Punjab
Search
sir g majj li use kr rhea kwe result h esda ?
(en)
Eh homopethi dwai he es da results v vadea ne
sir makki pili ho gae he te patte snkk rahe han ?
(en)
Maharashtra
kirpa karke isdi photo bhejo tajo tuhanu is bare poori jankari diti ja sake .
Punjab
Zinc ya magnesium di kami aa tuc zinc sulphate @8kg per acre use kro .
ਸਰ ਨਰਮਾਂ ਕਹਿੜਾਂ ਬੀਜ ਬੀਜੀੲੇ ਹੁਣ ?
(en)
Maharashtra
ਤੁਸੀ ਨਰਮੇ ਦੀਆਂ ਕਿਸਮਾਂ ਜਿਵੇ RCH134Bt,RCH 317Bt,Ankur 651,Whitegold,LHH 144,F1861 ਵਰਗੀਆਂ ਕਿਸਮਾਂ ਕਿਸਮਾਂ ਬੀਜ ਸਕਦੇ ਹੋ
ap bhi apne app me esa kuch update kareyena taki ap kr app se hi hme semen bulwane me sahira mile jisse ji hme kahi jada nhi jana pade yahi se hm semen kharid sake taki ap ka app bhi or ache level tk pohch jayega ?
(en)
Punjab
haji Vivek ji namaskar . aapka bohat bohat dhnaeyawad apni kheti app ko use karne ke liye or hame sujav dene ke liye. vese hmari Apnikheti buy and sell app par aap Kush chi khareed or Bech sakte hai. aapko waha seman ke liye add mil jayegi. or hum phi kosis karege ke Asia Kush app par kiya jaye. dhaneawad.
Mango ke pedo me kide lage hai. ye poudhe sukh rahe hai kaya karu jankari de please sir ?
(en)
Maharashtra
Eh paudha bahut jyada khrab ho chukeya hai , is da ilaj kise v chemical nal nahi kita ja sakda .
Sir ji roda Wali jmeen ch kehri fasal te sbzi ho skdi a pani 1 no a detail ch dso ji ?
(en)
Maharashtra
Iss de vich sartaj gypsum 1 qtl prati acre paa ke sbji beejo. Sbji har ikk lgaa skde ho.
सर मैं अपने गांव में पेड़ो की खेती करना चाहता हूं जो ज्यादा मूल्य के हो जैसे सागवान आदि, हमारे यहां छोटे स्तर के किसान हैं मुझे गाजियपुर के नर्सरी का नंबर दें यूपी राज्य से हूं ?
(en)
Punjab
ग़ाज़ीपुर में ग्रीन गार्डन नर्सरी है जहाँ से आप पेड़ो की खेती की जानकारी ले सकते है उनसे सम्पर्क करने के लिए आप इस नंबर पर सम्पर्क कर सकते है 097212-69900 I
10 िਕਲੇ ਮॅਕੀ ਵੇਚਣੀ ਹੈ ਅਚਾਰ ਵਾਸਤੇ िਕਸਾਨ ਵੀਰ ਸਪੰਰਕ ਕਰੋ 9878549450 Bathinda area ?
(en)
Haryana
ਤੁਸੀ ਸਾਡੀ apni kheti buy/sell app ਤੇ ਆਪਣੀ ਐਡ ਪਾ ਸਕਦੇ ਹੋ ਓਥੇ ਜਿਸ ਵੀ ਕਿਸਾਨ ਨੂੰ ਜਰੂਰਤ ਹੋਏਗੀ ਤਾ ਉਹ ਸਿੱਧਾ ਤੁਹਾਡੇ ਨਾਲ ਸੰਪਰਕ ਕਰ ਸਕਦੇ ਹਨ
sir paniri peli pe rahi hai ki krna chida hai ?
(en)
Punjab
ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 0.5-1.0 ਪ੍ਰਤੀਸ਼ਤ ਘੋਲ ਵਰਤੋ (ਅੱਧੇ ਤੋਂ ਇੱਕ ਕਿਲੋ ਫੈਰਸ ਸਲਫ਼ੇਟ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ) ਜੇਕਰ ਪਨੀਰੀ ਤੇ ਜ਼ਿੰਕ ਦੀ ਘਾਟ ਜਾਪੇ ਤਾਂ 0.5 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ (ਅੱਧਾ ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਜਾਂ 0.3 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ (300 ਗ੍ਰਾਮ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਪ੍ਰਤੀ ਏਕੜ ਦੇ ਹਿਸਾਬ ਛਿੜਕੋ
sava 127 ch dap t urea kana pona Chadi ha ?
(en)
Maharashtra
sava 127 ch tuc akhri bijayi sme 50 killo urea pa deo te 27 killo DAP pa sakde ho . baki di 80 killo urea tuc 3 hisseya vich 45 dina de fasle te pa sakde ho.
ganna 89 nu one week tak paani lagauna paani lagaun to vaad us vch Uria kinna paia jave ,padaan pai jave ja na ? Coragen lagai jave ja na ? paani lagaun same asi Waste Decomposer paani de nal nal pauna ga ?
(en)
iss de vich urea 130 kg prati acre de hisaab nal pauni hai jekar beejad fasal hai tan..padan ja regent ja furadon, thimet ihna de vicho kise v ikk di varto kr skde ho. ihna da khet de vich shitta dena pwega. jekar coragen di varto krni hai tan iss di 150 ml prati acre de hisaab nal spray krni pwegi. ihh soondi nu control kregi. waste decomposer di tuc paani lgaunde sme mix kr ke varto kro..iss nal tuhaanu jyaada faida milega.
saygenta nk 3325 paddy seed kiven a ji. kina jhad a ji kine din vich pakda hai. pls sir dasso ji ?
(en)
Punjab
eh kism 115-120 dina ch tyar ho jandi hai jisda jhad 23-24 qtl prti acre rehnda hai.Isda kadd 90-105cm rehnda hai.
ਸਰ 666 ਅਸਲੀ ਅਾ ?
(en)
Maharashtra
666 ਕਿਸਮ ਕਰਨਾਲ ਸੀਡ ਵਾਲਿਆਂ ਦੀ ਆਉਂਦੀ ਹੈ ਇਹ ਬੀਜ ਕੋਈ ਲੋਕਲ ਕੰਪਨੀ ਵਾਲੇ ਆਪਣੇ ਨਾਮ ਤੋਂ ਵੇਚ ਰਹੇ ਹਨ
Sir waste decomposer da ghoi ਛਾਵੇ rakhna jaruri a ki ja phir matt nal dhak ka dhup vich ve rakhia ja sakda ?
(en)
Punjab
waste decomposer ਦਾ ਘੋਲ ਧੁੱਪ ਵਿਚ ਰੱਖ ਕੇ ਤਿਆਰ ਨਾ ਕਰੋ ਇਸਨੂੰ ਹਮੇਸ਼ਾ ਛਾ ਵਾਲੀ ਜਗ੍ਹਾ ਤੇ ਹੀ ਤਿਆਰ ਕੀਤਾ ਜਾਵੇ
Sir raja 45 bare daso ki eh kisam darmiane vahn vaste theek a ya raja 44 batter a ?
(en)
Punjab
raja 45 ਕਿਸਮ 130 ਦਿਨਾਂ ਵਿਚ ਪੱਕ ਜਾਂਦੀ ਹੈ ਇਸਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਸ ਨੂੰ ਤੁਸੀ ਦਰਮਿਆਨੇ ਵਾਹਨ ਵਿਚ ਲਗਾ ਸਕਦੇ ਹੋ
ਚੂਹੇ ਤੋ ਫਸਲ ਨੂੰ ਕਿਵੇ ਬਚਾਈ ਏ ?
(en)
Punjab
ਚੂਹਿਆਂ ਤੋਂ ਬਚਾ ਲਈ ਤੁਸੀ ਹੇਠ ਲਿਖੇ ਤਰੀਕੇ ਵਰਤ ਸਕਦੇ ਹੋ ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ ਸਾਫ਼ ਪਿੰਜਰਿਆਂ ਨੂੰ ਖੇਤਾਂ ਵਿੱਚ ਚੂਹਿਆਂ ਦੇ ਆਉਣ-ਜਾਣ ਵਾਲੇ ਰਸਤਿਆਂ ਅਤੇ ਨੁਕਸਾਨ ਵਾਲੀਆਂ ਥਾਂਵਾਂ ’ਤੇ ਰੱਖੋ ਵੱਡੀ ਗਿਣਤੀ ਵਿੱਚ ਚੂਹਿਆਂ ਨੂੰ ਫੜਨ ਲਈ ਪਹਿਲਾਂ ਚੂਹਿਆਂ ਨੂੰ ਪਿੰਜਰਿਆਂ ਵਿੱਚ 10-15 ਗ੍ਰਾਮ ਅਨਾਜ ਨੂੰ ਤੇਲ ਲਗਾ ਕੇ ਦੋ ਤੋਂ ਤਿੰਨ ਦਿਨਾਂ ਤਕ ਮੂੰਹ ਖੋਲ੍ਹ ਕੇ ਰੱਖੋ ਚੂਹਿਆਂ ਨੂੰ ਗਿਝਾਉਣ ਤੋਂ ਬਾਅਦ ਪਿੰਜਰੇ ਅੰਦਰ ਕਾਗ਼ਜ਼ ਦੇ ਟੁਕੜੇ ਉੱਤੇ 10-15 ਗ੍ਰਾਮ ਦਾਣੇ ਅਤੇ ਨਾਲੀਦਾਰ ਦਾਖ਼ਲੇ ਤੇ ਚੁਟਕੀ ਭਰ ਦਾਣੇ ਰੱਖ ਕੇ ਮੂੰਹ ਬੰਦ ਕਰ ਦਿਓ ਅਜਿਹਾ ਕਰ ਕੇ ਤਿੰਨ ਦਿਨ ਤਕ ਚੂਹੇ ਅਤੇ ਫੜੇ ਚੂਹਿਆਂ ਨੂੰ ਪਾਣੀ ਵਿੱਚ ਡੁਬੋ ਕੇ ਮਾਰੋ ਪਿੰਜਰਿਆਂ ਦੀ ਦੁਬਾਰਾ ਵਰਤੋਂ ਕਰਨ ਲਈ ਘੱਟੋ-ਘੱਟ 30-35 ਦਿਨਾਂ ਦਾ ਵਕਫ਼ਾ ਜ਼ਰੂਰ ਰੱਖੋ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ: ਚੂਹਿਆਂ ਦੀ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ ਕਰਨ ਲਈ ਜ਼ਹਿਰੀਲਾ ਚੋਗਾ ਵਰਤਣ ਲਈ ਬਹੁਤ ਹੀ ਸਾਵਧਾਨੀ ਅਤੇ ਸਹੀ ਤਰੀਕਾ ਵਰਤਣ ਦੀ ਜ਼ਰੂਰਤ ਹੁੰਦੀ ਹੈ ਚੂਹਿਆਂ ਦਾ ਇਸ ਜ਼ਹਿਰੀਲੇ ਚੋਗੇ ਨੂੰ ਖਾਣਾ, ਵਰਤੇ ਗਏ ਦਾਣਿਆਂ ਦਾ ਮਿਆਰੀਪਣ, ਸੁਆਦ ਅਤੇ ਤੇਲ ਦੀ ਮਹਿਕ ’ਤੇ ਨਿਰਭਰ ਕਰਦਾ ਹੈ ਜ਼ਹਿਰੀਲਾ ਚੋਗਾ ਬਣਾਉਣਾ ਜਿੰਕ ਫਾਸਫਾਈਡ ਦੀ ਵਰਤੋਂ: ਇੱਕ ਕਿਲੋ ਬਾਜਰਾ, ਕਣਕ, ਜਵਾਰ ਦਾ ਦਲੀਆ ਜਾਂ ਇਨਾਂ ਦਾ ਮਿਸ਼ਰਣ ਲੈ ਕੇ ਇਸ ਵਿੱਚ 20 ਗ੍ਰਾਮ ਤੇਲ ਜੇ ਹੋ ਸਕੇ ਤਾਂ ਮੂੰਗਫਲੀ ਦਾ ਤੇਲ ਅਤੇ 25 ਗ੍ਰਾਮ ਜਿੰਕਫਾਸਫਾਈਡ ਪਾ ਕੇ ਚੰਗੀ ਤਰ੍ਹਾਂ ਮਿਲਾਓ ਇਸ ਤਰ੍ਹਾਂ ਤਿਆਰ ਕੀਤੇ ਜ਼ਹਿਰੀਲੇ ਚੋਗੇ ਨੂੰ ਕਾਗ਼ਜ਼ ਦੀਆਂ ਪੁੜੀਆਂ ਬਣਾ ਕੇ ਖੇਤ ਵਿੱਚ ਗੇਝ ਵਾਲੀਆਂ ਜਗ੍ਹਾ ’ਤੇ ਰੱਖੋ ਬਰੋਮਾਡਾਇਓਲੋਨ ਦੀ ਵਰਤੋਂ: 20 ਗ੍ਰਾਮ ਬਰੋਮਾਡਾਇਓਲੋਨ 0 005 ਫ਼ੀਸਦੀ ਪਾਊਡਰ, 20 ਗ੍ਰਾਮ ਬੂਰਾ ਖੰਡ ਅਤੇ 20 ਗ੍ਰਾਮ ਤੇਲ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਉ ਅਤੇ ਪੂਰੇ ਖੇਤ ਵਿੱਚ 40 ਕੁ ਥਾਵਾਂ ’ਤੇ ਰੱਖੋ ਰੈਕੁਮਿਨ ਦੀ ਵਰਤੋਂ: 50 ਗ੍ਰਾਮ ਰੈਕੁਮਿਨ 0 0375 ਫ਼ੀਸਦੀ ਪਾਊਡਰ, 20 ਗ੍ਰਾਮ ਮੂੰਗਫਲੀ ਜਾਂ ਸੂਰਜਮੁਖੀ ਦਾ ਤੇਲ ਅਤੇ 20 ਗ੍ਰਾਮ ਬੂਰਾ ਖੰਡ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਓ ਇਹ ਵੀ ਚੂਹਿਆਂ ਨੂੰ ਮਾਰਨ ਲਈ ਇੱਕ ਕਾਰਗਰ ਤਰੀਕਾ ਹੈ
Punjab
ਧੰਨਵਾਦ ਜੀ
sir mai 5 bde pig and 20 bache pig nl farm pauna hai total krcha dso ?
(en)
Hello sir, mai uttarpradesh ka rahnae wala hu .Mai aloe vera ki farming krna chata hu.kaise suru kr sktae h .kaise contact lae sktae aloe vera ko sell krne k liyea ?
(en)
Punjab
Aap aloe vera ki aloe barbedensis,aloe indica,AL-1 ja fir IC-111269 varieties lga sakte hai.Aloe vera ki fasal kamm barish or sukhi zameen jisme nami ho jaise vatavarn mein achi hoti hai or j fasal harr trah ki zameen mein ho jati hai lekin halki zameen mein iski paidavar adhik hoti hai.Iss fasal ko kamm pani ki jrurt hoti hai or barish ke same dhyan rakhe ke paani ka nikash ho sake nhi toh paidvar par iska asar dikhe ga.Aloe vera ko aap pharma ja fir herbal companies mein sell kr sakte hai iske liye aap Life Care Aqua Herbs jinka contact number hai 9839125452 ja fir V.S Global Syndicate jinka number hai 9415561067 unse samprak kr sakte hai.
sir hamen mushroom ki kheti karna hai jaankari dijiye vo bhi button mushrooms ki ?
(en)
खुम्ब की किस्में कई प्रकार की होती है जैसे कि बटन खुम्ब, डींगरी, शटाकी खुम्ब, पराली खुम्ब, और मिलकी खुम्ब इनमे से कुछ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुम्ब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तह लगाये जिसके ऊपर 75 ग्राम बीज डाले इसके ऊपर की तह उलट होती है इस प्रकार 5-5 पूलो की तह में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तह लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती हैI
ਵੀਰ ਜੀ ਇਹ ਵੱਛੀ ਕਿਹੜੀ ਨਸਲ ਦੀ ਆ ਇਹ 5 ਦਿਨ ਦੀ ਹੋ ਗਈ ਆ ਇਸ ਦੇ ਸਿੰਘ ਕਿੰਨੇ ਦਿਨ ਤੱਕ ਢਮਾ ਜਾਣ ji ?
(en)
ਵਾਧੀਆ HF ਨਸਲ ਦੀ ਵੱਛੀ ਆ ਸਿਙ ਜੇਕਰ ਤੇਜਾਬ ਨਾਲ ਢਮਣੇ ਹੋਣ 7 ਤੋਂ 20 ਦਿਨਾਂ ਤੱਕ ਜੇ ਦਾਗਣੀ ਨਾਲ ਤਾਂ ਇਕ ਤੋਂ ਤਿੰਨ ਮਹੀਨੇ ਤੱਕ
Punjab
thanks sir ji
ਇਸ ਦੇ ਇਕ Butalax ਦਾ 2ml ਟੀਕਾ ਲਗਵਾਉ
Punjab
thanks sir ji
ਸਰ ਜੀ 1401 ਮੁੱਛਲ ਪਨੀਰੀ ਪੀਲੀ ਹੋ ਰਹੀ ਆ 13 ਦਿਨ ਹੋ ਗਏ ਆ ਬੀਜੀ ਨੂੰ ਕੀ ਹੱਲ ਆ ਸਰ ji ?
(en)
Chandigarh
ਜੇਕਰ ਪਨੀਰੀ ਪੀਲੀ ਹੋ ਗਈ ਹੈ ਤਾ ਤੁਸੀ ferrous sulphate ਦੇ 3 ਛਿੜਕਾਵ ਹਫਤੇ ਦੇ ਫ਼ਾਸਲੇ ਤੇ ਕਰੋ ਇਸਦੇ ਲਈ ਤੁਸੀ 0.5-1 ਕਿੱਲੋ ferrous sulphate ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
Punjab
thanks madam ji
hybrid sava127 Bara Jankari deo ?
(en)
Punjab
sava 127 jhone di is kisam da podha darmeane aakar da hunda hai jisdi lambai 95-105 CM tak hundi hai . isda tana majboot hunda hai. eh 110-115 dina vich pak k teyar ho jandi hai te isda jhad v kafi jeyada hai. is kisam da jhad 30-33 quintal prati acre hunda hai.
ਡਾਕਟਰ ਸਾਹਬ ਸਾਡੇ ਅੰਗੂਰਾਂ ਦੀਆਂ ਦੋ ਵੇਲਾਂ ਲਾਈਆਂ ਹੋਈਆਂ ਹਨ ਪਰ ਅੰਗੂਰ ਮਿੱਠੇ ਨਹੀਂ ਹਨ ਕੋਈ ਇਲਾਜ ਦੱਸੋ ?
(en)
Maharashtra
ਅੰਗੂਰ ਦੇ ਮਿੱਠੇ ਹੋਣ ਦਾ ਕਾਰਨ ਵੀ ਇਸਦੀਆਂ ਕਿਸਮਾਂ ਵੀ ਹੁੰਦਾ ਹੈ ਕਈ ਕਿਸਮਾਂ ਮਿਠੀਆਂ ਹੁੰਦੀਆਂ ਹਨ ਅਤੇ ਕਈ ਨਹੀਂ
dr. sab meri gay ko 3 -4 din se munh pe sojish aarhi hai kya yah koi sankramak rog hai kripya ilaj bataye ?
(en)
Ap use Injection Avil 10ml Injection curax 30ml lao es nall cow teek ho javegi. Eh normal infection a koi sankraman nhi
ਸਰ ਜੀ ,ਗਾਂ ਸੂਈ ਨੂੰ ਅੱਜ 1 ਮਹੀਨਾ 18 ਦਿਨ ਹੋ ਗਏ ਹਨ ,ਮਗਰ ਵੱਛੀ ਹੈ,ਵੱਛੀ ਜਮਾਂਦਰੂ ਹੀ ਕਮਜੋਰ ਹੈ ,ਪੱਠੇ ਨਹੀ ਖਾਂਦੀ ,ਅਤੇ ਹੋਰ ਕਮਜੋਰ ਹੁੰਦੀ ਜਾ ਰਹੀ ਹੈ,ਭੁੱਖ ਲੲਈ Liver tonic ਦੇ ਰਿਹਾ ,ਤਾਕਤ ਲਈ ਕੀ ਦੇਈਏ ਵੱਛੀ ਨੂੰ ?
(en)
ਇਸ ਨੂੰ ਕਾਰਗਿਲ ਦੀ calf statter feed ਪਾਉ ਨਾਲ ਹੀ ਉਸ ਨੂੰ Fentas plus liquid 30ml 10ml ਰੋਜ ਤਿੰਨ ਦਿਨ ਦਿਉ ਤੇ Liquid Broton 120ml 10ml 10ml ਸਵੇਰੇ ਸ਼ਾਮ ਦਿਉ
yeh Meri cow hai mujhe iski nasan batayiye or ye 6 January ko Jan gyi pr abhi to heat pr nahi ayi yeh nasal kab ayigi heat pr or Kya me iska gir k semen se cross krva skta hu first time kritim garvadhan krvaunga (AI) koi dikkat to nhi aygi ?
(en)
Jeh desi cross cow he aap ese Agrimen super 1kg 50gm rojana de or sath me use Mintos 7x3 1 rojana de cow ko AI GIR semen se karwa de koi dikkat nhi hogi
Madhya Pradesh
ye davai krtk Deni hogi sir??
Madhya Pradesh
kbtk*
ਡਾਕਟਰ ਸਾਹਿਬ ਸਾਡੇ ਕੋਲ ਇੱਕ ਗਾਂ ਅਤੇ ਚਾਰ ਮੱਝਾਂ ਹਨ ਅਸੀਂ ਉਨ੍ਹਾਂ ਨੂੰ ਪੋਡਰ ਪਾਈਏ ਜਾਂ ਕੁਝ ਹੋਰ ਜਾਂ ਧਾਤਾਂ ਦਾ ਚੂਰਾ ਕੀ ਪਾਈਏ ਜੋ ਉਨ੍ਹਾਂ ਦੀ ਸਿਹਤ ਵਧੀਆ ਬਣਾਉਣ ਵਾਸਤੇ ਪਰਤਣਾ ਚਾਹੁੰਦੇ ਹਾਂ ਪਰ ਸਾਨੂੰ ਇਹ ਦੱਸੋ ਕਿ ਸਸਤੇ ਰੇਟ ਉੱਤੇ ਸਾਨੂੰ ਕਿੱਥੋਂ ਮਿਲੇਗਾ ਪੀਏਯੂ ਯੂਨੀਵਰਸਿਟੀ ਲੁਧਿਆਣੇ ਤੋਂ ਵੀ ਮਿਲ ਸਕਦਾ ਹੈ ਕੁਝ ਸਸਤੇ ਰੇਟ ਵਿੱਚ ਜਾਕੇ ਤੋਂ ਹੋਰ ?
(en)
ਉਹਨਾਂ ਨੂੰ Powder Agrimen Chelated 10kg ਲਉ ਇਹ ਹੋਲਸੇਲ ਦੀ ਦੁਕਾਨ ਤੋਂ ਸਸਤਾ ਮਿਲ ਜਾਂਦਾ ਹੈ ਇਸ ਦਾ ਰਿਜਲਟ ਵਧੀਆ ਹੈ
ਡਾਕਟਰ ਸਾਹਿਬ ਸਾਡੀ ਝੋਟੀ ਪਹਿਲੇ ਸੂਏ ਹੈ ਅਸੀਂ ਉਸ ਨੂੰ ਕੀ ਪਾਈਏ ਜੋ ਉਹ ਰਾਜ਼ੀ ਹੋ ਸਕੇ ਅਤੇ ਸੂਣ ਤੋਂ ਬਾਅਦ ਦੁੱਧ ਜ਼ਿਆਦਾ ਦੇ ਸਕੇ ?
(en)
22ਜੀ ਉਸ ਨੂੰ ਕਿਹੜਾ ਮਹੀਨਾ ਚਲ ਰਿਹਾ ਹੈ
8 din di Usha 44 podh aa ji kakh baht ho rahe ne phela paani ch aundi davai v pAi c hun koi davai dass deo ?
(en)
iss de vich urea da shitta deo 3 kg prati kanal de hisaab nal..jekar ihh peelapan na ghatya oss ton baad 1 kg ferrous sulphate de hisaab nal prati acre te spray kro. pehla urea pauna jruri hai. iss nal growth v ho jawegi ate peelapan v ghat jawega.
Tudi di mulching kive rahu ?
(en)
Rajasthan
hnji toodi di mulching ta kamyab hai par ehnu lagatar paani dinde raho. nahi eh ud ke fasal te pendi rahegi. nami puri rahe.
ਸੂਰ ਫਾਰਮ ਲਈ ਲੋਨ ਕਰਵਾਉਣਾ ਹੈ। ਉਸ ਕੱਲਾ training certificate ਹੀ ਚਾਹਿਦਾ ਜਾ ਕੁੱਝ ਹੋਰ ਵੀ। ਤੇ ਲੋਨ ਕਿਨੇ ਟਾਇਮ ਵਿੱਚ ਹੁੱਦਾ ਤੇ ਇਹ ਸੈਡ ਬਨਾਉਣ ਤੋ ਪਹਿਲਾ ਲੋਨ ਹੁੱਦਾ ਜਾ ਬਾਅਦ ਚ। ਕੋਈ ਜਮੀਨ ਦੇ ਕਾਗਜਾ ਦੀ ਲੋੜ ਹੈ ਜਾ ਨਹੀ। plz full information deo g ehdi ?
(en)
ਹਾਜੀ ਸਰਟੀਫਿਕੇਟ ਤਾ ਜਰੂਰੀ ਹੈ ਹੀ ਪਰ ਸਿਰਫ ਸਰਟੀਕਿੇਟ ਹੀ ਨਹੀ ਹੋਰ ਵੀ ਕਾਗਜਾਂ ਦੀ ਜਰੂਰਤ ਪਵੇਗੀ ਕਿਉਕੀ ਇੱਹ ਸਾਰਾ ਕੁੱਝ ਬੈਕ ਤੇ ਨਿਰਭਰ ਕਰਦਾ ਹੈ ਕਿ ਬੈੱਕ ਨੂੰ ਲੋਨ ਪਾਸ ਕਰਨ ਲਈ ਕਿਹੜੇ ਡਾਕੂਮੈਟ ਚਾਹੀਦੇ ਹਨ ਇਹ ਅਲੱਗ ਅਲੱਗ ਬੈਕਾਂ ਦੇ ਅਨੁਸਰ ਘੱਟ ਵੱਧ ਹੋ ਸਕਦਾ ਹੈ ਕਿਉਕੀ ਕੋਈ ਬੈੱਕ ਕਿਵੇ ਵੈਰੀਫਿਕੇਸ਼ਨ ਕਰਦਾ ਕੋਈ ਕਿਵੇਂ
Scientific name of aphid ?
(en)
Chandigarh
scientific name of aphid is Aphidoidea
sir meri màjh nu mok ta thik hogi c mari bot hogi a Davy daso ?
(en)
ਉਸ ਨੂੰ Vitakaid LIV 1 litter 100ml swere 100ml shame nu deo nall hi powder Tonakind Gold 125gm ek ek chamach swere shame deo ji. Os nu water wadh to wadh peao
4 din de sui majj nu ke deta java milk vadan layi ?
(en)
Rajasthan
ਸੂਣ ਵੇਲੇ ਪਸ਼ੂ ਦਾ ਕਾਫੀ ਜੋਰ ਲੱਗਦਾ ਹੈ ਇਸ ਲਈ ਉਸ ਨੂੰ ਛੇਤੀ ਹਜ਼ਮ ਹੋਣ ਵਾਲੀ ਤੇ ਤਾਕਤਵਰ ਖੁਰਾਕ ਦੇਣੀ ਚਾਹੀਦੀ ਹੈ ਜਿਵੇਂ ਕਣਕ, ਜੌ, ਬਾਜਰਾ ਮੱਕੀ, ਅਤੇ ਕਣਕ ਦਾ ਚੌਕਰ ਅਤੇ ਮੂੰਗਫਲੀ ਦੀ ਖਲ ਇੱਕ ਕਿਲੋ ਲੈ ਕੇ ਉਸ ਵਿੱਚ ਸੁੰਢ, ਜਵੈਣ, ਲੂਣ ਅਤੇ ਗੁੜ ਰਿੰਨ ਕੇ ਦਿਓ ਜਾਂ ਫਿਰ ਤੁਸੀ ਹਰਾ ਚਾਰਾ , ਬਰਸੀਮ ਜਾਂ ਲੂਸਣ ਦਾ ਸੁਕਾਇਆ ਹੋਇਆ ਚਾਰਾ ( ਹੇਅ) ਵੀ ਦੇ ਸਕਦੇ ਹੋਂ ਤੁਸੀ ਜੋ ਰੈਗੂਲਰ ਫੀਡ ਦਿੰਨੇ ਹੋ ਉਹ ਦਿਓ ਦਲੀਆਂ ਵੀ ਦੇ ਸਕਦੇ ਹੋਂੰ ਤੁਸੀ ਪਸ਼ੂ ਨੂੰ milkout ਨਾਮ ਦਾ ਪਾਊਡਰ ਦੇਣਾ ਸ਼ੁਰੂ ਕਰੋ ਇਸ ਨਾਲ ਦੁੱਧ ਵੱਧ ਜਾਵੇਗਾ
ਕਿੰਨੂ ਦੇ ਪੱਤੇ ਪੀਲੇ ਨੇ ਅਤੇ ਫਲ ਵੀ ਗਿਰ ਦਾ ਹੈ ਦਵਾਈ ਦੱਸੋ ?
(en)
iss dia jdaa de vich trichoderma 5gm nu prati 5 ltr paani de nal mila ke 4-4 dina de faasle te pao.
sat sri akal sir, sir jhone di paneeri nu laon ton baad kina kina te kadon kadon pani dena chahida va g ?
(en)
Maharashtra
Jhone di paneeri di bijayi to bad tuc isnu lgatar pani dinde raho. Is nu pani subah ate sham dinde raho. Dupher de smay isnu pani nahi dena chaida .
5 month di katti a bhut kamjor pathe ni kha rhi te muh vicho pani ja jhag a koi solution daso?
(en)
Punjab
hnji sab to pehla ohdi deworming karo . os to baad oshi feed check karo te nal koe liver tonic peya deo. feed vich guar churi thodi jeyada deo.
sir sva 27 kinna time lainda hai pakkan nu ?
(en)
Punjab
ehe kism ghat same ch pakkan vali kism hai ehe 100-110 dina de vich pakk jandi hai.
201 chiite chawal da bijj kitho mill skda ?
(en)
Punjab
Eh kism tuci PAU ludhiana ja fir KVK toh pta kar sakde ho.
sir 1121 jiri bare jankari dio ?
(en)
Punjab
1121 basmati di kism hai jisda jhad 13.7 qtl prti rehnda hai ate 137 dina vich ehe kism tyar ho jandi hai.
Kinnu nu ki problem hai ?
(en)
Maharashtra
Isdi roktham de layi tuc Acephate@1.25 gm or Quinalphos@1.5 ml or Imidacloprid@2 ml prati litre de hisab nal spray karo.
Is butti da koi ilaaj dsso veer please ?
(en)
Punjab
kirpa karke eh jankari deo k eh booti kehdi fasl vich hai .ta jo tuhanu is bare poori jankari diti ja sake .
Sir ਮੱਝ ਕੱਲ ਸ਼ਾਮ ਦੀ ਮੋਕ ਮਾਰ ਰਹੀ ਆ ਜੀ। ਤੇ ਅੱਜ ਸਵੇਰੇ। ਦੱੁਧ ਵੀ ਨਹਿ ਮਿਲੀ। ਕੋਈ ਇਲਾਜ ਦੱਸੋ ਜੀ ?
(en)
Os nu Liquid KOL 500ml ek varr vich hi deo tr nall Injection Baiotrum IM 30ml 20ml rojana Injection EnrostrongPZ 5gm Injection Injection Rumirec 10ml lao
Sir Jhoti nva dudh nhi hoi 3 Year de hoi ge plz daso g ?
(en)
Os nu powder Agrimen super 1kg 50gm rojana nall Bolus Minotas 7x3 1 goli Rojana deo ji
Punjab
koi vadia powder charo tell dao ban jaee ge
hlo g bhindi 12 may nu laayi c aur es nu kdo khaad paayi jawe aur kdo spray kr skde ea ?
(en)
iss nu 40 kg urea prati acre de hisaab nal pehli tudaayi ton pehla deo. jdo paano dena hoyea ate bhindi di wdia height howe uss sme ihh khaad paa deo. iss ton baad pehli tudaayi ton baad fir 40kg urea prati acre de hisaab nal paa deo. growth de lyi Npk 191919@1kg nu 150 ltr pani de vich mila ke prati acre te spray kr skde ho.
ਵੀਰ ਜੀ ਕੱਟੀ ਆ ਇਕ 20ਕੁ ਦਿਨਾਂ ਦੀ ਉਸ ਦੀ ਡੀ ਵਾਰਮਿੰਗ ਵੀ ਕਰਵਾਈ ਹੈ। ਪਰ ਮਿੱਟੀ ਬਹੁਤ ਖਾਦੀ ਆ ਉਹ ਜਿਸ ਨਾਲ ਉਸ ਨੂੰ ਲੂਸ ਮੋਸ਼ਨ ਲੱਗ ਜਾਦੀ ਕੀ ਹੱਲ ਕਰੀਏ ਧੰਨਵਾਦ ?
(en)
ਉਸ ਦੀ ਡੀਵਰਮਿਗ Fentas plus 30ml 15ml- 15ml ਦੋ ਦਿਨਾਂ ਚ ਦਿਉ ਨਾਲ sharkaferol ਦਾ ਘੋਲ ਇਕ ਇਕ ਚਮਚ ਸਵੇਰੇ ਸ਼ਾਮ ਦਿਉ ਤੇ ਉਸ ਦੇ ਮੁੱਖ ਤੇ ਛਿਕੱਲੀ ਪਾ ਕੇ ਰੱਖੋ
sir ki pr 126 retli zameen vich kamyaab rahega?
(en)
Nahi ji ihh retli jameen de vich dakar jinna kaamjab nahi hai. iss da jhaad ghat janda hai.
ਸਰ ਜੀ 200012 ਝੋਨਾ ਕਿਵੇਂ ਆਂ ਜੀ।ਇਸ ਦਾ ਝਾੜ ਕਿੰਨਾ ਕੁਇੰਟਲ ਏ ਇੱਕ ਏਕੜ ਦਾ ਜੀ ?
(en)
iss kisam da jhaad 90 man tak hunda hai. jekar vaahn ate paani 1 no. hon tan iss da jhaad hor v vadh skda hai. ihh kisam pakkan de lyi 150 din tak sa sma lai jandi hai. iss di praali bhut jyaada bndi hai.
sir g 2lk 12 di jan kari dio ?
(en)
iss kisam da jhaad 90 man tak hunda hai. jekar vaahn ate paani 1 no. hon tan iss da jhaad hor v vadh skda hai. ihh kisam pakkan de lyi 150 din tak sa sma lai jandi hai. iss di praali bhut jyaada bndi hai.
1509 da ki price a iss time ?
(en)
iss saal da new rate aje tak aya nahi hai. jdo v iss da iss saal da rate awega tuhanu iss di jankari de ditti jawegi.
1509 bare dasso ?
(en)
1509 kisam jhone di jaldi pakkan vali kisam hai . eh 120 din laindi hai pakkan layi . isda jhaad 15.7 quintal prati acre hunda hai .
hlo sir ਭਿੰਡੀ ਨੁੰ ਹਰਾ ਮੰਛਰ ਪੈ ਗਿਆ ਕਿਹੜੀ ਸਪਰੇ ਕਰੀ ਏ ਝਾੜ ਵੀ ਬਹੁਤ ਘਟ ਗਿਆ ਜੀ ?
(en)
iss di roktham de lyi dimethoate@300ml ja profenophos@300ml nu 150 ltr pani de nal mila ke prati acre te spray kr skde ho.
Punjab
ਏ ਦਵਾਈ ਆ ਵਖ ਵਖ ਨੇ ਜਾ ਮਲਾ ਕੇ ਕਰ ਨੀ ਆ ਨੇ ਤੇ ਇਹ ਸਿਰਫ ਮੰਛਰ ਵਾਸਤੇ ਹੀ ਨੇ
Doctor sahib vacchi heet ch nhi aa rahi age 15 month weight 280kg aa 3 month phala aai c 1 bar e fer ni aa rahi hun ?
(en)
Os nu Bolus Flukired DS 6gm deo Minotas 7x3 1 goli Rojana deo es nall 7 days to 21 days takk heat vich a javegi
bhindi me ful nahi ban rahe he upay batao ?
(en)
iss ke upper 1 kg npk 191919 ko 150 ltr pani mein daal kr prati acre pe spray krein.
Sir g paneeri nu jldi tyar krn lai ki krna chaida ?
(en)
shuru de vich iss nu koi khaad ja reh spray na pao. jdo paneeri 8-10 dina di ho jawe uss sme 3 kg urea ate 3 kg DAP prati kanal de hisaab nal pao. iss ton baad jekar iss de vich nadeen hunde hnn tan 75ml prati kanal de hisab nal pretilachlor di spray kro. iss nu paani subah jaldi ate shaam nu dhup ghatan te deo. subah pani jyaada bhar ke na deo. jyaada pani khadan de nal dupher de sme paani garm ho janda hai ate jis kaarn paneeri machna shuru kr dindi hai. iss kr ke paani hisab seer da hi deo ja fir subah jaldi paani deo. jdo tak garmi vadhe paani nu mitti sokh lwe. ja khade hoye paani nu ikk side di taaja paani de ke garm paani nu duje paase di kadh deo.
sir mai ghazipur up ka rahne wala hu. mai sagwan safeda ka ped kisano ko lagwana aour lagana chahta hu. jo forest vibhag se sahayta chahiye. please help me sir ?
(en)
Haryana
Iski jankari aap is no. pe call karke Social Forestry Divison 05842224315 ya U.P Forest Corporation ,Meerut,UP 08859836574 janakri le sakte hai.
Uttar Pradesh
koi bhi no Nahi lagta hai sir. sare band pade hai
is single clutch tractor daul clutch ho sakta hai isme kitna kharcha padega ?
(en)
Yeh tractor dual clutch mein hi aaate hain. agar iss ka koi bhi part modify krwana chaahte ho toh iss ke liye apko agency ja fir apne nearest machanic or mistri ko dikhana pdega.
Madhya Pradesh
ye single clutch hi aaya hai agency wale mecnic itne mahir nahi hai unhe is bare me sahi jankari nahi hai
garmia vich pasua lyi khera chara Dena chida ha ?
(en)
Kangadd jwarr, makk ja sailage
nili Ravi buffalo da tika kine da miluga g te kitho ?
(en)
Sarkari hospital cho 50 rupees da mill ju ga per Gahre fees wadh lagu gi jekar champion bull da lena ta us de reat wakho wakh ne
ਸਰ ਪਪੀਤੇ ਦੇ ਪੌਦੇ ਨੂੰ ਫਲ ਨਹੀ ਲॅਗ िਰਹਾ ਕੀ ਕਰੀਏ ਜੀ ?
(en)
1-3 saal de boote nu 100-300gm urea prati paude de hisaab nal pao. iss di height di photo bhejo ate vistaar nal dso ki iss di umar kini hai.