Punjab
Search
nili rAvi buffalo da tika kine da miluga ?
(en)
Sarkari hospital cho 50 rupees da mill ju ga per Gahre fees wadh lagu gi jekar champion bull da lena ta us de reat wakho wakh hunde hun.
Pittbull dog ਦੇ fight ਕਰਵਾਉਣ ਤੋ ਬਾਅਦ ਮੂੱਹ ਕੋਲ ਗੰਡ ਬਣ ਗਈ ਹੈ। ਉਸ ਨੂੰ ਹੱਥ ਨਾਲ ਦੱਬਣ ਤੇ ਦਰਦ ਵੀ ਕਰਦੀ ਹੈ ਕੋਇ ਪੱਕਾ ਇਲਾਜ ਦੱਸੋ ਜੀ ?
(en)
Os nu baraff the takkor karo te nall Injection Intacef-tejo 562mg swere shame lao ji
es mungi nu ki problem aa g patte edda ho rahe aa , este organic spray kiti aa hun tak no cemical only uria 4kg , ik vigga zameen aa eh ?
(en)
jekar tuc chemical spray karna chaunde ho ta M-45@400 gm prati acre de hisab nal spray karo . jekar tuc organic spray karna chaunde ho ta khatti lassi @4litre prati acre de hisab nal spray kr sakde ho . eh fungus de karn ho reha hai .
sir mai locky or kaddu ki kheti kr raha hu problem j hai k j naye fool nikltey hai vello pr vo suk jatey hai ?
(en)
iss ke upper M-45@400gm ja oswal ki combo 75@400gm ki prati acre ke hisaab se spray krein. iss ke ilaava syngenta ki ridomil gold@250gm ja kavach@250gm ko 150 ltr pani mein daal kar prati acre pe spray krein.
Sir ਪਪੀਤੇ ਦੇ ਫਲ ਲੱਗਣ ਤੋਂ ਥੋੜ੍ਹੇ ਜਿਹੇ ਸਮੇਂ ਬਾਅਦ ਸੁੱਕ ਜਾਂਦਾ ਹੈ ?
(en)
iss de upper ikk dwaayi M-45@3gm prati ltr paani de hisaab nal mix kr ke hafte 10 dina te spray krde reha kro. iss ton ilaava 1-3 saal de boote nu 100-300gm urea prati paude de hisaab nal pao. iss nal growth de vich vaahdha v howega.
sir g milk vadan vaste ghar Di feed da formula ?
(en)
Rajasthan
tuci garmia vich pashu lyi 1 qwantal majja di feed vich 30 kilo joo, 40 kilo kanak , 15 kilo vdemia di khall, 15 kilo saro di khal mix kro ate gawa lyi 1 quantal feed vich 35 kiloo jo, 45 kilo kanak , 10 kilo vdemia di khal ate 10 kilo saro di khall mix krke tyar karo te khavao.
sir ji pehlan jhothi aaa ji 65 days vaad soo paina aa ji . ohda leva vadhaun de lai koi medicine ,ja koi ghrelu nuksha dasso ji ?
(en)
Os nu Liquid Intavita NH 1 litter 10-10ml swere shame deo ji Liquid udder tone 15ml 10 - 10 drops roti te pa ke deo nall hi 250gm sarso da tell vich 250gm vesen pa ke deo ji
ਮਿਰਚ ਲਾਈ ਨੂੰ 60 ਦਿਨ ਹੋ ਗਏ ,ਠੂਠੀ ਰੋਗ ਨਹੀਂ ਹੱਟ ਰਿਹਾ,M45 v ਤਿੰਨ ਵਾਰੀ ਕਰ ਤੀ,ਦੱਸੋ ਜੀ plzz ?
(en)
M-45 dwaayi thoothi rog de lyi nahi hai. ihh ikk fungicide hai. thoothi rog di roktham de lyi tata di tata mida ja nagarjuna di crop mida@40-60ml nu 150 ltr pani de nal mila ke prati acre te spray kro.. thoothi rog di roktham de lyi imidacloprid ja thiamethoxam ja dimethoate ja acephate varge salt kam krde hnn..
Punjab
thanqqqq sir
crystal company di abacin dwai di spray kro
Punjab
thanqqqq sir
bhut bhara vaan ch vnr 2222 la skda aa jii ?
(en)
Maharashtra
VNR 2222 kisam private kisam hai tuc isnu bhare vahan vich lga sakde ho. eh pakkan layi 110-115 din da sma laindi hai te ehda jhaad 28-30 quintal prati acre hunda hai .
Sg 666 baare jankari deo ?
(en)
Haryana
666 kisam jhone di hybrid kisam hai . eh 110-120 dina vich pakk k teyar ho jandi hai . es kisam di paneeri tusi 20 may to baad lga sakde ho . isda jhad 35-40 quintal prati acre hai. eh private kisam hai te pau walo recomend nahi kiti jandi.
sagwan me ki lag rahe hai kaya karu jankari de please sir ?
(en)
Maharashtra
Sagwan men keeton ki roktham ke liye aap quinalphos@300ml/ 150 ltr pani men mila kar spray karein.
sir pr 121 da bijj kitho mill sakda hai , isde vare dso ?
(en)
iss da beej tuc PAU ludhiana ja apne nede de KVK ton lai skde ho.
sir jhona 1509 vare jankari deo ?
(en)
Chandigarh
1509 kisam jhone di jaldi pakkan vali kisam hai . eh 120 din laindi hai pakkan layi . isda jhaas 15.7 quintal prati acre hunda hai .
Pusa Basmati di kheri variety sabb nalo vadia rahegi Dakar ਸਖਤ jamin ch. Te uss da kinna jharr/ acre rahe ga , te kinne din vich tyar ho jandi a fassal ?
(en)
Punjab Basmati 3: ਇਹ ਕਿਸਮ ਪੀ ਏ ਯੂ ਲੁਧਿਆਣਾ ਵੱਲੋਂ ਤਿਆਰ ਕੀਤੀ ਗਈ ਹੈ ਇਸਦਾ ਔਸਤਨ ਝਾੜ 16 ਕੁਇੰਟਲ ਪ੍ਰਤੀ ਏਕੜ ਹੈ ,ਪੰਜਾਬ ਬਾਸਮਤੀ 4: ਇਹ ਇੱਕ ਉੱਚ ਝਾੜ ਕਿਸਮ ਦੇ ਹੈ ਜਿਸ ਦੀ ਲੰਬਾਈ 96cm ਹੁੰਦੀ ਹੈ ਇਹ ਕਿਸਮ 146 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 17 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ,ਪੰਜਾਬ ਬਾਸਮਤੀ 5: ਇਹ ਵੀ ਇੱਕ ਉੱਚ ਝਾੜ ਕਿਸਮ ਦੇ ਹੈ ਇਸਦੀ ਔਸਤਨ ਪੈਦਾਵਾਰ 15 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I ਇਹ ਕਿਸਮ 137 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ,Pusa Punjab Basmati 1509: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 120 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 15.7 ਕੁਇੰਟਲ ਪ੍ਰਤੀ ਏਕੜ ਹੈ ,Pusa Basmati 1121: ਇਹ ਕਿਸਮ 137 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 13.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Thanks
ਸਰ ਜੀ ਯੰਤਰ ਨੂੰ ਜਿਆਦਾ ਪਾਣੀ ਦੇਣ ਨਾਲ ਜਮੀਨ ਚ ਫੰਗਸ ਤਾਂ ਨਹੀਂ ਬਣਦੀ ?
(en)
iss de vich paani lamba sma na khda rehn deo. lambe sme tak paani khda rehn de kaarn iss de vich fungus bn skdi hai. jekar paani sukk gya fir koi problem nahi hai.
sir ਚੋਲਿਆ {green beans} ਦੀਆ ਵੱਲਾ ਵਧ ਰਹੀਆਂ ਹਨ ਪਰ ਸਬਜ਼ੀ ਨਹੀਂ ਲੱਗ ਰਹੀ ਕੋਈ ਹੱਲ ਦੱਸੋ ਜੀ ?
(en)
Maharashtra
ਇਸਦੀਆਂ ਵੱਲਾਂ ਤੇ ਤੁਸੀ NPK 19:19:19 ਇਕ ਕਿੱਲੋ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਸਪਰੇ ਕਰੋ.
Punjab da kissan affem de kheti karn de permission kyu nai mil rahi ?
(en)
Punjab
ihh sarkar de decision hunde hnn ihna de baare kuj nahi keha ja skda ki sarkar ne iss te kyu pabandhi lgaayi hai .
ਸਰ ਜੀ ਦੇਸੀ ਮੱਕੀ ਵੱਟਾ ਉਪਰ ਵੀਜਣ ਦਾ ਹੁਣ ਫਾਇਦਾ ਹੈ ਜਾ ਨਾ ਛੱਲੀਆ ਵਾਸਤੇ ਧੰਨਵਾਦ ਜੀ ?
(en)
Haryana
Han ji tuc iss di bijaayi vattan upper kr skde ho. iss da faida hi hunda hai. iss da koi nuksaan nahi hai.
ਗਾਂ ਦਾ ਹਵਾਨਾ ਵਦਾਣ ਵਾਸਤੇ ਕੋਈ ਦਵਾਈ ਜਾ ਫਾਰਮੂਲਾ ਦੱਸੋ ?
(en)
ਤੁਸੀ ਵਧੀਆ ਖੁਰਾਕ ਤੇ ਦਲੀਆ ਤੇ ਸਰੌ ਦੇ ਤੇਲ ਦੇ ਨਾਲ ਨਾਲ Intavita NH ਦੇਣਾ ਸ਼ੁਰੂ ਕਰੋ ਇਹ 10ml ਸ਼ਾਮ ਨੂੰ ਤੇ 10ml ਸਵੇਰੇ ਦੇਣਾ ਸ਼ੁਰੂ ਕਰੋ.
Sir kture de ਕੱਨ ਖੜੇ ਕਰਨੇ ਆ ਕੋਈ ਹੱਲ ?
(en)
ਉਸ ਨੂੰ Liquid osto pet calcium ਵਿੱਚ vimral 60ml ਪਾ ਕੇ ਦਿਉ 10-10 ml ਸਵੇਰੇ ਸ਼ਾਮ ਦਿਉ ਤੇ ਸ਼ਾਮ ਨੂੰ ਉਸ ਨੂੰ ਇਕ ਅੰਡਾ ਦਿਉ
PR 114ਤੇ PR 111 ਦੀ ਪਨੀਰੀ ਪੀਲੀ ਹੋ ਗਈ ਇਸ ਦੀ ਰੋਕਥਾਮ ਲਈ ਕਹਿੜੀ ਚੀਜ ਦੀ ਵਰਤੋ ਕਰਨੀ ਚਾਹੀਦੀ ਹੈ ਤਾ ਜੋ ਸਹੀ ਤਰੀਕੇ ਨਾਲ ਤਿਆਰ ਹੋ ਸਕੇ ?
(en)
Chandigarh
ਜੇਕਰ ਪਨੀਰੀ ਪੀਲੀ ਹੋ ਰਹੀ ਹੈ ਤਾ ferrous sulphate ਦੇ ਤਿੰਨ ਛਿੜਕਾਵ ਹਫਤੇ ਹਫਤੇ ਦੇ ਫਰਕ ਤੇ ਕਰੋ ਇਸਦੇ ਛਿੜਕਾਵ ਲਈ 0.5-1 ਕਿੱਲੋ ferrous sulphate ਨੂੰ 100 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਸਪਰੇ ਕਰੋ
Sir koi kture de trainer bare dso ?
(en)
Punjab
tusi eh no. te sampark kar sakde ho ji. Chander Shekhar Dog Training Center Chander Shekhar Dog Training Center situated atHouse No. 34, Gali No. 4, Baba Deep Singh Nagar,Dhandra Road, Dugri Ludhiana 81461-47005
sir dr dalal ghol tyar karn vaste DAP khad jyada time pehla (15 din) vi water vich ghol ke rakh Sakde Han spray Kern nal plant nu koi Nuksan tan nahi hovega and ki isda use makki De plant upper spry kar Sakde Han ki result hovega ?
(en)
Haryana
nahi ji iss da nuksaan tan nahi hai par iss nu ikk raat pehla bhio dewo iss nal fresh nutrients plants nu mil jande hnn. iss di makki de upper v spray kr skde ho iss da koi nuksaan nahi hai.
प्याज के दाम आने वाले 40-50 दीनो मे बडने की सम्भावना है?
(en)
Chandigarh
आने वाले समय में इस के रेट के बढ़ने के बारे में कुछ नहीं कहा जा सकता है फसल के रेट कम या ज्यादा होता है तो उसकी जानकारी आपको दी जाएगी
sir makii di koi kisam daso jo 60 din vich tyar hundi hove and usda jharr kina hovega ?
(en)
Haryana
ਤੁਸੀ j 1006 ਅਤੇ African tall ਮੱਕੀ ਲਗਾ ਸਕਦੇ ਓ ਇਹ ਕਿਸਮਾਂ 80-90 ਦਿਨ ਵਿਚ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 165-170 ਕੂਇੰਟਲ ਹੁੰਦਾ ਹੈ ਇਸ ਤੋਂ ਇਲਾਵਾ ਰਾਸ਼ੀ ਦੀ 3591 ਜਾ 4558 ਮੱਕੀ ਵੀ ਲਗਾ ਸਕਦੇ ਹੋ ਇੱਹ ਕਿਸਮ 70 ਦਿਨਾਂ ਦੇ ਵਿਚ ਪੱਕ ਜਾਂਦੀ ਹੈI
sir bhindi 12 may nu laayi c aur es wich kdo spray aur kdo khaad poni jaruri hundi ea aur asi watt too watt da fasla 2:50 futt da rakheya wa .kee asi es wich bringil laa skde k nai ?
(en)
Haryana
Bhindi de khet vich tuc 80 killo urea nu thode hisseya vich bijayi to bad te pehli tudayi to bad pao . vadhiya jhaad di prapti layi bijayi to 10-15 din bad 19:19:19 @2.5-3 gram prati litre pani vich mila ke spray karo.bhindi de boote pungran to bad isnu pani lao . garmi vich isnu 10-12 paniyan di lod paindi hai .
is mahiney kon sa greens fodder beej sakde wa ?
(en)
Punjab
Is mahine vich tuc bajra, makki , chari,ya guara beej sakde ho .
ਵਾਈ ਜੀ ਵੇਸਟ ਡੀਕੰਪੋਜਰ ਪਨੀਰੀ ਨੂੰ ਕਿੰਨਾ ਪਾਉਣਾ ਚਾਹੀਦਾ ਹੈ ਤੇ ਕਿੰਨੀ ਵਾਰ ਪਾਉਣਾ ਚਾਹੀਦਾ ਹੈ ?
(en)
waste decomposer di maatra ik acre di 200 ltr hundi hai. iss nu tooti nal vagde paani de vich shad deo. 25 dina de vich ihh paneeri tyaar ho jandi hai. iss di paneeri tyar hon tak 1 vaar varto kro. iss ton baad iss di varto mukh khet de vich paneeri nu lgaun ton baad kro.
where can I purchase cumin variety GC 1 ?
(en)
Punjab
you can buy these seeds from your nearest krishi vigan kendra.
Sir ma ok ghori da bcha lena sb to vadiya nasl da kehra hovega te kine da mil jo ma gsp to aa white lena vese ri dso sir ?
(en)
hnji ghoriya sariya hi vadiya hundia hun. baki ehde bache 15000 to le ke 1 lakh tak de hunde hun. tusi kis lai rakhna ohde according vakh vakh price hunda hai.
Punjab
ma veer ji apne kheti nu bs gumman lyi rakhni aaa sir hove chngi nsl da bcha
ਵੀਰ ਜੀ ਝੋਨੇ ਦੀ ਪਨੀਰੀ ਬੀਜਣ ਤੋਂ ਬਾਅਦ ਕਿੰਨੇ ਦਿਨਾਂ ਤੱਕ ਲਗਾਤਾਰ ਪਾਣੀ ਲਾਉਣਾ ਚਾਹੀਦਾ। ਅਤੇ ਕਿੰਨੇ ਦਿਨਾਂ ਬਾਅਦ ਪਾਣੀ ਕਿੰਨੇ ਕਿੰਨੇ ਦਿਨਾਂ ਦੀ ਵਿੱਥ ਤੇ ਪਾਣੀ ਲਾ ਕੇ ਪਨੀਰੀ ਤਿਆਰ ਕਰਨੀ ਚਾਹੀਦੀ ਹੈ ਧੰਨਵਾਦ ?
(en)
Maharashtra
ਝੋਨੇ ਦੀ ਪਨੀਰੀ ਨੂੰ 3-4 ਦਿਨ ਤਕ ਲਗਾਤਾਰ ਪਾਣੀ ਦਿੰਦੇ ਰਹੋ ਉਸ ਤੋਂ ਬਾਅਦ ਦੋ ਦਿਨ ਪਾਣੀ ਰੋਕ ਦਿਓ ਤੇ ਪਨੀਰੀ ਨੂੰ ਧੁੱਪ ਲਵਾਓ ਉਸ ਤੋਂ ਬਾਅਦ 3-4 ਦਿਨ ਤਕ ਲਗਾਤਾਰ ਪਾਣੀ ਦਿੰਦੇ ਰਹੋ.
22g grandflower (gandhe) da bheej faridkot Vicho kitho mil sakda.and is da colour orange hi hunda ja hor v.ajj snapdeal de purple and blue colour di.add Dekhi c. fake a ja sahi a ?
(en)
Maharashtra
kirpa karke tuc os add da link bhej sakde ho tajo tuhanu os bare sahi jankari diti ja sake.
Punjab
madam tusi snapdeal te search kar sakde ho
ਸ਼ਿਮਲਾ ਮਿਰਚ ਨੂੰ ਠੂਠੀ ਪਈ ਹੋਈ ਹੈ ਉਸ ਦਾ ਕੋਈ ਇਲਾਜ ਦੱਸੋ ਫਲ ਵੀ ਨਹੀਂ ਲੱਗ ਰਿਹਾ ?
(en)
Punjab
ਇਸ ਦੀ ਰੋਕਥਾਮ ਦੇ ਲਈ ਟਾਟਾ ਦੀ TATA MIDA @40ml ਜਾ actara@60gm ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ ਅਤੇ ਫਲ ਲਈ ਤੁਸੀ 1ਕਿਲੋ npk 191919 ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਹਿਸਾਬ ਨਾਲ ਸਪਰੇ ਕਰੋ
666 ਕਿਸਮ ਕਿੰਨੇ ਨੰਬਰ ਪਾਣੀ ਤੇ ਹੁੰਦੀ ਹੈ ਜੀ ?
(en)
Chandigarh
ਝੋਨੇ ਦੀ 666 ਕਿਸਮ ਨੂੰ ਤੁਸੀ 2 ਨੰਬਰ ਪਾਣੀ ਵਿਚ ਲਗਾ ਸਕਦੇ ਹੋ ਇਹ ਦਿਨ 110-120 ਲੈਂਦੀ ਹੈ ਪੱਕਣ ਲਈ , ਇਸਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Sir Aloviera nu bimai. jyada g je m-45 di over dose payi butya nu ta ni sir effect kardi g ?
(en)
iss di maatra 400gm prati acre hundi hai. tuc iss di over dosage kini paayi hai kirpa kr ke jrur dso. jekar iss di maatra 500gm prati acre tak varti hai tan iss da koi nuksaan nahi hai.
Sir 212 beej rateli zameen vich la skde haan te isss da ki chad hai. Ya koi hor vadia chad vala beej dsoo thnx ?
(en)
ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ... ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੋਂ ਲਾ ਸਕਦੇ ਹੋ... ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ ਇਹ ਡਾਕਰ ਵਾਹਨ ਵਾਲੀ ਕਿਸਮ ਹੈ I
201 ziri sir kine time ch pkk jndi aw and eda jahd kina G ?
(en)
Punjab
201:ਇਹ ਝੋਨੇ ਦੀ ਪਰਮਲ ਕਿਸਮ ਹੈ ਜੋ ਕਿ ਪੱਕਣ ਲਈ 144 ਦਿਨ ਦਾ ਸਮਾਂ ਲੈਂਦੀ ਹੈ ਅਤੇ ਇਸ ਦਾ ਝਾੜ 31 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ l
miti test karvauni hai ji. kithe krawayie ?
(en)
Punjab
mitti da sample khet de vicho lai ke tuc apne nede de KVK de vich ja ke jmaa krwa skde ho. 15-20 dina de ander ander ihh sample check ho ke report tuhade kol aa jawegi.
sir p27 di paniri kdo biz skde aw nd ena jhaed kina G ?
(en)
Maharashtra
PR127 di paneeri 20 may to bad beeji ja sakdi hai . isda jhaad 30 quintal prati acre hunda hai te eh 137 din da sma laindi hai pakkan layi.
Sir j dairy farm te loan karvana hova te subsidy v lani hova ta kis bank ya kis department nal contact kariya any contact no. ?
(en)
Punjab
hnji dairy farm te lon te subsidy lain lai tohade kol sab to pehla dairy course da certificate hona jaruri hai. os to baad har disst vich PDDB ( PUNJAB DAIRY DEVELOPMENT BOARD) da office hai. tohade disst da dairy develpment office tohanu file puri karke loan da agla process dasega. jo loan te intrest lagda hai oh bank de according hi lagda hai/ tusi eh website te dairy training de sare office de address dekh sakde ho. http://dairydev.punjab.gov.in/
ਸਰ ਹਰੇ ਧਨੀਆ ਦੀ ਬਿਜਾਈ ਕਿਵੇਂ ਅਤੇ ਕਦੋਂ ਕਰੀਏ ?
(en)
Punjab
ਹਰੇ ਧਨੀਏ ਦੀ ਬਿਜਾਈ ਦਾ ਸਮਾਂ ਅਕਤੂਬਰ ਦਾ ਪਹਿਲਾ ਹਫਤਾ ਹੈ ਅਤੇ ਬੀਜ ਵਾਲੇ ਧਨੀਏ ਦੀ ਬਿਜਾਈ ਅਕਤੂਬਰ ਦੇ ਆਖਰੀ ਹਫਤੇ ਤੋਂ ਲੈ ਕ ਨਵੰਬਰ ਦੇ ਪਹਿਲੇ ਹਫਤੇ ਤੱਕ ਕਰ ਸਕਦੇ ਹੋ ਧਨੀਆ ਪੋਰ ਰਾਹੀਂ ਸਿਆੜਾ ਵਿਚ 30cm ਦੀ ਵਿੱਥ ਤੇ ਰੱਖ ਕੇ ਪੋਰ ਦਇਓ ਇਸਦੀ ਬਿਜਾਈ ਲਈ 8-10 ਕਿਲੋ ਬੀਜ ਪ੍ਰਤੀ ਏਕੜ ਹਿਸਾਬ ਨਾਲ ਵਰਤਿਆ ਜਾਂਦਾ ਹੈ ਧਨੀਏ ਦੇ ਵਦੀਆ ਰੋਗ ਰਹਿਤ ਬੀਜ ਨੂੰ ਮਲ ਕੇ 4 ਹਿਸਿਆਂ ਵਿਚ ਵੰਡ ਲਵੋ,ਅਤੇ 2.5 ਗ੍ਰਾਮ ਥੀਰਮ ਪ੍ਰਤੀ ਕਿਲੋ ਦੇ ਹਿਸਾਬ ਨਾਲ ਸੋਧੋ ਧਨੀਏ ਦੀ ਬਿਜਾਈ ਲਈ ਤੁਸੀ ਉੱਨਤ ਕਿਸਮ ਪੰਜਾਬ ਸੁਗੰਧ ਲਗਾ ਸਕਦੇ ਹੋ ਇਸ ਵਿਚ ਬਿਜਾਈ ਵੇਲੇ ਤੁਸੀ 30 ਕਿਲੋ ਯੂਰੀਆ ਪ੍ਰਤੀ ਏਕੜ ਹਿਸਾਬ ਨਾਲ ਪਾਓ ਉਸ ਤੋਂ ਬਾਅਦ 60 ਕਿਲੋ ਯੂਰੀਆ 2 ਬਰਾਬਰ ਹਿਸਿਆਂ ਵਿਚ ਵੰਡ ਕ ਪਹਿਲੀ ਕਟਾਈ ਅਤੇ ਦੂਸਰੀ ਕਟਾਈ ਵੇਲੇ ਪਾਓ
ਸਰ ਅਸੀ ਧਨੀਆ ਦੀ ਬਿਜਾਈ 15 ਦਿਨ ਪਹਿਲਾਂ ਕੀਤੀ ਹੈ ਧਨੀਆ ਵੀ ਵਧੀਆ ਉਗਿਆ ਏ ਪਰ ਥੋੜ੍ਹੇ ਪੱਤੇ ਪੀਲੇ ਹੋ ਰਿਹੈ ਨੇ ਇਸ ਵਾਸਤੇ ਕੋਈ ਸਪਰੇਅ ਜਾਂ ਖਾਦ ਦੀ ਵਰਤੋਂ ਕਰ ਸਕਦੇ ਹਾਂ
sir ji 9108 makki kine din vich pakdi hai ?
(en)
Punjab
makki di eh kism 125-130 dina vich tyar hundi hai.
ਸਰ ਮੈਸ ਨੂ ਸੂਈ ਦਸ ਦਿਨ ਹੋ ਗੈ ਪਰ ਦੂਧ ਪੰਜ ਲੀਟਰ ਏ ਵੱਧ ਨੀ ਰਹੀ ਆ ਕੀ ਚੱਕਰ ਏ ?
(en)
ਉਸ ਨੂੰ ਬੱਗਾ ਜੀਰਾ 100 ਗ੍ਰਾਮ, 250 ਗ੍ਰਾਮ ਗੁਲਕੰਦ, 250 ਗ੍ਰਾਮ ਧਾਗਾ ਮਿਸ਼ਰੀ 5 ਦਿਨ ਦਿਉ ਤੇ ਨਾਲ ਹੀ ਉਸ Powder milk out 300gm 2-2 ਚਮਚ ,Liquid Anerdyena 1 litter 100ml ਸਵੇਰੇ 100ml ਸ਼ਾਮ ਦਿਉ
coragen dholi di kinni paindi aa ?
(en)
ikk acre di iss di maatra 60ml hai. jekar kille dia tuc 6 dholia paunde ho tan 10ml dholi di paa skde ho. ihh dholi 15-16 ltr wali honi chaidi hai.
1121 ਅਤੇ 1401 ਜਾ 1509 ਕਿਹੜੀ ਠੀਕ ਰਹੂ ਕਿਹੜੀ ਜਿਆਦਾ ਪਰੁਫਟ ਕਰੂ।ਐਕਤੀ ਕਿਹੜੀ ਜਿਆਦਾ ਲੱਗੂ ?
(en)
Haryana
1401 ਬਾਸਮਤੀ ਦੀ ਕਿਸਮ ਹੈ ਇਹ 135-140 ਦਿਨਾਂ ਵਿਚ ਪੱਕ ਜਾਂਦੀ ਹੈ ਇਸਦਾ ਝਾੜ 22-24 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ 1509 ਕਿਸਮ 120 ਦਿਨ ਵਿਚ ਪੱਕ ਜਾਂਦੀ ਹੈ ਇਸਦਾ ਝਾੜ 15.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ 1121 ਦਾ ਝਾੜ 13.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਤੇ 137 ਦਿਨ ਵਿਚ ਪੱਕ ਜਾਂਦੀ ਹੈ
ਝੋਨਾ ਹਾਈਬਰੈਡ ਰਾਜਾ 44 ਕਿਵੇ ਏ ਜੀ ?
(en)
Punjab
raja 44 ਦਾ ਝਾੜ 30-32ਕੁਇੰਟਲ ਪ੍ਰਤੀ ਏਕੜ ਹੈ ਇਹ ਲਗਭਗ 120 -125 ਦਿਨਾਂ ਚ ਪਕ ਜਾਂਦੀ ਹੈ
ਸਰ 666 ਕਿਨੇ ਦਿਨ ਵਿਚ ਪੱਕ ਜਾਦੀ ਏ
ਸਰ,ਮੱਕੀ ਦੇ ਪੱਤੇ ਪੀਲੇ ਪੈ ਰਹੇ ਸਨ ਤੇ ਮੱਕੀ growth ਨਹੀ ਕਰ ਰਹੀ ਜੀ। ਹੱਲ ਦਸੋ ?
(en)
Maharashtra
ਮੱਕੀ ਦੇ ਉਪਰ 2 ਕਿੱਲੋ NPK 13:00:45 ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਸਪਰੇ ਕਰੋ
ਝੋਨੇ ਦੀ ਪਨੀਰੀ ਤੇ ਇਸਦੀ ਸਪ੍ਰੇਹ ਕਰ ਦੇਈਏ ਜੀ ।। ਇਹ 12% ਹੈ ਤੇ ਇਕ ਕਨਾਲ ਦੀ ਡੋਜ਼ ਕਿੰਨੀ ਪਵੇਗੀ।। ਕਿੰਨੇ ਲੀਟਰ ਪਾਣੀ ਚ ਘੋਲੀਏ ਜੀ ?
(en)
Maharashtra
ਇਹ Chelated form ਹੈ ਜ਼ਿੰਕ ਦੀ ਜੋ ਪਨੀਰੀ ਦੇ ਪੀਲੇਪਨ ਨੂੰ ਰੋਕਦੀ ਹੈ ਤੁਸੀ ਪਨੀਰੀ ਵਿਚ chelated ਜ਼ਿੰਕ 12%@200 ਗ੍ਰਾਮ ਨੂੰ 150 ਲੀਟਰ ਪਾਣੀ ਵਿਚ ਮਿਲਾ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
ਆ ਮਾਡਰਨ ਕਬੋਂਜ ਦਾ 777 ਬੀਜ ਦੀ ਅਜ ਭਿਉਂਣ ਲਈ ਖੋਲਿਆ ਤਾਂ ਉਸ ਵਿੱਚੋਂ ਕਾਫੀ ਫੋਕ ਤੇ ਜਿਉਂਦਾ ਮੱਛਰ ਨਿਕਲਿਆ ਜੀ।ਦਸੋ ਜੀ ਕੀ ਕਾਰਨ ਹੋ ਸਕਦਾ ਤੇ ਝੋਨੇ ਦੇ ਝਾਡ਼ ਤੇ ਕੋਈ ਅਸਰ ਪੳ ਜਾਂ ਨਹੀ ?
(en)
Punjab
kirpa kr k photo/video dubara upload kro. tuhade dwaara bheji gyi photo network problem de kaarn upload nahi hoyi hai. jdo tuc apna swaal post krde ho tan swaal post hon ton baad upper ihh likhya auna jruri hunda hai ki tuhada swaal post ho gya hai ate app de upper jaldi nazar awega. han ji iss da jhaad te fark pai janda hai. beej nu bhio ke jrur beejo tan jo khaali fok upper upper reh jawe ate wdia beej neeche beth jawe ate iss di varto kiti ja ske.
ਪੌਦ ਬੀਜੀ ਨੂ ਚਾਰ ਦਿਨ ਹੋਗੇ ਹਰੀ ਨੀ ਹੋਈ ਟਗੌਰ ਲਾਈ ਨੀ ਕਿਨੈ ਟਾਈਮ ਲਓ ਹੋਰ ਜੀ ਨਹੀ ਹੋਰ ਬੀਜ਼ ਦੇਣੇ ਆ ?
(en)
Haryana
4 dina de vich pneeri lagbhag pungar hi aundi hai. jekar tuc paneeri bhio ke beeji hai tan ihh baahr 4 dina de vich nikal hi aundi hai.
Sir ji main apne motar te 24 hrs wali light lagwona choda hain dairy farm vaste main 45 dina wali dairy Trainng vi kiti hoye hai line 2 km te ha kharcha bahut zyada a jana hai koi dairy plain ja subsidy scheme light lai hoye ta plz jarror daso ji ?
(en)
Punjab
hnji tusi kosis karo ke solor system laga lavo. tuhanu 25 to 50 % tak subsidy mil jandi tusi is di puri jankari lai apne najdiki Manik Solar Innovation - Best Solar System Wholesaler in Jalandhar Sarvesh Chada ji nal 98729 19566 sampark kar sakde ho. ehna duvara hi tuhada subsidy lai online farm vi bhar dita jave ga.
cr 212 dakar jmeen vich hojegi ?
(en)
ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ... ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੋਂ ਲਾ ਸਕਦੇ ਹੋ... ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ ਇਹ ਡਾਕਰ ਵਾਹਨ ਵਾਲੀ ਕਿਸਮ ਹੈ I
Punjab
Hangi tuci ehnu dakar vahan te la sakde ho.
cr 212 baare jankari deo.. is da kadd kina hunda hai ?
(en)
ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ... ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੋਂ ਲਾ ਸਕਦੇ ਹੋ... ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ ਇਹ ਡਾਕਰ ਵਾਹਨ ਵਾਲੀ ਕਿਸਮ ਹੈ I
shimla mirch m green sundiya lgi h aakhir kon si dawai se mrege ?
(en)
iss ki roktham ke liye fame@20ml ja coragen@60ml ja emamectin benzoate@90gm ja tracer@100ml ko 150 ltr paani mein daal kar prati acre pe spray krein.
Sir ja mam sadi paneeri puri tra pili ho rahy ha is nu kedi divai. kar sakde ha Re ta pa ti ha ?
(en)
shuru de vich iss nu koi khaad ja reh spray na pao. jdo paneeri 8-10 dina di ho jawe uss sme 3 kg urea ate 3 kg DAP prati kanal de hisaab nal pao. iss ton baad jekar iss de vich nadeen hunde hnn tan 75ml prati kanal de hisab nal pretilachlor di spray kro. iss nu paani subah jaldi ate shaam nu dhup ghatan te deo. subah pani jyaada bhar ke na deo. jyaada pani khadan de nal dupher de sme paani garm ho janda hai ate jis kaarn paneeri machna shuru kr dindi hai. iss kr ke paani hisab seer da hi deo ja fir subah jaldi paani deo. jdo tak garmi vadhe paani nu mitti sokh lwe. ja khade hoye paani nu ikk side di taaja paani de ke garm paani nu duje paase di kadh deo.jekar urea paa ditti hai tan iss de upper 1 kg ferrous sulphate di prati acre de hisaab nal spray kr skde ho.
ਪੇਟ ਦੇ ਕੀੜੇ ਮਰਨ ਲਈ ਕੌਣ ਸੀ ਗੋਲੀ ਠੀਕ ਰਹੋ ਨਾਮ ਦਸੋ ਜੀ ਮਲੱਪਾ ਲਈ ਲੱਗ ਦੇਣੀ ਪੇਂਦੀ ਆ ਜਾ ਏਕੌ ਹੀ ਹੁਂਦੀ ਹੇ ?
(en)
Punjab
ਗੋਲੀ ਇੱਕੋ ਹੀ ਹੁੰਦੀ ਹੈ ਜੀ ਵੱਡੇ ਪਸ਼ੂਆਂ ਦੀ ਡੀਵਰਮਿੰਗ ਦੀ ਗੱਲ ਕੀਤੀ ਜਾਵੇ ਤਾਂ ਯੂਨੀਵਰਸਿਟੀ ਦੀ ਰਿਸਰਚ ਮੁਤਾਬਿਕ ਸਾਲ ਵਿੱਚ ਚਾਰ ਵਾਰ ਕਰਨੀ ਚਾਹੀਦੀ ਹੈ ਮਤਲਬ ਕਿ ਹਰ ਤਿੰਨ ਮਹੀਨਿਆ ਬਾਅਦ ਡੀਵਰਮਿੰਗ ਕਰੋ ਡੀਵਰਮਿੰਗ ਕਰਨ ਦੇ ਤਿੰਨ ਤਰੀਕੇ ਹੁੰਦੇ ਹਨ ਜਿਵੇਂ ਗੋਲੀ ਰਾਹੀ, ਪੀਣ ਵਾਲੀ ਦਵਾਈ ਤੇ ਇੰਜੈਕਸ਼ਨ ਰਾਹੀ ਵੀ ਕੀਤੀ ਜਾਂਦੀ ਹੈ ਹਰ ਤਿੰਨ ਮਹੀਨੇ ਬਾਅਦ ਮਲੱਪਾਂ ਵਾਲੀ ਦਵਾਈ ਦਾ ਸਾਲਟ ਜਰੂਰ ਬਦਲ ਕੇ ਡੀਵਰਮਿੰਗ ਕਰੋ ਵੱਡੇ ਪਸ਼ੂਆਂ ਨੂੰ ਮਲੱਪਾਂ ਵਾਲੀ ਗੋਲੀ ਦੇ ਕੇ ਹੀ ਮਲੱਪ ਰਹਿਤ ਕਰੋ ਛੋਟੇ ਕਟੜੂ ਵਛੜੂ ਨੂੰ ਜਨਮ ਤੋਂ 7 ਦਿਨਾਂ ਬਾਅਦ ਤੇ ਉਸ ਤੋਂ ਬਾਅਦ 7 -8 ਮਹੀਨਿਆਂ ਤੱਕ ਹਰ ਮਹੀਨੇ ਡੀਵਰਮਿੰਗ ਕਰਨੀ ਚਾਹੀਦੀ ਹੈ ਇਹ ਕਈ ਤਰਾਂ ਦੇ ਸਾਲਟ ਆਉਦੇ ਹਨ ਤੁਸੀ ਕੱਟੜੂਆਂ ਨੂੰ fantas plus ਦੇ ਸਕਦੇ ਹੋਂ ਇਹ intas company ਦੀ ਹੁੰਦੀ ਹੈ ਤੇ ਵੱਡੇ ਪਸ਼ੂਆਂ ਤੁਸੀਂ albendazol ਅਤੇ fedmendazo ਸਾਲਟ ਵਾਲੀਆਂ ਦਵਾਈਆਂ ਵਰਤ ਸਕਦੇ ਹੋ fedmendazo ਦਵਾਈ ਗੱਬਣ ਪਸ਼ੂਆਂ ਲਈ ਵੀ ਵਰਤੀ ਜਾ ਸਕਦੀ ਹੈ, ਪਰ albendazol ਗੱਭਣ ਪਸ਼ੂਆਂ ਲਈ ਨਾ ਵਰਤੋ ਇਹ ਦਵਾਈ ਲਿਕੁਅਡ ਅਤੇ ਗੋਲੀਆਂ ਦੇ ਰੂਪ ਚ ਮਿਲਦੀ ਹੈ
1121 ਦਾ ਕੀ ਰੇਟ ਹੈ ਇਸ ਸਮੇ ?
(en)
Punjab
iss de nwe rate de baare aje koi v khabar nahi hai. jo v update awegi tuhanu iss di jankari de ditii jawegi.
1718 ta 1401 ta 1728 basmati di paneri kado bej sakda aaa ta ana kisma da hun ki rate aa ?
(en)
ihna di paneeri tuc 20 june ton lga skde ho. ihna de rate de baare aje kuj nahi keha ja skda hai.
sir bkri nu 2 month ho gy a sui nu pr aje heat vich nai ai koi hll dso ?
(en)
Punjab
hnji tusi vadiya company da mineral mixture daily 20 gram dena shuru karo . es nal heat vich aa javegi. thoda wait karna pai sakda. ye bir bakri nu heat vich leona bakre di jimewari hundi hai.
777 paddy di paniri kine dina di launi chahi di aa eh kine man tak nikal di aa te kine dina ch pakdi hai ?
(en)
Punjab
777 ਝੋਨਾ ਪਰਮਲ ਹੈ ਇਸ ਦਾ ਬੀਜ ਤੁਸੀ ਅਗਲੇ ਸਾਲ ਬਿਜਾਈ ਲਈ ਰੱਖ ਸਕਦੇ ਹੋ ਇਹ ਕਿਸਮ 90 ਦਿਨਾਂ ਵਿਚ ਪੱਕ ਜਾਂਦੀ ਹੈ ਇਸਦਾ ਝਾੜ 90 ਮਣ ਤੱਕ ਚੱਲ ਜਾਂਦਾ ਹੈ ਅਤੇ ਇਸਦੀ 25-30 ਦਿਨਾਂ ਦੀ ਪਨੀਰੀ ਨੂੰ ਮੁੱਖ ਖੇਤ ਵਿਚ ਲਗਾਓ