Manage Expert Answers

Search

Total Count :- 258604

ਗਾਂ ਨੂੰ ਇੱਕ ਮਹੀਨਾ ਹੋ ਗਿਆ ਸੂਈ ਨੂੰ ਹੁਣ ਪੰਜ ਦਿਨ ਹੋ ਗਏ ਮੋਕ ਲਗੀ ਨੂੰ ਕੋਈ ਦਵਾਈ ਦੱਸੋ ਜੀ ਧੰਨਵਾਦ ਜੀ ?

(en)
Posted by
satnam lehri (8360604382)
satnam lehri
Punjab
Bathinda
Write Answer
Posted Date (19 Oct 2018 08:29 AM) Assigned Date (-)
Answered Date (19 Oct 2018 03:48 PM) Translated Date (-)

Os nu Bolus Baiotrum DS 2-2 swere shame deo powder Biofeed-YC 20gm swere 20gm shame nu 5 din tak deo ji

sir mai eh app do mahine baad chalaya eh mere phone vich pehla chalda c par Hun ni chalda kise hor phone CH chali janda update v karke dekh leya ?

(en)
Posted by
()
--
--
Write Answer
Posted Date (19 Oct 2018 08:02 AM) Assigned Date (-)
Answered Date (22 Oct 2018 06:55 AM) Translated Date (14 Oct 2021 09:58 AM)

hnji tusi ik var apni kheti 97799-7761 number te call karo . tohadi proublam da hall karan di puri kosis kiti javegi ji.

ase kanak de bijai karn to phela asi ik acre vich kine potash pa sakdea kine % zink pauni chahidi ha kine kg pauna ik acre vich ke ase ehna cheja de naal super v pa sakda ha ja usde koi zarurt nhi plese answer ?

(en)
Posted by
Kuldeep sidhu (9988003639)
Kuldeep sidhu
Punjab
Mansa
Write Answer
Posted Date (19 Oct 2018 07:53 AM) Assigned Date (-)
Answered Date (23 Oct 2018 08:14 AM) Translated Date (22 Dec 2021 03:19 PM)

kanak di bijayi to pehlan tuc mitti parkh de anusar hi pao jekar khet vich potash di kami hai ta uc 20 killo potash prati acre de hisab nal pao.jekar tuc jhone vich zinc di poori matra payi hai ta tuhanu hun zinc paun di lod nahi hai. jekar zinc di kami hai ta tuc zinc sulphate 21% @25 killo prati acre de hisab nal pao. jekar khet vich DAP di varto kar rahe ho ta tuhanu Super paun di lod nahi hai. SSP di matra 155 killo prati acre de hisab nal pa sakde ho.

23 Oct 2018

thaku g

23 Oct 2018

ssp ke hunda g full fome eh khere khad ha

sir sarso ko bone se pehle Kya ye dono daal sakta hai or iske alava or konsi khaad daal sakte hai ?

(en)
  • 1
Posted by
Ravinder Kumar (9466958944)
Ravinder Kumar
Haryana
Mahendragarh
Write Answer
Posted Date (19 Oct 2018 07:50 AM) Assigned Date (-)
Answered Date (23 Oct 2018 11:24 AM) Translated Date (14 Oct 2021 09:58 AM)

Sarso ke khet men aap zinc sulphate mitti ki janch ke adhar par hi daalen. sulphur un kheton men daali jai hai jaha par khet men pani khada rehne ki smasya hoti hai. iski matra ik acre men 3 killo ka istemal kiya jata hai.

ਮਿੱਟੀ ਤੇ ਪਾਣੀ ਦੀ ਪਰਖ ਕਰਵਾੳੁਣੀ ਅਾ ਜੀ ਸ਼ੈਪਲ ਕਿਵੇ ਲੈਣਾ ਤੇ ਕਿਥੋ ਕਰਵਾਉਣੀ ਪੳੁ, ਤਹਿਸੀਲ ਲੰਬੀ ?

(en)
Posted by
Satinder pal singh (7973136564)
Satinder pal singh
Punjab
Muktsar
Write Answer
Posted Date (19 Oct 2018 06:41 AM) Assigned Date (-)
Answered Date (19 Oct 2018 06:45 AM) Translated Date (14 Oct 2021 09:58 AM)

ਫਸਲਾਂ ਵਾਸਤੇ ਮਿੱਟੀ ਦਾ ਨਮੂਨਾ ਲੈਣ ਲਈ ਜ਼ਮੀਨ ਦੀ ਉੱਪਰਲੀ ਤਹਿ ਤੋ ਘਾਹ ਫੂਸ ਪਰੇ ਕਰਕੇ ਖੁਰਪੇ ਨਾਲ 6 ਇੰਚ ਡੂੰਘਾ ਟੋਇਆ ਪੁੱਟਕੇ ਇੱਕ ਪਾਸੇ ਇਕ ਇੰਚ ਮਿੱਟੀ ਦੀ ਤਹਿ ਉੱਪਰੋਂ ਥੱਲੇ ਤੱਕ ਇਕਸਾਰ ਕੱਟੋ ਇਸ ਮਿੱਟੀ ਨੂੰ ਸਾਫ਼ ਕੱਪੜੇ ਜਾ ਬਰਤਨ ਵਿੱਚ ਪਾਉ ਇਸੇ ਤਰ੍ਹਾਂ 7-8 ਹੋਰ ਥਾਵਾਂ ਤੋ ਮਿੱਟੀ ਲਵੋ ਇਸ ਮਿੱਟੀ ਨੂੰ ਆਪਸ ਵਿੱਚ ਚੰਗੀ ਤਰ੍ਹਾਂ ਨਾਲ ਮਿਲਾਕੇ ਉਸ ਵਿੱਚੋ ਅੱਧਾ ਕਿਲੋਗ੍ਰਾਮ ਮਿੱਟੀ ਲੈ ਲਵੋ ਜੇ ਮਿੱਟੀ ਗਿੱਲੀ ਹੋਵੇ ਤਾਂ ਛਾਂ ਵਿੱਚ ਸੁਕਾਓ ਇਸ ਨਮੂਨੇ ਨੂੰ ਕੱਪੜੇ ਦੀ ਥੈਲੀ ਵਿੱਚ ਪਾ ਕੇ ਕਿਸਾਨ ਦਾ ਨਾਮ, ਪਤਾ ਅਤੇ ਖੇਤ ਨੰਬਰ ਲਿਖਕੇ ਇੱਕ ਪਰਚੀ ਉਸ ਉੱਤੇ ਰੱਖ ਦੇਵੋ ਇਸ ਤਰੀਕੇ ਨਾਲ ਖੇਤ ਵਿੱਚੋ ਰਲਵਾ-ਮਿਲਵਾ ਨਮੂਨਾ ਲੈਣਾ ਚਾਹੀਦਾ ਹੈ ਜੇਕਰ ਕਿਸੇ ਖੇਤ ਦੇ ਕੁਝ ਹਿੱਸੇ ਵਿੱਚ ਜ਼ਮੀਨ ਦੀ ਕਿਸਮ ਤੇ ਉਪਜਾਊ ਸ਼ਕਤੀ ਵੱਖਰੀ ਹੋਵੇ, ਉਸ ਹਿੱਸੇ ਦੀ ਮਿੱਟੀ ਦਾ ਅਲੱਗ ਨਮੂਨਾ ਲਵੋ ਕੱਲਰ ਵਾਲੀ ਜ਼ਮੀਨ ਵਿੱਚੋ ਮਿੱਟੀ ਦਾ ਨਮੂਨਾ ਲੈਣ ਲਈ ਜ਼ਮੀਨ ਵਿੱਚ 3 ਫੁੱਟ ਡੂੰਘਾ ਟੋਇਆ ਪੁੱਟ ਕੇ ਸਿੱਧੇ ਪਾਸੇ ਉੱਪਰੋਂ ਸ਼ੁਰੂ ਕਰਕੇ ਹੇਠਾਂ 6 ਇੰਚ ਤੱਕ 1 ਫੁੱਟ ਅਤੇ 2 ਫੁੱਟ ਦੀ ਡੂੰਘਾਈ ’ਤੇ ਨਿਸ਼ਾਨ ਲਗਾਉ ਹਰ ਡੂੰਘਾਈ ਤੋਂ ਖੁਰਪੇ ਦੀ ਮਦਦ ਨਾਲ ਤਕਰੀਬਨ 1 ਇੰਚ ਮੋਟੀ ਤਹਿ ਉਤਾਰ ਕੇ ਅੱਧਾ ਗ੍ਰਾਮ ਮਿੱਟੀ ਲਵੋ ਇਸ ਤਰ੍ਹਾਂ ਕੁੱਲ ਚਾਰ ਨਮੂਨੇ ਲਵੋ ਹਰ ਡੂੰਘਾਈ ਤੋ ਨਮੂਨੇ ਲੈ ਕੇ ਵਿਧੀ 1 ਤਰ੍ਹਾਂ ਸੰਭਾਲੋ, ਪਰਚੀ ਉੱਪਰ ਨਮੂਨੇ ਦੀ ਡੂੰਘਾਈ ਵੀ ਲਿਖੋ ਬਾਗ ਲਗਾਉਣ ਲਈ ਮਿੱਟੀ ਦੀ ਪਰਖ ਵਾਸਤੇ ਨਮੂਨਾ ਲੈਣ ਲਈ ਖੇਤ ਦੇ ਵਿਚਕਾਰ 6 ਫੁੱਟ ਡੂੰਘਾ ਟੋਇਆ ਪੁੱਟ ਕੇ ਸਿੱਧੇ ਪਾਸੇ ਤੋ ਉੱਪਰ ਹੇਠਾਂ ਵੱਲ ਨਿਸ਼ਾਨ ਲਾ ਕੇ ਨਿਸ਼ਾਨ 6 ਇੰਚ ‘ਤੇ 2 ਨਿਸ਼ਾਨ 1 ਫੁੱਟ’ ਤੇ ਲਾ ਕੇ ਹਰ ਫੁੱਟ ’ਤੇ ਨਿਸ਼ਾਨ ਲਾਉ ਖੁਰਪੇ ਨਾਲ 6 ਇੰਚ ਦੇ ਨਿਸ਼ਾਨ ਤੱਕ 1 ਇੰਚ ਮੋਟੀ ਤਹਿ ਇੱਕ ਸਾਰ ਲਾਉ ਜਿਸ ਦਾ ਭਾਰ ਲਗਪਗ ਅੱਧਾ ਕਿਲੋਗ੍ਰਾਮ ਹੋਵੇ ਇਸੇ ਤਰ੍ਰਾਂ 6 ਨਮੂਨੇ 1-1 ਫੁੱਟ ਦੂਰੀ ’ਤੇ ਲਉ ਅਤੇ ਵੱਖ-ਵੱਖ ਥੈਲੀਆਂ ਵਿੱਚ ਪਾਉ ਜਿਸ ਦੀ ਗਿਣਤੀ 7 ਹੋ ਜਾਵੇਗੀ ਥੈਲੀ ਦੇ ਕਿਸਾਨ ਅਤੇ ਖੇਤਾਂ ਦੀ ਪੂਰੀ ਜਾਣਕਾਰੀ ਲਿਖ ਕੇ ਪਾਈ ਜਾਵੇ ਜੇ ਕਿਸੇ ਡੂੰਘਾਈ ਤੇ ਕੋਈ ਰੋੜਿਆ ਦੀ ਤਹਿ ਹੋਵੇ, ਉਸਦਾ ਨਮੂਨਾ ਅਲੱਗ ਲੈ ਕੇ ਵੱਖਰੀ ਥੈਲੀ ਵਿੱਚ ਪਾਉਣਾ ਚਾਹੀਦਾ ਹੈ, ਜਿਸ ਵਿੱਚ ਇੱਕ ਪਰਚੀ ਉੱਤੇ ਤਹਿ ਦੀ ਡੂੂੰਘਾਈ ਲਿਖੀ ਹੋਵੇ ਕੱਲਰ ਵਾਲੀ ਜ਼ਮੀਨ ਅਤੇ ਬਾਗਾਂ ਵਾਸਤੇ ਮਿੱਟੀ  ਦਾ ਨਮੂਨਾ ਬਰਮੇ ਦੀ ਮਦਦ ਨਾਲ  ਵੀ ਲਿਆ ਜਾ ਸਕਦਾ ਹੈ ਅਤੇ ਇਸਦੀ ਜਾਂਚ ਤੁਸੀਂ ਮਿੱਟੀ ਜਾਂਚ ਕੇਂਦਰ ਕੋਲੋ ਜਾਂ KVK ਕੋਲੋ ਕਰਵਾ ਸਕਦੇ ਹੋ

ਸਰ ਘਰ ਵਿੱਚ ਲੱਗੇ ਨਿੰਬੂਆਂ ਦੇ ਬੂਟੇ ਸੁੱਕ ਰਹੇ ਹਨ। ਉਪਰੋਂ ਟੀਸੀ ਤੋਂ ਟਹਿਣੀ ਸੁੱਕਣੀ ਸ਼ੁਰੂ ਹੋ ਕੇ ਹੌਲੀ ਹੌਲੀ ਸਾਰੀ ਸਾਈਡ ਸੁੱਕ ਜਾਂਦੀ ਹੈ। ਤੁਸੀਂ ਕਾਪਰ ਔਕਸੀਕਲੋਰਾਈਡ ਦੀ ਸਪਰੇਹ ਕਰਨ ਨੂੰ ਕਿਹਾ ਸੀ, ਉਹ ਕਰਨ ਤੋਂ ਬਾਅਦ ਵੀ ਕੋਈ ਫਰਕ ਨਹੀਂ ਪਿਆ । ਕਿਰਪਾ ਕਰਕੇ ਕੋਈ ਹੱਲ ਦੱਸੋ ਜੀ ?

(en)
Posted by
VIRDAVINDER SINGH (9569564515)
VIRDAVINDER SINGH
Punjab
Bathinda
Write Answer
Posted Date (19 Oct 2018 06:29 AM) Assigned Date (-)
Answered Date (19 Oct 2018 07:00 AM) Translated Date (-)

iss tehni nu katt ke upper Bordeaux paste lgaa deo ate kapda bann deo.....nahi tan ihh sara boota poora sukk jana hai...ihh die back ate phytopthora gummosis nam di bimaari hundi hai. ....

Answered Date (19 Oct 2018 03:25 PM) Translated Date (-)

sray copper oxicloride he kriye g

ਕਣਕ ਦੇ ਬੀਜ ਦੀ ਸਬਸਿਡੀ ਲੈਣ ਲਈ ਫਾਰਮ ਕਿਥੋਂ ਮਿਲਣਗੇ ਜ਼ਿਲ੍ਹਾ ਫਿਰੋਜ਼ਪੁਰ ?

(en)
Posted by
ਨਿਰਵੈਲ ਸਿੰਘ (9417130649)
ਨਿਰਵੈਲ ਸਿੰਘ
Punjab
Ferozpur
Write Answer
Posted Date (19 Oct 2018 06:23 AM) Assigned Date (-)
Answered Date (19 Oct 2018 06:32 AM) Translated Date (-)

Nirvail singh ji 10am Tuc apni kheti de iss helpline no. te call kr ke iss di jankari lai skde ho. 9779977641

ser ji wheat verity hd 3086 and dbw 17 mix kerke bijai ker sakde hai ?

(en)
Posted by
salinder (9813380077)
salinder
Haryana
Panipat
Write Answer
Posted Date (19 Oct 2018 06:21 AM) Assigned Date (-)
Answered Date (19 Oct 2018 06:26 AM) Translated Date (14 Oct 2021 09:58 AM)

Han ji tuc mix kr ke bijaayi kr skde ho..iss da koi nuksaan nahi hai..par agle saal jo tuc beej rakhoge uss de vich problem hundi hai. beej sanu ikk kisam da nahi milega....kyi vaar beej apa nu maade change vaahn de hisaab nal beejna pai skda hai tan uss sme jhaad ghat reh janda hai...vadh jhaad de lyi kanal di doohri bijaayi kr skde ho. 20-20kg de hisaab nal kanak di doohri bijaayi krdeo....

beans nu npk 19 19 19 di kini maatra hundi hai 1 kile di ?

(en)
Posted by
gurjant singh (8437412865)
gurjant singh
Punjab
Amritsar
Write Answer
Posted Date (19 Oct 2018 06:12 AM) Assigned Date (-)
Answered Date (19 Oct 2018 06:17 AM) Translated Date (14 Oct 2021 09:58 AM)

iss 191919 di maatra 1kg per acre hundi hai. iss ton ilaava tuc npk 130045@2kg nu 150ltr pani de nal mila ke prati acre de hisaab nal spray kr skde ho...ihh v growth da kam krdi hai.

ਮਧੂ ਮੱਖੀ ਸਬੰਧੀ ਕੋਰਸ ਅਤੇ ਲੋਨ ਵਾਰੇ ਜਾਣਕਾਰੀ ਚਾਹੀਦੀ ਹੈ ਜੀ ?

(en)
Posted by
ਨਵਪਰੀਤ ਸਿੰਘ (7696233013)
ਨਵਪਰੀਤ ਸਿੰਘ
Punjab
Bathinda
Write Answer
Posted Date (19 Oct 2018 05:59 AM) Assigned Date (-)
Answered Date (19 Oct 2018 07:11 AM) Translated Date (-)

ਜੇਕਰ ਤੁਸੀ ਮੱਖੀ ਪਾਲਣ ਦਾ ਕਿੱਤਾ ਨਵੇ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦੇ ਹੋਂ ਤਾਂ ਅਗਸਤ ਤੋਂ ਜਨਵਰੀ ਤੱਕ ਸ਼ੁਰੂ ਕੀਤਾ ਜਾ ਸਕਦਾ ਹੈਮੱਖੀ ਫਾਰਮ ਦੇ ਨੇੜੇ ਜੀ. ਟੀ. ਰੋਡ, ਰੇਲਵੇ ਲਾਈਨ ਅਤੇ ਟੈਲੀਫੋਨ ਜਾਂ ਬਿਜਲੀ ਦੀਆਂ ਤਾਰਾਂ ਦਾ ਜਾਲ ਨਾ ਹੋਵੇ ਫੁੱਲਾਂ ਤੋਂ ਮੱਖੀਆਂ ਨੂੰ ਨੈਕਟਰ (ਫੁੱਲਾਂ ਦਾ ਰਸ) ਅਤੇ ਪੋਲਨ ਮਿਲਦਾ ਹੈ ਜੋ ਕਿ ਮੱਖੀਆਂ ਦੀ ਖੁਰਾਕ ਹੁੰਦੇ ਹਨ ਵਾਧੂ ਸ਼ਹਿਦ ਇਕੱਠਾ ਕਰਨ ਲਈ ਫੁੱਲਾਂ ਵਾਲੀਆਂ ਮੁੱਖ ਫਸਲਾਂ ਸਰ੍ਹੋਂ, ਤੋਰੀਆ, ਰਾਇਆ, ਗੋਭੀ ਸਰ੍ਹੋਂ, ਸਫੈਦਾ, ਬਰਸੀਮ, ਸੂਰਜਮੁਖੀ, ਲੀਚੀ, ਅਰਹਰ, ਟਾਹਲੀ, ਕਪਾਹ/ਨਰਮਾ ਆਦਿ ਹਨ ਜਿਨ੍ਹਾਂ ਇਲਾਕਿਆਂ ਵਿਚ ਇਹ ਫੁੱਲ-ਫੁਲਾਕੇ ਦੇ ਸੋਮੇ ਸਮੇਂ-ਸਮੇਂ ਸਿਰ ਮਿਲਦੇ ਹਨ, ਉਨ੍ਹਾਂ ਇਲਾਕਿਆਂ ਵਿਚ ਇਸ ਧੰਦੇ ਨੂੰ ਬਹੁਤ ਕਾਮਯਾਬੀ ਨਾਲ ਅਪਣਾਇਆ ਜਾ ਸਕਦਾ ਹੈ ਇਸ ਵਿੱਚ 100 ਮੱਖੀ ਦੇ ਬਕਸਿਆ ਤੋਂ ਤੁਸੀਂ ਔਸਤਨ 25000-30000 ਤੱਕ ਦਾ ਮੁਨਾਫਾ ਲੈ ਸਕਦੇ ਹੋਂ ਸ਼ੁਰੁਆਤ ਵਿੱਚ ਜੇਕਰ ਤੁਸੀਂ 100 ਬਕਸਿਆ ਨਾਲ ਕੰਮ ਸ਼ੁਰੂ ਕਰਦੇ ਹੋ ਤਾਂ ਔਸਤਨ 4-5 ਲੱਖ ਤੱਕ ਖਰਚਾ ਆਉਦਾ ਹੈ ਤੁਸੀ ਆਪਣੇ ਬੱਜਟ ਦੇ ਹਿਸਾਬ ਨਾਲ ਬਕਸਿਆ ਦੀ ਗਿਣਤੀ ਘੱਟ- ਵੱਧ ਵੀ ਕਰ ਸਕਦੇ ਹੋਂ ਬਾਕੀ ਜੇਕਰ ਇਸਦੀ ਟ੍ਰੇਨਿੰਗ ਲੈਕੇ ਸ਼ੁਰੂ ਕਰੋ ਤਾਂ ਵਧੀਆ ਰਹੇਗਾ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਗੁਰੂ ਅੰਗਦ ਦੇਵ ਵੈਨਟਰੀ ਯੂਨੀਵਰਸਿਟੀ ਲੁਧਿਆਣ ਵਿਖੇ ਟ੍ਰੇਨਿੰਗ ਲਈ ਫਾਰਮ ਭਰ ਕੇ ਆਓ ਉਸ ਤੋਂ ਬਾਅਦ ਜਦੋਂ ਅਗਲੀ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਂਦਾ ਹੈ ਮੱਖੀ ਪਾਲਣ ਲਈ 2 ਤਰਾਂ ਦੀ ਸਰਕਾਰੀ ਸਹਾਇਤਾ ਮਿਲਦੀ ਹੈ ਇੱਕ ਬਾਗਬਾਨੀ ਵਿਭਾਗ ਤੋਂ 50 ਬਕਸਿਆਂ ਤੇ 2 ਲੱਖ ਤੱਕ ਦੀ ਸਹਾਇਤਾ ਹੁੰਦੀ ਹੈ ਜਿਸ ਵਿੱਚ 80000 ਦੀ ਸਬਸਿਡੀ ਮਿਲਦੀ ਹੈ NHM ਜਾਂ RKY ਦੇ ਤਹਿਤ, ਜਿਸ ਲਈ ਤੁਹਾਨੂੰ PAU ਜਾਂ KVK ਸੈਂਟਰ ਤੋਂ ਤੁਹਾਨੂੰ ਪਹਿਲਾ ਟ੍ਰੇਨਿਗ ਲੈਣੀ ਜਰੂਰੀ ਹੈ ਦੂਜਾ ਖਾਦੀ ਬੋਰਡ ਜਾਂ ਖਾਦੀ ਕਮਿਸ਼ਨ ਤੋਂ ਕੇਸ ਪਾਸ ਕਰਵਾਉਣ ਤੇਂ ਜਨਰਲ ਕੈਟਾਗਰੀ ਨੂੂੰ 25% ਅਤੇ ਔਰਤਾਂ ਤੇ ਪਿਛੋਕੜ ਜਾਤੀਆਂ ਲਈ 35% ਸਬਸਿਡੀ ਹੈ ਬਾਕੀ ਕੇਸ ਤੇ ਨਿਰਭਰ ਕਰਦਾ ਜੇਕਰ 10 ਲੱਖ ਦਾ ਹੈ ਤਾਂ ਢਾਈ ਲੱਖ ਸਬਸਿਡੀ ਹੁੰਦੀ ਹੈ

  • ਧੰਨਵਾਦ ਜੀ

    Answered Date (15 Jul 2019 11:39 PM) Translated Date (-)

    madhumaghi palan kese kare or 1 box ke ketene price hi

    Answered Date (17 Jul 2019 02:52 PM) Translated Date (-)

    Sir 1 box price kitna hai.

    ਸਰ ਚੰਦਨ ਦੇ ਬੂਟੇ ਕਿਥੋ ਮਿਲਣਗੇ ੲਿਹਨਾ ਦੀ ਸਾਭ ਸੰਭਾਲ ਬਾਰੇ ਦੱਸੋ ?

    (en)
    Posted by
    Preet (9780054304)
    Preet
    Punjab
    Ludhiana
    Write Answer
    Posted Date (19 Oct 2018 05:54 AM) Assigned Date (-)
    Answered Date (19 Oct 2018 03:02 AM) Translated Date (14 Oct 2021 09:58 AM)

    ਇਸਦੇ ਬੂਟੇ ਲੈਣ ਲਈ ਤੁਸੀਂ Arun Khurmi ਨੂੰ 9878123123 ਸੰਪਰਕ ਕਰ ਸਕਦੇ ਹੋ ਇਸਦੇ ਬਾਰੇ ਜਾਣਕਾਰੀ ਵੀ ਤੁਹਾਨੂੰ ਇਹਨਾਂ ਤੋਂ ਮਿਲ ਜਾਵੇਗੀ

    eh been de boote han isde patte Peele pai rahe han te ikathe jehe ho rahe han isda Hal daso ?

    (en)
    • 4
    Posted by
    harmanpreet singh (9855837335)
    harmanpreet singh
    Punjab
    Amritsar
    Write Answer
    Posted Date (19 Oct 2018 05:52 AM) Assigned Date (-)
    Answered Date (23 Oct 2018 08:08 AM) Translated Date (14 Oct 2021 09:58 AM)

    jehde isde patte ikathe ho rahe han eh keet de hamle karn ho rhi hai jisdi roktham de laye tuc imidacloprid@1.5 ml prati litre pani de hisab nal spray karo.is de 3-4 din bad tuc M-45@400gm nu prati acre de hisab nal spray karo.

    sat shiri akal ji. kirpa kar k daso k kanak diya kehdiya kehdiya kisma jada jhad dindiya hn. sab to wadiya kisam kehdi hai ji ?

    (en)
    Posted by
    Gurpreet singh (9501015074)
    Gurpreet singh
    Punjab
    Ferozpur
    Write Answer
    Posted Date (19 Oct 2018 01:33 AM) Assigned Date (-)
    Answered Date (19 Oct 2018 06:10 AM) Translated Date (-)

    Sbh ton vadh jhaad walia kisma 3086 ate 2967 hnn...2967 kisam da jhaad wdia rehnda hai. baki tuc iss ton ilaava ihna di detail v padh skde ho...UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI

    sir ji Nimboo k ped pr abhi tudayi khatam hui he ab is k upar kab Flowering shuru hogi or Flowering shuru krne k liye kon sa fertilizers daale yaa kon sa accha sa spray kre jisse Flowering jyada se jyada ho sake or flowering aane k baad flowering rokne kloye kon fertilizers daale yaa kon sa spray kre plz help me ?

    (en)
    • 2
    Posted by
    Nawed (7869391786)
    Nawed
    Madhya Pradesh
    Barwani
    Write Answer
    Posted Date (18 Oct 2018 10:54 PM) Assigned Date (-)
    Answered Date (03 Jul 2019 01:43 PM) Translated Date (-)

    Meri suggestion hai ki jyada fertilizers use na kro.plz

    Madhya Pradesh

    Answered Date (03 Jul 2019 03:05 PM) Translated Date (-)

    To fir kya kre.

    dr jaydip ji mainu tittar bater chahide hun kitho milan ge ?

    (en)
    Posted by
    ajay rawal (8146183115)
    ajay rawal
    Punjab
    Ludhiana
    Write Answer
    Posted Date (18 Oct 2018 09:40 PM) Assigned Date (-)
    Answered Date (29 Oct 2018 12:59 PM) Translated Date (14 Oct 2021 09:58 AM)

    bater lain layi tusi eh address te contact kare. Central Poultry Development Organization (Northern Region) Ministry of Agriculture & Farmers Welfare, Government of India Industrial Area, Phase-I, Chandigarh Tel.No: 0172-265539

    29 Oct 2018

    sir ldh vich ni milan ge

    ਬਾਸਮਤੀ 1121 ਦੇ ਦਾਣੇ ਕਾਲੇ ਪੈ ਰਹੇ ਹਨ ਿੲਕ ਮੁਜਰ ਿਵਚੌ 10 ਤੋ 20 ਦਾਣੇ ਕਾਲੇ ਹੋ ਰਹੇ ਹਨ ?

    (en)
    • 4
    Posted by
    jagraj singh (8195899122)
    jagraj singh
    Punjab
    Ferozpur
    Write Answer
    Posted Date (18 Oct 2018 09:32 PM) Assigned Date (-)
    Answered Date (19 Oct 2018 06:11 AM) Translated Date (-)

    iss de upper dane kalya di roktham de lyi tilt@200ml ja bumper@200ml ja oswal di gillete@200ml nu 150ltr pani de nal mila ke prati acre te spray kro. ihh dane kale hon ton rokdia hnn..

    Answered Date (18 Oct 2018 09:47 PM) Translated Date (-)

    ha g kale Daane ho ne

    ਸਰ , ਪਿਛਲੇ ਸਮੇਂ ਕਣਕ ਤੇ ਕਿਸੇ ਦਵਾਈ ਨੇ ਗੁੱਲੀ ਡੰਡੇ ਤੇ ਅਸਰ ਨਈ ਸੀ ਕੀਤਾ , ਸਾਡੇ ਕੋਲ ਰੇਤਲੀ ਜਮੀਨ ਵੀ ਹੈ ਤੇ ਦੂਜੀ ਵੀ , ਕ੍ਰਿਪਾ ਕਰਕੇ ਦੱਸਿਆ ਜਾਵੇ ਕਿ ਕਿਹੜੀਆਂ ਕੰਪਨੀ ਦੀਆਂ ਦਵਾਈਆਂ ਵਰਤੀਏ ਜਿਸ ਨਾਲ ਗੁੱਲੀ ਡੰਡੇ ਦੀ ਰੋਕਥਾਮ ਕੀਤੀ ਜਾਵੇ ?

    (en)
    Posted by
    Harpartap Singh (7986518550)
    Harpartap Singh
    Punjab
    Gurdaspur
    Write Answer
    Posted Date (18 Oct 2018 09:11 PM) Assigned Date (-)
    Answered Date (19 Oct 2018 06:16 AM) Translated Date (-)

    Harpartap singh ji pichle saal gulli dande di roktham de lyi kisana ne bhut spreha kitia c par ihh control nahi ho skya....iss da ilaaj krn de lyi kanak di bijaayi ton pehla khaali khet de vich stomp@1ltr per acre di spray kro ate agle din kanak di bijaayi kro. iss nal gulli danda ate hor nadeen nahi uggde nahi...iss ton ilaava tuc crystal ja tata ja swal ja nagarjuna ja coromandel ja sumitomo dia spreha vart skde ho...gulli dande de lyi leader, axial, puma power vargia dwaayia aundia hnn....ihna di varto kr skde ho..

    19 Oct 2018

    Meharbani Dr Harvinder sran ji

    Answered Date (19 Oct 2018 05:23 AM) Translated Date (-)

    ਟੋਪਕ ਜਾ ਰੀਡਰ ਜਾ ਐਕਸਲ

    is mosam vich kihdi sabji lgai jave ?

    (en)
    Posted by
    simarjeet singh (8729016834)
    simarjeet singh
    Punjab
    Patiala
    Write Answer
    Posted Date (18 Oct 2018 09:11 PM) Assigned Date (-)
    Answered Date (19 Oct 2018 03:04 AM) Translated Date (14 Oct 2021 09:58 AM)

    October mhine vich tusi full gobhi, band gobhi, gajar, shalgam, palak, aalu di kheti kr skde ho.

    Answered Date (19 Oct 2018 02:59 PM) Translated Date (14 Oct 2021 09:58 AM)

    thank you ji but ina vicho kihdi best rahu gi asi pyaj lgaune aaaa baad ch

    3059 kank da beej da chaad kina ku aa te kida di zameen chahidy aa ?

    (en)
    Posted by
    mukhpal sidhu (9812810264)
    mukhpal sidhu
    Haryana
    Sirsa
    Write Answer
    Posted Date (18 Oct 2018 08:43 PM) Assigned Date (-)
    Answered Date (19 Oct 2018 04:03 AM) Translated Date (14 Oct 2021 09:58 AM)

    ih picheti bijaai lyi upyukt hai atey sinchit halatan vich beeji jandi hai. ih kism 121 dina vich tyaar ho jandi hai atey isda jhaad 18-20qtl/acre hunda hai.

    sir may dairy farming ka kam suru karna chata hu kaun sa nasal sahi rhegi ?

    (en)
    Posted by
    satendar kumar (9548810411)
    satendar kumar
    Uttarakhand
    Udham Singh Nagar
    Write Answer
    Posted Date (18 Oct 2018 08:41 PM) Assigned Date (-)
    Answered Date (10 Nov 2020 12:09 PM) Translated Date (05 Jan 2021 05:07 PM)

    dairy farming ko aapne agar commercial level par shuru karna chahhte hai to aap Hf breed se dairy farm shuru kare. ek saath ikati cow na kharide. chote level se pehle 1 cow fir 2-3 mahine baad dusri cow aise kharide ji.

    sir ji main leaf compost tiyar kite c Feb ch... usnu 10mounth hoge k oho decompz hoge have ge ji ?

    (en)
    • 4
    Posted by
    jaanikhangura55651@gmail.com (6280733391)
    jaanikhangura55651@gmail.com
    Punjab
    Barnala
    Write Answer
    Posted Date (18 Oct 2018 08:36 PM) Assigned Date (-)
    Answered Date (19 Oct 2018 10:40 AM) Translated Date (14 Oct 2021 09:59 AM)

    hanji eh decompose ho gyi hovegi. leaf compost 6 mhinian vich hi tyar ho jandi hai.

    ਜੋਆ ਲੀ ਸਭ ਤੋ ਜਿਆਦਾ ਝਾੜ ਦੇਣ ਵਾਲਾ ਬੀਜ ?

    (en)
    Posted by
    gurpreet singh (9518667670)
    gurpreet singh
    Haryana
    Sirsa
    Write Answer
    Posted Date (18 Oct 2018 08:36 PM) Assigned Date (-)
    Answered Date (19 Oct 2018 05:11 AM) Translated Date (14 Oct 2021 09:59 AM)

    ਜੌਂ ਦੀ ਖੇਤੀ ਲਈ ਤੁਸੀਂ ਹਰਿਆਣਾ ਵਿੱਚ BH 75, BH 25, BH 902, BG 105, BH 393, BH885 ਕਿਸਮਾਂ ਬੀਜ ਸਕਦੇ ਹੋ

    sir daso ji ke karn ha a te spry kete jawe k nhi jekar kete jade ta kadee spry krie ?

    (en)
    • 1
    Posted by
    Gagandeep singh (9501860563)
    Gagandeep singh
    Punjab
    Mansa
    Write Answer
    Posted Date (18 Oct 2018 08:28 PM) Assigned Date (-)
    Answered Date (19 Oct 2018 06:19 AM) Translated Date (22 Dec 2021 03:19 PM)

    jhone de vich fok bnn da kaarn soondi hundi hai. jdo jhona nisaare te hunda ate jdo uss de vich daane bn rhe hunde hnn uss sme iss de vich bareek soondi hundi hai. jo ki paude di gobh ch hamla krdi hai. jis nal daanya da rass sukk janda hai. jdo jhona pakk janda hai uss sme daanya wali jgah de vich sirf fok reh jandi hai. ithe daane nahi bnde. shuru de vich ithe daane hunde hnn par ihh soondi de karn itho rass sukk janda hai. iss kr ke jdo jhona dodhe te howe ja nisaara howe uss sme soondi wali spray jrur kro. soondi di roktham de lyi fame@20ml ja coragen@60ml ja tata tukumi@100gm nu 150 ltr pani de nal mila ke prati acre te spray kro.

    आप के YouTube channel मे डाँ़ आर वी रात का वीडियो 12जुला, को पोलिश हुआ था जिसमे उनहोने जबलपुर ब्रांच की बात की थी मुझे जबलपुर ब्रांच का पता और नंबर चाहिए ?

    (en)
    Posted by
    Nisar Ul Huda khan (9575308599)
    Nisar Ul Huda khan
    Madhya Pradesh
    Seoni
    Write Answer
    Posted Date (18 Oct 2018 08:26 PM) Assigned Date (-)
    Answered Date (10 Nov 2018 11:32 AM) Translated Date (-)

    iski jankari ke liye aap dr. rv rao ke sath 9440128767 number par contact kar sakte ho.

    sag da seman kitho milu ga g mera address Vpo Desumalkana dist Sirsa (haryana)pin125201 ki price h 40116 40120 mera nal lagde are da dealer daso ?

    (en)
    Posted by
    Kulwinder Singh (9467435723)
    Kulwinder Singh
    Punjab
    Bathinda
    Write Answer
    Posted Date (18 Oct 2018 08:16 PM) Assigned Date (-)
    Answered Date (12 Nov 2018 06:32 AM) Translated Date (14 Oct 2021 09:59 AM)

    sag da seman lain layi tusi Novax Dairy Assist , Moga 9780010222 nal sampark kar sakde ho. is to elava tusi 8146466346 Dr Avinash ji nal v contact kar sakde ho.

    waste decomposer Rajasthan Ch kithe military GA sir ji ?

    (en)
    Posted by
    gurtej Singh (6377185026)
    gurtej Singh
    Rajasthan
    Hanumangarh
    Write Answer
    Posted Date (18 Oct 2018 08:08 PM) Assigned Date (-)
    Answered Date (29 Oct 2018 02:22 AM) Translated Date (-)

    waste decomposer ਇਕ ਵਦੀਆ ਪ੍ਰੋਡਕਟ ਹੈ ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਤਿਆਰ ਹੋਣ ਤੋਂ ਬਾਅਦ ਇਸਦਾ ਰੰਗ ਦੁਧੀਆ ਹੋ ਜਾਂਦਾ ਹੈ ਅਤੇ ਮਿੱਠੀ ਖੁਸ਼ਬੋ ਅਉਣ ਲਗ ਜਾਂਦੀ ਹੈ ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ I ਇਸ ਦੀ ਵਰਤੋਂ ਕਰਨ ਦਾ ਤਰੀਕਾ ਇੱਹ ਹੈ ਕਿ ਇਸ ਨੂੰ ਤਿਆਰ ਕਰਨ ਤੋਂ ਬਾਅਦ ਇਸ ਨੂੰ ਪਾਣੀ ਦੇ ਵਿਚ ਟੂਟੀ ਲਗਾ ਕੇ ਛੱਡ ਸਕਦੇ ਹੋ ਜਦੋ ਤੁਸੀ ਫ਼ਸਲ ਨੂੰ ਪਾਣੀ ਦਿੰਦੇ ਹੋ ਜਾ ਫਿਰ ਇਸ ਨੂੰ ਪੁਨ ਕੇ ਇਸ ਦੀ ਸਪਰੇ ਵੀ ਕਰ ਸਕਦੇ

    Answered Date (10 Jan 2019 05:53 PM) Translated Date (-)

    flipkart se on-line mangyae 10 sesi 302 rs ki h

    ਜੀ 10ਦਿਨ ਦੀ ਕੱਟੀ ਏ ਕੱਲ ਸਵੇਰੇ ਦੁੱਧ ਨੀ ਪੀਤਾ ਡਾ ਨੂੰ ਦਿਖਾਇਆ ਤਾਂ ਕਹਿਦੇ ਕੋਈ ਸਰਾ ਦੀ ਬਿਮਾਰੀ ਏ ਅੱਖਾਂ ਤੋ ਦਿਖਦਾ ਨੀ ਕੁੱਛ ਪਤਾ ਨੀ ਲੱਗ ਰਿਹਾ ਸਰ ?

    (en)
    Posted by
    sweg sahu (9478344840)
    sweg sahu
    Punjab
    Bathinda
    Write Answer
    Posted Date (18 Oct 2018 08:08 PM) Assigned Date (-)
    Answered Date (18 Oct 2018 08:46 PM) Translated Date (-)

    Os nu turnt najdeeke Veterinary polyclinic ch dikhao ji kioki othe os da Blood test karwao ta jo os da shi ilaj ho sake

    santluj . or. road island red murgi kay chicks kaha . melyga sir. .... 3ya 4 month ki murgi mely tub chlyga sir ji ?

    (en)
    Posted by
    ghanshyamsingh rajput (9227505072)
    ghanshyamsingh rajput
    Gujarat
    Surat
    Write Answer
    Posted Date (18 Oct 2018 08:06 PM) Assigned Date (-)

    ਫਰੈਂਚ ਬੀਨ ਨੂੰ ਬਲੈਟ ਤੋਂ ਰੋਕਥਾਮ ਲਈ ਕਿਹੜੀ ਸਪਰੇਅ ਤੇ ਕਦੋਂ ਕੀਤੀ ਜਾਵੇ ?

    (en)
    Posted by
    ਬਿਕਰਮਜੀਤ ਸਿੰਘ (9877341801)
    ਬਿਕਰਮਜੀਤ ਸਿੰਘ
    Punjab
    Amritsar
    Write Answer
    Posted Date (18 Oct 2018 08:05 PM) Assigned Date (-)

    sir 10 din ho gye majj sui nu, katti aa 10 ku din di usdi nigah chli gai hai, vaise doctor nu vi dikhaya oh kehnde sran nam ki bimari hai, kujh khandi peedni nahi, usda ki hal ho skda ?

    (en)
    Posted by
    sweg sahu (9478344840)
    sweg sahu
    Punjab
    Bathinda
    Write Answer
    Posted Date (18 Oct 2018 07:58 PM) Assigned Date (-)
    Answered Date (23 Oct 2018 11:51 AM) Translated Date (14 Oct 2021 09:59 AM)

    Os di recovery de chance bhut ghat ne parr fer v tusi us nu najdeeke Doctor nu dekhao ji

    सहारनपुर के आस पास आलू का प्रमाणित बीज कहां मिलेगा ?

    (en)
    Posted by
    आदित्य त्यागी (9627002363)
    आदित्य त्यागी
    Uttar Pradesh
    Saharanpur
    Write Answer
    Posted Date (18 Oct 2018 07:47 PM) Assigned Date (-)
    Answered Date (29 Oct 2018 12:49 AM) Translated Date (-)

    App aloo ka parmanit beej kisi bhi university se ja kisi bhi warehouse se le skte ho.

    ਸਤਿ ਸ੍ਰੀ ਅਕਾਲ ਜੀ ਮੇਰਾ ?

    (en)
    Posted by
    charanjit Singh uppal (9464641465)
    charanjit Singh uppal
    Punjab
    Ludhiana
    Write Answer
    Posted Date (18 Oct 2018 07:45 PM) Assigned Date (-)
    Answered Date (18 Oct 2018 02:53 PM) Translated Date (-)

    kirpa krke apna swal vistar nal pusho tan jo tuhanu sahi jankari diti ja ske.

    Sir 10 dina di katti hai. Us te bahut chichr hann g. Ki kita jawe ?

    (en)
    Posted by
    Karn Brar (7888708849)
    Karn Brar
    Punjab
    Sangrur
    Write Answer
    Posted Date (18 Oct 2018 07:33 PM) Assigned Date (-)
    Answered Date (18 Oct 2018 03:58 PM) Translated Date (-)

    iss nu tuci Hyteck inection lgwao , jo 1ml /50kg body de hisab nal chamdi ch lgda hai yaa tuci Hyteck goli di varto v kr skde ho ਜਾਂ ਤੁਸੀ pailtox shop ਲਗਾਓ , ਇਹ ਤੁਸੀ ਕਟੜੂ ਨੂੰ ਨਹਾਉਣ ਤੋਂ ਪਹਿਲਾ ਚੰਗੀ ਤ੍ਰਾਹ ਝੱਗ ਕਰਕੇ ਕਟੜੂ ਉਪਰ ਅੱਧਾ ਘੰਟਾ ਲਗਾ ਰਹਿਣ ਦਿਓ ਫਿਰ ਬਾਦ ਵਿਚ ਨਹਾ ਦਿਓ , ਇਸ ਦਾ ਕੋਈ ਨੁਕਸਾਨ ਨਹੀਂ ਹੈ , ਇਸ ਨਾਲ ਚਮੜੀ ਵੀ ਵਧਿਆ ਰਹਿੰਦੀ ਹੈ ਅਤੇ ਚਿੱਚੜ ਤੋਂ ਬਚਾ ਰਹੇਗਾ , ਬਾਕੀ ਤੁਸੀਂ Ticktac ਦਵਾਈ ਨੂੰ 2ml ਲੈ ਕੇ 1 liter ਪਾਣੀ ਵਿੱਚ ਮਿਲਾ ਕੇ ਪਸ਼ੂਆਂ ਦੇ ਆਸੇ ਪਾਸੇ ਸਪਰੇਅ ਕਰੋ ਇਸ ਨਾਲ ਆਲੇ ਦੁਆਲੇ ਦੇ ਚਿੱਚੜ ਮਰ ਜਾਣਗੇ ਜਿਥੋਂ ਉਹ ਦੁਬਾਰਾ ਆਉਂਦੇ ਹੈ

    Ravinder chahal g tusi keha c majj nu chasni and milkout powder deyo than lyi jis ch dudh ght aunda c pr us naal fark nhi peya bilkul v. Us de thann ch niche j ਗੱਠ v a thori g and sab to chota v a. Dudh bilkul ght a. Koi hor hal dso ?

    (en)
    Posted by
    Karn Brar (7888708849)
    Karn Brar
    Punjab
    Sangrur
    Write Answer
    Posted Date (18 Oct 2018 07:32 PM) Assigned Date (-)
    Answered Date (19 Oct 2018 01:31 PM) Translated Date (14 Oct 2021 09:59 AM)

    jekar usde than vich gannd hai ta tuci uss nu ifer-h injection lgwao, isde 3 injection lgwao, atee 3-3 dina de farak nal lgwao, bakki tuci uss nu milkout powder 2-2 chamch dinde rho,enna nal gannd v khurr jawegi atte dudh vich v farak paa jawega ..

    केवल सवाल पूछिये जवाब कौन देगा गलत एप है क्या ?

    (en)
    Posted by
    Pawan kumar mali (9304248090)
    Pawan kumar mali
    Bihar
    Buxar
    Write Answer
    Posted Date (18 Oct 2018 07:31 PM) Assigned Date (-)
    Answered Date (18 Oct 2018 02:18 PM) Translated Date (14 Oct 2021 09:59 AM)

    कृप्या अपना सवाल पोस्ट करने के बाद 24 घंटे तक इंतजार करें आपको 24 घंटे के अंदर जवाब मिल जाएगा यदि फिर भी आपको जवाब नहीं मिलता तो आप हमारे हैल्प लाईन नंबर 97799—77641 पर संपर्क कर सकते है

    jida apa jhone wich 25kg d.a.p paea c te 25kg kank wich paa daia te nal urea 25 kg paa sakde a kida vdia result milu ja kali d.a.p paa daia ?

    (en)
    Posted by
    gurmukh singh (7710687621)
    gurmukh singh
    Punjab
    Jalandhar
    Write Answer
    Posted Date (18 Oct 2018 07:28 PM) Assigned Date (-)
    Answered Date (19 Oct 2018 06:23 AM) Translated Date (14 Oct 2021 09:59 AM)

    Gurmukh singh ji kanak di bijaayi sme urea na pao...iss sme sirf DAP da ikk gatta beej de nal mix kr ke kanak di bijaayi kro. kanak nu jekar hun urea deoge tan uss da faida nahi hai. kanak nu pehla urea pehla pani 30 dina te de ke odo deo...iss nal kanak di growth jaldi hundi hai...uss sme urea@30-50kg paa skde ho..

    Ghehu kab lgaya jata he ?

    (en)
    Posted by
    saurabh chauhan (8869802608)
    saurabh chauhan
    Uttar Pradesh
    Etawah
    Write Answer
    Posted Date (18 Oct 2018 07:22 PM) Assigned Date (-)
    Answered Date (19 Oct 2018 06:24 AM) Translated Date (14 Oct 2021 09:59 AM)

    Gehoo ki bijaayi ka sme 25 October se last November tak hai...December mein aap gehoo ki picheti kismein lgaa skte ho..

    pichhete jhone te last spray BLB Lie folicure better aa ja tilte pusha 44 jhone patte lal je ho rhe ne te baali de dane kale ho rhe ne ?

    (en)
    Posted by
    Jagtar singh (9417514808)
    Jagtar singh
    Punjab
    Sangrur
    Write Answer
    Posted Date (18 Oct 2018 07:21 PM) Assigned Date (-)
    Answered Date (19 Oct 2018 06:26 AM) Translated Date (22 Dec 2021 03:19 PM)

    jdo jhona nisar janda hai tan ihh problem aa jandi hai. jekar jhona poora nisar gya hai tan spray krn di lod nahi hai. ihh BLB de kaarn ate temprature din de sme vadh hon ate raat nu ghatan de kaarn hunda hai. upperle patte peele ja laal jehe hone shuru kr dinde hn.. jekar tuc koi fungicide di spray krde ho tan ihh poori trah control nahi howega. jekar ghare koi v fungicide jiwe ki tebuconazole@200ml ja nativo@80gm vargia spreha pyia hnn tan uss de nal streptocyclin@6gm per acre de hisaab nal mila ke spray kr deo. ihh kuch hadd tak shi ho jawega.

    Answered Date (19 Oct 2018 06:27 AM) Translated Date (22 Dec 2021 03:19 PM)

    iss de upper dane kalya di roktham de lyi tilt@200ml ja bumper@200ml ja oswal di gillete@200ml nu 150ltr pani de nal mila ke prati acre te spray kro. ihh dane kale hon ton rokdia hnn..

    ਗਾ ਨੂੰ ਸੂਣ ਵਿੱਚ 13 ਦਿਨ ਰਹਿ ਗਏ ਉਸ ਦੇ ਚੱਡੇ ਨੂੰ ਇਨਫੈਕਸ਼ਨ ਹੋ ਗਈ ਤੇ ਡਾਕਟਰ ਤੋ ਟੀਕੇ ਵੀ ਲਗਵਾਏ ਸੋਜ ਤਾ ਘੱਟ ਗਈ ਪਰ ਇਕ ਥਣ ਵਿਚ ਪਾਣੀ ਨਿਕਲ ਰਿਹਾ ਬਾਕੀ ਥਣਾ ਵਿਚ ਦੁੱਧ ਆ ਰਿਹਾ ?

    (en)
    Posted by
    ਗੋਰਾ ਸਿੱਧੂ (8437831142)
    ਗੋਰਾ ਸਿੱਧੂ
    Punjab
    Ludhiana
    Write Answer
    Posted Date (18 Oct 2018 07:20 PM) Assigned Date (-)
    Answered Date (18 Oct 2018 02:15 PM) Translated Date (-)

    us de udder vich Mamiprotec tube bharo te nall hi injection Zoctim 2.5gm intravenus IV ekk lwao te injection CRB 30ml injection vitum-H 5ml 3 din lwao ji

    ਰੋਟੋਸੀਡਰ ਨਾਲ ਕਣਕ ਦਾ ਕਿੰਨਾ ਬੀਜ ਪੈਂਦਾ ਹੈ ਜੀ ?

    (en)
    Posted by
    parmjit singh (9417556255)
    parmjit singh
    Punjab
    Fazilka
    Write Answer
    Posted Date (18 Oct 2018 07:11 PM) Assigned Date (-)
    Answered Date (19 Oct 2018 06:28 AM) Translated Date (-)

    kanak di bijaayi tuc kise v dhang nal kro iss da beej 45kg hi painda hai...jyaada takde vaahn de vich iss da beej 36-40kg per acre paa skde ho...

    aa karni aa g apa Theek rahu dasso g ?

    (en)
    • 1
    Posted by
    satbir singh (8196004653)
    satbir singh
    Punjab
    Amritsar
    Write Answer
    Posted Date (18 Oct 2018 07:09 PM) Assigned Date (-)
    Answered Date (19 Oct 2018 06:29 AM) Translated Date (14 Oct 2021 09:59 AM)

    satbir singh ji kirpa kr ke photo poori bhejo tan jo tuhaanu iss di jankari ditti ja ske...dhanwaad g.

    ਸਰ ਜੀ 3086 ਕਣਕ ਦੀ ਬਿਜਾਈ ਕਿੰਨੀ ਤਾਰੀਖ ਤੋਂ ਕਰ ਸਕਦੇ ਹਾਂ ?

    (en)
    Posted by
    ਸਤਗੁਰ ਸਿੰਘ (9815864141)
    ਸਤਗੁਰ ਸਿੰਘ
    Punjab
    Sangrur
    Write Answer
    Posted Date (18 Oct 2018 07:09 PM) Assigned Date (-)
    Answered Date (18 Oct 2018 07:11 PM) Translated Date (14 Oct 2021 09:59 AM)

    ਇਸਦੀ ਬਿਜਾਈ ਤੁਸੀ 25 ਅਕਤੂਬਰ ਤੋਂ ਸ਼ੁਰੂ ਕਰ ਸਕਦੇ ਹੋ

    1121 basmati hai usnu gardan tod di bimari pe gai hai, koi vadia ji dvai dasso hle basmati ne 15 din le jaane pkn vich, pichli var mera bahut nuksan hoyea c isde karn ?

    (en)
    Posted by
    parvinder (7307261000)
    parvinder
    --
    --
    Write Answer
    Posted Date (18 Oct 2018 06:55 PM) Assigned Date (-)
    Answered Date (19 Oct 2018 03:13 AM) Translated Date (-)

    ਗਰਦਨ ਤੋੜ ਦੀ ਰੋਕਥਾਮ ਦੇ ਲਈ ਤੁਸੀ Nativo@80-100gm ਜਾ Pulsor@200ml ਜਾ Folicur@200ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

    sir majj sui nu 3 din hoge or kata chungda ni hai unjh kata tandrust hai Dr. nu dikhaya c usnu koi bimari nahi per chungda nhi koi hal daso please ?

    (en)
    Posted by
    sidhu (9803369105)
    sidhu
    Punjab
    Patiala
    Write Answer
    Posted Date (18 Oct 2018 06:49 PM) Assigned Date (-)
    Answered Date (19 Oct 2018 03:50 PM) Translated Date (-)

    Os nu Liquid Broton 120ml lao te 10ml deo ji

    Answered Date (18 Oct 2018 09:28 PM) Translated Date (-)

    Veere ode dnda uper vekho mass chdeya wa hou ga onu cut deo frr api lag ju chugan

    Answered Date (18 Oct 2018 09:34 PM) Translated Date (-)

    maas tan Kat dita ji

    Answered Date (18 Oct 2018 09:38 PM) Translated Date (-)

    bhai us ko nipal ka se cow ka dudh pila de

    Answered Date (19 Oct 2018 05:47 AM) Translated Date (-)

    hnji milk ta os nu peona bohat jaruri hai. tusi chahe osnu pipe ya fir nippal nal peya deo. ek var muh khol te thoda eha dhakke nal.dud peyon di kosis karo.

    Answered Date (19 Oct 2018 01:01 PM) Translated Date (-)

    Katte nu pehla gurr khawao thora ja fer chugn lao usnu.

    19 Oct 2018

    thanks bro

    19 Oct 2018

    Lg gya y chugn k na

    Answered Date (19 Oct 2018 09:28 PM) Translated Date (-)

    lag gya y

    19 Oct 2018

    Mnda fer

    Answered Date (21 Oct 2018 02:34 PM) Translated Date (-)

    han y mnge

    kanak di ageti variety kehri aa ohda kina jhadd aa ?

    (en)
    Posted by
    prabhdeep singh (9646831323)
    prabhdeep singh
    Punjab
    Amritsar
    Write Answer
    Posted Date (18 Oct 2018 06:44 PM) Assigned Date (-)
    Answered Date (19 Oct 2018 06:30 AM) Translated Date (-)

    ihh saria kisma agetia ate sme seer beejn walia hnn....UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI

    ਸਰ ਜੀ ਅਸੀਂ ਪਿਛਲੇ ਸਾਲ ਕਣਕ ਦਾ ਬੀਜ 252 ਸੀ੍ ਰਾਮ ਕੰਪਨੀ ਦਾ ਬੀਜੀਆਂ ਸੀ ਇਸ ਵਾਰ ਅਸੀਂ ਘਰੇ ਰੱਖਿਆ ਹੋਇਆ ਬੀਜ ਬੀਜ ਸਕਦੇ ਹਾਂ ?

    (en)
    Posted by
    Baldev singh (9915146713)
    Baldev singh
    Punjab
    Sangrur
    Write Answer
    Posted Date (18 Oct 2018 06:42 PM) Assigned Date (-)
    Answered Date (19 Oct 2018 06:34 AM) Translated Date (-)

    Baldev singh ji ihh hybird beej hunda hai. jis di bijaayi company agle saal krn de lyi sifarish nahi krdi hai. kyuki iss nu dubaara hybrid krna painda hai. Par ihh beej tajurbe anusaar ugg aunda hai. Par iss nu risk lai ke hi agle saal beejya jaa skda hai. Tic jekar thoda jeha beej lgaa ke TRIAL krna chaunde ho tan ohh kr skde ho. Par iss da beej agle saal lyi na hi rakho.. kyuki iss di company jimevaari nahi laindi hai. ...

    Answered Date (20 Oct 2018 05:44 AM) Translated Date (-)

    pichle sal kina jhar dita c y

    Sir punjab ki cow Gujrat me ane ke bad bimar kyu ho jati hai Chara nahi khati aur thileeriya ho jata hai ?

    (en)
    Posted by
    arif bhai (9409322645)
    arif bhai
    Gujarat
    Banaskantha
    Write Answer
    Posted Date (18 Oct 2018 06:41 PM) Assigned Date (-)
    Answered Date (18 Oct 2018 08:52 PM) Translated Date (14 Oct 2021 09:56 AM)

    Kioki Punjab or Gujrat ke environment me kafi farak he. Punjab me jeada HF cow he jo je tabdeli sehn nhi kar pati.

    Mai duje suue majj khrdi hai Jisdi dhar bhut brik hai te than v bhut lambe han isdi dhar moti te poli kiss trah kiti ja skdi hai ?

    (en)
    Posted by
    Manpreet (9877900639)
    Manpreet
    Punjab
    Barnala
    Write Answer
    Posted Date (18 Oct 2018 06:32 PM) Assigned Date (-)
    Answered Date (19 Oct 2018 01:36 PM) Translated Date (-)

    ਤੁਸੀ ਮੱਝ ਨੂੰ ਅੱਧਾ ਕਿਲੋ ਰਾਬ ਖੰਡ ਅਤੇ ਉਸ ਵਿਚ 4-5 ਨਿਬੂ ਮਿਲਾ ਕੇ ਦੇਣਾ ਸ਼ੁਰੂ ਕਰੋ , ਇਸ ਤਰਾਹ ਤੁਸੀ ਲਗਾਤਾਰ 6 ਦਿਨ ਤਕ ਦਿਓ ,ਇਸ ਨਾਲ ਧਾਰ ਨਰਮ ਹੋ ਜਾਵੇਗੀ , ਬਾਕੀ ਇਸ ਨੂੰ ਤੁਸੀ Magic milk ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਦੁੱਧ ਵਿਚ ਫਰਕ ਪਵੇਗਾ ਅਤੇ ਦੁੱਧ ਵੀ ਵਧਿਆ ਹੋ ਜਾਵੇਗਾ

    19 Oct 2018

    Veer g danwad dasn layi .. veer g dhar brik bhut pendi a .. til da oil payea c ode nal naram ta hogi but dud ni cheti niklda..jma wal(hair) wrgi dhar a g

    sir 30 oct tak jhona cut ho jna aa dawai di spray kr skde aaa tela aje nhi hai ?

    (en)
    • 1
    Posted by
    kulwinder singh sidhu (9803519936)
    kulwinder singh sidhu
    Punjab
    Ludhiana
    Write Answer
    Posted Date (18 Oct 2018 06:21 PM) Assigned Date (-)
    Answered Date (19 Oct 2018 03:11 AM) Translated Date (14 Oct 2021 09:54 AM)

    jekr fsl vich kise bimaari ja keet da hmla nhi hai tan spray krn di lod nhi hai. jekr tuhanu prti boota 4-5 tela nazar aunda hai tan hi dvaai di vrto kro.

    hnji madam ji ..k8se kise boote ch 2-4dane aa jiii ..jhone da boot hra he aa ji ...jhona 60 % pakk gya ji ....

    kanak di jayda jhad den wali verity kon c hai ?

    (en)
    Posted by
    kulbir (9814670710)
    kulbir
    Punjab
    Tarn Taran
    Write Answer
    Posted Date (18 Oct 2018 06:06 PM) Assigned Date (-)
    Answered Date (19 Oct 2018 06:35 AM) Translated Date (-)

    UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI

    veer ji Doger jhone nu paani lgga deyia ?

    (en)
    Posted by
    Balkaran singh (7589207774)
    Balkaran singh
    Punjab
    Bathinda
    Write Answer
    Posted Date (18 Oct 2018 06:03 PM) Assigned Date (-)
    Answered Date (19 Oct 2018 10:41 AM) Translated Date (14 Oct 2021 09:54 AM)

    jekr hje ktaai nu time hai tan tusi paani laa skde ho. jhone di ktaai ton 15 din pehlan nu paani dena bnd kr dena chahida hai

    Answered Date (18 Oct 2018 06:05 PM) Translated Date (14 Oct 2021 09:54 AM)

    please answer me

    Answered Date (16 Dec 2018 01:46 PM) Translated Date (14 Oct 2021 09:54 AM)

    cottan da ki rate panjab ch

    ਸਰ ਆਲੂ ਦਾ LR seed ਕਿਥੋਂ ਮਿਲ ਸਕਦਾ first stage ਨਵਾਂ ਬੀਜ ਮੇਰਾ ਏਰੀਆ ਫਤਹਿਗੜ੍ਹ ਸਾਹਿਬ ਹੈ ਜੀ ਅਮਲੋਹ ?

    (en)
    Posted by
    Dalvir Dhaliwal (8264708485)
    Dalvir Dhaliwal
    Punjab
    Fatehgarh Sahib
    Write Answer
    Posted Date (18 Oct 2018 06:02 PM) Assigned Date (-)
    Answered Date (27 Oct 2018 10:48 PM) Translated Date (-)

    iss da beej lain de lyi tuc apne nede de kise v cold store walya nal sampark kro ja fir kise farmer de nal sampark kr skde ho.

    sat shri akal ji sir aalooa di bijayi ton pehla khet vich kehdi khaad pauni chahidi hai and bijiai vele urea kinni te vich hor ki pauna chahida ?

    (en)
    Posted by
    Jagdeep Singh Randhawa (7696763077)
    Jagdeep Singh Randhawa
    Punjab
    Jalandhar
    Write Answer
    Posted Date (18 Oct 2018 05:38 PM) Assigned Date (-)
    Answered Date (19 Oct 2018 03:34 AM) Translated Date (-)

    ਬਿਜਾਈ ਤੋ ਦੋ ਹਫਤੇ ਪਹਿਲਾਂ ਖੇਤ ਦੀ ਤਿਆਰੀ ਸਮੇਂ 200 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਓ ਫਸਲ ਦੇ ਉਚਿੱਤ ਵਾਧੇ ਲਈ ਨਾਈਟ੍ਰੋਜਨ 75 ਕਿਲੋ (165 ਕਿਲੋ ਯੂਰੀਆ), ਫਾਸਫੋਰਸ 25 ਕਿਲੋ (155 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 25 ਕਿਲੋ (40 ਕਿਲੋ ਮਿਊਰੇਟ ਆੱਫ ਪੋਟਾਸ਼) ਦੀ ਮਾਤਰਾ ਪ੍ਰਤੀ ਏਕੜ ਵਿੱਚ ਪਾਓ ਬਿਜਾਈ ਸਮੇਂ ਨਾਈਟ੍ਰੋਜਨ ਦਾ 3/4 ਹਿੱਸਾ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਪਾਓ ਬਾਕੀ ਬਚਿਆ ਨਾਈਟ੍ਰੋਜਨ ਦਾ 1/4 ਹਿੱਸਾ ਬਿਜਾਈ ਤੋਂ 30-40 ਦਿਨ ਬਾਅਦ ਜੜ੍ਹਾਂ ਨਾਲ ਮਿੱਟੀ ਲਾਉਣ ਸਮੇਂ ਪਾਓ ਹਲਕੀਆਂ ਜ਼ਮੀਨਾਂ ਵਿੱਚ ਅੱਧੀ ਮਾਤਰਾ ਨਾਈਟ੍ਰੋਜਨ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ ਅਤੇ ਬਾਕੀ ਦੀ ਨਾਈਟ੍ਰੋਜਨ ਦੋ ਹਿੱਸਿਆ ਵਿੱਚ ਜੜਾਂ ਨੂੰ ਮਿੱਟੀ ਲਾਉਣ ਸਮੇਂ ਦੋ ਵਾਰ ਕਰਕੇ ਪਾਓ

    Answered Date (19 Oct 2018 11:29 AM) Translated Date (-)

    thank u mam

    Sir rice da price ke 1kg da ?

    (en)
    Posted by
    Lovedeep Singh Khehra (9872487483)
    Lovedeep Singh Khehra
    Punjab
    Tarn Taran
    Write Answer
    Posted Date (18 Oct 2018 05:31 PM) Assigned Date (-)
    Answered Date (27 Oct 2018 10:49 PM) Translated Date (14 Oct 2021 09:54 AM)

    Lovedeep singh ji tuc jhone di kehdi kisam laina chaunde ho. kirpa kr ke ihh dso.

    ਇਹ ਮੱਕੀ ਚਾਰੇ ਲਈ ਹੈ ਇਸ ਦੇ ਪੱਤੇ ਇਸ ਤਰ੍ਹਾਂ ਹੋ ਰਹੇ ਹਨ ?

    (en)
    • 2
    Posted by
    ()
    --
    --
    Write Answer
    Posted Date (18 Oct 2018 05:28 PM) Assigned Date (-)
    Answered Date (25 Oct 2018 08:38 AM) Translated Date (-)

    eh dhabba rog hai jo fungus de karn aunda hai isdi roktham de layi tuc M-45@400gm nu 150 litre pani vich mila ker prati acre de hisab nal spray karo.

    sir ehh pisheta jhona hai , ehh nisrda hai iss vich danne edda hunde hai atte vich khali v aunde hai , isde lyi koi spray dso ?

    (en)
    • 2
    Posted by
    Jagdeep Singh Randhawa (7696763077)
    Jagdeep Singh Randhawa
    Punjab
    Jalandhar
    Write Answer
    Posted Date (18 Oct 2018 05:28 PM) Assigned Date (-)
    Answered Date (25 Oct 2018 08:36 AM) Translated Date (14 Oct 2021 09:54 AM)

    eh fungus de karn ho rahe han isdi roktham de layi tuc tilt@200ml nu 150 litre pani vich mila ke spray karo.

    Answered Date (19 Oct 2018 11:29 AM) Translated Date (14 Oct 2021 09:54 AM)

    ans kryo ji

    ?

    (en)
    Posted by
    Sukhmander singh (9779811200)
    Sukhmander singh
    Punjab
    Fazilka
    Write Answer
    Posted Date (18 Oct 2018 05:24 PM) Assigned Date (-)
    Answered Date (18 Oct 2018 12:40 PM) Translated Date (14 Oct 2021 09:54 AM)

    ਕਿਰਪਾ ਕਰਕੇ ਆਪਣਾ ਸਵਾਲ ਦੁਬਾਰਾ ਪੁੱਛੋਂ ਤੁਹਾਡੇ ਵਲੋਂ ਭੇਜੀ ਆਡੀਓ ਅੱਪਲੋਡ ਨਹੀਂ ਹੋਈ ਹੈ , ਕਿਰਪਾ ਕਰਕੇ ਦੁਬਾਰਾ ਅੱਪਲੋਡ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾਵੇ

    sir Kanak de 725 variety kado beej sakde ?

    (en)
    Posted by
    ਅਮਰਬੀਰ ਸਿੰਘ (8146560401)
    ਅਮਰਬੀਰ ਸਿੰਘ
    Punjab
    Gurdaspur
    Write Answer
    Posted Date (18 Oct 2018 05:23 PM) Assigned Date (-)
    Answered Date (18 Oct 2018 05:30 PM) Translated Date (-)

    ਇਸਦੀ ਬਿਜਾਈ ਦਾ ਸਮਾਂ ਅਕਤੂਬਰ ਦੇ ਚੌਥੇ ਹਫਤੇ ਤੋਂ ਲੈ ਕੇ ਨਵੰਬਰ ਦੇ ਚੌਥੇ ਹਫਤੇ ਤੱਕ ਹੈ

    Answered Date (18 Oct 2018 12:00 PM) Translated Date (-)

    ਇਸਦੀ ਬਿਜਾਈ ਅਕਤੂਬਰ ਦੇ ਚੌਥੇ ਹਫ਼ਤੇ ਤੋਂ ਨਵੰਬਰ ਦੇ ਚੌਥੇ ਹਫ਼ਤੇ ਤੱਕ ਕੀਤੀ ਜਾ ਸਕਦੀ ਹੈ

    सर यह कौन सी नसल की गाय है और इसका दूध रिकॉर्ड कैसा है ?

    (en)
    • 3
    Posted by
    umatiya samir (9428301276)
    umatiya samir
    Gujarat
    Banaskantha
    Write Answer
    Posted Date (18 Oct 2018 05:22 PM) Assigned Date (-)
    Answered Date (18 Oct 2018 09:00 PM) Translated Date (-)

    HF cross 75% breed ki cow he or yeh management ke hisab se 20 se 30kg dudh de sakdi he

    Answered Date (18 Oct 2018 06:10 PM) Translated Date (-)

    HF

    Rice ?

    (en)
    Posted by
    Lovedeep Singh Khehra (9872487483)
    Lovedeep Singh Khehra
    Punjab
    Tarn Taran
    Write Answer
    Posted Date (18 Oct 2018 05:21 PM) Assigned Date (-)
    Answered Date (18 Oct 2018 11:58 AM) Translated Date (22 Dec 2021 03:19 PM)

    kindly ask your question in detail so that we can provide you proper information.