Manage Expert Answers

Search

Total Count :- 258604

Sir ji ਜਿਪਸਮ paun da dhukma smaa ki aw kank bejn ton pehla b paa skde aaw teh kehdi vidhi rahi thik rhu ?

(en)
Posted by
ਮੋਹਣਾ ਰੰਧਾਵਾ (9417556548)
ਮੋਹਣਾ ਰੰਧਾਵਾ
Punjab
Barnala
Write Answer
Posted Date (23 Oct 2018 08:19 AM) Assigned Date (-)
Answered Date (23 Oct 2018 08:23 AM) Translated Date (-)

ਜਿਸਪਸਮ ਦੀ ਵਰਤੋਂ ਜੇਕਰ ਜਮੀਨ ਕਾਲਰ ਹੋਵੇ ਉਸ ਨੂੰ ਠੀਕ ਕਰਨ ਲਈ ਵਰਤਿਆ ਜਾਂਦਾ ਹੈ ਇਕ ਏਕੜ ਵਿਚ 100kg ਜੀਪਸਮ ਪਾਈ ਜਾਂਦੀ ਹੈ ਜੀਪਸਮ ਨੂੰ ਖੇਤ ਤਿਆਰ ਕਰਦੇ ਸਮੇਂ ਪਾਉਣ ਨਾਲ ਜਾਈਦਾ ਫਾਇਦਾ ਹੁੰਦਾ ਹੈ ਖੇਤ ਦੇ ਵਿਚ ਜੇਕਰ ਜਿਪਸਮ ਪਾਉਣੀ ਹੈ ਤਾਂ ਉਹ ਖੇਤ ਦੀ ਵਹਾਈ ਦੇ ਸਮੇ ਪਾਓ ਇਸ ਖਾਦ ਨੂੰ ਪਾ ਕੇ ਖੇਤ ਨੂੰ ਚੰਗੀ ਤ੍ਰਾਹ ਵਾਹ ਦਿਓ I ਤੁਸੀ ਸਰਤਾਜ ਜਿਪਸਮ ਦੀ ਵਰਤੋਂ ਕਰ ਸਕਦੇ ਹੋ ਇਸਦਾ ਰਿਜਲਤ ਵਧੀਆ ਹੈ

Bai g j khde krchea ch knk bejni pai gyi phir paa skde.. ?

ਸਰ ਜੀ ਸ੍ਰਰੀ ਰਾਮ ਕਣਕ ਦਾ ਬੀਜ 172ਦਾਕਿੰਨਾ ਝਾੜ ਅਤੇ ਬਿਜਾੲੀ ਦਾ ਕੀ ਟਾੲੀਮ ਕਣਕ ਨੂੰ ਕਿਹੜੀ -੨ ਖਾਦ ਲੋੜ ਹੁੰਦੀ ਅਤੇ ਕਿੰਨੀ ਡੋਜ ਦੱਸਿਓ ਜੀ ?

(en)
Posted by
ਰਘਵੀਰ ਸਿੰਘ (9463361314)
ਰਘਵੀਰ ਸਿੰਘ
Punjab
Bathinda
Write Answer
Posted Date (23 Oct 2018 08:08 AM) Assigned Date (-)
Answered Date (23 Oct 2018 04:22 AM) Translated Date (-)

Shri ram de seed len ate is bare puri jankari lai tusi Mr Vikas 9501410577 nal samparak kar sakde ho.

cr212 10 k din lao tela start Ho riha spray de jrurat ta nhi ?

(en)
Posted by
Veer (8847213097)
Veer
Punjab
Shahid Bhagat Singh Nagar
Write Answer
Posted Date (23 Oct 2018 08:02 AM) Assigned Date (-)
Answered Date (23 Oct 2018 03:59 AM) Translated Date (13 Oct 2021 08:39 AM)

jekr prti boota 4-5 tela nazar aa reha hai tan hi dvaai di spray kro.

saddi 3 acer zmeen vich rorh a kaffi matra vich 3 saal phlaa vahan chkvayaa c nicheo rorh a ge es vaar jhonaa laun ton pehlaa 5 traliaa rudhi di khaad 1 acer de hisab nall payi c 212 jhonaa 77 man niklyaa hun os vahan vich kis kanak di bijayi kitti jave jo vdiaa jhaad mil ske te rodh kis traa khatam kitte ja skde han rodh khatam krn lyi detail ch jaankari deo g ?

(en)
Posted by
D s brar (8264749143)
D s brar
Punjab
Faridkot
Write Answer
Posted Date (23 Oct 2018 06:38 AM) Assigned Date (-)
Answered Date (23 Oct 2018 05:15 AM) Translated Date (13 Oct 2021 08:39 AM)

jekar tuhade rodan vali jameen hai ta tuc gypsum@1 quintal nu prati acre de hisab nal khet vich pao. is to bad tuc kanak di bijayi kar sakde ho.

gehu ki konsi berayti boye bharpur pedavar ke liye up aligarh se hu ?

(en)
Posted by
Rajesh khanna (7351760164)
Rajesh khanna
Uttar Pradesh
Aligarh
Write Answer
Posted Date (23 Oct 2018 06:01 AM) Assigned Date (-)
Answered Date (23 Oct 2018 03:57 AM) Translated Date (-)

यू.पी. में आप गेहूं की PBW 343, PBW-502, HD-2864, UP 2338, NW-2036 किस्में लगा सकते हो

ਡਾ ਸਾਬ ਡਰਿਲ ਨਾਲ ਡੀ ਏ ਪੀ + ਪੋਟਾਸ਼ + ਕਣਕ ਪਾ ਸਕਦੇ ਹਾਂ ?

(en)
Posted by
sukhjinder s (9815201545)
sukhjinder s
Punjab
Hoshiarpur
Write Answer
Posted Date (23 Oct 2018 05:12 AM) Assigned Date (-)
Answered Date (23 Oct 2018 07:20 AM) Translated Date (13 Oct 2021 08:41 AM)

ਡਰਿਲ ਨਾਲ DAP + ਕਣਕ ਦੀ ਬਿਜਾਈ ਕਰ ਸਕਦੇ ਹੋ ਪੋਟਾਸ਼ ਦਾ ਛਿੱਟਾ ਖੇਤ ਤਿਆਰ ਕਰਨ ਵੇਲੇ ਦੇ ਦਿਓ

alu ki kheti kaise kare ?

(en)
Posted by
raman Ray (6205961562)
raman Ray
Bihar
Bhabhua
Write Answer
Posted Date (23 Oct 2018 04:47 AM) Assigned Date (-)
Answered Date (23 Oct 2018 04:05 AM) Translated Date (-)

बिहार में आलू की Kufri Alankar, Kufri Bahar, Kufri Lalima, Kufri Jawahar, kufri Sinduri, Kufri Badshah किस्में लगा सकते हो इसकी बिजाई 25 अक्टूबर से 15 नवंबर महीने तक की जा सकती है पंक्ति से पंक्ति 50X50सै.मी. और पौधे से पौधे 20-25सै.मी. की दूरी रखें एक एकड़ के लिए 10-12कुइटंल बीज का इस्तेमाल करो

ਮੈਂ ਪੰਜਾਬ ਵਿਚ ਫੁੱਲਾ ਦੀ ਖੇਤੀ ਕਰਨਾ ਚਉਦਾ ਹਾ ਮੈਨੂੰ ਕਿ ਕਰਨਾ ਪਵੇ ਗਾ ਕਿਸ ਤਹਰਾ ਦੇ ਫੁੱਲਾ ਚੱ ਜਿਆਦਾ ਫਾਇਦਾ ਹੈ ਮੈਂ ਵੈਸੇ ਯੂਏਈ ਵਿਚ ਰਹਿੰਦਾ ਹਾ ?

(en)
Posted by
jagpreet singh (7087542957)
jagpreet singh
Punjab
Jalandhar
Write Answer
Posted Date (22 Oct 2018 11:22 PM) Assigned Date (-)
Answered Date (23 Oct 2018 04:10 AM) Translated Date (13 Oct 2021 08:41 AM)

ਇਸ ਵੇਲੇ ਤੁਸੀਂ ਗੇਂਦਾ ਜਾਂ ਗੁਲਾਬ ਦੀ ਖੇਤੀ ਕਰ ਸਕਦੇ ਹੋ ਜੇਕਰ ਤੁਸੀਂ ਇਸਦੀ ਬਿਜਾਈ ਪੋਲੀਹਾਊਸ ਵਿੱਚ ਕਰਦੇ ਹੋ ਤਾਂ ਇਹ ਚੰਗਾ ਝਾੜ ਅਤੇ ਗੁਣਵੱਤਾ ਦਿੰਦਾ ਹੈ

Sir CRD DISEASE HAI MURIGIYAN VICH KOI BEST MEDICINE DASSO PLEASE ?

(en)
Posted by
Sapandeep Singh (7009066464)
Sapandeep Singh
Punjab
Jalandhar
Write Answer
Posted Date (22 Oct 2018 10:08 PM) Assigned Date (-)
Answered Date (23 Oct 2018 06:45 AM) Translated Date (25 Oct 2021 10:22 AM)

tusi Enrocin@1ml per litre of water for 24hr x 5 days layi treatment karo.

1121 ਦਾ ਕੀ ਭਾਅ ?

(en)
Posted by
Parmpal Singh (9988291485)
Parmpal Singh
Punjab
Bathinda
Write Answer
Posted Date (22 Oct 2018 09:45 PM) Assigned Date (-)
Answered Date (23 Oct 2018 06:30 AM) Translated Date (-)

Punjab vich 1121 da rate 3100 to 3500 tak chal reha hai.

Answered Date (23 Oct 2018 05:33 AM) Translated Date (-)

1121 -3400 ਤੋ 3500 ਅਤੇ 1509 -3000 ਤੋ 3100 ਰਾਜਪੁਰਾ ਮੰਡੀ

mera swaal ji Navroop singh ji nu aa swal eh c ke main sahiwal gaa leni chauna 15 toh 20 litr dudh vali joke merw kol jake v enna he dudh rkhe ki mnu tuc apne kolo dwa skde ho nd enne milk wali gaa kine price tak mil jau mera area Amloh dist Fatehgarh sahib hai plz aus. sir @Navroop singh ji ?

(en)
Posted by
Dalvir Dhaliwal (8264708485)
Dalvir Dhaliwal
Punjab
Fatehgarh Sahib
Write Answer
Posted Date (22 Oct 2018 09:44 PM) Assigned Date (-)
Answered Date (23 Oct 2018 05:04 AM) Translated Date (-)

ਕੋਈ ਸਾਹੀਵਾਲ ਗਾਂ ਨਹੀ ਜੋ ਕਿ 20 ਲਿਟਰ ਪ੍ਰਤੀ ਦਿਨ ਦੁੱਧ ਕੁਦਰਤੀ ਤੌਰ ਤੇ ਦਿੰਦੀ ਹੋਵੇ ਬਗੈਰ ਕਿਸੇ ਮਿਨਰਲ ਮਿਕਸਚਰ ਮਿਸ਼ਰਣ ਜਾਂ ਕੈਲਸ਼ੀਅਮ ਤੋਂ ਬਿਨਾਂ), ਜੇ ਤੁਹਾਨੂੰ ਕਿਤੇ ਮਿਲੇ ਤਾਂ ਮੈਨੂੰ ਦੱਸ ਸਕਦੇ ਹੋਂ ਵੱਧ ਤੋਂ ਵੱਧ 16 ਲੀਟਰ ਪ੍ਰਤੀ ਦੁੱਧ ਦੇਣ ਵਾਲੀ ਗਾਂ ਜੇਕਰ ਤੁਸੀ ਲੱਗਭੱਗ 1 ਲੱਖ ਰੁਪਏ ਤੱਕ ਹੀ ਮਿਲੇਗੀ ਮੇਰੇ ਕੋਲ ਗਾਂ ਤਾਂ ਕੋਈ ਸੇਲ ਕਰਨ ਲਈ ਨਹੀ ਹੈ ਪਰ ਮੇਰੇ ਕੋਲ ਵੇਚਣ ਲਈ ਹੀਫਰ ( ਪਹਿਲਣ) ਹੈ ਲੱਗਭੱਗ 20000 ਰੁਪਏ ਤਕ ਦੀ ਕੀਮਤ ਵਿੱਚ ਮਿਲੇਗੀ ਜੇਕਰ ਇਸ ਬਾਰੇ ਜਾਣਕਾਰੀ ਲੈਣੀ ਹੈ ਤਾਂ ਤੁਸੀ ਮੇੇਰੇ ਨਾਲ 9649038200 ਨੰਬਰ ਤੇ ਸੰਪਰਕ ਕਰ ਸਕਦੇ ਹੋ

23 Oct 2018

sir hindi m likh dete to hume bhi smajh m aa jata

23 Oct 2018

ਸਰ ਇਹਦਾ ਦੁੱਧ ਕਿੰਨਾ ਹੋਜੂ ਵੱਧ ਤੋਂ ਵੱਧ ਤੇ ਹੁਣ ਸੂਈ ਹੋਈ ਆ ਜਾ ਨਹੀਂ ਜਿਸਦੀ ਤੁਸੀ ਗੱਲ ਕਰਦੇ 20,000 ਰੁਪਏ ਵਾਲੀ ਦੀ ਹੁਣ ਦੁੱਧ ਦੇ ਰਹੀ ਆ ਜਾ ਨਹੀਂ ਅਤੇ ਕਿੰਨਾ ਦਿੰਦੀ ਹੈ

sir vitamor H liquid calf nu de sakde ha. 3 month di vassi ha g ?

(en)
Posted by
Aman (9646961570)
Aman
Punjab
Bathinda
Write Answer
Posted Date (22 Oct 2018 09:31 PM) Assigned Date (-)
Answered Date (23 Oct 2018 11:53 AM) Translated Date (13 Oct 2021 08:41 AM)

hnji de sakde ho .esnu 2ml per day de sakde ho ji.

ਕਣਕ ਨੂੰ D.A.P ਦੇ ਨਾਲ ਹੋਰ ਵੀ ਕੋਈ ਖਾਦ ਪਾਉਣ ਦੀ ਜ਼ਰੂਰਤ ਹੁੰਦੀ ਹੈ ਜਿੱਦਾ ਕੀ potash ja zink ?

(en)
Posted by
Amandeep Singh (9878477114)
Amandeep Singh
Punjab
Hoshiarpur
Write Answer
Posted Date (22 Oct 2018 09:26 PM) Assigned Date (-)
Answered Date (23 Oct 2018 08:02 AM) Translated Date (13 Oct 2021 08:41 AM)

ਕਣਕ ਦੀ ਬਿਜਾਈ ਵੇਲੇ 50 ਕਿਲੋ DAP ਦੀ ਬਿਜਾਈ ਕਰੋ ਪੋਟਾਸ਼ ਦੀ ਘਾਟ ਵਾਲੀਆਂ ਜਮੀਨਾਂ ਵਿੱਚ 20 ਕਿਲੋ ਪੋਟਾਸ਼ ਇਕ ਕਿੱਲ ਦੇ ਹਿਸਾਬ ਨਾਲ ਬਿਜਾਈ ਤੋਂ ਪਹਿਲਾਂ ਖੇਤ ਤਿਆਰ ਕਰਨ ਵੇਲੇ ਛਿੱਟਾ ਦੇ ਦਿਓ ਜੇਕਰ ਸਾਉਣੀ ਦੀ ਫਸਲ ਵਿੱਚ ਜਿੰਕ ਦੀ ਸਿਫਾਰਸ਼ ਕੀਤੀ ਮਾਤਰਾ ਪਾਈ ਗਈ ਹੈ ਤਾਂ ਹਾੜੀ ਦੀ ਫਸਲ ਵਿੱਚ ਜਿੰਕ ਨਾ ਪਾਓ ਜਿਥੇ ਜਿੰਕ ਦੀ ਘਾਟ ਹੈ ਤਾਂ 25 ਕਿਲੋ ਜਿੰਕ ਸਲਫੇਟ ਇਕ ਕਿੱਲੇ ਦੇ ਹਿਸਾਬ ਨਾਲ ਪਾਓ

Happy seeder wali kanak da jhaddd kiwe rehnda ?

(en)
Posted by
Tejinder (7009918626)
Tejinder
Punjab
Barnala
Write Answer
Posted Date (22 Oct 2018 09:10 PM) Assigned Date (-)
Answered Date (22 Oct 2018 10:17 PM) Translated Date (13 Oct 2021 08:41 AM)

Happy seeder nal jhone di prali nu bina aag lagaye kanak hundi hai.ess nal knak de jhaad vich koi fark nhi ayunda.Happy seeder da main teecha prali nu khet vich mulch krna hi hai.

ਸਰ ਜੀ ॅਮਝ ਪिਹਲਣ ਹੈ िਪਛਾ ਕॅड ਦੀ ਹੈ ਕੀ ਇਲਾਜ ਕਰੀੲੇ ?

(en)
Posted by
Harbhajan singh (9878507844)
Harbhajan singh
Punjab
Ferozpur
Write Answer
Posted Date (22 Oct 2018 09:02 PM) Assigned Date (-)
Answered Date (22 Oct 2018 03:42 PM) Translated Date (13 Oct 2021 08:41 AM)

ਤੁਸੀ Calcimust gel 300ml ਕਰਕੇ ਲਗਾਤਾਰ 3 ਦਿਨ ਦਿਓ , ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ , ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ , ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ , ਇਸ ਨਾਲ ਫਰਕ ਪੈ ਜਾਵੇਗਾ , ਉਸਦਾ ਪਿੱਛਾ ਉਚਾ ਰੱਖੋ , ਤੂੜੀ ਘਟ ਪਾਓ ..

sat sri akal sir g Unant 343 kisam da ki result aa. And kado ton bijai shuru hai ?

(en)
Posted by
Talwinder singh (7347574793)
Talwinder singh
Punjab
Gurdaspur
Write Answer
Posted Date (22 Oct 2018 08:50 PM) Assigned Date (-)
Answered Date (22 Oct 2018 09:52 PM) Translated Date (-)

UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ . ਇਸਦੀ ਬਿਜਾਈ ਅਕਤੂਬਰ ਦੇ ਚੌਥੇ ਹਫਤੇ ਤੋਂ ਲੈ ਕੇ ਨਵੰਬਰ ਦੇ ਚੌਥੇ ਹਫਤੇ ਤੱਕ ਕਰ ਸਕਦੇ ਹੋ

22 Oct 2018

thanx sir g

sir ji ki Mai coj 238 kammad nu passua nu cut k khila sakda ?

(en)
Posted by
balwinder singh (9465259034)
balwinder singh
Punjab
Hoshiarpur
Write Answer
Posted Date (22 Oct 2018 08:41 PM) Assigned Date (-)
Answered Date (23 Oct 2018 11:30 AM) Translated Date (13 Oct 2021 08:41 AM)

hnji uparla ik tihayi hissa pashu nu khavaeya ja sakda hai.

Sir 343 unnat te 3086 cho kehda beej vadia rehoga ageti knak lai ?

(en)
Posted by
Maninder singh (9501674130)
Maninder singh
Punjab
Amritsar
Write Answer
Posted Date (22 Oct 2018 08:29 PM) Assigned Date (-)
Answered Date (23 Oct 2018 05:17 AM) Translated Date (13 Oct 2021 08:41 AM)

tusi ehna vicho koi v kism beej skde ho. dona da result vdia hai. UNNAT PBW 343 kism 155 dina vich pak jandi hai atey 23.2qtl/acre jhaad dindi hai atey 3086 kism 23qtl/acre jhaad dindi hai

23 Oct 2018

ok mam g thnx

23 Oct 2018

mam ..725 kistra rahega g

Answered Date (22 Oct 2018 08:45 PM) Translated Date (13 Oct 2021 08:41 AM)

dono same hi aa

Answered Date (22 Oct 2018 08:45 PM) Translated Date (13 Oct 2021 08:41 AM)

19 21 da farak a sirf

ਇਕ ਮੁਰਗੀ ਨੂੰ ਇਕ ਦਿਨ ਵਿੱਚ ਕਿੰਨੀ ਫੀਡ ਜਾ ਦਾਣਾ ਆਦਿ ਪਾਉਣਾ ਚਾਹੀਦਾ ?

(en)
Posted by
ਰਤਿੰਦਰ ਸਿੰਘ ਸੈਣੀ (9417341742)
ਰਤਿੰਦਰ ਸਿੰਘ ਸੈਣੀ
Punjab
Hoshiarpur
Write Answer
Posted Date (22 Oct 2018 08:24 PM) Assigned Date (-)
Answered Date (23 Oct 2018 02:19 PM) Translated Date (-)

jekar egg wali murgi hai fir iss mousam vich 110-115 gram tak de skde ho , jekar mass wali hai fir 150-200 gram tak v de skde ho , baki uhna de khann te dependa hai ..

Answered Date (23 Oct 2018 01:02 PM) Translated Date (-)

murgi kehri e ji egg Bali ja chikn bali

Answered Date (24 Oct 2018 07:39 PM) Translated Date (-)

22 ji ap ji da. number

hd csw 18 ਕਣਕ ਦੇ ਬੀਜ ਬਾਰੇ ਜਾਣਕਾਰੀ ਦੇਵੋ ਜੀ ?

(en)
Posted by
Harvinder singh (7707840165)
Harvinder singh
Punjab
Patiala
Write Answer
Posted Date (22 Oct 2018 08:23 PM) Assigned Date (-)
Answered Date (22 Oct 2018 09:54 PM) Translated Date (13 Oct 2021 08:41 AM)

HD CSW 18 ਕਿਸਮ ਲੰਬੇ ਦਾਣਿਆਂ ਅਤੇ ਲੰਬੀ ਮੁੰਜਰਾਂ ਵਾਲੀ ਕਿਸਮ ਹੈ ਇਸ ਕਿਸਮ ਦੀ ਪੈਦਾਵਾਰ 23-25 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ ਕਿਸਮ ਭੂਰੀ ਅਤੇ ਪੀਲੀ ਕੁੰਗੀ ਦੀ ਪ੍ਰਤੀਰੋਧਕ ਕਿਸਮ ਹੈ ਇਹ ਕਿਸਮ ਪੱਕਣ ਦੇ ਲਈ 154-160 ਦਿਨਾਂ ਦਾ ਸਮਾਂ ਲੈਂਦੀ ਹੈ

Sir ਜੀ ਘਰ ਵਿੱਚ ਦੇਸੀ ਮੁਰਗੀਆ ਰੱਖਿਆ ਨੇ ਉਨ੍ਹਾਂ ਦੀ ਉਮਰ ਵੀ ਪੰਜ ਮਹੀਨੇ ਤੋਂ ਵੱਧ ਹੈ ਫਿਰ ਵੀ ਉਹ ਆਡੇ ਨਹੀਂ ਦਿੰਦੀਆਂ ਕਿਰਪਾ ਕਰਕੇ ਕੋਈ ਹੱਲ ਦੱਸੋ ?

(en)
Posted by
gurpreet singh (9914432051)
gurpreet singh
Punjab
Ferozpur
Write Answer
Posted Date (22 Oct 2018 08:17 PM) Assigned Date (-)
Answered Date (23 Oct 2018 02:17 PM) Translated Date (-)

tuci feed da vdia dyan rkho , baki 6 month tak vdia khurak de nal bache dene suru kr dindia hai..

Answered Date (22 Oct 2018 08:28 PM) Translated Date (-)

ਲੱਸਣ ਅਤੇ ਮੱਛੀ ਚੂਰਾ ਖੁਰਾਕ ਵਿਚ ਮਿਲਾ ਕੇ ਦੇਵੋ

sat sri akal sir g mera ek hor question c gg v apni cow nu 4 month ho gye souui nu bt ohh hun sukk bht gyi gg dino din sukki jaandi aa patthe khandi ta hai bt khul k ni khaandi gg ohde lyi koi vdhiya ilaj dso gg dhanwaad ?

(en)
Posted by
rachpal singh (9914152852)
rachpal singh
Punjab
Ludhiana
Write Answer
Posted Date (22 Oct 2018 08:05 PM) Assigned Date (-)
Answered Date (25 Oct 2018 11:49 AM) Translated Date (13 Oct 2021 08:41 AM)

Os nu Liquid Anabolit 1 litter 100ml rojana deo powder Tonakind Hearb 500gm 50 gm rojana deo powder Enroboost 100gm rojana deo ji.

Answered Date (25 Oct 2018 09:22 PM) Translated Date (13 Oct 2021 08:41 AM)

uss nu tuci markfed compnay di markfed high enegry feed deni suru kro.iss nal vdya growth howegi..

ਵੀਰ ਇਕ ਅਵਾਰਾ ਗਾ ਫੜੀ ਆ ਉਸ ਨੂੰ ਚੇਕ ਕਰਵਾ ਆ ਤਾ ਡਾਕਟਰ ਕਹਿੰਦਾ 90%ਗੱਭਣ ਆ ਇਕ ਮਹੀਨੇ ਬਾਅਦ ਲੇ ਕੇ ਆਈ ਘੱਟ ਟਾਇਮ ਦਾ ਪਤਾ ਲੱਗ ਜਾਦਾ ਹੈ ਠੰਡੇ ਟੀਕੇ ਦੀ ਲੋੜ ਹੈ ਕੇ ਨਹੀ ਇਸ ਬਾਰੇ ਜਾਣਕਾਰੀ ਦਿਉ ਜੀ ਪੰਜਾਬੀ ਵਿੱਚ ਜੀ ?

(en)
Posted by
ਗੋਰਾ ਸਿੱਧੂ (8437831142)
ਗੋਰਾ ਸਿੱਧੂ
Punjab
Ludhiana
Write Answer
Posted Date (22 Oct 2018 08:04 PM) Assigned Date (-)
Answered Date (23 Oct 2018 11:52 AM) Translated Date (-)

ਹਾਂਜੀ ਵੀਰ ਜੀ ਤੁਸੀਂ ਉਸ ਨੂੰ ਠੰਡਾ ਟੀਕਾ ਲਗਵਾ ਦਿਉ ਜੀ

Answered Date (14 Nov 2018 07:37 PM) Translated Date (-)

sir Mai poultry farm ki jankari laini hai

Answered Date (16 Nov 2018 09:03 PM) Translated Date (-)

Sir meri murgi boht sust rhti hai, aakhe bi band karti hai, uske gle se awaj bi aati hai sote wakt... Muje lagta hai use rani khet bumari ho gi hai koi hal btao

Answered Date (16 Jan 2019 05:03 PM) Translated Date (-)

sir ਮੁਰਗੀਆਂ ਅੰਡੇ ਨਹੀ ਦੇ ਰਹੀਆ ਖੁਰਾਕ ਵੀ ਬਹੁਤ ਪਾਈ ਹੈ ਕੋਈ ਹਲ ਦਸੋ ਜੀ ਲਸਣ ਵੀ ਪਾਇਆਂ ਸੀ ਮਨ ਅੱਕਿਆ ਪਿਆ ਮੁਰਗੀ ਪਾਲਣ ਤੋ ਜਲਦੀ ਕੋਈ ਸਲਾਹ ਦਸੋ

Himachal Pradesh

Answered Date (10 Jul 2019 03:33 PM) Translated Date (-)

sir i want to know about total investment for layer farming for 5000 chicks

Answered Date (29 Aug 2019 09:45 PM) Translated Date (-)

ਸ੍ਰ ਕੜਕਨਾਥ ਮੁਰਗੀ ਬਾਰੇ ਦੱਸੋ

Answered Date (26 Sep 2019 10:48 PM) Translated Date (-)

desi murgi ki egg dene wali nasal ki murgi konsi badiya hai or kha se leve

Answered Date (01 Nov 2019 04:37 PM) Translated Date (-)

sir meri a murgia egg nhi da raha kya karn ha 18 month age ha 6 wicho 2 hi egg da rahia na

Answered Date (12 Dec 2019 06:18 AM) Translated Date (-)

sir mere murgeyon mai crd hwi maine 4/12 se stressvel @5ml or enrocin@1ml de rha hu koi fark nahi hai unke muh se awaj bahut aa rhi hai or faail gai kya koi pakka ilaj hai crd ka

Answered Date (21 Jan 2020 07:53 AM) Translated Date (-)

chabro murgi ware puri jankari deo plz . kitho milde aa ? kine din wad aande dinde aa te sal vich kine ande dinde aa ?

Answered Date (25 Jan 2020 02:26 PM) Translated Date (-)

kadknath murgea kaha se melegi

Uttar Pradesh

Answered Date (03 Mar 2020 01:33 PM) Translated Date (-)

Sir mai potri farm kholana chahta hoon isaka sujhaw dijiye

Answered Date (12 May 2020 12:56 PM) Translated Date (-)

sir jammu Kashmir and ladakh me bakri ki konsi nasal hoti he aur aap jammu kashmir se ho is liye aapse saval kiya replay dijiye please

ਡਾ ਸਾਬ ਗਾ ਦੇ ਦੁਧ ਵਿਚ ਛਿਛੜੇ ਜ ਆਉਦੇ ਕੋਈ ਇਲਾਜ ਦਸੋ ?

(en)
Posted by
sukhjinder s (9815201545)
sukhjinder s
Punjab
Hoshiarpur
Write Answer
Posted Date (22 Oct 2018 08:01 PM) Assigned Date (-)
Answered Date (22 Oct 2018 03:44 PM) Translated Date (13 Oct 2021 08:41 AM)

ਉਸ ਨੂੰ ਤੁਸੀ Teramicin-LA 30ml ਲੈ ਕੇ 15-15ml ਗਰਦਨ ਦੇ ਦੋਨਾਂ ਪਾਸੇ ਲਗਵਾਓ , ਇਸਦੇ ਨਾਲ ਤੁਸੀ Flashout ਪਾਊਡਰ ਜਾਂ masticare ਪਾਊਡਰ ਦਿਓ ਇਸਦਾ ਰੋਜਾਨਾ 1 ਪੋਚ ਦੇਣ ਹੈ ਅਤੇ ਮੀਠਾ ਸੋਡਾ 30 ਗ੍ਰਾਮ ਰੋਜਾਨਾ ਦਿਓ ਇਸ ਨਾਲ ਫਰਕ ਪੈ ਜਾਵੇਗਾ ...

22 Oct 2018

ਸਰ ਕਿਨੇ ਦਿਨ ਦੇ ਸਕਦੇ ਹਾਂ

22 Oct 2018

tusi powder di ik packing dedo jinni pouch onde hai. ik var oh sare dedo . lod pen te ik packing hor dedo.

Sir ji 1121 jhona ha 60% pak gya ha os vich tela de bimari ha tela mar nahi riha 28 dina de vich 2 vari sapre kar dite ha pahila (pi osheen) bade vich (Buprofen gold) name de dawai kite se kuj ku tela marea phir jiyada ho giya ha ke kariye jhona 10. 15 day vich pack jave ge ki kriye ?

(en)
  • 2
Posted by
Aman virk (9569581270)
Aman virk
Punjab
Patiala
Write Answer
Posted Date (22 Oct 2018 07:59 PM) Assigned Date (-)
Answered Date (22 Oct 2018 08:03 PM) Translated Date (13 Oct 2021 08:41 AM)

Jekar tele da nuksaan jyada ho rhs hai tn es vich Dichlorovos @200 ml per acre ja Buprofenzin @200-250 ml per acre da spray kr skde ho

Answered Date (22 Oct 2018 08:42 PM) Translated Date (13 Oct 2021 08:41 AM)

tuc ddp pao rate vich khol k halke khade Pani wich

sir g ਮੇਰੀ ਮੱਝ ਦੱਧ ਨਹੀ ਲੂਦੀ 30 - 40min, 2ਮਹੀਨੇ ਹੋਈ ਆ ਸੂਈ ਨੂ ਦੱਧ 10kg ਆ , ਦੱਸੋ ਜੀ ਹੱਲ ?

(en)
Posted by
jass (9872768905)
jass
Punjab
Barnala
Write Answer
Posted Date (22 Oct 2018 07:56 PM) Assigned Date (-)
Answered Date (22 Oct 2018 02:28 PM) Translated Date (-)

uss nu tuci Lactin bolus 1-1 goli swere sham deo , isde nal milkout powder 2-2 chamch swere sham rojana deo , enna nal farak paa jawega..

Sir ji 1121 jhona ha 60% pak gya ha os vich tela de bimari ha tela mar nahi riha 28 dina de vich 2 vari sapre kar dite ha pahila (pi osheen) bade vich (Buprofen gold) name de dawai kite se kuj ku tela marea phir jiyada ho giya ha ke kariye jhona 10. 15 day vich pack jave ge ke karea

(en)
  • 2
Posted by
Aman virk (9569581270)
Aman virk
Punjab
Patiala
Write Answer
Posted Date (22 Oct 2018 07:56 PM) Assigned Date (-)
Answered Date (23 Oct 2018 05:41 AM) Translated Date (13 Oct 2021 08:40 AM)

tele di roktham lyi BPMC@80-100gm ja DDVP@200ml prti acre de hisaab nal vrto.

sir ab began ki kon se varite lag sakte he mota or bagni ?

(en)
Posted by
Sumant Itkan (9041746599)
Sumant Itkan
Punjab
Fazilka
Write Answer
Posted Date (22 Oct 2018 07:47 PM) Assigned Date (-)
Answered Date (23 Oct 2018 04:15 AM) Translated Date (13 Oct 2021 08:40 AM)

baingan di tusi Punjab Bahar, Punjab No 8, Pant Rituraj, PH 4, Punjab Sadabahar kisman laa skde ho.

kank de beej lain wala form send krdo gg ?

(en)
Posted by
kawaljeet (9814127993)
kawaljeet
Punjab
Amritsar
Write Answer
Posted Date (22 Oct 2018 07:41 PM) Assigned Date (-)
Answered Date (22 Oct 2018 08:08 PM) Translated Date (13 Oct 2021 08:40 AM)

.Subsidy form apply krn di last date 25/10/2018 hai.subsidy da online form www.agripb.gov.in website to download kita ja skda hai

Kanak di 444 kism bare dasso g ?

(en)
Posted by
kashmir singh (6239788425)
kashmir singh
Punjab
Sangrur
Write Answer
Posted Date (22 Oct 2018 07:38 PM) Assigned Date (-)
Answered Date (23 Oct 2018 05:01 AM) Translated Date (13 Oct 2021 08:48 AM)

Kanak di 444 kisam bare puri jankari lai tusi Dr T. Y. Mirja 8999542709 nal samparak karo ji.

sir majh ik time milk dandi ha sui nu ik month pura ho gyea ?

(en)
Posted by
Labh Singh (9914796005)
Labh Singh
Punjab
Patiala
Write Answer
Posted Date (22 Oct 2018 07:34 PM) Assigned Date (-)
Answered Date (22 Oct 2018 02:29 PM) Translated Date (-)

ਤੁਸੀ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ , ਇਸਦੀਆਂ 10-10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਓ , ਇਸਦੇ ਨਾਲ ਤੁਸੀ Anti stress ਦਵਾਈ ਦੀ ਗੋਲੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ ਦਿਓ , ਜਾਂ ਤੁਸੀ Stress-ess liqued 50ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਵੀ ਫਰਕ ਪੈ ਜਾਵੇਗਾ, ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੀ ਵੱਧ ਜਾਵੇਗਾ

ਸਰ ਜੀ ਮੈਨੂੰ ਦੋ ਸਾਲ ਹੋ ਗਏ ਹਨ ਜੀਰੋ ਡਰਿੱਲ ਦੇ ਨਾਲ ਕਣਕ ਬੀਜਦੇ ਨੂੰ ਕੀ ਮੈ ਇਸ ਸਾਲ ਵੀ ਜੀਰੋ ਡਰਿੱਲ ਦੇ ਨਾਲ ਕਣਕ ਬੀਜ ਸਕਦਾ ਹਾਂ ਝਾੜ ਤੇ ਕੋਈ ਅਸਰ ਤੇ ਨਹੀਂ ਪੈਂਦਾ ?

(en)
Posted by
ਹਰਪ੍ਰੀਤ ਸਿੰਘ (8146329355)
ਹਰਪ੍ਰੀਤ ਸਿੰਘ
Punjab
Tarn Taran
Write Answer
Posted Date (22 Oct 2018 07:32 PM) Assigned Date (-)
Answered Date (22 Oct 2018 08:11 PM) Translated Date (13 Oct 2021 08:48 AM)

ਤੁਸੀਂ ਜੀਰੋ ਡਰਿਲ ਨਾਲ ਇਸ ਸਾਲ ਵੀ ਕਣਕ ਦੀ ਬਿਜਾਈ ਕਰ ਸਕਦੇ ਹੋ ਇਸ ਨਾਲ ਝਾੜ ਵਿੱਚ ਕੋਈ ਫਰਕ ਨਹੀਂ ਪੈਂਦਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਝਾੜ ਪਹਿਲਾਂ ਵਾਂਗ ਹੀ ਆਵੇਗਾ

12ਦਿਨ ਹੋ ਗਏ osheen ਕਰੀ ਨੂੰ ਪਰ ਫਿਰ ਵੀ ਤੇਲਾਂ ਜੀਰੀ ਵਿਚ ਫਿਰ ਰਿਹਾ ਥੋੜਾ ਨੁਕਸਾਨ ਕਰ ਰਿਹਾ ਹੁਣ ਕਿਹੜੀ ਦਵਾਈ ਦੀ ਸਪਰੇ ਕਰੀ ਏ ?

(en)
Posted by
Rajinderpal singh (9464207747)
Rajinderpal singh
Punjab
Sangrur
Write Answer
Posted Date (22 Oct 2018 07:23 PM) Assigned Date (-)
Answered Date (22 Oct 2018 08:15 PM) Translated Date (-)

Osheen spray da asar 15-18 din tkk rehnda hai.Je jhone di harvesting late honi hai tn ess vich Buprofenzin @200-250 ml per acre ja Dichlorovos @200 ml per acre da spray kr skde ho

ਵੀਰ ਜੀ ਸੁੱਕੇ ਖੇਤ ਵਿਚ ਮਟਰ , ਛੋਲੇ ਬੀਜਣੇ ਹਨ ਉਗਰ ਆਉਣ ਜੀ ?

(en)
Posted by
ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ) (9888603600)
ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ)
Punjab
Muktsar
Write Answer
Posted Date (22 Oct 2018 07:15 PM) Assigned Date (-)
Answered Date (23 Oct 2018 05:19 AM) Translated Date (13 Oct 2021 08:48 AM)

ਸੁੱਕੇ ਖੇਤ ਵਿੱਚ ਮਟਰ ਜਾਂ ਛੋਲੇ ਬੀਜਣ ਤੋਂ ਪਹਿਲਾਂ ਇੱਕ ਵਾਰ ਸਿੰਚਾਈ ਕਰ ਦਿਓ ਅਤੇ ਉਸ ਤੋਂ ਬਾਅਦ ਬਿਜਾਈ ਕਰੋ ਇਸ ਨਾਲ ਬੀਜ ਪੁੰਗਰ ਜਾਣਗੇ

ਸਰ ਗਾਂ ਦੇ ਸੁਣ ਤੋ ਬਾਅਦ ਕੋਈ ਵਧੀਆ ਜਾ ਕਾੜਾ ਦੱਸੋ ਜੀ ਜੋ ਉਸ ਦੇ ਜੈਰ ਪੈਣ ਵਿੱਚ ਮਦਦ ਕਰੇ ਧੰਨਵਾਦ ਜੀ ?

(en)
Posted by
Gurwinder singh (8968054752)
Gurwinder singh
Punjab
Patiala
Write Answer
Posted Date (22 Oct 2018 07:14 PM) Assigned Date (-)
Answered Date (22 Oct 2018 07:22 PM) Translated Date (-)

Os nu 250gm gurr,100gm sukhe amle, 100gm shonf, 50gm ajwein te 50gm Haldi rojana oball ke tharr ke deo ji

Sir ja mam g kank de Beej H. I. 1612 Bare daso g k a kank panjab vich Beej sakde ha k nahi ans jaroor dena pls ?

(en)
Posted by
avtar bhullar (9569637696)
avtar bhullar
Punjab
Muktsar
Write Answer
Posted Date (22 Oct 2018 07:04 PM) Assigned Date (-)
Answered Date (23 Oct 2018 05:27 AM) Translated Date (13 Oct 2021 08:48 AM)

ih kism jharkhand vich beejn lyi upyukt hai, koshish kro ki jehdi Punjab lyi recommended varieties hn ohna di hi bijai kro.

23 Oct 2018

thanks g

Answered Date (23 Oct 2018 11:19 AM) Translated Date (13 Oct 2021 08:48 AM)

g kisan 444 kank panjab vich Beej sakde ha k nahi g pls ans do

ਕੀ ਬੀਅਰ ਕਾਰਖਾਨੇ ਤੋ ਮਿਲਣ ਵਾਲੀ ਮੱਕੀ ਅਤੇ ਜੌਂ ਦੀ ਵੇਸਟ ਸੂਰਾਂ ਨੂੰ ਪਾਈ ਜਾ ਸਕਦੀ ਹੈ ?

(en)
Posted by
manjit singh (7814889908)
manjit singh
Punjab
Fatehgarh Sahib
Write Answer
Posted Date (22 Oct 2018 07:04 PM) Assigned Date (-)
Answered Date (26 Oct 2018 12:53 PM) Translated Date (-)

tuci ehh audio suuno ji .

  • Answered Date (28 Oct 2018 08:50 AM) Translated Date (-)

    sir ji Audio play nhi ho rhi ji

    Answered Date (04 Nov 2018 05:30 PM) Translated Date (-)

    sr mere page say sawal puchne ka opsion nhii ayy raha

    Sir ji 1121 jhona ha 60% packe giya ha osda tela nahi mar riha. 28 days vich 2 vari sapra kar dite ha pahila (pi osheen) phir bad vich. (Buprofen gold) davae. Kar dite ha phir ve tela nahi mariya daso ke karia ?

    (en)
    Posted by
    Aman virk (9569581270)
    Aman virk
    Punjab
    Patiala
    Write Answer
    Posted Date (22 Oct 2018 06:51 PM) Assigned Date (-)
    Answered Date (23 Oct 2018 05:30 AM) Translated Date (13 Oct 2021 08:48 AM)

    tele di roktham lyi DDVP@200ml/acre ja BPMC@80-100gm/acre de hisaab nal spray kro.

    hun gobi lgg skdi aa ate kinni khaad te kinni paneeri chahidi aa kille lyi te vdia kism kehri aa gobi di hun de mausam lyi ?

    (en)
    Posted by
    Kahlon (8528000407)
    Kahlon
    Punjab
    Amritsar
    Write Answer
    Posted Date (22 Oct 2018 06:39 PM) Assigned Date (-)
    Answered Date (23 Oct 2018 05:23 AM) Translated Date (-)

    ਹਾਂਜੀ ਤੁਸੀਂ ਗੋਭੀ ਦੀ ਖੇਤੀ ਇਸ ਵੇਲੇ ਕਰ ਸਕਦੇ ਹੋ Pusa Snowball 1, Pusa Snowball K-1 ਕਿਸਮ ਤੁਸੀਂ ਬੀਜ ਸਕਦੇ ਹੋ ਇਸਦੇ ਲਈ 250ਗ੍ਰਾਮ ਬੀਜ ਪ੍ਰਤੀ ਏਕੜ ਲਈ ਲੋੜ ਹੁੰਦੀ ਹੈ ਖੇਤ ਵਿਚ 40 ਟਨ ਪੂਰੀ ਤਰ੍ਹਾਂ ਗਲੀ ਹੋਈ ਰੂੜੀ ਦੀ ਖਾਦ ਪਾਉ ਤੇ ਨਾਲ ਹੀ 50 ਕਿੱਲੋ ਨਾਈਟ੍ਰੋਜਨ, 25 ਕਿੱਲੋ ਫਾਸਫੋਰਸ ਅਤੇ 25 ਕਿੱਲੋ ਪੋਟਾਸ਼ (110 ਕਿੱਲੋ ਯੂਰੀਆ, 155 ਕਿੱਲੋ ਸੁਪਰ ਫਾਸਫੇਟ ਅਤੇ 40 ਕਿੱਲੋ ਮਿਊਰੇਟ ਆਫ ਪੋਟਾਸ਼) ਸਾਰੀ ਰੂੜੀ ਦੀ ਖਾਦ , ਸੁਪਰ ਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼ ਅਤੇ ਅੱਧਾ ਯੂਰੀਆ ਫ਼ਸਲ ਬੀਜਣ ਤੋਂ ਪਹਿਲਾ ਪਾਉ ਬਾਕੀ ਬਚਿਆ ਯੂਰੀਆ ਬੀਜਣ ਦੇ ਚਾਰ ਹਫਤੇ ਬਾਅਦ ਪਾ ਦੇਣਾ ਚਾਹੀਦਾ ਹੈ

    swaraj 744 price ?

    (en)
    Posted by
    neeraj patel (7999592085)
    neeraj patel
    Madhya Pradesh
    Narsinghpur
    Write Answer
    Posted Date (22 Oct 2018 06:37 PM) Assigned Date (-)
    Answered Date (23 Oct 2018 06:21 AM) Translated Date (-)

    Swaraj 744 da rate 680000 de kreeb hai.

    Answered Date (23 Oct 2018 10:28 PM) Translated Date (-)

    Bai 6.35 da ta 855 VA

    Madhya Pradesh

    Answered Date (24 Oct 2018 11:17 AM) Translated Date (-)

    855 6.35 ka kithe aa pata karke batao ji lena hai isi week

    sir saroo da right time dso , best beej dso plz sir ?

    (en)
    Posted by
    Gundeep Singh (9779525349)
    Gundeep Singh
    Punjab
    Fazilka
    Write Answer
    Posted Date (22 Oct 2018 06:29 PM) Assigned Date (-)
    Answered Date (23 Oct 2018 05:25 AM) Translated Date (-)

    ਸਰੋਂ ਦੀ ਬਿਜਾਈ ਦਾ ਸਹੀ ਸਮਾਂ ਸਤੰਬਰ ਤੋਂ ਅਕਤੂਬਰ ਹੈ ਤੋਰੀਏ ਦੀਆਂ ਕਿਸਮਾਂ: PBT 37, TL 15, TL 17, ਰਾਇਆ ਦੀਆਂ ਕਿਸਮਾਂ: RLM 619, PBR 91, PBR 210, ਗੋਭੀ ਸਰੋਂ ਦੀਆਂ ਕਿਸਮਾਂ: GSL 1, PGSH 51 ਲਾ ਸਕਦੇ ਹੋ

    aa behmari bhut pe rahi aaa m 3oct nu tilt tebuconazole kiti c bhut dane bhut khrb ho rahe aa hun 19oct nu m BPMc te thaeo jo white tele lyi kiti jndi aaaa oh kiti c bhut dane khrb ho reha aa .dso ji ki kita jawe jhona 30 oct cut howega ?

    (en)
    • 2
    Posted by
    kulwinder singh sidhu (9803519936)
    kulwinder singh sidhu
    Punjab
    Ludhiana
    Write Answer
    Posted Date (22 Oct 2018 06:21 PM) Assigned Date (-)
    Answered Date (22 Oct 2018 08:17 PM) Translated Date (13 Oct 2021 08:48 AM)

    Eh blast krke ho rha hai jo bhut hi dangerous disease hai.esdi roktham lyi copper hydroxide @500 gm per acre ja tilt @200 ml per acre da spray kr skde ho

    verka feed list ?

    (en)
    Posted by
    jasdeep maan (9780722809)
    jasdeep maan
    Rajasthan
    Sri Ganganagar
    Write Answer
    Posted Date (22 Oct 2018 06:13 PM) Assigned Date (-)
    Answered Date (10 Nov 2018 11:27 AM) Translated Date (13 Oct 2021 08:49 AM)

    verka di feed list tusi eh link te click karke dekh sakde ho. http://www.verka.coop/page/product-list-khanna

    ਮੱਝ ਸੂਈ ਨੂੰ 5 ਦਿਨ ਹੋ ਗੲੇ ਦੁੱਧ ਵਧਾਉਣ ਲੲੀ ਕਿ ਪਾਈਏ ?

    (en)
    Posted by
    kala maan (6239888493)
    kala maan
    Punjab
    Mansa
    Write Answer
    Posted Date (22 Oct 2018 06:02 PM) Assigned Date (-)
    Answered Date (22 Oct 2018 01:17 PM) Translated Date (01 Nov 2021 10:52 AM)

    Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਅਤੇ ਦੁੱਧ ਵਧਾਉਣ ਲਈ Lactomax ਦਵਾਈ ਦੀਆ ਗੋਲੀਆਂ ਦਿਓ , ਰੋਜਾਨਾ 10 ਗੋਲੀਆਂ ਦਿਓ ਅਤੇ ਲਗਾਤਰ 20 ਦਿਨ ਤਕ ਦਿਓ , ਸੂਣ ਵੇਲੇ ਪਸ਼ੂ ਦਾ ਕਾਫੀ ਜੋਰ ਲੱਗਦਾ ਹੈ ਇਸ ਲਈ ਉਸ ਨੂੰ ਛੇਤੀ ਹਜ਼ਮ ਹੋਣ ਵਾਲੀ ਤੇ ਤਾਕਤਵਰ ਖੁਰਾਕ ਦੇਣੀ ਚਾਹੀਦੀ ਹੈ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਨੂੰ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦੇਣਾ ਸ਼ੁਰੂ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦਿਓ , ਅਤੇ 5-7 ਦਿਨ ਦਿੰਦੇ ਰਹੋ , ਇਸ ਨਾਲ ਦੁੱਧ ਵੱਧ ਜਾਵੇਗਾ ..

    majj sue nu 2.5 mahine ho gaye ne te dudh ghat gaya aa gohe vicho musk v marde aa mlapa de goli do var de diti fir vi koi farak ni paya ki kita jave ?

    (en)
    Posted by
    bhavjot Sidhu (7973060601)
    bhavjot Sidhu
    Punjab
    Mansa
    Write Answer
    Posted Date (22 Oct 2018 06:01 PM) Assigned Date (-)
    Answered Date (23 Oct 2018 01:13 PM) Translated Date (01 Nov 2021 10:52 AM)

    uss nu tuci simlage bolus 1-1 goli swere sham deo, isde nal tuci Milkout powder 2-2 chamch swere sham deo , iss nal farak paan lgg jawega..

    23 Oct 2018

    sir please midicine price details

    Answered Date (23 Oct 2018 03:25 PM) Translated Date (01 Nov 2021 10:52 AM)

    Os nu Liquid Anabolit 1 litter 100ml rojana deo powder milk out 2 chamach swere 2 chamach shame nu deo nall hi Bolus joltter 1 goli swere 1 goli shame nu deo ji

    23 Oct 2018

    sir please midicine price details

    sir koi fark nai paya ?

    (en)
    • 1
    Posted by
    Arshdeep Singh (8195833448)
    Arshdeep Singh
    Punjab
    Ferozpur
    Write Answer
    Posted Date (22 Oct 2018 05:42 PM) Assigned Date (-)
    Answered Date (23 Oct 2018 01:10 PM) Translated Date (13 Oct 2021 08:49 AM)

    iss nu tuci Bovimin-Gl deni suru kro , is nu 7ml rojana deo , iss nal farak paan lgg jawega, jekar sojish v hai tan sarrakind bolus v dinde rho ..

    3086 wheat seed di bijai kini tu start kiti jave ?

    (en)
    Posted by
    Balwinder Singh (9872139101)
    Balwinder Singh
    Punjab
    Jalandhar
    Write Answer
    Posted Date (22 Oct 2018 05:19 PM) Assigned Date (-)
    Answered Date (22 Oct 2018 07:20 PM) Translated Date (-)

    ਇਸਦੀ ਬਿਜਾਈ ਤੁਸੀ 25 ਅਕਤੂਬਰ ਤੋਂ ਸ਼ੁਰੂ ਕਰ ਸਕਦੇ ਹੋ

    aseel and kadakhnath ko plane ke liye kitna area chahiye ?

    (en)
    Posted by
    Anuj Kumar (7906924097)
    Anuj Kumar
    Uttar Pradesh
    Hapur
    Write Answer
    Posted Date (22 Oct 2018 05:15 PM) Assigned Date (-)
    Answered Date (23 Oct 2018 02:15 PM) Translated Date (25 Oct 2021 10:22 AM)

    ekali murgi de lyi 2-3 squre feet jgah di jrur hundi hai ate murge kyi 3-4 squre feed jgah di jruur hundi hai , iss hisab nal tuci area cover kr skde ho.

    1 ਸਾਲ ਦੀ ਕੱਟੀ ਹੈ ਿੲਸ ਦਾ ਕੋਈ ਿੲਲਾਜ ਿਦਸੋ ਜੀ ਤਾਰਪੀਨ ਦੇ ਤੇਲ ਦੀ ਮਾਲਸ ਕਰਦੇ ਦਸ ਿਦਨ ਹੋ ਗਏ ਕੋਈ ਅਸਰ ਨੀ ?

    (en)
    • 1
    Posted by
    Avtar Singh (9876976175)
    Avtar Singh
    Punjab
    Ludhiana
    Write Answer
    Posted Date (22 Oct 2018 05:04 PM) Assigned Date (-)
    Answered Date (23 Oct 2018 11:51 AM) Translated Date (-)

    ਇਹ ਰਸੋਲੀ ਲਗਦੀ ਹੈ ਇਸ ਲਈ ਇਸ ਨੂੰ ਨਜ਼ਦੀਕੀ ਡਾਕਟਰ ਨੂੰ ਦਿਖਾਉ ਜੀ

    Answered Date (23 Oct 2018 11:00 AM) Translated Date (-)

    Garm krke saro da tel,haldi Lao theek Ho ju

    ਸਰ ਧਨੀਆ ਅਤੇ ਲਸੁਣ ਦੀ ਬਿਜਾਈ ਤੋਂ ਬਾਅਦ ਕਦੋਂ ਪਾਣੀ ਦੇਣਾ ਚਾਹੀਦਾ ?

    (en)
    Posted by
    Jagdeep Singh (9065346003)
    Jagdeep Singh
    Punjab
    Moga
    Write Answer
    Posted Date (22 Oct 2018 05:01 PM) Assigned Date (-)
    Answered Date (22 Oct 2018 07:26 PM) Translated Date (25 Oct 2021 10:22 AM)

    ਧਨੀਏ ਦੀ ਬਿਜਾਈ ਤੋਂ 3 ਹਫਤੇ ਪਿੱਛੋਂ ਪਹਿਲਾ ਪਾਣੀ ਦਵੋ ਬਾਕੀ ਪਾਣੀ ਜਦੋ ਲੋੜ ਅਨੁਸਾਰ ਦਵੋ ਇਸਨੂੰ ਕੁੱਲ 4-5 ਪਾਣੀ ਦਵੋ ਅਤੇ ਲਸਣ ਨੂੰ ਪਹਿਲਾਂ ਪਾਣੀ ਬਿਜਾਈ ਤੋਂ ਫੋਰਨ ਪਿੱਛੋਂ ਅਤੇ ਬਾਅਦ ਵਾਲਾ ਪਾਣੀ ਜਮੀਨ ਅਤੇ ਮੌਸਮ ਮੁਤਾਬਿਕ 10-15 ਦਿਨ ਦੇ ਵਕਫੇ ਤੇ ਕਰੋ ਕੁੱਲ 10-12 ਪਾਣੀ ਲਗਾਓ

    sir jiri 15 k din layu hje tele layi kehdi spray kra jo sasti v hove te km v vdea hove 10 trek nu osheen kiti c tela jyada ni c hun but hega te nal hun tilt pa skde aw ?

    (en)
    Posted by
    Dilshad (8872882586)
    Dilshad
    Punjab
    Sangrur
    Write Answer
    Posted Date (22 Oct 2018 04:37 PM) Assigned Date (-)
    Answered Date (23 Oct 2018 05:34 AM) Translated Date (25 Oct 2021 10:22 AM)

    tilt ik fungusnashi hai tusi isdi vrto tele di roktham lyi nhi kr skde. tele lyi black gold@250ml prti acre de hisaab nal spray kro.

    Answered Date (22 Oct 2018 07:28 PM) Translated Date (25 Oct 2021 10:22 AM)

    oswal di black gold kar de veer

    karydhanraja kaha milega ?

    (en)
    Posted by
    Shyam pratap Singh (9554916796)
    Shyam pratap Singh
    Uttar Pradesh
    Jaunpur
    Write Answer
    Posted Date (22 Oct 2018 04:17 PM) Assigned Date (-)

    ਸਰ ਮੈ ਕਣਕ ਦਾ ਬੀਜ ਲੈਣਾ ਹੈ ਜੀ ਇਹ ਕਿਸ ਤਰਾ ਮਿਲੋ ਜਿਸ ਵਿਚ ਕਿ ਸਬਸਿਡੀ ਹੋਵੇ ਇਸ ਵਾਰੇ ਜਾਨਕਾਰੀ ਦਿਤੀ ਜਾਵੈ ਜੀ ?

    (en)
    Posted by
    mewa singh (9914889601)
    mewa singh
    Punjab
    Patiala
    Write Answer
    Posted Date (22 Oct 2018 04:13 PM) Assigned Date (-)
    Answered Date (22 Oct 2018 08:21 PM) Translated Date (-)

    Wheat de seed upper punjab government walo 50% subsidy ditti ja rhi hai.eh subsidy vich 2.5 acre wale farmer nu preference ditti javegi.second vich 2.5-5 acre wale farmer cover kite jange.Subsidy form apply krn di last date 25/10/2018 hai.subsidy da online form www.agripb.gov.in website to download kita ja skda hai

    22 Oct 2018

    ਸਰ ਬੀਜ ਮਿਲੋ ਕਿਥੋਂ ਇਹ ਕਿਸੇ ਵੀ ਦੁਕਾਨ ਲੈ ਸਕਦੇ ਹਾ ਜਾ ਨਹੀਂ

    ਸਰ ਘਰ ਵਿੱਚ ਘਾਹ ਬੀਜਣ ਬੀਜ ਕਿਥੋ ਮਿਲਦਾ ?

    (en)
    Posted by
    hardeep singh (9814283837)
    hardeep singh
    Punjab
    Moga
    Write Answer
    Posted Date (22 Oct 2018 04:12 PM) Assigned Date (-)
    Answered Date (25 Oct 2018 12:24 AM) Translated Date (-)

    iss ghaa da tuhanu beej nahi milda hai. ihh tuhanu bnya bnaaya nursery ton hi mil janda hai. otho tuc lya ke ihh thodi thodi jgah shad ke lgaa skde ho. jiwe jiwe tuc iss nu pani dinde rehnde ho ihh agge di agge failda janda hai. iss dia kyi kisma hundia hnn.. ghar de vich gaddi ghaa lgao.

    sir papite de 2 boote aa ikk te bahut papite lage pr dooje de ful hi saddi jande oste Cooper oxychaloride spray v kiti par asar poora ni hoeya ?

    (en)
    • 1
    Posted by
    sukhwinder (6280533911)
    sukhwinder
    Punjab
    Kapurthala
    Write Answer
    Posted Date (22 Oct 2018 04:11 PM) Assigned Date (-)
    Answered Date (01 Nov 2018 03:11 AM) Translated Date (25 Oct 2021 10:22 AM)

    kirpa karke eh daso k tuc kini matra vich copper oxychloride di spray kiti hai ta jo tuhanu is bare poori jankari diti ja sake.

    sir Meri pehlan Katti bhar dekaundi hai , gaa da Halle kuj nhi pata koi hall daso ?

    (en)
    Posted by
    Gurbir singh Rangi (9876645112)
    Gurbir singh Rangi
    Punjab
    Sangrur
    Write Answer
    Posted Date (22 Oct 2018 04:10 PM) Assigned Date (-)
    Answered Date (22 Oct 2018 12:23 PM) Translated Date (-)

    ਤੁਸੀ Calcimust gel 300ml ਕਰਕੇ ਲਗਾਤਾਰ 3 ਦਿਨ ਦਿਓ , ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ , ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ , ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ , ਇਸ ਨਾਲ ਫਰਕ ਪੈ ਜਾਵੇਗਾ , ਉਸਦਾ ਪਿੱਛਾ ਉਚਾ ਰੱਖੋ , ਤੂੜੀ ਘਟ ਪਾਓ ..

    42 kime rahu sir ?

    (en)
    Posted by
    ਸਨੀ ਸਿੰਘ (8699285630)
    ਸਨੀ ਸਿੰਘ
    Punjab
    Sangrur
    Write Answer
    Posted Date (22 Oct 2018 04:03 PM) Assigned Date (-)
    Answered Date (26 Oct 2018 11:46 AM) Translated Date (25 Oct 2021 10:22 AM)

    kirpa karke apna swal vistar nal pucho ta jo tuhanu is bare poori jankari diti ja sake.

    1401 Punjab de kis Mandi vich sale ho reha hai ?

    (en)
    Posted by
    Hardeep Singh (9417643419)
    Hardeep Singh
    Punjab
    Muktsar
    Write Answer
    Posted Date (22 Oct 2018 03:58 PM) Assigned Date (-)
    Answered Date (23 Oct 2018 12:38 PM) Translated Date (25 Oct 2021 10:22 AM)

    Hardeep Singh ji tusi is nu Kotkpura ja abhohar mandi vich sale kar sakde ho.

    23 Oct 2018

    thanks j

    ਸਰ ਲੁਧਿਅਾਣੇ ਚ ਅਸੀਲ ਚੂਚੇ ਕਿ਼ਥੋ ਮਿਲਣਗੇ ਕਿੰਨੇ ਰੁਪੲੇ ਦਾ ੲਿੱਕ ?

    (en)
    Posted by
    Preet (9780054304)
    Preet
    Punjab
    Ludhiana
    Write Answer
    Posted Date (22 Oct 2018 03:50 PM) Assigned Date (-)
    Answered Date (22 Oct 2018 11:09 AM) Translated Date (-)

    Ludhiana Vich aseel chuje len lai tusi ROCKY ROAD FARMS 9855562208 nal samparak kar sakde ho.

    Ageta 7 mater de bejia kiti c 6/10/2018 nu, leaf te podde is trah hai ki kriye ?

    (en)
    • 2
    Posted by
    Jagmohan (9053000063)
    Jagmohan
    Haryana
    Karnal
    Write Answer
    Posted Date (22 Oct 2018 03:42 PM) Assigned Date (-)
    Answered Date (23 Oct 2018 05:37 AM) Translated Date (25 Oct 2021 10:22 AM)

    isde pattean te fungus krke dhbbe pai rhe hn. isde lyi M-45@400gm prti acre de hisaab nal spray kro.