Punjab
Search
ਸਰ ਗਾਂ ਬੱਚਾ ਛੁਟ ਗਈ ਸੀ 5.5month di ਹੁਣ 20 din ho ਗਏ ਸੂਈ ਨੰੂ ਦੁੱਧ ਨਹੀ ਦੇ ਰਹੀ ਕੋਈ ਹੱਲ ਦੱਸੋ ਜੀ ?
(en)
ਉਸ ਨੂੰ Lactomood 15ml 10 ਬੂੰਦਾਂ ਦਿਨ ਵਿਚ ਤਿੰਨ ਚਾਰ ਵਾਰ ਦਿਉ ਤੇ ਨਾਲ Powder milk out 300gm 2-2 ਚਮਚ ਸਵੇਰੇ ਸ਼ਾਮ Tab Lactomax 200 ਗੋਲੀ 2-2 ਸਵੇਰੇ ਸ਼ਾਮ ਦਿਉ ਜੀ
ਸਰ ਜੀ ਹੁਣ ਪਕਾੳ ਮਕੀ ਬੀਜ ਸਕਦੇ ਹਾ ਅਬੋਹਰ ਦੇ ਨੇੜੇ ਤੇ ਬੀਜਣ ਤੋ ਪिਹਲਾ ਰੁੜੀ ਖਾਦ ਪਾ ਸਕਦੇ ਹਾ ਜੀ ?
(en)
Maharashtra
ਮੱਕੀ ਦੀ ਬਿਜਾਈ ਤੋਂ ਪਹਿਲਾਂ ਤੁਸੀ ਰੂੜੀ ਦੀ ਖਾਦ 6 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ
sir mera jila fzr he ate tehsil guru har sahaye me gobhi di kehri kism bija ?
(en)
Maharashtra
• ਤੁਸੀ ਗੋਭੀ ਦੀਆਂ ਕਿਸਮ ਜਿਵੇ Pusa Snowball 1, Pusa Snowball K-1 ਬੀਜ ਸਕਦੇ ਹੋ
iss nu jhone vich paa sakde han , hor kiss vich paa skde han isde labh ki hai ?
(en)
Punjab
• Isnu tuc har fasl vich pa sakde ho . eh ik jaivik khaad hai jo mitti de jaruri tat di kami nu poora kardi hai .
hlo g , drip system lagwaon layi addhe kille da kina kharcha aounda wa aur kini subcidy mildi a ?
(en)
Chandigarh
is vich tuhanu 75% subsidy mildi hai . jis vicho 50 % govt of India valo diti jandi hai te baki 25% Punjab Sarkar valo diti jandi hai . Hor jankari layi tuc aapne najdiki KVK to pta kar sakde ho .is to ilava tuc is number te sampark kar sakde ho . Jain irrigation Department 9810363807, 9416400207
ਸਰ ਘੋੜਿਆਂ ਦੀਆਂ ਕਿਹੜੀਆਂ ਕਿਹੜੀਆਂ ਨਸਲਾਂ ਹੁੰਦੀਆਂ ਹਨ ਜੋ ਪੰਜਾਬ ਵਿਚ ਮਿਲ ਜਾਂਦੀਆਂ ਹਨ ?
(en)
ਘੋੜਿਆ ਦੀਆਂ ਮਾਰਵਾੜੀ, ਨੁਕਰਾ, ਸਿੰਧੀ, ਕਾਠਿਆਵਾੜੀ ਨਸਲ ਪੰਜਾਬ ਵਿੱਚ ਮਿਲ ਜਾਂਦੀਆ ਹਨ
sir , peyaaj di early grano kisaam punjab de ludhiana distt vich kamjab hoju ?
(en)
iss sambandhi tuc ikk vaar PAU de vegetable department se nal ja ke milo. ate jekar mitti test di report hai tan ohh v lai ke jao. ohh ludhiane de mutabik saari detail ds denge.
ਅਮਰੂਦ ਦਾ ਫਲ ਬਹੁਤ िਢਗ िਰਹਾ ੲੇ ਜੀ ਕੋੲੀ ਹॅਲ ਦॅਸੋ ਜੀ ?
(en)
Punjab
ਇਸਦੀ ਰੋਕਥਾਮ ਲਈ ਪਲੈਨੋਫਿਕਸ 4 ਮਿਲੀਲੀਟਰ ਨੂੰ ਪ੍ਰਤੀ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆ ਉੱਪਰ ਸਪਰੇਅ ਕਰੋ
sir g majj nu 17 May nu al karwi c Hun hor roj white white sut di ajj blooding v sit di ae phale v 6 vaar al karwi c rehi ni Phala sue lai c Hun ki treatment krva ae plz dso thanks g ?
(en)
Os nu pehale 10ml Betadin 50ml metrozol nall mix kar ke ekk din brwao te fer Lixin IU bachedani ch 3 days bahro te nall Injection V-5ml ekk din chadd ke 5 Injection lao Powder Ripro min dry 500gm 50 gm rojana
sat shri akal ji, gaajar booti(Congress booti) ton nitrogen liquid khaad kiven tyaar karde aa ji. please daseo ji ?
(en)
Maharashtra
gaajar `booti da ghol bna ke tuc is da istemal kar sakde ho par eh booti da ghol bnaunde sme chamdi nu v nuksaan ho sakda hai ta is da ghol bna ke change tra shan ke khet vich chisdkav karo . Is da ghol bnaun layi tuc 2 killo gaajar booti +20 gm fitkari nu pees ke 20 litre pani vich mila ke 15 din layi dhakk ke rakho. 15 din bad isnu khet vich chidkav kar do.
ਬੱਕਰੀ ਦੀ ਚੰਗੀ ਨਸਲ ਕਿਹੜੀ ਹੈ ?
(en)
Punjab
ਨਸਲਾ ਸਾਰੀਆ ਹੀ ਵਧੀਆ ਹੈ ਜੀ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਬੀਟਲ ਨਸਲ ਵਧੀਆ ਹੈ ਇਹ ਦੁੱਧ ਤੇ ਮੀਟ ਦੋਨਾਂ ਲਈ ਪਾਲੀ ਜਾਂਦੀ ਹੈ
sat shri akal ji me machhiwara vich rehnda hain me kesar di kheti karni chaunda hain mainu is bare detail vich daso ji beej, sapray , bare ? dhanwaad ji
(en)
Chandigarh
kesar di kheti Punjab vich nahi kiti ja sakdi .punjab da tapman kesar di kheti layi anukool nahi hai .
ਸਰ 666 ਤੇ 27 p 31 ਝੋਨੇ ਦਾ ਟਾਈਮ ਦੱਸੋ ਕਿੰਨਾ ਸਮਾਂ ਲੈਦੇ ਨੇ ਤੇ ਇਹ ਵੀ ਦੱਸੋ ਕਿ ਪਨੀਰੀ ਸਮੇਤ ਜਾ ਬਿਨਾਂ ਪਨੀਰੀ ਤੋਂ ?
(en)
Punjab
ਪਨੀਰੀ ਪੁੱਟ ਕੇ ਖੇਤ ਵਿਚ ਲਗਾਉਣ ਤੋਂ ਬਾਅਦ 27p31 ਝੋਨਾ 130-135 ਦਿਨਾਂ ਵਿਚ ਪੱਕ ਜਾਂਦਾ ਹੈ ਅਤੇ 666 ਕਿਸਮ 110-120 ਦਿਨਾਂ ਵਿਚ ਪੱਕ ਜਾਂਦੀ ਹੈ
veer 2 bigge jmeen cho 120 tralia mitti chuki hai is vich kini desi khaad pauni chahidia and is vich jiri da kehda beej lgaya jave ?
(en)
Maharashtra
tuc nis vich 6 tonn roodi di khad ya murgiyan di khaad pa sakde ho . tuc is vich jhone di kisam 27p31,25p35,27p63, 666, sava 200 , 127 vargiyan kisma beej sakde ho .
Punjab
ki 1121 beej thik rhega?
Maharashtra
Hanji tuci 1121 beej bheej sakde ho ehe basmati di kism hai ate isda jhad 13-14 qtl prti acre rehnda hai.
50_60_70 किलो के बकरो को कैल्शियम कीतनी मात्रा में देना है?
(en)
Punjab
20 - 30 ml कैल्शियम दे सकते है इससे ज्यादा नहीं देना चाहिए.
30 kile the Kheti vaste khade tractor badia ha ?
(en)
30 kille di kheti de lyi 3630 newholland, ford 3610, 3600, swaraj 855, Farmtrac 60 johndeere 5050,5310 varge tractor kaamjaab hnn..
sir ji signet raja super 45 paddy da sahi time kdo aw laun da ?
(en)
Maharashtra
Signet Raja 45 di paneeri tuc 20 may to bad layi ja sakdi hai te jdo paneeri 25-30 dina di ho jandi hai ta tuc isnu put ke khet vich la sakde ho .
Punjab
thanks madam ji
sir 30 kile di Kheti vaste keda tractor badia ha ?
(en)
Maharashtra
30 kille di kheti layi tuc 45-55 HP da koi v tractor lai sakde ho .
Punjab
855 best rahega
ਮੁਛਲ 1637 ਦੇ ਬਾਰੇ ਜਾਣਕਾਰੀ ਦੇਵੋ ਜੀ ?
(en)
Punjab
Pusa Basmati 1637: ਇਹ ਕਿਸਮ 2018 ਜਾਰੀ ਕੀਤੀ ਗਈ ਹੈ, ਜੋ ਕੁੱਝ ਹੱਦ ਤੱਕ ਭੁਰੜ ਰੋਗ ਦੀ ਰੋਧਕ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 109 ਸੈ.ਮੀ. ਹੁੰਦੀ ਹੈ ਇਹ ਕਿਸਮ 138 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 17.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
ssa ji tell me about peddy seeds pusha basmati 1637 ?
(en)
Haryana
Pusa Basmati 1637 :- The yield of this variety is 17.5 qunital per acre and the the maturity days are 138 days.
ਮੱਕ ਨੂੰ ਕਿੰਨੀ ਯੂਰੀਆ ਪੈਂਦੀ ਆ ਜੀ ਕਿਲੇ ਦੀ ?
(en)
Maharashtra
ਮੱਕੀ ਨੂੰ ਯੂਰੀਆ 75-110 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਇਸਨੂੰ ਤੁਸੀ ਤਿੰਨ ਹਿੱਸਿਆਂ ਵਿਚ ਕੁਛ ਦੀਨਾ ਦੇ ਫੈਸਲੇ ਤੇ ਖੇਤ ਵਿਚ ਪਾ ਸਕਦੇ ਹੋ
ਮੱਕੀ ਦੀ ਬਿਜਾਈ ਕਦੋਂ ਕੀਤੀ ਜਾਂਦੀ ਆ ਅਤੇ ਇਹ ਕਿੰਨੇ ਟਾਇਮ ਵਿੱਚ ਤਿਆਰ ਹੁੰਦੀ ਆ ਤੇ ਇਸਦਾ ਝਾਡ਼ ਕਿੰਨਾ ਹੁੰਦਾ ਕਿਲੇ ਦਾ ?
(en)
Haryana
ਮੱਕੀ ਦੀ ਬਿਜਾਈ ਅੰਤ ਮਈ ਤੋਂ ਜੂਨ ਤਕ ਕੀਤੀ ਜਾ ਸਕਦੀ ਹੈ ਇਹ ਪੱਕਣ ਲਈ 135 ਦਿਨ ਦਾ ਸਮਾਂ ਲੈਂਦੀ ਹੈ ਇਸਦਾ ਝਾੜ 21ਤੋਂ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
sat sri akal Main jhone di paneeri 19 may nu veeji si g Paneeri 7-8kg per acre de hisaab nall beej payea si g paneeri bahut vadia ungri si g ? par paneeri virli uggi va g kyi beej vichon ugge hi nahi g ki main hor beej pani vich mila ke beej lavan??? ehda koi solution dso g
(en)
Haryana
tuc jhone dde beej da dubara chatta de deo te chatta den to pehlab beej nu paani vich bheo ke jarur rakho jehda beej pani te tair reha hoyega os nu bahr kad deo te neeche dubya beej hi beejo .
sir magnesium sulfate paneeri te Ki kam krda ?
(en)
ihh harapan bnaayi rakhda hai. par jhone de vich iss di lod nahi paindi hai. jo paneeri peeli paindi hai uss de upper 1 kg ferrous sulphate nu 150 ltr pani de nal mila ke prati acre te spray kr skde ho.
sat sri akal ji asi kammad nu pani lga hte a tw hun khad poni hai please daso kehdi kehdi khad pai jave te kini pai jave te kamad vadia growth kre ?
(en)
Maharashtra
Ganne di fasl nu 200 killo urea prati acre de hisab nal jarurat hundi hai. eh urea tuc 2 hisseya vich pehlan pani laun to bad te dooja hisa june vich lina de nal kera karo.
Basmati di kaehri varity jayda wadiya hai te jhaad v wadiya howe te paneeri kes time launi chidyi hai. ?
(en)
Maharashtra
basmati di kisam pusa 44 da jhaad sab to vad jhaad hunda hai .isdi paneeri tuc 20 may to bad la sakde ho . paneeri jdo 25-30 din di ho jandi hai ta us nu khet vich putt ke la sakde ho .
sar meri bhaes baar baar karwane se bhi ruk nhi rhi hai ?
(en)
Rajasthan
इसके कई कारण हो सकते है जैसे बच्चेदानी में गाठ आदि तारे सफेद शीशे की तरह होनी चाहिए, यदि तारे गंदी हो या उनमें छीदिया हो तो पशु को कभी भी दूध नही करवाना चाहिए, एक अच्छे डॉक्टर से बच्चेदानी को चेक करवा कर दवाई भरवा देनी चाहिए इसके बिना भी लबेरिया के बार बार फिर जाने के ओर भी कारण हो सकते है जैसे जनण अंगो में जमादरू दोश कम शारीरिक भार, संतुलित आहार की कमी शरीर से हारमोन का संतुलन बिगड जाना, गर्म वातावरण आस करवाने का प्रबंध ,हेहे के लक्षण और आस करवाने का ठीक समय की कम जानकारी पहली बात यह कि आन पशु को संतुलित आहार दे जब आप पशु को क्रोस करवाये उसके पांच मिनट के बीच आप 125 ग्राम रसोद जो कि पंसारी की दुकान से मिल जाएगी पशु को दे तारे साफ आ रही है तो एक होमिओपेथिक दवाई REPETOVET को सूई के साथ सीधे मुंह से पशु को दिन में तीन चार टाइम देते रहे
ਸ਼ਰ /ਮੈਡਮ ਵਹਾਨ ਪਾਣੀ ਨੀ ਸੋਕਦਾ ਕੋਈ ਹੱਲ ਦੱਸੋ ਪਲ਼ੀਜ ਪਾਣੀ 1 ਨੰਬਰ ਆ ਜੀ ਆਪਣੀ ਮੋਟਰ ਦਾ ?
(en)
iss de vich 3 kg sulphur urea de nal mila ke shitta de deya kro. ihh mitti nu narm kr dinda hai ate paani neeche riss janda hai. iss ton ilaava nikki moti fungus v control rehandi hai.
Sir/madam Ma organic farming Karda ha mera kol organic Kanak (wheat) ha plz provide buyer ?
(en)
Gurlal singh ji apne swaal de nal apna number jrur pao ate nal kanak di photo pao..iss ton ilaava organic kanak di ad. tuc sadi buy and sell app te v paa skde ho.
ਸਰ ਪਨੀਰੀ ਵਿੱਚ ਕੀ ਕੁੱਝ ਪਾੳੁਣਾ ਚਾਹੀਦਾ ਹੈ ?
(en)
ਤੁਸੀ ਹੇਠ ਲਿਖੇ ਤਰੀਕੇ ਨਾਲ ਵਦੀਆ ਪਨੀਰੀ ਤਿਆਰ ਕਰ ਸਕਦੇ ਹੋ ਬੀਜ ਦੀ ਮਾਤਰਾ ਤੇ ਸੋਧ: ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ ਹੁਣ ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ ਭਾਰੇ ਬੀਜ ਥੱਲੇ ਬੈਠ ਜਾਣਗੇ ਅੱਠ ਕਿਲੋ ਭਾਰੇ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹੈ ਅਤੇ ਪਨੀਰੀ ਦੇ ਬੂਟੇ ਨਰੋਏ ਅਤੇ ਇੱਕੋ ਜਿਹੇ ਹੁੰਦੇ ਹਨ ਚੁਣੇ ਹੋਏ ਬੀਜ ਨੂੰ 20 ਗ੍ਰਾਮ ਬਾਵਿਸਟਨ ਅਤੇ ਇੱਕ ਗ੍ਰਾਮ ਸਟਰੈਪਟੋਸਾਈਕਲੀਨ* ਦੇ 10 ਲਿਟਰ ਪਾਣੀ ਦੇ ਘੋਲ ਵਿੱਚ, ਬਿਜਾਈ ਤੋਂ 8-10 ਘੰਟੇ ਪਹਿਲਾਂ ਡੁਬੋ ਲਉ ਜ਼ਮੀਨ ਦੀ ਤਿਆਰੀ, ਖਾਦ ਦੀ ਵਰਤੋਂ ਅਤੇ ਬੀਜਣ ਦਾ ਢੰਗ : 12-15 ਟਨ ਗਲੀ-ਸੜੀ ਰੂੜੀ ਜਾਂ ਕੰਪੋਸਟ ਇੱਕ ਏਕੜ ਦੇ ਹਿਸਾਬ ਨਾਲ ਮਿੱਟੀ ਵਿੱਚ ਰਲਾਉ ਹੁਣ ਖੇਤ ਨੂੰ ਪਾਣੀ ਦੇ ਦਿਉ, ਤਾਂ ਕਿ ਨਦੀਨ ਉੱਗ ਪੈਣ ਉੱਗੇ ਹੋਏ ਨਦੀਨਾਂ ਨੂੰ ਮਾਰਨ ਲਈ ਇੱਕ ਹਫ਼ਤੇ ਬਾਅਦ ਖੇਤ ਨੂੰ ਦੋ ਵਾਰ ਵਾਹੋ ਉਸ ਤੋਂ ਬਾਅਦ ਪਨੀਰੀ ਬੀਜਣ ਸਮੇਂ ਖੇਤ ਨੂੰ ਪਾਣੀ ਨਾਲ ਭਰੋ ਅਤੇ ਚੰਗੀ ਤਰ੍ਹਾਂ ਕੱਦੂ ਕਰੋ ਕੱਦੂ ਦੀ ਆਖਰੀ ਵਾਹੀ ਸਮੇਂ 26 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਖਿਲਾਰ ਦਿਉ ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ ਫਿਰ ਖੇਤ ਵਿੱਚ 10 ਅਤੇ 2 ਮੀਟਰ ਆਕਾਰ ਦੇ ਕਿਆਰੇ ਬਣਾਉ, ਜੋ ਕਿ ਲੋੜ ਅਨੁਸਾਰ ਵਧਾਏ-ਘਟਾਏ ਜਾ ਸਕਦੇ ਹਨ ਸੋਧੇ ਹੋਏ ਭਿੱਜੇ ਬੀਜ ਨੂੰ ਗਿੱਲੀਆਂ ਬੋਰੀਆਂ ਉਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਲਾਰ ਦਿਉ ਅਤੇ ਉਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ ਢੱਕੇ ਹੋਏ ਬੀਜ ਉਪਰ ਸਮੇਂ-ਸਮੇਂ ਸਿਰ ਪਾਣੀ ਛਿੜਕ ਕੇ ਬੀਜ ਨੂੰ ਗਿੱਲਾ ਰੱਖੋ ਇਸ ਤਰ੍ਹਾਂ 24 ਤੋਂ 36 ਘੰਟੇ ਦੇ ਅੰਦਰ ਬੀਜ ਪੁੰਗਰ ਪਵੇਗਾ ਹਰੇਕ ਕਿਆਰੇ (10 ਅਤੇ 2 ਮੀਟਰ) ਵਿੱਚ ਇੱਕ ਕਿਲੋ ਸੋਧਿਆ ਤੇ ਪੁੰਗਰਿਆ ਬੀਜ ਛੱਟੇ ਨਾਲ ਬੀਜੋ ਜ਼ਮੀਨ ਨੂੰ ਬਾਰ-ਬਾਰ ਪਾਣੀ ਲਾ ਕੇ ਗਿੱਲੀ ਰੱਖੋ ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇੱਕ ਦਮ ਬਾਅਦ ਖਿਲਾਰ ਦਿਉ ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਪਨੀਰੀ 24-30 ਦਿਨਾਂ ਤੱਕ ਲਾਉਣ ਲਈ ਤਿਆਰ ਹੋ ਜਾਵੇਗੀ ਜੇਕਰ 45 ਦਿਨ ਜਾਂ ਇਸ ਤੋਂ ਵੱਧ ਉਮਰ ਦੀ ਪਨੀਰੀ ਖੇਤ ਵਿੱਚ ਲਾਉਣੀ ਹੋਵੇ ਤਾਂ 26 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਚਾਰ ਹਫ਼ਤੇ ਬਾਅਦ ਹੋਰ ਪਾਉ ਇਸ ਤਰ੍ਹਾਂ 8 ਕਿਲੋ ਬੀਜ ਨਾਲ ਤਿਆਰ ਕੀਤੀਆਂ 8 ਕਿਆਰੀਆਂ (3 ਮਰਲੇ) ਦੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੈ ਜੇਕਰ ਪਨੀਰੀ ਵਿੱਚ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਦਿਸੇ ਤਾਂ ਸਿਫ਼ਾਰਸ਼ ਕੀਤੇ ਢੰਗ ਵਰਤੋ ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 1.0 ਪ੍ਰਤੀਸ਼ਤ ਘੋਲ ਵਰਤੋ (ਇੱਕ ਕਿਲੋ ਫੈਰਸ ਸਲਫ਼ੇਟ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ) ਜੇਕਰ ਪਨੀਰੀ ਤੇ ਜ਼ਿੰਕ ਦੀ ਘਾਟ ਜਾਪੇ ਤਾਂ 0.5 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ (ਅੱਧਾ ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਜਾਂ 0.3 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ (300 ਗ੍ਰਾਮ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਪ੍ਰਤੀ ਏਕੜ ਦੇ ਹਿਸਾਬ ਛਿੜਕੋ
ਸ੍ਰ ਮੱਝ ਨੂੰ 6 ਮਹੀਨੇ ਹੋ ਚੁੱਕੇ ਨੇ ਸੂਹੀ ਨੂੰ ਪਰ ਹੁਣ ਤੱਕ ਨਵੇਂ ਦੁੱਧ ਨੀ ਹੋਈ ਕਰਨ ਦੱਸੋ ?
(en)
Os nu minerals and vitamins di kami hove ge Is lai osnu powder Agrimen super 1kg 50gm rojana deo nall Bolus Minotas 7x3 1 goli Rojana deo ji
Punjab
ਸ੍ਰ ਇਹ ਗੋਲੀ ਕਿੰਨੇ ਦਿਨ ਦੇਣੀ ਆ
1 ਗੋਲੀ ਰੋਜ ਦੇਣੀ ਹੈ ਅਤੇ 21 ਦਿਨਾਂ ਤਕ ਦਿੰਦੇ ਰਹੋ
ਸਰ ਪਨੀਰੀ ਵਿੱਚ ਕੀ ਪਾਓੁਣਾ ਚਾਹੀਦਾ ਹੈ ਜੋ ਕੀ ਅਸੀ ਛੇਤੀ ਤਾੲਿਅਾਰ ਕਾਰ ਸਾਕੇੲਿਅਾ ?
(en)
ਤੁਸੀ ਹੇਠ ਲਿਖੇ ਤਰੀਕੇ ਨਾਲ ਵਦੀਆ ਪਨੀਰੀ ਤਿਆਰ ਕਰ ਸਕਦੇ ਹੋ ਬੀਜ ਦੀ ਮਾਤਰਾ ਤੇ ਸੋਧ: ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ ਹੁਣ ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ ਭਾਰੇ ਬੀਜ ਥੱਲੇ ਬੈਠ ਜਾਣਗੇ ਅੱਠ ਕਿਲੋ ਭਾਰੇ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹੈ ਅਤੇ ਪਨੀਰੀ ਦੇ ਬੂਟੇ ਨਰੋਏ ਅਤੇ ਇੱਕੋ ਜਿਹੇ ਹੁੰਦੇ ਹਨ ਚੁਣੇ ਹੋਏ ਬੀਜ ਨੂੰ 20 ਗ੍ਰਾਮ ਬਾਵਿਸਟਨ ਅਤੇ ਇੱਕ ਗ੍ਰਾਮ ਸਟਰੈਪਟੋਸਾਈਕਲੀਨ* ਦੇ 10 ਲਿਟਰ ਪਾਣੀ ਦੇ ਘੋਲ ਵਿੱਚ, ਬਿਜਾਈ ਤੋਂ 8-10 ਘੰਟੇ ਪਹਿਲਾਂ ਡੁਬੋ ਲਉ ਜ਼ਮੀਨ ਦੀ ਤਿਆਰੀ, ਖਾਦ ਦੀ ਵਰਤੋਂ ਅਤੇ ਬੀਜਣ ਦਾ ਢੰਗ : 12-15 ਟਨ ਗਲੀ-ਸੜੀ ਰੂੜੀ ਜਾਂ ਕੰਪੋਸਟ ਇੱਕ ਏਕੜ ਦੇ ਹਿਸਾਬ ਨਾਲ ਮਿੱਟੀ ਵਿੱਚ ਰਲਾਉ ਹੁਣ ਖੇਤ ਨੂੰ ਪਾਣੀ ਦੇ ਦਿਉ, ਤਾਂ ਕਿ ਨਦੀਨ ਉੱਗ ਪੈਣ ਉੱਗੇ ਹੋਏ ਨਦੀਨਾਂ ਨੂੰ ਮਾਰਨ ਲਈ ਇੱਕ ਹਫ਼ਤੇ ਬਾਅਦ ਖੇਤ ਨੂੰ ਦੋ ਵਾਰ ਵਾਹੋ ਉਸ ਤੋਂ ਬਾਅਦ ਪਨੀਰੀ ਬੀਜਣ ਸਮੇਂ ਖੇਤ ਨੂੰ ਪਾਣੀ ਨਾਲ ਭਰੋ ਅਤੇ ਚੰਗੀ ਤਰ੍ਹਾਂ ਕੱਦੂ ਕਰੋ ਕੱਦੂ ਦੀ ਆਖਰੀ ਵਾਹੀ ਸਮੇਂ 26 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਖਿਲਾਰ ਦਿਉ ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ ਫਿਰ ਖੇਤ ਵਿੱਚ 10 ਅਤੇ 2 ਮੀਟਰ ਆਕਾਰ ਦੇ ਕਿਆਰੇ ਬਣਾਉ, ਜੋ ਕਿ ਲੋੜ ਅਨੁਸਾਰ ਵਧਾਏ-ਘਟਾਏ ਜਾ ਸਕਦੇ ਹਨ ਸੋਧੇ ਹੋਏ ਭਿੱਜੇ ਬੀਜ ਨੂੰ ਗਿੱਲੀਆਂ ਬੋਰੀਆਂ ਉਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਲਾਰ ਦਿਉ ਅਤੇ ਉਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ ਢੱਕੇ ਹੋਏ ਬੀਜ ਉਪਰ ਸਮੇਂ-ਸਮੇਂ ਸਿਰ ਪਾਣੀ ਛਿੜਕ ਕੇ ਬੀਜ ਨੂੰ ਗਿੱਲਾ ਰੱਖੋ ਇਸ ਤਰ੍ਹਾਂ 24 ਤੋਂ 36 ਘੰਟੇ ਦੇ ਅੰਦਰ ਬੀਜ ਪੁੰਗਰ ਪਵੇਗਾ ਹਰੇਕ ਕਿਆਰੇ (10 ਅਤੇ 2 ਮੀਟਰ) ਵਿੱਚ ਇੱਕ ਕਿਲੋ ਸੋਧਿਆ ਤੇ ਪੁੰਗਰਿਆ ਬੀਜ ਛੱਟੇ ਨਾਲ ਬੀਜੋ ਜ਼ਮੀਨ ਨੂੰ ਬਾਰ-ਬਾਰ ਪਾਣੀ ਲਾ ਕੇ ਗਿੱਲੀ ਰੱਖੋ ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇੱਕ ਦਮ ਬਾਅਦ ਖਿਲਾਰ ਦਿਉ ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਪਨੀਰੀ 24-30 ਦਿਨਾਂ ਤੱਕ ਲਾਉਣ ਲਈ ਤਿਆਰ ਹੋ ਜਾਵੇਗੀ ਜੇਕਰ 45 ਦਿਨ ਜਾਂ ਇਸ ਤੋਂ ਵੱਧ ਉਮਰ ਦੀ ਪਨੀਰੀ ਖੇਤ ਵਿੱਚ ਲਾਉਣੀ ਹੋਵੇ ਤਾਂ 26 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਚਾਰ ਹਫ਼ਤੇ ਬਾਅਦ ਹੋਰ ਪਾਉ ਇਸ ਤਰ੍ਹਾਂ 8 ਕਿਲੋ ਬੀਜ ਨਾਲ ਤਿਆਰ ਕੀਤੀਆਂ 8 ਕਿਆਰੀਆਂ (3 ਮਰਲੇ) ਦੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੈ ਜੇਕਰ ਪਨੀਰੀ ਵਿੱਚ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਦਿਸੇ ਤਾਂ ਸਿਫ਼ਾਰਸ਼ ਕੀਤੇ ਢੰਗ ਵਰਤੋ ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 1.0 ਪ੍ਰਤੀਸ਼ਤ ਘੋਲ ਵਰਤੋ (ਇੱਕ ਕਿਲੋ ਫੈਰਸ ਸਲਫ਼ੇਟ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ) ਜੇਕਰ ਪਨੀਰੀ ਤੇ ਜ਼ਿੰਕ ਦੀ ਘਾਟ ਜਾਪੇ ਤਾਂ 0.5 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ (ਅੱਧਾ ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਜਾਂ 0.3 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ (300 ਗ੍ਰਾਮ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਪ੍ਰਤੀ ਏਕੜ ਦੇ ਹਿਸਾਬ ਛਿੜਕੋ
sir ji jhone di fasal vich suru to leke sari kini kadh ate kedi kadh pendi hai ji ?
(en)
Maharashtra
Jhone di fasl vich urea 130 killo , DAP 27 killo te Potash 20 killo prati acre de hisab nal lod hundi hai .urea di adhi 50 killo te poori matra vich DAP, Potash akhri kaddu sme khet vich pa deo baki di urea 2 hisseya vich 45 dina de fasle te pao.
sir assi rutavator leya hai , assi usdi subsidy vare pushna c 90000 da leya c , iss vare dso?
(en)
Punjab
Tuhanu rotavator te 40% subsidy milldi hai ji jo sarkar valo nirdarit kiti gayi hai.
sir sadi vashi 2 saal di ho gyi hai per boldi nhi hai hf vashi hai, usdi heet lyi usnu ki dita jawe ?
(en)
ਸਰ ਗੋਭ ਦੀ ਸੁੰਡੀ ਆ ਕਿਹੜੀ ਸਪਰੇਅ ਕਰਾ ?
(en)
iss de vich fame@20ml ja coragen@60ml ja tracer@100ml ja cypermethrin@80ml nu 150 ltr pani de nal mila ke prati acre te spray kro.
ਸਰ ਅਸੀਂ ਬਰਸੀਨ ਵਾਲੀ ਜਗਾ ਤੇ PR 212 ਦੀ ਪਨੀਰੀ ਲਾਈ ਆ 2 ਇੰਚ ਦੇ ਕਰੀਬ ਵਧ ਚੁੱਕੀ ਹੈ I ਪਰ ਸਰ ਕਿਤੇ ਕਿਤੇ ਉਸਦਾ ਤੀਜਾ ਹਿੱਸਾ ਪੀਲਾ ਹੈ I ਇਹ ਕਿਵੇ ਠੀਕ ਹੋ ਸਕਦੀ ਆ ਜੀ ?
(en)
iss nu urea 3 kg prati kanal de hisaab nal pao ate DAP 3 Kg prati kanal de hisab mal pao.iss ton baad jekar jyaada sire peele pai rhe hnn tan iss de lyi 1kg ferrous sulphate nu 150 ltr pani de hisaab nal prati acre te spray kro.
makki growth nhi krdi koi hul daso ji ?
(en)
makki di growth de lyi npk 130045@2kg ja gibberellic acid @250ml nu 150 ltr pani de nal mila ke prati acre te spray kro.
paneri da koi hal ha ?
(en)
Amandeep singh ji photo clear nahi dikh rhi..kirpa kr ke vistar nal dso paneeri nu ki problem aa rhi hai. paneeri di growth de lyi 3 kg Urea +3kg DAP prati kanal de hisaab nal pao. ihh urea DAP 10 din di paneeri hon te pao. jekar paneeri peeli pai rhi hai tan iss de upper 1 kg ferrous sulphate prati acre de hisaab nal spray kro.
sir i have a bufflow who recently gave birth tu a she baby calf who is not taking her mother milk she had skin on her teeth at the time of birth but we also remove that what should i do help me sir ?
(en)
First feed the calf with bottle and also give a tablet of neemoslide paracetamole (same as used by human).
ਖੇਤ ਵਿਚ ਪਾੲੀਪ ਲਾੲੀਨ ਦੀ ਮਨਜੁਰੀ ਤੇ ਲੋਨ ਸਬੰਧੀ ਪੁਰੀ ਜਾਣਕਾਰੀ ਦਿਓ ਜੀ ?
(en)
Punjab
ਖੇਤ ਦੇ ਵਿਚ ਪਾਈਪ ਲਾਈਨ ਦੀ ਮੰਜੂਰੀ ਅਤੇ ਲੋਨ ਸਬੰਦੀ ਜਾਣਕਾਰੀ ਲਈ ਤੁਸੀ 9810363807 ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ I
sir maine cucumbers ki kheti krni sbse acha seeds konsa h jisse m achi pedwar le saku ?
(en)
Chandigarh
आप Cucumber-75, Cucumber-90, Poinsett, KH-1, Cucumber Hybrid-2 किस्में आप बीज सकते हो…
sat Sheri akal sir ji sir meri majh heat vich nai AA Rahi c Mai doctor to usde dawai bharwi c usto badh majh Da dudh ghat gea te nale usda goha kale rang Da aunda hai iddan lagda hai ki USDA hazma thik nai hai Halle hare chare di ghat karke usnu sirf suki tudi Pai Rahi hai majh de muuh to Pani jeha v aunda hai plz ilaz dasso .assi usnu regular mineral mixture pa rahe ha ?
(en)
Us nu Liquid Vitakaid LIV 1 litter 100ml swere 100ml shame nu deo. Powder Tonakind Gold 125gm ek chamach swere shame deo es nall os da hajma teek hove ga Heat lai osnu Bolus Minotas 7x3 1 goli Rojana deo ji. eh 21 day tak deo. eh sara treatment karo ji.
Punjab
bohat bohat dhanwaad ji
ਇਸ ਬੇਲ ਤੇ ਕੱਦੂ ਇਸ ਤਰਾਂ ਦੇ ਹੋ ਰਹੇ ਹਨ ਇਹ ਕਈ ਦਿਨਾਂ ਤੋਂ ਏਸੇ ਤਰ੍ਹਾਂ ਹੈ groth ਨਹੀਂ ਹੋ ਰਹੀ । 1-2 ਵਿੱਚ ਸਹੀ groth ਵੀ ਕਰ ਰਹੇ ਨੇ ਪਰ ਓਹਨਾਂ ਤੇ ਵੀ ਦਾਗ ਜਿਹਾ ਪੈ ਰਿਹਾ ਹੈ ਇਸ ਬੇਲ ਦੀ 3g ਕਟਿੰਗ ਕੀਤੀ ਆ ?
(en)
iss di growth de lyi npk 191919@1kg ja gibberellic acid@250ml nu prati acre de hisaab nal spray kro. jo daag pai rhe hnn uss di roktham de lyi M-45@400gm nu prati acre de hisaab nal spray kr skde ho.
Punjab
ਵੀਰ ਇਹ m-45 ਜਿਹੜੀ ਦਵਾਈ ਆ ਸਾਡੇ ਮਿਲਦੀ ਨਹੀਂ।ਕੀ ਕੋਈ ਹੋਰ ਹੱਲ ਕਰ ਸਕਦੇ ਹਾਂ ।ਇਸ ਦਵਾਈ ਵਿੱਚ ਕਿਹੜਾ ਸਾਲਟ ਹੈ ਓਹ ਦੱਸੋ please ਤੇ ਨਾਲ ਹੀ ਕੋਈ ਹੋਰ ਦਵਾਈ ਵੀ ਦੱਸ ਦੇਵੋ ਜੀ
pr 212 jhona kine tarik nu lagna chida g ?
(en)
Punjab
212 jhona tuci 20 may toh baad laa sakde ho ji.
1 ਵੀਰ ਜੀ 121 ਦਾ ਕਿਨ ਕਾ ਝਾੜ ਅ paniri kinne ਦਿਨ ਿਵੱਚ ਹੋ ਜਾਦੀ ?
(en)
Maharashtra
121:ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ Iਇਸਦੀ ਪਨੀਰੀ 25 ਤੋਂ 30 ਦਿਨ ਵਿਚ ਪੱਕ ਜਾਂਦੀ ਹੈ
cow di push de baal ik daam sarre udd gye te push thallo lachak ji mardi hai ?
(en)
hnji jitho joint hai ya push tuti hai otho photo send karo .
ਝੋਨੇ ਵਾਲੇ ਖੇਤ ਿਵਚ ਰੂੜੀ ਖਾਦ ਕਿਨੀ ਪਾੳਣੀ ਹੈ ਜੀ ਅਤੇ ਯੂਰੀਆ dap ਿਕਨਾ ਪਾੳਣਾ ਜੀ ਰੂੜੀ ਪਾੳਣ ਤੋ ?
(en)
Rajasthan
Rudi wali khad 4- 5 ton @ acre pao. is to pahla soil test krva lo jis de Aadhar te tusi Dap te Urea poni aa
sir g plz agri 82 lyi dso ki es nu jhone di panri lyi pa skde a ?
(en)
Haryana
kirpa karke isdi photo bhejo tajo tuhanu is bare poori jankari diti ja sake.
jhone de paneri no khad kine din bad pawni a tae kehdi pwni a ?
(en)
iss nu 8-10 dina baad 3 kg urea ate 3 kg DAP prati kanal de hisaab nal pao. jithe growth ghat kiti hai hai othe urea di varto dubaara kr skde ho.
dr sahab iss time parmal jhone di kehdi varity di pneeri beejie 25 may nu ?
(en)
Tuc PR 126, PR 118, PR 121, 122, 124 lgaa skee ho.
sir ਗਾਂ nu gohe da ਬੰਨ੍ਹ hai ji. 3-4 dina to 3 din ho gye treatment chalde nu pehle din inj floxidin 20ml,balamyl 15ml,melonex 20 ml laya ji nal hi livoferol ch pa k unlok 200gm powder dita c liquid paraffin 400ml×2 ditia te nal hi magnesium sulphate powder dita ji garm pani ch ghol k 2je din ohi treatment kita te nal kol-l 1 liter dita ji but ਬੰਨ੍ਹ na khulan karke 3je din NS 5 lt te RL 2lt iv laya ji par ajy vi ban ni khula ji ਗਾਂ nu hare pathe de nal nal sarso da tel te mitha soda dita ji par ਬੰਨ੍ਹ ni khul reha ji plz koi esda wadia solution daso ji ?
(en)
tuci iss nu apne jille vich bnne pollyclinic vich laa jao , uthe isda chnagi tarah treatment kitaa jawega..ya tuci iss nu guru angad dev veterinary and animal sciences university ludhiana la jao ,uthe isda changi trah illag howega ate isdi condition de hisab nal admit v kitta jawega...
sir cow laike aandi aa taaji sui oh kuchh khaa nahi rahi ki kita jave ?
(en)
Rajasthan
hnji jitho le aa aandi c othe pata karo feed kehdi dinde c. ik dam feed change kara nal problam aa jandi hai. kai var pashu dul nai londa.
ਸਤਿ ਸ੍ਰੀ ਆਕਾਲ ਜੀ ਗੱਨੇ ਦੀ ਮੁਡੀ ਫਸਲ ਨੂੰ ਜਦੌ ਅਸੀਂ ਖਾਦ ਪਾਉਂਦੇ ਹਾ ਕਿ ਖਾਦ ਨੂੰ ਗੱਨੇ ਦੇ ਮੁੰਡ ਤੇ ਪਾਉਣਾ ਠੀਕ ਹੇ ਜਾ ਛੱਟੇ ਨਾਲ ਵੀ ਖਿਲਾਰ ਸਕਦੇ ਹਾ ?
(en)
kise v fasal de mudh de vich urea nahi pauni chaidi..ihh tne are jdaa nu khraab kr dindi hai..iss da shitta hi dena chaida hai.
ਸਰ ਸਾਡੇ ਕਤੂਰੇ ਨੂੰ ਗੁਸੇ ਦੀ ਬਿਮਾਰੀ (aggression) ਹੈ ਕੋਈ ਹਲ ਦਸੋ ?
(en)
ਉਸਦੇ ਗੁਸੇ ਦਾ ਕਰਨ ਉਸਨੂੰ ਵਾਰ ਵਾਰ ਤੰਗ ਕਰਨਾ ਹੈ , ਜਦੋ ਕਿਸੇ ਜਾਨਵਰ ਨੂੰ ਵਾਰ ਵਾਰ ਤੰਗ ਕਰਦੇ ਹੈ ਤਾਂ ਉਸਨੂੰ ਗੁਸਾ ਆਉਂਦਾ ਹੈ , ਇਸ ਲਈ ਉਸ ਨੀ ਪਿਆਰ ਨਾਲ ਰੱਖੋ , ਤਾਂ ਜੋ ਉਹ ਗੁਸਾ ਕਰਨਾ ਬੰਦ ਕਰ ਦੇਵੇ
Punjab
ਸ੍ਰ ਮੱਝ ਨੂੰ 6 ਮਹੀਨੇ ਹੋ ਗਏ ਨੇ ਪਰ ਨਵੇਂ ਦੁੱਧ ਨੀ ਹੋਈ ਕਰਨ ਦੱਸੋ
Punjab
ਤੁਸੀ ਮੱਝ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 50 ਗ੍ਰਾਮ ਦਿਓ , ਜਾਂ ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ ਰੋਜਾਨਾ 1 ਗੋਲੀ ਦੇਣੀ ਹੈ , ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਮੱਝ ਹੀਟ ਵਿਚ ਨਹੀਂ ਆਉਂਦੀ ਤਾਂ ਤੁਸੀ Obalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਮੱਝ ਨੂੰ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ
sir majj nu aaj 10 va mahina lag gya ke us nu metabolis powder hun tu he de sakde han je han ta kini Matra wich ?
(en)
Punjab
tuci iss nu Metablight powder hun to dena suru kr sakde ho , isdi rojana 1 puddi deo , ate isde nal Intavita-NH liqued v deo, iss nu 20 ml rojana deo , iss nal vdia lewa ate dudh hunda hai...
Punjab
koi results ni mai dita c g cow..nu than kharab ho gya suon to baad....
Punjab
jar sariya gappa ne phela Kitte vitem h Honda c haaaaaaaaaaa
ਸਰ ਸਾਢੇ ਕੋਲ 2 ਝੋਟੀਆ ਹਨ ਜੋ ਕਿ ਬਣਦੀਆ ਨਹੀ ਹਨ ਕੋਈ ਦੇਸੀ ਇਲਾਜ ਦੋਸੋ ਪਲੀਜ ?
(en)
Rajasthan
ਵਾਰ ਵਾਰ ਫਿਰਨ ਦੇ ਕੁੱਝ ਹੋਰ ਕਾਰਨ ਜਿਵੇਂ : ਜਣਨ ਅੰਗਾਂ ਵਿੱਚ ਜਮਾਂਦਰੂ ਨੁਕਸਘੱਟ ਸਰੀਰਿਕ ਭਾਰਸੰਤੁਲਿਤ ਖੁਰਾਕ ਦੀ ਘਾਟਸਰੀਰ ਵਿੱਚ ਹਾਰਮੋਨਾਂ ਦਾ ਸੰਤੁਲਿਨ ਵਿਗੜ ਜਾਣਾਗਰਮ ਵਾਤਾਵਰਣਆਸ ਕਰਵਾਉਣ ਦਾ ਪ੍ਰਬੰਧਹੇਹੇ ਦੇ ਲੱਛਣਾਂ ਅਤੇ ਆਸ ਕਰਵਾਉਣ ਦੇ ਸਹੀਂ ਸਮੇਂ ਦੀ ਘੱਟ ਜਾਣਕਾਰੀ ਇਲਾਜ਼ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ ਜਦੋਂ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ
sir jantar nu do pani la te teje pani nal urea pa sakde ha ate kini ?
(en)
Punjab
ਜੇਕਰ ਜੰਤਰ ਦੀ ਗਰੋਥ ਸਹੀ ਚੱਲ ਰਹੀ ਹੈ ਤਾ ਇਸ ਵਿਚ ਕਿਸੇ ਵੀ ਖਾਦ ਦੀ ਜਰੂਰਤ ਨਹੀਂ ਹੈ ਅਤੇ ਜੇਕਰ ਇਸਦੀ ਗਰੋਥ ਸਹੀ ਨਹੀਂ ਹੈ ਤਾਂ 10 ਕਿਲੋ ਯੂਰੀਆ ਪਾਈ ਜਾ ਸਕਦੀ ਹੈ
Acephate ki kamm krda aaa ?
(en)
Rajasthan
kitnashi aa (insecticide)
ਜੇ ਚਾਰ ਗੱਭਣ ਸੂਰਿਆ ਲਇਏ ਤਾ ਉਹ ਸਾਰਿਆ ਗੱਭਣ ਹੀ ਹੋਣ ਗਿਆ. ਉਹਨਾ ਵਿੱਚੋ ਕੋਈ ( miss-ਖਾਲੀ ) ਤਾ ਨਹੀ ਹੁਦੀ। ਗਰੰਟਡ ਵਧਿਆ ਸੂਰ-ਸੂਰਿਆ ਕਿਥੋ ਮਿਲਣ ਗਿਆ ਤੇ ਗੱਭਣ ਸੂਰਿ ਕਿਨੇ ਟਾਇਮ ਦੀ ਗੱਭਣ ਹੋਇ ਮਿਲ ਜਾਦੀ ਹੈ ?
(en)