Manage Expert Answers

Search

Total Count :- 258604

ਸਰ ਜੀ ਬਰਸੀਮ ਬੀਜਣਾ DAPਦੇ ਨਾਲ potash ਪਾ ਸਕਦੇ ਜਾ ਕੁਝ ਹੋਰ ?

(en)
Posted by
Gurbir singh (9814889406)
Gurbir singh
Punjab
Amritsar
Write Answer
Posted Date (12 Oct 2018 01:06 PM) Assigned Date (-)
Answered Date (12 Oct 2018 08:07 AM) Translated Date (27 Oct 2021 09:38 AM)

ਬਰਸੀਮ ਦੀ ਬਿਜਾਈ ਸਮੇ ਤੁਸੀ ਯੂਰੀਆ@ 22 kg ਅਤੇ DAP@60 kg ਪਾ ਸਕਦੇ ਹੋ ਇਸਦੇ ਵਿਚ ਪੋਟਾਸ਼ ਮਿੱਟੀ ਪਰਖ ਦੇ ਅਧਾਰ ਤੇ ਹੀ ਪਾਓ

ਸਰ ਕਣਕ ਵਿੱਚ ਗੁੱਲੀਡੰਡਾ ਬਹੁਤ ਹੁੰਦਾ ਕੋਈ ਵਧੀਆ ਦਵਾਈ ਦੱਸੋ ਜੋ ਕਣਕ ਬੀਜਣ ਸਾਰ ਹੀ ਸਪਰੇ ਕਰ ਸਕੀਏ ਕਣਕ ਰੋਟਾਵੀਟਰ ਨਾਲ ਬੀਜਣੀ ਹੈ ?

(en)
Posted by
ਗਗਨਦੀਪ ਸਿੰਘ (9464055919)
ਗਗਨਦੀਪ ਸਿੰਘ
Punjab
Sangrur
Write Answer
Posted Date (12 Oct 2018 01:03 PM) Assigned Date (-)
Answered Date (12 Oct 2018 01:08 PM) Translated Date (27 Oct 2021 09:38 AM)

ਕਣਕ ਦੀ ਬਿਜਾਈ ਤੋਂ ਦੋ ਦਿਨਾਂ ਦੇ ਅੰਦਰ ਪੈਂਡੀਮੈਥਾਲਿਨ @1.5 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਇਹ ਸਪਰੇਅ ਖੇਤ ਵਿਚ ਨਦੀਨਾਂ ਨੂੰ ਉਗਣ ਤੋਂ ਰੋਕਦੀ ਹੈ ਸਪਰੇਅ ਕਰਨ ਵੇਲੇ ਖੇਤ ਵਿਚ ਨਮੀ ਦਾ ਹੋਣਾ ਜਰੂਰੀ ਹੈ

Answered Date (12 Oct 2018 02:17 PM) Translated Date (27 Oct 2021 09:38 AM)

ਸਰ ਵਿਸਥਾਰ ਨਾਲ ਦੱਸਿਉ ਕਿਹੜੀ ਕੰਪਨੀ ਦੀ ਹੈ ਕਦੋ ਪਾਣੀ ਲਉਣਾ ਹੈ ਸਪਰੇ ਤੋ ਬਆਦ

sir g barsin bejna khera vadia beej a ?

(en)
Posted by
Gurmeet Singh (9478420096)
Gurmeet Singh
Punjab
Ferozpur
Write Answer
Posted Date (12 Oct 2018 12:51 PM) Assigned Date (-)
Answered Date (12 Oct 2018 07:34 AM) Translated Date (27 Oct 2021 09:38 AM)

Tuc barsem di kisam jive BL1, BL10, BL42 kisam di bijayi kar sakde ho.

ਕਣਕ ਦੀ ਬਿਜਾਈ ਸਮੇ ਆ ਫੋਟੋ ਵਾਲੀ ਨਦੀਨਨਾਸ਼ਕ ਸਪ੍ਰੇ ਦੀ ਵਰਤੋ ਕਰ ਸਕਦੇ ਆ ਕ੍ਰਿਪਾ ਕਰਕੇ ਸਾਰੀ ਜਾਣਕਾਰੀ ਦੇਓ ?

(en)
  • 2
Posted by
Kulwinder Singh Gill (9478159600)
Kulwinder Singh Gill
Punjab
Bathinda
Write Answer
Posted Date (12 Oct 2018 12:42 PM) Assigned Date (-)
Answered Date (12 Oct 2018 07:25 AM) Translated Date (27 Oct 2021 09:38 AM)

ਹਾਂਜੀ ਤੁਸੀ ਕਣਕ ਦੀ ਬਿਜਾਈ ਤੋਂ ਦੋ ਦਿਨ ਪਹਿਲਾਂ ਜਾ ਦੋ ਦਿਨ ਬਾਦ Pendimethalin ਦੀ ਸਪਰੇ ਕਰ ਸਕਦੇ ਹੋ ਇਹ ਇਕ ਨਦੀਨ ਨਾਸ਼ਕ ਹੈ ਜੋ ਫ਼ਸਲ ਵਿਚ ਹੋਣ ਵਾਲੇ ਨਦੀਨਾਂ ਦੀ ਰੋਕਥਾਮ ਕਰਦਾ ਹੈ ਇਸਦੀ ਮਾਤਰਾ ਇਕ ਏਕੜ ਦੇ ਲਈ 1 ਲੀਟਰ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕੀਤੀ ਜਾਂਦੀ ਹੈ

Answered Date (12 Oct 2018 01:57 PM) Translated Date (27 Oct 2021 09:37 AM)

ਇਹ ਕਿਹੜੇ - ਕਿਹੜੇ ਨਦੀਨਾ ਨੂੰ ਖਤਮ ਕਰਦੀ ਹੈ

fatehabad mandi me desi kapas ka rate kya h ji ?

(en)
Posted by
mahender saini (9812325126)
mahender saini
Haryana
Sirsa
Write Answer
Posted Date (12 Oct 2018 12:40 PM) Assigned Date (-)
Answered Date (12 Oct 2018 09:43 AM) Translated Date (27 Oct 2021 09:37 AM)

Fatehabad mandi men kapas ka rate 5600 rupaye hai.

sir bhinde ko Kay rog he or elaj batay ?

(en)
Posted by
Sumant Itkan (9041746599)
Sumant Itkan
Punjab
Fazilka
Write Answer
Posted Date (12 Oct 2018 12:39 PM) Assigned Date (-)
Answered Date (13 Oct 2018 05:11 AM) Translated Date (27 Oct 2021 09:37 AM)

bhindi ke uper fungus ke karn paudhe aie ho rahe hai iske liye aap M-45@400gm ko 150 litre pani men mila kar prati acre ke hisab se spray karen.iske 4-5 din bad aap NPK 19:19:19@1 killo ko 150 litre pani men mila kar prati acre ke hisab se spray karen.

ਸਰ ਜੀ ਸੁਪਰ 272ਕਣਕ ਦਾ ਬੀਜ िਪਛਲੇ ਸਾਲ਼ ਵਾਲ਼ਾ ਰॅिਖਅਾ ਜਾ ਸਕਦਾ ਜਾ ਨਹੀ ?

(en)
Posted by
SEWAKGILL (8360201061)
SEWAKGILL
Punjab
Faridkot
Write Answer
Posted Date (12 Oct 2018 12:34 PM) Assigned Date (-)
Answered Date (12 Oct 2018 07:36 AM) Translated Date (27 Oct 2021 09:37 AM)

ਜੀ ਨਹੀਂ ਇਹ ਹਾਈਬ੍ਰਿਡ ਕਿਸਮ ਹੈ ਇਸਦਾ ਬੀਜ ਅਗਲੇ ਸਾਲ ਲਈ ਨਹੀਂ ਰੱਖਿਆ ਜਾ ਸਕਦਾ ਕੰਪਨੀ ਇਸਦੀ ਸਿਫਾਰਿਸ਼ ਨਹੀਂ ਕਰਦੀ

gehu kism 3382 ki kya uplabdhta hai aur iski boni ki jaankari aur prabandhan ?

(en)
Posted by
choudhary Neelesh Singh (9669964755)
choudhary Neelesh Singh
Madhya Pradesh
Hoshangabad
Write Answer
Posted Date (12 Oct 2018 12:34 PM) Assigned Date (-)
Answered Date (15 Oct 2018 12:02 PM) Translated Date (-)

• उपज- प्रति हेक्टेयर 59.75 क्विंटल • अवधि- 119 दिन तैयार होगी • खासियत- 1. रोटी के लिए अब तक की सबसे बेहतर वैरायटी 2. 40 डिग्री सेल्सियस से अधिक तापमान पर भी दाना चमकदार और बड़ा 3.प्रोटीन, लौह और जिंक की पर्याप्त मात्रा

iska use foolgobhi me kaisa hai ?

(en)
  • 1
Posted by
Tauhid Khan (9651165223)
Tauhid Khan
Uttar Pradesh
Unnao
Write Answer
Posted Date (12 Oct 2018 12:27 PM) Assigned Date (-)
Answered Date (12 Oct 2018 10:29 AM) Translated Date (27 Oct 2021 09:37 AM)

is da result fullgobhi vich vdiaa hai. ih soondi, ptte da surangi keet, tne atey fal de gndue di roktham krdi hai. isdi matra 90-100gm prti acre de hisaab nal vrto.

sir ਮੱਝ ਦੇ ਨਵਜੰਮੇ ਬੱਚੇ ਤੋ ਲੈਕੇ ਜਵਾਨ ਹੋਣ ਤੱਕ ਕਿਸ ਤਰ੍ਹਾਂ ਦੇਖ ਰੇਖ ਕਰਨੀ ਹੈ ਉਸ ਨੂੰ ਖੁਰਾਕ ਵਿੱਚ ਕੀ ਦੇਣਾਂ ਚਾਹੀਦਾ ਹੈ sir ਪੂਰੀ Detail ਵਿਚ ਜਾਣਕਾਰੀ ਦਿਉ ਜੀ ਧੰਨਵਾਦ ਜੀ ?

(en)
Posted by
Ranjeet singh (6280100569)
Ranjeet singh
Punjab
Amritsar
Write Answer
Posted Date (12 Oct 2018 12:27 PM) Assigned Date (-)
Answered Date (12 Oct 2018 12:10 PM) Translated Date (27 Oct 2021 10:35 AM)

ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ

Answered Date (12 Oct 2018 01:56 PM) Translated Date (27 Oct 2021 10:35 AM)

ਕਾਰਗਿਲ de

Sir eh kehri bimari a te es da ki ilaz hai ?

(en)
  • 1
Posted by
Manmohan Singh (9063655000)
Manmohan Singh
Punjab
Sangrur
Write Answer
Posted Date (12 Oct 2018 12:13 PM) Assigned Date (-)
Answered Date (12 Oct 2018 12:57 PM) Translated Date (27 Oct 2021 10:35 AM)

eh fungus krke ho rha hai.esdi roktham lyi copper hydroxide @500 gm per acre ja tilt @200 ml per acre da spray kro

narme di full guddi pakone lye kis dwai da istemaal krye te jhone vich sitte kale hon ton kihdi dwai Karni chahidi hai g ?

(en)
Posted by
jagmeet Singh (9888410887)
jagmeet Singh
Punjab
Fazilka
Write Answer
Posted Date (12 Oct 2018 12:10 PM) Assigned Date (-)
Answered Date (12 Oct 2018 12:58 PM) Translated Date (27 Oct 2021 10:35 AM)

jhone vich kale dane nu control karn lyi tilt @200 ml per acre da spray kro.Narme da fall pakoun lyi NPK 13.O.45 @1kg per acre da spray kr skde ho

sir me up aligarh se hu or sabji ki kheti karna chahta hu to mujhe batayen ab Kya or konsi sabji bone ka time hai Kya Karen ?

(en)
Posted by
Rajesh khanna (7351760164)
Rajesh khanna
Uttar Pradesh
Aligarh
Write Answer
Posted Date (12 Oct 2018 12:07 PM) Assigned Date (-)
Answered Date (15 Oct 2018 11:58 AM) Translated Date (27 Oct 2021 10:36 AM)

UP mein bandgobhi, fullgobhi ki picheti kismein, matar, gajar, lehsun, chukandar, baingan, tmatar, aalu October ke mhine mein beej skte ho.

sir i want to start contract Farming please suggest any good company I m from Bareilly U.P ?

(en)
Posted by
Hardev singh (8360160933)
Hardev singh
Uttar Pradesh
Bareilly
Write Answer
Posted Date (12 Oct 2018 12:04 PM) Assigned Date (-)
Answered Date (16 Oct 2018 10:28 AM) Translated Date (27 Oct 2021 10:36 AM)

If you want to start contract farming regarding animals please contact on this number: 9229881876. Please ask your question in detail that you want to do contract farming in which field.

konsi spray kare ?

(en)
  • 4
Posted by
Tarachand (9992816888)
Tarachand
Haryana
Fatehabad
Write Answer
Posted Date (12 Oct 2018 11:45 AM) Assigned Date (-)
Answered Date (12 Oct 2018 12:59 PM) Translated Date (27 Oct 2021 10:36 AM)

esme aap Buprofenzin @200-250 ml per acre ja Dichlorovos @200 ml per acre da spray kr skde ho

सफेद केवाँच का बाजार कंहाँ है ?

(en)
Posted by
राजेश तिवारी (9425827399)
राजेश तिवारी
Madhya Pradesh
Seoni
Write Answer
Posted Date (12 Oct 2018 11:42 AM) Assigned Date (-)

ਮਹੀਨੇ ਦੀ ਕੱਟੀ ਅਾ ੳੁਸ ਦੀ ਧੁੰਨੀ ਨੂੰ ਬਹੁਤ ਸੋਜ ਅਾ ਜੀ ਡਾ.. ਨੂੰ ਵੀ ਦਿਖਾੲੀ ਸੀ ਕਹਿੰਦਾ ਜੀ ੲਿਸ ਦੇ ਹਰਨੀਅਾ ਵੱਡੀ ਹੋਣ ਦੇ ਨਾਲ ਨਾਲ ਅਾਪੇ ਠੀਕ ਹੋ ਜਾਵੇਗੀ ਤੁਸੀ ਦਸੋ ਜ਼ੀ ਕੁਝ ੳੁਪਾਅ ਸੁੱਜ ਕੇ ਬਹੁਤ ਵੱਡੀ ਹੋੲੀ ਪੲੀ ਅਾ ਜੀ ?

(en)
Posted by
ਹਰਪਾਲ ਸਿੰਘ (9464449659)
ਹਰਪਾਲ ਸਿੰਘ
Punjab
Bathinda
Write Answer
Posted Date (12 Oct 2018 11:41 AM) Assigned Date (-)
Answered Date (12 Oct 2018 02:25 PM) Translated Date (27 Oct 2021 10:36 AM)

ਇਸ ਨੂੰ ਤੁਸੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਹਰਨੀਆ ਦਾ ਓਪਰੇਸ਼ਨ ਹੀ ਹੁੰਦਾ ਹੈ , ਜਿਸ ਕਰਕੇ ਇਸਦੀ ਧੁਨ ਵੀ ਸੁੱਜੀ ਰਹਿੰਦੀ ਹੈ

Sir 7.5 month d gabban jhoti hai oh jor mardi aa thoda time baad goha krdi aa thoda thoda is da ki solution aa ?

(en)
Posted by
Jashan (8360363315)
Jashan
Punjab
Sangrur
Write Answer
Posted Date (12 Oct 2018 11:38 AM) Assigned Date (-)
Answered Date (12 Oct 2018 02:24 PM) Translated Date (27 Oct 2021 10:36 AM)

iss nu tuci Fenbendazole dwai di goli deo , isde nal Digamax powder 50gm rojana dena suru kro , ehh Animax pharma company da product hai , iss nal farak paan lgg jawega..

how to sow papaya ?

(en)
Posted by
bipeen kumar (6203165568)
bipeen kumar
Bihar
Begusarai
Write Answer
Posted Date (12 Oct 2018 11:37 AM) Assigned Date (-)
Answered Date (12 Oct 2018 09:52 AM) Translated Date (27 Oct 2021 10:36 AM)

For sowing of papaya propagation method is used.The optimum time for transplanting papaya is September and October month. Planting should be done at the distance of 1.6m X 1.4m. The 1860 plants are used for sowing in per acre land. To maintain good health of the plant and to obtain high yield, nitrogen@200gm/plant, phosphorus@250gm/plant and potash@200gm/plant should be done.

बैंगन मे कलिया नही आ रही है और फल फूल भी नही आ रहे हैं खाद् भी डाला है स्प्रे भी किया है लेकिन कुछ परिणाम नही आ रहा है कुछ उपाय बताये

(en)
  • 1
Posted by
devendra bihone (6268557124)
devendra bihone
Madhya Pradesh
Balaghat
Write Answer
Posted Date (12 Oct 2018 11:34 AM) Assigned Date (-)
Answered Date (12 Oct 2018 09:36 AM) Translated Date (27 Oct 2021 10:36 AM)

बेंगन के पौधे के ऊपर आप NPK 13:00:45@2 किल्लो को 150 लीटर पानी में मिला कर प्रति एकड़ के हिसाब से स्प्रे करें इस से पौधे की वृद्धि भी होगी और फल भी आना शुरू हो जायेगा

0774 s mbf amul 09316 ਕੀ results a ji ?

(en)
  • 1
Posted by
ramanjeet singh kang (9779300049)
ramanjeet singh kang
Punjab
Fatehgarh Sahib
Write Answer
Posted Date (12 Oct 2018 11:31 AM) Assigned Date (-)
Answered Date (16 Oct 2018 10:28 AM) Translated Date (27 Oct 2021 10:36 AM)

hnji photo clear nahi hai ji.

sir ab sarso bone ka samay or variety bataye. jo sarso 10oct Ko boi thi wo to baarish ke Karan khatm ho gayi hai ?

(en)
Posted by
Abhishek (9639311223)
Abhishek
Uttar Pradesh
Saharanpur
Write Answer
Posted Date (12 Oct 2018 11:23 AM) Assigned Date (-)
Answered Date (12 Oct 2018 09:28 AM) Translated Date (-)

बुंदेलखंड और आगरा क्षेत्रों के लिए, बिजाई के लिए सितंबर का आखिरी सप्ताह उचित समय होता है जबकि बाकी के क्षेत्रों के लिए 15 अक्तूबर तक बिजाई पूरी कर लें असिंचित क्षेत्रों के लिए बिजाई का उपयुक्त समय सितंबर के दूसरे पखवाड़ा होता है सिंचित क्षेत्रों के लिए आप इसकी किस्मे Narendra Ageti Rai 4,Varuna (T 59),Vasanti,Narendra Swarna Rai 8 और असिंचित क्षेत्रों के लिए किस्मे Vaibhav,Varuna (T 59) की बिजाई कर सकते है बिजाई के लिए सीड ड्रिल विधि का प्रयोग करें

1121ch knk vich beej skde ha g is hfte ageti ta ni pls dso g ?

(en)
Posted by
jasbir singh (9357461169)
jasbir singh
Punjab
Patiala
Write Answer
Posted Date (12 Oct 2018 11:09 AM) Assigned Date (-)
Answered Date (12 Oct 2018 01:02 PM) Translated Date (27 Oct 2021 10:36 AM)

Kank da sowing time October de last week to November de last week tkk da hai

cotton price aj ?

(en)
Posted by
Jagwinder singh sidhu (9501998468)
Jagwinder singh sidhu
Punjab
Bathinda
Write Answer
Posted Date (12 Oct 2018 11:08 AM) Assigned Date (-)
Answered Date (13 Oct 2018 07:04 AM) Translated Date (27 Oct 2021 10:35 AM)

Punjab vich Narme da rate 5100 to 5280 reha.

ਸਰ ਜੀ ਮੱਝ ਦੇ ਇੱਕ ਥਣ ਵਿੱਚ ਬਾਕੀਆ ਨਾਲੋ ਦੁੱਧ ਘੱਟ ਆਉਂਦਾ ਸਖਤ ਵੀ ਬਹੁਤ ਹੈ ਉਸ ਥਣ ਨੂੰ ਚੋਣ ਵੇਲੇ ਮੱਝ ਲੱਤ ਵੀ ਚੱਕਦੀ ਹੈ ਕੋਈ ਹੱਲ ਦੱਸੋ ?

(en)
Posted by
ਰਸ਼ਪਿੰਦਰ ਭੁੱਲਰ (8146262396)
ਰਸ਼ਪਿੰਦਰ ਭੁੱਲਰ
Punjab
Muktsar
Write Answer
Posted Date (12 Oct 2018 10:54 AM) Assigned Date (-)
Answered Date (12 Oct 2018 02:21 PM) Translated Date (-)

uss nu carpaid injection 10ml lgwao , isde nal fibro-k dwai deo ehh kamdhenu company da product hai , isde nal milkout powder 2-2 chamch swere sham deo , iss nal farak paa jawega.

Channe ki buai sahi samay aur seed kon sa h usko chinte se buai karen Ya machine se ?

(en)
Posted by
Rakesh Kumar (7056200007)
Rakesh Kumar
Haryana
Kurukshetra
Write Answer
Posted Date (12 Oct 2018 10:48 AM) Assigned Date (-)
Answered Date (12 Oct 2018 09:07 AM) Translated Date (27 Oct 2021 10:34 AM)

channe ki bijayi aap october - november mahine tak ki jati hai iske liye aap C235, Haryana Chana no. 3, haryana Chana no.5 jaisi kismo ki bijayi kar sakte hai.iski bijayi pora dhang se ki jati hai.

sir 2967 knk bijn da shi time dso g ina Dina ch beej skde ha g ?

(en)
Posted by
jasbir singh (9357461169)
jasbir singh
Punjab
Patiala
Write Answer
Posted Date (12 Oct 2018 10:42 AM) Assigned Date (-)
Answered Date (12 Oct 2018 05:24 AM) Translated Date (27 Oct 2021 10:35 AM)

kanak di bijayi tuc october mahine de chauthe hafte to november tak bijayi kar sakde ho.

ਸਰ ਜੀ ਬਰਸੀਮ ਕਿਹੜੇ ਮਹੀਨੇ ਦੀ ਕਿਨੀ ਤਰੀਕ ਤਕ ਬੀਜ ਸਕਦੇ ਆ ਅਤੇ ਵਧਿਆ ਕਿਸਮ ਵੀ ਦਸਿਯੋ ਜੀ ਬਰਸੀਮ ਦੀ ਕਿਹੜੀ ਆ ਜੀ ?

(en)
Posted by
ਪਾਰਸ ਸਿੰਘ (8968120071)
ਪਾਰਸ ਸਿੰਘ
Punjab
Muktsar
Write Answer
Posted Date (12 Oct 2018 10:34 AM) Assigned Date (-)
Answered Date (12 Oct 2018 06:05 AM) Translated Date (27 Oct 2021 10:35 AM)

ਬਰਸੀਮ ਦੀ ਬਿਜਾਈ ਤੁਸੀ 15 ਅਕਤੂਬਰ ਤਕ ਕਰ ਸਕਦੇ ਹੋ ਇਸਦੇ ਲਈ ਤੁਸੀ ਬਰਸੀਮ ਦੀ ਕਿਸਮ ਜਿਵੇ BL1,BL10,BL42 ਦੀ ਬਿਜਾਈ ਕਰ ਸਕਦੇ ਹੋ

kya aap mujhe bta skte hai ki ye bhains kis nsl me aati h ?

(en)
  • 1
Posted by
विक्रम (9812597772)
विक्रम
Haryana
Hisar
Write Answer
Posted Date (12 Oct 2018 10:31 AM) Assigned Date (-)
Answered Date (12 Oct 2018 10:35 AM) Translated Date (27 Oct 2021 10:35 AM)

hnji photo puri show nahi ho rahi hai lekin murrah breed lag rahi hai.

eh company kve hai g salt chess ala ?

(en)
  • 1
Posted by
Jai Singh (9501776199)
Jai Singh
Punjab
Barnala
Write Answer
Posted Date (12 Oct 2018 10:21 AM) Assigned Date (-)
Answered Date (12 Oct 2018 01:03 PM) Translated Date (-)

Tuhade dubara bheji gyi photo upload nahi hoyi hai kirpa kr ke photo dubara bhejo. jdo tuc camera nal photo click krde ho fir jdo app vich attach krn di koshish krde ho uthe oh black show hundi hai , isde lyi tuc jdo apna swal type krde ho uss to badd niche photo upload kro di option vich jaa ke new photo click kro , iss trah tuhadi photo app vich upload ho jawegi, jekar fir v upload nhi hundi fir tuc sade helpline no . 97799 77641 te sampark kr skde ho.

sar mai koi business krna chahta hun konsa karu ?

(en)
Posted by
Gurpreet Singh (7889456878)
Gurpreet Singh
Punjab
Ludhiana
Write Answer
Posted Date (12 Oct 2018 10:12 AM) Assigned Date (-)
Answered Date (17 Oct 2018 12:27 PM) Translated Date (-)

खेती के साथ साथ आप कई सहायक व्यवसाय अपना सकते हैं जैसे कि डेयरी, पशु पालन, मुर्गी पालन, मक्खी पालन खेत में छोटा डैम बनाकर मछली पालन, अगेती सब्जी उगाना आदि इस तरह कहना बहुत मुश्किल है कि कौन सा व्यवसाय ज्यादा फायदा देगा क्योंकि यह आपकी मेहनत पर निर्भर करता है बारकी आप किस लेवल पर करते हैं आप सबसे पहले अपने बजट, तजुर्बे और जगह के हिसाब से सहायक व्यवसाय को चुनें जिसके बारे में आपको खुद को भी थोड़ी जानकारी हो फिर उसे व्यवसाय को करने वाले सफल किसानों से खुद जाकर मिलें फिर पक्का मन बनाकर उस काम को छोटे स्तर पर शुरू करें और ​यदि कोई भी दिक्कत आ रही हो तो दोबारा सवाल डाल दें हमारी तरफ से आपकी पूरी मदद की जायेगी

Answered Date (13 Oct 2018 12:50 PM) Translated Date (-)

mdhumkhi ka

15 din di traning upper Jo vasiea Vaste lone milda he woh 1 vasi uper kina aur is di monthly kist kini aundi hai ?

(en)
Posted by
Gurbir singh Rangi (9876645112)
Gurbir singh Rangi
Punjab
Sangrur
Write Answer
Posted Date (12 Oct 2018 10:09 AM) Assigned Date (-)
Answered Date (12 Oct 2018 01:05 PM) Translated Date (27 Oct 2021 10:34 AM)

loan di full information lain lyi tuc apne nede de kise v bank vich visi kro oh tuhanu poori detail vich jaankari de skde han

cotton da ki rate hai ji ajj da ?

(en)
Posted by
guranditta singh (7009553283)
guranditta singh
Punjab
Muktsar
Write Answer
Posted Date (12 Oct 2018 10:05 AM) Assigned Date (-)
Answered Date (13 Oct 2018 08:04 AM) Translated Date (27 Oct 2021 10:34 AM)

Narme da rate Abohar mandi 5226 hai ji.

13 Oct 2018

thanks

ਸਤਿ ਸ੍ਰੀ ਅਕਾਲ ਜੀ ਇਹ ਜੋ ਮੱਖੀਆਂ ਨੇ ਇਹਨਾਂ ਦੀ ਪੈਦਾਵਾਰ ਅਤੇ ਇਹ ਰੱਖਣ ਵਿੱਚ ਕਿਵੇਂ ਨੇ ਠੀਕ ਨੇ ਕਿਸ ਤਰ੍ਹਾਂ ਹਨ ?

(en)
  • 4
Posted by
ਲਾਲੀ ਢਿੱਲੋ (8000054048)
ਲਾਲੀ ਢਿੱਲੋ
Punjab
Patiala
Write Answer
Posted Date (12 Oct 2018 09:48 AM) Assigned Date (-)
Answered Date (12 Oct 2018 09:23 AM) Translated Date (-)

hnji veer eh photo clear nai par tusi ik var audio suno.

  • Answered Date (12 Oct 2018 10:20 AM) Translated Date (-)

    मौसम के अनुसार मूव कराएं

    Answered Date (12 Oct 2018 11:58 AM) Translated Date (-)

    लाखों रुपये में है इनकम है

    ਸਤਿ ਸ੍ਰੀ ਅਕਾਲ ਜੀ ਇਹ ਦਵਾਈ ਨੂੰ ਆਪਾਂ ਫ਼ਲਦਾਰ ਬੂਟਿਆਂ ਤੇ ਛਿੜਕ ਸਕਦੇ ਹੋ ?

    (en)
    • 1
    Posted by
    ਲਾਲੀ ਢਿੱਲੋ (8000054048)
    ਲਾਲੀ ਢਿੱਲੋ
    Punjab
    Patiala
    Write Answer
    Posted Date (12 Oct 2018 09:45 AM) Assigned Date (-)
    Answered Date (12 Oct 2018 06:43 AM) Translated Date (27 Oct 2021 10:34 AM)

    ਹਾਂਜੀ ਤੁਸੀ ਇਸਨੂੰ ਫਲਦਾਰ ਬੂਟਿਆਂ ਦੇ ਉਪਰ ਸਪਰੇ ਕਰ ਸਕਦੇ ਹੋ ਇਹ ਇਕ ਜੈਵਿਕ ਕੀਟਨਾਸ਼ਕ ਹੈ ਜੋ ਰੱਸ ਚੂਸਣ ਵਾਲੇ ਕੀੜਿਆਂ ਦੀ ਰੋਕਥਾਮ ਕਰਦੀ ਹੈ ਇਸਦੀ ਮਾਤਰਾ 1ml/ ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰ ਸਕਦੇ ਹੋ

    1121 basmati rice price in punjab ?

    (en)
    Posted by
    Davinder Singh (8558062437)
    Davinder Singh
    Punjab
    Patiala
    Write Answer
    Posted Date (12 Oct 2018 09:39 AM) Assigned Date (-)
    Answered Date (17 Oct 2018 10:01 AM) Translated Date (27 Oct 2021 10:34 AM)

    1121 da rate 3000 to 3500 chal reha hai ji

    ਸਰ ਜੀ ਦੁੱਧ ਵਧਾਉਣ ਦਾ ਸਿਰਾ ਜਾ ਤਰੀਕਾ dsdo ,ਨੀਲੀ ਰਾਵੀਮੱਝ ਲਯੀ ਤਾਜੀ ਸੂਈ ਆ ਦੋ ਕ ਦਿਨ ਹੋਗੇ ਜੀ ?

    (en)
    Posted by
    ਪਾਰਸ ਸਿੰਘ (8968120071)
    ਪਾਰਸ ਸਿੰਘ
    Punjab
    Muktsar
    Write Answer
    Posted Date (12 Oct 2018 09:23 AM) Assigned Date (-)
    Answered Date (12 Oct 2018 12:12 PM) Translated Date (27 Oct 2021 10:34 AM)

    ਉਨ੍ਹਾਂ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਅਤੇ ਦੁੱਧ ਵਧਾਉਣ ਲਈ Lactomax ਦਵਾਈ ਦੀਆ ਗੋਲੀਆਂ ਦਿਓ , ਰੋਜਾਨਾ 10 ਗੋਲੀਆਂ ਦਿਓ ਅਤੇ ਲਗਾਤਰ 20 ਦਿਨ ਤਕ ਦਿਓ , ਸੂਣ ਵੇਲੇ ਪਸ਼ੂ ਦਾ ਕਾਫੀ ਜੋਰ ਲੱਗਦਾ ਹੈ ਇਸ ਲਈ ਉਸ ਨੂੰ ਛੇਤੀ ਹਜ਼ਮ ਹੋਣ ਵਾਲੀ ਤੇ ਤਾਕਤਵਰ ਖੁਰਾਕ ਦੇਣੀ ਚਾਹੀਦੀ ਹੈ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਨੂੰ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦੇਣਾ ਸ਼ੁਰੂ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦਿਓ , ਅਤੇ 5-7 ਦਿਨ ਦਿੰਦੇ ਰਹੋ , ਇਸ ਨਾਲ ਦੁੱਧ ਵੱਧ ਜਾਵੇਗਾ ..

    Dr.sahib ji jhera appa thore 5to7 vadiya pashua lai apna seman salynder rakhde aa.sir jekar appa pashu heat vich onda aa os time os vicho teeka kad k ai karde aa.os to baad fir os noo band kar dinde aa.jekar appa seman calynder noo bohta nahi vartde taa v os vicho gass khatm ho jandi aa.is bare detail vich dasna please ?

    (en)
    Posted by
    inderpal (9815474241)
    inderpal
    Punjab
    Kapurthala
    Write Answer
    Posted Date (12 Oct 2018 09:21 AM) Assigned Date (-)
    Answered Date (12 Oct 2018 02:18 PM) Translated Date (27 Oct 2021 10:34 AM)

    ehh gass contanior di capacity te depend hai , jekar chhota containor hai tan hafte tak rehh skdi hai , jekar 10 liter wala hai tan 14-15 din tak v rehh skdi hai ..

    ਮੱਛੀ ਪਾਲਣ ਬਾਰੇ ਜਾਣਕਾਰੀ ਦੇਣ ?

    (en)
    Posted by
    gursewak singh (8264536258)
    gursewak singh
    Punjab
    Amritsar
    Write Answer
    Posted Date (12 Oct 2018 09:20 AM) Assigned Date (-)
    Answered Date (12 Oct 2018 07:24 AM) Translated Date (27 Oct 2021 10:34 AM)

    https://www.youtube.com/watch v=LhGSt0s4Zx0&t=65s

    harwinder sran ji mere swalaan de answer nahi mil rahe please reply ?

    (en)
    Posted by
    Dilpreet singh (9815307855)
    Dilpreet singh
    Punjab
    Ludhiana
    Write Answer
    Posted Date (12 Oct 2018 09:02 AM) Assigned Date (-)

    --

    Answered Date (17 Mar 2019 10:55 PM) Translated Date (-)

    Amoxicillin Colitis Amoxil With Grapefriut Juice cialis generic Comprar Cialis Generico Opiniones

    Answered Date (12 Oct 2018 06:28 AM) Translated Date (-)

    ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ

    plz answer me ?

    (en)
    • 1
    Posted by
    manveer Singh Maan (9501422248)
    manveer Singh Maan
    Punjab
    Patiala
    Write Answer
    Posted Date (12 Oct 2018 08:59 AM) Assigned Date (-)
    Answered Date (12 Oct 2018 02:12 PM) Translated Date (27 Oct 2021 10:34 AM)

    tuhanu isda jwab dita jaa chuka hai tuci app vich apna swala de jwab dekh skde ho.

    sir muchal jhona nisar gia sara par tela bhut jyada h 15 din pehlan chess kiti c ?

    (en)
    Posted by
    sidhu (9803369105)
    sidhu
    Punjab
    Patiala
    Write Answer
    Posted Date (12 Oct 2018 08:58 AM) Assigned Date (-)
    Answered Date (12 Oct 2018 06:29 AM) Translated Date (27 Oct 2021 10:34 AM)

    jhone uper tele di roktham de layi tuc black gold@250 ml nu 150 litre pani vich mila ke prati acre de hisab nal spray karo .isde nal tele di roktham ho jandi hai.

    sir jhone vich aa bimri aa tilt diti aa 10din oh gye phela nhi si hun aa dso ki kita jave jhona 15 din lai jave gyaa ?

    (en)
    • 1
    Posted by
    Harpreet Singh Gill (9463274738)
    Harpreet Singh Gill
    Punjab
    Bathinda
    Write Answer
    Posted Date (12 Oct 2018 08:52 AM) Assigned Date (-)
    Answered Date (12 Oct 2018 01:07 PM) Translated Date (27 Oct 2021 10:34 AM)

    eh fungus rog krke ho rha hai.esdi rokthsm lyi tilt da spray @200 ml per acre de hisab nal kr skde ho

    Sir, Ik Khet lai kina waste decompser ghol tyaar kariye te kine spray de pump layiye pls tell me sir ?

    (en)
    Posted by
    Vijay Thakur (8968053005)
    Vijay Thakur
    Punjab
    Hoshiarpur
    Write Answer
    Posted Date (12 Oct 2018 08:52 AM) Assigned Date (-)
    Answered Date (12 Oct 2018 08:12 AM) Translated Date (27 Oct 2021 10:33 AM)

    ik acre de vich waste decomposer di matra 200 litre da istemal kita janda hai ate 15 litre de pump vich tuc 13-13.5 litre ghol istemal kar sakde ho.

    Sir ji ਤਿੰਨ ਸਾਲ ਦੀ ਕੱਟੀ ਪੱਠੇ ਨੀ ਖਾ ਰਹੀ ਕੀ ਕਰਨਾ ਚਾਹੀਦਾ ਹੈ?

    (en)
    Posted by
    Paramjit Prem (7888721858)
    Paramjit Prem
    Punjab
    Hoshiarpur
    Write Answer
    Posted Date (12 Oct 2018 08:49 AM) Assigned Date (-)
    Answered Date (12 Oct 2018 05:28 AM) Translated Date (27 Oct 2021 10:33 AM)

    ਕੱਟੀ ਨੂੰ ਪੇਟ ਦੇ ਕੀੜਿਆ ਵਾਲੀ ਗੋਲੀ ਦਿਓ ਤੇ ਉਸਦੀ ਖੁਰਾਕ ਚੈਕ ਕਰੋ ਕਿ ਤੂੜੀ ਵਗੈਰਾ ਸਹੀ ਹੈ ਤੇ ਉਸ ਦੇ ਨਾਲ ਇੱਕ ਵਧੀਆ ਕੰਪਨੀ ਦਾ ਲਿਵਰਟਾਨਿਕ ਦਿਓ ਜਿਵੇ hepawell ਕੰਪਨੀ ਦਾ ਲਿਵਰਟਾਨਿਕ ਜਿਸ ਕਾਰਨ ਕੱਟੀ ਨੂੰ ਭੁੱਖ ਲੱਗਣ ਲੱਗੇਗੀ

    sir ji hf cross cow nu tikka brwaya 3 mhine hoge hun us nu cargill di kehdi feed deni chahidi hai ?

    (en)
    Posted by
    Dalvir Dhaliwal (8264708485)
    Dalvir Dhaliwal
    Punjab
    Fatehgarh Sahib
    Write Answer
    Posted Date (12 Oct 2018 08:29 AM) Assigned Date (-)
    Answered Date (12 Oct 2018 12:15 PM) Translated Date (-)

    ਉਸ ਨੂੰ ਤੁਸੀ ਕਿਸੀ ਵੀ ਕੰਪਨੀ ਦੀ ਫੀਡ ਦੇ ਸਕਦੇ ਹੋ , ਪਰ ਘਰ ਵਿਚ ਫੀਡ ਤਿਆਰ ਕਰਕੇ ਦੇਣ ਨਾਲ ਪਸ਼ੂ ਨੂੰ ਜ਼ਿਆਦਾ ਫਾਇਦਾ ਹੁੰਦਾ ਹੈ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ

    Answered Date (12 Oct 2018 08:51 AM) Translated Date (-)

    ਕਾਫ਼ ਹਾਇਫਰ ਡ੍ਰਾਈ ਕਾਓ

    SSA ji sir poltry farm di training kitho mildi hai eh kini sqft jagah ch banda limit vali jamin te loan ho sakda karjaa 12 lac hai subsuddy bare v dasna ?

    (en)
    Posted by
    samarjit (8146893014)
    samarjit
    Punjab
    Jalandhar
    Write Answer
    Posted Date (12 Oct 2018 08:26 AM) Assigned Date (-)
    Answered Date (16 Oct 2018 07:19 AM) Translated Date (-)

    ਪੋਲਟਰੀ ਫਾਰਮ ਦੀ ਟ੍ਰੇਨਿੰਗ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋ ਜਾ ਫਿਰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣੋ ਤੋ ਲੈ ਸਕਦੇ ਹੋਂ ਤੁਸੀ ਜਦੋਂ ਵੀ ਚਾਹੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣ ਜਾਂ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਜਾ ਕੇ ਆਪਣਾ ਟ੍ਰੇਨਿੰਗ ਲਈ ਫਾਰਮ ਭਰ ਕੇ ਆਓ ਤੇ ਜਦੋਂ ਵੀ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਂਦਾ ਹੈ ਬਾਕੀ ਇਸ ਕੰਮ ਲਈ ਜਿਆਦਾ ਜਗਾਂ ਦੀ ਜਰੂਰਤ ਨਹੀ ਹੁੰਦੀ ਬਾਕੀ ਤੁਸੀ ਇਹ ਲੋਨ 10 ਲੱਖ ਜਾਂ ਇਸ ਤੋਂ ਵੱਧ ਦਾ ਲਿਆ ਜਾ ਸਕਦਾ ਹੈ ਇਸ ਲੋਨ ਨੂੰ ਤੁਸੀ ਵੱਖ-ਵੱਖ ਕਿਸ਼ਤਾਂ ਵਿੱਚ ਵੰਡ ਕੇ ਵਾਪਿਸ ਕਰ ਸਕਦੇ ਹੋਂ ਇਹ ਲੋਨ ਤੁਹਾਡੇ ਟ੍ਰੇਨਿੰਗ ਸਰਟੀਫਿਕੇਟ ਅਤੇ ਪੋਲਟਰੀ ਫਾਰਮ ਦੀ ਜਗ੍ਹਾ ਦੇਖ ਕੇ ਬੈਂਕ ਵੱਲੋਂ ਦਿੱਤਾ ਜਾਂਦਾ ਹੈ ਇਹ ਲੋਨ ਅਲੱਗ ਅਲੱਗ ਬੈਂਕਾਂ ਦੁਆਰਾ ਵੱਖਰੋ ਵੱਖਰੀ ਵਿਆਜ ਦਰ ਤੇ ਦਿੱਤਾ ਜਾਂਦਾ ਹੈ

    barseem di bijaaai wele khedi khedi khaaadh pauni chahidi aa?

    (en)
    Posted by
    Amrit Aulakh (7009856434)
    Amrit Aulakh
    Punjab
    Barnala
    Write Answer
    Posted Date (12 Oct 2018 08:24 AM) Assigned Date (-)
    Answered Date (12 Oct 2018 08:08 AM) Translated Date (-)

    ਬਿਜਾਈ ਦੇ ਸਮੇਂ ਯੂਰੀਆਂ @22 ਕਿਲੋਗ੍ਰਾਮ ਅਤੇ ਸਿੰਗਲ ਸੁਪਰਫਾਸਫੇਟ@ 185 ਕਿਲੋਗ੍ਰਾਮ ਪ੍ਰਤੀ ਏਕੜ ਵਿੱਚ ਪਾਉ

    eh dwai kve rhu salt chess ala company dso g vdiaa desi te ni company ?

    (en)
    • 2
    Posted by
    Jai Singh (9501776199)
    Jai Singh
    Punjab
    Barnala
    Write Answer
    Posted Date (12 Oct 2018 08:18 AM) Assigned Date (-)
    Answered Date (12 Oct 2018 06:02 AM) Translated Date (27 Oct 2021 10:32 AM)

    hanji isde vich chess vala salt Pymetrozine hi hai. eh tele di roktham de layi vartya janda hai. kirpa karke company da nam daso ja isde front side di dubara photo bhejo ta jo tuhanu is bare poori jankari diti ja sake. tuhade valo bheji gayi doosri photo poori upload nahi hoyi hai.

    12 Oct 2018

    gsp acrossx

    eh dwai kve rhu g tele vaste salt ta chess ala company vdiaa gi ?

    (en)
    • 2
    Posted by
    Jai Singh (9501776199)
    Jai Singh
    Punjab
    Barnala
    Write Answer
    Posted Date (12 Oct 2018 08:13 AM) Assigned Date (-)
    Answered Date (12 Oct 2018 08:23 AM) Translated Date (-)

    Jai singh g salt iss de vich chess wala hi hai. par iss di company kehdi hai. ihh leetr di duji side te likhya hoyea hai. kirpa kr ke iss di duji side di photo bhejo ja fir iss di company da nam dso.

    Answered Date (12 Oct 2018 08:26 AM) Translated Date (-)

    sir gsp across name a

    Answered Date (12 Oct 2018 08:28 AM) Translated Date (-)

    gsp across aaa company

    ki ess barish to bad kheta di roni karn di lord a ja nhi g, kanak 23,24 to strt krni a beejni ?

    (en)
    Posted by
    GurSewak turka (9467061717)
    GurSewak turka
    Punjab
    S.A.S. Nagar
    Write Answer
    Posted Date (12 Oct 2018 08:13 AM) Assigned Date (-)
    Answered Date (12 Oct 2018 08:25 AM) Translated Date (27 Oct 2021 10:32 AM)

    jekar vaahn dakar hai ate nami bni rhegi tan rouni dubaara krn di lod nahi hai. jekar vaahn halka hai ate sukk jyada dikha reha hai tan pani lgaa ke kanak beejo. kyuki kanak nu pehla pani 30 dina ton pehla nahi dena hai.

    jhone vich kala tele roktham vadiya spray daso ?

    (en)
    Posted by
    harpeet (9592500990)
    harpeet
    Punjab
    Fatehgarh Sahib
    Write Answer
    Posted Date (12 Oct 2018 08:02 AM) Assigned Date (-)
    Answered Date (12 Oct 2018 08:17 AM) Translated Date (27 Oct 2021 10:32 AM)

    jekar jhone de vich kala tela pai gya hai tan iss di roktham de lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn. Chess ate glamore di spray 10-15% tela pain te kro ja iss ton v pehla kro. iss ton ilava ik oswal di black gold de nam te dwaayi aundi hai. Iss di matra 250ml per acre hai. Ihh sasti v hai ate result v wdia hai. 

    कृपया जल्दी फोन नम्बर बताएं धन्यवाद ?

    (en)
    Posted by
    Pushpa Chauhan (9958819606)
    Pushpa Chauhan
    Haryana
    Gurgaon
    Write Answer
    Posted Date (12 Oct 2018 07:50 AM) Assigned Date (-)
    Answered Date (12 Oct 2018 08:30 AM) Translated Date (-)

    Agar koi emergency ke liye help ki jrurat hai toh app iss number pe call kr skte ho. 9779977641....yeh APNI KHETI HELPLINE no. hai. Apko sabhi swaalo ka solution app pe hi milega...

    12 Oct 2018

    shukriya sir

    vr g ਤੂੜੀ kinaa ₹ ਕਵਾਟਿਲ ਆ ludhiana area ch ?

    (en)
    Posted by
    jagvir singh (9814223128)
    jagvir singh
    Punjab
    Ludhiana
    Write Answer
    Posted Date (12 Oct 2018 07:36 AM) Assigned Date (-)

    sir maj milk kdan vich bhut kadri aa koi hall dasso ?

    (en)
    Posted by
    palwinder singh (8872631304)
    palwinder singh
    Punjab
    Bathinda
    Write Answer
    Posted Date (12 Oct 2018 07:29 AM) Assigned Date (-)
    Answered Date (12 Oct 2018 05:16 AM) Translated Date (-)

    ਉਸ ਨੂੰ 250 ਗ੍ਰਾਮ ਰਾਵ ਖੰਡ,100ਗ੍ਰਾਮ ਬੱਗਾ ਜੀਰਾ ਉਬਾਲ ਕੇ , 250 ਗ੍ਰਾਮ ਡਾਲਡਾ ਘਿਓ ਤੇ 100 ਗ੍ਰਾਮ ਨਿੰਬੂ ਪਾ ਕੇ ਠਾਰ ਕੇ 7-10 ਦਿਨ ਦਿਉ

    121 aa g dso kina tym LG jao Hale pakan nu kdo Tak vad laie ?

    (en)
    • 3
    Posted by
    manjit singh (9914022923)
    manjit singh
    Punjab
    Shahid Bhagat Singh Nagar
    Write Answer
    Posted Date (12 Oct 2018 07:29 AM) Assigned Date (-)
    Answered Date (12 Oct 2018 07:21 AM) Translated Date (27 Oct 2021 10:32 AM)

    121 kisam bijayi to 140 din bad pakk ke tyar ho jandi hai isde hisab nal tuc jhone di vadhi kar sakde ho.

    Answered Date (12 Oct 2018 11:36 AM) Translated Date (27 Oct 2021 10:32 AM)

    plz ans dao g kdo vad laia

    ਕਣਕ ਦੀ ਸੁਪਰ 272 ਕਿਸਮ ਦੀ ਜਾਣਕਾਰੀ ?

    (en)
    Posted by
    manbhinder Singh (8847244532)
    manbhinder Singh
    Punjab
    Sangrur
    Write Answer
    Posted Date (12 Oct 2018 07:24 AM) Assigned Date (-)
    Answered Date (12 Oct 2018 05:56 AM) Translated Date (27 Oct 2021 10:32 AM)

    ਸ੍ਰੀ ਰਾਮ 272 ਦਾ ਕੱਦ 95 ਸੈਂਟੀਮੀਟਰ ਹੈ, ਝਾੜ 28•7 ਕੁਇੰਟਲ ਪ੍ਰਤੀ ਏਕੜ ਅਤੇ 157 ਦਿਨ ਪੱਕਣ ਲਈ ਲੈਂਦੀ ਹੈ ਜੀ ਇਸਦੀ ਤੂੜੀ 3086 ਕਣਕ ਦੇ ਬਰਾਬਰ ਬਣਦੀ ਹੈ ਇਹ ਪੀਲੀ ਕੁੰਗੀ ਦਾ ਟਾਕਰਾ ਕਰਦੀ ਹੈ

    ਸਰ ਇਸ ਗਾ ਨੂੰ 20 ਕ ਦਿਨ ਪਹਿਲਾਂ ਪਿਸ਼ਾਬ ਕਰਨ ਚ ਪ੍ਰਾਬਲਮ ਸੀ।ਇਸ ਲਈ ਡਾਕਟਰ ਨੇ ਦਵਾਈ ਤੇ ਟੀਕੇ ਲਾਏ ਸਨ।ਪਿਸ਼ਾਬ ਤਾਂ ਠੀਕ ਕਰਨ ਲੱਗ ਗਈ ਪਰ ਇਸ ਦੇ ਵਾਲ ਚਿੱਟੇ ਹੋ ਗਏ।ਕੀ ਕਾਰਨ ਹੈ ਜੀ?

    (en)
    • 1
    Posted by
    Aman (9646961570)
    Aman
    Punjab
    Bathinda
    Write Answer
    Posted Date (12 Oct 2018 07:14 AM) Assigned Date (-)
    Answered Date (12 Oct 2018 02:15 PM) Translated Date (-)

    iss nu vitam-H liqued 10ml rojana dena suru kro atte isde sarir te saro de tel di malish krke iss nu dupph vich bnana suru kro ..

    sir ji pehlan jhoti nu sui nu 10 din ho ge oh khad di Ni latta bahut Mardi a. please jaldi response deo ?

    (en)
    Posted by
    prabhjot singh (9417597145)
    prabhjot singh
    Punjab
    Sangrur
    Write Answer
    Posted Date (12 Oct 2018 06:52 AM) Assigned Date (-)
    Answered Date (12 Oct 2018 12:17 PM) Translated Date (-)

    ਤੁਸੀ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ , ਇਸਦੀਆਂ 10-10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਓ , ਇਸਦੇ ਨਾਲ ਤੁਸੀ Anti stress ਦਵਾਈ ਦੀ ਗੋਲੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ ਦਿਓ , ਜਾਂ ਤੁਸੀ Stress-ess liqued 50ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਵੀ ਫਰਕ ਪੈ ਜਾਵੇਗਾ, ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੀ ਵੱਧ ਜਾਵੇਗਾ

    sir buffalo k Byane ka one month reh Gaya h acha dekho(levti) k leva kya de ?

    (en)
    Posted by
    Ashish (7988471434)
    Ashish
    Haryana
    Jhajjar
    Write Answer
    Posted Date (12 Oct 2018 06:38 AM) Assigned Date (-)
    Answered Date (12 Oct 2018 05:24 AM) Translated Date (-)

    आप जो भी खुराक दे रहे हैं उसके साथ गर्म कर दलिया और उसमें एक डली गुड़ की 100—200 ग्राम डालडा या सरसों का तेल डालकर दें कैल​शियम डालने की जरूरत नहीं होती बाकी इसके साथ vitam-h को 10 ml सुबह और10 ml शाम को लगातार ब्याने तक देते रहें और जब एक महीना रह गया तब vitam-h को बंद करकेintavita-nh को 10 ml सुबह और 10ml शाम को देना शुरू कर दें