Haryana
Search
ਸਰ3086 ਕਣਕ ਬੀਜ ਖੇਤੀ ਬਾੜੀ ਵੱਲੋ ਕੀ ਰੇਟ ਹੈ40 ਕਿਲੋ ਕਿੰਨੇ ਦਾ ਮਿਲੂ ਕੋਈ ਸਬਸਿਟੀ ਵੀ ਹੈ ਜੀ ?
(en)
ਕਣਕ ਦੇ ਬੀਜ 3086 ਦੀ ਕੀਮਤ 40 ਰੁਪਏ ਪ੍ਰਤੀ ਕਿੱਲੋ ਹੈ ਇਸਦੀ 40 ਕਿੱਲੋ ਦੀ ਪੈਕਿੰਗ ਦਾ ਰੇਟ 1200 ਰੁਪਏ ਹੈ ਇਸਦੇ ਉਪਰ ਹਾਲੇ ਤਕ ਕੋਈ ਵੀ ਸਬਸਿਡੀ ਨਹੀਂ ਦਿਤੀ ਗਈ ਹੈ
ਧਨਬਾਦ ਡਾ, ਸਾਬ ਜੀ
sir meri kati heat ma nhi aa rahi , mineral mixture v da rah but no result ?
(en)
Punjab
आप कटी को एग्रीमिन सुपर पाउडर देना शुरू करें इस पाउडर को 100 ग्राम रोजाना देना शुरू करें और 20 दिनों तक लगातार देते रहें उसके बाद झोटी हीट में आ जायेगी यदि 20 दिनों के बाद भी हीट में नहीं आती तो आप उसे Obalenta kit दे सकते हैं इसके एक पैकेट में 2 नीली गोलियां और 1 सफेद गोली होती है यह 3 गोलियां एक दिन में दें और 5 दिन लगातार दवाई देते रहें इससे फर्क पड़ जायेगा
mari jameen da male wale ne apne kheta vicho Miti chakoni aa mare kheta de vatt to kine pishe hat Ka miti cukha sakda hai g ta kine feet dungei chak sakda hai g pls confirm me ?
(en)
Punjab
hnji ehde vich law de hissab nal koe kannon nahi ke kinne pishe hat ke mitti chaka sakde ho. eh likhti kithe v nahi hai . baki tusi jekar 3-4 feet pishe tak chaka sakde ho ta thik hai.
sir mere kol 8 din di katti hai mai os nu kesi feed deva ta jo changi grow kar sake ?
(en)
Rajasthan
ਹਰਾ ਤੇ ਤੂੜੀ ਸ਼ੁਰੂਆਤ ਵਿੱਚ ਦੇਣੇ ਨਹੀ ਚਾਹੀਦੇ ਇਹ ਬਹੁਤ ਹੋਲੀ ਹੋਲੀ ਸ਼ੁਰੂ ਕਰੋ ਪਹਿਲੇ ਦਿਨ ਉਸ ਦਿਨ ਢੇਡ ਲੀਟਰ ਤੋਂ ਸ਼ੁਰੂ ਕਰਕੇ ਢਾਈ ਲੀਟਰ ਡੰਗ ਤੱਕ ਲੈ ਜਾਓ ਤੁਸੀ ਤੀਸਰੇ ਮਹੀਨੇ ਤੋਂ ਬਾਅਦ ਦੁੁੱਧ ਬੰਦ ਕਰ ਦਿਓ ਜਿਹੜੀਆਂ ਕੱਟੀਆ 0 - 3 ਮਹੀਨਿਆਂ ਦੀਆਂ ਹੁੰਦੀਆ ਹਨ ਉਹਨਾਂ ਲਈ ਕਾਰਗਿੱਲ ਕੰਪਨੀ ਦਾ ਕਾਫ ਸਟਾਰਟਰ ਦਿਊ ਤੇ ਨਾਲ ਤੁਸੀ ਗੁਆਰੇ ਦੀ ਚੂਰੀ ਜਰੂ੍ਰ ਪਾ ਕੇ ਦਿਓ
ਕਣਕ ਦੀ ਵਧੀਆ ਝਾੜ ਦੇਣ ਵਾਲੀ ਵਰਾਟੀ ਵਾਰੇ ਦੱਸੋ ਜੀ ?
(en)
Maharashtra
ਤੁਸੀ ਕਣਕ ਦੀਆਂ ਹੇਠ ਲਿਖੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
ਬਾਸਮਤੀ ਵਿੱਚ ਘੰਡੀ ਤੋੜ ਦਾ ਪੱਕਾ ਇਲਾਜ ਦੱਸੋ ?
(en)
Maharashtra
ਬਾਸਮਤੀ ਵਿਚ ਤੁਸੀ ਘੰਡੀ ਰੋਗ ਦੀ ਰੋਕਥਾਮ ਦੇ ਲਈ Tilt@200ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
eh ki ho raha jhone nu ?
(en)
Maharashtra
kirpa karke isdi clear photo bhejo ta jo tuhanu is bare poori jankari diti ja sake.
Vachi heat ma nhi aa rahi last 3 month ton mineral mixture v da rah ha totavit bolus vi da dita but no result ing pergma vi leg dita ?
(en)
Punjab
tuci uss nu mineral mixture rojana 50gm dinde rho , isde nal tuci Agrimin-i golia rojana 1 goli dinde rho atte 21 din tak deo , iss nal bachedani vdia howegi atee heet vich v awwegi ,jekar fir v heet vich nhi aayi tan tuci ovalenta kit deni suru kro , isdia 2 niliya goli atte 1 white goli nu din vich dena hai atte 5 din tak iss trah kit deni hai, iss nal boll jawegi.
Punjab
ok ji Thanks
boron di ghat diya ki nishania hundia ?
(en)
Punjab
Boron di ghat nal young leaves te yellowing start ho jndi hai and discoloration spots bn jnde han jis nal growing tips dead ho jnde han
boron ki deficiency se main flowering par ashar hota he ful niche gir jana or fruit creaking hota he
Barseem di kehdi variety vadia haddu lai ?
(en)
Maharashtra
barseem di kisam jive BL1, BL10 , BL42 kisam di bijayi kar sakde ho.
matar da beej kena phenda g per acre ?
(en)
Matar di bijayi de layi 35-40 killo beej prati acre de hisab nal lod paindi hai.
sir basmati jhona 1401 di balli upro sukdi hai naad bilkul sahi hai eh dsso ki karan hai te kehdi sprey kriye ?
(en)
Punjab
kirpa karke photo dubara bhejo ta jo tuhanu is abre poori jankari diti ja sake. tuhade dwara bheji gayi photo adhi upload hoyi hai.
sir ji pr 14 variety nu haldi rog a gaya ji. Koi paka ilaz daso ?
(en)
Haryana
Haldi rog di roktham de layi tuc propiconazole@200ml nu 150 litre pani vich mila ke prati acre de hisab nal spray karo.isde nal haldi rog di roktham ho jayegi.
ਇਸ ਤਰਾ ਸੁੱਕ ਰਹੇ ਜੀ ਬੁਟੇ ਪੀਲੀ ਊਸਾ ਦੇ ਕੋਈ ਹੱਲ ਦੱਸੋ ?
(en)
Punjab
jdo jhona nisar janda hai tan ihh problem aa jandi hai. jekar jhona poora nisar gya hai tan spray krn di lod nahi hai. ihh BLB de kaarn ate temprature din de sme vadh hon ate raat nu ghatan de kaarn hunda hai. upperle patte peele ja laal jehe hone shuru kr dinde hn.. jekar tuc koi fungicide di spray krde ho tan ihh poori trah control nahi howega. jekar ghare koi v fungicide jiwe ki tebuconazole@200ml ja nativo@80gm vargia spreha pyia hnn tan uss de nal streptocyclin@6gm per acre de hisaab nal mila ke spray kr deo. ihh kuch hadd tak shi ho jawega.
sir ji ek ghare sade kol contaf plus pyi ah ohde vich streptocyclin pa skde ah g k nahi
Punjab
Tela krkr ihda hunda tela huna vich veere
what is wrong with this Mango plant ?
(en)
Punjab
This is the deficiency of potash. to cure this apply 150-200 gm of MOP per plant.
(Chameli) Jasmine Flower Plant Di Faster Growth lyi ki Krna Chahida hai? Jroor Dsso ji ?
(en)
Punjab
growth de lyi vermi compost@2kilo prti boote te spray kro.
Punjab
sir g eh kati ਰੋਸੀ nasal de lagdi a k nyi .ja fer hor kis de lagdi a.aje 7 month de a es de khurak v das dena k puri ਨਰੋਈ ban jave ?
(en)
Punjab
ਇਸ ਨੂੰ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ..
shukh ki bemari ?
(en)
Chandigarh
krpiya apna svaal vistaar se puchein taaki apko shi jankari di jaa ske.
DDVP,bufrofzin or tilt in 3no ki ek sath spray kr skte h?
(en)
Punjab
nhi g.inka spray aap alag alag kr skte ho.enko mila ke spray krne se enka asar kam ho jata hai.
sir meri golden retriever female dog age 2.5 yrs. nu ik saal phela heat ayi si dubara ni aa rhi pls suggest ?
(en)
uss nu receptal injection 1ml lgwao , isde nal Nutri-h golia 1-1 swere sham denia suru kro , jekar fir v heet vich naa aawe tan 1 hafte badd injection dubara lgwa deo , golia tuci dinde rho , ehhna nal sarrir di kami puuri hundi ha.
ਵੀਰ ਜੀ ਹਰੇ ਗੰਢੂਆਂ ਬਾਰੇ ਜਾਣਕਾਰੀ ਦਿਓ ਜੀ ?
(en)
Aaa ki ho reha te kyu ho reha ?
(en)
Maharashtra
eh safed munjran sundi de hamle de karn ban jandiyan han jisdi rottham de layi tuc tata tukumi@100gm nu 150 litre pani vich mila ke spray karo.jekar eh dikkat kite ik do bootya de uper aa rahi hai ta hamle vale boote nu putt ke bahr sit deo.jekar hamla jyada hai ta tuc spray kar sakde ho.
rice me Yellow stem borer ka nukashan hua he... esko niyatran ke liae aap carbofuran 3G (furadan) 30kg /ha me dal dijiae or flubendiamide39.35 Ec @8ml /15lit(धानुका कंपनी की fluid) pani me mix karke chhitakav kijiae
moringa tree ch eh problem aa rhi aa g te patte v Peele pai k dig rhe aa ?
(en)
Punjab
ho sakda hai Winter season karke ya paani jiyada paun naal v eh smasiya aa sakdi hai ji.
Sir mineral mixute soon wali cow nu v de sakde aa te sabto wadhiya kehra a ?
(en)
Rajasthan
mineral mixture soon wali cow nu pa sakde ho par tusi soon to 1 month pehla mineral mixture pona band kar deo. te eh repromin company da vadiya hai ji.
sir brotone 10 din de calf nu de sakde haa kina din maximun de sakde haa ?
(en)
Punjab
hnji tuci de skde ho , iss nu 5ml rojana de skde ho , iss nal bache da hajam thek rehnda hai khada pitta hajam hunda hai vdia growth krda hai , fir umar de hisab nal 10ml matra kr skde ho.
Jekar ruteen vich dena he ta ekk din chadd ke ekk month takk deo ji.
sir vachi de pairan nu sujan ho gai ?
(en)
isde parra te move di malish krke garm patti bnn deya kro , isde nal Aclo-sp golia denia suru kro isdi 1-1 goli swere sham deo , ehh dwai human vich v use hundi hai , iss nal farak paa jawega.
sir 1121 ਦੀ ਮੁੰਜਰ ਸੁੱਕੀ ਅਤੇ ਬਹੁਤ ਹਲਕੀ ਆ ਉਪਰੋਂ ਚਿੱਟੀ ਹੋਯੀ ਜਾਂਦੀ ਆ ਇਸਦਾ ਹੱਲ ਕੋਈ ਦਸੋ ਜੀ ?
(en)
Punjab
ਝੋਨੇ ਦੀ ਮੁੰਜਰ ਖਾਲੀ ਸੁੰਡੀ ਦੇ ਕਾਰਨ ਹੁੰਦੀ ਹੈ ਅਤੇ ਇਹ ਚਿੱਟੀ ਵੀ ਸੁੰਡੀ ਦੇ ਹਮਲੇ ਕਰਕੇ ਹੁੰਦੀ ਹੈ ਜਿਸਦੀ ਰੋਕਥਾਮ ਦੇ ਲਈ ਤੁਸੀ Tata Tukumi@100gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
Question For veterinary doctors ?
(en)
Punjab
ਨੁਸਖਾ ਬਣਾਉਣ ਲਈ ਸਮਾਨ: 250 ਗ੍ਰਾਮ ਐਲੋਵੀਰਾ (ਜੇ ਜੰਗਲੀ ਆਪਣੇ ਆਪ ੳੇੁੱਗਿਆ ਹੋਏ ਤਾਂ ਜਿਆਦਾ ਵਧੀਆ ਹੈ) ਲੱਗਭੱਗ 50 ਗ੍ਰਾਮ ਹਲਦੀ 15 ਗ੍ਰਾਮ ਚੂਨਾ (ਜਰਦੇ ਵਾਲਾ) ਕਿਵੇਂ ਤਿਆਰ ਕੀਤਾ ਜਾਵੇ ਤੇ ਵਰਤਣਾ ਕਿਵੇਂ ਹੇੈ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਮਟੀਰੀਅਲ ਹੈ ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ 5-6 ਦਿਨ ਲਗਾਤਰਾ ਇਸਤਰਾਂ ਨਾਲ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ ਤਾਂ ਜੇਕਰ ਧਾਰ ਕਰੜੀ ਹੈ ਤਾਂ ਵੀ ਇਸ ਨਾਲ ਠੀਕ ਹੋ ਜਾਵੇਗੀ ਬਾਕੀ ਜੇਕਰ ਤੰਦਰੁਸਤ ਪਸ਼ੂ ਦੇ ਵੀ ਹਫਤੇ ਵਿੱਚ ਦੋ-ਤਿੰਨ ਦਿਨ ਇਸ ਤਰਾਂ ਨਾਲ ਮਾਲਿਸ਼ ਕਰਦੇ ਰਹੋਗੇ ਤਾਂ ਥਣਾਂ ਦੀ ਸਮੱਸਿਆਂ ਆਵੇਗੀ ਹੀ ਨਹੀ
ਡਾਕਟਰ ਸਾਹਿਬ ਜੀ ਝੋਟੀ ਨੇ ਪਹਿਲੇ ਸੋਏ ਆ 3 ਮਹੀਨੇ ਦੀ ਗੱਭਣ ਆ ਕਿਹੜੀ ਫੀਡ ਪਾਏ ਕੰਪਨੀ ਦੀ ਪਾਏ ?
(en)
Rajasthan
ਉਸ ਨੂੰ ਤੁਸੀ ਕਿਸੀ ਵੀ ਕੰਪਨੀ ਦੀ ਫੀਡ ਦੇ ਸਕਦੇ ਹੋ , ਪਰ ਘਰ ਵਿਚ ਫੀਡ ਤਿਆਰ ਕਰਕੇ ਦੇਣ ਨਾਲ ਪਸ਼ੂ ਨੂੰ ਜ਼ਿਆਦਾ ਫਾਇਦਾ ਹੁੰਦਾ ਹੈ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ
Yy g cargill company d heifer dry cow feed pao 7 mhine de gabb tak fer 7-8 mhine d gabban nu saro pao kanak wich jdo majh nu ikk mhine reh jave sun vich ta us nu cargill company d transcation mix feed pao
Punjab
ਸਰ ਜੀ ਕਣਕ ਤੇ ਸਰੋ ਦੀ ਥਾ Cargill trascation mix feed ਪਾ ਸਕਦੇ ਹਾ
Punjab
ਸਰੋ ਤੇ ਕਣਕ ਪੀਸ ਕੇ
1121 basmati es nu pakan ch 15-20 rehmde ne es upper folicare ,tela , sundi wali sprey Kti nu 1 week Hoya fee v Dane Eda de ho rehe be es nu upper Hun tilt Karan da koi fayda hai ?
(en)
Maharashtra
Eh daane daagi ate patteya uper dhabbe fungus de karn ban rahe han isdi roktham de layi tuc tilt@200ml nu 150 litre pani vihc mila ke prati acre de hisab nal spray karo.
sir aun wle Dina ch mousm kiwe Da ha barish ta nhi ?
(en)
Punjab
Mausam vibhag de anusar kal da din badlwayi rahegi baki din mausam saaf rahega.
Punjab
thanx sir
ਬੇਰੀ ਦਾ ਬੂਰ ਝੜ ਰਿਹਾ ਜੀ ਕੋਈ ਇਲਾਜ ਦੱਸੋ ਸਰ ?
(en)
Punjab
beri de uper tuc planofix@4ml nu 15 litre pani vich mila ke prati acre de hisab nal spray karo isde nal boor jhadna band ho jayega.
thanks sir ji
sarso ki bijai se phle jamin me kya kya daale ?
(en)
Punjab
खेत की तैयारी के समय 7-12 टन रूड़ी की खाद का प्रयोग करें सिंचित हालातों में 25 किलो नाइट्रोजन (55 किलो यूरिया) और 50 किलो सिंगल सुपर फासफेट का प्रयोग करें पोटाश्यिम का प्रयोग केवल मिट्टी में इसकी कमी होने पर ही करें कम वर्षा वाले क्षेत्रों में सारी खाद बिजाई से पहले डालें
gajar layi c sunday nu phla pani lg chuka hai te m os te sprey krni hai nadina lyi kehdi kra ?
(en)
gajar vich nadeen jekar ghat matra vich han ta tuc godi karke nadeena di roktham kar sakde ho. is to ilava tuc sensor@200ml nu 150 litre pani vich mila ke prati acre de hisab nal spray karo.
sir ji tuci mainu boote te copper oxychloride di sprey lai kiha c ji . sir mere kolle botte Han ji mango,apple gauwa,niboo,cheeku,grepes ,annar de ji.ki ehna sareaa te ehe sprey ho sakdi aa ji . takreeban buteaa di age one year to ghutt aa ji ?
(en)
Punjab
hanji tuc isdi spray kar sakde ho. eh ik ullinashak hai jo boote de uper ulli di roktham kardi han. tuc is di varto kise v faldar boote uper kar sakde ho.
ਸੂਰ ਪਾਲਣ ਦੇ ਕਿੱਤੇ ਨੂੰ ਸੁਰੂ ਕਰਨ ਲਈ ਸਰਕਾਰ ਵੱਲੋ ਕਿੰਨਾ ਲੋਨ ਤੇ ਸਬਸਿਡੀ ਮਿਲਦੀ ਹੈ ?
(en)
ਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ
Punjab
ਧੰਨਵਾਦ ਜੀ
Sat shri akal g, Mai apne kheta vich 2 bighe mix fruit lgaye c jis nu 2 month ho chuke han te es baar jdo meeh 2 din jada pya ta kuch kinnu te malta de plants peele rang de ho gye esda ki elaaj hae ?
(en)
Punjab
jekar meeh pain to bad eh peele ho gaye han ta fungus de karn ho gaye han jisdi roktham de layi tuc copper oxychloride@3gm nu prati litre pani de hisab nal spray karo.
nams kar ji, sro di bejai bad turant kon c spry kr sakde h ta Jo Nadeen Na hon ?
(en)
Maharashtra
sarso ki bijayi ke do din pehle ja do din bad aap inme se kisi ek ka istemal kar sakte hai. Atrazine ki matra ik acre ke liye 800gm ja pendimethaline ki matra ik acre ke liye aap 1 litre ka istemal kar sakte hai. inka istemal fasl ki bijayi de do din andar hi karen.
सर कटडी ऐसा गोबर कर रही है कोई दिक्त तो नही है ?
(en)
Punjab
इसे आप Rumisek गोलियां देनी शुरू करें इसकी 1—1 गोली सुबह शाम देनी है या फिर आप Ruminizer पाउडर भी 30 ग्राम रोजाना दे सकते है इससे फर्क पड़ जाएगा
Papita kina time ch fal dinda ?
(en)
Chandigarh
chotte paudhe di ropaai ton baad ih 8-10 mhine vich fruit dena shuru kr dinda hai. pr chaangi tarah isdi fruiting 15-18 mhine vich shuru hundi hai.
Dr.ravinder singh ji sarrakind bolus kis company di aundi aa. iss naal vachi jehda thora bohat blood sutdi c theek ho jaoo gi.8 month di gabban aa. a tablt pragnacy safe aa.isda price ki aa 10 tablet da.
(en)
Punjab
eh mankind company da product hai , iss nal koi khtra nhi hai ehh vase sojish uttarn vich kam krdia hai , tuci isdi varto kr skde ho , isda rate tuci Medical store ton ptaa kr skde ho..
sir neck blast da pakka ilaz daso mere kol pusa 1401 variety hay ji 3 acre ate dane di chamak lyi v daso plz 2 spry fujione kiti hai ?
(en)
Neck blast de lyi sbh ton wdia spray nativo hi hai. iss di maatra 80-100gm per acre de hisaab nal vart skde ho. chamak de lyi 005234@1kg + boron@100gm per acre de hisaab nal mix kr ke spray kr deo.
sir chess ja Glamor de nal DDP mix kar sakde ha?
(en)
han ji tuc iss de nal DDVP mix kr ke spray kr skde ho. jekar tela aje ghat hai tan chess di spray kro nahi tan iss di spray na kro.
Safed makhi ?
(en)
Maharashtra
Safed makhi ki roktham ke liye aap 200gm POLO ja 80 gm ULALA ko 150 litre pani men mila kar prati acre ke hisab se spray karen.
ਅਮਰੂਦ ਦੀ ਦੇਖਭਾਲ ਕਿਵੇਂ ਕਰੀਏ ?
(en)
Maharashtra
ਪੌਦਿਆਂ ਦੀ ਮਜਬੂਤੀ ਅਤੇ ਸਹੀ ਵਾਧੇ ਲਈ ਕਟਾਈ ਅਤੇ ਛਟਾਈ ਦੀ ਜ਼ਰੂਰਤ ਹੁੰਦੀ ਹੈ ਜਿੰਨਾਂ ਮਜਬੂਤ ਬੂਟੇ ਦਾ ਤਣਾ ਹੋਵੇਗਾ, ਉਨੀ ਹੀ ਪੈਦਾਵਾਰ ਵਧੇਰੇ ਚੰਗੀ ਗੁਣਵੱਤਾ ਭਰਪੂਰ ਹੋਵੇਗੀ ਬੂਟੇ ਦੀ ਉਪਜਾਈ ਸਮਰੱਥਾ ਬਣਾਈ ਰੱਖਣ ਲਈ ਫ਼ਲਾਂ ਦੀ ਪਹਿਲੀ ਤੁੜਾਈ ਤੋਂ ਬਾਅਦ ਬੂਟੇ ਦੀ ਹਲਕੀ ਛਟਾਈ ਕਰਨੀ ਜ਼ਰੂਰੀ ਹੁੰਦੀ ਹੈ ਜਦਕਿ ਸੁੱਕ ਚੁੱਕੀਆਂ ਅਤੇ ਬਿਮਾਰੀ ਆਦਿ ਤੋਂ ਪ੍ਰਭਾਵਿਤ ਟਾਹਣੀਆਂ ਦੀ ਕਟਾਈ ਲਗਾਤਾਰ ਕਰਨੀ ਚਾਹੀਦੀ ਹੈ ਬੂਟੇ ਦੀ ਕਟਾਈ ਹਮੇਸ਼ਾ ਹੇਠਾ ਤੋਂ ਉਪਰ ਵੱਲ ਕਰਨੀ ਚਾਹੀਦੀ ਹੈ ਅਮਰੂਦ ਦੇ ਬੂਟੇ ਨੂੰ ਫੁੱਲ, ਟਾਹਣੀਆਂ ਅਤੇ ਤਣੇ ਦੀ ਹਾਲਤ ਅਨੁਸਾਰ ਪੈਂਦੇ ਹਨ, ਇਸ ਲਈ ਸਾਲ ਵਿੱਚ ਇੱਕ ਵਾਰ ਪੌਦੇ ਦੀ ਹਲਕੀ ਛਟਾਈ ਕਰਨ ਵੇਲੇ ਟਾਹਣੀਆਂ ਦੇ ਉਪਰਲੇ ਹਿੱਸੇ ਨੂੰ 10 ਸੈਂਟੀਮੀਟਰ ਤੱਕ ਕੱਟ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਕਟਾਈ ਤੋਂ ਬਾਅਦ ਨਵੀਆਂ ਟਾਹਣੀਆਂ ਪੁੰਗਰਨ ਵਿਚ ਸਹਾਇਤਾ ਮਿਲਦੀ ਹੈ ਅਮਰੂਦ ਦੇ ਬਾਗ ਵਿਚ ਪਹਿਲੇ 3 ਤੋਂ 4 ਸਾਲਾਂ ਦੌਰਾਨ ਮੂਲੀ, ਭਿੰਡੀ, ਬੈਂਗਣ ਅਤੇ ਗਾਜਰ ਦੀ ਫ਼ਸਲ ਉਗਾਈ ਜਾ ਸਕਦੀ ਹੈ ਇਸ ਤੋਂ ਇਲਾਵਾ ਫਲੀਦਾਰ ਫ਼ਸਲਾਂ ਜਿਵੇਂ ਛੋਲੇ, ਫਲੀਆਂ ਆਦਿ ਵੀ ਉਗਾਈਆਂ ਜਾ ਸਕਦੀਆਂ ਹਨ ਅਮਰੂਦ ਦੇ ਬੂਟੇ ਦੇ ਸਹੀ ਵਿਕਾਸ ਅਤੇ ਚੰਗੀ ਪੈਦਾਵਾਰ ਲਈ ਨਦੀਨਾਂ ਦੀ ਰੋਕਥਾਮ ਲੋੜੀਂਦੀ ਹੁੰਦੀ ਹੈ ਨਦੀਨਾਂ ਦੇ ਵਾਧੇ ਤੇ ਨਜ਼ਰ ਰੱਖੋ , ਮਾਰਚ , ਜੁਲਾਈ ਅਤੇ ਸਤੰਬਰ ਮਹੀਨੇ ਵਿੱਚ ਗਰਾਮੋਕਸੋਨ 6 ਮਿਲੀਲੀਟਰ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ ਨਦੀਨਾਂ ਦੇ ਵਾਧੇ ਨੂੰ ਰੋਕਣ ਲਈ ਗਲਾਈਫੋਸੇਟ 1.6 ਲੀਟਰ ਨੂੰ 200 ਲੀਟਰ ਪਾਣੀ ਵਿੱਚ ਪਾ ਕੇ (ਨਦੀਨਾਂ ਨੂੰ ਫੁੱਲ ਪੈਣ ਅਤੇ ਉਨ੍ਹਾਂ ਦੀ ਉਚਾਈ 15 ਤੋਂ 20 ਸੈਂਟੀਮੀਟਰ ਤੱਕ ਹੋ ਜਾਣ ਤੋਂ ਪਹਿਲਾਂ ) ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਪਹਿਲੀ ਸਿੰਚਾਈ ਪੌਦੇ ਲਗਾਉਣ ਤੋਂ ਤੁਰੰਤ ਬਾਅਦ ਅਤੇ ਦੂਜੀ ਸਿੰਚਾਈ ਤੀਜੇ ਦਿਨ ਕਰੋ ਇਸ ਤੋਂ ਬਾਅਦ ਮੌਸਮ ਅਤੇ ਮਿੱਟੀ ਦੀ ਕਿਸਮ ਦੇ ਹਿਸਾਬ ਨਾਲ ਸਿੰਚਾਈ ਦੀ ਲੋੜ ਪੈਂਦੀ ਹੈ ਚੰਗੇ ਤੇ ਸਿਹਤਮੰਦ ਬਾਗਾਂ ਵਿਚ ਸਿੰਚਾਈ ਦੀ ਬਹੁਤੀ ਲੋੜ ਨਹੀਂ ਹੁੰਦੀ ਨਵੇਂ ਲਾਏ ਪੌਦਿਆਂ ਨੂੰ ਗਰਮੀਆਂ ਵਿਚ ਹਫ਼ਤੇ ਬਾਅਦ ਅਤੇ ਸਰਦੀਆਂ ਵਿਚ ਮਹੀਨੇ ਵਿਚ 2 ਤੋਂ 3 ਵਾਰ ਸਿੰਚਾਈ ਦੀ ਲੋੜ ਹੁੰਦੀ ਹੈ ਪੌਦੇ ਨੂੰ ਫੁੱਲ ਪੈਣ ਵੇਲੇ ਜ਼ਿਆਦਾ ਸਿੰਚਾਈ ਨਹੀਂ ਕਰਨੀ ਚਾਹੀਦੀ ਕਿਉਂਕਿ ਜ਼ਿਆਦਾ ਸਿੰਚਾਈ ਨਾਲ ਫੁੱਲ ਡਿੱਗਣ ਦਾ ਖ਼ਤਰਾ ਵੱਧ ਜਾਂਦਾ ਹੈ
kinoo ke phal gir rahe Hain falo me surakh bhi hota hai ?
(en)
iss ke upper surakh ki roktham ke liye quinalphos@4ml per ltr pani ke hisaab se spray krein. aur jo fal gir rhe hai uss ke liye hafte 10 din ke faasle par planofix@4ml per 15 ltr pani ke hisaab se spray krein.
ਸਰ ਮੱਝ ਨੂੰੰ ਬੰਨ ਪੈ ਗਿਆ ਇੱਕ ਦਿਨ ਹੋ ਗਿਆ ਕੋਈ ਇਲਾਜ ਦੱਸੋ ?
(en)
Punjab
ਮਿੱਠਾ ਸੋਢਾ ਦਿਓ ਤੇ ਨਾਲ ਹੀ ਅੱਖ ਵਿੱਚ ਅਦਰਕ ਦੇ ਰਸ ਦਾ ਇੱਕ ਤੁਪਕਾ ਪਾ ਦਿਓ ਤੇ ਨਾਲ ਹੀ ਇਹ ਫੋਟੋ ਵਾਲੀ ਦਵਾਈ ਇੱਕ ਪਾਊਚ ਸਵੇਰੇ ਤੇ ਇੱਕ ਸ਼ਾਮ ਨੂੰ ਲਗਾਤਾਰ 2 ਦਿਨ ਦਿਓ
Sir ji mausam bare jankari deo ?
(en)
Punjab
mausam vibhag de anusar aj badalway rehn di sambhavna hai baki din mausam saaf rahega.
ਸਰ ਇਸਦਾ ਕੋਈ ਹੱਲ ਹੈ।ਜਦੋ ਝੋਨਾ ਗੋਬ ਵਿੱਚ ਸੀ ਤਾ Propiconazole ਦੀ ਸਪਰੇ ਕੀਤੀ ਸੀ। ਤੇ ਹੁਣ ਦਸ ਦਿਨ ਹੋਗੇ Amistar top ਦੀ ਸਪਰੇ ਕੀਤੀ ਆ ਹੁਣ ਕਿਹੜੀ ਸਪਰੇ ਕੀਤੀ ਜਾਵੇ ਜਿਸ ਨਾਲ ਇਹ ਠੀਕ ਹੋ ਜਾਵੇ ?
(en)
iss de upper bumper@200ml per acre de hisaab nal spray kr deo..propiconazole wala salt hi iss de upper kam krega.
poltri farm ki khad dhan/hoti ki kheti k liye kitni upyogi h. poltri ki khad me kon kon se tatv paye jate h. or ye kitni kor kb kb dalni chahiye khet me ?
(en)
Punjab
poltri ki khad fasal ki bijayi se pehle @ 2.5 ton per acre ke hissab se dhal sakte ho. Iss me lagbhag saare tat hote hai jaisse N, P, K etc.
Haryana
आपका contect no. देना जी ताकि आपसे हम बाहेतर जवनकारी ले सकें।
gulli dande da koi pkka hal dso g asi bhut mehngia dwaiya paake dekh liya ?
(en)
Gulli dande da koi v pakka ilaaj nahi hai. jdo v kanak di bijaayi krde ho uss sme tuc bijaayi ton pehla stomp di spray jrur kro ate fir kanak di bijaayi kro. iss ton baad leader, axial, puma power vargia spreha di varto kr skde ho.
sir kinnow vich planofix kis tatv de ghat nu pura krda hai ate baki khada te micronutrients jo kinnow vich pande hai ustu ki alag hai ?
(en)
Chandigarh
planofix vich Alpha Napthyl Acetic Acid 4.5 SL naam da salt maujood hunda hai. eh ik plant growth regulator hai jis vich nitrogen, potash, sulphur atey sookhm tat jivein ki zinc, iron, magnese, magnesium mauzood hunde hn.
sarso k liye badiya kism konsi h ?
(en)
sarso ke liye app 42s45, 42s46 yeh kismein 125-130 din mein pakk jatti hai aur inki yield 8-10qtl prati acre hai.
ਸ੍ਰੀ ਮਾਨ ਜੀ, ਮੈਨੂੰ HDCSW 18 ਕਣਕ ਦਾ ਬੀਜ ਚਾਹੀਦਾ ਹੈ ਕਿਸ ਬੀਜ ਕੰਪਨੀ, ਮਾਹਿਰ ਜਾਂ ਜਿਮੀਦਾਰ ਤੋਂ ਮਿਲ ਸਕਦਾ ਹੈ ਦੱਸਿਆ ਜਾਵੇ। ਧੰਨਵਾਦ Dr. Jaspal Singh 9872955690 ?
(en)
Chandigarh
HDCSW 18 ਦੇ ਬੀਜ ਲੈਣ ਲਈ ਤੁਸੀਂ Mr. Bharat Bhushan Garg ਨੂੰ 9416047037 ਸੰਪਰਕ ਕਰ ਸਕਦੇ ਹੋ
je sabjiya ch urea di tha har wari DAP da shitta dinde rhiye ta ki is nal growth te jhaad wdega ?
(en)
Chandigarh
urea nitrogen di ghaat nu poora krdi hai atey DAP phosphorus di ghaat nu poora krdi hai. tuhanun dovan nu smein smein te paun di lod paindi hai. kise ik di vrto krke jhaad nhi vdaiaa jaa skda.
je mitha soda roj paiye ta ki mestitus di koi dikkat ta ni aaundi ?
(en)
Punjab
iss nal thana dia bimaria to bacha rehnda hai jiwe shidi auuni, khara dudh auuna unna ton bacha krda hai , rojana iss nu 25-30 gm tak de skde ho.
mestitus problem di shuruati state ch ki krna chahida hai ?
(en)
mestitus to bachon lai ki savhdaniya varta holi holi 3 gawa nu eh problem ho gyi ?
(en)
ਸਰ ਬਕਰੀ ਫਾਰਮ ਕਿਵੇ ਸੁਰੂ ਕਰੀੲੇ ਲੋਨ ਕਿਥੋ ਮਿਲਗਾ ਤੇ ਕਿਵੇ ਮਿਲੇਗਾ ?
(en)
Punjab
ਬੱਕਰੀ ਪਾਲਣ ਲਈ ਲੋਨ ਕੁੱਲ ਲੋਨ ਤੇ 25-30% ਤੱਕ ਦੀ ਸਬਸਿਡੀ ਮਿਲਦੀ ਹੈ ਜੇਕਰ ਕਿਸੇ ਬੰਦੇ ਦੇ ਨਾਲ ਤੇ ਲੋਨ ਅਪਲਾਈ ਕਰਨਾ ਹੈ ਤਾਂ 25% ਸਬਸਿਡੀ ਹੈ ਤੇ ਔਰਤ ਦੇ ਨਾਮ ਤੇ ਲੋਨ ਅਪਲਾਈ ਕਰਨ ਤੇ 30% ਤੱਕ ਸਬਸਿਡੀ ਮਿਲਦੀ ਹੈ ਤੇ ਇਹ ਸਬਸਿਡੀ ਲੋਨ ਦੀਆਂ ਕਿਸ਼ਤਾ ਪੂਰੀਆਂ ਹੋਣ ਤੋਂ ਬਾਅਦ ਮਿਲਦੀ ਹੈ ਲੋਨ ਲਈ ਬੱਕਰੀ ਪਾਲਣ ਦੀ ਟ੍ਰੇਨਿੰਗ ਵਾਲਾ ਸਰਟੀਫਿਕੇਟ ਹੋਣਾ ਬਹੁਤ ਜਰੂਰੀ ਹੈ
Punjab
ਲੋਨ ਅਪਲਾੲੀ ਕਿਥੇ ਕਰਨਾ ਹੈ ਜੀ ਬੱਕਰੀ ਪਾਲਣ ਲੋਨ ਪਾਸ ਹੋਣ ਤੋ ਬਾਅਦ ਸੁਰੂ ਕਰ ਸਕਦੇ ਹਾ ਜੀ
mestinex powder te mamidium powder ch ki farak hai te kehda jyada vadiya hai medritius ch ?
(en)
Punjab
enna da kam eko he hunda hai ehh mastitis di bimari ton v bacha krde ha hor thana di koi bimari howe uss nu thekk krde hai , tuci koi v vart skde ho .