Manage Expert Answers

Search

Total Count :- 258604

ਕਰੇਲੇ ਨੂੰ ਸੁੰਡੀ ਬਹੁਤ ਪੈਂਦੀ ਹੈ ਕੋਈ ਇਲਾਜ ਦੱਸੋ ਵਧੀਆ ਜੀ ਦਵਾਈ ਦੱਸੋ ?

(en)
Posted by
Amrinder sidhu (9915614103)
Amrinder sidhu
Punjab
Ludhiana
Write Answer
Posted Date (22 May 2018 11:23 AM) Assigned Date (-)
Answered Date (22 May 2018 11:58 AM) Translated Date (24 Mar 2022 10:59 AM)

ਸੁੰਡੀ ਦੀ ਰੋਕਥਾਮ ਲਈ ਉਸ ਉੱਪਰ 20 ਮਿਲੀਲੀਟਰ fame ਜਾਂ 200 ਮਿਲੀਲੀਟਰ tracer ਜਾਂ 200 ਮਿਲੀਲੀਟਰ triazophos ਜਾਂ 60 ਮਿਲੀਲੀਟਰ coragen ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ

ਪਸ਼ੂਆਂ ਨੂੰ ਡੀਵਾਰਮਿੰਗ ਕਰਨ ਲਈ ਕਿਵੇ ਪਤਾ ਲੱਗਦਾ ਹੈ ਕਿ ਪਸ਼ੂ ਨੂੰ ਡੀਵਰਮਿੰਗ ਦੀ ਜਰੂਰਤ ਹੈ । ਅਸੀ ਸਾਰੀਆ ਗਾਵਾਂ ਨੂੰ 2 ਮਹੀਨੇ ਪਹਿਲਾ flukicyl tablet (6gm) ਨਾਲ ਡੀਵਰਮਿੰਗ ਕੀਤੀ ਸੀ ਸਾਰੀਆ ਗਾਵਾ 3-4 ਮਹੀਨੇ ਦੀਆਂ ਗੱਭਣਾ ਹਨ ਪਰ ਕੁਝ ਗਾਵਾਂ ਦੇ ਗੋਬਰ ਨਾਲ ਲੇਸ ( ਘਸਮੈਲੀਆਂ ਤਾਰਾਂ ) ਆਉਦੀ ਹੈ ਕੀ ਗਾਵਾਂ ਨੂੰ ਹੁਣ ਫਿਰ ਦੁਬਾਰਾ ਡੀਵਰਮਿੰਗ ਦੀ ਜਰੂਰਤ ਹੈ ?

(en)
Posted by
ਜਗਦੀਪ ਸਿੰਘ (7696733676)
ਜਗਦੀਪ ਸਿੰਘ
Punjab
Gurdaspur
Write Answer
Posted Date (22 May 2018 11:11 AM) Assigned Date (-)
Answered Date (22 May 2018 10:58 AM) Translated Date (08 Mar 2022 09:36 AM)

ਅਜੇ ਲੋੜ ਨਹੀਂ ਹੈ ਜੀ ਜੇਕਰ ਜੀਅ ਬਣ ਜਾਣ ਤਾਂ ਅੱਖਾਂ ਚੋਂ ਪਾਣੀ ਵਗਣ ਲੱਗ ਜਾਂਦਾ ਹੈ ਜਵਾੜੇ ਥੱਲੇ ਪਾਣੀ ਭਰ ਜਾਦਾ ਹੈ ਨਹੀਂ ਜੀ ਪਸ਼ੂ ਨੂੰ 3 ਮਹੀਨੇ ਤੋਂ ਜੀਆਂ ਦੀ ਗੋਲੀ ਸਾਲਟ ਬਦਲ ਕੇ ਦਿਉ

ਸਰ ਮੱਕੀ ਵਿੱਚ ਮੁਰਕ ਬਹੁਤ ਜਿਆਦਾ ਹੈ ਕੋਈ ਹੱਲ ਦੱਸੋ ?

(en)
Posted by
ਲਵਪ੍ਰੀਤ ਸਿੰਘ (9592610925)
ਲਵਪ੍ਰੀਤ ਸਿੰਘ
Punjab
Ferozpur
Write Answer
Posted Date (22 May 2018 11:08 AM) Assigned Date (-)
Answered Date (29 May 2018 12:42 PM) Translated Date (08 Mar 2022 09:36 AM)

ਮੱਕੀ ਦੀਆਂ ਘੱਟ ਤੋਂ ਘੱਟ ਦੋ ਗੋਡੀਆਂ ਕਰੋ ਪਹਿਲੀ ਗੋਡੀ, ਬਿਜਾਈ ਤੋਂ 20-25 ਦਿਨ ਬਾਅਦ ਅਤੇ ਦੂਜੀ ਗੋਡੀ 40-45 ਦਿਨਾਂ ਬਾਅਦ ਪਰ ਜਿਆਦਾ ਹੋਣ ਦੀ ਸੂਰਤ ਵਿੱਚ ਐਂਟੇਰਾਜੀਨ 500 ਗ੍ਰਾਮ ਪ੍ਰਤੀ 200 ਲੀ. ਪਾਣੀ ਨਾਲ ਸਪ੍ਰੇਅ ਕਰੋ ਗੋਡੀ ਕਰਨ ਤੋਂ ਬਾਅਦ ਮਿੱਟੀ ਉੱਪਰ ਖਾਦ ਦੀ ਪਤਲੀ ਪਰਤ ਵਿਛਾ ਦਿਓ ਅਤੇ ਜੜਾਂ ਨਾਲ ਮਿੱਟੀ ਲਾਓ

ਪਸ਼ੂਆਂ ਦੀ ਪਾਣੀ ਵਾਲੀ ਖੁਰਲੀ ਵਿਚ ਜੋ ਕਲੀ ( ਚੂਨਾ ) ਫੇਰਨੀ ਹੈ ਉਸ ਨੂੰ ਕਿਸ ਚੀਜ ਵਿਚ ਘੋਲ ਕੇ ਫੇਰਨਾ ਹੈ ?

(en)
Posted by
ਜਗਦੀਪ ਸਿੰਘ (7696733676)
ਜਗਦੀਪ ਸਿੰਘ
Punjab
Gurdaspur
Write Answer
Posted Date (22 May 2018 10:55 AM) Assigned Date (-)
Answered Date (22 May 2018 08:14 AM) Translated Date (08 Mar 2022 09:36 AM)

ਪਾਣੀ ਵਾਲੀ ਖੁਰਲੀ ਵਿੱਚ ਜੋ ਚੂਨਾ ਫੇਰਨਾ ਹੈ ਉੇਸ ਨੂੰ ਪਾਣੀ ਵਿੱਚ ਘੋਲ ਕੇ ਹੀ ਫੇਰਨਾ ਹੈ ਜਿਵੇ ਆਪਾ ਕੰਧਾਂ ਤੇ ਕਲੀ ਫੇਰਦੇ ਹਾਂ ਉਸੇ ਤਰਾਂ ਹੀ ਖੁਰਲੀ ਵਿੱਚ ਫੇਰ ਦਿਓ

ਸਰ PR 126 ਬਾਰੇ ਜਾਣਕਾਰੀ ਦਿੱਤੀ ਜਾਵੇ ?

(en)
Posted by
ਲਵਪ੍ਰੀਤ ਸਿੰਘ (9592610925)
ਲਵਪ੍ਰੀਤ ਸਿੰਘ
Punjab
Ferozpur
Write Answer
Posted Date (22 May 2018 10:50 AM) Assigned Date (-)
Answered Date (22 May 2018 05:22 AM) Translated Date (17 Mar 2022 10:22 AM)

PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਹ ਕਿਸਮ ਜੀਵਾਣੂ ਝੁਲਸ ਰੋਗ ਰੋਧਕ ਹੈ ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ

मैं इस बारिश मिर्च की खेती करना चाहता हूं. हमारे एरिया में बारीश जादा होती है सितंबर तक replanting करना उचित रहेगा ?

(en)
Posted by
मनोज माकडिया (9923142424)
मनोज माकडिया
Maharashtra
--
Write Answer
Posted Date (22 May 2018 10:49 AM) Assigned Date (-)
Answered Date (23 May 2018 07:07 AM) Translated Date (17 Mar 2022 10:22 AM)

मिर्च की नर्सरी की बिजाई का सही समय october से november तक की जाती है नर्सरी को में खेतfeburary-march में लगाया जा सकता है इसके लिए आपको 100-200 ग्राम बीज प्रति एकर के हिसाब से जरुरत पड़ती है

ਮਾਨਯੋਗ , ਮੁੱਛਲ ਬਾਸਮਤੀ ਦੀ ਕਿਹੜੀ variety ਡਾਕਰ ਕੈੜੀ ਸਖਤ ਜਮੀਨ ਚ ਸਭ ਨਾਲੋ ਚੰਗੀ ਹੈ ਤੇ ਉਸ ਦਾ ਕਿੰਨਾ ਝਾੜ ਹੈ Please ਵਿਸਥਾਰ ਵਿੱਚ ਦੱਸਿਓ ?

(en)
Posted by
Harjeet Singh Sidhu (9876959322)
Harjeet Singh Sidhu
Punjab
Fatehgarh Sahib
Write Answer
Posted Date (22 May 2018 10:14 AM) Assigned Date (-)
Answered Date (22 May 2018 11:31 PM) Translated Date (17 Mar 2022 10:22 AM)

Punjab Basmati 3: ਇਹ ਕਿਸਮ ਪੀ ਏ ਯੂ ਲੁਧਿਆਣਾ ਵੱਲੋਂ ਤਿਆਰ ਕੀਤੀ ਗਈ ਹੈ ਇਸਦਾ ਔਸਤਨ ਝਾੜ 16 ਕੁਇੰਟਲ ਪ੍ਰਤੀ ਏਕੜ ਹੈ ,ਪੰਜਾਬ ਬਾਸਮਤੀ 4: ਇਹ ਇੱਕ ਉੱਚ ਝਾੜ ਕਿਸਮ ਦੇ ਹੈ ਜਿਸ ਦੀ ਲੰਬਾਈ 96cm ਹੁੰਦੀ ਹੈ ਇਹ ਕਿਸਮ 146 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 17 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ,ਪੰਜਾਬ ਬਾਸਮਤੀ 5: ਇਹ ਵੀ ਇੱਕ ਉੱਚ ਝਾੜ ਕਿਸਮ ਦੇ ਹੈ ਇਸਦੀ ਔਸਤਨ ਪੈਦਾਵਾਰ 15 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I ਇਹ ਕਿਸਮ 137 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ,Pusa Punjab Basmati 1509: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 120 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 15.7 ਕੁਇੰਟਲ ਪ੍ਰਤੀ ਏਕੜ ਹੈ ,Pusa Basmati 1121: ਇਹ ਕਿਸਮ 137 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 13.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Pusa 44: ਇਸਦਾ ਔਸਤਨ ਝਾੜ 32-35 ਕੁਇੰਟਲ ਪ੍ਰਤੀ ਏਕੜ ਹੈI

ਧੰਨਵਾਦ

ਕੀ ਅਸੀਂ ਆਪਣੇ ਖੇਤ ਵਿਚ ਬੀਜ ਤਿਆਰ ਕਰਕੇ ਵੇਚ ਸਕਦੇ ਹਾਂ ਜੇਕਰ ਵੇਚ ਸਕਦੇ ਹਾ ਤਾਂ ਇਸ ਦੇ ਲਈ ਕੀ ਕਰਨਾ ਹੋਵੇਗਾ ?

(en)
Posted by
sidhu (9803369105)
sidhu
Punjab
Patiala
Write Answer
Posted Date (22 May 2018 10:14 AM) Assigned Date (-)
Answered Date (23 May 2018 07:26 AM) Translated Date (17 Mar 2022 10:22 AM)

ਕਿਰਪਾ ਕਰਕੇ ਤੁਸੀ ਇਹ ਦੱਸੋ ਕ ਤੁਸੀ ਕਿਸ ਫ਼ਸਲ ਦਾ ਬੀਜ ਵੇਚਣਾ ਚਾਹੁੰਦੇ ਹੋ ਤਾਕਿ ਤੁਹਾਨੂੰ ਉਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ

23 May 2018

jhona makki kank and jwaar barseem

sangrur area ch pr 121 da beej ni mil reha.. kitho mil skda ?

(en)
Posted by
Dharminder singh (9041600536)
Dharminder singh
Punjab
Sangrur
Write Answer
Posted Date (22 May 2018 10:10 AM) Assigned Date (-)
Answered Date (22 May 2018 11:28 PM) Translated Date (17 Mar 2022 10:22 AM)

iss da beej tuc apne nede de KVK ja PAU ludhiana ptaa kro. tuhaanu ithe beej mil skda hai.

Answered Date (22 May 2018 02:18 PM) Translated Date (17 Mar 2022 10:22 AM)

sidhu brar seeds company uppli barnala contact 9463127407

sir main 20 may nu sawal puche c jbaab ni mileya ?

(en)
Posted by
satgur singh (7696477195)
satgur singh
Punjab
Patiala
Write Answer
Posted Date (22 May 2018 10:09 AM) Assigned Date (-)
Answered Date (23 May 2018 07:20 AM) Translated Date (17 Mar 2022 10:22 AM)

tuhade sare swalan de jwab dite ja chuke han kirpa karke tuc aapne swal jwab section ch dekh sakde ho.

23 May 2018

thanks

ਸਰ 2.5 urea 2.5 dap 0.5 zinc ਅਤੇ ਲੋਹੇ ਦੀ ਮਾਤਰਾ ਵੀ ਦੱਸਿਉ ਅਤੇ ਇਹ ਝੋਨੇ ਨੂੰ ਕਦੋ ਸਪਰੇਅ ਕਰਨੀ ਚਾਹੀਦੀ ?

(en)
Posted by
ਅਮਰਬੀਰ ਸਿੰਘ (8146560401)
ਅਮਰਬੀਰ ਸਿੰਘ
Punjab
Gurdaspur
Write Answer
Posted Date (22 May 2018 09:46 AM) Assigned Date (-)
Answered Date (23 May 2018 07:14 AM) Translated Date (18 Mar 2022 10:30 AM)

• 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ

10387 rice varity da jhad kina te kina time lendi aa ?

(en)
Posted by
sukhdeep Singh (9915178379)
sukhdeep Singh
Punjab
Mansa
Write Answer
Posted Date (22 May 2018 09:42 AM) Assigned Date (-)
Answered Date (23 May 2018 07:28 AM) Translated Date (17 Mar 2022 10:22 AM)

10387 hybrid kisam hai te eh pakkan layi 115-118 din da sma laindi hai .isda jhaad 30-32 quintal prati acre hunda hai .eh ik private kisam hai .

ਵੀਰ ਜੀ ਮੇਰੇ ਘਰ ਕਿੰਨੂਆ ਦੇ ਪੌਦੇ ਲੱਗੇ ਨੇ ਉਨ੍ਹਾਂ ਦੇ ਪੱਤੇ ਗੋਲ ਹੋਈ ਜਾਂਦੇ ਨੇ ਤੇ ਫਲ ਕਰਦਾ ਜਾਂਦਾ ਕੋਈ ਹੱਲ ਦੱਸੋ ਗ ?

(en)
Posted by
ਗੁਰਸੇਵਕ ਸਿੰਘ (8054888309)
ਗੁਰਸੇਵਕ ਸਿੰਘ
Punjab
Amritsar
Write Answer
Posted Date (22 May 2018 09:41 AM) Assigned Date (-)
Answered Date (23 May 2018 07:21 AM) Translated Date (17 Mar 2022 10:22 AM)

ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ I

Sir vasshi nu Ai kraun tu bad agley din chita chitta kadeleya ohney dud varga ohda ki matlab g ?

(en)
Posted by
Manna kamboh (9814212410)
Manna kamboh
Punjab
Fazilka
Write Answer
Posted Date (22 May 2018 09:32 AM) Assigned Date (-)
Answered Date (23 May 2018 04:11 PM) Translated Date (17 Mar 2022 10:22 AM)

ehh koi daran wali gl nhi hai , iss tarah pashu vasse v krr dinda hai , bakki issda pakka pta 20-22 dina badd lgg jawega , jekar dubara heet vich naa aayi tan rehh jawegi , jekar heeet vich aa gyi fir dubara AI krwani payugi..

sir g ehna dona vicho kisda jahr jada wa eh original ja duplicate wa ?

(en)
  • 2
Posted by
Sun it singh (8146935795)
Sun it singh
Punjab
Amritsar
Write Answer
Posted Date (22 May 2018 09:19 AM) Assigned Date (-)
Answered Date (22 May 2018 10:42 PM) Translated Date (17 Mar 2022 10:22 AM)

Dona de upper private companies de marke bne hoye hnn. dona da beej 1509 da hai. jdo v tuc beej lainde ho ihna ton pakka bill jrur lwo. kyuki ih beej private companies ne tyaar kr ke pack kita hai. iss trah kuj nahi keha ja skda ki ihh original hai ja nahi.

ਬਾਇਪੈਂਥਰਿਨ,ਫੋਰੇਟ,ਥਾਇਪੋਨੇਟ ਮਥਾਇਲ ਕਿ ਇਹ ਦਵਾਈਆਂ ਨੂੰ ਪਰਮੀਸਨ ਹੈ ।ਸਰ ਜੀ ਕਰਕੇ ਜਰੂਰ ਦੱਸੋ ਜੀ ?

(en)
Posted by
Nirmal Singh (9478585138)
Nirmal Singh
Punjab
Sangrur
Write Answer
Posted Date (22 May 2018 09:19 AM) Assigned Date (-)
Answered Date (22 May 2018 06:31 AM) Translated Date (-)

Ihna dwaayia te rok laggi hoyi hai par ihh dwaayia market de vich aa rhia hnn..

sir hybreed rice 27p31 da time hai ke nahi ?

(en)
Posted by
sandeep (9217727272)
sandeep
Punjab
Muktsar
Write Answer
Posted Date (22 May 2018 09:16 AM) Assigned Date (-)
Answered Date (22 May 2018 10:57 AM) Translated Date (17 Mar 2022 10:22 AM)

eh 128 to 132 dina vich mature hon vali hybrid kism hai. es de daane darmyane akar de hunde han, Is da jhaad 27-28 quintal prati acre tak hunda hai. iss di paneeri tuc 20 may ton baad lgaa skde ho.

v5 kiss kamn layi use kita janda wa ?

(en)
  • 1
Posted by
vikas Kumar (8360583127)
vikas Kumar
Punjab
Ludhiana
Write Answer
Posted Date (22 May 2018 08:50 AM) Assigned Date (-)
Answered Date (22 May 2018 10:56 AM) Translated Date (17 Mar 2022 10:22 AM)

Eh vitamin A, D3, E te H da Injection a. Eh hwana banon lai, vitamin di ghat to, eyes di dicket to te joint di dicket to kamm karda hai.

ਜਿਸ ਪਸ਼ੂ ਨੂੰ ਮੋਕ ਲੱਗੀ ਹੋਵੇ ਉਸ ਨੂੰ ਸਰੋ ਦਾ ਤੇਲ ਦੇਣਾ ਚਾਹੀਦਾ ਜਾਂ ਨਹੀ ?

(en)
Posted by
ਜਗਦੀਪ ਸਿੰਘ (7696733676)
ਜਗਦੀਪ ਸਿੰਘ
Punjab
Gurdaspur
Write Answer
Posted Date (22 May 2018 08:44 AM) Assigned Date (-)
Answered Date (23 May 2018 10:02 AM) Translated Date (17 Mar 2022 10:22 AM)

ਹਾਂਜੀ, ਪਸ਼ੂ ਨੂੰ ਮੋਕ ਵਿਚ ਸਰੋੰ ਦਾ ਤੇਲ ਦੇ ਸਕਦੇ ਹਾਂ ਜਿਆਦਾਤਰ ਮੋਕ ਗਰਮੀ ਦੇ ਮੌਸਮ ਵਿਚ ਲਗਦੀ ਹੈ ਕਿਉਂਕਿ ਇਸ ਸਮੇਂ ਹਰੇ ਚਾਰੇ ਦੀ ਕਮੀ ਹੁੰਦੀ ਹੈ ਅਤੇ ਪਸ਼ੂ ਨੂੰ ਤੂੜੀ ਹੀ ਖਾਣ ਨੂੰ ਮਿਲਦਾ ਹੈ ਜਿਸ ਨਾਲ ਪਸ਼ੂ ਨੂੰ ਮੋਕ ਲਗਦੀ ਹੈ ਸਰੋੰ ਦਾ ਤੇਲ ਠੰਡਾ ਹੁੰਦਾ ਹੈ ਜੋ ਤੂੜੀ ਨੂੰ ਪਚੋਣ ਚ ਮਦਦ ਕਰਦਾ ਹੈ.

hf cow.. ohe peshab( bathroom) nhi aa rea ki dita jave ?

(en)
Posted by
Aksh (7973216215)
Aksh
Punjab
Fazilka
Write Answer
Posted Date (22 May 2018 08:19 AM) Assigned Date (-)
Answered Date (23 May 2018 10:03 AM) Translated Date (-)

ਉਸ ਨੂੰ ਨਜ਼ਦੀਕੀ ਡਾਕਟਰ ਨੂੰ ਦਿਖਾਉ ਜੀ

pr26 sir ess kism The jhar kina and kdo ess di pirni biz skde aw ?

(en)
Posted by
parmatma singh (9815710038)
parmatma singh
Punjab
Sangrur
Write Answer
Posted Date (22 May 2018 08:18 AM) Assigned Date (-)
Answered Date (22 May 2018 03:03 AM) Translated Date (17 Mar 2022 10:22 AM)

ihh kisam tuc 20 may ton baad lgaa skde ho. iss da jhaad 30 qtl prati acre hai ate ihh jaldi pakkan wali kisam hai. ihh 123 dina de vich pakk jandi hai.

ਇਹ ਮਿੱਟੀ ਪਰਖ ਦੇ ਸੂਖਮ ਤੱਤਾਂ ਦੀ ਰਿਪੋਰਟ ਹੈ ਜੀ ਮੈਨੂੰ ਤੇ ਕੁੱਝ ਸਮਝ ਨੀ ਆਉਦੀ ।ਪਲ਼ੀਜ ਮੱਦਦ ਕਰੋ ਸਮਝ ਵਿਚ ਕੇ ਕੀ ਕੀ ਵੱਧ ਘੱਟ ਆ ਜੀ ਇਸ ਚ ?

(en)
  • 2
Posted by
lakhdeep singh (9569569006)
lakhdeep singh
Punjab
Bathinda
Write Answer
Posted Date (22 May 2018 08:17 AM) Assigned Date (-)
Answered Date (17 Jul 2018 10:33 AM) Translated Date (-)

ਤੁਹਾਡੀ ਰਿਪੋਟ ਅਨੁਸਾਰ ਮਿੱਟੀ ਵਿਚ ਜੈਵਿਕ ਕਾਰਬਨ ਘਟ ਹੈ ਜਿਸ ਕਾਰਨ ਇਸ ਵਿਚ nitrogen ਤੱਤ ਦੀ ਕਮੀ ਆ ਸਕਦੀ ਹੈ I ਜੇਕਰ ਤੁਸੀ ਝੋਨੇ ਦੀ ਬਿਜਾਈ ਕਰਨੀ ਹੈ ਤਾਂ ਤੁਸੀ ਇਸ ਵਿਚ ਕੁਲ 110 ਕਿਲੋ ਯੂਰੀਆ ਪ੍ਰਤੀ ਏਕੜ ਵਿਚ ਪਾਓ I ਇਸ ਨਾਲ nitrogen ਦੀ ਘਾਟ ਨਹੀਂ ਆਵੇ ਗੀ I ਇਸ ਰਿਪੋਟ ਵਿਚ phosphorus ਅਤੇ potasium ਅਤੇ ਲਘੂ ਤੱਤ ਦੀ ਜੋ ਮਾਤਰਾ ਦਸੀ ਗਈ ਹੈ ਉਸ ਹਿਸਾਬ ਨਾਲ ਇਸ ਵਿਚ ਯੂਰੀਆ ਤੋਂ ਸਿਵਾ ਹੋਰ ਕੁਝ ਪਾਉਣ ਦੀ ਜਰੂਰਤ ਨਹੀਂ ਹੈ I

1509seed te 126 seed kive de ne ?

(en)
Posted by
sahib Samrao (9653318734)
sahib Samrao
Punjab
Patiala
Write Answer
Posted Date (22 May 2018 07:39 AM) Assigned Date (-)
Answered Date (22 May 2018 03:06 AM) Translated Date (17 Mar 2022 10:22 AM)

PR 126: ihh kisam tuc 20 may ton baad lgaa skde ho. iss da jhaad 30 qtl prati acre hai ate ihh jaldi pakkan wali kisam hai. ihh 123 dina de vich pakk jandi hai. Pusa Punjab Basmati 1509: Ih kisam 120 dina de vich pakkdi hai ate iss da jhaad 15.7 qtl prati acre hai.

Sir nili Ravi buffalo da tika kine da miluga ?

(en)
Posted by
sahib Samrao (9653318734)
sahib Samrao
Punjab
Patiala
Write Answer
Posted Date (22 May 2018 07:35 AM) Assigned Date (-)
Answered Date (23 May 2018 10:11 AM) Translated Date (-)

ਸਰਕਾਰੀ ਹਸਪਤਾਲ ਵਿਚੋਂ 50ਰੁ. ਦਾ ਮਿਲੇਗਾ ਪ੍ਰਾਈਵੇਟ ਵੱਧ ਦਾ ਹੋਵੇਗਾ ਜੇਕਰ ਕੋਈ ਚੈਂਪੀਅਨ ਸਾਨ੍ਹ ਦਾ ਟੀਕਾ ਲੈਣਾ ਤਾਂ ਉਹ 300 ਤੋਂ 500 ਦੀ ਰੇਂਜ ਵਿਚ ਮਿਲੇਗਾ

1401 da ki price a iss time ?

(en)
Posted by
naninder (7589388606)
naninder
Punjab
Bathinda
Write Answer
Posted Date (22 May 2018 07:15 AM) Assigned Date (-)
Answered Date (22 May 2018 03:07 AM) Translated Date (17 Mar 2022 10:23 AM)

iss da rate 3000 rs. prati qtl tak rehanda hai.

Answered Date (22 May 2018 04:13 PM) Translated Date (17 Mar 2022 10:23 AM)

season vich 2200 Biku

ਸਰ 666 ਦੀ ਪਨੀਰੀ ਕਦੋਂ ਬੀਜੀ ਜਾ ਸਕਦੀ ਹੈ। ਟਾਈਮ ਦੱਸੋ ਜੀ ?

(en)
Posted by
jagpal sidhu028@gmail.com (9417467028)
jagpal sidhu028@gmail.com
Punjab
Sangrur
Write Answer
Posted Date (22 May 2018 06:41 AM) Assigned Date (-)
Answered Date (22 May 2018 04:02 AM) Translated Date (-)

iss di paneeri tuc 20 may ton baad beej skde ho.

ਸਰ ਮੁੱਰਾ ਨਸਲ ਦਾ ਟੀਕਾ ਕਿੰਨੇ ਰੁਪਏ ਦਾ ਹੈ ?

(en)
Posted by
jagpal sidhu028@gmail.com (9417467028)
jagpal sidhu028@gmail.com
Punjab
Sangrur
Write Answer
Posted Date (22 May 2018 06:40 AM) Assigned Date (-)
Answered Date (23 May 2018 10:00 AM) Translated Date (17 Mar 2022 10:23 AM)

ਜੇਕਰ ਤੁਸੀ ਸਰਕਾਰੀ ਹਸਪਤਾਲ ਵਿੱਚੋ ਸੀਮਨ ਖਰੀਦਦੇ ਹੋਂ ਤਾਂ 50 ਰੁਪਏ ਕੀਮਤ ਹੁੰਦੀ ਹੈ ਤੇ ਪ੍ਰਾਈਵੇਟ ਸੀਮਨ ਦੇ ਅਲੱਗ ਅਲੱਗ ਰੇਟ ਹੁੰਦੇ ਹਨ ਜਿਵੇਂ ਯੁਵਰਾਜ ਤੇ ਖਲੀ ਆਦਿ ਇਹ 500-1000 ਰੁਪਏ ਤੱਕ ਮਿਲਦੇ ਹਨ

sukhwinder sir mera swal tuhanu aa, sir meri mujh de chare than (teats) te swelling bahut jada ho gyi. ikale teats te hi aa main os nu inj isofluid,radima,avil,enrofloxin pehle din laya koi fark ni pya duje din phir inj magludyne,amoxirum forte 4500mg,radima,avil laya ji thodi swelling ghat hoyi c but fir ove hi ho gya plz tuci isda koi solution daso ji ?

(en)
Posted by
Jaskaran Singh (9988221883)
Jaskaran Singh
Punjab
Ferozpur
Write Answer
Posted Date (22 May 2018 05:51 AM) Assigned Date (-)
Answered Date (22 May 2018 06:09 AM) Translated Date (17 Mar 2022 10:23 AM)

Teats te baraff di tacor karo 3 time na Injection Benthipen 48lack, Betavet 3ml 3din lao nall curex 30ml ek din chadd ke lao

ਸਰ ਰਿਪੋਟ ਦੀ ਫੋਟੋ ਦੇਖੋ ਅਤੇ ਦੱਸੋ ਕੀ ਝੋਨੇ ਦੀ ਫਸ਼ਲ ਚ ਕਿਹੜੀ ਖਾਦ ਪਾਈ ਜਾਵੇ ਤੇ ਕਣਕ ਵਿੱਚ ਕਿਹੜੀ ਖਾਦ ਪਾਈ ਜਾਵੇ ਤਾ ਝਾੜ ਵਧੀਆ ਹੋਵੇ ਮਿੱਟੀ ਟੈਸਟ ਕਰਵਾਈ ਸੀ ਸਰ ?

(en)
  • 1
Posted by
ਗਗਨਦੀਪ ਸਿੰਘ (9464055919)
ਗਗਨਦੀਪ ਸਿੰਘ
Punjab
Sangrur
Write Answer
Posted Date (21 May 2018 10:10 PM) Assigned Date (-)
Answered Date (23 May 2018 05:03 AM) Translated Date (17 Mar 2022 10:23 AM)

ਤੁਹਾਡੀ ਰਿਪੋਰਟ ਦੇ ਮੁਤਾਬਕ ਤੁਹਾਡੀ ਮਿੱਟੀ ਦੇ ਵਿਚ ਜ਼ਿੰਕ ਦੀ ਘਾਟ ਹੈ ਇਸਦੀ ਕਮੀ ਨੂੰ ਪੂਰਾ ਕਰਨ ਲਈ ਤੁਸੀ 10 ਕਿੱਲੋ ਜ਼ਿੰਕ ਖੇਤ ਵਿਚ ਝੋਨਾ ਲਾਉਣ ਤੋਂ ਪਹਿਲਾਂ ਪਾ ਦਿਓ ਜਦੋ ਕਣਕ ਦੀ ਬਿਜਯੀ ਕਰਨੀ ਹੈ ਤਾ ਉਸ ਉਤੇ mangnese ਦੀ ਸਪਰੇ ਕਰੋ

1401 paddy da ki price a is time ?

(en)
Posted by
naninder (7589388606)
naninder
Punjab
Bathinda
Write Answer
Posted Date (21 May 2018 09:48 PM) Assigned Date (-)
Answered Date (22 May 2018 03:07 AM) Translated Date (17 Mar 2022 10:23 AM)

iss da rate 3000rs. prati qtl tak chla janda hai.

sir suger graze nu kidi bohat a kehdi spray kiti jave ?

(en)
Posted by
ਲਵਪ੍ਰੀਤ ਸਿੰਘ (9592610925)
ਲਵਪ੍ਰੀਤ ਸਿੰਘ
Punjab
Ferozpur
Write Answer
Posted Date (21 May 2018 09:33 PM) Assigned Date (-)
Answered Date (22 May 2018 03:22 AM) Translated Date (18 Mar 2022 03:33 PM)

iss de upper 400ml chloro nu 150 ltr paani de nal mila ke prati acre te spray kro.

ye aaps sirf bakwas hai mera Javab Nahi mila jootha aaps bana rakhe hai apni kheti. sirf. time pass ?

(en)
Posted by
MANOJ KUMAR BHARATI (9453242275)
MANOJ KUMAR BHARATI
Uttar Pradesh
--
Write Answer
Posted Date (21 May 2018 09:30 PM) Assigned Date (-)
Answered Date (23 May 2018 10:03 AM) Translated Date (17 Mar 2022 10:23 AM)

haji aapke sare salão de jwab diya ja chuke hai. agar aapko aapka koe answer dekhne me dikkat aa raai hai to aap hmare helpline no. 9779977641 pe call kar sakte hai ji.

Answered Date (23 May 2018 06:52 AM) Translated Date (17 Mar 2022 10:23 AM)

pucho mile ga okk

mere sawal ka koyi Javab hi Nahi De raha hai?

(en)
Posted by
MANOJ KUMAR BHARATI (9453242275)
MANOJ KUMAR BHARATI
Uttar Pradesh
--
Write Answer
Posted Date (21 May 2018 09:25 PM) Assigned Date (-)
Answered Date (23 May 2018 10:04 AM) Translated Date (17 Mar 2022 10:23 AM)

haji aapko sare swale ke jwab diya ja chuke hai ji.

sir ga de sun ch 10 din rah gaye ne te us to udhya nai jada dr khada a tak ho gaya a ?

(en)
Posted by
yadvinder singh (9996771901)
yadvinder singh
Punjab
Patiala
Write Answer
Posted Date (21 May 2018 09:19 PM) Assigned Date (-)
Answered Date (22 May 2018 04:33 PM) Translated Date (17 Mar 2022 10:23 AM)

tuci gaa nu Hyporid powder dena suru kro , isda 1 pouch rojana deo, isde nal gaa nu tinacal injection 20ml , tonophos injection 10ml , nerokind plus 20ml injection lgwao, enna nu lgatar 3 din tak lgwao , jekar gaa bilkul v nhi uthdi ya uss to thoda jeha v uth nhi hunda tan tuci uss nu hyorid powder v deo ate iss nal Misex 450ml nu narr vich lgwao , ate iss vich Avil injection 10 ml , tonophosd 20 ml , macboilt 400 gram vich mix krke lgwao , iss nal farak paa jawega..

what is cost of maize in Bihar and in Punjab ?

(en)
Posted by
Didar Singh Kamboj (9814796046)
Didar Singh Kamboj
Punjab
--
Write Answer
Posted Date (21 May 2018 09:14 PM) Assigned Date (-)
Answered Date (17 Jul 2018 09:37 AM) Translated Date (17 Mar 2022 10:23 AM)

The price of loose maize in punjab is 1150-1180 rupees per quintal and for bitty maize is 1240.The price of maize in bihar for loose is 1075 and for bitty maize is 1100 rupees per quintal.

Answered Date (21 May 2018 09:34 PM) Translated Date (17 Mar 2022 10:23 AM)

Bihar mein Rs. 1000-1100 punjab mein Rs. 1300-1350

sir 666 ਝੋਨੇ ਦੀ ਬਜਾਈ ਕਦੋ ਹੈ ਅਤੇ ਇਹ ਕਿਨੇ ਸਮੇ ਵਿੱਚ ਪੱਕ ਜਾਦਾ ਹੈ ਅਤੇ ਇਸ ਦਾ ਝਾੜ ਕਿਨਾ ਹੋ ?

(en)
Posted by
ਲਵਪ੍ਰੀਤ ਸਿੰਘ (9592610925)
ਲਵਪ੍ਰੀਤ ਸਿੰਘ
Punjab
Ferozpur
Write Answer
Posted Date (21 May 2018 09:07 PM) Assigned Date (-)
Answered Date (21 May 2018 09:20 PM) Translated Date (17 Mar 2022 10:24 AM)

666 super gold ਕਿਸਮ ਦਾ ਝਾੜ 35-40 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸਨੂੰ ਬਿਮਾਰੀ ਘੱਟ ਪੈਂਦੀ ਹੈ ਇਹ 110-120 ਦਿਨ ਵਿਚ ਪੱਕ ਜਾਂਦੀ ਹੈ ਇਸਦੀ ਪਨੀਰੀ ਤੁਸੀ 20 ਮਈ ਤੋਂ ਬਾਅਦ ਬੀਜ ਸਕਦੇ ਹੋ ਅਤੇ 20 ਜੂਨ ਤੋਂ ਬਾਅਦ ਪਨੀਰੀ ਖੇਤ ਵਿਚ ਲਗਾ ਸਕਦੇ ਹੋ

ਸਰ 2 ਮਹੀਨੇ ਦੀ ਵੱਛੀ ਹੈ ਉਸ ਦੇ ਪਸ਼ਾਬ ਨਾਲ ਲਹੂ ਆ ਰਿਹਾ ਇਲਾਜ ਦੱਸੋ ?

(en)
Posted by
ਲਵਪ੍ਰੀਤ ਸਿੰਘ (9592610925)
ਲਵਪ੍ਰੀਤ ਸਿੰਘ
Punjab
Ferozpur
Write Answer
Posted Date (21 May 2018 08:57 PM) Assigned Date (-)
Answered Date (22 May 2018 06:32 AM) Translated Date (17 Mar 2022 10:24 AM)

ਜੇਕਰ ਉਹ ਪਾਣੀ ਜਿਆਦਾ ਮਾਤਰਾ ਵਿਚ ਪੀ ਰਹੀ ਹੈ ਤਾਂ ਉਸ ਨੂੰ ਪਾਣੀ ਥੋੜ੍ਹਾ ਕਰਕੇ 3-4ਵਾਰੀ ਪਿਆਉ ਨਾਲ ਹੀ ਉਸ ਦਾ ਬੁਖਾਰ ਵੀ ਚੈੱਕ ਕਰੋ ਤੇ ਜੇਕਰ ਬੁਖਾਰ 103f ਤੋਂ ਉਪਰ ਹੋਇਆ ਤਾ ਨਜ਼ਦੀਕੀ ਡਾਕਟਰ ਨਾਲ ਸੰਪਰਕ ਕਰੋ ਕਿਉਂਕਿ ਇਹ Protozonal ਬੁਖਾਰ ਹੋ ਸਕਦਾ ਹੈ

ਸਰ ਜੀ ਸ਼ਿਮਲਾ ਮਿਰਚ ਦੀ ਪਨੀਰੀ ਕਿਸ ਮਹੀਨੇ ਵਿਚ ਲੱਗਦੀ ਹੈ ?

(en)
Posted by
Hardeep singh (9877408552)
Hardeep singh
Punjab
Fazilka
Write Answer
Posted Date (21 May 2018 08:52 PM) Assigned Date (-)
Answered Date (21 May 2018 09:24 PM) Translated Date (17 Mar 2022 10:24 AM)

ਸ਼ਿਮਲਾ ਮਿਰਚ ਦੀ ਪਨੀਰੀ ਦਾ ਸਮਾਂ ਅਕਤੂਬਰ ਦਾ 4 ਹਫਤੇ ਤੋਂ ਹੈ ਇਸਦੀ ਮੁਖ ਖੇਤ ਵਿਚ ਬਿਜਾਈ ਫਰਵਰੀ ਮਹੀਨੇ ਵਿਚ ਹੁੰਦੀ ਹੈ.

21 May 2018

ਧੰਨਵਾਦ ਜੀ

apni team sare hi members nu SATSHRIAKAL sir asi 212 jhone di paneri pehali war lagai hai plz es di sambh sambhal lai kuj triks diyo kehadi spray aur khaad bre kini aur kdo poni aa ?

(en)
Posted by
AMANDEEP (9779520021)
AMANDEEP
Punjab
Fazilka
Write Answer
Posted Date (21 May 2018 08:47 PM) Assigned Date (-)
Answered Date (22 May 2018 03:15 AM) Translated Date (18 Mar 2022 03:33 PM)

shuru de vich iss nu koi khaad ja reh spray na pao. jdo paneeri 8-10 dina di ho jawe uss sme 3 kg urea ate 3 kg DAP prati kanal de hisaab nal pao. iss ton baad jekar iss de vich nadeen hunde hnn tan 75ml prati kanal de hisab nal pretilachlor di spray kro. iss nu paani subah jaldi ate shaam nu dhup ghatan te deo. subah pani jyaada bhar ke na deo. jyaada pani khadan de nal dupher de sme paani garm ho janda hai ate jis kaarn paneeri machna shuru kr dindi hai. iss kr ke paani hisab seer da hi deo ja fir subah jaldi paani deo. jdo tak garmi vadhe paani nu mitti sokh lwe. ja khade hoye paani nu ikk side di taaja paani de ke garm paani nu duje paase di kadh deo.

Assi 2 kille jagah te poplar d kheti krna chande h...eni jagah che kinne ped lag skde hai ta haryana che ki rate te vik jande hai ?

(en)
Posted by
karan (8685806979)
karan
Haryana
Sirsa
Write Answer
Posted Date (21 May 2018 08:43 PM) Assigned Date (-)
Answered Date (23 May 2018 05:28 AM) Translated Date (18 Mar 2022 03:33 PM)

ik acre de vich jekar tuc 5x5 metre de fasle te paudhe launde ho ta 182 paudhe prati acre lagde han .jekar 5x2 metre de fasle te paudhe launde ho ta 476 paudhe prati acre laye jande han. popular de rate tuhanu local market ch pta chal sakda hai.

Sir 1. ਘੱਟ ਤੋਂ ਘੱਟ ( ਪਾਣੀ ਅਤੇ ਸਮੇ ) ਵਿਚ ਕਿਹੜਾ ਝੋਨਾ ਲਗਾਉਣਾ ਚਾਹੀਦਾ ਹੈ ? 2. ਮੁਰਗੀਆ ਦੀ ਰੇਹ ( ਖਾਦ ) ਇਕ ਏਕੜ ਵਿਚ ਕਿੰਨੀ ਪਾਉਣੀ ਚਾਹੀਦੀ ਹੈ ?

(en)
Posted by
jagga (7888356080)
jagga
Punjab
Sangrur
Write Answer
Posted Date (21 May 2018 08:40 PM) Assigned Date (-)
Answered Date (23 May 2018 05:08 AM) Translated Date (17 Mar 2022 10:24 AM)

ਇਕ ਏਕੜ ਵਿਚ ਮੁਰਗੀਆਂ ਦੀ ਖਾਦ 6 ਟਨ ਪੈਂਦੀ ਹੈ ਘਟ ਪਾਣੀ ਦੇ ਵਿਚ ਤੁਸੀ PR115 ਕਿਸਮ ਲਾ ਸਕਦੇ ਹੋ .

Sirji 20 kile jagah vaaste kera tractor sahi rhega jinde vich mechanical attachemnts v lag sakan ?

(en)
Posted by
karan (8685806979)
karan
Haryana
Sirsa
Write Answer
Posted Date (21 May 2018 08:38 PM) Assigned Date (-)
Answered Date (22 May 2018 11:34 PM) Translated Date (17 Mar 2022 10:24 AM)

20 kille di kheti de lyi tuc 3610, farmtrac 45, sonalika 750, swaraj 744, mahindra 575 lai skde ho. iss ton baad farmtrac 60 varge aa jande hnn.

22 May 2018

John deere de tractor kive rehen ge sir g

Sir kture vad di bahut aa os nu hlkaa da teka v lvaya fr v bahut vad di aa ?

(en)
Posted by
jashan (9872836356)
jashan
Punjab
Faridkot
Write Answer
Posted Date (21 May 2018 08:27 PM) Assigned Date (-)
Answered Date (22 May 2018 08:18 AM) Translated Date (17 Mar 2022 10:24 AM)

hnji jekar nahi hatda ta Eh os di adat he hai. ess nu sudaran de lai trener to class lagvao.

22 May 2018

Sir g kise trainer de bare dso

padan jiri vich syuk lai sahi rahagi ?

(en)
Posted by
bhajandeep (7082621592)
bhajandeep
Haryana
Ambala
Write Answer
Posted Date (21 May 2018 07:51 PM) Assigned Date (-)
Answered Date (22 May 2018 03:17 AM) Translated Date (17 Mar 2022 10:24 AM)

siyunkh de lyi cholor da 1 lti prati acre de hisaab nal pao. padan chitti soondi jo ki jdaa de vich hundi hai, patta lapet soondi, gobh di soondi nu maardi hai. iss di maatra 5-7 kg prati acre hundi hai.

ਵੀਰ ਜੀ ਮੱਝ ਸੂਈ ਨੂੰ 20 ਦਿਨ ਹੋ ਗਏ ਮੱਝ ਦੀ ਦੁੱਧ ਦੇਣ ਦੀ ਸਮਰੱਥਾ 16ਕੁ ਲੀਟਰ ਹੈ ਪਰ ਮੱਝ 9ਕਿੱਲੋ ਦੁੱਧ ਤੋਂ ਵਧ ਨਹੀਂ ਰਹੀ ਕੋਈ ਦੇਸੀ ਫਾਰਮੂਲਾ ਅਤੇ ਸਪਲੀਮੈਂਟ ਦੱਸੋ ਜਿਸ ਨਾਲ ਮੱਝ ਆਪਣੇ ਪੀਕ ਤੱਕ ਪਹੁੰਚ ਜਾਵੇ ‌ ਧੰਨਵਾਦ ?

(en)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (21 May 2018 07:46 PM) Assigned Date (-)
Answered Date (22 May 2018 10:55 AM) Translated Date (17 Mar 2022 10:24 AM)

ਉਸ ਨੂੰ ਬੱਗਾ ਜੀਰਾ 100 ਗ੍ਰਾਮ, 250 ਗ੍ਰਾਮ ਗੁਲਕੰਦ, 250 ਗ੍ਰਾਮ ਧਾਗਾ ਮਿਸ਼ਰੀ 5 ਦਿਨ ਦਿਉ ਤੇ ਨਾਲ ਹੀ ਉਸ Powder milk out 300gm 2-2 ਚਮਚ ,Liquid Anerdyena 1 litter 100ml ਸਵੇਰੇ 100ml ਸ਼ਾਮ ਦਿਉ

666 ratli mitti vich kamyab ha ?

(en)
Posted by
bhajandeep (7082621592)
bhajandeep
Haryana
Ambala
Write Answer
Posted Date (21 May 2018 07:44 PM) Assigned Date (-)
Answered Date (22 May 2018 03:18 AM) Translated Date (17 Mar 2022 10:24 AM)

Nahi ji ihh retli mitti de vich kaamjab nahi hai. iss nu dakar vaahn de vich hi lgao. maade vaahn de vich iss da jhaad ghat janda hai.

ਸਰ 121 ਦੀ ਪਨੀਰੀ ਪੀਲੀ ਹੋ ਗਈ ਉਸ ਦਾ ਹੱਲ ਦੱਸੋ ?

(en)
Posted by
ਹਰਵਿੰਦਰ ਸਿੰਘ (8872744144)
ਹਰਵਿੰਦਰ ਸਿੰਘ
Punjab
Amritsar
Write Answer
Posted Date (21 May 2018 07:39 PM) Assigned Date (-)
Answered Date (21 May 2018 09:29 PM) Translated Date (17 Mar 2022 10:24 AM)

ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 0.5-1.0 ਪ੍ਰਤੀਸ਼ਤ ਘੋਲ ਵਰਤੋ (ਅੱਧੇ ਤੋਂ ਇੱਕ ਕਿਲੋ ਫੈਰਸ ਸਲਫ਼ੇਟ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ) ਜੇਕਰ ਪਨੀਰੀ ਤੇ ਜ਼ਿੰਕ ਦੀ ਘਾਟ ਜਾਪੇ ਤਾਂ 0.5 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ (ਅੱਧਾ ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਜਾਂ 0.3 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ (300 ਗ੍ਰਾਮ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਪ੍ਰਤੀ ਏਕੜ ਦੇ ਹਿਸਾਬ ਛਿੜਕੋ

ਮਾਨਯੋਗ , Zinc di deficiency de ki symptoms hunde ne ?

21 May 2018

isdi ghaat naal buta jadd ghat marda hai. ate kadh chota reh jnda hai. buttya de patte jangale jhe ate bhure rang de ho jnde hn. patte vichkarli nadd da rang badl janda hai. ate baad vich patte sukk jnde hn.

majj de muhh te akha vicho pani aunda isda kaarn te ilaj dso ?

(en)
Posted by
navjot (9517323654)
navjot
Punjab
Ferozpur
Write Answer
Posted Date (21 May 2018 07:16 PM) Assigned Date (-)
Answered Date (22 May 2018 11:23 AM) Translated Date (17 Mar 2022 10:24 AM)

Akha ch pani jeea kar ke aonda he es lai osnu Bolus Flukired DS 6gm di deo te nal hi 250 gram daily gur da sharbat deo.

sir g eh powder ik cow nu kina dena hai ?

(en)
  • 1
Posted by
manpreet kahlon (8872615969)
manpreet kahlon
Punjab
Gurdaspur
Write Answer
Posted Date (21 May 2018 07:15 PM) Assigned Date (-)
Answered Date (22 May 2018 11:27 AM) Translated Date (17 Mar 2022 10:24 AM)

hnji tusi eh cow nu 30 gram daily de sakde ho ji.

2.5ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ ਲੋਹਾ ਮਗਨੀਸੀਅਮ ਦੀ ਝੋਨੇ ਉਤੇ ਸਪਰੇਅ ਕਰ ਸਕਦੇ ਹਾ ਕਿੰਨੀ ਮਿਕਦਾਰ ਪਾਉਣੀ ਚਾਹੀਦੀ ਹੈ ?

(en)
Posted by
ਅਮਰਬੀਰ ਸਿੰਘ (8146560401)
ਅਮਰਬੀਰ ਸਿੰਘ
Punjab
Gurdaspur
Write Answer
Posted Date (21 May 2018 07:12 PM) Assigned Date (-)
Answered Date (21 May 2018 08:52 PM) Translated Date (18 Mar 2022 03:33 PM)

100 ਲੀਟਰ ਪਾਣੀ ਚ ਹੀ ਪਾਓ

2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ।ਇਸ ਘੋਲ ਵਾਸਤੇ ਅਸੀ D A P ਦੀ ਜ਼ਗਾ N P k ਵਰਤ ਸਕਦੇ ਹਾ ਕਿ ਨਹੀ ਜਾਣਕਾਰੀ ਦਿਉ ?

(en)
Posted by
ਅਮਰਬੀਰ ਸਿੰਘ (8146560401)
ਅਮਰਬੀਰ ਸਿੰਘ
Punjab
Gurdaspur
Write Answer
Posted Date (21 May 2018 07:07 PM) Assigned Date (-)
Answered Date (22 May 2018 03:25 AM) Translated Date (-)

nahi ji tuc DAP di jgah NPK nahi vart skde. iss di jgah SSP di varto kr skde ho. iss di maatra 7.5 KG vartni pwegi.

sir Makk ch mothre lai koi hall dasoo ?

(en)
Posted by
Harjinder Singh (9814827213)
Harjinder Singh
Punjab
Ludhiana
Write Answer
Posted Date (21 May 2018 06:37 PM) Assigned Date (-)
Answered Date (22 May 2018 04:01 AM) Translated Date (17 Mar 2022 10:24 AM)

jekar iss de vich mothra hai tan iss de upper 36gm sempra +500gm coronza ja coron nu 150 ltr pani de nal mila ke prati acre te spray kr skde ho. ih dhanuka di aundi hai.

432 ja 212 vicho vdia kism kehdi ha ?

(en)
Posted by
gurbhinder singh (9501802199)
gurbhinder singh
Punjab
Sangrur
Write Answer
Posted Date (21 May 2018 06:37 PM) Assigned Date (-)
Answered Date (22 May 2018 03:27 AM) Translated Date (17 Mar 2022 10:24 AM)

ihna de vicho 212 kisam wdia hai. iss da jhaad v bhut hai ate ihh dakar vaahn de vich kamjab hai.

Makki di jaldi growth lyi ki paya jawe ?

(en)
Posted by
Pardeep Singh (9872553607)
Pardeep Singh
Punjab
Sangrur
Write Answer
Posted Date (21 May 2018 06:33 PM) Assigned Date (-)
Answered Date (22 May 2018 03:26 AM) Translated Date (17 Mar 2022 10:24 AM)

makki di growth de lyi npk 130045@2kg ja gibberellic acid @250 ml nu 150 ltr pani de nal mila ke prati acre te spray kro.

ਖਰਬੂਜਾ ਇਸ ਤਰਾ ਹੋ ਰਿਹਾ ਕੋਈ ਹਲ ਦਸੋ ?

(en)
  • 2
Posted by
jaspreet singh (9878784465)
jaspreet singh
Punjab
Muktsar
Write Answer
Posted Date (21 May 2018 05:54 PM) Assigned Date (-)
Answered Date (22 May 2018 11:13 PM) Translated Date (-)

ihh kharbuja jyaada paani de kaarn khraab hunda hai. jehda paasa iss da dharti de nal touch rehnda hai otho ihh khraab ho janda hai. iss nu paani ghat deo ate iss di side badal de rho ate dhup laggan deo.

ਮੈਂ ਬੱਕਰੀ ਪਾਲਣ ਦਾ ਧੰਦਾ ਸ਼ੁਰੂ ਕਰਨਾ ਚਾਹੀਦਾ ਹਾਂ ਮੈਂ ਟਰੇਨਿੰਗ ਕਿਥੋਂ ਪ੍ਰਪਤ ਕਰ ਸਕਦਾ ਹਾਂ ਅਤੇ ਕੋਈ ਆਰਥਿਕ ਸਹਾਇਤਾ ਮਿਲ ਸਕਦੀ ਹੈ ਕਿਰਪਾ ਕਰਕੇ ਜਾਣਕਾਰੀ ਦਿਓ ਧੰਨਵਾਦ ?

(en)
Posted by
Mangat Ram (8528486600)
Mangat Ram
Punjab
Patiala
Write Answer
Posted Date (21 May 2018 05:44 PM) Assigned Date (-)
Answered Date (23 May 2018 06:12 AM) Translated Date (08 Feb 2021 06:20 PM)

ਪੰਜਾਬ ਵਿਚ ਬੀਟਲ ਬੱਕਰੀ ਨੂੰ ਮਾਨਤਾ ਪ੍ਰਾਪਤ ਹੈ ਇਸ ਨੂੰ ਅੰਮ੍ਰਿਤਸਰੀ ਵੀ ਕਿਹਾ ਜਾਂਦਾ ਹੈ ਤੇ ਇਹ ਸਾਰੇ ਪੰਜਾਬ ਤੇ ਹਰਿਆਣਾ ਵਿਚ ਫੈਲੀ ਹੋਈ ਹੈ ਇਸ ਤੋਂ ਇਲਾਵਾ ਜ਼ਮਨਾ ਪਾਰੀ, ਯੱਤਲ, ਪਹਾੜੀ, ਬਾਰਬਰੀ, ਬੀਕਾਨੇਰੀ ਅਤੇ ਬੀਟਲ ਕਿਸਮ ਦੀਆਂ ਬੱਕਰੀਆਂ ਦੀਆਂ ਪ੍ਰਮੁੱਖ ਕਿਸਮਾਂ ਹਨ ਆਮ ਦੇਖ-ਭਾਲ : ਬੱਕਰੀ ਨੂੰ 14-15 ਮਹੀਨੇ ਦੀ ਉਮਰ ਵਿਚ ਨਵੇਂ ਦੁੱਧ ਕਰਾਓ ਹੇਹਾ ਸ਼ੁਰੂ ਹੋਣ ਤੋਂ 10-15 ਘੰਟਿਆਂ ਬਾਅਦ ਅਤੇ ਫਿਰ ਤੋਂ 10 ਘੰਟੇ ਬਾਅਦ ਬੱਕਰੀ ਨੂੰ ਗੱਭਣ ਕਰਾਓ ਬੱਕਰੀ ਗਰਭ ਠਹਿਰਨ ਤੋਂ 145-155 ਦਿਨਾਂ ਵਿਚ ਸੂ ਪੈਂਦੀ ਹੈ ਸੂਣ ਤੋਂ ਪਹਿਲਾਂ ਬੱਕਰੀ ਨੂੰ ਵੱਖ ਕਰ ਦਿਓ ਸੂਣ ਵਾਲੀ ਜਗ੍ਹਾ ਆਰਾਮਦਾਇਕ ਹੋਵੇ ਅਤੇ ਮੌਸਮ ਮੁਤਾਬਿਕ ਸੁੱਕ ਜਾਂ ਪਰਾਲੀ ਵਗੈਰਾ ਥੱਲੇ ਪਾਈ ਜਾ ਸਕਦੀ ਹੈ ਬੱਕਰੀ ਦੋ ਸਾਲਾਂ ਵਿਚ ਤਿੰਨ ਸੂਏ ਜ਼ਰੂਰ ਦੇਵੇ ਅਤੇ ਦੋ ਸੂਇਆਂ ਵਿਚ ਅੰਤਰ 8-9 ਮਹੀਨੇ ਤੋਂ ਵੱਧ ਨਹੀਂ ਹੋਣਾ ਚਾਹੀਦਾ ਜ਼ੇਰ ਸਧਾਰਨ ਤੌਰ ‘ਤੇ ਸੂਣ ਤੋਂ 2-4 ਘੰਟੇ ਬਾਅਦ ਪੈ ਜਾਂਦੀ ਹੈ ਚੰਗੀ ਖੁਰਾਕ ਤੇ ਪ੍ਰਬੰਧ ਦੇ ਨਾਲ ਬੱਕਰੀ ਸੂਣ ਤੋਂ 40-45 ਦਿਨਾਂ ਵਿਚ ਦੁਬਾਰਾ ਹੀਟ ਵਿਚ ਆ ਜਾਂਦੀ ਹੈ ਸਬਸਿਡੀ ਤੇ ਸਿਖਲਾਈ :ਪਸ਼ੂ ਪਾਲਣ ਵਿਭਾਗ ਵੱਲੋਂ ਬੱਕਰੀਆਂ ਦੇ ਯੂਨਿਟ ਖੁਲ੍ਹਵਾਏ ਜਾ ਰਹੇ ਹਨ, ਜਿਸ ਤਹਿਤ ਜਨਰਲ ਸ਼੍ਰੇਣੀ ਦੇ ਵਿਅਕਤੀਆਂ ਨੂੰ 40 ਬੱਕਰੀਆਂ ਅਤੇ 2 ਬੱਕਰਿਆਂ ਦੇ ਯੂਨਿਟ ਲਈ 1 ਲੱਖ ਰੁਪਏ ’ਤੇ 25000/- ਰੁਪਏ ਸਬਸਿਡੀ ਦਿੱਤੀ ਜਾਂਦੀ ਹੈ, ਜਦ ਕਿ ਅਨੁਸੂਚਿਤ ਜਾਤੀ ਦੇ ਵਿਅਕਤੀ ਲਈ ਇਕ ਯੂਨਿਟ ਲਈ 33 ਹਜ਼ਾਰ 330/- ਰੁਪਏ ਸਬਸਿਡੀ ਵੱਜੋਂ ਦਿੱਤੇ ਜਾਂਦੇ ਹਨ ਬੱਕਰੀ ਪਾਲਣ ਦਾ ਧੰਦਾ ਸ਼ੁਰੂ ਕਰਨ ਅਤੇ ਸਿਖਲਾਈ ਲੈਣ ਲਈ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ, ਲੁਧਿਆਣਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ

23 May 2018

ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ

sikar district ke leya gouat (bakra) ki konsi nasal aachi rehagi ?

(en)
Posted by
SITA RAm JAT (9667413497)
SITA RAm JAT
Rajasthan
Sikar
Write Answer
Posted Date (21 May 2018 05:37 PM) Assigned Date (-)
Answered Date (29 May 2018 11:38 AM) Translated Date (17 Mar 2022 10:24 AM)

sikar me aap beetal nasal rakho to badhiya rahega ji.

Answered Date (24 May 2018 11:45 AM) Translated Date (17 Mar 2022 10:26 AM)

sirohi , jamanapari, shekhawati

ਪੀਲੇ ਪੱਤੇ ਆਉਂਦੇ ਹਨ ਸਰ ਜੀ ਕੀ ਕਰਨਾਂ ਚਾਹੀਦਾ ਹੈ ?

(en)
  • 1
Posted by
kulwinder Singh (9478551215)
kulwinder Singh
Punjab
Ludhiana
Write Answer
Posted Date (21 May 2018 05:14 PM) Assigned Date (-)
Answered Date (21 May 2018 05:53 PM) Translated Date (-)

eis butte nu jaruri taat di kami haii atee eda vv lag rea jivee butte nu dhupp ghat milddi hove eis lai tuc eis vich vermicompost ja desi rudi di khadd jarur paoo g

Answered Date (21 May 2018 08:13 PM) Translated Date (-)

ਸ਼ੁਕਰੀਆ ਜੀ

114 ਝੋਨੇ ਦਾ ਕਿੰਨਾ ਝਾੜ ਹੈ ਅਤੇ ਕਿੰਨੇ ਦਿਨਾ ਵਿਚ ਪੱਕਦਾ ਹੈ ?

(en)
Posted by
avtar Singh (9814132705)
avtar Singh
Punjab
Moga
Write Answer
Posted Date (21 May 2018 05:11 PM) Assigned Date (-)
Answered Date (21 May 2018 05:14 PM) Translated Date (17 Mar 2022 10:25 AM)

PR 114: ਇਹ 145 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 27.5 ਕੁਇੰਟਲ ਪ੍ਰਤੀ ਏਕੜ ਹੈ.

ਸਰ ਚਿਟੇ ਚੂਹੇ ਬਾਰੇ ਦਸੋ ?

(en)
Posted by
jashan (9872836356)
jashan
Punjab
Faridkot
Write Answer
Posted Date (21 May 2018 04:59 PM) Assigned Date (-)
Answered Date (29 May 2018 11:36 AM) Translated Date (17 Mar 2022 10:25 AM)

ਜੇਕਰ ਚਿੱਟੇ ਚੂਹੇ ਘਰ ਵਿੱਚ ਰੱਖੇ ਹੋਣ ਤਾਂ ਦੂਸਰੇ ਚੂਹੇ ਨਹੀ ਆਉਦੇ ਇਹ ਲੱਗਭੱਗ 250 ਰੁਪਏ ਦਾ ਜੋੜਾ ਮਿਲ ਜਾਂਦਾ ਹੈ.

29 May 2018

mere kol 15 hnn

29 May 2018

200 da joda dva ga

29 May 2018

150 da v de du

ਮੈਨੂੰ ਚਾਹੀਦੇ ਹਨ। ਸੰਪਰਕ ਨੰਬਰ ਦਿਓ ਜੀ।