Manage Expert Answers

Search

Total Count :- 258604

ਵੀਰ ਜੀ ਜੇਕਰ ਕਿਸੇ ਕੋਲ ਕੋਈ ਕਤੂਰਾ ਹੈ ਤਾ ਜਰੂਰ ਦਾਸਯੋ ਜੀ ਨਸਲ ਕੋਈ ਵੀ ਹੋਏ ਜਵਾਬ ਵਿਚ ਨੰਬਰ ਲਿਖ ਦੀਓ ?

(en)
Posted by
jashan (9872836356)
jashan
Punjab
Faridkot
Write Answer
Posted Date (21 May 2018 04:58 PM) Assigned Date (-)
Answered Date (23 May 2018 06:10 AM) Translated Date (17 Mar 2022 10:27 AM)

ਤੁਸੀ ਸਾਡੀ apnikheti buy/sell app ਡਾਊਨਲੋਡ ਕਰੋ ਓਥੇ ਕਈ ਕਿਸਾਨਾਂ ਨੇ ਆਪਣੀਆਂ ਐੱਡ ਪਈਆਂ ਹੋਇਆਂ ਹਨ ਤੁਸੀ ਓਹਨਾ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ.

23 May 2018

othe ta mhenge hi bahut aa

paddy 105 vare Jaankari dsso ?

(en)
Posted by
jasvir Ghuman (9780149109)
jasvir Ghuman
Punjab
Sangrur
Write Answer
Posted Date (21 May 2018 04:55 PM) Assigned Date (-)
Answered Date (21 May 2018 05:03 PM) Translated Date (-)

ਇਸ ਕਿਸਮ ਦਾ ਨਾਮ BR 105 ਹੈ ਇਹ ਪ੍ਰਾਈਵੇਟ ਕਿਸਮ ਹੈ ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ ਕਿਸਮ 145-150 ਦਿਨਾਂ ਵਿੱਚ ਪੱਕ ਜਾਂਦੀ ਹੈ ਇਹ 2 ਨੰਬਰ ਪਾਣੀ ਵਿੱਚ ਵੀ ਉਗਾਈ ਜਾ ਸਕਦੀ ਹੈ ਇਸ ਦਾ ਬੀਜ 120 ਰੁਪਏ ਕਿਲੋ brar seeds ਜੋ ਕੀ ਪੀ.ਏ.ਯੂ ਲੁਧਿਆਣਾ ਦੇ ਗੇਟ ਨੰਬਰ 1 ਦੇ ਅੱਗੇ ਹੈ ਉਥੋਂ ਲੈ ਸਕਦੇ ਹੋ ....01612461723

नमस्कार र्मैं अबोहर पंजाब से हु में अंजीर और अनार का बाग लगाना चाहता हू क्या हो सकता है मेरे यहाँ अंजीर और अनार।मेरे यहाँ गर्मी में तापमान 45 से ऊपर हो जाता ह और सर्दी में 0 तक अनार फट जाता है यहां क्या करूँ कृपया मदद कीजिए?

(en)
Posted by
Mahendra yadav (9672956700)
Mahendra yadav
Punjab
Fazilka
Write Answer
Posted Date (21 May 2018 04:52 PM) Assigned Date (-)
Answered Date (17 Jul 2018 10:50 AM) Translated Date (17 Mar 2022 10:27 AM)

अंजीर की खेती पंजाब में नहीं की जा सकती.. अनार की खेती पंजाब के कुछ भागों में की जाती है.. अनार के फलों को बढ़ते समय 35 डिग्री सेल्सियस तापमान की आवश्यकता होती है.. ज्यादा ठंडे या गर्मी में इसके फल फटने लग जाते हैं..

is dwai nu spray to bina kive paa sakde ha ?

(en)
  • 2
Posted by
()
--
--
Write Answer
Posted Date (21 May 2018 04:43 PM) Assigned Date (-)
Answered Date (22 May 2018 03:35 AM) Translated Date (17 Mar 2022 10:27 AM)

Gurpreet singh ji iss di spray paneeri te kri jandi hai. jdo paneeri mukh khet de vich transplant krde ho tan iss nu transplant krn ton 2-3 dina baad iss di 60gm prati acre de hisaab nal spray kr skde ho. iss nu 150 ltr paani de hisaab nal spray kr skde ho.

Mungi nu hun pani de lood ha ja nahi ?

(en)
  • 3
Posted by
Lakhvir Singh (9872433230)
Lakhvir Singh
Punjab
Moga
Write Answer
Posted Date (21 May 2018 04:41 PM) Assigned Date (-)
Answered Date (22 May 2018 03:40 AM) Translated Date (17 Mar 2022 10:27 AM)

moongi shi khadi hai. iss nu aje kise spray di v lod nahi hai. iss nu pehla paani bijaayi ton 45-50 dina baad deo. jdo iss dia falia bnnnia shuru hongi uss sme iss te soondi ik dam hamla krdi hai iss da dhyan rakhna. iss di roktham de lyi fame@20ml ja coragen@60ml nu 150 ltr pani de nal mila ke prati acre te spray kr skde ho.

मेने करेले की खेती की है जो की 60 दिनों की हो चुकी है,उसमे रोग लग गया है पत्तियां पिली पड गयी है मेने एक वीडियो भी भेजी है कृपिया इसका उपचार बताये ?

(en)
  • 3
Posted by
rajesh kumar patel (9265794543)
rajesh kumar patel
Uttar Pradesh
--
Write Answer
Posted Date (21 May 2018 04:35 PM) Assigned Date (-)
Answered Date (22 May 2018 11:37 PM) Translated Date (18 Mar 2022 03:33 PM)

इसमें आप M-45@400gm या carbendazim@400gm को 150 लीटर पानी में मिलाकर प्रति एकड़ पर स्प्रे कर सकते हैं

sir mai kini vaar puch chukya is dwai di matra dasso koi reply ni aunda ?

(en)
  • 2
Posted by
()
--
--
Write Answer
Posted Date (21 May 2018 04:33 PM) Assigned Date (-)
Answered Date (21 May 2018 11:07 AM) Translated Date (17 Mar 2022 10:27 AM)

Sathi nu tuc 60 gram nu 150 litre pani vich mila ke prati acre de hisab nal spray karo.

--

21 May 2018

as da khet paneri vich chita dita ja sakda

ਸਰ ਜੋ ਖਰਾਬ ਪਾਣੀ ਨਹਿਰਾ ਵਿੱਚ ਆ ਰਿਹਾ ਹੈ ਉਸ ਨੂੰ ਕਿਨੂੰ ਦੇ ਬਾਗ ਨੂੰ ਲਾਉਣ ਦਾ ਕੋਈ ਨੁਕਸਾਨ ਹੈ ?

(en)
Posted by
harjit khosa (9646406707)
harjit khosa
Punjab
Fazilka
Write Answer
Posted Date (21 May 2018 04:32 PM) Assigned Date (-)
Answered Date (21 May 2018 11:13 AM) Translated Date (17 Mar 2022 10:27 AM)

ਇਸ ਪਾਣੀ ਵਿਚ ਕੈਮੀਕਲ ਦੀ ਮਾਤਰਾ ਜ਼ਿਆਦਾ ਹੈ ਤਾ ਇਸਨੂੰ ਕਿਸੇ ਵੀ ਫ਼ਸਲ ਦੀ ਸਿੰਚਾਈ ਲਈ ਸਿਫਾਰਿਸ਼ ਨਹੀਂ ਕੀਤਾ ਜਾਂਦਾ

ਜੰਤਰ ਦੀ ਸੁੰਡੀ ਦੀ ਸਪਰੇਹ ਦੱਸੋ ਜੀ ਜੰਤਰ ਬੀਜੇ ਨੂੰ ਦਸ ਦਿਨ ਹੋ ਗੲੇ ਜੀ ?

(en)
Posted by
Halinder Singh (8699633161)
Halinder Singh
Punjab
Bathinda
Write Answer
Posted Date (21 May 2018 04:28 PM) Assigned Date (-)
Answered Date (21 May 2018 11:01 AM) Translated Date (17 Mar 2022 10:27 AM)

ਤੰਬਾਕੂ ਸੁੰਡੀ:ਇਸਦੀਆ ਸੁੰਡੀਆ ਜੰਮਦੀ ਫਸਲ ਦੇ ਪੱਤੇ ਖਾ ਕੇ ਫਸਲ ਨੂੰ ਮੁਰੰਡ ਕਰ ਦਿੰਦੀਆ ਹਨ ਇਸਦੀ ਰੋਕਥਾਮ ਲਈ ਨੋਵਾਲਿਊਰਾਨ 10 EC ਨੂੰ 80-100 ਲੀਟਰ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕੀਤਾ ਜਾ ਸਕਦਾ ਹੈ

sir g ehnu dona vicho kisda jhadd jyada wa ?

(en)
  • 1
Posted by
Sun it singh (8146935795)
Sun it singh
Punjab
Amritsar
Write Answer
Posted Date (21 May 2018 04:28 PM) Assigned Date (-)
Answered Date (21 May 2018 11:04 AM) Translated Date (17 Mar 2022 10:27 AM)

kirpa karke ehna dona di clear photo bhejo jithe ehna diyan kisma de nam v dikhayi dinde hon . ta jo tuhanu is bare poori jankari diti ja sake .

sir eh kahre kahre dangra nu paa sakde wa dojj kine ?

(en)
  • 1
Posted by
Sun it singh (8146935795)
Sun it singh
Punjab
Amritsar
Write Answer
Posted Date (21 May 2018 04:21 PM) Assigned Date (-)
Answered Date (22 May 2018 04:36 PM) Translated Date (17 Mar 2022 10:27 AM)

iss nu 3 mahine to badd suru kr sakde ho , uss same ek chamach ton suru kro, atte holi holi isde dose jyada krde reho, jekar pashu vadda hai tan uss nu 100 gram tak de sakde ho...

sir g ehnu dona vicho kisda jahr jada wa eh original ja duplicate ne ?

(en)
  • 2
Posted by
Sun it singh (8146935795)
Sun it singh
Punjab
Amritsar
Write Answer
Posted Date (21 May 2018 04:17 PM) Assigned Date (-)
Answered Date (23 May 2018 05:39 AM) Translated Date (17 Mar 2022 10:27 AM)

kirpa karke photo dubara bhejo tuhade dwara bheji photo vicho ik photo khrab network karke upload nahi hoyi .

1718 1121 basmati kive a ?

(en)
Posted by
Yadwinder Sivia (9501129638)
Yadwinder Sivia
Punjab
Muktsar
Write Answer
Posted Date (21 May 2018 04:12 PM) Assigned Date (-)
Answered Date (21 May 2018 10:58 AM) Translated Date (-)

ਬਾਸਮਤੀ 1718, 136-138 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 18-20qtl/acre ਦਿੰਦੀ ਹੈ ਬਾਸਮਤੀ 1121, 137 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 13.7qtl/acre ਦਿੰਦੀ ਹੈ

bakria di mignia de Rudi hai os nu bahan vich pa k bhindi bhej diye Koi nuksan ta nahi hai ?

(en)
Posted by
raj kumar nain (9896002932)
raj kumar nain
Punjab
Mansa
Write Answer
Posted Date (21 May 2018 04:05 PM) Assigned Date (-)
Answered Date (22 May 2018 11:26 PM) Translated Date (17 Mar 2022 10:27 AM)

Han ji tuc iss di varto khet de vich kr skde ho. ihh fasal di growth da kam krdi hai. iss da bhindi di fasal nu koi nuksaan nahi hai.

veer g cow nu 2 month ho gye tikka bhrwayee nu gaban aaa ke nahi dsoo plzzz ?

(en)
  • 1
Posted by
Parwinder Pal (9530800096)
Parwinder Pal
Punjab
Bathinda
Write Answer
Posted Date (21 May 2018 04:00 PM) Assigned Date (-)
Answered Date (21 May 2018 10:47 AM) Translated Date (17 Mar 2022 10:27 AM)

eh photo to andaza lona muskil hai. pehla ta tusi peshab di matra jeyada lavo te os vich saro da tel pa ke check karo. baki jekar ho sake ta 3 monthbaad dr to check karva lavo.

sir jhone di paneri biji nu 4 din ho gye nadina di roktham lai eh dwai kive ha kini matra ch pauni hai Paniri nu suke khet vich beej ke pani laya c ?

(en)
  • 2
Posted by
()
--
--
Write Answer
Posted Date (21 May 2018 03:52 PM) Assigned Date (-)
Answered Date (21 May 2018 11:16 AM) Translated Date (17 Mar 2022 10:27 AM)

sathi nu tuc 60 gram nu 150 litre pani vich mila ke prati acre spray karo.

Answered Date (22 May 2018 04:18 AM) Translated Date (17 Mar 2022 10:27 AM)

shuru de vich iss nu koi khaad ja reh spray na pao. jdo paneeri 8-10 dina di ho jawe uss sme 3 kg urea ate 3 kg DAP prati kanal de hisaab nal pao. iss ton baad jekar iss de vich nadeen hunde hnn tan 75ml prati kanal de hisab nal pretilachlor di spray kro. iss nu paani subah jaldi ate shaam nu dhup ghatan te deo. subah pani jyaada bhar ke na deo. jyaada pani khadan de nal dupher de sme paani garm ho janda hai ate jis kaarn paneeri machna shuru kr dindi hai. iss kr ke paani hisab seer da hi deo ja fir subah jaldi paani deo. jdo tak garmi vadhe paani nu mitti sokh lwe. ja khade hoye paani nu ikk side di taaja paani de ke garm paani nu duje paase di kadh deo. sathi di ikk kille di maatra 60gm hai ate 7.5gm prati kanal de hisaab nal iss di varto kr skde ho. iss di spray hi kro.

mungi 668 one month di ho gye hun fal apne app lagi ja koi spray karni pau pehla este koi vi camical spray nahi kiti only 4kg uria paia kal ik vigga zameen aa eh pehla este sab jabik spray hi kitiyan ne ?

(en)
  • 1
Posted by
ਵੀਰ ਸੰਧੂ (8198025508)
ਵੀਰ ਸੰਧੂ
Punjab
Sangrur
Write Answer
Posted Date (21 May 2018 03:51 PM) Assigned Date (-)
Answered Date (21 May 2018 10:28 AM) Translated Date (17 Mar 2022 10:27 AM)

Iste koi v chemical spray karn di lod nahi hai jekar tuc is te jaivik spray kiti hai ta jekar tuhanu iste kise bimari ya keet de lashan dikhayi dinde han tahi iste koi spray karo.

ਸਤਿ ਸ੍ਰੀ ਅਕਾਲ ਜੀ 30 ਕਿਲੋ ਬੀਜ PR-121 (ਝੋਨੇ ਦੀ ਪਨੀਰੀ ਲਈ) ਕਿੰਨੀ ਜਗ੍ਹਾ ਚਾਹਿਦੀ ਹੈ ਵਰਗ ਮੀਟਰ ਜਾ ਵਰਗ ਫੁੱਟ ਵਿੱਚ ਦੱਸਣਾ ਜੀ ?

(en)
Posted by
ਮਨਜੋਤ ਸਿੰਘ (9888945030)
ਮਨਜੋਤ ਸਿੰਘ
Punjab
Ludhiana
Write Answer
Posted Date (21 May 2018 03:16 PM) Assigned Date (-)
Answered Date (21 May 2018 10:12 AM) Translated Date (17 Mar 2022 10:27 AM)

ਝੋਨੇ ਦੇ 30 ਕਿਲੋ ਬੀਜ ਨੂੰ 284-285 ਵਰਗ ਮੀਟਰ ਜਗਾ ਵਿਚ ਬੀਜ ਸਕਦੇ ਹੋ

ਧੰਨਵਾਦ ਜੀ

ਸਰ ਜੀ ਝੋਨੇ ਦਾ ਹਾਈਬਰੈਡ ਬੀਜ 9090 ਕਿਸ ਤਰਾ ਦਾ ਹੈ ?

(en)
Posted by
Sukhchain Singh (9914650075)
Sukhchain Singh
Punjab
S.A.S. Nagar
Write Answer
Posted Date (21 May 2018 03:13 PM) Assigned Date (-)
Answered Date (21 May 2018 10:52 AM) Translated Date (17 Mar 2022 10:27 AM)

ਝੋਨੇ ਦੀ 9090 ਕਿਸਮ kaveri seeds company ਦੀ ਕਿਸਮ ਹੈ ਇਹ ਕਿਸਮ ਤੇਲੰਗਾਨਾ ਦੀ ਕਿਸਮ ਹੈ ਇਹ ਪੰਜਾਬ ਦੀ ਕਿਸਮ ਨਹੀਂ ਹੈ ਜੇਕਰ ਤੁਸੀ ਇਸ ਤੋਂ ਇਲਾਵਾ ਕਿਸੇ ਹੋਰ ਕੰਪਨੀ ਦਾ 9090 ਬੀਜ ਲਿਆ ਹੈ ਤਾ ਕਿਰਪਾ ਕਰਕੇ ਉਸਦਾ ਪੂਰਾ ਨਾਮ ਦੱਸੋ ਤਾਕਿ ਤੁਹਾਨੂੰ ਉਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ

ਮੱਕ ਤੇ ਸਪਰੇਅ ਕਰਨੀ ਆ ਜੀ 19-19-19 ਜਾਂ ਆ ਫੋਟੋ ਵਾਲੀ ਦਵਾਈ ਇਸਦੀ ਥਾਂ ਕੰਮ ਕਰਦੂ ?

(en)
  • 1
Posted by
sukhjinder Brar (8360412359)
sukhjinder Brar
Punjab
Bathinda
Write Answer
Posted Date (21 May 2018 02:55 PM) Assigned Date (-)
Answered Date (22 May 2018 04:12 AM) Translated Date (-)

han ji ihh v growth promoter hi hai, ihh giberellic acid de nam nal jani jandi hai. iss di maatra 250ml prati acre hai ate iss nu 150 ltr paani de hisaab nal mile ke prati acre te spray kr skde ho.

ਸਰ ਜਮੀਨ ਦੀ ਮਿੱਟੀ ਟੈਸਟ ਕਰਵਾਈ ਸੀ ਰਿਪੋਟ ਦੀ ਫੋਟੋ ਦੇਖੋ ਤੇ ਸਰ ਦੱਸੋ ਕੀ ਝੋਨੇ ਅਤੇ ਕਣਕ ਵਿੱਚ ਕਿਹੜੀ ਖਾਦ ਪਾਈ ਜਾਵੇ ਕੀ ਝਾੜ ਵਧੀਆ ਮਿਲੇ ?

(en)
  • 1
Posted by
ਗਗਨਦੀਪ ਸਿੰਘ (9464055919)
ਗਗਨਦੀਪ ਸਿੰਘ
Punjab
Sangrur
Write Answer
Posted Date (21 May 2018 02:41 PM) Assigned Date (-)
Answered Date (21 May 2018 10:19 AM) Translated Date (17 Mar 2022 10:28 AM)

ਜੇਕਰ ਝੋਨੇ ਦੀ ਬਿਜਾਈ ਕਰ ਰਹੇ ਹੋ ਤਾ ਯੂਰੀਆ @110 ਕਿੱਲੋ , ਪੋਟਾਸ਼ 20 ਕਿੱਲੋ ਪਾ ਸਕਦੇ ਹੋ.

ਅੰਬੀ ਜਦੋ ਵੱਡੀ ਹੋ ਜਾਦੀ ਫਿਰ ਸੁਕ ਜਾਦੀ ਹੈ ਇਸ ਦੇ ਬਾਰੇ ਦਵਾਈ ਦੱਸੋ ?

(en)
Posted by
Jaswant.sohi (9465653167)
Jaswant.sohi
Punjab
Barnala
Write Answer
Posted Date (21 May 2018 02:34 PM) Assigned Date (-)
Answered Date (21 May 2018 10:24 AM) Translated Date (18 Mar 2022 03:33 PM)

ਤੁਸੀ ਬੂਟੇ ਉਪਰ ਉੱਪਰ bordeux ਮਿਕਸਰ ਦਾ ਘੋਲ ਲਗਾਓ ਤੁਸੀਂ 2 ਕਿਲੋਗ੍ਰਾਮ copper sulphate + 2 ਕਿਲੋਗ੍ਰਾਮ lime ਨੂੰ 250 ਲੀਟਰ ਪਾਣੀ ਵਿੱਚ ਪਾ ਕੇ ਪੌਦਿਆ ਤੇ ਲਗਾਓ

ਸੂਰ ਪਾਲਣ ਦੀ ਟਰੇਨਿੰਗ ਕਦੋ ਲੱਗਣੀ ਹੈ ਜੀ ?

(en)
Posted by
ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ) (9888603600)
ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ)
Punjab
Muktsar
Write Answer
Posted Date (21 May 2018 01:59 PM) Assigned Date (-)
Answered Date (21 May 2018 10:35 AM) Translated Date (18 Mar 2022 03:34 PM)

ਸੂਰ ਪਾਲਣ ਦੀ ਟ੍ਰੇਨਿੰਗ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ,ਲੁਧਿਆਣਾ ਵਿਖੇ ਕਰਵਾਈ ਜਾਂਦੀ ਹੈ ਤੁਸੀ ਟ੍ਰੇਨਿੰਗ ਲਈ ਜਦੋਂ ਚਾਹੇ ਆਪਣਾ ਫਾਰਮ ਭਰ ਕੇ ਆਓ ੳੇਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਜਾਂ ਤੁਸੀ ਨਜਦੀਕੀ KVK ਵਿਚ ਜਾ ਕੇ ਫਾਰਮ ਭਰ ਕੇ ਆਓ ਜਦੋ ਵੀ ਸੂਰਾ ਦੀ ਟ੍ਰੇਨਿਗ ਹੋਵੇਗੀ ਉਹ ਤੁਹਾਨੂੰ ਫੋਨ ਕਰਕੇ ਦੱਸ ਦੇਣਗੇ ਇਸ ਤੋਂ ਇਲਾਵਾ ਤੁਸੀ ਸਰਕਾਰੀ ਸੂਰ ਫਾਰਮ ਨਾਭਾ, ਖਰੜ, ਗੁਰਦਾਸਪੁਰ ਤੋਂ ਵੀ ਸੂਰ ਪਾਲਣ ਦੀ ਟ੍ਰੇਨਿੰਗ ਲੈ ਸਕਦੇ ਹੋਂ ਇਹ 5 ਦਿਨਾਂ ਦੀ ਟ੍ਰੇਨਿੰਗ ਹੁੰਦੀ ਹੈ ਤੁਸੀ ਜੇਕਰ ਇਸ ਕਿੱਤੇ ਦੇ ਸਬੰਧਿਤ ਸਫਲ ਕਿਸਾਨਾਂ ਨੂੰ ਮਿਲਣਾ ਹੈ ਤਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਕਾ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ 9915632577 ਸੁਖਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਇਹ ਸਫਲ ਸੂਰ ਪਾਲਕ ਹਨ ਜੀ

veer ji maki di Faisal di Bohai kiiti si do vari sapry vi kiti hai par thoda jeha Pani Da soka lag Gaya Hun Pani vi deta hai maki Hari te ho gayi hai par buta wad nahi reha koi gal daso ji?

(en)
Posted by
baljit dhillon (8860912197)
baljit dhillon
Punjab
Amritsar
Write Answer
Posted Date (21 May 2018 01:47 PM) Assigned Date (-)
Answered Date (21 May 2018 10:00 AM) Translated Date (18 Mar 2022 03:34 PM)

makki di fasl te tuc 19:19:19@1kg prati acre nu 150 litre pani vich mila ke spray karo.

ਮੁਰਗੀਆ ਦੀ ਖਾਦ ਇਕ ਏਕੜ ਵਿਚ ਕਿੰਨੇ ਕੁਇੰਟਲ ਪਾਈ ਜਾ ਸਕਦੀ ਹੈ ਜੀ ?

(en)
Posted by
gurdeep (9779920472)
gurdeep
Punjab
Mansa
Write Answer
Posted Date (21 May 2018 01:47 PM) Assigned Date (-)
Answered Date (21 May 2018 09:53 AM) Translated Date (18 Mar 2022 03:34 PM)

ਮੁਰਗੀਆਂ ਦੀ ਖਾਦ ਇਕ ਏਕੜ ਵਿਚ 6 ਟਨ ਪਾਈ ਜਾਂਦੀ ਹੈ ਇਹ ਖਾਦ ਝੋਨੇ ਦੀ ਬਿਜਾਈ ਤੋਂ ਕੁਛ ਦਿਨ ਪਹਿਲਾਂ ਖੇਤ ਵਿਚ ਪਾਈ ਜਾਂਦੀ ਹੈ

4 ਮਹੀਨੇ ਦਾ ਜਰਮਨ ਸ਼ੈਫਰਡ ਕਤੂਰਾ ਹੈ ਉਸ ਦੇ 7in 1 ਦੇ 2 ਟੀਕੇ ਲਵਾ ਚੁੱਕੇ ਅਾ ਹੁਣ ਉਹ ਖੁਰਕਦਾ ਬਹੁਤ ਰਹਿੰਦਾ ਕਿ ਇਲਾਜ ਕਰੀਏ ?

(en)
Posted by
inderjeet singh (9983976204)
inderjeet singh
Rajasthan
Sri Ganganagar
Write Answer
Posted Date (21 May 2018 01:32 PM) Assigned Date (-)
Answered Date (21 May 2018 02:11 PM) Translated Date (18 Mar 2022 03:34 PM)

ਉਸ ਨੂੰ ਸਾਫ ਪਾਣੀ ਨਾਲ ਨਵਾਹ ਕੇ Cliner pet-M shampoo ਲਾ ਕੇ 5 ਮਿੰਟ ਛੱਡੋ ਫਿਰ ਪਾਣੀ ਨਾਲ ਧੋ ਲਵੋ ਇਸ ਤਰਾਂ ਹਫਤੇ ਵਿਚ ਦੋ ਵਾਰ ਨਵਾਹੋ ਨਾਲ ਹੀ ਉਸ ਨੂੰ tab Ipraz 10mgx3 ਲਉ ਤੇ ਇਕ ਗੋਲੀ ਹਰੇਕ 5ਵੇ ਦਿਨ ਦਿਉ

21 May 2018

ਇਸ tab ਵਿਚ ਸਾਲਟ ਕੇਹੜਾ ਹੁੰਦਾ ਹੈ ਜੀ ਜਾ ਕਿਸ ਕੰਪਨੀ ਦੀ ਹੁੰਦੀ ਹੈ

sir moongi nu pani lake urea pa ti but zmeen retly hon kark moongi yello hon lg gi pehla ghat bute yellow c hun sari yellow hoi jndi a holi holi ?

(en)
  • 2
Posted by
hardev singh (9464661836)
hardev singh
Punjab
Bathinda
Write Answer
Posted Date (21 May 2018 01:27 PM) Assigned Date (-)
Answered Date (22 May 2018 11:43 PM) Translated Date (18 Mar 2022 03:34 PM)

ihh fungus de kaarn moongi peeli pai rhi hai. iss di roktham de lyi M-45@400gm ja carbendazim@400gm ja oswal di combo 75@400gm nu 150 ltr pani de nal mila ke prati acre te spray kro. ih peelapan control ho jawega.

sir g, garmiya vich binola khal piyo ke pauni chadi hai ke Suki hi ?

(en)
Posted by
aulakh (8847075058)
aulakh
Punjab
Amritsar
Write Answer
Posted Date (21 May 2018 01:23 PM) Assigned Date (-)
Answered Date (21 May 2018 02:12 PM) Translated Date (-)

ਭਿਉ ਕੇ ਜੀ

ਲੈਮਨ ਘਾਹ ਦੀ ਖੇਤੀ ਸਬੰਧੀ ਸਲਾਹ ?

(en)
Posted by
Gurmeet Singh (9463621442)
Gurmeet Singh
Punjab
Bathinda
Write Answer
Posted Date (21 May 2018 01:21 PM) Assigned Date (-)
Answered Date (21 May 2018 10:43 AM) Translated Date (22 Mar 2022 10:17 AM)

ਲੈਮਨ ਘਾਹ ਨੂੰ ਚੀਨੀ ਘਾਹ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ ਭਾਰਤ ਵਿੱਚ ਇਹ ਮੁੱਖ ਤੌਰ ਪੰਜਾਬ, ਕੇਰਲਾ, ਆਸਾਮ, ਮਹਾਂਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ ਉਗਾਇਆ ਜਾਂਦਾ ਹੈ ਇਹ ਫਸਲ ਨੂੰ ਕਈ ਤਰ੍ਹਾਂ ਮਿੱਟੀ ਜਿਵੇਂ ਕਿ ਚੀਕਣੀ ਤੋਂ ਰੇਤਲੀ, ਜਲੋੜ ਮਿੱਟੀ ਅਤੇ ਪਾਣੀ ਦੇ ਚੰਗੇ ਨਿਕਾਸ ਵਾਲੀ ਦੋਮਟ ਮਿੱਟੀ ਵਿੱਚ ਉਗਾਇਆ ਜਾਂਦਾ ਹੈ :-OD19(Sugandhi),Pragathi,Nima,Cauvery ਇਸਦੀਆਂ ਮੁਖ ਕਿਸਮਾਂ ਹਨ ਲੈਮਨ ਘਾਹ ਦੀ ਬਿਜਾਈ ਲਈ ਉਪਜਾਊ ਅਤੇ ਸਿੰਚਿਤ ਮਿੱਟੀ ਦੀ ਲੋੜ ਹੁੰਦੀ ਹੈ ਵਾਰ-ਵਾਰ ਖੇਤ ਨੂੰ ਚੰਗੀ ਤਰ੍ਹਾਂ ਵਾਹੋ ਖੇਤ ਦੀ ਤਿਆਰੀ ਕਰਦੇ ਹੋਏ ਆਖਰੀ ਵਾਹੀ ਸਮੇਂ ਫਸਲ ਨੂੰ ਸਿਉਂਕ ਦੇ ਹਮਲੇ ਤੋਂ ਬਚਾਉਣ ਲਈ 10 ਕਿਲੋ ਲਿੰਡੇਨ ਪਾਊਡਰ ਨੂੰ ਪ੍ਰਤੀ ਏਕੜ ਵਿੱਚ ਮਿਲਾਓ ਲੈਮਨ ਘਾਹ ਦੀ ਬਿਜਾਈ ਤਿਆਰ ਕੀਤੇ ਬੈੱਡਾਂ ਤੇ ਕੀਤੀ ਜਾਂਦੀ ਹੈ ਬਿਜਾਈ ਦਾ ਸਮਾਂ ਨਰਸਰੀ ਬੈੱਡ ਮਾਰਚ-ਅਪ੍ਰੈਲ ਦੇ ਮਹੀਨੇ ਵਿੱਚ ਤਿਆਰ ਕਰੋ ਮੁੱਖ ਖੇਤ ਵਿੱਚ ਪਨੀਰੀ ਲਾਉਣ ਲਈ ਦੋ ਮਹੀਨੇ ਪੁਰਾਣੇ ਪੌਦਿਆਂ ਦੀ ਵਰਤੋਂ ਕਰੋ ਬੀਜ ਦੀ ਮਾਤਰਾ :-1.6-2 ਕਿਲੋ ਪ੍ਰਤੀ ਏਕੜ ਲਈ ਵਰਤੋ ਇਕ ਏਕੜ ਵਿਚ ਖਾਦਾਂ ਦੀ ਮਾਤਰਾ 52ਕਿੱਲੋ ਯੂਰੀਆ , 125ਕਿੱਲੋ SSP ਤੇ 23ਕਿੱਲੋ MOP ਪ੍ਰਤੀ ਏਕੜ ਪਾਓ ਗਰਮੀਆਂ ਵਿੱਚ ਫਰਵਰੀ ਤੋਂ ਜੂਨ ਤੱਕ, 5-7 ਦਿਨਾਂ ਦੇ ਫਾਸਲੇ ਤੇ ਸਿੰਚਾਈਆਂ ਕਰੋ ਜਦੋਂ ਵਰਖਾ ਲਗਾਤਾਰ ਨਾ ਹੋਵੇ ਪਹਿਲੇ ਮਹੀਨੇ 3 ਦਿਨਾਂ ਦੇ ਫਾਸਲੇ ਤੇ ਅਤੇ ਫਿਰ 7-10 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ ਗਰਮੀ ਦੇ ਮਹੀਨਿਆਂ ਵਿੱਚ ਇਸ ਫਸਲ ਨੂੰ 4-6 ਸਿੰਚਾਈਆਂ ਦੀ ਲੋੜ ਹੁੰਦੀ ਹੈ ਇਸ ਫਸਲ ਦੇ ਪੌਦੇ ਪਨੀਰੀ ਲਾਉਣ ਤੋਂ 4-6 ਮਹੀਨੇ ਬਾਅਦ ਪੈਦਾਵਾਰ ਦੇਣਾ ਸ਼ੁਰੂ ਕਰ ਦਿੰਦੇ ਹਨ ਕਟਾਈ 60-70 ਦਿਨਾਂ ਦੇ ਫਾਸਲੇ ਤੇ ਕਰੋ ਕਟਾਈ ਲਈ ਦਾਤੀ ਦੀ ਵਰਤੋਂ ਕੀਤੀ ਜਾਂਦੀ ਹੈ ਕਟਾਈ ਮਈ ਮਹੀਨੇ ਤੋਂ ਸ਼ੁਰੂ ਹੋ ਕੇ ਜਨਵਰੀ ਮਹੀਨੇ ਤੱਕ ਖਤਮ ਹੁੰਦੀ ਹੈ ਦਾਤੀ ਦੀ ਮਦਦ ਨਾਲ ਘਾਹ ਨੂੰ ਜ਼ਮੀਨ ਤੋਂ 10-15 ਸੈ.ਮੀ. ਉੱਪਰੋਂ ਕੱਟੋ

sir ji mitti puti hoye vahan ch kheda jhona Laa sakde han ghat din lave ?

(en)
Posted by
GURDHIAN SINGH (9877737560)
GURDHIAN SINGH
Punjab
Sangrur
Write Answer
Posted Date (21 May 2018 12:57 PM) Assigned Date (-)
Answered Date (21 May 2018 07:39 AM) Translated Date (18 Mar 2022 03:34 PM)

jhone di ghat sma lain vali kisam sava 200 hai . Eh 85-90 din vich pakk jandi hai te isda jhaad 30-32 quintal prati acre hunda hai . ghat sma lain karke is vich bimariyan v ghat paindiyan han.

21 May 2018

ਧੰਨਵਾਦ ਜੀ

Sir mein uttar Pradesh kushinagar se hoo.mein abhi gobhi ki kheti karna chahta hoon.agar ye samay kheti ke liye upyukt hai to kripiya us gobhi ki prajati ka naam bataye jo achhi amdani de aur kis prakar se kheti ki jaay ?

(en)
Posted by
rajesh kumar patel (9265794543)
rajesh kumar patel
Uttar Pradesh
--
Write Answer
Posted Date (21 May 2018 12:57 PM) Assigned Date (-)
Answered Date (21 May 2018 07:44 AM) Translated Date (18 Mar 2022 03:34 PM)

Gobhi ki bijayi october se december tak hoti hai . Iski kisam Snowball 16,Pant Shubhra, Early Kunwari jaisi kisme beej sakte hai.

esda result kinne percent hai ?

(en)
  • 2
Posted by
ਵੀਰ ਸੰਧੂ (8198025508)
ਵੀਰ ਸੰਧੂ
Punjab
Sangrur
Write Answer
Posted Date (21 May 2018 12:47 PM) Assigned Date (-)
Answered Date (21 May 2018 02:13 PM) Translated Date (24 Mar 2022 10:59 AM)

Teek a 22g

ਸ੍ਰੀ ਮਾਨ ਜੀ ਕਰੇਲੇ ਵਿਚ ਕੀੜਾ ਪੈਦਾ ਹੈ ਕਿਹੜੀ ਦਵਾਈ ਦੀ ਵਰਤੋਂ ਕੀਤੀ ਜਾ ਸਕਦੀ ਹੈ ?

(en)
Posted by
satnam Singh (7710776861)
satnam Singh
Punjab
Ferozpur
Write Answer
Posted Date (21 May 2018 12:39 PM) Assigned Date (-)
Answered Date (21 May 2018 07:20 AM) Translated Date (18 Mar 2022 03:34 PM)

ਕਰੇਲੇ ਵਿਚ ਇਸ ਕੀਟ ਦੀ ਰੋਕਥਾਮ ਲਈ ਤੁਸੀ malathion 50EC@250 ਮੀ .ਲਿ ਨੂੰ 100 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਸਪਰੇ ਕਰੋ

ਵੀਰ ਜੀ ਰਾਸ਼ੀ 773,776,ਆਗੇਤੀ ਕਿਹੜੀ ਏ ਤੇ ਪਛੇਤੀ ਕਿਹੜੀ ਏ ?

(en)
Posted by
Daljit Singh (9530818686)
Daljit Singh
Punjab
Fazilka
Write Answer
Posted Date (21 May 2018 12:36 PM) Assigned Date (-)
Answered Date (21 May 2018 07:25 AM) Translated Date (-)

Eh dona kisma di tuc april to adh may tak bijayi kar sakde ho.eh dono kisma 165-170 din da sma laindiyan han.

21 May 2018

thanks ji

papite ki kheti me pata kaise chle ki yeh nar perr ha aur yeh mada per hai?

(en)
Posted by
tushar (9896020510)
tushar
Haryana
Hisar
Write Answer
Posted Date (21 May 2018 12:33 PM) Assigned Date (-)
Answered Date (21 May 2018 07:22 AM) Translated Date (18 Mar 2022 03:34 PM)

kisi bhi paudhe men nar paudha ya mada paudha nahi hota hai un paudho par nar aur mada phool lagte hai jinse paudhe men fal lagta hai .

ਮਾਨਯੋਗ , ਮੈਂ ਖਰਬੂਜੇ ਦੀ ਫਸਲ ਲਗਾਈ ਹੋਈ ਹੈ। ਮੇਰਾ ਪਹਿਲਾਂ ਖਰਬੂਜਾ ਕਿਸੇ ਹੋਰ ਵਪਾਰੀ ਕੋਲ ਜਾਂਦਾ ਸੀ ਪਰ ਕਿਸੇ ਕਾਰਨ ਕਰਕੇ ਉਥੇ ਨਹੀ ਜਾ ਰਿਹਾ। ਕਿਰਪਾ ਕਰਕੇ ਕਿਸੇ ਚੰਗੇ ਵਪਾਰੀ ਜਾਂ ਆੜਤੀਏ ਦਾ phone no. ਜਲਦੀ ਦੇਣਾ ਜਿੱਥੇ ਖਰਬੂਜਾ ਵੇਚਿਆ ਜਾ ਸਕੇ। ਬਹੁਤ ਸਾਰਾ ਖਰਬੂਜੇ ਦੀ ਤੜਾਈ ਲੱਗੀ ਹੋਈ ਹੈ।

(en)
Posted by
Harjeet Singh Sidhu (9876959322)
Harjeet Singh Sidhu
Punjab
Fatehgarh Sahib
Write Answer
Posted Date (21 May 2018 12:17 PM) Assigned Date (-)
Answered Date (29 May 2018 12:45 PM) Translated Date (18 Mar 2022 03:34 PM)

ਖਰਬੂਜੇ ਦੀ ਵਿਕਰੀ ਲਈ ਤੁਸੀ ਲੋਕਲ ਮਾਰਕੀਟ ਵਿਚ ਪਤਾ ਕਰੋ ਇਸ ਤੋਂ ਇਲਾਵਾ ਤੁਸੀ 9914110099, 7009437964 ਨੰਬਰ ਤੇ ਸੰਪਰਕ ਕਰਕੇ ਪਤਾ ਕਰ ਸਕਦੇ ਹੋ

ਧੰਨਵਾਦ !

from where do I could buy registered pr126 variant in Punjab?

(en)
Posted by
Pradyumna Mohapatra (8249796166)
Pradyumna Mohapatra
Odisha
Balasore (Baleswar)
Write Answer
Posted Date (21 May 2018 12:14 PM) Assigned Date (-)
Answered Date (21 May 2018 06:52 AM) Translated Date (18 Mar 2022 03:34 PM)

you can buy the seeds of PR126 from your nearest KVK or PAU Ludhiana.

सर मैं मध्य प्रदेश के जिला रायसेन से हूँ जो कि भोपाल के पास है मैं गेहूँ की खेती करता हूँ पर उपज अच्छी नहीं हो पाती है ?

(en)
Posted by
pradeep (8085551077)
pradeep
Madhya Pradesh
Raisen
Write Answer
Posted Date (21 May 2018 12:07 PM) Assigned Date (-)
Answered Date (23 May 2018 05:22 AM) Translated Date (22 Mar 2022 10:17 AM)

गेंहू की उचित पैदावार के लिए आप 110 किल्लो यूरिया और 55 किल्लो DAP और 20 किल्लो MOP प्रति एकर के हिसाब से डालें

Madhya Pradesh

23 May 2018

mem mop kya gota hai

sir/madam CR212 bre dso paani kine number vch vdia hoega ?

(en)
Posted by
Gurpreet brar (9478814844)
Gurpreet brar
Punjab
Faridkot
Write Answer
Posted Date (21 May 2018 11:55 AM) Assigned Date (-)
Answered Date (21 May 2018 06:55 AM) Translated Date (22 Mar 2022 10:17 AM)

CR212 dakar vahan vali kisam hai. ehda jhaad 35-40 quintal prati acre hunda hai . eh pakkan layi 135-140 din da sma laindi hai. eh ik number pani vich vadia hundi hai. jekar pani 2 no hai te nal kassi da pani lagda hai ta tuc CR212 nu beej sakde ho .

Sir Aloevra de Kheti da Punjab vich ke scope ha, and Kheti Karan lai kis nal link karna ha ?

(en)
Posted by
Deep Gill (9463776325)
Deep Gill
Punjab
Tarn Taran
Write Answer
Posted Date (21 May 2018 11:54 AM) Assigned Date (-)
Answered Date (21 May 2018 11:19 AM) Translated Date (22 Mar 2022 10:17 AM)

Aloe vera di kheti punjab vich kayi kisana valo kiti ja rahi hai jis to oh lakha di kmayi kar rahe han. Is di hor jankari layi tuc is no te phone karke jankari lai sakde ho:- 9039693757 Rashid khan.

21 May 2018

Thanks

Ye gay 3 din pahle byai hai haryanvi desi nasal gir nasal ka male calf diya hai par byane ke bad se bigad gai hai pas bhi nhi aane deti expert sujhav de kabu karne ke liye. or iski shi kurak bhi btaye ?

(en)
  • 4
Posted by
sandeep Garg (9253100096)
sandeep Garg
Haryana
Kurukshetra
Write Answer
Posted Date (21 May 2018 11:35 AM) Assigned Date (-)
Answered Date (22 May 2018 04:40 PM) Translated Date (-)

इसे आप पहले कुछ दिन अच्छी तरह बांध कर पकड़ बनाकर इसका दूध लेकर देखें यदि ऐसे नही देती है तो आप इसे Siqual injection 5ml लगवायें इसका एक इंजेक्शन ही लगवाना है इसके साथ गाय को lactomood होमियोपेथिक दवाई देते रहे इसकी 10 बूंदो को रोटी के छोटे से टुकड़े पर रखकर दिन में 4 बार दें इसे चारा देने से 1 घंटा पहले दें इससे फर्क पड़ जायेगा

sir mungi d bijai da time aa ?

(en)
Posted by
chamkaur grewal (8872767266)
chamkaur grewal
Punjab
Sangrur
Write Answer
Posted Date (21 May 2018 11:34 AM) Assigned Date (-)
Answered Date (21 May 2018 11:41 AM) Translated Date (-)

ਮੂੰਗੀ ਦੀ ਬਿਜਾਈ ਜੂਨ ਦੇ ਅਖੀਰ ਅਤੇ  ਜੁਲਾਈ ਦੇ ਦੂਜੇ ਪੰਦਰਵਾੜੇ ਵਿਚ ਕਰ ਦੇਣੀ ਚਾਹੀਦੀ ਹੈ

Answered Date (21 May 2018 11:44 AM) Translated Date (-)

kis tra karni aa sir detail samjao g

21 May 2018

ਮੂੰਗੀ ਦੀ ਬਿਜਾਈ ਲਈ ਵਦੀਆ ਕਿਸਮਾਂ ਜਿਵੇ ML-2056 ਅਤੇ ML-818 ਹੈ। ਮੂੰਗੀ ਦੀ ਬਿਜਾਈ ਲਈ ਖੇਤ ਨੂੰ 2-3 ਵਾਰ ਵਾਹ ਕੇ ਸੁਹਾਗਾ ਮਾਰ ਕੇ ਤਿਆਰ ਕਰੋ ਅਤੇ ਇਸਦੀ ਬਿਜਾਈ ਲਈ 8 ਕਿਲੋ ਬੀਜ ਪ੍ਰਤੀ ਏਕੜ ਹਿਸਾਬ ਨਾਲ ਵਰਤੋਂ। ਬਿਜਾਈ ਸਮੇ ਕਤਾਰਾਂ ਵਿਚ ਫਾਸਲਾ 30cm ਅਤੇ ਬੂਟਿਆਂ ਵਿਚ 10cm ਰੱਖੋ। ਬੀਜ ਨੂੰ 4-6cm ਡੂੰਗਾ ਬੀਜੋ। ਮੂੰਗੀ ਬਿਨਾਂ ਵਹਾਈ ਜ਼ੀਰੋ ਟਿਲ ਡਰਿਲ ਨਾਲ ਵੀ ਬੀਜੀ ਜਾ ਸਕਦੀ ਹੈ। ਦਰਮਿਆਨੀਆਂ ਅਤੇ ਭਾਰੀਆਂ ਜਮੀਨਾਂ ਉਤੇ ਮੂੰਗੀ ਦੀ ਬਿਜਾਈ ਕਣਕ ਲਈ ਵਰਤੇ ਜਾਂਦੇ ਬੈਡ ਪਲਾਟਰ ਨਾਲ 67.5 cm ਵਿਥ ਤੇ ਤਿਆਰ ਕੀਤੇ ਬੈੱਡਾਂ (37.5cm ਬੈਡ ਅਤੇ 30cm ਖਾਲੀ) ਉਤੇ ਕਰਨੀ ਚਾਹੀਦੀ ਹੈ। ਮੂੰਗੀ ਦੀਆ ਦੋ ਕਤਾਰਾਂ ਪ੍ਰਤੀ ਬੈਡ 20cm ਫਾਸਲੇ ਤੇ ਬੀਜੋ।

21 May 2018

sir retla vahan hai

Answered Date (21 May 2018 12:03 PM) Translated Date (-)

mungi d fasal baare dasso sir

Raja 45da beej kitho milda g ?

(en)
Posted by
SEWAKGILL (8360201061)
SEWAKGILL
Punjab
Faridkot
Write Answer
Posted Date (21 May 2018 11:21 AM) Assigned Date (-)
Answered Date (21 May 2018 06:58 AM) Translated Date (22 Mar 2022 10:17 AM)

tuc Raja 45 beej di jankari es no te 092543 21155 te phone karke jankari lai sakde ho .

ਮੱਕ ਤੇ ਸਪਰੇਅ ਕਰਨੀ ਸੀ 19-19-19 ਦੁਕਾਨਦਾਰ ਨੇ ਨਿਜੂ ਦੇ ਦਿੱਤੀ ਇਹ ਕਿਵੇਂ ਆ ਜੀ ?

(en)
  • 1
Posted by
sukhjinder Brar (8360412359)
sukhjinder Brar
Punjab
Bathinda
Write Answer
Posted Date (21 May 2018 11:10 AM) Assigned Date (-)
Answered Date (22 May 2018 05:00 AM) Translated Date (-)

iss di maatra 250ml prati acre hundi hai. iss nu tuc 150 ltr paani de hisaab nal mila ke prati acre te spray kr skde ho. ihh v 191919 vangu hi growth da kam krda hai.

ਸਰ ਜੀ ਹਲਦੀ ਦੀ ਖੇਤੀ ਲਈ ਪੁਰੀ ਜਾਣਕਾਰੀ ਦਿਉ ਜੀ ਧੰਨਵਾਦ?

(en)
Posted by
satnam lehri (8360604382)
satnam lehri
Punjab
Bathinda
Write Answer
Posted Date (21 May 2018 11:08 AM) Assigned Date (-)
Answered Date (21 May 2018 11:15 AM) Translated Date (22 Mar 2022 10:17 AM)

ਹਲਦੀ ਦੀ ਬਿਜਾਈ ਲਈ ਢੁਕਵਾ ਸਮਾਂ- ਗੰਢੀਆਂ ਦੀ ਬਿਜਾਈ ਅਖੀਰ ਅਪ੍ਰੈਲ ਤੱਕ ਕਰੋ ਪਨੀਰੀ ਰਾਹੀਂ ਬਿਜਾਈ ਅੱਧ ਜੂਨ ਤਕ ਕੀਤੀ ਜਾ ਸਕਦੀ ਹੈ ਇਸਦੀ ਬਿਜਾਈ ਲਈ 6-8 ਕਿਲੋ ਬੀਜ ਪ੍ਰਤੀ ਏਕੜ ਹਿਸਾਬ ਨਾਲ ਵਰਤਿਆ ਜਾਂਦਾ ਹੈ ਗੰਢੀਆਂ ਦੀ ਉਗਣ ਸ਼ਕਤੀ ਵਧਾਉਣ ਅਤੇ ਜਲਦੀ ਕਰਨ ਵਾਸਤੇ ਗੰਢੀਆਂ ਨੂੰ 12-24 ਘੰਟੇ ਪਾਣੀ ਵਿਚ ਡੋਬ ਕ ਰੱਖੋ ਸਿਆੜਾ ਵਿਚਕਾਰ ਫਾਸਲਾ 30cm ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 20cm ਰੱਖੋ ਬੈੱਡਾਂ ਉਤੇ ਬਿਜਾਈ ਲਈ 67.5cm ਦੇ ਬੈਡ (37.5 cm ਬੈਡ ਅਤੇ 30cm ਖਾਲੀ ) ਉਪਰ 2 ਕਤਾਰਾਂ ਬੀਜੋ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 18cm ਰੱਖੋ ਬਿਜਾਈ ਤੋਂ ਬਾਅਦ ਖੇਤ ਵਿਚ 36q/acre ਹਿਸਾਬ ਨਾਲ ਪਰਾਲੀ ਪਾ ਦਿਓ ਹਲਦੀ ਦੀਆਂ ਉੱਨਤ ਕਿਸਮਾਂ ਜਿਵੇ ਪੰਜਾਬ ਹਕਦੀ 1 ਇਸਦਾ ਪੱਕਣ ਦਾ ਸਮਾਂ 215 ਦਿਨ ਹੈ ਅਤੇ ਇਸਦਾ ਝਾੜ 108q/acre ਹੈ 2. ਪੰਜਾਬ ਹਲਦੀ -2 ਇਸਦੇ ਪੱਕਣ ਦਾ ਸਮਾਂ 240 ਦਿਨ ਹੈ ਅਤੇ ਇਸਦਾ ਝਾੜ 122q/acre ਹੈ ਹਲਦੀ ਨੂੰ ਉਗਣ ਤੱਕ ਲਗਾਤਾਰ ਹਲਕਾ ਪਾਣੀ ਦਓ ਉਸਤੋਂ ਬਾਅਦ ਲੋੜ ਮੁਤਾਬਿਕ ਪਾਣੀ ਦਓ

21 May 2018

thanks sir ji

pussa 1637 de beej cho ahh nikklia h es nu ki kitta jawe ?

(en)
  • 2
Posted by
aman (9781872097)
aman
Punjab
Fazilka
Write Answer
Posted Date (21 May 2018 10:49 AM) Assigned Date (-)
Answered Date (21 May 2018 07:17 AM) Translated Date (22 Mar 2022 10:17 AM)

Isde beej nu beejan to pehlan chngi tra saaf kar lao taki is vich koi ashudhi na hoye . beej nu beejan to pehlan Bavistin nal sodh lao. 8 killo beej layi 20 gram bavistin di lod paindi hai isnu 10 litre pani vich ghol ke beej nu 12 ghntya layi dbo ke rakho.

Kinu de Bute 2saal de h Ina Vich uper wale pte suk rhe h desi ilaj dso ?

(en)
Posted by
Raj (8290323544)
Raj
Rajasthan
Sri Ganganagar
Write Answer
Posted Date (21 May 2018 10:14 AM) Assigned Date (-)
Answered Date (21 May 2018 07:45 AM) Translated Date (24 Mar 2022 10:59 AM)

kirpa karke isdi photo bhejo tajo tuhanu is bare sari jankari diti ja sake .

sir rama tori is tara ho rahi hai bht spry kiti white jiha machar hai spray naal oh mar janda hai fir 7.8 day baad ho janda hai jo tori is tara ho rahi os da ehi karan hai ya hor hai es nu kis di spry kiti jawa jo thik ho ja wala vi piliya jihi ho rahiya hun..pls reply ?

(en)
  • 2
Posted by
Arundeep Singh (9876827787)
Arundeep Singh
Punjab
Amritsar
Write Answer
Posted Date (21 May 2018 10:04 AM) Assigned Date (-)
Answered Date (21 May 2018 11:28 AM) Translated Date (22 Mar 2022 10:17 AM)

Hamle vale fal nu tod ke jameen vich doonge dba deo . ehna te fal di makhi da prabhav hai isdi roktham layi tuc malathion@20ml te 200 gram gur nu 20 litre pani vich mila ke spray karo.

Pr 127 and 202 information ?

(en)
Posted by
Roby (8289078057)
Roby
Punjab
Jalandhar
Write Answer
Posted Date (21 May 2018 10:02 AM) Assigned Date (-)
Answered Date (21 May 2018 11:19 AM) Translated Date (-)

PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ 202 ਕਿਸਮ 140-145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸਦਾ ਝਾੜ 31 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ .

ek eker me kinni gober khad pouni chahidi h ?

(en)
Posted by
sukhdev singh (9501559072)
sukhdev singh
Punjab
Mansa
Write Answer
Posted Date (21 May 2018 09:59 AM) Assigned Date (-)
Answered Date (21 May 2018 10:58 AM) Translated Date (18 Mar 2022 10:59 AM)

ek acre men 6 tonn gober ki khaad dali jati hai.

sir mai jhone di paneri suke khet vich rudi nal dhak k 4 din pehla biji c hun mai os vich nadina vaste UPL di sathi kdo te kini matra vich pava ?

(en)
Posted by
()
--
--
Write Answer
Posted Date (21 May 2018 09:53 AM) Assigned Date (-)
Answered Date (21 May 2018 11:20 AM) Translated Date (18 Mar 2022 11:00 AM)

sathi nu tuc ik acre vich 60 gram nu 150 litre pani vich mila ke prati acre spray kar sakde ho.

pussa 44 de bare dsso ?

(en)
Posted by
aman (9781872097)
aman
Punjab
Fazilka
Write Answer
Posted Date (21 May 2018 09:39 AM) Assigned Date (-)
Answered Date (21 May 2018 11:24 AM) Translated Date (-)

ਪੂਸਾ 44: ਇਹ ਕਿਸਮ ਸਭ ਤੋਂ ਵੱਧ ਝਾੜ ਵਾਲੀ ਕਿਸਮ ਹੈ ਪਰ ਇਹ ਕਿਸਮ ਪੱਕਣ ਦੇ ਲਈ 155 ਦਿਨ ਤੱਕ ਦਾ ਸਮਾਂ ਲੈ ਜਾਂਦੀ ਹੈ, ਜਿਸ ਕਾਰਨ ਬਿਮਾਰੀ ਦਾ ਹਮਲਾ ਹੋ ਜਾਂਦਾ ਹੈ ਇਸ ਕਿਸਮ ਦਾ ਝਾੜ 90 ਮਣ ਤੱਕ ਚਲਾ ਜਾਂਦਾ ਹੈ ਇਹ ਡਾਕਰ ਜ਼ਮੀਨ ਵਾਲੀ ਕਿਸਮ ਹੈ

Jhone di paniri bije nu 4 din ho gye par aje tak jammi nhi ae Ki karan ae te koi solution daso please isda?

(en)
Posted by
Lovepreet (8437406410)
Lovepreet
Punjab
Fatehgarh Sahib
Write Answer
Posted Date (21 May 2018 09:39 AM) Assigned Date (-)
Answered Date (21 May 2018 11:21 AM) Translated Date (18 Mar 2022 11:00 AM)

jhone de beej nu pungran te 8-10 din da sma lagda hai. tuhanu is te kuch v spray karn di lod nahi hai . 2-3 dina vich paneeri ugna shuru kar dayegi.

Answered Date (21 May 2018 11:45 AM) Translated Date (18 Mar 2022 11:00 AM)

Paani kadh de bai nikl augi

30kg ਪਨੀਰੀ ਲਾਉਣ ਵਾਸਤੇ ਕਿੰਨੀ ਜਗਾਹ ਤਿਆਰ ਕਰਨੀ ਚਾਹੀਦੀ ਹੈ ਤੇ ਉਸ ਵਿੱਚ ਕੀ ਕੀ ਸਮਾਨ ਪਾਉਣਾ ਚਾਹੀਦਾ ਹੈ ਧੰਨਵਾਦ ?

(en)
Posted by
Harpreet Singh Grewal (8230006500)
Harpreet Singh Grewal
Punjab
Ludhiana
Write Answer
Posted Date (21 May 2018 09:29 AM) Assigned Date (-)
Answered Date (22 May 2018 06:02 AM) Translated Date (-)

30 kg paneeri di 7-8 marle thaa di lod paindi hai. shuru de vich iss nu koi khaad ja reh spray na pao. jdo paneeri 8-10 dina di ho jawe uss sme 3 kg urea ate 3 kg DAP prati kanal de hisaab nal pao. iss ton baad jekar iss de vich nadeen hunde hnn tan 75ml prati kanal de hisab nal pretilachlor di spray kro. iss nu paani subah jaldi ate shaam nu dhup ghatan te deo. subah pani jyaada bhar ke na deo. jyaada pani khadan de nal dupher de sme paani garm ho janda hai ate jis kaarn paneeri machna shuru kr dindi hai. iss kr ke paani hisab seer da hi deo ja fir subah jaldi paani deo. jdo tak garmi vadhe paani nu mitti sokh lwe. ja khade hoye paani nu ikk side di taaja paani de ke garm paani nu duje paase di kadh deo.

ਮੁਰਗੀਆ ਦੀ ਰੇਹ 1 ਏਕੜ ਵਿਚ ਕਿੰਨੀ ਪਾਉਣੀ ਚਾਹੀਦੀ ਹੈ ?

(en)
Posted by
jagga (7888356080)
jagga
Punjab
Sangrur
Write Answer
Posted Date (21 May 2018 09:22 AM) Assigned Date (-)
Answered Date (22 May 2018 06:00 AM) Translated Date (-)

murgia di khaad ikk acre de vich 2.5ton bhut rhandi hai.

जीरे की बेस्ट वैरायटी कौन सी है जिसका अधिक जड़ हो ?

(en)
  • 1
Posted by
golde (8168210935)
golde
Haryana
Kurukshetra
Write Answer
Posted Date (21 May 2018 09:12 AM) Assigned Date (-)
Answered Date (22 May 2018 12:21 PM) Translated Date (18 Mar 2022 11:00 AM)

आप rz-209,rz-223 लगा सकते है जिनकी पैदावार 24-26 क्विंटल प्रति एकड़ होता है और ये 120-130 दिन में पक जाती है इसके इलावा आप guj cumin-2 या guj cumin- 3 लगा सकते है जिनकी पैदावार 24-25 क्विंटल प्रति एकड़ होती है

22 May 2018

धन्यवाद जी

212 ki jhad dindi hai ?

(en)
Posted by
har vinder singh (9592366712)
har vinder singh
Punjab
Muktsar
Write Answer
Posted Date (21 May 2018 09:11 AM) Assigned Date (-)
Answered Date (21 May 2018 10:11 AM) Translated Date (18 Mar 2022 11:00 AM)

isda jhaad 30-35qtl/acre hunda hai...

21 May 2018

eh new verity aa

21 May 2018

nahi ji ihh pichle saal di kisam hai. loka ne pichle saal v ihh kisam lgaayi c.

ਸਫੇਦੇ ਦੀ ਕਿਹੜੀ ਕਿਸਮ ਵਧਿਆ ਹੈ ਜੋ ਛੇਤੀ ਤਿਆਰ ਹੋ ਜਾਦੀ ਹੈ ?

(en)
Posted by
jagraj singh (9463613416)
jagraj singh
Punjab
Ludhiana
Write Answer
Posted Date (21 May 2018 09:10 AM) Assigned Date (-)
Answered Date (22 May 2018 12:13 PM) Translated Date (18 Mar 2022 11:00 AM)

ਸਫੈਦੇ ਦੀਆਂ ਇਹ ਕਿਸਮਾਂ ਜਿਵੇ C-413,C-72 , C-2045 ਲਗਾ ਸਕਦੇ ਹੋ

22 May 2018

ਸਰ ਇਹ ਕਿੰਨੇ ਸਮੇ ਵਿੱਚ ਤਿਆਰ ਹੋ ਜਾਦਾ ਹੈ ਤੇ ਇਕ ਏਕੜ ਚ ਕਿੰਨੇ ਬੂਟੇ ਹੋਣੇ ਚਾਹੀਦੇ ਨੇ

1121 di paneri da Shi time kehda a te es di lvai kado toh start a ?

(en)
Posted by
Yadwinder Sivia (9501129638)
Yadwinder Sivia
Punjab
Muktsar
Write Answer
Posted Date (21 May 2018 08:42 AM) Assigned Date (-)
Answered Date (21 May 2018 11:29 AM) Translated Date (-)

1121 ਦੀ ਪਨੀਰੀ ਦੀ ਬਿਜਾਈ ਦਾ ਸਮਾਂ ਜੂਨ ਦਾ ਪਹਿਲਾ ਪੰਦਰਵਾੜਾ ਹੈ ਅਤੇ ਇਸਦੀ ਲਵਾਈ ਤੁਸੀ ਜੁਲਾਈ ਦੇ ਪਹਿਲੇ ਪੰਦਰਵਾੜੇ ਵਿਚ ਕਰ ਸਕਦੇ ਹੋ

jhone di paniri nu d. a. p pauna chahida h ja nhi paniri 9 din di h ?

(en)
Posted by
aman (9781872097)
aman
Punjab
Fazilka
Write Answer
Posted Date (21 May 2018 08:36 AM) Assigned Date (-)

--

Answered Date (29 Dec 2018 03:51 PM) Translated Date (-)

Propecia Tablet Cialis Generico Farmacia Furasemidum To Buy Uk cialis Cialis Euroclinix Kamagra Oral Jelly Vrouwen Levitra 10 Mg Comprar cialis overnight shipping from usa Levitra 10 Mg Italia Commander Du Cialis Pas Cher generic 5mg cialis best price Levitra Dose Consigliata Propecia Conception Levitra Scaduto

--

Answered Date (30 Mar 2019 10:20 PM) Translated Date (-)

Zithromax And Alcohol Side Effects cialis 20mg price at walmart Discount Online Direct Acticin Pills Next Day Delivery

Answered Date (22 May 2018 11:32 PM) Translated Date (-)

Han ji tuc 2.5-3kg DAP prati kanal de hisaab nal pa skde ho.

Answered Date (21 May 2018 11:47 AM) Translated Date (-)

15 din tak kuch na pao bs kahka wali dwyi pao hafte baad te 15 din baad magnize te upl di saafilozer pao urea naal

21 May 2018

shuru de vich iss nu koi khaad ja reh spray na pao. jdo paneeri 8-10 dina di ho jawe uss sme 3 kg urea ate 3 kg DAP prati kanal de hisaab nal pao. iss ton baad jekar iss de vich nadeen hunde hnn tan 75ml prati kanal de hisab nal pretilachlor di spray kro. iss nu paani subah jaldi ate shaam nu dhup ghatan te deo. subah pani jyaada bhar ke na deo. jyaada pani khadan de nal dupher de sme paani garm ho janda hai ate jis kaarn paneeri machna shuru kr dindi hai. iss kr ke paani hisab seer da hi deo ja fir subah jaldi paani deo. jdo tak garmi vadhe paani nu mitti sokh lwe. ja khade hoye paani nu ikk side di taaja paani de ke garm paani nu duje paase di kadh deo.