Haryana
Search
paddy 777 bare jankari deo is da ghad kina hai ah variety parmal ja hybird aa kine dina ch pakdi hai is beej kitho milega ?
(en)
777: ihh kisam 90 dina de vich pakk jandi hai. iss da jhaad 90man tak chla janda hai. iss nu tuc maade vaahn ate maade paani de vich v lgaa skde ho. iss ton ilaava iss jhone nu bhut ghat urea ate khaad di lod paindi hai ate bimaari v ghat aundi hai kyuki ihh ghat dina de vich pakkan wali kisam hai. iss daa beej tuc karnal kamboj seeds ton lai skde ho. iss nu 777 de nam nal janya janda hai.
ੲਿਹ ਦਵਾੲੀ ਪਨੀਰੀ ਵਿਚ ਕਦੋ ਪਾੲੀੲੇ ਕਿਨੀ ਮਾਤਰਾ ਪੳੂ ੲਿਕ ਕਨਾਲ ਵਿਚ ?
(en)
Chandigarh
Pretilachlor 30.7% ਦਾ ਇਸਤੇਮਾਲ ਤੁਸੀ ਬਿਜਾਈ ਤੋਂ ਦੋ ਦਿਨ ਪਹਿਲਾਂ 600 ਮਿ.ਲੀ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
Punjab
ਇਸ ਦਵਾਈ ਨੂੰ ਤੁਸੀ ਪਨੀਰੀ ਬੀਜਣ ਤੋਂ 2-3 ਦਿਨ ਪਹਿਲਾ ਪਾਓ ਅਤੇ 1 ਕਨਾਲ ਲਈ ਤੁਸੀ 75ml ਪ੍ਰਤੀ ਏਕੜ ਚ ਵਰਤੋਂ ਕਰੋ I
Punjab
ੲਿਸ ਨੂੰ ਕਿਸ ਰਾਹੀ ਛਿੜਕਾਅ ਕਰੀੲੇ ਮਤਲਬ ਕੇ ਕਿਵੇ ਅਤੇ ਪਹਿਲਾ ਸੁੱਕੇ ਵਾਹਨ ਵਿਚ ਕਿਵੇ ਅਸਰ ਕਰੇਗੀ ਜੀ ਡਿਟੇਲ ਦੱਸੋ ਜੀ
narma bijna g vdia growth lai koi bio product ja fir koi hor product BRE DSO jis nal vdia jhad rhe bijai time paona a ?
(en)
Punjab
narme di growth layi tuci triacontanol 0.1%@100 ml ja fir gibberellic acid 0.001%L@ 70ml prti acre ch spray kro.
ਸ਼ਰ/ਮੈਡਮ।ਡੀਕੰਪੋਸ਼ਰ ਦਾ ਤਿਆਰ ਕੀਤਾ 200ਲੀਟਰ ਘੋਲ ਕਿੰਨਾ ਸ਼ਮਾ ਰੱਖਿਆ ਜਾ ਸਕਦਾ ਹੈ ?
(en)
iss nu tuc life time de lyi rakh skde ho iss da koi nuksaan nahi hai ate naa hi ihh khraab hunda hai. iss di sme sme te varto krde rho ate iss nu agge di agge tyaar krde rho.
majj ne ek mamhine tak sunna hai , ohh thoda bhar dekha rehi hai , usda koi ilagg dso ?
(en)
ਉਸ ਨੂੰ ਹੋਮੋਪੈਥੀ Prolapton ਦਿਉ ਇਸ ਨੂੰ ਦੇਣ ਦੀ ਵਿਧੀ ਡੱਬੀ ਦੇ ਉਪਰ ਲਿਖੀ ਹੁੰਦੀ ਹੈ ਨਾਲ ਹੀ calcimust gell 300ml ਦਿਆ 3 ਬੋਤਲਾਂ ਇਕ, ਇਕ ਦਿਨ ਛੱਡ ਕੇ ਪਿਆਉ
ਉਸ ਦਾ ਪਿੱਛਲਾ ਪਾਸਾ ਉਚਾ ਕਰ ਦਿਉ ਮੱਝ ਨੂੰ ਤੂੜੀ ਘੱਟ ਪਾਉ ਜੋ ਹਰਾ ਚਾਰਾ ਤੇ ਫੀਡ ਮੱਝ ਨੂੰ ਪਾਈ ਜਾ ਰਹੀ ਹੈ ਉਸ ਨੂੰ 4-5ਵਾਰੀ ਵੰਡ ਕੇ (ਮਤਲਬ ਥੋੜ੍ਹਾ ਥੋੜ੍ਹਾ ਕਰਕੇ) ਪਾਉ
1509 bare dasso ?
(en)
Punjab
1509 basmati di kism hai jisda jhad 15.7 quintal prti acre rehnda hai ate ehe 120 dina da sama laindi hai pakkan layi.
Punjab
1509 basmati da jhad 25 quintal prti acre
Ki pojestion aa ji negtive or postive ?
(en)
Punjab
hnji photo de according ta postive hi lag rahi hai baki tusi ik var docotor jo jarur confirm karva lena.
ਗਾਂ ਏਦਾ ਹੀ ਮੋਟੇ ਮੋਟੇ ਜਾਲੇ ਜੇ ਦਿੰਦੀ ਰਹਿੰਦੀ ਆ .2 ਵਾਰ ਟੀਕਾ ਭਰਵਾ ਚੁੱਕੇ ਆ ਹੁਣ ਟੀਕਾ ਭਰਵਾਏ ਨੂੰ 45-50 din ho gye a ਬੈਠਣ ਵੇਲੇ ਜਿਆਦਾ ਹੁੰਦੇ ਆ ਜਾਲੇ ਜਾ ਪਿਸਾਬ ਕਰਨ ਤੋ ਬਾਅਦ ਇਸ ਦੇ ਕੀ ਕਾਰਨ ਹਨ ?
(en)
ਇਸ ਨੂੰ prag stay gold 600gm roj 2-2ਚਮਤ ਸਵੇਰੇ ਸ਼ਾਮ ਰੋਜਾਨਾ ਦਿਉ ਤੇ 2 ਮਹੀਨੇ ਬਾਅਦ ਇਸ ਨੂੰ ਡਾਕਟਰ ਤੋਂ ਚੈਕ ਕਰਵਾ ਲਿਉ ਇਸ ਤਰ੍ਹਾਂ ਦੇ ਪਸ਼ੂ ਆਮ ਤੌਰ ਤੇ ਗੱਬਣ ਹੁੰਦੇ ਹਨ
Punjab
thank u sir
Punjab
thank u sir
sir g eha kine %nilli Ravi a g ?
(en)
ਇਸ ਦੀਆਂ ਅੱਖਾਂ ਕਾਲੀਆਂ ਹਨ ਬਾਕੀ ਸਬ ਠੀਕ ਹੈ
ki is nu paniri bijan to pehla suke khet vich sprat kar sakde a kine time pehla kini matra ?
(en)
Maharashtra
Pendimethalin nu tuc bijayi to 2 din pehlan 700-1000ml nu 150 litre paani vich mila ke prati acre spray akro .
Sr. Knaal vich kina Kharcha hunda Murgi farm kholan lai Ate training kitho Milu ?
(en)
ਅਜ-ਕਲ ਚ ਹਾਈਬ੍ਰਿਡ 365 ਗੁਵਾਰੀ ਬੀਜ ਸਕਦੇ ਆ ਜਾਂ ਹਲੇ ਅਗੇਤੀ ਆ ਜੀ?
(en)
Haryana
ਗਵਾਰ ਦੀ ਕਿਸਮ HG365 ਦੀ ਬਿਜਾਈ ਅੱਧ ਜੁਲਾਈ ਤੋਂ ਅੱਧ ਅਗਸਤ ਤਕ ਕੀਤੀ ਜਾਂਦੀ ਹੈ ਇਸਦੇ ਲਈ 8-10 ਕਿੱਲੋ ਬੀਜ ਦੀ ਲੋੜ ਪੈਂਦੀ ਹੈ
sir jhone di pniri lagaun time nadeen nashak eraze -n paun naal paniri ugh jave gi k na ?
(en)
Haryana
kirpa karke is nadeen nashak di photo bhejo ja to is bare tuhanu poori jankari diti ja sake.
shri ram Da vajjeer variety paady kive aa ji.te kdo paneeri beeji jandi aa .kina jhaad aa ?
(en)
Maharashtra
Shriram di vajeer nam di koi kisam nahi hai . shriram di 432 kisam hai jo ki hybrid hai . isda jhaad 28-30 quintal prati acre hunda hai .eh 135 din da sma laindi hai pakkan layi.
y g.pig da maddii karn punjab ch kime a.iss da kii rate chl rehaa.koi veer dase ?
(en)
Punjab
ਸਫ਼ਲ ਸੂ੍ਰ ਪਾਲਕ ਦਲਜਿੰਦਰ ਸਿੰਘ ਗਿੱਲ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰੀਆ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ
1067 rice variety bare dso ?
(en)
Maharashtra
jhone di 1067 nam di koi kisam nahi . eh kanak di kisam hai jis da poora nam NW-1067 hai.
kranti rice variety bare dso ?
(en)
Punjab
Kranti Rice variety da naam R-2022 hai jo 120 dina ch tyar ho janda hai.Isde chawal da size 5.20mm hunda hai.
Sir makki 20 days di ho gai aa mothra (deela) bahut ho reha koi sprey dass deo je gudd de aa 1-2 dinna baad fir ohna hi ho janda ?
(en)
Punjab
isdi roktham layi tuci 400ml prti acre 2,4-D amine salt 58 EC 150 ltr pani vich mila ke spray kro.
ਸਾਡੀ ਗਾਂ ਦਾ ਇਕ ਧਨ ਖਰਾਬ ਹੈ। ਦੁੱਧ ਕੱਢਣ ਸਮੇ ਛਿਦੀਆ ਦੀ ਤਰਾ ਕੁੱਝ ਵਿੱਚੋ ਨਿਕਲਦਾ ਹੈ। ਇਸ ਦਾ ਕੀ ਇਲਾਜ ਹੈ ਜੀ।ਧੰਨਵਾਦ ਜੀ ?
(en)
ਉਸ ਨੂੰ mammi up Bolus 2 ਰੋਜਾਨਾ ਤੇ mamdium 50gm ਰੋਜਾਨਾ ਦਿਉ ਨਾਲ mammiprotec tube ਥਨ ਦੇ ਵਿਚ ਭਰਵਾਉ.
Pr 127 da price ki aa ?
(en)
Punjab
PR-127 kism PAU valo iss saal hi tyar kiti gayi hai jisda jhad 30 quintal prti acre hai ate ehe 137 dina ch tyar ho jandi hai.Isde rate di jankari tuhanu PAU ludhiana ja fir KVK ko mil sakdi hai.
sir pushu palan de taring bare pure jankari deao j 18 to 28 tak a ?
(en)
Punjab
ਅਗਲੀ ਡੇਅਰੀ ਟ੍ਰੇਨਿੰਗ ਤੁਹਾਡੇ ਨੇੜੇ ਦੇ ਡੇਅਰੀ ਡਿਵੈਲਪਮੈਟ ਟ੍ਰੇਨਿਗ ਸੈਂਟਰ ਤੇ ਮਿਲਕ ਚਿਲਿਗ ਸੈਂਟਰ , 18-6-2018 ਤੋਂ ਸ਼ੁਰੂ ਹੋ ਰਹੀ ਹੈ ਇਹ 2 ਹਫਤੇ ਦੀ ਟ੍ਰੇਨਿੰਗ ਹੁੰਦੀ ਹੈ ਇਸ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ ਇਸ ਦੀ ਫੀਸ ਜਨਰਲ ਕੈਟਾਗਰੀ ਲਈ 1000 ਰੁਪਏ ਹੈ ਤੇ ਐਸ ਸੀ / ਬੀ ਸੀ ਦੀ 700 ਰੁਪਏ ਹੈ ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ ਹਰ ਜ਼ਿਲੇ ਵਿੱਚ ਡੇਅਰੀ ਟ੍ਰੇਨਿੰਗ ਸੈਂਟਰ ਬਣਿਆ ਹੋਇਆ ਹੈ
ਸਰ ਜੀ ਡਾਕਰ ਜਮੀਨ,2 00012 ਜਾਂ ਰਾਜਾ 45 ਕੇੜਾ ਠਿਕ ਰਹੈਗਾ । ਕਿਸਦਾ ਝਾੜ ਜਿਆਦਾ ਹੈ ?
(en)
Chandigarh
ਡਾਕਰ ਜਮੀਨ ਵਿਚ ਤੁਸੀ PR111,113,114,115,116,118,120,121,122,123,126,127, BR105,Cr212 ਵਰਗੀਆਂ ਕਿਸਮਾਂ ਲਾ ਸਕਦੇ ਹੋ raja 44,45 ਰੇਤਲੀ ਅਤੇ ਦੋ ਨੰਬਰ ਪਾਣੀ ਵਿਚ ਵਧੀਆ ਹੁੰਦੀ ਹੈ
lip minare Roger ?
(en)
kirpa apna swaal vistaar se puche ki kis crop mein leaf miner aa gya hai. tan jo apko iss ki shi jankari di ja ske.
ਵੀਰ ਜੀ ਹਰਾ ਚਾਰਾ ਬੀਜਣਾ ਹੈ ਬੀਜਣ ਸਮੇ ਬੀਜ ਤੋ ਇਲਾਵਾ ਹੋਰ ਨਾਲ ਕੀ ਪਾਵਾ िਜਸ ਨਾਲ ਚਾਰਾ ਛੇਤੀ िਤਅਾਰ ਹੋ ਜਾਵੇ ?
(en)
Haryana
ਹਾਰੇ ਚਾਰੇ ਨੂੰ ਬੀਜਾਂ ਤੋਂ ਪਹਿਲਾਂ ਖੇਤ ਦੀ ਤਿਆਰੀ ਸਮੇਂ, ਰੂੜੀ ਦੀ ਖਾਦ 8 ਟਨ ਪ੍ਰਤੀ ਏਕੜ ਪਾਓ ਨਾਇਟ੍ਰੋਜਨ 20 ਕਿਲੋ (44 ਕਿਲੋ ਯੂਰੀਆ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਬਿਜਾਈ ਤੋਂ ਇੱਕ ਮਹੀਨੇ ਬਾਅਦ ਨਾਈਟ੍ਰੋਜਨ 20 ਕਿਲੋ (44 ਕਿਲੋ ਯੂਰੀਆ) ਦਾ ਛਿੱਟਾ ਦਿਓ ਫਾਸਫੋਰਸ ਅਤੇ ਪੋਟਾਸ਼ੀਅਮ ਮਿੱਟੀ ਵਿੱਚ ਤਾਂ ਹੀ ਪਾਓ ਜੇਕਰ ਮਿੱਟੀ ਦੇ ਟੈੱਸਟ ਵਿੱਚ ਇਨ੍ਹਾਂ ਦੀ ਕਮੀ ਆਵੇ
sir g is jawar Da result ke a g ?
(en)
Punjab
jumbo gold jwaar di wdia kisam hai jis di bijaaayi may -june mahine kiti ja skdi hai ate iss da beej 10-12 kg prati acre vich painda hai .Isdi bijai vele ktara vich fasla 25cm ate podhe ton podhe da fasla10cm rkho.issde vich 60 kg urea ate 25-30 kg DAP paa sakde ho. issdi bijaayi machine nal kro tan jo isdi bijaayi wdia ho sake.
bai ji dairy dhande da course karn vaste kine passe lagde , as da ki faida va , kine din da hunda va , kado karvonde a , Moge disst vich , gill pind karvonde a os bare koi jankari deyo ji ?
(en)
Punjab
ਅਗਲੀ ਡੇਅਰੀ ਟ੍ਰੇਨਿੰਗ ਤੁਹਾਡੇ ਨੇੜੇ ਦੇ ਡੇਅਰੀ ਡਿਵੈਲਪਮੈਟ ਟ੍ਰੇਨਿਗ ਸੈਂਟਰ ਤੇ ਮਿਲਕ ਚਿਲਿਗ ਸੈਂਟਰ ਗਿੱਲ ਵਿੱਖੇ 18-6-2018 ਤੋਂ ਸ਼ੁਰੂ ਹੋ ਰਹੀ ਹੈ ਇਹ 2 ਹਫਤੇ ਦੀ ਟ੍ਰੇਨਿੰਗ ਹੁੰਦੀ ਹੈ ਇਸ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ ਇਸ ਦੀ ਫੀਸ ਜਨਰਲ ਕੈਟਾਗਰੀ ਲਈ 1000 ਰੁਪਏ ਹੈ ਤੇ ਐਸ ਸੀ / ਬੀ ਸੀ ਦੀ 700 ਰੁਪਏ ਹੈ ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ ਇਸ ਦਾ ਫਾਇਦਾ ਹੈ ਕਿ ਇਸ ਕੋਰਸ ਕਰਨ ਤੋਂ ਬਾਅਦ ਡੇਅਰੀ ਕਿੱਤੇ ਤੇ ਪਸੂਆ ਦੇ ਰੱਖ ਰਖਾਵ ਬਾਰੇ ਸਹੀ ਜਾਣਕਾਰੀ ਮਿਲ ਜਾਦੀ ਹੈ ਡੇਅਰੀ ਨੂੰ ਸ਼ੁਰੂ ਕਰਨ ਲਈ ਲੋਨ ਲਈ ਵੀ ਸਰਟੀਫਿਕੇਟ ਕੰਮ ਕਰਦਾ ਹੈ
sir mai suke khet ch paniri bijni a os vich nadeen jaman to rokan lai stomp dvai bare dasso pani laun to kine time pehla dvai chidk sakde aa ?
(en)
Maharashtra
sukhe khet vich nadeena di roktham layi tuc stomp@750-1000ml nu 150 ml vich mila ke bijayi to 2 din pehlan prati acre chidkav karo.
sir g cow sue nu 12 din hoge par doodh 4 liter to ni badh rhi isda koi hall daso ji ?
(en)
Os nu powder Milk out 300gm 2-2 chamach daily Bolus Simlage 20 1-1 swere shame deo ji nall Enabolit 1 litter 200 ml rojana deo
ਇਸ ਦਾ ਕੀ ਰਜਲਟ ਹੈ ਜੀ ?
(en)
ਇਸ ਦਾ ਰਿਜਲਟ ਵਧੀਆ ਹੈ
sir ji narme vich mothra bohot jyadda ugr aya he g isda. koi hall daso ji ?
(en)
iss de lyi pehli urea de nal pendimethalin@1 ltr prati acre de husaab nal mix kr ke shitta de skde ho. iss ton ilaava iss da duja ilaaj godi krna hai. iss ton bina iss de lyi hor koi spray nahi aundi hai jis nal iss nu kaddya ja ske.
ਪਨੀਰੀ ਚ ਨਦੀਨ ਨਾਸ਼ਕ ਦਵਾਈ ਪਾ ਦਿੱਤੀ ਆ ਹੁਣ ਕਿੰਨੇ ਦਿਨਾਂ ਬਾਅਦ ਪਾਣੀ ਲਾਉਣਾ ਜੀ ?
(en)
Maharashtra
ਨਦੀਨ ਨਾਸ਼ਕ ਦਾ ਛਿੜਕਾਵ ਕਰਨ ਤੋਂ ਇਕ ਜਾ ਦੋ ਦਿਨ ਬਾਅਦ ਖੇਤ ਨੂੰ ਪਾਣੀ ਲਾ ਸਕਦੇ ਹੋ.
sir gaane vich jekar assi her pani nal waste docomposer paunde hai tan uss to badd hor spraya nu krne di jrurat hai jive coraxin , 191919, ya hor v spray krni paungi ya waste decomposer sari kami puuri kr sakda ha ?
(en)
Maharashtra
waste decomposer ik jaivik ghol hai jisda istemal tuc fasl te chidkav karke ya sinchayi vale paani nal mila ke sichayi kar sakde ho. isde istemal nal fasl nu sare tat milde han.
Punjab
k G
darminy zmeen c 776 varity coten de theak reho gg ?
(en)
Punjab
ਹਾਂ ਜੀ, 776 ਦਰਮਿਆਨੇ ਵਾਹਨ ਵਾਲੀ ਕਿਸਮ ਹੈ
ਸਰ ਪਹਿਲੀ ਵਾਰ ਝੋਟੀ ਸੂੲੀ ਅਾ ਪੰਜ ਦਿਨ ਹੋ ਗੲੇ ਸੂੲੀ ਨੂੰ ਦੁੱਧ ਨਹੀ ੳੁਤਾਰ ਰਹੀ ਕਿਰਪਾ ਕਰਕੇ ਕੋੲੀ ੲਿਲਾਜ ਦੱਸੋ ਜੀ ?
(en)
ਉਸ ਨੂੰ xnel 1gm ਤੇ c-carb 30ml ਰੋਜਾਨਾ 3ਦਿਨ ਲਾਉ ਨਾਲ ਹੀ Lactomood 15ml 10 ਬੂੰਦਾਂ ਦਿਨ ਵਿਚ 4-5ਵਾਰੀ ਰੋਟੀ ਤੇ ਪਾ ਕੇ ਦਿਉ.
kunno ke chhote poudho ki nai futaan me leaf miner aa rha ha kaunsi konsi or kitne time baad dubaara kre ?
(en)
Maharashtra
kinno ke paudho men leaf minor ki roktham ke liye aap Imidacloprid 17.8 % SL@80-100 ml ko 150 litre paani men mila kar prati acre spray karen.
666 dea jinia v varity private hova ja hor hova saria da name daso oo gg plz saria varitya ?
(en)
Maharashtra
666 jhone di kisam karanal seeds di super gold 666 ate Rallis rill 666 nam di kisam aundi hai . eh hybrid kisma han.
hello sir, anar de plant ch ki payie ta Jo anar pak an lag je te kaccha hi dig panda.
(en)
Punjab
ਤੁਸੀਂ 4 ਮਿਲੀਲੀਟਰ planofix ਨੂੰ ਪ੍ਰਤੀ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਤੇ ਸਪਰੇਅ ਕਰ ਸਕਦੇਂ ਹੋਂ ਇਸ ਨਾਲ ਫਲ ਝੜਨੋ ਹਟ ਜਾਂਦੇ ਹਨ ਅਤੇ ਫਲ ਦਾ ਵਿਕਾਸ ਵੀ ਹੁੰਦਾ ਹੈ ਤੇ ਆਕਾਰ ਵਿੱਚ ਵੀ ਵੱਡਾ ਹੋ ਜਾਂਦਾ ਹੈ
hello mam , hamari buffalo KO 7 month. lagahai to hamein kon c calcium Deni hogi. or kitna dena hai sone se pehle .reply soon ?
(en)
Aap use Intavita NH 300ml 10ml rojana de or sath me use ostovet enriched da calcium 1 litter 50ml rojana de
sir calcium kahde vich pa k jyada vadia hou..
Punjab
jive pashu khanda hai uss trah de skde ho...
777 ਝੋਨਾ ਮਾੜੇ ਪਾਣੀ ਵਿਚ ਕਿਨਾ ਹੋ ਸਕਦਾ ਆਡੀਓ ਜਰੂਰ ਸਣੌ ਜੀ ?
(en)
Chandigarh
2 ਨੰਬਰ ਪਾਣੀ ਵਿਚ ਤੁਸੀ 777 ਕਿਸਮ ਲਾ ਸਕਦੇ ਹੋ ਇਸਦਾ ਝਾੜ 90 ਮਣ ਤੱਕ ਚੱਲ ਜਾਂਦਾ ਹੈ ਇਸ ਤੋਂ ਇਲਾਵਾ ਤੁਸੀ 27p31,27p63,25p35,TR81, 2lakh 12 ਵਰਗੀਆਂ ਕਿਸਮਾਂ ਵੀ ਲਾ ਸਕਦੇ ਹੋ.
Sir kture de 7 in 1 injection da prize kina hai ?
(en)
ehh injection tuahnu 300-400 rupess tk mill jawega...
Sir 1121 di paud kdo bijiye?
(en)
Punjab
1121 di paneeri tuc 10 june ton lgaa skde ho ate is nu 10 july tak mukh khet vich lga skde ho.
ਸਰ ਜੰਤਰ ਦੀ ਸੂੰਡੀ ਲਈ ਇਹ ਦਵਾਈ ਠੀਕ ਆ ?
(en)
Punjab
ਹਾਂਜੀ ਤੁਸੀ ਇਸ ਦਵਾਈ ਦੀ ਵਰਤੋਂ ਸੁੰਡੀ ਰੋਕਣ ਲਈ ਕਰ ਸਕਦੇ ਹੋ I ਇਸਦੀ ਸਪਰੇ ਤੁਸੀ 280-300 ml ਪ੍ਰਤੀ ਏਕੜ ਚ ਕਰੋ I
ਮੱਜ ਦੀਆਂ ਅੱਖਾਂ ਸੁਜੀਆ ਪਈਆ ਲਾਲ ਵੀ ਨੇ ,ਕਿਵੇ ਠੀਕ ਹੋਣ ਗੀਆ ?
(en)
ਇਸ ਨੂੰ Zenvet 6gm ਦੀ ਗੋਲੀ ਦਿਉ ਤੇ ਨਾਲ ਹੀ Avil 10ml ਤੇ Oxytetracycline LA 30ml ਦਾ ਟੀਕਾ ਲਗਵਾਉ.
dudh de rate kad vadhan gey sir ji ?
(en)
June vich vad sakde hai
202 ਦਾ ਝਾੜ ਕਿੰਨਾ ਹੈ ਜੀ ਕਿੰਨਾ ਟਾਈਮ ਲੈਂਦੀ ਆ ?
(en)
isda jhaad 31qtl/acre hunda hai te eh 140-145 dina vich pakk jandi hai.
ਸਰ ਮਿਨਰਲਮਿਕਸ ਅਤੇ ਕੈਲਸ਼ੀਅਮ ਪੰਸੂਆ ਨੂੰ ਕਿਹੜੀ ਕੰਪਨੀ ਦਾ ਦੇਣਾ ਚਾਹੀਦਾ ਹੈ ?
(en)
Vet Mankind, Virbac, Intas carus ਆਦਿ ਕੰਪਨੀਆਂ ਚੋਂ ਕੋਈ ਵੀ ਲੈ ਲੋ
m sagwan ka ped lgana chahta hu kya kru ?
(en)
Chandigarh
बढ़िया विकास के लिए, बढ़िया निकास वाली, घनी और उपजाऊ मिट्टी की आवश्यकता होती है इसके लिए मिट्टी का pH 6.5 या इससे ज्यादा होना चाहिए मिट्टी की pH 6.5 से कम होने पर फसल के विकास पर असर पड़ता है Konni Teak, West African teak, Godhavari Teak, South and Central American Teak, Nilambur or Malabar Teakकिस्में लगा सकते हो बीजों को नर्सरी बैड में बोया जाता है रोपाई के लिए 12-15 महीने के नए पौधों का प्रयोग करें टिशू प्रजनन ग्राफ्टिंग, जड़, तने काट कर और micro छोटे प्रजनन द्वारा किया जाता है रोपाई के लिए पूर्व अंकुरन पौधों का प्रयोग किया जाता है मॉनसून का मौसम सागवान की रोपाई के लिए सबसे अच्छा मौसम होता है रोपाई के लिए 2x2 या 2.5x2.5 या 3x3 मीटर के फासले रखा जाता है जब अंतर-फसली अपनाई हो, तो 4x4 मीटर या 5.x5 मीटर फासला रखें सागवान की रोपाई के लिए पूर्व अंकुरित पौधों का प्रयोग करें 45x45x45 सैं.मी. के गड्ढे बनाएं प्रत्येक गड्ढे में गली हुई रूड़ी की खाद और मिट्टी डालें एक एकड़ में रोपाई के लिए लगभग 1500-1800 clones का प्रयोग करें हर साल अगस्त और सितंबर महीने में 50 ग्राम प्रति पौधे में पहले तीन वर्ष डालें पहले तीन वर्षों में खेत को नदीन मुक्त करना आवश्यक है नियमित समय पर गोड़ाई करें पहले वर्ष में 3 और दूसरे वर्ष में 2 गोड़ाई करें रोपाई के तीसरे वर्ष में एक बार गोड़ाई करें मॉनसून के मौसम में सिंचाई की आवश्यकता नहीं होती सिंचाई गर्म या गर्मियों के महीने में और आवश्यकता अनुसार करें आवश्यकता अनुसार सिंचाई करने के साथ काफी हद तक पैदावार में सुधार आता है अतिरिक्त सिंचाई से पानी के धब्बे और फंगस ज्यादा हो जाती है
Cr 212 rice variety kive aa ji ?
(en)
212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੋਂ ਲਗਾ ਸਕਦੇ ਹੋਂ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ
zameen darmiaini aa what water 1 number aa ji
ਅੰਡੇ ਵਾਲੀਆ ਮੁਰਗੀਆਂ 4ਮਹੀਨੇ 13ਦਿਨ ਦੀਆਂ ਹਨ ਹੁਣ ਆਡਿਆਂ ਵਾਸਤੇ ਕੋਈ ਦਵਾਈ ਦੇ ਸਕਦੇ ਹਾਂ ?
(en)
Punjab
ਕੋਈ ਦਵਾਈ ਦੇਣ ਦੀ ਜਰੂਰਤ ਨਹੀ ਹੈ ਪਰ ਸਹੀ ਖੁਰਾਕ ਦੇ ਨਾਲ ਨਾਲ ਮਾਰਕੀਟ ਵਿੱਚੋ ਸਹੀ ਕੋਈ ਵਿਟਾਮਿਨ ਜਾਂ ਪਾਊਡਰ ਲਿਆ ਕੇ ਦੇਣਾ ਸ਼ੁਰੂ ਕਰੋ
Punjab
ਵੀਰ ਜੀ ਕਲੈਲਰ ਚੂਚੇ ਕਿੰਨੇ ਟਾਇਮ ਵਿਚ ਆਡੇ ਦਿੰਦੇ ਹਨ ਅਤੇ 1 ਮੁਰਗੀ ਸਾਲ ਵਿਚ ਕਿਨੇ ਆਡੇ ਦਿਦੀ ਹੈ
सर जी सबसे महँगे में बिकने वाली फ़सल किन सी है जोसको बेचने से अच्छा फ़ायदा हो और वो छत्तीसगढ़ में लगाई जा सके ?
(en)
Punjab
छत्तीसगढ़ में धान,मक्की,कनक,सोयाबीन,दालें आदि की फसले बीज सकते है इनका मंडीकरण अन्य फसलों से जल्दी हो जाता है और मुनाफा भी हो जाता है I
Jiri lagaun to 1 din Pahlan jurea pai ta koi nuksan ta Nhi 1 acre 1bori ?
(en)
nahi ji iss da koi nuksaan nahi hai. Par iss nu urea 18 din te pao tan jyaada wdia hai.
Punjab
Sade pind ta kisana ne 3-3 gatte urea jiri laun to pehla mitti vich wah ke mix krke kaddu kita hoya te result v vdiya paye hoye aa
ਪਨੀਰੀ ਨੂੰ ਬੀਜਣ ਤੋ ਕਿਨੇ ਦਿਨ ਬਾਅਦ ਦੂਜਾ ਪਾਣੀ ਲਾਈਏ ?
(en)
jekar aje paud hi tyaar kr rhe ho tan beejn ton turant baad iss nu paani dena painda hai. jekar mukh khet de vich lgaa rhe ho tan iss de vich 1 hafte tak paani di kami nahi auni chaidi hai. iss nu lgaatar paani dinde rehna chaida hai.
ਮਾਨਯੋਗ , ਡਾ. ਦਲਾਲ ਘੋਲ ਕਿਸ ਨੂੰ ਕਹਿੰਦੇ ਹਨ ਤੇ ਇਸ ਦੀ ਜਰੂਰਤ ਕਿੱਥੇ ਤੇ ਕਿਉ ਪੈਂਦੀ ਹੈ ?
(en)
ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ
Punjab
eh ek kille da ghol a
ਸਰ 201 ਨੂੰ ਕਿੱਨੇ ਘੰਟੇ ਭਿਓ ਕੇ ਰੱਖ ਸਕਦੇ ਹਾ ਕਿਹੜੀ ਦਵਾਈ ਲਾ ਸਕਦੇ ਹਾ ਦਵਾਈ ਦੇ ਫਾਇਦੇ ਵੀ ਦੱਸੋ ਜੀ ?
(en)
iss di jankari lyi photo de vich ditti detail nu pdho g.
us 51 or us 71 bt Cotton k baare me jaankaari de please ?
(en)
ihh dono kisma hi wdia kisma hnn. ihna kisma da jhaad 11-13 qtl prati acre hai. US 71 takde vaahn wali kisam hai ate US 51 darmiane vaahn de vich lagg jandi hai.
cultivation of sunhemp ?
(en)
Maharashtra
Sunhemp is quick growing leguminous crop cultivated for green manure as well as fibre crop. It can be grown in adverse climatic conditions of drought, alkalinity and salinity. In India it is cultivated in all the states. Maharashtra, Madhya Pradesh, Bihar, Rajasthan, Orissa and Uttar Pradesh are major sunhemp growing states for mainly for fibre purpose.The optimum temperature required is 20-35°C.The main varieties are Narendra Sanai 1,Ankur,Swastik, Shilesh, T6, K12 .for land prepraration bring soil to fine tilth, plough land properly. Before sowing ensure soil content sufficient moisture. Proper moisture in soil help in good germination of seeds.The time of sowing for green manure is april to july .for seed production crop is sown in june.The seed spacing for seed production should be 45 cm. The seed rate for one acre is 20 kg if it is grown for manure purpose. for seed production the requirement of 10kg/ acre seeds.Fertilizer requirement is SSP 100 kg per acre.2-3 irrigations are rquired for sunhemp crop.
ਸਰ ਦੋ ਲੱਖ ਬਾਰਾਂ ਝੋਨੇ ਦਾ ਕਿੰਨਾ ਬੀਜ ਪ੍ਰਤੀ ਏਕੜ ਪੈਦਾ ਹੈ । ਪੋਦ ਕਿੰਨਾ ਚਿਰ ਭਿਉਂ ਕੇ ਰੱਖਣੀ ਪੈਂਦੀ ਹੈ । ਕੀ ਪੌਦ ਨੂੰ ਬਵਿਸ਼ਟੀਨ ਨਾਲ ਸੋਧ ਸਕਦੇ ਹਾਂ । ਪ੍ਰਤੀ ਕਿਲੋ ਬੀਜ ਨੂੰ ਕਿੰਨੀ ਦਵਾਈ ਲਗਾ ਸਕਦੇ ਹਾਂ। ਪੋਦ ਉਪਰ ਕਿਹੜੀਆਂ ਦਵਾਈਆਂ ਦਾ ਛਿੜਕਾਅ ਕਰਨਾ ਚਾਹੀਦਾ ਹੈ। ਥੇਨਕਸ ਜੀ ?
(en)
iss di sari jankari iss photo de vich padho g.
sir abohar vich kvk center da contact no. mil skda h k ?
(en)
Punjab
KVK abohar da helpline number ehe hai 01634-220123 tuci iss number te samprak kar sakde ho.
I want to know how many trees I can grow in one acre, whats the total maintenance cost. Can I get any subsidy from forest or horticulture department. Is there any new govt scheme for this. Pls teach from all aspects ?
(en)
Chandigarh
kindly tell us which tree farming you want to do...
BR 105 vara daso g a dakar zmeen vich ta Kam pani vala area vich kive ha g ?
(en)
Iss kisam da nam BR 105 hai. ihh private kisam hai. iss kisam da jhad 30-35 qtl prati acre hai ate ihh kisam 145-150 dina de vich pakk jandi hai. ihh 2 number paani de vich v ugaayi ja skdi hai. iss da beej 120 rs. kilo brar seeds jo ki PAU ludhiana de gate number 1 de agge hai otho lai skde ho.dakar jameen de vich iss da jhaad wdia hai. maade paani ate halke vaahn de vich iss da jhaad ghat janda hai.