Manage Expert Answers

Search

Total Count :- 258604

aloeVera de leaf te black spots bn gye aa g ehda organic ilaaz dsyo ?

(en)
Posted by
avtar singh (7307302728)
avtar singh
Punjab
Bathinda
Write Answer
Posted Date (08 Oct 2018 11:45 AM) Assigned Date (-)
Answered Date (08 Oct 2018 06:38 AM) Translated Date (21 Oct 2021 08:52 AM)

isde uper 15 din purani khatti lassi @3litre nu 150 litre pani vich mila ke prati acre de hisab nal spray karo. isde nal eh spots thik ho jange.

Sir is bare information deo kiwe deni he te is da ki benefit hai ?

(en)
  • 1
Posted by
Jashan (8360363315)
Jashan
Punjab
Sangrur
Write Answer
Posted Date (08 Oct 2018 11:45 AM) Assigned Date (-)
Answered Date (09 Oct 2018 01:01 PM) Translated Date (21 Oct 2021 08:52 AM)

iss nal pashu vich mineral di kami puuri hundi hai jisss na pashu time te hhet vich auunda hai atte growth krda hai ..

ਅਫੀਮ ਦੀ ਖੇਤੀ ਕਿਵੇ ਕਰਦੇ ਆ ਜੀ ?

(en)
Posted by
manjinder singh (6280777752)
manjinder singh
Punjab
Moga
Write Answer
Posted Date (08 Oct 2018 11:34 AM) Assigned Date (-)
Answered Date (08 Oct 2018 10:03 AM) Translated Date (21 Oct 2021 08:52 AM)

ਇਸ ਦੀ ਬਿਜਾਈ ਅਖੀਰ ਅਕਤੂਬਰ ਤੋਂ ਲੈ ਕੇ ਨਵੰਬਰ ਮਹੀਨੇ ਦੇ ਵਿਚ ਕੀਤੀ ਜਾਂਦੀ ਹੈ . ਪਰ ਪੰਜਾਬ ਦੇ ਵਿਚ ਇਸ ਨੂੰ ਉਗਾਉਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ ਇਹ ਕਾਲੀ ਖ਼ਸ ਖ਼ਸ ਨਾਲ ਉਗਾਈ ਜਾਂਦੀ ਹੈ ਇਸ ਨੂੰ ਗੈਰ ਕਾਨੂੰਨੀ ਫ਼ਸਲ ਮੰਨਿਆ ਜਾਂਦਾ ਹੈ

08 Oct 2018

ਬਿਜਾਈ ਦਾ ਢੰਗ ਦੱਸੋ ਜੀ

Answered Date (08 Oct 2018 01:17 PM) Translated Date (21 Oct 2021 08:52 AM)

ਦੱਸੋ ਜੀ

Answered Date (09 Oct 2018 12:07 PM) Translated Date (21 Oct 2021 08:52 AM)

ਜਮੀਨ ਕਿਦਾ ਦੀ ਹੁਵੇ ਖੁਸ਼ਕ ਬਿਜਾਈ ਵਕਤ ਸਾਨੂੰ ਸਾਰਾ ਕੁਛ ਦੱਸੋ ਜੀ

ਸਰ ਜੀ 2ਸਾਲ ਦੀ ਝੋਟੀ ਆ ,ਤਾਰਾਂ ਦਿੰਦੀ ਹੈ ਨਵੇਂ ਦੁਧ ਕਰਾਂ ਲਈਏ ?

(en)
Posted by
Nirmal Singh (9478585138)
Nirmal Singh
Punjab
Sangrur
Write Answer
Posted Date (08 Oct 2018 11:25 AM) Assigned Date (-)
Answered Date (08 Oct 2018 09:27 AM) Translated Date (28 Oct 2021 10:18 AM)

ਜੇਕਰ ਵਜ਼ਨ ਤਿੰਂਨ ਕੁਇੰਟਲ ਹੋ ਗਿਆ ਹੈ ਤੇ ਹੀਟ ਵਿੱਚ ਆਉਣ ਦੇ ਪੂਰੇ ਲੱਛਣ ਦਿਖਾ ਰਹੀ ਹੈ ਤਾਂ ਟੀਕਾ ਭਰਾ ਦਿਓ ਤੇ ਤਾਰਾਂ ਸਾਫ ਹੋਣੀਆ ਚਾਹੀਦੀਆ ਹਨ ਪਾਣੀ ਦੀ ਤਰਾਂ ਫਿਰ ਟੀਕਾ ਭਰਾ ਦਿਓ

garlic laa ke iske upper nadeena layi koi desi ilaaz dso aur garlic laa k esde uper praali v paa skde k naii ?

(en)
Posted by
satnam singh (8146072170)
satnam singh
Punjab
Gurdaspur
Write Answer
Posted Date (08 Oct 2018 11:23 AM) Assigned Date (-)
Answered Date (08 Oct 2018 12:15 PM) Translated Date (21 Oct 2021 08:55 AM)

Garlic vich praali di layer pa skde ho.es nal nadeen v ghat hunde han and moisture v maintain rehnda hai jis nal germination jyada hundi hai.

Answered Date (08 Oct 2018 12:40 PM) Translated Date (21 Oct 2021 08:55 AM)

praali di layer bejan oprant ee paa deni chahaidi ea k badh ch aur es naal guddai di lorr paindi k nai

sat Sri akal ji baingan nu ehh ki problem ha ji isda koi jaivik upchar share krna ji dhanwad ?

(en)
  • 1
Posted by
mika (9914725291)
mika
Punjab
Jalandhar
Write Answer
Posted Date (08 Oct 2018 11:18 AM) Assigned Date (-)
Answered Date (08 Oct 2018 08:09 AM) Translated Date (28 Oct 2021 10:19 AM)

isde uper mkoda joo da asar hai jis de karn patteya de uper dhabbe ban jande han. isdi roktham de layi tuc neem de tail di varto kar sakde ho jis vich 50 ml neem de tail di spray kiti jandi hai. is to ilava isde control de layi tuc hari mirch 5 kg , lasan 5 kg, akk de patte 5 kg, sukhchain de patte 5 kg, dhatura 5 kg, arind 5 kg nu 10 leetr gau mootar de vich 4 dina de lyi bhio ke rakho. 4 dina baad ihna pattya nu gau mootar de vich maslo ate 1 din lyi fir iss nu shaawe rakh deo. Iss nu dhakk ke ate shaawe rakhna jruri hunda hai. iss ghol nu kise kpde de nal pun lao ate fir 100 ltr paani de hisaab nal ikk acre de vich iss di spray kro.

syngenta sw 23 da jhad kina ha isdi lambai kini hundi ha ate kina sma laindi ha ?

(en)
Posted by
ਅਮਨ ਸਿੱਧੂ (8591516132)
ਅਮਨ ਸਿੱਧੂ
Punjab
--
Write Answer
Posted Date (08 Oct 2018 11:15 AM) Assigned Date (-)
Answered Date (08 Oct 2018 08:10 AM) Translated Date (21 Oct 2021 08:55 AM)

SW-23 da jhad 24 quintal per acre hai ate pakan vich 130-140 din lendi hai. isdi height lagbhag 102-105 cm hundi hai.

Sir meri buffalo nu Sun wch 20 ku din baki han leva ban jave te milk jadya dave pehla aa deti c koi fadya nai hoya ?

(en)
  • 2
Posted by
Sandeep Chauhan (9417408015)
Sandeep Chauhan
Punjab
Fazilka
Write Answer
Posted Date (08 Oct 2018 11:11 AM) Assigned Date (-)
Answered Date (08 Oct 2018 07:12 AM) Translated Date (-)

ਤੁਸੀ buffalo ਨੂੰ Intavita-NH liqued ਨੂੰ 20 ਮਿਲੀ (10 ml ਸ਼ਾਮ ਤੇ 10 ml ਸਵੇਰੇ) ਰੋਜਾਨਾ ਦਿਓ ਇਸਦੇ ਨਾਲ ਤੁਸੀ Boules simlage ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ ਇਸਦੀ 1 ਗੋਲੀ ਸਵੇਰੇ ਅਤੇ 1 ਗੋਲੀ ਸ਼ਾਮ ਨੂੰ ਦਿਓ , ਇਸ ਦੀਆਂ 2 ਡੱਬਿਆਂ ਦੇ ਦਿਓ , ਇਸ ਨਾਲ ਫਰਕ ਪੈ ਜਾਵੇਗਾ

sir baag me grass bhut h ...konsi spray kre ?

(en)
  • 1
Posted by
Harry (9079835120)
Harry
Rajasthan
Sri Ganganagar
Write Answer
Posted Date (08 Oct 2018 11:09 AM) Assigned Date (-)
Answered Date (08 Oct 2018 06:00 AM) Translated Date (-)

ਨਦੀਨਾਂ ਨੂੰ ਹੱਥ ਨਾਲ ਗੋਡਾਈ ਕਰਕੇ ਜਾਂ ਰਸਾਇਣਾ ਦੁਆਰਾ ਰੋਕਿਆਂ ਜਾ ਸਕਦਾ ਹੈ ਗਲਾਈਫੋਸੇਟ 1.6 ਲੀਟਰ ਨੂੰ ਪ੍ਰਤੀ 150 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ ਗਲਾਈਫੋਸੇਟ ਦੀ ਸਪਰੇਅ ਸਿਰਫ ਨਦੀਨਾਂ ਤੇ ਹੀ ਕਰੋ , ਮੁੱਖ ਫਸਲ ਤੇ ਨਾਂ ਕਰੋ

ਸਰ ਜੀ ਕੱਟੀ ਡੇਢ ਸਾਲ ਦੀ ਹੈ ਤਾਂ ਉਹ ਜਦੋਂ ਗੋਹਾ ਕਰਦੀ ਹੈ ਤਾਂ ਉਸ ਦੇ ਿਵੱਚ ਥੋੜਾ ਖ਼ੂਨ ਆਓੁਦਾ ਹੈ ਿਕ ਕੀਤਾ ਜਾਵੇ ?

(en)
Posted by
Gurpreet Singh Sandhu (7888423183)
Gurpreet Singh Sandhu
Punjab
Muktsar
Write Answer
Posted Date (08 Oct 2018 10:51 AM) Assigned Date (-)
Answered Date (08 Oct 2018 05:32 AM) Translated Date (-)

os nu 100ml sarso da tell,200ml lasi, 50gm haldi pa ke rojana 5 din takk deo

Sarso ki kheti Mein Pani kitne din baad Lagana Hota Hai ?

(en)
Posted by
Kuldeep (9034374743)
Kuldeep
Haryana
Hisar
Write Answer
Posted Date (08 Oct 2018 10:45 AM) Assigned Date (-)
Answered Date (08 Oct 2018 12:17 PM) Translated Date (21 Oct 2021 08:55 AM)

Sarso mein pehla pani sowing ke 3-4 week ke baad lgana hota hai

Sarso ki kheti ?

(en)
Posted by
Kuldeep (9034374743)
Kuldeep
Haryana
Hisar
Write Answer
Posted Date (08 Oct 2018 10:43 AM) Assigned Date (-)
Answered Date (08 Oct 2018 07:05 AM) Translated Date (21 Oct 2021 08:55 AM)

sarso ki kheti october- november ke mahine men ki jati hai.iske liye halki se bhari jameene aachi hoti hai.fasl ki bijayi ke liye machine ka hi prayog karen.ek acre men iska beej 1.5 kg ki jarurat padti hai.khet ki tyari ke same 7-12 tonn roodi ki khad da prayog karen.fasl ko 3-4 sinchayion ki jarurat hoti hai.

Sir jado apa kanak bejni hai 3086 seed variety nu 2851 wch mix kar ke bej sakde ha es nal jad wch koi farak pave gaha ?

(en)
Posted by
Sandeep Chauhan (9417408015)
Sandeep Chauhan
Punjab
Fazilka
Write Answer
Posted Date (08 Oct 2018 10:34 AM) Assigned Date (-)
Answered Date (08 Oct 2018 06:02 AM) Translated Date (21 Oct 2021 08:55 AM)

ji nahi tuc kisman nu rla ke ikathe bijayi nahi kar sakde jekar tuc ehna de beej nu mila ke bijayi karde ho ta isde nal tuhanu fasl de mandikarn vich dikkat aundi hai . ia layi tuc ehna de beej nu rla ke bijayi na karo.

08 Oct 2018

Sir Mandi karn nu chado sade chal janda sab kuch tusi Sir eh daso jad vade gaha ke nai

Kinnow da fruit khrab ho reha hai ?

(en)
  • 1
Posted by
Taranjeet Singh (9803313344)
Taranjeet Singh
Punjab
Fatehgarh Sahib
Write Answer
Posted Date (08 Oct 2018 10:19 AM) Assigned Date (-)
Answered Date (08 Oct 2018 06:54 AM) Translated Date (21 Oct 2021 08:55 AM)

kinnow de fal da eda ho k digna fungus de karn hunde han isdi roktham de layi tuc planofix@4ml nu 15 litre pani vich mila ke prati acre de hisab nal spray karo.

kanak de beej nu kive sood k bejna chaida a te kerhi dwai lga k beejna chaida ta jo beej di germination vdia ho ske ?

(en)
Posted by
Gaganjeet singh (8427660855)
Gaganjeet singh
Punjab
Fatehgarh Sahib
Write Answer
Posted Date (08 Oct 2018 10:18 AM) Assigned Date (-)
Answered Date (08 Oct 2018 06:49 AM) Translated Date (-)

ਠੀ ਕਾਂਗਿਆਰੀ, ਪੱਤਿਆਂ ਦੀ ਕਾਂਗਿਆਰੀ, ਦਾਣੇ ਦੇ ਛਿਲਕੇ ਦੀ ਕਾਲੀ ਨੋਕ ਅਤੇ ਸਿਉਂਕ ਆਦਿ ਕੁਝ ਅਜਿਹੀਆਂ ਸਮੱਸਿਆਂਵਾਂ ਹਨ ਜਿਨ੍ਹਾਂ ਦੀ ਰੋਕਥਾਮ ਕੇਵਲ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਬੀਜ ਨੂੰ ਉੱਲੀਨਾਸ਼ਕ ਅਤੇ ਕੀਟਨਾਸ਼ਕ ਦਵਾਈਆਂ ਨਾਲ ਸੋਧ ਕੇ ਹੀ ਕੀਤੀ ਜਾ ਸਕਦੀ ਹੈ ਜੇਕਰ ਖੇਤਾਂ ਵਿੱਚ ਸਿਉਂਕ ਦੀ ਸਮੱਸਿਆ ਹੈ ਤਾਂ ਸਭ ਤੋਂ ਪਹਿਲਾਂ 160 ਮਿਲੀਲਿਟਰ ਕਲੋਰੋਪਾਈਰੀਫਾਸ 20 ਈ.ਸੀ. ਜਾਂ 240 ਮਿਲੀਲਿਟਰ ਫਿਪਰੋਨਿਲ 5 ਫ਼ੀਸਦੀ ਐਸ ਸੀ ਨੂੰ ਇੱਕ ਲਿਟਰ ਪਾਣੀ ਵਿੱਚ ਘੋਲ ਕੇ 40 ਕਿਲੋ ਬੀਜ ਨੂੰ ਪੱਕੇ ਫਰਸ਼, ਤਰਪਾਲ ਜਾਂ ਪਲਾਸਟਿਕ ਦੀ ਸ਼ੀਟ ’ਤੇ ਪਤਲੀ ਤਹਿ ਵਿਛਾ ਕੇ ਛਿੜਕਾਅ ਕਰਕੇ ਸੁਕਾ ਲਉ ਸੁਕਾਉਣ ਤੋਂ ਬਾਅਦ ਕਣਕ ਦੀਆਂ ਸਾਰੀਆਂ ਦੇ ਬੀਜ (ਪੀ ਡੀ ਡਬਲਿਯੂ 291, ਪੀ ਡੀ ਡਬਲਿਯੂ 274, ਪੀ ਡੀ ਡਬਲਿਯੂ 233, ਟੀ ਐਲ 1210 ਅਤੇ ਟੀ ਐਲ 2908 ਨੂੰ ਛੱਡ ਕੇ) ਨੂੰ ਵੀਟਾਵੈਕਸ ਪਾਵਰ 120 ਗ੍ਰਾਮ ਜਾਂ 13 ਮਿਲੀਲਿਟਰ ਪ੍ਰਤੀ 40 ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ 13 ਮਿਲੀਲਿਟਰ ਰੈਕਸਿਲ ਨੂੰ 30 ਮਿਲੀਲਿਟਰ ਪਾਣੀ ਘੋਲ ਕੇ ਦਾਣਿਆਂ ਨੂੰ ਚੰਗੀ ਤਰ੍ਹਾਂ ਲਗਾ ਦੇਣੀ ਚਾਹੀਦੀ ਹੈ ਇਹ ਵੀ ਦੇਖਣ ਨੂੰ ਆਇਆ ਹੈ ਕਿ ਕਿਸਾਨ ਭਰਾ ਬੀਜ ਨੂੰ ਤਰਪਾਲ ਉੱਤੇ ਜਾਂ ਬੀਜ ਡਰਿੱਲ ਵਿੱਚ ਪਾ ਕੇ ਦਵਾਈ ਹੱਥ ਨਾਲ ਹੀ ਬੀਜ ਨੂੰ ਲਗਾ ਦਿੰਦੇ ਹਨ, ਇਸ ਤਰ੍ਹਾਂ ਦਵਾਈ ਹਰੇਕ ਦਾਣੇ ਨੂੰ ਨਹੀਂ ਲਗਦੀ ਜਿਸ ਕਰਕੇ ਬਿਮਾਰੀ ਲੱਗਣ ਦੀ ਸੰਭਾਵਨਾ ਬਣੀ ਰਹਿੰਦੀ ਹੈ

ਸਰ ਮੱਝ ਸੁਣ ਵਿੱਚ 10 ਦਿਨ ਬਾਕੀ ਨੇ ਉਸ ਲੇਵੈ ਨੂੰ ਭਾਲੂਣ ਬਹੁਤ ਹੈ ਇਸ ਦਾ ਕੋਈ ਇਲਾਜ ਦੱਸੋ ?

(en)
Posted by
ਸੁਖਮੰਦਰ ਸਿੰਘ (7009704418)
ਸੁਖਮੰਦਰ ਸਿੰਘ
Punjab
Muktsar
Write Answer
Posted Date (08 Oct 2018 09:53 AM) Assigned Date (-)
Answered Date (08 Oct 2018 05:29 AM) Translated Date (-)

0s nu powder FMC 50gm rojana 3 din tak deo ji nal hi injection betavet 3ml lao ji

sir harwinder ji ਮੈ ਕਣਕ ਹੈਪੀ ਸੀਡਰ ਨਾਲ ਬੀਜਣੀ ਹੈ ਇਸ ਦੇ ਬੀਜ ਨੂੰ ਕਲੋਰੋਪੈਰੀਫਾਰ ਅਤੇ ਰੈਕਸ਼ਨ ਨੂੰ ਮਿਲਾ ਕੇ ਜਾਂ ਬੀਜ ਨੂੰ raxil ਨੂੰ ਮਿਲਾ ਕੇ ਦੋਨਾ ਵਿਚੋ ਕਿਹੜਾ ਵਿਧੀਆ ਹੈ ਹੈਪੀ ਸੀਡਰ ਨਾਲ ਕਣਕ ਬੀਜਣ ਸਮੇ ਜੇਕਰ ਜਿਪਸਮ ਪਾਉਣਾ ਚਾਹੀਦਾ ਹੈ ਅਤੇ ਇਸਦੇ ਕੀ ਫਾਈਦੇ ਹਨ ਇਸ ਨੂੰ DAP ਵਿਚ ਮਿਲਾ ਕੇ ਪਾਇਆ ਜਾਦਾ ਹੈ ਜਿਪਸਮ ਏਕੜ ਵਿੱਚ ਕਿੰਨਾ ਪੈਦਾ ਹੈ ?

(en)
Posted by
Charnpreet singh (9878000769)
Charnpreet singh
Punjab
Sangrur
Write Answer
Posted Date (08 Oct 2018 09:52 AM) Assigned Date (-)
Answered Date (08 Oct 2018 06:45 AM) Translated Date (21 Oct 2021 08:56 AM)

ਜਿਪਸਮ ਇਕ ਏਕੜ ਵਿਚ 1 ਕੁਇੰਟਲ ਪੈਂਦੀ ਹੈ ਇਹ ਓਹਨਾ ਜਮੀਨਾਂ ਵਿਚ ਪਾਈ ਜਾਂਦੀ ਹੈ ਜਿਥੇ ਸ਼ੋਰਾ ਹੁੰਦਾ ਹੈ ਕਣਕ ਦੇ ਬੀਜ ਨੂੰ ਜੇਕਰ ਉੱਲੀ ਰੋਗ ਤੋਂ ਬਚਾ ਕਰਨਾ ਹੈ ਤਾ ਤੁਸੀ ਇਸਨੂੰ Raxil ਦੇ ਨਾਲ ਸੋਧ ਸਕਦੇ ਹੋ ਜੇਕਰ ਕੀਟਾਂ ਦੇ ਹਮਲੇ ਤੋਂ ਬਚਾਉਣਾ ਹੈ ਤਾ ਤੁਸੀ ਕਲੋਰੋ ਦੇ ਨਾਲ ਸੋਧ ਸਕਦੇ ਹੋ ਕਣਕ ਦੀ ਬਿਜਾਈ ਵੇਲੇ ਤੁਸੀ @55 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ

veer Tela bhot jyada a bufro 15% Acephate 75% Thiamoxan 30% fs KL kiti a spray Fark ni paya ?

(en)
Posted by
Rajveer singh (7009349170)
Rajveer singh
Punjab
Patiala
Write Answer
Posted Date (08 Oct 2018 09:50 AM) Assigned Date (-)
Answered Date (08 Oct 2018 06:14 AM) Translated Date (21 Oct 2021 08:56 AM)

kirpa karke eh daso k tuc ehna di spray kado ate kine dina bad kiti hai ta jo thanu is bare poori jankari diti ja sake.

Answered Date (08 Oct 2018 01:36 PM) Translated Date (-)

ਕੱਲ ਕੀਤੀ ਹੈ ਜੀ

majj 3 .4 din aa krn dai aa heat ch ja odda krdi

(en)
  • 1
Posted by
meet (8437206996)
meet
Punjab
Gurdaspur
Write Answer
Posted Date (08 Oct 2018 09:42 AM) Assigned Date (-)
Answered Date (09 Oct 2018 06:32 AM) Translated Date (28 Oct 2021 10:19 AM)

hnji eh odda hi kardi hai.

sir g graps di vall de pate es tra ho rahe ne kehri sprey kri ge ?

(en)
  • 1
Posted by
Lakhwinder Sidhu (9041207363)
Lakhwinder Sidhu
Punjab
Faridkot
Write Answer
Posted Date (08 Oct 2018 09:40 AM) Assigned Date (-)
Answered Date (08 Oct 2018 06:13 AM) Translated Date (28 Oct 2021 10:17 AM)

Kirpa karke isdi photo poori bheji ta jo tuhanu is bare poori jankari diti ja sake tuhade dwara bheji gayi photo adhi upload hoi hai.

Phul ghobi aur ptta ghobi jo direct beej lagaye the 20 September ko abhi teen char patte hi aye h usme hare colour ki sundi a Gai h kya treatments h iska ?

(en)
Posted by
Rakesh Kumar (7056200007)
Rakesh Kumar
Haryana
Kurukshetra
Write Answer
Posted Date (08 Oct 2018 09:28 AM) Assigned Date (-)
Answered Date (08 Oct 2018 06:12 AM) Translated Date (28 Oct 2021 10:17 AM)

gobhi men sundi ki roktham ke liye aap malathion@250 ml ko 150 litre pani men mila kar prati acre ke hisab se spray karen.is se sundi ki roktham ho jayegi.

ਸਰ ਮੇਰੇ ਕੋਲ ਸੱਤ ਅੱਠ ਗਾਵਾਂ ੲਿੱਕ ਡੇਢ ਮਹੀਨੇ ਦੀਅਾਂ ਸੂੲੀਅਾਂ ਹਨ ੳੁਹ ਮੌਸਮ ਦੇ ਬਦਲਣ ਕਾਰਣ ਦੁੱਧ ਬਹੁਤ ਘੱਟ ਗੲੀਅਾਂਂ ਹਨ ਜੀ ਕੀ ਮੈ ੳੁਹਨਾਂ ਨੂੰ ਕਣਕ ਅਤੇ ਮੱਕੀ ਦਾ ਦਲੀਅਾ ਰਿੰਨ ਕੇ ਪਾ ਸਕਦੇ ਹਾਂ ਜੀ ਸਰ ਮੈਂ ੲਿਹ ਕਿੰਨੀ ਮਾਤਰਾ ਵਿੱਚ ਪਾਵਾ ਜੀ ਜਿਸ ਨਾਲ ੲਿਹ ਅਾਪਣੇ ਪੂਰੇ ਦੁੱਧ ਤੇ ਅਾ ਜਾਣ ਜੀ ?

(en)
Posted by
jagdeep kumar (9464293159)
jagdeep kumar
Punjab
Bathinda
Write Answer
Posted Date (08 Oct 2018 09:25 AM) Assigned Date (-)
Answered Date (08 Oct 2018 10:40 AM) Translated Date (-)

3 kg kanak da dalia pa sakde ha nal Powder Golac 100gm rojana deo ji es nall 4-5 din vich fark pe jawega

sir nimbu de koi sundi patta cut rahi hai.. koi gharalu haal daso. ja fr koi v hor tarika daso. nal koi faal vadia lagya.. koi v spray lyi davyi daso ?

(en)
  • 1
Posted by
Gurwinder singh (8968054752)
Gurwinder singh
Punjab
Patiala
Write Answer
Posted Date (08 Oct 2018 09:06 AM) Assigned Date (-)
Answered Date (08 Oct 2018 05:22 AM) Translated Date (-)

Soondi di roktham de lyi tuc hari mirch 5 kg , lasan 5 kg, akk de patte 5 kg, sukhchain de patte 5 kg, dhatura 5 kg, arind 5 kg nu 10 leetr gau mootar de vich 4 dina de lyi bhio ke rakho. 4 dina baad ihna pattya nu gau mootar de vich maslo ate 1 din lyi fir iss nu shaawe rakh deo. Iss nu dhakk ke ate shaawe rakhna jruri hunda hai. iss ghol nu kise kpde de nal pun lao ate fir 100 ltr paani de hisaab nal ikk acre de vich iss di spray kro. Iss nal soondi control ho jandi hai.

Answered Date (08 Oct 2018 05:23 AM) Translated Date (-)

sundi di roktham de layi tuc quinalphos@2 ml prati litre pani de hisab nal spray karo is to ilava tuc imidacloprid@1.5 ml nu prati litre pani de hisab nal spray kar sakde ho.

Answered Date (09 Oct 2018 06:39 AM) Translated Date (-)

sir nimbu de ek butta hai g.

भोपाल में गिर का सेक्सएड सीमन कहा मिलेगा ओर इसकी प्राइज क्या होगी ?

(en)
Posted by
चंद्रशेखर पाल (8717890057)
चंद्रशेखर पाल
Madhya Pradesh
Bhopal
Write Answer
Posted Date (08 Oct 2018 09:00 AM) Assigned Date (-)

sir ਮੇਰੀਆ ਮੱਝਾ ਗੱਬਣ ਨੇ ਉਨ੍ਹਾਂ ਕਿਹੜੀਆਂ ਕੀੜੀਆਂ ਵਾਲੀਆਂ ਗੋਲੀਆਂ ਦਈਏ ਇਕ 9ਮਹੀਨੇ ਦੀ 2 5 ਮਹੀਨੇ ਦੀ 3 6 ਮਹੀਨੇ ਦੀ ਗੱਬਣ ਹੈ ।

(en)
Posted by
Ranjeet singh (6280100569)
Ranjeet singh
Punjab
Amritsar
Write Answer
Posted Date (08 Oct 2018 08:57 AM) Assigned Date (-)
Answered Date (08 Oct 2018 11:45 AM) Translated Date (28 Oct 2021 10:19 AM)

ਗੱਭਣ ਪਸ਼ੂਆਂ ਨੂੰ ਤੁਸੀ Fenbendazole ਸਾਲਟ ਦੀ ਕੋਈ ਵੀ ਗੋਲੀ ਨਾਲ ਡੇਵਰਮਿੰਗ ਕਰ ਸਕਦੇ ਹੋ , ਬਾਕੀ ਦੂਜੇ ਪਸ਼ੂਆਂ ਨੂੰ Albendazole ਸਾਲਟ ਦੀ ਗੋਲੀ ਦੇ ਸਕਦੇ ਹੋ ..

ਵੀਰ ਜੀ ਪੀਲੀ ਊਸਾ ਵਿੱਚ ਚੇਪੇ+ਬਰੀਕ ਤੇਲੇ ਦੀ ਸ਼ੁਰੂਆਤ ਹੋ ਗਈ ਹੈ ਇਹ ਕੁਝ ਕ ਬੂਟਿਆਂ ਤੱਕ ਸੀਮਤ ਹੈ ਇਸ ਦੀ ਰੋਕਥਾਮ ਲਈ ਕੋਈ ਵਧੀਆ ਦਵਾਈ ਦੱਸੋ ਜੀ ਅਜੇ ਜੀਰੀ ਪੱਕਣ ਵਿੱਚ 20 ਤੋਂ 25 ਦਿਨ ਲੈ ਜਾਵੇਗੀ ?

(en)
  • 1
Posted by
Harvinder Kaushal (9877254105)
Harvinder Kaushal
Punjab
Patiala
Write Answer
Posted Date (08 Oct 2018 08:37 AM) Assigned Date (-)
Answered Date (08 Oct 2018 06:11 AM) Translated Date (21 Oct 2021 08:55 AM)

ਜੇਕਰ ਝੋਨੇ ਵਿਚ ਤੇਲੇ ਦੀ ਸ਼ੁਰੁਆਤ ਹੈ ਤਾ ਤੁਸੀ chess@120ml ਜਾ Glamore@50gm ਦੀ ਸਪਰੇ ਕਰ ਸਕਦੇ ਹੋ ਇਸਦੇ ਨਾਲ ਤੇਲੇ ਦੀ ਰੋਕਥਾਮ ਹੋ ਜਾਂਦੀ ਹੈ

ਸਰ ਜੀ ਗੱਬਨ ਹੋਈ ਗਾਂ ਨੂੰ ਇੱਕ ਮਾਹਿਨਾ 17 ਦਿੰਨ ਹੋ ਗਏ ਨੇ ਇਸਨੂੰ ਮਲੱਹਪਾ ਦੀ ਗੋਲੀ ਦੇ ਸਕਦੇ ਹਾਂ ਜਾ ਨਹੀ ?

(en)
Posted by
simarjeet singh (9646934413)
simarjeet singh
Punjab
Muktsar
Write Answer
Posted Date (08 Oct 2018 08:19 AM) Assigned Date (-)
Answered Date (08 Oct 2018 05:34 AM) Translated Date (21 Oct 2021 08:54 AM)

ਹਾਜੀ ਤੁਸੀ ਇਸਨੂੰ ਪੇਟ ਦੇ ਕੀੜਿਆ ਵਾਲੀ ਗੋਲੀ ਦੇ ਸਕਦੇ ਹੋ ਇਸਨੂੰ ਤੁਸੀ flukrid-ds bolus ਜਾਂ ਫਿਰ fendykind-plus ਦੇ ਸਕਦੇ ਹੋ

झ़ींगा मछली खारे पानी होती है क्या ?

(en)
Posted by
surender olla (9812734901)
surender olla
Haryana
Bhiwani
Write Answer
Posted Date (08 Oct 2018 08:12 AM) Assigned Date (-)
Answered Date (08 Oct 2018 08:06 AM) Translated Date (21 Oct 2021 08:54 AM)

जहां खारा पानी है, वहां झींगा मछली पालन किया जा सकता है

usha 44 jhona pkkn waste ik mahina layega, sprey krna chahunde hn ik chess tele vaste, ik kingdox te tilt. ki asi eh kr skde aa ?

(en)
Posted by
jagtar.randhawa (9877382863)
jagtar.randhawa
Punjab
Barnala
Write Answer
Posted Date (08 Oct 2018 08:04 AM) Assigned Date (-)
Answered Date (08 Oct 2018 06:04 AM) Translated Date (21 Oct 2021 08:55 AM)

jagtar ji jekar fasl vich koi bimari ja keet nahi ta tuhanu koi spray karn di lod nahi jekar ulli rog ja tele de lashan fasl uper dikhayi den ta tuc ehna di spray karn sakde ho.

Sir aj mai Barseen Bijan hai es di vdhia and jldi growth lee is vich ki pwa g 2 baggi Zameen hai g full process dso ?

(en)
Posted by
Garry (6280916009)
Garry
Punjab
Patiala
Write Answer
Posted Date (08 Oct 2018 07:54 AM) Assigned Date (-)
Answered Date (08 Oct 2018 05:43 AM) Translated Date (21 Oct 2021 08:55 AM)

Barseem di growth de layi tuc isde vich sahi matra vich khaada pao jisde vich urea@18 kg ate SSP @155 killo prati 2 bigge dehisab nal pao. barseem nu pani 10-15 dina de antral te lao.is to ilav abimariyan ate keetan de hamle de hisab nal ehna di roktham de layi spray karde raho.

Answered Date (08 Oct 2018 12:45 PM) Translated Date (21 Oct 2021 08:55 AM)

Thx veer g

Answered Date (08 Oct 2018 12:45 PM) Translated Date (21 Oct 2021 08:43 AM)

Thx veer g

sir 10 dina nu johna vadd dena hai kite kite tela hega sprey de lod hai k nai je hai ta kehri dvai kriye phelan chess kiti c 1 treeek nu ?

(en)
Posted by
Harinderpal singh (8872150071)
Harinderpal singh
Punjab
Moga
Write Answer
Posted Date (08 Oct 2018 07:46 AM) Assigned Date (-)
Answered Date (08 Oct 2018 05:20 AM) Translated Date (21 Oct 2021 08:44 AM)

Jekar tuc chess di spry kiti hai ta tuhanu koi hor spray karn di lod nahi hai. isda asar 15-18 din tak rehnda hai.isde nal hi tele di roktham ho jayegi.

agle 5 din mausam kive rahega g...patiala vich ?

(en)
Posted by
Pardeep Singh (9914848605)
Pardeep Singh
Punjab
Patiala
Write Answer
Posted Date (08 Oct 2018 07:40 AM) Assigned Date (-)
Answered Date (08 Oct 2018 05:15 AM) Translated Date (21 Oct 2021 08:44 AM)

Mausam vibhag de anusar bdhwar nu badwayi rehn di sambhavna hai ate veervar nu meeh pai sakda hai baki din mausam saaf rahega.

treak de hisab nal cow nu parso 10 oct nu suna chahida hai per halle tak changi tarah dudh b ni laya kado tak su sakdi hai ?

(en)
Posted by
Rakesh kumar (9996615767)
Rakesh kumar
Punjab
Mansa
Write Answer
Posted Date (08 Oct 2018 07:35 AM) Assigned Date (-)
Answered Date (08 Oct 2018 11:57 AM) Translated Date (21 Oct 2021 08:44 AM)

cow suun vich 9month 9 din lendi hai , kujj din uparr niche v hoo jnde hai , tuci iss nu Anabolite liqued 100-100ml swere sham dena suru kro , intavita-nh liqued 10-10 ml swere sham deo , iss nal duudh ate lewa vdiaa howega..

Sir onion or garlic ka bij Kahan se le or Kya ye horticulture Dept me free me milta h plaese bataye thanks ?

(en)
Posted by
Dharambir Poonia (8708670635)
Dharambir Poonia
Haryana
Fatehabad
Write Answer
Posted Date (08 Oct 2018 07:34 AM) Assigned Date (-)

ah patte nu kehdi bimaari pai gyi aa g te ehda ilaaz dsyo ?

(en)
  • 1
Posted by
avtar singh (7307302728)
avtar singh
Punjab
Bathinda
Write Answer
Posted Date (08 Oct 2018 07:28 AM) Assigned Date (-)
Answered Date (08 Oct 2018 05:19 AM) Translated Date (28 Oct 2021 10:17 AM)

isde uper leaf miner da hamla hoya hai jisde karn isde patte is tra ho rahe han jisdi roktham de layi tuc imidacloprid@1.5ml nu prati litre pani de hisab nal spray karo.

08 Oct 2018

mere kol 2 hi plants aa. ehde lyi koi homemade formula ds deo g koi haiga. mere lyi oh vadia rhega

Answered Date (08 Oct 2018 10:56 AM) Translated Date (28 Oct 2021 10:17 AM)

lemon me leaf minor ka nukashan hua he aap abamectin 1.8 %EC 15ml /pump me dal ke chhtkav kijiae

08 Oct 2018

koi homemade formula ds deo g.

sir g ik jankari diyo Jo murge diye chuche lain vaste card Banda oh card kitho & kive Banda , kine chuche milde ne , kitho milde ne . poori jankari diyo gg ?

(en)
Posted by
amrinder Dhillon (9877724454)
amrinder Dhillon
Punjab
Mansa
Write Answer
Posted Date (08 Oct 2018 07:20 AM) Assigned Date (-)
Answered Date (11 Oct 2018 01:32 PM) Translated Date (21 Oct 2021 08:44 AM)

hnji chuche lain layi koe card nahi bnona penda . tusi chuche vese book karvao te fir leya sakde ho. ya fir jekar tusi kise hor card di gal kar rahe ho ta thoda detail vich daso ya fir koe card di photo send karo. fir tohanu puri detail dasi javegi.

Sir lactomood liqued dawa maj nu dinde hoe 5-6 day ho gia par koi fark nahi pya ?

(en)
Posted by
jasvir singh (9878300456)
jasvir singh
Punjab
Rupnagar
Write Answer
Posted Date (08 Oct 2018 07:16 AM) Assigned Date (-)
Answered Date (08 Oct 2018 11:31 AM) Translated Date (21 Oct 2021 08:44 AM)

lactomood dinde rho , isde nal Stress-ess liqued 50ml rojana dena suru kro , isde nal milkout powder 2-2 chamch swere sham dena suru kro , farak paan lgg jawega.

Buffalo lie tag kitho banvie ja sakda ha ta taging kima kite jave ?

(en)
Posted by
jasvir singh (9878300456)
jasvir singh
Punjab
Rupnagar
Write Answer
Posted Date (08 Oct 2018 07:05 AM) Assigned Date (-)
Answered Date (09 Oct 2018 01:04 PM) Translated Date (21 Oct 2021 08:44 AM)

tag unna pashua nu lgde hai jo pashu da duudh jyada howe ate uss nu kise mukable vicho jitt mili howe , uss nu sarkar walo tag lgaye jnde hai, yaa duje tag uddo lgde hai jddo pashua uparr loan leya howe fir ohh pashu di pehchan waste apne tag lggaa jnde hai ..

cow da dudh punan te vicho malaai wangu jameya ja dudh nikleya ki eh koi infection hai hai te isda treatment dasso ?

(en)
Posted by
Rakesh kumar (9996615767)
Rakesh kumar
Punjab
Mansa
Write Answer
Posted Date (08 Oct 2018 06:59 AM) Assigned Date (-)
Answered Date (09 Oct 2018 06:29 AM) Translated Date (28 Oct 2021 10:18 AM)

Eh Mastitis ho gea hai. es lai osnu powder Mamidum 50gm rojana 5 din tak deo.

ਵਛੀ 3 ਸਾਲ ਦੀ ਹੋ ਗਈ ਨਵੀਂ ਦੁਧ ਨਹੀਂ ਕੋਈ ਹੱਲ ਦੱਸੋ ਜੀ ?

(en)
Posted by
harwinder Singh (9463058845)
harwinder Singh
Punjab
Ludhiana
Write Answer
Posted Date (08 Oct 2018 06:57 AM) Assigned Date (-)
Answered Date (08 Oct 2018 11:33 AM) Translated Date (21 Oct 2021 08:44 AM)

ਤੁਸੀ ਗਾਂ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 50 ਗ੍ਰਾਮ ਦਿਓ , ਜਾਂ ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ ਰੋਜਾਨਾ 1 ਗੋਲੀ ਦੇਣੀ ਹੈ ,21 ਦਿਨਾਂ ਤਕ ਦਿੰਦੇ ਰਹੋ ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਗਾਂ ਹੀਟ ਵਿਚ ਨਹੀਂ ਆਉਂਦੀ ਤਾਂ ਤੁਸੀ Ovalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਗਾਂ ਨੂੰ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ...

matar di fasal nu fali jaldi lean lai npk spray kiti ja sakdi hai? j ha ta bejai tou kine din baad . hor ki recommend krde ho ta jo fali jaldi pve ate kanak late na hove ?

(en)
Posted by
ਇੰਦਰਜੀਤ ਸਿੰਘ (7696578949)
ਇੰਦਰਜੀਤ ਸਿੰਘ
Punjab
Hoshiarpur
Write Answer
Posted Date (08 Oct 2018 06:46 AM) Assigned Date (-)
Answered Date (08 Oct 2018 05:14 AM) Translated Date (21 Oct 2021 08:44 AM)

Matar di fasl de uper tuc NPK di spray kar sakde ho jisde nal is da vadha hunda hai ate isnu ful lagne shuru ho jande han.ate eh kisam de hisab nal tudayi de layi tyar hunde han.

ਸਰ ਇਸ ਦੇ ਇੱਕ ਲੀਟਰ ਦਾ ਕੀ ਮੁੱਲ ਹੈ।ਦੁਕਾਨਦਾਰ ਤਾ 3500 ਦਾ ਲੀਟਰ ਦੇ ਰਿਹੇ ਆ ?

(en)
  • 1
Posted by
Manpreet singh (9501288634)
Manpreet singh
Punjab
Moga
Write Answer
Posted Date (08 Oct 2018 06:38 AM) Assigned Date (-)
Answered Date (08 Oct 2018 04:36 AM) Translated Date (28 Oct 2021 10:18 AM)

ਇਸਦੇ ਰੇਟ ਦੀ ਜਾਣਕਾਰੀ ਤੁਹਾਨੂੰ ਲੋਕਲ ਡੀਲਰ ਕੋਲੋਂ ਹੀ ਮਿਲ ਸਕਦੀ ਹੈ

Answered Date (08 Oct 2018 07:07 AM) Translated Date (28 Oct 2021 10:18 AM)

ਪੰਜ ਲਿਟਰ ਦੀ ਕੀਮਤ ਦਸੀ ਹੋਉ

Answered Date (08 Oct 2018 09:47 AM) Translated Date (28 Oct 2021 10:18 AM)

700 da litre

Answered Date (08 Oct 2018 02:29 PM) Translated Date (28 Oct 2021 10:18 AM)

1000

Answered Date (08 Oct 2018 02:55 PM) Translated Date (28 Oct 2021 10:18 AM)

1100

Sir ji mausam bare jankari deo ?

(en)
Posted by
AMANPREET SINGH (9915595547)
AMANPREET SINGH
Punjab
Tarn Taran
Write Answer
Posted Date (08 Oct 2018 06:25 AM) Assigned Date (-)
Answered Date (08 Oct 2018 04:34 AM) Translated Date (21 Oct 2021 08:44 AM)

Mausam vibhag de anusar aun aj ate kal halki badlvayi rahegi ate baki de din mausam saaf rahega.

ਸਰ ਜੀ 3086 ਕਣਕ ਦਾ ਬੀਜ ਹੈਪੀ ਸੀਡਰ ਨਾਲ ੲੇਕੜ ਚ ਕਿਨਾ ਪੳੁ ?

(en)
Posted by
ਬਲਵਿੰਦਰ ਿਸੰਘ (9815155360)
ਬਲਵਿੰਦਰ ਿਸੰਘ
Punjab
Mansa
Write Answer
Posted Date (08 Oct 2018 06:19 AM) Assigned Date (-)
Answered Date (08 Oct 2018 07:42 AM) Translated Date (-)

Happy seeder nal HD 3086 da beej 40-45 kg per acre pa skde ho

potato ka beej upchar Karna hai ?

(en)
Posted by
Ravindra pal (9415751593)
Ravindra pal
Uttar Pradesh
Sambhal
Write Answer
Posted Date (08 Oct 2018 06:15 AM) Assigned Date (-)
Answered Date (08 Oct 2018 04:26 AM) Translated Date (-)

बिजाई के लिए सेहतमंद आलू ही चुने बीज के तौर पर दरमियाने आकार वाले आलू, जिनका भार 25-125 ग्राम हो, प्रयोग करें बिजाई से पहले आलुओं को कोल्ड स्टोर से निकालकर 1-2 सप्ताह के लिए छांव वाले स्थान पर रखें ताकि वे अंकुरित हो जायें आलुओं के सही अंकुरन के लिए उन्हें जिबरैलिक एसिड 1 ग्राम प्रति 10 लीटर पानी में मिलाकर एक घंटे के लिए उपचार करें फिर छांव में सुखाएं और 10 दिनों के लिए हवादार कमरे में रखें फिर काटकर आलुओं को मैनकोजेब 0.5 प्रतिशत घोल (5 ग्राम प्रति लीटर पानी) में 10 मिनट के लिए भिगो दें इससे आलुओं को शुरूआती समय में गलने से बचाया जा सकता है आलुओं को गलने और जड़ों में कालापन रोग से बचाने के लिए साबुत और काटे हुए आलुओं को 6 प्रतिशत मरकरी के घोल (टैफासन) 0.25 प्रतिशत (2.5 ग्राम प्रति लीटर पानी) में डालें

poltry farm ?

(en)
Posted by
ਰਿੰਕੂ (9815282208)
ਰਿੰਕੂ
Punjab
Bathinda
Write Answer
Posted Date (08 Oct 2018 05:21 AM) Assigned Date (-)
Answered Date (08 Oct 2018 01:01 PM) Translated Date (21 Oct 2021 08:44 AM)

kirpa krke apna swal vistar nal pusho ki tuci poltery farm varre ki jankari lenaa chaunde ho tan jo tuhanu sahi jankari diti jaa skde .

sir HD 3086 knk de kado to bajai suro kr sakde aw and kine kg 1 kille wich pa sakde hai ?

(en)
Posted by
Gurmeet Randhawa (9914552697)
Gurmeet Randhawa
Punjab
Moga
Write Answer
Posted Date (08 Oct 2018 05:14 AM) Assigned Date (-)
Answered Date (08 Oct 2018 05:16 AM) Translated Date (21 Oct 2021 08:44 AM)

iss di bijaayi tuc 25 October ton shuru kr skde ho. jekar vaahn darmiana hai tan iss da beej 45kg per acre paa skde ho.

malbari means tellichery goat kaha milegi ?

(en)
Posted by
Kishor (7796783937)
Kishor
Maharashtra
--
Write Answer
Posted Date (08 Oct 2018 01:55 AM) Assigned Date (-)
Answered Date (09 Oct 2018 06:25 AM) Translated Date (-)

Kishor ji Tallacherry goat lene ke lia aap 9148965710 Hemanth Kumar se samparak kar sakte hai.

allovera lgana chata hu kon khred skta hai ?

(en)
Posted by
siddhant (9992983999)
siddhant
Haryana
Hisar
Write Answer
Posted Date (08 Oct 2018 12:47 AM) Assigned Date (-)
Answered Date (08 Oct 2018 04:27 AM) Translated Date (21 Oct 2021 08:44 AM)

Aloe vera ko bechne ke liye aap inse sampark kar sakte hai :- Rashid Khan 9039693757

gajar ki kheti bdiya rhkne k liye kya kya kre hum ?

(en)
Posted by
siddhant (9992983999)
siddhant
Haryana
Hisar
Write Answer
Posted Date (08 Oct 2018 12:39 AM) Assigned Date (-)
Answered Date (08 Oct 2018 04:24 AM) Translated Date (21 Oct 2021 08:45 AM)

Gajar ki achi paidavar ke liye aap isko keeton aur bimari ke hamle se bchav karen aur lgatar khet ka sarvekhan karen khet men nadeeno ki matra jyada na hone de jiski wjah se paidavar men kami aati hai. iske ilava isko sinchayi sahi same aur sahi matra men karen.

about arecanut husk compost ?

(en)
Posted by
aishwarya (9945925996)
aishwarya
Karnataka
Shimoga
Write Answer
Posted Date (07 Oct 2018 11:20 PM) Assigned Date (-)
Answered Date (17 Oct 2018 12:15 PM) Translated Date (21 Oct 2021 08:45 AM)

Plz click on linc https://www.youtube.com/watch v=tdn1nX5KzpM

pashu achar packing project lona howe tan isdi jankari kitho millu ate eh sail kithe hunda ha iss bare jrur daso ?

(en)
Posted by
harpreet singh grewal (9501999602)
harpreet singh grewal
Punjab
S.A.S. Nagar
Write Answer
Posted Date (07 Oct 2018 10:29 PM) Assigned Date (-)
Answered Date (09 Oct 2018 07:10 AM) Translated Date (21 Oct 2021 08:45 AM)

Pehla ta tuhanu is di traing leni pave gi jo sarkar valo har ik KVK vich diti ja rahi hai ate is bare hor jeada jankari lai tusi Dr Ramandeep PAU 9814019470 nal samparak kar sakde ho.

सर इसमे कोन सा रोग है बालियां भी सूख रही है ?

(en)
  • 1
Posted by
Naveen (9425645051)
Naveen
Madhya Pradesh
Hoshangabad
Write Answer
Posted Date (07 Oct 2018 10:28 PM) Assigned Date (-)
Answered Date (08 Oct 2018 03:35 AM) Translated Date (-)

iss ke ander sheath blight ka hamla ho chuka hai toh iss ki roktham ke liye folicur@200ml ja pulsor@200ml ja custodia@300ml ja nativo@80gm ja amistar top@200ml ja indofil ki avtar@400gm ja hexaconazole@300ml prati acre ke hisaab se150ltr pani mein mila kr spray krein.

Madhya Pradesh

08 Oct 2018

सर इसमे इन्डोफिल की इमफ्रेसन डाल सकते है

ਵੀਰ ਜੀ ਛੱਲੀ ਵਾਸਤੇ ਜੋ ਮੱਕੀ ਬੀਜੀ ਜਾਂਦੀ ਹੈ ਦਾਣਿਆਂ ਲੲੀ ਓਹ ਕਿੰਨੇ ਟਾਈਮ ਵਿੱਚ ਤੋੜਨ ਯੋਗ ਹੋ ਜਾਂਦੀ ਹੈ ਬਿਲਕੁਲ ਸਹੀ ਸਮਾਂ ਦੱਸੋ ਧੰਨਵਾਦ ?

(en)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (07 Oct 2018 10:27 PM) Assigned Date (-)
Answered Date (08 Oct 2018 03:34 AM) Translated Date (21 Oct 2021 08:45 AM)

ਪਕਾਵੀ ਮੱਕੀ ਬਿਜਾਈ ਤੋਂ ਬਾਅਦ 178-180 ਦਿਨ ਵਿਚ ਤਿਆਰ ਹੋ ਜਾਂਦੀ ਹੈ ਇਸ ਤੋਂ ਇਲਾਵਾ ਮੱਕੀ ਦੇ ਤਿਆਰ ਹੋਣ ਦੇ ਦਿਨ ਉਸਦੀ ਕਿਸਮ ਦੇ ਹਿਸਾਬ ਨਾਲ ਜ਼ਿਆਦਾ ਜਾ ਘੱਟ ਹੁੰਦੇ ਹਨ

apni kheti please tell me about wheat verity 2851 ?

(en)
Posted by
jaswant singh (7973464359)
jaswant singh
Punjab
Kapurthala
Write Answer
Posted Date (07 Oct 2018 10:25 PM) Assigned Date (-)
Answered Date (08 Oct 2018 11:37 AM) Translated Date (28 Oct 2021 10:16 AM)

harvindar ji meri jmeen normal aa ki 22 23 quintal raho jhaad 2967 lambi bahout hundi aa te dikdi vi aa

Hello Sir rottweiler dog ghar parivaar mein rhne laayak hai , family members Ko nuksaan ya jyada agressive dog to nahi hai Agr ghar par laye to safety kya kya krni chaeye ?

(en)
Posted by
Kamal Kumar (9729136129)
Kamal Kumar
Haryana
Fatehabad
Write Answer
Posted Date (07 Oct 2018 10:07 PM) Assigned Date (-)
Answered Date (08 Oct 2018 07:05 AM) Translated Date (-)

aap yeh audio suno.

  • Answered Date (08 Oct 2018 08:31 PM) Translated Date (-)

    Thanku ji

    सर दीमक से छोटे फल के पेड़ों को बचाने के लिए कौनसी दवाई डालनी चाहिए 1 साल के पेड़ों मे ?

    (en)
    Posted by
    Sanjay (9911739351)
    Sanjay
    Rajasthan
    Jhunjhunu
    Write Answer
    Posted Date (07 Oct 2018 09:45 PM) Assigned Date (-)
    Answered Date (08 Oct 2018 03:38 AM) Translated Date (21 Oct 2021 08:46 AM)

    दीमक से पेड़ों को बचाने के लिए पेड़ों की जड़ों में chlorpyriphos@6ml प्रति लीटर पानी के हिसाब से डालें, इससे दीमक से बचाव हो जाता है

    ਸਰ DDP ਦੀ ਝੋਨੇ ਤੇ ਸਪਰੇ ਕਰ ਸਕਦੇ ਆ ਇੱਕ ਏਕੜ ਵਿੱਚ ਕਿੰਨੀ ਮਾਤਰਾ ਪੈਦੀ ਹੈ ਇਸ ਦਾ ਰੇਟ ਕੀ ਆ ?

    (en)
    Posted by
    Manpreet singh (9501288634)
    Manpreet singh
    Punjab
    Moga
    Write Answer
    Posted Date (07 Oct 2018 09:42 PM) Assigned Date (-)
    Answered Date (08 Oct 2018 03:39 AM) Translated Date (-)

    Han ji tuc iss di spray kr skde ho. ihh kale tele de lyi kam krdi hai khaas kar ke jhone de vich....iss di spray de lyi 200ml per acre maatra hai. jekar mitti nal paunde ho tan iss di maatra 1ltr per acre hai. iss nu 12kg sukki ret de nal mila ke shitta de skde ho.

    08 Oct 2018

    ਜੀ ddp ਤੇ DICHLORVOS ਇਕੋ ਚੀਜ਼ ਹੈ ? ddp ਰੇਤ ਚ ਮਿਲਾ ਕੇ ਇਕ ਏਕੜ ਚ ਕਿੰਨੀ ਪਾ ਸਕਦੇ ਆ ?

    Answered Date (08 Oct 2018 10:44 PM) Translated Date (-)

    han DDVP , DICHLORVOS, NUVAN saria ikko hi hnn...ihna da hi naam hai.

    2 month tu la k 12 month tak kata nu panjri powder kini dose da sakda hm visthar nal dasyo ji ?

    (en)
    Posted by
    palwinder singh (8872631304)
    palwinder singh
    Punjab
    Bathinda
    Write Answer
    Posted Date (07 Oct 2018 09:41 PM) Assigned Date (-)
    Answered Date (08 Oct 2018 12:59 PM) Translated Date (-)

    ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ, ਪੰਜੀਰੀ ਪਾਊਡਰ ਇਸ ਤੋਂ ਬਾਦ ਸ਼ੁਰੂ ਕਰ ਸਕਦੇ ਹੋ ..

    pashua ch bovimin GL medicine kis kaam aaundi hai ?

    (en)
    Posted by
    Rakesh kumar (9996615767)
    Rakesh kumar
    Punjab
    Mansa
    Write Answer
    Posted Date (07 Oct 2018 09:25 PM) Assigned Date (-)
    Answered Date (08 Oct 2018 10:36 AM) Translated Date (21 Oct 2021 08:46 AM)

    EH PASHU vich Coper di deficiency nu pura kardi hai.