Haryana
Search
गेहूं की बिजाई के समय खेत में क्या डालें ?
(en)
मिट्टी की जांच के आधार पर खादों का प्रयोग करें मिट्टी की जांच की मदद से हम उचित खाद देकर मिट्टी में आवश्यक तत्वों कमी कमी को पूरा कर सकते हैं सिंचित क्षेत्रों में N:P:K@60:24:12 किलोग्राम प्रति एकड़ में यूरिया 130 किलोग्राम, एस एस पी 150 किलोग्राम और म्यूरेट ऑफ पोटाश 20 किलोग्राम प्रति एकड़ में डालें नाइट्रोजन की आधी मात्रा और फासफोरस और पोटाश की पूरी मात्रा बिजाई के समय डालें नाइट्रोजन की बाकी मात्रा को पहली सिंचाई के समय डालें असिंचित क्षेत्रों में N:P:K@12:6:0 यूरिया 26 किलो और एस एस पी 40 किलो प्रति एकड़ में प्रयोग करें नाइट्रोजन, पोटाश और फासफोरस की पूरी मात्रा बिजाई के समय डालें
gehu ki bijae ke samy khet me DAP (di amonium phosphate) khatar 50 KG/ acer dale
1121 vich M-45 da use kis lyi karde ha and 1121 vich indofill da avtar kis lyi karde ha ?
(en)
Maharashtra
M-45 ik fungicide hai jisde vich mancozeb 45% h nam da salt maujood hunda hai jo jhone vich dhabba rog di roktham de layi istemal kiti jandi hai isdi matra ik acre de layi 500gm da istemal kita janda hai.Indofil AVTAR : han ji tuc iss di spray kr skde ho. Ihh ikk fungicide hai. Jiss de vich zineb 68%+ hexaconazole 4% nam da salt hunda hai. Ihh jhone de vich sheath blight, blast di roktham da kam krda hai. Iss di maatra 400gm prati acre hai.
sir kank di ageti te pichheti Veritys bare dso jina da jadh vadh hove ?
(en)
Haryana
kanak diyan kisman jehdiyan ageti lag sakdi hai oh C306, WH1025, WH 1080, WH 1142.picheti bijayi de layi WH1021,Raj 3765, WH 1124 , DBW 90 kisman di bijayi kar sakde ho.
hanji sir bifthrin 10ec kehdi kehdi sundi mardi hai ?
(en)
Punjab
Bifenthrin 10EC di varto patta lapet, tna shedak, green hopper de lyi kiti jandi hai.
Punjab
Bifenthrin 10EC di varto patta lapet, tna shedak, green hopper de lyi kiti jandi hai.
bifentharin 10 ec dava aap safed makhkhi, termite, pink bollworm, stem borer ke liae aap use kar sakte he
2967 ਦੀ ਬੀਜਾਈ ਕਦੋਂ ਤੋਂ ਕਦੋਂ ਤੱਕ ਸਕਦੇ ਹਾਂ ?
(en)
Punjab
iss di bijaayi tuc 25october ton shuru kr skde ho ate iss di bijaayi mid november tak chaldi hai..
ਸਰ 4 ਸਾਲ ਦੀ ਝੋਟੀ ਬਣੀ ਨਹੀ ੳੁਸ ਨੂੰ ਕੀ ਦਿੱਤਾ ਜਾਵੇ ?
(en)
Os nu powder Agrimen super 1kg 50gm rojana deo Bolus Minotas 7golia x2 dabbie 1 goli Rojana deo ji es nall 22 din tak heat vich a javegi jekar na ai ta os Ovalanta Kit 5 din tak deo
ਬॅਕਰੀ ਚੰਗੀ ਤਰਾ ਖਾਦੀ ਨਹੀ ਅਾ ਨਾ ਹੀ ਰਾਜੀ ਹੋ ਰਹੀ ਅਾ ਕੋਈ ਹॅਲ ?
(en)
Punjab
ਸਭ ਤੋਂ ਪਹਿਲਾ ਤਾਂ ਬੱਕਰੀ ਦੀ ਡੀਵਰਮਿੰਗ ਜਰੂਰੀ ਹੈ Nilworm ਮੈਡੀਸਨ ਨਾਲ ਬੱਕਰੇ ਦੀ ਡੀਵਰਮਿੰਗ ਕਰੋ ਅਤੇ ਛੋਲੇ ਅਤੇ ਮੱਕੀ ਰੋਜ਼ਾਨਾ 200 ਗ੍ਰਾਮ ਬੱਕਰੀ ਨੂੰ ਦਿੰਦੇ ਰਹੋ ਸਇਆਬੀਮ ਤੇ ਮੂੰਗਫਲੀ ਵੀ ਦੇਣੀ ਚਾਹੀਦੀ ਹੈ ਕੋਈ ਮਲਟੀਵਿਟਾਮਿਨ ਜਾਂ ਕੋਈ ਲਿਵਰ ਟੋਨਿਕ ਜਰੂਰ ਪਿਆਓ ਤੇ ਲਿਵਰਟਾਨਿਕ ਦੇ ਨਾਲ ਇਹ ਦੱਸੀ ਹੋਈ ਫੀਡ ਬਣਾ ਕੇ ਪਾਓ ਬਣਾਉਣ ਲਈ ਸਮੱਗਰੀ :• 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ,• ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ ਜਾਂ ਫਿਰ ਸੱਜਰੀ ਸੂਈ ਬੱਕਰੀ ਨੂੰ 300-400 ਗ੍ਰਾਮ ਤੱਕ ਫੀਡ ਪਾ ਸਕਦੇ ਹੋ ਜੇਕਰ ਛੋਟੇ ਬੱਚੇ ਹਨ ਜਾਂ ਫਿਰ ਫੰਡਰ ਬੱਕਰੀ ਹੈ ਉਸ ਨੂੰ ਘੱਟ ਫੀਡ ਪਾਉਣੀ ਚਾਹੀਦੀ ਹੈ
Gehu ki variety konsi sahi rhegi bijai k liye ?
(en)
Maharashtra
Aap genhu ki kisam jaise C306, Sonalika , PBW 343 ,WH711, UP 2338, WH 542, WH 416 jaisi kismon ki bijayi kar sakte hai.iske ilava aap DBW173 kisam ki bhi bijayi kar sakte hai.
GW-496 and lok-1 variety achhi he
कच्ची हल्दी बेचने के लिए हरियाणा और पंजाब में मंडी कहाँ कहाँ पर हैं उनका जिला, तहसील और गाँव / कस्बा/शहर जहा मंडी है पूरा पता भेजो और कच्ची हल्दी की मंडी कब लगती है और क्या रेट, तक बिक जाती है कृपया पूरी जानकारी दे ?
(en)
Punjab
Is ke bare me adhik jankari ke lia aap Gurdial Singh 9463226244 se samparak kar sakte hai.
Haryana
किस समय सम्पर्क करें जी
crop residue management ?
(en)
Maharashtra
without burning straw you can use these 2 methods. firstly you can sow wheat with the help of happy seeder and second is with the help of waste decomposer.Waste decomposer helps in converting straw into manure. Waste decomposer is an organic product which comes in a small bottle having cost of 20rs which contains bacterial which is helpful in increasing soil fertility and for rotting leaves etc. For its preparation in 200ml water, add 2kilo jaggery and one bottle of waste decomposer. It works as a fungicide and is helpful in disease prevention. It gets ready within 7 days. When gets ready its color turns milky and sweet smell starts coming. Use this mixture for per acre land. You can give this solution to plants through irrigation water or by spraying by filtering it.
chess di spray Kari nu 10 day hoge hun kala tella fir reha ki keeta jave vareity pr 122 ha 22 tareek Tak vadd hoju ?
(en)
Punjab
Chess spray da asar 20-22 din takk rehnda hai.jekar tuhade khet vich tele da attack jyada hai tn tuc ess vich Buprofenzin @200-250 ml per acre ja Dichlorovos @200 ml per acre da spray krr skde ho
Punjab
sir g chess da result ta for ni millaya
Black Gold De Vich DDVP mix kar ke sapre kar sak de ha ji ?
(en)
Maharashtra
ji nahi tuc ehna dona vicho kise ik da istemal kar sakde ho eh dono hi keetnashak han jo tele di roktham de layi istemal kiti jandi hai. tuhanu ehna dona di spray karn di lod nahi hai.
sir kinnu de katei kiss trah krni aa ?
(en)
Punjab
ਉਚਿੱਤ ਆਕਾਰ ਅਤੇ ਆਕਰਸ਼ਿਕ ਰੰਗ ਲੈਣ ਤੇ ਜਦੋਂ ਫਲ ਵਿੱਚ ਟੀ ਐੱਸ ਐੱਸ ਤੋਂ 12:1 ਤੇਜ਼ਾਬ ਦੀ ਮਾਤਰਾ 12:1 ਅਨੁਪਾਤ ਹੋ ਜਾਵੇ ਤੇ ਕਿੰਨੂ ਤੁੜਾਈ ਲਈ ਤਿਆਰ ਹੋ ਜਾਂਦੇ ਹਨ ਕਿਸਮ ਅਨੁਸਾਰ ਫਲ ਆਮ ਤੌਰ ਤੇ ਅੱਧ ਜਨਵਰੀ ਤੋਂ ਅੱਧ ਫਰਵਰੀ ਵਿੱਚ ਪੱਕ ਜਾਂਦੇ ਹਨ ਸਹੀ ਸਮੇਂ ਤੇ ਤੁੜਾਈ ਕਰਨਾ ਜ਼ਰੂਰੀ ਹੈ, ਕਿਉਂਕਿ ਸਮੇਂ ਤੋਂ ਪਹਿਲਾਂ ਜਾਂ ਦੇਰੀ ਨਾਲ ਤੁੜਾਈ ਕਰਨ ਨਾਲ ਫਲਾਂ ਦੀ ਕੁਆਲਿਟੀ ਤੇ ਬੁਰਾ ਅਸਰ ਪੈਂਦਾ ਹੈ
1121 vich gobh wali sundi aa 50% nisar gya hai 28/9/18 nu fame+actara kari c hun kehdi spray control kariye ?
(en)
Punjab
1121 de vich soondi di roktham de lyi tata tukumi@100gm ja coragen@60ml ja fame@20ml ja lambda@200ml ja proclaim@90gm nu 150 ltr pani de nal mila ke spray kr skde ho.
11 ?
(en)
Punjab
kirpa karke apna swal vistar nal pucho ta jo tuhanu is bare poori jankari diti ja sake.
sir brinjil te fall galan layi kehda fungicide kita jave?
(en)
Brinjal de uper tuc fungicide M-45@400gm nu 150 litre pani vich mila keprati acre dehisab nal spray karo.
sir ji gaa sui hai. jer v ni sutti, jer suttn ton bad usnu ki ki dena chahida hai jis nal dudh v jyada dewe te sehat v vadia rhe aj hi sui hai gaa ?
(en)
Rajasthan
ਪਸ਼ੂ ਨੂੰ ਸੂਣ ਤੋਂ ਬਾਅਦ ਲੱਗਭੱਗ 2 ਘੰਟੇ ਅੰਦਰ ਕਾੜਾ ਦੇਣਾ ਚਾਹੀਦਾ ਹੈ ਕਾੜਾ ਦੇਣ ਦਾ ਫਾਇਦਾ ਇਹ ਹੈ ਕਿ ਲਵੇਰੀ ਦੀ ਜੇਰ ਜਲਦੀ ਪੈ ਜਾਂਦੀ ਹੈ ਤੇ ਉਸਨੂੰ ਬਦਹਜ਼ਮੀ ਨਹੀ ਹੁੰਦੀ ਕਾੜੇ ਵਿੱਚ ਸੌਂਫ , ਅਜਵੈਣ ,ਮੇਥੇ , ਸੋਏ, ਕੜੂ, ਕਾਲੀ ਜੀਰੀ, ਧੌਲੀ ਜੀਰੀ , ਵੱਡੀ ਇਲੈਚੀ, ਸੁੰਢ ਅਤੇ ਭੂਰੀਆਂ ਮਿਰਚਾਂ ਪੈਂਦੀਆਂ ਹਨ ਹਰ ਇੱਕ ਚੀਜ ਇੱਕ ਤੋਲਾ ਪੈਂਦੀ ਹੈ ਕਾੜਾ ਬਣਾਉਣ ਲਈ ਪਹਿਲਾਂ ਲੱਗਭੱਗ 3 ਕਿੱਲੋ ਪਾਣੀ ਨੂੰ ਉਬਾਲੋ ਸਾਰੀਆਂ ਚੀਜਾਂ ਨੂੰ ਪੀਸ ਕੇ ਉਬਲਦੇ ਪਾਣੀ ਵਿੱਚ ਪਾਓ ਅਤੇ ਅੱਗ ਨੂੰ ਮੱਠੀ ਕਰ ਲਵੋ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਉਸ ਵਿੱਚ ਇੱਕ ਪਾਅ ਤੋਂ ਅੱਧਾ ਕਿਲੋ ਗੁੜ ਜਾਂ ਸ਼ੱਕਰ ਪਾਓ ਤੇ ਕੜਛੀ ਨਾਲ ਹਿਲਾਉਦੇ ਰਹੋ ਥੋੜੀ ਦੇਰ ਬਾਅਦ ਇਸ ਨੂੰ ਅੱਗ ਤੋਂ ਲਾਹ ਲਵੋ ਅਤੇ ਠੰਡਾ ਕਰ ਕੇ ਪਸ਼ੂ ਨੂੰ ਪਿਆਉ ਇਹ ਕਾੜਾ ਲਵੇਰੀ ਨੂੰ 4-5 ਦਿਨਾਂ ਲਈ ਦਿਓ
Punjab
jekar ajje tak v jerr nhi payi tan tuci nazdiki doctor nu bhulla ke kdwaa skde ho ..
सर धान पूरी तरह से निसारा कर चुके है इसमें शीथ ब्लास्ट का हमला होगा या नहीं 8 दिन से कटाई शुरू हो जाएगी ?
(en)
Punjab
अगर धान पूरी तरह से निसर गया है तो इसमें शीथ ब्लाइट का बहुत कम प्रकोप होता है अगर फिर भी आपको इसके लक्षण दिखाई दें तो आप फोलिकर@200ml की स्प्रे कर सकते हैं
ਸਰ ਇਸ ਬਿਮਾਰੀ ਬਾਰੇ ਦੱਸੋ ਕਿਹੜੀ ਸਪਰੇ ਕੀਤੀ ਜਾਵੇ ?
(en)
Haryana
ਇਹ ਫੰਗਸ ਦੇ ਕਾਰਨ ਹੋ ਰਹੇ ਹਨ ਜਿਸਦੀ ਰੋਕਥਾਮ ਦੇ ਲਈ ਤੁਸੀ Propiconazole@200ml ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
Pani jada karke huna ehe
Sir ek vachi de pairan nu sujan ho gayi hai ?
(en)
Os di pic upload karo ji ta jo sahi karan da pata lagg sake te sahi elaj ho sake
kl majh sui hai dudh vaste te sehat lyi usnu ki de skde han ?
(en)
Rajasthan
ਪਸ਼ੂ ਨੂੰ ਸੂਣ ਤੋਂ ਬਾਅਦ ਲੱਗਭੱਗ 2 ਘੰਟੇ ਅੰਦਰ ਕਾੜਾ ਦੇਣਾ ਚਾਹੀਦਾ ਹੈ ਕਾੜਾ ਦੇਣ ਦਾ ਫਾਇਦਾ ਇਹ ਹੈ ਕਿ ਲਵੇਰੀ ਦੀ ਜੇਰ ਜਲਦੀ ਪੈ ਜਾਂਦੀ ਹੈ ਤੇ ਉਸਨੂੰ ਬਦਹਜ਼ਮੀ ਨਹੀ ਹੁੰਦੀ ਕਾੜੇ ਵਿੱਚ ਸੌਂਫ , ਅਜਵੈਣ ,ਮੇਥੇ , ਸੋਏ, ਕੜੂ, ਕਾਲੀ ਜੀਰੀ, ਧੌਲੀ ਜੀਰੀ , ਵੱਡੀ ਇਲੈਚੀ, ਸੁੰਢ ਅਤੇ ਭੂਰੀਆਂ ਮਿਰਚਾਂ ਪੈਂਦੀਆਂ ਹਨ ਹਰ ਇੱਕ ਚੀਜ ਇੱਕ ਤੋਲਾ ਪੈਂਦੀ ਹੈ ਕਾੜਾ ਬਣਾਉਣ ਲਈ ਪਹਿਲਾਂ ਲੱਗਭੱਗ 3 ਕਿੱਲੋ ਪਾਣੀ ਨੂੰ ਉਬਾਲੋ ਸਾਰੀਆਂ ਚੀਜਾਂ ਨੂੰ ਪੀਸ ਕੇ ਉਬਲਦੇ ਪਾਣੀ ਵਿੱਚ ਪਾਓ ਅਤੇ ਅੱਗ ਨੂੰ ਮੱਠੀ ਕਰ ਲਵੋ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਉਸ ਵਿੱਚ ਇੱਕ ਪਾਅ ਤੋਂ ਅੱਧਾ ਕਿਲੋ ਗੁੜ ਜਾਂ ਸ਼ੱਕਰ ਪਾਓ ਤੇ ਕੜਛੀ ਨਾਲ ਹਿਲਾਉਦੇ ਰਹੋ ਥੋੜੀ ਦੇਰ ਬਾਅਦ ਇਸ ਨੂੰ ਅੱਗ ਤੋਂ ਲਾਹ ਲਵੋ ਅਤੇ ਠੰਡਾ ਕਰ ਕੇ ਪਸ਼ੂ ਨੂੰ ਪਿਆਉ ਇਹ ਕਾੜਾ ਲਵੇਰੀ ਨੂੰ 4-5 ਦਿਨਾਂ ਲਈ ਦਿਓ, ਘਰ ਵਿੱਚ ਫੀਡ ਤਿਆਰ ਕਰਨ ਦਾ ਫਾਰਮੂਲਾ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ , ਬਾਕੀ ਤੁਸੀ ਸੋਇਆ , ਸਰੋਂ ਅਤੇ ਵਡੇਮਿਆ ਦੀ ਖੱਲ ਬਰਾਬਰ ਮਾਤਰਾ ਵਿਚ ਪਾ ਸਕਦੇ ਹੋ ...
ਵੀਰ ਜੀ ੲਿਸ ਸਵਾਲ ਦਾ ਜਵਾਬ ਦਿਉ ਜੀ ?
(en)
Black gold de nalo iss da asar ghat rhega. uss da result bhut wdia hai.
iss da asar 12-15 din tak rhega.
sir ਪਹਿਲਣ ਝੋਟੀ nu 6 mahina lageya ha oss nu ਪੂਰੀ ਰਾਜੀ karn lyi eh powder kive rahu ta kina dena koi galt ta nahi kuj ?
(en)
Eh 100gm swere 100gm shame nu deo eh growth lai vadea he
majh picha dendi aa Sara saal dindi rehndi aa hatdi ni koi elaz daseo ?
(en)
Punjab
ਤੁਸੀ Calcimust gel 300ml ਕਰਕੇ ਲਗਾਤਾਰ 3 ਦਿਨ ਦਿਓ , ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ , ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ , ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ , ਇਸ ਨਾਲ ਫਰਕ ਪੈ ਜਾਵੇਗਾ , ਉਸਦਾ ਪਿੱਛਾ ਉਚਾ ਰੱਖੋ , ਤੂੜੀ ਘਟ ਪਾਓ ..
sir graps dii vall de patte es trah ho rahe ne kehri spray kriyee ?
(en)
Punjab
eh tat di ghat de karn eda ho rahe han jisdi poorti de layi tuc MOP@150-200gm prati val de hisab nal pao.
sir mop ki a and tat ki aa
sir majh suui nu 6 mahine ho gye per oh aje tak heat ch ni ayi ?
(en)
Punjab
ਤੁਸੀ ਮੱਝ ਨੂੰ Minotas ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀ 21 ਗੋਲੀਆਂ ਦੀ ਪੈਕਿੰਗ ਹੁੰਦੀ ਹੈ , ਇਸਦੀ ਰੋਜਾਨਾ 1 ਗੋਲੀ ਦਿਓ ਇਸਦੇ ਨਾਲ ਤੁਸੀ Obamine powder ਵੀ ਦੇ ਸਕਦੇ ਹੋ , ਇਸ ਨੂੰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਪੂਰੀ ਹੀਟ ਵਿਚ ਆ ਜਾਵੇਗੀ
sir Jhone da sarkari rate 1790 hai fir 1770 kyu khrid rhe ne ?
(en)
Punjab
Baljinder Singh ji Jhona (grade a) da ghat to ghat smarthan mul 1770 hai ji.
orange garden the sundi nu kiwe control kita janda hai ?
(en)
Maharashtra
isde uper imidacloprid@1.5 ml nu prati litre pani de hisab nal spray karo. isde nal sundi di roktham ho jayegi.
ਅਰਬੀ ਕਿਸ ਮਹੀਨੇ ਵਿੱਚ ਬੀਜੀ ਜਾਂਦੀ ਹੈ ਜੀ ?
(en)
ਉਚਿੱਤ ਪੈਦਾਵਾਰ ਲਈ,ਅਰਬੀ ਪੰਜਾਬ ਵਿੱਚ ਫਰਵਰੀ ਦੇ ਪਹਿਲੇ ਪੰਦਰਵਾੜੇ ਗੰਢੀਆਂ ਨੂੰ ਨਰਸਰੀ ਬੈੱਡਾਂ ਤੇ ਬੀਜੋ
ਸਰ ਝੌਨੇ ਦੀ ਮੂਂਜਰ ਇਦਾ ਕਾਲੀ ਪੲਈ ਜਾ ਰਹੀ ਨਾਲੇ ਕਿਤੇ ਕਿਤੇ ਚਿੱਟੀ ਹੋ ਕੇ ਦੋਧਾ ਸੁੱਕਦਾ ਜਾਦਾ ਕੌਈ ਹੱਲ ?
(en)
Haryana
ਝੋਨੇ ਦੀਆਂ ਜਿਹੜੀਆਂ ਮੁੰਜਰਾਂ ਕਾਲੀਆਂ ਹੋ ਰਹੀਆਂ ਹਨ ਉਹ ਉੱਲੀ ਦੇ ਕਾਰਨ ਹੋ ਰਹੀਆਂ ਹਨ ਜਿਸਦੀ ਰੋਕਥਾਮ ਦੇ ਲਈ ਤੁਸੀ Propiconazole@200ml ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸ ਤੋਂ ਇਲਾਵਾ ਜਿਹੜੀਆਂ ਮੁੰਜਰਾਂ ਸੁੱਕ ਰਹੀਆਂ ਹਨ ਉਹ ਸੁੰਡੀ ਦੇ ਕਾਰਨ ਹੋ ਰਹੀਆਂ ਹਨ ਜਿਸਦੀ ਰੋਕਥਾਮ ਦੇ ਲਈ ਤੁਸੀ Tata Tukumi@100gm ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
Madhya Pradesh
propiconazol 25 % 250ml aur Sandi k liye fame 20 ml
ਸਰ 3086 ਬੀਜ ਲੈਣਾ ਕਿਥੋਂ ਮਿਲੂ ?
(en)
Punjab
ਝੋਨੇ ਦਾ ਬੀਜ ਤੁਸੀ Brar seed store ludhiana 161 5088210, 161 2461723 ਅਤੇ Punjab Seed Company Gidderbaha, Muktsar 01637- 230382. ਤੋਂ ਲੈ ਸਕਦੇ ਹੋ
Oswal ਕੰਪਨੀ ਦੀ Black Gold da ki results a te kine din da asar Rakh de a ?
(en)
Maharashtra
Oswal company di black gold tele di roktham de layi istemal kiti jandi hai. isda result vadia hunda hai. isda result 15-18 din tak rehnda hai.
hanji sir hun asi hun jhona ta bifthrin 10 ec di sundi lai spray kar sakda a ?
(en)
Punjab
jekar jhone vich sundi di sikayat hai ta tuc bifenthrin di spray kar sakde ho. isdi matra ik acre de layi 300ml nu 150 litre pani vich mila ke spray kiti jandi hai.
ਸਰ ਕਣਕ ਦੀ ਕੋਈ ਕਿਸਮ ਆਈ ਹੈ ਤਾਂ ਦੱਸੋ ਜੀ ?
(en)
Punjab
ਜੀ ਨਹੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਕਣਕ ਦੀ ਕੋਈ ਨਵੀ ਕਿਸਮ ਨਹੀਂ ਆਈ ਹੈ ਤੁਸੀ ਹੇਠ ਲਿਖੀਆਂ ਕਣਕ ਦੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
18 jhona g ehda koi hall karna pau ga k nahi haje 20 k den lao ga jhona vadan lai ?
(en)
Maharashtra
Eh patta lapet sundi de ande han jekar khet vich patta lapet jyada hai ta tuc isdi roktham de layi tata tukumi@100gm nu 150 litre pani vihc mila ke psray kar sakd eho. jekar sundi nahi hai ta tuhanu koi v spray karn di lod nahi hai.
Sir solar pump lavona site da name ki aa ?
(en)
Punjab
Solar pump lvon te tuhanu subsidy vi mil jave gi is bare jankari lai tusi Amrik singh 9814221784 nal samparak kar sakde ho.
ਸਰ ਹਾੜੂ ਬਰਸੀਮ ਲੈਣਾ ਕਿਥੋ ਮਿਲੋ ?
(en)
Punjab
ਬਰਸੀਮ ਦਾ ਬੀਜ ਤੁਸੀ Brar seed store ludhiana 161 5088210, 161 2461723 ਅਤੇ Punjab Seed Company Gidderbaha, Muktsar 01637- 230382.ਤੋਂ ਲੈ ਸਕਦੇ ਹੋ
Sir, ehda ki hal kita jave niche to lai k upar tak munjar v suk rhi a 1121 di , te kyi sara sara buta suk gyea hai plz help me ?
(en)
Punjab
isdi gobh vich sundi chk kro jekar sundi maujood hai ta tuc isde uper tata tukumi@100gm nu 150 litre pani vich mila ke prati acre dehisab nal spray karo,
sir kank da koi nava beej tyar hoyea hai jo ਝਾੜ changa hove ?
(en)
Punjab
ਕਣਕ ਦਾ ਖੇਤੀਬਾੜੀ ਯੂਨੀਵਰਸਿਟੀ ਵਲੋਂ ਕੋਈ ਨਵੀ ਕਿਸਮ ਨਹੀਂ ਆਈ ਹੈ ਤੁਸੀ ਹੇਠ ਲਿਖੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
ਆ ਹਰਾ ਚਾਰਾ ਠੀਕ ਆ ਜੀ ?
(en)
Maharashtra
kirpa karke isde label di photo bhejo ta jo tuhanu is bare poori jankari diti ja sake.
Punjab
ਬਹੁਤ ਵਧੀਆ
Sir a jhona nu koi problem a ?
(en)
Punjab
munjran vich daane kaale fungus de karn hunde han jisdi roktham de layi tuc tilt@200ml nu 150 litre pani vich mila ke prati acre de hisab nal spray karo.
G mera jhona 12din hor lejuga vaddn ch 5din hoge Paani Ni laya ki Hun Mai Paani laa skda ?
(en)
Maharashtra
jhone di ktayi to 15 din pehlan pani launa band kar deo ta ki jhone di ktayi sahi tareeke nal kiti ja sake.
ਜੀ DICHLORVOS ਤੇ ਡੀ ਡੀ ਪੀ ਇਕੋ ਹੀ ਹੈ ? ਡੀ ਡੀ ਪੀ 12 ਕਿਲੋ ਰੇਤ ਚ 1 ਲਿਟਰ ਪਾਉਣੀ ਹੈ ਤਾਂ ਇਸਦਾ ਕਿੰਨੀ ਜਗਹ ਚ ਛਿੱਟਾ ਦਈਏ ਤੇਲੇ ਦੀ ਰੋਕਥਾਮ ਲਈ 5 ਦਿਨ ਅਸਰ ਰਹੁ ja vadh ?
(en)
Maharashtra
hanji eh dono ik hi han eh tele di roktham de layi istemal kiti jandi hai isnu tuc reta vich mila ke prati acre dehisab nal chitta de sakde ho.isda asar 15-18 din tak rehnda hai.
ਸਰ ਜੀ ਮੱਝ ਸੂਈ ਉਹਦੀ ਸਿਹਤ ਲਈ ਅਤੇ ਦੁੱਧ ਲਈਕੀ ਦਿੱਤਾ ਜਾਵੇ ?
(en)
Punjab
ਪਸ਼ੂ ਨੂੰ ਸੂਣ ਤੋਂ ਬਾਅਦ ਲੱਗਭੱਗ 2 ਘੰਟੇ ਅੰਦਰ ਕਾੜਾ ਦੇਣਾ ਚਾਹੀਦਾ ਹੈ ਕਾੜਾ ਦੇਣ ਦਾ ਫਾਇਦਾ ਇਹ ਹੈ ਕਿ ਲਵੇਰੀ ਦੀ ਜੇਰ ਜਲਦੀ ਪੈ ਜਾਂਦੀ ਹੈ ਤੇ ਉਸਨੂੰ ਬਦਹਜ਼ਮੀ ਨਹੀ ਹੁੰਦੀ ਕਾੜੇ ਵਿੱਚ ਸੌਂਫ , ਅਜਵੈਣ ,ਮੇਥੇ , ਸੋਏ, ਕੜੂ, ਕਾਲੀ ਜੀਰੀ, ਧੌਲੀ ਜੀਰੀ , ਵੱਡੀ ਇਲੈਚੀ, ਸੁੰਢ ਅਤੇ ਭੂਰੀਆਂ ਮਿਰਚਾਂ ਪੈਂਦੀਆਂ ਹਨ ਹਰ ਇੱਕ ਚੀਜ ਇੱਕ ਤੋਲਾ ਪੈਂਦੀ ਹੈ ਕਾੜਾ ਬਣਾਉਣ ਲਈ ਪਹਿਲਾਂ ਲੱਗਭੱਗ 3 ਕਿੱਲੋ ਪਾਣੀ ਨੂੰ ਉਬਾਲੋ ਸਾਰੀਆਂ ਚੀਜਾਂ ਨੂੰ ਪੀਸ ਕੇ ਉਬਲਦੇ ਪਾਣੀ ਵਿੱਚ ਪਾਓ ਅਤੇ ਅੱਗ ਨੂੰ ਮੱਠੀ ਕਰ ਲਵੋ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਉਸ ਵਿੱਚ ਇੱਕ ਪਾਅ ਤੋਂ ਅੱਧਾ ਕਿਲੋ ਗੁੜ ਜਾਂ ਸ਼ੱਕਰ ਪਾਓ ਤੇ ਕੜਛੀ ਨਾਲ ਹਿਲਾਉਦੇ ਰਹੋ ਥੋੜੀ ਦੇਰ ਬਾਅਦ ਇਸ ਨੂੰ ਅੱਗ ਤੋਂ ਲਾਹ ਲਵੋ ਅਤੇ ਠੰਡਾ ਕਰ ਕੇ ਪਸ਼ੂ ਨੂੰ ਪਿਆਉ ਇਹ ਕਾੜਾ ਲਵੇਰੀ ਨੂੰ 4-5 ਦਿਨਾਂ ਲਈ ਦਿਓ, ਬਾਕੀ ਇਸ ਨੂੰ ਘਰ ਵਿਚ ਫੀਡ ਤਿਆਰ ਕਰਕੇ ਦਿਓ ਘਰ ਵਿੱਚ ਫੀਡ ਤਿਆਰ ਕਰਨ ਦਾ ਫਾਰਮੂਲਾ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ , ਬਾਕੀ ਤੁਸੀ ਸੋਇਆ , ਸਰੋਂ ਅਤੇ ਵਡੇਮਿਆ ਦੀ ਖੱਲ ਬਰਾਬਰ ਮਾਤਰਾ ਵਿਚ ਪਾ ਸਕਦੇ ਹੋ ...
सर कल भैंस ब्याई है थन से दुध नही निकालता है थन मे सुजन हैं ?
(en)
Es nu Injection Curax 30ml 15ml dono pase lao Injection Isoflud 5ml Injection C.R.B 30ml lwao ji nall Powder FMC 50gm rojana 5 din tak deo
Dr saab vacchi heat te aaundi Aa par baad ch blood bahut sitt di Aa teeka ni bharvaya Ki kitta jaave ?
(en)
Punjab
uss nu tuci Agrimin -i golia denia suru kro , isdi rojana 1 goli deo ate 21 din tak dinde rho ,baki tuci gestaprogen powder 50 gm rojana deo fir dubara heet vich auun te iss nu tikka bhrwa deo ..
pussa44 vich kafi false smut a gyi aa koi hal ?
(en)
Maharashtra
isdi roktham de layi tuc propiconazole@200ml nu 150 litre pani vich mila ke prati acre de hisab nal spray karo.
false smut niyatran karne ke liae tebuconazol 50% + Trifloxystrobin 25 %wg 10 gram /15lit pani me mix karke chhitakav kijiae (buyer company ki netivo)
ਕੱਟੀ ਇੱਕ ਨੇ ਲਿਫਾਫੇ ਖਾ ਲੲੇ 2-3 ਤਿੰਨ ਕੁ ਮਹੀਨੇ ਦੀ ਹੈ। ਕੋਈ ਗੱਲ ਤਾਂ ਨਹੀਂ ਖਤਰੇ ਵਾਲੀ ?
(en)
Punjab
ਇਸ ਨੂੰ ਮੀਠਾ ਸੋਡਾ 15 ਗ੍ਰਾਮ 3-4 ਲਗਾਤਾਰ ਦਿਨ ਦਿਓ , ਬਾਕੀ ਲਿਫ਼ਾਫ਼ਾ ਗੋਬਰ ਰਸਤੇ ਬਾਹਰ ਆ ਜਾਵੇਗਾ ..
ਸਰ ਿੲਹ ਦਵਾਈ ਕੀ ਕੰਮ ਕਰਦੀ ਹੈ ਅਤੇ ਿੲਹ ਬਾਸਮਤੀ 1121 ਤੇ ਕਰ ਸਕਦੇ ਹਾਂ ?
(en)
Punjab
ਇਹ ਇਕ ਕੀਟਨਾਸ਼ਕ ਹੈ ਜਿਸ ਵਿਚ Emamectin Benzoate 5% SG ਨਾਮ ਦਾ ਸਾਲ੍ਟ ਮੌਜੂਦ ਹੁੰਦਾ ਹੈ ਇਹ ਸੁੰਡੀ ਦੀ ਰੋਕਥਾਮ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ ਇਸਦੀ ਮਾਤਰਾ ਇਕ ਏਕੜ ਦੇ ਲਈ 80-100gm ਨੂੰ ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕੀਤੀ ਜਾਂਦੀ ਹੈ
ये दवा मे टेक्निकल emamectin benzoaet 1.9% ec हे जो helicoverpa or spodoptera को नियंत्रित करते हैं 25ml/15lit मे मिक्स करके स्प्रे करें
sir osheen kari c 5-7 Din pela tela bahut pai geya hun ki kari aa ?
(en)
Punjab
tele di roktham de layi tuc gamore@50gm ja dentop@35gm ja buprofezin@200ml nu 150 litre pani vihc mila ke spray kar sakde ho. isde nal tele di roktham ho jandi hai.
e Paddy me plant hopper he jo chusak prakar ki kit he jo plant me ras chush ke nukashan karta he usko niyantran karne ke liae imidacloprin 70 % wg 8gm /pump me dal ke chhitakav kijiae(sulphur mill company ni pronto)
1121 ਬਾਸਮਤੀ ਵਿਚ ਕਾਲਾ ਤੇਲਾ ਪੈ ਗਿਆ ਹੈ ਕਿ ਕੀਤਾ ਜਾਵੇ ਜੀ ?
(en)
Punjab
ਕਾਲੇ ਤੇਲੇ ਦੀ ਸ਼ੁਰੂਆਤ ਵਿਚ ਤੁਸੀ ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ ਇਸ ਤੋਂ ਇਲਾਵਾ ਜੇਕਰ ਤੇਲਾ ਜਿਆਦਾ ਫੈਲ ਗਿਆ ਹੈ ਤਾਂ ਉਸ ਦੀ ਰੋਕਥਾਮ ਦੇ ਲਈ 1 ਲੀਟਰ DDVP ਨੂੰ 12 ਕਿਲੋਗ੍ਰਾਮ ਸੁੱਕੀ ਰੇਤ ਦੇ ਨਾਲ ਮਿਲਾ ਕੇ ਖੇਤ ਦੇ ਵਿੱਚ ਛਿੱਟਾ ਦਿਓ ਇਸ ਤੋਂ ਬਿਨਾ ਤੁਸੀ koram 300 ਮਿਲੀਲੀਟਰ ਜਾਂ acetamiprid 20EC @60-80 ਗ੍ਰਾਮ ਜਾਂ acephate@500 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀੌ ਏਕੜ ਤੇ ਸਪਰੇਅ ਕਰ ਦਿਓ ਇਸ ਤੋਂ ਇਲਾਵਾ ਤੁਸੀ ਝੋਨੇ ਦੇ ਵਿੱਚ actara @80 ਗ੍ਰਾਮ ਜਾਂ buprofezin@200 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
1121 basmati nu aa problem es te folicur tele wali te sundi Wali sprey Kari nu 6k din ho gye ne es da koi Hal ds skda ?
(en)
Maharashtra
eh dhaaba rog fungus de karn pai gya hai jisdi roktham de layi tuc tilt@200ml nu 150 litre pani vich mila ke prati acre de hisab nal spray karo.
paddy me blast ka problem he uske liae aap tricyclazol 75 %wp 15 gram/15lit or 150 gram/acer me chhitakav kijiae
mango de plant ajj kal de time vich la sakde haa laun time ki kus pa k plant lya java.kina din baad panni dita jave ?
(en)
Maharashtra
Amb de paudhe August - september mahine vich laye jande han.paudhe laun same mitti vich vemicompost pa sakde ho.nave paudheya nu halki ate bar bar sinchayi karo.tuc 4-5 dina de antral te pani la sakde ho.
kirpa audio sunke jwab deo ?
(en)
Punjab
iss nu rojana 10ml dena suru kro , iss nu tuci roti te lgga ke de skde ho , iss nu kisi v time de skde ho, sunn ton mahina pehla liqued de nal metabolite powder v suru kr deo , isdi rojana 1 puudi deni hai iss nu chare vich ya dane vich deo jiwe pashu khaa skda ha uss trah deo , iss nal lewa dudh vdia howega.
इस सागवन के पौधे को क्या हो गया है इसका क्या इलाज है ?
(en)
Punjab
इसके पत्ते पर धब्बे फंगस के कारण बन रहे है इसकी रोकथाम के लिए आप M-45@4gm को प्रति लीटर पानी में मिला कर स्प्रे करें इसके इलावा पौधे को 3-4 किल्लो वर्मी कम्पोस्ट डालें
ਸਰ ਜੀ 1121ਬਾਸਮਤੀ ਦੇ ਦਾਣੇ ਕਾਲੇ ਹੋ ਰਹੇ ਨੇ ਕੋਈ ਹੱਲ ਦੱਸੋ ਜੀ ?
(en)
Haryana
ਇਹ ਦਾਣੇ ਕਾਲੇ ਫੰਗਸ ਦੇ ਕਾਰਨ ਹੋ ਰਹੇ ਹਨ ਜਿਸਦੀ ਰੋਕਥਾਮ ਦੇ ਲਈ ਤੁਸੀ tilt@200ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
ਸਰ ਝੋਨੇ ਵਿਚ ਕਾਲੇ ਤੇਲੇ ਦਾ ਅਟੈਕ ਹੈ ਕਿਹੜੀ ਸਪਰੈਅ ਕਰਿਆ
Punjab
ਕਾਲੇ ਤੇਲੇ ਦੀ ਸ਼ੁਰੂਆਤ ਵਿਚ ਤੁਸੀ ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ।ਤੇਲਾ ਪੈਣ ਤੋਂ ਪਹਿਲਾ ਇਹਨਾਂ ਦੀ ਸਪਰੇਅ ਕਰੋ । ਇਸ ਤੋਂ ਇਲਾਵਾ ਜੇਕਰ ਤੇਲਾ ਜਿਆਦਾ ਫੈਲ ਗਿਆ ਹੈ ਤਾਂ ਉਸ ਦੀ ਰੋਕਥਾਮ ਦੇ ਲਈ 1 ਲੀਟਰ DDVP ਨੂੰ 12 ਕਿਲੋਗ੍ਰਾਮ ਸੁੱਕੀ ਰੇਤ ਦੇ ਨਾਲ ਮਿਲਾ ਕੇ ਖੇਤ ਦੇ ਵਿੱਚ ਛਿੱਟਾ ਦਿਓ । ਇਸ ਤੋਂ ਬਿਨਾ ਤੁਸੀ koram 300 ਮਿਲੀਲੀਟਰ ਜਾਂ acetamiprid 20EC @60-80 ਗ੍ਰਾਮ ਜਾਂ acephate@500 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀੌ ਏਕੜ ਤੇ ਸਪਰੇਅ ਕਰ ਦਿਓ। ਇਸ ਤੋਂ ਇਲਾਵਾ ਤੁਸੀ ਝੋਨੇ ਦੇ ਵਿੱਚ actara @80 ਗ੍ਰਾਮ ਜਾਂ buprofezin@200 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
aalua nu khaad kini paauni chahidi hai retli jmeen ch ?
(en)
ਬਿਜਾਈ ਤੋ ਦੋ ਹਫਤੇ ਪਹਿਲਾਂ ਖੇਤ ਦੀ ਤਿਆਰੀ ਸਮੇਂ 200 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਓ ਫਸਲ ਦੇ ਉਚਿੱਤ ਵਾਧੇ ਲਈ ਨਾਈਟ੍ਰੋਜਨ 165 ਕਿਲੋ ਯੂਰੀਆ, 155 ਕਿਲੋ ਸਿੰਗਲ ਸੁਪਰ ਫਾਸਫੇਟ ਅਤੇ 40 ਕਿਲੋ ਮਿਊਰੇਟ ਆੱਫ ਪੋਟਾਸ਼ ਦੀ ਮਾਤਰਾ ਪ੍ਰਤੀ ਏਕੜ ਵਿੱਚ ਪਾਓ ਬਿਜਾਈ ਸਮੇਂ ਨਾਈਟ੍ਰੋਜਨ ਦਾ 3/4 ਹਿੱਸਾ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਪਾਓ ਬਾਕੀ ਬਚਿਆ ਨਾਈਟ੍ਰੋਜਨ ਦਾ 1/4 ਹਿੱਸਾ ਬਿਜਾਈ ਤੋਂ 30-40 ਦਿਨ ਬਾਅਦ ਜੜ੍ਹਾਂ ਨਾਲ ਮਿੱਟੀ ਲਾਉਣ ਸਮੇਂ ਪਾਓ ਹਲਕੀਆਂ ਜ਼ਮੀਨਾਂ ਵਿੱਚ ਅੱਧੀ ਮਾਤਰਾ ਨਾਈਟ੍ਰੋਜਨ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ ਅਤੇ ਬਾਕੀ ਦੀ ਨਾਈਟ੍ਰੋਜਨ ਦੋ ਹਿੱਸਿਆ ਵਿੱਚ ਜੜਾਂ ਨੂੰ ਮਿੱਟੀ ਲਾਉਣ ਸਮੇਂ ਦੋ ਵਾਰ ਕਰਕੇ ਪਾਓ
ਡਾਕਟਰ ਸਾਬ੍ਹ ਕੱਟੀ ਆ ਇੱਕ ਸਾਲ ਦੀ ਪਰਸੋਂ ਉਹਦੇ ਦਰਦ ਹੋਇਆ ਤੇ ਉਹਦੇ Polygesic ਟੀਕਾ ਲਾਉਣ ਨਾਲ ਦਰਦ ਠੀਕ ਹੋ ਗਿਆ ਕੱਲ੍ਹ ਲੋਕਲ ਡਾਕਟਰ ਨੂੰ ਦਿਖਾਇਆ ਉਹ ਟੀਕੇ ਤੇ ਪੀਣ ਆਲੀ ਦਵਾਈ Vetszym E ਦੇ ਗਿਆ ਪਰ ਹੁਣ ਵੀ ਕੋਈ ਫਰਕ ਨਹੀ ਨਾ ਗਾਲੀ ਕਰਦੀ ਆ ਨਾ ਪੱਠੇ ਖਾਦੀ ਆ ਕੋਈ ਹੱਲ ਦੱਸੋ ?
(en)
Os nu powder Tonakind Gold 125gm ek chamach swere shame deo ji es nall Liquid Broton 500ml 100-100 ml swere
ਪਸ਼ੂਅਾਂ ਨੂੰ ਗੰਨਾ ਪਾ ਸਕਦੇ ਅਾਂ ?
(en)
Punjab
ਠੀਕ ਅੈ ਜੀ..ਮੌਸਮ ਕਰਕੇ ਸੀ ਵੀ ਕਿਤੇ ਗਰਮੀ ਦਾ ਚੱਕਰ ਨਾ ਹੋਵੇ
क्या हम उडद की फसल में कोराजन का स्प्रे कर सकते है अगर हां तो कितनी मात्रा होनी चाहिए ?
(en)
Maharashtra
अगर उड़द की फसल में सुंडी का हमला है तो आप कोराजन की स्प्रे कर कसते हैं इसकी मात्रा 60 ml को 150 लीटर पानी में मिलाकर प्रति एकड़ के हिसाब से स्प्रे करें
हा कर सकते हैं 5 मिली /15 लिटर मे मिक्स करके स्प्रे करें