Manage Expert Answers

Search

Total Count :- 258604

sir matar ka bone ka shi time kya hai or Kobe sa beej uttam hai ?

(en)
Posted by
Anil Gujjar (9991415309)
Anil Gujjar
Haryana
Rewari
Write Answer
Posted Date (19 Oct 2018 10:03 PM) Assigned Date (-)
Answered Date (20 Oct 2018 02:07 PM) Translated Date (-)

अच्छी उपज के लिए बिजाई मध्य सितंबर से मध्य नवंबर में पूरी कर लें Aparna, Uttara, Jayanti, Arkel, Bonneville हरियाणा में लगाने के लिए उपयुक्त किस्में हैं

272 ਕਣਕ ਤੇ 2967ਵਿਚੋ ਕਿਹੜੇ ਬੀਜ ਦਾ ਝਾੜ ਵੱਧ ਹੈ ਜੀ ?

(en)
Posted by
sukhdeep singh (9877386413)
sukhdeep singh
Punjab
Patiala
Write Answer
Posted Date (19 Oct 2018 10:03 PM) Assigned Date (-)
Answered Date (20 Oct 2018 07:23 AM) Translated Date (-)

HD 2967 da yield 21.4 quiental per acre average hai.Super 272 da yield 22-23 quiental per acre average

Sir aloe vera ki Kheti ke Liya aap kya help kr skte ho ?

(en)
Posted by
karmjeet (9992874866)
karmjeet
Haryana
Jind
Write Answer
Posted Date (19 Oct 2018 09:58 PM) Assigned Date (-)
Answered Date (23 Oct 2018 12:12 PM) Translated Date (14 Oct 2021 08:57 AM)

Karmjeet ji Aloe vera ki kheti ke lia aap Dr Rajesh Aria 94660 35659 nal samparak karo ate agar aap is ki contaract farming ke bare me jankari lena chahte hai to Rashid Khan 9039693757 se samparak kare.

Sir pehle sue majh hai ji 3 mhine hoge sui nu oh dudh katte nu chunga ke latt mardi hai iss da ki solution aa ji ?

(en)
Posted by
Jashan (8360363315)
Jashan
Punjab
Sangrur
Write Answer
Posted Date (19 Oct 2018 09:29 PM) Assigned Date (-)
Answered Date (20 Oct 2018 09:03 AM) Translated Date (14 Oct 2021 08:57 AM)

tuci uss nu M-fast homeopathic dwai di dudh lenn ton adha ghnta pehla usde nose te spray kr deo krro ya tuci Lactomood homeopathic dwai di 10-10 drops din vich 3 varr deo, iss nal ohh dudh arram nal uttar dewegi , ehh tuci homeopathic store ton ptta krr skde ho, isda vdia result hai, isde nal tuci Stress-ess liqued 50 ml rojana dena suru kro , iss nal farak paa jawega, baki iss nu Milkout powder 2-2 chamch swere sham dena suru kro..

ਮੇਰਾ pussa 44 ਝੋਨਾ 10-12 ਵਿਚ ਵਡਣ ਵਲਾ ਹੈ ਪਰ ਤੇਲਾ ਬਹੁਤ ਜ਼ਿਆਦਾ ਹੈ ਉਪਰ ਤਕ ਭਰਿਆ ਪਿਆ ਕੀ ਕਰਾਂ ਉਪਰ ਵਾਲੇ ਪਤੇ ਸੁਕ ਗਏ ਹਨ ਹਲ ਦਸੋ ਜਲਦੀ ਤੋਂ ਜਲਦੀ ?

(en)
Posted by
Dilpreet singh (9815307855)
Dilpreet singh
Punjab
Ludhiana
Write Answer
Posted Date (19 Oct 2018 09:27 PM) Assigned Date (-)
Answered Date (20 Oct 2018 07:25 AM) Translated Date (-)

Tele da control pehli stage te hi poora milda hai.hun esda control ho tn javega bt tuhade khet vich esda nuksaan v bhut milega.Tuc ess vich Buprofenzin @200-250 ml per acre ja Dichlorovos @200-250 ml per acre da spray kr skde ho

ਮੈ ਬੱਕਰੀ ਪਾਲਣਾ ਦੀ ਜਾਣਕਾਰੀ ਲੈਣੀ ਹੈ ਦਸਿਉ ?

(en)
Posted by
Harpreet Singh (6283003901)
Harpreet Singh
Punjab
Amritsar
Write Answer
Posted Date (19 Oct 2018 09:18 PM) Assigned Date (-)
Answered Date (22 Oct 2018 06:32 AM) Translated Date (08 Feb 2021 06:19 PM)

ਬੱਕਰੀ ਪਾਲਣ ਇੱਕ ਲਾਹੇਵੰਦ ਕਿੱਤਾ ਹੈ ਸ਼ੁਰੂਆਤ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਣ ਵਿੱਚ ਪਾਲਿਆਂ ਜਾ ਸਕਦਾ ਹੈ ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆ ਹਨ ਸਾਲ ਵਿੱਚ 2 ਬੱਚੇ ਦੇਣਾ ਆਮ ਗੱਲ ਹੁੰਦੀ ਹੈ ਬੱਕਰੀਆਂ 8-10 ਸਾਲ ਤੱਕ ਬੱਚੇ ਦਿੰਦੀਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਦੀਆਂ ਹਨ ਪੰਜਾਬ ਵਿੱਚ ਤੁਸੀਂ ਬੀਟਲ , ਬਲੈਕ ਬੰਗਾਲ ਨਸਲ ਪਾਲ ਸਕਦੇ ਹੋ ਤੁਸੀ ਸ਼ੁਰੂਆਤ ਕਰਨ ਲਈ ਸਭ ਤੋਂ ਪਹਿਲਾਂ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ ਜਗਰਾਜ਼ ਸਿੰਘ ਨਾਲ 9023441504 ਤੇ ਗੱਲ ਕਰ ਲਵੋ

Sir patato regarding gal karni c. Spray kine din to vad karni chai d hai fungicides ?

(en)
Posted by
rajbir singh (9914796900)
rajbir singh
Punjab
Rupnagar
Write Answer
Posted Date (19 Oct 2018 09:15 PM) Assigned Date (-)
Answered Date (23 Oct 2018 10:23 AM) Translated Date (14 Oct 2021 08:57 AM)

Tuc fungicide di spray fasl uper bimari de hamle de hisab nal kar sakde ho jekar bimari da hamla jyada hunda hai a tuc 7-8 din bad spray repeat kar sakde ho. jekar bimari da asar ghat ta tuhanu jyada spray karn di lod nahi hai.

ਵੀਰ ਜੀ ‌ਆਪਣੀ ਫਰੈਂਚ ਬੀਨ 30 ਦਿਨ ਦੀ ਹੋ ਗਈ। ਪਰ ਪੂਰੀ ਤਰ੍ਹਾਂ ਵੱਧ ਨਹੀਂ ਰਹੀਂ ।ਸਪੇਰ ਵੀ ਕੀਤੀਆਂ ਹਨ । ਟਾਇਸਕਲਾਜੋਲ ,ਸਲਫਪਰ, NXT ongee ਦੀ ,ਤੇ ਸਾਫ ।ਪਰ ਗੱਲ ਨਹੀਂ ਬਣੀ ਕੋਈ ਹੱਲ

(en)
Posted by
ਬਿਕਰਮਜੀਤ ਸਿੰਘ (9877341801)
ਬਿਕਰਮਜੀਤ ਸਿੰਘ
Punjab
Amritsar
Write Answer
Posted Date (19 Oct 2018 09:05 PM) Assigned Date (-)
Answered Date (23 Oct 2018 10:34 AM) Translated Date (14 Oct 2021 08:57 AM)

ਇਸਦੇ ਉਪਰ ਤੁਸੀ NPK 19:19:19@1 kg ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਫ਼ਸਲ ਦੀ ਗਰੋਥ ਹੋ ਜਾਏਗੀ

Sir I have insemenated my Hf cow with SAG G21 Gir bull What is the results of that I am uploading the photo of straw ?

(en)
  • 1
Posted by
Anirudh (9460942576)
Anirudh
Rajasthan
Rajsamand
Write Answer
Posted Date (19 Oct 2018 09:05 PM) Assigned Date (-)
Answered Date (20 Oct 2018 09:09 AM) Translated Date (-)

this photo was not upload clear, please upload photo again ...

20 Oct 2018

Sir SAG Gir G21 bull

20 Oct 2018

Sir SAG Gir G21 bull

ਮੱਕੀ ਦਾ ਕੱਦ ਵਧਾਉਣ ਵਾਸਤੇ ਕਿਹੜੀ ਦਵਾਈ ਕੀਤੀ ਜਾਵੇ ?

(en)
Posted by
Sukhmander singh (9779811200)
Sukhmander singh
Punjab
Fazilka
Write Answer
Posted Date (19 Oct 2018 08:58 PM) Assigned Date (-)
Answered Date (20 Oct 2018 07:26 AM) Translated Date (-)

Makki di height lyi tuc NPK 19.19.19 @1 kg per acre nu 150 liter pani vich mila ke spray kr skde ho

murgipalan ke liye murgike bacche kaha se mileage ?

(en)
Posted by
Mangesh nakhate (9923909395)
Mangesh nakhate
Maharashtra
Bhandara
Write Answer
Posted Date (19 Oct 2018 08:51 PM) Assigned Date (-)
Answered Date (22 Oct 2018 09:17 AM) Translated Date (14 Oct 2021 08:57 AM)

Mangesh ji agar aap pehli baar murgi palan start kar rahe hai to saab se pehle aap ke pass is ki training hona bohat jruri hai ta jo aap murgi palan ki brikio ko jan or samaj sake is ki trainig ke lia aap Krishi Vigyan Kendra, Bhandara- Sakoli Phone: 07186 203 017 se samparak kare or chujo ke bare me bhi jaha se aap ko puri jankari mil jae gi.

eh Jersey female cafe Abs valcono semen hai dekho sir breed kave hai ?

(en)
Posted by
Amandeep Singh (9914554168)
Amandeep Singh
Punjab
Kapurthala
Write Answer
Posted Date (19 Oct 2018 08:49 PM) Assigned Date (-)
Answered Date (22 Oct 2018 07:14 AM) Translated Date (14 Oct 2021 08:57 AM)

isda result ta bohat vadiya hai ji.

sir pusa 65 pakkan vich kine din ledi hai g ?

(en)
Posted by
Aman (7009718833)
Aman
Punjab
Barnala
Write Answer
Posted Date (19 Oct 2018 08:49 PM) Assigned Date (-)
Answered Date (19 Oct 2018 08:52 PM) Translated Date (14 Oct 2021 08:57 AM)

Pusa diyan varieties 160-165 days tkk diyan han

Sir which breed is this ?

(en)
  • 1
Posted by
Anirudh (9460942576)
Anirudh
Rajasthan
Rajsamand
Write Answer
Posted Date (19 Oct 2018 08:48 PM) Assigned Date (-)
Answered Date (20 Oct 2018 09:10 AM) Translated Date (-)

this is a HF cross bread..

Answered Date (20 Oct 2018 04:16 PM) Translated Date (-)

Sir how much Hf%

Answered Date (20 Oct 2018 04:16 PM) Translated Date (-)

Sir how much Hf%

Dear sir, I want to know what is the success rate of sexel semen of cows and I want to know the price of single straw of ABS Troy bull sexel semen ?

(en)
Posted by
Anirudh (9460942576)
Anirudh
Rajasthan
Rajsamand
Write Answer
Posted Date (19 Oct 2018 08:41 PM) Assigned Date (-)

Jarsi cow de ik than cho milk bhut ght aa riha g ki eelaaj ho skda jekar 2 tym da milk 12 kg hai ta ik than cho half kg hi aaunda hai ?

(en)
Posted by
Harry dhillon (9803841009)
Harry dhillon
Punjab
Bathinda
Write Answer
Posted Date (19 Oct 2018 08:27 PM) Assigned Date (-)
Answered Date (22 Oct 2018 07:15 AM) Translated Date (14 Oct 2021 08:57 AM)

Os nu powder milk out 2 chamach swere 2 chamach shame nu deo nall hi liquid Vitamor H 10ml swere 10ml shame nu deo nall Bolus joltter 1 goli swere 1 goli shame nu deo.

ਇਹ ਕਿਹੜੀ ਨਸਲ ਦੀ ਗਾਂ ਹੈ ਜੀ ?

(en)
  • 2
Posted by
ਸਤਿੰਦਰ ਸਿੰਘ (9781498981)
ਸਤਿੰਦਰ ਸਿੰਘ
Punjab
Patiala
Write Answer
Posted Date (19 Oct 2018 08:26 PM) Assigned Date (-)
Answered Date (22 Oct 2018 03:55 PM) Translated Date (-)

ehh cross breed cow hai .

Bhains ke dudh ki utpadan kimat kya honi chahiye ?

(en)
Posted by
Satpal Singh (9999753979)
Satpal Singh
Haryana
Gurgaon
Write Answer
Posted Date (19 Oct 2018 08:24 PM) Assigned Date (-)
Answered Date (22 Oct 2018 07:16 AM) Translated Date (14 Oct 2021 08:57 AM)

bhains ka milk kam se kam 50 rupees hona chahiye.

22 Oct 2018

Phir ye companies itna sasta dudh kisan se kaise kharid rahe h ji

H.F cow percentage 90% pehle sue soon vich 60 days reh gae,Udder(Lewe)Di changi growth lai ki dita jawe is time Makind company da TOTAVIT de rahe aa ?

(en)
Posted by
Gurpreet singh Brar (9878853973)
Gurpreet singh Brar
Punjab
Faridkot
Write Answer
Posted Date (19 Oct 2018 08:04 PM) Assigned Date (-)
Answered Date (20 Oct 2018 09:13 AM) Translated Date (14 Oct 2021 08:58 AM)

uss nu tuci vitam-H liqued 10ml rojana dena suru kro , isde nal Anabolite liqued 100ml rojana deo , jddo suun vich 1 mahina rehh jawe fir tuci Metabolite powder di rojana 1 puudi deni suru kro ..

kanak da kehda beej vdia jhaar dinda hai ji ?

(en)
Posted by
amandeep singh (9646008386)
amandeep singh
Punjab
Hoshiarpur
Write Answer
Posted Date (19 Oct 2018 07:54 PM) Assigned Date (-)
Answered Date (19 Oct 2018 08:02 PM) Translated Date (-)

UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI

Answered Date (19 Oct 2018 08:04 PM) Translated Date (-)

thank u veer ji

Answered Date (19 Oct 2018 08:05 PM) Translated Date (-)

pbw 343 nu lgaun da sma ki a ji kini date to kini tak lga skde ha

खसखस कयां चीज है ?

(en)
Posted by
Vijay (7973955164)
Vijay
Punjab
Rupnagar
Write Answer
Posted Date (19 Oct 2018 07:46 PM) Assigned Date (-)
Answered Date (23 Oct 2018 10:32 AM) Translated Date (14 Oct 2021 08:58 AM)

खसखस एक सुगंधित पौधा है यह सुगंधित, पतले एकवर्ध्यक्ष (Racemes) का लंबे फूलों के गच्छे वाला पौधा है इसकी अनुशूकी का जोड़ा सीकुररहित होता है, जिसमें से एक अवृंत और पूर्ण तथा दूसरा वृंतयुक्त और पृंपुष्पी होता है अवृंत अनुशूकि में बारीक कंटक होते हैं इसका प्रकंद बहुत सुगंधित होता है प्रकंद का उपयोग भारत में इत्र बनाने और ओषधि के रूप में प्राचीन काल से हो रहा है पौधे की जड़ों का उपयोग विशेष प्रकार का पर्दा बनाने में होता है

122 variety Jhone de dane kale ho rahe ne kikarn hai g ?

(en)
Posted by
RAVNEET SINGH (9876688169)
RAVNEET SINGH
Punjab
Mansa
Write Answer
Posted Date (19 Oct 2018 07:38 PM) Assigned Date (-)
Answered Date (19 Oct 2018 08:03 PM) Translated Date (14 Oct 2021 08:58 AM)

Dane kale blast krke hunde han.esde lyi tuc tilt @200 ml per acre da spray kr skde ho

सर कनक की बिजाई के अब कौन सा बीज बढीया रहेगा ?

(en)
Posted by
Mainpal (9991194759)
Mainpal
Haryana
Bhiwani
Write Answer
Posted Date (19 Oct 2018 07:33 PM) Assigned Date (-)
Answered Date (23 Oct 2018 11:53 AM) Translated Date (14 Oct 2021 08:58 AM)

गेहूं की बिजाई के लिए आप इसमें जैसे C 306 ,Sonalika,PBW 343,WH 711,UP 2338,WH 542 ,WH 416 की बिजाई कर सकते हैं

sir jekr kanak de bjai sme jmeen vich potash and zink ate super pa diti jave ta thik rahu ehna cheza de ik acre vich kine dose , kine beg paune chahide han zink kine prsent paye jave ?

(en)
Posted by
Kuldeep sidhu (9988003639)
Kuldeep sidhu
Punjab
Mansa
Write Answer
Posted Date (19 Oct 2018 07:31 PM) Assigned Date (-)
Answered Date (19 Oct 2018 08:07 PM) Translated Date (25 Oct 2021 10:31 AM)

Hn g.tuc eh fertilizer khet tyar karn wele pa skde ho.Potash di dose @20 kg per acre hai.Zinc 33% @8-10 kg per acre pa skde ho.Single super phosphate @155 kg per acre pa skde ho.Bt zinc and super phosphate nu alag alag use krna hai.ikathe use karn nal eh kmm nhi krde

19 Oct 2018

thaks g

i love kheti wale stickers kothon miln ge ?

(en)
Posted by
Vickramjit Singh (8146682640)
Vickramjit Singh
Punjab
Faridkot
Write Answer
Posted Date (19 Oct 2018 07:28 PM) Assigned Date (-)
Answered Date (23 Oct 2018 12:18 PM) Translated Date (14 Oct 2021 08:58 AM)

Eh sticker tuhanu Kisan meleyan vich Apni Kheti de stall to hi mil sakde han.

Answered Date (11 Dec 2020 09:21 PM) Translated Date (-)

Stall kithe aa hun es tym apni kheti da te kitho milu stickers

ਸਰ ਜੀ ਮੱਝ ਨੂ ਸੂਣ ਤੋ ਕਿਨਾ ਚਿਰ ਪਹਿਲਾ ਖੁਰਾਕ ਦੇਣੀ ਸੁਰੂ ਕਰਨੀ ਚਾਹੀਦੀ ਹੈ ਅਤੇ ਕਿਨੀ ਦੇਣੀ ਚਾਹੀਦੀ ਹੈ ?

(en)
Posted by
davinder singh (9815288245)
davinder singh
Punjab
Sangrur
Write Answer
Posted Date (19 Oct 2018 07:22 PM) Assigned Date (-)
Answered Date (20 Oct 2018 09:19 AM) Translated Date (14 Oct 2021 08:58 AM)

ਪਸ਼ੂ ਨੂੰ ਟੀਕਾ ਭਰਵਾਉਣ ਤੋਂ 2 ਮਹੀਨੇ ਬਾਦ ਖੁਰਾਕ ਦੇਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ , ਉਸ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਫੀਡ ਦੇਣੀ ਚਾਹੀਦੀ ਹੈ ਇਸ ਤ੍ਰਾਹ ਦੁੱਧ ਦੇ ਹਿਸਾਬ ਨਾਲ ਦੇ ਸਕਦੇ ਹੋ , ਬਾਕੀ ਹਾਰਾ ਚਾਰਾ ਵੀ ਵਧਿਆ ਤਰੀਕੇ ਨਾਲ ਦੇਣਾ ਚਾਹੀਦਾ ਹੈ ਅਤੇ ਪਸ਼ੂ ਦੀ ਹਰ 3 ਮਹੀਨੇ ਬਾਦ ਡੇਵਰਮਿੰਗ ਜ਼ਰੂਰ ਕਰਵਾਉਣੀ ਚਾਹੀਦੀ ਹੈ, ਸੂਣ ਤੋਂ 2 ਮਹੀਨੇ ਪਹਿਲਾ Vitam-h liqued 10ml , Metabolite powder 1 ਪੁੜੀ ਰੋਜ , Anabolite liqued 100ml ਦੇਣਾ ਚਾਹੀਦਾ ਹੈ ਇਸ ਨਾਲ ਲੇਵਾ ਅਤੇ ਦੁੱਧ ਵਧਿਆ ਹੋ ਜਾਂਦਾ ਹੈ ..

sir kanak di bijaei karn samey DAP di jagha ki asi super de 3 bag varto kar sakde ha 1 kilhe vich ?

(en)
Posted by
paramjit singh padda (8360161239)
paramjit singh padda
Punjab
Amritsar
Write Answer
Posted Date (19 Oct 2018 07:03 PM) Assigned Date (-)
Answered Date (19 Oct 2018 08:10 PM) Translated Date (14 Oct 2021 08:59 AM)

Hn g.Single super phosphate and DAP dono hi phosphorous de source han.Super phosphate di dose @155 kg per acre hai

ਸਰ ਜੀ 1121ਦੀਆ ਮੁਜਰਾ ਚਿੱਟੀਆ ਹੋਣ ਦੀਆ ਵਾ ਕਿਸ ਕਾਰਨ ਹੁਦੀਆ ਤੇ ਹੱਲ ਦੱਸੋ ਤੇ ਜਾ ਕੋਈ ਸਪਰੇਅ ਦੱਸੋ ਜੀ ?

(en)
Posted by
Gurbir singh (9814889406)
Gurbir singh
Punjab
Amritsar
Write Answer
Posted Date (19 Oct 2018 06:54 PM) Assigned Date (-)
Answered Date (23 Oct 2018 11:47 AM) Translated Date (14 Oct 2021 08:59 AM)

ਝੋਨੇ ਦੀਆਂ ਮੁੰਜਰਾਂ ਦੇ ਚਿੱਟੇ ਹੋਣ ਦਾ ਕਾਰਨ ਗੋਭ ਦੀ ਸੁੰਡੀ ਹੈ ਜੋ ਮੁੰਜਰਾਂ ਵਿਚ ਬਣ ਰਹੇ ਦਾਣਿਆਂ ਨੂੰ ਸੁਕਾ ਦਿੰਦੀ ਹੈ ਇਸਦੀ ਰੋਕਥਾਮ ਦੇ ਲਈ ਤੁਸੀ Tata Tukumi@100gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

ki feed ch jhone di kinki mila sakde ha kini matra ch te isda ki fyda howega ?

(en)
Posted by
Rakesh kumar (9996615767)
Rakesh kumar
Punjab
Mansa
Write Answer
Posted Date (19 Oct 2018 06:54 PM) Assigned Date (-)
Answered Date (22 Oct 2018 09:13 AM) Translated Date (14 Oct 2021 08:59 AM)

Eh anaz di tha te 20kg mix kar sakde ha par ik gall da kheal rakheo ki os vich mitti ja kanker nahi hone chahide.

sir kanak di bijaei karn samey dap di varto na karke ki asi super de 3 bag pa sakde ha prati 1 kile vich ?

(en)
Posted by
paramjit singh padda (8360161239)
paramjit singh padda
Punjab
Amritsar
Write Answer
Posted Date (19 Oct 2018 06:53 PM) Assigned Date (-)
Answered Date (23 Oct 2018 11:49 AM) Translated Date (14 Oct 2021 08:59 AM)

kanak di bijayi vele tuc DAP ja SSP dona vicho kise ik di varto kar sakde ho eh dono hi phosphorus di kami nu poora karde han. DAP di matra ik acre de vich 55 killo da istemal kita janda hai ate SSP di matra ik acre de layi 155 killo da istemal kita janda hai.

अविनाश शीप (भेड़) की पुरी जानकारी देना ?

(en)
Posted by
सुरेन्द्र (9812842666)
सुरेन्द्र
Haryana
Hisar
Write Answer
Posted Date (19 Oct 2018 06:46 PM) Assigned Date (-)

sir koi online hai ta ਮੈਨੂੰ ੲਿਹ ਦੱਸ ਦੋ ਕੀ ੲਿਕਲੀ ਬੀਫਾਰੋਜਿਨ25%ec ਤੇਲਾ ਹੈ ਕਾਲਾ ਤੇ ਭੂਰਾ , ਦੱਸ ਦਿਨਾ ਨੂ ਜੀਰੀ ਕੱਟਨੀ ਹੈ, ਕੀ ੲਿਕਾਲੀ ਦੀ 25ec di ਸਪਰੇ ਕਰਦਾ ਜੀ, ਜਲਦੀ ਦੱਸੋ ਜੀ ?

(en)
Posted by
Harpreet Singh (9814743341)
Harpreet Singh
Punjab
Patiala
Write Answer
Posted Date (19 Oct 2018 06:44 PM) Assigned Date (-)
Answered Date (23 Oct 2018 12:02 PM) Translated Date (14 Oct 2021 08:59 AM)

ਤੇਲੇ ਦੀ ਰੋਕਥਾਮ ਦੇ ਲਈ ਤੁਸੀ Buprofezin 25 EC ਦਾ ਇਸਤੇਮਾਲ ਕਰ ਸਕਦੇ ਹੋ ਇਸਦੀ ਮਾਤਰਾ ਇਕ ਏਕੜ ਦੇ ਲਈ 250ml ਨੂੰ 150 ਲਿਟਰ ਪਾਣੀ ਦੇ ਵਿਚ ਮਿਲਾ ਕੇ ਸਪਰੇ ਕਰ ਸਕਦੇ ਹੋ

ki suun to bad pashu nu saro da tel te besan mix kar ke de sakde ha isda ki fyda howega ?

(en)
Posted by
Rakesh kumar (9996615767)
Rakesh kumar
Punjab
Mansa
Write Answer
Posted Date (19 Oct 2018 06:41 PM) Assigned Date (-)
Answered Date (19 Oct 2018 01:19 PM) Translated Date (14 Oct 2021 08:59 AM)

pashu de suun ton 20 din badd tuci saro da tel ate besan milla ke dena suru kr skde ho , per enna dina vich tuci dalda ghee de skde ho , kyuki saro da tel jyada garmia vich dena jyada fyademand hunda hai ..

aa vashi 2 ge suee aa 30000 di mildi aa kiwe aa ji ?

(en)
  • 2
Posted by
Dhanveer singh Benipal (9501968333)
Dhanveer singh Benipal
Punjab
Fatehgarh Sahib
Write Answer
Posted Date (19 Oct 2018 06:39 PM) Assigned Date (-)
Answered Date (22 Oct 2018 06:47 AM) Translated Date (14 Oct 2021 08:59 AM)

sahi hai ji. je inne di milje sahi rate a

thik aa ji

Actara kine GM Dholi di pauni chahidi hai sabji uper ate kine time baad sabji uper saprey karde rehna chahida hai ta ke sundi, tele to bachat rahe kehdi saprey ate kini matra dhanwad ?

(en)
Posted by
khushwinder singh (9592225006)
khushwinder singh
Punjab
Mansa
Write Answer
Posted Date (19 Oct 2018 06:28 PM) Assigned Date (-)
Answered Date (23 Oct 2018 12:31 PM) Translated Date (-)

Actara ik keetnashak hai ate isdi matra ik acre de layi 80 gram da istemal kita janda hai ate 15 litre di dholi vich isdi matra 8 gm da istemal kita janda hai.actara tele di roktham kardi hai. isdi spray tuc tele de hamle de hisab nal repeat kar sakde ho. sundi di roktham de layi tuc malathion@250 ml nu prati acre de hisab nal spray kar sakde ho.

Answered Date (23 Oct 2018 06:49 PM) Translated Date (-)

isda result kina time rehnda hai ate sabji uper koi ajehi saprey daso v jisda sehat uper koi dusparbhaav na hove

jive k jawar nitrogen nu immobilise krdi aa ta jo rice di crop te effect painde ove ki guar di crop di yield ghat skdi esdi vjjha nal ?

(en)
Posted by
Robin (7307248881)
Robin
Punjab
Fazilka
Write Answer
Posted Date (19 Oct 2018 06:24 PM) Assigned Date (-)
Answered Date (25 Oct 2018 12:44 AM) Translated Date (14 Oct 2021 08:59 AM)

iss da guar te effect nahi painda hai. kyuki guar nu inni taqat ate kise meeh pani di lod nahi hundi hai. iss ton ilaava kise khaad di v lod nahi hundi hai...

ਰੇਤਲੀ ਜਮੀਨ ਵਿੱਚ ਕਿਹੜੀ ਕਿਸਮ ਵੱਧ ਝਾੜ ਦਿਉ ਅਤੇ ਸਹੀ ਸਮਾ ਦੱਸੋ ਜੀ ?

(en)
Posted by
ਕੇਸਰ ਸਿੰਘ ਖਾਲਸਾ (9876826557)
ਕੇਸਰ ਸਿੰਘ ਖਾਲਸਾ
Punjab
Barnala
Write Answer
Posted Date (19 Oct 2018 06:17 PM) Assigned Date (-)
Answered Date (24 Oct 2018 11:55 AM) Translated Date (14 Oct 2021 08:59 AM)

UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI ਇਹ ਕਿਸਮਾਂ ਹਰ ਤਰਾਂ ਦੀ ਮਿੱਟੀ ਵਿਚ ਬੀਜੀਆਂ ਜਾ ਸਕਦੀਆਂ ਹਨ ਪਰ ਇਹਨਾਂ ਦਾ ਝਾੜ ਮਿੱਟੀ ਦੀ ਕਿਸਮ ਦੇ ਹਿਸਾਬ ਨਾਲ ਵੱਧ ਜਾ ਘਟ ਹੋ ਜਾਂਦਾ ਹੈ

ਧੰਨਵਾਦ ਵੀਰ ਜੀ

sarso ki utam kism ?

(en)
Posted by
prem (9518194773)
prem
Haryana
Bhiwani
Write Answer
Posted Date (19 Oct 2018 06:17 PM) Assigned Date (-)
Answered Date (19 Oct 2018 08:12 PM) Translated Date (14 Oct 2021 08:59 AM)

Sarson ke liye app TL 15 , TL 17, RH 0749, RH 0406, RH 9801, RH 9304 , 45s42, 45s35, 45s46, T 59 jaisi kisme lgaa skte ho. jo pioneer ki kismein hai jaise ki 45s42 aur 45s46 woh sbse best hai.

Sir matra nu kutra lagga aa ohda vaste kehri sapray kr sakde aa ?

(en)
  • 1
Posted by
Gurpreet Singh (6280439326)
Gurpreet Singh
Punjab
Shahid Bhagat Singh Nagar
Write Answer
Posted Date (19 Oct 2018 05:48 PM) Assigned Date (-)
Answered Date (23 Oct 2018 12:21 PM) Translated Date (14 Oct 2021 08:59 AM)

is keet di roktham de layi tuc Dimethoate 30EC@300 ml nu 150 litre pani vich mila ke prati acre de hisab nal spray karo.

ये कोनसे नस्ल की बछड़ी है और उसका दूध का रिकॉड कैसा है ?

(en)
  • 2
Posted by
umatiya samir (9428301276)
umatiya samir
Gujarat
Banaskantha
Write Answer
Posted Date (19 Oct 2018 05:35 PM) Assigned Date (-)
Answered Date (23 Oct 2018 07:11 AM) Translated Date (-)

Ye HF cross breed cow he eh 14 to 20 litter dhudh de sakti hai.

Sir matra de good health lai kehri dwai di sapray kr sakde ?

(en)
Posted by
Gurpreet Singh (6280439326)
Gurpreet Singh
Punjab
Shahid Bhagat Singh Nagar
Write Answer
Posted Date (19 Oct 2018 05:34 PM) Assigned Date (-)
Answered Date (23 Oct 2018 12:18 PM) Translated Date (-)

ਮਟਰ ਦੇ ਬੂਟੇ ਦੀ ਚੰਗੀ ਸਿਹਤ ਲਈ ਇਹਨਾਂ ਸਮੇਂ ਸਿਰ ਖਾਦ ਪਾਓ ਅਤੇ ਖੇਤ ਨੂੰ ਨਦੀਨ ਮੁਕਤ ਰੱਖੋ ਬਿਜਾਈ ਦੇ ਸਮੇਂ ਨਾਈਟ੍ਰੋਜਨ 20 ਕਿੱਲੋ (50 ਕਿੱਲੋ ਯੂਰੀਆ), ਫਾਸਫੋਰਸ 25 ਕਿੱਲੋ (150 ਕਿੱਲੋ ਸਿੰਗਲ ਸੁਪਰ ਫਾਸਫੇਟ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਖਾਦਾਂ ਦੀ ਪੂਰੀ ਮਾਤਰਾ ਕਤਾਰਾਂ ਵਿੱਚ ਪਾ ਦਿਓ ਇੱਕ ਜਾਂ ਦੋ ਵਾਰ ਗੋਡੀ ਕਰਨਾ ਇਹ ਕਿਸਮ ਤੇ ਨਿਰਭਰ ਕਰਦਾ ਹੈ ਪਹਿਲੀ ਗੋਡੀ ਫਸਲ ਬੀਜ਼ਣ ਤੋ 3-4 ਹਫਤਿਆ ਬਾਅਦ ਜਦੋਂ ਫਸਲ 2 ਜਾਂ 3 ਪੱਤੇ ਕੱਢ ਲੈਂਦੀ ਹੈ ਅਤੇ ਦੂਜੀ ਗੋਡੀ ਫੁੱਲ ਨਿੱਕਲਣ ਤੋਂ ਪਹਿਲਾ ਕਰੋ ਮਟਰਾਂ ਦੀ ਖੇਤੀ ਲਈ ਨਦੀਨ ਨਾਸ਼ਕਾਂ ਦੀ ਵਰਤੋ ਬਹੁਤ ਪ੍ਰਭਾਵਸ਼ਾਲੀ ਹੁੰਦੀ ਹੈ ਨਦੀਨਾਂ ਦੀ ਰੋਕਥਾਮ ਲਈ ਪੈਂਡੀਮੈਥਾਲਿਨ 1 ਲੀਟਰ ਪ੍ਰਤੀ ਏਕੜ ਅਤੇ ਬਸਾਲਿਨ 1 ਲੀਟਰ ਪ੍ਰਤੀ ਏਕੜ ਦੀ ਵਰਤੋ ਫਸਲ ਬੀਜਣ ਤੋ 48 ਘੰਟਿਆ ਦੇ ਅੰਦਰ ਅੰਦਰ ਕਰੋ

Answered Date (23 Oct 2018 12:19 PM) Translated Date (-)

matran di vadia growth de layi tuc NPK 19:19:19@1 killo nu 150 litre pani vich mila ke spray kar sakde ho. isde nal matra di vadia growth ho jandi hai.

201 da Govt rate dso Dr Saab ?

(en)
Posted by
Harinder Singh (9118700100)
Harinder Singh
Punjab
Mansa
Write Answer
Posted Date (19 Oct 2018 05:15 PM) Assigned Date (-)
Answered Date (27 Oct 2018 10:43 PM) Translated Date (14 Oct 2021 08:59 AM)

iss de shi rate di jankari tuhanu apne nede di grain market de vicho hi milegi. kyuki har ik mandi da rate alag alag chal reha hai.

Answered Date (19 Oct 2018 06:54 PM) Translated Date (14 Oct 2021 08:59 AM)

rs.1770

Answered Date (19 Oct 2018 08:09 PM) Translated Date (14 Oct 2021 08:59 AM)

70 rupees cut kha rya aa y ji Mansa ch ta 1700 nu 201 da rate

sir mai gazar ate saroo vich nadinn lyi kehri dwai kra ?

(en)
Posted by
skhjeet (9023584832)
skhjeet
Punjab
Mansa
Write Answer
Posted Date (19 Oct 2018 05:03 PM) Assigned Date (-)
Answered Date (19 Oct 2018 05:09 PM) Translated Date (14 Oct 2021 08:59 AM)

Nadeena di roktham de layi tuc sensor@200ml prati acre de hisab nal spray kro.is to ilava tuc godi krke v nadeena di roktham kr sakde ho.

2 month de calf nu kabj he JI koi dwai daso

(en)
Posted by
Gursewak singh (9888794123)
Gursewak singh
Punjab
Muktsar
Write Answer
Posted Date (19 Oct 2018 04:35 PM) Assigned Date (-)
Answered Date (19 Oct 2018 01:23 PM) Translated Date (-)

ਤੁਸੀ ਉਸ ਨੂੰ ਅਰੰਡੀ ਦਾ ਤੇਲ ਦੇਣਾ ਸ਼ੁਰੂ ਕਰੋ , ਇਸ ਨੂੰ 10 ਮਿਲੀ ਸਵੇਰੇ ਅਤੇ 10 ਮਿਲੀ ਸ਼ਾਮ ਨੂੰ ਦਿਓ , ਅਤੇ ਜੱਦੋ ਉਸ ਨੂੰ ਚੰਗੀ ਤ੍ਰਾਹ ਫੋਸ ਆਉਣ ਲਗ ਜਾਵੇ ਫਿਰ ਇਸ ਨੂੰ ਦੇਣਾ ਬੰਦ ਕਰ ਦਿਓ, ਜਾਂ ਤੁਸੀ Unlock powder ਦੇ ਸਕਦੇ ਹੋ , 20 ਗ੍ਰਾਮ ਪਾਊਡਰ ਨੂੰ ਕੋਸੇ ਪਾਣੀ ਵਿਚ ਰੋਜਾਨਾ ਦਿਓ ..

Sir ji ਮੇਰੇ ਕੋਲ lugol 5%pai ਹੈ ਏਹ pottisum iodide 10gm crestical iodine 5gm ਪਾ ਕੇ ਬਣਾਈ ਹੈ ਅਤੇ 100ml ਪਾਣੀ ਪਾਇਆ ਹੈ ਹੁਣ ਏਹ ਭਰਨੀ ਕਿੰਨੇ %ਹੈ ਇਕ ਗਾਂ repeat breeders ਹੈ ਇਕ ਨੂੰ metritis ਹੋਈ ਹੈ oss ਦੀ cst ਬੀ 3 ਵਾਰ kr ਲਈ ਪਰ pus ਆਉਣੀ ਨੀ ਹਟਦੀ ਏਹ 3din ਲਗਾਤਾਰ use ਕਰਨੀ ਹੈ ਜਾ ਇਕ ਦਿਨ shadd ਕੇ ਧੰਨਵਾਦ ਜੀ ਏਹ ਬਣਦੀ ਏਸੇ ਤਰਾਂ ਹੈ ਜਾ ਕੋਈ ਹੋਰ ਤਰੀਕੇ ਨਾਲ਼ ਅਤੇ ਭਰਨੀ ਕਿੰਨੇ %ਹੈ ?

(en)
Posted by
ramanjeet singh kang (9779300049)
ramanjeet singh kang
Punjab
Fatehgarh Sahib
Write Answer
Posted Date (19 Oct 2018 04:14 PM) Assigned Date (-)
Answered Date (21 Oct 2018 06:35 PM) Translated Date (14 Oct 2021 09:00 AM)

ਜਵਾਬ ਨੀ ਆਇਆ ਜੀ ਦਸੋ

Yellow mustard ko kahan se karhide.....?

(en)
Posted by
Shaman Preet Singh (9896017531)
Shaman Preet Singh
Haryana
Kurukshetra
Write Answer
Posted Date (19 Oct 2018 03:59 PM) Assigned Date (-)
Answered Date (26 Oct 2018 11:36 AM) Translated Date (14 Oct 2021 09:00 AM)

iske beej aap aapne najdiki krishi vigyan kendra Near Railway Station, Distt. Kurukshetra se le sakte hai.

26 Oct 2018

Thank u

सर सहारनपुर उत्तर प्रदेश के लिए नींबू की व्यवसायिक किस्म कौन सी है कब लगाई जाती है पेड़ कहां से मिलेंगे कृपया करके विस्तार से पूरी जानकारी देने की कृपा करें ?

(en)
Posted by
Chetan Singh (9639752000)
Chetan Singh
Uttar Pradesh
Saharanpur
Write Answer
Posted Date (19 Oct 2018 03:47 PM) Assigned Date (-)
Answered Date (29 Oct 2018 01:12 AM) Translated Date (14 Oct 2021 09:00 AM)

प्रसिद्ध किस्में और पैदावार Lucknow seedless: इसके फल मध्यम आकार के और पीले रंग के होते हैं Pant Lemon: यह किस्म किस्म से तैयार की गई है यह किस्म छोटे कद की होती है और इसके फल रसभरे होते हैं यह रोग धफड़ी, कोढ़ और गुंदियां रोग के प्रतिरोधी है Lisbon lemon: यह ठंड और हवा के अधिक वेग के प्रतिरोधी है इसके फल मध्यम आकार और पीले रंग के होता हैं, इसकी सतह नर्म होती है Galgal: यह किस्म निचली पहाड़ी क्षेत्रों में उगाने के लिए उपयुक्त है इसके फलों का आकार बड़ा, अंडाकार होता है पकने पर इसके फल पीले रंग के हो जाते हैं यह सख्त किस्म है जो कि ठंडे और गर्म को सहनेयोग्य है इसकी उपज अच्छी होती है यह किस्म आचार, कैंडी और स्क्वैश बनाने के लिए उपयुक्त है यह किस्म दिसंबर के महीने में पक जाती है Eureka: यह किस्म अर्द्ध बढ़ने वाली होती है इसके छिल्के का रंग लैमन पीला होता है इसका रस स्वाद में बढ़िया और ज्यादा खट्टा होता है इसके फल अंत अगस्त महीने में पक जाते हैं Villa Franca: इस किस्म का पौधा फैलने वाला, सीधा और कांटेदार होता है फल अंडाकार से लंबाकार होते हैं इसके फल मध्यम से बड़े आकार के होते हैं Assam lemon: यह फैलने वाली किस्म है इसके फल आयताकर और लैमन रंग के होते हैं इसमें बीज कम होते हैं yeh kismein app kisi bhi nursery se ja fir kisi bhi university se le skte ho.

hii sir mai gende ki khati karna chahta hu iske liye kya karna hoga ?

(en)
Posted by
Umesh kumar rajak (6307625071)
Umesh kumar rajak
Uttar Pradesh
Pratapgarh
Write Answer
Posted Date (19 Oct 2018 03:45 PM) Assigned Date (-)
Answered Date (26 Oct 2018 11:56 AM) Translated Date (14 Oct 2021 09:00 AM)

kripya aap yeh btaye ke aapke khet ki mitti kaisi hai ta ki aapko iske bare men poori jankari di ja sake k aap gende ki kheti kaise kar sakte hai.

sir lugol ਦਵਾਈ ਕਿਵੇਂ ਬਣਦੀ ਹੈ ਅਤੇ ਏਹ ਕਿ ਕੰਮ ਕਰਦੀ ਹੈ ਏਹ ਕਿੰਨੇ %ਭਰਨੀ ਪੈਂਦੀ ਹੈ ਕਿੰਨੇ ਦਿਨ reapet breeder ਦੇ ਕੰਮ ਆਉਂਦੀ ਹੈ ?

(en)
Posted by
ramanjeet singh kang (9779300049)
ramanjeet singh kang
Punjab
Fatehgarh Sahib
Write Answer
Posted Date (19 Oct 2018 03:38 PM) Assigned Date (-)
Answered Date (19 Oct 2018 03:44 PM) Translated Date (-)

.

  • Sir ji ਮੇਰੇ ਕੋਲ lugol 5%pai ਹੈ ਉਹ 5ml ਭਰਨੀ ਹੈ ਗਾਂ ਨੂੰ metritis ਹੋਈ ਹੈ ਸਭ ਦਵਾਈ ਭਰ ਕੇ ਦੇਖ ਲਈa cst ਬੀ ਕਰਵਾ ਲਈ ਪਰ pus ਆਉਣ ਤੋ ਨਹੀਂ ਹਟਦੀ

    please give me information about bamboo tree its silvicultural characters and phenology, climate,soil ,sowing time ,yield and harvesting time in detail ?

    (en)
    Posted by
    ਰਣਯੋਧ ਸਿੰਘ (6284033731)
    ਰਣਯੋਧ ਸਿੰਘ
    Punjab
    Hoshiarpur
    Write Answer
    Posted Date (19 Oct 2018 03:36 PM) Assigned Date (-)
    Answered Date (19 Oct 2018 10:13 AM) Translated Date (-)

    It is an evergreen woody perennial plant which belongs to the family of poaceae. The annual production of bamboo is 3.2 million tonnes and the productivity is 0.13tonnes/acre. In India approximately 125 species are found, from which most of the species are found in Arunachal Pradesh, Assam, Manipur, Meghalaya, Mizoram, Nagaland, Tripura and West Bengal. Bamboo tree attains the height of 30m and diameter of 25-30cm. The leaves are long, unlimited flowers and small seeds. The weight of 1000 seeds are approximately 10gm. It is grown in variety of soil ranging from sandy loam to clay loam soil. Avoid cultivation in rocky soil. The pH of the soil ranging between 4.5-6.0 is good for bamboo farming. Sowing should be done in February-March month. It gives an average yield of 1.2-1.6tonnes/acre as understory in forest and 2-5tonnes/acre from plantations. First harvesting should be done after 6 months of sowing. Cuttings can be done annually and upto 50 years

    Yellow mustard bare daso ji ,kehra beej vadhiya hai is da jhaar jayada hove ?

    (en)
    Posted by
    Shaman Preet Singh (9896017531)
    Shaman Preet Singh
    Haryana
    Kurukshetra
    Write Answer
    Posted Date (19 Oct 2018 03:29 PM) Assigned Date (-)
    Answered Date (19 Oct 2018 10:11 AM) Translated Date (-)

    हरियाणा में सरसों की टी-59 (वरूणा), आर एच 30 आर एच 8113 (सौरभ), आर बी 50 , आर एच 8812 (लक्ष्मी) , आर एच 781 , आर एच 819 , आर एच 9304 (वसुन्धरा), आर एच 9801 (स्वर्ण ज्योति), आर एच 0406 , आर एच 749 , आर बी 9901 (गीता), भूरी सरसों हरियाणा-1 , वाई एस एच 0401, तारामीरा- टी-27 , तोरिया- संगम टी एल 15 , टी एच 68 लगा सकते हो

    kank di jyada jhad bali Veritys de bare dso g ?

    (en)
    Posted by
    Balkar Singh (9812757664)
    Balkar Singh
    Haryana
    Fatehabad
    Write Answer
    Posted Date (19 Oct 2018 03:21 PM) Assigned Date (-)
    Answered Date (19 Oct 2018 09:54 AM) Translated Date (-)

    ਹੇਠ ਦਿਤੀਆਂ ਕਿਸਮਾਂ ਤੁਸੀਂ ਹੁਣ ਬੀਜ ਸਕਦੇ ਹੋ: UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI

    ਮਿਰਚਾ ਨੂ ਥਰਿੱਪ ਬਹੁਤ ਪੈ ਰਿਹਾ। ਕੋਈ ਵਧੀਆ ਦਵਾਈ ਦੱਸੋ ਜੀ?

    (en)
    • 1
    Posted by
    jaswinder singh (9872003739)
    jaswinder singh
    Punjab
    Sangrur
    Write Answer
    Posted Date (19 Oct 2018 03:07 PM) Assigned Date (-)
    Answered Date (19 Oct 2018 10:10 AM) Translated Date (14 Oct 2021 09:00 AM)

    ਇਸਦੇ ਲਈ ਤੁਸੀਂ confidor ਦੀ bayer (Imidacloprid 17.8% SL)@70-100ml ਪ੍ਰਤੀ ਏਕੜ, ਜਾਂ swal ਦੀ Starthene (acephate 75% SP)@300-400gm ਪ੍ਰਤੀ ਏਕੜ ਦੇ ਹਿਸਾਬ ਨਾਲ ਸਪ੍ਰੇ ਕਰੋ

    hlo sir please ans ?

    (en)
    • 3
    Posted by
    gurpreet Singh (6283980175)
    gurpreet Singh
    Punjab
    Amritsar
    Write Answer
    Posted Date (19 Oct 2018 03:03 PM) Assigned Date (-)
    Answered Date (19 Oct 2018 03:24 PM) Translated Date (25 Oct 2021 10:31 AM)

    Tusi es nu cargill di heifer dry feed pao te next heat te AI karwao ji

    pusa punjab basmati 1508 koi variety h..new variety. de bare dso plz ?

    (en)
    Posted by
    raj (7973904985)
    raj
    Punjab
    Muktsar
    Write Answer
    Posted Date (19 Oct 2018 02:47 PM) Assigned Date (-)
    Answered Date (19 Oct 2018 09:32 AM) Translated Date (-)

    Pusa Punjab Basmati 1509 ਝੋਨੇ ਦੀ ਨਵੀ ਕਿਸਮ ਵਿਕਸਤ ਕੀਤੀ ਗਈ ਹੈ ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 120 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਹ ਕਿਸਮ ਝੁਲਸ ਰੋਗ ਨੂੰ ਸਹਿਣਯੋਗ ਹੈ ਇਸ ਦੀ ਪਕਾਉਣ ਦੀ ਯੋਗਤਾ ਵਧੀਆਂ ਹੁੰਦੀ ਹੈ ਇਸਦਾ ਔਸਤਨ ਝਾੜ 15.7 ਕੁਇੰਟਲ ਪ੍ਰਤੀ ਏਕੜ ਹੈ

    ਸਰ ਜੀ, ਜੋ ਪਹਿਲਾਂ ਕਿਸਾਨਾਂ ਦੇ ਗਰੁੱਪ ਬਣਾ ਰਹੇ ਸੀ ਜਿਸ ਵਿੱਚ ਕਿਸਾਨਾਂ ਨੂੰ 10,00,000 ਰੁ: ਜਾਂ 25,00,000 ਰੁ: ਦੀ ਸਬਸਿਡੀ ਮਿਲ ਰਹੀ ਸੀ ਉਸ ਵਾਰੇ ਦੱਸੋ ਜੀ ਕਿ ਇਹ ਕੀ ਸਕੀਮ ਸੀ ਜਾਂ ਅਸੀਂ ਇਕ ਕਿਸਾਨ ਗਰੁੱਪ ਕਿਵੇਂ ਬਣਾ ਸਕਦੇ ਹਾਂ ਤੇ ਉਸ ਦੇ ਕੀ ਕੀ ਲਾਭ ਹਨ ,ਇਸ ਸਮੇਂ ਅਸੀਂ 2-3 ਕਿਸਾਨ ਆਪਸ ਵਿੱਚ ਰਲ ਮਿਲ ਕੇ ਖੇਤੀ ਕਰ ਰਹੇ ਹਾਂ ?

    (en)
    Posted by
    Jagdeep Singh (9041555911)
    Jagdeep Singh
    Punjab
    Bathinda
    Write Answer
    Posted Date (19 Oct 2018 02:46 PM) Assigned Date (-)
    Answered Date (30 Oct 2018 11:45 AM) Translated Date (14 Oct 2021 09:00 AM)

    ਹਾਜੀ ਗਰੁੱਪ ਬਣਾਉਣ ਦੀ ਪੂਰੀ ਜਾਣਕਾਰੀ ਲਈ ਤੁਸੀ ਇਹ ਸਾਰੀਆ ਫੋਟੋ ਦੇਖੋ

    • 4

    jee da keda beej bdeia rhou ji ?

    (en)
    Posted by
    Sagandeep singh (8168281181)
    Sagandeep singh
    Haryana
    Sirsa
    Write Answer
    Posted Date (19 Oct 2018 02:41 PM) Assigned Date (-)
    Answered Date (19 Oct 2018 09:53 AM) Translated Date (14 Oct 2021 09:00 AM)

    haryana ke liye jvi ki HFO114, OS6, OS7, Haryana Jvi 8 kismein beej skte ho.

    ek pashu nu sarso da 100gm oil and 100gm ghur Rojana den nal ki fyda ate ki nuksan aa aur kina time Dena chahida aa plz answer me ?

    (en)
    Posted by
    karajsingh (7009705108)
    karajsingh
    Punjab
    Patiala
    Write Answer
    Posted Date (19 Oct 2018 02:35 PM) Assigned Date (-)
    Answered Date (19 Oct 2018 03:36 PM) Translated Date (-)

    hanji tuci eh audio suno.

  • Answered Date (20 Oct 2018 10:51 AM) Translated Date (-)

    Sir buffalo layi

    Answered Date (20 Oct 2018 10:53 AM) Translated Date (-)

    Sir is da ki feda a koi nuksaan

    ਸਾਡੇ ਗੁਲਾਬ ਆ ਉਹਨੂੰ ਫੁੱਲ ਨਹੀਂ ਲੱਗਦੇ, ਇੱਕ ਸਾਲ ਦਾ ਹੈ, ਕੋਈ ਹੱਲ ਦੱਸੋ ?

    (en)
    • 1
    Posted by
    jagjot singh (9781332503)
    jagjot singh
    Punjab
    Jalandhar
    Write Answer
    Posted Date (19 Oct 2018 02:30 PM) Assigned Date (-)
    Answered Date (26 Oct 2018 11:18 AM) Translated Date (14 Oct 2021 09:00 AM)

    ਕਿਰਪਾ ਕਰਕੇ ਇਹ ਦੱਸੋ ਕ ਤੁਸੀ ਕਿਹੜੀ ਕਿਸਮ ਦੀ ਬਿਜਾਈ ਕੀਤੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ

    Unnat 343 ਦੀ ਬਿਜਾਈ ਦਾ ਕਦੋ ਤੋ ਕਦੋ ਤਕ ਕਰ ਸਕਦੇ ਹਾ, Pwb 725 ਦੀ ਬਿਜਾਈ ਦਾ ਕਦੋ ਤੋ ਕਦੋ ਤਕ ਕਰ ਸਕਦੇ ਹਾ Daso ji ?

    (en)
    Posted by
    Kamalpreet Singh (8283041400)
    Kamalpreet Singh
    Punjab
    Gurdaspur
    Write Answer
    Posted Date (19 Oct 2018 02:16 PM) Assigned Date (-)
    Answered Date (19 Oct 2018 02:21 PM) Translated Date (14 Oct 2021 09:00 AM)

    ਇਸਦੀ ਬਿਜਾਈ ਦਾ ਸਮਾਂ ਅਕਤੂਬਰ ਦੇ ਚੌਥੇ ਹਫਤੇ ਤੋਂ ਲੈ ਕੇ ਨਵੰਬਰ ਦੇ ਚੌਥੇ ਹਫਤੇ ਤੱਕ ਹੈ