Chandigarh
Search
sir chaare layi Hun Tandi(makki) Di kehdi kism biji ja skdi hai jo jaldi tyaar howe ?
(en)
tusi J-1006 kism hun beej skde hon. ih 80-90dina vich pkk jandi hai atey isda jhaad 165-170qtl/acre hunda hai.
sawaa 27 jhona kinne din ch pakdaa ha paneeri toh laii k ?
(en)
Punjab
sava 27 jhone di is kisam da podha darmeane aakar da hunda hai jisdi lambai 95-105 CM tak hundi hai . isda tana majboot hunda hai. eh 110-115 dina vich pak k teyar ho jandi hai te isda jhad v kafi jeyada hai. is kisam da jhad 30-33 quaintal prati acre hunda hai.
muchall 1401 vich yellow colours de dhabhe pe gaye han ki Kita jave ?
(en)
Maharashtra
Eh dhabbe fungus de karn pai rahe han jisdi roktham de layi tuc folicur@200ml ja nativo@80-100gm ja pulsor@200ml nu 150 litre pani vich mila ke prati acre de hisab nal spray karo.
Kinnu te sundi da hamla hai Isdi roktham kive kriye ?
(en)
Maharashtra
kinnu de uper sundi di rotkham de layi tuc chlorpyriphos@2ml nu prati litre pani vich mila ke spray karo.
ਸਾਤ ਸ਼੍ਰੀ ਅਕਾਲ ਜੀ ਜੀ ਮੈਂ ਪੁੱਛਣਾ ਚਾਹੁੰਨਾਂ ਕੇ ਜਰੀਾਆ ਫੋਟੋਆਂ ਸੈਂਡ ਕੀਤੀਆਂ ਕੀ ਇਹ ਦੋਵੇਂ ਦਵਾਈਆਂ ਕਾਮਯਾਬ ਵੀ ਸਹੀ ਹੈ ਕਿ ਇਨ੍ਹਾਂ ਦਾ ਸਾਲਟ ਸਹੀ ਹੈ ਇੱਕ ਤਾਂ ਢਿੱਡ ਵਾਸਤੇ ਜੇ ਤੇ ਇੱਕ ਟਿਲਟ ਦੱਸੀਏ ਡੀਲਰ ਨੇ ਕਿ ਇਹ ਦਵਾਈ ਮਤਲਬ ਜਿਹੀਆਂ ਜੋ ਡੀਲਰ ਨੇ ਕਿਹਾ ਤਾਂ ਟਿਲਟ ਤੇ ਢਿੱਡ ਸਹੀ ਹੈ ਅਤੇ ਅਸੀਂ ਇਨ੍ਹਾਂ ਨੂੰ ਵਰਤ ਸਕਦੇ ਾਂ ਦਸੋ ਜ਼ਰੂਰ ?
(en)
Punjab
tuhade dobara update kiti gyi photo clear nhi hai g.kirpa krke full and clear photo update kro ta jo ohna de salt dekh ke tuhanu poori te shi jaankari ditti ja ske
Fiil pr tela lgg gya hai konsi spray kare ?
(en)
Chandigarh
Tele de lai Fipronil@1.5ml ja Azardiractin@3 ml prti litre de hisaab nal spray kro.
sir ji aa diwai bare daso ?
(en)
Rc forte injection antibiotic hai ehh infection vich kam krda hai atte Megludyne injection sojish , dard vich kam krdA HAI .
dbw 173 kanak da bara dso beej lann lye adarss dso ?
(en)
Punjab
DBW 173 wheat variety da jhad 28 quintal par acre hai.esde pakan da sma 140-150 din hai.esdi bijae november de last tak kar sakde ho. esdi marketing vich koi problem nhi aae gi. DWB 173 wheat variety Indian Institute of Wheat and Barley Research, karnal valo tyar kiti gyi hai.esda beej tuc apne local market to purchase kr skde ho jo seed production da kmm krde han
Punjab
Punjab vich iss da ki result aw ji
Punjab
bai g kina bej penda a prti kila .te a bej kitho mailo ga .te es da ki piece a
Punjab
y 173 da bej kitho milju
sheukh ki bimàri dhan niche se pura shukh rha hai prali ho gye puri ?
(en)
Iss stage pe dhaan mein kala tela tela jis ko hopper bolte hai woh aa rha hai. iss ke liye chess@120gm ja glamore@50gm ja dantop@35gm ja oswal ki black gold@250ml ja DDVP@200ML ko 150ltr paani mein mila ke spray krein. ek baar kirpa dhaan ki photo jrur bhejein tan jo dekh ke check kiyaa ja ske.
tilt kiti nu 11 din ho gye fir bhi aw bahut ha ki kraiye sir ?
(en)
iss de upper UPL di bumper@200ml ja tilt@200ml per acre de hisaab nal spray kro. ihh bimaari thik ho jawegi.
tilt ulli di rokthamna krdi hai eh spry tou pehlan di Pai hoi aa
ये बछड़ी किस नस्ल की है ?
(en)
Rajasthan
यह जरसी क्रोस नसल की बछड़ी है .
Sir cow de sun ch do mahine reh gyi Usnu hun ki khurak diti jave tan jo leoti puri hove te dhud vadiya dave Te sir pashu thale matt visa sakde ha puri detail diti jave ?
(en)
Punjab
uss nu cargil di transition mix feed deni suru kro , isde nal intavita-nh liqued 10-10ml rojana deo , isde nal Metabolite powder di rojana 1 puudi deo , iss nal lewa dudh vdia howega , bakki dalia ,leti uss nu suun ton badd deni suru kro , baki tuci pashu vase kachi jgah vich bnn deya kro , jyada time farash te na rehnn deya kro ..
Sir Bio ਖਾਦ ki hundi ha jo packing ch aundi hai Isde ki benefits han & kis trah use krni chahidi ha ?
(en)
Chandigarh
ਇਸਦੀ ਵਰਤੋਂ ਫ਼ਸਲ ਨੂੰ ਫਾਸਫੋਰਸ ਉਪਲਬਦ ਕਰਾਉਂਦੀ ਹੈ ਇਸਦੇ ਨਾਲ ਫ਼ਸਲ ਦਾ ਵਾਧਾ ਵਧੀਆ ਹੁੰਦਾ ਹੈ ਅਤੇ ਫ਼ਸਲ ਹਰੀ ਭਰੀ ਹੁੰਦੀ ਹੈ ਇਸਦੀ ਵਰਤੋਂ 4 ਕਿੱਲੋ ਨੂੰ ਰੂੜੀ ਦੀ ਖਾਦ ਜਾ ਮਿੱਟੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਛਿੱਟਾ ਦਿਓ
1121 dhaan mai dhaan Jo niklte hai veh kale ho jaate hai ?
(en)
Chandigarh
Fungus ke kaarn daane kaale hone lg jate hain. iski roktham ke liye tilt@200ml prti acre ke hisaab se spray krein.
Uttar Pradesh
thanks ji
wheat Ka organic seed variety konsi hai or ye kha per milegi please tell me ?
(en)
Punjab
organic wheat ki kisme aur unke beejo ke bare men jankari lene ke liye aap Rajinder Pal Singh 9417337602 ji se sampark kar sakte hai.Inse hi apko organic wheat ke bare men poori jankari mil jayegi.
Haryana
thanks ji
sir katti hai 4 month di vashi 3 mahina di hai kush dina tonn bil kamjor hogia hai sara kujj khndia hai , bss app ni uthdia ilagg dso ?
(en)
enna nu RL botal(flude iv) lgwao, injection Nerokind 2ml, liqued Met strong 20-20ml swere sham , ORT calf powder 2 pouch nu 1 liter pani vich gholl ke din vich 3-4 varr pilao , ehh tratment 3-4 din kro , farak paa jawega.
ਝੋਨਾ 20 ਦਿਨਾ ਵਿਚ ਪੱਕ ਜਾਵੇਗਾ ਸਪਰੇ ਕੀਤੀ ਨੂੰ 10ਦਿਨ ਹੋ ਗਏ ਹੁਣ ਹੋਰ ਸਪਰੇ ਦੀ ਲੋੜ ਹੈ ਜਾ ਨਾ ?
(en)
Maharashtra
ਜੇਕਰ ਤੁਸੀ ਪਹਿਲਾਂ ਸਪਰੇ ਦੀ ਵਰਤੋਂ ਕਰ ਚੁਕੇ ਹੋ ਤਾ ਤੁਹਾਨੂੰ ਕੋਈ ਹੋਰ ਸਪਰੇ ਕਾਰਨ ਦੀ ਲੋੜ ਨਹੀਂ ਹੈ ਕਿਸੇ ਬਿਮਾਰੀ ਜਾ ਕੀਟ ਦੇ ਹਮਲੇ ਨੂੰ ਦੇਖ ਕੇ ਹੀ ਸਪਰੇ ਦੀ ਵਰਤੋਂ ਕਰੋ
sir daso ki bimari hai te ilaz daso ?
(en)
Chandigarh
is vich fungus kaarn dhbbe pai rhe hn. isdi roktham lyi tilt@200ml prti acre de hisaab nal vrto.
ਵੀਰ ਜੀ ਬਾਸਮਤੀ 1121 ਤੇ ਅਾਪਾ ਗੋਬ ਵੇਲੇ ਨਟੀਵੋ ਕੀਤੀ ਸੀ ਤੇ ਹੁਣ िਕਹੜੀ ਸਪਰੇਹ ਕੀਤੀ ਜਾਵੇ ਜੋ ਗਰਦਨ ਤੋੜ ਨੂੰ ਵੀ ਨਾ ਅਾੳੁਣ ਦੇਵੇ ਤੇ ਦਾਣੇ ਵੀ ਚਮਕ ਮਾਰਣ ਤੇਲੇ ਤੋ ਤਾ ਓੁਸ਼ੀਨ ਕਰਨੀ ਅਾ ?
(en)
Haryana
ਗਰਦਨ ਤੋੜ ਦੀ ਰੋਕਥਾਮ ਦੇ ਲਈ ਤੁਸੀ Nativo@80-100gm ਜਾ Pulsor@200ml ਜਾ Folicur@200ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
gardn Tod bimari ka ilagg btayen dhaan 1121 mai bimari ki maatra ha ?
(en)
Maharashtra
gardan tod bimari ki roktham ke liye Nativo@80gm ja pulsor@200ml ja amistar top@200ml ko 150-200 ltr paani men mila kar prati acre ke hisab se spray karen.
Brown plant leafhopper Damage in paddy field: Damage : Affected plant dries up and gives a scorched appearance called “hopper burn”. Circular patches of drying and lodging of matured plant, Management: Avoid excessive use of nitroge. Drain the water before use of insecticides To spray Dinotefuran 20 %SG 10gm /15lit (PI company - ossen or indofil company - Token) or imidacloprin 70 ટકા wg 8gm /15lit (sulphur mill company - pronto) ?
(en)
Punjab
Thanks for sharing the information. The information you provided will be helpful to the farmer. Keep providing information in the future in same way.
sir paddy di height roken lyi v koi dwai hundi ha tan jo badd vich digge na ?
(en)
Haryana
ji nahi jhone di height rokan layi koi v spray nahi hundi . jhone di height usdi kisam te nirbhar kardi hai.
ਮਲੱਠੀ ਬਾਰੇ ਜਾਣਕਾਰੀ ਦਿਉ ਜੀ ?
(en)
Maharashtra
ਇਸਦੇ ਸਖਤ-ਪਨ ਕਾਰਨ ਇਸਨੂੰ ਕਈ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਤੇਜ਼ਾਬੀ ਤੋਂ ਹਲਕੀ ਖਾਰੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ ਇਹ ਰੇਤਲੀ-ਦੋਮਟ ਉਪਜਾਊ ਮਿੱਟੀ, ਜਿਸਦਾ pH 6-8.2 ਹੋਵੇ, ਵਿੱਚ ਵਧੀਆ ਪੈਦਾਵਾਰ ਦਿੰਦੀ ਹੈ ਇਸਦੀਆਂ ਕਿਸਮਾਂ ਜਿਵੇ G. glabra,G. uralensis,G.inflata ਦੀ ਬਿਜਾਈ ਕਰ ਸਕਦੇ ਹੋ ਮੁਲੱਠੀ ਦੀ ਖੇਤੀ ਲਈ, ਖੇਤ ਨੂੰ ਚੰਗੀ ਤਰ੍ਹਾਂ ਸਮਤਲ ਕਰੋ ਮਿੱਟੀ ਨੂੰ ਚੰਗੀ ਤਰ੍ਹਾਂ ਭੁਰਭੁਰਾ ਬਣਾਉਣ ਲਈ, ਜ਼ਮੀਨ ਨੂੰ ਚੰਗੀ ਤਰ੍ਹਾ ਵਾਹੋ ਅਤੇ ਪਾਣੀ ਨਾ ਖੜਨ ਦਿਓ ਇਸਦੀ ਬਿਜਾਈ ਸਿੱਧੀ ਜਾਂ ਪਨੀਰੀ ਲਾ ਕੇ ਕੀਤੀ ਜਾਂਦੀ ਹੈ ਪੌਦੇ ਦੇ ਵਧੀਆ ਵਿਕਾਸ ਲਈ 100-120 ਕਿਲੋ ਪ੍ਰਤੀ ਏਕੜ ਤਣੇ ਦੇ ਹਿੱਸਿਆਂ ਦੀ ਵਰਤੋਂ ਕਰੋ ਬੈੱਡ 6-8 ਸੈ.ਮੀ. ਡੂੰਘੇ ਹੋਣੇ ਚਾਹੀਦੇ ਹਨ ਇਸ ਫਸਲ ਨੂੰ ਕਿਸੇ ਵੀ ਤਰ੍ਹਾਂ ਦੀਆਂ ਖਾਦਾਂ ਦੀ ਜ਼ਰੂਰਤ ਨਹੀਂ ਹੁੰਦੀ ਹੈ ਜੇਕਰ ਮਿੱਟੀ ਹਲਕੀ ਹੋਵੇ ਤਾਂ ਖੇਤ ਦੀ ਤਿਆਰੀ ਸਮੇਂ ਰੂੜੀ ਦੀ ਖਾਦ ਮਿੱਟੀ ਵਿੱਚ ਪਾਓ ਅਤੇ ਮਿਕਸ ਕਰ ਦਿਓ ਮਿੱਟੀ ਵਿੱਚ ਨਮੀ ਬਣਾਈ ਰੱਖਣ ਲਈ ਮਲਚਿੰਗ ਵੀ ਕੀਤੀ ਜਾ ਸਕਦੀ ਹੈ ਖੇਤ ਨੂੰ ਨਦੀਨ-ਮੁਕਤ ਰੱਖਣ ਲਈ ਕਸੀਏ, ਕਹੀ ਜਾਂ ਹੱਥੀਂ ਗੋਡੀ ਕਰੋ ਫਸਲ ਦੇ ਵਧੀਆ ਵਿਕਾਸ ਲਈ ਬਿਜਾਈ ਦੇ ਪਹਿਲੇ ਸਾਲ 3-4 ਵਾਰ ਖੁਰਪੇ ਦੀ ਮਦਦ ਨਾਲ ਗੋਡੀ ਕਰੋ, ਫਿਰ ਅਗਲੇ ਸਾਲਾਂ ਵਿੱਚ 2 ਗੋਡੀਆਂ ਕਰੋ ਖੁਸ਼ਕ-ਗਰਮੀ ਰੁੱਤ ਵਿੱਚ, 30-45 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ ਅਤੇ ਸਰਦੀ ਰੁੱਤ ਵਿੱਚ ਸਿੰਚਾਈ ਨਾ ਕਰੋ ਫਸਲ ਨੂੰ ਕੁੱਲ 7-10 ਵਾਰ ਪਾਣੀ ਲਾਓ ਪਾਣੀ ਦੀ ਖੜੋਤ ਨਾ ਹੋਣ ਦਿਓ, ਕਿਉਂਕਿ ਇਸ ਨਾਲ ਜੜ੍ਹ ਗਲਣ ਦਾ ਖਤਰਾ ਵੱਧ ਜਾਂਦਾ ਹੈ ਇਸਦੇ ਪੌਦੇ ਢਾਈ ਤੋਂ ਤਿੰਨ ਸਾਲ ਤੱਕ ਝਾੜ ਦੇਣਾ ਸ਼ੁਰੂ ਕਰ ਦਿੰਦੇ ਹਨ ਇਸਦੀ ਕਟਾਈ ਮੰਤਵ ਅਨੁਸਾਰ ਜਿਵੇਂ ਕਿ ਲੋਕਲ ਮੰਡੀ ਜਾਂ ਦੂਰੀ ਵਾਲੇ ਸਥਾਨਾਂ ਅਨੁਸਾਰ ਨਿਰਭਰ ਕਰਦੀ ਹੈ ਇਸਦੀ ਕਟਾਈ ਆਮ ਤੌਰ ਤੇ ਸਰਦੀਆਂ ਵਿੱਚ (ਨਵੰਬਰ ਜਾਂ ਦਸੰਬਰ) ਮਹੀਨੇ ਵਿੱਚ ਗਲਾਈਸਿਰਾਈਜ਼ਿਕ ਐਸਿਡ ਦੀ ਭਰਪੂਰ ਮਾਤਰਾ ਦੀ ਪ੍ਰਾਪਤੀ ਲਈ ਕੀਤੀ ਜਾਂਦੀ ਹੈ ਨਵੇਂ ਉਤਪਾਦ ਤਿਆਰ ਕਰਨ ਲਈ ਇਸਦੀਆਂ ਜੜ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ
Sir jeeri wadhan ton baad waste decomposer kiven use karna hai jekar isdi spray kitti jawe tan body nu koi infection tan ni hayu kirpa krkde dso isdi matra v dso ?
(en)
Punjab
ਝੋਨੇ ਦੀ ਪਰਾਲੀ ਨੂੰ ਅੱਗ ਲਾਏ ਬਿਨਾ ਤੁਸੀ ਦੋ ਤਰੀਕਿਆਂ ਨਾਲ ਪਰਾਲੀ ਦੀ ਸਾਂਭ ਸੰਭਾਲ ਕਰ ਸਕਦੇ ਹੋ ਪਹਿਲਾ ਤੁਸੀ ਕਣਕ ਦੀ ਬਿਆਜਯੀ ਹੈਪੀ ਸੀਡਰ ਨਾਲ ਕਰ ਸਕਦਾ ਇਹੋ ਇਸਦੇ ਨਾਲ ਤੁਹਾਨੂੰ ਪਰਾਲੀ ਨੂੰ ਅੱਗ ਲਾਉਣ ਦੀ ਲੋੜ ਨਹੀਂ ਪੈਂਦੀ ਦੂਜਾ ਤੁਸੀ ਪਰਾਲੀ ਦੇ ਨਾਲ ਖਾਦ ਤਿਆਰ ਕਰ ਸਕਦੇ ਹੋ ਤੁਸੀ ਵੇਸਟ ਡੀਕੰਪੋਜ਼ਰ ਨਾਲ ਝੋਨੇ ਦੀ ਪਰਾਲੀ ਨੂੰ ਖਾਦ ਦੇ ਰੂਪ ਵਿਚ ਬਦਲ ਸਕਦੇ ਹੋ ਇਸ ਦੇ ਵੀ ਦੋ ਤਰੀਕੇ ਹਨ ਪਹਿਲਾ ਕਿ ਤੁਸੀ ਪਰਾਲੀ ਨੂੰ ਖੇਤ ਵਿਚ ਵਾਹ ਕੇ ਉਸ ਦੇ ਵੇਸਟ ਡੀਕੰਪੋਜ਼ਰ ਦੀ ਸਪਰੇ ਕਰੋ ਜਿਸ ਦੇ ਨਾਲ ਉਹ ਪਰਾਲੀ ਖੇਤ ਵਿਚ ਹੀ ਗਲ ਜਾਂਦੀ ਹੈ ਦੂਜਾ ਤਰੀਕਾ ਇਹ ਹੈ ਕ ਤੁਸੀ ਪਰਾਲੀ ਨੂੰ ਇਕ ਜਗਾ ਤੇ ਇਕਠੀ ਕਰਕੇ ਉਸ ਦੇ ਉਪਰ ਵੇਸਟ ਡੀਕੰਪੋਜ਼ਰ ਦੀ ਸਪਰੇ - ਦਿਨਾਂ ਦੇ ਅੰਤਰਾਲ ਤੇ ਕਰਦੇ ਰਹੋ ਜਿਸ ਨਾਲ ਇਹ ਪਰਾਲੀ ਖਾਦ ਦੇ ਵਿਚ ਬਾਦਲ ਜਾਂਦੀ ਹੈ ਤੁਸੀ ਇਸਨੂੰ ਅਗਲੀ ਫ਼ਸਲ ਦੇ ਲਈ ਵਰਤ ਸਕਦੇ ਹੋ ਇਸਦੇ ਨਾਲ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ
basmati 1121 wich gobh di soondi and boote upper dhabe (jangali dhabe ) di roktham de lai hal daso ji dhanwad ?
(en)
Haryana
basmati vich gobh di sundi di roktham de layi tuc tata tukumi@100gm ate dhabbeya di roktham de layi tilt@200ml nu 150 litre pani vich mila ke prati acre de hisab nal spray karo.
1121 jhone de boote iss trah suk rhe han ate sitta sukk reha hai eh ki bimaari hai 3 din pehla nativo di spray kiti hai ?
(en)
Maharashtra
eh chittiyan munjran sundi de karn ho rahiyan han jisdi roktham de layi tuc tata tukumi@100gm nu 150 litre pani vich mila ke prati acre de hisab nal spray karo.
यह किस नस्ल की बछड़ी है ?
(en)
Punjab
आपकी द्धारा भेंजी गई फोटो साफ नहीं आई है कृप्या फोटो को दोबारा अपलोड करें
nativo kam kinne din ch shuru krdi hai spray ton baad ?
(en)
Maharashtra
Nativo ik fungicide hai jo ulli roga di roktham de layi istemal kiti jandi hai.isda asar spray to 2-3 dina tak dikhna shuru ho janda hai.
HD3036PBW 677,PBW 1zn please tell me the proper time of drill these varieties and how much quantity of seed use for acre thanks ?
(en)
Chandigarh
The proper time for sowing these varieties are from 25th October to November month. Use 45kg seeds for sowing for per acre land.
sir shri ram 172 biij vare dso ?
(en)
Chandigarh
Shri Ram 172: isdi height 106cm hai . Eh 106-108 dina ch 50% baliya kad laindi hai. Eh karnal bunt te yellow rust da takra krdi hai. Is de dane mote ,chmkdar te skht hunde hn.isde 1000 danea da bhar 40.2g hunda hai
meri majh suui nu 3 manth ho Gaye ne haje tak het wich nahi aayi ?
(en)
ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦਿਓ ਇਹ 7 ਗੋਲੀਆਂ ਦੀ ਪੈਕਿੰਗ ਹੁੰਦੀ ਹੈ ਇਹ 1 ਗੋਲੀ ਰੋਜਾਨਾ ਦਿਓ ਇਸਨੂੰ ਦੋਨਾਂ ਨੂੰ 21 ਦਿਨ ਤਕ ਦਿੰਦੇ ਰਹੋ ਤੇ ਇਸ ਦੇ ਨਾਲ ovamin ਪਾਊਡਰ 50 ਗ੍ਰਾਮ ਹਰ ਰੋਜ਼ ਦਿਓ ਬਾਕੀ ਕੋਈ ਵਧੀਆ ਕੰਪਨੀ ਦਾ ਮਿਨਰਲ ਮਿਕਸਰ ਦਿਓ ਤੇ ਸਹੀ ਫੀਡ ਦਿਓ
ਆਮ ਤੌਰ ਤੇ ਪਿੰਡਾਂ ਵਿੱਚ ਗਾਵਾਂ 10-12 ਲੀਟਰ ਦੁੱਧ ਦਿੰਦਿਆਂ ਜੇ ਆਪਾ ਉਹਨਾ ਗਾਵਾਂ ਦੀ AI 10000+ ਜਾਂ 14000+ semen Ai ਕਰੀਏ ਜੋ female calf born ਹੋਵੇ ਉਹ ਕਿੰਨਾ ਦੁੱਧ ਦਉ ?
(en)
Punjab
jekar 10 wali nu 10000+ bhrwaiya hai tan female calf 20-22 liter tak dudh dewegi, atte 12 liter wali nu 14000+ bhrwiya hai tan ohh 28-32 liter tak duudh de skdi hai , ehh unna di khurak te depend hai , ehh seman de record de hisab nal hai..
Punjab
thks sir g
Sir sweet potatoes kdo bijee jawe ?
(en)
Chandigarh
ਉਚਿੱਤ ਝਾੜ ਲਈ, ਗੰਢੀਆਂ ਨੂੰ ਨਰਸਰੀ ਬੈੱਡਾਂ ਤੇ ਜਨਵਰੀ ਤੋਂ ਫਰਵਰੀ ਮਹੀਨੇ ਵਿੱਚ ਬੀਜੋ ਅਤੇ ਵੇਲਾਂ ਦੀ ਬਿਜਾਈ ਦਾ ਉਚਿੱਤ ਸਮਾਂ ਅਪ੍ਰੈਲ ਤੋਂ ਜੁਲਾਈ ਦਾ ਹੁੰਦਾ ਹੈ
hd 3086 ਤੇ ਸ੍ਰੀ ਰਾਮ 272 ਕਣਕ ਨੂੰ ਰਲਾ ਕੇ ਬੀਜ ਸਕਦੇ ਆ ਜਾਂ ਨਹੀਂ 272 ਦਾ ਪੁਰਾਣਾ ਬੀਜ ਬੀਜਿਆ ਜਾਂਦਾ ਜਾਂ ਨਹੀ ਜੀ ਤੇ ਇੰਨਾ ਦੋਵਾਂ ਬੀਜਾ ਦੀ ਇਕ ਕਿੱਲੇ ਦੀ ਮਾਤਰਾ ਦਸਿੳ 45 ਕਿਲੋ ਜਾਂ ਘੱਟ ਵੱਧ ?
(en)
Bathinde area de vich beej di maatra 45 kg pee acre hi varto. jekar agle saal beej nahi rakhna hai tan tuc iss nu mix kr ke beej skde ho. 272 da purana beej nahi beejya janda hai. compnay iss di sifarish nahi krdi hai. par practical de hisaab nal beej ugg janda hai.
ਸਾਡੀ ਮੱਝ 5- 6 ਸੁਏ ਉਸਦਾ ਚੁਲਾ ਉਤਰ ਗਿਆ ਕੋਈ ਹਲ ?
(en)
Punjab
ਇਸ ਨੂੰ ਤੁਸੀ Calcimust gel 300ml ਰੋਜਾਨਾ ਦੇਣੀ ਸ਼ੁਰੂ ਕਰੋ ਅਤੇ ਕਿਸੀ ਡਾਕਟਰ ਨੂੰ ਬੁਲਾ ਕੇ ਚੂਲਾ ਚੜਵਾ ਲਓ ਜਾਂ ਕਿਸੀ ਨਜ਼ਦੀਕੀ ਬੰਦੇ ਤੋਂ ਵੀ ਚੜਵਾ ਸਕਦੇ ਹੋ ਜੋ ਇਹ ਕੰਮ ਕਰਦਾ ਹੋਵੇ ..
sir basmati de daneya di chamak lyi tilt da result jyada wadia ae ja folicor da ?
(en)
Chandigarh
tilt atey folicur fungusnaashi hn atey daane kaale hon te ehna di vrto kiti jandi hai. danian di chamak lyi boron@100gm atey potash@800gm prti acre de hisaab naal vrto.
ਸਰ ਖੇਤ ਦੇ ਵਿੱਚ ਕਾਲਾ ਤੇਲਾਂ ਪੈ ਗਿਆ ਕਿਸ ਦਵਾਈ ਦੀ ਸਪਰੇ ਕੀਤੀ ਜਾਵੇ ਜਿਸ ਨਾਲ ਮਰ ਜਾਵੇ ?
(en)
Chandigarh
ਕਾਲੇ ਤੇਲੇ ਲਈ chess@120gm ਜਾਂ glamore@50gm ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰੋ
ਸਰ ਮੈ pig ਫਾਰਮ ਦਾ ਕੰਮ ਸੁਰੂ ਕਰਨ ਦਾ ਚਾਹਵਾਨ ਮੈਨੂੰ ੲਿਸ ਦੀ ਜਣਕਾਰੀ ਦਿੱਤੀ ਜਾਵੇ ਜੀ ਧੰਨਵਾਦ ?
(en)
ਸੂਰ ਪਾਲਣ ਦਾ ਕੰਮ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਕਿਸੇ ਸਫਲ ਸੂਰ ਪਾਲਕ ਦੇ ਫਾਰਮ ਤੇ ਖੁਦ ਜਾ ਕੇ ਬਾਕੀ ਸ਼ੈਡ ਬਣਾਉਣ ਲਈ ਫਾਰਮ ਤੇ ਜਾ ਕੇ ਖੁਦ ਸਮਝਨਾ ਪੈਣਾ ਕਿਉਕੀ ਇਹ ਅਲੱਗ ਅਲੱਗ ਜਗਾਂ ਦੇ ਹਿਸਾਬ ਨਾਲ ਸੈਟ ਕਰਨਾ ਪੈਂਦਾ ਹੈ ਸਫ਼ਲ ਸੂ੍ਰ ਪਾਲਕਾ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ
सरसो की उन्नत किस्में कौन कौन सी है ?
(en)
Chandigarh
हरियाणा में सरसों की टी-59 (वरूणा), आर एच 30 आर एच 8113 (सौरभ), आर बी 50 , आर एच 8812 (लक्ष्मी) , आर एच 781 , आर एच 819 , आर एच 9304 (वसुन्धरा), आर एच 9801 (स्वर्ण ज्योति), आर एच 0406 , आर एच 749 , आर बी 9901 (गीता), भूरी सरसों हरियाणा-1 , वाई एस एच 0401, तारामीरा- टी-27 , तोरिया- संगम टी एल 15 , टी एच 68 लगा सकते हो
सरसो की बिजाई का उचित समय क्या है ?
(en)
Chandigarh
तोरिया के लिए बिजाई 25 सितंबर के मध्य तक, सरसों के लिए 25 सितंबर से 10 अक्तूबर, राया के लिए 30 सितंबर से 10 अक्तूबर एवं तारामीरा की सारे अक्तूबर में करें
jekar kanak da bij nu kloro nal mila ke bijj deyia koi nuksan ta nhi ta isdi dosge kini pendi hai ?
(en)
Maharashtra
ji nahi isde nal koi nuksaan nahi hunda jehde beej chlorpyriphos de nal sodh ke beeje jande han oh beejan nu keedy de hamle to bcha hunda hai . chlorpyriphos di matra 6ml nu prati killo beej de hisab nal vartya janda hai.
dupont de pexolon spry tele lyi kive da result ha iss vich kehda salt ha ?
(en)
सर जी अर्जुन झोटे , हीरा झोटे (हरियाणा)वाले का दूध का रिकॉर्ड क्या है बताएं ?
(en)
Punjab
hnji iska 26+ ka record hai ji.
ਬਾਸਮਤੀ ਵਿੱਚ ਭੁਰੜ ਰੋਗ ਬਾਰੇ ਦੱਸੋ ,ਇਹ ਕੀ ਹੁੰਦਾ ਹੈ ?
(en)
Chandigarh
ਇਸ ਬਿਮਾਰੀ ਨੂੰ ਬਲਾਸਟ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਇਸ ਦਾ ਅਸਰ ਬਾਸਮਤੀ ਕਿਸਮਾਂ ਤੇ ਵੱਧ ਦੇਖਣ ਨੂੰ ਮਿਲਦਾ ਹੈ ਇਸ ਦਾ ਹਮਲਾ ਹੋਣ ਤੇ ਪੱਤਿਆਂ ਦੇ ਉੱਪਰ ਸਲੇਟੀ ਰੰਗ ਦੇ ਧੱਬੇ ਪੈਣੇ ਸ਼ੁਰੂ ਹੋ ਜਾਂਦੇ ਹਨ ਪੱਤੇ ਕਿਨਾਰਿਆਂ ਤੋਂ ਭੂਰੇ ਰੰਗ ਦੇ ਵੀ ਹੋ ਜਾਂਦੇ ਹਨ ਮੁੰਜਰਾਂ ਦੇ ਮੁੱਢ ਦੇ ਵਿੱਚ ਕਾਲੇ ਦਾਗ ਪੈ ਜਾਂਦੇ ਹਨ ਇਸਦੀ ਰੋਕਥਾਮ ਲਈ ਐਮਿਸਟਾਰ@200 ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Ki solar energy te Punjab govt koi subsidy dindi ha ?
(en)
Punjab
ਹਾਜੀ ਇਹ ਕਿਲੋਵਾਟ ਦੇ ਹਿਸਾਬ ਨਾਲ ਲੱਗਦਾ ਹੈ 1 ਕਿਲੋਵਾਟ ਸੋਲਰ ਸਿਸਟਮ ਲੱਗਭੱਗ 65000-70000 ਰੁਪਏ ਵਿੱਚ ਲੱਗਦਾ ਹੈ ਤੇ ਪੰਜਾਬ ਵਿੱਚ 17500 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ ਤੇ ਇਸ ਹਿਸਾਬ ਨਾਲ ਤੁਹਾਡਾ 3 Kva ਤੇ ਤੁਹਾਡਾ ਕੁੱਲ 225000 ਰੁਪਏ ਲੱਗਭੱਗ ਖਰਚਾ ਆਵੇਗਾ ਕੁੱਲ 52500 ਰੁਪਏ ਦੀ ਸਬਸਿਡੀ ਮਿਲੇਗੀ ਸਬਸਿਡੀ ਦਵਾਉਣ ਦੀ ਜਿੰਮੇਵਾਰੀ ਮਿਸਤਰੀ ਦੀ ਹੀ ਹੁੰਦੀ ਹੈ ਆਮ ਤੌਰ ਤੇ ਇਹ 1 ਕਿਲੋਵਾਟ ਦਿਨ ਵਿੱਚ ਪੰਜ ਯੂਨਿਟ ਬਿਜਲੀ ਪੈਦਾ ਕਰਦਾ ਹੈ ਸਰਦੀਆ ਵਿੱਚ ਘੱਟ ਯੂਨਿਟ ਪੈਦਾ ਕਰਦਾ ਹੈ ਪਰ ਚੱਲਦਾ ਰਹਿੰਦਾ ਹੈ ਸਰਦੀਆ ਵਿੱਚ ਵੀ ਬੰਦ ਨਹੀ ਹੁੰਦਾ ਇਹ ਕਈ ਸਾਲਾਂ ਤੱਕ ਖਰਾਬ ਨਹੀ ਹੁੰਦਾ ਬਾਕੀ ਜੇਕਰ ਜਿਆਦਾ ਜਾਣਕਾਰੀ ਲੈਣੀ ਹੈ ਤਾਂ 9814221784 ਨੰਬਰ ਤੇ ਅਮਰੀਕ ਸਿੰਘ ਜੀ ਨਾਲ ਗੱਲ ਕਰ ਲਵੋ
ਘੁੰਡੀ ਰੋਗ ਤੋ ਬਚਾਉਣ ਲਈ ਕਿਹੜੀ ਦੀਵਾਈ ਠੀਕ ਹੈ ਬਨਸਪਤੀ ਲਈ ?
(en)
Chandigarh
ਘੰਡੀ ਰੋਗ ਦੀ ਰੋਕਥਾਮ ਲਈ Propiconazole@200ml ਪ੍ਰਤੀ ਏਕੜ ਦੀ ਵਰਤੋਂ ਕਰੋ
veer g super gold 1112 kanak variety bare thoda dso k jhar kina , height, time period, pak k digdi te nhi, koi bimari di mar te nhi pendi , hor koi negative ya positive point is bare ?
(en)
Haryana
ਕਣਕ ਦੀ ਇਹ ਸੁਪਰਗੋਲਡ 1112 ਕਿਸਮ 2015 ਵਿੱਚ ਤਿਆਰ ਕੀਤੀ ਗਈ ਸੀ ਇਸਦਾ ਔਸਤਨ ਝਾੜ 25-30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਕਿਸਮ 154-160 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਇਸਦਾ ਕੱਦ ਲਗਭਗ 100 ਸੈ.ਮੀ.ਹੁੰਦਾ ਹੈ ਇਕ ਏਕੜ ਦੇ ਲਈ ਇਸਦਾ ਬੀਜ 45 ਕਿੱਲੋ ਪੈਂਦਾ ਹੈ ਇਹ ਕਿਸਮ ਪੀਲੀ ਤੇ ਭੂਰੀ ਕੁੰਗੀ ਦਾ ਟਾਕਰਾ ਕਰਨ ਦੀ ਸਮਰਥਾ ਰੱਖਦੀ ਹੈ
kyeri danraja kaha par milegi maharastra me or feed kitna Khati hai or vajan Kitana badta he kitne din lagte use bada hone me ?
(en)
Uttar Pradesh
isko lene ke liye aap 70178 14951 arjun ji se baat kar sakte ho. yeh CARI, BAREILLY se hai or maharashtra me be hote hai. iske 6 week me 1800gm weight hota hai With 1.8 FCR ke sath.
sir bangan ni lgg rehe koi hal dso ji ?
(en)
bengan de uper tuc NPK 19:19:19@1 killo nu 150 litre pani vich mila ke prati acre de hisab nal spray karo isde nal fal lagna shuru ho jayega.
please send me Demo of simple mold plough working in Peddy crops ploughing in field ?
(en)
Chandigarh
Kindly click on the given below link: https://www.youtube.com/watch v=V6DnGWL1FyY
sir bhindi patte jhaad rehe ha ki kami aa rehi ha dawai dso ji ?
(en)
bhindi vich jaruri tat di kami de karn patte jhad rahe han jisdi roktham de layi tuc 13:00:45@2 killo nu 150 litre pani vich mila ke prati acre de hisab nal spray karo .
kanak te gulli dande ton leander and axial di ki dose aa per acer ch ?
(en)
Maharashtra
kanak vich gulli dande di roktham de layi tuc axial di matra 400ml ate leader di matra 13gm prati acre de hisab nal spray kar sakde ho.
ਮੁਛਲ ਝੌਨਾ 15% ਹਰਾ ਹੈ 15 िਦਨ ਹੋ ਗਏ ਅੈਮੀ ਸਟਾਰ ਟੌਪ ਤੇ ਚੇਸ ਕਰੀ ਨੂੰ ਹੁਣ िਨਕ ਬਲਾਸਟ ਤੇ ਹੋਪਰ ਤਾ ਨਹੀਂ ਅਾੳੁਦਾ ?
(en)
Punjab
ਜੇਕਰ ਝੋਨੇ ਵਿਚ ਤੁਸੀ ਸਪ੍ਰੇਹਾਂ ਕਰ ਦਿਤੀਆਂ ਹਨ ਤਾ ਹੁਣ ਇਹ ਬਿਮਾਰੀਆਂ ਆਉਣ ਦੀ ਬਹੁਤ ਘਟ ਸੰਭਾਵਨਾ ਹੁੰਦੀ ਹੈ
ਝੋਨੇ ਵਿੱਚ ਦਾਣਿਆਂ ਦੇ ਪਟਾਕੇ ਪੈਣ ਦਾ ਕੀ ਕਾਰਣ ਹੋ ਸਕਦਾ ਇਸ ਦਾ ਕੋਈ ਇਲਾਜ਼ ਹੈ ਜਾਂ ਨਹੀਂ ?
(en)
Maharashtra
ਝੋਨੇ ਦੇ ਦਾਣਿਆਂ ਵਿਚ ਪਟਾਕੇ ਜਾ ਫੋਕ ਬਣਨ ਦਾ ਕਾਰਨ ਸੁੰਡੀ ਹੁੰਦੀ ਹੈ ਜੋ ਮੁੰਜਰਾਂ ਵਿਚ ਬਣ ਰਹੇ ਦਾਣਿਆਂ ਨੂੰ ਸੁਕਾ ਦਿੰਦੀ ਹੈ ਇਸਦੀ ਰੋਕਥਾਮ ਦੇ ਲਈ ਤੁਸੀ Tata Tukumi@100gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
sir 1121 nu tilt di spray krnn lgee c , dukan wale ne ehh spray diti hai ki ehh tele nu marugi ya nhi dso ?
(en)
Punjab
Buprofezin systemic salt hunda hai eh tele di roktham de layi istemal kita janda hai.isdi matra ik acre de layi 200-250 ml di 150 litre pani vich mila ke spray kiti jandi hai.tuc isdi varto kar sakde ho. jekar tela maujood nahi hai ta tuhanu isdi spray karn di lod nahi hai.
kanak da jhaad vadia kran lyi aur daana mota hon de upay daso meri kanak da jhaad 20qtl tak hi rehnda aa 2967 beej da upyog krda haan main ?
(en)
Maharashtra
kanak da jhad vadia karn de layi isnu sahi matra vich khaada pao ate isnu bimariyan ate keetan de hamle to bchao. is to ilava tuc kayi growth regulators di v varto kar sakde ho kis nal kanak de sitte vadia ban jande han.
sir bashi 4 mahine di uthdi ni ap chuk ke uthoni paindi nd oda pathe dudh pindi ah ghumdi firdi thoda bs uthdi ni apne app multivitamins de rhe hun nd nurokind lae c koi farak ni ?
(en)
Punjab
uss nu tuci Microton liqued 20ml rojana dena suru kro, iss nal kamjori door howegi ate uss nu Nerokind injection v lgwao ..
ਸਰ hybird ਝੋਨਾ ਕਿੰਨੇ ਪ੍ਰਤੀਸ਼ਤ ਹਰਾ ਵਡਿਆ ਜਾਂਦਾ ਹੈ ?
(en)
bai ji 3086 kanak bijan da erada a kiwe jhad aa ?
(en)
Punjab
HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ ਇਹ 156 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ
18 kw he hundi aa
Punjab
3086 kanac ageti ja pasheti bijni chahidi aa
sir rudi kive vadia tayar kar sakde ha khet lyi ?
(en)
Punjab
Roodi di khaad tyar karn de layi tuc gobar nu ik dunge toye vich jma karde raho ate isnu dhakk deo taki isnu dhup ate meeh to bchaya ja sakda hai.ate eh 5-6 mahineya bad tyar ho jandi hai .