Manage Expert Answers

Search

Total Count :- 258604

sir orange da garden kiss trah lgga sakde ha koi Vidya trika ?

(en)
Posted by
manpreet singh (9878984463)
manpreet singh
Punjab
Bathinda
Write Answer
Posted Date (08 Oct 2018 06:44 PM) Assigned Date (-)
Answered Date (09 Oct 2018 05:55 AM) Translated Date (-)

ਇਸਦੀ ਬਿਜਾਈ ਜੂਨ ਦੇ ਮੱਧ(ਮਾਨਸੂਨ ਆਉਣ ਤੇ) ਤੋਂ ਸਤੰਬਰ ਦੇ ਅੰਤ ਤੱਕ ਕੀਤੀ ਜਾਂਦੀ ਹੈ ਸ਼ੁਰੂਆਤੀ ਸਮੇਂ ਵਿੱਚ ਫਸਲ ਨੂੰ ਤੇਜ਼ ਹਵਾ ਤੋਂ ਬਚਾਉਣ ਲਈ ਖੇਤ ਦੇ ਪਾਸਿਆਂ ਤੇ ਅੰਬ, ਅਮਰੂਦ, ਜਾਮੁਨ, ਆਂਵਲਾ, ਟਾਹਲੀ ਜਾਂ ਸ਼ਹਿਤੂਤ ਦੇ ਪੌਦੇ ਲਾਓ ਖੇਤ ਨੂੰ ਪਹਿਲਾਂ ਸਿੱਧਾ ਵਾਹੋ, ਫਿਰ ਤਿਰਛਾ ਵਾਹੋ ਅਤੇ ਫਿਰ ਸਮਤਲ ਕਰੋ ਪੌਦਿਆਂ ਵਿੱਚਲਾ ਫਾਸਲਾ 6×6 ਮੀਟਰ ਰੱਖੋ ਨਵੇਂ ਪੌਦਿਆਂ ਲਈ 60×60×60 ਸੈ.ਮੀ. ਦੇ ਆਕਾਰ ਦੇ ਟੋਏ ਪੁੱਟੋ ਬਿਜਾਈ ਸਮੇਂ ਟੋਇਆਂ ਵਿੱਚ 10 ਕਿਲੋ ਰੂੜੀ ਦੀ ਖਾਦ ਅਤੇ 500 ਗ੍ਰਾਮ ਸਿੰਗਲ ਸੁਪਰ ਫਾਸਫੇਟ ਟੋਇਆਂ ਵਿੱਚ ਪਾਓ ਘੱਟ ਤੋਂ ਘੱਟ 110 ਪੌਦੇ ਪ੍ਰਤੀ ਏਕੜ ਵਿੱਚ ਲਗਾਓ ਇਸਦੀ ਫਸਲ ਲਈ 1-3 ਸਾਲ ਦੇ ਪੌਦੇ ਨੂੰ 10-30 ਕਿਲੋ ਰੂੜੀ ਦੀ ਖਾਦ, 240-720 ਗ੍ਰਾਮ ਯੂਰੀਆ ਪ੍ਰਤੀ ਪੌਦਾ ਪਾਓ 4-7 ਸਾਲ ਦੇ ਪੌਦੇ ਨੂੰ 40-80 ਕਿਲੋ ਰੂੜੀ ਦੀ ਖਾਦ, 960-1680 ਗ੍ਰਾਮ ਯੂਰੀਆ ਅਤੇ 1375-2400 ਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਰੁੱਖ ਪਾਓ 8 ਸਾਲ ਅਤੇ ਉਸ ਤੋਂ ਵੱਧ ਦੇ ਪੌਦੇ ਨੂੰ 100 ਕਿਲੋ ਰੂੜੀ ਦੀ ਖਾਦ, 1920 ਗ੍ਰਾਮ ਯੂਰੀਆ ਅਤੇ 2750 ਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਰੁੱਖ ਪਾਓ ਰੂੜੀ ਦੀ ਖਾਦ ਦੀ ਪੂਰੀ ਮਾਤਰਾ ਦਸੰਬਰ ਮਹੀਨੇ ਵਿੱਚ ਪਾਓ, ਜਦਕਿ ਯੂਰੀਆ ਨੂੰ ਦੋ ਬਰਾਬਰ ਭਾਗਾਂ ਵਿੱਚ ਪਾਓ ਪਹਿਲਾ ਫਰਵਰੀ ਅਤੇ ਦੂਜਾ ਅਪ੍ਰੈਲ-ਮਈ ਮਹੀਨੇ ਵਿੱਚ ਪਾਓ ਯੂਰੀਆ ਦਾ ਪਹਿਲਾ ਹਿੱਸਾ ਪਾਉਂਦੇ ਸਮੇਂ ਸਿੰਗਲ ਸੁਪਰ ਫਾਸਫੇਟ ਦੀ ਪੂਰੀ ਮਾਤਰਾ ਪਾਓ

09 Oct 2018

thank you ji

ਸਰ ਮੈਨੂੰ ਸਿਆਲੂ ਮੱਕੀ ਬਾਰੇ ਜਾਣਕਾਰੀ ਚਾਹਦੀ ਹੈ ਇਹ ਮੱਕੀ ਮੈਂ ਚਾਰੇ ਲਈ ਬਿਜਣੀ ਹੈ ਕਿਹੜਾ ਬੀਜ ਹੈ ਨਾਮ ਕੀ ਹੈ ਸਿਆਲੂ ਮੱਕੀ ਦਾ ?

(en)
Posted by
Mani Timberpur (9780000496)
Mani Timberpur
Punjab
Fatehgarh Sahib
Write Answer
Posted Date (08 Oct 2018 06:35 PM) Assigned Date (-)
Answered Date (09 Oct 2018 05:53 AM) Translated Date (28 Oct 2021 10:21 AM)

ਚਾਰੇ ਵਾਸਤੇ ਤੁਸੀਂ ਮੱਕੀ ਦੀ ਜੇ-1006 ਕਿਸਮ ਬੀਜ ਸਕਦੇ ਹੋ ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ 1992 ਵਿੱਚ ਬਣਾਈ ਗਈ ਸੀ ਇਹ ਕਿਸਮ ਝੁਲਸ ਰੋਗ, ਭੂਰੀ ਜਾਲੇਦਾਰ ਉੱਲੀ ਅਤੇ ਮੱਕੀ ਦੇ ਗੜੂੰਏ ਦੀ ਰੋਧਕ ਹੈ

sir shimla mirch di paniri lgg rehe hai ehh jgaah 7 krmaa lamba , adha krma chooda hai , iss vich powder sade ton jyadda digg gya hai , isda koi nuksan tan nhi hai , ehh paniri nu farak tan nhi pauuga, 6312 carbodizme hai ?

(en)
Posted by
Baljeet Baljeetsingh (9463316435)
Baljeet Baljeetsingh
Punjab
Bathinda
Write Answer
Posted Date (08 Oct 2018 06:31 PM) Assigned Date (-)
Answered Date (08 Oct 2018 06:36 PM) Translated Date (28 Oct 2021 10:21 AM)

Baljit singh ji ihh jad galan di roktham de lyi hunda hai. iss da koi nuksaan nahi hai. jekar thoda bhut bed wali mitti de vich iss nu mix kr deo tan wdia rhega. iss da nuksaan upper spray jyada krn nal ho janda hai. mitti de vich ihh houli houli kam krda hai. jekar jyaada digg pya hai tan kam chal jwega. par agge ton iss gal da dhyan jrur rakhna ke lod ton vadh maatra de vich na pawo. kyuki paneeri shotti hundi hai. spray di maatra v shi rakho. mitti de vich iss da nuksaan ghat hai.

Sir eh dwai tele layi kiwe aa ?

(en)
  • 1
Posted by
ਅਮਨ ਝੱਜ (9914176713)
ਅਮਨ ਝੱਜ
Punjab
Ludhiana
Write Answer
Posted Date (08 Oct 2018 06:29 PM) Assigned Date (-)
Answered Date (08 Oct 2018 06:30 PM) Translated Date (28 Oct 2021 10:21 AM)

kirpa kr ke iss di back side di v photo bhejo tan jo salt dekh ke dsya ja ske.

Answered Date (08 Oct 2018 06:31 PM) Translated Date (28 Oct 2021 10:20 AM)

Sir 25 %. Bupro aa

08 Oct 2018

han ji ihh tele de lyi hi kam krdi hai..iss di maatra 250ml per acre hai.

sir gaana de kheti bare pure jankari De sakde ho ?

(en)
Posted by
manpreet singh (9878984463)
manpreet singh
Punjab
Bathinda
Write Answer
Posted Date (08 Oct 2018 06:17 PM) Assigned Date (-)
Answered Date (08 Oct 2018 07:05 PM) Translated Date (-)

ਗੰਨੇ ਦੀ ਬਿਜਾਈ ਲਈ ਅਗੇਤੀ ਪੱਕਣ ਵਾਲੀਆਂ ਕਿਸਮਾਂ ਜਿਵੇਂ COPB 92(2017) (ਔਸਤਨ ਝਾੜ 335q/acre), CO 118(2015)(ਔਸਤਨ ਝਾੜ 322q/acre), COJ 85 (2000) (ਔਸਤਨ ਝਾੜ 306q/acre) COJ 64 (1975) (ਔਸਤਨ ਝਾੜ 300Q/ACRE) ਅਤੇ ਦਰਮਿਆਨੀ ਪੱਕਣ ਵਾਲੀਆਂ ਕਿਸਮਾਂ ਜਿਵੇਂ COPB 93(2017) (ਔਸਤਨ ਝਾੜ 390Q/ACRE), COPB 94(2017) (ਔਸਤਨ ਝਾੜ 400Q/ACRE) , CO 238 (2015) (ਔਸਤਨ ਝਾੜ 365Q/ACRE) , COPB 91 (2014) (ਔਸਤਨ ਝਾੜ 410Q/ACRE) ਲਗਾ ਸਕਦੇ ਹੋ ਖੇਤ ਦੀ ਤਿਆਰੀ ਖੇਤ ਨੂੰ ਦੋ ਵਾਰ ਵਾਹੋ ਪਹਿਲੀ ਵਹਾਈ 20-25 ਸੈ.ਮੀ. ਡੂੰਘੀ ਹੋਣੀ ਚਾਹੀਦੀ ਹੈ ਰੋੜਿਆਂ ਨੂੰ ਮਸ਼ੀਨੀ ਢੰਗ ਨਾਲ ਚੰਗੀ ਤਰ੍ਹਾਂ ਭੰਨ ਕੇ ਪੱਧਰਾ ਕਰ ਦਿਓ ਬਿਜਾਈ ਦਾ ਸਮਾਂ ਪੰਜਾਬ ਵਿਚ ਗੰਨੇ ਨੂੰ ਬੀਜਣ ਦਾ ਸਮਾਂ ਸਤੰਬਰ ਤੋਂ ਅਕਤੂਬਰ ਅਤੇ ਫਰਵਰੀ ਤੋਂ ਮਾਰਚ ਮਹੀਨਾ ਹੁੰਦਾ ਹੈ ਗੰਨਾ ਆਮ ਤੌਰ ਤੇ ਪੱਕਣ ਲਈ ਇੱਕ ਸਾਲ ਦਾ ਸਮਾਂ ਲੈਂਦਾ ਹੈ ਫਾਸਲਾ ਉੱਪ-ਊਸ਼ਣ ਕਟਬੰਦੀ ਖੇਤਰਾਂ ਵਿੱਚ ਕਤਾਰਾਂ ਦਾ ਫਾਸਲਾ 60-120 ਸੈ.ਮੀ. ਹੋਣਾ ਚਾਹੀਦਾ ਹੈ   ਬੀਜ ਦੀ ਡੂੰਘਾਈ ਗੰਨੇ ਨੂੰ 3-4 ਸੈ.ਮੀ. ਦੀ ਡੂੰਘਾਈ ਤੇ ਬੀਜੋ ਅਤੇ ਇਸ ਨੂੰ ਮਿੱਟੀ ਨਾਲ ਢੱਕ ਦਿਓ ਬਿਜਾਈ ਦਾ ਤਰੀਕਾ A) ਬਿਜਾਈ ਲਈ ਉਚਿੱਤ ਢੰਗ ਜਿਵੇਂ ਕਿ ਡੂੰਘੀਆਂ ਖਾਲੀਆਂ, ਵੱਟਾਂ ਬਣਾ ਕੇ, ਕਤਾਰਾਂ ਦੇ ਜੋੜੇ ਬਣਾ ਕੇ ਅਤੇ ਟੋਆ ਪੁੱਟ ਕੇ ਬਿਜਾਈ ਕਰੋ 1) ਖਾਲੀਆਂ ਅਤੇ ਵੱਟਾਂ ਬਣਾ ਕੇ ਸੁੱਕੀ ਬਿਜਾਈ: ਟਰੈਕਟਰ ਵਾਲੀ ਵੱਟਾਂ ਪਾਉਣ ਵਾਲੀ ਮਸ਼ੀਨ ਦੀ ਮਦਦ ਨਾਲ ਵੱਟਾਂ ਅਤੇ ਖਾਲੀਆਂ ਬਣਾਓ ਅਤੇ ਇਨ੍ਹਾਂ ਵੱਟਾਂ ਅਤੇ ਖਾਲੀਆਂ ਵਿੱਚ ਬਿਜਾਈ ਕਰੋ ਵੱਟਾਂ ਵਿੱਚ 90 ਸੈਂਟੀਮੀਟਰ ਦਾ ਫਾਸਲਾ ਹੋਣਾ ਚਾਹੀਦਾ ਹੈ ਗੰਨੇ ਦੀਆਂ ਗੁੱਲੀਆਂ ਨੂੰ ਮਿੱਟੀ ਵਿੱਚ ਦੱਬੋ ਅਤੇ ਹਲਕੀ ਸਿੰਚਾਈ ਕਰੋ 2) ਕਤਾਰਾਂ ਦੇ ਜੋੜੇ ਬਣਾ ਕੇ ਬਿਜਾਈ: ਖੇਤ ਵਿੱਚ 150 ਸੈ.ਮੀ. ਦੇ ਫਾਸਲੇ ਤੇ ਖਾਲੀਆਂ ਬਣਾਓ ਅਤੇ ਉਨ੍ਹਾਂ ਵਿੱਚ 30-60-90 ਸੈ.ਮੀ. ਦੇ ਫਾਸਲੇ ਤੇ ਬਿਜਾਈ ਕਰੋ ਇਸ ਤਰੀਕੇ ਨਾਲ ਵੱਟਾਂ ਵਾਲੀ ਬਿਜਾਈ ਤੋਂ ਵੱਧ ਝਾੜ ਮਿਲਦਾ ਹੈ 3) ਟੋਆ ਪੁੱਟ ਕੇ ਬਿਜਾਈ: ਟੋਏ ਪੁੱਟਣ ਵਾਲੀ ਮਸ਼ੀਨ ਨਾਲ 60 ਸੈ.ਮੀ. ਵਿਆਸ ਦੇ 30 ਸੈ.ਮੀ. ਡੂੰਘੇ ਟੋਏ ਪੁੱਟੋ, ਜਿਨਾਂ ਵਿੱਚ 60 ਸੈ.ਮੀ. ਦਾ ਫਾਸਲਾ ਹੋਵੇ ਇਸ ਨਾਲ ਗੰਨਾ 2-3 ਵਾਰ ਉਗਾਇਆ ਜਾ ਸਕਦਾ ਹੈ ਅਤੇ ਆਮ ਬਿਜਾਈ ਤੋਂ 20-25% ਵੱਧ ਝਾੜ ਆਉਂਦਾ ਹੈ . ਬੀਜ ਦੀ ਮਾਤਰਾ ਵੱਖ-ਵੱਖ ਤਜ਼ਰਬਿਆਂ ਤੋਂ ਇਹ ਸਿੱਧ ਕੀਤਾ ਗਿਆ ਹੈ ਕਿ 3 ਅੱਖਾਂ ਵਾਲੀਆਂ ਗੁੱਲੀਆਂ ਦਾ ਜਮਾਓ ਵਧੇਰੇ ਹੁੰਦਾ ਹੈ ਜਦ ਕਿ ਇੱਕ ਅੱਖ ਵਾਲੀ ਗੁੱਲੀ ਵਧੀਆ ਨਹੀਂ ਜੰਮਦੀ, ਕਿਉਂਕਿ ਦੋਨੋਂ ਪਾਸੇ ਕੱਟਣ ਕਰਕੇ ਗੁੱਲੀ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਵੱਧ ਅੱਖਾਂ ਵਾਲੀਆਂ ਗੁੱਲੀਆਂ ਬੀਜਣ ਨਾਲ ਵੀ ਜੰਮ ਵਧੀਆ ਨਹੀਂ ਮਿਲਦਾ ਅਨੁਕੂਲ ਮੌਸਮ ਨਾ ਮਿਲਣ ਕਰਕੇ ਉੱਤਰ-ਪੱਛਮ ਇਲਾਕਿਆਂ ਵਿੱਚ ਬੀਜ ਦੀ ਵਧੇਰੇ ਵਰਤੋਂ ਕੀਤੀ ਜਾਦੀ ਹੈ ਤਿੰਨ ਅੱਖਾਂ ਵਾਲੀਆਂ 20,000 ਗੁੱਲੀਆਂ ਪ੍ਰਤੀ ਏਕੜ ਵਰਤੋ   ਬੀਜ ਦੀ ਸੋਧ ਬੀਜ 6-7 ਮਹੀਨੇ ਪੁਰਾਣੀ ਫਸਲ ਤੋਂ ਲਓ, ਜੋ ਕਿ ਕੀੜਿਆਂ ਅਤੇ ਬਿਮਾਰੀਆਂ ਤੋਂ ਰਹਿਤ ਹੋਵੇ ਬਿਮਾਰੀ ਅਤੇ ਕੀੜੇ ਵਾਲੇ ਗੰਨੇ ਅਤੇ ਅੱਖਾਂ ਨੂੰ ਨਾ ਚੁਣੋ ਬੀਜ ਵਾਲੀ ਫਸਲ ਨੂੰ ਬਿਜਾਈ ਲਈ ਇੱਕ ਦਿਨ ਪਹਿਲਾਂ ਵੱਢੋ, ਇਸ ਨਾਲ ਫਸਲ ਵਧੀਆ ਪੁੰਗਰਦੀ ਹੈ ਗੁੱਲੀਆਂ ਨੂੰ ਕਾਰਬੈਂਡਾਜ਼ਿਮ 1 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਡੋਬੋ ਰਸਾਇਣਾਂ ਤੋ ਬਾਅਦ ਗੁੱਲੀਆਂ ਨੂੰ ਐਸਪਰਜਿਲੀਅਮ ਨਾਲ ਸੋਧੋ ਇਸ ਲਈ ਗੁੱਲੀਆਂ ਨੂੰ ਐਸਪਰਜਿਲੀਅਮ @800 ਗ੍ਰਾਮ ਪ੍ਰਤੀ ਏਕੜ ਪਾਣੀ ਵਿੱਚ ਬਿਜਾਈ ਤੋਂ ਪਹਿਲਾਂ 15 ਮਿੰਟਾਂ ਲਈ ਰੱਖੋ

08 Oct 2018

thank you sir

ਸਰ ਜੀ ਅਸੀ ਜਵੀ ਦਾ ਬੀਜ ਹਾਈਬਰੈਡ ਲਿਆ ਢਾਈ ਕਿਲੋ ਕਨਾਲ ਦਾ ਸਹੀ ਹੈ ਜਾ ਵੱਧ ਪਾਈਏ ?

(en)
Posted by
Gurbir singh (9814889406)
Gurbir singh
Punjab
Amritsar
Write Answer
Posted Date (08 Oct 2018 06:10 PM) Assigned Date (-)
Answered Date (08 Oct 2018 06:31 PM) Translated Date (-)

Hybrid beej ghat hi painda hai. iss da beej tuc agle saal lyi nahi rakh skde ho. jina ohh company wale recommended kr rhe hnn ohna beej hi pauna pwega.

sir mare kol majh 2 bar suii aa osda ik than 60% dudh ghat aun lag paya osda hall dasso k milk pura ho java jaldi reply ?

(en)
Posted by
sukhmander singh (8729093001)
sukhmander singh
Punjab
Ludhiana
Write Answer
Posted Date (08 Oct 2018 06:09 PM) Assigned Date (-)
Answered Date (08 Oct 2018 03:24 PM) Translated Date (28 Oct 2021 10:20 AM)

os nu powder milk out 2 chamach swere 2chamach shame nu deo tablet lactomax 200 10 golia swere shame deo bolus calcimust 1 swere 1shame nu deo ji

ਜਵੀ ਬੀਜਣ ਲਈ 1 ਏਕੜ ਲਈ ਕਿੰਨਾ ਬੀਜ ਚਾਹੀਦਾ ਜੀ ?

(en)
Posted by
Gurbir singh (9814889406)
Gurbir singh
Punjab
Amritsar
Write Answer
Posted Date (08 Oct 2018 06:06 PM) Assigned Date (-)
Answered Date (08 Oct 2018 06:14 PM) Translated Date (28 Oct 2021 10:20 AM)

ਜਵੀ ਦਾ 25 ਕਿਲੋ ਪ੍ਰਤੀ ਏਕੜ ਹਿਸਾਬ ਨਾਲ ਬੀਜ ਵਰਤਿਆ ਜਾਂਦਾ ਹੈ

08 Oct 2018

ਧੰਨਵਾਦ

sir iss dwai vare dso ki ehh danna saff krnn wali hai, tidde nu marugi ya nhi , sahi dwai hai ya nhi dso ?

(en)
  • 4
Posted by
Iqbal singh (9855350149)
Iqbal singh
Punjab
Gurdaspur
Write Answer
Posted Date (08 Oct 2018 06:02 PM) Assigned Date (-)
Answered Date (09 Oct 2018 06:35 AM) Translated Date (28 Oct 2021 10:20 AM)

SHINE SWISS ik fungicide hai jo sheath blight di roktham krdi hai, jehdi tusi duji dvaai bheji hai kirpa krke usdi dvaai da naam ja salt name bhejo tan jo tuhanu jankari diti jaa ske

sir eh dwai assi ghandi Rog vaste vart rhe ha plz dso eh dwai Shi hai ja nhi jekar Shi hai tan isda result ki hai ?

(en)
  • 1
Posted by
Gurlal Singh (8198028115)
Gurlal Singh
Punjab
Patiala
Write Answer
Posted Date (08 Oct 2018 05:52 PM) Assigned Date (-)
Answered Date (09 Oct 2018 06:02 AM) Translated Date (28 Oct 2021 10:20 AM)

hnji eh ghandi rog di roktham krdi hai. isdi matra 300ml prti acre de hisaab nal vrto.

Answered Date (08 Oct 2018 10:27 PM) Translated Date (28 Oct 2021 10:19 AM)

ae dwai dangar me neck blast or seath blast ke liae upyog kar sakte he

sir patato de jayada tuber bnn es lyi ki payie ?

(en)
Posted by
pardeep singh (9888191655)
pardeep singh
Punjab
Ludhiana
Write Answer
Posted Date (08 Oct 2018 05:51 PM) Assigned Date (-)
Answered Date (09 Oct 2018 05:58 AM) Translated Date (28 Oct 2021 10:19 AM)

ehna di growth lyi 19:19:19@1 kilo prti acre de hisaab nal spray kro.

ਵੀਰ ਜੀ ਅਸੀਂ ਗਾਵਾ ਖਰੀਦਣੀਆ ਕਿਥੋਂ ਖਰੀਦੀਏ ?

(en)
Posted by
baaj Singh (6283376713)
baaj Singh
Punjab
Tarn Taran
Write Answer
Posted Date (08 Oct 2018 05:41 PM) Assigned Date (-)
Answered Date (08 Oct 2018 03:29 PM) Translated Date (-)

mandi dabhwali ya jagrawa di mandi to khreed sakde ho ja fer najdeek de dairy farm to khreed sakde ho

08 Oct 2018

Thanks ji

ਸਰ 1121 ਤੇ ਕਾਲੇ ਰੰਗ ਦੀ ਮੋਟੀ ਸੁੰਡੀ ਹੈ ਿੲਕ ਪੋਦੇ ਤੇ ਦੋ ਿਤੰਨ ਹਨ ਛਿਟਾ ਬਾਹਰ ਿਨਕਲ ਚੁੱਕਾ ਹੈ ?

(en)
Posted by
Avtar Singh (9876976175)
Avtar Singh
Punjab
Ludhiana
Write Answer
Posted Date (08 Oct 2018 05:29 PM) Assigned Date (-)
Answered Date (08 Oct 2018 12:08 PM) Translated Date (28 Oct 2021 10:19 AM)

ਸੁੰਡੀ ਦੀ ਰੋਕਥਾਮ ਦੇ ਲਈ ਤੁਸੀ Quinalphos@800ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਸੁੰਡੀ ਦੀ ਰੋਕਥਾਮ ਹੋ ਜਾਂਦੀ ਹੈ

ਉਹ ਕਿਹੜੀਆਂ ਫਸਲਾ ਹਨ ਜਿਹੜੀ 20 ਅਤੇ 30 ਦਿਨ ਵਿਚ ਤਿਅਾਰ ਹੋ ਜਾਂਦੀਅਾ ਹਨ ਤੇ ਇਸ ਮਹੀਨੇ ਉਗਾ ਸਕਦੇ ਹਾਂ ?

(en)
Posted by
navjot kaur (9855791688)
navjot kaur
Punjab
S.A.S. Nagar
Write Answer
Posted Date (08 Oct 2018 05:22 PM) Assigned Date (-)
Answered Date (08 Oct 2018 12:06 PM) Translated Date (28 Oct 2021 10:19 AM)

30-40 ਦਿਨ ਦੇ ਲਈ ਤੁਸੀ ਚਾਰੇ ਦੀ ਬਿਜਾਈ ਕਰ ਸਕਦੇ ਹੋ ਜਿਸ ਵਿਚ ਬਰਸੀਮ ਦੀ ਬਿਜਾਈ ਕੀਤੀ ਜਾ ਸਕਦੀ ਹੈ ਇਹ ਬਿਜਾਈ ਤੋਂ 30-40 ਦਿਨ ਬਾਦ ਕਟਾਈ ਦੇ ਲਈ ਤਿਆਰ ਹੋ ਜਾਂਦਾ ਹੈ

Answered Date (08 Oct 2018 05:41 PM) Translated Date (28 Oct 2021 10:19 AM)

respected madam ਸਬਜੀ ਲਗਾ ਸਕਦੇ ਕੋਈ

yeh dwai kis kam aati hai ?

(en)
  • 2
Posted by
motilal (9416282058)
motilal
Haryana
Hisar
Write Answer
Posted Date (08 Oct 2018 05:00 PM) Assigned Date (-)
Answered Date (08 Oct 2018 11:38 AM) Translated Date (28 Oct 2021 10:19 AM)

Bestfume ek keetnashak hai jisme dichlorvos nam ka salt maujood hai yeh dhan men tele ki roktham ke liye istemal kiya jata hai iski matra ek acre ke liye 200ml ka istemal kiya jata hai.

Answered Date (08 Oct 2018 10:30 PM) Translated Date (-)

yeh dawai aap spodoptera, stem borer ki larva ko kill karne ke liae use kar sakte he 15ml/15lit pani me mix karke chhidkav kijiye

Sir rate ke chal rahe ne 121 and 47 and 1509 de ?

(en)
Posted by
Lovedeep Singh Khehra (9872487483)
Lovedeep Singh Khehra
Punjab
Tarn Taran
Write Answer
Posted Date (08 Oct 2018 04:51 PM) Assigned Date (-)
Answered Date (28 Oct 2018 04:59 PM) Translated Date (28 Oct 2021 10:19 AM)

parmal jhone da rate 1770 chal reha ate basmati da rate 2600-2935rs. prati qtl chal reha hai .

kinnu Ka size small hai konsi spray kre ?

(en)
  • 1
Posted by
Harry (9079835120)
Harry
Rajasthan
Sri Ganganagar
Write Answer
Posted Date (08 Oct 2018 04:51 PM) Assigned Date (-)
Answered Date (08 Oct 2018 11:36 AM) Translated Date (28 Oct 2021 10:20 AM)

kinnow de fal da akar usdi kisam te v nirbhar karda hai. is to ilava tuc isde boote vich vermi compost@6-8 killo prati boote de hisab nal pao.is to ilava tuc isnu sahi same ate sahi matra vich pani lao.

ਵੀਰ ਜੀ ਪੀਲੀ ਪੂਸਾ ਵਿੱਚ ਬਹੁਤ ਜ਼ਿਆਦਾ ਤੇਲਾ ਪੈ ਗਿਆ ਹੈ ਕਿ ਇਹ ਦਵਾਈ ਬਹੁਤ ਤੇਲੇ ਨੂੰ ਕੰਟਰੋਲ ਕਰ ਸਕਦੀ ਹੈ ਤੇ ਕਿੰਨੇ ਦਿਨ ਤੱਕ ਅਸਰ ਰੱਖੇਗੀ। ਇਸ ਦਵਾਈ ਦਾ black gold ਦਵਾਈ ਜਿਨ੍ਹਾਂ ਅਸਰ ਹੈ ਜਾ ਘੱਟ ਅਸਰ ਰੱਖਦੀ ਹੈ ਜਲਦੀ ਦੱਸੋ ਵੀਰ ਜੀ ?

(en)
  • 1
Posted by
Harvinder Kaushal (9877254105)
Harvinder Kaushal
Punjab
Patiala
Write Answer
Posted Date (08 Oct 2018 04:48 PM) Assigned Date (-)
Answered Date (17 Oct 2018 11:11 AM) Translated Date (-)

kirpa karke label di photo bhejo ja isde salt da nam daso ta jo tuhanu is bare poori jankari diti ja sake.

ਸਰ ਬਰਸੀਨ ਦੀ ਬਿਜਾਈ ਕਿੰਨੇ ਦਿਨਾ ਤੱਕ ਕਰੀਏ ਜੀ ?

(en)
Posted by
gurtej singh (9781736682)
gurtej singh
Punjab
Muktsar
Write Answer
Posted Date (08 Oct 2018 04:41 PM) Assigned Date (-)
Answered Date (08 Oct 2018 11:40 AM) Translated Date (28 Oct 2021 10:20 AM)

ਤੁਸੀ ਬਰਸੀਮ ਦੀ ਬਿਜਾਈ ਹੁਣ ਕਰ ਸਕਦੇ ਹੋ ਇਸਦੀ ਬਿਜਾਈ ਤੁਸੀ ਅੱਧ ਅਕਤੂਬਰ ਤਕ ਕਰ ਦਿਓ

sir 6 acre kinnow bag waste khera tractor thek rhega ?

(en)
Posted by
Pihu (6239589196)
Pihu
Punjab
Fazilka
Write Answer
Posted Date (08 Oct 2018 04:30 PM) Assigned Date (-)
Answered Date (09 Oct 2018 06:09 AM) Translated Date (28 Oct 2021 10:20 AM)

6 acre lai ta tusi 22 to 35 hp tak da tractor vi chla sakde ho ate Is Bare jeada jankari lai tusi Gurpreet Singh 8283800910 nal sampark kar sakde ho.

Answered Date (09 Oct 2018 10:31 AM) Translated Date (28 Oct 2021 10:18 AM)

mere swal da jwab ni aya sir

wheat Barbat Bara full Jankari daso ?

(en)
Posted by
virpal singh (9872980026)
virpal singh
Punjab
S.A.S. Nagar
Write Answer
Posted Date (08 Oct 2018 04:27 PM) Assigned Date (-)
Answered Date (17 Oct 2018 11:16 AM) Translated Date (28 Oct 2021 10:18 AM)

wheat barbat PAU valo sifarish kisam nahi hai jekar eh koi private company di kisam hai ta kirpa karke usdi company da nam daso ta jo tuhanu is bare poori jankari diti ja sake.

सर जी अर्जुन झोटे का क्या रिकॉर्ड है कृप्या पूरी जानकारी दें ?

(en)
Posted by
Rajnesh (8619421821)
Rajnesh
Haryana
Mahendragarh
Write Answer
Posted Date (08 Oct 2018 04:23 PM) Assigned Date (-)
Answered Date (09 Oct 2018 06:31 AM) Translated Date (-)

jo Arjun Haryana ka hai uska 26kg and Arjun maluka Bathinda 22kg ka record hai. ji.

sir javi kon si kiasm bhjni chaiye abhor khetiBari centre ha ja ni je ha ta no.send karyo thanks ?

(en)
Posted by
Pihu (6239589196)
Pihu
Punjab
Fazilka
Write Answer
Posted Date (08 Oct 2018 04:22 PM) Assigned Date (-)
Answered Date (08 Oct 2018 12:09 PM) Translated Date (21 Oct 2021 08:50 AM)

tuc javi diyan kisman jive SL44 ja Punjab Sudax di bijayi kar sakde ho.Abohar vich Krishi vigyan kendra nahi hai . Tuc muktsar dist de KVK nal sampark kar sakde ho. Krishi Vigyan Kendra Village Goneana ,District Muktsar-152026,Punjab – India .Phone: 01633-210046

08 Oct 2018

thanks g

sir ji ਇਹ ਗਾ heat ਵਿਚ ਹੈ ?

(en)
  • 3
Posted by
Jatt Jatt (7986060779)
Jatt Jatt
Punjab
Jalandhar
Write Answer
Posted Date (08 Oct 2018 04:15 PM) Assigned Date (-)
Answered Date (09 Oct 2018 06:39 AM) Translated Date (-)

hnji eh heat vich hai.

सर भैंस कल ब्याइ हैं थन इस तरह है दुध 3 घण्टें मे 200 ग्राम निकालता है बडी मेहनत मे सर कोई उपाय बताये जल्दी ?

(en)
  • 2
Posted by
madan7999635521 (6260946030)
madan7999635521
Madhya Pradesh
Rewa
Write Answer
Posted Date (08 Oct 2018 04:13 PM) Assigned Date (-)
Answered Date (09 Oct 2018 06:37 AM) Translated Date (-)

Aap use Liquid Intavita NH 300ml 10-10ml swere shame de powder milk out 900gm 2 chamach swere 2 chamach shame ko de or sath me use 250gm chini di chasni bano te fer vich 250gm mitha tell pao obal aon te 200gm nimbu pao thaar ke deo eh 5-7 din tak deo.

sir mere ghar 2 amrud de boote lge ne. o hun har roj 1,1 tahni kar ke suk rhe ne fal v lgya hoya koi hall daso kirpa krke jroor daso and phone no v daso. ? dhanwad.

(en)
Posted by
Buta Singh (8559050003)
Buta Singh
Punjab
Bathinda
Write Answer
Posted Date (08 Oct 2018 04:12 PM) Assigned Date (-)
Answered Date (08 Oct 2018 11:53 AM) Translated Date (21 Oct 2021 08:50 AM)

isdiyan jda vich seonk chk kro jekar seonk maujood hai ta chlorpyriphos@6ml prati litre pani de hisab nal jda vich pao.jekar tuc koi hor jankari laina tuc apni kheti de helpline number 9779977641 te sampark kar sakde ho.

Answered Date (08 Oct 2018 05:28 PM) Translated Date (21 Oct 2021 08:50 AM)

seonk nhi hai , cheak keete c

es swaal da jwab deo ji ?

(en)
  • 2
Posted by
gurjeet sandhu (9041567096)
gurjeet sandhu
Punjab
Patiala
Write Answer
Posted Date (08 Oct 2018 03:49 PM) Assigned Date (-)
Answered Date (09 Oct 2018 12:59 PM) Translated Date (21 Oct 2021 08:50 AM)

tuade swal da jwab ditta gya hai tuci app vich apne swal da jwab dekh skde ho ..

ਬਾਸਮਤੀ 1509 ਦਾ ਰੇਟ ਕਿੰਨਾ ਹੈ ਜੀ ?

(en)
Posted by
Jashan sidhu (6280174930)
Jashan sidhu
Punjab
Bathinda
Write Answer
Posted Date (08 Oct 2018 03:48 PM) Assigned Date (-)
Answered Date (17 Oct 2018 11:28 AM) Translated Date (-)

1509 da rate 2500 to 2800 chal reha hai ji.

ਸਰ ਇੱਕ ਮਹੀਨਾ ਤੇ ਅੱਠ ਦਿਨਾਂ ਦਾ ਕੱਟਾ ਆ ਪੇਟ ਦੇ ਕੀੜਿਆ ਵਾਸਤੇ ਕਿਹੜੀ ਦਵਾਈ ਦਿੱਤੀ ਜਾਵੇ ਤੇ ਕਿੰਨੀ ਮਾਤਰਾ ਦੇਣੀ ਹੈ ਪਹਿਲਾਂ ਅਲਬੋਮਾਰ ਦਿੱਤੀ ਸੀ ?

(en)
Posted by
Manpreet singh (9501288634)
Manpreet singh
Punjab
Moga
Write Answer
Posted Date (08 Oct 2018 03:28 PM) Assigned Date (-)
Answered Date (09 Oct 2018 06:36 AM) Translated Date (-)

tusi hun v os nu Liquid Albomar hi deo. ed nu 30ml dena hai te 15ml - 15ml 2 din vich deo.

bufro 15% Acephate 75 % Thiamioxan 30% fs di spray ਕੱਲ ਕੀਤੀ ਹੈ ਤੇਲੇ ਨੂੰ ਕੋਈ ਫਰਕ ਨਹੀ ?

(en)
Posted by
Rajveer singh (7009349170)
Rajveer singh
Punjab
Patiala
Write Answer
Posted Date (08 Oct 2018 03:25 PM) Assigned Date (-)
Answered Date (08 Oct 2018 11:47 AM) Translated Date (-)

ਜੇਕਰ ਤੁਸੀ ਇਹਨਾਂ ਦੀ ਸਪਰੇ ਕਰ ਦਿਤੀ ਹੈ ਤਾ ਤੁਹਾਨੂੰ ਕੋਈ ਹੋਰ ਸਪਰੇ ਕਾਰਨ ਦੀ ਲੋੜ ਨਹੀਂ ਹੈ ਇਸਦੇ ਨਾਲ ਹੀ ਤੇਲੇ ਦੀ ਰੋਕਥਾਮ ਹੋ ਜਾਂਦੀ ਹੈ

Madhya Pradesh

Answered Date (08 Oct 2018 08:15 PM) Translated Date (-)

Veere kai Bari results 2-3 me aate hai

sir meri cow ratt tan sahi c par swer time hwana suj gya ik than cho pani warga dud aa reha koi hal ?

(en)
Posted by
chhina saab (9815467444)
chhina saab
Punjab
Gurdaspur
Write Answer
Posted Date (08 Oct 2018 03:25 PM) Assigned Date (-)
Answered Date (09 Oct 2018 06:35 AM) Translated Date (21 Oct 2021 08:50 AM)

Os nu Injection Zoctim 2.5gm Intravenous lagwo te nall Injection C.R.B 30ml Injection Vitame-H 5ml Injection Megludyne 20ml Injection Isoflud 5ml lwao ji nall hi powder Mamidum 50gm rojana 5 din tak deo.

09 Oct 2018

thks ji

sir cow kine saal de hoke heet wich aaundi aa ?

(en)
Posted by
Amarjit (9877512994)
Amarjit
Punjab
Ludhiana
Write Answer
Posted Date (08 Oct 2018 03:14 PM) Assigned Date (-)
Answered Date (08 Oct 2018 11:05 AM) Translated Date (-)

jddo cow da weight 3 quantal ho jawe uss time uss nu heet vich aaun te tika bhrwa skde ho , enna weight 2.5-3 sall vich hoo jnda hai , uss nu vdia khurak de nal nal mineral mixture v dena jruri hunda hai , jiss nal pashu nu heet vich auun te time te gaban hoo jnda hai ..

E
Answered Date (08 Oct 2018 05:12 PM) Translated Date (-)

2 to 2.5 year

Answered Date (18 Feb 2019 08:27 AM) Translated Date (-)

sir ji vishesh Kumar up firozabad shimen kon shahi rahati hii

Answered Date (18 Feb 2019 08:29 AM) Translated Date (-)

sir apka phone numbers mil sakta hai main apse baat karna chahta hoo.

Answered Date (23 Jun 2019 08:51 PM) Translated Date (-)

hlo sir

1121 de bute niche to lai k upar tak sukk rhe han , ik var propi and lambda kr chukke aa isda koi hal dsya jave ji ?

(en)
  • 2
Posted by
Harpartap Singh (7986518550)
Harpartap Singh
Punjab
Gurdaspur
Write Answer
Posted Date (08 Oct 2018 03:12 PM) Assigned Date (-)
Answered Date (09 Oct 2018 06:07 AM) Translated Date (21 Oct 2021 08:50 AM)

isdi roktham de lyi fame@20ml ja coragen@60ml ja tata tukumi@100gm nu 150 ltr pani de nal mila ke prati acre te spray kro.

sadi cow bimar aa ji ik month toh temperature 103-104 ho janda hai ji dwayi toh 10 din thik ho jandi hai fir dovara temperature vadh janda aa blood test kraya eh report dekh k dso ji ki problem ho skdi hai ?

(en)
  • 1
Posted by
gurjeet sandhu (9041567096)
gurjeet sandhu
Punjab
Patiala
Write Answer
Posted Date (08 Oct 2018 03:11 PM) Assigned Date (-)
Answered Date (09 Oct 2018 06:33 AM) Translated Date (21 Oct 2021 08:50 AM)

Es nu Infection de nall blood di kami he es lai osnu Injection Terramycin 20ml 5 din tak lwao te fever hon te Injection Dolban-plus vet 20ml lao nall hi Liquid 3D-RED 500ml 50-50 ml swere shame deo Bolus Feritas 1 goli swere 1 goli shame nu deo.

ਸਰ ਮੇਰੀ ਵੱਛੀ ਗੱਬਣ ਨਹੀ ਰਹ ਰਹੀ ਕੋਈ ਹੱਲ ਦੱਸੋ ?

(en)
Posted by
Rajinderpal singh (9464207747)
Rajinderpal singh
Punjab
Sangrur
Write Answer
Posted Date (08 Oct 2018 02:56 PM) Assigned Date (-)
Answered Date (08 Oct 2018 11:29 AM) Translated Date (21 Oct 2021 08:50 AM)

ਤੁਸੀ ਵੱਛੀ ਨੂੰ Agrimin-i ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀ ਇਕ ਗੋਲੀ ਰੋਜਾਨਾ ਦਿਓ , ਜਾਂ ਤੁਸੀ pregfit ਗੋਲੀਆਂ ਵੀ ਦੇ ਸਕਦੇ ਹੋ , ਇਸਦੀ ਵੀ 1 ਗੋਲੀ ਰੋਜਾਨਾ 21 ਦਿਨ ਤਕ ਦਿਓ , ਅਤੇ ਹੀਟ ਵਿਚ ਆਉਣ ਤੇ Lixin-iu ਦਵਾਈ 2 ਦਿਨ ਭਰਵਾਂ ਦਿਓ , ਅਤੇ ਨਾਲ ਹੀ Gestaprogen powder 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਹੀਟ ਖਾਲੀ ਛੱਡ ਦਿਓ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ ਟੀਕਾ ਭਰਵਾਓ ਅਤੇ ਪਾਊਡਰ ਦਿੰਦੇ ਰਹੋ , ਇਸ ਤ੍ਰਾਹ ਠਹਿਰ ਜਾਵੇਗੀ ..

11 ਹਲ ਵਿਕਊ ?

(en)
  • 2
Posted by
ravi dhillon (9914464734)
ravi dhillon
Punjab
Mansa
Write Answer
Posted Date (08 Oct 2018 02:49 PM) Assigned Date (-)
Answered Date (08 Oct 2018 10:22 AM) Translated Date (28 Oct 2021 10:18 AM)

ਕਿਸਾਨਾਂ ਨਾਲ ਜਾਣਕਾਰੀ ਸਾਂਝਾ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀ ਇਸ ਤਰਾਂ ਦੀਆਂ ਪੋਸਟ ਸਾਡੀ Apni Kheti Buy/Sell ਐੱਪ ਤੇ ਪਾ ਸਕਦੇ ਹੋ ਜੋ ਵੀ ਕਿਸਾਨ ਇਸ ਨੂੰ ਖਰੀਦਣ ਦਾ ਚਾਹਵਾਨ ਹੋਏਗਾ ਤੁਹਾਡੇ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ

ਕਿੰਨੂੰ ਖਰਾਬ ਹੋ ਰਿਹਾ ਹੈ ਇਲਾਜ ਦੱਸੋ ?

(en)
  • 1
Posted by
Kamlesh (9023310077)
Kamlesh
Uttar Pradesh
Aligarh
Write Answer
Posted Date (08 Oct 2018 02:42 PM) Assigned Date (-)
Answered Date (08 Oct 2018 10:10 AM) Translated Date (28 Oct 2021 10:18 AM)

ਕਿੰਨੂੰ ਦੇ ਫਲ ਦਾ ਇਸ ਤਰਾਂ ਡਿਗਣਾ ਅਤੇ ਖ਼ਰਾਬ ਹੋਣਾ ਫੰਗਸ ਦੇ ਕਾਰਨ ਹੋ ਜਾਂਦਾ ਹੈ ਜਿਸਦੀ ਰੋਕਥਾਮ ਦੇ ਲਈ ਤੁਸੀ Planofix@4ml ਨੂੰ 15 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ

ਸਰ ਕਿ੍ਪਾ ਕਰਕੇ ਕੋੲੀ ਹੱਲ ਦੱਸੋ ਜੀ ?

(en)
  • 1
Posted by
jagdeep kumar (9464293159)
jagdeep kumar
Punjab
Bathinda
Write Answer
Posted Date (08 Oct 2018 02:21 PM) Assigned Date (-)
Answered Date (08 Oct 2018 03:02 PM) Translated Date (-)

tuhade swal da jwabb ditta jaa chukka hai tuci app vich apna swal da jwab dekh skde ho..

sir ehh dwai ki kam aundi hai isnu jeri uper kale tele lye wart sakde hai kine dose aa per acre di ?

(en)
  • 1
Posted by
lakhwinder singh (9780086608)
lakhwinder singh
Punjab
Sangrur
Write Answer
Posted Date (08 Oct 2018 02:16 PM) Assigned Date (-)
Answered Date (08 Oct 2018 11:24 AM) Translated Date (28 Oct 2021 10:18 AM)

ji nahi tuc isnu tele de layi istemal nahi kar sakd eeh joo ate thrips di roktham de layi istemal kiti jandi hai isde vich Ethion nam da salt maujood hunda hai. tele di roktham de layi tuc chess ja glamore ja dentop ja black gold da istemal kar sakde ho.

Answered Date (08 Oct 2018 10:33 PM) Translated Date (21 Oct 2021 08:54 AM)

ye dwa thrips or mite (kathiri) ke liae he esko aap 40 mili/15 liter me mix karke chhikav kijiae

Chari ki kheti ?

(en)
Posted by
pooja (6239534655)
pooja
Himachal Pradesh
Kangra
Write Answer
Posted Date (08 Oct 2018 02:11 PM) Assigned Date (-)
Answered Date (08 Oct 2018 11:17 AM) Translated Date (-)

यह बहुत तरह की मिट्टी में उगाई जा सकती है, पर रेतली मिट्टी और जल निकास वाली मिट्टी में अच्छी उगती है 6-7.5 पी एच फसल के विकास और वृद्धि के लिए अनुकूल है आप इसकी किस्मे जैसे SSG-59-3 ,MP Chari ,CSV 20 की बिजाई कर सकते है ज़मीन की तैयारी के लिए प्रत्येक वर्ष गहरी से मध्यम गहरी मिट्टी में एक गहरी जोताई करें क्रॉस हैरो के बाद 1-2 बार जोताई करें खेत इस तरह से तैयार करें कि खेत में पानी खड़ा ना रहे इसकी बिजाई के लिए मध्य मार्च -अप्रैल का समय उपयुक्त होता है मॉनसून फसल के लिए बिजाई मॉनसून के शुरू होने पर की जाती है उत्तरी भारत में इसकी बिजाई बुरकाव करके या फिर हलों के द्वारा पंक्तियों में बोयी जाती है बिजाई के लिए बिजाई वाली मशीन का प्रयोग किया जाता है बिजाई के लिए 22 किलो बीज प्रति एकड़ में प्रयोग करें फसल को मिट्टी से होने वाली बीमारियों से बचाने के लिए बिजाई से पहले , 300 मैश सल्फर पाउडर 4 ग्राम और अज़ोटोबैक्टर 25 ग्राम से प्रति किलो बीज का उपचार करें बिजाई से पहले 10-15 टन गाय का गोबर या रूड़ी की खाद मिट्टी में डालें बिजाई के शुरूआती समय में नाइट्रोजन 33 किलो (73 किलो यूरिया), फासफोरस 22 किलो (140 किलो सिंगल सुपर फासफेट) की मात्रा प्रति एकड़ में प्रयोग करें फासफोरस की पूरी मात्रा के साथ नाइट्रोजन की 50% मात्रा बिजाई के समय शुरूआती खुराक के तौर पर डालें खादों की बाकी बची मात्रा को बिजाई के 30 दिनों के बाद डालें अच्छी उपज प्राप्त करने के लिए महत्तवपूर्ण अवस्थाओं जैसे शाखाओं के बनने के समय, फूल निकलने और दाने बनने के समय उचित सिंचाई दें ये सिंचाई के लिए गंभीर अवस्थाएं होती हैं खरीफ के मौसम में इस फसल को बारिश की तीव्रता के आधार पर 1 से 3 सिंचाई की आवश्यकता होती है रबी और गर्मियों के मौसम में पानी की उचित उपलब्धता होने पर गंभीर अवस्थाओं में सिंचाई आवश्य करनी चाहिए यदि दो सिंचाइयां उपलब्ध हों तो फूल निकलने से पहले और फूल निकलने पर सिंचाई करें इसकी कटाई का सही समय तब होता है जब दाने सख्त और नमी 25 प्रतिशत से कम हो जब फसल पक जाये तो तुरंत कटाई कर लें कटाई के लिए दरांती का प्रयोग करें पौधे धरती के नज़दीक से काटें कटाई के बाद काटी फसल को एक जगह पर इक्ट्ठी करें और अलग अलग आकार की भरियां बना लें कटाई के 2-3 दिन बाद बालियों में से दाने निकालें कई बार खड़ी फसल में से बालियां काटकर अलग अलग कर ली जाती हैं और फिर बालियों की छंटाई कर ली जाती है इसके बाद इन्हें 3-4 दिन धूप में सुखाया जाता है

ਸਰ ਜੀ ਝੋਨੇ ਦਾ ਪਾਣੀ ਕਦੋ ਬੰਦ ਕਰ ਦੇਣਾ ਚਾਹੀਦਾ ਹੈ ?

(en)
Posted by
Pritpal singh Dhillon (6280360242)
Pritpal singh Dhillon
Punjab
Barnala
Write Answer
Posted Date (08 Oct 2018 02:01 PM) Assigned Date (-)
Answered Date (08 Oct 2018 10:05 AM) Translated Date (21 Oct 2021 08:53 AM)

ਪੱਕਣ ਤੋਂ 15 ਦਿਨ ਪਹਿਲਾਂ ਸਿੰਚਾਈ ਕਰਨੀ ਬੰਦ ਕਰਨੀ ਚਾਹੀਦੀ ਹੈ ਤਾਂ ਜੋ ਫ਼ਸਲ ਨੂੰ ਆਸਾਨੀ ਨਾਲ ਵੱਢਿਆ ਜਾ ਸਕੇ I

mentha mai deemak k liye fipronil aur thimathoxam kesa kaam karegi badiya kaam karegi ya nahin chloropyrifos dawai mili hi nahi ?

(en)
Posted by
Asad Khan (7017353277)
Asad Khan
Uttar Pradesh
Budaun
Write Answer
Posted Date (08 Oct 2018 01:50 PM) Assigned Date (-)
Answered Date (08 Oct 2018 11:11 AM) Translated Date (21 Oct 2021 08:53 AM)

dheemak ki roktham ke liye agar aapko chlorpyriphos nahi mila to aap bifenthrin @200ml ko 150 litre pani men mila kar prati acre ke hisab se spray kar sake hai kyuki fipronil+ thiamethoxam dheemak ki roktham ke liye istemal nahi kiye jate.

eh basmati 1121 wich kehri kehri bimari nu rokdi hai te danna v saaf kardi hai ja nai ?

(en)
  • 1
Posted by
gurmukh singh (7710687621)
gurmukh singh
Punjab
Jalandhar
Write Answer
Posted Date (08 Oct 2018 01:43 PM) Assigned Date (-)
Answered Date (08 Oct 2018 11:04 AM) Translated Date (21 Oct 2021 08:53 AM)

Eh ik fungicide hai. Isoprothiolane 40% EC nam da salt di matra ik acre de layi 300ml da istemal kita janda hai. eh blast di roktham de layi istemal kar sakde ho.

HD 3086 de beejayi kado tak kitti ja sakdi hai last date ki hai bejayi di ?

(en)
Posted by
Gurinder Singh Rai (7009027565)
Gurinder Singh Rai
Punjab
Ludhiana
Write Answer
Posted Date (08 Oct 2018 01:40 PM) Assigned Date (-)
Answered Date (08 Oct 2018 10:19 AM) Translated Date (21 Oct 2021 08:54 AM)

3086 kisam di bijayi tuc november de chauthe hafte tak kar sakde ho is to late tuc isdi bijayi nahi kar sakde.

Kisan 444 kanak de seed baray jankari deyo kado ess di bijayi kitti ja sakdi hai ki jhaad hai seed kitho miluga sab kuj daseyo g ?

(en)
Posted by
Gurinder Singh Rai (7009027565)
Gurinder Singh Rai
Punjab
Ludhiana
Write Answer
Posted Date (08 Oct 2018 01:35 PM) Assigned Date (-)
Answered Date (17 Oct 2018 11:26 AM) Translated Date (21 Oct 2021 08:54 AM)

kisan 444 kisam khetibadi university valo sifarish nahi kiti gayi hai jekar eh kise private company valo tyar kiti gayi hai ta kirpa karke isda poora nam daso ate company da nam daso ta jo tuhanu is bare poori jankari diti ja sake.

tele lyi ik dwai aundi hai hikko eh kr deyiye ki result rhuga ?

(en)
Posted by
manpreet (9855458321)
manpreet
Punjab
Ludhiana
Write Answer
Posted Date (08 Oct 2018 01:24 PM) Assigned Date (-)
Answered Date (08 Oct 2018 11:00 AM) Translated Date (21 Oct 2021 08:54 AM)

kirpa karke is product di photo bhejo ja isde salt da name daso ta jo tuhanu is bare poori jankari diti ja sake.

ki asi ah haldi rog te dodi pat rhi hai iste foicur di sprey kr skde aa ?

(en)
Posted by
yadwinder (6280790846)
yadwinder
Punjab
Patiala
Write Answer
Posted Date (08 Oct 2018 01:19 PM) Assigned Date (-)
Answered Date (08 Oct 2018 10:24 AM) Translated Date (28 Oct 2021 10:18 AM)

folicur de nal sheath blight ja blast di roktham hundi hai . haldi rog ate dodi rog di roktham de layi tuc propiconazole@200ml nu 150 litre pani vich mila ke prati acre de hisab nal spray karo.

kirpa audio sunke jwab deo ?

(en)
Posted by
Ssb (8941801856)
Ssb
Uttarakhand
Udham Singh Nagar
Write Answer
Posted Date (08 Oct 2018 01:18 PM) Assigned Date (-)
Answered Date (11 Oct 2018 03:16 PM) Translated Date (21 Oct 2021 08:54 AM)

iss nu mestitis di bimari ho skdi hai iss nu tuci Nazdiki doctor ton check krwao , isdi condition de hisab nal isda treatment kitta jawega..

What are the steps I need to follow for sowing wheat if i dont want to burn paddy residue. I dont have a happy seeder but I do have a rotavator. Although my question is in English, please feel free to answer in Punjabi or English ?

(en)
Posted by
Jatinder Singh Thind (9815799055)
Jatinder Singh Thind
Punjab
Jalandhar
Write Answer
Posted Date (08 Oct 2018 12:59 PM) Assigned Date (-)
Answered Date (08 Oct 2018 11:18 AM) Translated Date (-)

Waste decomposer helps in converting straw into manure. Waste decomposer is an organic product which comes in a small bottle having cost of 20rs which contains bacterial which is helpful in increasing soil fertility and for rotting leaves etc. For its preparation in 200ml water, add 2kilo jaggery and one bottle of waste decomposer. It works as a fungicide and is helpful in disease prevention. It gets ready within 7 days. When gets ready its color turns milky and sweet smell starts coming. Use this mixture for per acre land. You can give this solution to plants through irrigation water or by spraying by filtering it.

Answered Date (08 Oct 2018 06:57 PM) Translated Date (-)

how long will the decomposer take Will I be able to sow wheat immediately after spraying this do I use a rotavator to plough the land after spraying the decomposer

Answered Date (09 Oct 2018 08:03 AM) Translated Date (-)

I looked more into waste decomposer, but it is not feasible for paddy residue management. First drawback is that you need 200 litres of solution per acre. That means that if you have 20 acres of land, you will need 20 drums to prepare the solution, if you have 40 acres you will need 40 drums. Second drawback is that the National Centre Of Organic Farming says to spray the solution on field and leave it for a few days . There is no details on what few days mean. Is it 3 days, 5 days or maybe 10 days.

sir punjab ch ziri da ki rate hai ?

(en)
Posted by
gurshaib singh (9592056177)
gurshaib singh
Punjab
Tarn Taran
Write Answer
Posted Date (08 Oct 2018 12:58 PM) Assigned Date (-)
Answered Date (09 Oct 2018 06:12 AM) Translated Date (21 Oct 2021 08:54 AM)

Jhona (Grade a) da ghat to ghat rate 1770 hai ji.

3086 kank te 2967 kini date tk beej skde aa last date dso ji ?

(en)
Posted by
jagvinder singh (9592235173)
jagvinder singh
Punjab
Patiala
Write Answer
Posted Date (08 Oct 2018 12:32 PM) Assigned Date (-)
Answered Date (08 Oct 2018 10:18 AM) Translated Date (21 Oct 2021 08:54 AM)

3086 ate 2967 kisam di bijayi tuc november de chauthe hafte tak kar sakde ho is to late tuc isdi bijayi nahi kar sakde.

Answered Date (08 Oct 2018 01:06 PM) Translated Date (21 Oct 2021 08:54 AM)

Sow before 14 November

ਸਰ ਜੀ ਿੲਹ ਦਵਾਈ ਿੲਸ ਸੁੰਡੀ ਅਤੇ ਚਿੱਟੀਆਂ ਮੁਝਰਾ ਨੂੰ ਰੋਕ ਸਕਦੀ ਹੈ ?

(en)
Posted by
Gurpreet Singh Sandhu (7888423183)
Gurpreet Singh Sandhu
Punjab
Muktsar
Write Answer
Posted Date (08 Oct 2018 12:28 PM) Assigned Date (-)
Answered Date (08 Oct 2018 08:11 AM) Translated Date (21 Oct 2021 08:53 AM)

ਕਿਰਪਾ ਕਰਕੇ ਦਵਾਈ ਦੇ ਸਾਲ੍ਟ ਦਾ ਨਾਮ ਦੱਸੋ ਜਾ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ

ਸਰ 1121 ਬਾਸਮਤੀ ਿਵੱਚ ਸੁੱਕੀਆਂ ਮੁਝਰਾ ਬਹੁਤ ਿਨਕਲ ਰਹੀਆਂ ਹਨ ਕੀ ਕੀਤਾ ਜਾਵੇ ?

(en)
Posted by
Gurpreet Singh Sandhu (7888423183)
Gurpreet Singh Sandhu
Punjab
Muktsar
Write Answer
Posted Date (08 Oct 2018 12:21 PM) Assigned Date (-)
Answered Date (08 Oct 2018 10:16 AM) Translated Date (21 Oct 2021 08:53 AM)

ਕਿਰਪਾ ਕਰਕੇ ਇਸਦੇ ਗੋਭ ਵਿਚ ਸੁੰਡੀ ਚੈੱਕ ਕਰੋ ਜੇਕਰ ਸੁੰਡੀ ਮੌਜੂਦ ਹੈ ਤਾ ਤੁਸੀ ਇਸਦੇ ਉਪਰ Tata Tukumi@100gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

mera 121 jhona 10 din nu wadan wala tele haiga jadaan de vich buprofezin 25% kiti nu ik hafta hoya tela marju ja dobara spray krni payu ?

(en)
Posted by
Dilpreet singh (9815307855)
Dilpreet singh
Punjab
Ludhiana
Write Answer
Posted Date (08 Oct 2018 12:13 PM) Assigned Date (-)
Answered Date (08 Oct 2018 10:14 AM) Translated Date (21 Oct 2021 08:53 AM)

jekar tuc buprofezin di spray kiti hai ta tuhanu koi hor spray karn di lod nahi hai isde nal hi tele di roktham ho jayegi.

ਸਰ ਮੱਕ ਨੀ ਵਧਦਾ , ਡੀ ਈ ਪੀ ਯੂਰੀਆ ਪੋਟਾਸ਼ ਪਾ ਦਿੱਤੀ 191919 ਦੀ ਸਪਰੇਆ ਵੀ ਕਰਤੀਆ ?

(en)
Posted by
ਬਲੋਰ ਸਿੰਘ (9501214076)
ਬਲੋਰ ਸਿੰਘ
Punjab
Bathinda
Write Answer
Posted Date (08 Oct 2018 12:09 PM) Assigned Date (-)
Answered Date (08 Oct 2018 10:13 AM) Translated Date (21 Oct 2021 08:52 AM)

ਜੇਕਰ ਮੱਕੀ ਦਾ ਵਾਧਾ ਨਹੀਂ ਹੋ ਰਿਹਾ ਤਾ ਤੁਸੀ ਇਸਦੇ ਉਪਰ sumitomo ਦੀ Hoshi@400ml ਜਾ oswal ਦਾ jalwa@300ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਮੱਕੀ ਦੀ ਗਰੋਥ ਹੋ ਜਾਏਗੀ

सर सिमन सेंटर खोलने के लिए कितना खर्चा आता है क्या सरकार की तरफ से इस पर सब्सिडी रहती है मध्यप्रदेश में खोलने के लिए इसके लिए क्या करना पड़ेगा इसमें क्या सरकार कोई सहायता देती है ?

(en)
Posted by
Aniket Raghuwanshi (8319653590)
Aniket Raghuwanshi
Madhya Pradesh
Betul
Write Answer
Posted Date (08 Oct 2018 12:06 PM) Assigned Date (-)

2967 or 3086 ko mix krke bone se yield ashi hogi ya nhi ?

(en)
Posted by
Naresh (9813943577)
Naresh
Haryana
Bhiwani
Write Answer
Posted Date (08 Oct 2018 12:06 PM) Assigned Date (-)
Answered Date (08 Oct 2018 12:09 PM) Translated Date (21 Oct 2021 08:52 AM)

HD 2967 OR HD 3086 dono hi jyada yield wali varieties hai.enko mix krke sowing krne ki sifarish nhi hai.eski alag alag sowing kr skte ho

08 Oct 2018

thanks

08 Oct 2018

but yield bde gi ya ghte gi ye btao

kisan veero ke hun time hega chare lai makki beejan da plz daso ?

(en)
Posted by
lovejeet (9465405352)
lovejeet
Punjab
Ferozpur
Write Answer
Posted Date (08 Oct 2018 12:01 PM) Assigned Date (-)
Answered Date (08 Oct 2018 12:13 PM) Translated Date (21 Oct 2021 08:52 AM)

Makki di sowing March de first week to Mid September tkk hai.hun makki di sowing nhi ho skdi

Answered Date (08 Oct 2018 12:15 PM) Translated Date (21 Oct 2021 08:52 AM)

thanks g

Sir bestmin gold mineral mixture da result kiwe aaa ?

(en)
Posted by
Jashan (8360363315)
Jashan
Punjab
Sangrur
Write Answer
Posted Date (08 Oct 2018 11:50 AM) Assigned Date (-)
Answered Date (08 Oct 2018 11:47 AM) Translated Date (21 Oct 2021 08:52 AM)

hanji vdia mineral mixture hai iss vich Calcium, Phosphorus, Magnesium, Manganese, Iron, Iodine, Copper, Zinc, Cobalt, Sulphur, Potassium, Sodium, Selenium, Vitamin A, Vitamin D3, Vitamin E, Nicotinamide hunda hai jo growth lyi jruri hunde hai ..

Sir brotone te sharkoferrol nu mix krke de skde aa katte nu ?

(en)
Posted by
Jashan (8360363315)
Jashan
Punjab
Sangrur
Write Answer
Posted Date (08 Oct 2018 11:46 AM) Assigned Date (-)
Answered Date (08 Oct 2018 01:08 PM) Translated Date (21 Oct 2021 08:52 AM)

tuci ehhna nu sida he pashu nu de skde ho , enna nu mix krke denn nal sidha denn vich jyada fyada hai , broton nal hajma set rehna hai atte sharkoferrol nal energy mildi hai , tuci ehh mix krnn di bijaye unna di doze de hisab nal 20-25 mint de farak de hisab nal duja de skde ho ,