--
Search
sir kinnu da buta suk reha koi hll dso ?
(en)
aag llgi hoi a ehnu
Maharashtra
iste chitti te kali makhi da asar hai.isde hamle nal paudha peela ho reha hai te patte mud jande han. isdi roktham de layi tuc Acephate@1.25 gm ja Quinalphos@1.5 ml or Imidacloprid@2 ml/ litre de hisab nal spray akro.
mere kol ji ik kila rahi wali jamen da hai jis vich fasal jhad nahi dendi us da jhad vadaun layi ki krna chahida hai ji us vich bimari v vadh paindi hai ji ?
(en)
iss di mitti da test jrur krwao. iss ton baad mitti de vich ghaat da pta lagg jawega ki iss de vich kis kis di ghaat hai. uss anusaar lodi dian khaadan di varto kro.
ਸਰ ਜੀ ਵਾਹਨ ਚੋ ਮਿੱਟੀ ਚੁੱਕੀ ਹੋਈ ਹੈ ਹਾਈਬ੍ਰਿਡ ਝੋਨਾ ਕਿਹੜਾ ਲਾਈਏ ਜਿਹੜਾ ਵਧ ਨਿਕਲੇ ਤੇ ਘਟ ਦਿਨ ਲਵੇ ਸਲਾਹ ਦੇਵੋ ਜੀ ?
(en)
Maharashtra
ਤੁਸੀ ਇਸ ਵਿਚ ਹਾਈਬ੍ਰਿਡ ਕਿਸਮਾਂ ਜਿਵੇ sava 127,134 ਬੀਜ ਸਕਦੇ ਹੋ ਜਿਹਨਾਂ ਦਾ ਝਾੜ 30-32 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸ ਤੋਂ ਇਲਾਵਾ ਤੁਸੀ sava 200 ਵੀ ਬੀਜ ਸਕਦੇ ਹੋ ਇਹਦਾ ਝਾੜ 32 ਕੁਇੰਟਲ ਪ੍ਰਤਿ ਏਕੜ ਹੁੰਦਾ ਹੈ ਇਹ ਕਿਸਮਾਂ ਘਟ ਸਮੇ ਵਿਚ ਤਿਆਰ ਹੋਣ ਵਾਲਿਆਂ ਹੁੰਦੀਆਂ ਹਨ ਇਹਨਾਂ ਕਿਸਮਾਂ ਦਾ 80-90 ਦੀਨਾ ਵਿਚ ਪੱਕ ਕੇ ਤਿਆਰ ਹੋ ਜਾਂਦੀਆਂ ਹਨ
Cow nu soon de ajj 1month 10days rehgy aagy lyi vdia milk lyn lyi ki deyia? Dr saab jroor dssn ji HFC cow ?
(en)
Punjab
tuci iss nu khurak vdia deni suru kro , is nu garmi to bacha ke rakho , ate iss nu Intavita-NH liqued dena suru kro , iss nu 10 ml swere ate 10 ml sham nu deo , ate jddo cow nu suun vich 20 din rehh jawe fir iss nu Metablight dena suru kro , isdi 1 puddi rojana deo , iss nal vdia result millega...
sir harbeer the dhan Lakshmi Da ki jhhad hai vechn de problem ta na awo ?
(en)
Maharashtra
harbir di dhan Lakshmi da jhaad 25-26 quintal prati acre hunda hai .isde mandikarn bare faisla Sarkar valo kita janda hai
sir br 105 di paneeri kdo la sakde aa kine time di put ke zameen vich la sakde aa ed vare dso ?
(en)
Punjab
ਇਸ ਦੀ ਪਨੀਰੀ 20 ਮਈ ਤੋਂ ਬਾਦ ਬੀਜ ਸਕਦੇ ਹੋ ਅਤੇ 25-30 ਦਿਨਾਂ ਬਾਅਦ ਪਨੀਰੀ ਮੁੱਖ ਖੇਤ ਵਿਚ ਲਗਾ ਸਕਦੇ ਹੋ
ੲਿਹ ਕਿਹੜੀ ਕਿਸਮ ਹੈ ?
(en)
ਇਹ ਕਰੋਸ ਐਚ ਐਫ ਨਸਲ ਹੈ ਜੀ
sir3-4 month di ਵੱਛੀ a g o poori groth ni kr rahi g ?
(en)
Os nu Liquid Fentas plus 30ml deo fer os nu cargill di calf growther deo ji
ktura vad da bahut aa khula rakhde a ta v vad da hai te 1 mahina ho gya. raat tu rola ponda hai dudh v os de pande vich hunda hai sir plz dso ?
(en)
kture da katan da karan uss nu jyada tang krna hunda hai, uss nu hrr time bnn ke rkhna , tuci ktuure nu thodi derr khulla shdia kro , usda garmi to bacha kro , uss nu jyada timee bnn ke naa rakho , sahhi dekhbhal kro , iss nal holi holi kattan to htt jawega...
Cr 212. Pr201. Pusa 44kini kini urea mangda ?
(en)
Punjab
ehna kisma layi tuci 110 kilo urea prti acre ch pao urea da 1/3 hissa phela pao fir mukh khet ch laun de 3 hafte baad pao ate usde 3 hafte baad baaki urea pao.
ਮੱਕੀ ਤੇ ਜਵਾਰ ਨੂੰ ਕੀੜੀ ਹੈ ਕਿਹੜੀ ਸਪਰੇਅ ਕਰੀਏ ?
(en)
iss de upper chloro@400ml nu 150 ltr paani de nal mila ke prati acre te spray kro.
Punjab
thnx sir
sir a dawai kiti c makk sukkn lag gayia aa ke karn aa ?
(en)
Punjab
kirpa kr ke iss dwai da technical naam bhejo taan jo tuhanu isda shi jwaab dita ja sake.
Neher vich aa rahe zehreley paani to bacho skin lyi hai khatar naak mere ta red rashes ho gye jithe jithe paani lagya pair deyia ungla vich v crack aa gye ?
(en)
Punjab
kisana nu aware krn de lyi aman singh g tuhada bhut bhut dhnwaad. isse hi dhnag nal vadhmulli jankari sade nal share krde reha kro ji. jis nal kisana da faida ho ske.
Dhanwaad ji
432 di paniri sari bahr nikal aye os nu kado reh payea te kinne 12 marle a ?
(en)
shuru de vich iss nu koi khaad ja reh spray na pao. jdo paneeri 8-10 dina di ho jawe uss sme 3 kg urea ate 3 kg DAP prati kanal de hisaab nal pao. iss ton baad jekar iss de vich nadeen hunde hnn tan 75ml prati kanal de hisab nal pretilachlor di spray kro. iss nu paani subah jaldi ate shaam nu dhup ghatan te deo. subah pani jyaada bhar ke na deo. jyaada pani khadan de nal dupher de sme paani garm ho janda hai ate jis kaarn paneeri machna shuru kr dindi hai. iss kr ke paani hisab seer da hi deo ja fir subah jaldi paani deo. jdo tak garmi vadhe paani nu mitti sokh lwe. ja khade hoye paani nu ikk side di taaja paani de ke garm paani nu duje paase di kadh deo.
veer ji sade koll ਕਲੈਲਰ ਚੂਚੇ ਹਨ ehh 10 din de han ehhna nu kehre khurak paee java atte eh kdo tak eggs denge plz daso ?
(en)
Os nu godrej di statter feed pao 2 month takk os to bhd statter growther pao es nall 4 month takk egg dean lagg jange.
Punjab
okk tanku asse bajra bajre jondar cohkar and javi dal mix kita a ehh sab vadia a ess da ki resut a
Punjab
daso plz
sir mai sagwan laga rakha hu. pedo ke bich me kide lag rahe hai kya karu koyi dawa v upay batayen please. sir ?
(en)
Chandigarh
kripya aap uski photo bheje taki aapko uski poori jankari di ja sake.
Uttar Pradesh
jawab Nahi mila sir. imag bhi bhej diya
ਸਰ ਪ੍ਰਸ਼ਨ ਪੰਜਾਬੀ ਚ ਕਰਦੇਹਾ ਜਵਾਬ ਇੰਗਲਸ ਚ ਭੇਜਦੇ ਹੋ ?
(en)
Punjab
ਹਾਜੀ ਸਤਿ ਸ਼੍ਰੀ ਅਕਾਲ ਜੀ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਵੱਲੋੰ ਜਿਸ ਭਾਸ਼ਾ ਵਿੱਚ ਸਵਾਲ ਪੁੱਛਿਆ ਜਾਵੇ ੳਸ ਭਾਸ਼ਾ ਵਿੱਚ ਹੀ ਜਵਾਬ ਦਿਤਾ ਜਾਵੇ ਤੁਹਾਨੂੰ ਜੇਕਰ ਫਿਰ ਵੀ ਜਵਾਬ ਦੇਖਣ ਵਿੱਚ ਕੋਈ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋਂ ਧੰਨਵਾਦ ਜੀ
sir mai safeda ki kheti Karna chahta hu Kaise karu jankari Dr. please sir ?
(en)
Maharashtra
Sfeda vishav men lagne vale paudho men sabse jyada lagta hai .iske badiya vikas ke liye nami vali mitti ki jarurat hoti hai . retli mitti aur khare pani men ise ugaya nahi ja sakta .iski unnat kisme jaise Eucalyptus camaldulensis, FRI 4 and FRI 6, Eucalyptus globules, Eucalyptus citriodora ugayi ja sakti hai .bijayi ke liye 30x30x30 ya 45x45x45 ke gadde khode. iski bijayi ka sma june se october tak ka hota hai .haldi aur adrak jaisi faslen isme ugayi ja sakti hai .1.5x1.5 metre fasle par bijayi ke sath ek acre men 1690 paudhe lgaye ja sakte hai .2x2 metre fasle par 1200 paudhe lgaye ja sakte hai.iska prajanan beejin ya paudho ke bhago dwara ki jati hai.25-30 degree tapman men iske nye paudhe jaldi badhte hai .bijayi se 3-5 mahine bad paudho ko mukh khet men lgaye .bijayi ke smay neem ke tatvo ke sath phosphate 50 gram aur gandoa khad 250 gram matra men dalen. pehle saal NPK 50 gram matra dalen. doosre saal 17:17:17@ 50gram prati paudha dalen.mukhya khet men paneeri lgane ke turant bad pani lgaye .uchit paidavar ke liye vikas vale smay men kul 25 sinchayion ki jarurat hoti hai .
hlo madam/sir plZ tell us the meaning of certification, labelling and accreditation of organic products in easy punjabi language in notes there is too much use of difficult words ?
(en)
Chandigarh
ਜੈਵਿਕ ਪ੍ਰਮਾਣੀਕਰਣ ਜੈਵਿਕ ਪ੍ਰਮਾਣੀਕਰਣ ਬਾਰੇ ਜਾਣ ਪਹਿਚਾਣ ਇਹ ਇਹ ਪ੍ਰਕਿਰਿਆ ਅਧਾਰਿਤ ਪ੍ਰਣਾਲੀ ਹੈ ਜਿਸ ਵਿੱਚ ਕਿਸੇ ਵੀ ਤਰਾਂ ਦੇ ਖੇਤੀ ਉਤਪਾਦਨ,ਪ੍ਰੋਸੈਸਿੰਗ,ਪੈਕਜਿੰਗ,ਢੋਆ ਢੁਆਈ ਅਤੇ ਵਿਤਰਣ ਪ੍ਰਣਾਲੀ ਦਾ ਪ੍ਰਮਾਣੀਕਰਣ ਕੀਤਾ ਜਾਂਦਾ ਹੈ ਇਸ ਦੇ ਲਈ ਵੱਖ-ਵੱਖ ਰਾਜਾਂ ਦੇ ਵੱਖ ਵੱਖ ਮਾਪਦੰਡ ਹੁੰਦੇ ਹਨ ਜਿਸ ਵਿੱਚ ਉਤਪਾਦਨ,ਪ੍ਰੋਸੈਸਿੰਗ,ਪੈਕਜਿੰਗ,ਢੋਆ ਢੁਆਈ ਅਤੇ ਵਿਤਰਣ ਪ੍ਰਣਾਲੀ ਦਾ ਪ੍ਰਮਾਣੀਕਰਣ ਸ਼ਾਮਿਲ ਹੈ ਇਸ ਪ੍ਰਕਿਰਿਆਂ ਵਿੱਚ ਮੁੱਖ ਤੌਰ ਤੇ ਨਿਮਨਲਿਖਤ ਕਦਮ ਹੈ: ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਤੇ ਰੋਕ ਹੈ ਸਿਰਫ ਉਸ ਜ਼ਮੀਨ ਦਾ ਉਪਯੋਗ ਜੈਵਿਕ ਖੇਤੀ ਦੇ ਲਈ ਕੀਤਾ ਜਾਣਾ ਚਾਹੀਦਾ ਹੈ ਜਿਸ ਵਿੱਚ ਲੰਬੇ ਸਮੇਂ ਤੋਂ ਖਾਦਾਂ ਦੀ ਵਰਤੋਂ ਨਹੀ ਕੀਤੀ ਜਾ ਰਹੀ ਸਾਰੀਆਂ ਪ੍ਰਕਿਰਿਆਂ ਅਤੇ ਗਤੀਵਿਧੀਆ ਦਾ ਦਸਤਾਵੇਜ਼ੀਕਰਨ ਜੈਵਿਕ ਜਾਂ ਅਜੈਵਿਕ ਉਤਪਾਦਨ ਯੂਨਿਟ ਨੂੰ ਅਲੱਗ ਰੱਖਿਆ ਜਾਣਾ ਚਾਹੀਦਾ ਜੈਵਿਕ ਤੱਤਾਂ ਦੀ ਜਾਂਚ ਦੇ ਲਈ ਸਮੇਂ ਸਮੇਂ ਤੇ ਨਿਰੀਖਣ ਕੀਤਾ ਜਾਂਦਾ ਹੈ ਪ੍ਰਮਾਣੀਕਰਣ ਦੀ ਜਰੂਰਤ: ਗਾਹਕਾਂ ਨੂੰ ਉੱਚ ਗੁਣਵੱਤਾਂ ਵਾਲੇ ਉਤਪਾਦ ਪ੍ਰਦਾਨ ਕਰਨੇ ਅਤੇ ਨਕਲੀ ਉਤਪਾਦਾਂ ਦੀ ਵਿਕਰੀ ਤੋਂ ਬਚਣ ਲਈ ਸਾਨੂੰ ਜੈਵਿਕ ਪ੍ਰਮਾਣੀਕਰਣ ਦੀ ਜਰੂਰਤ ਹੈ ਇਹ ਗ੍ਰਾਹਕਾਂ ਨੂੰ ਗਰੰਟੀ ਵੀ ਪ੍ਰਦਾਨ ਕਰੇਗਾ ਪ੍ਰਮਾਣੀਕਰਣ ਦੀ ਪ੍ਰਕਿਰਿਆ ਕਿਸੇ ਵੀ ਫਾਰਮ ਜਾਂ ਖੇਤ ਨੂੰ ਪ੍ਰਮਾਣਿਤ ਕਰਨ ਦੇ ਲਈ,ਕਿਸਾਨ ਨੂੰ ਸਾਰੀਆਂ ਗਤੀਵਿਧੀਆਂ ਨੂੰ ਇੱਕ ਨਿਸ਼ਚਿਤ ਪ੍ਰਕਿਰਿਆਂ ਦੇ ਤਹਿਤ ਇਕੱਠਾ ਕਰਨਾ ਹੈ ਤੇ ਸਾਰੀਆਂ ਗਤੀਵਿਧੀਆਂ ਦਾ ਰਿਕਾਰਡ ਰੱਖਣਾ ਹੈ ਪ੍ਰਮਾਣੀਕਰਣ ਪ੍ਰਕਿਰਿਆਂ ਦੇ ਮੁੱਖ ਤਰੀਕੇ ਹਨ:- ਸਟੈਡਰਡ ਦਾ ਗਿਆਨ- ਸੰਪੂਰਣ ਜੈਵਿਕ ਉਤਪਾਦਨ ਪ੍ਰਕਿਰਿਆਂ ਨੂੰ ਹਰ ਪੱਧਰ ਅਤੇ ਕੰਮ ਦੇ ਲਈ ਨਿਰਧਾਰਿਤ ਸਟੈਡਰਡ ਦੇ ਅਧੀਨ ਕੀਤਾ ਜਾਣਾ ਚਾਹੀਦਾ,ਇਸ ਲਈ ਉਤਪਾਦਨ ਸਟੈਡਰਡ ਅਤੇ ਵਪਾਰੀ ਦੇ ਲਈ ਪੂਰੀ ਜਾਣਕਾਰੀ ਹੋਣੀ ਜਰੂਰੀ ਹੈ ਅਨੁਪਾਲਣ-ਜੈਵਿਕ ਖੇਤੀ ਕਰਨ ਦੇ ਲਈ ਮਾਨਕ ਦਾ ਵਧੀਆ ਪਾਲਣ ਕੀਤਾ ਜਾਣਾ ਚਾਹੀਦਾ ਇਸ ਵਿੱਚ ਉਪਕਰਣ ਅਤੇ ਭੰਡਾਰਣ ਸਥਾਨ ਦੀ ਦੇਖਭਾਲ ਅਤੇ ਸਫਾਈ,ਸੁਵਿਧਾਵਾਂ ਵਿੱਚ ਸੁਧਾਰ ਕਰਨਾ,ਸਰੋਤਾਂ ਅਤੇ ਆਪੁਤਿਕਤਾਓ ਵਿੱਚ ਬਦਲਾਅ ਆਦਿ ਸ਼ਾਮਿਲ ਹੈ ਦਸਤਾਵੇਜ਼ੀਕਰਨ- ਇਸ ਵਿੱਚ ਪੂਰਾ ਕਾਗਹੀ ਕੰੰਮ ਸ਼ਾਮਿਲ ਹੈ ਜਿਸ ਵਿੱਚ ਫਾਰਮ ਦਾ ਇਤਿਹਾਸ,ਵਰਤਮਾਨ ਸੈਟਅਪ ਅਤੇ ਮਿੱਟੀ ਤੇ ਪਾਣੀ ਦੀ ਜਾਾਂਚ ਦੀ ਰਿਪੋਰਟ ਸ਼ਾਮਿਲ ਹੈ ਯੋਜਨਾ- ਸਲਾਨਾ ਉਤਪਾਦਨ,ਵਿਕਰੀ ਦੇ ਲਈ ਬੀਜ਼, ਬੀਜ਼ ਸਰੋਤ, ਖੇਤ ਅਤੇ ਫਸਲ ਦੀ ਜਗ੍ਹਾਂ, ਖਾਦਾਂ ਅਤੇ ਕੀਟ ਨਿਯੰਤਰਣ ਦੀਆਂ ਗਤੀਵਿਧੀਆਂ, ਕਟਾਈ ਦੇ ਢੰਗ, ਭੰਡਾਰਣ ਦੀ ਜਗ੍ਹਾਂ ਆਦਿ ਦੇ ਲਈ ਯੋਜਨਾ ਪੇਸ਼ ਕੀਤੀ ਜਾਣੀ ਚਾਹੀਦੀ ਹੈ ਨਿਰੀਖਣ-ਨਿਯਮਿਤ ਅੰਤਰਾਲ ਤੇ ਨਿਰੀਖਣ ਦੀ ਜਰੂਰਤ ਹੁੰਦੀ ਹੈ, ਜਿਸ ਵਿਚ ਫਾਰਮ ਦਾ ਦੌਰਾ, ਰਿਕਾਰਡ ਦੀ ਜਾਂਚ ਅਤੇ ਮੋਖਿਕ ਇਟਰਵਿਓ ਸ਼ਾਮਿਲ ਹੁੰਦਾ ਹੈ ਫੀਸ- ਇੱਕ ਉਤਪਾਦਕ ਸਲਾਨਾ ਨਿਗਰਾਨੀ ਦੇ ਲਈ ਪ੍ਰਮਾਣੀਕਰਣ ਸੰਸਥਾਂ ਨੂੰ ਫੀਸ ਦਾ ਭੁਗਤਾਨ ਕਰੇਗਾ ਅਤੇ ਗੁਣਵੱਤਾਂ ਦੀ ਨਿਸ਼ਾਨੀ ਦੇ ਤੌਰ ਤੇ ਇੱਕ ਚਿੰਨ ਪ੍ਰਾਪਤ ਕਰੇਗਾ ਜੋ ਕਿ ਬਜ਼ਾਰ ਵਿੱਚ ਮੰਨਣਯੋਗ ਹੋਵੇਗਾ ਰਿਕਾਰਡ ਰੱਖਣੇ- ਦਿਨ ਪ੍ਰਤੀਦਿਨ ਖੇਤੀ ਨਾਲ ਸਬੰਧਿਤ ਲਿਖਤ ਰਿਕਾਰਡ ਹੋਣੇ ਚਾਹੀਦੇ ਹਨ ਜੋ ਕਿ ਕੀਤੀਆ ਜਾਣ ਵਾਲੀਆ ਸਾਰੀਆਂ ਗਤੀਵਿਧੀਆ ਦੇ ਕਿਸੇ ਵੀ ਸਮੇਂ ਨਿਰੀਖਣ ਲਈ ਉਪਲੱਬਧ ਹੋਣ ਇਸਦੇ ਨਾਲ, ਮਿੱਟੀ, ਪਾਣੀ, ਫਸਲ ਜਾਂ ਉਤਪਾਦਨ ਦੀ ਕਿਸੇ ਵੀ ਸਮੇਂ ਜਾਂਚ ਜਾਂ ਵਿਸ਼ੇਸ਼ ਪ੍ਰਯੋਗ ਕੀਤੇ ਜਾ ਸਕਦੇ ਹੈ ਇੱਕ ਰਵਾਇਤੀ ਫਾਰਮ ਵਿੱਚ ਇਸ ਦੇ ਲਈ ਤਿੰਂਨ ਸਾਲ ਜੈਵਿਕ ਖੇਤੀ ਦੇ ਸਟੈਡਰਡ ਦਾ ਪਾਲਣ ਕਰਿਆ ਹੋਣਾ ਚਾਹੀਦਾ ਹੈ ਪ੍ਰਮਾਣੀਕਰਨ ਅਤੇ ਉਤਪਾਦ ਲੇਬਲਿੰਗ- ਭਾਰਤ ਸਰਕਾਰ ਦੇ ਵਿਪਣਨ ਅਦਾਰੇ ਦੇ ਤਹਿਤ ਰਾਸ਼ਟਰੀ ਜੈਵਿਕ ਮਾਨਤਾ ਪ੍ਰਮਾਣੀਕਰਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਖੇਤੀ ਅਤੇ ਖਾਦ ਉਤਪਾਦ ਨਿਰਯਾਤ ਵਿਕਾਸ ਮੰਡਲ ਨੇ ਇਸ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਹੈ ਇਹ ਪ੍ਰਣਾਲੀ ਨਿਰਯਾਤ ਦੇ ਲਈ ਸ਼ੁਰੂ ਕੀਤੀ ਗਈ ਹੈ ਪਰ ਹੁਣ ਇਹ ਸਥਾਨਿਕ ਬਜ਼ਾਰਾ ਦੇ ਲਈ ਵੀ ਵਰਤੀ ਜਾਂਦੀ ਹੈ ਇਸ ਪ੍ਰਣਾਲੀ ਦੇ ਤਹਿਤ 12 ਪ੍ਰਮਾਣਿਤ ਇਜੰਸੀਆਂ ਮੌਜੂਦ ਹੈ ਏ.ਪੀ.ਈ.ਡੀ.ਏ ਦੀ ਪੂਰੀ ਜਾਣਕਾਰੀ www.apeda.com/npop ਤੋਂ ਲੈ ਸਕਦੇ ਹੋ
Sir/madam mungi de fasal te jada fal le khedi sapry ho sakde aa ?
(en)
Punjab
tuc mungi vich NPK 13:00:45 pa sakde ho , isdi varto tuc 2 killo NPK nu 150 litre paani ch mila ke ik acre te spray kar sakde ho ...
19.19.19 di spray jhone di paneri uper kr sakde ha is di kini doz aa ?
(en)
iss di spray paneeri nu mukh khet de vich transplant krn ton baad kr skde ho. par iss di jhone de vich lod nahi paindi hai.
Punjab
Bai ithe koi ni juwab dinda !! Mine tulle juwab dainge bs ithe
Punjab
Bai 15 din to baad magnize di paa dvi paneeri ch te naal hi upl di saafiizer paa dvi thode urea nal
sir , jhone di paneri di bejaii bare full jankari deyo g ?
(en)
Punjab
ਤੁਸੀ ਹੇਠ ਲਿਖੇ ਤਰੀਕੇ ਨਾਲ ਵਦੀਆ ਪਨੀਰੀ ਤਿਆਰ ਕਰ ਸਕਦੇ ਹੋ ਬੀਜ ਦੀ ਮਾਤਰਾ ਤੇ ਸੋਧ: ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ ਹੁਣ ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ ਭਾਰੇ ਬੀਜ ਥੱਲੇ ਬੈਠ ਜਾਣਗੇ ਅੱਠ ਕਿਲੋ ਭਾਰੇ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹੈ ਅਤੇ ਪਨੀਰੀ ਦੇ ਬੂਟੇ ਨਰੋਏ ਅਤੇ ਇੱਕੋ ਜਿਹੇ ਹੁੰਦੇ ਹਨ ਚੁਣੇ ਹੋਏ ਬੀਜ ਨੂੰ 20 ਗ੍ਰਾਮ ਬਾਵਿਸਟਨ ਅਤੇ ਇੱਕ ਗ੍ਰਾਮ ਸਟਰੈਪਟੋਸਾਈਕਲੀਨ* ਦੇ 10 ਲਿਟਰ ਪਾਣੀ ਦੇ ਘੋਲ ਵਿੱਚ, ਬਿਜਾਈ ਤੋਂ 8-10 ਘੰਟੇ ਪਹਿਲਾਂ ਡੁਬੋ ਲਉ ਜ਼ਮੀਨ ਦੀ ਤਿਆਰੀ, ਖਾਦ ਦੀ ਵਰਤੋਂ ਅਤੇ ਬੀਜਣ ਦਾ ਢੰਗ : 12-15 ਟਨ ਗਲੀ-ਸੜੀ ਰੂੜੀ ਜਾਂ ਕੰਪੋਸਟ ਇੱਕ ਏਕੜ ਦੇ ਹਿਸਾਬ ਨਾਲ ਮਿੱਟੀ ਵਿੱਚ ਰਲਾਉ ਹੁਣ ਖੇਤ ਨੂੰ ਪਾਣੀ ਦੇ ਦਿਉ, ਤਾਂ ਕਿ ਨਦੀਨ ਉੱਗ ਪੈਣ ਉੱਗੇ ਹੋਏ ਨਦੀਨਾਂ ਨੂੰ ਮਾਰਨ ਲਈ ਇੱਕ ਹਫ਼ਤੇ ਬਾਅਦ ਖੇਤ ਨੂੰ ਦੋ ਵਾਰ ਵਾਹੋ ਉਸ ਤੋਂ ਬਾਅਦ ਪਨੀਰੀ ਬੀਜਣ ਸਮੇਂ ਖੇਤ ਨੂੰ ਪਾਣੀ ਨਾਲ ਭਰੋ ਅਤੇ ਚੰਗੀ ਤਰ੍ਹਾਂ ਕੱਦੂ ਕਰੋ ਕੱਦੂ ਦੀ ਆਖਰੀ ਵਾਹੀ ਸਮੇਂ 26 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਖਿਲਾਰ ਦਿਉ ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ ਫਿਰ ਖੇਤ ਵਿੱਚ 10 ਅਤੇ 2 ਮੀਟਰ ਆਕਾਰ ਦੇ ਕਿਆਰੇ ਬਣਾਉ, ਜੋ ਕਿ ਲੋੜ ਅਨੁਸਾਰ ਵਧਾਏ-ਘਟਾਏ ਜਾ ਸਕਦੇ ਹਨ ਸੋਧੇ ਹੋਏ ਭਿੱਜੇ ਬੀਜ ਨੂੰ ਗਿੱਲੀਆਂ ਬੋਰੀਆਂ ਉਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਲਾਰ ਦਿਉ ਅਤੇ ਉਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ ਢੱਕੇ ਹੋਏ ਬੀਜ ਉਪਰ ਸਮੇਂ-ਸਮੇਂ ਸਿਰ ਪਾਣੀ ਛਿੜਕ ਕੇ ਬੀਜ ਨੂੰ ਗਿੱਲਾ ਰੱਖੋ ਇਸ ਤਰ੍ਹਾਂ 24 ਤੋਂ 36 ਘੰਟੇ ਦੇ ਅੰਦਰ ਬੀਜ ਪੁੰਗਰ ਪਵੇਗਾ ਹਰੇਕ ਕਿਆਰੇ (10 ਅਤੇ 2 ਮੀਟਰ) ਵਿੱਚ ਇੱਕ ਕਿਲੋ ਸੋਧਿਆ ਤੇ ਪੁੰਗਰਿਆ ਬੀਜ ਛੱਟੇ ਨਾਲ ਬੀਜੋ ਜ਼ਮੀਨ ਨੂੰ ਬਾਰ-ਬਾਰ ਪਾਣੀ ਲਾ ਕੇ ਗਿੱਲੀ ਰੱਖੋ ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇੱਕ ਦਮ ਬਾਅਦ ਖਿਲਾਰ ਦਿਉ ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਪਨੀਰੀ 24-30 ਦਿਨਾਂ ਤੱਕ ਲਾਉਣ ਲਈ ਤਿਆਰ ਹੋ ਜਾਵੇਗੀ ਜੇਕਰ 45 ਦਿਨ ਜਾਂ ਇਸ ਤੋਂ ਵੱਧ ਉਮਰ ਦੀ ਪਨੀਰੀ ਖੇਤ ਵਿੱਚ ਲਾਉਣੀ ਹੋਵੇ ਤਾਂ 26 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਚਾਰ ਹਫ਼ਤੇ ਬਾਅਦ ਹੋਰ ਪਾਉ ਇਸ ਤਰ੍ਹਾਂ 8 ਕਿਲੋ ਬੀਜ ਨਾਲ ਤਿਆਰ ਕੀਤੀਆਂ 8 ਕਿਆਰੀਆਂ (ਸਾਢੇ 6 ਮਰਲੇ) ਦੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੈ ਜੇਕਰ ਪਨੀਰੀ ਵਿੱਚ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਦਿਸੇ ਤਾਂ ਸਿਫ਼ਾਰਸ਼ ਕੀਤੇ ਢੰਗ ਵਰਤੋ ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 0.5-1.0 ਪ੍ਰਤੀਸ਼ਤ ਘੋਲ ਵਰਤੋ (ਅੱਧੇ ਤੋਂ ਇੱਕ ਕਿਲੋ ਫੈਰਸ ਸਲਫ਼ੇਟ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ) ਜੇਕਰ ਪਨੀਰੀ ਤੇ ਜ਼ਿੰਕ ਦੀ ਘਾਟ ਜਾਪੇ ਤਾਂ 0.5 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ (ਅੱਧਾ ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਜਾਂ 0.3 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ (300 ਗ੍ਰਾਮ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਪ੍ਰਤੀ ਏਕੜ ਦੇ ਹਿਸਾਬ ਛਿੜਕੋ
br 105 variety kive di aa te esda da jhad vi daso te darmani zameen lyi thik aa je paani 1 no da hove ?
(en)
Punjab
ਇਸ ਕਿਸਮ ਦਾ ਨਾਮ BR 105 ਹੈ ਇਹ ਪ੍ਰਾਈਵੇਟ ਕਿਸਮ ਹੈ ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ ਕਿਸਮ 145-150 ਦਿਨਾਂ ਵਿੱਚ ਪੱਕ ਜਾਂਦੀ ਹੈ ਇਹ ਦਰਮਿਆਨੀ ਜਮੀਨ ਵਿੱਚ ਵੀ ਉਗਾਈ ਜਾ ਸਕਦੀ ਹੈ ਇਸ ਦਾ ਬੀਜ 120 ਰੁਪਏ ਕਿਲੋ brar seeds ਜੋ ਕੀ ਪੀ.ਏ.ਯੂ ਲੁਧਿਆਣਾ ਦੇ ਗੇਟ ਨੰਬਰ 1 ਦੇ ਅੱਗੇ ਹੈ ਉਥੋਂ ਲੈ ਸਕਦੇ ਹੋ ....01612461723
sir ji, gava majja nu hara chara ghat hon te ki dai a ki ona da dodh sai rahe ?
(en)
Passu nu hare-chare na hon te feed di matra vdha deo ji
Punjab
feed jeyada deo.
ਸਰ, ਘੀਆ ਨੂੰ ਫਲ ਬਹੁਤ ਘਟ ਲੱਗਦਾ ਹੈ ?
(en)
Punjab
ਤੁਸੀ 1kg NPK 191919 ਜਾਂ gibberellic acid @300ml ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ ਇਸ ਨਾਲ ਘੀਆ ਦੀ ਵੇਲ ਦੀ ਗਰੋਥ ਹੋਵੇਗੀ ਅਤੇ ਫਲ ਵੀ ਸਹੀ ਲਗਣ ਲੱਗ ਜਾਣ ਗੇ
Kinnu baag me rogo ki roktham bare dsso ?
(en)
Haryana
kinnu de baag vich kayi tra de rog paye jande han jida ke kohad rog, goondiya rog, tahniyan da sukna , fal da hra paina . ehna di roktham layi alag alag tareeke nal kiti jandi hai jida kohad rog layi tuc COC@18gm+streptocycline@6gm nu 10 litre pani vich mila ke spray karo.goondiya rog di roktham de layi tuc copperoxychloride@25gm prati litre vich pa ke spray karo. tahniyan de sukan di roktham layi tuc sukiyan tahniyan nu katke ohna te bordeaux paste lgao. fal de hre hon di smasya layi tuc tetracycline@5gm nu prati liter vich pa ke spray karo.
1401 di paniri kine din di laggu ?
(en)
Punjab
1401 ਦੀ 25-30 ਦਿਨ ਦੀ ਪਨੀਰੀ ਨੂੰ ਤੁਸੀ ਮੁੱਖ ਖੇਤ ਵਿਚ ਲਗਾ ਸਕਦੇ ਹੋ
ਪੂਦੀਨੇ ਨੂੰ ਸੂੰਡੀ ਬਹੁਤ ਹੈਂ ਕਿਹੜੀ ਸਪਰੇਅ ਕਰੀੲੇ ਨਾਲ ਬੂਟਾ ਵਧਾਉਣ ਵਾਲੀ ਸਪਰੇਅ ਵੀ ਦੱਸੋ ?
(en)
iss de upper tracer@100ml ja indoxacarb@200ml ja quinalphos@400ml nu 150 ltr pani de vich mila ke prati acre te spray kro. iss ton ilaava fame@20ml prati acre de hisaab nal v spray kr skde ho..
Dr. dalal gol d sprey kine acre te hundi hai ?
(en)
ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ
ihh maatra ikk acre di hundi hai. jo dosage iss de vich dsi gyi hai uss nu ikk acre de li vart skde ho.
pathian d suaah d sprey kis laye and kive hundi hai ?
(en)
Chandigarh
pathiyan di swa fasl de vadhe layi spray kiti jandi hai . isda ghol bnaun layi ik saal puraniyan pathiyan di lod paindi hai te ik acre vich 15-18 pathiyan di swa nu 50 litre pani vich bheo ke kcha vali jga te dhakk ke rakh deo. 4 din bad eh pani ghat ke 25-30 litre reh janda hai te isnu 150 litre pani vich mila deo . 15-20 din bad eh ghol khet vich spray karn layi tyar ho janda hi.
sir bed wale narme wich 120 kilo urea acre di pa sakde ha. sir retla bahan hai. sir koi hor kadh b pa sakde ha ji ?
(en)
Haryana
jekar tuc narme di BT kisam beeji hai ta urea di matra 65 killo bina BT kisam beeji kisam layi urea 130 killo prati acre di lod hundi hai . is to ilava tuc DAP 27 killo prati acre de hisab nal pa sakde ho .
ਸਰ 1637 ਦਾ ਝਾੜ ਕਿੰਨਾ ਹੈ ਤੇ ਕਿੰਨੇ ਦਿਨਁ ਚ ਪੱਕਦਾ ?
(en)
Punjab
Pusa Basmati 1637: ਇਹ ਕਿਸਮ 2018 ਜਾਰੀ ਕੀਤੀ ਗਈ ਹੈ, ਜੋ ਕੁੱਝ ਹੱਦ ਤੱਕ ਭੁਰੜ ਰੋਗ ਦੀ ਰੋਧਕ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 109 ਸੈ.ਮੀ. ਹੁੰਦੀ ਹੈ ਇਹ ਕਿਸਮ 138 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 17.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
30kg ਪਨੀਰੀ ਲਾਉਣ ਵਾਸਤੇ ਕਿੰਨੀ ਜਗਾਹ ਤਿਆਰ ਕਰਨੀ ਚਾਹੀਦੀ ਹੈ ਤੇ ਕੀ ਕੀ ਸਮਾਨ ਉਸ ਵਿੱਚ ਪਾਉਣਾ ਚਾਹੀਦਾ ਹੈ ਧੰਨਵਾਦ
sir.sabji te es tra di bemari ho ge a es da elaj daso ?
(en)
Maharashtra
is te fal di makhi da asar hai jo fal vich moriyan kar ke usnu khrab kardiyn han. isdi roktham layi tuc malathion 50EC@20ml te 200 gram gur nu 20 litre pani vich mila ke spray karo.
20 days sugarcane plants . hows ?
(en)
Maharashtra
The plants are healthy and please ask your question in detail so that we can give you better resolution .
ਮੁਰਗੀਆ ਦੀ ਖਾਦ ਇਕ ਏਕੜ ਵਿਚ ਕਿੰਨੇ ਕੁਇੰਟਲ ਪਾਈ ਜਾ ਸਕਦੀ ਹੈ ਜੀ ?
(en)
Chandigarh
ਮੁਰਗੀਆਂ ਦੀ ਖਾਦ ਇਕ ਏਕੜ ਵਿਚ 6 ਟਨ ਪਾਈ ਜਾਂਦੀ ਹੈ ਇਹ ਮਿੱਟੀ ਵਿਚ ਜਰੂਰੀ ਤੱਤ ਦੀ ਕਮੀ ਨੂੰ ਪੂਰਾ ਕਰਦੀ ਹੈ
asi 2 kille narma beejya bayer 7172 te US 71 ate baaki sara 773 beejya hai .main eh puchna chauhna ha k bayer 7172 te US 71 ne growth ghatt jyu kiti hai, Zad k 773 jo baad vich beejya c ohdi height b os to zyada hai ? Sari zameen vich same SSP te POTASH payi hai ?
(en)
Maharashtra
Fasl di growth variety te v nirbhar kardi . kuch kisma di grwoth late hundi hai kuch di jaldi . Beej diyan kisma karke ohna di height ghat vad hundi hai.
sir/madam,2 number pani layi 666 ja 200012 thik hai but 200012 da seed 300rs/KG hai koyi kam rate wali variety daso 2 number pani lyi ?
(en)
Chandigarh
2 no. pani vich tuc 2 lakh12, 777, 27p31,27p63,25p35,28p67,Tr81 vargiyan kisma beej sakde ho .
ਵੀਰ ਜੀ ਮੱਝ ਦੇ ਇਕ ਥਣ ਦੀ ਧਾਰ ਖਿੱਲਰ ਕੇ ਪੈਦੀ ਹੈ । ਫੁਆਰਾ ਜਿਹਾ ਬਣਦਾ ਹੈ। ਕੋਈ ਦੇਸੀ ਇਲਾਜ ਦੱਸੋ। ਧੰਨਵਾਦ ?
(en)
ਉਸ ਨੂੰ 100gm ਨਿੰਬੂ, 250gm ਰਾਵ ਖੰਡ ਤੇ 250gm ਡਾਲਡਾ ਘਿਓ 6 ਦਿਨ ਦਿਉ ਤੇ ਨਾਲ ਹੀ Powder patasium iodide 20gm 7gm ਰੋਜਾਨਾ 6 ਦਿਨ ਦਿਉ ਜੀ
sir g, charri da beej daso, jo best hove ?
(en)
Punjab
ਚਰੀ ਦੀਆਂ ਤੁਸੀ ਇਹ ਕਿਸਮ Punjab Sudex Chari 1,Punjab Sudex Chari 4 ਬੀਜ ਸਕਦੇ ਹੋ ਇਹਨਾਂ ਦਾ ਝਾੜ 440-480 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
krele pichke Aaa Rahe hai ?
(en)
Maharashtra
is de uper tuc M-45@400gm nu 150 litre pani vich mila ke prati acre spray karo.
cow 17ltr milk dindi si tuhade mutabik bahut product ditte hun milk 9 ltr aa koi hai solution tuhade kol . hun eh na keh deo ki Garmi karke ghat gya milk ?
(en)
Products kehre kehre ditte a daseo ji
ਸ੍ਰੀ ਮਾਨ/ਮਤੀ ਜੀ, ਕ੍ਰਿਪਾ ਕਰਕੇ ਮੈਨੂੰ ਕਿਸੇ ਤਜਰਬੇਕਾਰ ਵਿਅਕਤੀ ਦਾ ਨੰਬਰ ਦਿਓ, ਜਿਸ ਤੋਂ ਮੈਂ ਮੱਛੀ ਪਾਲਣ ਲਈ ਤਲਾਅ ਦੀ ਪੁਟਾਈ ਕਰਵਾ ਸਕਾਂ ?
(en)
ਹਾਜੀ ਤੁਸੀ ਕਿਸੇ ਵੀ jcb ਦਾ ਕੰਮ ਕਰਨ ਵਾਲੇ ਨਾਲ ਸੰਪਰਕ ਕਰ ਸਕਦੇ ਹੋਂ ਬਾਕੀ ਜੇਕਰ ਤੁਹਾਡੀ ਮਿੱਟੀ ਲਾਲ ਜਾਂ ਪਾਡੋ ਮਿੱਟੀ ਹੈ ਫਿਰ ਤਾਂ ਤੁਹਾਨੂੰ ਉਲਟਾ ਪੈਸੇ ਮਿਲ ਜਾਣਗੇ ਕਿਉਕੀ ਇਹ ਵਿਕ ਜਾਂਦੀ ਹੈ ਜੇਕਰ ਰੇਤ ਹੋਈ ਤਾਂ ਇਹ ਘੰਟਿਆ ਦੇ ਹਿਸਾਬ ਨਾਲ ਪੈਸੇ ਤੁਹਾਡੇ ਤੋਂ ਲੈ ਲੈਣਗੇ ਇਨਾਂ ਦੇ ਅਲੱਗ ਅਲੱਗ ਰੇਟ ਹੁੰਦੇ ਹਨ ਰਾਮਪੁਰੇ ਵੀ ਬਹੁਤ ਹਨ jcb ਵਾਲੇ ਤੇ ਬਠਿੰਡੇ ਵੀ ਬਹੁਤ ਹਨ
esda jwab kaun deu ga apni kheti app wale mahir ja koi hor ?
(en)
sir panneri layi ikk marle ch kinna dap puna jarruri aa ?
(en)
ikk kanal de vich 3 kg urea ate 3 kg Dap paindi hai.
sir vahan vich thoda ja rood a otha jhona peela ho janda ha kadu karn to pehla osa vich ke paiya ?
(en)
Punjab
ਤੁਸੀ ਇਕ ਏਕੜ ਵਿਚ ਇਕ ਕੁਇੰਟਲ ਦੇ ਹਿਸਾਬ ਨਾਲ ਜੀਪਸਮ ਪਾਓ ਇਸ ਨਾਲ ਤੁਹਾਡੀ ਸਮੱਸਿਆ ਦਾ ਹੱਲ ਹੋ ਜਾਵੇਗਾ
sir apni majj de ਸਿੰਗ ਸਿਰ vich ਗਡੇ ਪੲੇ ਨੇ ਘੜਾੲੇ ਵੀ ਸੀ ਘੜੇ ਨਹੀ ਗੲੇ ਲਹੂ ਨਿਕਲ ਅਾਓੁਦਾ daso ki hlll hi sakda je kr vadddee jan ta sunnn da injection lgaea jawe ja na ?
(en)
ਹਾਜੀ ਇਸ ਤਰਾਂ ਨਹੀ ਹੱਲ ਹੋਣਾ ਇਸ ਦੇ ਸਿੰਙ ਨੇੜੇ ਦੇ ਸਰਕਾਰੀ ਹਸਪਤਾਲ ਵਿਚੋਂ ਕਟਵਾਉ ਕਿਉਂਕਿ ਸਿੰਙ ਕੱਟ ਦੇ ਸਮੇਂ ਖੂਨ ਵਗ ਸਕਦਾ ਹੈ ਇਸ ਲਈ ਡਾਕਟਰ ਕੋਲ ਹੋਣਾ ਚਾਹੀਦਾ ਹੈ
ਮੱਝ ਦੇ ਸਿੰਗਾਂ ਦੇ ਸਿਰੇ ਕੱਟਣ ਲਈ ਮੋਟਰਸਾਇਕਲ ਦੀ ਕਲੱਚ ਵਾਲੀ ਤਾਰ ਦੀ ਵਰਤੋ ਕਰੋ ਸਿੰਗਾਂ ਦੇ ਸਿਰੇ ਜਿਆਦਾ ਨਹੀ ਕੱਟਣੇ ਕਿਉਕਿ ਜੇ ਸਿੰਗ ਜਿਆਦਾ ਕੱਟੇ ਤਾਂ ਪਸ਼ੂ ਨੂੰ ਦਰਦ ਹੋਵੇਗਾ
Punjab
sir vadne ta zyada penge kio k ਕੁੰਡ ਗਡਿਅਾ hoea va
sir 3630 2007 model kine futta rotavetor asani naal kich skda hai 7 futt ja fr 8 futt ?
(en)
Haryana
ihh dono hi khich lainda hai. par 7ft wala assani nal khich lainda hai 8ft de vich jyaada zor lgda hai.
sir a beej khet ch beej deea ?
(en)
Maharashtra
eh beej pungrya hoya beej hai isnu tuc paneeri layi beej sakde ho. Beej nu beejan to pehlan sodna bhut jaruri hai. Isnu sodhan layi 8 killo beej nu 20 gram bavistin pa ke 10 litre pani vich mila ke 12 ghntya layi bheo ke rakho.
daso pani kive hai kine no hai ?
(en)
cotton vich Kon Kon se khade dalny chaye Gi ?
(en)
Chandigarh
cotton ki agar aapne BT kisam lgayi hai to urea 65 kg or agar bina BT kisam men 130 kg urea prati acre ke hisab se dalni chayie. is ke ilava 27 kg DAP prati acre ke hisab se dalni chayie .
ਸ਼ਰ ਏ ਬਿਜ ਞਾਰੇ ਜਾਣਕਾਰੀ ਦਿਉ ?
(en)
Maharashtra
ਇਹ ਕਿਸਮ Shriram bioseed ਵਾਲਿਆਂ ਦੀ ਹਾਈਬ੍ਰਿਡ ਕਿਸਮ ਹੈ ਇਹ ਪੱਕਣ ਦੇ ਲਈ 120-125 ਦਿਨਾਂ ਦਾ ਸਮਾਂ ਲੈਂਦੀ ਹੈ ਇਸ ਦੀ ਪਨੀਰੀ ਤੁਸੀ 20 ਮਈ ਤੋਂ ਬਾਦ ਬੀਜ ਸਕਦੇ ਹੋ
ਏਸ ਵਾਰ ਝੋਨੇ ਦਾ ਰੇਟ ਕੀ ਆ ?
(en)
Haryana
ਝੋਨੇ ਦੇ ਰੇਟ ਦਾ ਫੈਸਲਾ ਸਰਕਾਰ ਵਲੋਂ ਕੀਤਾ ਜਾਂਦਾ ਹੈ ਇਸ ਬਾਰੇ ਹਾਲੇ ਕੁਛ ਵੀ ਨਹੀਂ ਕਿਹਾ ਜਾ ਸਕਦਾ
ਸਰ ਪਸੂਆ ਦੇ ਇਲਾਜ ਦੀ ਜਾਣਕਾਰੀ ਲੲਈ ਕੋਈ ਕਿਤਾਬ ਮਿਲ ਸਕਦੀ ਹੈ ਜੀ ?
(en)
GADVSU ਲੁਧਿਆਣਾ ਤੋਂ ਮਿਲ ਸਕਦੀ ਹੈ
sir reaper ke liye konsa tractor accha hai ?
(en)
Punjab
Reaper de layi tuc 40-50 hp da koi v tractor istemal kar sakde ho .
veer asi 855 and sonalika 750 use karde ha reaper te sonalika best a
mosam bare daso g ?
(en)
Maharashtra
aun vale kuch dina tak badlvayi ate barish hon di sambhavna hai .
mitti check karvae a zinc di ghat aa gayi a USS khet ch paniri biji nu 6day ho Gaye ne DAP khadh payi hoe a zinc kehri paoni chahidi a ?
(en)
Punjab
ਜੇਕਰ ਪਨੀਰੀ ਤੇ ਜ਼ਿੰਕ ਦੀ ਘਾਟ ਜਾਪੇ ਤਾਂ 0.5 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ (ਅੱਧਾ ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਜਾਂ 0.3 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ (300 ਗ੍ਰਾਮ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਪ੍ਰਤੀ ਏਕੜ ਦੇ ਹਿਸਾਬ ਛਿੜਕੋ
dear sir, sir main pig farm bare jankari lani hai. k pig farm lai kina kharcha a janda hai te pig farm bnaon lai loan v mil janda hai ya nhi . te loan te kini sabcidi mildi hai ?
(en)
ਸੂਰ ਬੱਚੇ ਪੈਦਾ ਕਰਨ ਤੇ ਮੀਟ ਦੇ ਤੌਰ ‘ਤੇ ਪਾਲੇ ਜਾਂਦੇ ਹਨ ਜੋ ਸੂਰ ਘੱਟ ਖੁਰਾਕ ਖਾ ਕੇ ਘੱਟ ਸਮੇਂ ਵਿਚ ਜ਼ਿਆਦਾ ਭਾਰ ਵਧਾਵੇ, ਉਹੀ ਲਾਹੇਵੰਦ ਸਿੱਧ ਹੁੰਦਾ ਹੈ ਦੇਸੀ ਸੂਰ ਖੁਰਾਕ ਜ਼ਿਆਦਾ ਖਾਂਦੇ ਹਨ ਤੇ ਭਾਰ ਘੱਟ ਵਧਾਉਂਦੇ ਹਨ ਇਸ ਲਈ ਚੰਗੀ ਨਸਲ ਦੇ ਸੂਰ ਜਿਵੇਂ ਦਰਮਿਆਨੇ ਕੱਦਾਂ ਦਾ ਚਿੱਟਾ ਯਰਾਕਸਾਇਰ ਤੇ ਵੱਡੇ ਕੱਦ ਦਾ ਚਿੱਟਾ ਯਾਰਕਸ਼ਾਇਰ ਪਾਲਣੇ ਚਾਹੀਦੇ ਹਨ ਇਹ ਦੋਵੇਂ ਨਸਲਾਂ ਚਿੱਟੇ ਰੰਗ ਦੀਆਂ ਜ਼ਿਆਦਾ ਬੱਚੇ ਪੈਦਾ ਕਰਨ ਵਾਲੀਆਂ ਤੇ ਸਾਡੇ ਵਾਤਾਵਰਨ ਵਿਚ ਚੰਗੀਆਂ ਪਲ ਸਕਦੀਆਂ ਹਨ ਵੱਡੇ ਕੱਦ ਦਾ ਚਿੱਟਾ ਯਾਰਕਸ਼ਾਇਰ ਸੂਰ ਅਕਾਰ ਵਿਚ ਵੱਡੇ ਹੁੰਦੇ ਹਨ ਤੇ ਕੰਨ ਖੜ੍ਹੇ ਹੁੰਦੇ ਹਨ ਸੂਰ ਦੇ ਦੋ ਮਹੀਨੇ ਦੇ ਬੱਚੇ ਪੰਜਾਬ ਸਰਕਾਰ ਦੇ ਸਰਕਾਰੀ ਸੂਰ ਫਾਰਮਾਂ ਜੋ ਜਲੰਧਰ, ਨਾਭਾ, ਮੱਲਵਾਲ (ਫਿਰੋਜ਼ਪੁਰ), ਖਰੜ, ਮੱਤੇਵਾੜਾ ਅਤੇ ਗੁਰਦਾਸਪੁਰ ਵਿਚ ਹਨ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਬਹੁਤ ਸਾਰੇ ਅਗਾਂਹਵਧੂ ਕਿਸਾਨ ਵੀ ਇਨ੍ਹਾਂ ਨਸਲਾਂ ਦੇ ਬੱਚੇ ਵੇਚਦੇ ਹਨ ਖੁਰਾਕ : ਸੂਰਾਂ ਨੂੰ ਮੱਝਾਂ-ਗਾਂਵਾਂ ਦੀ ਤਰ੍ਹਾਂ ਹੀ ਸਰੀਰ ਨੂੰ ਬਣਾਈ ਰੱਖਣ, ਸਰੀਰਕ ਵਾਧੇ ਅਤੇ ਬੱਚੇ ਪੈਦਾ ਕਰਨ ਲਈ ਸੰਤੁਲਤ ਖੁਰਾਕ ਦੀ ਜ਼ਰੂਰਤ ਹੁੰਦੀ ਹੈ ਗਰਮੀ ਵਿਚ ਦਿੱਤੀ ਜਾਣ ਵਾਲੀ ਖੁਰਾਕ ਵਿਚ ਪ੍ਰੋਟੀਨ ਦੀ ਮਾਤਰਾ 18 ਫ਼ੀਸਦੀ ਤੇ ਸਰਦੀਆਂ ਵਾਲੀ ਖੁਰਾਕ ਵਿਚ 16 ਫ਼ੀਸਦੀ ਹੋਣੀ ਚਾਹੀਦੀ ਹੈ ਪਚਣਯੋਗ ਊਰਜਾ ਦੀ ਮਾਤਰਾ ਰਾਸ਼ਨ ਵਿਚ ਸੂਰਾਂ ਦੀ ਉਮਰ ਮੁਤਾਬਿਕ 3300-3500 ਕਿਲੋ ਖੁਰਾਕ ਵਿਚ ਮੌਜੂਦ ਹੋਣੀ ਚਾਹੀਦੀ ਹੈ ਪ੍ਰੋਟੀਨ ਤੇ ਊਰਜਾ ਖਲਾਂ ਤੇ ਅਨਾਜ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ 3 ਹਫ਼ਤੇ ਦੇ ਬੱਚੇ ਨੂੰ ਜ਼ਿਆਦਾ ਪ੍ਰੋਟੀਨ ਤੇ ਊਰਜਾ ਵਾਲੀ ਖੁਰਾਕ ਜਿਸ ਨੂੰ ਕਰੀਪ ਫੀਡ ਆਖਦੇ ਹਨ, ਪਾਉਣੀ ਚਾਹੀਦੀ ਹੈ ਜਦੋਂ ਸੂਰ ਦਾ ਭਾਰ 45-50 ਕਿਲੋ ਹੋ ਜਾਵੇ ਤਾਂ ਖੁਰਾਕ ਵਿਚ ਹਰਾ-ਚਾਰਾ, ਸਬਜ਼ੀ, ਮੰਡੀ ਦੀ ਰਹਿੰਦ-ਖੂੰਹਦ, ਰਸੋਈ ਤੇ ਹੋਟਲਾਂ ਦੀ ਰਹਿੰਦ-ਖੂੰਹਦ ਦੀ ਵਰਤੋਂ ਜ਼ਿਆਦਾ ਕੀਤੀ ਜਾ ਸਕਦੀ ਹੈ ਸੂਰਾਂ ਦੀ ਖੁਰਾਕ ਸੰਤੁਲਤ ਸਵਾਦਲੀ ਤੇ ਕਬਜ਼ ਨਾ ਕਰਨ ਵਾਲੀ ਤੇ ਸਸਤੀ ਹੋਣੀ ਚਾਹੀਦੀ ਹੈ ਸੂਰਾਂ ਦੀ ਖੁਰਾਕ ਦੀ ਬਣਤਰ ਖੁਰਾਕੀ ਤੱਤਾਂ ਦੀ ਉਪਲਬੱਧਤਾ ਅਤੇ ਕੀਮਤ ਮੁਤਾਬਿਕ ਬਦਲੀ ਜਾ ਸਕਦੀ ਹੈ ਰਹਿਣ-ਸਹਿਣ : ਸੂਰਾਂ ਲਈ ਸ਼ੈੱਡ ਹਵਾਦਾਰ, ਅਰਾਮਦਾਇਕ ਹੋਣੇ ਚਾਹੀਦੇ ਹਨ ਸ਼ੈੱਡ ਦਾ ਲੰਬਾ ਰੁੱਖ ਪੂਰਬ ਤੋਂ ਪੱਛਮ ਵੱਲ ਹੋਣਾ ਚਾਹੀਦਾ ਹੈ ਸ਼ੈੱਡ ਉੱਚੀ ਜਗ੍ਹਾ ਤੇ ਵਸੋਂ ਢਾਣੀ ਤੋਂ ਦੂਰ ਹੋਣੇ ਚਾਹੀਦੇ ਹਨ ਬਿਜਲੀ ਪਾਣੀ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਹੈ ਸ਼ੈੱਡ ‘ਤੇ ਜ਼ਿਆਦਾ ਖਰਚਾ ਨਹੀਂ ਕਰਨਾ ਚਾਹੀਦਾ ਇੱਟ-ਬਾਲੇ ਦੀ ਛੱਤ ਠੰਢੀ ਤੇ ਆਰਾਮਦਾਇਕ ਰਹਿੰਦੀ ਹੈ ਆਮ ਤੌਰ ‘ਤੇ ਚਾਰ ਕਿਸਮ ਦੇ ਸ਼ੈੱਡ ਚਾਹੀਦੇ ਹਨ ਜਿਵੇਂ ਕਿ ਸੂਣ ਲਈ ਸ਼ੈੱਡ, ਵੱਧ ਰਹੇ ਤੇ ਮੋਟੇ ਹੋ ਰਹੇ ਸੂਰਾਂ ਲਈ ਸ਼ੈੱਡ, ਦੁੱਧ ਹਟੀ ਸੂਰੀ ਲਈ ਸ਼ੈੱਡ ਅਤੇ ਸਾਨ੍ਹ ਸੂਰ ਲਈ ਸ਼ੈੱਡ ਜਦੋਂ ਸੂਰ ਦਾ ਭਾਰ 70-75 ਕਿਲੋਗ੍ਰਾਮ ਹੋ ਜਾਵੇ ਤਾਂ ਵੇਚ ਦੇਵੋ ਇਸ ਤੇ 25% ਸਬਸਿਡੀ ਮਿਲਦੀ ਹੈ
ਸਰ ੲਿਸ ਬੀਜ ਬਾਰੇ ਦਸੋ ?
(en)
Chandigarh
photo clear nhi hai... photo dobara uplooad kijiye..
ji kinnu da buta suk reha koi hll dso ?
(en)
kirpa kr ke vistaar nal dso ki kinnu dia tehnia sirrya ton sukk rhia hnn ja fir poora boota neeche ton sukk reha hai.
ਸਰ ਮੈ ਹੁਣ ਮੱਕੀ ਦੀ ਬੀਜਾਈ ਕੀਤੀ ਹੋਈ ਹੈ,ੳੁਸ ਵਿਚ ਅਸੀ ਕਿਹੜਾ ਝੋਨਾ ਬੀਜ ਸਕਦੇ ਹਾ,ਅਸੀ 6120 ਬਾਰੇ ਵਿਚਾਰ ਕਰੀ ਹੈ,ਜਾ ਫਿਰ ਕੋਈ ਹੋਰ ਝੋਨਾ ਲਗਾਇਅਾ ਜਾਵੇ,6129 ਬਾਰੇ ਵੀ ਦੱਸੋ ?
(en)
Maharashtra
6129 ਕਿਸਮ ਜ਼ਿਆਦਾ ਵਧੀਆ ਰਹੇਗੀ ਕਿਉਕਿ ਇਹ 2 ਨੰਬਰ ਪਾਣੀ ਵਿਚ ਵੀ ਹੋ ਜਾਂਦੀ ਹੈ ਇਹ ਪੱਕਣ ਲਈ 115-120 ਦਿਨ ਦਾ ਸਮਾਂ ਲੈਂਦੀ ਹੈ ਤੇ ਇਸਦਾ ਝਾੜ 28-30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ