Punjab
Search
jhothi soon ch ik month rehnda hai .but lewa nahi vda rahi .plz koi sugeestion deo ?
(en)
jhoti nu lewa vdaun de lyi Intavita -NH liqued dena suru kro , iss nu 20ml rojana deo, ate jddo 20 din suun vich rehh jave fir Metablight v dena suru kro, isdi ek puddi rojana deo , iss nal vdia result millega..
ਡਾਕਟਰ ਸਾਹਿਬ ਜੀ ਸਾਡੀ 2 ਮਹੀਨੇ ਦੀ ਸੂਈ ਹੋਈ ਭਲੂਣ ਝੋਟੀ ਹੈ ਤੇ ਉਸ ਦੇ ਮਗਰ ਕੱਟੀ ਹੈ,ਜਿਹੜੀ ਕੇ 1.5 ਮਹੀਨਾ ਤਾਂ ਸਵੇਰੇ ਸ਼ਾਮ ਦੁੱਧ ਦਿਦੀ ਸੀ ਪਰ ਹੁਣ ਓ ਇਕ ਦਿਨ ਸੱਡ ਕੇ ਸਵੇਰੇ ਵੇਲੇ ਟੱਪ ਜਾਂਦੀ ਹੈ ਅਤੇ ਦੁਪਹਿਰੇ ਤੋਂ ਬਾਦ ਜਾ ਕੇ ਮਿਲਦੀ ਹੈ,15 ਦਿਨਾਂ ਤੋਂ ਉਸ ਨੂੰ ਲੈਕਟੋਮੂਡ ਵੀ ਦੇ ਰਹੇ ਹਾਂ ਜਿਸ ਤਰੀਕੇ ਨਾਲ ਲੈਕਟੋਮੂਡ ਦੀ ਸੀਸੀ ਉਪਰ ਲਿਖਿਆ ਹੈ ਉਸ ਤਰ੍ਹਾਂ ਹੀ ਦੇ ਰਹੇ ਹਾਂ ਓ ਵੀ ਕੋਈ ਅਸਰ ਨਹੀ ਕਰ ਰਹੀ ਉਸ ਨੂੰ ਫੀਡ ਵੀ ਪੂਰਾ ਦੇ ਰਹੇ ਹਾਂ ਕੀ ਕਾਰਣ ਹੋ ਸਕਦਾ ਜੀ ਕਿਰਪਾ ਕਰਕੇ ਇਲਾਜ ਦੱਸੋ ਜੀ ਧੰਨਵਾਦ?
(en)
Punjab
ਤੁਸੀ ਝੋਟੀ ਨੂੰ Stee-note ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀ 1 ਗੋਲੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ ਦਿਓ , ਬਾਕੀ ਤੁਸੀ Lactomood ਹੋਮਿਓਪੈਥਿਕ ਦਵਾਈ ਵੀ ਦਿੰਦੇ ਰਹੋ , ਇਸ ਦੀਆਂ 10-10 ਬੂੰਦਾਂ ਰੋਟੀ ਤੇ ਰੱਖ ਕੇ ਦਿਨ ਵਿਚ 3 ਵਾਰ ਦਿਓ ਇਸ ਦਵਾਈ ਨੂੰ ਤੁਸੀ ਚਾਰਾ ਪਾਉਣ ਤੋਂ 1 ਘੰਟਾ ਪਹਿਲਾ ਦਿਓ ਇਸ ਨਾਲ ਫਰਕ ਪੈ ਜਾਵੇਗਾ...
सर, अभी sweet corn की फसल लगाने मे prafit मीलेगा ?
(en)
Punjab
स्वीट कॉर्न की फसल की बिजाई जून से जुलाई में की जा सकती है I इस फसल का सही धाम सरकार तय करती है तो अभी इस बारे में नहीं कहा जा सकता के जे लाभदायक हो गई जा नहीं लेकिन आप इस फसल में मूली जा फिर पालक की इंटरक्रॉपिंग करके इसे अधिक लाभदायक बना सकते है I
सर, १५_१८ महीने के बकरो को कैल्शियम कीतनी मात्रा मे देना चाहिऐ ?
(en)
Punjab
हांजी आप 15 - 20 ml कैल्शियम हर रोज़ दे सकते हैं.
Sir g ganay nu dr dalal ghol di spray kar sakdey aa tey kado kar sakdey aa ?
(en)
Han ji tuc iss di spray kr skde ho. iss di spray odo kro jdo ganna 2-2.5ft da ho jawe..iss ton baad iss di spray kr skde ho.
sir cow nu uterus infaction hai medicine dharti c par infaction khatum nhi hoi koi iss tra medicine da nam daso jo har tra di infaction nu khatum kar da ?
(en)
Rajasthan
ਤੁਸੀ 1 ਕਿਲੋ ਸੁੱਕੇ ਆਂਵਲੇ ਦੀਆਂ ਗਿੱਟਕਾ ਕੱਢ ਕੇ ਆਂਵਲੇ ਨੂੰ ਕੁੱਟ ਕੇ ਪੀਸ ਲਵੋ ਉਸ ਦੀਆਂ ਪੰਜ ਖੁਰਾਕਾਂ ਬਣਾਓ ਤੇਂ ਹਰ ਖੁਰਾਕ 200 ਗ੍ਰਾਮ ਦੀ ਹੋਵੇ, ਇਸ ਖੁਰਾਕ ਨੂੰ ਪੰਜ ਦਿਨਾਂ ਵਿੱਚ ਦਿਓ ਮਤਲਬ ਕਿ ਇੱਕ ਖੁਰਾਕ ਹਰ ਰੋਜ਼ ਪਸ਼ੂ ਨੂੰ ਦਿਓ ਇਸ ਦੇਸੀ ਤਰੀਕੇ ਨਾਲ ਬੱਚੇਦਾਨੀ ਦੀ ਅੰਦਰੋ ਬਿਲਕੁੱਲ ਸਫਾਈ ਹੋ ਜਾਵੇਗੀ
ਮਾਨਯੋਗ , Waste decompose kive tyar kita ja sakda hai ?
(en)
Punjab
waste decomposer ਇਕ ਵਦੀਆ ਪ੍ਰੋਡਕਟ ਹੈ ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ I ਇਸ ਦੀ ਵਰਤੋਂ ਕਰਨ ਦਾ ਤਰੀਕਾ ਇੱਹ ਹੈ ਕਿ ਇਸ ਨੂੰ ਤਿਆਰ ਕਰਨ ਤੋਂ ਬਾਅਦ ਇਸ ਨੂੰ ਪਾਣੀ ਦੇ ਵਿਚ ਟੂਟੀ ਲਗਾ ਕੇ ਛੱਡ ਸਕਦੇ ਹੋ ਜਦੋ ਤੁਸੀ ਫ਼ਸਲ ਨੂੰ ਪਾਣੀ ਦਿੰਦੇ ਹੋ ਜਾ ਫਿਰ ਇਸ ਨੂੰ ਪੁਨ ਕੇ ਇਸ ਦੀ ਸਪਰੇ ਵੀ ਕਰ ਸਕਦੇ ਹੋ I ਇਹ ਹਰ ਇਕ ਫ਼ਸਲ ਵਿਚ ਵਰਤਿਆ ਜਾ ਸਕਦਾ ਹੈ
Thanks
A kisse v samme use kita ja sakda ਫਸਲ lai k ja fir ikk perticular period vich ??
Punjab
hnji tuc is nu kise v sme vrt skde ho.
ਧੰਨਵਾਦ !
sir Biozyme ਝੌਨੇ ਨੂੰ ਪਾਉਣੀ ਚਾਹੀਦੀ ਕਿ ਨਹੀ ?
(en)
Punjab
ਹਾਂਜੀ ਤੁਸੀ biozyme ਝੋਨੇ ਨੂੰ ਪਾ ਸਕਦੇ ਹੋ ਇਸ ਨਾਲ ਮਿੱਟੀ ਲਈ ਸਹਾਇਕ ਜੀਵਾਣੂ ਦੀ ਗਿਣਤੀ ਚ ਵਾਧਾ ਹੁੰਦਾ ਹੈ,ਝੋਨੇ ਦੀ ਜੜ੍ਹਾਂ ਨੂੰ ਵਧਾਉਣ ਚ ਸਹਾਇਤਾ ਕਰਦਾ ਹੈ ਅਤੇ ਝਾੜ ਚ ਵੀ ਵਾਧਾ ਕਰਦਾ ਹੈ I
sir mere pind ch ek case c, mujh 5 mahine di pregnant hai, sir osnu 4 dina to bathroom khul k nai aa reha mujh bahut jor laga rahi hai te es tarha vi lag reha jive usnu bahut dard ho reha hai ? thoda thoda pishab kri ja rahi jor layi ja rahi. hun ta mujh bahut serious ho gyi hai na ta baith rahi hai na khadi ho sakdi hai bus lame payi hoyi hai g te hun goha vi ni aa reha sir mainu ta lag reha kidney failure da case hai. plz sir tuci advice deo j hai ta phir esda treatment ki ho sakda hai ji pehla de treatment da ta pta ni docter ne ki kita but kal usnu xnel 1gm,isofluid 5ml and mifex 450 ml lagi aa ji koi khas fark ni
(en)
ਜਿਸ ਹਿਸਾਬ ਨਾਲ ਦੱਸਿਆ ਤੁਸੀ ਉਸ ਹਿਸਾਬ ਨਾਲ ਉਸ ਨੂੰ GADVSU ਲੁਧਿਆਣਾ ਲੈ ਕੇ ਜਾਉ ਜੀ ਉਥੇ ਹੀ ਉਸ ਦੇ ਸਾਰੇ ਟੈਸਟ ਹੋਣ ਤੋਂ ਬਾਅਦ ਪਤਾ ਲੱਗੇਗਾ ਕਿ ਉਸ ਨੂੰ ਕੀ ਬਿਮਾਰੀ ਹੈ ਤੇ ਉਸ ਦਾ ਕੀ ਇਲਾਜ ਹੈ ਇਸ ਤਰਾਂ ਕੋਈ ਅੰਦਾਜ਼ਾ ਲਗਾਉਣਾ ਸਹੀ ਨਹੀ ਹੈ
sorry ji main likhna c j koi is trha di problem hai ta isda koi treatment daso ji
Sir g kol te kol l 500ml kis kam ayi varti jadi aa ?
(en)
Haryana
kirpa karke tuc aapna swal vistar nal pucho ta jo tuhanu is bare poori jankari diti ja sake.
dipont coragen de ki ਫ਼ਾਇਦੇ ਹਨ ?
(en)
ihh soondi di roktham de lyi sbh ton best dwaayi hai. iss di maatra 60ml prati acre hai. ihh jhone de vich gobh di soondi , patta lapet soondi nu maardi hai.
Sir g German Shepherd dog da bacha aa 36 din da osdi poori vaccination bare dasooo g kihre kihre tike laggane aa ho sake ta koi card di photo send karo jis te poori vaccination di jankari hove ?
(en)
Os nu pehale Injection megavac 6 45dina to lwao fer 60dina to 7in1 lawao fer ek month to badh 7in1 lawo fer 15din badh Rakhsharab 1ml lawao te fer ekk month Rakhsharab lwao fer 7in1 te Rakhsharab har ikk sall to lawao.
bhindi di pussa suhavni kism kitho mil skdi aa ji daso plzzzz ?
(en)
Punjab
Bhindi di pussa sawani kism tuci KVK ja fir PAU toh samprak kar ke lay sakde ho.
youtube te jo NPK bnaun di videoes aa rahi ne ohde bare daso ji kuj ?
(en)
Punjab
hnji tusi kirpa karve video da link v send kardo . ta ho video dekh ke tohanu eh bare sahi daseya ja sake.
konsi bakri Palni chahiye ?
(en)
Punjab
hnji aapko bakri kiske liye chahiye or aapka area btaye. fir aapke uske according hi btaya ja sakega.
sir cow duddh ni wadd rahi total 7.5 kilo de rahi a koi duddh vdaune lyi medicine daso ji ?
(en)
Os nu Liquid Anabolit 1 litter 100ml swere 100ml shame nu deo nall hi powder milk out 300gm 2-2 chamach te 100gm - 100gm desi khand deo ji es nall duddh wadh javegi
sir bed wale narme wich 2bag dap and 2bag urea de paa te hor kini kadh pauni ha is to badd dap da sitta he dita ?
(en)
iss de vich hor kuj paun di lod nahi hai. iss de vich iss ton baad 2 kg npk 130045 dia prati acre de hisaab nal lod pain te spray kr skde ho. DAP di maatra 27 kg prati acre bhut rehndi hai.
Milk Out powder kis company ka ha please photo de ?
(en)
Punjab
hnji yeh intas pharma company da product hai. eh 300 gram te 900 ki packing me aata hai.
sat shiri akal ji sri team nu majha nu choti makhi bhut tang kardi us nu marn da koi hal daso ji bhut davaiya use kitya but koi proper hal nhi mil riha majha da bhut bura hall a ji ? dhanwaad
(en)
Rajasthan
ਨਿਮਦੇ ਪਤੇ ਤੇ ਗਲੋ ਦੇ ਪਤੇ ਚੰਗੀ ਤਰਾ ਮਿਕਸੀ ਕਰਕੇ ਵਿਚ ਪਾਣੀ ਪਾਉਣਾ ਪਤੇ ਤੇ ਪਾਣੀ ਡੰਗਰਾ ਦੇ ਹਿਸਾਬ ਨਾਲ ਲੈ ਲਵੋ ਕਿ ਐਨਾ ਕੂ ਡੰਗਰਾ ਦੇ ਲਗ ਜੂ ਪਾਣੀ ਕਪੜੇ ਨਾਲ ਪੁਣ ਕੇ ਵਿਚ ਸਰੋ ਦਾ ਤੇਲ ਪਾਉਣਾ ਫਿਰ ਡੰਗਰਾ ਦੇ ਲਾ ਦੇਵੋ ਇਸ ਨਾਲ ਮੱਖੀ ਮੱਛਰ ਕੁੱਜ ਨਹੀਂ ਬੈਠੇਗਾ ...
dhanwaad navroop singh ji
paddy de hybrid seed kar de kio nai hunde?
(en)
Maharashtra
Hybrid seed kisam nu sodh ke bnaya janda hai jis to age beej tyar nahi kita ja sakda . Tuhanu har var bijayi layi Hybrid beej nva hi kharidna payega . jekar tuc hybrid beej to agli fasl layi beej rakhde v ho ta os nal jhaad vich bhut ghata hunda hai .
ਸਰ ਇਸ ਕਤੂਰੇ ਦੇ liquid food ਬਾਰੇ ਦਸੋ ਸਰ ਆ drools company di aa ?
(en)
ਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਹ ਵਧਿਆ ਪ੍ਰੋਡਕਟ ਹੈ ਇਸ ਨੂੰ ਤੁਸੀ ਦੁੱਧ ਵਿਚ ਭਿਗੋ ਕੇ ਦਿੰਦੇ ਰਿਹਾ , ਇਸ ਨੂੰ ਕਤੂਰੇ ਦੇ ਖਾਣ ਦੇ ਹਿਸਾਬ ਨਾਲ ਪਾਓ ਜਿਨ੍ਹਾਂ ਉਹ ਆਸਾਨੀ ਨਾਲ ਖਾ ਸਕੇ
ਸਰ ਕਤੂਰੇ ਦੀ ਆ ਦਵਾਈ ਬਾਰੇ ਦਸੋ 2 ਮਹੀਨੇ ਦਾ ਕਤੂਰਾ ਹੈ ?
(en)
ਹਾਂਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ , ਇਸਦਾ ਵਧਿਆ ਰਿਜ਼ਲਟ ਹੈ ਇਸ ਨਾਲ ਜਾਨਵਰ ਦੀ ਗਰੋਥ ਹੁੰਦੀ ਹੈ..
Kinu ke bag main pode ki upper ki shakha sukh rhi hai or ptte pile hoker gir rhe ha dwai btao ji ?
(en)
Maharashtra
kinnow de bootya vich DIE BACK nam di bimaari aa gyi hai jis nal ki tehnia sirya ton suknia shuru kr dindia hnn ate boote wal sukdia jandia hnn....ihnna sukkia tehnia nu katt k uss upper BORDEAUX MIXTURE or PASTE lgao...iss nal ihh bimaari nu control kita ja skda hai....ihh BORDEAUX MIXTURE or PASTE (2:2:250). iss de vich 2 kg copper sulphate +2 kg quick lime+ 125 ltr water di maatra hundi hai.copper sulphate nu jyaada thande paani vich na gholo kyuki ih thande paani vich asaani nal nai ghul da .ihna tinaa da mixture tyaar kr k katte hoye bhaagga te laao ate ohna sukkia tehnia te lgao.....jekar mixture jyaada gaada hai tan uss vich paani hor mila lao ate changi trah bootya te lgao.
sir mai paneri suke khet ch beej k pani laya c biji nu 5. 6 din ho gye pani dee dita jave k vich di chad k ?
(en)
Maharashtra
Tuc paneeri nu 3-4 din lgatar pani lao te os to do din bad dhup lvao fer 3-4 din lgatar pani launde raho .
ਬਾਜਰੇ ਦੀ ਕਿਹੜੀ ਕਿਸਮ ਵਧੀਆ ਹੈ ਜੋ ਬਿਨਾ ਕੰਡ ਤੋਂ ਪੂਰਾ ਮੁਲਾਇਮ ਹੋਵੇ ਇਕ ਕਨਾਲ ਵਿੱਚ ਕਿੰਨਾ ਬੀਜ ਪਾਉਣਾ ਹੈ ਜਾਣਕਾਰੀ ਦਿਓ ?
(en)
Tuc UPL da nutrified baajra lgaa skda ho. ihh bhut wdia kisam hai ate iss di height v bhut hundi hai.
Punjab
OK sir
27p31 vs 27p22 paddy vich main ki farak hai detial deo ?
(en)
Maharashtra
27p31 ate 27p22 dono pioneer diyan private han .27p22 kisam da jhaad 28-30 quintal prati acre hunda hai te eh pakkan layi 128-130 din da sma laindi hai . 27p31 da jhaad 28 quintal hunda hai te eh 130-135 din vich pakdi hai .
sir g pannri vich dap ta uera pa deyia g ke nehi ?
(en)
han ji tuc 8-10 dina di paneeri de vich 3kg DAP ate 3 Kg urea prati kanal de hisab nal paa skde ho . dupher de sme paneeri de vich pani na khadan deo.
sir ji waste decomposer vich suger pa Sakde han Gur de badle ?
(en)
Nahi ji jo iss nu bnaun da tarika hai ohh ihi hai. iss de vich gur nal tyaar kita janda hai iss kr iss di hi varto kro.
Sitafal main full lagte hai par fal nahi Hoya ?
(en)
Maharashtra
Sitafal di kheti Punjab vich nahi ho sakdi . Punjab da tapman isde layi anukool nahi hai .islayi isnu full lagde han par fal nahi lagde .
Sir, ਆ ਝੋਟਾ ਦੀ ਕੀਮਤ ਬਾਰੇ ਜਾਣਕਾਰੀ ਦਿਓ ਉਮਰ 2 ਸਾਲ 5 ਮਹੀਨ , ਕੱਦ 6 ਤੋਂ ਉੱਤੇ ?
(en)
Punjab
ਇਸਦੇ ਰੇਟ ਦਾ ਪਤਾ ਤੁਹਾਨੂੰ ਨਜਦੀਕੀ ਮੰਡੀ ਵਿਚ ਪਤਾ ਲਗੇਗਾ , ਕਿਉਕਿ ਇਸਦਾ ਰੇਟ ਇਸ ਨੂੰ ਚੰਗੀ ਤਰ੍ਹਾਂ ਦੇਖ ਕੇ ਵਧਿਆ ਵਪਾਰੀ ਵਲੋਂ ਤੈਅ ਕੀਤਾ ਜਾਵੇਗਾ
सर गाय को हिट में लाने के लिए ovelenta kit 1दिन देना है या 5दिन लगातार देना है ?
(en)
Punjab
जी इसमें दवाई के 5 पत्ते होते है इनको लगातार 5 दिन तक देना हैं रोजाना एक पत्ता देना है इससे हीट में आ जायेगी यदि हीट में ना आयें तो 10 दिनों के अंतराल से फिर दुबारा इसे देना शुरू कर सकते है
sir 1121 ch jhanda rog te hor bimariyan te ilaj and khad bare jankari deo ji please ?
(en)
iss de beej di sodh kr ke beej nu beejo. iss ton ilaava jdo paneeri nu mukh khet de vich lgaunde ho uss sme v ikk vaar paneeri dia jda nu bavistin de ghol de vich dubo ke paneeri lgao. iss de vich urea di maatra 36kg prati acre paa skde ho.
sir/madam 1121 nu jhanda rog ton kiven bachaya Ja Sakda ha ?
(en)
Punjab
ਇਸਦੀ ਰੋਕਥਾਮ ਲਈ ਬੀਜ ਬੀਜਣ ਤੋਂ ਪਹਿਲਾਂ ਬਾਵਿਸਟਨ(0.2%) +ਸਟਰੈਪਟੋਸਾਈਕਲੀਨ (0.01%) ਵਾਲੇ ਘੋਲ ਵਿਚ 12 ਘੰਟੇ ਲਈ ਡਬੋ ਦਇਓ ਪਨੀਰੀ ਲਗਾਉਣ ਤੋਂ ਪਹਿਲਾਂ 6 ਘੰਟੇ ਲਈ ਬਾਵਿਸਟਨ ਦੇ ਘੋਲ ਵਿਚ ਡਬੋ ਦਇਓ
ਮੱਝਾ ਤੇ ਮੱਖ ਬਹੁਤ ਆ ਕੋਈ ਵਧੀਆ ਇਲਾਜ ਦੱਸੋ ?
(en)
ਪਸ਼ੂਆ ਦੇ ਉਪਰ ਸਰੋੰ ਦਾ ਤੇਲ ਅਤੇ ਮਿੱਟੀ ਦਾ ਤੇਲ ਬਰਾਬਰ ਮਾਤਰਾ ਵਿਚ ਪਾ ਕੇ ਛਿੜਕਾਅ ਕਰੋ
Rajasthan
ਨਿਮਦੇ ਪਤੇ ਤੇ ਗਲੋ ਦੇ ਪਤੇ ਚੰਗੀ ਤਰਾ ਮਿਕਸੀ ਕਰਕੇ ਵਿਚ ਪਾਣੀ ਪਾਉਣਾ ਪਤੇ ਤੇ ਪਾਣੀ ਡੰਗਰਾ ਦੇ ਹਿਸਾਬ ਨਾਲ ਲੈ ਲਵੋ ਕਿ ਐਨਾ ਕੂ ਡੰਗਰਾ ਦੇ ਲਗ ਜੂ ਪਾਣੀ ਕਪੜੇ ਨਾਲ ਪੁਣ ਕੇ ਵਿਚ ਸਰੋ ਦਾ ਤੇਲ ਪਾਉਣਾ ਫਿਰ ਡੰਗਰਾ ਦੇ ਲਾ ਦੇਵੋ ...
Punjab
ਕੀਤਾ ਜੀ ਪਰ ਫਿਰ ਲੱਗ ਜਾਦੇ ਆ ਕੋਈ ਹੋਰ ਵਧੀਆ ਉਪਾਅ ਦੱਸੋ
ਖੀਰੇ ਐਵੇ ਦੇ ਹੋ ਰਹੇ ਨੇ ਜੀ ਕੋਈ ਹੱਲ ਦੱਸੋ ?
(en)
Maharashtra
ਖੀਰੇ ਵਿਚ ਫ਼ਲ ਦੀ ਮਖੀ ਦੀ ਰੋਕਥਾਮ ਲਈ ਤੁਸੀ malathion@400ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਸਪਰੇ ਕਰੋ
Dr Saab eh kehri nasal aa age 3 years mineral mixture totavet Dita ,dewarming vi Kita ,7*3=21 vitamin bolus one daily vi dite, jaifal de beej vi dite par heat which Nahi aa Rahi plz ilaz daso ?
(en)
Eh cross breed cow a es nu Injection preg heat 2 ml lao ji
sir 666 di ek kisam hai ja hor vi koi hai 666 3 saal pahela vali hai ja new ?
(en)
Maharashtra
666 kisam da poora nam super gold 666 hai jo karnal seeds valeya di kisam hai te ehda jhaad 35-40 quintal prati acre hunda hai eh pakkan layi 135-140 dina vich pakk jandi hai .
anar ke sath konsi kheti kare ?
(en)
Punjab
anar ke sath aap sabzi,daalo ki ja fir hari khad ki kheti kar sakte hai
sir 7.5hp ta 5 h.p di moter vasta kiva kva da trasfram thik rahega ?
(en)
Punjab
isde layi single phase transfram sahi rehnda hai ji.
राईजोबीयम कलचर कौनसी फसलों मे उपयोगी है ?
(en)
Maharashtra
राईजोबीयम कलचर का इस्तेमाल आप बीजो का उपचार करने के लिए कर सकते हैं यह ज्यादा धान , गेंहू या सब्जियों के बीजो का उपचार कर सकते है
baingan de boote nu phal nahi lag Reha lagda aa te sukk janda te patte v suk RAHE ne lagda koi keeda Laga hoyea koi upaa daso ?
(en)
Maharashtra
ਪੱਤਾ ਖਾਣ ਵਾਲੀ ਸੁੰਡੀ: ਕਈ ਵਾਰ ਫਸਲ ਦੀ ਸ਼ੁਰੂਆਤ ਵਿੱਚ ਇਸ ਕੀੜੇ ਦਾ ਹਮਲਾ ਨਜ਼ਰ ਆਉਂਦਾ ਹੈ ਇਸਦੀ ਰੋਕਥਾਮ ਦੇ ਲਈ ਨਿੰਮ ਵਾਲੇ ਕੀਟਨਾਸ਼ਕਾਂ ਦੀ ਵਰਤੋਂ ਕਰੋ ਜੇਕਰ ਕੋਈ ਅਸਰ ਨਾ ਦਿਖੇ ਅਤੇ ਹਮਲਾ ਵੱਧ ਰਿਹਾ ਹੋਵੇ ਤਾਂ ਰਸਾਇਣਿਕ ਕੀਟਨਾਸ਼ਕ ਜਿਵੇਂ ਕਿ ਐਮਾਮੈਕਟਿਨ ਬੈਂਜ਼ੋਏਟ 4 ਗ੍ਰਾਮ ਜਾਂ ਲੈਂਬਡਾ ਸਾਈਹੈਲੋਥਰਿਨ 2 ਮਿ.ਲੀ. ਪ੍ਰਤੀ 10 ਲੀਟਰ ਪਾਣੀ ਦੀ ਸਪਰੇਅ ਕਰੋ
Punjab
Veer ji Tracer naam de dwa ondi aa os de sapry kar de begani theak ho jave ge
Punjab
Tracer 120 ml par acer 150 lt pani cho sapry kar de o 3 din bad cho NPK 19.19.19 de sapry kar de result baught vadia aa
pottato seed pukhraaj sale 89681 33081 asr ?
(en)
Punjab
kisana nal aapni jankari sanjhi karn layi tuhada bahut bahut dhanwad.
ਇਸ ਸਾਲ 1121 ਦਾ ਕਿੰਨਾ ਭਾਅ ਰਹਿਣ ਦੀ ਸੰਭਾਵਨਾ ਹੈ ?
(en)
Chandigarh
1121 ਦੇ ਰੇਟ ਬਾਰੇ ਫੈਸਲਾ ਸਰਕਾਰ ਦਵਾਰਾ ਕੀਤਾ ਜਾਂਦਾ ਹੈ ਇਸ ਬਾਰੇ ਹਾਲੇ ਕੁਛ ਨਹੀਂ ਕਿਹਾ ਜਾ ਸਕਦਾ
sir mai eh dvai botal ch pani ghol k payi c paniri vich nadin ugne shuru ho gye ne paniri 5. 6 dina di hai suke khet ch biji c ki mai hun paneri te stomp dvai kar sakda ?
(en)
nahi ji tuc stomp di spray nahi kr skde. ihh paneeri nu mcha dewegi. iss de upper pretilachlor 75ml prati kanal de hisaab nal spray kr skde ho.
ਸਰ 5Hp ਦੀਆ ਦੋ ਮੋਟਰਾ ਵਾਸਤੇ ਕਿੰਨੀ ਹਾਰਸ ਪਾਵਰ ਦਾ ਜਰਨੇਟਰ ਵਧੀਆ ਰਹੋ ?
(en)
Haryana
5 Hp ਦੀਆਂ ਮੋਟਰਾਂ ਲਈ 15KW ਦਾ ਜਰਨੇਟਰ ਵਧੀਆ ਰਹੂਗਾ
sir, Lemon de plant de sare patte pilee ho k dig gaye ne hun plant sukna start ho gea ?
(en)
Maharashtra
Isdiyan sukkiyan tahniyan nu kut k ohna uper bordeux mixture da ghol lgao. tuc 2 killo copper sulphate+ 2 killo lime nu 250 litre pani vich mila ke paudheya te lgao.
sir narma chugan lai labour ki price lendi hai ?
(en)
Chandigarh
Narme di chugayi layi labour alag alag area vich alg price laindi hai isdi jankarit tuhanu aapne local farmers to mil sakdi hai.
Narme di chugayi da rate 5-6rs. prati kg de hisaab nal chalda hai. baaki labour mauke te rate krdi hai. area te v rate depend krda hai.
ਚੀਕੂ ਦੇ ਇਸ ਬੂਟੇ ਦੀ ਕਿਸਮ ਬਾਰੇ ਦੱਸੋ ਜੀ ?
(en)
Haryana
ਕਿਰਪਾ ਕਰਕੇ ਇਸ ਬੂਟੇ ਦੀ ਨੇੜੇ ਦੀ ਫੋਟੋ ਭੇਜੋ ਤਾਂਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
ਫੋਟੋ ਭੇਜੀ ਆ ਜੀ
ਫੋਟੋ ਭੇਜੀ ਆ ਜੀ
ਫੋਟੋ ਭੇਜੀ ਆ ਜੀ
ਫੋਟੋ ਭੇਜੀ ਆ ਜੀ
ਫੋਟੋ ਭੇਜੀ ਆ ਜੀ
ਫੋਟੋ ਭੇਜੀ ਆ ਜੀ
ਫੋਟੋ ਭੇਜੀ ਆ ਜੀ
sir asi pneeri lgai c bt osda colour yellow ho gya ki kriye ?
(en)
Maharashtra
jekar paneeri de patte peele pairahe han ta tuc ferrous sulphate de 3 chidkav hafte hafte de fasle te kar sakde ho . is de layi 0.5-1 killo ferrous sulphate nu 150 litre pani vich mila ke prati acre de hisab nal spray karo.
1121 ਝੋਨੇ ਦੀ ਪਨੀਰੀ ਬੀਜਨ ਲਈ ਇਕ ਮਰਲੇ ਵਿੱਚ ਕੀਨਾ ਬੀਜ ਬੀਜਣਾ ਚਾਹੀਦਾ ਹੈ ?
(en)
Chandigarh
1121 ਦੀ ਪਨੀਰੀ ਲਈ ਤੁਸੀ ਇਕ ਮਰਲੇ ਵਿਚ 2.5-3 ਕਿੱਲੋ ਬੀਜ ਦੀ ਲੋੜ ਪੈਂਦੀ ਹੈ ਬੀਜ ਨੂੰ ਬੀਜਣ ਤੋਂ ਪਹਿਲਾਂ ਸੋਧਣਾ ਬਹੁਤ ਜਰੂਰੀ ਹੈ.
ਚੀਕੂ ਦੇ ਬੂਟੇ ਨੂੰ ਅੱਜ ਕੱਲ ਰੋਜ਼ਾਨਾ ਪਾਣੀ ਪਾ ਸਕਦੇ ?
(en)
Haryana
ਗਰਮੀਆਂ ਵਿੱਚ 12 ਦਿਨਾਂ ਦੇ ਅੰਤਰਾਲ ਤੇ ਸਿੰਚਾਈ ਕਰੋ ਤੁਪਕਾ ਸਿੰਚਾਈ ਤਕਨੀਕ ਦੀ ਵਰਤੋਂ ਕਰੋ, ਇਸ ਨਾਲ 40% ਪਾਣੀ ਬੱਚਦਾ ਹੈ
ਧੰਨਵਾਦ ਜੀ
ਡਾਕਟਰ ਸਾਹਿਬ ਸਾਡੀ ਝੋਟੀ ਪਹਿਲਾਂ ਸੂਏ ਹੈ ਉਸ ਨੂੰ ਅਸੀਂ ਕੀ ਪਾਈਏ ਜੋ ਸੂਣ ਤੋਂ ਬਾਅਦ ਉਹ ਜ਼ਿਆਦਾ ਦੁੱਧ ਦੇਵੇ ?
(en)
ਉਸ ਦੇ ਸੂਣ ਚ ਕਿੰਨਾ ਸਮਾਂ ਰਹਿੰਦਾ ਹੈ
cover dwaaai kinni paindi aa dholi di ?
(en)
Maharashtra
kirpa karke tuc salt da poora nam ya osdi photo bhejo ta jo tuhanu is bare poori jankari diti ja sake .
sir mai cr212 jhone di pneeri launi aa ki oda time hega ?
(en)
Punjab
iss di paneeri tuc 20 may ton lgaa skde ho ate 25-30 dina di paneeri nu mukh khet de vich transplant kr skde ho.
sir g, Gaa de soon ch 25 din reh gye ne os nu ghar di feed ch ki ki Dena chaida hai ?
(en)
Gahrr di feed vich danna te khall de sakde a os nu sarso da tell v de sakde a
sir g aaj cr 212 beej pani ch rkh dita jido isde packing khole ta 1 bag vicho jinda ਮੱਛਰ nikliya isda jhaad tai asar ta nhi pawaga tai isda ke karan ho sakda?
(en)
Chandigarh
Beej nu beejan to pehlan chngi tra saaf kr lao . beejan to pehlan beej nu bavistin nal sodh lao.Isnu sodn layi 20 gram bavistin beej nu 10 litre pani vich mila ke 8 killo beej nu 12 ghntya layi bheo lao.
sir narme di chugai da ki hisab hunda ga gi punjab vich ?
(en)
Chandigarh
narme di chugayi jado teende poori tra khid jan ta roo di chugayi kiti jandi hai . sukke teendya di chugayi karo, roo sukke hoye patte to bina hi chugo. khrab teendeya nu alag to chugo te beej de daur te vartan layi rakho.pehli ate akhri chugayi aam tor ghat quality di hundi hai ,is layi is nu vadia munafa lain layi baki di fasl nal na milao. chuge hoye tinde saaf suthre ate sukke hoye hone chaide han. chugayi trel sukan to bad karo. chugayi har 7-8 dina bad lgatar karo, ta jo roo de dharti te digan nal pujan vale nuksan to bchaya ja sake. amrican narme nu 15-20 dina and desi narme nu 8-10 dina de fasle te chugo.chuge hoye tindeya nu mandi lijan to pehlan changi tra saaf kro.
Punjab
sir narme di chugai lai labour kis sab te chugdi hai
Sir ji bindi da kehda beej ajj kal lagega ?
(en)
Chandigarh
Bhindi di tuc Punjab no.13,Punjab Padmini,Punjab 7, Punjab 8 vargiyan kisma beej sakde ho.
121 di paneeri kal beeji aa sir hun es ch ki ki paia khada and spray ?
(en)
Haryana
PR121 di paneeri tuc 20 may to bad beej sakde ho . paneeri beejan tu kuch din pehlan 6 tonn roodi di khad ya murgiyan di khaad prati acre de hisab nal pao. Paneeri beejan to 2 din pehlan Stomp@800-1000ml nu 150 litre pani vich mila ke prati acre de hisab nal spray karo.
sir g paniri nu jaldi tyear karn li ki pai ?
(en)
Maharashtra
paneeri jdo ugna shuru kar dindi hai ta tuc urea@3 killo prati knal de hisab nal pao.