Chandigarh
Search
Hlo sir ,sarso di pehli vaar a variety beej reha please dsna iss bare kinna pani te kinni khaad di jarorat ha , ,te kidda di variety ha ?
(en)
ਸਰੋਂ ਦੀ ਤੋਰੀਏ ਦੀਆਂ ਕਿਸਮਾਂ: PBT 37, TL 15, ਰਾਇਆ ਦੀਆਂ ਕਿਸਮਾਂ: RLM 619, PBR 91, ਗੋਭੀ ਸਰੋਂ ਦੀਆਂ ਕਿਸਮਾਂ: GSL 1, PGSH 51 ਕਿਸਮਾਂ ਬੀਜ ਸਕਦੇ ਹੋ ਖੇਤ ਦੀ ਤਿਆਰੀ ਸਮੇਂ 7-12 ਟਨ ਰੂੜੀ ਦੀ ਖਾਦ ਦੀ ਵਰਤੋ ਕਰੋ ਖਾਦਾਂ ਦੀ ਸਹੀ ਵਰਤੋਂ ਲਈ ਮਿੱਟੀ ਦੀ ਜਾਂਚ ਕਰਵਾਉ ਤੋਰੀਏ ਦੀ ਫ਼ਸਲ ਵਿੱਚ ਸੇਂਜੂ ਵਰਤੋਂ ਲਈ ਮਿੱਟੀ ਦੀ ਜਾਂਚ ਕਰਵਾਉ ਤੋਰੀਏ ਦੀ ਫ਼ਸਲ ਵਿੱਚ ਸੇਂਜੂ ਹਾਲਤਾ ਵਿੱਚ 25 ਕਿਲੋ ਨਾਈਟ੍ਰੋਜਨ (55 ਕਿਲੋ ਯੂਰੀਆ ) ਅਤੇ 50 ਕਿਲੋ ਸਿੰਗਲ ਸੁਪਰ ਫਾਸਫੇਟ ਦੀ ਵਰਤੋ ਕਰੋ ਪੋਟਾਸ਼ੀਅਮ ਦੀ ਵਰਤੋਂ ਕੇਵਲ ਮਿੱਟੀ ਵਿੱਚ ਇਸਦੀ ਕਮੀ ਹੋਣ ਤੇ ਹੀ ਕਰੋ ਰਾਇਆ ਅਤੇ ਗੋਭੀ ਸਰੋਂ ਵਿਚੋ 40 ਕਿਲੋ ਨਾਈਟ੍ਰੋਜਨ (90 ਕਿਲੋ ਯੂਰੀਆ), 12 ਕਿਲੋ ਫਾਸਫੋਰਸ (75 ਕਿਲੋ ਸਿੰਗਲ ਸੁਪਰ ਫਾਸਫੇਟ ) ਅਤੇ 6 ਕਿਲੋ ਪੋਟਾਸ਼ੀਅਮ (10 ਕਿਲੋ ਮਿਊਰੇਟ ਆਫ ਪੋਟਾਸ਼ ) ਪ੍ਰਤੀ ਏਕੜ ਪਾਉ ਘੱਟ ਵਰਖਾ ਵਾਲੇ ਖੇਤਰਾਂ ਵਿੱਚ ਸਾਰੀ ਖਾਦ ਬਿਜਾਈ ਤੋ ਪਹਿਲਾਂ ਪਾਉ ਸਿੰਚਿਤ ਹਲਾਤਾ ਵਿੱਚ ਤੋਰੀਏ ਲਈ ਖਾਦ ਦੀ ਸਾਰੀ ਮਾਤਰਾ ਬਿਜਾਈ ਤੋਂ ਪਹਿਲਾਂ ਪਾਓ,ਗੋਭੀ ਸਰੋਂ,ਰਾਇਆ ਲਈ ਖਾਦ ਦੀ ਅੱਧੀ ਮਾਤਰਾ ਬਿਜਾਈ ਤੋਂ ਪਹਿਲਾਂ ਅਤੇ ਅੱਧੀ ਮਾਤਰਾ ਪਹਿਲੇ ਪਾਣੀ ਨਾਲ ਪਾਓ ਬਰਾਨੀ ਹਲਾਤਾ ਵਿੱਚ ਖਾਦ ਦੀ ਸਾਰੀ ਮਾਤਰਾ ਬਿਜਾਈ ਤੋਂ ਪਹਿਲਾਂ ਪਾਓ ਫ਼ਸਲ ਦੀ ਬਿਜਾਈ ਰਾਉਣੀ ਤੋ ਬਾਅਦ ਕਰੋ ਵਧੀਆ ਫ਼ਸਲ ਲੈਣ ਲਈ ਬਿਜਾਈ ਤੋਂ ਬਾਅਦ ਤਿੰਨ ਹਫਤਿਆਂ ਦੇ ਫਾਸਲੇ ਤੇ ਤਿੰਨ ਸਿੰਚਾਈਆਂ ਦੀ ਜਰੂਰਤ ਹੁੰਦੀ ਹੈ ਜਮੀਨ ਵਿੱਚ ਨਮੀ ਨੂੰ ਬਚਾਉਣ ਲਈ ਜੈਵਿਕ ਖਾਦਾਂ ਦੀ ਵਧੇਰੇ ਵਰਤੋਂ ਕਰੋ
variety bhaut hi vadiya kanak de nal hi pani lagao nal hi khad payo
Hello sir Jawaar nu biji nu ik month ho gya Ha es bimaari daa koii hal daso duzi waar sawal karn laga ?
(en)
Maharashtra
isde vich fungus ho gayi hai jisde karn isde patte eda de ho rhe han isdi roktham de layi tuc M-45@400 gm prati acre de hisab nal spray karo.
sir ji barseen di geowth Ni ho rahi 15 din hogee layee nu ?
(en)
Maharashtra
barseem de vich tuc hoshi@400gm nu 150 litre pani vich mila ke spray karo.
नमस्कार जी, गेहूं की किस्म HD 3059 और HD 3159 इन दोनों के बारे में जानकारी देने का कष्ट करें धन्यवाद ?
(en)
Chandigarh
3059: यह किस्म 121दिनों में तैयार हो जाती है और इसका झाड़ 18-20qtl/acre होता है Hd 3159 का औसतन झाड़ 25-28क्विंटल प्रति एकड़ है और यह पकने में 140-145दिनों का समय लेती है यह पत्तों के पीलेपन और भूरेपन की बिमारी से रहित होती है
Kisan 444 about ?
(en)
Punjab
Kisan 444 de bare puri jankari ate seed len lai tusi Dr T. Y. Mirja 8999542709 nal sampark kar sakde ho.
sir sadi 13 dina dii katii aw ohnu kbaj rehdii aw kii deta jave ?
(en)
Punjab
ਤੁਸੀ ਉਸ ਨੂੰ ਅਰੰਡੀ ਦਾ ਤੇਲ ਦੇਣਾ ਸ਼ੁਰੂ ਕਰੋ , ਇਸ ਨੂੰ 10 ਮਿਲੀ ਸਵੇਰੇ ਅਤੇ 10 ਮਿਲੀ ਸ਼ਾਮ ਨੂੰ ਦਿਓ , ਅਤੇ ਜੱਦੋ ਉਸ ਨੂੰ ਚੰਗੀ ਤ੍ਰਾਹ ਫੋਸ ਆਉਣ ਲਗ ਜਾਵੇ ਫਿਰ ਇਸ ਨੂੰ ਦੇਣਾ ਬੰਦ ਕਰ ਦਿਓ, ਜਾਂ ਤੁਸੀ Unlock powder ਦੇ ਸਕਦੇ ਹੋ , 20 ਗ੍ਰਾਮ ਪਾਊਡਰ ਨੂੰ ਕੋਸੇ ਪਾਣੀ ਵਿਚ ਰੋਜਾਨਾ ਦਿਓ
Kisan 444 ?
(en)
Maharashtra
eh kisam PAU valo sifarish nahi kiti gayi hai jekar eh kise private kisam valo tyar kiti gayi hai ta kirpa karke osda poora nam daso ta jo tuhanu es bare poori jankari diti ja sake.
ਸਰ ਮੈ ਨਰਮਾ ਬਾਰੇ ਜਾਣਕਾਰੀ ਲੈਣੀ ਹੈ ਨਰਮਾ ਦੁਬਾਰਾ ਅੱਧੇ ਕੱਚੇ ਟੀਡੇ ਹਨ ਕੀ ਅਸੀ ਰੇਅ ਦੀ ਸਪਰੇਅ ਕਰੀਏ ਕੇ ਕੋਈ ਸਪਰੇਅ ਕਰੀਏ ਫੋਟੋ ਵੀ ਭੇਜ ਰਹੇ ਹਾ ?
(en)
Punjab
ਕਿਰਪਾ ਕਰਕੇ ਤੁਸੀਂ ਇਸਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਜਾਣਕਾਰੀ ਦਿਤੀ ਜਾ ਸਕੇ
ਸਰ ਜੀ ਮੱਝ ਦੇ ਸੂਣ ਵਿੱਚ 25 ਦਿਨ ਰਹਿੰਦੇ ਹਨ ਲੇਵਾ ਵੱਡਾ ਤੇ ਵਧੀਆ ਬਨਾਉਣ ਲਈ ਕੋਈ ਦਵਾਈ ਦੱਸੋ ਜੀ ?
(en)
Punjab
uss nu intavita-nh liqued 10-10 ml swere sham , metabolite powder di rojana 1 puudi de , Anabolite liqued 100ml rojana deo , iss nal duudh ate lewa vdia ho jawega..
Meri Jameen punjab ch aa te paani bot vdia aa nehar da pani lgda jameen nu te jameen di upjaayu shakti kive vadha skde aa Please koi jldi dseo ?
(en)
Maharashtra
Tuc aapni mitti da test krao ta jo tuhanu pta lag sake k tuhadi mitti vich kehde tat di kami hai ta jo tuc os hisab nal khaada pa sako.
ਸਰ ਜੀ ਮੇਰੀ ਗਾਂ ਨੂੰ 5 ਮਹੀਨਾ ਲਗਾ ਆ ਪਿੱਛਲੇ ਸਾਲ ਇਹ ਭਾਦਰੋਂ ਮਹੀਨੇ ਵਿਚ 7 ਮਹੀਨੇ ਚੋਂ ਸੂਈ ਸੀ ਬੱਚਾ ਮਰਿਆ ਹੋਇਆ ਸੀ ਪਰ ਹੁਣ ਮੈ ਜੋ ਫੋਟੋ ਵਿੱਚ ਟੀਕਾ ਆ ਲਗਵਾ ਦਿੱਤਾ ਹੈ ਕਿ ਇਹ ਠੀਕ ਆ ਟੀਕਾ ਆ ਤੇ ਹੋਰ ਕੀ ਦਿੱਤਾ ਜਾ ਸਕਦੈ ਆ ਨਾਲ ਚੱਡਾ ਵੀ ਬਣਾਉਣ ਲਈ ਕੀ ਵਰਤਾ ?
(en)
Punjab
hnji vdia tikka hai ji , ehh gaban pashu jo bacha suutde ha unna lyi theek hunda hai , bakki uss nu panjiri powder rojana 100gram dena suru kro , jddo usde suun vich 2 month rehh jawe fir vitam-h liqued 10ml , Metabolite powder di rojana 1 pudi deo , iss nal lewa duddh v vdia howega ..
panjiri powder ਕਿਵੇਂ ਦਿੱਤਾ ਜਾ ਸਕਦਾ ਹੈ ਆਟੇ ਦੇ ਪੇੜ ਵਿਚ ਪਾ ਕੇ ਦੇ ਸਕਦੈ ਆ
sir dhan ke fasal jo kaharb hui h us ka bima ka paisa kab tak aa jayga ?
(en)
iss ki jankari ke liye app apne nazdik ke KVK mein ja kar jankari le ja fir apne ADO SE baat krein...
sir ji pehle sui jhoti a ohnu sui nu 1 month ho gya leti band karni a k nahi ?
(en)
Punjab
hnji tuci leti bandd kr skde ho , usdi khurak da purra dya rkho , uss nu 30-35 kilo harra chara , 4-5 kilo turri mix krke dena suuru kro , bakki uss nu duudh vdaun lyi milkout powder 2-2 chamch swere sham deo , iss nal duudh vich farak paa jawega ..
sir ji 2je sue a sui nu 2 month ho ge leti band kar deyea ?
(en)
Punjab
hnji tuci leti bnnd kr skde ho , usde khurak da puura dyan rkho , hara chara ate tuuri milla ke vdia matra vich deo , bakki tuci milkout powder 2-2 chamach swere sham deo, iss nal duudh vdia ho jnda hai , bakki uss nu vdia company da mineral mixture dena suru kro .
सर जी नमस्कार मैं बक्सर बिहार से राजकुमार सिंह बिहार में ब्लैक बंगाल नस्ल कहां मिलेगी लगभग 15 बकरी लेनी है कृपया करके कोई बिहार main pharm का कांटेक्ट नंबर देने का कृपया प्रदान करें ?
(en)
Punjab
hnji aap JP Goat Farm Bihar 07547020317 par contact kare . yaha par aapko black bangal breed mil jaygi.
Bihar
ब्लैक बंगाल का दाम भी बताना सर्
Delhi mai mushroom training kaha mil sakti hai?
(en)
Punjab
Anant sharma ji Mashroom ki training ke lia aap apne local kisi bhi KVK (Krishi Vigyan Kendra) se samparak kar ke is ki training le sakte hai.
hun potatoes nu kehri spray karni chaidi aa ?
(en)
Maharashtra
kirpa karke eh daso k potato de uper kise bimari ja keet da hamla hai ta jo tuhanu is bare poori jankari diti ja sake k tuc kehdi spray di varto kar sakde ho.
ਸਰ ਝੋਨੇ ਦੇ ਖੜੇ ਕਰਚਿਆ ਵਿੱਚ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰ ਸਕਦੇ ਆ।ਇੱਕ ਏਕੜ ਵਿੱਚ ਕਿੰਨਾ ਬੀਜ ਪੈਦਾ 1105 ਕਣਕ ਬੀਜਣੀ ਆ ?
(en)
Chandigarh
ਹਾਂਜੀ ਤੁਸੀਂ ਬਿਜਾਈ ਕਰ ਸਕਦੇ ਹੋ ਇੱਕ ਏਕੜ ਵਿੱਚ 45 ਕਿਲੋ ਬੀਜ ਦੀ ਲੋੜ ਹੁੰਦੀ ਹੈ
Punjab
50 kG
sir ,ehh heifer kehri breed di hai g,ehh 12 mahine di hoi hai g, sanu injection kad tak krwayie g ?
(en)
Eh HF breed cow hai
Es nu AI heat vich aon te karwa deo ji es da body weight shi he hun es nu Bolus Flukired DS 6gm deo powder Agrimen super 1kg 50gm rojana deo Bolus Minotas 7x3 1 goli Rojana deo ji
pbw 502 and 725 wheat variety information ?
(en)
Chandigarh
PBW 502: The plant attains the height if 95-100cm. The variety gives an average yield of 22-23qtl/acre and matures in 130-135days. PBW 725: It is dwarf variety, released by Punjab Agriculture University. It is suitable for timely sown irrigated areas. It is resistant to yellow and brown rust. Its grains are amber, hard and medium bold. It is ready to harvest in 155 days. It gives average yield of 23 qtl/acre.
Me rajasthan k Jhalawar district ka rahne vala jise santro ki achhi upaj k karn chotta nagpur bhi kahate the lekin pichale 3 se 4 year se bilkul bhi santre nhi aa rhe jis karn kisano bhari matra me podho ko ukhad diya please koi uchhit samadhan bataye jisase kisano k bagiche Bach sake ?
(en)
kissan 444 wheat variety information ?
(en)
Chandigarh
For sowing, use 30kg seeds for per acre land. the plant attains the height of 3-3.5 feet. the plant matures in 130 days and it gives an average yield of 30-35qtl/acre.
Punjab
thanks
subsidy wale form kitne Milte Hain ?
(en)
Punjab
Wheat de seed upper punjab government walo 50% subsidy ditti ja rhi hai.eh subsidy vich 2.5 acre wale farmer nu preference ditti javegi.second vich 2.5-5 acre wale farmer cover kite jange.Subsidy form apply krn di last date 25/10/2018 hai.subsidy da online form www.agripb.gov.in website to download kita ja skda hai
sir eh 1saal di katti nu kbaj rehndi hai kirma di goli ditti hai docter ne ik powder kiha c oh v ditta hai , 1 litre sro da tel v de chuke ha kirpa karke koi hal dsiya jave ?
(en)
Punjab
ਉਸ ਨੂੰ Powder unlock 200gm nu 30gm kose pani vich deo ekk hours badd oss nu powder Tonakind Gold 125gm 2 chamach gurr pa ke deo, iss nal farak paa jawega..
powder 30 gm roz ja 200 gm ikko var dena hai
wheat Barbat bare daso ?
(en)
Barbat kisam pehla lgaayi jandi c par iss de danya di quality wdia nahi hundi c ate iss nu peeli ate bhoori kungi pain da khatra vadh hunda c. iss kr ke iss di PAU ne sifarish band kr dtii hai.
shriram 272 jaa 172 kanak de bij keho jehe han te ki jhaad hai ?
(en)
Chandigarh
ih kisman beejn lyi vdia hn. ehna dovan kisman da jhaad 26-28qtl/acre hunda haii.
Punjab
thanx g
sir ih Kinnow the buta suk reha hai pani den to baad kai din hara rahinda fer sukn lag janda ke karn han aj is nu me 100ml cloropayriphos pa raha hai ki is naal sahi ho ju ?
(en)
Punjab
isdiyan jda vich seonk chk kr jekar seonk maujood hai ta tuc 4m chlorpyriphos prati litre pani de hisab nal isdiyan jda de vich pao.
T.B.T card ਕਿਥੋਂ ਲੈ ਸਕਦੇ ਆਪਾਂ ?
(en)
Punjab
T.B.T card ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਤੋਂ ਮਿਲ ਸਕਦਾ ਹੈ ਤੁਸੀ 0161-2414008 ਨੰਬਰ ਤੇ ਕਾਲ ਕਰਕੇ ਪਤਾ ਕਰ ਸਕਦੇ ਹੋ
Sar Gujrat palanpur me rkhne ke lei punjab ya haryana se konsi cow achi he jo yha par set hojai dairy farm banana he ?
(en)
Punjab
Arif Bhai ji Gujrat me aap Gir cow, sahiwal cow ja desi ki crose breed kisme rakh sakte hai in kharch bhi kam hai or in breeds ko bimari bhi kam ati hai.
ਕਣਕ ਦੀ ਬਿਜਾੲੀ ਵਾਸਤੇ ਢੁਕਵਾ ਤਾਪਮਾਨ ਕਿੰਨੇ ਡਿਗਰੀ ਠੀਕ ਰਹਿੰਦਾ ਹੈ ?
(en)
Chandigarh
ਇਸਦੀ ਬਿਜਾਈ ਲਈ 18-20 ਡਿਗਰੀ ਸੈਲਸੀਅਸ ਦਾ ਤਾਪਮਾਨ ਅਨੁਕੂਲ ਹੁੰਦਾ ਹੈ
hlo ?
(en)
Punjab
hnji
2967 te 2853 ਕਣਕ ਦਾ ਬੀਜ ਕਿਨਾ ਪਾੳੁਨਾ ਪ੍ਤੀ ਕਿਲਾ ?
(en)
Chandigarh
ਇਸਦੀ ਬਿਜਾਈ ਲਈ 45 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ
Punjab
50 kg
Sir potato di bijayi to pehla jameen ch zinc paun di jarurt hai ke nhi ?
(en)
Punjab
mitti janch krvaun to baad jekr khet vich zinc di ghaat aundi hai tan hi zinc di vrto kro.
Punjab
zink di lorh ni, Dap, Mycorhiza te pottash paa sakde ho
ਇਹ ਮੱਖਣ ਘਾਹ ਕਿਵੇਂ ਆ ਜੀ ?
(en)
Chandigarh
ਇਸਦਾ ਰਿਜਲਟ ਵਧਿਆ ਹੈ ਜੀ ਮੱਖਣ ਘਾਹ ਦੀ ਬਿਜਾਈ ਕਤਾਰਾਂ ਵਿੱਚ 30 ਸੈ.ਮੀ. ਦੇ ਪਲਾੱਟ ਵਿੱਚ ਕੀਤੀ ਜਾਂਦੀ ਹੈ ਇਸਦੀ ਬਿਜਾਈ ਛਿੱਟਾ ਦੇ ਕੇ, ਮਸ਼ੀਨ ਨਾਲ ਜਾਂ ਹੱਥਾਂ ਨਾਲ ਕੀਤੀ ਜਾ ਸਕਦੀ ਹੈ ਪੁੰਗਰਾਅ ਲਈ ਬੈੱਡਾਂ ਤੇ ਨਮੀ ਬਣਾਈ ਰੱਖੋ ਸਧਾਰਨ ਹਾਲਾਤਾਂ ਵਿੱਚ ਪੁੰਗਰਾਅ 10 ਤੋਂ 14 ਦਿਨ ਵਿੱਚ ਸ਼ੁਰੂ ਹੋ ਜਾਂਦਾ ਹੈ ਅਤੇ 18 ਦਿਨਾਂ ਵਿੱਚ ਪੂਰਾ ਹੋ ਜਾਂਦਾ ਹੈ ਇਸਦੀਆਂ ਜੜ੍ਹਾਂ 4 ਤੋਂ 6 ਹਫਤੇ ਵਿੱਚ ਵਿਕਸਿਤ ਹੋ ਜਾਂਦੀਆਂ ਹਨ ਜ਼ਮੀਨ ਦੀ ਤਿਆਰੀ ਸਮੇਂ 15–20 ਟਨ ਰੂੜੀ ਦੀ ਖਾਦ ਪਾਓ ਬਾਕੀ ਖਾਦਾਂ ਬਿਜਾਈ ਤੋਂ ਪਹਿਲਾਂ ਪਾਓ: ਨਾਈਟ੍ਰੋਜਨ - 30 kg ਪ੍ਰਤੀ ਏਕੜ ਫਾਸਫੋਰਸ - 20 kg ਪ੍ਰਤੀ ਏਕੜ ਹਰ ਕਟਾਈ ਤੋਂ ਬਾਅਦ 30 kg ਨਾਈਟ੍ਰੋਜਨ ਪਾਓ ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਦੂਜੀ ਸਿੰਚਾਈ ਬਿਜਾਈ ਤੋਂ 5 ਤੋਂ 6 ਦਿਨ ਬਾਅਦ ਅਤੇ ਫਿਰ 10 ਦਿਨ ਦੇ ਅੰਤਰਾਲ ਤੇ ਲੋੜ ਅਨੁਸਾਰ ਸਿੰਚਾਈ ਕਰਦੇ ਰਹੋ ਪਹਿਲੀ ਸਿੰਚਾਈ ਤੋਂ ਬਾਅਦ ਹੱਥੀਂ ਗੋਡੀ ਕਰੋ ਅਤੇ 20 kg ਨਾਈਟ੍ਰੋਜਨ ਪਾਓ
सर में mp से हु और मुझे मुर भैस के लिए कौनसा मिनरल सबसे अच्छा हे और यह कहा पर मिलेगा और उज्जैन के आसपास बताये कैल्सायम भी देना चाहये ?
(en)
Aap use powder Agrimen Chelated 100gm rojana de or calcium agar vo dudh deti he to Osto vet Fort 50 se 100ml ke hisab se de
Madhya Pradesh
thanks sir....
sir mura bhes ka bachha mar gaya he or wa dudh nahi de rahe kya kare bataye ?
(en)
Punjab
आप भैंस को Lactomood नाम की होमियोपेथिक दवाई देनी शुरू करें इन दोनो दवाईयों की 20-20 बूंदो को आप रोटी के 1/4 हिस्से पर रखकर दिन में 3-4 बार दें सकते हैं या सरिंज के साथ सीधे मुंह से दें सकते हैं इन दोनो दवाईयों में आधे घंटे का फर्क होना चाहियें इन दवाईयों को चारा देने से 1 घंटा पहले दें सकते हैं
adult hen ko gumboro vaccine kaise diya jata hai aur apka jo unnoto prjati ki jyada anda denewala murgiyo hai woh assam k karimganj district mai kaisa milega?
(en)
ਇਨਾ ਦਾ ਕੋਈ ਦੇਸੀ ਇਲਾਜ ?
(en)
Maharashtra
Soondi di roktham de lyi tuc 1. Hari mirch 5 kg , 2. Lasan 5 kg, 3. Akk de patte 5 kg, 4. Sukhchain de patte 5 kg, 5. Dhatura 5 kg, 6. Arind 5 kg nu 10 leetr gau mootar de vich 4 dina de lyi bhio ke rakho. 4 dina baad ihna pattya nu gau mootar de vich maslo ate 1 din lyi fir iss nu shaawe rakh deo. Iss nu dhakk ke ate shaawe rakhna jruri hunda hai. iss ghol nu kise kpde de nal pun lao ate fir 100 ltr paani de hisaab nal ikk acre de vich iss di spray kro. Iss nal soondi control ho jandi hai.
Dhanwad ji
Narma khdon li kehry spray hay and ki dose aa ?
(en)
Chandigarh
iste 19:19:19@1kilo ja 13:00:45@2 kilo prti acre de hisaab naal spray kro.
ਆਲੂ ਦੀ ਫਸਲ ਕਿੰਨੇ ਸਮੇਂ ਦੀ ਹੁੰਦੀ ਹੈ ?
(en)
Chandigarh
ਇਹ ਕਿਸਮ-ਕਿਸਮ ਤੇ ਨਿਰਭਰ ਕਰਦਾ ਹੈ kufri alankar, kufri ashoka ਕਿਸਮ 70-80 ਦਿਨਾਂ ਵਿੱਚ ਪੱਕ ਜਾਂਦੀ ਹੈ, kufri badshah, kufri bahar ਕਿਸਮ 90-100 ਦਿਨਾਂ ਵਿੱਚ ਪੱਕ ਜਾਂਦੀ ਹੈ,
ਧੰਨਵਾਦ
ਆਹ ਸਵਾਲ pushe ਨੂੰ ਪੰਜ ਛੇ ਦਿਨ ਹੋ ਗਏ ਜਵਾਬ ਤਾਂ ਦੇ ਦਿਆ ਕਰੋ ?
(en)
Lakhvir singh ji iss de boote tuc PAU ludhiana ton lao....iss ton ilaava ikk vaar apne nede de KVK ja ke v ptaa kro...kyuki othe subsidy mil jandi hai..
Apple ber ki pic h ?
(en)
Punjab
hnji eh apple ber da hi boota hai.
sir pusa jeeri pakk nhi rhi ki keeta jaave pkaun lyi tele da attack v bhaut ho gya hai ?
(en)
Punjab
jeeri aapne pakkan vale smein vich pakegi atey tele di roktham lyi buprofenzin@200ml prti acre de hisaab nal spray kro.
sat shri akal Ji.. sir Ji apne kol ik majh aa ohnu ik hfta ho geya heat CH ayi nu .. jidn oh heat CH ayi is to dusrey din osdi ai krwai PR dujey din fir oh ading di c te thora thora pishab v krdi c .fr osnu jhotey to krwayea agle din fir pani jeha suteya c fr jhotey to krwai next day fr krwai hje tk v oh heat CH ehni lmbi heat ta gawa di v ni hundi .hun os da ki kita jawey ?
(en)
Punjab
ਇਹ ਪਸ਼ੂ ਵਿਚ ਲਕੋਰੀਆ ਦੀ ਸਮੱਸਿਆ ਕਰਕੇ ਹੋ ਜਾਂਦਾ ਹੈ , ਇਸਦੇ ਲਈ ਤੁਸੀ ਇਸ ਨੂੰ Calcimust gel ਦੇਣੀ ਸ਼ੁਰੂ ਕਰੋ , ਇਸ ਨੂੰ 300 ਮਿਲੀ ਰੋਜਾਨਾ ਦਿਓ , ਇਸਦੇ ਨਾਲ ਇਸ ਨੂੰ Agrimin super powder 50 gram ਦੇਣਾ ਸ਼ੁਰੂ ਕਰੋ ,ਇਸ ਨਾਲ ਮਿਨਰਲ ਦੀ ਕਮੀ ਵੀ ਪੂਰੀ ਹੋ ਜਾਵੇਗੀ .ਫਿਰ ਅਗਲੀ ਵਾਰ ਇਸ ਨੂੰ ਟੀਕਾ ਭਰਵਾਂ ਕੇ Pregstay gold ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ..
sir ਹੈਪੀ ਸੀਡਰ ਨਾਲ ਬੀਜੀ ਕਣਕ ਕਿੰਨੀ ਕੁ ਕਾਮਯਾਬ ਹੈ ਅਤੇ ਇਸਦਾ ਝਾੜ ਵਾਹ ਕੇ ਬਿਜਾਈ ਕਰਨ ਜਿੰਨਾ ਹੋ ਜਾਦਾਂ ਜਾ ਫਿਰ ਘੱਟ ਵੱਧ?
(en)
Punjab
ਹੈਪੀ ਸੀਡਰ ਨਾਲ ਬਿਜਾਈ ਕਰਨ ਤੇ ਵੀ ਚੰਗਾ ਰਿਜਲਟ ਆਉਂਦਾ ਹੈ ਇਸਦਾ ਝਾੜ ਤੇ ਕੋਈ ਫਰਕ ਨਹੀਂ ਪੈਂਦਾ
sir majh 3kg dalia roj kive kayoo jayda nii ho javega 3kg ta ?
(en)
Punjab
ehh pashu de khann te nirbhar hai jinaa pashu assani nal hajam kr skda hai tuci unna de skde ho , ehh tuci 2-3 kilo pashu nu de skde ho , jekar pashu ek varr sara nhi khanda hai tan tuci adha adha krke swere sham v de skde ho ..
sir, farmtrac ਵਾਲਿਆਂ led lights ਅਗਲਿਆਂ ਅਤੇ ਪਿਛਲੀਆਂ ਕਿੱਥੋਂ ਵਧੀਆ ਮਿਲਣ ਗਿਆ ਅਤੇ ਇਨ੍ਹਾਂ ਦਾ price ਕੀ ਹੈ ?
(en)
Punjab
Is bare jankari lai tusi 8950601900 te samparak karo ji.
Punjab
sir ਇਹ ਕਿਨਾਂ ਦਾ number ਹੈ
sir hun ase kedi sabji beej sakde ha ?
(en)
Chandigarh
october mhine vich tusi full gobhi, bnd gobhi, palak, gajar, aalu beej skde ho.
ਸਰ ਵੱਛੀ ਫਰਸ ਤੇ ਪਿਸਾਬ ਚੱਟ ਦੀ ਰਿਹਦੀ ਆ ਤੇ ਨਾਲ ਸੀਮੇਟ ਵਾਲੀ ਕੱਧ ਵੀ ਚੱਟ ਦੀਆ ਨਾਲੇ ਗੱਬਣ ਨਹੀ ਹੋ ਰਹੀ ਕੋਈ ਹੱਲ ਦੱਸੋ ?
(en)
Os nu peat de kirre lai Bolus Fentas plus 3gm deo Liquid 3D-RED 500ml 50 ml rojana Powder CRS 1kg 100gm 20 din tak deo ji.
ਇਹ ਨਸਲ ਬਾਰੇ ਦੱਸੋ ?
(en)
eh HF 75 % breed di cow he ehnu photo de hissab nal 20+ litter dhudh per day deana chida hai.
1121 basmati ਤੇ ਧਬੇ ਪੈ ਰਿਹਾ ਇਲਾਜ ਦਸੌ ?
(en)
Punjab
Patte upper brown dhabbe bacterial leaf blight krke painde han.eh disease temprature fluctuation krke ho rhi hai.Jekar 1121 di harvesting jyada din tkk hovegi tn tuc esdi roktham lyi tilt@200 ml per acre da spray kr skde ho
cr212 di shitta vich 285 seed han ate fok nhi hai kina jhad Ho sakda ?
(en)
Punjab
CR 212 da average yield 34 -36 quiental per acre average hai.Eh yield 38 quiental tkk v aw jnda hai
sir ji main murgiyan lyi ghar di feed tyar karni hai daso vich ki ki pauna chaida hai te Kini Kini Matra ch pauna hai 50kg de hisab nal ?
(en)
Punjab
hnji desi murgiya di feed de layi tusi feed teyar karan lai 25 kg makki, 20 kg kanak, 5-6 kg soeyabeen khal te thoda mineral mixture mix karke morning te evening nu feed murgiya nu pao. ehna nu rajvi feed deyo jinni eh kha sakan
murgi farming ?
(en)
Uttar Pradesh
agr aap first time murgi farm start kar rahe hai sab se pehle aap is ki training jrur le ta jo aap murgi palan di brikiah nu samj sako is di training lai tusi apne jile de KVK nal samparak kar sakde ho ja fir Guru Angad Dev Veterinary And Animal Sciences University Ludhiana to vi le sakde ho..
Uttar Pradesh
sir me agra up se hu me murgiya shokiya tor par palta hu me zada ande dene wali murgiya palna chahta hu
Uttar Pradesh
sir ji keri sunali ke chuze kahn se mile ge
sir g foundation, certified, tl seed ch ke different hunda pori detail ch daseo ?
(en)
Punjab
Jo seed kise private or public agency dobara seed certification agency de supervision vich tyar kita jnda hai oh seed foundation seed hunda hai.esde bag upper white colour da tag lgeya hunda hai. Certified seed:- Eh seed regisetred seed producer agency ja registered seed grower farm walo seed certification agency de supervision vich tyar kita jnda hai.esde upper blue colour da tag diita jnda hai. TL means truthful labelled seed:- Eh seed kise v farmer ja private seed agency walo apne level te tyar kita jnda hai.esdi germination and quality di gurantee ohna walo hi ditti jndi hai
Want to buy turkeys and duckling near Ludhiana any contact ?
(en)
Punjab
you can contact . ROCKY ROAD FARMS - 9855562208
Sir 50 goat ka fodder ka Kitna cost a Jata h dry and green dono mila ke bataye ?
(en)
Punjab
50 goat ke liye fodder depende karta hai hai ke aapko kis rate par milta hai. jese punjab me 3-4 rupees kg fodder milta hai. aise hi alalg alag state ke according kharcha pata karke estimate lag sakta hai.
i need kadaknath in surat gujarat. from where ican buy it??
(en)
ਕਾਲੀ ਕਣਕ ਦਾ ਬੀਜ ਕਿੱਥੋ ਮਿਲ ਸਕਦਾ ਜੀ ?
(en)
Chandigarh
ਕਾਲੀ ਕਣਕ ਦੇ ਬੀਜ ਲੈਣ ਲਈ ਤੁਸੀ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ :- 9991320236 puneet thind
272 ਕਿਸਮ ਹਾਈਬ੍ਰੇਡ ਹੈ ਜੀ ਕਣਕ ਸ੍ਰੀ ਰਾਮ ਦੀ ਜੀ ?
(en)
Punjab
Shriram di Super 272 variety hybrid nhi hai g.eh resarch seed hai