Manage Expert Answers

Search

Total Count :- 258604

sir kank di 1105 variety bare jankari deo ?

(en)
Posted by
Gurwinder singh (9815152217)
Gurwinder singh
Punjab
Mansa
Write Answer
Posted Date (12 Oct 2018 06:21 AM) Assigned Date (-)
Answered Date (12 Oct 2018 06:44 AM) Translated Date (27 Oct 2021 10:32 AM)

1105 di height 97cm hundi hai.. isda jhaad 23.1qtl/acre hunda hai ate ih pakkan vich 157dinan da sma laindi hai

sir ji shri ram dah jo beej aa Kanak daah ji 272,252ehde bare sari jaankari ditti jawe ji . ehna de jhad bare te kado bijai kitti jandi aa ji ehna Dona kisama di ji. shri ram da no Dio ji mere area vch ji kisse dealer daah ji pls ?

(en)
Posted by
jaswinder singh Jassa (9877733748)
jaswinder singh Jassa
Punjab
Bathinda
Write Answer
Posted Date (12 Oct 2018 06:19 AM) Assigned Date (-)
Answered Date (12 Oct 2018 07:33 AM) Translated Date (-)

272 shriram company di kisam jai eh 102 dina vich pakk jandi hai isdi lambayi 95 cm hundi hai. eh kanak di ageti ate picheti dona sameya layi biji jan vali kisam hai.Super 252 di height 103 cm hai ihh toodi bnaun de kam v wdia aundi hai. eh kisman 156-157 din laindiyan han pakkan de layi ehna da jhaad 65-70 man tak ho janda hai. Isde beej tuc Basant Seeds :- 29 Grain Market, Bhucho Mandi, Bathinda phone no :- 9417364190 to lai sakde ho.

सरसों और गेहूं बोना है, हमें अभी क्या करना चाहिए ?

(en)
Posted by
Pushpa Chauhan (9958819606)
Pushpa Chauhan
Haryana
Gurgaon
Write Answer
Posted Date (12 Oct 2018 05:37 AM) Assigned Date (-)
Answered Date (12 Oct 2018 06:21 AM) Translated Date (19 Oct 2021 11:04 AM)

आप गेहूं की किस्में जैसे C 306, Sonalika ,PBW 343 ,WH 711,UP 2338 और सरसों की किस्में जैसे टी-59 (वरूणा), आर एच 30 आर एच 8113 (सौरभ), आर बी 50 , आर एच 8812 (लक्ष्मी) , आर एच 781 , आर एच 819 , आर एच 9304 (वसुन्धरा), आर एच 9801 (स्वर्ण ज्योति), आर एच 0406 , आर एच 749 , आर बी 9901 (गीता), भूरी सरसों हरियाणा-1 , वाई एस एच 0401, तारामीरा- टी-27 , तोरिया- संगम टी एल 15 की बिजाई कर सकते हैं इनकी बिजाई अक्टूबर-नवंबर महीने में कर सकते हैं खेत की तैयारी पिछली फसल की कटाई के बाद खेत को अच्छे तरीके से ट्रैक्टर की मदद से जोताई की जानी चाहिए खेत को आमतौर पर टै्रक्टर के साथ तवियां जोड़कर जोता जाता है और उसके बाद दो या तीन बार हल या सुहागे से जोता जाता है अच्छे अंकुरन के लिए बिजाई से 7-10 दिन पहले सिंचाई की जानी चाहिए खेत की जोताई शाम के समय की जानी चाहिए और रोपाई की गई ज़मीन को पूरी रात खुला छोड़ देना चाहिए ताकि वह ओस की बूंदों से नमी सोख सके सुबह के समय प्रत्येक जोताई के बाद सुहागा फेरना चाहिए

12 Oct 2018

शुक्रिया जी

क्या हरियाणा में जर्सी गायों को रखना ठीक है इसका दुध ओर फैट कितना है और टिका क्या हरियाणा में मिल जाता है ?

(en)
Posted by
RAMMEHAR MALIK (9034425400)
RAMMEHAR MALIK
Haryana
Kaithal
Write Answer
Posted Date (12 Oct 2018 04:41 AM) Assigned Date (-)
Answered Date (12 Oct 2018 06:18 AM) Translated Date (-)

Ji ha teek he jarrsy 14kg se 20kg tak milk deti he or es ki fat 4.8 average hoti he semon ke lea apne najdeeke Veterinary Doctor se contact kare

Answered Date (12 Oct 2018 07:34 AM) Translated Date (-)

हरियाणा में बेस्ट कोन सी है साहीवाल या जर्सी

12 Oct 2018

साहिवल

Answered Date (12 Oct 2018 02:35 PM) Translated Date (-)

thanks sir

हिन्दुस्तान-: बाबा सिध्द पिपलनाथजी गौशाला रज़ि न 01211नाँगली टूहाणा। गौ पालन करने के लिए। दस एकड़ भूमि पर फलदार वृक्ष, छायादार बृक्ष लगाना। सरसों की फसल बीजाई कर सकते हैं ?

(en)
Posted by
Baba kesarnathji (8168566359)
Baba kesarnathji
Haryana
Fatehabad
Write Answer
Posted Date (12 Oct 2018 01:50 AM) Assigned Date (-)
Answered Date (12 Oct 2018 06:10 AM) Translated Date (19 Oct 2021 11:04 AM)

आप फलदार और छायादार वृक्ष जैसे आम, बेर, लीची, अमरूद, किन्नू, और पपीते की बिजाई कर सकते हैं सरसों की बिजाई अक्तूबर और नवंबर महीने में की जा सकती है

sir kank da beej BR36 kive da hai te DBW17 vare vi jankri devo te es da beej kitho milda te ki rate milega ji ?

(en)
Posted by
Harpreet Singh Gill (9463274738)
Harpreet Singh Gill
Punjab
Bathinda
Write Answer
Posted Date (12 Oct 2018 12:32 AM) Assigned Date (-)
Answered Date (12 Oct 2018 05:53 AM) Translated Date (-)

BR 36 kisam ICAR-Indian Institute of Wheat and Barley Research Karnal valo tyar kiti gayi hai par eh kisam hale kisana layi jari nahi kiti gayi hai eh haje process vich hai. Dbw17 kisam pakkan de layi 134 din da sma laindi hai. isdi height 86 cm hundi hai.isde 1000 daaneya da weight 37 gm hunda hai.isda sahi same te kiti bijayi da jhaad 20-21 quintal prati acre hunda hai.isda beej lain layi tusi Punjab Seed Company Gidderbaha, Muktsar - 152101, Gur Bazar, Near Gandhi Chowk nal 01637-230382,230982 te samparak kar sakde ho.

sir maize te spray krn too bad pashua nu kinna din bad makk charna dubara surru krr sakhde aw ate spray krn da sahii tym kdo hunda hai ?

(en)
Posted by
Gurii sidhu (9877122511)
Gurii sidhu
Punjab
Mansa
Write Answer
Posted Date (11 Oct 2018 11:20 PM) Assigned Date (-)
Answered Date (12 Oct 2018 07:11 AM) Translated Date (19 Oct 2021 11:04 AM)

spray ton 5 dinan baad tusi makki nu pshuan de chaare vaste istemaal kr skde hon. spray sver vele krni chahidi hai jdon trel 60% ght hove.

solar system ghare lagaun layi kina kharcha anda hai ?

(en)
Posted by
sahil (9988786418)
sahil
Chandigarh
Chandigarh
Write Answer
Posted Date (11 Oct 2018 11:04 PM) Assigned Date (-)
Answered Date (12 Oct 2018 05:31 AM) Translated Date (-)

ਹਾਜੀ ਇਹ ਕਿਲੋਵਾਟ ਦੇ ਹਿਸਾਬ ਨਾਲ ਲੱਗਦਾ ਹੈ 1 ਕਿਲੋਵਾਟ ਸੋਲਰ ਸਿਸਟਮ ਲੱਗਭੱਗ 65000-70000 ਰੁਪਏ ਵਿੱਚ ਲੱਗਦਾ ਹੈ ਤੇ ਪੰਜਾਬ ਵਿੱਚ 17500 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ ਤੇ ਇਸ ਹਿਸਾਬ ਨਾਲ ਤੁਹਾਡਾ 3 Kva ਤੇ ਤੁਹਾਡਾ ਕੁੱਲ 225000 ਰੁਪਏ ਲੱਗਭੱਗ ਖਰਚਾ ਆਵੇਗਾ ਕੁੱਲ 52500 ਰੁਪਏ ਦੀ ਸਬਸਿਡੀ ਮਿਲੇਗੀ ਸਬਸਿਡੀ ਦਵਾਉਣ ਦੀ ਜਿੰਮੇਵਾਰੀ ਮਿਸਤਰੀ ਦੀ ਹੀ ਹੁੰਦੀ ਹੈ ਆਮ ਤੌਰ ਤੇ ਇਹ 1 ਕਿਲੋਵਾਟ ਦਿਨ ਵਿੱਚ ਪੰਜ ਯੂਨਿਟ ਬਿਜਲੀ ਪੈਦਾ ਕਰਦਾ ਹੈ ਸਰਦੀਆ ਵਿੱਚ ਘੱਟ ਯੂਨਿਟ ਪੈਦਾ ਕਰਦਾ ਹੈ ਪਰ ਚੱਲਦਾ ਰਹਿੰਦਾ ਹੈ ਸਰਦੀਆ ਵਿੱਚ ਵੀ ਬੰਦ ਨਹੀ ਹੁੰਦਾ ਇਹ ਕਈ ਸਾਲਾਂ ਤੱਕ ਖਰਾਬ ਨਹੀ ਹੁੰਦਾ ਬਾਕੀ ਜੇਕਰ ਜਿਆਦਾ ਜਾਣਕਾਰੀ ਲੈਣੀ ਹੈ ਤਾਂ 9814221784 ਨੰਬਰ ਤੇ ਅਮਰੀਕ ਸਿੰਘ ਜੀ ਨਾਲ ਗੱਲ ਕਰ ਲਵੋ

ਸਰ ਬੱਕਰੀ ਪਾਲਣ ਲੋਨ ਕਿਥੇ ਅਪਲਾੲੀ ਕਰਨਾ ਤੇ ਲੋਨ ਪਾਸ ਹੋਣ ਤੇ ਹੀ ਕੰਮ ਸੁਰੂ ਕਰ ਸਕਦੇ ਹਾ ?

(en)
Posted by
amritpal Singh (9417237617)
amritpal Singh
Punjab
Patiala
Write Answer
Posted Date (11 Oct 2018 10:59 PM) Assigned Date (-)
Answered Date (12 Oct 2018 09:57 AM) Translated Date (19 Oct 2021 11:04 AM)

ਟ੍ਰੇਨਿੰਗ ਕਰਨ ਤੋਂ ਬਾਅਦ ਤੁਸੀ ਆਪਣੇ ਜ਼ਿਲੇ ਦੇ ਪਸ਼ੂ ਪਾਲਣ ਮਹਿਕਮੇ ਵਿੱਚੋ ਫਾਈਲ ਤਿਆਰ ਕਰਵਾਕੇ ਆਪਣੇ ਬੈਕ ਮੈਨੇਜਰ ਨਾਲ ਗੱਲ ਕਰੋ ਬਾਕੀ ਬੈਕ ਤੇ ਨਿਰਭਰ ਕਰਦਾ ਹਠ ਕਿ ਲੋਨ ਕਰੇਗਾ ਕਿ ਨਹੀ ਪੰਜਾਬ ਤੇ ਹਰਿਆਣਾ ਵਿੱਚ ਹੁਣ ਛੇਤੀ ਕਿਤੇ ਲੋਨ ਦਿੰਦੇ ਨਹੀ ਹਨ ਆਮ ਤੌ੍ਰ ਤੇ ਲੋਨ ਦੇਣਾ ਨਾਬਾਰਡ ਨੇ ਹੁੁੰਦਾ ਹੈ ਤੇ ਉਸ ਦੇ ਸਬਸਿਡੀ ਪਸ਼ੂ ਪਾਲਣ ਮਹਿਕਮਾ ਕਰਦਾ ਹੈ ਤੇ ਬੈਕ ਲੋਨ ਪਾਸ ਕਰਦਾ ਹੈ ਸਭ ਤੋ ਜਿਆਦਾ ਬੈਕ ਨੇ ਨਿਰਭਰ ਕਰਦਾ ਹੈ ਲੋਨ ਦੀ ਕਾਰਵਾਈ ਦਾ ਕੰਮ

मुझे अज़ोला का उत्पादन करना है अज़ोला कहां प्राप्त होगा ?

(en)
Posted by
AMIT PREMSING CHAVHAN (9657242547)
AMIT PREMSING CHAVHAN
Maharashtra
Yavatmal
Write Answer
Posted Date (11 Oct 2018 10:29 PM) Assigned Date (-)
Answered Date (12 Oct 2018 06:18 AM) Translated Date (-)

Is ke lia aap Yashraj Agro Tech 09730699955 se sapmarak kare jaha se aap ko Azolla Bed Or is ka seed bhi mil jae ga.

मुर्गी का पतली बिट करने पर उपाय बताये ?

(en)
Posted by
AMIT PREMSING CHAVHAN (9657242547)
AMIT PREMSING CHAVHAN
Maharashtra
Yavatmal
Write Answer
Posted Date (11 Oct 2018 10:26 PM) Assigned Date (-)
Answered Date (15 Oct 2018 12:34 PM) Translated Date (19 Oct 2021 11:04 AM)

इसके लिए आप Albac @ 1kg per ton feed x 7दिनों तक देते रहें इससे फर्क पड़ जाएगा

sir ji agar apna pig farm kolna hove ta es te lon mil sakda e ji te je mil sakda e ta kinna ji ?

(en)
Posted by
manjit singh (7986140189)
manjit singh
Punjab
--
Write Answer
Posted Date (11 Oct 2018 10:18 PM) Assigned Date (-)
Answered Date (12 Oct 2018 04:47 AM) Translated Date (-)

ਸੂਰ ਪਾਲਣ ਦਾ ਕੰਮ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਕਿਸੇ ਸਫਲ ਸੂਰ ਪਾਲਕ ਦੇ ਫਾਰਮ ਤੇ ਖੁਦ ਜਾ ਕੇ ਬਾਕੀ ਸ਼ੈਡ ਬਣਾਉਣ ਲਈ ਫਾਰਮ ਤੇ ਜਾ ਕੇ ਖੁਦ ਸਮਝਨਾ ਪੈਣਾ ਕਿਉਕੀ ਇਹ ਅਲੱਗ ਅਲੱਗ ਜਗਾਂ ਦੇ ਹਿਸਾਬ ਨਾਲ ਸੈਟ ਕਰਨਾ ਪੈਂਦਾ ਹੈ ਸਫ਼ਲ ਸੂ੍ਰ ਪਾਲਕਾ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ

Answered Date (12 Oct 2018 06:34 PM) Translated Date (-)

paji mai jalander to 40 Kelomiter te hushiarpur to 25 kelomiter te hai bogpur tanda ji te tusi daso ji training kado hudi e ji

Answered Date (12 Oct 2018 06:35 PM) Translated Date (-)

apna no do ji

ਸਰ ਮੱਝ ਸੂਣ ਦੀ ਤਰੀਕ ਤੋਂ 3 ਦਿਨ ਉੱਤੇ ਹੋ ਗੀ ਹਾਲੇ ਸੂਈ ਨਹੀਂ ?

(en)
Posted by
sidhu (9803369105)
sidhu
Punjab
Patiala
Write Answer
Posted Date (11 Oct 2018 10:07 PM) Assigned Date (-)
Answered Date (12 Oct 2018 06:25 AM) Translated Date (19 Oct 2021 11:04 AM)

ਇਸ ਵਿਚ ਘਬਰੋਣ ਵਾਲੀ ਕੋਈ ਗੱਲ ਨਹੀਂ ਹੈ ਆਮਤੌਰ ਤੇ ਪਸ਼ੂ ਟਾਈਮ ਤੋਂ ਉਪਰ ਦਿਨ ਲੈ ਹੀ ਜਾਂਦਾ ਹੈ

12 Oct 2018

thanks ji

saro di bijae da time ki hai?

(en)
Posted by
A.S.Sandhu (9417857007)
A.S.Sandhu
Punjab
Ludhiana
Write Answer
Posted Date (11 Oct 2018 09:38 PM) Assigned Date (-)
Answered Date (12 Oct 2018 03:58 AM) Translated Date (-)

ਸਰੋਂ ਦੀ ਬਿਜਾਈ ਦਾ ਸਹੀ ਸਮਾਂ ਸਤੰਬਰ ਤੋਂ ਅਕਤੂਬਰ ਹੈ ਤੋਰੀਆ ਫਸਲ ਲਈ ਬਿਜਾਈ ਸਤੰਬਰ ਦੇ ਪਹਿਲੇ ਪੰਦਰਵਾੜੇ ਤੋਂ ਅੱਧ ਅਕਤੂਬਰ ਤੱਕ ਕਰ ਲੈਣੀ ਚਾਹੀਦੀ ਹੈ ਅਫਰੀਕਨ ਸਰੋਂ ਅਤੇ ਤਾਰਾਮੀਰਾ ਦੀ ਫਸਲ ਅਕਤੂਬਰ ਦੇ ਅਖੀਰ ਤੱਕ ਬੀਜੀ ਜਾ ਸਕਦੀ ਹੈ ਰਾਇਆ ਫਸਲ ਦੀ ਬਿਜਾਈ ਅੱਧ ਅਕਤੂਬਰ ਤੋਂ ਨਵੰਬਰ ਦੇ ਅਖੀਰ ਤੱਕ ਕੀਤੀ ਜਾਂਦੀ ਹੈ ਜਦੋਂ ਤਾਰਾਮੀਰਾ ਨੂੰ ਮੁੱਖ ਫਸਲ ਦੇ ਵਿੱਚ ਉਗਾਇਆ ਜਾਂਦਾ ਹੈ ਤਾਂ ਇਸ ਦੀ ਬਿਜਾਈ ਮੁੱਖ ਫਸਲ ਤੇ ਨਿਰਭਰ ਕਰਦੀ ਹੈ

C.R.B injection main combination ki hai. plz daso sir ?

(en)
Posted by
Gurwinder singh (8968054752)
Gurwinder singh
Punjab
Patiala
Write Answer
Posted Date (11 Oct 2018 09:35 PM) Assigned Date (-)
Answered Date (12 Oct 2018 06:28 AM) Translated Date (19 Oct 2021 11:04 AM)

Eh Ascorbic Acid(vitamin-C) da Injection he ji

ਜੇਕਰ ਪਸ਼ੂ ਦੇ ਥਣਾਂ ਦੀ ਚੁਕਾਈ ਵਾਲੀ ਸਾਈਡ ਉਪਰ ਚੁਕੀ ਹੋਵੇ ਇਸ ਦਾ ਇਲਾਜ ਦੱਸੋ ?

(en)
Posted by
ਬਲਜੀਤ ਸਿੰਘ (9478805566)
ਬਲਜੀਤ ਸਿੰਘ
Punjab
Sangrur
Write Answer
Posted Date (11 Oct 2018 09:21 PM) Assigned Date (-)
Answered Date (12 Oct 2018 06:31 AM) Translated Date (-)

Os nu Liquid Vitum H 1 litter 10ml swere 10ml shame nu deo 500gm kalmishora, 250gm jokharr, 250gm mithasoda, 150gm noshader, 2kg chini te 2kg mitha tell lao te khand di chasni bano te fer vich mitha tell pao obal aon te baki sman ragged ke pao te es de 5 hise karlo ekk hisa rojana deo 5 din tak nall hi passu nu trel vich na bhano te na hi nwaho ji 5 din tak

12 Oct 2018

Dr sahib no. send kr do pls my contact is 9464535820

sir osheen da result kinne dina da te eh jyada tele te km krdi aw ?

(en)
Posted by
Dilshad (8872882586)
Dilshad
Punjab
Sangrur
Write Answer
Posted Date (11 Oct 2018 09:15 PM) Assigned Date (-)
Answered Date (12 Oct 2018 05:24 AM) Translated Date (19 Oct 2021 11:04 AM)

ihh jhone wale kale tele te narme jina kam nahi krdi hai. iss da jhone te result 12 k dina da hai.

Answered Date (12 Oct 2018 07:35 AM) Translated Date (19 Oct 2021 11:03 AM)

Sir glamour di dose vda k krda te kala tela marjega g

sir basf compny di seltima fungicide kiwe rahu jiri layi ?

(en)
Posted by
Dilshad (8872882586)
Dilshad
Punjab
Sangrur
Write Answer
Posted Date (11 Oct 2018 09:13 PM) Assigned Date (-)
Answered Date (12 Oct 2018 04:02 AM) Translated Date (-)

isda result vdia hai ji.. SELTIMA ik fungicide hai jis vich Pyraclostrobin nam da salt maujood hunda hai .isdi matra ik acre de lyi 200ml da istemal kita janda hai..

12 Oct 2018

eh neck blast te km kru?

Answered Date (12 Oct 2018 06:27 AM) Translated Date (-)

OK veer g

esde mandi kita lagde ha ji ?

(en)
Posted by
gagandeep (9996901390)
gagandeep
Haryana
Fatehabad
Write Answer
Posted Date (11 Oct 2018 09:12 PM) Assigned Date (-)
Answered Date (12 Oct 2018 08:18 AM) Translated Date (27 Oct 2021 10:32 AM)

PB1 ::: 2825 Rs per qtl 1509 ::: 2621 Rs. per qtl Narma::: 5340 Rs. per qtl Parmal jhona ::: 1790 Rs. per qtl

Answered Date (12 Oct 2018 01:57 AM) Translated Date (-)

टूहाणा न्यूमण्डी पुराणी मण्डी चण्डीगढ रोड़ पर

good ?

(en)
Posted by
gurpreet Singh (6283980175)
gurpreet Singh
Punjab
Amritsar
Write Answer
Posted Date (11 Oct 2018 09:08 PM) Assigned Date (-)
Answered Date (12 Oct 2018 05:25 AM) Translated Date (19 Oct 2021 11:03 AM)

Gurpreet singh ji kirpa kr ke apna swaal vistaar nal pucho tan jo tuhanu iss da jawab ditta ja ske.

सर धान मे काली माहू का प्रकोप बहुत जादा है इसमें कोने सी दबाई डाले इन्डोफिल की टोकन से नही मरी ?

(en)
Posted by
ramkrishn Choudhary (9131508857)
ramkrishn Choudhary
Madhya Pradesh
Hoshangabad
Write Answer
Posted Date (11 Oct 2018 08:59 PM) Assigned Date (-)
Answered Date (11 Oct 2018 09:03 PM) Translated Date (-)

ess mein aap Dichlorovos @200 ml per acre ka spray kr skte ho.

Answered Date (12 Oct 2018 11:13 AM) Translated Date (-)

bhai 500ml chloro50% ke seth bpmc 50% ka 500ml mix krke khet ko paani ka bhr ke chitaa de do

Hlo sir, Eh photo wich jo tree hai isda ki name aa Plzz tell ?

(en)
  • 2
Posted by
Harpreet (9530510381)
Harpreet
Punjab
Ferozpur
Write Answer
Posted Date (11 Oct 2018 08:57 PM) Assigned Date (-)
Answered Date (16 Oct 2018 08:33 AM) Translated Date (19 Oct 2021 11:03 AM)

isde pateya nu dekh ke anuman laya ja sakda hai k eh bamboo da boota hai par isdi poori tra nal pusti nahi kiti ja sakdi .

sir sarso ke bejai ka kya time h ?

(en)
Posted by
Goldy (8570860771)
Goldy
Haryana
Kaithal
Write Answer
Posted Date (11 Oct 2018 08:57 PM) Assigned Date (-)
Answered Date (12 Oct 2018 07:34 AM) Translated Date (19 Oct 2021 11:03 AM)

sarso ki sowing mid September se october ke last tak ho skti hai

1121 ਬਾਸਮਤੀ ਵਿਚ ਚਿੱਟੀ munjar da ਇਲਾਜ ਦੱਸੋ ?

(en)
Posted by
Gursimran Singh (6239448656)
Gursimran Singh
Punjab
Sangrur
Write Answer
Posted Date (11 Oct 2018 08:56 PM) Assigned Date (-)
Answered Date (11 Oct 2018 09:04 PM) Translated Date (-)

chitti munjar gobh wali soondi krke nikldi hai.esdi roktham lyi tata tukumi@100gm ja coragen@60ml ja fame@20ml ja lambda@200ml ja proclaim@90gm nu 150 ltr pani de nal mila ke spray kr skde ho.

basmati dhan ka kya rate hoga kaithal mandi mai ?

(en)
Posted by
Goldy (8570860771)
Goldy
Haryana
Kaithal
Write Answer
Posted Date (11 Oct 2018 08:53 PM) Assigned Date (-)
Answered Date (12 Oct 2018 05:27 AM) Translated Date (-)

Basmati ka rate har mandi mein alag alag hai. धान_भाव • सिरसा पीबी1 2950 लगभग  • सिरसा 1401 3150 लगभग • सिरसा 1509- 2512 • समालखा 1509- 2701 • लाडवा 1509- 2665 • करनाल 1509- 2525 • घरौंदा 1509- 2545 • चिका 1509 - 2495 • चिका PR 26- 1580 • कैथल 1509 - 2500 कंबाइन • कैथल 1509 - 2700 हाथ • तरावड़ी 1509 - 2605

sir ਗਾ ਦਾ ਦੁਧ ਘਟ ਗਿਆ ਇਸ ਦਵਾਈ ਨਾਲ kit of clomifene and copper sulpate ?

(en)
Posted by
sukhwinder singh (9041243847)
sukhwinder singh
Punjab
Jalandhar
Write Answer
Posted Date (11 Oct 2018 08:51 PM) Assigned Date (-)
Answered Date (12 Oct 2018 01:08 PM) Translated Date (19 Oct 2021 11:03 AM)

ਗਾ ਨੂੰ Anabolite liqued 100ml ਹਰ ਰੋਜ਼ ਦਿਓ ਤੇ ਨਾਲ ਹੀ milkout ਪਾਊਡਰ ਦੇਣਾ ਸ਼ੁਰੂ ਕਰੋ ਇਸ ਪਾਊਡਰ ਦੇ 2 ਚਮਚ ਸਵੇਰੇ ਅਤੇ 2 ਚਮਚ ਸ਼ਾਮ ਨੂੰ ਦੇਣੇ ਸ਼ੁਰੂ ਕਰੋ , ਇਸਦੇ ਤੁਸੀ 2 ਡੱਬੇ ਦਿਓ , ਇਕ ਡੱਬੇ ਦੇ ਖਤਮ ਹੋਣ ਤੋਂ ਬਾਅਦ ਇਸ ਪਾਊਡਰ ਨੂੰ ਦਿਨ ਵਿਚ ਇਕ ਵਾਰ ਹੀ 2 ਚਮਚ ਦਿਓ..

ਸਰ ਜੀ ਅੰਡੇਆ ਵਾਲੀਆ ਮੁਰਗੀਆ ਪਿਜੰਰੇ ਵਿੱਚ ਰੱਖ ਸਕਦਾ ਹਾ ?

(en)
Posted by
ਜਗਮੀਤ ਸਿੰਘ (8146231252)
ਜਗਮੀਤ ਸਿੰਘ
Punjab
Muktsar
Write Answer
Posted Date (11 Oct 2018 08:46 PM) Assigned Date (-)
Answered Date (12 Oct 2018 10:44 AM) Translated Date (-)

ਹਾਜੀ ਰੱਖ ਸਕਦੇ ਹੋ

Answered Date (11 Oct 2018 10:20 PM) Translated Date (-)

yes

blakc gold ਦਾ ਰਿਜਲਟ ਕਿੰਨੇ ਦਿਨ ਹੈ ਤੇਲੇ ਲਈ ?

(en)
Posted by
Harjinder singh khaira (8872743293)
Harjinder singh khaira
Punjab
Patiala
Write Answer
Posted Date (11 Oct 2018 08:43 PM) Assigned Date (-)
Answered Date (11 Oct 2018 09:05 PM) Translated Date (-)

Black gold da tele lyi 12-15 din tak bhut hi effective result hai

farmtrac 50 tracter kiwa ha jankari deo model no 1996 ?

(en)
Posted by
sukhdeep Singh (9915178379)
sukhdeep Singh
Punjab
Mansa
Write Answer
Posted Date (11 Oct 2018 08:40 PM) Assigned Date (-)

sir jhone da lest year kina price c te es war kina ha dsyo plz ?

(en)
Posted by
Kamal brar (7814711141)
Kamal brar
Punjab
Bathinda
Write Answer
Posted Date (11 Oct 2018 08:39 PM) Assigned Date (-)
Answered Date (16 Oct 2018 12:31 PM) Translated Date (19 Oct 2021 11:03 AM)

Is Vaar Jhona (grade a) da ghat to ghat samarthan mul 1770 rupee hai ji.

Answered Date (16 Oct 2018 12:31 PM) Translated Date (19 Oct 2021 11:03 AM)

Is Vaar Jhona (grade a) da ghat to ghat samarthan mul 1770 rupee hai ji.

सर धान में काली माहू का प्रकोप बहुत ज्यादा है इंडोफिल की टोकन से भी कंट्रोल नही हो रही कौन सी दवाई डालें ?

(en)
Posted by
Naveen (9425645051)
Naveen
Madhya Pradesh
Hoshangabad
Write Answer
Posted Date (11 Oct 2018 08:38 PM) Assigned Date (-)
Answered Date (12 Oct 2018 05:29 AM) Translated Date (-)

kale mahoo ki roktham ke liye oswal ki black gold@250ml ki prati acre ke hisaab se spray krein. yeh kale mahoo ko control kr legi.

what is price of rice present time (Punjab) ?

(en)
Posted by
Jagtar maan (9417071568)
Jagtar maan
Punjab
Bathinda
Write Answer
Posted Date (11 Oct 2018 08:29 PM) Assigned Date (-)
Answered Date (12 Oct 2018 05:30 AM) Translated Date (-)

In punjab, the price of parmal rice is 1790 per qtl.

what is price of rice year 2017,2018 (Punjab) ?

(en)
Posted by
Jagtar maan (9417071568)
Jagtar maan
Punjab
Bathinda
Write Answer
Posted Date (11 Oct 2018 08:27 PM) Assigned Date (-)
Answered Date (12 Oct 2018 08:19 AM) Translated Date (-)

ihh iss vaar da rate chal reha hai. PB1 ::: 2825 rs per qtl 1509 ::: 2621 Rs. per qtl Narma::: 5340 Rs. per qtl Parmal jhona ::: 1790 Rs. per qtl

sadi cow de ik than band aa pichle suue to te ess vaar hun ik month ho gya suui nu ohde dooje than cho v dhud bht ghat aunda teatsool kit v ditti but koi farak ni pya ?

(en)
Posted by
Kuldeep Singh (9915247791)
Kuldeep Singh
Punjab
Kapurthala
Write Answer
Posted Date (11 Oct 2018 08:13 PM) Assigned Date (-)
Answered Date (12 Oct 2018 02:14 PM) Translated Date (19 Oct 2021 11:03 AM)

uss nu Lactin boljus 2 goliaa rojana denia suru kro , isde nal tuci Milkout powder 2-2 chamch swere sham deo , iss nal thann vich duudh puura ho jawega ..

Jasmine Flower Plant Di Growth lyi Ki Ki Krna Chahida hai Organic Method ?

(en)
Posted by
Ajaypal Singh (9915471116)
Ajaypal Singh
Punjab
Muktsar
Write Answer
Posted Date (11 Oct 2018 08:09 PM) Assigned Date (-)
Answered Date (12 Oct 2018 07:12 AM) Translated Date (19 Oct 2021 11:03 AM)

growth de lyi vermi compost@2kilo prti boote te spray kro.

ਮੱਝ ਸੂਣ ਵਾਲੀ ਹੈ 2 ਥਣਾ ਤੇ ਸੋਜ ਹੋ ਗਈ ਕੀ ਇਲਾਜ ਕੀਤਾ ਜਾਵੇ ਜੀ ?

(en)
Posted by
jasveer singh (9780191331)
jasveer singh
Punjab
Mansa
Write Answer
Posted Date (11 Oct 2018 08:08 PM) Assigned Date (-)
Answered Date (11 Oct 2018 02:40 PM) Translated Date (19 Oct 2021 11:02 AM)

tuci uss nu carpaid injection 10ml lgwao , ehh carries company da product hai , yaa tuci cotalife injection lgwa skde ho , enna cho koi v lgwaa deo , ਤੁਸੀ ਉਸ ਨੂੰ ਕਾਲੀਆ ਮਿਰਚਾਂ 100 ਗ੍ਰਾਮ ਲਿਆ ਕੇ 20 ਗ੍ਰਾਮ ਰੋਜਾਨਾ ਦੇਣੀਆਂ ਸ਼ੁਰੂ ਕਰੋ , ਇਸਦੇ ਨਾਲ ਤੁਸੀ ਸਬਜ਼ੀ ਵਾਲਾ ਪੇਠਾ 1 ਕਿਲੋ ਰੋਜਾਨਾ ਖਿਲਾਓ , 5 ਦਿਨ ਦੇਣ ਨਾਲ ਫਰਕ ਪੈ ਜਾਵੇਗਾ,

sir amrood vich kidha da ilaj ?

(en)
Posted by
Mandeep Singh (9996390122)
Mandeep Singh
Haryana
Jind
Write Answer
Posted Date (11 Oct 2018 08:05 PM) Assigned Date (-)
Answered Date (12 Oct 2018 07:14 AM) Translated Date (-)

ਇਸਦੀ ਰੋਕਥਾਮ ਲਈ 80 ਮਿਲੀਲੀਟਰ ਫੈਨਵਾਲਰੇਟ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਹਫ਼ਤੇ ਦੇ ਵਕਫ਼ੇ ਬਾਅਦ ਬੂਟਿਆਂ ਉਤੇ ਛਿੜਕਾਅ ਕਰਨਾ ਚਾਹੀਦਾ ਹੈ

Answered Date (12 Oct 2018 01:21 PM) Translated Date (-)

Photo dekho ji.

  • 1

DBW 173 seed kitho milda da with 100% pure guarante te csw 18 bare ve daso ?

(en)
Posted by
Dilpreet (9569995397)
Dilpreet
Punjab
Ludhiana
Write Answer
Posted Date (11 Oct 2018 07:54 PM) Assigned Date (-)
Answered Date (11 Oct 2018 09:08 PM) Translated Date (19 Oct 2021 11:02 AM)

tuc vdia quality da seed lain lyi seed production wali agency jo tuhade area di hai ohna nal contact kr skde ho.Tuc Brar seed store opposite PAU gate ohna to v seed purchase kr skde ho

सर लोकी की तीसरी कटिंग के बारे में बताएँ ?

(en)
Posted by
Sumit Kumar (9934059330)
Sumit Kumar
Bihar
Jehanabad
Write Answer
Posted Date (11 Oct 2018 07:54 PM) Assigned Date (-)
Answered Date (12 Oct 2018 07:20 AM) Translated Date (19 Oct 2021 11:02 AM)

लौकी की 3जी कटिंग के लिए पौधे की पहली टहनी से फूल तोड़ दिए जाते हैं क्यूंकि इस टहनी के फूल नर होते हैं फिर दूसरी टहनी जो पहली टहनी से बनी हुई होती है उसके भी फूल तोड़ लिए जाते हैं इस में भी कुछ फूल नर और कुछ मादा होते हैं फिर दूसरी टहनी से तीसरी टहनी बनी हुई होती है जिसके फूल रखे जाते हैं जिसको 3जी कटिंग कहा जाता है इसके फूल लगभग मादा होते हैं

veer ji I would like to start a business of solar equipments in my area can u help ?

(en)
  • 1
Posted by
SEWAK SINGH (9501148795)
SEWAK SINGH
Punjab
Ludhiana
Write Answer
Posted Date (11 Oct 2018 07:53 PM) Assigned Date (-)
Answered Date (17 Oct 2018 10:27 AM) Translated Date (-)

Sewak Singh ji jekar tusi solar equipments business shuru karna chode ho ta is lai tusi apne jile Punjab Energy Development Agency Ludhiana 9417865189 ja fir Punjab Energy Development Agency chandighar 0172-2663328,2663382 nal samparak karo.

ਸਰ ਜੀ ਮੱਝ ਨੂੰ ਫੀਡ ਸੁਕੀ ਕੇ ਭਿਂਓਕੇ ਪਾਓਣੀ ਚਾਹਿਦੀ ਹੈ ਧੰਨਵਾਦ ?

(en)
Posted by
Jagroop brar (9914252347)
Jagroop brar
Punjab
Ferozpur
Write Answer
Posted Date (11 Oct 2018 07:45 PM) Assigned Date (-)
Answered Date (11 Oct 2018 04:09 PM) Translated Date (19 Oct 2021 11:02 AM)

ਡੰਗਰਾਂ ਨੂੰ ਫੀਡ ਸੁੱਕੀ ਹੀ ਪਾਈ ਜਾਵੇ ਤਾਂ ਵਧੀਆ ਹੈ ਜੀ ਕਈ ਪਸ਼ੂ ਸੁੱਕੀ ਫੀਡ ਨਹੀ ਖਾਦੇ ਤਾਂ ਕਰਕੇ ਭਿਓ ਕੇ ਪਾਈ ਜਾ ਸਕਦੀ ਹੈ ਪਰ ਜੇਕਰ ਸੁੱਕੀ ਫੀਡ ਪਾੳੇਗੇ ਤਾਂ ਵਧੀਆ ਰਹੇਗਾ ਜੀ

मुझे पशु पालन सुरु करना चाहता हो परंतु पहले ट्रेनिंग करना चाहता हूँऔर ai का बारवीं पास हो और बिहार से होऔर क्या मुझे गाय या भैस रखना चाहिए ?

(en)
Posted by
Angad Singh (9910925297)
Angad Singh
Bihar
Siwan
Write Answer
Posted Date (11 Oct 2018 07:45 PM) Assigned Date (-)
Answered Date (12 Oct 2018 12:33 PM) Translated Date (19 Oct 2021 11:03 AM)

पशु पालन की ट्रेनिंग के लिए आप अपने जिले के केंद्रीय विद्यालय सिवान, पता: अयोध्यापुरी, सीवान, बिहार 841226, फ़ोन: 06154240729 से संपर्क कर सकते हैं यां फिर अपने जिले के पशुपालन विभाग अफसर, सिवान, डॉ. सुशील कुमार 7079319536 से संपर्क करें

ghenhu ki kism ?

(en)
Posted by
Vikas kumar (9996685661)
Vikas kumar
Haryana
Fatehabad
Write Answer
Posted Date (11 Oct 2018 07:43 PM) Assigned Date (-)
Answered Date (12 Oct 2018 05:19 AM) Translated Date (-)

नीचे दी गई किस्में लगाने के लिए उपयुक्त हैं: C 306: यह किस्म कम सिंचाई वाले क्षेत्रों और कम उपजाऊ वाली मिट्टी में उगाने के लिए अनुकूल है इसके दाने मध्यम आकार के, चमकदार, ठोस और सुनहरी रंग के होते हैं इसकी औसतन पैदावार 10 क्विंटल प्रति एकड़ होती है Sonalika: यह एक जल्दी पकने वाली छोटे कद वाली गेहूं की किस्म है जो कि बहुत सारे हालातों के अनुकूल है इसके दाने सुनहरी होते हैं इसकी बुवाई पिछेती की जा सकती है और यह कुंगी रोग की प्रतिरोधक है इसकी औसतन पैदावार 16.8 क्विंटल प्रति एकड़ होती है PBW 343: यह किस्म सिंचित क्षेत्रों और पिछेती बिजाई के लिए उपयुक्त है यह किस्म 130-135 दिनों में कटाई के लिए तैयार हो जाती है यह किस्म जल जमाव के प्रतिरोधी है यह करनाल बंट के प्रतिरोधी और ब्लाईट को भी सहने योग्य है इसकी औसत पैदावार 19 क्विंटल प्रति एकड़ है WH 711: यह किस्म हरियाण में समय पर बोने, सिंचित और उपजाऊ मिट्टी में बोने के अनुकूल है इसके दाने मध्यम आकार के, सख्त और सुनहरे होते हैं इसकी औसतन पैदावार 24 क्विंटल प्रति एकड़ होती है UP 2338: यह किस्म समय पर और पिछेती बिजाई के लिए अनुकूल है इसके दाने मोटे और सख्त होते हैं इसकी औसतन पैदावार 23 क्विंटल प्रति एकड़ होती है WH 542: यह किस्म समय पर बुवाई करने और सिंचित क्षेत्रों के लिए उपयुक्त है इसके दाने मध्यम आकार के, सख्त और सुनहरे होते हैं इसकी औसत पैदावार 23 क्विंटल प्रति एकड़ है यह करनाल बंट के लिए प्रतिरोधी है WH 416: यह किस्म समय पर बोने और अगेती बिजाई के लिए उपयुक्त है यह कम उपजाऊ वाले लेकिन सिंचित ज़मीनों में उगाने के लिए अनुकूल है इसके दाने लंबे, मध्यम आकार के और सुनहरे रंग के होते हैं यह भूरी कुंगी के प्रतिरोधी परंतु पीली कुंगी को सहनेयोग्य है इसकी औसतन पैदावार 22 क्विंटल प्रति एकड़ होती है WH 283: यह किस्म समय पर बोने के लिए उपयुक्त है इसके दाने मध्यम, सख्त और चमकदार सुनहरे रंग के होते हैं यह भूरी और पीले कुंगी के प्रतिरोधी है इसकी औसतन पैदावार 20 क्विंटल प्रति एकड़ होती है WH147: यह समय पर बोने, उपजाऊ और सिंचित ज़मीनों पर बोने के लिए अनुकूल हैं इसके दाने मध्यम, नर्म और चमकदार सुनहरी रंग के होते हैं यह भूरी कुंगी और करनाल बंट रोग के प्रतिरोधी है इसकी औसतन पैदावार 20 क्विंटल प्रति एकड़ होती है WH 157: यह समय पर बोने, उपजाऊ और सिंचित क्षेत्रों में बोने के अनुकूल है इसके दाने बड़े, सख्त और सुनहरे रंग के होते हैं इसकी औसतन पैदावार 19 क्विंटल प्रति एकड़ होती है

sir ji kank vich dap to bina hor keri sasti khad pa sakde aa jis nal kank da jhad v pura hove ate kharcha v katt hove vistar nal daso sir ?

(en)
Posted by
jaspal singh (9855100317)
jaspal singh
Punjab
Sangrur
Write Answer
Posted Date (11 Oct 2018 07:43 PM) Assigned Date (-)
Answered Date (12 Oct 2018 07:21 AM) Translated Date (19 Oct 2021 11:03 AM)

Dap ton bina tusi SSP di vrto kr skde hon. isdi matra 155 kilo prti acre de hisaab naal vrti jandi hai.

ਪੇਠੇ ਦੀ PAG 3 ਕਿਸਮ ਕਿਹੜੇ ਮਹੀਨੇ ਵਿੱਚ ਲਗਾਈ ਜਾਂਦੀ ਹੈ ?

(en)
Posted by
akash singh (7710423803)
akash singh
Punjab
Muktsar
Write Answer
Posted Date (11 Oct 2018 07:36 PM) Assigned Date (-)
Answered Date (12 Oct 2018 04:06 AM) Translated Date (19 Oct 2021 11:12 AM)

ਇਸਦੀ ਬਿਜਾਈ ਫਰਵਰੀ-ਮਾਰਚ ਅਤੇ ਜੂਨ-ਜੁਲਾਈ ਵਿੱਚ ਵੀ ਕੀਤੀ ਜਾਂਦੀ ਹੈ

sir chess kri nu 7 din hoge tele hega hor spray krni pau k na ?

(en)
Posted by
Aman (7009718833)
Aman
Punjab
Barnala
Write Answer
Posted Date (11 Oct 2018 07:33 PM) Assigned Date (-)
Answered Date (12 Oct 2018 05:33 AM) Translated Date (19 Oct 2021 11:12 AM)

Aman g tuc jhona kine dina tak vadd lwoge. kirpa kr ke ihh jrur dso. jekar jhona vaddan de vich 15 ton upper din lagg jange tan ikk spray oswal di black gold@250ml ja DDVP@200ML per acre de hisaab nal spray kr skde ho. iss nal tuhaade 15 din langh jange ate odo tak jhona aa jawega.

ਸਰ ਜੀ ਮੱਝ ਦਾ ਪਹਿਲਾ ਤਾਂ ਇਕ ਥਣ ਕਾਫੀ ਜਿਆਦਾ ਸੱਜ ਗਿਆ ਸੀ ਜਿਸ ਮੈਂ ਇਲਾਜ ਕਰਵਾ ਲਿਆ ਜੋ ਠੀਕ ਹੋ ਗਿਆ ਸੀ ਪਰ ਹੋਣ ਚਾਰ ਦਿਨਾਂ ਪਿੱਛੋਂ ਉਸੇ ਥਣ ਵਿਚ ਨਾੜ ਬਣ ਰਹੀ ਹੈ ਕੋਈ ਹੱਲ ਦੱਸੋ ?

(en)
Posted by
manveer Singh Maan (9501422248)
manveer Singh Maan
Punjab
Patiala
Write Answer
Posted Date (11 Oct 2018 07:24 PM) Assigned Date (-)
Answered Date (12 Oct 2018 01:11 PM) Translated Date (-)

hnji tusi eh puri audio suno.

12 Oct 2018

audio kithe a sir

12 Oct 2018

eh suuno ji.

Answered Date (12 Oct 2018 07:51 PM) Translated Date (-)

sar menu tudi audio so ni ho rahi

How to get loan for piggery. Is land is required to get loan ?

(en)
Posted by
Gursimran Singh (6239448656)
Gursimran Singh
Punjab
Sangrur
Write Answer
Posted Date (11 Oct 2018 07:19 PM) Assigned Date (-)
Answered Date (12 Oct 2018 11:04 AM) Translated Date (-)

Yes, For applying for a loan it is mandatory to have land ownership. There is subsidy of 2 lakhs on Pig Farming after getting training. Total project is of 8 Lakhs rupees in which 2 lakhs is subsidy amount. For getting subsidy First step is that you should have training certificate for which you can apply in Guru Angad Dev Veterinary University, Ludhiana and get training for the same. You can also fill training forms in your nearest Krishi Vigyn Kendra and when the training will be organized you will get a call. Besides this you can also get a training from Government Pig Farm, Chhajju Majra, Government Pig Farm, Gurdaspur, Government Pig Farm, Nabha and Government Pig Farm, Mallwal, Ferozepur.

22 ji 1509 da rate ke chal reha wakh wakh area ch plz dasea jave ?

(en)
Posted by
gilldeep (7087086440)
gilldeep
Punjab
Barnala
Write Answer
Posted Date (11 Oct 2018 07:17 PM) Assigned Date (-)
Answered Date (12 Oct 2018 08:19 AM) Translated Date (19 Oct 2021 11:12 AM)

ihh iss var da rate chal reha hai. PB1 ::: 2825 rs per qtl 1509 ::: 2621 Rs. per qtl Narma::: 5340 Rs. per qtl Parmal jhona ::: 1790 Rs. per qtl

jhone da sarkari rate ki a es vaar (a) grade ?

(en)
Posted by
gurmukh singh (7710687621)
gurmukh singh
Punjab
Jalandhar
Write Answer
Posted Date (11 Oct 2018 07:15 PM) Assigned Date (-)
Answered Date (12 Oct 2018 06:21 AM) Translated Date (19 Oct 2021 11:12 AM)

Jhona (grade a) da ghat to ghat smarthan mul 1770 rupee hai ji.

I am from MP Madhya Pradesh District Jabalpur my question is your poultry centre in Jabalpur which place confirm address and any contact number please share me ?

(en)
Posted by
Satnam Singh Mandaar (9300885666)
Satnam Singh Mandaar
Madhya Pradesh
Jabalpur
Write Answer
Posted Date (11 Oct 2018 07:09 PM) Assigned Date (-)
Answered Date (17 Oct 2018 10:44 AM) Translated Date (19 Oct 2021 11:12 AM)

Satnam Singh Mandaar ji aap Krishi Vigyan Kendra, Jabalpur, Address: Ravindra Nagar, Tapti Nagar, Adhartal, Jabalpur, Madhya Pradesh 482004 Phone: 094253 28615 se samparak kare.

Advanta ਕੰਪਨੀ ਦੇ ਮੱਖਣ grass information needed ਬਿਜਾਈ ਦੀ information ?

(en)
Posted by
Gursimran Singh (6239448656)
Gursimran Singh
Punjab
Sangrur
Write Answer
Posted Date (11 Oct 2018 07:02 PM) Assigned Date (-)
Answered Date (12 Oct 2018 04:08 AM) Translated Date (-)

ਮੱਖਣ ਘਾਹ ਦੀ ਬਿਜਾਈ ਅਕਤੂਬਰ-ਦਸੰਬਰ ਮਹੀਨੇ ਵਿਚ ਕੀਤੀ ਜਾਂਦੀ ਹੈ ਜੇ ਇਸਦੀ ਬਿਜਾਈ ਇੱਕਲੀ ਕਰਨੀ ਹਾਂ ਤਾਂ 1.25-1.5kg ਤੇ ਜੇ ਕਿਸੇ ਫਸਲ ਨਾਲ ਬੀਜਣੀ ਹੈ ਤਾਂ 0.50-0.75kg ਬੀਜ ਪਾਓ ਮੱਖਣ ਘਾਹ ਦੀ ਬਿਜਾਈ ਕਤਾਰਾਂ ਵਿੱਚ 30 ਸੈ.ਮੀ. ਦੇ ਪਲਾੱਟ ਵਿੱਚ ਕੀਤੀ ਜਾਂਦੀ ਹੈ ਇਸਦੀ ਬਿਜਾਈ ਛਿੱਟਾ ਦੇ ਕੇ, ਮਸ਼ੀਨ ਨਾਲ ਜਾਂ ਹੱਥਾਂ ਨਾਲ ਕੀਤੀ ਜਾ ਸਕਦੀ ਹੈ ਪੁੰਗਰਾਅ ਲਈ ਬੈੱਡਾਂ ਤੇ ਨਮੀ ਬਣਾਈ ਰੱਖੋ ਸਧਾਰਨ ਹਾਲਾਤਾਂ ਵਿੱਚ ਪੁੰਗਰਾਅ 10 ਤੋਂ 14 ਦਿਨ ਵਿੱਚ ਸ਼ੁਰੂ ਹੋ ਜਾਂਦਾ ਹੈ ਅਤੇ 18 ਦਿਨਾਂ ਵਿੱਚ ਪੂਰਾ ਹੋ ਜਾਂਦਾ ਹੈ ਇਸਦੀਆਂ ਜੜ੍ਹਾਂ 4 ਤੋਂ 6 ਹਫਤੇ ਵਿੱਚ ਵਿਕਸਿਤ ਹੋ ਜਾਂਦੀਆਂ ਹਨ ਜ਼ਮੀਨ ਦੀ ਤਿਆਰੀ ਸਮੇਂ 15–20 ਟਨ ਰੂੜੀ ਦੀ ਖਾਦ ਪਾਓ ਬਾਕੀ ਖਾਦਾਂ ਬਿਜਾਈ ਤੋਂ ਪਹਿਲਾਂ ਪਾਓ: ਨਾਈਟ੍ਰੋਜਨ - 30 kg ਪ੍ਰਤੀ ਏਕੜ, ਫਾਸਫੋਰਸ - 20 kg ਪ੍ਰਤੀ ਏਕੜ, ਹਰ ਕਟਾਈ ਤੋਂ ਬਾਅਦ 30 kg ਨਾਈਟ੍ਰੋਜਨ ਪਾਓ ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਦੂਜੀ ਸਿੰਚਾਈ ਬਿਜਾਈ ਤੋਂ 5 ਤੋਂ 6 ਦਿਨ ਬਾਅਦ ਅਤੇ ਫਿਰ 10 ਦਿਨ ਦੇ ਅੰਤਰਾਲ ਤੇ ਲੋੜ ਅਨੁਸਾਰ ਸਿੰਚਾਈ ਕਰਦੇ ਰਹੋ ਪਹਿਲੀ ਸਿੰਚਾਈ ਤੋਂ ਬਾਅਦ ਹੱਥੀਂ ਗੋਡੀ ਕਰੋ ਅਤੇ 20 kg ਨਾਈਟ੍ਰੋਜਨ ਪਾਓ

ਇਸ ਦਾ ਦੂਸਰੀ buprofezin ਨਾਲੋ ਕਿ ਫਰਕ ਹੈ ਜੀ ਇਸ ਦਾ ਅਸਰ ਕਿੰਨਾ ਟਾਈਮ ਰਹਿੰਦਾ ਹੈ ?

(en)
  • 1
Posted by
Rajveer singh (7009349170)
Rajveer singh
Punjab
Patiala
Write Answer
Posted Date (11 Oct 2018 06:58 PM) Assigned Date (-)
Answered Date (12 Oct 2018 05:35 AM) Translated Date (-)

Rajvir singh ji Buprofezin ikk salt hai. kyi companies ne iss da nam hi Buprofezin ja bupro rakhya hunda hai par kyia ne iss da nam kuj hor ate salt uss de vich ihi hunda hai. iss da koi fark nahi hunda hai. bs compnay desi nahi hini chaidi. kyuki desi companies de product saste ate maade hunde hnn...iss da asar company de hisaab nal 12 din tak rhega.

Answered Date (16 Oct 2018 08:23 PM) Translated Date (-)

ਕਣਕ ਵਿੱਚ DAP Kinna ਪਾਇਆ ਜਾਵੇ ਜੀ

ਪਿਆਜ ਦੀ ਫਸਲ ਬਾਰੇ ਜਾਣਕਾਰੀ ਚਾਹੀਦੀ ਹੈ ਪ੍ਰਤੀ ਏਕੜ ਕਿਸ variety ਦਾ ਕਿੰਨਾ result ਹੈ ?

(en)
Posted by
Gursimran Singh (6239448656)
Gursimran Singh
Punjab
Sangrur
Write Answer
Posted Date (11 Oct 2018 06:57 PM) Assigned Date (-)
Answered Date (12 Oct 2018 04:13 AM) Translated Date (19 Oct 2021 11:12 AM)

PRO 6 (ਔਸਤਨ ਝਾੜ 175 ਕੁਇੰਟਲ ਪ੍ਰਤੀ ਏਕੜ ), Punjab Naroya(ਔਸਤਨ ਝਾੜ 150 ਕੁਇੰਟਲ ਪ੍ਰਤੀ ਏਕੜ), Punjab White (ਔਸਤਨ ਝਾੜ 135 ਕੁਇੰਟਲ ਪ੍ਰਤੀ ਏਕੜ ), ਕਿਸਮਾਂ ਤੁਸੀਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ ਵਿੱਚ ਲਾ ਸਕਦੇ ਹੋ ਵਧੇਰੇ ਝਾੜ ਲੈਣ ਲਈ, ਰੋਪਣ ਸਮੇਂ ਕਤਾਰਾਂ ਵਿੱਚਲਾ ਫਾਸਲਾ 15 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 7.5 ਸੈ.ਮੀ. ਰੱਖੋ ਨਰਸਰੀ ਵਿੱਚ ਬੀਜ 1-2 ਸੈ.ਮੀ. ਡੂੰਘਾਈ ਤੇ ਬੀਜੋ ਇੱਕ ਏਕੜ ਖੇਤ ਦੀ ਪਨੀਰੀ ਤਿਆਰ ਕਰਨ ਲਈ 4-5 ਕਿਲੋ ਬੀਜਾਂ ਜ਼ਰੂਰਤ ਹੁੰਦੀ ਹੈ ਬਿਜਾਈ ਤੋਂ 10 ਦਿਨ ਪਹਿਲਾਂ 20 ਟਨ ਰੂੜੀ ਦੀ ਖਾਦ ਪਾਓ ਨਾਈਟ੍ਰੋਜਨ 40 ਕਿਲੋ(ਯੂਰੀਆ 90ਕਿਲੋ), ਫਾਸਫੋਰਸ 20 ਕਿਲੋ(ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ(ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਪਾਓ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਰੋਪਣ ਸਮੇਂ ਪਾਓ ਬਾਕੀ ਬਚੀ ਨਾਈਟ੍ਰੋਜਨ ਟਾੱਪ ਡਰੈਸਿੰਗ (ਮਿੱਟੀ ਵਿੱਚ ਮਿਲਾਉਣਾ) ਦੇ ਤੌਰ ਤੇ ਰੋਪਣ ਤੋਂ ਚਾਰ ਹਫਤੇ ਬਾਅਦ ਪਾਓ

ਮੈ ਇਕ ਫੋਟੋ ਪਾਈ ਆ ਕੀ ਕੋਈ ਦੱਸ ਸਕਦਾ ਵੀ ਇਹ ਸਕੀਮ ਨਵੀ ਹੈ ਜਾ ਫਿਰ ਪੁਰਾਣੀ ਆ ਕੀ ਇਹ ਸਬਸਿਟੀ ਹੁਣ ਵੀ ਮਿਲ ਸਕਦੀ ਆ ਕ੍ਰਿਪਾ ਕਰਕੇ ਜਰੂਰ ਦੱਸੇਓ ?

(en)
  • 1
Posted by
Kulwinder Singh Gill (9478159600)
Kulwinder Singh Gill
Punjab
Bathinda
Write Answer
Posted Date (11 Oct 2018 06:54 PM) Assigned Date (-)
Answered Date (16 Oct 2018 10:36 AM) Translated Date (-)

Is Bare jeada jankari lai tusi Gurpreet Singh 8283800910 nal sampark kar sakde ho

ਸਰ ਜੀ ਇਸ ਬਾਰੇ ਜਾਣਕਾਰੀ ਦਿਉ ਕਿੰਨੀ ਤਾਰੀਕ ਤੱਕ ਅਪਲਾਈ ਕਰ ਸਕਦੇ ਹਾਂ ?

(en)
  • 1
Posted by
ਸੁਖਜਿੰਦਰ ਸਿੰਘ (9878428080)
ਸੁਖਜਿੰਦਰ ਸਿੰਘ
Punjab
Ferozpur
Write Answer
Posted Date (11 Oct 2018 06:38 PM) Assigned Date (-)
Answered Date (16 Oct 2018 10:36 AM) Translated Date (-)

Is Bare jeada jankari lai tusi Gurpreet Singh 8283800910 nal sampark kar sakde ho.

ਚੇਸ ਦਾ ਕਿੰਨੇ ਦਾ ਰਿਜ਼ਲਟ ਆ ਜੀ ?

(en)
Posted by
vakeel Saharan (8360457511)
vakeel Saharan
Punjab
Muktsar
Write Answer
Posted Date (11 Oct 2018 06:20 PM) Assigned Date (-)
Answered Date (11 Oct 2018 06:27 PM) Translated Date (-)

iss di spray krde ho tan ihh 12-15 dina da result de dindi hai. 

sir eh ghas mkhan ghas nalo vadia ha Eda result kida da ha ?

(en)
  • 2
Posted by
Harbir singh (9855087029)
Harbir singh
Punjab
Amritsar
Write Answer
Posted Date (11 Oct 2018 05:57 PM) Assigned Date (-)
Answered Date (13 Oct 2018 09:43 AM) Translated Date (19 Oct 2021 11:12 AM)

sir tuse mere swal da jwab nahi deta

eh mooli nu ki Hoya ji ehda koi organic ilaaz dsyo ?

(en)
  • 1
Posted by
avtar singh (7307302728)
avtar singh
Punjab
Bathinda
Write Answer
Posted Date (11 Oct 2018 05:53 PM) Assigned Date (-)
Answered Date (12 Oct 2018 05:38 AM) Translated Date (19 Oct 2021 11:12 AM)

Avtar singh ji ihh mooli jis trah gal rhi hai ihh kite kite hi gal rhi hai ja fir othe gal rhi hai jithe pani jyaada khada hai, iss ton ilaava ihh v dso ki iss trah di problem kini ku jgah te hai.

Answered Date (12 Oct 2018 06:48 AM) Translated Date (19 Oct 2021 11:13 AM)

eh juada ni hai kite kite aa rhi aa

ਸਰ ਜੇ ਕਿਸੇ ਨੇ ਅੰਡੇ ਪੈਦਾ ਕਰਨ ਵਾਲੇ ਪੋਲਟਰੀ ਫਾਰਮ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਹੋਵੇ ਕਿੱਥੋ ਕਰ ਸਕਦਾ ਹੈ ?

(en)
Posted by
ਜਗਮੀਤ ਸਿੰਘ (8146231252)
ਜਗਮੀਤ ਸਿੰਘ
Punjab
Muktsar
Write Answer
Posted Date (11 Oct 2018 05:31 PM) Assigned Date (-)
Answered Date (16 Oct 2018 10:42 AM) Translated Date (-)

Jagmeet Singh ji jekar tusi Poultry farm start karna chode ho ta tusi is di traing apne jile de KVK (KrishiVigyan Kendra) to le sakde ho ja fir Guru Angad Dev Veterinary And Animal Sciences University Ludhiana to le sakde ho training lai farm tuhanu answer de nal de dita geah hai ji par jekar tusi sirf aam jankari hi lena chode ho ta is lai tusi apne kise najdiki poultry farm nal vi sampark kar sakde ho.

  • 1