Manage Expert Answers

Search

Total Count :- 258604

Apa pehli war waste D composer tyar kita hai. Apa isnu kine dina di fasal upar use kar skde aa te Kehdi Kehdi fasal upar kr skde ha. kine time gayab nal kr skde aa. ik acre layi Kini matra ch spray kr skde aaa te dubara repat kine time bad kr skde aa. Dhanwad g ?

(en)
Posted by
Parmjeet Sandhu (9855506669)
Parmjeet Sandhu
Punjab
Ferozpur
Write Answer
Posted Date (09 Oct 2018 07:40 AM) Assigned Date (-)
Answered Date (09 Oct 2018 06:32 AM) Translated Date (20 Oct 2021 09:02 AM)

waste decomposer nu tuc kise v fasl uper istemal kar sakde ho ate kise v stage te istemal kar sakd eho. eh ik jaivik hal hai jisde nal fasl di growth vadi ahundi hai ate fasl nu bimariyan v ghat lagdiyan han.ik acre de layi 200 litre waste decomposer di spray kiti jandi hai isdi spray tuc 10-12 din de faslte te kar sakde ho.

Answered Date (09 Oct 2018 02:48 PM) Translated Date (20 Oct 2021 09:02 AM)

Is Vich spray karn time Pani add krna hai K nhi. ikala waste D composer use krna hai.

jhona nu pani laona ji mosam keho jeha rahoga ?

(en)
Posted by
Gurpreet singh (7528854121)
Gurpreet singh
Punjab
Ferozpur
Write Answer
Posted Date (09 Oct 2018 07:37 AM) Assigned Date (-)
Answered Date (09 Oct 2018 06:28 AM) Translated Date (20 Oct 2021 09:02 AM)

Mausam vibhag de anusar aun vale dina vich maudam saaf rahega tuc jhone nu pani la sakde ho.

sir basmati hai ?

(en)
Posted by
tarlok Singh (9463679804)
tarlok Singh
Punjab
Kapurthala
Write Answer
Posted Date (09 Oct 2018 07:37 AM) Assigned Date (-)
Answered Date (09 Oct 2018 06:26 AM) Translated Date (20 Oct 2021 09:03 AM)

kirpa karke video dubara bhejo ta ki tuhanu is bare poori jankari diti ja sake tuhade dwara bheji gayi video poori upload nahi hoyi hai.

ਸਰ, ਕਣਕ 373 ਦਾ ਕਿੰਨਾ ਬੀਜ ਕਿੱਲੇ ਵਿੱਚ ਪੈਂਦਾ ਹੈ ਅਤੇ ਕਿੰਨਾ ਰੇਟ ਹੁੰਦਾ ਹੈ , ਕਿੰਨੇ ਸਮੇ ਤੱਕ ਬੀਜ ਸਕਦੇ ਹਾਂ , ਪੱਕਣ ਦਾ ਟਾਇਮ ਕਿੰਨਾ ਲੱਗਦਾ ਹੈ ?

(en)
Posted by
avtar Singh (9814132705)
avtar Singh
Punjab
Moga
Write Answer
Posted Date (09 Oct 2018 07:36 AM) Assigned Date (-)
Answered Date (09 Oct 2018 06:21 AM) Translated Date (20 Oct 2021 09:53 AM)

PBW 373: ਇਹ ਪੰਜਾਬ ਦੇ ਸਾਰੇ ਖੇਤਰਾਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 140 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 90 ਸੈ.ਮੀ. ਹੁੰਦਾ ਹੈ ਬੀਜ ਦੀ ਮਾਤਰਾ 45 ਕਿਲੋ ਪ੍ਰਤੀ ਏਕੜ ਮਾਤਰਾ ਹੋਣੀ ਚਾਹੀਦੀ ਹੈ ਬੀਜ ਸਾਫ ਅਤੇ ਵਧੀਆ ਹੋਣੇ ਚਾਹੀਦੇ ਹਨ ਇਸਦਾ ਬੀਜ ਤੁਹਾਨੂੰ 30 ਰੁਪਏ ਕਿੱਲੋ ਦੇ ਹਿਸਾਬ ਨਾਲ ਮਿਲੇਗਾ

mandeep ji panjab che oyster mushroom da market kis tarh da ha.plz tell us. me oster mushroom di kasht karna chahnda ha ?

(en)
Posted by
Tajinder singh (8837600199)
Tajinder singh
Punjab
Hoshiarpur
Write Answer
Posted Date (09 Oct 2018 07:34 AM) Assigned Date (-)
Answered Date (10 Oct 2018 09:24 AM) Translated Date (20 Oct 2021 09:53 AM)

Is bare puri jankari lai tusi Randhawa Mushroom Farm Phone: 098157 56417 nal samparak kar sakde ho.

Answered Date (09 Aug 2019 02:21 PM) Translated Date (-)

mushroom ki marketing or training ke liye sampark kre kmd group patiala cont.no.7087699653

Veer g es da koi hal dasso ?

(en)
  • 1
Posted by
tarlok Singh (9463679804)
tarlok Singh
Punjab
Kapurthala
Write Answer
Posted Date (09 Oct 2018 07:32 AM) Assigned Date (-)
Answered Date (10 Oct 2018 03:17 AM) Translated Date (20 Oct 2021 09:53 AM)

jekar munjran chittiyan ate ohna vich fok ban rahi hai oh sundi de karke hundi hai jo munjran vich banrahe daaneya nu suka dindi hai. isdi roktham de layi tuc tata tukumi@100gm nu 150 litre pani vich mila ke prati acre de hisab nal spray karo.

10 Oct 2018

OK veer g

सर जी नमस्कार नरमे में पानी लगाना है 2 --3 दिन मौसम कैसा रहेगा ?

(en)
Posted by
RATAN (9464410267)
RATAN
Punjab
Fazilka
Write Answer
Posted Date (09 Oct 2018 07:30 AM) Assigned Date (-)
Answered Date (09 Oct 2018 06:06 AM) Translated Date (20 Oct 2021 09:53 AM)

आने वाले 5—6 दिन तक मौसम साफ रहेगा आप नरमे को पानी लगा सकते हैं

tcc ma lagna wla kisan Mala Kab Hai g ?

(en)
Posted by
sunil kumar (9050610329)
sunil kumar
Haryana
Hisar
Write Answer
Posted Date (09 Oct 2018 07:11 AM) Assigned Date (-)
Answered Date (09 Oct 2018 06:03 AM) Translated Date (20 Oct 2021 09:56 AM)

kripya aap apna swal vistar se pooche k aap konse mele ki jankari lena chahte hai ta ki aapko uske bare men poori jankari di ja sake.

1121 ਬਾਸਮਤੀ ਦਾ ਕੀ ਰੇਟ ਚੱਲ ਰਿਹਾ 1 ਮਹੀਨੇ ਤੱਕ ਕਿੰਨਾਂ ਹੋਵੇਗਾ ?

(en)
Posted by
ਮੇਜਰ ਸਿੰਘ (9878571023)
ਮੇਜਰ ਸਿੰਘ
Punjab
Bathinda
Write Answer
Posted Date (09 Oct 2018 07:06 AM) Assigned Date (-)
Answered Date (16 Oct 2018 09:01 AM) Translated Date (20 Oct 2021 09:56 AM)

ਫਿਲਹਾਲ ਇਸ ਦਾ ਰੇਟ 3200-3500ਰੁਪਏ ਚਲ ਰਿਹਾ ਹੈ ਭਵਿੱਖ ਵਿੱਚ ਇਸਦੇ ਰੇਟ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ ਜਾ ਸਕਦੀ

ਸਰ ਮੇਰੇ ਸਵਾਲ ਦਾ ਜਵਾਬ ਨਹੀ ਦਿਤਾ ਗਿਆ ਸਵਾਲ ਸੀ ਜਦੋ ਅਸੀ ਕੋਈ ਵੀ ਪਨੀਰੀ ਪਿਆਜ ਜਾ ਟਮਾਟਰਾ ਦੀ ਹੋਵੇ ਜਮੀਨ ਦੇ ਥਲੇ ਤੋ ਕੋਈ ਜੀਵ ਮਿਟੀ ਪੁਟਦਾ ਹੈ ਜਿਸ ਨਾਲ ਪਨੀਰੀ ਦਾ ਨੁਕਸਾਨ ਹੁਦਾ ਹੈ ਇਸ ਦਾ ਕੀ ਕਾਰਨ ਹੈ ?

(en)
Posted by
ਬਲਜੀਤ ਸਿੰਘ ਗਰੇਵਾਲ (9316883557)
ਬਲਜੀਤ ਸਿੰਘ ਗਰੇਵਾਲ
Punjab
Ludhiana
Write Answer
Posted Date (09 Oct 2018 06:34 AM) Assigned Date (-)
Answered Date (09 Oct 2018 06:00 AM) Translated Date (20 Oct 2021 09:56 AM)

ਜੇਕਰ ਇਸਦੇ ਵਿਚ ਗੰਡੋਏ ਹਨ ਤਾ ਇਸਦੇ ਲਈ ਕੋਈ ਸਪਰੇ ਸਿਫਾਰਿਸ਼ ਨਹੀਂ ਕੀਤੀ ਜਾਂਦੀ ਕਿਉਕਿ ਗੰਡੋਏ ਮਿੱਤਰ ਕੀੜੇ ਹੁੰਦੇ ਹਨ ਜੋ ਮਿੱਟੀ ਨੂੰ ਪੋਲਾ ਕਰਦੇ ਹਨ ਇਸ ਤੋਂ ਇਲਾਵਾ ਜੇਕਰ ਕੋਈ ਹੋਰ ਜੀਵ ਹੈ ਤਾ ਤੁਸੀ ਉਸ ਜੀਵ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ

sarso ?

(en)
Posted by
darasingh (9466207675)
darasingh
Haryana
Sirsa
Write Answer
Posted Date (09 Oct 2018 06:29 AM) Assigned Date (-)
Answered Date (09 Oct 2018 05:56 AM) Translated Date (-)

kripya aap apna swal victar se puche k aapko sarso ke bare men kya jankari chahiye ta ki aapko iske bare men poori jankari di ja sake.

Answered Date (09 Oct 2018 11:46 AM) Translated Date (-)

ਸਰ ਮੇਰੇ ਸਵਾਲ ਦਾ ਜਵਾਬ ਨੀ ਦਿੱਤਾ ਮੈਂ 3086 ਕਣਕ ਦਾ ਬੀਜ ਲੈਣਾ ਜੀ ਕਿਥੋਂ ਮਿਲੁ

ਸਰ ਜੀ ਮੱਝ ਸੂਈ ਨੂੰ ਇਕ ਮਹੀਨਾ ਹੋ ਗਿਆ ਪਿੱਛਲੇ ਸੂਏ 14 ਲਿੱਟਰ ਦੁੱਧ ਸੀ ਇਸ ਵਾਰ 10 ਤੋਂ ਨੀ ਵੱਧ ਰਹੀ ਚੋਣ ਤੋਂ ਬਾਦ ਹਵਾਨਾ ਉਸੇ ਤਰਾਂ ਹੀ ਰਹਿੰਦਾ ਹੈ ਜਾਣੀ ਕੇ ਖਾਲੀ ਨਹੀਂ ਹੁੰਦਾ ਕੀ ਕਾਰਨ ਹੋ ਸਕਦਾ ?

(en)
Posted by
Jagroop brar (9914252347)
Jagroop brar
Punjab
Ferozpur
Write Answer
Posted Date (09 Oct 2018 06:28 AM) Assigned Date (-)
Answered Date (09 Oct 2018 10:07 AM) Translated Date (-)

ਉਸ ਨੂੰ Injection C.R.B 30ml Injection Vitame-H 5ml ekk din chadd ke 3 Injection lwao ji nall Powder Milk out 900gm 2 chamach swere 2 chamach shame nu deo Liquid Calcimust Gold 100ml rojana deo ji

but is the better wheat seed according to jhar and other specifications for October last week drilling ant and price per kg and November 1st week drilling ?

(en)
Posted by
Bhupinder singh (9814317434)
Bhupinder singh
Punjab
Sangrur
Write Answer
Posted Date (09 Oct 2018 06:19 AM) Assigned Date (-)
Answered Date (10 Oct 2018 04:18 AM) Translated Date (-)

Given varieties are good for sowing from last week of October to November month: UNNAT PBW 343: Suitable for irrigated and timely sown areas. Ready to harvest in 155 days. It is resistant to lodging, water logging conditions. It is also resistant to karnal bunt and tolerant to blight. It gives average yield of 23.2 qtl/acre. UNNAT PBW 550: It is grown in all areas of Punjab. It gets ready for harvesting within 145 days. It is resistant to yellow and brown rusts diseases. It has an average height of 86 cm. It gives an average yield of 23 qtl/acre. PBW 1 Zn: The plant of this variety attains the height of 103 cm. the crop is ready to harvest in 151 days. It gives an average of 22.5 qtl/acre of crop yield. PBW 725: It is dwarf variety, released by Punjab Agriculture University. It is suitable for timely sown irrigated areas. It is resistant to yellow and brown rust. Its grains are amber, hard and medium bold. It is ready to harvest in 155 days. It gives average yield of 23 qtl/acre. PBW 677: Ready to harvest in 160 days. It gives average yield of 22.4 qtl/acre. HD 3086 (PusaGautam) : It gives average yield of 23 qtl/acre. It is resistant to yellow rust and brown rust. It meets all the criteria for superior bread making qualities. WH 1105: It is a double dwarf variety with an average plant height of 97 cm. Its grains are amber, hard, medium bold and lustrous. It is resistant to yellow rust and brown rust but susceptible to karnal bunt and loose smut diseases. It matures in about 157 days and its average grain yield is 23.1 quintals per acre.

vegetables vich herbicide spry bare daso g kado and khri Kar sakde ha dose and method of spry ?

(en)
Posted by
Bhupinder singh (9814317434)
Bhupinder singh
Punjab
Sangrur
Write Answer
Posted Date (09 Oct 2018 06:14 AM) Assigned Date (-)
Answered Date (09 Oct 2018 05:54 AM) Translated Date (20 Oct 2021 09:56 AM)

vegetables di bijayi to pehlan khet di tyari de sme pendimethalin@1 litre nu 150 litre pani vich mila ke prati acre de hisab nal spray karo. isde nal khet vich nadeen bahut ugde han. kayi sabjiyan vich pugran to bad koi v spray karn di sifarish nahi kiti jandi. aloo , soyabean, tmatar vargiyan faslan vich tuc Metribuzin 70 WP @200ml nu prati acre de hisab nal varto.

mashroom ?

(en)
Posted by
AMOLAK singh warraich (9814545146)
AMOLAK singh warraich
Punjab
Gurdaspur
Write Answer
Posted Date (09 Oct 2018 06:05 AM) Assigned Date (-)
Answered Date (09 Oct 2018 05:09 AM) Translated Date (23 Dec 2020 02:28 PM)

ਖੁੰਬਾ  ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ, ਇਹਨਾਂ ਵਿੱਚੋਂ ਕੁੱਝ ਖੁੰਬਾ ਸਰਦੀਆਂ ਦੇ ਮੌਸਮ ਅਤੇ ਕੁੱਝ ਗਰਮੀਆਂ ਦੇ ਮੌਸਮ ਵਿੱਚ ਲਗਾਈ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਨੂੰ ਲਗਾਉਣ ਦਾ ਸਮਾਂ ਅਲਗ ਅਲਗ ਹੁੰਦਾ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ, ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ 1 ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ  ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ, ਇਸ ਪਲੇਟਫਾਰਮ ਤੇ  5 ਪੂਲਿਆ ਦੀ ਇਕ ਤਹਿ ਲਗਾਓ, ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ. ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ  300 ਗ੍ਰਾਮ  ਬੀਜ ਪਾ ਕ  ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*--  ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ, ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ. ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ, ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ  ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ. ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ, ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ. ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ. ਖੁੰਬਾਂ ਦੀ ਤੁੜਾਈ ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ

Answered Date (09 Oct 2018 12:30 PM) Translated Date (-)

ਖੁੰਬਾ  ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ ਕੁੱਜ ਖੁੰਬਾ ਸਰਦੀ ਦੇ ਮੌਸਮ ਵਿਚ ਅਤੇ ਕੁੱਜ ਗਰਮੀ ਦੇ ਮੌਸਮ ਵਿਚ ਲਗਾਈਆਂ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਲਗਾਉਣ ਦਾ ਸਮਾਂ ਅਲਗ ਅਲਗ ਹੈ ਜਿਵੇ ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ  ਇਹਨਾਂ ਵਿਚੋਂ ਬਟਨ ਖੁੰਬ ਦੀ ਖੇਤੀ ਜ਼ਿਆਦਾ ਲਾਹੇਵੰਦ ਹੈ ਜਿਸਦਾ ਸਮਾਂ ਵੀ ਹੁਣ ਚਲ ਰਿਹਾ ਹੈ *ਬਟਨ ਖੁੰਬ*---ਕੰਪੋਸਟ ਦੀ ਤਿਆਰੀ - ਸਤਬਰ ਮਹੀਨੇ ਦੇ ਅੱਧ ਵਿਚ ਤੂੜੀ ਅਤੇ ਖਾਦਾਂ ਤੋਂ ਕੰਪੋਸਟ ਤਿਆਰ ਕੀਤੀ ਜਾਂਦੀ ਹੈ ਲੋੜੀਂਦੇ ਤੱਤ--- ਤੂੜੀ 300 ਕਿਲੋ,15 ਕਿਲੋ ਚੋਕਰ , 9 ਕਿਲੋ ਕਿਸਾਨ ਖਾਦ ,3 ਕਿਲੋ ਯੂਰੀਆ ,3 ਕਿਲੋ ਸੁਪਰਫਾਸਫੇਟ,3 ਕਿਲੋ ਮਿਊਰੇਟ ਆਫ ਪੋਟਾਸ,5 ਕਿਲੋ ਸੀਰਾ ,30 ਕਿਲੋ ਜਿਪਸਮ,250 ਗ੍ਰਾਮ ਲਿਡੇਨ (5%) ਧੂੜਾ ਅਤੇ ਫਿਊਰਾਡਾਨ (3 ਜੀ) 150 ਗ੍ਰਾਮ ( 9 ਕਿਲੋ ਕਿਸਾਨ ਖਾਦ ਅਤੇ 3 ਕਿਲੋ ਸੁਪਰਫਾਸਫੇਟ ਦੀ ਥਾਂ ਇਕ ਕਿਲੋ ਡੀ ਏ ਪੀ ਅਤੇ6.5 ਕਿਲੋ ਯੂਰੀਆ ਪਾਏ ਜਾ ਸਕਦੇ ਹਨ ) ਢੇਰ ਲਗਾਉਣਾ----- ਤੂੜੀ ਨੂੰ ਪੱਕੇ ਫਰਸ਼ ਤੇ ਖਿਲਾਰ ਕੇ ਸਾਫ ਪਾਣੀ ਨਾਲ 48 ਘੰਟਿਆ ਲਈ ਗਿਲਾ ਕਰੋ ਖਾਦਾਂ ਅਤੇ ਚੋਕਰ ਰਲਾ ਕੇ 24 ਘੰਟੇ ਲਈ ਸਿਲ ਰੱਖੋ ਫੇਰ ਇਸ ਖਾਦਾਂ ਅਤੇ ਚੋਕਰ ਤੇ ਮਿਸ਼ਰਣ ਨੂੰ ਗਿਲੀ ਤੂੜੀ ਉਪਰ ਖਿਲਾਰ ਕੇ ਤੰਗਲੀ ਨਾਲ ਫਰੋਲੋ ਅਤੇ 3 ਫਟਿਆ ਦੀ ਮਦਦ ਨਾਲ ਇਕ 5×5×5 ਫੁਟ ਦਾ ਢੇਰ ਲਗਾ ਕੇ ਫੱਟੇ ਹਟਾ ਦਿਓ ਢੇਰ ਦੀ ਪਲਟੀ ------- ਢੇਰ ਨੂੰ ਸੱਤ ਵਾਰ ,ਪਹਿਲਾ 3 ਵਾਰ ਹਰ ਚੌਥੇ ਦਿਨ ਅਤੇ ਫਿਰ ਚਾਰ ਵਾਰ ਹਰ ਤੀਜੇ ਦਿਨ ਪਲਟੋ ਸੀਰਾ , ਜਿਪਸਮ , ਫਿਊਰਾਡਨ ਅਤੇ ਲਿਡੇਨ ਨੂੰ ਪਹਿਲੀ ,ਤੀਜੀ,ਛੇਵੀ ਅਤੇ ਸਤਵੀ ਪਲਟੀ ਤੇ ਪਾਓ ਇਸ ਤਰਾਂ 24 ਦਿਨਾਂ ਵਿਚ ਕੰਪੋਸਟ ਤਿਆਰ ਕੀਤੀ ਜਾਂਦੀ ਹੈ ਤੂੜੀ ਦੇ ਨਾਲ ਪਰਾਲੀ ਕੁਤਰ ਕੇ (2-5ਇੰਚ) 1:1 ਜਾ 1:2 (ਭਾਰ/ਭਾਰ) ਹਿਸੇ ਵਿਚ ਪਈ ਜਾ ਸਕਦੀ ਹੈ ਪਰਾਲੀ 8 ਵੇ ਦਿਨ ਪਾਉਣੀ ਚਾਹੀਦੀ ਹੈ ਪਾਸਚੁਰੀਕਰਨ ਵਿਧੀ-- ਲੋੜੀਂਦੀ ਸਮਗਰੀ----- ਤੂੜੀ 1000 ਕਿਲੋ ,ਮੁਰਗੀਆਂ ਦੀ ਖਾਦ 400 ਕਿਲੋ ਚੋਕਰ 70 ਕਿਲੋ ,ਜਿਪਸਮ 40 ਕਿਲੋ,ਅਤੇ ਯੂਰੀਆ 15 ਕਿਲੋ ਢੇਰ ਲਗਾਉਣਾ---- ਤੂੜੀ ਨੂੰ ਪੱਕੇ ਫਰਸ਼ ਤੇ ਚਾਰ ਦਿਨ ਤੱਕ ਗਿਲਾ ਕਰੋ ਮੁਰਗੀਆਂ ਦੀ ਖਾਦ ,ਚੋਕਰ ਅਤੇ ਯੂਰੀਆ ਗਿਲੀ ਤੂੜੀ ਵਿਚ ਰਲਾ ਕੇ ਇਕ ਢੇਰ (5 ਚੋੜਾ ਤੇ 5 ਉਂਚਾ ) ਬਣਾਓ ਢੇਰ ਦੀ ਪਲਟੀ ਅਤੇ ਪਸਚੁਰੀਕਰਨ------- ਢੇਰ ਨੂੰ ਚਾਰ ਵਾਰ 2,4,6 ਅਤੇ8 ਵੇ ਦਿਨ ਪਲਟੋ ਦੂਜੀ ਪਲਟੀ ਵਿਚ ਜਿਪਸਮ ਰਲਾਓ 8 ਦਿਨਾਂ ਬਾਅਦ ਤੂੜੀ ਨੂੰ ਪਸਚੁਰੀਕਰਨ ਕਮਰੇ ਵਿਚ ਲੈ ਜਾਓ ਪਸਚੁਰੀਕਰਨ ਕਮਰੇ ਦਾ ਤਾਪਮਾਨ ਦੂਜੇ ਦਿਨ 65ਸੈ ਤੇ 8 ਘੰਟੇ ਲਈ ਵਧਾਓ ਫਿਰ ਤਾਪਮਾਨ ਨੂੰ 42-45ਸੈ ਤੱਕ ਪੰਜ ਦਿਨ ਲਈ ਰੱਖੋ ਕੰਪੋਸਟ 15 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ ਕੰਪੋਸਟ ਨੂੰ ਠੰਡਾ (25ਸੈ)ਕਰ ਕੇ ਖ਼ੂਬਾਂ ਦੀ ਬਿਜਾਈ ਕਰ ਦਿਓ ਖੁੰਬਾ ਦੀ ਬਿਜਾਈ --- ਕੰਪੋਸਟ ਦੇ ਢੇਰ ਨੂੰ ਖੋਲ ਕੇ ਠੰਡਾ ਕੀਤਾ ਜਾਂਦਾ ਹੈ ਫਿਰ ਉਸ ਵਿਚ ਨਮੀ(65-88%) ਅਤੇ ਪੀ ਐਚ (7.5-8.2) ਦੀ ਪਰਖ ਕੀਤੀ ਜਾਂਦੀ ਹੈ ਟਰੇਅ ਜਾ ਲਿਫਾਫਿਆਂ ਵਿਚ ਬੀਜ 300 ਗ੍ਰਾਮ ਪ੍ਰਤੀ ਵਰਗ ਮੀਟਰ ਦੇ ਹਿਸਾਬ 7 ਇੰਚ ਕੰਪੋਸਟ ਵਿਚ ਰਲਾਇਆ ਜਾਂਦਾ ਹੈ ਬੀਜ ਰਲੀ ਕੰਪੋਸਟ ਨੂੰ ਅਖਬਾਰ ਨਾਲ ਢੱਕ ਦਿਤਾ ਜਾਂਦਾ ਹੈ ਇਸ ਉਪਰ ਹਰ ਰੋਜ ਹਲਕਾ ਜਿਹਾ ਪਾਣੀ ਦਾ ਛਿੜਕਾ ਕੀਤਾ ਜਾਂਦਾ ਹੈ ਕੇਸਿੰਗ-------- ਬਿਜਾਈ ਤੋਂ 2-3 ਹਫਤਿਆਂ ਬਾਅਦ ਕੰਪੋਸਟ ਉਤੋਂ ਅਖਬਾਰ ਲਾਹ ਕੇ ਕੇਸਿੰਗ ਦੀ 1.5 ਦੀ ਤਹਿ ਲਗਾ ਦਿਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿੱਟੀ(4:1) ਹੁੰਦੀ ਹੈ ਜੋ ਕਿ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ ਖੁੰਬਾ ਦਾ ਫੁੱਟਣਾ--- ਕੇਸਿੰਗ ਦੇ 2 ਹਫਤੇ ਬਾਅਦ ਛੋਟੇ ਛੋਟੇ ਸਫੇਦ ਕਿਣਕੇ ਦਿਖਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਖ਼ੂਬਾਂ ਦਾ ਆਕਾਰ ਲੈ ਲੈਂਦੇ ਹਨ ਇਸ ਵੇਲੇ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਤੱਕ ਵਧਾ ਦਿੱਤਾ ਜਾਂਦਾ ਹੈ ਖੁੰਬਾ ਦੀ ਤੁੜਾਈ----- ਖ਼ੂਬਾਂ ਹਰ ਰੋਜ ਇਕ ਸਮੇ ਤੇ ਤੋੜੀਆਂ ਜਾ ਸਕਦੀਆਂ ਹਨ ਖ਼ੂਬਾਂ ਨੂੰ ਟੋਪੀ ਤੋਂ ਪਕੜ ਕੇ ਹਲਕਾ ਜਿਹਾ ਦਬਾ ਕੇ ਘੁਮਾਓ ਅਤੇ ਉਪਰ ਖਿੱਚ ਲਵੋ ਹੇਠਲਾ ਮਿੱਟੀ ਵਾਲਾ ਹਿਸਾਂ ਚਾਕੂ ਨਾਲ ਕੱਟ ਦਵੋ ਪਾਣੀ ਅਤੇ ਹਵਾ ਦਾ ਸੰਚਾਰ ------ ਬਿਜਾਈ ਤੋਂ ਬਾਅਦ ਹਰ ਰੋਜ ਪਾਣੀ ਦਾ ਛਿੜਕਾ ਕੀਤਾ ਜਾਂਦਾ ਹੈ ਖ਼ੂਬਾਂ ਫੁਟਨ ਤੋਂ ਬਾਅਦਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਤੱਕ ਵਧਾ ਦਿੱਤਾ ਜਾਂਦਾ ਹੈ

mandi da rate ?

(en)
Posted by
mandeep singh (9988832528)
mandeep singh
Punjab
Bathinda
Write Answer
Posted Date (09 Oct 2018 06:04 AM) Assigned Date (-)
Answered Date (17 Oct 2018 11:12 AM) Translated Date (20 Oct 2021 09:56 AM)

Mandeep Singh ji kirpa karke apna swqal visthar vich pusho ji ke tusi kis fasal da mandi rate janna chode ho.

agr kisi ko waste decomposer chahiye to contact kre-9466078321 village-pacca shahidan(near kalanwali) distt-sirsa ?

(en)
Posted by
karanveer (9466078321)
karanveer
Haryana
Sirsa
Write Answer
Posted Date (09 Oct 2018 06:03 AM) Assigned Date (-)
Answered Date (09 Oct 2018 05:10 AM) Translated Date (20 Oct 2021 09:56 AM)

kisano ke sath jankari sanjha karne ke liye aapka bahut bahut dhanyawad

sir, gobar gas plant da kinna kharcha aunda hai te koi subsidy dsso ?

(en)
Posted by
Gurpreet (9417617078)
Gurpreet
Punjab
Bathinda
Write Answer
Posted Date (09 Oct 2018 05:51 AM) Assigned Date (-)
Answered Date (09 Oct 2018 06:52 AM) Translated Date (20 Oct 2021 09:56 AM)

Gobar gass plant te 25000-3000 rupees tak da kharcha aounda hai. ess upper Government walo subsidy ditti ja rhi hai. eh subsidy apply karn lyi tuc apne district de agriculture department de ADO nal contact krke hi gobbar gass plant lgao

09 Oct 2018

tnxy you sar ji

Sir sadi majj kal sui a g pr hun v picha bahut kddi a baithan time. Ki kita jawe jo us lyi safe Howe ?

(en)
Posted by
Karn Brar (7888708849)
Karn Brar
Punjab
Sangrur
Write Answer
Posted Date (09 Oct 2018 05:28 AM) Assigned Date (-)
Answered Date (09 Oct 2018 06:15 AM) Translated Date (-)

Os nu Injection Xnel 1gm Injection Tonophos 20ml Injection Tinacal 20ml Injection Megludyne 20ml Injection Isoflud 5ml rojana 3 din lwao ji nall hi os 500gm kamarkash, 500gm staynasi te 250gm jokharr te 250gm kalmishora lao te ragged ke powder bna ke mix kar lo te 300gm rojana deo

Khumban d kasht kiwe kiti jandi aa ji kis kis cheej di jroort paindi aa ?

(en)
Posted by
Sukhpreet Singh (9417136002)
Sukhpreet Singh
Punjab
Ludhiana
Write Answer
Posted Date (09 Oct 2018 12:25 AM) Assigned Date (-)
Answered Date (09 Oct 2018 12:30 AM) Translated Date (-)

ਖੁੰਬਾ  ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ ਕੁੱਜ ਖੁੰਬਾ ਸਰਦੀ ਦੇ ਮੌਸਮ ਵਿਚ ਅਤੇ ਕੁੱਜ ਗਰਮੀ ਦੇ ਮੌਸਮ ਵਿਚ ਲਗਾਈਆਂ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਲਗਾਉਣ ਦਾ ਸਮਾਂ ਅਲਗ ਅਲਗ ਹੈ ਜਿਵੇ ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਬਟਨ ਜਾ ਮਿਲਕੀ ਖੁੰਬ ਲਗਾ ਸਕਦੇ ਹੋ *ਮਿਲਕੀ ਖੁੰਬ* ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ ਤੂੜੀ ਦੀ ਤਿਆਰੀ--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ  ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ ਬਿਜਾਈ--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ ਕੇਸਿੰਗ--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ ਖੁੰਬਾਂ ਦਾ ਫੁੱਟਣਾ-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ ਖੁੰਬਾਂ ਦੀ ਤੁੜਾਈ-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ *ਬਟਨ ਖੁੰਬ*---ਕੰਪੋਸਟ ਦੀ ਤਿਆਰੀ - ਸਤਬਰ ਮਹੀਨੇ ਦੇ ਅੱਧ ਵਿਚ ਤੂੜੀ ਅਤੇ ਖਾਦਾਂ ਤੋਂ ਕੰਪੋਸਟ ਤਿਆਰ ਕੀਤੀ ਜਾਂਦੀ ਹੈ ਲੋੜੀਂਦੇ ਤੱਤ--- ਤੂੜੀ 300 ਕਿਲੋ,15 ਕਿਲੋ ਚੋਕਰ , 9 ਕਿਲੋ ਕਿਸਾਨ ਖਾਦ ,3 ਕਿਲੋ ਯੂਰੀਆ ,3 ਕਿਲੋ ਸੁਪਰਫਾਸਫੇਟ,3 ਕਿਲੋ ਮਿਊਰੇਟ ਆਫ ਪੋਟਾਸ,5 ਕਿਲੋ ਸੀਰਾ ,30 ਕਿਲੋ ਜਿਪਸਮ,250 ਗ੍ਰਾਮ ਲਿਡੇਨ (5%) ਧੂੜਾ ਅਤੇ ਫਿਊਰਾਡਾਨ (3 ਜੀ) 150 ਗ੍ਰਾਮ ( 9 ਕਿਲੋ ਕਿਸਾਨ ਖਾਦ ਅਤੇ 3 ਕਿਲੋ ਸੁਪਰਫਾਸਫੇਟ ਦੀ ਥਾਂ ਇਕ ਕਿਲੋ ਡੀ ਏ ਪੀ ਅਤੇ6.5 ਕਿਲੋ ਯੂਰੀਆ ਪਾਏ ਜਾ ਸਕਦੇ ਹਨ ) ਢੇਰ ਲਗਾਉਣਾ----- ਤੂੜੀ ਨੂੰ ਪੱਕੇ ਫਰਸ਼ ਤੇ ਖਿਲਾਰ ਕੇ ਸਾਫ ਪਾਣੀ ਨਾਲ 48 ਘੰਟਿਆ ਲਈ ਗਿਲਾ ਕਰੋ ਖਾਦਾਂ ਅਤੇ ਚੋਕਰ ਰਲਾ ਕੇ 24 ਘੰਟੇ ਲਈ ਸਿਲ ਰੱਖੋ ਫੇਰ ਇਸ ਖਾਦਾਂ ਅਤੇ ਚੋਕਰ ਤੇ ਮਿਸ਼ਰਣ ਨੂੰ ਗਿਲੀ ਤੂੜੀ ਉਪਰ ਖਿਲਾਰ ਕੇ ਤੰਗਲੀ ਨਾਲ ਫਰੋਲੋ ਅਤੇ 3 ਫਟਿਆ ਦੀ ਮਦਦ ਨਾਲ ਇਕ 5×5×5 ਫੁਟ ਦਾ ਢੇਰ ਲਗਾ ਕੇ ਫੱਟੇ ਹਟਾ ਦਿਓ ਢੇਰ ਦੀ ਪਲਟੀ ------- ਢੇਰ ਨੂੰ ਸੱਤ ਵਾਰ ,ਪਹਿਲਾ 3 ਵਾਰ ਹਰ ਚੌਥੇ ਦਿਨ ਅਤੇ ਫਿਰ ਚਾਰ ਵਾਰ ਹਰ ਤੀਜੇ ਦਿਨ ਪਲਟੋ ਸੀਰਾ , ਜਿਪਸਮ , ਫਿਊਰਾਡਨ ਅਤੇ ਲਿਡੇਨ ਨੂੰ ਪਹਿਲੀ ,ਤੀਜੀ,ਛੇਵੀ ਅਤੇ ਸਤਵੀ ਪਲਟੀ ਤੇ ਪਾਓ ਇਸ ਤਰਾਂ 24 ਦਿਨਾਂ ਵਿਚ ਕੰਪੋਸਟ ਤਿਆਰ ਕੀਤੀ ਜਾਂਦੀ ਹੈ ਤੂੜੀ ਦੇ ਨਾਲ ਪਰਾਲੀ ਕੁਤਰ ਕੇ (2-5ਇੰਚ) 1:1 ਜਾ 1:2 (ਭਾਰ/ਭਾਰ) ਹਿਸੇ ਵਿਚ ਪਈ ਜਾ ਸਕਦੀ ਹੈ ਪਰਾਲੀ 8 ਵੇ ਦਿਨ ਪਾਉਣੀ ਚਾਹੀਦੀ ਹੈ ਪਾਸਚੁਰੀਕਰਨ ਵਿਧੀ-- ਲੋੜੀਂਦੀ ਸਮਗਰੀ----- ਤੂੜੀ 1000 ਕਿਲੋ ,ਮੁਰਗੀਆਂ ਦੀ ਖਾਦ 400 ਕਿਲੋ ਚੋਕਰ 70 ਕਿਲੋ ,ਜਿਪਸਮ 40 ਕਿਲੋ,ਅਤੇ ਯੂਰੀਆ 15 ਕਿਲੋ ਢੇਰ ਲਗਾਉਣਾ---- ਤੂੜੀ ਨੂੰ ਪੱਕੇ ਫਰਸ਼ ਤੇ ਚਾਰ ਦਿਨ ਤੱਕ ਗਿਲਾ ਕਰੋ ਮੁਰਗੀਆਂ ਦੀ ਖਾਦ ,ਚੋਕਰ ਅਤੇ ਯੂਰੀਆ ਗਿਲੀ ਤੂੜੀ ਵਿਚ ਰਲਾ ਕੇ ਇਕ ਢੇਰ (5 ਚੋੜਾ ਤੇ 5 ਉਂਚਾ ) ਬਣਾਓ ਢੇਰ ਦੀ ਪਲਟੀ ਅਤੇ ਪਸਚੁਰੀਕਰਨ------- ਢੇਰ ਨੂੰ ਚਾਰ ਵਾਰ 2,4,6 ਅਤੇ8 ਵੇ ਦਿਨ ਪਲਟੋ ਦੂਜੀ ਪਲਟੀ ਵਿਚ ਜਿਪਸਮ ਰਲਾਓ 8 ਦਿਨਾਂ ਬਾਅਦ ਤੂੜੀ ਨੂੰ ਪਸਚੁਰੀਕਰਨ ਕਮਰੇ ਵਿਚ ਲੈ ਜਾਓ ਪਸਚੁਰੀਕਰਨ ਕਮਰੇ ਦਾ ਤਾਪਮਾਨ ਦੂਜੇ ਦਿਨ 65ਸੈ ਤੇ 8 ਘੰਟੇ ਲਈ ਵਧਾਓ ਫਿਰ ਤਾਪਮਾਨ ਨੂੰ 42-45ਸੈ ਤੱਕ ਪੰਜ ਦਿਨ ਲਈ ਰੱਖੋ ਕੰਪੋਸਟ 15 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ ਕੰਪੋਸਟ ਨੂੰ ਠੰਡਾ (25ਸੈ)ਕਰ ਕੇ ਖ਼ੂਬਾਂ ਦੀ ਬਿਜਾਈ ਕਰ ਦਿਓ ਖੁੰਬਾ ਦੀ ਬਿਜਾਈ --- ਕੰਪੋਸਟ ਦੇ ਢੇਰ ਨੂੰ ਖੋਲ ਕੇ ਠੰਡਾ ਕੀਤਾ ਜਾਂਦਾ ਹੈ ਫਿਰ ਉਸ ਵਿਚ ਨਮੀ(65-88%) ਅਤੇ ਪੀ ਐਚ (7.5-8.2) ਦੀ ਪਰਖ ਕੀਤੀ ਜਾਂਦੀ ਹੈ ਟਰੇਅ ਜਾ ਲਿਫਾਫਿਆਂ ਵਿਚ ਬੀਜ 300 ਗ੍ਰਾਮ ਪ੍ਰਤੀ ਵਰਗ ਮੀਟਰ ਦੇ ਹਿਸਾਬ 7 ਇੰਚ ਕੰਪੋਸਟ ਵਿਚ ਰਲਾਇਆ ਜਾਂਦਾ ਹੈ ਬੀਜ ਰਲੀ ਕੰਪੋਸਟ ਨੂੰ ਅਖਬਾਰ ਨਾਲ ਢੱਕ ਦਿਤਾ ਜਾਂਦਾ ਹੈ ਇਸ ਉਪਰ ਹਰ ਰੋਜ ਹਲਕਾ ਜਿਹਾ ਪਾਣੀ ਦਾ ਛਿੜਕਾ ਕੀਤਾ ਜਾਂਦਾ ਹੈ ਕੇਸਿੰਗ-------- ਬਿਜਾਈ ਤੋਂ 2-3 ਹਫਤਿਆਂ ਬਾਅਦ ਕੰਪੋਸਟ ਉਤੋਂ ਅਖਬਾਰ ਲਾਹ ਕੇ ਕੇਸਿੰਗ ਦੀ 1.5 ਦੀ ਤਹਿ ਲਗਾ ਦਿਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿੱਟੀ(4:1) ਹੁੰਦੀ ਹੈ ਜੋ ਕਿ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ ਖੁੰਬਾ ਦਾ ਫੁੱਟਣਾ--- ਕੇਸਿੰਗ ਦੇ 2 ਹਫਤੇ ਬਾਅਦ ਛੋਟੇ ਛੋਟੇ ਸਫੇਦ ਕਿਣਕੇ ਦਿਖਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਖ਼ੂਬਾਂ ਦਾ ਆਕਾਰ ਲੈ ਲੈਂਦੇ ਹਨ ਇਸ ਵੇਲੇ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਤੱਕ ਵਧਾ ਦਿੱਤਾ ਜਾਂਦਾ ਹੈ ਖੁੰਬਾ ਦੀ ਤੁੜਾਈ----- ਖ਼ੂਬਾਂ ਹਰ ਰੋਜ ਇਕ ਸਮੇ ਤੇ ਤੋੜੀਆਂ ਜਾ ਸਕਦੀਆਂ ਹਨ ਖ਼ੂਬਾਂ ਨੂੰ ਟੋਪੀ ਤੋਂ ਪਕੜ ਕੇ ਹਲਕਾ ਜਿਹਾ ਦਬਾ ਕੇ ਘੁਮਾਓ ਅਤੇ ਉਪਰ ਖਿੱਚ ਲਵੋ ਹੇਠਲਾ ਮਿੱਟੀ ਵਾਲਾ ਹਿਸਾਂ ਚਾਕੂ ਨਾਲ ਕੱਟ ਦਵੋ ਪਾਣੀ ਅਤੇ ਹਵਾ ਦਾ ਸੰਚਾਰ ------ ਬਿਜਾਈ ਤੋਂ ਬਾਅਦ ਹਰ ਰੋਜ ਪਾਣੀ ਦਾ ਛਿੜਕਾ ਕੀਤਾ ਜਾਂਦਾ ਹੈ ਖ਼ੂਬਾਂ ਫੁਟਨ ਤੋਂ ਬਾਅਦਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਤੱਕ ਵਧਾ ਦਿੱਤਾ ਜਾਂਦਾ ਹੈ

z78 ki km krdi aa g ?

(en)
Posted by
Manpreet sidhu (9988570805)
Manpreet sidhu
Punjab
Faridkot
Write Answer
Posted Date (08 Oct 2018 10:48 PM) Assigned Date (-)
Answered Date (08 Oct 2018 10:52 PM) Translated Date (20 Oct 2021 09:56 AM)

ihh dwaayi kille di 400gm paindi hai. ihh pattya de upperle dhabbe ate jad galan ate pattya de vich jo fungus de kaarn peelapan aunda hai uss nu rokdi hai.

Cotton ki flower growth ki tonic ka name btao ?

(en)
Posted by
Ritik Gajbhiye (8055554090)
Ritik Gajbhiye
Maharashtra
Yavatmal
Write Answer
Posted Date (08 Oct 2018 10:43 PM) Assigned Date (-)
Answered Date (09 Oct 2018 04:54 AM) Translated Date (20 Oct 2021 09:56 AM)

isdi growth de lyi 13:00:45@2kilo ja 19:19:19@1kilo prti acre de hisaab nal spray kro.

hello . Strawberry farming li ik acre vich kina pods lag da ta ik vatta banana pan gya ja kar ik vatt ta tin pods laganya ta kini diet honi chi di ha var di ta pods di ?

(en)
Posted by
gagandeep singh (8283853235)
gagandeep singh
Punjab
Rupnagar
Write Answer
Posted Date (08 Oct 2018 10:25 PM) Assigned Date (-)
Answered Date (09 Oct 2018 06:01 AM) Translated Date (20 Oct 2021 09:56 AM)

Is bare puri jankari tusi navjot singh shergill 9872595194 nal samparak kar sakde ho.

ki cows nu paneer wala pani pila sakde ha ki isda koi fyda howega ?

(en)
Posted by
Rakesh kumar (9996615767)
Rakesh kumar
Punjab
Mansa
Write Answer
Posted Date (08 Oct 2018 10:24 PM) Assigned Date (-)
Answered Date (09 Oct 2018 06:18 AM) Translated Date (20 Oct 2021 09:57 AM)

Haji de sakde ha es vich kafi mineral te vitamin hunde han

hello hariman sharma sir namaskar mujhe 2-4 hrmn-99 apple plants chahiye the kya aap uplabdh kra sakte h ?

(en)
Posted by
aashutosh kumar Vaidya (8540081607)
aashutosh kumar Vaidya
Bihar
Aurangabad
Write Answer
Posted Date (08 Oct 2018 10:19 PM) Assigned Date (-)
Answered Date (09 Oct 2018 06:03 AM) Translated Date (20 Oct 2021 09:57 AM)

Ashutosh Kumar ji Adhik Jankari ke lia aap 9418867209,7018520244 par Hariman Sharma ji se samparak kare.

C carb injection kis case wich veterinary lyi use hunda composition ki hai injection di doses ki hai es di daso sir ?

(en)
Posted by
Gurwinder singh (8968054752)
Gurwinder singh
Punjab
Patiala
Write Answer
Posted Date (08 Oct 2018 10:10 PM) Assigned Date (-)

--

Answered Date (21 Dec 2018 05:16 PM) Translated Date (-)

Do you want something new Look at this site. Only here the choice of girls for every taste and completely free! They are obedient slaves, they will do everything you say! https://governy.shortcm.li/governor#3y

Answered Date (09 Oct 2018 06:44 AM) Translated Date (-)

Ehs vich Ascorbic acid (vitamin-C) hunda he. Eh passu nu garmi to, Mastitis hon te, kamjori to te Immunity lai v la sakde ha

ਸਰ ਡੇਢ ਸਾਲ ਦੀ ਝੋਟੀ ਕੱਦ ਨਹੀ ਕਰ ਰਹੀ ?

(en)
Posted by
ਮਨਪਰੀਤ ਸਿੰਘ (9417713156)
ਮਨਪਰੀਤ ਸਿੰਘ
Punjab
Moga
Write Answer
Posted Date (08 Oct 2018 10:07 PM) Assigned Date (-)
Answered Date (09 Oct 2018 06:45 AM) Translated Date (-)

Os nu Bolus Fentas plus 3gm deo nall cargill di heifer dry feed pao te powder Calf plan 3kg 100gm rojana deo ji

sir 1121 nu Natvo di spry kiti c 15 din ho gaye ne hun Dane di chamk layi Tilt karye ja folicur jo sheath blight te v kam kare ?

(en)
Posted by
Gurpartap dhillon (9872563002)
Gurpartap dhillon
Punjab
Tarn Taran
Write Answer
Posted Date (08 Oct 2018 10:02 PM) Assigned Date (-)
Answered Date (09 Oct 2018 06:55 AM) Translated Date (20 Oct 2021 09:57 AM)

Tuc ess vich tilt @200 ml per acre da spray kr skde ho.es nal dane vich shining v aoundi hai and sheath blight v control hundi hai. Folicur v bhut vdia fungicide hai.eh mostly sheath blight and blast nu control karn lyi use hunda hai.esdi dose @200 ml per acre hai

ਸਰ ਝੋਨੇ ਵਿੱਚ ਟਿਲਟ ਤੇ ਕਲਰੋਫਾਯਰੀਫਾਸ20%ਦੀ ਸਪਰੇ ਇਕੱਠੀ ਕਰ ਸਕਦੇ ਆ ?

(en)
Posted by
Manpreet singh (9501288634)
Manpreet singh
Punjab
Moga
Write Answer
Posted Date (08 Oct 2018 09:54 PM) Assigned Date (-)
Answered Date (08 Oct 2018 10:46 PM) Translated Date (-)

Nahi jo ihna di apray tuc ikkathi nahi kr skde ho. ihna di spray alag alag hi krni pwegi..chloro di hun spray krn da koi faida nahi hai.

y g jhoti nd vachi a heat ch nhi aundyia j aundyia v a ta khul k nhi farti care medicen ditti c koi haal dsso y k sale kr dyie plz dsso g ?

(en)
Posted by
Sukhmander singh (8427617002)
Sukhmander singh
Punjab
Moga
Write Answer
Posted Date (08 Oct 2018 09:50 PM) Assigned Date (-)
Answered Date (09 Oct 2018 12:54 PM) Translated Date (28 Oct 2021 10:22 AM)

uss nu tuci Concimax golia denia suru kro , isdi rojana 1 goli deo atte 21 din tak dinde rho , iss nal heet vich aa jawegi , jekar fir v heet vich nhi auundi tan tuci hafte badd vetmate injection 2ml lgwa deo , iss nal aa jawegi..

Answered Date (11 Oct 2018 04:53 AM) Translated Date (28 Oct 2021 10:21 AM)

Ohna nu Bolus Minotas 7x3 1 goli Rojana deo ji es nall 22 din tak heat vich a javegi jekar na ai ta os Ovalanta Kit 5 din tak deo ji

bai g chess kri nu 9 din ho gye again spre krni pao ya sarjo jhona 20 din lao hje hor nd fungiside kehra use kryie j load pyi Tan jhona wdhia khada hje tak ?

(en)
Posted by
Sukhmander singh (8427617002)
Sukhmander singh
Punjab
Moga
Write Answer
Posted Date (08 Oct 2018 09:43 PM) Assigned Date (-)
Answered Date (09 Oct 2018 06:58 AM) Translated Date (20 Oct 2021 09:57 AM)

Chess ek bhut hi bhut and effective insecticide hai jo jhone vich hopper nu control krda hai.esda asar 20-22 din tkk rehnda hai.Hle tuc ess vich koi insecticide use na kro jina time koi hopper da attack nazar nhi aounda.ess vich fungicide tilt @200 ml per acre da spray krr skde ho

ghar lii garlic lgon da sahii metod kii. hai g ate us nu lgon to phla ja bad manure ja fertilizer payeia ta kehda payeia ?

(en)
Posted by
Gurii sidhu (9877122511)
Gurii sidhu
Punjab
Mansa
Write Answer
Posted Date (08 Oct 2018 09:21 PM) Assigned Date (-)
Answered Date (09 Oct 2018 04:56 AM) Translated Date (-)

ਇਸ ਦੀ ਬਿਜਾਈ ਲਈ ਕੇਰਾ ਢੰਗ ਦੀ ਵਰਤੋ ਕਰੋ ਬਿਜਾਈ ਹੱਥਾ ਨਾਲ ਜਾਂ ਮਸ਼ੀਨ ਨਾਲ ਕੀਤੀ ਜਾ ਸਕਦੀ ਹੈ ਲਸਣ ਦੀਆਂ ਗੰਢੀਆਂ ਨੂੰ ਮਿੱਟੀ ਨਾਲ ਢੱਕ ਕੇ ਹਲਕੀ ਸਿੰਚਾਈ ਕਰੋ ਖੇਤ ਨੂੰ 3- 4 ਵਾਰ ਵਾਹ ਕੇ ਨਰਮ ਕਰੋ ਅਤੇ ਜੈਵਿਕ ਖਣਿਜ਼ਾਂ ਨੂੰ ਵਧਾਉਣ ਲਈ ਰੂੜੀ ਦੀ ਖਾਦ ਪਾਉ ਖੇਤ ਨੂੰ ਪੱਧਰਾ ਕਰਕੇ ਕਿਆਰਿਆ ਅਤੇ ਖਾਲਾ ਵਿੱਚ ਵੰਡ ਦਿਉ ਬਿਜਾਈ ਤੋਂ 10 ਦਿਨ ਪਹਿਲਾਂ ਖੇਤ ਵਿੱਚ ਵਿੱਚ 2 ਟਨ ਰੂੜੀ ਦੀ ਖਾਦ ਪਾਉ 50 ਕਿੱਲੋ ਨਾਈਟ੍ਰੋਜਨ (110 ਕਿਲੋ ਯੂਰੀਆ ) ਅਤੇ 25 ਕਿੱਲੋ ਫਾਸਫੋਰਸ (115 ਕਿੱਲੋ ਸਿੰਗਲ ਸੁਪਰ ਫਾਸਫੇਟ) ਪ੍ਰਤੀ ਏਕੜ ਪਾਉ ਸਾਰੀ ਸਿੰਗਲ ਸੁਪਰ ਫਾਸਫੇਟ ਬਿਜਾਈ ਤੋਂ ਪਹਿਲਾਂ ਅਤੇ ਨਾਈਟ੍ਰੋਜਨ ਤਿੰਨ ਹਿੱਸਿਆ ਵਿੱਚ ਬਿਜਾਈ ਤੋਂ 30 ,45 ਅਤੇ 60 ਦਿਨਾਂ ਬਾਅਦ ਪਾਉ

ਸਰ ਕਨਕ ਬੀਜਣ ਤੋਂ ਪਹਿਲਾਂ ਖੇਤ ਵਿਚ ਕਿ ਕਰੀਏ ਤਾ ਜੋ ਫਸਲ ਚੰਗੀ ਹੋਵੇ ?

(en)
Posted by
jashan (9872836356)
jashan
Punjab
Faridkot
Write Answer
Posted Date (08 Oct 2018 09:01 PM) Assigned Date (-)
Answered Date (09 Oct 2018 07:15 AM) Translated Date (20 Oct 2021 09:57 AM)

ਖਾਦਾਂ ਦੀ ਵਰਤੋਂ ਮਿੱਟੀ ਦੀ ਪਰਖ ਦੇ ਅਨੁਸਾਰ ਕਰੋ ਕਣਕ ਦੀ ਬਿਜਾਈ ਵੇਲੇ 55 ਕਿਲੋ DAP ਕਣਕ ਦੇ ਨਾਲ ਬੀਜ ਦਿਓ ਖੇਤ ਤਿਆਰ ਕਰਨ ਵੇਲੇ 50-55 ਕਿਲੋ ਯੂਰੀਆ ਦਾ ਛਿੱਟਾ ਦੇ ਦਿਓ ਪੋਟਾਸ਼ ਦੀ ਘਾਟ ਵਾਲੀਆਂ ਜਮੀਨਾਂ ਵਿੱਚ 12-15 ਕਿਲੋ ਪੋਟਾਸ਼ ਦਾ ਛਿੱਟਾ ਦੇ ਦਿਓ

ਜੀਰੀ ਉੱਪਰ chess ਦੀ ਸਪਰੇ ਕੀਤੀ ਸੀ 12 ਦਿੰਨ ਹੋ ਗਏ ਓਦੋਂ ਬਿਲਕੁਲ ਵੀ ਤੇਲਾਂ ਨਈ ਸੀ ਜੀ।ਪਰ ਹੁਣ ਕਿਤੇ ਕਿਤੇ ਤੇਲਾ ਪਏ ਗਿਆ ਹੈ। ਜੀਰੀ 105 ਤੋਂ 110 ਦਿੰਨ ਦੀ ਹੋ ਗਈ ਹੈ ਜੀ ਪੂਸਾ 44।ਹੁਣ ਕਹਿੜੇ ਸਪਰੇ ਕੀਤੀ ਜਾਵੇ ਕਿ 10-15ਦਿੰਨ ਹੋਰ ਲਹੰਗ ਜਾਣ ?

(en)
Posted by
ਗਗਨਦੀਪ ਸਿੰਘ ਗਿੱਲ (9781399003)
ਗਗਨਦੀਪ ਸਿੰਘ ਗਿੱਲ
Punjab
Ludhiana
Write Answer
Posted Date (08 Oct 2018 09:00 PM) Assigned Date (-)
Answered Date (09 Oct 2018 07:00 AM) Translated Date (-)

Hun tuc ess vich tele nu control karn lyi Buprofenzin @200-250 ml per acre ja Dichlorovos @200 ml per acre da spray krr skde ho.ehna da result 12-15 din tak rehnda hai

ਗਡੋੲੇ ਦਾ ਕੋਰਸ ਕਿਥੇ ਕਰਾੲੇਅਾ ਜਾਦਾ ਜੀ ?

(en)
Posted by
pavitar singh (9464681944)
pavitar singh
Punjab
Ludhiana
Write Answer
Posted Date (08 Oct 2018 09:00 PM) Assigned Date (-)
Answered Date (09 Oct 2018 07:17 AM) Translated Date (20 Oct 2021 03:01 PM)

ਇਸ ਕਿਤੇ ਦੀ ਸਿਖਲਾਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਦਿਤੀ ਜਾਂਦੀ ਹੈ ਤੁਸੀਂ ਯੂਨੀਵਰਸਿਟੀ ਵਿਖੇ ਜਾ ਕੇ ਇਸ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ

09 Oct 2018

ਧੰਨਵਾਦ ਜੀ

sir ek vachi de pairan nu sujan ho gayi ?

(en)
Posted by
Tajinder Toor (9803284799)
Tajinder Toor
Punjab
Ludhiana
Write Answer
Posted Date (08 Oct 2018 08:57 PM) Assigned Date (-)
Answered Date (09 Oct 2018 12:58 PM) Translated Date (20 Oct 2021 03:02 PM)

Os di pic upload karo ji ta jo sahi karan da pata lagg sake te sahi elaj ho sake

ਸਰ ਇਹ ਦਵਾਈ ਕਿਸ ਕੰਮ ਆਉਂਦੀ ਹੈ ਤੇ ਆਪਾ ਇਸ ਤੋਂ ਇਲਾਵਾ ਹੋਰ ਕੋਈ ਸਸਤੀ ਦਵਾਈ ਪਾ ਸਕਦੇ ਹਾਂ ਦਵਾਈ ਦਾ ਨਾਮ ਦਸੋ ?

(en)
  • 1
Posted by
jashan (9872836356)
jashan
Punjab
Faridkot
Write Answer
Posted Date (08 Oct 2018 08:54 PM) Assigned Date (-)
Answered Date (09 Oct 2018 05:04 AM) Translated Date (20 Oct 2021 03:02 PM)

HAKKO ਇਕ ਕੀਟਨਾਸ਼ਕ ਹੈ ਜੋ ਤਣੇ ਦਾ ਗੜੂਆਂ, ਟਿੱਡਾ, ਪੱਤਾ ਲਪੇਟ ਸੁੰਡੀ ਦੀ ਰੋਕਥਾਮ ਕਰਦੀ ਹੈ ਇਸਦੀ ਮਾਤਰਾ 320-600ml ਪ੍ਰਤੀ ਏਕੜ ਲਈ ਵਰਤੀ ਜਾਂਦੀ ਹੈ BOLD ਇੱਕ ਫ਼ੰਗਸਨਾਸ਼ੀ ਹੈ ਜੋ ਉੱਲੀ ਰੋਗ ਦੀ ਰੋਕਥਾਮ ਕਰਦੀ ਹੈ ਇਸਦੀ ਮਾਤਰਾ 200-300ml ਪ੍ਰਤੀ ਏਕੜ ਲਈ ਵਰਤੋਂ

ਸਰ ਇਸ ਸਮੇਂ ਬਾਸਮਤੀ ਵਿੱਚ ਲੱਸੀ ਦੀ ਸਪਰੇਅ ਕਰ ਸਕਦੇ ਹਾਂ ਕਿ ਨਹੀਂ ਅਤੇ ਇਸ ਦੀ ਵਰਤੋਂ ਅਤੇ ਲਾਭ ਬਾਰੇ ਦਸੋ ?

(en)
Posted by
jashan (9872836356)
jashan
Punjab
Faridkot
Write Answer
Posted Date (08 Oct 2018 08:49 PM) Assigned Date (-)
Answered Date (09 Oct 2018 05:10 AM) Translated Date (20 Oct 2021 03:02 PM)

ਹਨਜੀ ਤੁਸੀਂ ਇਸ ਦੀ ਵਰਤੋਂ ਹੁਣ ਕਰ ਸਕਦੇ ਹੋ ਇਸਦੀ ਮਾਤਰਾ 3ਲੀਟਰ ਪ੍ਰਤੀ ਏਕੜ ਲਈ ਵਰਤੋਂ ਖੱਟੀ ਲੱਸੀ 15 ਦਿਨ ਪੁਰਾਣੀ ਹੋਣੀ ਚਾਹੀਦੀ ਹੈ ਇਹ ਉੱਲੀ ਰੋਗ ਦੀ ਰੋਕਥਾਮ ਕਰਨ ਵਿਚ ਮਦਦ ਕਰਦੀ ਹੈ

sir g narme di fasal is trah ho rhi ha narma de patte jhad rehe hai koi hal daso ji ?

(en)
  • 4
Posted by
jaspreet singh (8360366106)
jaspreet singh
Punjab
Bathinda
Write Answer
Posted Date (08 Oct 2018 08:48 PM) Assigned Date (-)
Answered Date (09 Oct 2018 05:12 AM) Translated Date (28 Oct 2021 10:20 AM)

kirpa krke check kro ki is vich soondi da hmla hai ki nhi. ptte te dhbbe ulli rog de kaarn pai rhe hn, isdi roktham lyi carbendazim@400gm ya M-45@400gm ya Z-78@400gm prti acre de hisaab nal vrto.

Answered Date (09 Oct 2018 09:46 AM) Translated Date (28 Oct 2021 10:20 AM)

kapas me angular leaf spot he wo becteria se (xanthomonas campestris sp. malvecerum) se felta he.... eske liae aap copper oxycloride 50 wp 45gm /15lit + streptocycline 2gm /15lit pani me mix karke chhitakav kijiae.

Answered Date (09 Oct 2018 09:47 AM) Translated Date (28 Oct 2021 10:20 AM)

jo dusari tasvir he uasame ash weevil ka nukashan hua he jo pan ki dhar khake nuksan karta he eske liae aap quinalphos 20 %+cypermetharin 3 %Ec 25ml /15lit pani me mix karke chhitakav kijiae

ਸਰ ਬਾਸਮਤੀ ਦਾ ਰੰਗ ਬਣੋਨ ਤੇ ਦਾਣੇ ਮੋਟੇ ਕਰਨ ਲਈ ਕੋਈ ਤਰੀਕਾ ਦਸੋ ?

(en)
Posted by
jashan (9872836356)
jashan
Punjab
Faridkot
Write Answer
Posted Date (08 Oct 2018 08:47 PM) Assigned Date (-)
Answered Date (09 Oct 2018 05:39 AM) Translated Date (20 Oct 2021 03:02 PM)

ਇਸਦੇ ਲਈ ਬੋਰੋਨ@100gm ਅਤੇ ਪੋਟਾਸ਼@800gm ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ

ik majh 1st sue suun wali ha ek month rehnda suun vich osnu ki dita jawe k ohda vadia leva bnn jave ?

(en)
Posted by
Tajinder Toor (9803284799)
Tajinder Toor
Punjab
Ludhiana
Write Answer
Posted Date (08 Oct 2018 08:44 PM) Assigned Date (-)
Answered Date (08 Oct 2018 03:18 PM) Translated Date (20 Oct 2021 03:02 PM)

ap usnu liqued vitum H 10ml swere 10ml shame nu deo . liqued udder tone 10 bunda swere shame nu deo nall os nu cargill di Transtion Mix feed v pao

potato planting date ?

(en)
Posted by
bunty (9726262681)
bunty
Gujarat
Aravalli
Write Answer
Posted Date (08 Oct 2018 08:43 PM) Assigned Date (-)
Answered Date (09 Oct 2018 07:22 AM) Translated Date (20 Oct 2021 03:02 PM)

Potato planting date from last week of September to Mid October

sir ਇਹ ਗਾ heat ਹੈ ?

(en)
  • 3
Posted by
Jatt Jatt (7986060779)
Jatt Jatt
Punjab
Jalandhar
Write Answer
Posted Date (08 Oct 2018 08:41 PM) Assigned Date (-)
Answered Date (08 Oct 2018 03:20 PM) Translated Date (-)

ha ji eh heat vich he

sir kanak Di koi new veriaty aayi hai ?

(en)
Posted by
sukhdeep Bal (8059094039)
sukhdeep Bal
Haryana
Fatehabad
Write Answer
Posted Date (08 Oct 2018 08:39 PM) Assigned Date (-)
Answered Date (09 Oct 2018 05:40 AM) Translated Date (-)

UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI

ਮੈਂ ਆਪਣੇ ਝੋਨੇ ਦੀ ਕਟਾਈ 20 ਤਾਰੀਕ ਤੱਕ ਕਰ ਲਵਾਂਗਾ ਮੈਂ ਤੇਲੇ ਵਾਸਤੇ ਬੂਫਰੋਜਿਨ 400ਮਿਲਿ ਅਤੇ ਕਿਊਨਲਫਾਸ 500ਮਿਲਿਟਰ ਸਪਰੇਅਰ ਇੱਕ ਏਕੜ ਦੇ ਹਿਸਾਬ ਨਾਲ 5 ਤਾਰੀਕ ਨੂੰ ਕੀਤੀ ਹੈ।ਮੈਂ ਜਾਣਨਾ ਚਾਹੁੰਦਾ ਹਾਂ ਕਿ ਹੋਰ ਸਪਰੇਅ ਦੀ ਲੋੜ ਤਾਂ ਨਹੀਂ ?

(en)
Posted by
yadwinder singh (9872580469)
yadwinder singh
Punjab
Sangrur
Write Answer
Posted Date (08 Oct 2018 08:00 PM) Assigned Date (-)
Answered Date (08 Oct 2018 08:31 PM) Translated Date (-)

Jo chemical da spray tuc kita hai ohna da asar 12-15 din tkk rehnda hai.Hle es vich hor koi spray karn di lod nhi hai g.otherwise jekar koi v disease ja insect da attack aya tn oss de hisab nal hi spray bare dseya ja skda hai

ਜੀ ਪੀ ਆਰ 121 ਤੇ 16 ਸਤੰਬਰ ਨੂੰ bufrofezin ਕੀਤੀ ਸੀ ਤੇਲੇ ਤੋਂ ਵਧੀਆ ਕੰਟਰੋਲ ਕੀਤਾ ਹੁਣ ਫਿਰ ਤੇਲੇ ਦੇ ਬੱਚੇ ਉਸ ਜਗਾਹ ਕਾਫ਼ੀ ਨੇਂ ਜਿਥੇ ਇਸਦਾ ਹਮਲਾ ਪਹਿਲਾਂ ਹੋਇਆ ਸੀ | ਅਜੇ 10 15 ਦਿਨਾਂ ਤੱਕ ਕਟਾਈ ਹੋਊ ਦੱਸਿਓ ਕਿਹੜੀ ਸਪਰੇ ਕੀਤੀ ਜਾਵੇ ?

(en)
Posted by
Narinder Pal Singh (9465190040)
Narinder Pal Singh
Punjab
Ludhiana
Write Answer
Posted Date (08 Oct 2018 07:57 PM) Assigned Date (-)
Answered Date (08 Oct 2018 08:32 PM) Translated Date (-)

Hun tuc ess vich tele nu control karn lyi Buprofenzin @200 ml ja Dichlorovos @200 ml per acre da spray krr skde ho

aloe Vera safad musli muleti ki kheti Karna chahta hu iske liye beej selling market iski buaai ki jankari chahiye ?

(en)
Posted by
rohit Kumar Bairwa (9983472119)
rohit Kumar Bairwa
Rajasthan
Tonk
Write Answer
Posted Date (08 Oct 2018 07:43 PM) Assigned Date (-)
Answered Date (09 Oct 2018 05:34 AM) Translated Date (-)

aloe vera: घीकवार की जड़ें 20-30 सैं.मी. तक ही जाती हैं इसके लिए खेत को जोत कर नर्म करें आखिरी जोताई के बाद 6 टन प्रति एकड़ रूड़ी की खाद डालें मेंड़ और खालियां बना कर 45-60 सैं.मी. के फासले पर बिजाई करें और अगर जरूरत पड़े तो सिंचाई करें गांठों को 40 या 30 सैं.मी. के फासले पर लगाएं गांठों के विकास के लिए इसकी बिजाई जुलाई-अगस्त महीने में करनी चाहिए सिंचाई वाले क्षेत्रों में इसकी बिजाई सर्दियों के महीने में भी की जाती है आमतौर पर फासला 45 सैं.मी.x40 सैं.मी. या 60 सैं.मी.x30 सैं.मी. रखा जाता है ये गांठें चार से पांच महीने पुरानी और 15 सैं.मी. की गहराई पर गड्ढों में लगानी चाहिए बिजाई के लिए आम तौर पर एक एकड़ के लिए 22000 गांठों की जरूरत होती है ज़मीन की तैयारी के समय 60-80 क्विंटल प्रति एकड़ रूड़ी की खाद डालें नाइट्रोजन 20 किलो (44 किलो यूरिया), फासफोरस 20 किलो (125 किलो एस.एस. पी.) और पोटाश 20 किलो (34 किलो म्यूरेट ऑफ पोटाश) की मात्रा प्रति एकड़ में प्रयोग करें safed musli: सफेद मूसली के लिए अच्छी तरह से तैयार बैडों की जरूरत होती है बिजाई से पहले ज़मीन की तैयारी के लिए एक बार 2-3 गहरी जोताई करें ज़मीन की तैयारी आम-तौर पर अप्रैल-मई के महीने में की जाती है सफेद मूसली की बिजाई के लिए उचित समय जून से अगस्त तक का होता है पौधे के विकास के अनुसार पौधों के बीच 10x12 इंच का फासला रखें बिजाई का ढंग इसकी बिजाई नए पौधे मुख्य खेत में रोपाई करके की जाती है इसके प्रजनन के लिए आम-तौर पर गांठों या बीजों का प्रयोग करें इसके उचित विकास के लिए 450 किलो बीजों का प्रयोग करें खेत की तैयारी समय, रूड़ी की खाद 80-100 क्विंटल प्रति एकड़ गोबर डालें और मिट्टी में मिलाये जैविक खादें जैसे कि रूड़ी की खाद 8-10 टन प्रति एकड़ डालर मिट्टी में मिलाये सिंगल सुपर फासफेट 100 किलो, मिउरेट ऑफ़ पोटाश 50 किलो और हड्डियों का चूरा 100 किलो प्रति एकड़ डालें Mulethi: मुलेठी की खेती के लिए, खेत को अच्छी तरह से समतल करें मिट्टी को अच्छी तरह से भुरभुरा बनाने के लिए, ज़मीन की अच्छी तरह से जोताई करें और पानी ना खड़ा होने दें जनवरी - फरवरी के महीने में नर्सरी तैयार करें फरवरी-मार्च या जुलाई-अगस्त के महीने में बिजाई की जा सकती है रोपाई का फासला 90x45 सैं.मी. होना चाहिए बिजाई का ढंग बिजाई सीधे या पनीरी लगा कर की जा सकती है पौधे की अच्छी वृद्धि के लिए 100-120 किलो प्रति एकड़ तने के भागों का प्रयोग करें बैड की गहराई 6-8 सैं.मी. होनी चाहिए इसे किसी खाद की जरूरत नहीं होती यदि मिट्टी हल्की हो तो, खेत की तैयारी के समय रूड़ी की खाद मिट्टी में डालें और मिक्स करें मिट्टी में नमी बनाए रखने के लिए मलचिंग की जाती है इसकी marketing की जानकारी लेने के लिए Rashid Khan को 9039693757 सम्पर्क करें

ਖੱਟੀ ਲੱਸੀ ਜੋੜ ਰਹੇ ਹਾਂ 15ਦਿਨ ਹੋਗੇ ਵਿਚ ਜੀਅ ਪੈ ਗਏ ਕੋਈ ਹੱਲ ਦੱਸੋ ਸਰ ?

(en)
Posted by
jaspal singh (9779616008)
jaspal singh
Punjab
Faridkot
Write Answer
Posted Date (08 Oct 2018 07:37 PM) Assigned Date (-)
Answered Date (09 Oct 2018 05:43 AM) Translated Date (20 Oct 2021 03:02 PM)

ਇਸਨੂੰ ਛਾਣ ਲਵੋ ਅਤੇ ਫੇਰ ਇਸ ਤੋਂ ਬਾਅਦ ਇਸ ਨੂੰ ਢੱਕ ਕੇ ਰੱਖੋ ਜਾਂ ਫਿਰ ਤੁਸੀਂ ਇਸ ਨੂੰ ਛਾਨਣ ਤੋਂ ਬਾਅਦ ਇਸਦੀ ਵਰਤੋਂ ਕਰ ਸਕਦੇ ਹੋ

sir cow de ai de lai koi male ja female Da straw bniya hai ji Punjab ja harayane de vich ?

(en)
Posted by
Harpreet chahal (9465746246)
Harpreet chahal
Punjab
Bathinda
Write Answer
Posted Date (08 Oct 2018 07:35 PM) Assigned Date (-)
Answered Date (08 Oct 2018 03:10 PM) Translated Date (20 Oct 2021 03:02 PM)

ha ji Panjab govt. da semon v aonda he te ABS da v female semon aonda he .es de lai tusi najdeeki docter nall contect karo

ਗਾਂ ਬੁਖਾਰ ਕਾਰਨ ਦੁੱਧ ਸੁਕਾ ਗਈ ਹੈ ਕੋਈ ਵੀਰ ਖੁਰਾਕ ਦੱਸੋ ਦੁੱਧ ਵਧਾਉਣ ਲਈ ?

(en)
Posted by
ਅਮ੍ਰਿਤਪਾਲ ਸਿੰਘ (9779802084)
ਅਮ੍ਰਿਤਪਾਲ ਸਿੰਘ
Punjab
Tarn Taran
Write Answer
Posted Date (08 Oct 2018 07:32 PM) Assigned Date (-)
Answered Date (08 Oct 2018 03:15 PM) Translated Date (-)

os nu liqued Anabolit 1litter lao te 100ml swere shame nu deo powder milk out ekk chamach swere shame deo .os nu 3kg kanak wich 250gm gurr pa ke dalyea bna ke deo ji

dbw 173 da beej kitho milu ?

(en)
Posted by
sandeep (9815286123)
sandeep
Punjab
Bathinda
Write Answer
Posted Date (08 Oct 2018 07:23 PM) Assigned Date (-)
Answered Date (08 Oct 2018 07:29 PM) Translated Date (28 Oct 2021 10:20 AM)

DBW 173 .kisam de bij de liye enna number de contact kar sakde ho.91 184 226 7307 aate 0184 226 7390.isda jhaad 28 quintal hunda hai.

सर इससे शीथ ब्लाइट और गर्दन तोड़ कंट्रोल हो सकता है ?

(en)
  • 1
Posted by
Naveen (9425645051)
Naveen
Madhya Pradesh
Hoshangabad
Write Answer
Posted Date (08 Oct 2018 07:20 PM) Assigned Date (-)
Answered Date (09 Oct 2018 05:46 AM) Translated Date (28 Oct 2021 10:21 AM)

हंजी इससे शीथ ब्लाइट और गर्दन तोड़ दोनों की रोकथाम हो जाएगी इसकी मात्रा 200gm प्रति एकड़ के लिए इस्तेमाल करें

Answered Date (09 Oct 2018 09:48 AM) Translated Date (28 Oct 2021 10:21 AM)

हा भाई हो जाएँगा...

ਵੀਰ ਜੀ ਗੇਂਦਾਂ ਦੇ ਫੁੱਲ ਕੀਨੇ ਟਾਈਮ ਚ ਤਿਆਰ ਹੋ ਜਾਂਦੇ ਨੇ ?

(en)
Posted by
gagandeep singh (9876293878)
gagandeep singh
Punjab
Jalandhar
Write Answer
Posted Date (08 Oct 2018 07:19 PM) Assigned Date (-)
Answered Date (09 Oct 2018 05:44 AM) Translated Date (28 Oct 2021 10:21 AM)

ਕਿਸਮ ਦੇ ਆਧਾਰ ਤੇ ਗੇਂਦਾ 2 ਤੋਂ 2.5 ਮਹੀਨੇ ਵਿੱਚ ਕਟਾਈ ਲਈ ਤਿਆਰ ਹੋ ਜਾਂਦੇ ਹਨ ਫਰੈਂਚ ਗੇਂਦੇ ਦੀ ਕਿਸਮ 1.5 ਮਹੀਨੇ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਜਦਕਿ ਅਫਰੀਕੀ ਗੇਂਦੇ ਦੀ ਕਿਸਮ ਦੋ ਮਹੀਨੇ ਵਿੱਚ ਤਿਆਰ ਹੋ ਜਾਂਦੀ ਹੈ ਜਦੋਂ ਗੇਂਦੇ ਦੇ ਫੁੱਲ ਪੂਰਾ ਆਕਾਰ ਲੈ ਲੈਣ ਤਾਂ ਉਸ ਸਮੇਂ ਇਨ੍ਹਾਂ ਨੂੰ ਤੋੜ ਲਓ ਤੁੜਾਈ ਸਵੇਰੇ ਅਤੇ ਸ਼ਾਮ ਦੇ ਸਮੇਂ ਕਰੋਂ ਫੁੱਲਾਂ ਦੀ ਤੁੜਾਈ ਤੋਂ ਪਹਿਲਾਂ ਸਿੰਚਾਈ ਕਰੋਂ, ਇਸ ਨਾਲ ਫੁੱਲਾਂ ਦੀ ਕੁਆਲਿਟੀ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ

Sir lactomood nal stress-ess nal milk outer powder dena nal maj kherab ta nahe ho jauge 70-75 day di paragnet ha g ?

(en)
Posted by
jasvir singh (9878300456)
jasvir singh
Punjab
Rupnagar
Write Answer
Posted Date (08 Oct 2018 07:13 PM) Assigned Date (-)
Answered Date (08 Oct 2018 01:49 PM) Translated Date (28 Oct 2021 10:21 AM)

nhi ji isda koi nuksan nhi hai , ehh dudh vadun lyi hai ..

sir eh goliya kirma diya ne ?

(en)
  • 1
Posted by
Harbir singh (9855087029)
Harbir singh
Punjab
Amritsar
Write Answer
Posted Date (08 Oct 2018 07:12 PM) Assigned Date (-)
Answered Date (08 Oct 2018 03:06 PM) Translated Date (28 Oct 2021 10:21 AM)

hnji eh kirma lyi hai , enna da vdia result hai..

08 Oct 2018

sir eh goliya ase son valiya cow nu v de sakdeha

Answered Date (08 Oct 2018 09:51 PM) Translated Date (28 Oct 2021 10:21 AM)

kirma ki hunda e g

ਸਰ ਇਸ ਟਿੱਡੇ ਝੋਨੇ ਨੂੰ ਨੁਕਸਾਨ ਹੈ ਕਿ ਨਹੀ ?

(en)
  • 2
Posted by
Manpreet singh (9501288634)
Manpreet singh
Punjab
Moga
Write Answer
Posted Date (08 Oct 2018 07:09 PM) Assigned Date (-)
Answered Date (08 Oct 2018 07:26 PM) Translated Date (28 Oct 2021 10:21 AM)

ਇਹ ਟਿੱਡੇ ਬੂਟਿਆ ਦੇ ਪੱਤੇ ਖਾ ਕੇ ਅਤੇ ਬੂਟਿਆਂ ਵਿਚੋਂ ਰੱਸ ਚੂਸ ਕੇ ਉਹਨਾਂ ਦਾ ਨੁਕਸਾਨ ਕਰਦੇ ਹਨ ਝੋਨੇ ਵਿਚ ਟਿੱਡੇ ਦੀ ਰੋਕਥਾਮ ਲਈ 120 ਗ੍ਰਾਮ ਚੇੱਸ ਜਾਂ 40ml ਕੋਨਫ਼ੀਡੋਰ / ਕਰੋਕੋਡਾਈਲ ਜਾ 800ml ਏਕਾਲਕਸ/ਕੁਇਨਗਾਰਡ/ਕੁਇਨਲਮਾਸ ਨੂੰ ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ

sir majj suii aa ohdii dakhpal lyii kii kujj deta jave ate katroo nu kina tym kina dudh shdna chahida ?

(en)
Posted by
Gurii sidhu (9877122511)
Gurii sidhu
Punjab
Mansa
Write Answer
Posted Date (08 Oct 2018 07:09 PM) Assigned Date (-)
Answered Date (08 Oct 2018 03:28 PM) Translated Date (-)

ਪਸ਼ੂ ਨੂੰ ਸੂਣ ਤੋਂ ਬਾਅਦ ਲੱਗਭੱਗ 2 ਘੰਟੇ ਅੰਦਰ ਕਾੜਾ ਦੇਣਾ ਚਾਹੀਦਾ ਹੈ ਕਾੜਾ ਦੇਣ ਦਾ ਫਾਇਦਾ ਇਹ ਹੈ ਕਿ ਲਵੇਰੀ ਦੀ ਜੇਰ ਜਲਦੀ ਪੈ ਜਾਂਦੀ ਹੈ ਤੇ ਉਸਨੂੰ ਬਦਹਜ਼ਮੀ ਨਹੀ ਹੁੰਦੀ ਕਾੜੇ ਵਿੱਚ ਸੌਂਫ , ਅਜਵੈਣ ,ਮੇਥੇ , ਸੋਏ, ਕੜੂ, ਕਾਲੀ ਜੀਰੀ, ਧੌਲੀ ਜੀਰੀ , ਵੱਡੀ ਇਲੈਚੀ, ਸੁੰਢ ਅਤੇ ਭੂਰੀਆਂ ਮਿਰਚਾਂ ਪੈਂਦੀਆਂ ਹਨ ਹਰ ਇੱਕ ਚੀਜ ਇੱਕ ਤੋਲਾ ਪੈਂਦੀ ਹੈ ਕਾੜਾ ਬਣਾਉਣ ਲਈ ਪਹਿਲਾਂ ਲੱਗਭੱਗ 3 ਕਿੱਲੋ ਪਾਣੀ ਨੂੰ ਉਬਾਲੋ ਸਾਰੀਆਂ ਚੀਜਾਂ ਨੂੰ ਪੀਸ ਕੇ ਉਬਲਦੇ ਪਾਣੀ ਵਿੱਚ ਪਾਓ ਅਤੇ ਅੱਗ ਨੂੰ ਮੱਠੀ ਕਰ ਲਵੋ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਉਸ ਵਿੱਚ ਇੱਕ ਪਾਅ ਤੋਂ ਅੱਧਾ ਕਿਲੋ ਗੁੜ ਜਾਂ ਸ਼ੱਕਰ ਪਾਓ ਤੇ ਕੜਛੀ ਨਾਲ ਹਿਲਾਉਦੇ ਰਹੋ ਥੋੜੀ ਦੇਰ ਬਾਅਦ ਇਸ ਨੂੰ ਅੱਗ ਤੋਂ ਲਾਹ ਲਵੋ ਅਤੇ ਠੰਡਾ ਕਰ ਕੇ ਪਸ਼ੂ ਨੂੰ ਪਿਆਉ ਇਹ ਕਾੜਾ ਲਵੇਰੀ ਨੂੰ 4-5 ਦਿਨਾਂ ਲਈ ਦਿਓ ਅਤੇ ਬੱਚੇ ਨੂੰ ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ

sir ehh daseo ki problam aa chess ate custodia di spray kiti hoi aa 1 treek di ?

(en)
  • 1
Posted by
Hasandeep singh Brar (9814598936)
Hasandeep singh Brar
Punjab
Ludhiana
Write Answer
Posted Date (08 Oct 2018 06:59 PM) Assigned Date (-)
Answered Date (09 Oct 2018 05:50 AM) Translated Date (28 Oct 2021 10:21 AM)

jekr is vich tele da hmla hai tan eh kiti hoi spray nal thik ho javegi. jekr tela nhi hai tan eh fungus krke edan ho rhe hn. isdi roktham lyi nativo@80-100gm ja tilt@200-250ml ja folicur@200ml prti acre de hisaab nal spray kro.

Bina agg laye ton prali da koi hall dso shote kisan layi jiss kol shota tractor aa oh ki kre prali nu ?

(en)
Posted by
Hardial Singh (9815810501)
Hardial Singh
Punjab
Moga
Write Answer
Posted Date (08 Oct 2018 06:58 PM) Assigned Date (-)
Answered Date (09 Oct 2018 05:48 AM) Translated Date (-)

waste decomposer ਇਕ ਵਦੀਆ ਪ੍ਰੋਡਕਟ ਹੈ ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਤਿਆਰ ਹੋਣ ਤੋਂ ਬਾਅਦ ਇਸਦਾ ਰੰਗ ਦੁਧੀਆ ਹੋ ਜਾਂਦਾ ਹੈ ਅਤੇ ਮਿੱਠੀ ਖੁਸ਼ਬੋ ਅਉਣ ਲਗ ਜਾਂਦੀ ਹੈ ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ I ਇਸ ਦੀ ਵਰਤੋਂ ਕਰਨ ਦਾ ਤਰੀਕਾ ਇੱਹ ਹੈ ਕਿ ਇਸ ਨੂੰ ਤਿਆਰ ਕਰਨ ਤੋਂ ਬਾਅਦ ਇਸ ਨੂੰ ਪਾਣੀ ਦੇ ਵਿਚ ਟੂਟੀ ਲਗਾ ਕੇ ਛੱਡ ਸਕਦੇ ਹੋ ਜਦੋ ਤੁਸੀ ਫ਼ਸਲ ਨੂੰ ਪਾਣੀ ਦਿੰਦੇ ਹੋ ਜਾ ਫਿਰ ਇਸ ਨੂੰ ਪੁਨ ਕੇ ਇਸ ਦੀ ਸਪਰੇ ਵੀ ਕਰ ਸਕਦੇ

ਡਾਕਟਰ ਸਾਬ ਸਤਿ ਸੀ਼੍ ਅਕਾਲ ਜੀ ਸੀ਼੍ ਰਾਮ 272 ਕਣਕ ਦੇ ਬੀਜ ਬਾਰੇ ਜਾਣਕਾਰੀ ਦਿਉ ਜੀ ?

(en)
Posted by
Aparjeet singh mahal (9855725881)
Aparjeet singh mahal
Punjab
Amritsar
Write Answer
Posted Date (08 Oct 2018 06:55 PM) Assigned Date (-)
Answered Date (08 Oct 2018 07:06 PM) Translated Date (28 Oct 2021 10:21 AM)

272 shriram ਕੰਪਨੀ ਦੀ ਕਿਸਮ ਹੈ ਇਹ 156-157 ਦਿਨਾਂ ਵਿਚ ਪਕ ਜਾਂਦੀ ਹੈ ਇਸਦੀ ਲੰਬਾਈ 95 cm ਹੈ I ਇਹ ਕਣਕ ਦੀ ਅਗੇਤੀ ਪਿਛੇਤੀ ਦੋਨਾਂ ਸਮਿਆਂ ਵਿੱਚ ਬੀਜੀ ਜਾਨ ਵਾਲੀ ਕਿਸਮ ਹੈ ਇਸਦਾ ਝਾੜ ਵੀ ਵਧੀਆ ਹੈ ਤੇ ਇਹ ਪੀਲ਼ੀ ਕੁੰਗੀ ਦਾ ਟਾਕਰਾ ਕਰਦੀ ਹੈ ਇਸਦਾ ਦਾਣਾ ਮੋਟਾ ਹੁੰਦਾ ਹੈ

08 Oct 2018

Chad ki hi par acre

08 Oct 2018

Shri Ram 272 kanak da jhaad 26-28 qtl prti acre hai