Manage Expert Answers

Search

Total Count :- 258604

ਸਰ 3086 ਦੀ ਬੀਜਾਈ ਕਿੰਨੀ ਤਾਰੀਖ ਤੋਂ ਕਰ ਸਕਦੇ ਹਾਂ ?

(en)
Posted by
ਸਤਗੁਰ ਸਿੰਘ (9815864141)
ਸਤਗੁਰ ਸਿੰਘ
Punjab
Sangrur
Write Answer
Posted Date (18 Oct 2018 05:11 PM) Assigned Date (-)
Answered Date (18 Oct 2018 11:45 AM) Translated Date (14 Oct 2021 09:54 AM)

ਇਸਦੀ ਬਿਜਾਈ ਤੁਸੀ ਅਕਤੂਬਰ ਦੇ ਚੌਥੇ ਹਫਤੇ ਤੋਂ ਨਵੰਬਰ ਦੇ ਚੌਥੇ ਹਫਤੇ ਤਕ ਕਰ ਸਕਦੇ ਹੋ

1121 ਨੂੰ ਤੇਲਾਂ ਪੈ ਗਿਆ ਉਸ ਨੂੰ ਕਿਹੜੀ ਦਵਾਈ ਪਾਈ ਜਾਵੇ 15 ਦਿਨਾ ਨੂੰ ਪੱਕ ਜਾਣੀ ਹੈ ?

(en)
Posted by
Jagjit Hundal (9876001371)
Jagjit Hundal
Punjab
Amritsar
Write Answer
Posted Date (18 Oct 2018 05:10 PM) Assigned Date (-)
Answered Date (18 Oct 2018 11:45 AM) Translated Date (14 Oct 2021 09:54 AM)

ਜੇਕਰ ਝੋਨੇ ਦੇ ਵਿੱਚ ਕਾਲਾ ਤੇਲਾ ਪੈ ਗਿਆ ਹੈ ਤਾਂ ਇਸ ਦੀ ਰੋਕਥਾਮ ਦੇ ਲਈ Glamore ਦੀ dosage 50gm ਪ੍ਰਤੀ ਏਕੜ ਹੈ ਚੈੱਸ ਦੀ dosage 120gm ਪ੍ਰਤੀ ਏਕੜ ਹੈ ਅਤੇ dentop ਦੀ ਮਾਤਰਾ 35gm ਪ੍ਰਤੀ acre ਹੈ ਇਹ ਸਾਰੀਆਂ ਝੋਨੇ ਦੇ ਵਿਚ ਤੇਲੇ ਦੀ ਰੋਕਥਾਮ ਕਰਦੀਆਂ ਹਨ ਚੈੱਸ ਅਤੇ glamore ਦੀ ਸਪਰੇਅ 10-15% ਤੇਲਾ ਪੈਣ ਤੇ ਕਰੋ ਜਾਂ ਇਸ ਤੋਂ ਵੀ ਪਹਿਲਾ ਕਰੋ ਇਸ ਤੋਂ ਇਲਾਵਾ ਇੱਕ oswal ਦੀ black gold ਨਾਮ ਦੀ ਦਵਾਈ ਆਉਂਦੀ ਹੈ ਇਸ ਦੀ ਮਾਤਰਾ 250ml ਪ੍ਰਤੀ ਏਕੜ ਹੈ ਇਹ ਸਸਤੀ ਵੀ ਹੈ ਅਤੇ ਰਿਜ਼ਲਟ ਵੀ ਵਧੀਆ ਹੈ

?

(en)
Posted by
Sukhmander singh (9779811200)
Sukhmander singh
Punjab
Fazilka
Write Answer
Posted Date (18 Oct 2018 05:08 PM) Assigned Date (-)
Answered Date (18 Oct 2018 11:47 AM) Translated Date (26 Oct 2021 09:29 AM)

kirpa karke apna swal dubara bhejo ta jo tuhanu is bare poori jankari diti ja sake tuhade dwara bheji gayi audio upload nahi hoyi hai.

sir duje suue ha majh,pehli var vele katta bhul gyi c tan tikka laa k chonde c ,hun jdo dwara suui hai ta teeke to bina dudh nhi laundi Hal dsso koi ji ?

(en)
Posted by
Ratanpreet singh (9464982936)
Ratanpreet singh
Punjab
Bathinda
Write Answer
Posted Date (18 Oct 2018 05:07 PM) Assigned Date (-)
Answered Date (18 Oct 2018 11:58 AM) Translated Date (14 Oct 2021 09:55 AM)

tuci uss nu M-fast homeopathic dwai di dudh lenn ton adha ghnta pehla usde nose te spray kr deo krro ya tuci Lactomood homeopathic dwai di 10-10 drops din vich 3 varr deo, iss nal ohh dudh arram nal uttar dewegi , ehh tuci homeopathic store ton ptta krr skde ho, isda vdia result hai, isde nal tuci Stress-ess liqued 50 ml rojana dena suru kro , iss nal farak paa jawega, baki iss nu Milkout powder 2-2 chamch swere sham dena suru kro..

sir lasun lga k uper prali pa skde ha g dasyo ?

(en)
Posted by
gurvinder singh (8427826020)
gurvinder singh
Punjab
Jalandhar
Write Answer
Posted Date (18 Oct 2018 04:56 PM) Assigned Date (-)
Answered Date (18 Oct 2018 06:01 PM) Translated Date (14 Oct 2021 09:53 AM)

lasan di bijai ton baad prali di patli teh visha diti jave te us ton baad lasan nu halka pani dita jave .eh lassan vich faltu kakh ugn ton rokdi hai te kore ton bchondi hai

ਮੱਝਾ ਨੂੰ ਦਿਨੇ ਮੱਖੀ ਅਤੇ ਰਾਤ ਨੂੰ ਮੱਛਰ ਤੋਂ ਰਾਹਤ ਲਈ ਕੋਈ ਹੱਲ ਦੱਸੋ ?

(en)
Posted by
Gurdeep Singh (9872573371)
Gurdeep Singh
Punjab
Ludhiana
Write Answer
Posted Date (18 Oct 2018 04:33 PM) Assigned Date (-)
Answered Date (18 Oct 2018 12:00 PM) Translated Date (14 Oct 2021 09:53 AM)

ਪਸ਼ੂਆਂ ਨੂੰ ਮੱਖੀ ਮੱਛਰ ਤੋਂ ਬਚਾਉਂਣ ਲਈ ਸਰੋਂ ਦਾ ਤੇਲ ਅਤੇ ਡੀਜ਼ਲ ਨੂੰ ਚੰਗੀ ਤਰ੍ਹਾਂ ਮਿਲਾ ਕੇ ਪਸ਼ੂਆਂ ਉੱਪਰ ਸਪਰੇਅ ਕਰ ਸਕਦੇ ਹੋ ਇਸ ਵਿੱਚ ਡੀਜ਼ਲ ਦੀ ਮਾਤਰਾ ਸਰੋਂ ਦੇ ਤੇਲ ਨਾਲੋਂ ਥੋੜੀ ਘੱਟ ਰੱਖੋ ਡੀਜ਼ਲ ਦੀ ਮਾਤਰਾ ਜ਼ਿਆਦਾ ਨਹੀਂ ਪਾਉਣੀ ਜੇਕਰ ਜ਼ਿਆਦਾ ਪਾਈ ਜਾਵੇ ਤਾਂ ਇਹ ਪਸ਼ੂ ਦੀ ਚਮੜੀ ਨੂੰ ਨੁਕਸਾਨ ਕਰਦੀ ਹੈ ਸਰੋਂ ਅਤੇ ਡੀਜ਼ਲ ਨੂੰ ਚੰਗੀ ਤਰ੍ਹਾਂ ਬੋਤਲ ਵਿੱਚ ਮਿਲਾ ਕੇ ਜਿਸ ਜਗ੍ਹਾ ਤੇ ਪਸ਼ੂਆਂ ਦੇ ਜ਼ਿਆਦਾ ਮੱਖੀਆਂ ਬੈਠਦੀਆਂ ਹਨ ਉਸ ਜਗ੍ਹਾ ਤੇ ਸਪਰੇਅ ਕਰੋ ਜੇਕਰ ਤੁਸੀਂ ਡੀਜ਼ਲ ਦੀ ਵਰਤੋਂ ਨਹੀਂ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਡੀਜ਼ਲ ਦੀ ਜਗ੍ਹਾ ਮਿੱਟੀ ਦੇ ਤੇਲ ਦੀ ਵਰਤੋਂ ਵੀ ਕਰ ਸਕਦੇ ਹੋ ਮਿੱਟੀ ਦੇ ਤੇਲ ਨੂੰ ਵੀ ਓਸੇ ਤਰ੍ਹਾਂ ਸਰੋਂ ਦੇ ਤੇਲ ਵਿੱਚ ਮਿਲਾ ਕੇ ਪਸ਼ੂਆਂ ਤੇ ਸਪਰੇਅ ਕਰ ਸਕਦੇ ਹੋ ਇਸ ਨਾਲ ਪਸ਼ੂਆਂ ਦਾ ਮੱਖੀ ਮੱਛਰ ਤੋਂ ਬਚਾਅ ਹੁੰਦਾ ਹੈ

18 Oct 2018

Thanks sir

18 Oct 2018

Chahal sir no. Send kro some knowledge laini c

ਕਿਸੇ ਨੇ ਔਰਗੇਨੀਕ ਝੋਨਾ ਖਰੀਦਣਾ ਹੋਵੇ ਪਟਿਆਲਾ ਏਰੀਆ ਤਾਂ ਸੰਪਰਕ ਕਰ ਸਕਦਾ ਹੈ 9984570002 ?

(en)
Posted by
Manpreet Singh Sandhu (9781130040)
Manpreet Singh Sandhu
Punjab
Patiala
Write Answer
Posted Date (18 Oct 2018 04:31 PM) Assigned Date (-)
Answered Date (27 Oct 2018 10:55 PM) Translated Date (-)

Kisana nal jankari share krn de lyi Manpreet singh ji tuhadaa bhut bhut dhanwaad. isse dhang nal tuc agge jankari sade nal share krde rho g.

sir medium percent di jersey nasal di vashi leni hove tan kine di ate kitho milegi ?

(en)
Posted by
Gursewak singh (9888794123)
Gursewak singh
Punjab
Muktsar
Write Answer
Posted Date (18 Oct 2018 04:20 PM) Assigned Date (-)
Answered Date (18 Oct 2018 09:39 PM) Translated Date (14 Oct 2021 09:53 AM)

Rajasthan m

ਬੂਰੀ ਮੱਝ ਜਾ 1-2 ਸਾਲ ਦੀ ਕੱਟੀ ਕਿੱਥੋ ਮਿਲ ਸਕਦੀ ਹੈ ਕੋਈ ਨੰਬਰ ਹੋਵੇ ਜਾ ਕਿਸੇ ਕੋਲ ਹੋਵੇ ਤਾ ਦੱਸਿਉ ਜੀ ?

(en)
Posted by
ਗਗਨ ਬਰਾੜ (9855026175)
ਗਗਨ ਬਰਾੜ
Punjab
Bathinda
Write Answer
Posted Date (18 Oct 2018 04:10 PM) Assigned Date (-)

can 90% cocopeat and 10% organic compost mix with neemcake give good results for tomato seed germination in trays for transplanting ?

(en)
Posted by
Aftab alam (9760721174)
Aftab alam
Uttar Pradesh
Rampur
Write Answer
Posted Date (18 Oct 2018 04:07 PM) Assigned Date (-)
Answered Date (26 Oct 2018 11:59 AM) Translated Date (26 Oct 2021 09:29 AM)

yes it will give better germination. you can also use perlite for the seed germination.

wheat seeds ?

(en)
Posted by
Ramandeep singh (9478342488)
Ramandeep singh
Punjab
Bathinda
Write Answer
Posted Date (18 Oct 2018 04:05 PM) Assigned Date (-)
Answered Date (18 Oct 2018 11:10 AM) Translated Date (-)

please ask you question in detail so that we can provide you proper information.

Answered Date (20 Oct 2018 08:15 PM) Translated Date (-)

ਜਿਆਦਾ ਸਮਾਂ ਲੈਣ ਵਾਲੀ ਕਿਸਮ ਕਣਕ ਦੀਆਂ ਕਿਹੜੀਆਂ ਨੇ

WHD943, PDW291 da jhadd kina hai ?

(en)
Posted by
manveer Singh Maan (9501422248)
manveer Singh Maan
Punjab
Patiala
Write Answer
Posted Date (18 Oct 2018 04:04 PM) Assigned Date (-)
Answered Date (18 Oct 2018 11:13 AM) Translated Date (14 Oct 2021 09:53 AM)

WHD kisam da jhaad 19.8 quintal prati acre hunda hai ate PDW 291 da jhaad 19.4 quintal hunda hai.

432 ਜੀਰੀ ਦਾ ਅਗਲੇ ਸਾਲ ਲਈ ਬੀਜ ਰੱਖ ਸਕਦੇ ਆ ?

(en)
Posted by
ਸੁਖਵਿਂਦਰ ਮਾਨ (9876459390)
ਸੁਖਵਿਂਦਰ ਮਾਨ
Punjab
Sangrur
Write Answer
Posted Date (18 Oct 2018 03:56 PM) Assigned Date (-)
Answered Date (18 Oct 2018 10:29 AM) Translated Date (14 Oct 2021 09:54 AM)

432 ਕਿਸਮ ਹਾਈਬ੍ਰਿਡ ਕਿਸਮ ਹੈ ਇਸਦਾ ਬੀਜ ਤੁਸੀ ਅਗਲੇ ਸਾਲ ਲਈ ਨਹੀਂ ਰੱਖ ਸਕਦੇ ਜੇਕਰ ਤੁਸੀ ਇਸਦਾ ਬੀਜ ਅਗਲੇ ਸਾਲ ਬੀਜਦੇ ਹੋ ਤਾ ਇਸਦੇ ਨਾਲ ਝਾੜ ਵਿਚ 10-15% ਦੀ ਕਮੀ ਆ ਜਾਂਦੀ ਹੈ

sir jawik trike nal barsem de bijj nu kiwe sodh skde han ?

(en)
Posted by
,ਪਵਨ ਕੁਮਾਰ (8146335699)
,ਪਵਨ ਕੁਮਾਰ
Punjab
Ludhiana
Write Answer
Posted Date (18 Oct 2018 03:53 PM) Assigned Date (-)
Answered Date (18 Oct 2018 11:18 AM) Translated Date (26 Oct 2021 09:29 AM)

organic tareeke de nal barseem de beej nu tuc waste decomposer denal sodh sakde ho isde layi tuc waste decomposer de ghol vich 2-3 ghnatya layi beej nu dbo ke rakho ate bad vich is beej nu ghol to bahr kad ke tuc sha vich suka lao . beej bijayi de layi tyar ho janda hai.

ਵੇਸਟ ਡੀ ਕੇਪਜੋਰ ਦੀ ਸਪਰੇ ਪਰਾਲੀ ਤੇ ਕਦੋ ਕਰਨੀ ਹੈ

(en)
Posted by
harwinder Singh (9463058845)
harwinder Singh
Punjab
Ludhiana
Write Answer
Posted Date (18 Oct 2018 03:50 PM) Assigned Date (-)
Answered Date (18 Oct 2018 10:26 AM) Translated Date (14 Oct 2021 09:54 AM)

ਵੇਸਟ ਡੀਕੰਪੋਜ਼ਰ ਦੀ ਸਪਰੇ ਪਰਾਲੀ ਨੂੰ ਖੇਤ ਵਿਚ ਵਹਾ ਕੇ ਕਰ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਤੁਸੀ ਪਰਾਲੀ ਨੂੰ ਇਕ ਜਗ੍ਹਾ ਇਕੱਠੇ ਕਰਦੇ ਹੋ ਤਾ ਇਸ ਦੇ ਉਪਰ ਤੁਸੀ ਸਪਰੇ ਕੇ ਸਕਦੇ ਹੋ ਇਹ ਸਪਰੇ ਤੁਸੀ 7-8 ਦਿਨ ਬਾਅਦ ਦੁਬਾਰਾ ਕਰੋ

sir hd3086 da vdia beej kitho milu ?

(en)
Posted by
Narinder chahal (9478683790)
Narinder chahal
Punjab
Sangrur
Write Answer
Posted Date (18 Oct 2018 03:41 PM) Assigned Date (-)
Answered Date (18 Oct 2018 10:22 AM) Translated Date (14 Oct 2021 09:54 AM)

Hd 3086 da beej tuc Brar seed store ludhiana 161 5088210, 161 2461723 AND Punjab Seed Company Gidderbaha, Muktsar 01637- 230382 to lai sakde ho.

ਪੀ ਬੀ W 660 ਅਤੇ 644 ਕਣਕ ਨੂੰ िਕਨੇ ਪਾਣੀ ਦੇਣੇ ਪੇਦੇ ਨੇ ?

(en)
Posted by
ਜਗਮੀਤ ਸਿਂਘ (8284078908)
ਜਗਮੀਤ ਸਿਂਘ
Punjab
Fazilka
Write Answer
Posted Date (18 Oct 2018 03:26 PM) Assigned Date (-)

sir mera pig farm hai , mere koll bache hai jddo 50 din de hoye c uddo 12-15 kilo bharr c , hun ohh 3 month de hoge unna da bhar 18-20 te rukk gya hai , ehh kyu hoya hai , mai sari khurak uddi dinda han deworming v krda hai, isda koi ilagg dso ?

(en)
Posted by
charanjit Singh uppal (9464641465)
charanjit Singh uppal
Punjab
Ludhiana
Write Answer
Posted Date (18 Oct 2018 03:25 PM) Assigned Date (-)
Answered Date (18 Oct 2018 02:57 PM) Translated Date (-)

tuci ehh audio suuno ji ..

  • ਕਿਨੂ ਇਸ ਤਰ੍ਹਾਂ ਦਾਗੀ ਹੋਕੇ ਡਿੱਗ ਰਹੇ ਹਨ ਕੋਈ ਹੱਲ ਦੱਸੋ ?

    (en)
    • 1
    Posted by
    Kuldeep Jawandha (9463166900)
    Kuldeep Jawandha
    Punjab
    Sangrur
    Write Answer
    Posted Date (18 Oct 2018 03:17 PM) Assigned Date (-)
    Answered Date (25 Oct 2018 08:33 AM) Translated Date (-)

    isde uper copper oxychloride@3gm nu prati litre pani de hisab nal spray karo. is to ilava isde uper tuc planofix@4ml nu 15 litre pani vich mila ke spray karo.

    ਇਕ month ਦਾ calf ਨੂੰ ਮੋਕ ਲੱਗ ਗਈ ਹਲ ਦਸੋ ?

    (en)
    Posted by
    Jagmohan Sandhu (7009380071)
    Jagmohan Sandhu
    Punjab
    Sangrur
    Write Answer
    Posted Date (18 Oct 2018 03:04 PM) Assigned Date (-)
    Answered Date (18 Oct 2018 12:41 PM) Translated Date (14 Oct 2021 09:55 AM)

    ਉਸ ਨੂੰ ਤੁਸੀ Diaro-cin ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ , ਇਸਦੀਆਂ ਰੋਜਾਨਾ 10-10 ਬੂੰਦਾਂ ਦੇਣੀਆਂ ਸ਼ੁਰੂ ਕਰੋ , ਇਸਦੇ ਨਾਲ ਤੁਸੀ ਚਾਵਲ ਉਬਾਲ ਕੇ ਉੰਨਾ ਦਾ ਪਾਣੀ ਇਸ ਨੂੰ ਪਿਲਾਣਾ ਸ਼ੁਰੂ ਕਰੋ , ਇਸ ਨਾਲ ਫਰਕ ਪੈ ਜਾਵੇਗਾ ..

    Sir pichli baar kanak de vich gulli danda bhut jyada c te na hi usde koi khas roktham hoyi es bar kanak beejn time koi ehda de sprey daso jis nall gulli danda aave he na ?

    (en)
    Posted by
    Ravi Gill (9518465820)
    Ravi Gill
    Haryana
    Jind
    Write Answer
    Posted Date (18 Oct 2018 03:00 PM) Assigned Date (-)
    Answered Date (18 Oct 2018 09:37 AM) Translated Date (14 Oct 2021 09:55 AM)

    gulli dande di roktham de layi tuc bijayi to pehlan ja do din bad tuc pendimethalin@1 litre nu 150 litre pani vich mila ke prati acre de hisab nal spray karo.isde nal khet vich nadeen bahut ghat ugde han.

    kanak de organic kheti bare detail vich daso Ghar vartan lai vadia beej kehra ha jo roti vadia bane ?

    (en)
    Posted by
    sarbjeet singh (7009953201)
    sarbjeet singh
    Punjab
    Ferozpur
    Write Answer
    Posted Date (18 Oct 2018 02:57 PM) Assigned Date (-)
    Answered Date (18 Oct 2018 09:37 AM) Translated Date (14 Oct 2021 09:55 AM)

    Is bare puri jankari lai tusi Amarnath Singh ji 9815000112 nal samparak kar sakde ho.

    kanak De 2851 beej baare jaankari deyo eh Takde vahan vich ho jayu Ja koi hor pichati variety dso ?

    (en)
    Posted by
    Harpinder Singh (9780527957)
    Harpinder Singh
    Punjab
    Bathinda
    Write Answer
    Posted Date (18 Oct 2018 02:53 PM) Assigned Date (-)
    Answered Date (18 Oct 2018 09:29 AM) Translated Date (-)

    ਇਹ ਕਿਸਮ ਸਮੇ ਸਿਰ ਉਗਾਉਣਯੋਗ ਕਿਸਮ ਹੈ ਅਤੇ ਸਿੰਚਾਈ ਵਾਲੇ ਇਲਾਕਿਆਂ ਦੇ ਵਿੱਚ ਉਗਾਈ ਜਾਂਦੀ ਹੈ I ਇੱਹ ਕਿਸਮ 126-134 ਦਿਨਾਂ ਦੇ ਵਿੱਚ ਪੱਕ ਜਾਂਦੀ ਹੈ ਅਤੇ ਇਸ ਕਿਸਮ ਦਾ ਕੱਦ 80-90 ਸੈਂਟੀਮੀਟਰ ਹੈ ਪਿਛੇਤੀ ਬਿਜਾਈ ਦੇ ਲਈ ਤੁਸੀ ਕਿਸਮਾਂ ਜਿਵੇ PBW 658 ,PBW 590 ਦੀ ਬਿਜਾਈ ਕਰ ਸਕਦੇ ਹੋ

    mere pass desi murge hai 45 days k, woh dheere dheere mar rhe hai, unke ankh se pani aa rha hota hai aur woh apni chonch apne pankho k beech mein mundi mod k rakhti hai pls mujhe koi medicine btao ?

    (en)
    Posted by
    Tegvir (8556000143)
    Tegvir
    Punjab
    Sangrur
    Write Answer
    Posted Date (18 Oct 2018 02:49 PM) Assigned Date (-)
    Answered Date (30 Oct 2018 02:08 PM) Translated Date (14 Oct 2021 09:55 AM)

    tuci photo wale product dena suru kro , iss nu tuci 3 liter pani vich adha chamch gholl ke 7 din lgatar deo , iss nal farak paa jawega..

    • 1

    sir cabbage da seed kiwe tyarr kita janda ?

    (en)
    Posted by
    Dhanveer singh Benipal (9501968333)
    Dhanveer singh Benipal
    Punjab
    Fatehgarh Sahib
    Write Answer
    Posted Date (18 Oct 2018 02:44 PM) Assigned Date (-)
    Answered Date (27 Oct 2018 11:02 PM) Translated Date (14 Oct 2021 09:55 AM)

    Dhanveer singh ji gobhi da beej tyaar krn de lyi jdo gobhi da full poora bn jawe tan uss nu pakkan de lyi shad deo. jina beej tuc tyaar krna hai uss hisaab nal gobhi di onne area de vicho tudaayi na kro. gobhi de full de vicho lambia lambia lagran baahr nikalnia shuru ho jandia hnn. ihna de vich beej bn janda hai. ihna nu pakkan te ihna di tudaayi kr ke ihna de vicho beej alag kr lao.

    carrot herbicide ?

    (en)
    Posted by
    Anil kumar (9466485630)
    Anil kumar
    Haryana
    Kurukshetra
    Write Answer
    Posted Date (18 Oct 2018 02:43 PM) Assigned Date (-)
    Answered Date (18 Oct 2018 11:22 AM) Translated Date (-)

    Ndeena di roktham de layi tuc sencor@Metribuzin 70 WP (70% w/w) 200ml per acre de hisaab nal spray kr skde ho. isde nal nadeena di roktham ho jandi hai.

    बरोज़ के चूजे कहां मिलेंगे ?

    (en)
    Posted by
    subodh gupta (7000470960)
    subodh gupta
    Chattisgarh
    Raipur
    Write Answer
    Posted Date (18 Oct 2018 02:43 PM) Assigned Date (-)

    how to cultivate chilli ?

    (en)
    Posted by
    Badal singh (9598782085)
    Badal singh
    Bihar
    Aurangabad
    Write Answer
    Posted Date (18 Oct 2018 02:38 PM) Assigned Date (-)
    Answered Date (27 Oct 2018 10:51 PM) Translated Date (-)

    POPULAR VARIETIES WITH THEIR YIELD CH-1: It is developed by PAU, Ludhiana. Plants are medium tall with medium size light green fruits turning deep red on ripening. Fruits are highly pungent and attractive. Tolerant to fruit rot and wet rot. It gives average yield of 96qtl of red chilli/acre. CH-3: It is developed at PAU, Ludhiana. Fruit length more than CH-1. Capsicum content 0.52%. It gives average yield of 105qtl of red chilli/acre. CH-27: Plants are tall and continue to bear fruits for a long time. Fruits are medium long (6.7 cm), thin skinned, light green when immature and deep red when mature. It is resistant to leaf curl virus, fruit rot and root knot nematodes and tolerant to sucking pests such as mite. Average yield of red ripe fruits is 96 qtl/ acre. Punjab Sindhuri: Plants are dark green, compact and medium tall. It is an early maturing variety and first picking (red fruits) is possible 75 days after transplanting. Fruits are long (7.14cm), thick skinned, dark green when immature and deep red when mature. Average yield of red ripe fruits is 70-75 qtl/acre. Punjab Tej: Plants are light green, spreading and medium tall. It is an early maturing variety and first picking (red fruits) is possible 75 days after transplanting. Fruits are long (6.80cm), thin skinned, light green when immature and deep red when mature. Average yield of red ripe fruits is 60 qtl/acre. Punjab Surkh: This variety has dark green color leaves having long fruits of 7cm. Fruits are green when immature but turns dark red at maturity. It is used for making salad and for drying purposes. It is resistant to fruit rot and mosaic virus. It gives average yield of 80 qtl per acre. Time of sowing The ideal time for raising nursery is from October end to mid of November. Cover the nursery area with 50 % shade net and cover the sides using 40 / 50 mesh insect proof nylon net. Seedlings are ready for transplantation in 30-40 days (Usually in February - March). Spacing Use row to row spacing of 75 cm and plant to plant spacing of 45 cm. Method of sowing Transplantation method is used.

    27 Oct 2018

    thnks sir ji

    ਮਝ ਦੇ ਪੂਛ ਦੇ ਬਾਲ ਝੜ ਗਏ ਹਨ ਤੇ ਖੁਰ ਤੇ ਪੂਛ ਲਾਲ ਹੋ ਗਏ ਹਨ ਇਸ ਦਾ ਕੋਈ ਇਲਾਜ ਦਸੋ ?

    (en)
    Posted by
    jagjot singh (9781332503)
    jagjot singh
    Punjab
    Jalandhar
    Write Answer
    Posted Date (18 Oct 2018 02:30 PM) Assigned Date (-)
    Answered Date (18 Oct 2018 12:43 PM) Translated Date (14 Oct 2021 09:55 AM)

    ਇਸ ਦੇ ਲਈ ਹੋਮੀਓਪੈਥਿਕ ਮੈਡੀਸਨ ਵਧੀਆ ਰਿਜਲਟ ਦੇਵੇਗੀ ਇਸ ਲਈ ਤੁਸੀ Skinovet ਨਾਮ ਦੀ ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ ਤਿੰਂਨ ਵਾਰ ਰੋਟੀ ਦੇ ਟੁਕੜੇ ਤੇ ਰੱਖ ਕੇ ਖਵਾਓ ਇਸ ਦੇ ਨਾਲ ਨਾਲ SEPTOVET ਵੀ ਦਿਓ ਇਹ ਚਾਰਾ ਪਾਉਣ ਤੋਂ ਇੱਕ ਘੰਟਾ ਪਹਿਲਾਂ ਜਾਂ ਚਾਰਾ ਪਾਉਣ ਤੋਂ 2 ਘੰਟੇ ਬਾਅਦ ਦਿਓ ਇਹਨਾਂ ਦੋਨਾਂ ਦਵਾਈਆਂ ਨੂੰ ਦੇਣ ਵਿਚ ਅੱਧੇ ਘੰਟੇ ਦਾ ਫਰਕ ਰੱਖੋ

    Sir / mam super good 1112 kank da jhad kina ha ?

    (en)
    Posted by
    avtar bhullar (9569637696)
    avtar bhullar
    Punjab
    Muktsar
    Write Answer
    Posted Date (18 Oct 2018 02:23 PM) Assigned Date (-)
    Answered Date (18 Oct 2018 09:11 AM) Translated Date (-)

    ਕਣਕ ਦੀ ਇਹ ਸੁਪਰਗੋਲਡ 1112 ਕਿਸਮ 2015 ਵਿੱਚ ਤਿਆਰ ਕੀਤੀ ਗਈ ਸੀ ਇਸਦਾ ਔਸਤਨ ਝਾੜ 25-30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਕਿਸਮ 154-160 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਇਸਦਾ ਕੱਦ ਲਗਭਗ 100 ਸੈ.ਮੀ.ਹੁੰਦਾ ਹੈ ਇਕ ਏਕੜ ਦੇ ਲਈ ਇਸਦਾ ਬੀਜ 45 ਕਿੱਲੋ ਪੈਂਦਾ ਹੈ ਇਹ ਕਿਸਮ ਪੀਲੀ ਤੇ ਭੂਰੀ ਕੁੰਗੀ ਦਾ ਟਾਕਰਾ ਕਰਨ ਦੀ ਸਮਰਥਾ ਰੱਖਦੀ ਹੈ

    18 Oct 2018

    Sir is Da Beej kitho mil sakda ha

    18 Oct 2018

    Sir kisan 444 kank da Beej kitho mil sakda ha g pls ans do g

    Answered Date (22 Oct 2018 11:31 AM) Translated Date (-)

    Sir g kisan 444 kank da Beej te super gold 1112 kank da Beej kitho mil sakda ha g pls ans do g

    Answered Date (22 Oct 2018 03:56 PM) Translated Date (-)

    Sir g super gold 1112 kank da Beej kitho mil sakda ha g

    eh german shepherd kutti di umer 7month hai ji, Ate isde hairs shining leayn lai ki dita jawe Ate eh kine time tak Heat vich awegi ?

    (en)
    Posted by
    Gurpreet singh Brar (9878853973)
    Gurpreet singh Brar
    Punjab
    Faridkot
    Write Answer
    Posted Date (18 Oct 2018 02:20 PM) Assigned Date (-)
    Answered Date (18 Oct 2018 09:04 PM) Translated Date (14 Oct 2021 09:55 AM)

    Es nu Liquid Vitum H 5ml rojana deo ji

    Sir maine radimade queen bnane ke liye 1,3din ka larva queen cup main Diya tha jab 3din theka to mono ne sare cup saaf kar diye us me Kuchh nahi tha ab main queens kaise tyar karaun ?

    (en)
    Posted by
    Rohtas yadav (9761976778)
    Rohtas yadav
    Uttar Pradesh
    Sambhal
    Write Answer
    Posted Date (18 Oct 2018 02:14 PM) Assigned Date (-)
    Answered Date (18 Oct 2018 09:56 AM) Translated Date (26 Oct 2021 09:29 AM)

    hnji Queen banane ke liye larva 24 ghanta se kam hona chahiye .

    18 Oct 2018

    Maine dono tarah ka egg dal kar dekh liyaQueen cup main egg ke alaba or kuch dala jata hai kya

    Pehli baat toh yea hai jo app larva dal rahe ho wo bhut bada dal rahe ho … Larva ek say teen din ka nhe dalna.. larva ki 24 ghante say kam ki queen ache banegi 2jo sawal apka jo hai unhone cell saff kar diya . apke kehne ka matlab jo queen cell jo hai wo tyar nhe kiya. Uska karn yea hai jo apne larva graft karne say pehle cell main apne reajail laganithe reajail uske lagani the pher uske upper larva graft karna tha pher wo queen usko dea dana tha.

    ਸਰ ਸਬਜੀ ਲਾਉਣ ਵਾਲੇ ਕਿਸਾਨਾ ਲਈ ਪੰਜਾਬ ਸਰਕਾਰ ਦੀ ਕੋਈ ਸਕੀਮ ਹੈ ਤਾ ਕਿਰਪਾ ਕਰਕੇ ਦੱਸੋ ?

    (en)
    Posted by
    kulvir singh (9781258777)
    kulvir singh
    Punjab
    Sangrur
    Write Answer
    Posted Date (18 Oct 2018 02:14 PM) Assigned Date (-)
    Answered Date (22 Oct 2018 09:43 AM) Translated Date (-)

    Nahi ji aje koi scheme nahi. Sirf Polyhouse vich Sabji dee kashat lai Poly house banoun te 50% Subsidy hai. Iss lai CEV Kartarpur or PAU ton Training laina jaroori hai.

    sir mere kol hf bread dia 3 ganva han ohna di heat puri nahi aa rahi koi hal daso ?

    (en)
    Posted by
    prabhdeep singh (9646831323)
    prabhdeep singh
    Punjab
    Amritsar
    Write Answer
    Posted Date (18 Oct 2018 02:07 PM) Assigned Date (-)
    Answered Date (18 Oct 2018 12:02 PM) Translated Date (14 Oct 2021 09:55 AM)

    unna nu tuci Agrimin super powder 50 gm rojana deo , isde nal tuci Fertik-CS dwai dia golia denia suru kro , ehh Vetlife da product hai , iss vich 5 golia hundi hai , enna vicho 4 golia side walia ekathia kuut ke powder bnne ke roti vich deo fir 1 hours badd jo goli bachdi hai ohh kutt ke powder bnna ke deo , iss trah dwai tuci 5 din tak deo , iss nal boll pwegia ..

    ਮੱਝ ਦੇ ਸੂਣ ਵਿੱਚ ਇਕ ਮਹੀਨਾ ਰਹਿ ਗਿਆ ਉਸ ਨੂੰ ਆ ਦੇ ਸਕਦੇ ਹਾਂ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਤੇ ਕੀ ਫਾਇਦਾ ਹੋਵੇਗਾ ?

    (en)
    • 2
    Posted by
    Jagjit Hundal (9876001371)
    Jagjit Hundal
    Punjab
    Amritsar
    Write Answer
    Posted Date (18 Oct 2018 02:04 PM) Assigned Date (-)
    Answered Date (18 Oct 2018 12:03 PM) Translated Date (-)

    hnji tuci iss nu dena suru kro , isdi rojana 1 pudi deo , isde nal tuci Intavita-Nh liqued 10-10ml swere sham de skde ho , enna nal lewa atte duudh vdiaa hoo jawega..

    Answered Date (18 Oct 2018 09:42 PM) Translated Date (-)

    bhai dudh badane ki h ye

    Barseen di fasal de layi jameen vich ke cheej payea jiss nal Barseen vadiya hove DAP payi jawe ya kujj hor sada barsem vadda nhi hai ?

    (en)
    Posted by
    Aman virk (9569581270)
    Aman virk
    Punjab
    Patiala
    Write Answer
    Posted Date (18 Oct 2018 02:00 PM) Assigned Date (-)
    Answered Date (18 Oct 2018 09:19 AM) Translated Date (14 Oct 2021 09:55 AM)

    Barseem vich tuc 22 killo urea ja Single super phosphate@185 killo prati acre de hisab nal pao. isde nal barseem da vadha ho janda hai.

    what is carbon in soil ?

    (en)
    Posted by
    pargat Singh (9646636068)
    pargat Singh
    Punjab
    Bathinda
    Write Answer
    Posted Date (18 Oct 2018 01:57 PM) Assigned Date (-)
    Answered Date (18 Oct 2018 10:30 AM) Translated Date (22 Dec 2021 03:19 PM)

    Soil carbon is present in two forms: inorganic and organic. Soil inorganic carbon consists of mineral forms of C, either from weathering of parent material, or from reaction of soil minerals with atmospheric CO2. Carbonate minerals are the dominant form of soil carbon in desert climates. Soil organic carbon is present as soil organic matter. It includes relatively available C as fresh plant remains and relatively inert C in materials derived from plant remains: humus and charcoal

    sir may Unnao jile se hu mujhe gehu ka bejj thok mai lena Hai Kisi distributers Ka mobile number den ?

    (en)
    Posted by
    Tauhid Khan (9651165223)
    Tauhid Khan
    Uttar Pradesh
    Unnao
    Write Answer
    Posted Date (18 Oct 2018 01:56 PM) Assigned Date (-)
    Answered Date (29 Oct 2018 12:54 AM) Translated Date (14 Oct 2021 09:55 AM)

    App konsa beej thok mein lena chahte ho kirpa vistaar se btaayein. apko konsi kisam kaa beej chayie.

    Uttar Pradesh

    Answered Date (30 Oct 2018 09:22 AM) Translated Date (14 Oct 2021 09:55 AM)

    2967;343;502 550 154

    fulgobhi mai yeh keday lagye hai aur ande Bhi Hai iski roktham kase Karu ?

    (en)
    • 4
    Posted by
    Tauhid Khan (9651165223)
    Tauhid Khan
    Uttar Pradesh
    Unnao
    Write Answer
    Posted Date (18 Oct 2018 01:51 PM) Assigned Date (-)
    Answered Date (18 Oct 2018 11:40 AM) Translated Date (-)

    शुरूआत में नीम की निंबोलियों का घोल 40 ग्राम प्रति ली. मानी का छिड़काव करें और 10-15 दिनों के बाद दोबारा छिड़काव करो इसके इलावा बी टी घोल 80 ग्राम प्रति एकड़ की बिजाई से 35-50 दिनों के बाद छिड़काव करें यदि नुकसान अधिक हो तो स्पिनोसैड 2.5%SC 80 मि.ली./150 ली. पानी का छिड़काव करें

    Uttar Pradesh

    18 Oct 2018

    ismay emameten 5 percent SC Ka use Kiya Hay but control Nahi huwa koi aur best dawaa batay

    18 Oct 2018

    iss pe coragen@60ml per acre ke hisaab se spray krein...gobhi pe wohi kaam krti hai...

    Hello sir Shri ram 272 ਕਣਕ da beej kitho milega ?

    (en)
    Posted by
    Manpreet singh (9463706319)
    Manpreet singh
    Punjab
    Bathinda
    Write Answer
    Posted Date (18 Oct 2018 01:33 PM) Assigned Date (-)
    Answered Date (18 Oct 2018 08:09 AM) Translated Date (14 Oct 2021 09:53 AM)

    Isde beej tuc Basant Seeds :- 29 Grain Market, Bhucho Mandi, Bathinda phone no :- 9417364190 to lai sakde ho.

    Answered Date (18 Oct 2018 01:52 PM) Translated Date (14 Oct 2021 09:53 AM)

    hello sir pbw 725 wheat kive aa per acre kini nikal di aa

    sir eh jhoti kine % hai g ?

    (en)
    • 3
    Posted by
    parsh dhillon (7626839197)
    parsh dhillon
    Punjab
    Bathinda
    Write Answer
    Posted Date (18 Oct 2018 01:19 PM) Assigned Date (-)
    Answered Date (18 Oct 2018 12:04 PM) Translated Date (14 Oct 2021 09:53 AM)

    ehh muurah nasal di jhoti hai ..

    Answered Date (18 Oct 2018 05:44 PM) Translated Date (14 Oct 2021 09:53 AM)

    kine present hai g

    18 Oct 2018

    ehh vdia muurah he hai , muurah nasal di hai , tuci isdi khurak da dyan rkho tan jo iss ton vdia duudh leya jaa ske.

    Barseem nu Pehla pani la rhe es bich asi urea pa skda a hai Adhaa bgi Zameen a ?

    (en)
    Posted by
    Garry (6280916009)
    Garry
    Punjab
    Patiala
    Write Answer
    Posted Date (18 Oct 2018 01:06 PM) Assigned Date (-)
    Answered Date (18 Oct 2018 11:58 AM) Translated Date (14 Oct 2021 09:53 AM)

    kirpa karke tuc eh daso k tuc barseem nu pehla kehdi khaad payi hai ta jo tuhanu is bare poori jankari diti ja sake.kyuki barseem nu bijayi vele hi urea di khaad pa diti jandi hai.

    ਕਣਕ ਚ DAP ,Superfasfate,potash ,urea kina payeaa jave bijai vele ?

    (en)
    Posted by
    nehal (7888457543)
    nehal
    Punjab
    Patiala
    Write Answer
    Posted Date (18 Oct 2018 01:04 PM) Assigned Date (-)
    Answered Date (18 Oct 2018 11:27 AM) Translated Date (14 Oct 2021 09:53 AM)

    kanak di bijayi vele tuc 55 killo urea ate 55 killo DAP prati acre de hisab nal pao.potash tat di kami vali jameen vich 20 killo MOP pao. jekar tuc DAP di varto kar rahe ho ta tuhanu Single super phosphate paun di lod nahi hai.

    ਸਤ ਸ੍ਰੀ ਅਕਾਲ ਜੀ ਨਰਮੇ ਦਾ ਰੇਟ ਅੱਜ ਦਾ ?

    (en)
    Posted by
    Jagwinder singh sidhu (9501998468)
    Jagwinder singh sidhu
    Punjab
    Bathinda
    Write Answer
    Posted Date (18 Oct 2018 12:58 PM) Assigned Date (-)
    Answered Date (18 Oct 2018 10:20 AM) Translated Date (-)

    नरमा भाव today :- 17-10-2018 रावतसर : ₹5318 गंगानगर : ₹5265 सिरसा : ₹5289 एलनाबाद : ₹5254 फ़तेहाबाद : ₹5215 आदमपुर : ₹5311 हनुमानगढ़ : ₹5335 बरवाला : ₹5360 भटू : ₹5180 अबोहर : ₹5200 भुना : ₹5175 जींद : ₹5225 सादुलसहर : ₹5200 रतिया : ₹5160 संगरिया : ₹5273 विजयनगर : ₹5235 रायसिंघनगर : ₹5200 हिसार : ₹5260 उचाना : ₹5140 उकलाना : ₹5143 हांसी : ₹5200 कालांवाली : **** सूरतगढ़ : ₹5195 पीलीबंगा : ₹5250

    sir knaal da kank da beej kina best a kina pa sakde jo wdiya bnft dve ?

    (en)
    Posted by
    chhina saab (9815467444)
    chhina saab
    Punjab
    Gurdaspur
    Write Answer
    Posted Date (18 Oct 2018 12:46 PM) Assigned Date (-)
    Answered Date (18 Oct 2018 07:35 AM) Translated Date (14 Oct 2021 09:52 AM)

    ik kanal de vich tuc kanak da beej 5.5 killo pa sakde ho.

    sir a teeka kive da a ?

    (en)
    • 1
    Posted by
    chhina saab (9815467444)
    chhina saab
    Punjab
    Gurdaspur
    Write Answer
    Posted Date (18 Oct 2018 12:45 PM) Assigned Date (-)
    Answered Date (18 Oct 2018 12:05 PM) Translated Date (26 Oct 2021 09:29 AM)

    hnji vdia tikka hai ji isda result v vdia hai ..

    sir button khumb beejan da sokha trika dasso ?

    (en)
    Posted by
    jagtar sidhu (9915443814)
    jagtar sidhu
    Punjab
    Patiala
    Write Answer
    Posted Date (18 Oct 2018 12:43 PM) Assigned Date (-)
    Answered Date (18 Oct 2018 07:38 AM) Translated Date (-)

    ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ

    cost of polyhouse for 1 acre ?

    (en)
    Posted by
    Manpreet Singh (9855473012)
    Manpreet Singh
    Punjab
    Ludhiana
    Write Answer
    Posted Date (18 Oct 2018 12:40 PM) Assigned Date (-)
    Answered Date (18 Oct 2018 10:05 AM) Translated Date (14 Oct 2021 09:52 AM)

    1 acre te 40lac de lagbhag kharch aunda hai ji puri jankari lai tusi Puneet Gupta 9780200996 nal samaprak kar sakde ho.

    ਪਿਅਾਜ ਦੀ ਪਨੀਰੀ ਨੂੰ ਪਾਣੀ ਕੀ ਹਿਸਾਬ ਦਾ ਦੇਣ ਹੈ.ਅਤੇ ਕਿੰਨਾ ਦੇਣ ਹੈ ?

    (en)
    Posted by
    RUBAN SINGH (7508566400)
    RUBAN SINGH
    Punjab
    Sangrur
    Write Answer
    Posted Date (18 Oct 2018 12:34 PM) Assigned Date (-)
    Answered Date (19 Oct 2018 03:19 AM) Translated Date (14 Oct 2021 09:52 AM)

    ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ਤੇ ਸਿੰਚਾਈ ਦੀ ਮਾਤਰਾ ਅਤੇ ਆਵਰਤੀ ਦਾ ਫੈਸਲਾ ਕਰੋ ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਅਤੇ ਫਿਰ ਲੋੜ ਅਨੁਸਾਰ 10-15 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ

    ਇਸ ਦਾ ਕੀ ਹੱਲ ਆ ਕਿਹੜੀ ਸਪਰੇਅ ਕੀਤੀ ਜਾਵੇ ?

    (en)
    • 2
    Posted by
    ਗੁਰਤੇਜ ਸਿੰਘ (7508276082)
    ਗੁਰਤੇਜ ਸਿੰਘ
    Punjab
    Bathinda
    Write Answer
    Posted Date (18 Oct 2018 12:29 PM) Assigned Date (-)
    Answered Date (18 Oct 2018 08:03 AM) Translated Date (14 Oct 2021 09:52 AM)

    ਇਹ ਫੰਗਸ ਦੇ ਕਾਰਨ ਹੋ ਰਹੀਆਂ ਹਨ ਜਿਸਦੀ ਰੋਕਥਾਮ ਦੇ ਲਈ ਤੁਸੀ Tilt@200ml ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

    ah kehri nasal hai te is nasal da koi benifit hai ji jaroor daseo ?

    (en)
    • 1
    Posted by
    sewak dhillon (6280133219)
    sewak dhillon
    Punjab
    Bathinda
    Write Answer
    Posted Date (18 Oct 2018 12:28 PM) Assigned Date (-)
    Answered Date (19 Oct 2018 03:59 AM) Translated Date (14 Oct 2021 09:52 AM)

    Eh sahiwal cross breed cow he. Is de milk di fat jeada hundi he te sehat lai vadea hunda hai.

    Answered Date (18 Oct 2018 08:38 PM) Translated Date (14 Oct 2021 09:52 AM)

    veera rathi breed aa

    sir haldi rogg pann te isdi roktham kiwe kr skde han ?

    (en)
    Posted by
    Devinder singh (9814991671)
    Devinder singh
    Punjab
    Moga
    Write Answer
    Posted Date (18 Oct 2018 12:26 PM) Assigned Date (-)
    Answered Date (19 Oct 2018 06:41 AM) Translated Date (14 Oct 2021 09:52 AM)

    iss de upper haldi rog di roktham de lyi tilt@200ml ja bumper@200ml ja oswal di gillete@200ml nu 150ltr pani de nal mila ke prati acre te spray kro. ihh dane kale hon ton v rokdia hnn..

    type of hydroponic technique and suitable for Which crop ?

    (en)
    Posted by
    chetan (9649690668)
    chetan
    Rajasthan
    Nagaur
    Write Answer
    Posted Date (18 Oct 2018 12:04 PM) Assigned Date (-)
    Answered Date (18 Oct 2018 07:33 AM) Translated Date (-)

    For detailed information about hydroponics you can contact on this number: 9878733551 somveer singh. you can grow leafy vegetables.

    sir amrod bda nhi ho rhea koi bhmari be nhi koi hal dso ji ?

    (en)
    Posted by
    manpreet singh (9878984463)
    manpreet singh
    Punjab
    Bathinda
    Write Answer
    Posted Date (18 Oct 2018 12:02 PM) Assigned Date (-)
    Answered Date (18 Oct 2018 10:18 AM) Translated Date (14 Oct 2021 09:52 AM)

    Manpreet singh ji kirpa karke eh jankari deo ji ke bute di umar kini hai kehri kism hai ate photo vi khich ke bhejo pure bute di ate pateah di vi.

    Y 201 Lal geri jhona da ki rate chal rya ta Mansa Arya ch kitha sale ho rya dsyo ji ?

    (en)
    Posted by
    Harinder Singh (9118700100)
    Harinder Singh
    Punjab
    Mansa
    Write Answer
    Posted Date (18 Oct 2018 11:56 AM) Assigned Date (-)
    Answered Date (28 Oct 2018 12:26 PM) Translated Date (26 Oct 2021 09:29 AM)

    Harinder singh ji iss di marketing de lyi ikk var apne nede di grain market de vich ptaa kro. nahi tan tuc ludhiana side iss nu sale kr skde ho.

    ਸਰ ਆ ਵੱਛੀ ਕਿਹੜੀ ਨਸਲ ਦੀ ਹੈ ਜੀ ?

    (en)
    • 1
    Posted by
    sewak dhillon (6280133219)
    sewak dhillon
    Punjab
    Bathinda
    Write Answer
    Posted Date (18 Oct 2018 11:52 AM) Assigned Date (-)
    Answered Date (19 Oct 2018 03:58 AM) Translated Date (-)

    eh SHIWALL HF CROSS breed di cow hai ji. eh sahiwal 50% pure hai. te 50% hf hai.

    Answered Date (18 Oct 2018 11:59 AM) Translated Date (-)

    sahi wal

    18 Oct 2018

    sahiwal peur a sir ??

    Khair tree ਨੂੰ ਕਿਵੇ ਦੀ soil, climate, phenology, silvicultural characters, planting time, utilization ਬਾਰੇ ਜਾਣਕਾਰੀ ਦਿੱਤੀ ਜਾਵੇ?

    (en)
    Posted by
    ਰਣਯੋਧ ਸਿੰਘ (6284033731)
    ਰਣਯੋਧ ਸਿੰਘ
    Punjab
    Hoshiarpur
    Write Answer
    Posted Date (18 Oct 2018 11:51 AM) Assigned Date (-)
    Answered Date (19 Oct 2018 03:42 AM) Translated Date (14 Oct 2021 09:53 AM)

    khair di kheti lyi 32-39oC tapmaan atey 500-2000mm salana baarish di lod hundi hai. Punjab vich Acacia catechu var. catuechu kism beejn lyi anukool hai. isdi kheti lyi retili chikni blui mitti ton chikno mitti, kaali mitti se jlod mitti anukool hai. isde beej april-may mhine vich beeje jande hn. isde prti acre 280 boote lae jande hn. isnu daily sinchai di lod hundi hai. isdi ktaai laun ton 30 saalan de baad kiti jandi hai.

    Sir mere khet me 1 chiku ka ped h vo bhut bda ho gya h uske fal nahi lag rahe h upchar btaye ?

    (en)
    Posted by
    Dharmbir Sharma (7289824210)
    Dharmbir Sharma
    Haryana
    Hisar
    Write Answer
    Posted Date (18 Oct 2018 11:47 AM) Assigned Date (-)
    Answered Date (18 Oct 2018 06:29 AM) Translated Date (26 Oct 2021 09:29 AM)

    cheeku ke jin paudho ki bijayi beej dwara ki jati hai unhe 7 saal ke bad fal aana shuru hota hai aur jo paudhe kalam ke dwara ugaye jate hai unhe 5 saal bad fal lagna shuru hota hai.

    Kpas ka kya rate h ?

    (en)
    Posted by
    Dharmbir Sharma (7289824210)
    Dharmbir Sharma
    Haryana
    Hisar
    Write Answer
    Posted Date (18 Oct 2018 11:44 AM) Assigned Date (-)
    Answered Date (18 Oct 2018 10:24 AM) Translated Date (-)

    नरमा भाव today :- 17-10-2018 रावतसर : ₹5318 गंगानगर : ₹5265 सिरसा : ₹5289 एलनाबाद : ₹5254 फ़तेहाबाद : ₹5215 आदमपुर : ₹5311 हनुमानगढ़ : ₹5335 बरवाला : ₹5360 भटू : ₹5180 अबोहर : ₹5200 भुना : ₹5175 जींद : ₹5225 सादुलसहर : ₹5200 रतिया : ₹5160 संगरिया : ₹5273 विजयनगर : ₹5235 रायसिंघनगर : ₹5200 हिसार : ₹5260 उचाना : ₹5140 उकलाना : ₹5143 हांसी : ₹5200 कालांवाली : **** सूरतगढ़ : ₹5195 पीलीबंगा : ₹5250

    dasso g ?

    (en)
    • 2
    Posted by
    satbir singh (8196004653)
    satbir singh
    Punjab
    Amritsar
    Write Answer
    Posted Date (18 Oct 2018 11:43 AM) Assigned Date (-)
    Answered Date (19 Oct 2018 03:32 AM) Translated Date (26 Oct 2021 09:29 AM)

    tuhadi dvara bhejo gyi pehli photo thik treeke naal upload nhi hoi hai. duje vich CHETTAK vich acephate 75% SP naam da salt mauzood hunda hai jol tele, chepe, hopper, ptta lapet soondi di roktham krdi hai. isdi matra 600-800gm prti acre lyi vrti jandi hai.