Punjab
Search
ganna 90 din ka hogya hai.kaun kaun sa khad milakar dalen ?
(en)
iss mein app dhanzyme gold @250ml prati acre ke hisaab se growth ke liye spray kr skte ho. iss ke ilaava soondi ka hamla rehta hai uss ke liye 12 kg ferteraa ka burkaav krein ja 150 ml coragen ja 30ml fame ko 150 ltr pani mein daal kar prati acre pe spray krein.
122 kism drmeani jmeen lai kive rahegi?
(en)
iss de lyi dakar jameen kaamjaab hai. mitti wdia honi chaidi hai. paani darmiana chal janda hai.
sir jhone di fasal vich total sari kini kadh or kine vakhve magro pendi hai ji.plz reply ?
(en)
Punjab
ਖਾਦਾਂ ਦੀ ਵਰਤੋਂ ਮਿੱਟੀ ਪਰਖ ਰਿਪੋਰਟ ਦੇ ਅਧਾਰ ਤੇ ਕਰੋ ਜੇ ਮਿੱਟੀ ਪਰਖ ਨਹੀਂ ਕਰਵਾਈ ਤਾਂ ਦਰਮਿਆਨੀ ਉਪਜਾਊ ਜਮੀਨ ਲਈ 30 ਕਿਲੋ ਯੂਰੀਆ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾਓ ਅਤੇ ਬਾਕੀ ਦਾ 60 ਕਿਲੋ ਯੂਰੀਆ ਖਾਦ ਨੂੰ 2 ਬਰਾਬਰ ਹਿਸਿਆਂ ਵਿਚ ਪਨੀਰੀ ਪੁਟ ਕੇ ਲਾਉਣ ਤੋਂ 3 ਹਫਤਿਆਂ ਅਤੇ 6 ਹਫਤਿਆਂ ਬਾਅਦ ਛਿੱਟੇ ਨਾਲ ਪਾਓ ਫਾਸਫੋਰਸ ਤੱਤ ਦੀ ਘਾਟ ਵਾਲੀਆਂ ਜਮੀਨਾਂ ਵਿਚ 27 ਕਿਲੋ ਡੀ ਏ ਪੀ ਜਾਂ 75 ਕਿਲੋ ਸਿੰਗਲ ਸੁਪਰਫੋਸਫੇਟ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾਓ ਜੇਕਰ ਡੀ ਏ ਪੀ 27 ਕਿਲੋ ਪਾਈ ਹੋਵੇ ਤਾਂ ਯੂਰੀਆ 10 ਕਿਲੋ ਘਟਾ ਦਿਓ ਪੋਟਾਸ਼ ਤੱਤ ਦੀ ਘਾਟ ਵਾਲੀਆਂ ਜਮੀਨਾਂ ਵਿਚ 20 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਓ ਜੇਕਰ ਡੀ ਏ ਪੀ ਵਰਤਣੀ ਹੋਵੇ ਤਾਂ 27 ਕਿਲੋ ਡੀ ਏ ਪੀ ਅਤੇ 100 ਕਿਲੋ ਯੂਰੀਆ ਪ੍ਰਤੀ ਏਕੜ ਪਾਉਣ ਨਾਲ ਨਾਈਟ੍ਰੋਜਨ ਅਤੇ ਫਾਸਫੋਰਸ ਤੱਤਾਂ ਦੀ ਲੋੜ ਪੂਰੀ ਹੋ ਜਾਂਦੀ ਹੈ ਜੇਕਰ ਪਿੱਛੇ ਬੀਜੀ ਕਣਕ ਵਿਚ ਸਿਫਾਰਿਸ਼ ਕੀਤੀ ਫਾਸਫੋਰਸ ਦੀ ਵਰਤੋਂ ਕੀਤੀ ਹੋਵੇ ਤਾਂ ਝੋਨੇ ਵਿਚ ਇਸਦੀ ਲੋੜ ਨਹੀਂ
barseem nu sundi pai gai dasso khedi saprey kariye ?
(en)
iss de upper quinalphos@400ml ja coragen@40ml nu 150 ltr pani de nal mila ke prati acre te spray kro.
ਪੀ ਆਰ 114 ਝੋਨੇ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ।ਧੰਨਵਾਦ ਜੀ ?
(en)
PR 114: ਇਹ 145 ਦਿਨਾਂ ਵਿੱਚ ਪੱਕ ਜਾਂਦੀ ਹੈ Iਇਸ ਦੀ ਔਸਤਨ ਪੈਦਾਵਾਰ 27.5 ਕੁਇੰਟਲ ਪ੍ਰਤੀ ਏਕੜ ਹੈ I
sir ਵॅਛੀ ਦੇ िਕੰਨੇ ਹੀ ि ਟਕੇ ਭਾਰਾ ਤੇ ੫ਰ ਰिਹਦੀ ਨੀ ਹॅਲ ਦॅਸ ?
(en)
Es nu metricef IU tube bachedani ch bahro te nall Powder Ripro min dry 500gm 50 roj de fer ek heat miss karva ke powder dai chalo Powder Ripro min dry 500gm de 3 dabbe passu nu charr deo ji
666 jhone lyi kis tra di zameen chahidi ae Te hore sari information?
(en)
666 kisam jhone di hybrid kisam hai . eh 110-120 dina vich pakk k teyar ho jandi hai . es kisam di paneeri tusi 20 may to baad lga sakde ho . isda jhad 35-40 quintal prati acre hai. eh private kisam hai..iss de lyi vaahn dakar hona chaida hai.
sir Ji majj taji sui hai osnu sarro di khal de sakde hai ?
(en)
Rajasthan
ਪਸ਼ੂ ਨੂੰ ਸੁਣ ਤੋਂ ਬਾਅਦ 20 ਦਿਨਾਂ ਤਕ ਸਰੋਂ ਦਾ ਤੇਲ ਨਹੀਂ ਦੇਣਾ ਚਾਹੀਦਾ , ਬਾਕੀ ਸੁਣ ਤੋਂ ਬਾਅਦ 3-4 ਦਿਨਾਂ ਤਕ ਲੇਟੀ ਜਾਂ ਕਾਹੜਾ ਦਿੰਦੇ ਰਹੋ ਉਸ ਤੋਂ ਬਾਅਦ ਤੁਸੀ ਦੁੱਧ ਵਧਾਉਣ ਲਈ ਵਧਿਆ ਖੁਰਾਕ ਦੇਣੀ ਸ਼ੁਰੂ ਕਰੋ ,
ਨਵਰੂਪ ਸਿੰਘ ਜੀ, 13 ਲੀਟਰ ਦੁੱਧ ਵਾਲੀ, ਸੂਈ ਨੂੰ 4 ਮਹੀਨੇ, ਗਾਂ ਦੀ ਫੈਟ 2.4 ਅਤੇ SNF 7.6 ਹੀ ਆ ਰਹੀ ਹੈ ਫੈਟ SNF ਵਧਾਉਣ ਦਾ ਕੋਈ ਹੱਲ ਦੱਸੋ ਜੀ
Sir main Aloviera di farming kar rhya g te sir buteya de leaf kuch kharab ho rhe ne sir main pic up load karrhya ki das sakdyo ki eh koi bmari a te isdi rok thaam kis tra kri jave ?
(en)
iss de upper M-45@400gm ja tata di master ja captaf@400gm nu 150 ltr pani de nal mila ke prati acre te spray kro. ihh bimaari thik ho jawegi.
Sir apni majh aa ji jd pishle saal sui c odo ohda ik than band hogya c te gath pai gyi c te doctor ne salyi naal thik kitta c Te oh majh hun 5-6 mhineya di gabban aa Asi ohnu kehdi dwayi dyiye ta jo es vaar than na band howe duara gath na bne ?
(en)
Punjab
tuci jddo usda dudh lena shdd dyoge fir usde sare thana te Memiproteck tube chwao, ehh virbac company da product hai , iss nal thna bnnd hoon to bachh jnde hai , isde nal uss nu Vitamor-H liqued dena suru kro , iss nu rojana 10 ml dinde reho , jddo majj nu sunn vich 5-7 din rehh jawe fir tuci Memiup dwai dia golia denia suru kro, isdia rojana 2 golia deo , iss nal vdya result milega..
sir meri bakri sui nu 2 mahine hoo gay ne hun oos nu heet kdoo aa sakdi hai ?
(en)
Punjab
hnji jekar tusi bakra rakheya hai ta bakre ne hi bakri nu heat vich leona hunda hai . baki tusi wait karo jekar 2 month hoge sue nu ta 2 month hor v wait karni pai sakdi hai. tusi mineral mixture 20 gram daily jarur deo. es nal heat vich aa javegi.
Dr. dalal gol banaon lai zinc edta 12% add ho sakdi hai and kini ?
(en)
Nahi ji iss de vich 21% ja 33% wali zinc di hi varto kro.
ਸਰ ਮਜ਼ ਹੌਕ ਦੀ ਬਹੁਤ ਆ ਕੋਈ ਦੇਸੀ ਇਲਾਜ਼ ਦਸੋ ਜੀ ?
(en)
Rajasthan
ਸਭ ਤੋਂ ਪਹਿਲਾਂ ਬੁਖਾਰ ਚੈੱਕ ਕਰੋ ਹੋ ਸਕਦਾ ਬੁਖਾਰ ਹੋਵੇ ਜੇਕਰ ਬੁਖਾਰ ਸਹੀ ਹੈ ਤਾਂ ਗਰਮੀ ਕਾਰਨ ਹੋ ਸਕਦਾ ਫਿਰ ਤੁਸੀਂ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ ( ਡਲਾ) ਗੁੜ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਓ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਮੱਝ ਨੂੰ ਪਿਆਉ ਇਸ ਤਰਾਂ ਤੁਸੀ ਲਗਾਤਾਰ 8-10 ਦਿਨ ਤੱਕ ਪਿਆ ਦਿਉ ਇਸ ਨਾਲ ਘੁਰਕਣੋ ਬੰਦ ਹੋ ਜਾਣਗੀਆ
Punjab
ਧੰਨਵਾਦ ਜੀ
Sir m45 Fangiside da pyaj nu ta sir koi side effect g ?
(en)
nahi ji ihh iss de vich bimaaria di roktham hi krega..iss ds pyaaz nu koi nuksaan nahi hai.
Veer pig farming di training lyi nabha pig farm te ki process aa koi form vgaira jaa kuj hor plzz dsso ?
(en)
Punjab
haji nabhe training free hound hai. tusi jade v chaho othe ja ke training wala farm bar sakde ho. nabha de incharge dr. gurmeet Kaur ji da no. note kar sakde 9115004950.
ਸਰ ਜੂਸ ਵਾਸਤੇ ਗੰਨਾ ਲਗਵਾਉਣ ਹੈ। ਸੰਗਰੂਰ ਇਲਾਕਾ ਹੈ ਬੀਜ ਕਿੱਥੋਂ ਮਿਲੂ ਗਾ ਕੋਈ ਸੰਪਰਕ ਨੰਬਰ ਦਿਉ ਜੀ ?
(en)
Punjab
ਗੰਨੇ ਦੇ ਜੂਸ ਲਈ ਤੁਸੀ co-118,coj-85,coj-64 ਕਿਸਮਾਂ ਬੀਜ ਸਕਦੇ ਹੋ ਇਹਨਾਂ ਦਾ ਬੀਜ ਤੁਸੀ ਨਜਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਲੈ ਸਕਦੇ ਹੋ
ਸਰ ਕਿਤੋਂ ਨਹੀਂ ਮਿਲ ਰਿਹਾ ਕਿਸੇ ਕਿਸਾਨ ਕੋਲ ਹੋਵੇ ਤਾਂ ਉਸ ਦਾ ਨੰਬਰ ਦੇਣਾ ਸਰ
जवार की अधिक बढवार के लिए कया करे एक बार युरिया डाली है DAP + UREA Jink की छिडकाव कर सकते है कया ?
(en)
Han ji app iss ki spray kr skte ho. 2.5 kg urea +2.5kg DAP+0.5 KG zinc ko 100 ltr pani mein daal kar app prati acre pe spray kr skte ho. DAP ko ek raat pehle paani mein bhigo ke rakhna pdega.
जवार अधिक बढवार के लिए कया करे ,यूरिया डाल दी एक बार, DAP+JINK +UREA का छिडकाव कर सकते है कया 16दिन की जवार है ?
(en)
आप इसकी स्प्रे कर सकते हैं 2.5 kg urea +2.5kg DAP+0.5 KG जिंक को 100 लीटर पानी में मिलाकर आप प्रति एकड़ पर स्प्रे कर सकते हैं डी ए पी को एक रात पहले पानी में भिगोकर रखना पड़ेगा
ਸਰ ਆਮ ਮੱਝ ਦੇ ਪਿਊਰ ਮੋਹਰ ਨਸਲ ਦਾ ਟੀਕਾ ਭਰਵਾ ਸਕਦੇ ਹਾਂ। ਇਸ ਟੀਕੇ ਦਾ ਬੱਚਾ ਕਿੰਨੇ %ਹੋਵੇ ਗਾ ?
(en)
ਹਾਂਜੀ ਭਰਵਾ ਸਕਦੇ ਹਾਂ ਬੱਚੇ ਵਿਚ ਮਾਂ-ਬਾਪ ਦੇ 50-50% ਅੰਸ਼ ਹੁੰਦੇ ਹਨ
pumpkin de kedi disease h jide krde flowers khrab ho rhe aw te ki treatment aw ?
(en)
Maharashtra
Isdi roktham de layi M-45@400 gm nu 150 litre pani vich mila ke prati acre spray karo.
ਸਰ ਡੇਅਰੀ ਫਾਰਮਿੰਗ ਕਰਜ਼ਾ ਸਕੀਮ ਬਾਰੇ ਜਾਣਕਾਰੀ ਦਿੱਤਾ ਜਾਵੇ ?
(en)
Punjab
ਡੇਅਰੀ ਫਾਰਮਿੰਗ ਲਈ ਲੋਨ ਅਲੱਗ ਅਲੱਗ ਕੰਮਾਂ ਲਈ ਮਿਲਦਾ ਹੈ ਜਿਵੇਂ ਸ਼ੈੱਡ ਲਈ ,ਪਸ਼ੂਆਂ ਲਈ, ਡੇਅਰੀ ਮਸ਼ੀਨਰੀ ਲਈ ਸਭ ਤੋਂ ਪਹਿਲਾਂ ਤੁਸੀ ਜਿਸ ਦੇ ਲਈ ਲੋਨ ਲੈਣਾ ਉਸ ਸਬੰਧੀ ਅਰਜੀ ਨੇੜੇ ਦੇ ਡਿਪਟੀ ਡਾਇਰੈਕਟਰ ਡੇਅਰੀ ਨੂੰ ਮਿਲ ਕੇ ਦੇਵੋ ਇਸ ਦੇ ਲੋਨ ਤੇ 25% ਸਬਸਿਡੀ ਜਨਰਲ ਕੈਟਾਗਰੀ ਲਈ ਹੈ ਤੇ 33% ਅਨੂਸੂਚਿਤ ਜਾਤੀਆ ਲਈ ਹੈ ਬਾਕੀ ਵਿਆਜ ਜੋ ਅਲੱਗ ਅਲੱਗ ਬੈੱਕ ਦਾ ਹੁੰਦਾ ਹੈ ਉਸ ਹਿਸਾਬ ਨਾਲ ਹੀ ਲੱਗਦਾ ਹੈ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਤੁਸੀ ਆਪਣੇ ਨੇੜੈ ਦੇ ਡੇਅਰੀ ਡਿਵੈਲਪੈਟ ਆਫਿਸਰ ਨੂੰ ਮਿਲੋ ਉਹ ਤੁਹਾਨੂੰ ਫਾਈਲ ਤਿਆਰ ਕਰਕੇ ਦੇਣਗੇ ਹਰ ਜ਼ਿਲੇ ਵਿੱਚ ਡਿਪਟੀ ਡਾਇਰੈਕਟਰ ਡੇਅਰੀ (PDDB) ਦਾ ਦਫਤਰ ਬਣਿਆ ਹੋਇਆ ਹੈ.
ਸਰ 666 ਕਿਸ ਕੰਪਨੀ ਦਾ ਬੀਜ ਅਾ ,ਬੀਜ ਤਿਅਾਰ ਕਰਨ ਵਾਲਿਅਾ ਦਾ ਨੰਬਰ ਵੀ ਦਿੱਤਾ ਜਾਵੇ,
(en)
Punjab
666 ਕਰਨਾਲ ਸੀਡ ਵਲੋਂ ਤਿਆਰ ਕੀਤਾ ਜਾਂਦਾ ਹੈ ਜਿਹਨਾਂ ਦਾ ਨੰਬਰ ਹੈ 08288026665 ਅਤੇ ਏਹੇ ਬੀਜ ਟਾਟਾ ਰਾਲਿਸ ਵਲੋਂ ਵੀ ਤਿਆਰ ਕੀਤਾ ਜਾਂਦਾ ਹੈ ਜਿਹਨਾਂ ਨੰਬਰ ਹੈ 0164 2274487 I
dhan ka beej Ko kis Davao se shod kare jis se jhanda Rog na ho ?
(en)
Punjab
beej ko shodne ke liye 10 ltr paani mein bigoo de,paani mein Carbendazim@20gm+Streptocycline@1gm daale or beej ko is paani mein 8-10 ghante bigoo kr rakhe beejne se phele.
ਰਸੌਦ ਵਾਰੇ ਦਸੋ ਜੀ ਏਹ ਪਸ਼ੂ ਨੂਁ ਕਦੋ ਦੇਣੀ ਹੁਂਦੀ ਆ ਤੇ ਕੀਨੀ ਪਸ਼ੂ ਲਈ ਏਸ ਦੇ ਕੀ ਫ਼ੇਦੇ ਹਨ ?
(en)
Rajasthan
ਰਸੌਦ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਦੀ ਹੈ ਇਹ ਕਾਲੇ ਰੰਗ ਦੀ ਹੁੰਦੀ ਹੈ ਜਦੋਂ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਆਟੇ ਜਾਂ ਗੁੜ ਵਿੱਚ ਪਾ ਕੇ ਦਿਓ ਇਸ ਨਾਲ ਪਸ਼ੂ ਗੱਭਣ ਰਹਿ ਜਾਂਦਾ ਹੈ ਇਹ ਟੀਕਾ ਭਰਾਉਣ ਤੋਂ ਬਾਅਦ ਨਹੀ ਦੇਣਾ ਇਸਨੰ ਉਦੋ ਦੇਣਾ ਜਦੋਂ ਤੁਸੀ ਕੁਦਰਤੀ ਤਰੀਕੇ ਨਾਲ ਸਾਨ ਤੋਂ ਕਰੋਸ ਕਰਵਾਓ.
Punjab
ਸਰ ਅਸੀ ਤਾ ਟੀਕਾ ਹੀ ਭਰੋਦੇ ਹਾ ਫੇਰ ਦਈਏ ਜਾ ਨਾ
126 bare daseo ?
(en)
Maharashtra
PR126 :- eh kisam PAU valo tyar aam kasht di kisam hai. eh jaldi pakkan vali kisam hai jo 123 dina vich pakk ke tyar ho jandi hai . isda jhaad 30 quintal prati acre hunda hai.
ਸਰ standard 45hp ਦਾ ਟਰੈਕਟਰ ਲੈਣਾ ਚਾਹੁੰਦੇ ਹਾ 13ਤੋ 14 ਕਿੱਲੇ ਲਈ ਵਧੀਆ ਰਹੇਗਾ ?
(en)
Standard tractor lain ton parhej kro. iss de parts bhut mehange hnn ate jaldi jaldi milde v nahi hnn...iss kr ke tuc ihh tractor lain ton parhej kro..ghat kharche wale tractor lao. jinna da tore fere de vich v kharcha ghat howe.
ਸਰ ਕੱਟੀ ਦੇ ਟੀਕਾ ਭਰਾਓਣ ਸਮੇਂ ਕੱਟੀ ਦਾ ਭਾਰ ਕਿਨਾ ਅਤੇ ਉਮਰ ਕਿਨੀ ਹੋਣੀ ਚਾਹੀਦੀ ਹੈ ?
(en)
Rajasthan
ਕੱਟੀ ਦੇ ਟੀਕਾ ਭਰਾਉਣ ਵੇਲੇ ਕੱਟੀ ਦਾ ਵਜ਼ਨ ਤਿੰਂਨ ਕੁਇੰਟਲ ਹੋਣਾ ਜਰੂਰੀ ਹੈ ਉਮਰ ਚਾਹੇ ਜਿੰਨੀ ਮਰਜੀ ਹੋਵੇ ਕੋਈ ਚੱਕਰ ਨਹੀ
ਸਰ ਜੀ ਡੋਗਰ ਪੂਸਾ ਬਾਰੇ ਦੱਸੋ ਜੀ ?
(en)
Punjab
ਇੱਹ ਝੋਨੇ ਦੀ ਵੱਧ ਝਾੜ ਦੇਣ ਵਾਲੀ ਕਿਸਮ ਹੈ I ਪਰ ਇਸ ਦੇ ਨਾਲ ਨਾਲ ਇੱਹ ਕਿਸਮ ਪੱਕਣ ਦੇ ਵਿਚ 150-160 ਦਿਨ ਤਕ ਦਾ ਸਮਾਂ ਲੈ ਜਾਂਦੀ ਹੈI ਇਸ ਦਾ ਝਾੜ 90 ਮਣ ਤਕ ਚਲਾ ਜਾਂਦਾ ਹੈ ਇਸ ਦੇ ਲਈ ਵਾਹਨ ਅਤੇ ਪਾਣੀ 1 ਨੰਬਰ ਹੋਣੇ ਚਾਹੀਦੇ ਹੱਨ I
Haryana
ਇਹ ਕਿਸਮ PAU ਵਲੋਂ ਸਿਫਾਰਿਸ਼ ਕਿਸਮ ਨਹੀਂ ਹੈ ਇਸ ਦੀ ਜਗਾ ਤੇ ਤੁਸੀ ਇਹ ਕਿਸਮ ਬੀਜ ਸਕਦੇ ਹੋ ਜਿਵੇ PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212,HKR 47 ਇਹ ਕਿਸਮਾਂ ਲਾ ਸਕਦੇ ਹੋ ਇਸ ਤੋਂ ਇਲਾਵਾ ਮਾੜੇ ਪਾਣੀ ਦੇ ਲਈ ਤੁਸੀ 2 lakh 12 ja 27p31, 25p35, 27p63 ਵਰਗੀਆਂ ਕਿਸਮਾਂ ਵੀ ਲਾ ਸਕਦੇ ਹੋ
2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਵੀਰ ਜੀ ਇਹ ਘੋਲ ਅਸੀ ਕਿਹੜੀ ਕਿਹੜੀ ਫਸਲ ਉੱਤੇ ਵਰਤ ਸਕਦੇ ਹਾ ਪੂਰੀ ਜਾਣਕਾਰੀ ਦਿਉ ਝੋਨੇ ਦੀ ਪਨੀਰੀ ਉਤੇ ਵੀ ਵਰਤ ਸਕਦੇ ਹਾ ਕਿ ਨਹੀ ਕਿਰਪਾ ਕਰਕੇ ਪੂਰੀ ਜਾਣਕਾਰੀ ਦਿਉ ?
(en)
Chandigarh
ਤੁਸੀ ਇਸ ਘੋਲ ਨੂੰ ਝੋਨੇ ਦੀ ਪਨੀਰੀ ਤੇ ਵਰਤ ਸਕਦੇ ਹੋ ਇਹ ਫ਼ਸਲ ਦੇ ਵਾਧੇ ਵਿਚ ਮਦਦ ਕਰਦਾ ਹੈ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ
Plz tell me the price of mushroom ?
(en)
Punjab
Price of mushroom fluctuate according to demand in market and also varies from one city to another so you have to visit your nearest market to know the exact price of mushroom.
Sir ji menu paddy vare pori jankari chide h plz menu pori jankari diti jawe ?
(en)
Maharashtra
paddy nu jhone de nam to v janya janda hai . Is fasl de layi 20-37.5 degree tapman di lod hundi hai. jhone ohna jameena vich beejya ja sakda hai jihna vich pani ghat risda hoye.isdiyan mukh kisma han PR11,113,114,115,116,118,121,122,123,126,BR105,CR212 vargiyan kisma la sakde ho. jekar jameen raitli hai ta tuc 27p31,25p35,27p63 raja 44,45 vargiyan kisma beej sakde ho.jhone di bijayi do tareekya nal kiti ja sakdi hai:-1. bina kaddu kite jhone di sidhi bijayi. 2. paneeri nal jhone di bijayi.beej di matra ik acre layi 8 killo di lod hundi hai. jhone di paneeri tuc 20 may to uga sakde ho te paneeri nu 20 june to put ke khet vich la sakde ho.jhone vich nadeena di smasya kafi aundi hai jis di roktham godi karke ya nadeen nashak da istemal karke kiti ja sakdi hai . jhone layi ik acre vich 130 killo urea , 27 killo DAP te 20 killo Potash di lod paindi hai .is to ilava jhone vich keede mkode te bimariyan di smasya v aundi hai, jis di smay smay te spray karke roktham kiti ja sakdi hai.
Sir g bafelows de chichria vuhat lagdia ne. jo tik tik davai hay ih v vuhat lagie hay fir v nahi mardian. koi hal daso ?
(en)
Punjab
ਤੁਸੀ ਲੱਸੀ ਜਾਂ ਸਰੌ ਦੇ ਤੇਲ ਵਿੱਚ ਨਮਕ ਦਾ ਗਾੜ੍ਹਾ ਘੋਲ ਬਣਾ ਕੇ ਉਹਦੇ ਨਾਲ ਮਾਲਸ਼ ਵਾਗ ਮਲ ਕੇ 15 ਮਿੰਟ ਬਾਅਦ ਨਵਾ ਦਿਓ ਜਿੱਥੇ ਪਸ਼ੂ ਬੰਨਦੇ ਓ ਓਥੇ ਥੱਲੇ ਰੇਤ ਪਾਓ ਤਾਂ ਜੋ ਵਿੱਥਾਂ ਚ ਰਹਿੰਦੇ ਬੱਚੇ ਤੇ ਆਂਡੇ ਖਤਮ ਹੋ ਸਕਣ ਬਾਕੀ ਸਫਾਈ ਰੱਖੋ
ਪਨੀਰੀ ਦੀ ਗ੍ਰੋਥ ਲਈ ਕੀ ਪਾਉਣਾ ਚਾਹੀਦਾ ਹੈ ਅਤੇ ਕਿੰਨੇ ਦਿਨਾਂ ਦੀ ਪਨੀਰੀ ਨੰੂ ਪਾਉਣਾ ਸ਼ੁਰੂ ਕਰਨਾ ਚਾਹੀਦਾ ਹੈ ?
(en)
Maharashtra
ਪਨੀਰੀ ਦੇ ਵਿਕਾਸ ਲਈ ਤੁਸੀ ਬਿਜਯੀ ਤੋਂ15 ਦਿਨ ਬਾਦ 3 ਕਿੱਲੋ ਯੂਰੀਆ ਪ੍ਰਤੀ ਕਨਾਲ ਪਾਓ ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ
sir main punchkula area se hoon. pls mujhe batayen ki main diary training kahaan se kr sakta hoon ?
(en)
Punjab
agar aap punchkula se ho to aap punjab ke kissi bhi dairy training centre se training le sakte ho. jese aap DAIRY DEVELOPMENT OFFICER Dairy Training & Extension Centre , Bija , Ludhiana se bhi training le sakte ho iske liye aap Sh. Kashmir Singh 94172-53318 ji se baat karke waha par training ke liye ja sakte hai.
UPL ਦਾ Fertilizer ਦੀ ਝੋਨੇ ਦੀ ਪਨੀਰੀ ਉੱਪਰ ਸਪ੍ਰੇਹ ਕਰੀਏ ਜਾ ਯੂਰੀਆ ਚ ਮਿਲਾ ਕ ਪਇਐ ਜੀ।।।ਕਿਵੇਂ ਫਾਈਦਾ ਹੈ ਜ਼ਿਆਦਾ ਇਸਦਾ ਤੇ ਕੀ ਕਮ ਕਰਦਾ ਇਹ ਪਨੀਰੀ ਚ ?
(en)
Maharashtra
UPL ਦਾ fertlizer ਨੂੰ ਤੁਸੀ ਯੂਰੀਆ ਵਿਚ ਮਿਲਾ ਕੇ ਪਾ ਸਕਦੇ ਹੋ ਇਹ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਹ ਫ਼ਸਲ ਦੇ ਵਾਧੇ ਵਿਚ ਮਦਦ ਕਰਦਾ ਹੈ
ਸਰ ੲਿਹ ਬੀਜ਼ br 105 ਹੈ ਜੀ ੲਿਹ ਬੀਜ਼ ਸਹੀ ਹੈ ਜੀ ?
(en)
Punjab
ਇਸ ਕਿਸਮ ਦਾ ਨਾਮ BR 105 ਹੈ ਇਹ ਪ੍ਰਾਈਵੇਟ ਕਿਸਮ ਹੈ ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ ਕਿਸਮ 145-150 ਦਿਨਾਂ ਵਿੱਚ ਪੱਕ ਜਾਂਦੀ ਹੈ ਇਹ 2 ਨੰਬਰ ਪਾਣੀ ਵਿੱਚ ਵੀ ਉਗਾਈ ਜਾ ਸਕਦੀ ਹੈ ਇਸ ਦਾ ਬੀਜ 120 ਰੁਪਏ ਕਿਲੋ brar seeds ਜੋ ਕੀ ਪੀ.ਏ.ਯੂ ਲੁਧਿਆਣਾ ਦੇ ਗੇਟ ਨੰਬਰ 1 ਦੇ ਅੱਗੇ ਹੈ ਉਥੋਂ ਲੈ ਸਕਦੇ ਹੋ ....01612461723I
130 rice variety da jhad kina te time kina lendi aa July vich la sakde ha ?
(en)
Maharashtra
jhone di 130 nam di koi kisam nahi hai jo PAU valo sifarish kiti gayi hai. kirpa karke tuc is kisam di company da name daso taki tuhanu is bare poori jankari diti ja sake .
sir ji pussa 44 di mandikarn vich koi problam ta ni aa sakdi?
(en)
Chandigarh
Pusa 44 punjab de kayi kisana valo beeji jandi hai te ohna nu hale tak is de mndikarn vich koi dikkat nahi aayi baki akhri faisla sarkar valo kita janda hai .
24 ਦਿਨਾ ਦੀ ਮੂੰਗੀ ਨੂੰ ਪਾਣੀ ਲਾ ਦਿਤਾ ਜਾਵੇ ?
(en)
Haryana
ਮੂੰਗੀ ਦੀ ਫ਼ਸਲ ਨੂੰ ਜ਼ਿਆਦਾ ਪਾਣੀ ਦੀ ਲੋੜ ਨਹੀਂ ਹੁੰਦੀ ਹੈ ਇਸਨੂੰ ਤੁਸੀ 30-35 ਦਿਨਾਂ ਤਕ ਪਾਣੀ ਲਾ ਸਕਦੇ ਹੋ ਇਸਨੂੰ ਵੱਧ ਤੋਂ ਵੱਧ ਦੋ ਜਾ ਤਿੰਨ ਪਾਣੀਆਂ ਦੀ ਲੋੜ ਹੁੰਦੀ ਹੈ
sir ji sat shri akal jonae de paneri 14 may nu bej dity c us vich lagda koy koy nadin ugen lag paya us vich khedi nadin nask dabai pa sakde aa ?
(en)
Maharashtra
jhone di paniri vich uge nadeena di roktham layi tuc 40 ml Granite 240SC (penoxsulam) nu 150 litre pani mila ke prati acre de hisab nal spray kro.
ganne di vizai same asi DAP 50kg Rezant 15kg per acer pai si and every water nal waste decomposer paunde aa 200ltr per acer . aun wale same vich ush vch Uria kinni matra vch paia jave and hor ki ki paia jave . ja only waste decomposer hi sahi aa ?
(en)
Haryana
jekar tuc waste decomposer sinchayi de nal pa rahe ho ta tuhanu hor kuch paun di lod nahi hai . eh fasl vich jaruri tat di kami nu poora karda hai .
Punjab
Dhanvaad Sir G
paniri ch pilli ho rahi a koi hall daso g ?
(en)
Maharashtra
paniri de jekar nve patte peele pai rhe han ta ferrous sulphate 0.5-1 killo nu 100 litre pani vich mila ke prati acre spray karo.
666 jhona kis tra hai ?
(en)
Punjab
666 kism 110-120 dina vich pakk k teyar ho jandi hai . es kisam di paneeri tusi 20 may to baad lga sakde ho . isda jhad 35-40 quintal prati acre hai.
is vaar jhona laun di date ki hai ji..paneeri nahi jhona laun di date daseo ji ?
(en)
Maharashtra
jhona laun di tareek sarkar valo 20 june to bad di diti gayi hai.
sir mujh de ankle vich bahut dard hunda hai te oh tur ni pa rahi,chare pair jive joode gye hon, 1 mahina ho gya ilaj chalde nu koi fark ni pya usnu darda de inj,nuroboost,beriwin,b-complex inj lagae han.plz isda koi treatment daso ?
(en)
os nu Macbolit 400mg Injection lao nall hi Mifex 450ml, Injection tonophos 30ml Mifex ch pa ke lao te Injection Trineurosol-Hp 5ml, Injection Nurokind plus 20ml lao ji
marc pharma de mineral mixture CALVIT GOLD da ki result a ?
(en)
Punjab
Vaidya result hai edda veer.
sir ਇੱਕ ਕਨਾਲ ਦੀ ਝੋਨੇ ਪਨੀਰੀ ਲਈ ਕਿੰਨੀ ਖਾਦ ਦੀ ਜਰੂਰਤ ਹੈ ?
(en)
Rajasthan
urea 550g, SSP 260g, mop 200g, zinc 65g for one Marla
sir meri mujh(buffalo) de soon ch 2 mahine reh gye ne,pehla 2 ku din pichlya legs tu langda k turdi c but hun oh khadi ni ho pa rahi.docter keh rahe ne k usnu paralysis ho gya hai plz isda koi treatment daso,docter ne usnu mifex,nuroboost,steroids,te pain killer medicines lgayian han ?
(en)
os nu Macbolit 400mg Injection lao nall hi Mifex 450ml, Injection tonophos 30ml Mifex ch pa ke lao te Injection Trineurosol-Hp 5ml, Injection Nurokind plus 20ml lao ji
hun asi rasi 773 narma bej skde a hje koi late ta ni hoya ji bijayi vich ja koi hor vraiyty bijiye te 432 jhoone di pneeri viji nu 5 din hoge 30 mrle hn kini urea payie?
(en)
Chandigarh
rasi 773 di bijayi da sma adh may tak da hunda hai tuc es nu 5-7 dina de andr andr beej sakde ho . jhone di paneeri jdo ugna shuru kar dindi hai ta 3 killo urea prati knal de hisab nal pao.
sir paniri biji hai 20-20 kilo ek kyara piche kini dwai payia kabad lyi iss vare dso ?
(en)
Maharashtra
jhone di paneeri vich nadeena di roktham layi Pendimethalin30EC@700-1000ml nu 150 litre pani vich mila ke prati acre de hisab nal spray karo. eh spray bijayi to do din de andar andar karo.
PR 888 vara dso g a kema da deeg ha daker zmeen vich kema rahga ta a Ken nekla da ha ?
(en)
Maharashtra
PR di 888 nam di koi kisam nahi hai . PR diyan kisma 126,127, 115,121, 124,122,123,114 vargiyan kisma dakar jameen vich beej sakde ho .
verka da fat rate ki a y g cow da ?
(en)
Punjab
eh fat te snf te depend karda hai jive ke Je 4.0 fat 8.0 snf hai ta 20.40 pease ret aavega.
sir technique nall jhona laun lyi pneree beejan da trika te time daso g.. eh v daso k kinne din de paneree launi a g ?
(en)
Maharashtra
SRI technique nal jhona laun layi paneeri di bijayi da tareeka :- beej nu beejan to pehlan sodna bhut jruri hunda hai .sodhe hoye beej nu prali ya bori nal dhakk ke pungar lvo. khet vich paneeri layi rakhe hisse nu chngi tra vah ke 8x3 futt de 6-7 inch uche bed bnao.ik acre layi 5 bed bnao. 2 bed vichale 1 fut chodi nali bnao. bed te prali , boriyan ja plastic sheet vicha deo. isde uper 1 inch mitti jehde ch gali sadi roodi ya vermicompost milaya hoye pao.pungre hoye beej is part te khilar khilar deo te hath nal mila deo,beej uper nahi rehne chaide . isto bad bed nu prali/boriyan/plastic sheet nal dhakk deote upro pani chidka deo. 2-3 din lgatar ise tra pani dinde raho. teeje din bed vichkar naliyan ch pani chad deo.pani bed uper nahi auna chaida .3-4 din bad bed uto prali chak deo. khaala ch pani khda rakho. paneeri 25-30 din di hon to bad khet vich ropayi kar sakde han. paneeri nu 20 may to bad hi beejo.
hlo g bhindi nu 5 days hoye ne bheej nu aur Hun ug v payi ea aur asi beejan too 2 days badh Nadeen wali spray v it diti c aur 10 ghante badh paani v laa Dita aur Hun Nadeen hun fir ug gye ne kee asi Hun fir dubara spray kr skde k nai Nadeen wali details Ch dso ?
(en)
Maharashtra
bhinde de ugan to bad kise v nadeen nashak di spray di sifarish nahi kiti jandi . tuc nadeena nu khet vicho godi karke hi kad sakde ho.
ਸਰ ਕੱਲ ਦਾ ਮੈ kvk centre sangrur ਦਾ ਨੰਬਰ ਲਗਾ ਰਿਹਾ ਹਾਂ। ਕੋਈ ਫੋਨ ਨਹੀਂ ਚੁਕਦਾ। ਇਸ ਦੀ ਸਿਕਾਇਤ ਕਿਸ ਕੋਲ ਕਰਾ ?
(en)
Punjab
ਇਸਦੇ ਲਈ ਤੁਸੀ Dr.ਮਨਦੀਪ ਸਿੰਘ ਜੀ ਦੇ ਨੰਬਰ ਤੇ ਸੰਪਰਕ ਕਰ ਸਕਦੇ ਹੋ 9988111757 I
Sir 121 di paniri di vadia growth lyi Bejan ton baad ki krna chahida hai ?
(en)
Maharashtra
PR121 di paneeri laun to 15 din bad 26 killo urea prati acre de hisab nal pao . Is de nal paneeri di vadia growth hundi hai .
sir ki karan ho sakda hai har 3.4 day baad ek mar riha hai dekhn nu vi thik hun sirf kanak hi pa riha aa ya hara barsim thoda jiha paunda aa..vasa jida chika jiha marda oda karda a kadi kadi vasa 45 day da ho gaya hun daso groth thik aa chujiya ?
(en)
ਸਰ ਕੱਦੂ ਦੀ ਬੇਲ ਤੇ ਫਲ ਲੱਗ ਕੇ ਝੜ ਜਾਦਾ ਹੈ ਕੋਈ ਹੱਲ ਦੱਸੋ ?
(en)
Maharashtra
ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ I
ਅੰਗੂਰ ਪੱਕਦੇ ਨੀ ਜੀ ਕੋਈ ਹੱਲ ਦਸੋ ?
(en)
Maharashtra
ਅੰਗੂਰ ਮੌਸਮ ਦੇ ਹਿਸਾਬ ਨਾਲ ਪੱਕਦੇ ਹਨ ਇਸਦੇ ਲਈ ਵੇਲਾ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਕਈ ਵਾਰ ਪਾਣੀ ਨਾ ਮਿਲਣ ਕਰਕੇ ਵੀ ਅੰਗੂਰ ਪੱਕਦੇ ਨਹੀਂ ਹਨ
sir bakri ban nahi rahi koi ilaj ?
(en)
Punjab
tusi os nu vadiya company da mineral mixture 20 gram daily deo ji.