Manage Expert Answers

Search

Total Count :- 258604

dregan kehti ke bare me jankari chahiye ?

(en)
Posted by
अनंता खिरडेेकर (9106094897)
अनंता खिरडेेकर
Maharashtra
Jalgaon
Write Answer
Posted Date (22 Oct 2018 03:40 PM) Assigned Date (-)
Answered Date (22 Oct 2018 11:16 AM) Translated Date (25 Oct 2021 10:22 AM)

Dragon ki kheti me puri jankari ke lia aap Vijay sharma 7065414241 se samparak kare.

ड्रैगन फ्रूट की खेती कैसे करें ?

(en)
Posted by
अनंता खिरडेेकर (9106094897)
अनंता खिरडेेकर
Maharashtra
Jalgaon
Write Answer
Posted Date (22 Oct 2018 03:36 PM) Assigned Date (-)
Answered Date (22 Oct 2018 11:20 AM) Translated Date (-)

Is ke bare me puri jankari ke lia aap Vijay sharma 7065414241 se samparak kare.

Want to know abut Dragon fruit farming so please provide contact details of Mr Vijay Sharma ji ?

(en)
Posted by
Ritu Raj Singh (9376975750)
Ritu Raj Singh
Uttar Pradesh
Bijnor
Write Answer
Posted Date (22 Oct 2018 03:23 PM) Assigned Date (-)
Answered Date (22 Oct 2018 11:14 AM) Translated Date (25 Oct 2021 10:22 AM)

7065414241 Vijay sharma se samparak kare.

sir matar de bazai hun thk rahegi khera beej vadya rahu hun bejan waste ?

(en)
Posted by
Harman Sidhu (9217000210)
Harman Sidhu
Chattisgarh
Ferozpur
Write Answer
Posted Date (22 Oct 2018 03:22 PM) Assigned Date (-)
Answered Date (22 Oct 2018 03:29 PM) Translated Date (-)

ਮਟਰ ਦੀ ਬਿਜਾਈ ਦਾ ਉਤਮ ਸਮਾਂ ਅਧ ਅਕਤੂਬਰ ਤੋਂ ਅਧ ਨਵੰਬਰ ਤੱਕ ਹੈਮਟਰ ਦੀਆ ਬਹੁਤ ਸਾਰੀਆਂ ਕਿਸਮਾਂ ਹਨ ਜਿਵੇਂ ਕਿ: PG 3: -ਇਹ ਛੋਟੇ ਕੱਦ ਵਾਲੀ ਅਗੇਤੀ ਕਿਸਮ ਹੈ ਜੋ 135 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੇ ਫੁੱਲ ਚਿੱਟੇ ਅਤੇ ਦਾਣੇ ਕਰੀਮੀ ਚਿੱਟੇ ਹੁੰਦੇ ਹਨ ਇਹ ਸਬਜੀ ਬਣਾਉਣ ਲਈ ਵਧੀਆ ਮੰਨੀ ਜਾਂਦੀ ਹੈ ਇਸ ਤੇ ਚਿੱਟਾ ਰੋਗ ਘੱਟ ਆਉਦਾ ਹੈ ਅਤੇ ਫਲੀ ਛੇਦਕ ਕੀੜੇ ਦਾ ਹਮਲਾ ਘੱਟ ਹੁੰਦਾ ਹੈ Punjab 88: ਇਹ ਪੀ ਏ ਯੂ ਲੁਧਿਆਣਾ ਦੀ ਕਿਸਮ ਹੈ ਫਲੀਆਂ ਗੂੜੀਆ ਹਰੀਆ ਤੇ ਮੁੜਮੀਆ ਹੁੰਦੀਆ ਹਨ ਇਹ 100 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੀਆਂ ਹਰੀਆ ਫਲੀਆਂ ਦਾ ਔਸਤਨ ਝਾੜ 62 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਗੇਤੀ ਰੁੱਤ ਦੀਆ ਕਿਸਮਾਂ Asauji: ਆਈ ਏ ਆਰ ਆਈ ਵੱਲੋ ਤਿਆਰ ਕੀਤੀ ਗਈ ਕਿਸਮ Early Superb: ਇਹ ਇੰਗਲੈਡ ਵੱਲੋ ਤਿਆਰ ਕੀਤੀ ਛੋਟੇ ਕੱਦ ਦੀ ਕਿਸਮ ਹੈ Arkel: ਇਹ ਫਰਾਂਸ ਦੀ ਕਿਸਮ ਹੈ ਜਿਸ ਦਾ ਝਾੜ 16-18 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Little Marvel: ਇਹ ਛੋਟੇ ਕੱਦ ਦੀ ਇੰਗਲੈਂਡ ਦੀ ਕਿਸਮ ਹੈ Alaska: Jawahar Matar 3: ਇਸ ਕਿਸਮ ਦਾ ਝਾੜ 16 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Jawahar Matar 4: ਇਸ ਕਿਸਮ ਦਾ ਝਾੜ 28 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Pant Matar Hissar Harit ਮੱਧ ਰੁੱਤ ਦੀਆ ਕਿਸਮਾਂ Bonneville: ਇਹਦਾ ਔਸਤਨ ਝਾੜ 36 ਕੁਇੰਟਲ ਪ੍ਰਤੀ ਏਕੜ ਹੈ Matar Ageta 6: ਇਹ ਪੀ ਏ ਯੂ, ਲੁਧਿਆਣਾ ਵੱਲੌ ਤਿਆਰ ਕੀਤੀ ਗਈ ਅਗੇਤੀ ਅਤੇ ਛੋਟੇ ਕੱਦ ਦੀ ਕਿਸਮ ਹੈ ਇਸ ਦਾ ਔਸਤਨ ਝਾੜ 24 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Field Pea 48 :ਇਹ ਅਗੇਤੀ ਪੱਕਣ ਵਾਲੀ ਦਰਮਿਆਨੀ ਕਿਸਮ ਹੈ ਇਹ 135 ਦਿਨਾਂ ਵਿੱਚ ਪੱਕਦੀ ਹੈ ਇਸਦਾ ਔਸਤਨ ਝਾੜ 27 ਕੁਇੰਟਲ ਪ੍ਰਤੀ ਏਕੜ ਹੈ

Sir ji organic kanak beejni hai koi contact te salah deo ?

(en)
Posted by
ਹਰਨੇਕ ਸਿੰਘ (8699356005)
ਹਰਨੇਕ ਸਿੰਘ
Punjab
Kapurthala
Write Answer
Posted Date (22 Oct 2018 03:13 PM) Assigned Date (-)
Answered Date (22 Oct 2018 11:18 AM) Translated Date (25 Oct 2021 10:22 AM)

Harnek Singh is bare puri jankari lai tusi Gurpreet Atwal 8540000044 ji nal samparak kar sakde ho.

3086 kime rahu sir ?

(en)
Posted by
ਸਨੀ ਸਿੰਘ (8699285630)
ਸਨੀ ਸਿੰਘ
Punjab
Sangrur
Write Answer
Posted Date (22 Oct 2018 02:50 PM) Assigned Date (-)
Answered Date (22 Oct 2018 02:55 PM) Translated Date (-)

HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ

eh kisma kime Han beej skde aa ?

(en)
  • 2
Posted by
jagtar sidhu (9915443814)
jagtar sidhu
Punjab
Patiala
Write Answer
Posted Date (22 Oct 2018 02:48 PM) Assigned Date (-)
Answered Date (22 Oct 2018 08:25 PM) Translated Date (-)

Eh wheat seed Karnal walo release kite gsye han.tuc eh seed label de according hi beej skde ho jo sowing time and soil ohna walo recomended hai othe hi sowing kro

sir jehda haaadu staala hunda ha oh kine last month tak bheej sakde ha ?

(en)
Posted by
Pinder (9501947757)
Pinder
Punjab
Tarn Taran
Write Answer
Posted Date (22 Oct 2018 02:45 PM) Assigned Date (-)
Answered Date (23 Oct 2018 05:38 AM) Translated Date (-)

ਇਸ ਲਈ ਸਤੰਬਰ ਦੇ ਅਖੀਰਲੇ ਹਫਤੇ ਤੋਂ ਲੈ ਕੇ ਅਕਤੂਬਰ ਦਾ ਪਹਿਲਾਂ ਹਫਤਾ ਬਿਜਾਈ ਲਈ ਸਹੀ ਸਮਾਂ ਹੈ

sir assi sonalika 50 tractor leya hai , usdi subcidy lyi ki krna pwega , jekar tuahde koll koi no hai tan deo , mai muktsar jille ton han ?

(en)
Posted by
ਗੁਰਜੀਤ ਸਿੰਘ (9309200010)
ਗੁਰਜੀਤ ਸਿੰਘ
Punjab
Muktsar
Write Answer
Posted Date (22 Oct 2018 02:41 PM) Assigned Date (-)
Answered Date (28 Oct 2018 12:22 PM) Translated Date (25 Oct 2021 10:22 AM)

gurjit singh ji tractor de upper jo v subsidy aundi hai uss da tuhanu sirf agency wale hi ds skde hnn.. hor kise passyeo tuhanu iss di jankari nahi mil skdi hai. tuc agency walya de nal contact kro.

sir govt dwara kanak de beej te kinnia subsidy diti jandi ?

(en)
Posted by
jagtar sidhu (9915443814)
jagtar sidhu
Punjab
Patiala
Write Answer
Posted Date (22 Oct 2018 02:24 PM) Assigned Date (-)
Answered Date (22 Oct 2018 02:46 PM) Translated Date (25 Oct 2021 10:22 AM)

Wheat de seed upper punjab government walo 50% subsidy ditti ja rhi hai.eh subsidy vich 2.5 acre wale farmer nu preference ditti javegi.second vich 2.5-5 acre wale farmer cover kite jange.Subsidy form apply krn di last date 25/10/2018 hai.subsidy da online form www.agripb.gov.in website to download kita ja skda hai

ਡਾਕਟਰ ਸਾਹਬ ਇਹ ਕਿਹੜੀ ਨਸਲ ਹੈ ?

(en)
  • 2
Posted by
Amrinder sidhu (9915614103)
Amrinder sidhu
Punjab
Ludhiana
Write Answer
Posted Date (22 Oct 2018 02:21 PM) Assigned Date (-)
Answered Date (22 Oct 2018 12:24 PM) Translated Date (-)

ehh muurah nasal di katti hai ..

sir ji asi bina khad to kanak bijni hai kehdi vadia rhu 2967/3086/1105 and pbw 1jnk ?

(en)
Posted by
Buta singh (8847244169)
Buta singh
Punjab
Sangrur
Write Answer
Posted Date (22 Oct 2018 02:21 PM) Assigned Date (-)
Answered Date (23 Oct 2018 06:00 AM) Translated Date (25 Oct 2021 10:22 AM)

jekr tusi jaivik kheti krna chaunde ho tan tusi kheti di tyaari vele roodi di khadi ja vermi compost di vrto krke koi v kism beej skde ho. 2967 atey 3086 da vdia result hai. ihna vicho tusi kise di bijaai kr lvo

ਸਰ ਕਣਕ ਦਾ ਕਿਹੜਾ ਬੀਜ ਝਾੜ ਵੱਧ ਦਉ ?

(en)
Posted by
ਸਨੀ ਸਿੰਘ (8699285630)
ਸਨੀ ਸਿੰਘ
Punjab
Sangrur
Write Answer
Posted Date (22 Oct 2018 02:20 PM) Assigned Date (-)
Answered Date (22 Oct 2018 02:47 PM) Translated Date (-)

UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI

ਵੀਰ ਜੀ ਮਟਰ ਬੀਜਣ ਦਾ ਸਹੀ ਸਮਾਂ ਕਿਹੜਾ ਹੈ ਤੇ ਇਸ ਦੀ ਜਾਣਕਾਰੀ ਵੀ ਦਿੱਤੀ ਜਾਵੇ ?

(en)
Posted by
ryan (9217604100)
ryan
Punjab
Patiala
Write Answer
Posted Date (22 Oct 2018 02:04 PM) Assigned Date (-)
Answered Date (23 Oct 2018 05:39 AM) Translated Date (25 Oct 2021 10:23 AM)

ਵਧੇਰੇ ਝਾੜ ਲਈ ਫਸਲ ਨੂੰ ਅਕਤੂਬਰ ਤੋ ਨਵੰਬਰ ਦੇ ਪਹਿਲੇ ਪੰਦਰਵਾੜੇ ਵਿੱਚ ਬੀਜ਼ੋ ਪਛੇਤੀ ਫਸਲ ਬੀਜ਼ਣ ਨਾਲ ਝਾੜ ਦਾ ਨੁਕਸਾਨ ਹੁੰਦਾ ਹੈ ਅਗੇਤੇ ਮੰਡੀਕਰਨ ਲਈ ਮਟਰਾਂ ਨੂੰ ਅਕਤੂਬਰ ਦੇ ਦੂਜੇ ਪੰਦਰਵਾੜੇ ਵਿੱਚ ਉਗਾਓ ਅਗੇਤੀ ਕਿਸਮਾਂ ਲਈ ਫਾਸਲਾ 30 ਸੈ:ਮੀ x50 ਸੈ:ਮੀ ਅਤੇ ਪਿਛੇਤੀ ਕਿਸਮਾਂ ਲਈ 45-60 ਸੈ:ਮੀ x 10 ਸੈ:ਮੀ ਰੱਖੋ ਬੀਜ ਨੂੰ ਮਿੱਟੀ ਵਿੱਚ 2-3 ਸੈ:ਮੀ: ਡੂੰਘਾ ਬੀਜੋ ਬਿਜਾਈ ਲਈ 35-40 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਲਈ ਵਰਤੋ ਬਿਜਾਈ ਦੇ ਸਮੇਂ ਨਾਈਟ੍ਰੋਜਨ 20 ਕਿੱਲੋ (50 ਕਿੱਲੋ ਯੂਰੀਆ), ਫਾਸਫੋਰਸ 25 ਕਿੱਲੋ (150 ਕਿੱਲੋ ਸਿੰਗਲ ਸੁਪਰ ਫਾਸਫੇਟ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਖਾਦਾਂ ਦੀ ਪੂਰੀ ਮਾਤਰਾ ਕਤਾਰਾਂ ਵਿੱਚ ਪਾ ਦਿਓ

ਵੀਰ ਜੀ ਸਰੋਂ ਬੀਜਣੀ ਐ ਪਰ ਬਾਥੂ ਬਹੁਤ ਹੁੰਦਾ ਐ ਕੋਈ ਦਵਾਈ ਦੱਸੋ ਜੀ ਵੀ ਬਾਥੂ ਘੱਟ ਹੋਵੇ ਸਰੋਂ ਦਾ ਨੁਕਸਾਨ ਵੀ ਨਾ ਹੋਵੇ ?

(en)
Posted by
ਲਖਵਿੰਦਰ ਸਿੰਘ (8198038454)
ਲਖਵਿੰਦਰ ਸਿੰਘ
Punjab
Bathinda
Write Answer
Posted Date (22 Oct 2018 02:00 PM) Assigned Date (-)
Answered Date (22 Oct 2018 02:50 PM) Translated Date (25 Oct 2021 10:23 AM)

ਸਰੋਂ ਵਿੱਚ ਨਦੀਨ ਮਾਰਨ ਦੇ ਲਈ ਗੋਡੀ ਹੀ ਕਰ ਸਕਦੇ ਹੋ ਇਸ ਵਿੱਚ ਨਦੀਨ ਮਾਰਨ ਦੇ ਨਦੀਨਨਾਸ਼ਕ ਦਾ ਸਪਰੇਅ ਨਹੀਂ ਕੀਤੀ ਜਾ ਸਕਦਾ ਬਾਥੂ ਰੋਕਣ ਲਈ ਡੂੰਘੀ ਵਹਾਈ ਕਰੋ.

ਇੰਦਰ ਜੌਂ ?

(en)
Posted by
Jaskarn Singh (9592329147)
Jaskarn Singh
Punjab
Moga
Write Answer
Posted Date (22 Oct 2018 01:52 PM) Assigned Date (-)
Answered Date (22 Oct 2018 02:51 PM) Translated Date (-)

kirpa krke apna swaal visthaar nal pucho g.ta jo tuhanu poori jankari diti ja ske

Sir ਬੀਟਲ ਬੱਕਰੀ ਲੁਧਿਅਾਣੇ ਚ ਕਿਥੋ ਮਿਲੂ ?

(en)
Posted by
Preet (9780054304)
Preet
Punjab
Ludhiana
Write Answer
Posted Date (22 Oct 2018 01:49 PM) Assigned Date (-)
Answered Date (22 Oct 2018 09:36 AM) Translated Date (-)

hnji tusi ik var eh address te contact karo.Anmol Goat Farm 55-A, Pakhowal Road, Ludhiana - 141001, Proffessors Colony,Guru Amar Das Nagar,Near Keys Hotel 9815990979, 8968620175.

?

(en)
Posted by
Devinder singh (9814991671)
Devinder singh
Punjab
Moga
Write Answer
Posted Date (22 Oct 2018 01:42 PM) Assigned Date (-)
Answered Date (22 Oct 2018 02:54 PM) Translated Date (-)

UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI

Answered Date (22 Oct 2018 01:47 PM) Translated Date (-)

kanak da vadd jhar deni wali kanak keri a ji

ਸਰ ਜੀ ਦੋ ਮਹੀਨੇ ਦਾ ਕੱਟਾ ੳੁਸਨੂੰ ਕਬਜ਼ ਹੋ ਰਹੀ ਹੇ ਕੋੲੀ ਦਵਾੲੀ ਦੱਸ਼ੋ ?

(en)
Posted by
Gurpreet singh (9855012075)
Gurpreet singh
Punjab
Sangrur
Write Answer
Posted Date (22 Oct 2018 01:33 PM) Assigned Date (-)
Answered Date (22 Oct 2018 12:27 PM) Translated Date (-)

ਉਸ ਨੂੰ Powder unlock 200gm kose pani vich deo ekk hours badd oss nu powder Tonakind Gold 125gm 2 chamach gurr pa ke deo..

Answered Date (22 Oct 2018 02:15 PM) Translated Date (-)

ਅਰੰਡੀ da tel dyo

veer g kise kol jerman sefferd kuta ja kuti hove 5 mahine de ja vadde hove ta daseo ji dost ne lene c ?

(en)
Posted by
Kuldeep sidhu (9988003639)
Kuldeep sidhu
Punjab
Mansa
Write Answer
Posted Date (22 Oct 2018 01:25 PM) Assigned Date (-)
Answered Date (22 Oct 2018 11:24 AM) Translated Date (13 Oct 2021 08:49 AM)

Kuldeep Sidhu ji tusi koi vi vastu khreedan/vechan lai sadi ApniKheti buy/sell App download karo ji uthe bohat sare kisana ne pashu khreedan ate vechan lai apni ads pai hoi hai tusi utho dekh ke khreed sakde ho ji. Hor jeada jankari lai tusi sade helpline no.9779977641 te samparak karo.

22 Oct 2018

thanu sr

meri hf gaa ha ji ik saal to semen conceive ni krdi plz treatment dso jo conceive kr jaye ?

(en)
Posted by
jatinder singh (9780818890)
jatinder singh
Punjab
S.A.S. Nagar
Write Answer
Posted Date (22 Oct 2018 01:05 PM) Assigned Date (-)
Answered Date (22 Oct 2018 01:19 PM) Translated Date (13 Oct 2021 08:49 AM)

jekar cow varr varr repeat krdi hai , tan sbb to pehla usdi bachedani vich metricef-iu dwai bhrwao, isde nal uss nu Agrimin-i golia denia suru kro , ate 21 din tk dinde rho , fir jddo heet vich aawe tan AI krwaa ke usde nal pregstay gold powder dena suru kro, iss nu 50 gram rojana deo , iss trah reh jawegi,

Decomposer kis layi kam aunda hai ?

(en)
  • 1
Posted by
sonu (9888258844)
sonu
Punjab
Patiala
Write Answer
Posted Date (22 Oct 2018 01:01 PM) Assigned Date (-)
Answered Date (23 Oct 2018 05:46 AM) Translated Date (-)

ਤੁਸੀ ਵੇਸਟ ਡੀਕੰਪੋਜ਼ਰ ਨਾਲ ਝੋਨੇ ਦੀ ਪਰਾਲੀ ਨੂੰ ਖਾਦ ਦੇ ਰੂਪ ਵਿਚ ਬਦਲ ਸਕਦੇ ਹੋ ਇਸ ਦੇ ਵੀ ਦੋ ਤਰੀਕੇ ਹਨ ਪਹਿਲਾ ਕਿ ਤੁਸੀ ਪਰਾਲੀ ਨੂੰ ਖੇਤ ਵਿਚ ਵਾਹ ਕੇ ਉਸ ਦੇ ਵੇਸਟ ਡੀਕੰਪੋਜ਼ਰ ਦੀ ਸਪਰੇ ਕਰੋ ਜਿਸ ਦੇ ਨਾਲ ਉਹ ਪਰਾਲੀ ਖੇਤ ਵਿਚ ਹੀ ਗਲ ਜਾਂਦੀ ਹੈ ਦੂਜਾ ਤਰੀਕਾ ਇਹ ਹੈ ਕ ਤੁਸੀ ਪਰਾਲੀ ਨੂੰ ਇਕ ਜਗਾ ਤੇ ਇਕਠੀ ਕਰਕੇ ਉਸ ਦੇ ਉਪਰ ਵੇਸਟ ਡੀਕੰਪੋਜ਼ਰ ਦੀ ਸਪਰੇ - ਦਿਨਾਂ ਦੇ ਅੰਤਰਾਲ ਤੇ ਕਰਦੇ ਰਹੋ ਜਿਸ ਨਾਲ ਇਹ ਪਰਾਲੀ ਖਾਦ ਦੇ ਵਿਚ ਬਾਦਲ ਜਾਂਦੀ ਹੈ ਤੁਸੀ ਇਸਨੂੰ ਅਗਲੀ ਫ਼ਸਲ ਦੇ ਲਈ ਵਰਤ ਸਕਦੇ ਹੋ

ਮੈ 45 day di training layi aa ?

(en)
Posted by
Harpreet Singh (6283003901)
Harpreet Singh
Punjab
Amritsar
Write Answer
Posted Date (22 Oct 2018 12:56 PM) Assigned Date (-)
Answered Date (23 Oct 2018 06:23 AM) Translated Date (13 Oct 2021 08:49 AM)

Harpreet Singh ji tusi ik vaar Gurvir Singh ji 8872044757 nal samparak karo ji.

21 jhona lgyia c ESS nu bhut Kali Kali bimari Payi hai 5 din lgg Janne palan te ESS Da koi hal hai , isda Dana khaa k naal he ghrr bnaa laindi ha bimari pyi c Hun last te jdo jhonaa pakk gyaa ?

(en)
Posted by
Satnam singh gill (9915892001)
Satnam singh gill
Punjab
Gurdaspur
Write Answer
Posted Date (22 Oct 2018 12:48 PM) Assigned Date (-)
Answered Date (23 Oct 2018 06:30 AM) Translated Date (13 Oct 2021 08:49 AM)

jekr dana kal ho reha hai tan tilt@200ml prti acre de hisaab nal spray kro.

mangur catfish ka bijj Chahiye ?

(en)
Posted by
Rahul Shekhu (9034848666)
Rahul Shekhu
Haryana
Jind
Write Answer
Posted Date (22 Oct 2018 12:42 PM) Assigned Date (-)
Answered Date (22 Oct 2018 09:40 AM) Translated Date (-)

hnji aap yeh audio suno.

  • Answered Date (22 Oct 2018 04:48 PM) Translated Date (-)

    okay sir

    Answered Date (22 Oct 2018 04:48 PM) Translated Date (-)

    but sir log palte to h isko

    Hello sir g tell me new seed of wheat which that good for grow ?

    (en)
    Posted by
    satinder (9478668004)
    satinder
    Punjab
    Jalandhar
    Write Answer
    Posted Date (22 Oct 2018 12:33 PM) Assigned Date (-)
    Answered Date (23 Oct 2018 04:27 AM) Translated Date (-)

    Below are the given varieties which are good for cultivation: UNNAT PBW 343: Suitable for irrigated and timely sown areas. Ready to harvest in 155 days. It is resistant to lodging, water logging conditions. It is also resistant to karnal bunt and tolerant to blight. It gives average yield of 23.2 qtl/acre. UNNAT PBW 550: It is grown in all areas of Punjab. It gets ready for harvesting within 145 days. It is resistant to yellow and brown rusts diseases. It has an average height of 86 cm. It gives an average yield of 23 qtl/acre. PBW 725: It is dwarf variety, released by Punjab Agriculture University. It is suitable for timely sown irrigated areas. It is resistant to yellow and brown rust. Its grains are amber, hard and medium bold. It is ready to harvest in 155 days. It gives average yield of 23 qtl/acre. HD 3086(PusaGautam): It gives average yield of 23 qtl/acre. It is resistant to yellow rust and brown rust. It meets all the criteria for superior bread making qualities. HD 2967: It is double dwarf variety with an average plant height of 101 cm. The ears are medium dense. It is resistant to yellow and brown rust but susceptible to karnal bunt and loose smut diseases. It takes about 157 days to mature. The yield is 21.5 qtl/acre.

    ਸਾਡੇ ਨੇੜੇ ਬੈਂਕ ਹੈ ਪੰਜਾਬ ਗ੍ਰਾਮੀਣ ਬੈਂਕ ਉਹ ਕਹਿੰਦੇ ਅਸੀ ਨਹੀਂ ਦਿੰਦੇ ਆ ਡੇਅਰੀ ਫਾਰਮਿੰਗ ਤੇ ਲੋਨ ?

    (en)
    Posted by
    Harpreet Singh (6283003901)
    Harpreet Singh
    Punjab
    Amritsar
    Write Answer
    Posted Date (22 Oct 2018 12:26 PM) Assigned Date (-)
    Answered Date (22 Oct 2018 12:33 PM) Translated Date (-)

    Sare bank hi loan dinde han.Bank di loan policy di detail lyi bank employee hi poori detail de skde han.Punjab Gramin Bank to v tuc loan lai skde ho

    Answered Date (22 Oct 2018 07:09 AM) Translated Date (-)

    ਹਾਜੀ ਤੁਸੀ ਇਹ ਪੂਰੀ ਆਡੀ੍ਓ ਸੁਣੋ ਕਿਉਕੀ ਲੋਨ ਲੈਣ ਦਾ ਤਰੀਕਾ ਸੋਖਾ ਨਹੀ ਹੈ ਪਰ ਉਸਨੂੰ ਸਮਝਣਾ ਪੈਣਾ ਹੈ ਕਿ ਲੋਨ ਅਪਲਾਈ ਕਿਵੇ ਕਰਨਾ ਹੈ

  • kanak di bijayi vele dap kini payiye and urea pauni vdia rahu k nhi jekar vadia rahu te kinni payiye menu koi khenda c k urea bijai vele pon nl bee sarhh janda and parali nu decompose krn lyi kehri sapray krni chahidi hai and kdo kinne pani nl puri jankari deyo plz ?

    (en)
    Posted by
    jaspreet (9878778258)
    jaspreet
    Punjab
    Kapurthala
    Write Answer
    Posted Date (22 Oct 2018 12:24 PM) Assigned Date (-)
    Answered Date (26 Oct 2018 11:45 AM) Translated Date (13 Oct 2021 08:49 AM)

    kanak de khet di tyari de same tuc urea@55 killo prati acre dehisab nal pa sakde ho. kanak di bijayi de same tuc DAP@55 killo prati acre de hisab nal pao. prali nu decompose karn de layi tuc waste decomposer di spray kar sakde ho.

    1121 combine ke bdiya dhan ka kya rate chl rha hai ?

    (en)
    Posted by
    Naresh (9813943577)
    Naresh
    Haryana
    Bhiwani
    Write Answer
    Posted Date (22 Oct 2018 12:19 PM) Assigned Date (-)
    Answered Date (23 Oct 2018 06:31 AM) Translated Date (13 Oct 2021 08:49 AM)

    1121 ka rate 3100 se 3500 tak chal reha hai ji.

    ਮੈਂ ਡੇਅਰੀ ਫਾਰਮਿੰਗ ਦਾ ਕੋਰਸ ਕੀਤਾ ਆ ਮੈ ਲੋਨ ਬਾਰੇ ਜਾਣਕਾਰੀ ਦਿਉ ਕਿਹੜੀ ਬੈਂਕ ਦਿਉਗੀ ?

    (en)
    Posted by
    Harpreet Singh (6283003901)
    Harpreet Singh
    Punjab
    Amritsar
    Write Answer
    Posted Date (22 Oct 2018 12:16 PM) Assigned Date (-)
    Answered Date (22 Oct 2018 12:21 PM) Translated Date (-)

    Loan di poori detail vich jaankari devlyi tuc apne nede di bank branch de vich visit kro.kyuke time to time jo scheme chal rhi hai osde hisab nal tuhanu poori jaankari de skde han

    Answered Date (22 Oct 2018 07:08 AM) Translated Date (-)

    ਹਾਜੀ ਤੁਸੀ ਇਹ ਪੂਰੀ ਆਡੀ੍ਓ ਸੁਣੋ ਕਿਉਕੀ ਲੋਨ ਲੈਣ ਦਾ ਤਰੀਕਾ ਸੋਖਾ ਨਹੀ ਹੈ ਪਰ ਉਸਨੂੰ ਸਮਝਣਾ ਪੈਣਾ ਹੈ ਕਿ ਲੋਨ ਅਪਲਾਈ ਕਿਵੇ ਕਰਨਾ ਹੈ

  • sat shri akal mai eh puchhna c k apni majj suui nu 15 din ho gye pehle sue aa hun baad ch ohnu kehda calcium best rhuga jihde nl oh raaji v ho jaave te dudh v vdh jaave gg plzz reply gg ?

    (en)
    Posted by
    rachpal singh (9914152852)
    rachpal singh
    Punjab
    Ludhiana
    Write Answer
    Posted Date (22 Oct 2018 12:10 PM) Assigned Date (-)
    Answered Date (22 Oct 2018 01:20 PM) Translated Date (13 Oct 2021 08:49 AM)

    tuci uss nu Calcimust gold liqued 100ml rojana dena suru kro , isde nal Milkout powder 2-2 chamch swere sham deo, iss nal duudh vaddh jawega , bakii khurak da puura dyan rkho atte herr 3 mahine badd deworming jrur krwao..

    Answered Date (22 Oct 2018 07:00 PM) Translated Date (13 Oct 2021 08:49 AM)

    bht bht dhanwaad sir gg

    yeh konse nasal ki bachi hai ji aur iske dudh ka record kya he ?

    (en)
    • 2
    Posted by
    umatiya samir (9428301276)
    umatiya samir
    Gujarat
    Banaskantha
    Write Answer
    Posted Date (22 Oct 2018 11:52 AM) Assigned Date (-)
    Answered Date (22 Oct 2018 07:13 AM) Translated Date (13 Oct 2021 08:49 AM)

    Ye HF cross breed cow hai or yeh14 to 20 litter dhudh de sakti hai.

    sir ਮੱਕੀ ਦਾ ਅਚਾਰ ਕਿਵੇਂ ਪੈਦਾ ਹੈ ਇਸ ਨੂੰ ਬਣਾਉਣ ਦੀ ਪੂਰੀ ਵਿਧੀ ਕੀ ਹੈ

    (en)
    Posted by
    Gurnishan Singh Dhillon (9464751825)
    Gurnishan Singh Dhillon
    Punjab
    Tarn Taran
    Write Answer
    Posted Date (22 Oct 2018 11:44 AM) Assigned Date (-)
    Answered Date (22 Oct 2018 12:11 PM) Translated Date (-)

    ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਘੱਟ ਵੱਧ ਹੋ ਸਕਦੀ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ ਇਹ ਪੱਕਾ ਅਤੇ ਸੀਮਿੰਟ ਨਾਲ ਪਲੱਸਤਰ ਕੀਤਾ ਹੋਣਾ ਚਾਹੀਦਾ ਹੈ ਅਚਾਰ ਬਨਾਉਣ ਦੇ ਢੰਗ: (੧) ਕੱਟੀ ਹੋਈ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿਚ ਭਰ ਦਿਓ (੨) ਟੋਏ ਵਿਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਜਾਂ ਬਲਦਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦਿਓ ਤੇ ਇਸ ਨੂੰ ਜ਼ਮੀਨ ਦੀ ਸਤਹ ਤੋਂ ਇਕ ਮੀਟਰ ਉੱਚਾ ਰੱਖੋ ਵਧੀਆ ਆਚਾਰ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ (੩) ਇਸ ਨੂੰ ਉਪਰੋਂ ਕੜਬ ਜਾਂ ਤੂੜੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ ਇਹ ਧਿਆਨ ਰੱਖੋ ਕਿ ਟੋਇਆ ਪੂਰੀ ਤਰ੍ਹਾਂ ਹਵਾ ਬੰਦ ਹੋਵੇ (੪) ਇਸ ਕੰਮ ਲਈ ਦੱਬੇ ਹੋਏ ਚਾਰੇ ਉੱਪਰ ਪਲਾਸਟਿਕ ਦੀ ਚਾਦਰ ਵਿਛਾ ਕੇ ਇਸ ਦੇ ਕਿਨਾਰੇ ਗੋਹੇ ਰਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ (੫) ਇਸ ਦੀ ਪੂਰੀ ਨਿਗਰਾਨੀ ਰੱਖੋ ਕਿ ਚਾਰੇ ਦੇ ਲੇਪ ਉੱਪਰ ਕੋਈ ਮੋਰੀ ਜਾਂ ਤ੍ਰੇੜ ਨਾ ਆਵੇ ਜੇਕਰ ਅਜਿਹਾ ਹੋ ਜਾਵੇ ਤਾਂ ਇਸ ਨੂੰ ਛੇਤੀ ਬੰਦ ਕਰ ਦਿਓ ਅਚਾਰ 45 ਦਿਨਾਂ ਤੱਕ ਤਿਆਰ ਹੋ ਜਾਵੇਗਾ (੬) ਵਰਤਣ ਵੇਲੇ ਅਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ ਪਸ਼ੂਆਂ ਨੂੰ ਅਚਾਰ ਖਵਾਉਣਾ : ਹੋ ਸਕਦਾ ਹੈ ਕਿ ਪਸ਼ੂ ਪਹਿਲੇ ਕੁਝ ਦਿਨ ਅਚਾਰ ਪਸੰਦ ਨਾ ਕਰਨ ਇਸ ਲਈ ਪਹਿਲੇ 5-6 ਦਿਨ 5-10 ਕਿਲੋ ਅਚਾਰ ਹਰੇ ਚਾਰੇ ਵਿਚ ਰਲਾ ਕੇ ਉਨ੍ਹਾਂ ਨੂੰ ਪਾਓ ਬਾਅਦ ਵਿਚ ਹਰ ਪਸ਼ੂ ਨੂੰ 20-30 ਕਿਲੋ ਅਚਾਰ ਰੋਜ਼ਾਨਾ ਦੂਸਰੇ ਚਾਰਿਆਂ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ

    I want to have training in farming where can I get this ?

    (en)
    Posted by
    Prabhjit Singh (9501836727)
    Prabhjit Singh
    Punjab
    Fatehgarh Sahib
    Write Answer
    Posted Date (22 Oct 2018 11:39 AM) Assigned Date (-)
    Answered Date (23 Oct 2018 11:23 AM) Translated Date (-)

    Kindly tell us on which farming (organic farming, animal husbandary, mushroom farming) you want to take training. so that we can provide you exact information. Otherwise you can take farming from your nearby KVK centre.

    Answered Date (23 Oct 2018 04:57 PM) Translated Date (-)

    organic farming

    मेरी भैंस को ब्यायी को 5 दिन हो गए है उसे थनैला रोग हुआ था दो थन अब ठीक है लेकिन उनमें से दूध कम आता है इसका क्या इलाज किया जाए ?

    (en)
    Posted by
    sushant (9960332430)
    sushant
    Maharashtra
    Sangli
    Write Answer
    Posted Date (22 Oct 2018 11:36 AM) Assigned Date (-)
    Answered Date (22 Oct 2018 09:21 AM) Translated Date (13 Oct 2021 08:49 AM)

    आप भैंस को milkout पाउडर देना शुरू करें इस पाउडर के 2 चम्मच सुबह और 2 चम्मच शाम को देने शुरू करें इसके आप 2 डब्बे दें एक डिब्बे के खत्म होने के बाद इस पाउडर को दिन में एक बार ही 2 चम्मच दें और साथ ही Mummidum powder भी दें इसकी 50 ग्राम की पैकिंग होती है इसे 5 दिन लगातार दें

    sir buffalo kina time landi hai suun vich usnu 28.10 .2018 nu pura 10 month ho jana aa jiva tuci keha c mai transation feed v pa reha usnu feed 50 kilo ajj tak pa Diti hai hor v poni hai vitham h ohnu dono time 15-15 ml dea reha kina dina te 500.ml bhut aa sir vitmin h dso puri jankari sir ?

    (en)
    Posted by
    AMAN MOUDGILL (7696313890)
    AMAN MOUDGILL
    Punjab
    Patiala
    Write Answer
    Posted Date (22 Oct 2018 11:28 AM) Assigned Date (-)
    Answered Date (22 Oct 2018 10:14 AM) Translated Date (01 Nov 2021 10:52 AM)

    majj sun vich 10month 10 din lendi hai suun ch , kujj din jyada v laa lemdi hai ya kujj din pehla v suu jndi hai , ehh koi chakr wali gal nhi hundi bakii tusi sahi de raho ho sab kuj . tusi hun vitam-h 10 ml kar deyo te feed dinde raho.

    22 Oct 2018

    thnks sir g

    ਹੈਪੀ ਸੀਡਰ ਦੀ ਕਣਕ ਦੀ ਬਿਜਾਈ ਦੀ ਜਾਣਕਾਰੀ ਦਿਓ ਜੀ ?

    (en)
    Posted by
    harwinder Singh (9463058845)
    harwinder Singh
    Punjab
    Ludhiana
    Write Answer
    Posted Date (22 Oct 2018 11:04 AM) Assigned Date (-)
    Answered Date (22 Oct 2018 12:24 PM) Translated Date (-)

    Happy seeder nal jhone di prali nu bina aag lagaye wheat sowing hunfi hai.ess nal knak de yield vich v koi difference nhi aounda.Wheat seed di dose 40-45 kg per acre pa skde ho.Happy seeder da main purpose prali nu khet vich mulch krna hi hai.

    ਦਸੋ ਜੀ ?

    (en)
    • 1
    Posted by
    ramanjeet singh kang (9779300049)
    ramanjeet singh kang
    Punjab
    Fatehgarh Sahib
    Write Answer
    Posted Date (22 Oct 2018 11:02 AM) Assigned Date (-)

    ਨਰਮੇ ਦਾ ਰੇਟ ਕੋਟਕਪੂਰਾ ਦਾ ?

    (en)
    Posted by
    Amrik sidhu (8607449105)
    Amrik sidhu
    Punjab
    Bathinda
    Write Answer
    Posted Date (22 Oct 2018 10:54 AM) Assigned Date (-)
    Answered Date (22 Oct 2018 10:30 AM) Translated Date (-)

    Punjab vich narme da bhaa 4900 to 5150 tak chal reha hai ji.

    Sir potash and mutrate of potash dona vich ki difference aa ate dona di ik acre di dose kini hai ?

    (en)
    Posted by
    Agyapal (8684974050)
    Agyapal
    Haryana
    Fatehabad
    Write Answer
    Posted Date (22 Oct 2018 10:49 AM) Assigned Date (-)
    Answered Date (22 Oct 2018 12:19 PM) Translated Date (13 Oct 2021 08:49 AM)

    Potash ek fertilizer hai jo muriate of potash de naam te aounda hai.es vich potash 50% hunda hai.esdi dose @20 kg per acre hai

    ਸਰ ਜੀ ਅਸੀ ਘਰ ਲੲੀ ਮੋਟੇ ਗੰਡਿਅਾ ਦਾ ਬੀਜ ਕਿਥੋ ਪ੍ਪਤ ਕਰ ਸਕਦੇ ਹਾ ਤੇ ਕਿਸ ਰੇਟ ਵਿੰਚ ਮਿਲੂ ਗਾ ?

    (en)
    Posted by
    ਰਾਜਵਿੰਦਰ ਸਿੰਘ (9465319977)
    ਰਾਜਵਿੰਦਰ ਸਿੰਘ
    Punjab
    Muktsar
    Write Answer
    Posted Date (22 Oct 2018 10:43 AM) Assigned Date (-)
    Answered Date (23 Oct 2018 10:46 AM) Translated Date (-)

    Beej len lai tusi Punjab Seed Company Gidderbaha, Muktsar - 152101, Gur Bazar, Near Gandhi Chowk Phone 01637 230382, 230982 nal samparak kar sakde ho.

    ਮਟਰਾਂ ਨੂੰ M45 ਤੇ 19 19 19 ਇੱਕਠੀ ਕੀਤੀ ਜਾ ਸਕਦੀ ਹੈ ?

    (en)
    Posted by
    Jagjit Hundal (9876001371)
    Jagjit Hundal
    Punjab
    Amritsar
    Write Answer
    Posted Date (22 Oct 2018 10:35 AM) Assigned Date (-)
    Answered Date (22 Oct 2018 12:26 PM) Translated Date (-)

    M-45 fungicide hai jo matar de vich fungus nu control krda hai.NPK 19.19.19 ek fertilizer hai.Ess lyi fungicide and fertilizer da mixup kde v nhi ho skda.Ehna de kmm karn da way alag alag hunda hai.jekar tuc mix krke spray v krde ho tn tuhanu result proper nhi milega.ess lyi M-45 and NPK da spray hamesha hi alag alag kro

    ਮੈਂ you tube ਤੇ ਵੱਟਾਂ ਉੱਤੇ ਕਣਕ ਦੀ ਬਿਜਾਈ ਬਾਰੇ ਦੇਖਿਆ ਤੁਹਾਡੇ ਕੀ ਵਿਚਾਰ ਹਨ ਮੇਰੇ ਖੇਤ ਚੋਂ ਪਾਣੀ ਦੀ ਘਾਟ ਤੇ ਜ਼ਮੀਨ ਰੇਤਲੀ ਹੈ ?

    (en)
    Posted by
    ਜਸਪਾਲ (9872824193)
    ਜਸਪਾਲ
    Punjab
    Fazilka
    Write Answer
    Posted Date (22 Oct 2018 10:27 AM) Assigned Date (-)
    Answered Date (23 Oct 2018 04:57 AM) Translated Date (-)

    tusi jehdi video dekhi hai ik var oh video da link send karo. fir tohanu es bare video dekh ke koe jankari ditii ja sakdi hai ji.

    ਵੀਰ ਜੀ ਇਹ ਵੱਛੀ ਕਿਸ ਨਸਲ ਦੀ ਹੈ ???

    (en)
    • 2
    Posted by
    Harvinder Kaushal (9877254105)
    Harvinder Kaushal
    Punjab
    Patiala
    Write Answer
    Posted Date (22 Oct 2018 10:17 AM) Assigned Date (-)
    Answered Date (22 Oct 2018 10:22 AM) Translated Date (-)

    Sahiwall breed da Calf he ji

    Answered Date (22 Oct 2018 12:23 PM) Translated Date (-)

    jarsi plus sahival

    Kisan 444 wheat beej ke baare me jankari de. Kaha par milega aur price kitna hai ?

    (en)
    Posted by
    rampal sharma (9812343678)
    rampal sharma
    Haryana
    Jind
    Write Answer
    Posted Date (22 Oct 2018 10:05 AM) Assigned Date (-)
    Answered Date (23 Oct 2018 05:12 AM) Translated Date (13 Oct 2021 08:49 AM)

    kisan 444 kism di jankari atey beej lain lyi Dr T. Y. Mirja 8999542709 nu sampark kro

    Sir ja mam g super gold 1112 kank da Beej te kisan 444 kank da Beej kitho mil sakda ha g pls ans do g ?

    (en)
    Posted by
    avtar bhullar (9569637696)
    avtar bhullar
    Punjab
    Muktsar
    Write Answer
    Posted Date (22 Oct 2018 10:02 AM) Assigned Date (-)
    Answered Date (22 Oct 2018 12:28 PM) Translated Date (01 Nov 2021 10:52 AM)

    Eh varieties di purchase lyi tuc apne area de local agency ja dealer jo seed production da kmm krde kan ohna nal contact krke hi kr skde ho.

    Answered Date (22 Oct 2018 03:54 PM) Translated Date (01 Nov 2021 10:52 AM)

    Sir g D.B.W 173 kank Bare daso g te is Da jhad kina ha g te is Da Beej kitho mil sakda ha g pls ans do g

    emergency hall dso ?

    (en)
    • 2
    Posted by
    avtar Singh (9653898894)
    avtar Singh
    Punjab
    Barnala
    Write Answer
    Posted Date (22 Oct 2018 09:46 AM) Assigned Date (-)
    Answered Date (22 Oct 2018 10:25 AM) Translated Date (01 Nov 2021 10:52 AM)

    Es nu 1kg sateanassi, 500gm jokharr te 500gm kamarkash lao te ragged ke powder bna ke mix kar lo te 400gm rojana deo ji es nall farak pe jawe ga

    Answered Date (22 Oct 2018 10:03 AM) Translated Date (01 Nov 2021 10:53 AM)

    auivadka

    Sir ja mam g kisan 444 kank da Beej kitho mil sakda ha g pls ans do g ?

    (en)
    Posted by
    avtar bhullar (9569637696)
    avtar bhullar
    Punjab
    Muktsar
    Write Answer
    Posted Date (22 Oct 2018 09:45 AM) Assigned Date (-)
    Answered Date (22 Oct 2018 11:28 AM) Translated Date (13 Oct 2021 08:50 AM)

    Kisan 444 kanak di kisam bare puri jankari lai tusi Dr. T. Y. Mirja 8999542709 nal sampark kar sakde ho.

    sir emergency koi hall dso ?

    (en)
    Posted by
    avtar Singh (9653898894)
    avtar Singh
    Punjab
    Barnala
    Write Answer
    Posted Date (22 Oct 2018 09:43 AM) Assigned Date (-)
    Answered Date (22 Oct 2018 10:27 AM) Translated Date (01 Nov 2021 10:53 AM)

    Os nu 1kg stayanasi, 500gm jokharr te 500gm kamarkash lao te ragged ke powder bna ke mix kar lo te 400gm rojana deo

    Answered Date (22 Oct 2018 09:44 AM) Translated Date (01 Nov 2021 10:53 AM)

    majj de Parr pa reha ga

    1121 basmati aa g 13-14 din tk aa vdni aa hun os de patte hor hi kamblounde j jande aa santri j hunde aa fungs aa may be is te kehri sprey kriye carbdizem ta kiti aa 15 din ho gye hun kriye ja nhi nuksan hunda bahla ?

    (en)
    Posted by
    Manpreet sidhu (9988570805)
    Manpreet sidhu
    Punjab
    Faridkot
    Write Answer
    Posted Date (22 Oct 2018 09:42 AM) Assigned Date (-)
    Answered Date (22 Oct 2018 12:30 PM) Translated Date (13 Oct 2021 08:49 AM)

    Eh bacterial leaf blight krke ho rha hai.Es disease nal patte suk jnde han and plant v sukne start ho jnde han.Es disease di proper roktham tn nhi ho skdi.Esdi roktahm lyi tuc pulsor @200 gm per acre da spray kr skde ho

    22 Oct 2018

    sprey krn da fyda hai k nahi g 10 dina tk vd laini a

    Sir eh katta kise nsl da hai k nhi Nd esdi growth lyi ki paya jawe ehnu ?

    (en)
    • 1
    Posted by
    harpreet singh (9779365854)
    harpreet singh
    Punjab
    Amritsar
    Write Answer
    Posted Date (22 Oct 2018 09:38 AM) Assigned Date (-)
    Answered Date (22 Oct 2018 10:30 AM) Translated Date (01 Nov 2021 10:53 AM)

    Eh murrah breed da katta he es nu cargill di calf growther deo ji es de nall peat de kirre lai Bolus Albomar 1.5gm di goli deo ji Liquid Vitakaid LIV 1 lao 30ml rojana deo ji

    Answered Date (22 Oct 2018 10:57 AM) Translated Date (01 Nov 2021 10:53 AM)

    Sir growth mntra de skde

    22 Oct 2018

    hnji growth mantra v de sakde ho ji.

    sir maaj de baan pa gya. plz koi treatment daso ?

    (en)
    Posted by
    Gurwinder singh (8968054752)
    Gurwinder singh
    Punjab
    Patiala
    Write Answer
    Posted Date (22 Oct 2018 09:28 AM) Assigned Date (-)
    Answered Date (22 Oct 2018 10:32 AM) Translated Date (13 Oct 2021 08:49 AM)

    Os nu turnt najdeeke Veterinary polyclinic ch dikhao ji kioki othe os da Blood te rumen da test howega te sahi karna da pata lagg sake ga.

    majj de aa jakham bhut ho rahe aaa ..esda ki reason aaa ji and esda koi treatment dso jiii ?

    (en)
    • 3
    Posted by
    kulwinder singh sidhu (9803519936)
    kulwinder singh sidhu
    Punjab
    Ludhiana
    Write Answer
    Posted Date (22 Oct 2018 09:26 AM) Assigned Date (-)
    Answered Date (22 Oct 2018 10:39 AM) Translated Date (13 Oct 2021 08:49 AM)

    Es nu Injection Hitek 1ml/50kg body weight de hisab nal chamdy ch lwao te nall hi Liquid Udder strong H 10ml swere 10ml shame nu deo Liquid Bovimen-GL 150ml 7ml rojana deo jakhma te Coolmac tube lao ji nall farak pe jawe ga

    ਸਰ ਜੀ ਗਾਂ ਦੀ 4 ਵਾਰੀ ai ਕਰਾ ਲੀ ਪਰ ਗੱਬਨ ਨੀ ਹੋ ਰਹੀ ਤਾਰਾ ਵੀ ਸਹੀ ਟਾਈਮ ਤੇ ਦਿੰਦੀ ਹੈ ਤੇ ਬੋਲਦੀ ਵੀ ਸਹੀ ਟਾਈਮ ਤੇ ਆ ਕੋਈ ਇਲਾਜ ਦੱਸੋ ਜੀ ?

    (en)
    Posted by
    simarjeet singh (9646934413)
    simarjeet singh
    Punjab
    Muktsar
    Write Answer
    Posted Date (22 Oct 2018 09:21 AM) Assigned Date (-)
    Answered Date (22 Oct 2018 10:36 AM) Translated Date (-)

    Os nu Liquid Utrawin-OZ 30ml IU 3 din tak bachedani ch bahro te nall Powder mac min dry 500gm 50 gm rojana 20 din tak deo nall hi Injection Tonophos 20ml 7 din to 3 Injection lwao ji te heat aon te AI karwao ji

    ਸ: ਅਮਰੀਕ ਸਿੰਘ ਮੇਜੀ ਜੀ ਤੁਹਾਡੀ ਅੱਜ ਮੈਂ ਇੱਕ ਵੀਡੀਓ ਦੇਖੀ ਹੈ ਸੋਲਰ ਪੈਨਲ ਵਾਲੀ ਜੋ ਬਿਜਲੀ ਬੋਰਡ ਵਲੋਂ ਲਗਾਇਆ ਜਾਦਾ ਹੈ। ਮੈਂ ਤੁਹਾਨੂੰ ਇਹ ਪੁੱਛਣਾ ਸੀ ਕਿ ਵਧੀਆ ਸੋਲਰ ਪੈਨਲ ਦੀ ਕੀ ਪਹਿਚਾਣ ਹੈ। ਉਨ੍ਹਾਂ ਦੇ ਗਲਾਸ ਵਿਚ ਫਰਕ ਹੂੰਦਾ ਹੈ ਜਾ ਕੁਝ ਹੋਰ। ਤੁਸੀਂ ਸੋਲਰ ਪੈਨਲ ਦੀ ਪਹਿਚਾਣ ਬਾਰੇ ਦੱਸ ਰਹੇ ਸੀ ਮੈਂ ਸਮਝ ਨਹੀ ਪਾਈ ਇਸ ਲਈ ਮੈਨੂੰ ਕਿਰਪਾ ਕਰਕੇ ਚੰਗੀ ਤਰ੍ਹਾਂ ਸਮਝਾਉ। ਤੁਸੀ ਉਨ੍ਹਾਂ ਸਫ਼ਾਈ ਦੇ ਧਿਆਨ ਬਾਰੇ ਦੱਸ ਰਹੇ ਸੀ। ਦੌ ਕਿਲੋਵਾਟ ਦੇ ਸੋਲਰ ਪੈਨਲ ਤੇ ਕੀ ਖਰਚਾ ਆਵੇਗਾ। ਸੋਲਰ ਪੈਨਲ ਲਗਵਾਉਣ ਲਈ ਬਿਜਲੀ ਬੋਰਡ ਜਾਣਾ ਪਵੇਗਾ ਜਾ ਤੁਸੀਂ ਹੀ ਸਾਰੀ ਕਾਰਵਾਈ ਕਰਦੇ ਹੋ। ਮੈਂ ਜਾਨਣਾ ਚਾਹੁੰਦੀ ਹਾਂ ਸੋਲਰ ਪੈਨਲ ਲਗਵਾਉਣ ਤੋਂ ਬਾਅਦ ਵਿਚ ਮੀਟਰ ਰੀਡਿੰਗ ਵਿਚ ਕੋਈ ਪਰਾਬਲਮ ਤਾਂ ਨਹੀ ਆਉਂਦੀ ?

    (en)
    Posted by
    ਚਰਨਜੀਤ ਕੌਰ (8725988405)
    ਚਰਨਜੀਤ ਕੌਰ
    Punjab
    Amritsar
    Write Answer
    Posted Date (22 Oct 2018 09:07 AM) Assigned Date (-)
    Answered Date (22 Oct 2018 06:04 AM) Translated Date (01 Nov 2021 10:53 AM)

    ਚਰਨਜੀਤ ਕੌਰ ਇਸ ਬਾਰੇ ਪੂਰੀ ਜਾਣਕਾਰੀ ਲਈ ਤੁਸੀਂ ਅਮਰੀਕ ਸਿੰਘ ਜੀ 9814221784 ਨਾਲ ਸੰਪਰਕ ਕਰ ਸਕਦੇ ਹੋ

    eh kehri nasal di hai , is de changi sehat te vade lai ki paiya jave ,kirma di goli nu 1 mahina ho giya ?

    (en)
    • 2
    Posted by
    Harpreet dhillon (9780642626)
    Harpreet dhillon
    Punjab
    Tarn Taran
    Write Answer
    Posted Date (22 Oct 2018 08:46 AM) Assigned Date (-)
    Answered Date (22 Oct 2018 10:46 AM) Translated Date (13 Oct 2021 08:48 AM)

    Eh HF cross Shiwall breed di he. Es nu Bolus Albomar 1.5gm di goli deo ji es nu cargill di calf growth feed deo ji es nall es di sehat vadea bandi he ekk bori to bhad es nu cargill di heifer dry feed pao ji

    madam ji afeem di bejaee kme karni painde ha issda beej kitho miluga kehda beej vadia rahuga ji ?

    (en)
    Posted by
    avtar Singh (9653898894)
    avtar Singh
    Punjab
    Barnala
    Write Answer
    Posted Date (22 Oct 2018 08:16 AM) Assigned Date (-)
    Answered Date (22 Oct 2018 08:19 AM) Translated Date (01 Nov 2021 10:53 AM)

    Avtar singh ji iss di kheti krn di punjab de vich mannjoori nahi hai iss ke iss di kheti de lyi jankari nahi ditti ja skdi hai..

    Answered Date (22 Oct 2018 08:23 AM) Translated Date (01 Nov 2021 10:53 AM)

    sir ji main Ghar vaaste thode jehe boote lounne as ge 10_15 iss lyi pusea ga plz das do ji

    Sir maj de Sun de 20 ku din baki han par majh de ek than es tara mota mota hoya paya hai ?

    (en)
    • 1
    Posted by
    Sandeep Chauhan (9417408015)
    Sandeep Chauhan
    Punjab
    Fazilka
    Write Answer
    Posted Date (22 Oct 2018 07:33 AM) Assigned Date (-)
    Answered Date (22 Oct 2018 10:47 AM) Translated Date (01 Nov 2021 10:53 AM)

    Es vicho thora jeha dhudh kadd ke dekho te fer daso ji

    Answered Date (22 Oct 2018 11:05 AM) Translated Date (01 Nov 2021 10:53 AM)

    dhudh ta thek niklda hai sir

    ਪਿਆਜ਼ ਦੀ ਪਨੀਰੀ ਬੀਜਣ ਦਾ ਢੁਕਵਾਂ ਸਮਾਂ ਕਿਹੜਾ ਹੈ?

    (en)
    Posted by
    A.S.Sandhu (9417857007)
    A.S.Sandhu
    Punjab
    Ludhiana
    Write Answer
    Posted Date (22 Oct 2018 06:31 AM) Assigned Date (-)
    Answered Date (22 Oct 2018 02:56 AM) Translated Date (13 Oct 2021 08:48 AM)

    ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ ਹੁੰਦਾ ਹੈ ਨਵੇਂ ਪੌਦੇ ਅੱਧ-ਦਸੰਬਰ ਤੋਂ ਅੱਧ-ਜਨਵਰੀ ਤੱਕ ਰੋਪਣ ਲਈ ਤਿਆਰ ਹੋ ਜਾਂਦੇ ਹਨ ਰੋਪਣ ਲਈ 10-15 ਸੈ.ਮੀ. ਕੱਦ ਦੇ ਪੌਦੇ ਚੁਣੋ

    ਸਰੋਂ ਦੀ ਬਿਜਾਈ ਜਾ ਢੁਕਵਾਂ ਸਮਾਂ ਕੀ ਹੈ? ਜ਼ਿਆਦਾ ਝਾੜ ਅਤੇ ਖਾਣ ਵਾਲਾ ਤੇਲ ਜ਼ਿਆਦਾ ਕਿਸ ਕਿਸਮ ਵਿਚੋਂ ਲੈ ਸਕਦੇ ਹਾਂ?

    (en)
    • 4
    Posted by
    A.S.Sandhu (9417857007)
    A.S.Sandhu
    Punjab
    Ludhiana
    Write Answer
    Posted Date (22 Oct 2018 06:27 AM) Assigned Date (-)
    Answered Date (22 Oct 2018 06:31 AM) Translated Date (-)

    Saron de lyi tuc TL 15 , TL 17, RH 0749, RH 0406, RH 9801, RH 9304 , 45s42, 45s35, 45s46, T 59 vargia kisma lgga skde ho..ihna di bijaayi tuc 25 september ton lai k october month de vich kr skde ho.