Punjab
Search
ਸਰ ਸੁਪਰ ਗੋਲਡ 666 ਤੋ ਵੱਧ ਝਾੜ ਲੈਣ ਲੲੀ ਬਿਜਾੲੀ ਦਾ ਸਹੀ ਢੁੱਕਵਾ ਸਮਾ ਕਿਹੜਾ ਹੈ ?
(en)
iss di paneeri tuc 20 may ton baad beej skde ho.ate 25-30 dina di hon te mukh khet de vich lgaa skde ho.
sir/madam paneri peli ho rahi hai photos bej ditiya han koi upaye daso ?
(en)
Punjab
ਇਸ ਉਤੇ ਤੁਸੀ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 0.5-1.0 ਪ੍ਰਤੀਸ਼ਤ ਘੋਲ ਵਰਤੋ (ਅੱਧੇ ਤੋਂ ਇੱਕ ਕਿਲੋ ਫੈਰਸ ਸਲਫ਼ੇਟ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ)
Rajasthan
1 % Ferrous sulphate + 0.5% lime spray twice in a week
ਸਰ ਜੀ ਆ ਨਾਸ਼ਪਾਤੀ ਦੇ ਪੱਤੇ ਕਾਲੇ ਹੋ ਰਹੇ ਹਨ ਇਸ ਦਾ ਕੀ ਹੱਲ ਹੈ ?
(en)
Maharashtra
ਇਸਦੀ ਰੋਕਥਾਮ ਲਈ ਕਾਰਬਰਿਲ 1 ਕਿਲੋ ਜਾਂ ਡਾਈਮੈਥੋਏਟ 200 ਮਿ.ਲੀ. ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ
sir bjra biji nu hafta ho gya hai , uss nu pani lgga sakde hai , nika nika hai ajje nikda pya hai , ate jhnoe de 207 bijj vare dso , issda kina jhad hai , iss vare dso , sadi jammen weight wali hai ?
(en)
Chandigarh
ਬਾਜਰੇ ਨੂੰ ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰਨੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਸਿੰਚਾਈ 10-15 ਦਿਨਾਂ ਬਾਅਦ ਕਰਨੀ ਚਾਹੀਦੀ ਹੈ 207: ਇਸਦੀ ਉਚਾਈ 88-108 ਸੈ.ਮੀ. ਹੁੰਦੀ ਹੈ...ਇਹ 154-168ਦਿਨਾਂ ਵਿੱਚ ਵੱਧ ਜਾਂਦੀ ਹੈ ਤੇ ਇਹ 6-9qtl/acre ਝਾੜ ਦਿੰਦੀ ਹੈ...
hlo g bhindi de koi koi butte sukh rahe ne , kee problem ho skdi ea aur ohda solution kee ho skda hai ?
(en)
Maharashtra
kirpa karke tuc isdi photo bhejo tajo tuhanu is bare poori jankari diti ja sake .
ਭਿੰਡੀ ਚ ਪਦਾਨ ਪਾਉਣ ਨਾਲ ਕੀ ਅਸਰ ਹੁੰਦਾ ਹੈ ?
(en)
iss nal jdaa di soondi mardi hai ate pattya de upper jo soondi hundi hai ohh mardi hai. par iss de vich padan di jgah coragen ja fame ja tata tukumi ja quinalphos ja tracer ja indoxacarb di foliar spray kr skde ho. ihh soondi control ho jawegi.
Punjab
sir jehra teela hunda o ni mrda,,?
bhindi de upper tele de lyi tata di tata mida ja nagarjuna di crop mida@40ml nu 150 ltr pani de nal mila ke prati acre te spray kro ..ihh tela control ho jawega.
sir asi 1 kila pathe bije hoye a maki 1.5 month ho gye patte lambe ne jo rhe ki krye k jaldi lambe ho jan ?
(en)
Punjab
iss de upper 2kg npk 130045 ja 1 kg npk 191919 nu 150 ltr paani de nal mila k prati acre te spray kro. Iss nal iss de vich growth ho jawegi. Iss ton ilaava tuc urea 30-30-30 kg de hisaab nal prati acre de vich 3 hissya de vich vand k paa skde ho.
Punjab
thanx
sir ਇਹ ਕੱਟੀ ਨੀਲੀ ਰਾਵੀ ਨਸਲ ਦੀ ਹੈ ?
(en)
ਵੀਰ ਜੀ ਖੜੀ ਕੱਟੀ ਦੀਆਂ ਫੋਟੋਆਂ ਪਾਉ ਨਾਲ ਅੱਖਾਂ ਦੀਆਂ, ਪੂਸ਼ ਦੀ ਫੋਟੋ ਵੀ ਹੋਵੇ.
sir lambda di ਵਰਤੋਂ ਮੂੰਗੀ ਤੇ ਵੀ ਕਰ ਸਕਦੇ ਹਾਂ ਕੀਟਾਂ ਨੂੰ ਰੋਕਣ ਲਈ ?
(en)
Nahi ji moongi te lambda di varto nahi kiti ja skdi hai. ihh jhone de lyi kam krdi hai. moongi de vich soondi di roktham de lyi coragen@60ml fame@20ml ja tracer@80ml ja indoxacarb@200ml ja quinalphos@400ml nu 150 ltr pani de nal mila ke prati acre te spray kr skde ho.
ਵੀਰ ਜੀ ਪਸ਼ੂਆਂ ਦੇ ਸਾਈਲੇਜ ਬਣਾਉਣ ਤੋ ਲੈ ਕੇ ਵਰਤਣ ਤੱਕ ਕੀ ਕੀ ਸਾਵਧਾਨੀਆਂ ਰੱਖਣੀਆ ਚਾਹੀਦੀਆਂ ਹਨ। ਕਿਸ ਤਰ੍ਹਾਂ ਸਾਈਲੇਜ ਖਰਾਬ ਹੋਣ ਤੋਂ ਬਚਾ ਕੇ ਵਧੀਆ ਕਵਾਲਿਟੀ ਦਾ ਤਿਆਰ ਹੋ ਸਕਦਾ ਅਤੇ ਅਚਾਰ ਪਾਉਣ ਸਮੇਂ ਜੋ ਟੋਏ ਵਿਚ ਯੂਰੀਆ ਜਾ ਸੀਰੇ ਦਾ ਛਿੜਕਾਅ ਕਰਦੇ ਹਨ ਕੁਝ ਲੋਕ ਕੀ ਇਹ ਛਿੜਕਾਅ ਕਰਨਾ ਜ਼ਰੂਰੀ ਹੁੰਦਾ । ਅਤੇ ਕੀ ਫਾਇਦੇ ਹਨ ਛਿੜਕਾਅ ਕਰਨ ਦੇ ਜਾ ਕਿਸੇ ਖਾਸ ਕਿਸਮ ਦੇ ਖੇਤ ਵਿੱਚ ਤਿਆਰ ਹੋਏ ਚਾਰੇ ਵਿਚ ਹੀ ਇਹ ਛਿੜਕਾਅ ਕਰਨਾ ਹੁੰਦਾ ਅਤੇ ਇਸ ਨੂੰ fungs ਲੱਗਣ ਤੋਂ ਕਿਵੇਂ ਬਚਾਇਆ ਜਾ ਸਕਦਾ । ਅਤੇ ਇਸ ਸੰਬੰਧ ਵਿੱਚ ਅਪਡੇਟ ਵੀ ਭੇਜੀ ਜਾਵੇ ਜਿਸ ਵਿੱਚ ਮੁਕੰਮਲ ਜਾਣਕਾਰੀ ਦਿੱਤੀ ਹੋਵੇ ਇਸ ਸੰਬੰਧ ਵਿੱਚ ਕਿਉਂਕਿ ਖਰਾਬ ਬਣਿਆ ਅਚਾਰ ਪਸ਼ੂਆਂ ਲਈ ਜਾਨ ਦਾ ਖਤਰਾ ਬਣ ਜਾਂਦਾ ਇਸ ਲਈ ਇਸ ਵਿਸੇ਼ ਬਾਰੇ ਹਰ pointਬਾਰੇ ਜਾਣਕਾਰੀ ਦਿੱਤੀ ਜਾਵੇ ਤਾਂਕਿ ਕਿਸ ਪਸੂ ਪਾਲਕ ਵੀਰ ਦਾ ਕੋਈ ਨੁਕਸਾਨ ਨਾ ਹੋਵੇ ?
(en)
Punjab
ਚੰਗੀ ਗੁਣਵਤਤਾ ਦਾ ਸਾਈਲੇਜ ਬਣਾਉਣ ਲਈ ਓਹਨਾ ਫਸਲਾਂ ਜਿਨ੍ਹਾਂ ਵਿੱਚ 70 % ਨਮੀ ਹੋਵੇ ਤੇ ਵੱਧ ਪੌਸ਼ਟਿਕ ਤੱਤ ਹੋਣ ਤੇ ਇਸ ਨੂੰ ਬਾਹਰ ਤੋਂ ਕੋਈ ਹੋਰ ਸਮੱਗਰੀ ਦੀ ਲੋੜ ਨਹੀਂ ਹੈ ਪਰ ਚਾਰੇ ਨੂੰ ਘੱਟੋ ਘੱਟ 45 ਦਿਨਾਂ ਲਈ ਤੰਗ ਅਤੇ ਵਾਟ੍ਰਪਰੂਫ ਸਥਿਤੀ ਵਿੱਚ ਸੁਰੱਖਿਅਤ ਰੱਖਣਾ ਚਾਹੀਦਾ ਹੈ ਨਮੀ ਜਾਂ ਗਿੱਲੇ ਮੌਸਮ ਦੇ ਦੌਰਾਨ ਚਾਰੇ ਦੀ ਵਰਤੋ ਲਈ ਸਾਈਲੇਜ਼ ਬਣਾਉਣਾ ਇੱਕ ਪ੍ਰਭਾਵੀ ਤਰੀਕਾ ਹੈ ਤਾਂ ਕਿ ਉਸ ਨੂੰ ਨਮੀ ਵਾਲੇ ਮੌਸਮ ਵਿੱਚ ਵੀ ਪ੍ਰਯੋਗ ਕੀਤਾ ਜਾ ਸਕੇ ਸਾਈਲੇਜ਼ ਬਣਾਉਣ ਤੋਂ ਪਹਿਲਾਂ ਸਮੱਗਰੀ ਨੂੰ 2-5 ਸੈ. ਮੀ. ਲੰਬਾਈ ਦੇ ਛੋਟੇ ਟੁਕੜਿਆਂ ਵਿੱਚ ਕੱਟਣਾ ਜ਼ਰੂਰੀ ਹੈ ਸਾਈਲੇਜ਼ ਨੂੰ ਸ਼ਖਤ ਜ਼ਮੀਨ ਜਾਂ ਫਰਸ਼ ਤੇ ਬਣਾਉਣਾ ਜਰੂਰੀ ਹੈ ਤਾਂ ਕਿ ਚਾਰੇ ਨੂੰ ਨਮੀ ਤੋਂ ਬਚਾਇਆ ਜਾ ਸਕੇ ਹਰੇ ਚਾਰੇ ਦੀ ਤਿਆਰੀ ਲਈ ਕੁੱਝ ਧਿਆਨ ਰੱਖਣਯੋਗ ਗੱਲਾਂ ਇਸ ਪ੍ਰਕਾਰ ਹਨ 10 ਮੀਟਰ X 3 ਮੀਟਰ X 1.5 ਮੀਟਰ ਦੇ ਫਾਸਲੇ ਤੇ ਸਾਈਲੋ ਟਰੇਂਚ ਤਿਆਰ ਕਰੋ ਚਾਰੇ ਵਾਲੀਆਂ ਫਸਲਾਂ ਦੀ ਕਟਾਈ ਉਪਰੋਕਤ ਹਾਲਾਤਾਂ ਵਿੱਚ ਹੀ ਕਰੋ ਜਿਵੇਂ ਕਿ ਮੱਕੀ ਦੀ ਕਟਾਈ ਫੁੱਲ ਨਿੱਕਲਣ ਤੋਂ ਲੈ ਕੇ ਬੱਲੀਆਂ ਬਣਨ ਤੱਕ ਕਰੋ ਬਾਜਰੇ ਦੀ ਕਟਾਈ ਬੱਲੀਆਂ ਨਿੱਕਲਣ ਤੇ, ਨੇਪੀਅਰ ਬਾਜਰਾ ਹਾਈਬ੍ਰਿਡ ਅਤੇ ਗਿੰਨੀ ਘਾਹ ਦੀ ਕਟਾਈ ਫਸਲ 1 ਮੀਟਰ ਕੱਦ ਦੀ ਹੋ ਜਾਣ ਤੇ ਕਰੋ ਕਟਾਈ ਤੋਂ ਬਾਅਦ ਫਸਲ ਨੂੰ ਛੋਟੇ-ੜੋਟੇ ਟੁਕੜਿਆਂ ਵਿੱਚ ਕੱਟਿਆਂ ਜਾਂਦਾ ਹੈ ਅਤੇ ਫਿਰ ਉਹਨਾਂ ਨੂੰ ਟੋਏ ਵਿੱਚ ਭਰ ਦਿੱਤਾ ਜਾਂਦਾ ਹੈ ਜ਼ਮੀਨ ਤੋਂ 1 ਮੀਟਰ ਉੱਚੇ ਟੋਏ ਵਿੱਚ ਕੱਟੀ ਹੋਈ ਫਸਲ ਨੂੰ ਭਰ ਦਿਓ ਸਮੱਗਰੀ ਨੂੰ 10-15 ਸੈ. ਮੀ. ਕੱਦ ਦੀ ਝੋਨੇ ਦੀ ਪਰਾਲੀ ਦੀ ਪਰਤ ਨਾਲ ਢੱਕ ਦਿਓ ਉਸ ਤੋਂ ਬਾਅਦ ਮਿੱਟੀ ਨਾਲ ਢਕੋ ਤਾਂ ਜੋ ਹਵਾ ਅੰਦਰ ਨਾ ਜਾ ਸਕੇ ਇਹ ਆਚਾਰ 45 ਦਿਨਾਂ ਵਿੱਚ ਤਿਆਰ ਹੋ ਜਾਵੇਗਾ 45 ਦਿਨਾਂ ਦੇ ਬਾਅਦ ਲੋੜੀਦਾਂ ਚਾਰਾ ਲੈਣ ਲਈ ਟੋਏ ਨੂੰ ਇੱਕ ਪਾਸੇ ਤੋਂ ਖੋਲੋ ਸਮੱਗਰੀ ਨੂੰ 10-15 ਸੈ. ਮੀ. ਕੱਦ ਦੀ ਝੋਨੇ ਦੀ ਪਰਾਲੀ ਦੀ ਪਰਤ ਨਾਲ ਢੱਕ ਦਿਓ ਉਸਤੋਂ ਬਾਅਦ ਮਿੱਟੀ ਨਾਲ ਢਕੋ ਅਤੇ ਅਖੀਰ ਵਿੱਚ ਮਿੱਟੀ ਦੀ ਪਰਤ ਨਾਲ ਢੱਕ ਦਿਓ ਤਾਂ ਜੋ ਹਵਾ ਅੰਦਰ ਨਾ ਜਾ ਸਕੇ ਸਾਈਲੇਜ਼ 45 ਦਿਨਾਂ ਵਿੱਚ ਤਿਆਰ ਹੋ ਜਾਵੇਗਾ 45 ਦਿਨਾਂ ਦੇ ਬਾਅਦ ਲੋੜੀਦਾਂ ਚਾਰਾ ਲੈਣ ਲਈ ਸਾਈਲੋ ਟੋਏ ਨੂੰ ਇੱਕ ਪਾਸੇ ਤੋਂ ਖੋਲੋ
नमस्कार जी, नर्सरी से पनीरी उखाड़कर खेत में रोपाई करने से पहले अगर उसको कार्बेन्डाजिम के घोल में डुबोकर रोपाई करें तो क्या इसका कोई फायदा होगा। और ये भी बताएं कि 100 लिटर पानी में पच्चास प्रतिशत वाले कार्बेन्डाजिम की मात्रा कितनी डालें तथा पनीरी को घोल में कितनी देर तक रखना चाहिए ?
(en)
Maharashtra
धान की पनीरी की रूपायी से पहले उसको कार्बेन्डाजिम के घोल में डुबोकर करने से धान को बीमारियां लगने दी सम्भावनाये काम हो जाती है और मिट्टी से होने वाली बिमारियों से बचाव होता है 100 लीटर पानी में कार्बेन्डाजिम की मात्रा 200 ग्राम डाली जाती है
ਸਰ ਜੀ ਮੈਂ ਗਾਂ ਨੂੰ mineral mixture and calcium ਦੇ ਰਿਹਾਂ ਅਤੇ ਉਸਦਾ ਸੂਣ ਚ 1 ਮਹੀਨਾ ਰਹਿ ਗਿਆ ਉਸਨੂੰ ਇਹ ਸਭ ਦਿੰਦਾ ਰਹਾਂ ਜਾਂ ਬੰਦ ਕਰ ਦਿਆਂ ਜੇ ਬੰਦ ਕਰਨਾ ਹੈ ਤਾਂ ਦੁਬਾਰਾ ਕਦੋਂ ਸ਼ੁਰੂ ਕਰਾਂ ?
(en)
ਉਸ ਨੂੰ Mineral mixture ਦਿੰਦੇ ਰਹੋ ਤੇ ਕਲਸ਼ਿਅਮ ਬੰਦ ਕਰ ਦਿਉ ਤੇ ਉਸ ਨੂੰ Intavita NH 10ml ਸਵੇਰੇ 10ml ਸ਼ਾਮ ਨੂੰ ਦਿਉ ਇਹ ਵਿਟਾਮਿਨਾ ਦਾ ਘੋਲ ਹੁੰਦਾ ਹੈ ਜੋ ਪਸ਼ੂ ਦੇ ਸਰੀਰ ਨੂੰ ਹਰ ਪੱਖੋਂ ਸੂਏ ਲਈ ਤਿਆਰ ਕਰਦਾ ਹੈ ਸੂਣ ਤੋਂ ਬਾਅਦ ਉਸ ਨੂੰ ਕਲਸ਼ਿਅਮ ਦੇ ਸਕਦੇ ਹੋ.
basmati launi hai os vich roodi di reh pa sakda g ma vahan 1.5 futt chkaiya hai plz answer jrur dena ?
(en)
Rajasthan
yes sir pa skde oo 4-5 ton @ acre
Punjab
sir 13 knala hai os vich 13 tralia hi paie ja vadh pa sakde aa jive k 20 Trali..es nal baspatti sad di ta nhi garmi karke reh v garam hundi aa
ਸਰ ਜੀ ਗਾਂ ਦੇ ਥਣ ਬਹੁਤ ਛੋਟੇ ਹਨ ਅਤੇ ਚੁਆਈ ਜੀ ਬਹੁਤ ਔਖ ਆਉਂਦੀ ਐ ਥਣ ਲੰਮੇ ਕਰਨ ਦਾ ਤਰੀਕਾ ਦਸੋ ?
(en)
Rajasthan
ਕਈ ਵਾਰ ਕੁਦਰਤੀ ਛੋਟੇ ਹੁੰਦੇ ਹਨ ਤੇ ਹੋ ਸਕਦਾ ਅਗਲੇ ਸੂਏ ਵੱਡੇ ਹੋ ਜਾਣ ਤੇ ਤੁਸੀ ਕੋਈ ਟਾਨਿਕ ਦੇ ਕੇ ਦੇਖੋ ਜਿਵੇਂ ,Vitamin H, 10 ml ਹਰ ਰੋਜ ਦਿਉ
सर मैं कपास में खाद डालना चाहता हूं 40 दिनों के बाद उसकी सिंचाई कर रहा हूं उसमें कौन सी खाद और कितनी मात्रा में डालें ?
(en)
Maharashtra
कपास की विभिन्न-विभिन्न किस्मों के लिए खादों की मात्रा, 65 किलो यूरिया और 27 किलो डी.ए.पी. या 75 किलो सिंगल सुपर फासफेट प्रति एकड़ के हिसाब से डालें हाइब्रिड किसमों के लिए, 130 किलो यूरिया और 27 किलो डी.ए.पी. या 75 किलो सिंगल सुपर फासफेट प्रति एकड़ के हिसाब से डालें यदि 27 किलो डी.ए.पी. के स्थान पर सिंगल सुपर फासफेट का उपयोग किया जाता है तो यूरिया की मात्रा 10 किलो कम कर दें नाइट्रोजन की कमी को पूरा करने के लिए 50 किलो यूरिया 8 किलो सल्फर पाउडर से मिलाकर खड़ी फसल की पंक्तियों में डालें
ਸਰ ਜੀ ਗਾਂ ਸੂਣ ਚ 1 ਮਹੀਨਾ ਰਹਿ ਗਿਆ ਲੇਵਾ ਵਧਾਉਣ ਲਈ ਕੋਈ ਤਰੀਕਾ ਦੱਸੋ ?
(en)
ਉਸ ਨੂੰ Liquid Intavita NH 300ml 10-10ml ਸਵੇਰੇ ਸ਼ਾਮ ਦਿਉ ਸੂਣ ਤੋਂ 20 ਦਿਨ ਪਹਿਲਾਂ Powder Metabolite ਇਕ ਪੈਕੇਟ ਰੋਜਾਨਾ ਦਿਉ ਸਰੋੰ ਦਾ ਤੇਲ 200 ਗ੍ਰਾਮ, ਵੇਸਣ 200 ਗ੍ਰਾਮ ਦਿਉ ਤੇਲ ਤੇ ਵੇਸਣ ਸੂਣ ਤੋਂ 7 ਦਿਨ ਪਹਿਲਾਂ ਬੰਦ ਕਰ ਦਿਉ
Refer credits cho paise kive nikl skde han?
(en)
sir/madam asi pashua de chare lai makki beeji c us de patte peele te laal ho gaye han kanak de vich 250 ml prati akad leader paayi c makki di photo pejti hai koi upaye daso ?
(en)
Haryana
Isdi roktham de layi tuc 19:19:19 nu ik killo nu 150 litre pani vich mila ke prati acre spray karo.
Punjab
crop booster vich pdan powder mila k spray kro
sir Mai harbeer tha dhan Lakshmi pnere bege aa ki jhhad AIO . vechn de problem ta na awo ?
(en)
Maharashtra
Isda jhaad 25-26qtl/acre hunda hai…isde mandikarn da faisla sarakar valo kita janda hai .
ਸਰ ਕਰੀਬ ਅੱਧੀ ਕਨਾਲ ਘਰ ਲਈ ਸਬਜ਼ੀ ਲਗਾਈ ਹੋਈ ਹੈ ਜਿਵੇ ਕੱਦੂ, ਤੋਰੀ , ਮਿਰਚ, ਚੋਲੇ, ਜਿਸ ਗਿਣਤੀ ਚ ਬੱਲਾਂ ਲੱਗੀਆਂ ਹੋਈਆਂ ਨੇ ਉਸ ਹਿਸਾਬ ਨਾਲ ਉਹਨਾਂ ਤੋਂ ਫੱਲ ਨੀ ਮਿਲ ਰਿਹਾ ਉਸ ਤੇ ਕਿਸ ਦਾ ਛਿੜਕ ਜਾ ਦਿੱਤੋ ਜਾਵੇ ?
(en)
Punjab
ਸਬਜ਼ੀਆਂ ਦੀ ਵਦੀਆ ਗਰੋਥ ਲਈ ਤੁਸੀ ਥੱਲੇ ਲਿਖੀ ਜੈਵਿਕ ਖਾਦ ਵਰਤ ਸਕਦੇ ਹੋ ਜੈਵਿਕ ਖਾਦ ਬਣਾਉਣ ਲਈ ਤੁਸੀ ਲਕੜੀ ਜਾ ਪਾਥੀ ਦੀ ਰਾਖ 50kg, ਪਸ਼ੂ ਮੂਤਰ -10ਲਿਟਰ ਨੂੰ ਮਿਕਸ ਕਰਕੇ ਬੋਰੀ ਚ ਪਾ ਕੇ 48 ਘੰਟਿਆ ਲਈ ਰੱਖੋ ਅਤੇ ਉਸਤੋਂ ਬਾਅਦ ਇਸ ਖਾਦ ਨੂੰ ਪ੍ਰਤੀ ਏਕੜ 60 ਕਿਲੋ ਦੇ ਹਿਸਾਬ ਨਾਲ ਓਦੋਂ ਪਾਵੋ ਜਦੋ ਪਾਣੀ ਦੇਣ ਤੋਂ ਬਾਅਦ ਹਲਕਾ ਪੈਰ ਰੱਖਣ ਯੋਗ ਹੋਵੇ ਇਸ ਤੋਂ ਇਲਾਵਾ ਤੁਸੀ 1kg NPK 191919 ਜਾਂ gibberellic acid @300ml ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ
Punjab
ਪੁੱਛਿਆ ਤਾ ਫ਼ਲ ਲੱਗਣ ਲਈ ਆ ਤੁਸੀਂ ਕੀ ਦਸੀਂ ਜਾਨੇ ਓ.!
sir paneri 10 din di hogi ki os vich urea te supher pa sakda ?
(en)
Rajasthan
yes urea 40 kg @ acre
गवार फल्ली के पौधे ?
(en)
Chandigarh
कृपया करके अपना प्रश्न विस्तार में पूछें...
Sir/madam Began de fasal te jada fal on le khedi sapry kar sakde an ?
(en)
Punjab
ਤੁਸੀ 2kg NPK 130045 ਜਾਂ gibberellic acid @300ml ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ
Punjab
crozen ja avant di spray kro
ਸਰ ਜੀ ਗਾਂ ਦੇ ਦੁੱਧ ਦੀ ਫੈਟ ਘੱਟਾ ਹੈ ਜੀ ਕੋੲੀ ਦਵਾੲੀ ਦੱਸੋ ਜੀ ਗਾਂ ਜੀ ਤੀਜੇ? ਸੂੲੇ ਹੈ
(en)
ਉਸ ਨੂੰ Powder Fatmax 1kg 100gm ਰੋਜਾਨਾ powder Gluco milk 1kg 100gm ਰੋਜਾਨਾ ਦਿਉ ਇਸ ਨਾਲ ਗਾਂ ਦਾ ਦੁੱਧ ਤੇ ਫੈਟ ਦੋਨੋਂ ਹੀ ਵਧਣਗੇ
Punjab
ਸੁੱਕੇ ਆਟਾ ਚ ਦੇਣੀ ਆ ਜਾ ਗਿੱਲੇ ਆਟੇ ਦੇ ਸਕਦੇ ਆ ਦੱਸੋ
ਇਹ ਪਾਊਡਰ ਹੈ ਇਨ੍ਹਾਂ ਨੂੰ ਫੀਡ ਵਿਚ ਜਾਂ ਜਿਵੇ ਪਸ਼ੂ ਖਾਂਦਾ ਹੈ ਉਸ ਤਰੀਕੇ ਨਾਲ ਦੇ ਸਕਦੇ ਹੋ ,.
ਸਰ ਪੰਜ ਮਹੀਨੇ ਦੀ ਵੱਛੀ ਹੈ ਜੀ ਉਸਦੇ ਚਿੱਚੜਾ ਲੲਈ ਹਾਈਟਿਕ ਕਿੰਨਾ ਲਾ ਸਕਦੇ ਹਾ ਜੀ ?
(en)
ਹਾਈਟੈੱਕ ਦਾ ਟੀਕਾ ਵਜਨ ਦੇ ਹਿਸਾਬ ਨਾਲ ਲੱਗੁਦਾ ਹੈ 1ml/50kg ਵਜਨ ਲਈ ਹੁੰਦਾ ਹੈ 5ਮਹੀਨੇ ਦੀ ਵੱਛੀ ਦਾ ਵਜਨ 100-150 kg ਹੋਣਾ ਚਾਹੀਦਾ ਹੈ ਇਸ ਲਈ ਉਸ ਨੂੰ 2 ਤੋਂ 3 ml ਟੀਕਾ ਲਾਉ
dragon fruit ki kheti Karne k leye kya Karna ?
(en)
Chandigarh
dragon fruit ki kheti UP mein nhi hoti hai… iske trials abhi chl rhe hain…
sir jo tusi lixen oral dawayi crd layi dasi si oh ni mil rahi broton ta mil gayi aa sir amritsir area vich jitho milu os da pta das do ya koi number ...kamal sir ..sir jaldi reply karyo chuja bht mar raha hun?
(en)
Punjab
Jekar veterinary wala nhi mill reha ta tusi os nu human wala ceflixn salt wart sakde ho.
Punjab
daso sir broiler ch bimari naa aye a ho skda. koi trika haiga.awe da.
sir whats the benifit of neemoslode paracetamole ?
(en)
Punjab
This medicine is used for Fever, Cold, Acute pain, Headache, Febrility, Joint pain, Cephalalgia, Toothache, Ear pain, Osteoarthritis.
Buffalo de soon vich 3 month baaki han , achaanak hi (bhaar) pain lagg pia isdaa cause and solution dasso g ?
(en)
Es Time te janwar aam hi jalle karn lag pende han jekar jalle jeada hon ta Baff nu Injection Duraprogen 750mg lao nall hi Powder Stay Projen da ekk pouch rojana 10 din lai
sir maki te chari te soondi di roktham vaste lamda 5%e c di varto kiti ja sakdi hai ?
(en)
Punjab
ਹਾਂ ਜੀ ਤੁਸੀ lambda ਦੀ ਵਰਤੋਂ ਸੁੰਡੀ ਕੰਟਰੋਲ ਕਰਨ ਲਈ ਕਰ ਸਕਦੇ ਹੋ ਇਸਦੀ ਮਾਤਰਾ 200 ਮਿਲੀਲੀਟਰ ਪ੍ਰਤੀ ਏਕੜ ਹੈ
1 to 4 ਮਹੀਨੇ ਦੀਆਂ ਵਛੀਆਂ ਨੁੰ ਚਿਚੜ ਪੇ ਜਾਦਂੇ ਕੋਈ ਦੇਸੀ ਇਲਾਜ ਦੱਸੋ ?
(en)
Punjab
ਪਸ਼ੂਆ ਦਾ ਆਲਾ ਦੁਆਲਾ ਸਾਫ ਰੱਖੋ ਚਿਚੜ ਖੁਰਲੀ ਤੇ ਫਰਸ਼ ਵਿਚਲੀਆਂ ਵਿਰਲਾਂ ਵਿਚ ਅੰਡੇ ਦਿੰਦੇ ਹਨ ਇਸ ਲਈ ਪਸ਼ੂਆ ਤੇ TickTac ਦਵਾਈ 2ml/1 litter ਪਾਣੀ ਚ ਮਿਲਾ ਕੇ ਲਾਉ ਤੇ ਆਲੇ-ਦੁਆਲੇ Butox 5ml/1 litter ਪਾਣੀ ਪਾ ਕੇ ਛਿੜਕਾਅ ਕਰੋ....
Sir kture nu kuti ne vad lia hai ki krye ?
(en)
Kature di age ki ni he te jakhma di pic v pao
coragen da kinne day asar rehnda aa ?
(en)
iss da asar 10 din tak rehanda hai. ihh soondi nu control krdi hai. iss di maatra 60ml per acre de hisab nal vart skde ho.
Waste decompser de baare puri jankari dyo sir kive use krna hai sbjiya de di kheti che ?
(en)
Punjab
waste decomposer ਇਕ ਵਦੀਆ ਪ੍ਰੋਡਕਟ ਹੈ ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ I ਇਸ ਦੀ ਵਰਤੋਂ ਕਰਨ ਦਾ ਤਰੀਕਾ ਇੱਹ ਹੈ ਕਿ ਇਸ ਨੂੰ ਤਿਆਰ ਕਰਨ ਤੋਂ ਬਾਅਦ ਇਸ ਨੂੰ ਪਾਣੀ ਦੇ ਵਿਚ ਟੂਟੀ ਲਗਾ ਕੇ ਛੱਡ ਸਕਦੇ ਹੋ ਜਦੋ ਤੁਸੀ ਫ਼ਸਲ ਨੂੰ ਪਾਣੀ ਦਿੰਦੇ ਹੋ ਜਾ ਫਿਰ ਇਸ ਨੂੰ ਪੁਨ ਕੇ ਇਸ ਦੀ ਸਪਰੇ ਵੀ ਕਰ ਸਕਦੇ ਹੋ I ਇਹ ਹਰ ਇਕ ਫ਼ਸਲ ਵਿਚ ਵਰਤਿਆ ਜਾ ਸਕਦਾ ਹੈ Waste decomposer ਦੀ ਸ਼ੀਸ਼ੀ ਤੁਸੀ ਨੈਸ਼ਨਲ ਸੈਂਟਰ ਓਫ ਓਰਗੈਨਿਕ ਫਾਰਮਿੰਗ ਜੋ ਕੇ ਗਾਜ਼ੀਆਬਾਦ ਵਿੱਚ ਹੈ, ਓਹਨਾ ਨਾਲ ਇਸ ਨੰਬਰ ਤੇ 01202764212 ਕਾਂਟੈਕਟ ਕਰਕੇ ਮੰਗਵਾ ਸਕਦੇ ਹੋ,,ਜਾ ਫੇਰ ਤੁਸੀ ਖੇਤੀ ਵਿਰਾਸਤ ਮਿਸ਼ਨ ਕੋਲੋ ਪ੍ਰਾਪਤ ਕਰ ਸਕਦੇ ਹੋ ਉਹਨਾਂ ਦਾ ਨੰਬਰ ਇਹ ਹੈ ਜੀ 9915195062,Waste Decomposer ਲੈਣ ਲਈ ਤੁਸੀ ਇਸ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ 97800-71579 ( ਕੁਲਵੀਰ ਸਿੰਘ)
waste decomposer iske baare me puri jankari dijiye ?
(en)
Punjab
Waste decomposer एक अच्छा ऑर्गनिक प्रोडक्ट है जिसमे बैक्टीरिया होता है जो मिट्टी की उपजाऊ शक्ति बढ़ाते है और यह खेत मे फालतू चीजो जैसे पतो आदि को गलने मैं मदद करता है ओर यह fungicide का भी काम करता है इसको तयार करने के लिए 200 लीटर पानी मे 2 किलो गुड़ और एक शीशी waste decomposer की डालो इसको हमेशा छाओ में तयार करो यह लगभग 7 दिनों मे तयार हो जाता है तयार होने के बाद इससे मीठी खुशबू आने लगती है और इसका रंग दूधिया हो जाता है इसको खेत मे स्प्रे जा पानी देते समय उससे मिला कर डाल सकते है यह हर एक फसल मे वरता जा सकता है
koi powdery mildew ka ilaj btai dessi tarikai sai
ਪੌਦ ਪੀਲੀ ਹੋਣੀ ਸੁਰੂ ਹੋਗੀ ਕੀ ਸਪਰੇ ਕਰੀ ਜਾਵੇ ਗਰੋਥ ਜਲਦੀ ਕਰੇ ?
(en)
iss di growth de lyi 3 kg urea ate 3 kg DAP prati kanal de hisaab nal paa skde ho. pehla urea paa ke dekho kyi baar nitrogen di ghaat nal v paud peeli paini shuru ho jandi hai. jekar peelapan na ghatya tan 1 kg ferrous sulphate di prati acre te spray kro.
ਪਿੱਛਲੇ ਸਾਲ 666 ਝੋਨਾ ਲਾਏ ਸੀ ਓਸ ਦਾ ਬੀਜ਼ ਝਾੜ ਲੇਆ ਸੀ ਓਹ ਹੀ ਬੀਜ਼ ਸਕਦੇ ਹਾ ਠੀਕ ਰਹੋ ?
(en)
Maharashtra
ਜੇਕਰ ਪਿਛਲੇ ਸਾਲ ਸਾਲ ਤੁਸੀ ਹਾਈਬ੍ਰਿਡ ਬੀਜ ਬੀਜਿਆ ਸੀ ਤਾ ਤੁਸੀ ਉਸ ਨੂੰ ਦੁਬਾਰਾ ਨਹੀਂ ਬੀਜ ਸਕਦੇ
27p31 vs 27p22 which best ?
(en)
sir /madam asi pashua layi makki da chara bijeya c us de patte peele te laal ho gaye han kanak de vich 250 ml prati akad leader paayi c asi makki diya photos pej ditiya han koi upaye daso ?
(en)
Ik biswy li kina urea pona chida he pod li ?
(en)
ਸਰ 1121 ਲਾਉਣ ਵਾਲੀ ਜਮੀਨ ਵਿੱਚ ਜੱਤਰ ਦੀ ਬਿਜਾਈ ਕਦੋ ਕਰੀਏ ?
(en)
sir ਸੋਲਰ ਸਿਸਟਮ ਲਾੳੁਣਾ ਟਿੳੂਬਵੈਲ ਵਾਸਤੇ ਕਿੰਨਾ ਖਰਚ, ਸਬਸਿਡੀ,ਕਿੰਨੇ ੲਿੰਚ ਪਾਣੀ ਵਿਸਥਾਰ ਨਾਲ ਦੱਸੋ ਜੀ ?
(en)
ਸਰ ਜੀ 666 ਅਤੇ ਰਾਜਾ 45 ਕਿਨੇ ਦਿਨ ਲੇਦੇ ਹਨ ਸਮੇਤ ਪਨੀਰੀ ?
(en)
ਮੈ 27p31 ਦੀ ਪਨੀਰੀ 17 ਮਈ ਨੂੰ ਬੀਜੀ ਸੀ,ਉੱਗੀ ਤਾਂ।ਇੱਕਸਾਰ ਹੈ,ਪਰ ਮਾਮੂਲੀ ਪੀਲੀ ਲੱਗ ਰਹੀ ਹੈ ,ਇਲਾਜ ਦਸੋ ਜਿੱਸ ਨਾਲ ਪਨੀਰੀ ਕਾਲੀ ਰਹੇ ?
(en)
sir pudine cho jyada oil lain lai koi sujhav deo ?
(en)
Is di paneri uper kini doz aa ferrous salfate di per kanal ?
(en)
Bhindi di ess bimari da ki ilaaz kriye, Es lai asi chlorochyriphos di spray kr skde haan ?
(en)
chelated Zinc edta 12 .es di kini dose a paneeri te spry krn de prati karnal and ferous sulphate de dso plz ?
(en)
Main bsc agriculture karna choda ha plz qualification bare daso ?
(en)
Haryana
Bsc Agriculture de layi tuhadi +2 de vich tuhadi non-medical ya medical stream honi chaidi hai . is to bad tuc PAU ya ICAR da test clear karke ya kise private college ch admission lai sakde ho .
Punjab
Qualification +2 honi chahidi aa medical and non medical stream
Punjab
It’s right answer
Punjab
arts stream nai honi chahidi
chandan de kheti karn lai koi contact no daso koi expart bare daso g ?
(en)
Kinu k bag main podo k pte ekthe ho rhe ha or pilapn aa rha hai dwai btao ji ?
(en)
6129 hybird rice variety di jankari deo ji July month vich la sakde ha ?
(en)
ਗੰਨੇ ਦੇ ਵਿਚ ਘਾਹ ਬਹੁਤ ਹੈ ਘਾਹ ਨੂੰ ਮਾਰਨ ਲੲੀ ਕਿਹੜੀ ਦਵਾੲੀ ਦੀ ਵਰਤੋਂ ਕਰਨੀ ਚਾਹੀਦੀ ਹੈ ?
(en)
Punjab
ਗੰਨੇ ਦੇ ਵਿਚ ਘਾਹ ਲਈ ਤੁਸੀ Metribuzin 70% WP@200gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਸਪਰੇ ਕਰੋ
sir ਮੱਝ ਕਿਸ ਨਸਲ ਦੀ ਹੈ ?
(en)
ਦੇਸੀ ਮੁਰਰ੍ਹਾ ਨਸਲ ਹੈ
नमस्कार जी, यदि धान की पनीरी ( प्यौध) 30दिन से ज्यादा की होने पर रोपाई करें तो क्या फसल की पैदावार पर कोई विपरीत प्रभाव पड़ता है ?
(en)
Haryana
धान की पनीरी को अगर तीस दिन से ज्यादा की रुपए करते है तो उस में बीमारी की सम्भावना ज्यादा होती है और पैदावार पर भी असर पड़ता है
Hlo plz urgent question aw g ਮੱਝ ਦਾ ਕੱਟਰੁ ਮਰ ਗਿਆ ਹੈ ਉਹ ਦੁੱਧ ਨਹੀ ਦੇ ਰਹੀ ਸਵੇਰੇ ਦੀ, 3 month ਹੋਏ ਨੇ ਸੁਈ ਨੰੂ plz daso koi hall ihda g And apana contact no daso g plz Ja fir full information deo g ?
(en)
ਉਸ ਨੂੰ Lactomood 15ml 10 ਬੂੰਦਾਂ ਦਿਨ ਵਿਚ ਤਿੰਨ ਚਾਰ ਵਾਰ ਦਿਉ ਤੇ ਨਾਲ Powder milk out 300gm 2-2 ਚਮਚ ਸਵੇਰੇ ਸ਼ਾਮ Tab Lactomax 200 ਗੋਲੀ 10-10 ਸਵੇਰੇ ਸ਼ਾਮ ਦਿਉ ਜੀ
Punjab
Lactomax swere. Saam kinia kina tablets kiwe denia g
2 ਗੋਲੀ ਸਵੇਰੇ ਅਤੇ 2 ਸ਼ਾਮ ਨੂੰ ਦਿਓ ..
sir mungi de vdia fall waste dso kuj dwai dso ?
(en)
Punjab
tuc mungi vich NPK 13:00:45 pa sakde ho , isdi varto tuc 2 killo NPK nu 150 litre paani ch mila ke ik acre te spray kar sakde ho ...
eh paneri jall gayi ha is nu 20 may nu bijya c but hun tak hari ni hoyi ?
(en)
Punjab
paneeri de jaln da karn maada beej ho sakda hai .isde layi tuc dubara vadia quality de beej di bijayi karo.
Dubara beej la bai paani duphere bharr ditta hona dhanoor mach gye
sir iss time 1121 da ki rate hai , 1121 lagun da fyada hai 1509 ya 1401 lgaun da fyada hai , enna 3 vare dso ?
(en)
Maharashtra
.ਇਸਦਾ ਫੈਸਲਾ ਸਰਕਾਰ ਵੱਲੋਂ ਕਿੱਤਾ ਜਾਂਦਾ ਹੈ...ਇਸਦੇ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ...1401 ਬਾਸਮਤੀ ਦੀ ਕਿਸਮ ਹੈ ਇਹ 135-140 ਦਿਨਾਂ ਵਿਚ ਪੱਕ ਜਾਂਦੀ ਹੈ ਇਸਦਾ ਝਾੜ 22-24 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ… 1509 ਕਿਸਮ 120 ਦਿਨ ਵਿਚ ਪੱਕ ਜਾਂਦੀ ਹੈ ਇਸਦਾ ਝਾੜ 15.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ… 1121 ਦਾ ਝਾੜ 13.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਤੇ 137 ਦਿਨ ਵਿਚ ਪੱਕ ਜਾਂਦੀ ਹੈ…
how to control biennial bearing in mangoo ?
(en)
Haryana
• Its difficult to control biennial bearing in Mango .to reduce its effect you can spray paclobutrazol (10gm/tree).