Manage Expert Answers

Search

Total Count :- 258604

vir ji barseem bijna hai. vadia quality wala jo kohre vich v down na hove daso or koi dwai daso jo bezai to pehlan paye jave jayada growth vaste ?

(en)
Posted by
karamjeet Singh (9463550693)
karamjeet Singh
Punjab
Ferozpur
Write Answer
Posted Date (11 Oct 2018 10:20 AM) Assigned Date (-)
Answered Date (11 Oct 2018 10:48 AM) Translated Date (27 Oct 2021 10:31 AM)

Barseem di kisam jive BL42,BL10 , BL1 , BL 43 di bijayi kar sakde ho. bijayi to pehlan tuc khet vich urea@22 kg ate SSP 185 killo prati acre de hisab nal pao.isdi growth de layi tuc gibberellic acid@250 ml nu 150 litre pani vich mila ke prati acre de hisab nal spray karo,

jhoti 3 saal di ho gi h usnu heat ch krn li ki dita jave bhains nu sooi nu 10 din ho ge hun usnu ki khurak diti jave dudh 12 liter h daily da ?

(en)
Posted by
raj (7973904985)
raj
Punjab
Muktsar
Write Answer
Posted Date (11 Oct 2018 10:01 AM) Assigned Date (-)
Answered Date (11 Oct 2018 12:21 PM) Translated Date (27 Oct 2021 10:31 AM)

jhoti nu tuci Agrimin powder 100gm rojj, Minotas bolus 1 goli rojana ate 21 din tak deo , iss na heet vich aa jawegi,bakki majjh nu tuci Milkout powder , Calcimust bolus 2 golia rojana denia suru kro, khurak da puura dyan rakho, hara chara 30-35 kilo rojana deo..

ਨਰਮੇ ਦਾ ਭਾਅ ?

(en)
Posted by
Jagwinder singh sidhu (9501998468)
Jagwinder singh sidhu
Punjab
Bathinda
Write Answer
Posted Date (11 Oct 2018 10:00 AM) Assigned Date (-)
Answered Date (11 Oct 2018 07:24 AM) Translated Date (-)

Punjab Vich Abohar mandi ਨਰਮੇ ਦਾ ਭਾਅ 10-10-2018 nu 5000 to 5280 rupee reha.

ये कौंन सी नस्ल की है और कितने परसेन्ट हैं ?

(en)
  • 3
Posted by
madan7999635521 (6260946030)
madan7999635521
Madhya Pradesh
Rewa
Write Answer
Posted Date (11 Oct 2018 09:54 AM) Assigned Date (-)
Answered Date (12 Oct 2018 12:20 PM) Translated Date (27 Oct 2021 10:31 AM)

यह मुर्रा नसल का है

12 Oct 2018

कितने परसेन्ट हैं जी

sir g mere kol aseal kukdi a ohh khadi nhi hundi te na hi kuj khandi peendi a chechad v lagg gye ohde koi elaaz dasso vdia ?

(en)
Posted by
ਗੁਰਕੀਰਤ ਸਿੰਘ (9876933362)
ਗੁਰਕੀਰਤ ਸਿੰਘ
Punjab
Muktsar
Write Answer
Posted Date (11 Oct 2018 09:54 AM) Assigned Date (-)
Answered Date (11 Oct 2018 08:06 AM) Translated Date (27 Oct 2021 10:31 AM)

hnji tusi Butox @2ml nu prati litre pani vich ghol kar murgi te upper spray kar deo. es nal chiched leh jange.

ਸਰ ੲਿਕ ਲੀਚੀ ਦਾ ਪੋਦਾ ਹੈ ੳੁਸ ਦੀਅਾਂ ਪੱਤੀਅਾਂ ਦੀਅਾਂ ਕਨਾਰੀਅਾਂ ਸੁੱਕ ਜਾ ਦੀਅਾਂ ਹਨ ਅਤੇਪੀਲੀਅਾਂ ਹੋ ਕੇ ਡਿਗ ਜਾਦੀਅਾਂ ਹਨ ?

(en)
Posted by
ਹਰਦੀਪ ਸਿੰਘ (9465136327)
ਹਰਦੀਪ ਸਿੰਘ
Punjab
Tarn Taran
Write Answer
Posted Date (11 Oct 2018 09:41 AM) Assigned Date (-)
Answered Date (12 Oct 2018 07:02 AM) Translated Date (27 Oct 2021 10:31 AM)

ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਦੇਖ ਕੇ ਇਸ ਵਿੱਚ ਤੱਤ ਦੀ ਘਾਟ ਬਾਰੇ ਦੱਸਿਆ ਜਾ ਸਕੇ

12 Oct 2018

Mam ji ik manu gl daso

koi solution btao ji ?

(en)
  • 4
Posted by
karamvir (9729116923)
karamvir
Haryana
Hisar
Write Answer
Posted Date (11 Oct 2018 09:26 AM) Assigned Date (-)
Answered Date (11 Oct 2018 10:44 AM) Translated Date (-)

इसमें उखेड़ा रोग हो गया है यह मिट्टी से पैदा होने वाली बीमारी है जिसकी रोकथाम के लिए आप कॉपर ऑक्सीक्लोराइड 25 ग्राम या कार्बेनडाज़िम 20 ग्राम को 10 लीटर पानी में मिलाकर खालियों में डालें

sir ji 1121basmati di munjra wali pipa kalia ho rahia hu amistar te folicure de Salt wali dva kiti a thik ho ju ja hor karni pao te a kyo ho rahia a daso ji visthar nal jo es di special dva hove ?

(en)
Posted by
Gurpreet singh (9465680054)
Gurpreet singh
Punjab
Faridkot
Write Answer
Posted Date (11 Oct 2018 09:19 AM) Assigned Date (-)
Answered Date (11 Oct 2018 10:36 AM) Translated Date (27 Oct 2021 10:31 AM)

jehdiyan eh boote kaale ho rahe han eh fungus de karn ho rahe han jekar tuc folicur ja amistar di spray kiti hai ta isde nal eh thik ho jange. is to ilava tuc hexaconazole@300ml prati acre de hisab nal v spray kar sakde ho.

ਸਰ ਜੀ ਮੀਂਹ ਦੀ ਕੀ ਸੰਭਾਵਨਾ ਜੀ।ਪੂਸਾ ਤੇ ਸਪਰੇ ਕਰਨੀ ਆ ਜੀ ਤੇਲੇ ਵਾਲੀ ਕਦੋਂ ਕਰੀਏ ਜੀ ?

(en)
Posted by
Happy (7986303366)
Happy
Punjab
Patiala
Write Answer
Posted Date (11 Oct 2018 09:15 AM) Assigned Date (-)
Answered Date (11 Oct 2018 06:55 AM) Translated Date (27 Oct 2021 10:31 AM)

ਮੌਸਮ ਵਿਭਾਗ ਦੇ ਅਨੁਸਾਰ ਅੱਜ ਦੇ ਦਿਨ ਵਿਚ 13 % ਮੀਹ ਪੈਣ ਦੀ ਸੰਭਾਵਨਾ ਹੈ ਕਲ ਤੋਂ ਮੌਸਮ ਸਾਫ ਰਹੇਗਾ ਤੁਸੀ ਕਲ ਤੇਲੇ ਦੀ ਸਪਰੇ ਕਰ ਸਕਦੇ ਹੋ

narme da ki rate aa ji ?

(en)
Posted by
gurbhej singh (9467296926)
gurbhej singh
Haryana
Sirsa
Write Answer
Posted Date (11 Oct 2018 09:10 AM) Assigned Date (-)
Answered Date (17 Oct 2018 10:49 AM) Translated Date (-)

16-10-2018 रावतसर : ₹5335 गंगानगर : ₹5271 सिरसा : ₹5280 एलनाबाद : ₹5255 फ़तेहाबाद : ₹5240 आदमपुर : ₹5347 हनुमानगढ़ : ₹5375 बरवाला : ₹5490 भटू : ₹5215 अबोहर : ₹5220 भुना : ₹5200 जींद : ₹5230 सादुलसहर : ₹5210 रतिया : ₹5200 संगरिया : ₹5205 विजयनगर : ₹5230 रायसिंघनगर : ₹5203 हिसार : ₹5240 उचाना : ₹5190 उकलाना : ₹5186 हांसी : ₹5234 कालांवाली : सूरतगढ़ : ₹5200 पीलीबंगा : ₹5245 नरमा भाव today : मंडी भाव 16-10-2018 (अनाज),narma bhav 2018, sirsa bhav today नरमा भाव today : मंडी भाव 16-10-2018 (अनाज)

ਸਰੋ ਦੀ ਬਿਜਾਈ ਸਮੇਂ ਕਿਹੜੀ ਖਾਦ ਪਾਈ ਜਾਵੇ ਜੀ ?

(en)
Posted by
sachveer singh (9115967297)
sachveer singh
Punjab
Fazilka
Write Answer
Posted Date (11 Oct 2018 09:02 AM) Assigned Date (-)
Answered Date (11 Oct 2018 07:00 AM) Translated Date (27 Oct 2021 10:32 AM)

ਖੇਤ ਦੀ ਤਿਆਰੀ ਸਮੇਂ 7-12 ਟਨ ਰੂੜੀ ਦੀ ਖਾਦ ਦੀ ਵਰਤੋ ਕਰੋ ਖਾਦਾਂ ਦੀ ਸਹੀ ਵਰਤੋਂ ਲਈ ਮਿੱਟੀ ਦੀ ਜਾਂਚ ਕਰਵਾਉ ਸੇਂਜੂ ਹਾਲਤਾ ਵਿੱਚ 55 ਕਿਲੋ ਯੂਰੀਆ ਅਤੇ 50 ਕਿਲੋ ਸਿੰਗਲ ਸੁਪਰ ਫਾਸਫੇਟ ਦੀ ਵਰਤੋ ਕਰੋ ਪੋਟਾਸ਼ੀਅਮ ਦੀ ਵਰਤੋਂ ਕੇਵਲ ਮਿੱਟੀ ਵਿੱਚ ਇਸਦੀ ਕਮੀ ਹੋਣ ਤੇ ਹੀ ਕਰੋ

sir g 1121 de munjar Chiti bill Rahi aa koi hal daso Bute bahut vadiya koi gomb de sondi nahi ta v Chiti munjar Nikal Rahi aa ?

(en)
Posted by
ਅਮਰਬੀਰ ਸਿੰਘ (8146560401)
ਅਮਰਬੀਰ ਸਿੰਘ
Punjab
Gurdaspur
Write Answer
Posted Date (11 Oct 2018 08:58 AM) Assigned Date (-)
Answered Date (11 Oct 2018 09:05 AM) Translated Date (27 Oct 2021 10:32 AM)

ihh bareek soondi de kaarn hi hunda hai...Amarbir Singh g soondi bareek iss trah di problem krdi hai. kirpa kr ke soondi ikk vaar jrur check kro. uss de lyi tata tukumi@100gm per acre de hisaab nal.spray kr deo.

50% nisarne ke bad npk ki spray ka fayda h dhan me ?

(en)
Posted by
VIJAYPAL SINGH (9468284513)
VIJAYPAL SINGH
Haryana
Hisar
Write Answer
Posted Date (11 Oct 2018 08:57 AM) Assigned Date (-)
Answered Date (11 Oct 2018 09:08 AM) Translated Date (27 Oct 2021 10:31 AM)

Han ji iss ki spray jruri hoti hai. iss ke liye app 005234 ja 000050 ke saath 100gm boron mix kr ke spray kr skte ho. npk 005234@1kg ja 000050@800gm ja 130045@2kg ko boron@100gm ke saath mila ke spray kr skte ho. iss se daano ki quality achi bnti hai. boron ki maatra 100gm tak hi rakhein.

11 Oct 2018

thanks sir ji

hnji Bai g 2967 da bejj vadia quality da ketho milu ga hor vadia quality bara daso jisda vadia results hon koi variety kank di ?

(en)
Posted by
jagroop banghu (7652930951)
jagroop banghu
Punjab
Gurdaspur
Write Answer
Posted Date (11 Oct 2018 08:49 AM) Assigned Date (-)
Answered Date (11 Oct 2018 09:09 AM) Translated Date (-)

2967 da beej tuc PAU ludhiana ton lai skde ho. othe rate v ghat milega. ja fir grain market de vicho v lai skde ho. vakh vakh kisma di jankari de lyi tuc hetha ditti hoyi detail padh skde ho.

Answered Date (11 Oct 2018 09:09 AM) Translated Date (-)

UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI

DR 201ਪਿਅਾਜ ਦੀ ਕਿਸਮ ਅਾ ਜੀ ੲਿਸ ਦਾ ਝਾੜ ਕੀ ਹੈ ?

(en)
Posted by
RUBAN SINGH (7508566400)
RUBAN SINGH
Punjab
Sangrur
Write Answer
Posted Date (11 Oct 2018 08:46 AM) Assigned Date (-)
Answered Date (11 Oct 2018 10:10 AM) Translated Date (27 Oct 2021 10:31 AM)

DR- 201 ਇਹ ਕਿਸਮ 100-110 ਦਿਨਾਂ ਵਿਚ ਵਿਚ ਤਿਆਰ ਹੋ ਜਾਂਦੀ ਹੈ ਇਸਦਾ ਝਾੜ 125-145 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਇਕ ਪ੍ਰਾਇਵੇਟ ਕਿਸਮ ਹੈ ਜੋ HERITAGE SEEDS ਵਲੋਂ ਤਿਆਰ ਕੀਤੀ ਗਈ ਹੈ

sir Mari cow a pehle suve soon wali a 1 mnt tak ki de sakde aa kamjor kafi a ?

(en)
Posted by
chhina saab (9815467444)
chhina saab
Punjab
Gurdaspur
Write Answer
Posted Date (11 Oct 2018 08:44 AM) Assigned Date (-)
Answered Date (11 Oct 2018 08:47 AM) Translated Date (27 Oct 2021 10:31 AM)

Os nu cargill di Transition mix Feed pao te nall hi Liquid Udder strong H 1 litter 10ml swere 10ml shame nu deo Liquid Livferol 1 litter 50ml swere 50ml shame nu deo ji

11 Oct 2018

than te hwana v nikal javega

sir verka de dairy laisance line lai kithe application dene pinde hai total kina amount de zoorat hunde a koi virka da contect no hai ta sanu deo ?

(en)
Posted by
manpreet singh (9878984463)
manpreet singh
Punjab
Bathinda
Write Answer
Posted Date (11 Oct 2018 08:39 AM) Assigned Date (-)
Answered Date (11 Oct 2018 09:29 AM) Translated Date (27 Oct 2021 10:31 AM)

Jekar tusi verka nu dudh vechna chode ho ta is lai tuhanu verka tal mel vibhag The Bathinda Dist. Coop. Milk Producers Union Ltd. Verka Bathinda Dairy, Dabwali Road, Bathinda-151001 Ph. No. 0164-2240406 nal samparak kar sakde ho.

Answered Date (13 Oct 2018 04:38 AM) Translated Date (27 Oct 2021 10:29 AM)

sir gaana prti eaked Ch kne da ho janda hai. sugar mill da ke rate aa sif

Is da koi hal Ha phali ver khati kiti c phala bimari lagi rahi te hun aa ho gya te hun mandi wich pata ni kis de marji chlu ki rate lauga koi ?

(en)
  • 4
Posted by
gurwinder singh (8360192726)
gurwinder singh
Punjab
Fatehgarh Sahib
Write Answer
Posted Date (11 Oct 2018 08:37 AM) Assigned Date (-)
Answered Date (11 Oct 2018 10:44 AM) Translated Date (-)

ਹਾਜੀ ਕਈ ਵਾਰ ਕਿਸਾਨ ਨੂੰ ਕੁਦਰਤ ਦੀ ਮਾਰ ਝੱਲਣੀ ਪੈਂਦੀ ਹੈ ਕਈ ਵਾਰ ਚੰਗਾ ਮੁਨਾਫਾ ਵੀ ਹੁੰਦਾ ਹੈ ਬਾਕੀ ਕੁਦਰਤ ਦੇ ਕਹਿਰ ਤੋਂ ਇਲਾਵਾ ਤਾਂ ਖੇਤੀ ਇੱਕ ਅਜਿਹਾ ਤਜ਼ਰਬਾ ਹੈ ਜਿੰਨਾ ਜਿਆਦਾ ਕਰੋਗੇ ਉਨਾਂ ਹੀ ਵੱਧਦਾ ਹੈ ਪਰ ਪਰ ਪੂਰਾ ਅੱਜ ਤੱਕ ਕਿਸੇ ਨੂੰ ਨਹੀ ਆਇਆ ਹੋ ਸਕਦਾ ਕੁਝ ਜਾਣਕਾਰੀ ਦੀ ਘਾਟ ਕਾਰਨ ਤੁਹਾਨੂੰ ਫਸਲ ਬਿਮਾਰੀ ਲੱਗੀ ਹੋਵੇ ਸੋ ਇਸ ਤਰਾਂ ਕਈ ਕਾਰਨ ਹੋ ਸਕਦੇ ਹੋ ਪਰ ਤੁਸੀ ਨਿਰਾਸ਼ ਨਾ ਹੋਵੇ ਤੇ ਸਹੀ ਜਾਣਕਾਰੀ ਪ੍ਰਾਪਤ ਕਰਕੇ ਖੇਤੀ ਕਰੋ ਤਾਂ ਜੋ ਅੱਗੇ ਤੋ ਕੋਈ ਘਾਟਾ ਨਾ ਝੱਲਣਾ ਪਵੇ

narme de patte chhadan layi kon c spray kre brand ke sath technical ka naam daso ?

(en)
Posted by
Jagraj (9779465171)
Jagraj
Punjab
Gurdaspur
Write Answer
Posted Date (11 Oct 2018 08:35 AM) Assigned Date (-)
Answered Date (11 Oct 2018 08:50 AM) Translated Date (27 Oct 2021 10:29 AM)

jdo narma bilkul chug lainde ho ate last tinde tinde reh jande hnn tan uss sme narme de patte jhaadan lyi gromoxone@250ml per 15ltr pani de hisaab nal spray kro..iss nal patte jhad jande hnn par shittian v thothian jehia ho jandia hnn... iss di spray khide narme te na kro...iss di spray bilkul last stage te aa ke kro.

tele lai kehdi spry kari jaba tala bahut ght hai ae ji ?

(en)
Posted by
gurwinder singh (7009949057)
gurwinder singh
Punjab
Bathinda
Write Answer
Posted Date (11 Oct 2018 08:11 AM) Assigned Date (-)
Answered Date (11 Oct 2018 09:10 AM) Translated Date (27 Oct 2021 10:30 AM)

jekar jhone de vich kala tela pai gya hai tan iss di roktham de lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn. Chess ate glamore di spray 10-15% tela pain te kro ja iss ton v pehla kro. iss ton ilava ik oswal di black gold de nam te dwaayi aundi hai. Iss di matra 250ml per acre hai. Ihh sasti v hai ate result v wdia hai. 

आलू के अंदर ग्रास हो गया कौन सी दवाई का छिड़काव करना चाहिए ?

(en)
Posted by
Rajkumar (9812413153)
Rajkumar
Haryana
Hisar
Write Answer
Posted Date (11 Oct 2018 07:41 AM) Assigned Date (-)
Answered Date (11 Oct 2018 06:48 AM) Translated Date (27 Oct 2021 10:30 AM)

आलू में नदीनों की रोकथाम के लिए आप Sencor@200ml को 150 लीटर पानी में मिला कर प्रति एकड़ के हिसाब से स्प्रे करें

22 ਝੋਨਾ ਪਟਾਕਾ ਮਾਰਦਾ ਪਿਅਾ ੲੇ ਕਿਹੜੀ ਦਵਾਈ ਕਰੀੲੇ ਨਾਲੇ ਹਲਦੀ ਰੋਗ ਵੀ ਅਾ ?

(en)
Posted by
Harpreet (9465414400)
Harpreet
Punjab
Moga
Write Answer
Posted Date (11 Oct 2018 07:37 AM) Assigned Date (-)
Answered Date (11 Oct 2018 08:50 AM) Translated Date (-)

iss de upper tilt@200ml ja bumper@200ml ja oswal di gillete@200ml nu 150ltr pani de nal mila ke spray kro.

sir jo apne fresh tmatar hunde hun ki ohna to paneeri teyar kiti ja sakdi hai mai ohna to phela paneeri teyar kiti c par ful aa ke suk jande hun te fir jhar jande hun. kirpa karke koe organic tareeka daso ?

(en)
Posted by
Ravi Jain (9041568163)
Ravi Jain
Punjab
Mansa
Write Answer
Posted Date (11 Oct 2018 07:14 AM) Assigned Date (-)
Answered Date (11 Oct 2018 10:34 AM) Translated Date (27 Oct 2021 10:30 AM)

tmatar di paniri hamesha pakke hoye tmatar to hi sahi tyar hundi hai ate jehde eh ful lag k dig jande han ohna de layi tuc bijayi to pehlan mitti vich vermicompost 3-4 killo prati boota pao jis nal bootya nu jaruri tat di kami poori hundi hai ate isde ful digna band ho jande han jekar ehna nu ulli rog lagda hai ta tuc khatti lassi @3ml prati litre pani vich mila ke spray karo eh lassi 15-20 din purani honi chahidi hai.

Sir Suri dand (teeth) kirch Rahi aa ki reason aa ji?

(en)
Posted by
Kulwinder (7009751737)
Kulwinder
Punjab
Ludhiana
Write Answer
Posted Date (11 Oct 2018 07:12 AM) Assigned Date (-)
Answered Date (11 Oct 2018 04:59 AM) Translated Date (-)

hnji tusi eh audio suno.

  • 11 Oct 2018

    Thanks veer ji

    Dr sahib 2.5 year di buffalo new milk nahi ho rahi ki kita jave ?

    (en)
    Posted by
    Amandeep Singh (9464535820)
    Amandeep Singh
    Punjab
    Mansa
    Write Answer
    Posted Date (11 Oct 2018 06:57 AM) Assigned Date (-)
    Answered Date (11 Oct 2018 08:49 AM) Translated Date (27 Oct 2021 10:30 AM)

    Os nu powder Agrimen super 1kg 50gm rojana deo Bolus Minotas 7x3 1 goli Rojana deo ji. Os nu peat de kirre lai Bolus Flukired DS 6gm deo ji

    nams kar ji. eh 1121 de uper neck blast nu control kardi h ?

    (en)
    • 2
    Posted by
    Harpreet kamboj (9872523200)
    Harpreet kamboj
    Punjab
    Fazilka
    Write Answer
    Posted Date (11 Oct 2018 06:54 AM) Assigned Date (-)
    Answered Date (11 Oct 2018 08:51 AM) Translated Date (27 Oct 2021 10:30 AM)

    han ji iss de vich tebuconazole nam da salt hai. ihh neck blast nu control kr lwegi...

    Namste Sir isme kon sa sprey kre ji ?

    (en)
    • 2
    Posted by
    karamvir (9729116923)
    karamvir
    Haryana
    Hisar
    Write Answer
    Posted Date (11 Oct 2018 06:35 AM) Assigned Date (-)
    Answered Date (11 Oct 2018 08:52 AM) Translated Date (27 Oct 2021 10:30 AM)

    karamvir singh ji iss mein kyaa problem aa rhi hai. aur paude kitne time ke hai...kirpa thoda vistaar se btaayein tan jo apko jankari di jaa ske.

    11 Oct 2018

    plant sir 1 month k ho gye or jamin se unki जड़ गल rhi h ji. Or plant niche gir rhe h ji. syd fngas ki problm h ji

    ਸਰ ਭੁਰੜ ਰੋਗ ਕਿ ਹੁੰਦਾ ਹੈ । ਇਸ ਦੀ ਪਹਿਚਾਣ ਕਿੱਦਾਂ ਕਰੀਏ ?

    (en)
    Posted by
    Sukhraj Singh (9592909009)
    Sukhraj Singh
    Punjab
    Ludhiana
    Write Answer
    Posted Date (11 Oct 2018 06:10 AM) Assigned Date (-)
    Answered Date (11 Oct 2018 10:13 AM) Translated Date (27 Oct 2021 10:30 AM)

    ਇਸ ਬਿਮਾਰੀ ਨੂੰ ਕਿਸਾਨ ਗਰਦਨ ਮਰੌੜ ਵੀ ਆਖਦੇ ਹਨ ਭੁਰੜ ਰੋਗ ਨਾਲ ਪਹਿਲਾਂ ਹੇਠਲੇ ਪੱਤਿਆਂ ਉਤੇ ਸਲੇਟੀ ਰੰਗ ਦੇ ਲੰਬੂਤਰੇ ਜਿਹੇ ਧੱਬੇ ਪੈ ਜਾਂਦੇ ਹਨ ਜੋ ਕਿ ਬਾਅਦ ਵਿੱਚ ਆਪਸ ਵਿੱਚ ਮਿਲ ਕੇ ਪੱਤਿਆਂ ਨੂੰ ਸਾੜ ਦਿੰਦੇ ਹਨ ਗੰਭੀਰ ਹਾਲਤਾਂ ਵਿੱਚ ਇਸ ਬਿਮਾਰੀ ਦਾ ਹੱਲਾ ਮੁੰਜ਼ਰਾਂ ਦੇ ਹੇਠਾਂ ਤਣੇ ਤੇ ਵੀ ਹੋ ਜਾਂਦਾ ਹੈ ਜਿਸ ਨਾਲ ਮੁੰਜ਼ਰਾਂ ਹੇਠਾਂ ਵੱਲ ਝੁੱਕ ਕੇ ਸੁੱਕ ਜਾਂਦੀਆਂ ਹਨ ਅਤੇ ਝਾੜ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ

    sar ji lasan lagaya1-2 aker mehnat bahut kiti kharcha v bahut kita Pr rate nahi sahi mill reha daso ki kariey Tusi kehnde ho sabjian bijo ?

    (en)
    Posted by
    Harbhajan singh (9878507844)
    Harbhajan singh
    Punjab
    Ferozpur
    Write Answer
    Posted Date (11 Oct 2018 06:01 AM) Assigned Date (-)
    Answered Date (11 Oct 2018 10:38 AM) Translated Date (-)

    ਲਸਣ ਦਾ ਰੇਟ ਹਰ ਮੰਡੀ ਦੇ ਹਿਸਾਬ ਨਾਲ ਬਦਲਦਾ ਰਹਿੰਦਾ ਹੈ ਬਾਕੀ ਤੁਸੀ ਕਿਸੇ ਹੋਰ ਲਸਣ ਲਗਾੳੇਣ ਵਾਲੇ ਕਿਸਾਨ ਵੀਰ ਨਾਲ ਰਾਇ ਕਰੋ ਇਸ ਸਬੰਧੀ ਜਾਂ ਫਿਰ ਜੇਕਰ ਤੁਸੀ ਵਧੀਆ ਕੁਆਲਿਟੀ ਦਾ ਲਸਣ ਤਿਆਰ ਕੀਤਾ ਹੈ ਤਾਂ ਇਸਨੂੰ ਤੁਸੀ ਬੀਜ਼ ਦੇ ਤੌਰ ਤੇ ਵੇਚਣ ਦੀ ਕੋਸ਼ਿਸ਼ ਕਰੋ ਹੋ ਸਕਦਾ ਇਸ ਨਾਲ ਤੁਹਾਨੂੰ ਵਧੀਆ ਰੇਟ ਮਿਲ ਜਾਵੇ ਜੀ

    cattle feed ?

    (en)
    Posted by
    ਜਸਵਿੰਦਰ ਸਿੰਘ (7986786683)
    ਜਸਵਿੰਦਰ ਸਿੰਘ
    Punjab
    Tarn Taran
    Write Answer
    Posted Date (11 Oct 2018 05:57 AM) Assigned Date (-)
    Answered Date (11 Oct 2018 12:55 PM) Translated Date (-)

    ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ..

    pussa 1718 da rate Ki hovega ?

    (en)
    Posted by
    Gurdeep Singh (8054726777)
    Gurdeep Singh
    Punjab
    Sangrur
    Write Answer
    Posted Date (11 Oct 2018 01:22 AM) Assigned Date (-)
    Answered Date (11 Oct 2018 08:53 AM) Translated Date (27 Oct 2021 10:30 AM)

    iss de rate di jankari aje update nahi hoyi hai. jdo v iss da final rate aa jawega. tuhanu iss di jankari de ditti jawegi.

    rabbit farming ki hai ?

    (en)
    Posted by
    Charanjit SIngh (9023904931)
    Charanjit SIngh
    Punjab
    Ferozpur
    Write Answer
    Posted Date (11 Oct 2018 12:01 AM) Assigned Date (-)
    Answered Date (11 Oct 2018 01:27 PM) Translated Date (20 Oct 2021 08:49 AM)

    rabit farming vich khrgosh palle jnda hai , ehna nu meet lyi v tyar kiita jnda hai ya unna ton ek khass kisam da injection v tyar kitta jnda hai , jyada jankari lyi tuci Rajesh kumar ji nal iss no. 9467125885 te sampark kr skde ho ,

    lasan di koi vdia hybrid beej bare dso te kitho milega naal laun da trika ?

    (en)
    Posted by
    Rajesh Kumar (9988654994)
    Rajesh Kumar
    Punjab
    Fatehgarh Sahib
    Write Answer
    Posted Date (10 Oct 2018 11:59 PM) Assigned Date (-)
    Answered Date (16 Oct 2018 08:54 AM) Translated Date (-)

    ਲਸਣ ਦੀਆਂ ਹੇਠ ਦਿਤੀਆਂ ਕਿਸਮਾਂ ਤੁਸੀਂ ਬੀਜ ਸਕਦੇ ਹੋ: PG 17: ਇਸ ਪੌਦੇ ਦੇ ਪੱਤੇ ਗੂੜੇ ਹਰੇ ਰੰਗ ਦੇ ਅਤੇ ਉੱਪਰਲੀ ਪਰਤ ਚਿੱਟੀ ਅਤੇ ਆਕਰਸ਼ਿਤ ਹੁੰਦੀ ਹੈ ਜਿਸ ਵਿੱਚ 25-30 ਤੁਰੀਆਂ ਪ੍ਰਤੀ ਗੰਢ ਹੁੰਦੀਆਂ ਹਨ ਇਹ ਕਿਸਮ 165-170 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 50 ਕੁਇੰਟਲ ਪ੍ਰਤੀ ਏਕੜ ਹੈ Yamuna Safed (G-1): ਇਸ ਦੀਆਂ ਗੰਢਾਂ ਸਖ਼ਤ ਅਤੇ ਚਿੱਟੀਆਂ ਹੁੰਦੀਆਂ ਹਨ ਅਤੇ ਤੁਰੀਆਂ ਦਾਤੀ ਆਕਾਰ ਦੀਆਂ ਹੁੰਦੀਆਂ ਹਨ ਅਤੇ ਹਰੇਕ ਗੰਢ ਵਿੱਚ 25- 30 ਤੁਰੀਆਂ ਹੁੰਦੀਆਂ ਹਨ Yamuna Safed 2(G-50): ਇਸ ਦੀਆਂ ਗੰਢੀਆਂ ਵੀ ਸਖਤ ਅਤੇ ਚਿੱਟੀਆਂ ਹੁੰਦੀਆਂ ਹਨ ਅਤੇ 35-40 ਤੁਰੀਆਂ ਪ੍ਰਤੀ ਗੰਢ ਹੁੰਦੀਆਂ ਹਨ Yamuna Safed 3 (G 282): ਗੰਢਾਂ ਚਿੱਟੀਆਂ ਅਤੇ ਅਕਾਰ ਵਿੱਚ ਵੱਡੀਆਂ ਹੁੰਦੀਆਂ ਹਨ ਅਤੇ 15-16 ਤੁਰੀਆਂ ਪ੍ਰਤੀ ਗੁੰਢ ਹੁੰਦੀਆਂ ਹਨ Yamuna Safed 4 (G 323): ਗੰਢਾ ਚਿੱਟੀਆਂ ਅਤੇ 20-25 ਤੁਰੀਆ ਪ੍ਰਤੀ ਗੰਢ ਹੁੰਦੀਆਂ ਹਨ ਇਸਦੇ ਬੀਜ ਲੈਣ ਲਈ ਤੁਸੀਂ Khushdeep Singh ਨੂੰ 8437370060 ਸੰਪਰਕ ਕਰ ਸਕਦੇ ਹੋ ਇਸ ਦੀ ਬਿਜਾਈ ਲਈ ਕੇਰਾ ਢੰਗ ਦੀ ਵਰਤੋ ਕਰੋ ਬਿਜਾਈ ਹੱਥਾ ਨਾਲ ਜਾਂ ਮਸ਼ੀਨ ਨਾਲ ਕੀਤੀ ਜਾ ਸਕਦੀ ਹੈ ਲਸਣ ਦੀਆਂ ਗੰਢੀਆਂ ਨੂੰ ਮਿੱਟੀ ਨਾਲ ਢੱਕ ਕੇ ਹਲਕੀ ਸਿੰਚਾਈ ਕਰੋ ਬਿਜਾਈ ਲਈ 225-250 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਬੀਜੋ

    sir ji aa cow kis kisam di hai te isdi kinni kimat ho skdi hai, eh 12 litr dudh dendi hai ?

    (en)
    • 2
    Posted by
    Aman virk (9569581270)
    Aman virk
    Punjab
    Patiala
    Write Answer
    Posted Date (10 Oct 2018 10:41 PM) Assigned Date (-)
    Answered Date (11 Oct 2018 09:12 AM) Translated Date (20 Oct 2021 08:59 AM)

    20000-25000 takk di cow he

    Answered Date (10 Oct 2018 10:53 PM) Translated Date (20 Oct 2021 08:49 AM)

    20 tuh 23 hazer di ho sakti ha. hf cross ha

    sirji Home use k liye Agar abs sexed semen 3 ya 4 Dose hume lana hai to hume Ai Doctor k alava kaise la sakte hai Aur chhoti se chhoti nitrogen bottle(semen tank) kitne ki ati hai koi idea hai to batao sir ji pls ?

    (en)
    Posted by
    MADHAVSINH RAJPUT (9978290001)
    MADHAVSINH RAJPUT
    Gujarat
    Banaskantha
    Write Answer
    Posted Date (10 Oct 2018 10:06 PM) Assigned Date (-)
    Answered Date (11 Oct 2018 03:12 PM) Translated Date (20 Oct 2021 08:49 AM)

    jekar tuci apna semman lyana hai tan tuci 1.5 liter wale container nu rakh skde ho , iss vich 1 hafte tak nitrogen rehndi hai ,tuci apna semman leya kr lgwa skde ho isda rate 13-14000 tak hunda hai ..

    sir CSW 18 and DBW 173 seed variety bare deeply dso dova da kinna charh aa, height, bimari to bacha, time period , millu kitho , ik kille ch kina seed pona etc?

    (en)
    Posted by
    jaspreet (9878778258)
    jaspreet
    Punjab
    Kapurthala
    Write Answer
    Posted Date (10 Oct 2018 09:46 PM) Assigned Date (-)
    Answered Date (16 Oct 2018 08:39 AM) Translated Date (-)

    HD CSW 18 ਕਿਸਮ ਲੰਬੇ ਦਾਣਿਆਂ ਅਤੇ ਲੰਬੀ ਮੁੰਜਰਾਂ ਵਾਲੀ ਕਿਸਮ ਹੈ ਇਸ ਕਿਸਮ ਦੀ ਪੈਦਾਵਾਰ 23-25 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ ਕਿਸਮ ਭੂਰੀ ਅਤੇ ਪੀਲੀ ਕੁੰਗੀ ਦੀ ਪ੍ਰਤੀਰੋਧਕ ਕਿਸਮ ਹੈ ਇਹ ਕਿਸਮ ਪੱਕਣ ਦੇ ਲਈ 154-160 ਦਿਨਾਂ ਦਾ ਸਮਾਂ ਲੈਂਦੀ ਹੈ ਅਤੇ ਇਸਦੇ ਬੀਜ ਲੈਣ ਲਈ ਤੁਸੀਂ Brar seed store ludhiana 161 5088210, 161 2461723 ਨਾਲ ਸੰਪਰਕ ਕਰ ਸਕਦੇ ਹੋ DBW173 ਕਿਸਮ ਦਾ ਝਾੜ 70 ਮਨ ਹੁੰਦਾ ਹੈ ਇਹ ਕਿਸਮ 140-150 ਦਿਨ ਵਿਚ ਪੱਕ ਜਾਂਦੀ ਹੈ ਇਸਦੇ ਬੀਜ ਲੈਣ ਲਈ ਤੁਸੀਂ Nirankari Seeds Company ਨੂੰ 9416047037ਤੇ ਸੰਪਰਕ ਕਰੋ ਬੀਜਾਂ ਦੀ ਮਾਤਰਾ 40-50ਕਿਲੋ ਪ੍ਰਤੀ ਏਕੜ ਲਈ ਵਰਤੋਂ

    Ganna m poga boing ka ilaaj ?

    (en)
    Posted by
    Rohit Kumar (9068288186)
    Rohit Kumar
    Uttar Pradesh
    Muzaffarnagar
    Write Answer
    Posted Date (10 Oct 2018 09:38 PM) Assigned Date (-)
    Answered Date (11 Oct 2018 08:10 AM) Translated Date (20 Oct 2021 08:49 AM)

    ganne men Pokkah Boeng ki roktham ke liye aap isme Carbendazim@4gm/Ltr ja Copper Oxychloride@3gm/Ltr ja Mancozeb@3gm/Ltr pani ke hisab se spray karen.

    sir gobhi da full chata k eme hunda daso koi tablet ?

    (en)
    Posted by
    parmindermundi (9056564709)
    parmindermundi
    Punjab
    Fatehgarh Sahib
    Write Answer
    Posted Date (10 Oct 2018 09:19 PM) Assigned Date (-)
    Answered Date (16 Oct 2018 08:29 AM) Translated Date (20 Oct 2021 08:49 AM)

    kirpa krke tusi apna svaal vistar nal pucho. tuhanun apni kheti de staff vllon 2 vaar call kiti jaa chuki hai pr tuhada not reachable ja switch off aa reha hai.

    i want wheat seed veraity of 2851 ?

    (en)
    Posted by
    kamal (8708870460)
    kamal
    Haryana
    Fatehabad
    Write Answer
    Posted Date (10 Oct 2018 08:52 PM) Assigned Date (-)
    Answered Date (11 Oct 2018 08:54 AM) Translated Date (20 Oct 2021 08:49 AM)

    Yeh bhut badhyia beej hai. aap iss ka beej kisi bhi dukaan se le skte ho.

    ਸਰ ਕਣਕ ਵਿੱਚ ਗੁੱਲੀਡੰਡਾ ਬਹੁਤ ਹੁੰਦਾ ਹੈ ਕੋਈ ਹੱਲ ਦੱਸੋ ਜੋ ਉਸ ਨੂੰ ਪਹਿਲਾ ਕੰਟਰੋਲ ਕੀਤਾ ਜਾਵੇ ਕਣਕ ਰੁਟਾਵੀਟਰ ਨਾਲ ਬੀਜਣੀ ਹੈ ?

    (en)
    Posted by
    ਗਗਨਦੀਪ ਸਿੰਘ (9464055919)
    ਗਗਨਦੀਪ ਸਿੰਘ
    Punjab
    Sangrur
    Write Answer
    Posted Date (10 Oct 2018 08:48 PM) Assigned Date (-)
    Answered Date (12 Oct 2018 09:35 AM) Translated Date (20 Oct 2021 08:49 AM)

    ਨਦੀਨ ਪੁੰਗਰਨ ਤੋਂ ਪਹਿਲਾਂ ਸਟੋਮਪ/ ਬੰਕਰ/ ਪੇਂਡਾ/ ਪੇਂਡੀਮੇਥਾਲਿਨ @1ਲੀਟਰ/200ਲੀਟਰ ਪਾਣੀ ਵਿੱਚ ਰਲਾ ਕੇ ਬਿਜਾਈ ਦੇ 2 ਦਿਨ ਦੇ ਵਿੱਚ-ਵਿੱਚ ਸਪ੍ਰੇ ਕਰੋ

    Answered Date (10 Oct 2018 08:57 PM) Translated Date (20 Oct 2021 08:49 AM)

    ਕਿੰਨੇ ਦਿਨ ਪਹਿਲਾ ਕਰਨੀ ਆ ਵੀਰ ਕਣਕ ਕੋਈ ਨੁਕਸਾਨ ਤਾ ਨਹੀ ਹੁੰਦਾ

    ਡਾਕਟਰ ਸਾਬ ਮੱਝ ਨੂੰ 105 ਬੁਖ਼ਾਰ ਹੈ ਦਵਾਈ ਦੱਸੋ ?

    (en)
    Posted by
    parminder Singh (9463064642)
    parminder Singh
    Punjab
    Shahid Bhagat Singh Nagar
    Write Answer
    Posted Date (10 Oct 2018 08:32 PM) Assigned Date (-)
    Answered Date (10 Oct 2018 03:26 PM) Translated Date (-)

    uss nu injection Neoprofin 15ml nu 2 din lgatar , Teramycin injection 15-15 ml gardn de dona pase lgwao ,ehh 1 varr lgwao , iss nal farak paa jawega.

    मुझे रिजके के बीज बेचने है 1 क्विंटल है सही दाम के लिए सम्पर्क करें 9549017739 ?

    (en)
    Posted by
    deenu (9549017739)
    deenu
    Rajasthan
    Chittorgarh
    Write Answer
    Posted Date (10 Oct 2018 08:30 PM) Assigned Date (-)
    Answered Date (11 Oct 2018 10:28 AM) Translated Date (-)

    Deenu ji Jankari ke lia bohat bohat Dhaneavad ji aap hmari Apni Kheti Buy/Sell aap pe bhi apni Ads dall de ta jo farmer vahe se sida aap tak samparak kar sake.

    ਪੰਛੀਆਂ ਨੂੰ ਰੋਜ਼ਾਨਾ ਦਾਣਾ ਪਾਉਣ ਲਈ ਕੀ ਕੀ ਵਰਤ ਸਕਦੇ ਹਾਂ ਨਾਲ ਹੀ ਏ ਵੀ ਸ਼ੱਕ ਦੂਰ ਕਰਨਾ ਚਾਹੁੰਦੇ ਹਾਂ ਕੀ ਬਜ਼ਾਰ ਤੋਂ ਖਰੀਦਿਆ ਦਾਣਾ chemical ਰਹਿਤ ਹੀ ਹੁੰਦਾ ਹੈ ?

    (en)
    Posted by
    Gurbhej sh gill (9988991311)
    Gurbhej sh gill
    Punjab
    Amritsar
    Write Answer
    Posted Date (10 Oct 2018 08:28 PM) Assigned Date (-)
    Answered Date (11 Oct 2018 09:25 AM) Translated Date (-)

    hnji tusi eh audio suno.

  • 11 Oct 2018

    ਧੰਨਵਾਦ ਜੀ

    11 Oct 2018

    ਸ਼ੁਕਰੀਆ ਜੀ

    ਸਰ ਜੀ ਇੱਕ ਝੋਟੀ ਆ ਉਸਦੀ ਸਿਹਤ ਕਮਜੋਰ ਆ ਕਿਰਮਾ ਦੀਆ ਗੋਲੀਆ ਵੀ ਦਿੱਤੀਆ ਫਰਕ ਨਹੀ ਪਿਆ ਇਸਦਾ ਹੱਲ ਦੱਸੋ ਜੀ ?

    (en)
    Posted by
    Gurbir singh (9814889406)
    Gurbir singh
    Punjab
    Amritsar
    Write Answer
    Posted Date (10 Oct 2018 08:14 PM) Assigned Date (-)
    Answered Date (10 Oct 2018 09:26 PM) Translated Date (-)

    Os nu Cargill di heifer dry feed pao te nall hi Liquid Vitakaid LIV 1 litter 50ml rojana deo

    sir 1121 te hun potash di spray da fyada howega ?

    (en)
    Posted by
    jajbir sibgh (8360344001)
    jajbir sibgh
    Punjab
    Fazilka
    Write Answer
    Posted Date (10 Oct 2018 08:11 PM) Assigned Date (-)
    Answered Date (10 Oct 2018 08:23 PM) Translated Date (20 Oct 2021 08:59 AM)

    Potash di spray da faida gobh de time hunda hai ja jdo 5-10% nisara aw jave odo 0.0.50 @1 kg per acre da spray kr skde ho

    10 Oct 2018

    nisran to bad hove ga

    ਖਸ ਖਸ di ਬਿਜਾਈ kado start aa ?

    (en)
    Posted by
    Gurmeet singh (9779144527)
    Gurmeet singh
    Punjab
    Faridkot
    Write Answer
    Posted Date (10 Oct 2018 07:57 PM) Assigned Date (-)
    Answered Date (11 Oct 2018 09:01 AM) Translated Date (-)

    Gurmeet singh ji sarkar ne aje LEGALLY tarike nal iss di kheti krn di anumati nahi ditti hai. Punjab de vich kyi kisana ate loka walon iss di kheti krn de lyi zor ditta ja reha hai. Par iss nu lagoo krn de lyi aje sarkar ne koi v kadam nahi chukkya hai. jdo v iss di kheti krn di sarkar anumati de dewegi tan uss hisaab nal tuhaanu iss di sari jankari de ditti jawegi. DHANWAD G.

    Answered Date (10 Oct 2018 09:35 PM) Translated Date (-)

    Kal nu

    10 Oct 2018

    Je pata nhi hunda ta msg nhi kri da hunda

    10 Oct 2018

    Laggi smj

    Answered Date (11 Oct 2018 07:21 AM) Translated Date (-)

    Bina matlb de swal v ni pucchi de hunde...

    11 Oct 2018

    ਬੀਜਣੀ aa bina mtlab ki aa ehde vich

    Answered Date (11 Oct 2018 07:32 AM) Translated Date (-)

    jdo ਅਲਾਨ ਕੀਤਾ government ne ehh news ta aag wangu pta lggni

    Answered Date (11 Oct 2018 02:32 PM) Translated Date (-)

    Yr ma sunya c 2 3 dhava te ਬਿਜਾਈ start aa

    1121 ziri ka rate on kaithal ?

    (en)
    Posted by
    Goldy (8570860771)
    Goldy
    Haryana
    Kaithal
    Write Answer
    Posted Date (10 Oct 2018 07:56 PM) Assigned Date (-)
    Answered Date (11 Oct 2018 10:30 AM) Translated Date (20 Oct 2021 08:59 AM)

    Kaithal mandi bhav 1500 se 2640 raha.

    Dewarming ਕਰਨ ਦਾ ਸਭ ਤੋ vadia time ਕਿਹੜਾ ਹੁੰਦਾ ਜੀ ?

    (en)
    Posted by
    Navjot Singh (9646240080)
    Navjot Singh
    Punjab
    Sangrur
    Write Answer
    Posted Date (10 Oct 2018 07:56 PM) Assigned Date (-)
    Answered Date (10 Oct 2018 03:25 PM) Translated Date (-)

    deworming krn da sahi time sham da hunda hai ,jddo pashu sara kujj khaa lawe fir deworming krni chahidi hai atte herr 3-3 mahine badd deworming jrur krwao.

    10 Oct 2018

    Thanks

    Answered Date (10 Oct 2018 10:55 PM) Translated Date (-)

    And soon tuh 10 din baad jarori kani chadhi ha ,acha result milda ha

    10 Oct 2018

    Thanks

    बाजरा का मूल्य बताएं मथुरा में ?

    (en)
    Posted by
    पंकज कुंतल (9720255035)
    पंकज कुंतल
    Uttar Pradesh
    Mathura
    Write Answer
    Posted Date (10 Oct 2018 07:50 PM) Assigned Date (-)
    Answered Date (28 Oct 2018 12:28 PM) Translated Date (-)

    bajra ka rate app apni kheti app mein hi check kr skte ho. mandi ke bhaav section mein ja ke iss ke rate ki jankari mil jayegi.

    Kesar di Kheti kdo te kive kiti jandi he Te ehnu appa sale kive kr skde ha ji ?

    (en)
    Posted by
    ਮਨਦੀਪ ਸਿੰਘ (7837771101)
    ਮਨਦੀਪ ਸਿੰਘ
    Punjab
    S.A.S. Nagar
    Write Answer
    Posted Date (10 Oct 2018 07:48 PM) Assigned Date (-)
    Answered Date (11 Oct 2018 10:34 AM) Translated Date (20 Oct 2021 08:48 AM)

    Mandeep Singh ji jekar tusi punjab vich kesar di kheti karna choda ho ta dasna chaha ga ke punjab vich kesar di kheti sambhab nai hai he thande area di phasal hai ate in diah vich eh shrinagar de kuj erea vich hi hindi hai kio ke othe da tapman ziro to vi hetha hunda hai.

    Answered Date (11 Oct 2018 04:25 PM) Translated Date (20 Oct 2021 08:48 AM)

    Veer ji mai you tube te dekhiya c k Haryana ch Kheti krde ne kisan Es krke menu lga ethe v ho skde he k nhi

    wheat di hd csw 18 variety bare daso ?

    (en)
    Posted by
    yadvinder singh (9996771901)
    yadvinder singh
    Punjab
    Patiala
    Write Answer
    Posted Date (10 Oct 2018 07:43 PM) Assigned Date (-)
    Answered Date (12 Oct 2018 07:34 AM) Translated Date (-)

    HD CSW 18 ਕਿਸਮ ਲੰਬੇ ਦਾਣਿਆਂ ਅਤੇ ਲੰਬੀ ਮੁੰਜਰਾਂ ਵਾਲੀ ਕਿਸਮ ਹੈ ਇਸ ਕਿਸਮ ਦੀ ਪੈਦਾਵਾਰ 23-25 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ ਕਿਸਮ ਭੂਰੀ ਅਤੇ ਪੀਲੀ ਕੁੰਗੀ ਦੀ ਪ੍ਰਤੀਰੋਧਕ ਕਿਸਮ ਹੈ ਇਹ ਕਿਸਮ ਪੱਕਣ ਦੇ ਲਈ 154-160 ਦਿਨਾਂ ਦਾ ਸਮਾਂ ਲੈਂਦੀ ਹੈ

    sir ji DBW 173 KANAK BARE DASSO JI BEEJ KITHO MILO KINA JHAD AAI KINA TIME LAINDA ?

    (en)
    Posted by
    Lakhwinder singh (9465127912)
    Lakhwinder singh
    Punjab
    Mansa
    Write Answer
    Posted Date (10 Oct 2018 07:40 PM) Assigned Date (-)
    Answered Date (11 Oct 2018 10:52 AM) Translated Date (20 Oct 2021 08:48 AM)

    DBW 173 da seed len lai tusi Punjab Seed Company Gidderbaha, Muktsar - 152101, Gur Bazar, Near Gandhi Chowk nal 01637-230382,230982 te samparak kar sakde ho.

    sir phelan majh sui a 25 din hoge oh dhudh ni vadh rhi te ik time mildi ni ki kita jave fer ?

    (en)
    Posted by
    Gurvir sidhu (7347202439)
    Gurvir sidhu
    Punjab
    Fatehgarh Sahib
    Write Answer
    Posted Date (10 Oct 2018 07:38 PM) Assigned Date (-)
    Answered Date (10 Oct 2018 09:27 PM) Translated Date (20 Oct 2021 08:48 AM)

    Os nu powder milk out 2 chamach swere 2 chamach shame nu deo Tablet Lactomax 200 10 swere 10 golia shame nu deo nall hi liquid Anabolit 1 litter 100ml rojana deo Liquid Lactomood 15ml 10 bunda din vich 3 varr deo ji

    sir adhrak di bijai karn da sma ki a?

    (en)
    Posted by
    Gurvir sidhu (7347202439)
    Gurvir sidhu
    Punjab
    Fatehgarh Sahib
    Write Answer
    Posted Date (10 Oct 2018 07:36 PM) Assigned Date (-)
    Answered Date (12 Oct 2018 07:36 AM) Translated Date (-)

    ਇਸਦੀ ਬਿਜਾਈ ਮਈ ਅਤੇ ਜੂਨ ਦੇ ਪਹਿਲੇ ਹਫਤੇ ਤੱਕ ਕੀਤੀ ਜਾਂਦੀ ਹੈ

    veer ji 1121 di munjar bht suk rhi hai koi hal dso na ta gob di sundi hai na hi tela hai vr koi hal daso fujione te tilt kite 7 din ho gyea jhona 90% nisar geya ?

    (en)
    Posted by
    ਗੁਰਪ੍ਰੀਤ ਸਿੰਘ (9646000350)
    ਗੁਰਪ੍ਰੀਤ ਸਿੰਘ
    Punjab
    Muktsar
    Write Answer
    Posted Date (10 Oct 2018 07:28 PM) Assigned Date (-)
    Answered Date (10 Oct 2018 08:10 PM) Translated Date (20 Oct 2021 08:46 AM)

    jdo jhona nisar janda hai tan ihh problem aa jandi hai. jekar jhona poora nisar gya hai tan spray krn di lod nahi hai. ihh BLB de kaarn ate temprature din de sme vadh hon ate raat nu ghatan de kaarn hunda hai. upperle patte peele ja laal jehe hone shuru kr dinde hn.. jekar tuc koi fungicide di spray krde ho tan ihh poori trah control nahi howega. jekar ghare koi v fungicide jiwe ki tebuconazole@200ml ja nativo@80gm vargia spreha pyia hnn tan uss de nal streptocyclin@6gm per acre de hisaab nal mila ke spray kr deo. ihh kuch hadd tak shi ho jawega.

    Answered Date (14 Oct 2018 07:33 PM) Translated Date (20 Oct 2021 08:46 AM)

    streptocyclin te aktara kite a ji naal fujione c

    ਸਰੋ ਦੀ ਬਿਜਾਈ ਸਮੇਂ ਕਿਹੜੀ ਖਾਦ ਪਾਈ ਜਾਵੇ ਜੀ ?

    (en)
    Posted by
    sachveer singh (9115967297)
    sachveer singh
    Punjab
    Fazilka
    Write Answer
    Posted Date (10 Oct 2018 07:27 PM) Assigned Date (-)
    Answered Date (12 Oct 2018 08:10 AM) Translated Date (20 Oct 2021 08:46 AM)

    ਖੇਤ ਦੀ ਤਿਆਰੀ ਸਮੇਂ 7-12 ਟਨ ਰੂੜੀ ਦੀ ਖਾਦ ਦੀ ਵਰਤੋ ਕਰੋ ਖਾਦਾਂ ਦੀ ਸਹੀ ਵਰਤੋਂ ਲਈ ਮਿੱਟੀ ਦੀ ਜਾਂਚ ਕਰਵਾਉ ਤੋਰੀਏ ਦੀ ਫ਼ਸਲ ਵਿੱਚ ਸੇਂਜੂ ਵਰਤੋਂ ਲਈ ਮਿੱਟੀ ਦੀ ਜਾਂਚ ਕਰਵਾਉ ਤੋਰੀਏ ਦੀ ਫ਼ਸਲ ਵਿੱਚ ਸੇਂਜੂ ਹਾਲਤਾ ਵਿੱਚ 25 ਕਿਲੋ ਨਾਈਟ੍ਰੋਜਨ (55 ਕਿਲੋ ਯੂਰੀਆ ) ਅਤੇ 50 ਕਿਲੋ ਸਿੰਗਲ ਸੁਪਰ ਫਾਸਫੇਟ ਦੀ ਵਰਤੋ ਕਰੋ ਪੋਟਾਸ਼ੀਅਮ ਦੀ ਵਰਤੋਂ ਕੇਵਲ ਮਿੱਟੀ ਵਿੱਚ ਇਸਦੀ ਕਮੀ ਹੋਣ ਤੇ ਹੀ ਕਰੋ ਰਾਇਆ ਅਤੇ ਗੋਭੀ ਸਰੋਂ ਵਿਚੋ 40 ਕਿਲੋ ਨਾਈਟ੍ਰੋਜਨ (90 ਕਿਲੋ ਯੂਰੀਆ), 12 ਕਿਲੋ ਫਾਸਫੋਰਸ (75 ਕਿਲੋ ਸਿੰਗਲ ਸੁਪਰ ਫਾਸਫੇਟ ) ਅਤੇ 6 ਕਿਲੋ ਪੋਟਾਸ਼ੀਅਮ (10 ਕਿਲੋ ਮਿਊਰੇਟ ਆਫ ਪੋਟਾਸ਼ ) ਪ੍ਰਤੀ ਏਕੜ ਪਾਉ ਘੱਟ ਵਰਖਾ ਵਾਲੇ ਖੇਤਰਾਂ ਵਿੱਚ ਸਾਰੀ ਖਾਦ ਬਿਜਾਈ ਤੋ ਪਹਿਲਾਂ ਪਾਉ ਸਿੰਚਿਤ ਹਲਾਤਾ ਵਿੱਚ ਤੋਰੀਏ ਲਈ ਖਾਦ ਦੀ ਸਾਰੀ ਮਾਤਰਾ ਬਿਜਾਈ ਤੋਂ ਪਹਿਲਾਂ ਪਾਓ,ਗੋਭੀ ਸਰੋਂ,ਰਾਇਆ ਲਈ ਖਾਦ ਦੀ ਅੱਧੀ ਮਾਤਰਾ ਬਿਜਾਈ ਤੋਂ ਪਹਿਲਾਂ ਅਤੇ ਅੱਧੀ ਮਾਤਰਾ ਪਹਿਲੇ ਪਾਣੀ ਨਾਲ ਪਾਓ ਬਰਾਨੀ ਹਲਾਤਾ ਵਿੱਚ ਖਾਦ ਦੀ ਸਾਰੀ ਮਾਤਰਾ ਬਿਜਾਈ ਤੋਂ ਪਹਿਲਾਂ ਪਾਓ

    sir 30-35 din di kati aa latring white colour di kar rehi aa te pehla to lisi v bhut ho gye hal daso ji ?

    (en)
    • 2
    Posted by
    lakhwinder singh (9780086608)
    lakhwinder singh
    Punjab
    Sangrur
    Write Answer
    Posted Date (10 Oct 2018 07:15 PM) Assigned Date (-)
    Answered Date (10 Oct 2018 03:23 PM) Translated Date (20 Oct 2021 08:46 AM)

    iss nu liqued broton 10-10ml swere sham dena suru kro , 3-4 din lgatar deo , iss nal farak paan lgg jawega..

    sir eh ki hunda jrur dsyoo ?

    (en)
    • 1
    Posted by
    ਹਰਜੋਤ ਸਿੰਘ (8194902698)
    ਹਰਜੋਤ ਸਿੰਘ
    Punjab
    S.A.S. Nagar
    Write Answer
    Posted Date (10 Oct 2018 07:06 PM) Assigned Date (-)
    Answered Date (10 Oct 2018 03:27 PM) Translated Date (20 Oct 2021 08:47 AM)

    Eh passu (male) nu khassi (ਖੱਸੀ) karna lyi hunda hai ...

    sir vachi de pairan nu sujan ho gayi ?

    (en)
    • 3
    Posted by
    Tajinder Toor (9803284799)
    Tajinder Toor
    Punjab
    Ludhiana
    Write Answer
    Posted Date (10 Oct 2018 06:49 PM) Assigned Date (-)
    Answered Date (10 Oct 2018 09:30 PM) Translated Date (20 Oct 2021 08:47 AM)

    Os nu Tablet Aclo-SP dea 6 golia lao te 1 swere 1 shame nu deo nall hi soj te pati bhano

    Tarn taran vich koi desi murgi dapoltry farm bare jankari deo pure desi chuche laine han jo ande and meat lai Vdia hove contact te address das deo please ?

    (en)
    Posted by
    daler singh (9878746300)
    daler singh
    Punjab
    Tarn Taran
    Write Answer
    Posted Date (10 Oct 2018 06:44 PM) Assigned Date (-)
    Answered Date (11 Oct 2018 10:42 AM) Translated Date (20 Oct 2021 08:47 AM)

    Is bare puri jankari lai tusi Ramandeep Singh 9815578522 nal samparak kar sakde ho.