Punjab
Search
cr212 da seed rakh sakda veer next year lae ?
(en)
han ji tuc iss da beej agle saal lyi rakh skde ho. ihh hybrid kisam nahi hai.
ਕਣਕ ਦੀ ਫਸਲ ਅਗਤੀ ਤਾਂ ਨਹੀਂ ?
(en)
iss di bijaayi 25 October ton baad kro. iss ton pehla bijaayi shuru na kro.
Rajasthan
25oct se start kr skte Ho buwai 15 Nov-15 Dec tk pacheti buwai bhi kr skte Ho
Rajasthan
25oct se start kr skte Ho buwai .15 Nov-15 Dec tk pacheti buwai bhi kr skte Ho
Rajasthan
25oct se start kr skte Ho buwai .15 Nov-15 Dec tk pacheti buwai bhi kr skte Ho
Rajasthan
25oct se start kr skte Ho buwai .15 Nov-15 Dec tk pacheti buwai bhi kr skte Ho
Rajasthan
25oct se start kr skte Ho buwai .15 Nov-15 Dec tk pacheti buwai bhi kr skte Ho
Rajasthan
25oct se start kr skte Ho buwai .15 Nov-15 Dec tk pacheti buwai bhi kr skte Ho
Rajasthan
25oct se start kr skte Ho buwai .15 Nov-15 Dec tk pacheti buwai bhi kr skte Ho
Rajasthan
25oct se start kr skte Ho buwai .15 Nov-15 Dec tk pacheti buwai bhi kr skte Ho
Rajasthan
25oct se start kr skte Ho buwai .15 Nov-15 Dec tk pacheti buwai bhi kr skte Ho
Rajasthan
25oct se start kr skte Ho buwai .15 Nov-15 Dec tk pacheti buwai bhi kr skte Ho
Rajasthan
25oct se start kr skte Ho buwai .15 Nov-15 Dec tk pacheti buwai bhi kr skte Ho
sir g 22 October nu 725 &343 de bizai Karen sakde ha ke nahi ?
(en)
PBW 725 AND PBW 343 di sowing da time October de last week to November de last week tkk da hai
ਮੇਰਾ ਸਵਾਲ ਜੀ ਕੀ ਕਣਕ ਹੁਣ ਬੀਜ ਸਕਦਾ ਅਗਤੀ ਤਾਂ ਨਹੀਂ ?
(en)
Punjab
ਹਾਂਜੀ ਤੁਸੀਂ ਹੁਣ ਕਣਕ ਦੀ ਬਿਜਾਈ ਕਰ ਸਕਦੇ ਹੋ
alovera contract farming ke bare me bataye ?
(en)
Punjab
Alovera ki Contract farming ke lia aap Rashid Khan 9039693757 se samparak kar sakte hai or puri jankari hasal kar sakte hai.
Sir murrah top bull dso tika bhrwauna ?
(en)
HEERA LAKHSMI DARIY FARM DA BULL top bull he
goat framing shed ?
(en)
Punjab
shed ka design aapke farm ko dekhkar hi bnanan padega.iske liye aapko apne farm par aap kissi progressive goat farmer ko bulan kar banwaye ya fir kisi architect se sampark kare.
sir ਆਲੂ ਲਗਾਉਣ ਤੋ ਪਹਿਲਾਂ ਜਿਪਸਮ ਪਾ ਸਕਦੇ ਆ ਤੇ ਹੋਰ ਕੀ ਪਾਉਣਾ ਚਾਹੀਦਾ ਹੈ ?
(en)
Chandigarh
ਹਾਂਜੀ ਤੁਸੀਂ ਜਿਪਸਮ ਦੀ ਵਰਤੋਂ ਕਰ ਸਕਦੇ ਹੋ ਇਸਦੀ ਮਾਤਰਾ 1ਕੁਇੰਟਲ ਪ੍ਰਤੀ ਏਕੜ ਲਈ ਵਰਤੋ ਬਿਜਾਈ ਤੋ ਦੋ ਹਫਤੇ ਪਹਿਲਾਂ ਖੇਤ ਦੀ ਤਿਆਰੀ ਸਮੇਂ 200 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਓ ਫਸਲ ਦੇ ਉਚਿੱਤ ਵਾਧੇ ਲਈ ਨਾਈਟ੍ਰੋਜਨ 75 ਕਿਲੋ (165 ਕਿਲੋ ਯੂਰੀਆ), ਫਾਸਫੋਰਸ 25 ਕਿਲੋ (155 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 25 ਕਿਲੋ (40 ਕਿਲੋ ਮਿਊਰੇਟ ਆੱਫ ਪੋਟਾਸ਼) ਦੀ ਮਾਤਰਾ ਪ੍ਰਤੀ ਏਕੜ ਵਿੱਚ ਪਾਓ ਬਿਜਾਈ ਸਮੇਂ ਨਾਈਟ੍ਰੋਜਨ ਦਾ 3/4 ਹਿੱਸਾ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਪਾਓ ਬਾਕੀ ਬਚਿਆ ਨਾਈਟ੍ਰੋਜਨ ਦਾ 1/4 ਹਿੱਸਾ ਬਿਜਾਈ ਤੋਂ 30-40 ਦਿਨ ਬਾਅਦ ਜੜ੍ਹਾਂ ਨਾਲ ਮਿੱਟੀ ਲਾਉਣ ਸਮੇਂ ਪਾਓ ਹਲਕੀਆਂ ਜ਼ਮੀਨਾਂ ਵਿੱਚ ਅੱਧੀ ਮਾਤਰਾ ਨਾਈਟ੍ਰੋਜਨ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ ਅਤੇ ਬਾਕੀ ਦੀ ਨਾਈਟ੍ਰੋਜਨ ਦੋ ਹਿੱਸਿਆ ਵਿੱਚ ਜੜਾਂ ਨੂੰ ਮਿੱਟੀ ਲਾਉਣ ਸਮੇਂ ਦੋ ਵਾਰ ਕਰਕੇ ਪਾਓ
shed design my land show pic ?
(en)
Punjab
hnji iamge me jo design hai uske according to sahi hai. lekin iska sahi andaza to jagah ko dekh kar hi lag sakta hai. kyuke iske according hi samjya ja sakta hai. achha hoga aap kisi successfull goat farmer ko apne farm par bula ke sara samjaz le.
sir majj dudh ghat utardi hai , suii nu mahina ho gya hai , jekar uss nu milkout powder dena hai tan kiwe dena hai ?
(en)
Os nu powder milk out 2 chamach swere 2 chamach shame nu deo es de nall 5 din tak farkk pe jawe ga
allu da Jada jhar da lai Ke krna pau ?
(en)
Punjab
khadan nu smy te pao. khet nu ndeen mukt rkho. jekr koi bimaari ja keet da hmla dikhai de taan smy te keetnashi ja fungusnashi di spray kro.
Rajasthan
NPK 100:80:80 ke hisab SE ageti buwai m and mediam v pacheti ke liye NPK 120:100:100kg per hectare m deve !
Punjab
yeh kab krna hai aalu pe
Punjab
yeh kab krna hai sir kitne din ke aalu pe kr skte hai
Rajasthan
Buwai SE pahle bhumi m milaye zinc ko or aalu ke knd ke knd ko isko ghol m dubokar buwai kre.
sir saro di fasal nu lagan wali bmari de bare daso te hal in detail ?
(en)
Chandigarh
ਹੇਠ ਦਿਤੀਆਂ ਬਿਮਾਰੀਆਂ ਅਤੇ ਓਹਨਾ ਦੀ ਰੋਕਥਾਮ: ਝੁਲਸ ਰੋਗ: ਬਿਮਾਰੀ ਦੇ ਆਉਣ ਤੇ ਇੰਡੋਫਿਲ ਐੱਮ- 45 ਜਾਂ ਕਪਤਾਨ 260 ਗ੍ਰਾਮ ਨੂੰ 100 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਲੋੜ ਹੋਵੇ ਤਾਂ 15 ਦਿਨਾਂ ਬਾਅਦ ਇੱਕ ਹੋਰ ਸਪਰੇਅ ਕਰੋ ਪੀਲੇ ਧੱਬਿਆਂ ਦਾ ਰੋਗ ਪੀਲੇ ਧੱਬਿਆਂ ਦਾ ਰੋਗ: ਫ਼ਸਲ ਤੇ ਇੰਡੋਫਿਲ ਐੱਮ-45 ਨੂੰ 250 ਗ੍ਰਾਮ ਨੂੰ 100 ਲੀਟਰ ਪਾਣੀ ਨਾਲ ਪ੍ਰਤੀ ਏਕੜ 15 ਦਿਨਾਂ ਦੇ ਫਾਸਲੇ ਤੇ ਚਾਰ ਵਾਰ ਸਪਰੇਅ ਕਰੋ ਚਿੱਟੀ ਕੁੰਗੀ ਚਿੱਟੀ ਕੁੰਗੀ: ਜੇਕਰ ਖੇਤ ਵਿੱਚ ਨੁਕਸਾਨ ਦਿਖੇ ਤਾਂ ਰੋਕਥਾਮ ਲਈ ਮੈਟਾਲੈਕਸਿਲ 8% + ਮੈਨਕੋਜ਼ੇਬ 64% 2 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ ਜੇਕਰ ਲੋੜ ਹੋਵੇ ਤਾ 10-15 ਦਿਨਾਂ ਬਾਅਦ ਇੱਕ ਹੋਰ ਸਪਰੇਅ ਕਰੋ
ਸਰ ਝੋਟੀ ਨੂੰ 6ਦਿਨ ਹੋਗੇ Al ਕਰਾੲੀ ਨੂੰ ੲਿਹ ਕੁਜ਼ ਸੁਟ ਦੀ ਰਹਿਦੀ ਅਾ ?
(en)
Punjab
ਇਸਦੇ ਲਈ ਤੁਸੀ ਹੋਮਿਓਪੈਥਿਕ ਦਵਾਈ Utrogen ਦੇਣੀ ਸ਼ੁਰੂ ਕਰੋ ਇਸ ਨੂੰ 5 ਮਿਲੀ ਦਿਨ ਵਿਚ 3 ਵਾਰ ਦਿਓ , ਇਸ ਨਾਲ ਇਨਫੈਕਸ਼ਨ ਖਤਮ ਹੋ ਜਾਵੇਗਾ ਇਸ ਨੂੰ ਗੱਭਣ ਪਸ਼ੂ ਨੂੰ ਵੀ ਦੇ ਸਕਦੇ ਹੋ , ਇਸਦਾ ਕੋਈ ਨੁਕਸਾਨ ਨਹੀਂ ਹੈ ਇਸ ਨਾਲ ਅੰਦਰ ਤੋਂ ਸਫਾਈ ਹੁੰਦੀ ਹੈ ..
Apni Majh rat Khul k 5 kg de Kareeb Jhona kah gayi aa. Subah ohne dana vi nhi khada, na hi Subah da ohne goha Kita. Ohnu buffzone te tyrel di shishi diti aa. Pani Subah da nhi payaya. Koi hal daso. Majh nu Pani payiye K na ?
(en)
Os nu pani na peao te na hi hara chara pao. Os nu Liquid Broton 40ml powder Tonakind Gold 125gm ek chamach swere shame deo ji es nall farak pe jawe ga
सर टमाटर के पत्ती जल रहे है क्या किया जाए ?
(en)
Maharashtra
tmatar ki pattiyon ke uper aap M-45@400gm ko 150 litre pani men mila kar prati acre ke hisab se spray karen.
ਕਣਕ ਦਾ ਬੀਜ ਕਿਹੜਾ ਠੀਕ ਰਹੂ ਜੀ ਖੇਤ ਤਿਆਰ ਪਏ ਨੇ ਜੀ ਕਣਕ ਬੀਜ ਦਈਏ ਅਗੇਤੀ ਤਾ ਨੀ ਬੀਜ ਵੀ ਦੱਸਿਉ ਕਿਹੜਾ ਠੀਕ ਰਹੂ ?
(en)
Chandigarh
ਤੁਸੀਂ ਕਣਕ ਦੀ ਬਿਜਾਈ 25 ਅਕਤੂਬਰ ਤੋਂ ਨਵੰਬਰ ਮਹੀਨੇ ਵਿੱਚ ਕਰ ਸਕਦੇ ਹੋ ਹੇਠ ਦਿਤੀਆਂ ਕਿਸਮਾਂ ਤੁਸੀਂ ਲਾ ਸਕਦੇ ਹੋ: PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
ਇਸ ਦੇ ਬਣਨ ਦਾ ਕਾਰਣ ਦਸੋ ਜੀ ਅਤੇ ਇਸਦਾ ਹੱਲ ਕੀ ਹੈ ?
(en)
Maharashtra
eh ulli de karn bandiyan han jisdi roktham de layi tuc tilt@200 ml nu 150 litre pani vich mila ke spray karo.
Punjab
iss uppar uli rog diya do spray ho gyian hn ..bayer nativo fr v a rog ho gya..
Sir ji Mera allu 30 di da ho ga na Ma butta patla chhota ta kamjor a 30 din rah ga na patan nu hun Ke kita Java jis nal butta be ban Java ta jhare be Jada nakla. ?
(en)
Maharashtra
isde uper tuc NPK 13:00:45@2 killo nu 150 litre pani vich mila ke spray karo.isde nal allu de jhaad vadia niklda hai.
2967 ਸਹੀ ਸਮਾਂ ਕਿਹੜਾ ਹੈ ਜੀ ?
(en)
Chandigarh
ਇਸਨੂੰ ਬੀਜਣ ਦਾ ਸਹੀ ਸਮਾਂ 25 ਅਕਤੂਬਰ ਤੋਂ ਨਵੰਬਰ ਮਹੀਨੇ ਤੱਕ ਹੈ
ਸਰ ਜੀ ਝੋਟੀ ਸੂਈ ਨੂੰ 3ਮਹੀਨੇ ਹੋਗੇ ਹੀਟ ਵਿੱਚ ਨਹੀਂ ਆਈ 2ਵਾਰ ਥੋੜੀਆਂ 2 ਤਾਰਾ ਦੇ ਚੁੱਕੀ ਐ ਰਿੰਗੀ ਨਹੀਂ ਉਸਨੂੰ CRS ਢਾਈ ਕਿੱਲੋ ਤੇ ਸੁਪਰ ਐਗਰੀਮਿਨ 1ਕਿਲੋ ਦੇ ਚੁੱਕੇ ਹਾ ?
(en)
Os nu Bolus Flukired DS 6gm deo Bolus Minotas 7 golia dea 3 dabbe lao te 1 goli Rojana deo ji es nall 22 din tak heat vich a javegi jekar na ai ta os Ovalanta Kit 5 din tak deo ji
ਧੰਨਵਾਦ ਜੀ
sir moongi diya faliya nu jaldi pakun lye koi dwai dasoo g hun dhup ghat lagde aa nale trail pai jande aa g ?
(en)
Maharashtra
kirpa krke tusi eh dsso ki fliaan nu ktaai ton baad lai puch rhe hon ja phir flian hje boote te hi lgian hoia hn.
kehri kanak da jhaar sab ton jyada te bijn da time dseo ji ?
(en)
Chandigarh
ਤੁਸੀਂ ਕਣਕ ਦੀ ਬਿਜਾਈ 25 ਅਕਤੂਬਰ ਤੋਂ ਨਵੰਬਰ ਮਹੀਨੇ ਵਿੱਚ ਕਰ ਸਕਦੇ ਹੋ ਹੇਠ ਦਿਤੀਆਂ ਕਿਸਮਾਂ ਤੁਸੀਂ ਲਾ ਸਕਦੇ ਹੋ: PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
ਸਰ ਜੀ 725 ਕਣਕ ਦੀ ਬਜਾਈ ਦਾ ਕੀ ਸਮਾਂ ਆ ?
(en)
Chandigarh
ਇਸਨੂੰ ਬੀਜਣ ਦਾ ਸਹੀ ਸਮਾਂ 25 ਅਕਤੂਬਰ ਤੋਂ ਨਵੰਬਰ ਮਹੀਨੇ ਤੱਕ ਹੈ
ਸਰ ਜੀ ਮੇਰੇ ਸ਼ਟਾਲੇ ਬਰਸ਼ਨ ਵਿਚ ਗਾਜਰ ਬੂਟੀ ਹੋਣਦੀ ਪਾਈ ਆ ਕੋਈ ਹੱਲ ਦੱਸੋ ?
(en)
Punjab
nadeena di roktham de layi tuc hath nal godi kar sakde ho kyuki barsem de vich koi v nadeen nashak di spray nu sifarish nahi kita janda.
kank vich dap 50 kg nal super 50 kg Mila ke pa skte ?
(en)
Chandigarh
ihna vichon kise ik di hi vrto kro. ih dovein phosphorus di ghaat nu poora krn vich mdd krde hn. ihna dovan di vrto na kro.
hello ji kya Fatehabad district Mein Kesar kheti ki ja sakdi hai ?
(en)
Punjab
jo orignal kesar hota hai iske liye temprature normal se bhi bhi minas me chahiiye . isliye yeh Fatehabad me nahi ho sakta . aagar aap isko pusti karna chahte hai to majeed wari ji se 9419009209 par call karke jankari le . yeh jammu kashmir se pishle kafi same se kesar ki kheti kar rahe hai.
sir papite te copper oxychaloride spray v kiti par ful saddi jande aa ?
(en)
Punjab
kirpa karke eh daso k tuc kini matra vich copper oxychloride di spray kiti hai ate isnu sinchayi kine same bad karde ho ta jo tuhanu is bare poori jankari diti ja sake.
ਮਿਰਚਾ ਨੂ ਥਰਿੱਪ ਪੈ ਰਿਹਾ ਜੀ। ਤੁਸੀ imidacloropide 17.8%sl ਦੀ ਸਿਫਾਰਿਸ ਕੀਤੀ ਸੀ। ਪਰ ਮੈਨੂ 17.8% ਮਿਲੀ ਨਹੀ ਤੇ ਮੈ 70% ਲੈ ਆਇਆ ਇਕ ਪੁੜੀ ਅੱਧੀ ਟੋਲੀ ਦੀ ਹੈ। ਕਰ ਸਕਦਾ ਸਪਰੇ ?
(en)
Chandigarh
ਹਾਂਜੀ ਤੁਸੀਂ ਇਸਦੀ ਵਰਤੋਂ ਕਰ ਸਕਦੇ ਹੋ ਇਸਦੀ ਮਾਤਰਾ 12ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ
Punjab
ਧੰਨਵਾਦ ਜੀ
Stevia di kheti bare aur beej bare jankari Dio Sangrur distt vich ho sakdi hai ?
(en)
Chandigarh
isdi kheti di jankari atey paudhe lain lyi tusi Rajpal Singh Gandhi nu 9814060700 smprk kr skde ho
Punjab
ਜੇਕਰ ਤੁਹਾਡੀ ਜ਼ਮੀਂਨ ਦੀ ph 6.5 – 7.5 ਹੈ ਤੇ ਨਮੀ ਨੂੰ ਸੰਭਾਲਣ ਵਾਲੀ ਹੈ ਤਾਂ ਸਟੀਵੀਆਂ ਲਈ ਢੁੱਕਵੀ ਹੈ ਜਿਸ ਜ਼ਮੀਨ ਵਿੱਚ ਆਲੂ ਦੀ ਖੇਤੀ ਹੋ ਸਕਦੀ ੳੇੁਸ ਜ਼ਮੀਨ ਵਿੱਚ ਸਟੀਵੀਆ ਦੀ ਖੇਤੀ ਵਧੀਆ ਹੋ ਸਕਦੀ ਹੈ ਕਿਉਕੀ ਇਸ ਨੂੰ ਘੱਟ ਪਾਣੀ ਦੀ ਜਰੂ੍ਰਤ ਹੈ ਇਸ ਲਈ ਦਰਮਿਆਨੀ ਤੋਂ ਭਾਰੀ ਤੇ ਰੇਤਲੀ ਜ਼ਮੀਨ ਫਸਲ ਲਈ ਲਾਭਕਾਰੀ ਹੈ ਸਿੱਧੇ ਤੌਰ ਤੇ ਕਹਿਣਾ ਹੋਵੇ ਤਾਂ ਪਾਣੀ ਨਹੀ ਖੜਨਾ ਚਾਹੀਦਾ ਕਿਉਕੀ ਖੜਾ ਪਾਣੀ ਇਸ ਨੂੰ ਨੁਕਸਾਨ ਕਰ ਸਕਦਾ ਹੈ ਬਿਜਾਈ ਦਾ ਸਮਾਂ: ਜੂਨ ਅਤੇ ਦਸੰਬਰ ਨੂੰ ਛੱਡ ਕੇ ਬਾਕੀ ਕਿਸੇ ਵੀ ਮਹੀਨੇ ਇਸ ਦੀ ਬਿਜਾਈ ਹੋ ਸਕਦੀ ਹੈ ਬੂਟੇ ਲਗਾਉਣ ਦਾ ਢੰਗ: ਇੱਕ ਖੇਤ ਵਿੱਚ ਲੱਗਭੱਗ 30000 ਪੌਦੇ ਲਗਾਉਣ ਦਾ ਸੁਝਾਅ ਦਿੱਤਾ ਜਾਂਦਾ ਹੈ ਇਹ ਪੌਦੇ 3 ਫੁੱਟ ਦੇ ਬੈੱਡ ਬਣਾ ਕੇ ਲਗਾਏ ਜਾਂਦੇ ਹਨ ਪੌਦੇ ਤੋਂ ਪੌਦੇ ਦੀ ਦੂਰੀ ਅਤੇ ਲਾਈਨ ਤੋਂ ਲਾਈਨ ਦੀ ਦੂਰੀ 1 ਫੁੱਟ ਹੋਣੀ ਚਾਹੀਦੀ ਹੈ ਬੈੱਡ ਬਣਾਉਣ ਦਾ ਫਾਇਦਾ ਹੈ ਕਿ ਜਿਆਦਾ ਪਾਣੀ ਖਾਲੀਆ ਵਿੱਚ ਨਿੱਕਲ ਜਾਵੇਗਾ ਤੇ ਫਸਲ ਨੂੰ ਨੁਕਸਾਨ ਨਹੀ ਹੋਵੇਗਾ ਪਾਣੀ ਦੇਣ ਦਾ ਸਮਾਂ: ਪਾਣੀ ਦੇਣ ਵੇਲੇ ਸਭ ਤੋਂ ਜਿਅਦਾ ਧਿਆਨ ਰੱਖਣ ਵਾਲੀ ਗੱਲ ਹੈ ਕਿ ਇੱਕ ਤਾਂ ਪੌਦਾ ਲਗਾਉਣ ਤੋਂ ਤੁਰੰਤ ਬਾਅਦ ਪਾਣੀ ਲਗਾਉਣਾ ਚਾਹੀਦਾ ਹੈ ਇਸ ਤੌ ਬਾਅਦ ਗਰਮੀਆਂ ਵਿੱਚ ਸਿਰਫ 15-20 ਮਿੰਟ ਤੁਪਕਾ ਸਿੰਚਾਈ ਤਕਨੀਕ ਰਾਹੀ ਦੂਜੇ ਜਾਂ ਤੀਜੇ ਦਿਨ ਤੋਂ ਹੁੰਦਾ ਹੈ ਜੇਕਟ ਡਰਿੱਪ ਸਿਸਟਮ ਲੱਗਿਆ ਹੋਵੇ ਤਾਂ ਲੇਬਰ ਤੇ ਪੈਸੇ ਦੀ ਬਹੁਤ ਬੱਚਤ ਹੋ ਜਾਂਦੀ ਹੈ ਸਰਦੀਆਂ ਵਿੱਚ ਜਿਆਦਾ ਪਾਣੀ ਦੀ ਜਰੂਰਤ ਨਹੀ ਪੌਦੇ ਦੀ ਜਰੂਰਤ ਅਨੁਸਾਰ ਪਾਣੀ ਦਿਤਾ ਜਾ ਸਕਦਾ ਹੈ ਖਾਦਾਂ ਜਿਅਦਾ ਖਾਦਾਂ ਤੇ ਸਪਰੇਆਂ ਦੀ ਲੋੜ ਪੈਂਦੀ ਹੀ ਨਹੀ ਵੱਧ ਤੋਂ ਵੱਧ ਜੇਕਰ ਨਿੰਮ ਦਾ ਘੋਲ ਬਣਾ ਕੇ ਬਿਜਾਈ ਤੋਂ ਪਹਿਲਾਂ ਮਿੱਟੀ ਵਿੱਚ ਛਿੜਕਿਆ ਜਾ ਸਕਦਾ ਹੈ ਖਾਦਾਂ ਲੋੜ ਅਨੁਸਾਰ ਤੇ ਥੋੜੀਆਂ ਹੀ ਪੈਂਦੀਆਂ ਹਨ ਕਟਾਈ ਤੇ ਸੰਭਾਲ ਫਸਲ ਪੱਕਣ ਤੇ ਨਾਲ ਦੀ ਨਾਲ ਕਟਾਈ ਕਰ ਲੈਣੀ ਚਾਹੀਦੀ ਹੈ ਬਰਸਾਤ ਵਾਲੇ ਮੌਸਮ ਵਿੱਚ ਤਾਂ ਬਿਲਕੁੱਲ ਵੀ ਦੇਰੀ ਨਹੀ ਹੋਣੀ ਚਾਹੀਦੀ ਗਰਮੀਆਂ ਵਿੱਚ ਕਟਾਈ ਤੋਂ ਬਾਅਦ ਗਰਮ ਹਵਾ ਨਾਲ ਇਸਦੇ ਪੱਤੇ ਡੰਡੀਆਂ ਨਾਲੋਂ ਅਲੱਗ ਕਰਕੇ ਪੱਤੇ ਪਲਾਸਟਿਕ ਦੇ ਥੈਲਿਆ ਵਿੱਚ ਜਮਾ ਕੀਤੇ ਜਾ ਸਕਦੇ ਹਨ ਥੈਲਿਆ ਵਿੱ ਪਾਕੇ ਇਸ ਨੂੰ ਸਿਲਾਈ ਕਰਕੇ ਨਮੀ ਤੋਂ ਬਚਾਕੇ ਸਟੋਰ ਕਰ ਦਿਓ ਇਸ ਨੂੰ ਲੰਮੇ ਸਮੇਂ ਤੱਕ ਸਟੋਰ ਕੀਤਾ ਜਾ ਸਕਦਾ ਹੈ ਮੰਡੀਕਰਨ ਇਹ ਸਭ ਤੋਂ ਜਰੂਰੀ ਹੈ ਕਿਉਕੀ ਮੰਡੀਕਰਨ ਦੇ ਸਮੇਂ ਹੀ ਕਿਸਾਨ ਨੂੰਂ ਉਸਦੀ ਮਿਹਨਤ ਦਾ ਨਤੀਜਾ ਮਿਲਦਾ ਹੈ ਜੋ ਵੀ ਕੰਪਨੀ ਇਸ ਦੀ ਕੌਟਰੈਕਟ ਫਾਰਮਿੰਗ ਕਰਵਾਉਦੀ ਹੈ ਉਹ ਅਗਲੇ ਕੁੱਝ ਸਾਲਾਂ ਤੱਕ ਉਸਦਾ ਖਰੀਦ ਮੁੱਲ ਪਹਿਲਾਂ ਹੀ ਨਿਰਧਾਰਿਤ ਕਰ ਦਿੰਦੀ ਹੈ ਕੌਟਰੈਕਟ ਕਰਣ ਵਾਲੀ ਕੰਪਨੀ ਸਟੀਵੀਆਂ ਦੇ ਸਫ਼ਲ ਕਿਸਾਨ ਰਾਜਪਾਲ ਸਿੰਘ ਗਾਂਧੀ ਜੀ ਦੇ ਗਰੀਨ ਵੈਲੀ ਫਾਰਮ ਤੇ ਸਟੀਵੀਆਂ ਦਾ ਪਹਿਲਾਂ ਪ੍ਰੋਸਿੰਗ ਪਲਾਂਟ ਲੱਗਿਆ ਹੈ
ਸਰ ਜੀ ਨਿੰਬੂ ਦੇ ਬੂਟੇ ਨੂੰ ਲੀਫ ਮਾਈਨਰ ਦੀ ਬਿਮਾਰੀ ਲਈ ਕਿਹੜੀ ਸਪ੍ਰੇਅ ਕੀਤੀ ਜਾਵੇ ?
(en)
Chandigarh
ਇਸਦੀ ਰੋਕਥਾਮ ਲਈ Fenvalerate 20EC @500ml ਜਾਂ Cypermethrin 10EC @1000ml ਨੂੰ 500ਲੀਟਰ ਪਾਣੀ ਵਿੱਚ ਰਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪ੍ਰੇ ਕਰੋ
2967 kanak di total introduction diyaan joo kine Paani Te kdo laone ,,bimari bare Dso nale nadeen nu rokan li Sprey ?
(en)
Chandigarh
HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ ਸਿੰਚਾਈ ਦੀ ਸੰਖਿਆ ਹਮੇਸ਼ਾ ਮਿੱਟੀ ਦੀ ਕਿਸਮ, ਪਾਣੀ ਦੀ ਉਪਲੱਬਧਤਾ ਆਦਿ ਤੇ ਅਧਾਰਿਤ ਹੁੰਦੀ ਹੈ ਪਹਿਲੀ ਸਿੰਚਾਈ ਬਿਜਾਈ ਤੋਂ 20-25 ਦਿਨਾਂ ਬਾਅਦ ਕਰੋ ਇਹ ਸਮਾਂ ਸਹਾਇਕ ਜੜ੍ਹਾਂ ਬਣਨ ਦਾ ਹੁੰਦਾ ਹੈ ਅਤੇ ਇਸ ਸਮੇਂ ਨਮੀ ਦੀ ਕਮੀ ਹੋਣ ਨਾਲ ਝਾੜ ਵਿੱਚ ਕਮੀ ਬਹੁਤ ਆਉਂਦੀ ਹੈ ਸ਼ਾਖਾਂ ਬਣਨ ਸਮੇਂ ਬਿਜਾਈ ਤੋਂ 40-45 ਦਿਨ ਬਾਅਦ ਦੂਜੀ ਸਿੰਚਾਈ ਕਰੋ ਤੀਜੀ ਸਿੰਚਾਈ ਜੋੜ(ਪੋਟੇ) ਬਣਨ ਸਮੇਂ ਬਿਜਾਈ ਤੋਂ 60-65 ਦਿਨਾਂ ਵਿੱਚ ਕਰੋ ਫੁੱਲ ਬਣਨ ਸਮੇਂ (ਬਿਜਾਈ ਤੋਂ 80-85 ਦਿਨਾਂ ਵਿੱਚ) ਸਿੰਚਾਈ ਕਰੋ ਪੰਜਵੀਂ ਸਿੰਚਾਈ ਦਾਣੇ ਪੱਕਣ ਸਮੇਂ (ਬਿਜਾਈ ਤੋਂ 100-105 ਦਿਨਾਂ ਵਿੱਚ) ਕਰੋ ਰਸਾਇਣਾਂ ਨਾਲ ਨਦੀਨਾਂ ਦੀ ਰੋਕਥਾਮ: ਇਸ ਵਿੱਚ ਘੱਟ ਮਿਹਨਤ ਅਤੇ ਹੱਥੀਂ ਨਦੀਨਾਂ ਨੂੰ ਪੁੱਟਣ ਨਾਲ ਹੋਣ ਵਾਲੀ ਹਾਨੀ ਨਾ ਹੋਣ ਕਰਕੇ ਜ਼ਿਆਦਾਤਰ ਇਹ ਤਰੀਕਾ ਹੀ ਅਪਨਾਇਆ ਜਾਂਦਾ ਹੈ ਨੁਕਸਾਨ ਤੋਂ ਬਚਣ ਲਈ ਇੱਕ ਏਕੜ ਪਿੱਛੇ ਪੈਂਡੀਮੈਥਾਲਿਨ 1 ਲੀਟਰ ਨੂੰ 200 ਲੀਟਰ ਪਾਣੀ ਵਿਚ ਮਿਲਾ ਕੇ ਬੀਜਣ ਤੋਂ 0-3 ਦਿਨਾਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਛਿੜਕਾਅ ਕਰਨਾ ਚਾਹੀਦਾ ਹੈ
ਡਾਕਟਰ ਸਾਹਬ ਫੋਟੋ ਵਾਲੀ ਦਵਾਈ ਤੇਲੇ ਵਾਸਤੇ ਝੋਨੇ ਤੇ ਸਪਰੇਹ ਕਰ ਸਕਦੇ ਹਾਂ ਅਤੇ ਕਿੰਨੀ ਡੋਜ ਪਾਈਏ ।ਦਵਾਈ ਪਿਛਲੇ ਸਾਲ ਦੀ ਬਚੀ ਪਾਈ ਹੈ ?
(en)
Maharashtra
hanji tuc isda istemal kar sakde ho eh tele di roktham de layi istemal kitiyan jandiyan han.dichlorvos di matra ik acre de layi 200 ml ate imidacloprid di matra ik acre de layi 60 ml da istemal kita janda hai.
sir,, eh 4 saal Di ae boldi ni Bhot tym ho gyaa tell me answer ?
(en)
Es nu cargill di heifer dry feed pao te nall hi Bolus Flukired DS 6gm deo Bolus Minotas 7 golia dea 3 dabbe lao te 1 goli Rojana deo ji es nall 22 din tak heat vich a javegi jekar na ai ta os Ovalanta Kit 5 din tak deo
Sir g pr122 jhone da beej agle saal layi rakh skde ha k nai ?
(en)
Maharashtra
hanji tuc isda beej agle saal layi rakh sakde ho .
sir ,vashi eh 1,5 saal Di Ae 5 vaar Bol Pai Ae,,, te ehdi growth ni hundi esli koi medicine Dso tell me my answer ?
(en)
Es nu Bolus Albomar 1.5gm di goli deo ji es nall Cargill di heifer dry feed pao te nall hi powder Agrimen super 50gm rojana deo ji
PB 1401 jhone da ki rate veer ?
(en)
Punjab
PB 1401 da rate 2800 to 3100 tak chal reha hai ji.
ਬੈਂਗਣ ਦੇ ਬੂਟੇ ਨੂੰ ਸੁੰਡੀ ਤੋ ਕਿਵੇਂ ਬਚਾਇਆ ਜਾਵੇ ?
(en)
Chandigarh
ਇਸਦੀ ਰੋਕਥਾਮ ਲਈ ਐਮਾਮੈਕਟਿਨ ਬੈਂਜ਼ੋਏਟ 4 ਗ੍ਰਾਮ ਜਾਂ ਲੈਂਬਡਾ ਸਾਈਹੈਲੋਥਰਿਨ 2 ਮਿ.ਲੀ. ਪ੍ਰਤੀ 10 ਲੀਟਰ ਪਾਣੀ ਦੀ ਸਪਰੇਅ ਕਰੋ
Punjab
Pbw 1 zn esdd bijan da time te kina charh dende ha
Chandigarh
isnu beejn da shi sma 25 October to november mhine hn. isda jhaad 22.5qtl/acre hunda hai.
मुर्गी पालन की शुरूआत कैसे करे ?
(en)
Punjab
Boiler Farm :- इसमें आप को चूजे लेकर उसे 40-50 दिनों में बड़ा कर के बेचना होता है Egg Farm :- इसमें आप को अच्छी नस्ल की मुर्गिया लेकर उनके Egg को बेचना होता है आप अच्छी नस्ल के मुर्गी लाकर उनके अंडो को बेच सकते है ये Depend करता है की आप कितने Birds का Farm बना रहे है 1 मुर्गी के लिए 1 Sqft जगह ठीक है पर हमें थोड़ी जादा जगह लेनी चाहिए जिससे मुर्गियों को कोई तकलीफ या चोट न लगे और उन्हें अच्छी जगह मिले जिससे वो जल्द बड़े हो सके इसलिए 1 मुर्गी के लिए 1.5 sqft जगह अच्छी रहेगी यदि हम 1000 मुर्गी पालन करते है तो हमें 1500 Sqft का Shade बनाना है या 2000 मुर्गियों 3000 Sqft इस तरह से हम जगह select कर सकते है पर मेरा कहना है शुरुवात हमेशा कम से ही करनी चाहिए आप अपने Budget के अनुसार आपने Starting कर सकते है 1000 Sqft को averagely 1 लाख तक का खर्चा आ सकता है क्यों की हमें सभी बातो का ध्यान रखना पड़ता है पूरा shade पक्का हो पाइप , वेल्डिंग,छत, का पूरा ध्यान रखे Farm में पानी न आ पाए इसलिए 2 -2 Ft.की दीवारे और बाद में हमें पुरे फार्म को चारो तरफ से net से Packed करना होगा आप किसी नजदीकी Farm को देख कर Idea ले सकते है या अच्छे Expert की मदत भी ले सकते है याद रहे जो जगह आपने Select की है वह Main Road के करीब होना चाहिए आप का Farm को हमेशा पूरब- पश्चिम दिशा से आयताकृती की बनाए इस तरहसे बनाये Shade में Birds को धुप कम लगती है और Temp maintain रहता है Poultry Farm के लिए हमें बहोत सारे Equipment की जरुरत पड़ती है जैसे की हमें पानी 24 Hour लगेगा इसलिए आपके पास Bore Well या कुआ रहना चाहिए पानी Store करने के लिए 1 बड़ी टाकी , और आप को अच्छी Drinking System तैयार करनी होगी सिर्फ एक बटन पर ही Automatic पानी मुर्गियों के पास जाना चाहिए Drinking System के सारे equipment आप को बाजार में मिल जायेगे Poultry Farm में Light System बहोत जरुरी है संशोधन से ये पता चला है की मुर्गियों को अँधेरा पसंद नहीं और मुर्गिया अंधरे में खाना नहीं खाती और लाइट के वजह से Farm का Temp Maintain रहता है खास कर सर्दियों में लाइट की बहोत जरुरत होती है लाइट के वजहसे से रात में मुर्गिया खाने में जादा Time Spent करेगी जल्द ही उनकी Growth होगी यदि Light चली जाये तो आपको जनरेटर की भी सुविधा करके रखनी होगी या आप सोलर पैनल भी Set Up कर के रख सकते हो रहेगी एक Specialist Doctor के द्वारा हर सप्ताह में उनकी जाँच करवाये , और समय समय पर Vaccination आदी करवाये ताकि उन्हें बीमारी और Infection से बचाया जा सके रात में मुर्गियो को जादा खाना न दे क्यों की रात को कीड़ो का खतरा रहता है , और मुर्गियों को इससे Infection हो सकता है या फिर पहले कीड़ो का बंदोबस्त करे Farm के साफ सफाई पर ध्यान दे जिस बर्तन में आप मुर्गियों को खाना और पानी दे रहे है उसे हर २-3 दिन में साफ करे अगर जादा ठंड पद रही है तो Heater या Light लगाए और फार्म का Temp maintain रखे चूजो की बढ़ती उम्र में ध्यान रखे उनके फ़ूड में Calcium और Protein युक्ति ही खाना दे और उनके फ़ूड रखने के जगह भी साफ सुथरी रखे दिन में 3 -4 बार खाना डाले मुर्गिया winter में जादा खाना खाती है As compare To Summer, Summer में उनका अधिक ध्यान दे मुर्गियों को रोगों से दूर रखने के लिए उनके खाने में कीटाणु नाशक द्रव्य व दवाई का पशु डॉक्टरों की सलाह से इस्तेमाल करे चूजो को फार्म में रखने से पहले फार्म की अच्छी तरह से सफाई करे कीड़े मकोड़े हो तो पहले उनक बंदोबस्त करे अच्छी तरह सफाई होने के बाद ही चुसो को फार्म में रखे बॉयलर मुर्गिया किसी भी रोग से जल्द प्रभवित हो जाते है इसलिए उन के स्वास्थ का पूरा ध्यान रखे
kala pucha rice ,how much time take water?
(en)
Chandigarh
Before 15 days of harvesting, stop giving water to the crop.
Dr Saab eh boote de patte hre nhi rehnde sukke je rehnde ne sirrea to ehnu ki problem aa ?
(en)
Maharashtra
kirpa karke isde patteya di nede di photo bhejo ta jo tuhanu is bare poori jankari diti ja sake.
Sadi majh dusri majh de wall(hair) bhut khandi hai is da ki solution aa ?
(en)
Os nu Bolus Flukired DS 6gm deo powder Agrimen super 1kg 50gm rojana deo Liquid Vitakaid LIV 1 lao te 50ml rojana deo
sir ji allu da butta growth ne krda Ke krna chaida ?
(en)
Punjab
isdi growth lyi 19:19:19@1kilo prti acre de hisaab nal spray kro.
ਵੀਰ ਜੀ ਸਾਡੀ ਗਾਂ HF ਨਸਲ ਦੀ ਹੈ ਜਿਸ ਨੂੰ ਬਣੀ ਹੋਈ ਨੂੰ 4 ਮਹੀਨੇ ਹੋ ਗਏ ਨੇ ਹੁਣ ੳੁਸ ਨੂੰ ਕੀ ਖੁਰਾਕ ਦੇਣੀ ਚਾਹੀਦੀ ਹੈ ਤੇ ਕਿੰਨੀ ਮਾਤਰਾ ਵਿਚ ਦੇਣੀ ਹੈ ?
(en)
Os nu Liquid calcium 100ml rojana deo. Os nu ghar di kurak hi 4 kg sehat lai te 3kg dudh nu 1kg de hisab nal kurak pao
eda ki result aa g ?
(en)
Punjab
isda result vdia hai ji. eh tidde atey tele di roktham lyi vrti jandi hai. isdi matra 100gm prti acre lyi vrto.
nams kar ji. apni kheti app di team nu dushera day di Mubarak hove 19 .10 .2018 ?
(en)
Punjab
tuhada bhut bhut dhanvaad. Apni Kheti team vllon tuhanu v dussehra di lkh-lkh vdaiyaan
Shore vali jameen te kanak di kerhi variety vdia jhaarh deyugi Jldi dseo ?
(en)
Maharashtra
shore vali jameen vich tuc gypsum pa ke koi v kisam di bijayi kar sakde ho.isde layi tuc khet di tyari de same ik quintal gypsum prati acre pao.tuc kanak diyan kisman jive unnat PBW343,unnat PBW 550, PBW1 Zn, PBW 725 PBW 677, HD 3086, HD 2967 kisam di bijayi kar sakde ho.
Asi zero drill machine naal beejde hune aa kanak te asi pani v ni lona zameen nu hun kive pawa ge gypsum
Pichle saal sade pusa 44 88 mann jhaarh niklea c is saal 75 mann hi niklea Koi ds skda ehda kyu hoea?
(en)
Punjab
kise v fasl de jhaad vadh ja ghat hon da karn os fasl nu bimari ja keet de hamle karn ho sakdi hai.is to ilava fasl uper vatavarn da v bahut fark painda hai jis karn os da jhaad ghat sakda hai.
jheda is warr lagatar 3 din meeh pe gea cc os karke dannea da wieght kat gea ji nale fok bht vni aa
Sade ik din hi pea c prr niisar rea c ohdo jhona
jado nisar reha c ta osda bhoor jhad gea ta krke wieght kat gea
sir ji ki cr212 da beej agli bijayi vaste rakh sakde hai ?
(en)
Hn g.CR 212 variety da seed tuc rakh skde ho seed di selection lyi disease free and healthy plant hi select kro and seed vich moisture maintain krke hi saaf jgah te rakho
ਸਰ ਜੀ ਮੱਝ ਦੇ ਦਵਾਈ ਭਰਵਾਉਣ ਤੋ ਬਿਨਾ ਹੋਰ ਕੋਈ ਇਲਾਜ ਦੱਸੋ ਜਿਸ ਨਾਲ ਇਨੰਫੈਕਸ਼ਨ ਖਤਮ ਹੋ ਸਕੇ ?
(en)
Os nu 250gm gurr, 100gm shonf, 50gm ajwein te 50gm Haldi rojana oball ke tharr ke 10 din tak deo
masroom ki kheti k bare me jankari chahiye ?
(en)
Chandigarh
खुम्ब की किस्में कई प्रकार की होती है जैसे कि बटन खुम्ब, डींगरी, शटाकी खुम्ब, पराली खुम्ब, और मिलकी खुम्ब इनमे से कुछ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुम्ब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तह लगाये जिसके ऊपर 75 ग्राम बीज डाले इसके ऊपर की तह उलट होती है इस प्रकार 5-5 पूलो की तह में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तह लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है
ਸਰ ਡੀ ਏ ਪੀ ਦੀ ਕੀਮਤ ਕਾਫੀ ਜਿਆਦਾ ਹੈ ਜੇ ਕਰ ਅਸੀ 25 ਕਿਲੋ ਡੇ ਏ ਪੀ ਕਣਕ ਦੀ ਬਿਜਾਈ ਵੇਲੇ ਵਰਤਣਾ ਹੋਵੇ ਹੋਰ ਕਿਹੜੀ ਖਾਦ ਡੇ ਏ ਪੀ ਵਿਚ ਕਿਨੀ ਮਾਤਰਾ ਵਿਚ ਰਲਾ ਕੇ ਕਣਕ ਦੀ ਬਿਜਾਈ ਕਰ ਸਕਦੇ ਹੈ ?
(en)
Tuc DAP di jgah te single super phosphate @155 kg per acre pa skde ho.Super phosphate di bijayi wheat seed to alag krni pvegi.Bt DAP vich hor koi fertilizer mix krke use nhi kits ja skda.DAP di dose @50kg per acre hai
ਕਲਰ ਜਮੀਨ ਚ िਕਹੜੀ ਕਣਕ ਦਾ ਝਾੜ ਜਾਦਾ ਹੁਦਾ 10ਨਵੰਬਰ ਤਕ िਬਜਣੀ ਅਾ?
(en)
Chandigarh
ਕਲਰ ਵਾਲੀਆਂ ਜਮੀਨਾਂ ਦੇ ਵਿੱਚ ਤੁਸੀ HD 2967, DBW 17, UNNAT PBW 343, UNNAT PBW 550, WH 1105, UP 2784, UP 2785 , PBW 725, HD 3086. PBW 1 zn, PBW 677 ਵਰਗੀਆਂ ਕਿਸਮਾਂ ਲਗਾ ਸਕਦੇ ਹੋ I ਇਸ ਦੇ ਵਿੱਚ ਪਹਿਲੀ ਯੂਰੀਆ ਦੇ ਨਾਲ 3kg ਸਲਫਰ ਪ੍ਰਤੀ ਏਕੜ ਦੇ ਹਿਸਾਬ ਨਾਲ ਜਰੂਰ ਪਾਓI
sir kanak da ik Acre da beej kina paouna chahida ha ji ?
(en)
knak da beej 40-45 kg per acre sufficient hai
Sir 2851 beej kinne kg sufficient hai?
sir sajjar majj aa soi nu 9k din ho gaye fat vadon da hall dasso ?
(en)
Punjab
ਪਸ਼ੂ ਦੀ ਖੁਰਾਕ ਸਹੀ ਨਹੀਂ ਹੋਣੀ ਉਸਦੀ ਟਾਇਮ ਤੇ ਡੇਵਰਮਿੰਗ ਨਹੀਂ ਹੋਣੀ , ਇਨ੍ਹਾਂ ਕਰਕੇ ਪਸ਼ੂ ਦੇ ਦੁੱਧ ਅਤੇ ਫੈਟ ਵਿਚ ਫਰਕ ਪੈ ਜਾਂਦਾ ਹੈ , ਪਸ਼ੂਆਂ ਨੂੰ ਵੜੇਵੇ ਪਾਉਣ ਨਾਲ ਫੈਟ ਵੱਧਦੀ ਹੈ ਰੋਜਾਨਾ 250 ਗ੍ਰਾਮ ਵੜੇਵੇ ਖਵਾਓ ਉਸ ਤੋਂ ਵੱਧ ਨਾ ਖਵਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਹੋਰ ਵੀ ਵਧੀਆ ਹੈ ਜਦੋਂ ਹਰਾ ਚਾਰਾ ਦਿਨ ਵਿੱਚ ਸਿਰਫ ਦੋ ਵਾਰੀ ਖੁਆਇਆਂ ਜਾਂਦਾ ਹੈ ਤਾਂ ਦੁੱਧ ਦੀ ਫੈਟ ਘੱਟ ਆਉਂਂਦੀ ਹੈ ਥੋੜਾ ਥੋੜਾ ਹਰਾ ਚਾਰਾ ਦਿਨ ਵਿੱਚ ਕਈ ਵਾਰ ਖੁਆਉਣ ਨਾਲ ਵੀ ਦੁੱਧ ਦੀ ਫੈਟ ਵੱਧ ਜਾਵੇਗੀ ਇਸ ਦੇ ਨਾਲ ਨਾਲ virbac ਕੰਪਨੀ ਦਾ fatplus ਪਾਊਡਰ 50 ਗ੍ਰਾਮ ਰੋਜ ਦੇਣਾ ਸ਼ੁਰੂ ਕਰੋ.
Os nu 1kg vadeve pakka ke deo nall hi Fatmax 1kg 100gm rojana deo ji es nall farak pe jawe ga
ਬਾਈ ਜੀ ਸ਼ੀ ਰਾਮ ਦੀ 272 ਦਾ ਕਿੰਨਾ ਝਾੜ ਆ ਤੇ ਕਿਨਾ ਸ਼ਮਾ ਲੈਦੀ ਆ ?
(en)
Super 272 da jhad 23-25 quiental per acre average hai.eh variety 156 din da tima laindi hai
ਸਰ ਪਹਿਲੇ ਸੂਏ ਝੋਟੀ ਸੂਈ ਹੈ 10 ਦਿਨ ਹੋ ਗਏ ਹਨ ਦੁੱਧ ਪੂਰਾ ਨਹੀ ਉਤਾਰਦੀ ਕਈ ਵਾਰ ਟੀਕਾ ਲਗਾ ਕੇ ਦੁੱਧ ਕੱਢਦੇ ਹਾ ਇਲਾਜ ਦੱਸੋ ਜੀ ?
(en)
Punjab
ਤੁਸੀ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ , ਇਸਦੀਆਂ 10-10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਓ , ਇਸਦੇ ਨਾਲ ਤੁਸੀ Anti stress ਦਵਾਈ ਦੀ ਗੋਲੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ ਦਿਓ , ਜਾਂ ਤੁਸੀ Stress-ess liqued 50ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਵੀ ਫਰਕ ਪੈ ਜਾਵੇਗਾ, ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੀ ਵੱਧ ਜਾਵੇਗਾ
mujhe desi chikan birds chahiye, kaha se milenga ?
(en)
Punjab
Abby ji desi chuje lene ke lia aap Real Agency Gujrat 9327776975 se samparak kare.
desi chikan farming starting kaise kare?
(en)
Punjab
Abby ji agar aap poultry farm start karna chahte hai to sub se pehle aap is ki training jrur le ta jo aap ko poultry ke bare or bhi jeada jankari mil sake training lene ke lia aap apne jile ke Krishi Vigyan Kendra, Junagadh, PO.: Ambujanagar, Tal.: Kodinar Gir Somnath - 362 715, (Guj.) India, Phone : 02795 - 232363, Email : kvk.junagadh@gmail.com se samparak kare.
jameen vich jipsam paun nal ki fayeda hunda hai eh kise chej di kami puri karn liy pai jandi hai ate narma deya chtiya vich baun da koi fayda hai ja nhi ?
(en)
Narme diyan chattiyan vich baoun nal khet di health increase hundi hai.Gypsum nal salt di leaching ho jndi hai jithe tubewell da pana khrab hunda hai.bt gypsum da use mitti test krva ke hi kro.Mitti de test to bina gypsum khet vich na pao g
rir ਮੁਰਗੀਆ ਨੇ 20 -5-17 ਨੂੰ ਬੱਚੇ ਲਏ ਸੀ Pau ldh ਤੋ ਪਿਛਲੇ ਸਾਲ 11 12 1ਜਨਵਰੀ ਤਿੰਨ ਮਹੀਨੇ ਠੰਡ ਚੋ ਆਡੇ ਬੰਦ ਕਰ ਤੇ ਸੀ ਮਾਰਚ ਤੋ ਹੁਣ ਚਾਲੂ ਨੇ ਹੁਣ ਠੰਡ ਚੋ ਆਡੇ ਦਿੰਦੀ ਰਹਿਣ ਕੀ ਕਰਨਾ ਚਾਹੀਦਾ ਆਡੇ ਜਿਆਦੇ ਦੇਣ ਕੀ ਕੀਤਾ ਜਾਵੇ egg ਫਾਰਮੂਲਾ ਪਾਣੀ ਚੌ ਜਾਂ ਦਾਣੇ ਚੌ ਮਿਲਾਕੇ ਦੇਈ ਜਰੂਰ ਦੱਸੋ
(en)
Punjab
ਇਸਦਾ ਕਾਰਨ ਇਹ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਫੀਡ ਦੀ ਕਮੀ ਹੋਈ ਹੋਵੇਗੀ , ਬਾਕੀ ਸਰਦੀਆਂ ਦੇ ਦਿਨਾਂ ਵਿਚ ਸ਼ਾਮ ਨੂੰ 4-5 ਘੰਟੇ ਉਨ੍ਹਾਂ ਦੇ ਕਮਰੇ ਵਿਚ ਬਲਬ ਜਗਾ ਕੇ ਰੱਖੋ , ਕਿਉਕਿ ਸਰਦੀਆਂ ਵਿਚ ਜਲਦੀ ਹਨੇਰਾ ਹੋ ਜਾਂਦਾ ਹੈ ਅਤੇ ਖੁਰਾਕ ਵੀ ਵਧਿਆ ਤਰੀਕੇ ਨਾਲ ਦਿਓ , ਜੇਕਰ ਰੇਡਿਮੇਂਟ ਫੀਡ ਮਿਲਦੀ ਹੈ ਤਾਂ ਉਹ ਪਾਓ ਉਸ ਨਾਲ ਜ਼ਿਆਦਾ ਫਾਇਦਾ ਹੁੰਦਾ ਹੈ , ਅਤੇ ਤੁਸੀ Ostovet liqued 100 birds ਦੇ ਹਿਸਾਬ ਨਾਲ 30ml ਦਿਨ ਵਿਚ 1 ਵਾਰ ਦਿਓ , ਇਸ ਨਾਲ ਵੀ ਫਾਇਦਾ ਹੋਵੇਗਾ ..