Punjab
Search
sir bashi ah ji 4k mahinea di uthdi di ape uthoni paindi chuk ke oda fir uth k turdi firdi thoda k pathe v vdia khandi dudh v pilone nd multivitamin v nurokind v la k dekhea c ?
(en)
uss nu tuci Microton liqued 20ml rojana dena suru kro, iss nal kamjori door howegi ate uss nu Nerokind injection v lgwao ..
Ideal temperature for mustard sowing?
(en)
Chandigarh
The ideal temperature for sowing mustard is 20-22°C.
cow de sun ch 5-7 din rehnde ne 1 quantal transition feed pa ti hun normal dujiya cows wali feed pawa ya transition feed pawa ya daliya ya kuj hor ?
(en)
Punjab
uss nu Anabolite liqued 100-100ml swere sham deo , Metabolite powder di rojana 1 puddi deni suru kro , enna nal duudh vdia howega baki tuci Transition mix feed he deo,dalia tuci pashu nu suun ton badd 5-7 din de skde ho ..
ਸਬਜ਼ੀਆ ਦੇ ਉਪਰ ਮੱਛਰ ਤੋ ਕਿਹੜਾ ਸਪਰੇਅ ਕਰ ਸਕਦੇ ਹਾਂ ਜਹਿਰ ਰਹਿਤ ?
(en)
Punjab
ਇਸ ਦੇ ਉੱਪਰ ਨਿਮ ਦੀ ਸਪਰੇ 1.5 -2 ਲੀਟਰ ਪ੍ਰਤੀ ਏਕੜ ਨੂੰ 100 ਲੀਟਰ ਪਾਣੀ ਦੇ ਨਾਲ ਮਿਕ੍ਸ ਕਰ ਕੇ ਪ੍ਰਤੀ ਏਕੜ ਤੇ ਸਪਰੇ ਕਰੋ Iਇਸ ਨਾਲ ਕੋਈ ਵੀ ਕੀੜਾ ਮਕੌੜਾ ਤੁਹਾਡੀ ਫ਼ਸਲ ਤੇ ਨਹੀਂ ਬੈਠੇਗਾ ਅਤੇ ਫ਼ਸਲ ਦਾ ਨੁਕਸਾਨ ਨਹੀਂ ਕਰੇਗਾ I
sir Jamie de beej vich kank de dane hai iss no alag karn da koi hall daso ?
(en)
iss nu jhaarne de nal alag kr skde ho jekar tuhade kol beeja de hisaab da jhaarna hai. jis de vicho sirf kanak ja jami da beej hi nikal ske ate duja bachya beej upper rhe.
ਸਰ ਫੀਡ ਦਾ ਆ ਫਾਰਮੂਲਾ ਠੀਕ ਹੈ ਮੱਝਾ ਲਈ ਕਣਕ =27 ਕਿਲੋ, ਮੱਕੀ =12, ਸਰੋਂ ਦੀ ਖਲ =16, ਵੜੇਵਿਆ ਦੀ ਖਲ =20 ਛੋਲਿਆ ਦਾ ਛਿਲਕਾ =10, ਸੋਈਆਬੀਨ ਦੀ ਚੂਰੀ =7, ਨਮਕ =1, ਮਿੱਠਾ ਸੋਢਾ =1, ਸੀਰਾ =4, ਤਾਰਾ ਮੀਰਾ =2, ਇਹ ਫੀਡ ਸੁੱਕੀ ਪਾਉਣੀ ਚਾਹੀਦੀ ਆ ਜਾ ਪਾਣੀ ਵਿੱਚ ਪੀਉ ਕੇ ਸਰ ਫੈਟ ਬਹੁਤ ਘੱਟ ਆਉਦੀ ਹੈ ?
(en)
Punjab
ਹਾਂਜੀ ਫੀਡ ਦੀ ਮਾਤਰਾ ਠੀਕ ਹੈ ਤੁਸੀ ਫੀਡ ਸੁਕੀ ਹੈ ਦੇਣੀ ਸ਼ੁਰੂ ਕਰੋ , ਹਰੇ ਚਾਰੇ ਦਾ ਪੂਰਾ ਧਿਆਨ ਰੱਖੋ , ਬਾਕੀ ਤੁਸੀ Fatplus ਪਾਊਡਰ ਵੀ 50 ਗ੍ਰਾਮ ਰੋਜਾਨਾ ਦੇ ਸਕਦੇ ਹੋ , ਇਸ ਨਾਲ ਫੈਟ ਵਿਚ ਫਰਕ ਪੈ ਜਾਂਦਾ ਹੈ
ikk kille dia total karma ptaa karn layi 36 and 40 nu multiply krna penda k plus krna painda aa ?
(en)
Punjab
ik kille diyan karma pt akarn layi 36 nu 40 nal multiply karde han.
Punjab
multiply 36×40 =
Punjab
1440 varg karm
ਡੀਬੀ ਡਬਲਯੂ ਦਾ ਬੀਜ ਮੁਕਤਸਰ ਫਾਜਿਲਕਾ ਜਿਲੇ ਵਿੱਚੋ ਕਿਥੋਂ ਮਿਲੂ ਜੀ ?
(en)
Punjab
Kanak dian PBW,HD,CW, WB, kisma len lai tusi Punjab Seed Company, Gidderbaha, Muktsar - 152101, Gur Bazar, Near Gandhi Chowk 01637-230382,230982 nal samparak kar sakde ho.
ਸਲੈਡਾ ਦਾ ਰੇਟ ਕਿੰਨਾ ?
(en)
iss da rate har ik company de hisaab nal alag alag hai. tuc jis company da ihh khareed rhe ho usse ton hi rate ptaa kr skde ho.
1121 da weight increase karn lyi and dane di chamak lyi koi spray dso g ?
(en)
Punjab
Dane da weight increase karn lyi and shiny v karn lyi jdo basmat gobh de vich hunda hai ja 5-10% nisar jave oss time te NPK 13.O.45 @1kg per acre da spray kro g
max ?
(en)
Punjab
kirpa krke apna swal vistar nal pusho tan jo tuhanu sahi jankari dit ja ske..
इस महीने में बरसीम कब लगा सकते है उसे अंकुरित करके बोया जाए या सीधा ही बोय सकते है ?
(en)
Chandigarh
इसकी बिजाई मध्य-अक्टूबर से मध्य-नवंबर तक की जाती है बरसीम की बिजाई छींटे द्वारा की जाती है
ਸਰ ਪਿਆਜ ਪੰਜਾਬ ਨਰੋਆ ਦੀ ਭੰਡਰਾਨ ਸਮਰੱਥਾ ਕਿਨੀ ਹੈ ਅਸੀ ਇਸ ਨੂੰ ਕਿਨੇ ਸਮੇ ਵਾਸਤੇ ਘਰ ਰਖ ਰੱਖ ਸਕਦੇ ਹੈ ?
(en)
Punjab
ਗਰਮੀਆਂ ਵਿੱਚ ਤੁਸੀਂ 1-2 ਮਹੀਨੇ ਅਤੇ ਸਰਦੀਆਂ ਵਿੱਚ ਤੁਸੀਂ 6 ਮਹੀਨੇ ਰੱਖ ਸਕਦੇ ਹੋ
सर धान पूरी तरह से तैयार है इसमें शीत ब्लास्ट से नुकसान होगा या नही 8 दिन बाद कटाई हो जाएगी ?
(en)
Nahi ji abb iss ka koi nuksaan naho hai. 10 din ke ander ander app dhaan ki ktaayi kr do.
36 and 40 karmaa baare samjaao please ?
(en)
Punjab
kirpa karke hetha diti photo check kro
sir ehh corn (makh)nu kii hoyea isde patte edda kyo ho rhe hai ?
(en)
Chandigarh
ਡਾਈਥੇਨ ਐਮ-45 ਜਾਂ ਜ਼ਿਨੇਬ 2.0-2.5 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ 7-10 ਦਿਨ ਦੇ ਫਾਸਲੇ ਤੇ 2-4 ਸਪਰੇਆਂ ਕਰੋ
corn me leaf Blight he aap esko niyatran karne ke liae metalaxyl 8% + Mancozeb 64 %wp 35gm /15lit (jese ki indofil company ki METCO) pani me mix karke chhitakav kijiae
sir 2 din hoge ehh ਝੋਟੀ de kurr nu sojj aa rahii aw ?
(en)
Es nu Injection Terramycin LA 30ml 15ml dono pase lao Injection Neoprofen 15ml Injection Avil 10ml lwao ji nall Bolus Sarrakind dea 2 golia rojana deo 3 din deo
ਨੀਂਬੂ ਦਾ ਬੂਟਾ ਵਧ ਫੁੱਲ ਨਹੀ ਰਿਹਾ ?
(en)
Chandigarh
ਇਸ ਵਿੱਚ ਯੂਰੀਆ@150-200 ਗ੍ਰਾਮ ਪ੍ਰਤੀ ਬੂਟੇ ਦੇ ਹਿਸਾਬ ਨਾਲ ਵਰਤੋਂ ਇਸ ਨਾਲ ਪੌਦੇ ਦਾ ਵਿਕਾਸ ਹੋਣਾ ਸ਼ੁਰੂ ਹੋ ਜਾਵੇਗਾ
Punjab
thanks ji
ਇੱਕ ਬਿਘੇ ਵਿਚ ਕਿੰਨੀਆਂ ਕਰਮਾਂ ਹੁੰਦੀਆਂ ਨੇ ?
(en)
Punjab da jo killa hai ohh 8 kanala da hunda hai. ikk kille de vich 96 bisve hunde hnn. ikk killle de vich 160 marle hunde hnn. ihh 36×40 karma da hunda hai. jekar tuc rajasthan wale bigge de hisaab nal gal kr rhe ho tan ohh shotta hunda hai uss de vich 5 kanala hundia hnn. uss hisaab nal tuc karma ghta skde ho.
ਪੰਜਾਬ ਵਾਲਾ ਬਿਗਾ ਕਿੰਨੀਆਂ ਕਰਮਾ ਦਾ ਹੁੰਦਾ ਹੈ
Amrit g ihh dso jo tuhaade area de vich hai.. uss de vich kanala kinia hnn...kyuki kaafi area de vich bigge kille da fark hai.
saade ikk killey ch 8 knaal hundiaa hnn
यह बछड़ी कौन सी नसल की है ?
(en)
Aap photo dubara send kardo please
buffalo phla var suni hai sir g. isda one month reh gyy hai sir g... transition feed da ki fayida hunda hai or kini diti java transition feed plz dso sir g ?
(en)
Es vich High quality da protein hunde he eh rojana 3-4kg deo
Punjab
sir aa dso 50 kg diti java ja 100 kg. is nal result ki milda aaa v dso.. sir aa v dso buffolo pura milk kdo utar de hai sun t phla
ਸਰ ਮੱਝ ਦੇ ਥਣਾ ਅਤੇ ਪੈਰਾ ਤੇ ਉਲੀ ਰੋਗ ਹੋ ਗਿਆ। ਉਸ ਦਾ ਇਲਾਜ ?
(en)
Os te tube Voxito lao te nall hi Injection Genamycin 10ml Avil 10ml lwao ji
how i purchase 1112 wheat variety and from where?
(en)
Punjab
Eh Super Gold karnal di kisam hai tusi eh Ludhiana (9417200752) to le sakde ho is da 40kg da bag tuhanu Rs.=2500 da milega.
ਮਾਨਸਾ ਏਰੀਆ ਵਿੱਚ ਨਰਮੇ ਦਾ ਕੀ ਭਾਅ ਹੈ ?
(en)
Punjab
Narma 5100 to 5250 tak chal reha hai ji.
Ah kehri bimari a kinnow te is layi koi dasso ji ?
(en)
Chandigarh
Is vich Leaf Miner da hamla hai. isdi roktham de lyi Fenvalerate 20EC @500ml ya Cypermethrin 10EC @1000ml nu 500 litre pani vich mila ke prati acre te spray kr skde ho.
sir जी ये बछड़ी किस नस्ल की है और दुध में कैसी रहेगी ?
(en)
Punjab
कृप्या फोटो को दोबारा भेंजे जब आप कैमरे से फोटो क्लिक करते है और बाद में स्वाल के साथ पोस्ट करते है तो वह काली नज़र आती है इसके लिए आप जब स्वाल टाइप करें तो उसके बाद नीचे फोटो चुने पर क्लिक करके नई फोटो लें और उसे स्वाल के साथ पोस्ट करें इससे फोटो अपलोड हो जाएगी यदि फिर भी कोई समस्या आती है तो आप हमारे हैल्प लाइन नंबर 97799 77641 पर संपर्क कर सकते हैं
ਸਰ ਜੀ ਕਲਰ ਜਮੀਨ ਹੈ ਤੇ ਬਰਸੀਮ ਬੀਜਣ ਤੋ ਪਹਿਲਾ ਕੀ ਕੁਝ ਪਾਈਏ ਤਾ ਜੋ ਬਰਸੀਮ ਮਹੀਨੇ ਵਿਚ ਤਿਆਰ ਹੋ ਜਾਵੇ ?
(en)
Chandigarh
ਬਰਸੀਮ ਬੀਜਣ ਤੋਂ ਪਹਿਲਾਂ 1 ਕੁਇੰਟਲ ਜਿਪਸਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ
fool gobhi may m45 spray ho Gaya hay per result Nahi aa rahi hai iski rokham kasay Karu gobhi may fool bannay lagy Hai please help ?
(en)
iss ke upper syngenta ki ridomil gold@250gm ja kavach@250gm ja tata ki captaf@400gm per acre ke hisaab se spray krein.
Uttar Pradesh
sir ye dawa fungus Hy ya kitnasak
yeh dwaa saari fungus wali hai..
ਸਰ ਮੈ ਬਕਰੀਆ ਰੱਖੀਐ ਨੇ ਸਰ ਉਹਨਾ ਨੂੰ ਮੂਹ ਦੀ ਬਮਾਰੀ ਆਗੀ ਇਹ ਬਿਮਾਰੀ ਬਾਕੀ ਰਹਿੰਦੀਆ ਨੂੰ ਨਾ ਆਵੇ ਉਸ ਲਈ ਮੈ ਕੀ ਕਰਾ ਮੈਨੂੰ FMD ਪੀ ਪੀ ਆਰ ਈ ਟੀ ਕੋਈ ਦਵਾਈ ਨੀ ਮਿਲਦੀ ?
(en)
FMD te PPRET di vacancies veterinary polyclinic to mill javegi ji
ਕੇਹੜੇ ਸਾਹਿਰ ਚੋ ਮਿਲੳ ਜੀ ਮੈ ਤਾ ਕਈ ਕੈਮਿਸਟ ਤੋ ਪਤਾ ਕੀਤਾ ਮਿਲੀ ਨੀ
ਸਰ ਜੋ ਟਰੈਕਟਰ ਤੇ ਸਬਸਿਟੀ ਆਈ ਹੈ ਉਸ ਬਾਰੇ ਜਾਣਕਾਰੀ ਲੈਣੀ ਆ ਜੀ ?
(en)
Punjab
Tractor di subsidy bare poori jaankari tuc apne nede di tractor agency vicho lai skde ho.jis company da v tractor tuc laina hai uss company di agency vich visit krke tuc sara procedure pta kr skde ho
OK Sir ji
यह किस नस्ल की बछड़ी है वो दूध में कैसी रहेगी ?
(en)
Punjab
आपके द्धारा भेंजी गई फोटो ठीक से अपलोड नहीं हुई है कृप्या फोटो दोबारा अपलोड करें और बछड़ी की आगे पीछे की भी फोटो भेंजे जिससे आपको सही जानकारी दी जा सके
ਕਣਕ ਦੀ ਬਿਜਾੲੀ ਤੋ ਤੁਰੰਤ ਬਾਅਦ ੲਿੱਕ ਦੋ ਦਿਨਾ ਦੇ ਅੰਦਰ ਕਿਹੜੇ ਨਦੀਨ ਨਾਸਕ ਵਰਤ ਸਕਦੇ ਹਾ ਜਿਸ ਨਾਲ ਗੁੱਲੀ ਡੰਡਾ ਹਰਾ ਹੀ ਨਾ ਹੋਵੇ।ੲਿਹ ਵੀ ਦੱਸਿਅਾ ਜਾਵੇ ਕਿ ਕਣਕ ਨੂੰ ਕੋੲੀ ਨੁਕਸਾਨ ਤਾ ਨਹੀ ਹੋਵੇਗਾ ?
(en)
Punjab
ਕਣਕ ਦੀ ਬਿਜਾਈ ਤੋਂ ਦੋ ਦਿਨਾਂ ਦੇ ਅੰਦਰ ਪੈਂਡੀਮੈਥਾਲਿਨ @1.5 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਇਹ ਸਪਰੇਅ ਖੇਤ ਵਿਚ ਨਦੀਨਾਂ ਨੂੰ ਉਗਣ ਤੋਂ ਰੋਕਦੀ ਹੈ ਸਪਰੇਅ ਕਰਨ ਵੇਲੇ ਖੇਤ ਵਿਚ ਨਮੀ ਦਾ ਹੋਣਾ ਜਰੂਰੀ ਹੈ
ਪੀਲੀ ਊਸਾ ਵਿੱਚ ਬੂਟੇ ਬਹੁਤ ਸੁੱਕ ਰਹੇ ਹਨ ਕੋਈ ਹੱਲ ਦੱਸੋ ਪਾਣੀ ਦੋ ਨੰ ਆ ?
(en)
Kala singh ji iss de vich kala tela kina k hai ate bootya de neeche praali kini k bn rhi hai. ja iss di photo bhej deo..
kala tela ta bilkul v nahi ji
okk g..kal nu yaad nal apna swaal paa deo..tan jo dekh ke tuhaadi problem solve kiti ja ske...kyuki iss stage te jhone di care jruri hai..Dhanwad G.
मेरी गाय को बच्चा दिए 3 महीने हो गए है जब बच्चा दिया तब वो पूरा जेर खा गई थी तब मैंने डॉक्टर से ईलाज करवाया था लेकिन वो तब से बार बार जुलाब कर रही है मैंने मैडीकल से दवाई की गोली भी खिलाई लेकिन कुछ रिजल्ट नही मिला है और उसको सीमन भी करवा दिया है ?
(en)
Punjab
इसका कोई डर नहीं होता है यदि पशु अपनी ज़ेर खा जाए उसे आप Concimax गोलियां देनी शुरू करें इसकी रोजाना एक गोली देनी है और 21 दिन तक देते रहें इसके साथ आप Ruminizer पाउडर 50 ग्राम रोजाना देना शुरू करें यदि 21 दिन बाद फिर हीट में आए तो उसकी बच्चेदानी में डॉक्टर से दवाई भरवाकर टीका फिर अगली बार भरवायें
I want to fix gobar gas ?
(en)
Punjab
you can contact on this number. 9814221784 Amrik Singh
sir berseem bijan vare dso assi hun bijj skde han ya rukk ke bijiya ?
(en)
Punjab
Barseem di sowing da time September de last week to October de first week tkk da hai
sir fly trap with light kithu lai Sakde aa ?
(en)
ihh Tuc PAU ton lai skde ho ja apne nede de KVK de vicho v lai skde ho. iss ton ilaava ihh private dukaana te v mil janda hai.
thanks sir
thanks sir
Sir nepier gress di bijai 10 Navmber takk ਕਰ 2 sakde ya nahi?
sir mere swal da jwab dso g ?
(en)
Punjab
hnji chuche lain layi koe card nahi bnona penda . tusi chuche vese book karvao te fir leya sakde ho. ya fir jekar tusi kise hor card di gal kar rahe ho ta thoda detail vich daso ya fir koe card di photo send karo. fir tohanu puri detail dasi javegi.
Basmati 1121 Di Munjar de uparle 2 -3 Dane Suk ke dig rhe aa ?
(en)
Maharashtra
jhone vich fok sundi de karn bandi hai jisdi roktham de layi tuc tata tukumi@100gm nu 150 litre pani vich mila ke prati acre de hisab nal spray karo.
which is (only 1) economical way to avoid burning of paddy straw ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਫਾਰਮਰ ਲਈ ਸਭ ਤੋਂ ਸੋਖਾ ਤਰੀਕਾ ਕਿਹੜਾ ?
(en)
Chandigarh
ਝੋਨੇ ਦੀ ਪਰਾਲੀ ਨੂੰ ਅੱਗ ਲਾਏ ਬਿਨਾ ਤੁਸੀ ਦੋ ਤਰੀਕਿਆਂ ਨਾਲ ਪਰਾਲੀ ਦੀ ਸਾਂਭ ਸੰਭਾਲ ਕਰ ਸਕਦੇ ਹੋ ਪਹਿਲਾ ਤੁਸੀ ਕਣਕ ਦੀ ਬਿਆਜਯੀ ਹੈਪੀ ਸੀਡਰ ਨਾਲ ਕਰ ਸਕਦਾ ਇਹੋ ਇਸਦੇ ਨਾਲ ਤੁਹਾਨੂੰ ਪਰਾਲੀ ਨੂੰ ਅੱਗ ਲਾਉਣ ਦੀ ਲੋੜ ਨਹੀਂ ਪੈਂਦੀ ਦੂਜਾ ਤੁਸੀ ਪਰਾਲੀ ਦੇ ਨਾਲ ਖਾਦ ਤਿਆਰ ਕਰ ਸਕਦੇ ਹੋ ਤੁਸੀ ਵੇਸਟ ਡੀਕੰਪੋਜ਼ਰ ਨਾਲ ਝੋਨੇ ਦੀ ਪਰਾਲੀ ਨੂੰ ਖਾਦ ਦੇ ਰੂਪ ਵਿਚ ਬਦਲ ਸਕਦੇ ਹੋ ਇਸ ਦੇ ਵੀ ਦੋ ਤਰੀਕੇ ਹਨ ਪਹਿਲਾ ਕਿ ਤੁਸੀ ਪਰਾਲੀ ਨੂੰ ਖੇਤ ਵਿਚ ਵਾਹ ਕੇ ਉਸ ਦੇ ਵੇਸਟ ਡੀਕੰਪੋਜ਼ਰ ਦੀ ਸਪਰੇ ਕਰੋ ਜਿਸ ਦੇ ਨਾਲ ਉਹ ਪਰਾਲੀ ਖੇਤ ਵਿਚ ਹੀ ਗਲ ਜਾਂਦੀ ਹੈ ਦੂਜਾ ਤਰੀਕਾ ਇਹ ਹੈ ਕ ਤੁਸੀ ਪਰਾਲੀ ਨੂੰ ਇਕ ਜਗਾ ਤੇ ਇਕਠੀ ਕਰਕੇ ਉਸ ਦੇ ਉਪਰ ਵੇਸਟ ਡੀਕੰਪੋਜ਼ਰ ਦੀ ਸਪਰੇ - ਦਿਨਾਂ ਦੇ ਅੰਤਰਾਲ ਤੇ ਕਰਦੇ ਰਹੋ ਜਿਸ ਨਾਲ ਇਹ ਪਰਾਲੀ ਖਾਦ ਦੇ ਵਿਚ ਬਾਦਲ ਜਾਂਦੀ ਹੈ ਤੁਸੀ ਇਸਨੂੰ ਅਗਲੀ ਫ਼ਸਲ ਦੇ ਲਈ ਵਰਤ ਸਕਦੇ ਹੋ
Punjab
how much time waste decomposer will take to fully digest the paddy straw
वर्मी कंपोस्ट से पौधे को क्या लाभ होता है ?
(en)
Maharashtra
वर्मी कंपोस्ट पौधे को नाइट्रोजन, फासफोरस और पोटाश जैसे तत्व प्रदान करती है जिससे पौधे की वृद्धि अच्छे से होती है इसके अलावा इसमें कई तरह के एन्ज़ाइम और सूक्ष्म तत्व जैसे कॉपर, आयरन, जिंक, सल्फर और मैगनीशियम भी पौधे को प्रदान करती है
Uttar Pradesh
सागवन के पौधे में कितनी मात्रा से बर्मी कम्पोस्ट डालें । उसको डालने का क्या प्रोसेस होता है। mam please describe me
3086 ਕਣਕ ਦੀ, 1105 ਕਣਕ ਦੀ ਬਿਜਾਈ ਕਿਸ date ਤੋਂ ਕਰ ਸਕਦੇ ਹਾਂ ?
(en)
Maharashtra
ਕਣਕ ਦੀ ਬਿਜਾਈ 25 ਅਕ੍ਤੂਬਰ ਤੋਂ ਨਵੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ
Sir mai kuj mirchan de pode laye hoye Han ,pode pure vade fulle Han par Sir mirchan nhi lagdian koi hal ?
(en)
Mirchan de uper tuc 13:00:45@2 killo nu 150 litre pani vihc mila ke prati acre dehisab nal spray karo. isde nal mirchan nu fal lagna shuru ho jayega.
sir Mai ik orange da buta laya hai te usnu orange bhut lgge c per sare thale dig gye koi dwai DSO Jo ki Mai usde jda vich pama ?
(en)
Chandigarh
isde uppr planoflix@4ml prti litre de hisaab naal spray kro.
Himachal Pradesh
thanks
sir plz eh dss skde ho ki eh jirri sahi trike naal pakk rhi aa ya isnu koi bimari aa ?
(en)
Punjab
isde uper fungus ate BLB da hamla hai jisde nal eh boote eda ho rahe han kirpa karke eh daso k tuc isde vich koi spray kiti hai jekar tuc koi spray nahi kiti ta tuc tilt+streptocycline@6gm prati litre pani de hisab nal spray karo.
Punjab
isde uper fungus ate BLB da hamla hai jisde nal eh boote eda ho rahe han kirpa karke eh daso k tuc isde vich koi spray kiti hai jekar tuc koi spray nahi kiti ta tuc tilt+streptocycline@6gm prati litre pani de hisab nal spray karo.
ਲਸਣ ਦੀ ਲਵਾਈ ਦਾ ਸਹੀ time ਕਦੋਂ ਹੋਊਗਾ ਜੀ ?
(en)
Punjab
ਬਿਜਾਈ ਦਾ ਸਮਾਂ ਬਿਜਾਈ ਲਈ ਸਹੀ ਸਮਾਂ ਸਤੰਬਰ ਦੇ ਅਖੀਰਲੇ ਹਫਤੇ ਤੋਂ ਅਕਤੂਬਰ ਦਾ ਪਹਿਲਾ ਹਫਤਾ ਮੰਨਿਆਂ ਜਾਂਦਾ ਹੈ
thanwaad ji
sir apni feed bnaun vaste kehdi kehdi cheej pauni chai di aa cow vaste ?
(en)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ
Gram caterpillar: Helicoverpa armigera damage in chilli Collect and destroy the infected fruits and grown up larvae Setup pheromone trap with Helilure at 15/ha Spray HaNPV at 1.5x1012 POB/ha along with cotton seed oil 300 g/ha to kill larvae. Spray any one of the following insecticides Insecticide Dose Emamectin benzoate 5 % SG 10gm g/15 lit. Flubendiamide 20 WDG 10 g /15 lit. indoxacarb 14.5 % SC 15ml/15lit ?
(en)
Punjab
Thanks for sharing the information . keep providing information in the future in same way.
vr ji ssa ji thiamethoxam 25, pulsar ,fem eh tino rla ke spray kiti c. 22 din ho gaye. hun kehdi spray kriye tela aje ta hai ni par ulli sundi te tele to tino hi das diyo ji quinàlphos kar skde aa ehda ki fyda aa ji 25 din lag jange jhona aun ch ji ?
(en)
Haryana
Jekar jhone vich koi v bimari ja keet da hamla nahi hai ta tuhanu koi spray karn di lod nahi hai. jekar tela fasl vich dikhayi dinda hai ta tuc buprofezin@200ml nu 150 litre pani vich mila ke prati acre de hisab nal spray karo.quinalphos munjar kat sundi de layi istemal kiti jandi hai. jekar fasl vich koi ulli rog lagda hai ta tuc tilt@200ml di spray kar sakde ho. jekar gobh di sundi da hamla hunda hai ta tuc tatatukumi@100gm da prati acre de hisab nal istemal karo.
Punjab
thank you vr ji
ਕੀ ਸਰਦੀ ਵਾਲੀ ਸਬ਼ਜੀ ਤੇ ਚੈਸ ਕਰ ਸਕਦੇ ਹਾਂ ਕੋਈ ਨੁਕਸਾਨ ਤਾ ਨਹੀ ?
(en)
Maharashtra
hanji tuc isda istemal kar sakde ho. sabjiyan de uper isdi matra 1.5 ml prati litre pani de hisab nal spray kiti jandi hai.
es problem da hal dso ji ?
(en)
Punjab
isde jakham te topicure spray din vich 2-3 varr marro , isde nal iss nu DCR 2.5gm, Avil 10ml injection lgwane suru kro , iss nal jakham sukk jawega..
dbw 173 bare complete jankari dseyo ji ?
(en)
Maharashtra
DBW 173 wheat variety 140-150 dina vich pak jandi hai ate esda ostan jhad 28 quintal(70 man) per acre hai. DBW 173 kanak di kisam da bij Indian Institute of Wheat and Barley Research, karnal to mile ga.
Sir ਮੱਝਾਂ dian ਲੱਤਾਂ ਤੇ ਮੱਖੀਆਂ boht ਬੈਠਦੀਆ ਜ਼ਖ਼ਮ ਕੀਤੇ ਪਏ ਮੱਖੀਆਂ ਨੇ ehda koi hall dsso ?
(en)
Punjab
ਇਸ ਦੇ ਲਈ ਹੋਮੀਓਪੈਥਿਕ ਮੈਡੀਸਨ ਵਧੀਆ ਰਿਜਲਟ ਦੇਵੇਗੀ ਇਸ ਲਈ ਤੁਸੀ SKINOVET ਨਾਮ ਦੀ ਹੋਮੀਓਪੈਥਿਕ ਦਵਾਈਆਂ ਦੀਆ 10-10 ਬੂੰਦਾਂ ਦਿਨ ਵਿੱਚ ਤਿੰਂਨ ਵਾਰ ਰੋਟੀ ਦੇ ਟੁਕੜੇ ਤੇ ਰੱਖ ਕੇ ਖਵਾਓ ਇਸ ਦੇ ਨਾਲ ਨਾਲ SEPTOVET ਹੋਮੀਓਪੈਥਿਕ ਵੀ ਦਿਓ ਇਹ ਚਾਰਾ ਪਾਉਣ ਤੋਂ ਇੱਕ ਘੰਟਾ ਪਹਿਲਾਂ ਜਾਂ ਚਾਰਾ ਪਾਉਣ ਤੋਂ 2 ਘੰਟੇ ਬਾਅਦ ਦਿਓ, ਇਨ੍ਹਾਂ ਦੋਨੋਂ ਦਵਾਈਆਂ ਨੂੰ ਦੇਣ ਵਿਚ ਅੱਧੇ ਅੱਧੇ ਘੰਟੇ ਦਾ ਫਰਕ ਰੱਖੋ , ਬਾਕੀ ਜਖਮ ਉਪਰ ਤੁਸੀ Topicure ਸਪਰੇ ਦਿਨ ਵਿਚ 3-4 ਵਾਰ ਕਰੋ ਇਨ੍ਹਾਂ ਨਾਲ ਫਰਕ ਪੈ ਜਾਵੇਗਾ
shaam nu jhone nu spry kine vaje to kine tak kar sakde ha ?
(en)
Maharashtra
jhone nu jekar subah de same jado tarel di matra 60% tak reh jaye os same karde ho ta isda jyada asar hunda hai.
shaam nu kdo kar skde ha
Eh majj di akh te kuj lagya pani ayi janda koi hall hai isda g ?
(en)
Punjab
ਤੁਸੀ ਬੋਰਿਕ ਐਸਿਡ ਜੋ ਕਿ ਤੁਸੀ ਮੈਡੀਕਲ ਸਟੋਰ ਤੋਂ ਮਿਲ ਜਾਵੇਗਾ , ਪਾਊਡਰ ਦਾ ਚਮਚ ਦਾ ਚੋਥਾਂ ਹਿੱਸਾ ਅੱਧੇ ਗਿਲਾਸ ਪਾਣੀ ਵਿੱਚ ਘੋਲ ਕੇ ਦੋ ਤੋਂ ਤਿੰਂਨ ਲਗਾਤਾਰ ਅੱਖ ਵਿੱਚ ਛਿੱਟੇ ਮਾਰੋ ..
sir ji ehda hall dasso ji kiss nall theek hougi ?
(en)
Punjab
isde uper copper oxchloride@3gm prati litre pani de hisab nal spray karo .
sir ji ehe cheeku daah boota aa ji ehde kalle te 3grame karni AA ji copper oxychloride ji
ਵੀਰ ਜੀ ਭੂਰੇ ਤੇਲੇ ਦੀ ਦਵਾਈ ਝੋਨੇ ਦੇ ਟਿੱਡੇ ਨੂੰ ਵੀ ਮਾਰ ਦਵੇਗੀ ya tidde di special leani paini je nahi mardi taa sasti dwai dsso koi jisde nal eh tidda control ho je te tidde di te tilt di ikkthe mila ke paa deyie ?
(en)
Chandigarh
ਹਾਂਜੀ ਕੁਝ ਸਾਲਟ ਤੇਲੇ ਅਤੇ ਟਿੱਡੇ ਦੋਵਾਂ ਨੂੰ ਮਾਰ ਦਿੰਦੀ ਹੈ ਤੁਸੀਂ ਦਵਾਈ ਜਿਸ ਵਿੱਚ Buprofenzin ਜਾਂ acephate ਸਾਲਟ ਮੌਜੂਦ ਹੋਵੇ ਓਹਨਾ ਦਵਾਈਆਂ ਦੀ ਵਰਤੋਂ ਕਰੋ
sir mai pusha 44 ch chess+tata tukumi+folicure 18,19,20 september nu spray kiti c koi tela ja soodi ni jhone ch 15 to 20 takk jhona katiya javega hun koi spray kra ja na & jhone nu pani la rhe aa hun fer duvara ta ni lod laon di pani kioky kanak es gill ch bijni aa ?
(en)
Haryana
jekar fasl vich koi bimari ja keet da hamla nahi hai ta tuhanu koi v spray karn di lod nahi hai is to ilava tuc jhone di ktayi to 15 din pehlan pani dena band kar deo ta ki jhone di ktayi sahi tareeke nal kiti ja sake.
I know these guava plants have some deficiency of macro and micro nutrients, If someone can guide how to give them nutrients in proper manner, And if you could provide me the brand and product name that will be great ?
(en)
Chandigarh
in first picture there is phosphorus deficiency and to get rid from this use SSP@500-1500 gm/tree, in second and third image there is potassium deficiency and to get rid from use MOP@100-400gm/tree, in fourth image there is zinc deficiency and to get rid from this use zinc sulphate@3gm/ltr water.
बालू मिट्टी में गेहूं की कौन सी किस्म ठीक रहेगी ?
(en)
iss mein app DBW 17, 2851, jaisi kismein lgaa skte ho.