Manage Expert Answers

Search

Total Count :- 258604

sir pehli varr jhona lgana hai , khet bhara hai , uss vich computer krahh lgaiya c , uss vich jhona lggan to pehla khadd payia ya badd vich payia jiss nal jhadd vdia hove , pani vdia hai nehri pani v lgda hai , 27p31 kisam lgani hai isde vare dso ?

(en)
Posted by
Perminder singh (9416140214)
Perminder singh
Haryana
Sirsa
Write Answer
Posted Date (18 May 2018 11:32 AM) Assigned Date (-)
Answered Date (18 May 2018 06:20 AM) Translated Date (-)

ਜ਼ਮੀਨ ਦੀ ਤਿਆਰੀ, ਖਾਦ ਦੀ ਵਰਤੋਂ ਅਤੇ ਬੀਜਣ ਦਾ ਢੰਗ : 12-15 ਟਨ ਗਲੀ-ਸੜੀ ਰੂੜੀ ਜਾਂ ਕੰਪੋਸਟ ਇੱਕ ਏਕੜ ਦੇ ਹਿਸਾਬ ਨਾਲ ਮਿੱਟੀ ਵਿੱਚ ਰਲਾਉ ਕੱਦੂ ਦੀ ਆਖਰੀ ਵਾਹੀ ਸਮੇਂ 26 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਖਿਲਾਰ ਦਿਉ

ਸ਼ਰ। ਇਹ ਦੱਸ਼ੋ ਕੀ 12ਏਕੜ ਜਮੀਨ ਦੀ ਖੇਤੀ ਲਈ ਟਰੈਕਟਰ ਕਿਹੜਾ ਠੀਕ ਰਹੇਗਾ ?

(en)
Posted by
ਤਜਿੰਦਰ ਸ਼ਿੰਘ ਢੀਡਸ਼ਾ (9814743790)
ਤਜਿੰਦਰ ਸ਼ਿੰਘ ਢੀਡਸ਼ਾ
Punjab
--
Write Answer
Posted Date (18 May 2018 11:15 AM) Assigned Date (-)
Answered Date (18 May 2018 05:49 AM) Translated Date (22 Mar 2022 10:22 AM)

12 ਏਕੜ ਦੀ ਜਮੀਨ ਲਈ ਸਵਰਾਜ 744 ਸਹੀ ਰਹਿੰਦਾ ਹੈ

sir ma gware di bijai vare pushna hai ate iss time he bijj sakde hai yaa kujj sme to badd bijiya ?

(en)
Posted by
Perminder singh (9416140214)
Perminder singh
Haryana
Sirsa
Write Answer
Posted Date (18 May 2018 11:06 AM) Assigned Date (-)
Answered Date (18 May 2018 05:39 AM) Translated Date (26 Mar 2022 09:44 AM)

Gware di bijayi tuc may to adh august tak kar sakde ho. isde layi tuhanu 18-20 killo beej prati acre di lod hundi hai .

Answered Date (18 May 2018 05:26 PM) Translated Date (26 Mar 2022 09:44 AM)

4.5.kelo.been.kafee.hota.ha

ਵੈਂਗਣੀ ਨੂੰ ਕੀੜੇ ਤੇ ਸੁੰਡੀ ਦੇ ਹਮਲੇ ਦੀ ਰੋਕਥਾਮ ਲਈ ਕਿਹੜੀ ਸਪਰੇਅ ਕਰਨੀ ਚਾਹੀਦੀ ਹੈ ਜੀ ?

(en)
Posted by
sukhjinder shergill (9817500088)
sukhjinder shergill
Punjab
Faridkot
Write Answer
Posted Date (18 May 2018 10:45 AM) Assigned Date (-)
Answered Date (18 May 2018 05:32 AM) Translated Date (26 Mar 2022 09:44 AM)

ਸ਼ੁਰੂਆਤੀ ਹਮਲੇ ਵਿੱਚ 5% ਨਿੰਮ ਐਕਸਟ੍ਰੈਕਟ 50 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ ਜ਼ਿਆਦਾ ਹਮਲਾ ਦਿਖਣ ਤੇ 25% ਸਾਈਪਰਮੈਥਰੀਨ 2.4 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ ਕੀੜਿਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਜਾਣ ਤੇ ਸਪਾਈਨੋਸੈੱਡ 1 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ ਫਲ ਪੱਕਣ ਤੋਂ ਬਾਅਦ ਟ੍ਰਾਈਜ਼ੋਫੋਸ ਜਾਂ ਕਿਸੇ ਹੋਰ ਕੀਟਨਾਸ਼ਕ ਦੀ ਸਪਰੇਅ ਨਾ ਕਰੋ

cow da pehla suya wa 8 mahina chal reha wa usdey ek than wichi dudh nahi aa reha wa is da ki solutions wa ?

(en)
Posted by
vikas Kumar (8360583127)
vikas Kumar
Punjab
Ludhiana
Write Answer
Posted Date (18 May 2018 10:12 AM) Assigned Date (-)
Answered Date (19 May 2018 07:22 AM) Translated Date (26 Mar 2022 09:44 AM)

jekar ek than rukia hove tan usde nal wala than rukan da khtra hunda hai , per ruke hoye than te Uddervet tube chadan nal khtra ght jnda hai , iss tube nu bnnd hove thann te chdaa skde ho, ate jddo cow da dhudh lenn to bnnd kr dena hove tan ehh tube usde nal wala thann te v chadda deni chidi hai , is nal than bnnd hoon de chance ght jnda hai ..

Answered Date (18 May 2018 11:14 PM) Translated Date (26 Mar 2022 09:44 AM)

1. v5

Sir paneeri beejn to baad kakha di roktham lyi pertilachlore 30 % wali kine ml payiye 1 kanal vich ?? Te kina ku paani khdiye te paneeri nu dubn. Dyiye ja kini ku plz explain ji ?

(en)
Posted by
Avu brar (9888673253)
Avu brar
Punjab
Patiala
Write Answer
Posted Date (18 May 2018 09:58 AM) Assigned Date (-)
Answered Date (18 May 2018 04:36 AM) Translated Date (26 Mar 2022 09:44 AM)

Paneeri vich nadeena di roktham de layi pretilachlor 30%@75 ml nu 20 litre pani vich mila ke prati knal spra akro. spray akrn topehlan khet vicho pani kad deo te spray karn to ik din bad pani lao .

18 May 2018

Madam asi mitti vich rla ke pauni aa kyuke spray krn naal paud vich paida marks haunge te khrab hougi .. plz tuc ds sakde o mitti ch rla ke pauni kine din baad payiye paud lgaun to

18 May 2018

Tuc 8-10 killo ret vich 75ml spray mila ke prati acre pao.

ਹਰਮੀਤ ਸਿੰਘ ਤੁੰਗਾਂ ਨਾਭਾ ਪਟਿਆਲਾ ਸਰ ਮੈ ਆਪ ਦੀ ਸਲਾਹ ਮੁਤਾਬਿਕ ਝੋਟੀ ਨੂੰ ਹੀਟ ਲਈ ੳਬਲਾਂਟਾਕਿਟ ਦੀਆਂ ਗੋਲੀਆਂ ਦਿਤੀਆਂ ਸਨ ਉਸ ਨਾਲ ਝੋਟੀ ਨੂੰ ਮੋਕ ਲਗ ਗਈ ਗੋਲੀਆਂ ਅਜੇ ਦੋ ਹੀ ਦਿਤੀਆਂ ਸਨ ਇਸ ਲਈ ਦੱਸੋ ਮੈ ਕੀ ਕਰਾ ?

(en)
Posted by
Harmeet singh (9876851101)
Harmeet singh
Punjab
Patiala
Write Answer
Posted Date (18 May 2018 09:49 AM) Assigned Date (-)
Answered Date (22 May 2018 11:03 AM) Translated Date (-)

ਹਾਜੀ ਕੋਈ ਘਬਰਾਉਣ ਵਾਲੀ ਗੱਲ ਨਹੀ ਕਈ ਵਾਰ ਮੋਕ ਲੱਗ ਜਾਂਦੀ ਹੈ ਤੁਸੀ ਆਡੀਓ ਵਿੱਚ ਦੱਸੀਆ ਹੋਈਆ ਦਵਾਈਆ ਦਿਓ

  • ਸਰੋ ਦਾ ਤੇਲ ਪਸ਼ੂ ਨੂੰ ਲਗਾਤਾਰ ਕਿੰਨੇ ਦਿਨ ਦੇ ਸਕਦੇ ਹਾਂ ਅਤੇ ਇਸ ਨਾਲ ਪਸ਼ੂ ਦੀ ਪਾਚਨ ਸ਼ਕਤੀ ਦਾ ਕੋਈ ਨੁਕਸਾਨ ਤੇ ਨਹੀ ਹੁੰਦਾ ?

    (en)
    Posted by
    ਜਗਦੀਪ ਸਿੰਘ (7696733676)
    ਜਗਦੀਪ ਸਿੰਘ
    Punjab
    Gurdaspur
    Write Answer
    Posted Date (18 May 2018 09:34 AM) Assigned Date (-)
    Answered Date (18 May 2018 07:02 AM) Translated Date (26 Mar 2022 09:44 AM)

    ਸਰੌਂ ਦਾ ਤੇਲ ਪਸ਼ੂ ਨੂੰ 100 ਗ੍ਰਾਮ ਰੋਜ਼ਾਨਾ ਦਿਓ ਤੇ ਲਗਾਤਾਰ ਇੱਕ ਮਹੀਨਾ ਦੇਣ ਤੋਂ ਬਾਅਦ ਇੱਕ ਮਹੀਨੇ ਲਈ ਜਾਂ ਤਾ ਤੇਲ ਦੇਣਾ ਬੰਦ ਕਰ ਦਿਓ ਲਗਾਤਾਰ ਸਰੌ ਦਾ ਤੇਲ ਨਹੀ ਦੇਣਾ ਚਾਹੀਦਾ ਜਾਂ ਫਿਰ ਬਦਲ ਕੇ ਡਾਲਡਾ ਘਿਓ ਦੇ ਸਕਦੇ ਹੋਂ

    सर कोच बीज की जानकारी चाहिए कभी लगाया था कसे क्या ?

    (en)
    Posted by
    nirmal patidar (9827042230)
    nirmal patidar
    Madhya Pradesh
    Neemuch
    Write Answer
    Posted Date (18 May 2018 09:28 AM) Assigned Date (-)
    Answered Date (18 May 2018 04:30 AM) Translated Date (26 Mar 2022 09:44 AM)

    उष्ण और समषीतोष्ण जलवायु इसके लिए सबसे अनुकूल होता है कौंच की खेती खरीफ में की जाने एक फसल है जिसके लिए अनुकूल समय 15 जून से 15 जुलाई तक का होता है प्रति एकड़ 6—8 किलोग्राम की दर से हमें बीज की आवश्यकता होती है खेत की तैयारी की बात करें तो सबसे पहले भूमि में हल चलाकर मिट्टी नर्म करके इसमें प्रति एकड़ 4 से 5 टन सड़ी हुई गोबर की खाद को अच्छी तरह से मिला देते हैं हमें ध्यान रखना चाहिए अगर फलियां रोएंदार प्रजाति की है तो इन्हें तोड़ते समय शरीर का कोई भी भाग सीधे इसके संपर्क में आने से खुजली होने की संभावना रहती है

    dibiyem kit ki dear bataye ?

    (en)
    Posted by
    sunil kushwah (8207518781)
    sunil kushwah
    Bihar
    --
    Write Answer
    Posted Date (18 May 2018 09:14 AM) Assigned Date (-)
    Answered Date (29 May 2018 11:37 AM) Translated Date (26 Mar 2022 09:44 AM)

    qqp apna question detail me pusho kya pushna chahte hai hi.

    gir nasal diya gawan punjab vich kitho mil sakdiya han ?

    (en)
    Posted by
    navjot (9517323654)
    navjot
    Punjab
    Ferozpur
    Write Answer
    Posted Date (18 May 2018 09:09 AM) Assigned Date (-)
    Answered Date (18 May 2018 06:55 AM) Translated Date (26 Mar 2022 09:44 AM)

    hnji tusi gir cow len lai niresh kumar ji nal 9781108239 eh no. te sham nu 8 vaje to baad call kar sakde ho.

    ਸਰ pr122 ਦਰਮਿਆਨੀ ਜ਼ਮੀਨ ਵਿੱਚ ਕਾਮਜਾਬ ਹੈ ?

    (en)
    Posted by
    Wander (9779503067)
    Wander
    Punjab
    Faridkot
    Write Answer
    Posted Date (18 May 2018 09:00 AM) Assigned Date (-)
    Answered Date (18 May 2018 03:57 AM) Translated Date (26 Mar 2022 09:45 AM)

    PR122 ਕਿਸਮ ਨੂੰ ਤੁਸੀ ਦਰਮਿਆਨੀ ਜਮੀਨ ਵਿਚ ਬੀਜ ਸਕਦੇ ਹੋ ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I

    गोबर की खाद को सड़ने के लिए उसमे क्या डालना चाहिए ?

    (en)
    Posted by
    nirmal patidar (9827042230)
    nirmal patidar
    Madhya Pradesh
    Neemuch
    Write Answer
    Posted Date (18 May 2018 08:52 AM) Assigned Date (-)
    Answered Date (18 May 2018 04:33 AM) Translated Date (26 Mar 2022 09:45 AM)

    गोबर की खाद को सड़ने के लिए आप वेस्ट डीकंपोज़र का उस पर छिड़काव कर सकते है

    18 May 2018

    Decamposer

    ye ki nasal ka siman hai ?

    (en)
    • 2
    Posted by
    vikas patidar (9602178039)
    vikas patidar
    Rajasthan
    Pratapgarh
    Write Answer
    Posted Date (18 May 2018 08:04 AM) Assigned Date (-)
    Answered Date (23 May 2018 10:32 AM) Translated Date (24 Mar 2022 10:59 AM)

    yeh Murrah buffaloes ka seman hai.

    ਮੇਰਾ ਇਹ ਸਵਾਲ ਵੈਟਰਨਰੀ ਡਾਕਟਰ ਸਾਬ ਤੋ ਆ ਸਰ ਇਕ ਦਿਨ ਪਹਿਲਾਂ ਮੱਝ ਦੇ ਥਣ ਦੇ ਮੇਰੂ ਤੇ ਮਾਮੂਲੀ ਜਿਹੀ ਗੱਠ ਬਣ ਗਈ ਹੈ ਓਸ ਵਿੱਚੋਂ ਧਾਰ ਨਹੀਂ ਆਓਦੀ।ਪੈਡੀਂਸਟਰਿਨ ਟਿਓਬ ਦੀ ਨਲਕੀ ਇਕ ਵਾਰ ਚੜਾ ਕੇ ਫੇਰ ਦੁੱਧ ਆਓਦਾ ਏ।ਮੱਝ ਦੇ DCR 2.5 ,V-5 & melonex ਲਾਇਆ ਏ ਦੋ ਦਿਨ ਜੇ ਕੋਈ ਦੇਸੀ ਤਰੀਕਾ ਹੋਏ ਤਾ ਡੇਅਰੀ ਫਾਰਮਿੰਗ ਵਾਲੇ ਵੀਰ ਵੀ ਸਲਾਹ ਦਿਓ ?

    (en)
    Posted by
    ਹਰਜੱਸ ਸਿੰਘ (9988023469)
    ਹਰਜੱਸ ਸਿੰਘ
    Punjab
    Sangrur
    Write Answer
    Posted Date (18 May 2018 06:58 AM) Assigned Date (-)
    Answered Date (21 May 2018 09:59 AM) Translated Date (24 Mar 2022 10:59 AM)

    ਉਸ ਨੂੰ v-5 ਦਾ ਟੀਕਾ ਇਕ ਦਿਨ ਛੱਡ ਕੇ ਲਗਵਾਉ ਤੇ ਨਾਲ ਹੀ Powder Mamidum 50gm ਰੋਜਾਨਾ 5 ਦਿਨ ਦਿਉ ਤੇ ਨਾਲ ਹੀ Powder patasium iodide 20gm 7gm ਰੋਜਾਨਾ 6 ਦਿਨ ਦਿਉ ਜੀ

    Answered Date (18 May 2018 07:48 AM) Translated Date (24 Mar 2022 11:01 AM)

    ਵੀਰ ਜੀ ਓਸ ਨੂੰ ਪਾਊਡਰ potassium iodied 5 gm ਰੋਜ ਦਿਉ ਲਗਾਤਾਰ 8 ਦਿਨ ਠੀਕ ਹੋ ਜਾਵੇਗੀ

    es vaare puri jankari deo g ?

    (en)
    • 2
    Posted by
    ਵੀਰ ਸੰਧੂ (8198025508)
    ਵੀਰ ਸੰਧੂ
    Punjab
    Sangrur
    Write Answer
    Posted Date (18 May 2018 06:57 AM) Assigned Date (-)
    Answered Date (17 Jul 2018 10:02 AM) Translated Date (24 Mar 2022 11:01 AM)

    eh udder di growth lai vitamins wala feed supliment hai ji. es vich saare minerals hunde hun jo pashu de pashan sytem nu thik karde hun jis nal leve di shape v vadiya bandi hai. eh 10-15 ml daily de sakde ho.

    sir ji is nu kis di ghhat a ji ?

    (en)
    • 1
    Posted by
    tinku (9878617753)
    tinku
    Punjab
    Sangrur
    Write Answer
    Posted Date (18 May 2018 06:32 AM) Assigned Date (-)
    Answered Date (18 May 2018 04:41 AM) Translated Date (24 Mar 2022 11:01 AM)

    is vich zinc di ghat hai jis karn isde patte peele ho rahe han . isdi roktham layi tuc Zinc sulphate monohydrate (33%)@17 kg ya Zinc sulphate heptahydrate(21%)@25kg nu prati acre pao.

    sir 121 ਦੀ 60ਕਿਲੋ ਬੀਜ ਦੀ ਪਨੀਰੀ ਬੀਜਣ ਲਈ ਕਿੰਨੀ ਜਗਾ ਦੀ ਜਰੂਰਤ ਹੈ ?

    (en)
    Posted by
    Jaspreet Singh (9592193808)
    Jaspreet Singh
    Punjab
    Ludhiana
    Write Answer
    Posted Date (18 May 2018 06:27 AM) Assigned Date (-)
    Answered Date (18 May 2018 04:05 AM) Translated Date (24 Mar 2022 11:01 AM)

    60 ਕਿੱਲੋ ਬੀਜ ਦੀ ਪਨੀਰੀ ਲਈ ਤੁਹਾਨੂੰ ਇਕ ਕਨਾਲ ਤੇ 2.5 ਮਰਲੇ ਦੀ ਜਗਾ ਦੀ ਜਰੂਰਤ ਹੈ

    Answered Date (18 May 2018 08:20 AM) Translated Date (24 Mar 2022 11:01 AM)

    ਤੁਸੀ PR121 ਇੱਕ ਮਰਲੇ ਵਿੱਚ 2 ਤੋਂ ਢਾਈ ਕਿੱਲੋ ਬੀਜ ਸਕਦੇ ਹੋ

    Bai g npk fertilizer di spray hundi hai ?

    (en)
    Posted by
    sran (9646413485)
    sran
    Punjab
    Moga
    Write Answer
    Posted Date (17 May 2018 11:18 PM) Assigned Date (-)
    Answered Date (17 May 2018 11:33 PM) Translated Date (26 Mar 2022 09:46 AM)

    Npk de vich urea, dap ate potash de tatt hunde hnn . iss di tuc foliar spray kr skde ho.ihh vakh vakh ratio de vich aundi hai jiwe ki 19:19:19, 13:00:45, 18;18;:18, 17:17:17, 20:20:20, 00:52:34, 12:32:16 etc. har ik npk di maatra vakh vakh hundi hai.

    gaganjot singh ji Raja super (singet) 45 dakar (ਡਾਕਰ) jameen vich te halke pani lai theek rahe ga ja koi hor seed varat sakde haan main raja 45 khreed lea hai ?

    (en)
    Posted by
    ਹਰਜੱਸ ਸਿੰਘ (9988023469)
    ਹਰਜੱਸ ਸਿੰਘ
    Punjab
    Sangrur
    Write Answer
    Posted Date (17 May 2018 11:15 PM) Assigned Date (-)
    Answered Date (17 May 2018 11:28 PM) Translated Date (24 Mar 2022 11:01 AM)

    iss nu 1 number paani de vich hi lgaao. iss nal jhaad wdia nikalda hai. jekar pani 2 number hi hai tan vich vich 1 number paani lgaa ke jhaad wdia lai skde ho.

    Aj kal pathea nu sundi bht pendi a Os lyi keri spary krni chidi a Jo pathea to dudh ch asar na aave ?

    (en)
    Posted by
    ਰਾਜ (9815036353)
    ਰਾਜ
    Punjab
    Tarn Taran
    Write Answer
    Posted Date (17 May 2018 11:14 PM) Assigned Date (-)
    Answered Date (17 May 2018 11:46 PM) Translated Date (-)

    ਤੁਸੀ ਥੱਲੇ ਲਿਖੀ ਸਪਰੇ ਬਣਾ ਕੇ ਵਰਤੋਂ ਕਰ ਸਕਦੇ ਹੋ 5 ਲੀਟਰ ਘੋਲ ਤਿਆਰ ਕਰਨ ਲਈ ਲੋੜੀਦੀਆਂ ਚੀਜਾਂ ਜਰੂਰੀ ਹਨ 200 ਗ੍ਰਾਮ ਨਿੰਮ ਦੇ ਪੱਤਿਆਂ ਦਾ ਅਰਕ 200 ਗ੍ਰਾਮ ਧਤੂਰੇ ਦੇ ਪੱਤਿਆਂ ਦਾ ਅਰਕ 200 ਗ੍ਰਾਮ ਅੱਕ ਦੇ ਪੱਤਿਆਂ ਦਾ ਅਰਕ 200 ਗ੍ਰਾਮ ਕਰੰਜ ਦੇ ਪੱਤਿਆਂ ਦਾ ਅਰਕ 200 ਗ੍ਰਾਮ ਤੁੰਮਿਆਂ ਦਾ ਅਰਕ 50 ਗ੍ਰਾਮ ਲਸਣ ਦਾ ਅਰਕ 50 ਗ੍ਰਾਮ ਤੰਬਾਕੂ ਦੇ ਪੱਤਿਆਂ ਦਾ ਅਰਕ 4 ਲੀਟਰ ਗਊ ਮੂਤਰ/ਮੱਝ ਦਾ ਮੂਤਰ ( ਜੇਕਰ ਦੇਸੀ ਗਾਂ ਦਾ ਹੋਵੇ ਤਾਂ ਵਧੀਆ ਹੈ ) ਤਿਆਰ ਕਰਨ ਦਾ ਤਰੀਕਾ ਇਹਨਾਂ ਸਭ ਚੀਜਾਂ ਨੂੰ ਮਿਲਾ ਕੇ 12-12 ਘੰਟੇ ਦੇ ਅੰਤਰਾਲ ਤੇ ਧੀਮੀ ਅੱਗ ਤੇ ਉਬਾਲ ਕੇ ਠੰਡਾ ਕਰ ਦਿਓ 3 ਵਾਰ 12-12 ਘੰਟੇ ਦੇ ਅੰਤਰਾਲ ਤੇ ਗਰਮ ਕਰਕੇ ਤੇ ਠੰਡਾ ਕਰਕੇ ਇਹ ਵਰਤਣ ਲਈ ਤਿਆਰ ਹੋ ਜਾਂਦਾ ਹੈ ਇਸ ਨੂੰ ਤੁਸੀ ਛਾਵੇ ਜਿੰਨਾਂ ਟਾਈਮ ਚਾਹੋ ਰੱਖ ਸਕਦੇ ਹੋ ਇਹ ਖਰਾਬ ਨਹੀ ਹੁੰਦਾ  ਤੁਸੀ 100 ਲਿਟਰ ਪਾਣੀ ਵਿਚ 3 ਲਿਟਰ ਇਸ ਘੋਲ ਨੂੰ ਪਾ ਕ ਸਪਰੇ ਕਰ ਸਕਦੇ ਹੋ

    Answered Date (17 May 2018 11:17 PM) Translated Date (-)

    ਕਿਓਰਾਜਿਨ ਵੀ ਠੀਕ ਹੈ ਜੇ ਬਾਇਓ ਕੈਮੀਕਲ ਵਰਤਣਾ ਹੈ ਤਾਂ heli-cide

    ਦੁੱਧ ਵਿੱਚ alcohol ਦੀ ਮਾਤਰਾ ਵਧ ਆ ਰਹੀ, ਥਨੈਲਾ ਰੋਗ ਚੈਕ ਕਰਿਆ, ਉਹ ਵੀ ਹੈ ਨੀ। ਦੁੱਧ ਚ alcohol ਦੀ ਮਾਤਰਾ ਵਧਣ ਦੇ ਕਾਰਨ ਅਤੇ ਇਸਦਾ ਹੱਲ ਦੱਸੋ ਜੀ ?

    (en)
    Posted by
    Gurinderpal Singh Dhaliwal (7696872713)
    Gurinderpal Singh Dhaliwal
    Punjab
    Moga
    Write Answer
    Posted Date (17 May 2018 10:57 PM) Assigned Date (-)
    Answered Date (21 May 2018 04:11 PM) Translated Date (26 Mar 2022 09:46 AM)

    ਇਹ ਤੇਜ਼ਾਬੀ ਮਾਦਾ ਬਣਨ ਕਰਕੇ ਹੁੰਦਾ ਹੈ ਇਸਦੇ ਲਈ ਤੁਸੀ Bufzone powder ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 50 ਗ੍ਰਾਮ ਦਿਓ ਇਸਦੇ ਨਾਲ ਹੀ Mamidium ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸਦਾ ਵੀ 1 ਪੋਚ ਰੋਜਾਨਾ ਦਿਓ ਅਤੇ ਲਗਾਤਾਰ 4 ਦਿਨ ਤਕ ਦਿੰਦੇ ਰਹੋ , ਇਸ ਨਾਲ ਫਰਕ ਪੈ ਜਾਵੇਗਾ.

    Bai g ki urea pain nal mirch da fal growth krda hai ?

    (en)
    Posted by
    sran (9646413485)
    sran
    Punjab
    Moga
    Write Answer
    Posted Date (17 May 2018 10:40 PM) Assigned Date (-)
    Answered Date (17 May 2018 10:55 PM) Translated Date (24 Mar 2022 11:02 AM)

    Mircha di growth lyi tuc 2 kg NPK 13:00:45 nu 150 ltr paani vich paa. k prati acre te spray kro...iss nal mircha di growth ho jawegi... is naal podhya nu nitrogen te potash milda hai jiss naal podhe ate fal di growth hundi hai.

    ਕੋਰਾ ਜਿਨ ਡੂ ਪਾਉਟ ਤੇ ਬਲੇਮ ਲੱਗ ਰਿਹਾ ਕਿ ਕੰਪਨੀ ਨੇ ਕੀਟਨਾਸਕ ਦੀ ਥਾ ਰੰਗ ਵੇਚਿਆ ਸਚਾਈ ਕੀ ਐ ?

    (en)
    Posted by
    Hardev Singh Khiala (9915368300)
    Hardev Singh Khiala
    Punjab
    Mansa
    Write Answer
    Posted Date (17 May 2018 10:32 PM) Assigned Date (-)
    Answered Date (18 May 2018 06:14 AM) Translated Date (-)

    coragen nakli v aa rhi hai. iss kr ke ihh sbh blame lg reha hai. iss dia khali sheeshia ate rapers fdhe gye hnn. jdo v coragen lao iss di shi pehchaan kr ke hi lao. iss di pehchaan krn da tarika ihh hai ki iss de upper ikk chamkili jehi parchi laggi hundi hai. iss nu teda meda krn te iss de upper light paindi hai tan iss di ikk side te 4 dot dikhnge ik side te 3 dot te ikk side te 2 ate ik side te 1 dot dikhega. ihh original coragen di nishani hai.

    ਸਰ ਮੇਰੀ ਮੱਝ ਨੂੰ 7ਵਾ ਮਹਿਨਾ ਲਗਿੱਆ ਹੈ । ੳਸ ਨੂੰ ਕਿਹੜਾ supplement ਦਿੱਤਾ ਜਾਵੇ ਜਿਸ ਨਾਲ ਉਹ ਸੂਣ ਤੋ ਬਾਅਦ ਦੁੱਧ ਵੀ ਵੱਧਾ ਲਵੇ ਅਤੇ ਰਾਜੀ ਵੀ ਰਹੈ ?

    (en)
    Posted by
    Davinder singh (7696555249)
    Davinder singh
    Punjab
    Muktsar
    Write Answer
    Posted Date (17 May 2018 10:32 PM) Assigned Date (-)
    Answered Date (21 May 2018 11:06 AM) Translated Date (-)

    Os nu Liquid Intavita NH 1 litter 10ml roj te nall 100 ml sarso da tell deo.

    ਡੇਅਰੀ ਫਾਰਮ ਵਿਚ ਜਿਅਦਾ ਮਾਤਰਾ ਗਾਵਾ ਦੀ ਹੋਵੇ ਜਾ ਮੱਝਾ ਦੀ ?

    (en)
    Posted by
    avtar singh brar (9914292494)
    avtar singh brar
    Punjab
    Bathinda
    Write Answer
    Posted Date (17 May 2018 10:22 PM) Assigned Date (-)
    Answered Date (21 May 2018 04:07 PM) Translated Date (24 Mar 2022 11:02 AM)

    ਡੇਅਰੀ ਫਾਰਮ ਵਿਚ ਜ਼ਿਆਦਾ ਮੱਝਾਂ ਰੱਖਣ ਨਾਲ ਫਾਇਦਾ ਹੈ , ਕਿਉਕਿ ਇੰਨਾ ਦੀ ਦੇਖਭਾਲ ਵੀ ਘਟ ਕਰਨੀ ਪੈਂਦੀ ਹੈ ਅਤੇ ਦੁੱਧ ਵੀ ਵਧਿਆ ਰੇਟ ਤੇ ਚਲ ਜਾਂਦਾ ਹੈ

    Sir ja mam rashi 333 chone da jhad kina ha g ki a 2no. pani vich ho ju ?

    (en)
    Posted by
    avtar bhullar (9569637696)
    avtar bhullar
    Punjab
    Muktsar
    Write Answer
    Posted Date (17 May 2018 10:07 PM) Assigned Date (-)
    Answered Date (18 May 2018 04:07 AM) Translated Date (24 Mar 2022 11:01 AM)

    Rashi 333 jhone de kism 127-135 din da sama pakkan layi laindi hai iss nu tuci 2 no. pani ch la sakde ho .is di hor jankaari lain lyi tusi 01244841160 te smpark kr skde hon.

    paneeri lagan laia jameen nu tyar kida kita janda ha and kehri khad paia jandia a . puri detail dso g ?

    (en)
    Posted by
    manjit singh (9914022923)
    manjit singh
    Punjab
    Shahid Bhagat Singh Nagar
    Write Answer
    Posted Date (17 May 2018 09:57 PM) Assigned Date (-)
    Answered Date (17 May 2018 10:10 PM) Translated Date (-)

    ਤੁਸੀ ਹੇਠ ਲਿਖੇ ਤਰੀਕੇ ਨਾਲ ਵਦੀਆ ਪਨੀਰੀ ਤਿਆਰ ਕਰ ਸਕਦੇ ਹੋ ਬੀਜ ਦੀ ਮਾਤਰਾ ਤੇ ਸੋਧ: ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ ਹੁਣ ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ ਭਾਰੇ ਬੀਜ ਥੱਲੇ ਬੈਠ ਜਾਣਗੇ ਅੱਠ ਕਿਲੋ ਭਾਰੇ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹੈ ਅਤੇ ਪਨੀਰੀ ਦੇ ਬੂਟੇ ਨਰੋਏ ਅਤੇ ਇੱਕੋ ਜਿਹੇ ਹੁੰਦੇ ਹਨ ਚੁਣੇ ਹੋਏ ਬੀਜ ਨੂੰ 20 ਗ੍ਰਾਮ ਬਾਵਿਸਟਨ ਅਤੇ ਇੱਕ ਗ੍ਰਾਮ ਸਟਰੈਪਟੋਸਾਈਕਲੀਨ* ਦੇ 10 ਲਿਟਰ ਪਾਣੀ ਦੇ ਘੋਲ ਵਿੱਚ, ਬਿਜਾਈ ਤੋਂ 8-10 ਘੰਟੇ ਪਹਿਲਾਂ ਡੁਬੋ ਲਉ ਜ਼ਮੀਨ ਦੀ ਤਿਆਰੀ, ਖਾਦ ਦੀ ਵਰਤੋਂ ਅਤੇ ਬੀਜਣ ਦਾ ਢੰਗ : 12-15 ਟਨ ਗਲੀ-ਸੜੀ ਰੂੜੀ ਜਾਂ ਕੰਪੋਸਟ ਇੱਕ ਏਕੜ ਦੇ ਹਿਸਾਬ ਨਾਲ ਮਿੱਟੀ ਵਿੱਚ ਰਲਾਉ ਹੁਣ ਖੇਤ ਨੂੰ ਪਾਣੀ ਦੇ ਦਿਉ, ਤਾਂ ਕਿ ਨਦੀਨ ਉੱਗ ਪੈਣ ਉੱਗੇ ਹੋਏ ਨਦੀਨਾਂ ਨੂੰ ਮਾਰਨ ਲਈ ਇੱਕ ਹਫ਼ਤੇ ਬਾਅਦ ਖੇਤ ਨੂੰ ਦੋ ਵਾਰ ਵਾਹੋ ਉਸ ਤੋਂ ਬਾਅਦ ਪਨੀਰੀ ਬੀਜਣ ਸਮੇਂ ਖੇਤ ਨੂੰ ਪਾਣੀ ਨਾਲ ਭਰੋ ਅਤੇ ਚੰਗੀ ਤਰ੍ਹਾਂ ਕੱਦੂ ਕਰੋ ਕੱਦੂ ਦੀ ਆਖਰੀ ਵਾਹੀ ਸਮੇਂ 26 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਖਿਲਾਰ ਦਿਉ ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ ਫਿਰ ਖੇਤ ਵਿੱਚ 10 ਅਤੇ 2 ਮੀਟਰ ਆਕਾਰ ਦੇ ਕਿਆਰੇ ਬਣਾਉ, ਜੋ ਕਿ ਲੋੜ ਅਨੁਸਾਰ ਵਧਾਏ-ਘਟਾਏ ਜਾ ਸਕਦੇ ਹਨ ਸੋਧੇ ਹੋਏ ਭਿੱਜੇ ਬੀਜ ਨੂੰ ਗਿੱਲੀਆਂ ਬੋਰੀਆਂ ਉਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਲਾਰ ਦਿਉ ਅਤੇ ਉਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ ਢੱਕੇ ਹੋਏ ਬੀਜ ਉਪਰ ਸਮੇਂ-ਸਮੇਂ ਸਿਰ ਪਾਣੀ ਛਿੜਕ ਕੇ ਬੀਜ ਨੂੰ ਗਿੱਲਾ ਰੱਖੋ ਇਸ ਤਰ੍ਹਾਂ 24 ਤੋਂ 36 ਘੰਟੇ ਦੇ ਅੰਦਰ ਬੀਜ ਪੁੰਗਰ ਪਵੇਗਾ ਹਰੇਕ ਕਿਆਰੇ (10 ਅਤੇ 2 ਮੀਟਰ) ਵਿੱਚ ਇੱਕ ਕਿਲੋ ਸੋਧਿਆ ਤੇ ਪੁੰਗਰਿਆ ਬੀਜ ਛੱਟੇ ਨਾਲ ਬੀਜੋ ਜ਼ਮੀਨ ਨੂੰ ਬਾਰ-ਬਾਰ ਪਾਣੀ ਲਾ ਕੇ ਗਿੱਲੀ ਰੱਖੋ ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇੱਕ ਦਮ ਬਾਅਦ ਖਿਲਾਰ ਦਿਉ ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਪਨੀਰੀ 24-30 ਦਿਨਾਂ ਤੱਕ ਲਾਉਣ ਲਈ ਤਿਆਰ ਹੋ ਜਾਵੇਗੀ ਜੇਕਰ 45 ਦਿਨ ਜਾਂ ਇਸ ਤੋਂ ਵੱਧ ਉਮਰ ਦੀ ਪਨੀਰੀ ਖੇਤ ਵਿੱਚ ਲਾਉਣੀ ਹੋਵੇ ਤਾਂ 26 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਚਾਰ ਹਫ਼ਤੇ ਬਾਅਦ ਹੋਰ ਪਾਉ ਇਸ ਤਰ੍ਹਾਂ 8 ਕਿਲੋ ਬੀਜ ਨਾਲ ਤਿਆਰ ਕੀਤੀਆਂ 8 ਕਿਆਰੀਆਂ (ਸਾਢੇ 6 ਮਰਲੇ) ਦੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੈ ਜੇਕਰ ਪਨੀਰੀ ਵਿੱਚ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਦਿਸੇ ਤਾਂ ਸਿਫ਼ਾਰਸ਼ ਕੀਤੇ ਢੰਗ ਵਰਤੋ ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 0.5-1.0 ਪ੍ਰਤੀਸ਼ਤ ਘੋਲ ਵਰਤੋ (ਅੱਧੇ ਤੋਂ ਇੱਕ ਕਿਲੋ ਫੈਰਸ ਸਲਫ਼ੇਟ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ) ਜੇਕਰ ਪਨੀਰੀ ਤੇ ਜ਼ਿੰਕ ਦੀ ਘਾਟ ਜਾਪੇ ਤਾਂ 0.5 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ (ਅੱਧਾ ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਜਾਂ 0.3 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ (300 ਗ੍ਰਾਮ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਪ੍ਰਤੀ ਏਕੜ ਦੇ ਹਿਸਾਬ ਛਿੜਕੋ

    ਫਤਿਹ 205 ਝੋਨਾ ਕਿਸ ਕਿਥੋ ਦੀ ਕਿਸਮ ਹੇ ਜੀ ਕੀਨਾ ਝਾੜ ਆ ਏਸ ਦਾ ਪੂਰੀ ਜਾਣਕਰੀ ਦੇਓ ?

    (en)
    Posted by
    ਨੀਟੂ ਗਰੇਵਾਲ (9464441415)
    ਨੀਟੂ ਗਰੇਵਾਲ
    Punjab
    Barnala
    Write Answer
    Posted Date (17 May 2018 09:48 PM) Assigned Date (-)
    Answered Date (18 May 2018 08:13 AM) Translated Date (24 Mar 2022 11:02 AM)

    ਫਤਿਹ 205 ਝੋਨਾ ਕਿਸਮ ਪ੍ਰਾਈਵੇਟ ਕੰਪਨੀ ਵਲੋਂ ਤਿਆਰ ਕੀਤੀ ਗਈ ਕਿਸਮ ਹੈ ਜਿਸਨੂੰ PAU ਸਿਫਾਰਿਸ਼ ਨਹੀਂ ਕਰਦਾ ਹੈ ਇਸ ਕਿਸਮ ਦੀ ਜਾਣਕਾਰੀ ਤੁਹਾਨੂੰ ਓਹੀ ਡੀਲਰ ਦੇ ਸਕਦਾ ਹੈ ਜਿਸ ਕੋਲੋਂ ਤੁਸੀ ਏਹੇ ਬੀਜ ਲਿਆ ਹੈ I

    i need D- compost where i can get and the prc of it i am from abohar plz tell me detail of preperation of it and can we use it in kinnows orchard ?

    (en)
    Posted by
    ਨਿਸ਼ਾਨ ਸਿੰਘ ਸੰਧੂ (9770330006)
    ਨਿਸ਼ਾਨ ਸਿੰਘ ਸੰਧੂ
    Punjab
    Fazilka
    Write Answer
    Posted Date (17 May 2018 09:41 PM) Assigned Date (-)
    Answered Date (17 May 2018 09:49 PM) Translated Date (-)

    8360077060 ਤੇ ਵੱਟਸਐਪ ਮੈਸੇਜ ਕਰੋ ਜੀ ਮੈਂ ਤੁਹਾਨੂੰ ਇੱਕ ਲਿਸਟ ਭੇਜਦਾ ਉਹਦੇ ਚ ਸਾਰੇ ਪੰਜਾਬ ਚ ਜ਼ਿਹਨਾਂ ਕੋਲੋਂ ਡੀ ਕੰਪੋਸਟ ਮਿਲਦਾ ਉਹਨਾਂ ਦੇ ਨੰਬਰ ਨੇ

    17 May 2018

    whatsapp no 9828261299 sir list send please

    Answered Date (18 May 2018 04:19 AM) Translated Date (-)

    you can order waste decomposer from the national centre of organic farming ,Gaziabad. Their contact no is, 01202764212 . you can also order this from kheti virasat mission ,their contact no is:- 9915195062

    121 beeg dakar zamen vich kema rahgi ta ghat pani vala area vich vadia rahgi ki nhi daso ?

    (en)
    Posted by
    satinder Singh (8872125297)
    satinder Singh
    Punjab
    Patiala
    Write Answer
    Posted Date (17 May 2018 09:18 PM) Assigned Date (-)
    Answered Date (18 May 2018 06:16 AM) Translated Date (26 Mar 2022 09:46 AM)

    ihh dakar jameen vich thik rhegi. iss de lyi 1 no. paani wdia rehanda hai.

    sir jantar vich kini kadh pouni chaidi hai and ehh kado pauni chaida hai ?

    (en)
    Posted by
    bhajan singh (7973189638)
    bhajan singh
    Punjab
    Bathinda
    Write Answer
    Posted Date (17 May 2018 09:09 PM) Assigned Date (-)
    Answered Date (17 May 2018 09:44 PM) Translated Date (-)

    ਬਿਜਾਈ ਦੇ ਸਮੇਂ ਜੇਕਰ 20 ਕਿਲੋਗ੍ਰਾਮ DAP ਜਾਂ 75 ਕਿਲੋਗ੍ਰਾਮ SSP ਪਾ ਦਿੱਤੀ ਜਾਵੇ ਤਾਂ ਇਹ ਇਸਦੇ ਵਾਧੇ ਅਤੇ ਵਧੀਆ ਪੈਦਾਵਾਰ ਲਈ ਫਾਇਦੇਮੰਦ ਸਿੱਧ ਹੁੰਦੀ ਹੈ ਹਰੀ ਖਾਦ ਲਈ ਬੀਜ਼ੀ ਫਸਲ ਨੂੰ 40-60 ਦਿਨ ਦੀ ਹੋਣ ਤੇ ਮਿੱਟੀ ਵਿੱਚ ਦੱਬ ਦਿਉ  

    Answered Date (17 May 2018 09:50 PM) Translated Date (-)

    ਕੋਈ ਲੋੜ ਨਹੀਂ ਜੰਤਰ ਜਾਂ ਮੂੰਗੀ ਨੂੰ ਵਾਹੁਣ ਦੀ ਜ਼ਮੀਨ ਚ ਕਣਕ ਝੋਨੇ ਦਾ ਨਾੜ ਵਾਹੋ ਜ਼ਿਆਦਾ ਹਰਾ ਮਾਦਾ ਬਣੇਗਾ

    Answered Date (17 May 2018 10:16 PM) Translated Date (-)

    ਕੀ ਹਰੀ ਖਾਦ ਵਾਸਤੇ ਬਾਜਰੇ ਦੀ ਬਜਾੲੀ ਕੀਤੀ ਜਾ ਸਕਦੀ ਅਾ

    keni dawie pani ha 20 kg beeg vich ta khari pani ta kema pani ha g ?

    (en)
    Posted by
    satinder Singh (8872125297)
    satinder Singh
    Punjab
    Patiala
    Write Answer
    Posted Date (17 May 2018 09:09 PM) Assigned Date (-)
    Answered Date (18 May 2018 07:08 AM) Translated Date (24 Mar 2022 11:01 AM)

    iss di jankari de lyi photo de vich ditti jankari nu pdho g. ...8 kg beej de hisaab nal dwaayi dsi gyi hai. 20 kg beej de hisaaab nal dwaayi di maatra vdha skde ho.

    • 1

    sir g 20 kg beeg vich kabar di dawie pani ha ta kheri payia plz dso g ?

    (en)
    Posted by
    satinder Singh (8872125297)
    satinder Singh
    Punjab
    Patiala
    Write Answer
    Posted Date (17 May 2018 09:05 PM) Assigned Date (-)
    Answered Date (18 May 2018 09:30 AM) Translated Date (24 Mar 2022 11:01 AM)

    jhone di paneeri vich nadeena di roktham layi Pendimethalin30EC@700-1000ml nu 150 litre pani vich mila ke prati acre de hisab nal spray karo. eh spray bijayi to do din de andar andar karo.

    sir g 212 beeg private ha sarkari aa esda beej kitho mela ga plz daso g ?

    (en)
    Posted by
    satinder Singh (8872125297)
    satinder Singh
    Punjab
    Patiala
    Write Answer
    Posted Date (17 May 2018 08:58 PM) Assigned Date (-)
    Answered Date (17 May 2018 10:04 PM) Translated Date (24 Mar 2022 11:01 AM)

    ihh private kisam hai iss da beej tuc punjab seeds giddarbaha ton lai skde ho.

    jiri vich Dwai, ਰੈਅ ਕਿਨੀ ਪਾਈ ਏ ?

    (en)
    Posted by
    Satpal (9815339407)
    Satpal
    Punjab
    Sangrur
    Write Answer
    Posted Date (17 May 2018 08:52 PM) Assigned Date (-)
    Answered Date (17 May 2018 10:05 PM) Translated Date (-)

    jekar kanak de vich DAP nahi paayi hai tan iss de vich 27 kg DAP prati acre de hisaab nal paa skde ho. iss ton ilaava jekar paani ghat khad da hai tan tuc DAP paa skde ho. iss di jhone de vich inni jyaada lod nahi hundi hai.

    ਸਰ ਜਾਮਨ ਦੇ ਪੋਦੈ ਦੇ ਪੱਤਿਅਾ ਨੂੰ ਰਸ ਚੁਸਨ ਵਾਲੇ ਕੀੜੇ ਪੈ ਰਹੇ ਹਨ ?

    (en)
    • 4
    Posted by
    sukhchain (9781551383)
    sukhchain
    Punjab
    --
    Write Answer
    Posted Date (17 May 2018 08:51 PM) Assigned Date (-)
    Answered Date (18 May 2018 01:04 AM) Translated Date (-)

    iss di roktham de lyi paude de upper 3ml malathion ja rogor@3ml nu prati ltr pani de nal mila ke paudya te spray kro.

    ਸਰ ਜੀ ਨਿੱਕੇ ਨਿੱਕੇ ਕੱਦੂ ਲੱਗ ਕ ਸੁੱਕੀ ਜਾਂਦੇ ਹਨ ਕੋਈ ਹੱਲ ਦਸੋ ਜੀ ?

    (en)
    Posted by
    Kuldeep singh (9814742444)
    Kuldeep singh
    Punjab
    Bathinda
    Write Answer
    Posted Date (17 May 2018 08:44 PM) Assigned Date (-)
    Answered Date (17 May 2018 10:14 PM) Translated Date (-)

    iss de upper M-45@2gm ja copper oxychloride @2gm ja carbendazim@2gm ja Z-78@2gm nu prati ltr pani de nal mila ke vallan te spray kro.

    ਸਰ ਮੇ ਰੇਤਲੀ ਜਮੀਨ ਵਿੱਚ ਕੱਦੂ ਜਾ ਤੋਰੀ ਲਾਉਣੀ ਹੈ ਕਿਹੜਾ ਬੀਜ ਅਤੇ ਕਿਨੀ ਖਾਦ ਪਾਉਣੀ ਹੈ ਅਤੇ ਵੇਲਾ ਨੂੰ ਜਮੀਨ ਨੀਚੇ ਜਾ ੳਪਰ ਜਾਲ ਪਾਕੇ ਲਾਵਾ ਅਤੇ ਜਾਲ ਕਿਸ ਤਰਾ ਪਾਉਣਾ ਹੈ ਮੇਨੂ ਪੂਰੀ ਡਿਟੇਲ ਵਿਚ ਦੱਸੋ ?

    (en)
    Posted by
    ਬੂਟਾ ਸਿੰਘ ਗਿੱਲ (9417096944)
    ਬੂਟਾ ਸਿੰਘ ਗਿੱਲ
    Punjab
    Bathinda
    Write Answer
    Posted Date (17 May 2018 08:29 PM) Assigned Date (-)
    Answered Date (18 May 2018 05:01 AM) Translated Date (24 Mar 2022 11:02 AM)

    ਰੇਤਲੀ ਜਮੀਨ ਵਿਚ ਤੁਸੀ ਕੱਦੂ ਦ ਕਿਸਮ ਪੰਜਾਬ ਬਹਾਰ ,ਪੰਜਾਬ ਬਰਕਤ,ਪੰਜਾਬ ਲੌਂਗ,ਪੰਜਾਬ ਕੋਮਲ ਵਰਗੀਆਂ ਕਿਸਮਾਂ ਲੈ ਸਕਦੇ ਹੋ ਹਨ ਦੀ ਬਿਜਯੀ ਜੂਨ-ਜੁਲਾਈ ਵਿਚ ਕਰ ਸਕਦੇ ਹੋ ਤੋਰੀ ਦੀਆਂ ਕਿਸਮਾਂ ਪੰਜਾਬ ਕਾਲੀ ਤੋਰੀ,ਪੂਸਾ ਚੀਕਣੀ ਵਰਗੀਆਂ ਕਿਸਮਾਂ ਬੀਜ ਸਕਦੇ ਹੋ ਤੁਸੀ ਇਹਨਾਂ ਫਸਲਾਂ ਲਈ ਜਾਲ ਬਜਾਰ ਵਿੱਚੋ ਬਣੇ ਹੋਏ ਵੀ ਮਿਲ ਜਾਂਦੇ ਹਨ ਓਹਨਾ ਦਾ ਇਸਤੇਮਾਲ ਵੀ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀ ਰੱਸੀਆਂ ਦੇ ਨਾਲ ਵੀ ਜਾਲ ਬਣਾ ਸਕਦੇ ਹੋ ਥੋੜੀ ਥੋੜੀ ਦੂਰੀ ਤੇ ਡੰਡੇ ਗੱਢ ਕੇ ਰੱਸੀਆਂ ਨਾਲ ਜਾਲ ਬਣਾ ਸਕਦੇ ਹੋ ਜਿਸ ਤੇ ਹਨ ਦੀਆਂ ਵੇਲਾ ਨੂੰ ਛਡਾਇ ਜਾ ਸਕਦਾ ਹੈ ਤੇ ਫ਼ਲ ਦਾ ਕੋਈ ਨੁਕਸਾਨ ਨਹੀਂ ਹੁੰਦਾ.

    ਸਰ pr 122 ਝੌਨੇ ਬਾਰੇ ਦੱਸੋ ?

    (en)
    Posted by
    Wander (9779503067)
    Wander
    Punjab
    Faridkot
    Write Answer
    Posted Date (17 May 2018 08:03 PM) Assigned Date (-)
    Answered Date (17 May 2018 09:47 PM) Translated Date (-)

    PR-122 ihh kisam 147 dina de vich pakk jandi hai ate iss da jhaad 31.5 qtl prati acre hai..ihh wdia kisam hai..iss nu tuc dakar vaahn de vich lgA skde ho.

    sir a dwai kine beej nu lai ja sakdi ha sprint 25 g hai ?

    (en)
    • 1
    Posted by
    yadvinder singh (9996771901)
    yadvinder singh
    Punjab
    Patiala
    Write Answer
    Posted Date (17 May 2018 08:01 PM) Assigned Date (-)
    Answered Date (18 May 2018 01:01 AM) Translated Date (26 Mar 2022 09:46 AM)

    jo sprint nam di dwaayi hai iss di maatra 3gm /kg beej de hisaab nal varto krni hai ate iss de vich AGROMICIN@1gm milauni hai. ihh saaria dwaayia 10 ltr paani de vich mila ke beej nu dubo ke rakhna hai. jo sprint dwaayi hai iss di maatra 8kg beej de lyi 24gm bndi hai..

    ਸਰ ਜੀ ਫੁਲिਹਰੀ ਵਾਲੀ ਮॅਝ ਜਾ ਝੋਟੀ ਦਾ ਦੁॅਧ ਪੀ ਸਕਦੇ ਹਾ ਸਾਨੂੰ ਕੋੲੀ ਨੁਕਸਾਨ ਤਾ ਨਹੀ ਕਰਦਾ ਜੀ ?

    (en)
    Posted by
    Avtar Singh (9914580426)
    Avtar Singh
    Punjab
    Ferozpur
    Write Answer
    Posted Date (17 May 2018 08:01 PM) Assigned Date (-)
    Answered Date (21 May 2018 09:58 AM) Translated Date (24 Mar 2022 11:01 AM)

    ਹਾ ਜੀ ਇਸ ਦਾ ਕੋਈ ਨੁਕਸਾਨ ਨਹੀਂ ਹੈ

    sir a dwai panneri lyi kida use hovegi ?

    (en)
    • 1
    Posted by
    yadvinder singh (9996771901)
    yadvinder singh
    Punjab
    Patiala
    Write Answer
    Posted Date (17 May 2018 07:59 PM) Assigned Date (-)
    Answered Date (17 May 2018 10:07 PM) Translated Date (24 Mar 2022 11:01 AM)

    ihh ik insecticide hai jo ki tele di roktham da kam krdi hai. iss di paneeri di sodh de lyi varto na kro.

    ਸਰ ਪਸ਼ੂ ਅਾਪਣੇ ਅੰਦਰ ਦੁਧ ਕਿਵੇ ਪੈਦਾ ਕਰਦਾ ?

    (en)
    Posted by
    ਸੰਨੀ ਕੁਮਾਰ (9876007333)
    ਸੰਨੀ ਕੁਮਾਰ
    Punjab
    Faridkot
    Write Answer
    Posted Date (17 May 2018 07:54 PM) Assigned Date (-)
    Answered Date (26 May 2018 09:56 AM) Translated Date (24 Mar 2022 10:59 AM)

    ਹਾਜੀ ਤੁਸੀ ਇਹ ਫੋਟੋ ਦੇਖੋ ਤੇ ਪੂਰੀ ਆਡੀਓ ਸੁਣੋ

    • 4

    121 te 122 daker te retle bahn ch louni hai es dian khaada ware daso ?

    (en)
    Posted by
    Hasandeep singh Brar (9814598936)
    Hasandeep singh Brar
    Punjab
    Ludhiana
    Write Answer
    Posted Date (17 May 2018 07:51 PM) Assigned Date (-)
    Answered Date (18 May 2018 01:06 AM) Translated Date (26 Mar 2022 09:46 AM)

    ihh dono kisma dakar vaahn walia hnn. ihna de vich 110 kg urea ate 20 kg potash di lod hundi hai. iss urea nu 3 hissya de vich vand ke paa skde ho. pehli urea bijaai ton 18 dina baad pauni hai ate baaki urea 45 dina de vich vich poori krni hai.

    Answered Date (18 May 2018 09:29 PM) Translated Date (26 Mar 2022 09:47 AM)

    sar mere 5 kille retle vaahn de ne othe kehri vraity thk rahu pr cho

    sir 90M100 jhone bare jankari ?

    (en)
    Posted by
    sekhon (9779755171)
    sekhon
    Punjab
    Mansa
    Write Answer
    Posted Date (17 May 2018 07:48 PM) Assigned Date (-)
    Answered Date (18 May 2018 06:12 AM) Translated Date (24 Mar 2022 10:58 AM)

    Ehe private kism hai jis nu PAU sifarish nhi krdi hai.Ehe kism 115-120 ch tyar ho jaandi hai.Isda jhad 85-90 mann prti acre rehnda hai.

    Answered Date (17 May 2018 08:26 PM) Translated Date (24 Mar 2022 10:58 AM)

    eh variety 115 120 tak pak jandi hai eh 90 man to laike 100 man tak chali jandi hai eh vadiya pani vich changa charh de sakdi hai te sangni lohni pehdi mandikarn vich koi pareshani nhi ohdi

    Ghar vich kadduan di vall hai g.ikk kaddu laggan to baad oh vall sukk rhi aa g koi hall dsso g ?

    (en)
    Posted by
    Phinder Sidhu (9464140093)
    Phinder Sidhu
    Punjab
    Bathinda
    Write Answer
    Posted Date (17 May 2018 07:45 PM) Assigned Date (-)
    Answered Date (17 May 2018 10:13 PM) Translated Date (24 Mar 2022 10:58 AM)

    iss de upper M-45@2gm ja copper oxychloride @2gm ja carbendazim@2gm ja Z-78@2gm nu prati ltr pani de nal mila ke vallan te spray kro.

    ਸਰ ਡਾਕਰ ਜਮੀਨ ਵਿਚ ਸਿਗਨੇਟ ਦਾ ਕਿਹੜਾ ਬੀਜ ਜਿਆਦਾ ਝਾੜ ਦੇਵੇਗਾ ਅਤੇ ਕਿਨਾ ?

    (en)
    Posted by
    ਜਗਸੀਰ ਸਿੰਘ (9888143629)
    ਜਗਸੀਰ ਸਿੰਘ
    Punjab
    Sangrur
    Write Answer
    Posted Date (17 May 2018 07:44 PM) Assigned Date (-)
    Answered Date (17 May 2018 09:54 PM) Translated Date (24 Mar 2022 10:58 AM)

    raja 45 ਕਿਸਮ 130 ਦਿਨਾਂ ਵਿਚ ਪੱਕ ਜਾਂਦੀ ਹੈ ਇਸਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ raja 44 ਦਾ ਝਾੜ 30-32ਕੁਇੰਟਲ ਪ੍ਰਤੀ ਏਕੜ ਹੈ ਇਹ ਲਗਭਗ 120 -125 ਦਿਨਾਂ ਚ ਪਕ ਜਾਂਦੀ ਹੈ ਇਹਨਾਂ ਦੋਨਾਂ ਕਿਸਮਾਂ ਦੇ ਵਿੱਚੋ ਤੁਸੀ ਕੋਈ ਵੀ ਕਿਸਮ ਲਗਾ ਸਕਦੇ ਹੋ ਇਹਨਾਂ ਕਿਸਮਾਂ ਦਾ ਕਿਸਾਨਾਂ ਨੇ ਤਜੁਰਬਾ ਕੀਤਾ ਹੋਇਆ ਹੈ I

    sir 27p31 beej piona hai koi dwai loun di lodd ta nai ?

    (en)
    Posted by
    yadvinder singh (9996771901)
    yadvinder singh
    Punjab
    Patiala
    Write Answer
    Posted Date (17 May 2018 07:33 PM) Assigned Date (-)
    Answered Date (18 May 2018 01:40 AM) Translated Date (24 Mar 2022 10:58 AM)

    iss de beej nu jekar pehla hi dwaayi lagg ke ayi hai tan iss nu dwaayi dubaara lgaun di lod nahi hai. iss nu sidha 10-12 ghante lyi bhio ke rakho ate shaave suka ke iss nu beej deo.

    ehh kis chij da butta hai kadd v ne wade wade ?

    (en)
    • 1
    Posted by
    yadvinder singh (9996771901)
    yadvinder singh
    Punjab
    Patiala
    Write Answer
    Posted Date (17 May 2018 07:29 PM) Assigned Date (-)
    Answered Date (17 Jul 2018 09:51 AM) Translated Date (24 Mar 2022 10:58 AM)

    kirpa karke eh jankari deo ke eh boota tuc kehdi nursery to leya ke ugaya hai ta jo tuhanu is bare poori jankari diti ja sake.

    sir paniri vich kabad hoon te 20 kiloo bijj piche kehri dwai paa sakde ha ?

    (en)
    Posted by
    satinder Singh (8872125297)
    satinder Singh
    Punjab
    Patiala
    Write Answer
    Posted Date (17 May 2018 07:23 PM) Assigned Date (-)
    Answered Date (18 May 2018 09:30 AM) Translated Date (24 Mar 2022 10:58 AM)

    jhone di paneeri vich nadeena di roktham layi Pendimethalin30EC@700-1000ml nu 150 litre pani vich mila ke prati acre de hisab nal spray karo. eh spray bijayi to do din de andar andar karo.

    sir mai chandan de kheti karna chauda hai jankari deo ?

    (en)
    Posted by
    harpreet (9464000306)
    harpreet
    Punjab
    Patiala
    Write Answer
    Posted Date (17 May 2018 07:20 PM) Assigned Date (-)
    Answered Date (18 May 2018 05:15 AM) Translated Date (24 Mar 2022 10:58 AM)

    Chandan di kheti punjab vich kayi kisana valo kiti ja rhi hai .Red sandalwood, white sandalwood chandan diyan kisman hn… isdi kheti lyi jmeen nu April-May mhine vich tyaar kita janda hai… isdi bijaai May-October mhine vich kiti jandi hai pr isnu beejn da sb ton shi smaan July-August mhine hn… paudhe ton paudhe di doori 3m honi chahidi hai… Urea@50gm/tree/year, SSP@100 gm/tree/year, MOP@40 gm/tree/year nun do hissian vich dena hai pehli dose March-April mhine vich atey duji dosi September-October mhine vich deni hai…

    666 ਨੰਬਰ ਝੋਨੇ ਦਾ ਬਿਜਾਈ ਸਮਾਂ ਹੀ ਹੈ ?

    (en)
    Posted by
    Harkanwal singh (9417101185)
    Harkanwal singh
    Punjab
    Ludhiana
    Write Answer
    Posted Date (17 May 2018 07:06 PM) Assigned Date (-)
    Answered Date (17 May 2018 09:56 PM) Translated Date (-)

    iss di paneeri di tyaar krn da sma 20 may ton baad da hai ate mukh khet de vich iss nu tuc 20 june ton baad lgaa skde ho.

    sir g makki beeji nu 25 din hoge. us uper sundi ate growth walli spray milla ke kar sakde aan ate kehri spray Kariye ?

    (en)
    Posted by
    binder sekhon (9815492192)
    binder sekhon
    Punjab
    Barnala
    Write Answer
    Posted Date (17 May 2018 07:03 PM) Assigned Date (-)
    Answered Date (17 May 2018 10:02 PM) Translated Date (-)

    ਮੱਕੀ ਦੇ ਉਪਰ ਤੁਸੀ NPK 13:00:45 ਦੋ ਕਿੱਲੋ ਜਾ 250 ਮਿ.ਲੀ Gibberellic acid ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਸਪਰੇ ਕਰੋ ਇਸ ਨਾਲ ਗਰੋਥ ਹੋ ਜਾਵੇਗੀ ਅਤੇ ਮੱਕੀ ਵਿਚ ਸੁੰਡੀ ਦੀ ਰੋਕਥਾਮ ਲਈ ਤੁਸੀ coragen 60ml ਨੂੰ 150 ਲਿਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰ ਸਕਦੇ ਹੋ .ਗਰੋਥ ਅਤੇ ਸੁੰਡੀ ਵਾਲੀ ਦੋਨਾਂ ਸਪਰੇਆਂ ਨੂੰ ਅਲੱਗ ਅਲੱਗ ਅਤੇ ਕੁੱਜ ਦਿਨਾਂ ਦੇ ਵਕਫੇ ਨਾਲ ਕਰੋ

    My trees are getting damaged by some kind of disease, branch gets detached from stem ?

    (en)
    • 3
    Posted by
    PAVITTAR SINGH (8146555660)
    PAVITTAR SINGH
    Punjab
    Ferozpur
    Write Answer
    Posted Date (17 May 2018 06:58 PM) Assigned Date (-)
    Answered Date (29 May 2018 12:13 PM) Translated Date (26 Mar 2022 09:47 AM)

    To control this spray 2 ml chloropyriphos & 2 g Bavistin @ 1 litre water.

    sir tuta plants ha eh kis disease nal infect ho rhe aa ?

    (en)
    • 1
    Posted by
    Harpinder Singh (8728948909)
    Harpinder Singh
    Punjab
    Ferozpur
    Write Answer
    Posted Date (17 May 2018 06:58 PM) Assigned Date (-)
    Answered Date (17 Jul 2018 09:33 AM) Translated Date (24 Mar 2022 10:58 AM)

    isdiyan tahniyan de uper tuc bordeaux(choona ) paste lao.isde nal paudeya di eh dikkat thik ho jayegi.

    paneeri peeeli naa hon da hall dasso ?

    (en)
    Posted by
    Amrit Aulakh (7009856434)
    Amrit Aulakh
    Punjab
    Barnala
    Write Answer
    Posted Date (17 May 2018 06:53 PM) Assigned Date (-)
    Answered Date (17 May 2018 10:08 PM) Translated Date (24 Mar 2022 10:58 AM)

    Isss de upper 1 kg ferrous sulphate +500gm zinc di prati acre te 150 ltr paaani de vich mila k spray kro…iss ton ilaava jekar urea nai paayi tan uss de vich 3-4 kg urea prati kanal de vich pao…

    ਸਰ ਜੀ ਘਰ ਦੀ ਬਣਾਈ ਹੋਈ ਫੀਡ ਵਿੱਚ ਜੇਕਰ ਵੜੇਵਿਆਂ ਦੀ ਖਲ ਅਤੇ ਵੜੇਵਿਆਂ ਨਾ ਪਾਉਣ ਤਾਂ ਉਸਦੀ ਜਗਾ ਕੀ ਸਮਗਰੀ ਪਾਈਏ ਸਰੋਂ ਦੀ ਖਲ ਵਧਾ ਕੇ ਪਾ ਸਕਦੇ ਆ ਉਹਨਾਂ ਦੀ ਜਗਾ ਅਤੇ ਘਰ ਵਾਲੀ ਫੀਡ ਸੁੱਕੀ ਵੀ ਪਾ ਸਕਦੇ ਆਂ ਜਾਂ ਪਾਣੀ ਵਿੱਚ ਭਿਉਂ ਕੇ ?

    (en)
    Posted by
    Dhillon (9592012453)
    Dhillon
    Punjab
    Bathinda
    Write Answer
    Posted Date (17 May 2018 06:52 PM) Assigned Date (-)
    Answered Date (18 May 2018 08:09 AM) Translated Date (24 Mar 2022 10:58 AM)

    ਜੀ ਵੜੇਵਿਆਂ ਦੀ ਖੱਲ ਦੀ ਜਗ੍ਹਾ ਤੇ ਸਰੋੰ ਦੀ ਖੱਲ ਜਾਂ ਫਿਰ ਸਰੋੰ ਵੀ ਪਾ ਸਕਦੇ ਹਾਂ ਫੀਡ ਨੂੰ ਪਾਣੀ ਵਿਚ ਭਿਉ ਕੇ ਹੀ ਪਾਉ ਪਰ ਪਾਣੀ ਦੀ ਮਾਤਰਾ ਜਿਆਦਾ ਨਾ ਹੋਵੇ.

    ਬਾਈ ਜੀ ਇਸ ਕਟੀ ਦੀ ਉਮਰ 4 ਸਾਲ ਪੂਰੀ ਹੋਗੀ ਦੇਸੀ ਨੁਸਖੇ ਅਪਣਾ ਕੇ ਦੇਖ ਲਏ ਪਰ ਕੱਟੀ ਹੀਟ (ਬੋਲ) ਨੀ ਰਹੀ ਕੀ ਇਲਾਜ਼ ਕਰੀਏ ?

    (en)
    • 2
    Posted by
    Daljeet singh (9653866285)
    Daljeet singh
    Punjab
    Sangrur
    Write Answer
    Posted Date (17 May 2018 06:52 PM) Assigned Date (-)
    Answered Date (21 May 2018 10:58 AM) Translated Date (-)

    Es nu Bolus Flukired DS 6gm di 1 goli deo Bolus Minotas 7x3 1 goli Rojana powder Agrimen super 1kg 50gm rojana deo ji

    Answered Date (17 May 2018 09:21 PM) Translated Date (-)

    BESAN DE DO PANI CH PA KE 3 DANG

    17 May 2018

    ਕਿੰਨਾ ਦਈਏ

    Answered Date (18 May 2018 07:51 AM) Translated Date (-)

    ਪਾਊਡਰ C R S 50gm ਰੋਜ ਦਿਉ 250 ਗ੍ਰਾਮ ਕਣਕ ਰੋਜ ਪਾਣੀ ਵਿੱਚ ਭਿਓ ਕੇ ਓਸ ਵਿੱਚ ਰਲਾ ਕੇ

    Answered Date (18 May 2018 09:55 AM) Translated Date (-)

    Veere vetmate da injection aunda first day and 11th day lgda !! Agr first day injection lga ke heat nhi boldi tah fir 11th day lgao duara esto baad jhotti heat vich aa jaugi

    Answered Date (20 May 2018 03:06 PM) Translated Date (-)

    agar 300 kg se niche hai to kabhi ni hone ki heat me

    hlo g bhindi nu 5 days ho gye ne bheeji nu aur asi bijan too 2 days badh ndeen wali spry kr diti c aur 10 gahnte badh paani de dita c aur bihndi taa ugg gyi ea aur nedeen v ugg gye ne kee asi hun dubara ndeen wali spry kr skde k nai details ch dasieo g ?

    (en)
    Posted by
    Satnam randhawa (9501864192)
    Satnam randhawa
    Punjab
    Gurdaspur
    Write Answer
    Posted Date (17 May 2018 06:42 PM) Assigned Date (-)
    Answered Date (18 May 2018 08:23 AM) Translated Date (24 Mar 2022 10:55 AM)

    je kar spray karn toh baad v khet ch kaafi nadeen hai taan tuci goddi kro dubara spray karn naal bhindi di growth ruk sakdi hai.