Punjab
Search
ਸਰ ਮੈ ਸੂਰ ਪਾਲਣ ਦਾ ਕਿਤਾ ਕੀਤਾ ਹੈ,ਮੈ ਛੋਟੇ ਬੱਚੇ ਸੇਲ ਕਰਨੇ ਹਨ,ੳੁਸ ਦੀ ਮਾਰਕੀਟ ਬਾਰੇ ਦੱਸੋ ?
(en)
ਹਾਜੀ ਸੂਰ ਦੇ ਬੱਚਿਆ ਦੀ ਮਾਰਕੀਟ ਨਹੀ ਹੈ ਜੀ ਪਰ ਜੇਕਰ ਤੁਸੀ ਮੀਟ ਲਈ ਸੂਰ ਤਿਆਰ ਕੀਤੇ ਹਨ ਤਾਂ ਉਹ ਸੇਲ ਕਰਵਾ ਸਕਦੇ ਹਾਂ ਜੀ ਕਿਉਕੀ ਮੀਟ ਲਈ ਬਹੁਤ ਸਾਰੇ ਵਪਾਰੀ ਹਨ ਜੇਕਰ ਮੀਟ ਲਈ ਸੇਲ ਕਰਨੇ ਹਨ ਤਾਂ ਤੁਸੀ 99156 32577 ਨੰਬਰ ਤੇ ਸੰਪਰਕ ਕਰ ਸਕਦੇ ਹੋਂ
Punjab
thank you so much Vere g
sir apne kele (banana) de boote lgge aa...ohna te kele pkk tn jnde aa pr thlle brown layer bnn jandi aa os lai kuch dsso plzzz ?
(en)
iss de upper antracol@4gm prati ltr pani de hisab nal bootya te spray kro. ihh kele shi ho jange.
Sir mai safade laune aaa khere kism de lava best qaulity de ?
(en)
Chandigarh
Eucalyptus camaldulensis, FRI 4 and FRI 6, Eucalyptus globules, Eucalyptus citriodora kismaan tusi laa skde hon...
ਸਰ ਮੇਰੇ ਕੋਲ ਸਵਰਾਜ744 ,2005 ਮਾਡਲ ਅਾ,ੳੁਹ ਟਰੈਕਟਰ ਮੈ ਕਿਸੇ ਦੂਜੀ ਪਾਰਟੀ ਤੋ ਲਿਅਾ ਸੀ , ੳੁਸ ਦੇ ਟਾਈਰ14.9.28 ਦੇ ਹਨ, ਕਿ ਇਹ ਟਾਈਰ 744 ਲਈ ਸਹੀ ਹਨ,ਜਾ 13.9.28 ਦੇ ਪਾੳੁਣੇ ਚਾਹੀਦੇ ਨੇ ?
(en)
Haryana
14.9.28 wale tyre v thik hnn. jekar ihna di condition aje wdia pye hnn tan ihna nu badlan di lod nahi hai. jina time ihh chalde hnn ihna nu 2-3 season chla ke fir badal deo.
Punjab
ਧੰਨਵਾਦ ਜੀ,ਪਰ ਇਨਾ ਟਾਈਰਾ ਵਿਚ ਟਰੈਕਟਰ ਲੋੜ ਬਹੁਤ ਲੈਦਾ ਹੈ,ਦੱਸੋ ਜੀ
Sir g ssa. Cr 212 bare jankari deo ki paneeri da tym hai. Kho jhi seed hai 212 ?
(en)
Chandigarh
ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ... ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੋਂ ਲਾ ਸਕਦੇ ਹੋ... ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ ਇਹ ਡਾਕਰ ਵਾਹਨ ਵਾਲੀ ਕਿਸਮ ਹੈ ...
ਸਰ ਮੈ 2 ਏਕੜ ਵਿਚ ਮੱਛੀ ਫਾਰਮ ਤਿਅਾਰ ਕੀਤਾ ਹੈ,ੳੁਸ ਵਿਚ ਅਸੀ ਕਿਹੜੀ ਕਿਹੜੀ ਨਸਲ ਦੀ ਮੱਛੀ ਪਾਈਏ ਤੇ ਕਿਹੜਾ ਸਾਈਜ ਤੇ ਕਿੰਨਾ ਪਾੳੁਣਾ ਚਾਹੀਦਾ ਅਾ ?
(en)
ਯੂਨੀਵਰਸਿਟੀ ਮੁਤਾਬਿਕ ਇੱਕ ਏਕੜ ਵਿੱਚ 5000 ਪੂੰਗ ਪਾ ਸਕਦੇ ਹਾਂ ਇਹ 2 to 3 ਇੰਚ ਦਾ ਹੁੰਦਾ ਹੈ ਜੇਕਰ 5000 ਪਾਉਣਾ ਹੈ ਤਾਂ 3000 ਰੋਹੂ , 1000 ਕਤਲਾ , 500 ਕੋਮਨ ਕਾਰਪ ਤੇ 500 ਮਰੀਗਲ ਨਸਲ ਪਾਈ ਜਾਵੇ
Punjab
ਧੰਨਵਾਦ ਜੀ
sir main jameen theke te lai aa suneya us ch halki colur hai us dian ki nishanian hongia te us nu kive door kita ja sakda ?
(en)
uss di mitti ik rang di nahi hundi hai. badrangi jehi mitti hundi hai. iss di roktham de lyi 1qtl sartaj gypsum nu khet di vhaayi krde sme shitta de ke khet nu tyaar kro ate fir fasal beejo. har vaar fasal beejn ton pehla khet de vich 1 qtl sartaj gypsum pao. ihh color khatam ho jawega.
Veer ji murah nasal de majh ah te 2.5 month tak suhan vali ah. Changi growth vaste ke dena chayida hai. Sarso da oil 4kg de chuke ha ?
(en)
tuci saro da tel 100 gram rojana dena suru kro , ate total 6 liter tk deo , bakki isde nal tuci uss nu Intavita-NH liqued v dena suru kro , iss nu 10 ml rojana deo, iss nal lewa vdia hunda hai atte pashu nu enegry v mildi hai , jddo majjh nu suun vich 1 mahina rehh jawe fir uss nu cargil di T-20 feed suru kro , iss nal vdia growth ho jawegi...
hello g .. Goat farming d business profitable hai ja nhi ja fir koi hor side business Jo low cost starting vla hova (cow farming Tu Bina ) ?
(en)
Punjab
goat farming Fieda devega ja nahi eh tohade kamm Karan de tareeke te nirbhar karda hai. jekar thohada budget thoda hai ta fir goat farming Vaidya hai. tusi jo v kamm kar da mann bnaeya os bare pehla khud farm te ja ke kamm diya bareekiye dekho.jekar goat farming Karan da man hai ta tusi dhadhe goat farm dekho. eh Bathinda kol hai . tusi ehna da no. note kar sakde ho.9815684401. birbal ji.
ਸਰ ਅਸੀ ਰਾਸ਼ੀ ਵਾਲਿਆ ਦਾ3591ਮੱਕ ਬੀਜਿਆ ਹੈ ਜੀ ਇਹ ਬੀਜ ਠੀਕ ਹੈ ਜੀ ?
(en)
Chandigarh
hnji ek ikk hybrid kism hai jisda jhaad 25-30 mann prati acre hunda hai te eh 90-95 din laindi hai pakkan layi .
sir jantar bijia c 10 din hoye hai , thoda thoda nikliya hai isde lyi kehri spray kr sakde hai ?
(en)
Haryana
ਤੰਬਾਕੂ ਸੁੰਡੀ:ਇਸਦੀਆ ਸੁੰਡੀਆ ਜੰਮਦੀ ਫਸਲ ਦੇ ਪੱਤੇ ਖਾ ਕੇ ਫਸਲ ਨੂੰ ਮੁਰੰਡ ਕਰ ਦਿੰਦੀਆ ਹਨ ਇਸਦੀ ਰੋਕਥਾਮ ਲਈ ਨੋਵਾਲਿਊਰਾਨ 10 EC ਨੂੰ 80-100 ਲੀਟਰ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕੀਤਾ ਜਾ ਸਕਦਾ ਹੈ
ਸੁੱਕੀ ਜੀਰੀ ਬੀਜਣ ਤੇ ਕਿਨੇ ਦਿਨਾ ਬਾਅਦ ਹਰੀ ਹੋਉ(ਪਨੀਰੀ) ?
(en)
Haryana
sukki jiri beejn te ghat ton ghat 6-7 dina baad hari ho ke baahr nikaldi hai.
ਸਰ ਜੀ ਅਸੀ ਮॅਕੀ ਵੇਚਣੀ ਹੈ ਜੇ िਕਸੇ ਨੇ ਅਚਾਰ ਪਾੳੁਣ ਵਾਸਤੇ ਲੈਣੀ ਹੋਵੇ.ਕੋੲੀ ਨੰਬਰ ਦॅਸੋ .10 िਕਲੇ ਹਨ.(Bathinda area) ?
(en)
Haryana
ਤੁਸੀ ਸਾਡੀ ਆਪਣੀ ਖੇਤੀ buy/sell ਐਪ ਤੇ ਆਪਣੀ ਐਡ ਪਾ ਦਿਓ ਉਥੇ ਜਿਸ ਵੀ ਕਿਸਾਨ ਨੂੰ ਚਾਹੀਦੀ ਹੋਵੇਗੀ ਤਾ ਉਹ ਤੁਹਾਡੇ ਨਾਲ ਸਿਧ ਸੰਪਰਕ ਕਰ ਲੈਣਗੇ ਇਹ ਐਪ play store ਤੇ apni kheti buy/sell ਦੇ ਨਾਮ ਨਾਲ ਮੌਜੂਦ ਹੈ
sir cr 212 nu ajj 8 din ho vaye a ji haje chngi tara ugri ni ?
(en)
Maharashtra
jhone di paneeri nu ugran te 8-10 din da sma lagda hai .
ਸਰ 212 ਦੀ ਪਨੀਰੀ ਹੈ ਜੋ ਕੇ ਪੀਲੀ ਹੋ ਰਹੀ ਹੈ ਕੋਈ ਸਪਰੇਅ ਦਸੋ ?
(en)
Punjab
ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 0.5-1.0 ਪ੍ਰਤੀਸ਼ਤ ਘੋਲ ਵਰਤੋ (ਅੱਧੇ ਤੋਂ ਇੱਕ ਕਿਲੋ ਫੈਰਸ ਸਲਫ਼ੇਟ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ) ਜੇਕਰ ਪਨੀਰੀ ਤੇ ਜ਼ਿੰਕ ਦੀ ਘਾਟ ਜਾਪੇ ਤਾਂ 0.5 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ (ਅੱਧਾ ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਜਾਂ 0.3 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ (300 ਗ੍ਰਾਮ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਪ੍ਰਤੀ ਏਕੜ ਦੇ ਹਿਸਾਬ ਛਿੜਕੋ
Punjab
ਧਨਵਾਦ
ਸਰ ਜੀ ਕੇਸਰ ਦੀ ਖੇਤੀ ਬਾਰੇ ਜਾਣਕਾਰੀ ਦਿਓੁ ਜੀ ਅਤੇ ੲਿਹ ਖੇਤੀ ਅਸੀ ਬਠਿੰਡਾ ੲਿਲਾਕੇ ਵਿੱਚ ਕਰ ਸਕਦੇ ਹੈ ?
(en)
Punjab
ਹਾਜੀ ਇਹ ਕੇਸਰ ਨਹੀ ਹੈ ਇਹ ਕੁਸਮ ਹੈ ਅਸਲੀ ਕੇਸਰ ਸਿਰਫ ਜੰਮੂ ਕਸ਼ਮੀਰ, ਇਰਾਨ ਤੇ ਅਫਗਾਨਿਸਤਾਨ ਵਿੱਚ ਹੀ ਹੋ ਸਕਦਾ ਹੈ ਇਹ ਕੁਮਸ ਹੈ ਇਸ ਦੀਆ ਵੀ ਕਈ ਦਵਾਈਆ ਬਣਦੀਆ ਹਨ ਜੇਕਰ ਕੋਈ ਹੋਰ ਸ਼ੱਕ ਹੈ ਤਾਂ ਜੰਮੂ ਕਸ਼ਮੀਰ ਦੇ ਇਸ ਕਿਸਾਨ ਨਾਲ ਗੱਲ ਕਰ ਲਵੋ ਜਿਸਦੇ ਦਾਦੇ ਪੜਦਾਦੇ ਵੀ ਕੇਸਰ ਦੀ ਖੇਤੀ ਕਰਦੇ ਸੀ ਤੇ ਇਹ ਵੀ ਕੇਸਰ ਦੀ ਖੇਤੀ ਕਰਦੇ ਹਨ Javid Ahmed- 95964 93260 . ਬਾਕੀ ਤੁਸੀ ਇਹ ਵੀਡੀਓ ਦੇਖੋ https://www.youtube.com/watch v=vl7c6L3ETnQ&t=8s
ਸਰ ਏ ਬਿਜ ਵਾਰੇ ਜਾਣਕਾਰੀ ਦਿਉ। ਕੀ ਇਹ ਸਹੀ ਹੈ ?
(en)
Chandigarh
666 kisam jhone di hybrid kisam hai ... eh 110-120 dina vich pakk k teyar ho jandi hai . es kisam di paneeri tusi 20 may to baad lga sakde ho ... isda jhad 35-40 quintal prati acre hai... eh private kisam hai te pau walo recommend nahi kiti jandi...
ਅਾਪਾ ਮੱਕੀ ਸੇਲ ਕਰਨੀ ਅਾ ਜੇ ਕਿਸੇ ਨੂੰ ਅਚਾਰ ਪਾਓੁਣ ਲੲੀ ਜਰੂਰਤ ਹੋਵੇ Contect me 95174 60074 ?
(en)
Haryana
ਤੁਸੀ ਸਾਡੀ Apni Kheti Buy/Sell ਐਪ ਡਾਊਨਲੋਡ ਕਰਕੇ ਓਹਦੇ ਤੇ ਐਡ ਪਾ ਸਕਦੇ ਹੋ ਓਥੇ ਜਿਸ ਵੀ ਕਿਸਾਨ ਨੂੰ ਇਸਦੀ ਜਰੂਰਤ ਹੋਏਗੀ ਉਹ ਤੁਹਾਡੇ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ
ਸਰ ਜੀ ਦਲਾਲ ਘੋਲ ਡੋਜ ਦੱਸੋ, ਕਿਹੜੀਆ ਫਸਲਾ ਤੇ ਵਰਤ ਸਕਦੇਆ,ਇੱਕ ਪੰਪ 16 ਲੀਟਰ ਵਾਲੇ ਚ ਕਿੰਨਾ ਪਾਊਣਾ ?
(en)
Haryana
ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ: • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ
sir poltry vich crd bimari hai ki es da eh lachan hun jiva khard 2 di awaj auna chujiya da susat ho ka marna ta white bitha karna sir mera chuja eda mar raha hun 200 si last 10 day vich 8.9 mar gaya hun ..sir crd da elaj ki hai is di medicine kitho milu ta kihri aa amritsir area vich kitho milu sir kina day ho gaya koi hal ni ho riha kini wari puch liya par koi reply ni amritsir vich koi shop aa ta os da number da dawo poltry di..pls reply ?
(en)
Punjab
crd to bacha lai farm da temperature ek sar rakho jado ho jave ta Lixen oral powder 3gm/100 bard nu pao eh davai 3din tak sare panchi teek kar deve gi fer os to badh vich Broton the Liquid 10ml/100bard nu pao.
sir, jhoti nu heat vich Karen vaste oblantic kit deni shuru kiti hai sir 2 din vich hi jhoti heat vich a gyee gun us nu teeka bharaya jave yan baki di kit bachdi kit diayn Gillian ditiyan jan 2 patte dite Han total 5 pate vicho ?
(en)
Os nu kit band karr deo te AI carwa deo ji
Hlo sir , ਡਾਕਰ ਪੈਲੀ (ਵਾਹਣ) ਨੂੰ ਪੋਲੀ ਕਰਨ ਦਾ ਤਰੀਕਾ ਦੱਸੋ ਜੀ ਵਾਹੁਣ ਤੇ ਬਹੁਤ ਜਿਆਦਾ ਰੋੜੇ ਬਣ ਜਾਦੇ ਹਨ ਅਤੇ ਪਾਣੀ ਲਉਣ ਤੇ ਪੱਥਰ ਵਾਂਗ ਜੰਮ ਜਾਂਦੀ ਹੈ ਇਸਦਾ ਕਾਰਨ ਤੇ ਹੱਲ ਦੱਸੋ ਜੀ ?
(en)
iss de vich sulphur paa deya kro. jdo khet tyaar krde ho tan uss sme 1 qtl sartaj gypsum prati acre de hisaab nal shitta de ke khet nu tyaar kr skde ho.
ਸਤਿ ਸ੍ੀ ਅਕਾਲ ਜੀ ਮੈ ਪੁਛਣਾ ਚਹੁੰਦਾ ਜੀ ਕੀ ਅਸੀ ਗਾਵਾਂ ਜਾ ਮੱਝਾ ਨੂੰ ਪਾਣੀ ਵਿੱਚ ਪਿੳੁ ਕੇ ਗਰਮੀ ਤੋ ਬਚਾ ਵਾਸਤੇ ਗੋਦਂ ਗਤੀਰਾ ਖਵਾ ਸਕਦੇ ਹਾ ਜਾ ਨਹੀ ?
(en)
ਹਾ ਜੀ ਪਸ਼ੂ ਨੂੰ ਗੂੰਦਗਤੀਰਾ ਬਹੁਤ ਵਧੀਆ ਹੈ ਇਸ ਨਾਲ ਪਸ਼ੂ ਨੂੰ ਭੁੱਖ ਵੱਧ ਤੇ ਗਰਮੀ ਘੱਟ ਲਗਦੀ ਹੈ
sir , peyyaj bijjan ton pehla murgiya diya bittha kinne quantil ikk kille ch puniya chaidiya ne te sir murgiya di khadd paun ton baad urea dap Aam nalo kiina ghat pauna chaihida hai ?
(en)
Maharashtra
murgiyan di khaad ik acre vich 6 tonn payi jandi hai jis nal khet vich adhi nitrogen di bachat ho jandi hai . isde layi khet vich prati acre urea 90 killo , SSP 125 killo ,MOP 35 killo prati acre de hisab nal pao.
sir ,peyaaj di early grano variety sauni de maussam vich kinna jhad de sakdi hai te harri ch kinna jhad daugi ?
(en)
Chandigarh
piyaaj di early grano kisam pakkan layi 95-110 din da sma laindi hai te isda jhaad 215- 220 quintal prati acre hunda hai .
pyaj diya vadh jhad aaliya variety dasso ?
(en)
Punjab
ਸਾਉਣੀ ਦੇ ਪਿਆਜ ਦੀ ਵਦੀਆ ਕਿਸਮ ਐਗਰੀਫੋਡ ਡਾਰਕ ਰੈਡ ਹੈ ਇਸਦਾ ਝਾੜ 120ਕੁਇੰਟਲ਼ ਪ੍ਰਤੀ ਏਕੜ ਹੈ ਇਹ ਇਕਸਾਰ ਗੂੜੇ ਲਾਲ , ਦਰਮਿਆਨੇ (70-80 ਗ੍ਰਾਮ) ਗੋਲ, ਅਤੇ ਘੁਟਵੇਂ ਛਿਲਕੇ ਵਾਲੇ ਅਤੇ ਦਰਮਿਆਨੀ ਕੁੜੱਤਣ ਵਾਲੇ ਹੁੰਦੇ ਹਨ
sir peyaaj ikk kille cho Aam kinna jhadd denda hai , sauni da peyaaj vadh jhad dinda hai ya harri da ?
(en)
Punjab
ਪਿਆਜ ਦਾ ਝਾੜ ਤੁਸੀ ਕਿਹੜੀ ਕਿਸਮ ਲਗਾ ਰਹੇ ਹੋ ਉਸ ਤੇ ਨਿਰਭਰ ਕਰਦਾ ਹੈ ਆਮਤੋਰ ਤੇ ਹਾੜੀ ਦੇ ਪਿਆਜ ਦਾ ਝਾੜ ਸਾਉਣੀ ਦੇ ਪਿਆਜ ਨਾਲੋਂ ਜ਼ਿਆਦਾ ਹੁੰਦਾ ਹੈ
audio ?
(en)
Chandigarh
kirpa karke tuc aapna swal dubara pucho . tuahde dwara bheji gayi awaaz clear nahi hai .
ਖੇਤ ਵਿੱਚੋਂ ਮਿੱਟੀ ਚੁਕਾਉਣ ਦੇ ਫਾਇਦੇ ਅਤੇ ਨੁਕਸਾਨ ?
(en)
Haryana
khet de vicho jekar tuc dakar mitti chuka rhe ho tan iss de nuksaan hi nuksaan hnn.khet di uojau shakti ghat jandi hai ate ho skda hai neecho rod ja maadi mitti nikal awe ate khet de vich fasal da jhaad ghat skda hai.
ਪਹਿਲੀ ਵਾਰ ਗੁਵਾਰਾ ਬੀਜਿਆ ਜੀ ਉਹਨੂੰ ਕੀ-ਕੀ ਬੀਮਾਰੀ ਪੈ ਸਕਦੀ ਆ ਤੇ ਵਧੀਆ ਝਾਡ਼ ਲਈ ਕੀ ਪਾਇਆ ਜਾਵੇ। ਗੁਵਾਰਾ HG 365 ਬੀਜਿਆ ਜੀ ?
(en)
Haryana
HG:-365 ਇਹ ਛੇਤੀ ਤਿਆਰ ਹੋਣ ਵਾਲੀ ਕਿਸਮ ਹੈ I ਇਹ 105 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 5.5 ਕੁਇੰਟਲ ਪ੍ਰਤੀ ਏਕੜ ਤੱਕ ਹੋ ਜਾਂਦੀ ਹੈ Iਸੇਂਜੂ ਜਮੀਨ ਵਿਚ 20 ਕਿੱਲੋ ਯੂਰੀਆ ਅਤੇ 120 ਕਿੱਲੋ SSP ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਇਸਨੂੰ ਮੁਖ ਬਿਮਾਰੀਆਂ ਜਿਵੇ ਝੁਲਸ ਰੋਗ ਹੁੰਦਾ ਹੈ ਜਿਸ ਨਾਲ ਇਸ ਦੇ ਤਣੇ ਉੱਪਰ ਗੂੜੇ ਭੂਰੇ ਰੰਗ ਦੇ ਧੱਬੇ ਅਤੇ ਗੰਢਾਂ ਬਣ ਜਾਂਦੀਆਂ ਹਨ
navroop sir ki cow ja baff nu heat wich teeka barvaun to baad rasond deni chahide aa ja nahi tusi ik masage wich lekhea see k kudarti tareeke nal saan to cros karvaon bad rasond davo na ki teka barvaon to baad ?
(en)
Rajasthan
hnji jo sada tazarba hai ji oh eh hai ke jekar cross karvon te rasond dita jave ta jeyada asar hai . baki jekar tohade kol bull nai hai te cross nai karva sakde te tusi ai karvon to baad vi rasond de sakdeho. koe chakkar nai. rasond nal bacheddani di problam solve ho jandi hai jis nal gaban hon de chance vad jande hun. koe gal nai tusi ai karvon te baad v de sakdeho.
22 ji rasond kitho miluge n kine dene hai
ਇਹ ਸਪਰੇ ਮੂੰਗੀ ਤੇ ਕਰ ਸਕਦੇ ਹਾਂ ?
(en)
kirpa kr ke iss di duji side di v photo bhejo.
dasso Ji.
sir harbir company da dhan Lakshmi Da ki jhad hai vechn ch ta problem na ayu ?
(en)
Maharashtra
Harbir di dhan lakshmi da jhaad 25-30 quintal prati acre hunda hai te . Isde mandikarn da faisla sarkar valo kita janda hai .
SSA ji, ਪਾਥੀਆਂ ਤੋਂ ਤਰਲ ਖਾਦ ਕਿਵੇਂ ਤਿਆਰ ਕਰਦੇ ਹਾਂ ਜੀ, ਕਿਰਪਾ ਕਰਕੇ ਦੱਸਿੳ ਜੀ ਕੀ ੲਿਸਨੂੰ ਝੋਨੇ ਦੀ ਪਨੀਰੀ ਲੲੀ ਵਰਤ ਸਕਦੇ ਹਾਂ ?
(en)
Punjab
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਸ ਨੂੰ ਵਰਤਣ ਦਾ ਜ਼ਿਆਦਾ ਫਾਇਦਾ ਓਦੋਂ ਹੁੰਦਾ ਹੈ,ਜਦੋਂ ਝੋਨਾ 55 ਦਿਨਾਂ ਦਾ ਹੋ ਜਾਵੇ ਤਾਂ ਅਰਥਾਤ ਫੁੱਲ ਆਉਣ ਤੋਂ ਬਿਲਕੁੱਲ ਪਹਿਲਾਂ ਇੱਕ ਸਪ੍ਰੇਅ ਪਾਥੀਆਂ ਦੇ ਪਾਣੀ ਦੀ ਕੀਤੀ ਜਾਵੇ
Punjab
Good
sukhwinder singh g gud de sharbat ch intalyt powder pauna hai ya nimbu nichodna hai ya fir dono hi pa sakde ha ?
(en)
ਦੋਨੋਂ ਹੀ ਦੇ ਸਕਦੇ ਹਾਂ ਜੀ
ਆਡੀਓ ?
(en)
Punjab
ਭਿੰਡੀ ਦੀ ਬਿਜਾਈ ਦਾ ਸਮਾਂ ਫਰਵਰੀ- ਮਾਰਚ ਅਤੇ ਜੂਨ - ਜੁਲਾਈ ਹੈ,,ਅਤੇ ਇਸ ਦੀ ਬਿਜਾਈ ਲਈ ਵੱਧੀਆ ਕਿਸਮਾਂ ਜਿਵੇਂ ਪੰਜਾਬ-8 , ਪੰਜਾਬ -7, ਪੂਸਾ ਸੁਹਾਵਣੀ ਅਤੇ ਪੰਜਾਬ ਪਦਮਨੀ ਹੈ ਇਸਦੀ ਬਿਜਾਈ ਲਈ ਇਕ ਏਕੜ ਲਈ 15 ਤੋਂ 18 ਕਿਲੋ ਅੱਧ ਫਰਵਰੀ,8-10 ਕਿਲੋ ਮਾਰਚ ਅਤੇ 4-6 ਕਿਲੋ ਜੂਨ ਜੁਲਾਈ ਵਿਚ ਬੀਜ ਦੀ ਵਰਤੋਂ ਕਾਫੀ ਹੁੰਦੀ ਹੈ ਬਿਜਾਈ ਤੋਂ ਪਹਿਲਾਂ ਬੀਜ ਨੂੰ 24 ਘੰਟੇ ਲਈ ਪਾਣੀ ਵਿਚ ਭਿਉਣਾ ਜਰੂਰੀ ਹੈ ਇਸਦੀ ਬਿਜਾਈ ਫਰਵਰੀ ਮਾਰਚ ਵਿਚ ਵੱਟਾ ਤੇ ਅਤੇ ਜੂਨ ਜੁਲਾਈ ਵਿਚ ਪਾਦਰੀ ਜਮੀਨ ਤੇ ਕੀਤੀ ਜਾਂਦੀ ਹੈ ਬਿਜਾਈ ਠੀਕ ਵੱਤਰ ਵਾਲੀ ਜਮੀਨ ਵਿਚ ਕਰੋ ਬਿਜਾਈ ਸਮੇ ਕਾਤਰਾ ਵਿਚ ਫਾਸਲਾ 45 cm ਅਤੇ ਬੂਟਿਆਂ ਵਿਚ 15cm ਦਾ ਚਾਹੀਦਾ ਹੈ 15 ਤੋਂ 20 ਟਨ ਗਲੀ ਸੜੀ ਰੂੜੀ ਬਿਜਾਈ ਤੋਂ ਪਹਿਲਾਂ ਖੇਤ ਵਿਚ ਰਲਾਉਣੀ ਚਾਹੀਦੀ ਹੈ ਭਿੰਡੀ ਵਿਚ 40 ਕਿਲੋ ਯੂਰੀਆ ਬਿਜਾਈ ਸਮੇਂ ਅਤੇ 40 ਕਿਲੋ ਪਹਿਲੀ ਤੁੜਾਈ ਤੋਂ ਬਾਅਦ ਪਾਓ
Contract farming karn lyi kis nal sampark kar skde Han?
(en)
Chandigarh
tusi kis dii kheti krna chahunde ho
sir ah mirch ni ki ho gya gg ki problm ha tut ke nichi dig jndi a g ?
(en)
iss de vich fruit borer hai. iss di roktham de lyi fame@20ml ja coragen@60ml ja emamectin benzoate@90gm nu 150 ltr pani de nal mila ke prati acre te spray kr skde ho.
ਸਰ ਜੀ ਜੋ ਦਵਾਈਆਂ ਬੈਨ ਹਨ ,ਉਹਨਾਂ ਬਾਰੇ ਦੱਸੋ ਮੁੜ ਕਿਸ ਦਵਾਈ ਨੂੰ ਪਰਮੀਸਨ ਦਿੱਤੀ ਹੈ ਜਰੂਰ ਦੱਸੋ ਜੀ ?
(en)
Mono ate traizo, DDT, ethyl parathion, aldrin, Linden vargia dwaayia te rok laggi c..ihna di rok aje htaayi nahi gyi hai. ihh sarkar valon banned hi hnn..
Pb One barity kive aa ?
(en)
Pusa Basmati-1 ਦਰਮਿਆਨੀ ਕੱਦ ਦੀ ਕਿਸਮ ਹੈ ਇਸ ਦਾ ਕੱਦ 100 ਸੈਟੀਮੀਟਰ ਹੁੰਦਾ ਹੈ ਅਤੇ ਇਹ 140 ਦਿਨਾਂ ਵਿੱਚ ਪੱਕ ਤੇ ਤਿਆਰ ਹੋ ਜਾਂਦੀ ਹੈ ਇਹ ਜਿਆਦਾ ਉਪਜਾਊ ਜ਼ਮੀਨਾਂ ਵਿੱਚ ਉਗਾਉਣ ਯੋਗ ਕਿਸਮ ਹੈ ਇਸ ਦਾ ਅੋਸਤਨ ਝਾੜ 16 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸ ਦੀ ਪਨੀਰੀ ਤੁਸੀਂ 20 ਜੂਨ ਤੋਂ ਲਗਾ ਸਕਦੇ ਹੋਂ
Paneeri ja johne te nomnigold dawai di spray karn nal paneeri ja johne de jhaad te koi asar hunda a k Nhi ?
(en)
Harjobandeep singh ji tuc koi v herbicide kise v fasal te krde ho ohh spray krn ton baad ikk vaar har ik fasal di growth rok dindi hai. chahe ohh nomini gold howe ja fir leader howe ja topik howe ja axial howe ja sathi howe. har ik nadeenashak growth rokdi hi hai. jhaad uss sme ghatda hai jdo nadeena walia spreha di varto vaaro vaari krde haa...ihh fark jrur paundi hai par iss di spray ikk vaar krn nal ghat frk painda hai.. iss ton baad urea paa ke growth chal paindi hai. iss di spray krn sme ikk gal da jrur dhyan rakho ki jdo v iss di spray krni hai tan 2 din pehla paani suka lao ate spray krn ton baad 3 din tak jhone nu paani na deo.
is lobiya me kaun SA kit ka prakop hai uska Samadhan bataye kaun c dwai ka spraye kare ?
(en)
iss mein leaf miner aa gya hai. iss ki roktham ke liye fenazaquin@200ml prati acre ke hisaab se spray krein.
hmare yeha dwa yeh nahi milta kripya iska dusra dwa btaye
ਸਰ ਕਤੂਰਾ ਵਡਦਾ ਬਹੁਤ ਹੈ ਇਸ ਦਾ ਕੀ ਕਰੀਏ ?
(en)
ਉਸ ਨੂੰ ਜਿਆਦਾ ਸਮਾਂ ਖੁਲਾ ਰੱਖੋ
Sir khula rakhan te hi ta vadda hai Sara din khula hunda hai bs 2 3 ghante bhande aa sir ing kyu hai
COPB-93 ਗੰਨਾ ਕਿਥੋਂ ਮਿਲੂ ਸਰ ਕੋਈ ਸੰਪਰਕ ਨੰਬਰ ਦਿਉ ਜੀ ਤਾ ਜੋ ਅਸੀਂ ਗੰਨਾ ਖਰੀਦ ਸਕੀਏ ?
(en)
Chandigarh
ਇਹ ਕਿਸਮ ਤੁਹਾਨੂੰ ਆਪਣੇ ਨਜਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਮਿਲ ਜਾਊਗੀ...
ਕਿਰਸ਼ੀ ਵਿਗਿਆਨ ਚੋ ਨਹੀਂ ਮਿਲਿਆ
ਸਤਿ ਸ਼੍ਰੀ ਅਕਾਲ ਸਰ ਜੀ, ਮੂੰਗੀ ਨੂੰ ਸੁੰਡੀ ਪੈ ਗਈ ਏ ਕਿਹੜੀ ਸਪਰੇ ਕਰ ਸਕਦਾ ਹਾਂ ?
(en)
iss de upper 20ml fame ja coragen@60ml ja quinalphos@500ml nu 150 ltr pani de nal mila ke prati acre te spray kro.
Sir ਪੌਦ ਵਾਲੇ ਬੀਜ ਨੂੰ ਜੋ ਆਪਾਂ ਦਵਾਈ ਲਗਾਕੇ ਪਾਣੀ ਰੱਖ ਦਿੰਦੇ ਹਾਂ ਉਹ ਲਗਪਗ ਕਿੰਨੇ ਸਮੇਂ ਬਾਅਦ ਪਾਣੀ ਵਿੱਚੋਂ ਕੱਢ ਲੈਣਾ ਚਾਹੀਦਾ ਹੈ ?
(en)
iss di jankari iss photo de vicho pdho.
Thx
biotin powder careteck company da es paking d pic milegi kihra laina hai ?
(en)
sir cr 212 ja pr 121 ehna cho kehdi jyada time laindi hai ?
(en)
Cr 212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੱਕ ਲਗਾ ਸਕਦੇ ਹੋਂ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ PR 121:ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I
--
sir ehna cho pehla kehdi paneri bejye
zona laun di kini tarik aa ji ?
(en)
ਸਰਕਾਰ ਨੇ ਨੋਟਿਸ ਜਾਰੀ ਕੀਤਾ ਹੈ ਕਿ ਝੋਨੇ ਦੀ ਪਨੀਰੀ ਤਿਆਰ ਕਰਨ ਦਾ ਸਮਾਂ 20 ਮਈ ਹੈ ਅਤੇ ਮੁਖ ਖੇਤ ਦੇ ਵਿਚ ਲਗਾਉਣ ਦਾ ਸਮਾਂ 20 ਜੂਨ ਹੈ I
sir jhone di paneri nu waste decomposer nal sodhna hai is di matra dasso g is nu kine time tak bheo k rakhna chaida os to baad koi hor dvai laun di lod ta ni ?
(en)
Maharashtra
waste decomposer de 20 litre ghol vich tuc 8 killo beej nu adhe to ik ghante layi bheo ke rakho . eh beej beejan layi tyar hunda hai .
organic spray kive tayaar kariye 4 kanala sabji beeji hai sir ji ?
(en)
SOONDI DI ROKTHAM: Soondi di roktham de lyi tuc hari mirch 5 kg , lasan 5 kg, akk de patte 5 kg, sukhchain de patte 5 kg, dhatura 5 kg, arind 5 kg nu 10 leetr gau mootar de vich 4 dina de lyi bhio ke rakho. 4 dina baad ihna pattya nu gau mootar de vich maslo ate 1 din lyi fir iss nu shaawe rakh deo. Iss nu dhakk ke ate shaawe rakhna jruri hunda hai. iss ghol nu kise kpde de nal pun lao ate fir 100 ltr paani de hisaab nal ikk acre de vich iss di spray kro. Iss nal soondi control ho jandi hai.
ki gud de sharbat vich nimbu b nichodna hunda hai plz gud de sharbat di puri vidhi dasso g ?
(en)
sir retle vaahn ch pr di kehri varity kaam jaab rahu ?
(en)
Retle vaahn de vich pioneer dia 27p31, 25p35, 27p63 ja raja 44 kisma lgaa skde ho. PR dia saaria kisma dakar vaahn walia hi hnn...PR 111, 118 darmiane vaahn de vich chal jandi hai. par dakar vaahn jinna jhaad nahi nikalda hai.
ਇਹ ਦਵਾਈਆਂ ਦੱਸਿਆ ਸੀ ?
(en)
Punjab
ਹਾਂਜੀ ਇਸ ਵਿਚ T-20 ਫੀਡ ਹੈ , ਜਿਸ ਨੂੰ ਤੁਸੀ ਮੱਝ ਨੂੰ ਦੇ ਸਕਦੇ ਹੋ, ਇਸਦਾ ਵਧਿਆ ਨਤੀਜਾ ਹੈ , ਅਤੇ ਜੋ liqued ਹੈ ਉਹ ਲੇਵਾ ਵਧਾਉਣ ਲਈ ਵਧਿਆ ਹੈ , ਇਸ ਨੂੰ ਮੱਝ ਨੂੰ ਦੇਣਾ ਸ਼ੁਰੂ ਕਰ ਸਕਦੇ ਹੋ
sir ji buffalo nu ki Dena ohda leva and milk badd ske Puri jaankari deo ?
(en)
Os de soon da kina time rehnda he ji ja sooe hue ha
Os de soon da kina time rehnda he ji ja sooe hue ha
mai apne tub bell de pani di puri jankari lehna chohna ha kirkpa karke manu expert mahar da no dita jawe jo Punjabi hove ?
(en)
iss di jankari tuhaanu paani test krwa ke hi milegi. tubewell de pani da sample apne nede de KVK ja PAU ludhiana de vich jma krwa deo. othe pani test di report lai ke otho hi jankari lai skde ho. ja fir report di photo ithe apni kheti app te bhej deo.
narme vich zinc pauni hai kehdi zinc payi jave ate esdi dose b dso ki zinc nu urea vich mix krke pehle paani te pa skde aa ?
(en)
Narme de vich tuc zinc 33% ja 21% wali paa skde ho. jekar 33% wali pauni hai tan iss di maatra 17 kg prati acre hundi hai ate jekar tuc 21% wali paa rhe ho tan 25kg prati acre hundi hai. iss nu pehli urea de nal mix kr ke shitta de skde ho. iss nu pehle paani de nal paa skde ho.
jo 33 % wali di maatra 17 kg dsi hai uss de vicho 6.5 kg iss fasal nal paa deo ate bachi urea agli fasal nal paa skde ho. ihi same 21 % wali zinc da krna hai.10 kg di varto iss vaar kr lao ate bachi zinc 15 kg di varto agli fasal nal kr lao.
sir ji ਜਮੀਨ ਰੇਤਲੀ ਹੈ। ki ਬੀਜੀਏ ਕਿ ਠੇਕੇ ਯੋਗੇ de paise ho jaan ?
(en)
iss de vich tuc gwaara, arhar beej skde ho. jekar arhar beejoge tan ihh november end -deceber shuru tak vaahn vehla kregi.
submersible motor kehdi company di best aa, 5hp di ?
(en)
Punjab
Submersible motor de layi tuc Varuna Pump , Crompton Motor, Lubi Motor, Kalsi Motor lva sakde ho.
Sir pneeri kl bij diti aa te hun vich pathe wali kehri dawai vadiya aa jo pava ?
(en)
iss de vich 8 dina te 3 kg urea prati kanal de hisaab nal paa skde ho. nadeena wali spray pehla koi na pao. jekar nadeen uggde hnn tan pretilachlor@75ml ja sathi @7.5gm prati kanal de hisaab paa skde ho.
Punjab
danwand sir