Chandigarh
Search
जों की बिजाई का सही समय ?
(en)
सिंचाई क्षेत्रों में इसकी बिजाई 15-25 नवंबर और असिंचित क्षेत्रों में इसकी बिजाई 15 अक्टूबर - 10 नवंबर महीने तक की जाती है
ਘॅਟ ਪਾਣੀ ਵਾਲੀ ਕਣਕ ਦੀਆ िਕਸਮਾ ਬਾਰੇ ਜਾਨਕਾਰੀ िਦਓ ਜੀ ?
(en)
Chandigarh
ਇਸ ਵਿੱਚ ਤੁਸੀਂ ਕਣਕ ਦੀ PBW660, PBW644 ਕਿਸਮਾਂ ਬੀਜ ਸਕਦੇ ਹੋ
sir Gobi layi c barish ne kutt diti c hun ohh turr ni rehi ki pawa ji sulphur, super ya Kush hor ?
(en)
gobhi de uper tuc NPK 19:19:19@1 killo nu 150 litre pani vich mila ke spray karo isde nal fasl di growth ho jandi hai.
sie ehh dwai kalle tele lyi kiwe ha atte ek ekad vich kini paii jawe ?
(en)
Chandigarh
hanji eh kale tele lyi vdiaa hai.. tusi isdi vrto kr skde ho. isdi matra 200ml prti acre de hisaab nal vrto.
mera ganna hight nhi le rha ?
(en)
Chandigarh
Iss de upper sumitomo di Hoshi@400ml ja oswal da jalwa@300ml prati acre de hisab nal spray kro.
sir ji afeem de kheti lyi kina beej pouna chihida ga ?
(en)
Chandigarh
isde lyi prti acre 2kilo beej di vrto kiti jandi hai.
madam ji bajee kme karni painde ha issde afeem
madam ji bajee kme karni painde ha issde te been kitho miluga
shri ram 272 beej ropar mil jaega agar ropar nahi milda fr kitho khreed sakde ha ?
(en)
Maharashtra
Shriram 272 de beej tuc Aggarwal Kheti Bari Store ,Kharar,Chandigharh Road, Kharar, Rupnagar ,Punjab - 140301 to lai sakde ho. is to ilava tuc Aggarwal Khad Bhandar :-Jakhar Road, Patran, Patiala,Punjab - 147105 , phone number :-9316063359 to lai sakde ho.
Punjab
thnxx
sir besan ate tel ya dalda ghee majj banna ton pehla de skde han isda koi nuksan tan nhi hai ?
(en)
ਸਰ ਜੀ ਆਪਾਂ ਇੱਕ ਮੱਝ ਲਿਆਦੀ ਸੀ ਤਾਜੀ ਸੂਈ ਉਸ ਦਾ ਦੁੱਧ 14 ਲੀਟਰ ਸੀ ਪਰ ਦਸ ਦਿਨ ਬਾਅਦ ਉਸ ਦਾ ਦੁੱਧ 9 ਕਿਲੋ ਰਿਹਾ ਗਿਆ ਉਸ ਨੂੰ ਆਪਣਾ ਤਿਆਰ ਕਰਾਇਆ ਹੋਇਆ ਫੀਡ ਅਤੇ ਤਿੰਨ ਕਿਲੋ ਲੇਟੀ ਅਤੇ ਗੁੜ ਦਿੱਤਾ ਜਾਦਾ ਹੈ ਪਰ ਕੀ ਕਾਰਨ ਹੈ ਕਿ ਉਹ ਦੁੱਧ ਨੀ ਵੱਧ ਰਹੀ ?
(en)
Os nu Liquid Anabolit 1 litter 100ml swere 100ml shame nu deo nall hi powder milk out 2 chamach swere 2 chamach shame nu deo Tablet Lactomax 200 10 swere 10 golia shame nu deo ji
sir 1121 das dina tak Pak jave gi bute sukh rhe ne 10 din ho gaye spry kiti c Folicur, Glamer di tela v nhi .ki hal ho sakda sir kheri spry kiti jave ?
(en)
Punjab
Eh bacterial leaf blight krke ho jnda hai.Folicur fungicide v esde lyi best hai.esda asar 15-18 din tkk rehnda hai.es disease da hor proper control hun nhi ho skda
sir potash te fasfet kank da ki assr hai es nu bhejan to pehla pauni hai ja magro ?
(en)
Haryana
potash ate phosphorus jaruri tat hunde han jo fasl di growth kraun vich madad karde han.ehna di varto mitti janch de adhar te hi karo kirpa karke eh daso k tuc kehdi fasl vich isdi varto karni hai ta jo tuhanu is bare poori jankari diti ja sake.
Punjab
3086 kank vich
knk di variety KRL 283 bare dso g ?
(en)
Viagra 3 Day Delivery Finpecia Versus Propecia Augmentin Vs Amoxicillin buy cialis online Comprar Viagra Sin Receta En Andorra Tadapox Pas Chere Where To Buy Direct Stendra Discount Viagra Gratis A Desempleados Generic Propecia 20mg buy levitra online Kamagra Oral Jelly Where To Buy Acheter Lioresal En Ligne Provera Amoxicillin viagra purchase accutane online Generic Cialis Tadalafil Viagra Medication Online Baby Diahrea And Gas Amoxicillin п»їcialis Claravis
Punjab
eh kisam PAU valo sifarish nahi hai jekar kise private company valo tyar kiti gayi hai ta kirpa karke isda poora nam daso ta jo tuhanu is bare poori jankari diti ja sake.
Punjab
nam te pura hi aw g .....sab jande ne krl 210,krl 283.krl 213
ਗੰਨੇ ਦੇ ਨਾਲ ਕਣਕ ਜਾ ਸਂਰੋ ਵਿਚੋ ਕਿਸ ਦੀ ਬਜਾਈ ਕਰਨੀ ਚਾਹੀਦੀ ਆ ਤੇ ਬੀਜ ਕਿਹੜਾ ਠੀਕ ਰਹੁ ?
(en)
Punjab
ਗੰਨੇ ਦੇ ਨਾਲ ਤੁਸੀਂ ਸਰੋਂ ਲਾ ਸਕਦੇ ਹੋ ਸਰੋਂ ਦੀ ਤੋਰੀਏ ਦੀਆਂ ਕਿਸਮਾਂ: PBT 37, TL 17, ਰਾਇਆ ਦੀਆਂ ਕਿਸਮਾਂ: RLM 619, PBR 91, PBR 97, ਗੋਭੀ ਸਰੋਂ ਦੀਆਂ ਕਿਸਮਾਂ: GSL 1, PGSH51 ਕਿਸਮਾਂ ਤੁਸੀਂ ਬੀਜ ਸਕਦੇ ਹੋ
Ethe start aa kehti ਖਸ ਖ਼ਸ di ?
(en)
Punjab
ਸਰਕਾਰ ਵੱਲੋਂ ਅਜੇ ਤੱਕ ਇਸ ਤਰ੍ਹਾਂ ਦੀ ਕੋਈ ਅਨੁਮਤੀ ਨਹੀਂ ਦਿੱਤੀ ਗਈ ਹੈ
kanak 3086 and orbit da beejn da sahi tym kdo aa ate beejn mouke DAP kini matra vich naal rlaa k beejiye ?
(en)
Punjab
isnu beejn da shi sman 25october ton november mhine tk hai, bijaai vele 55kilo DAP pao.
sir, kanak da bee kehra bejeye ghar da ya dukan ala ?
(en)
Punjab
jekr tusi pichle saal da beej rkhia hoea hai atey oh saaf pye hn tan tusi ohna di vrto kr skde ho nhi tan tusi dukaan ton lai ke beejan di vrto kro
kheere de patte aive ho rhe a ?
(en)
kheere de patteya uper dhabba rog ho geya hai jisde karn isde patte eda ho rahe han isdi roktham de layi tuc M-45@400gm nu 150 litre pani vihc mila ke prati acre de hisab nal spray karo.
?
(en)
Punjab
Tuhade dvara bheji gyi audio thik treeke nal upload nhi hoi hai. kirpa krke tusi audio dobara upload kro.
ਸਰ ਜੀ ਮਟਰਾਂ ਨੂੰ ਰਾਈਜੋਬੀਅਮ ਦਾ ਟੀਕਾ ਕਿਥੋਂ ਮਿਲਦਾ ਹੈ ਪਟਿਆਲਾ ਏਰੀਆ ਟੈਲੀਫੋਨ ਨੰਬਰ ਵੀ ਦੱਸੋ ਜੀ ?
(en)
Punjab
Rhizobium da injection Krishi vigyan kender Raouni to mil skda hai.Kvk da contact no 0175-2225473 te sampark kr skde ho
meri ah jothi de garden hath ah daane ho gaye aa ah ki bimaari aa te iss da ilaaj dso plz ?
(en)
Punjab
Es nu Liquid Udder Pox 15ml 10 bunda din vich 3 varr deo Bolus Hitek 100mg deo..
Punjab
sir ik month di gaban v aa
ye nasal konsi he pls mujhe bataye ?
(en)
Uttar Pradesh
hnji aise photo me clear nai ho raha ke konsi bread hai. kyuki yeh clear pic nahi hai ji. aisa bta muskil hai.
sir.... kisan 444 kanak da beej punjab vich mil sakda aa...is beej di ki khasiyat hai ...dasso ji ?
(en)
Punjab
kisan 444 kisam bare jankari lain layi tuc Dr T. Y. Mirja 8999542709 ji nal sampark kar sakde ho.ehna kolo tuhanu is kisam bare poori jankari mil jayegi.
Punjab
ehh number bht var try kita ...par kdde v nahi lagda
sirji kisan 444 kanak da beej bare jankari deo ?
(en)
Punjab
is kisam bare jankari lain layi tuc Dr T. Y. Mirja 8999542709 ji nal sampark kar sakde ho.
Shri ram 272 time of sowing and quantity of seed for one acre and yield details ?
(en)
Chandigarh
The optimum time for sowing is from 25th October to November month; for one acre land it requires 45kg seeds and the yield of this variety is 26-28qtl/acre.
key krwana ho gi jis se beemari ruk ske ?
(en)
Punjab
kirpa krke es vich hopper de attack bare dso.tn jo tuhanu poori detail de vich jaankari diti ja ske
Sir Ganganagar (raj) ch azolla kitho miluga ?
(en)
Punjab
Azolla ke bare men poori jankari lene ke liye aap Bhavesh kumar Sharma 9079272012 ji se sampark kar sakte haiinse hi aapko azolla kaha se milega ki jankari bhi mil jayegi.
Rajasthan
Aap pass me KVK jakar wha pta kr skte Ho!
sir ji ਗਾਜਰਾਂ ਵਿਚ ਕੱਖ ਹੋ ਗਏ ਹਨ ਕੱਖਾਂ ਦੀ ਰੋਕਥਾਮ ਲਈ ਕੋਈ ਸਪਰੇਅ ਕਰ ਸਕਦੇ ਹਾਂ ਜੀ,? ਕੋਈ ਸਪਰੇਅ ਦੱਸੋ ਜੀ ?
(en)
Punjab
ਨਦੀਨਾਂ ਦੀ ਰੋਕਥਾਮ ਲਈ ਕੱਖਾਂ ਨੂੰ ਹੱਥ ਨਾਲ ਪੁੱਟ ਕੇ ਬਾਹਰ ਕੱਢੋ ਇਸਦੇ ਲਈ ਕੋਈ ਸਪ੍ਰੇ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ
dbw 173 bara daso ?
(en)
Punjab
DBW173 ਕਿਸਮ ਦਾ ਝਾੜ 70 ਮਨ ਹੁੰਦਾ ਹੈ ਅਤੇ ਇਹ ਕਿਸਮ 140-150 ਦਿਨ ਵਿਚ ਪੱਕ ਜਾਂਦੀ ਹੈ
sir mater wala khet vich sarso bijni aa ki ho sakdi hai vasa 2 pani naal beej pa diya ho sakdi 1pani naal ta jaldi ho jandi mater dab janda vich ja pa sakda ta kihra beej paiya jisda jhad vi vadiya hova.. ?
(en)
Punjab
hanji tusi srson beej skde ho. toria di PBT 37. TL 17, raya di RLM 619, PBR 91, gobhi-srson di GSL 1, PGSH 51 kisman beej skde ho,
Sir matraan ton baad kehra kanak da beej vadhiya rahu jis da jhaar vadhiya hove. tell me sir. 550 ton ilaawa Koi hor beej ?
(en)
Chandigarh
ਹੇਠ ਦਿਤੀਆਂ ਕਿਸਮਾਂ ਤੁਸੀਂ ਬੀਜ ਸਕਦੇ ਹੋ: UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
karknath Murga Haryana Mein Uske bache kaha pe milenge ?
(en)
Punjab
Haryana me Karaknath ke murge lene ke lia aap Central Poultry Development Organization (Northern Region) Ministry of Agriculture & Farmers Welfare, Government of India, Industrial Area, Phase-I, Chandigarh, Tel.No: 0172-2655391 se samparak kare.
hf cow sui nu sade 3 month hogye mud k heat ch ni aye koi desi nuktA dso v pregnant krvA ske a ?
(en)
Punjab
ਤੁਸੀ ਪਸ਼ੂ ਨੂੰ 100 ਗ੍ਰਾਮ ਪੁਰਾਣਾ ਗੁੜ ( ਜੇਕਰ ਸਾਲ ਪੁਰਾਣਾ ਹੋਵੇ ਤਾਂ ਵਧੀਆ ਰਹੇਗਾ) , 100 ਗ੍ਰਾਮ ਸਰੋਂ ਦਾ ਤੇਲ,100 ਗ੍ਰਾਮ ਕੈਲਸ਼ੀਅਮ ਨੂੰ ਆਪਸ ਵਿੱਚ ਮਿਲਾ ਕੇ 18-20 ਦਿਨ ਲਗਾਤਾਰ ਖਵਾ ਦਿਓ ਤੇ ਉਸ ਤੋਂ ਬਾਅਦ ਪਸ਼ੂ ਨੂੰ ਟੀਕਾ ਭਰਾਉਣ ਤੋਂ ਬਾਅਦ ਗੁੜ ਤੇ ਤੇਲ ਦੇਣਾ ਬੰਦ ਕਰ ਦਿਓ ਤੇ ਕੈਲਸ਼ੀਅਮ 200 ਗ੍ਰਾਮ ਨੂੰ ਜੌਂ ਦਾ ਦਲੀਆ ਨਬਣਾ ਕੇ ਉਸ ਨਾਲ ਖਵਾਓ ਜਾਂ ਫਿਰ ਇਸਨੂੰ minotas ਦੀਆਂ 21 ਗੋਲੀਆ ਲਿਆ ਕੇ ਇੱਕ ਹਰ ਰੋਜ਼ 1 ਦਿਓ ਤੇ ਇਸ ਦੇ ਨਾਲ ਹੀ ovamin powder 50 ਗ੍ਰਾਮ ਹਰ ਰੋਜ਼ ਦਿਓ
sir Cow de kal white nala kita par tara nai marya AI krwa dema ke nai ?
(en)
Punjab
tuci usdi bachedani vich lixin-iu dwai 2 din lgatar bhrwao,isde nal uss nu Agrimin-i golia rojana 1 goli deni suru kro, atte 15 din tak dinde rho, fir agli varr heet vich auun te iss nu tikka bhrwa skde ho...
sir kamjori kar ke maj pani sutdi jahnadi hai ke nahi ?
(en)
Aam tor te passua nu eh problem ho jandi he es lai osnu powder Mac Min - L 1kg 50gm rojana deo ji
ਸਰ ਜੀ ਮੇਰੀ ਖੇਤ ਦੀ ਲਾਲ ਕੋਰ ਮਿੱਟੀ ਹੈ ਕਣਕ ਦੀ ਕਿਹੜੀ ਕਿਸਮ ਬੀਜ ਸਕਦੇ ਹਾਂ ?
(en)
Punjab
ਹੇਠ ਦਿਤੀਆਂ ਕਿਸਮਾਂ ਤੁਸੀਂ ਬੀਜ ਸਕਦੇ ਹੋ: UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
Punjab
thx sir Ji
sir mera dog pakistani bulli jisdi age 7 month a.usde kn te jakhm ho gya a jo thk nahi ho reha koi injection dsso jis nal usda jakhm thk ho ske ?
(en)
Os nu Injection Intacef-tejo 562mg rojana 3 - 5 din tak lwao ji
happyseeder vale khet ch je seonk aa jave tan ki illaz kitta jave ?
(en)
Punjab
Termite di roktahm lyi seed nu Gaucho @13 ml per 40 kg nal seed di treatment krke sowing kr skde ho.esde nal seonk di problem nhi aoundi.chloropyriphos 20EC nu 4 ml per kg nal seed treat krke sowing kro
Avishan sheep khan se khariden.?
(en)
Punjab
aap Avishan sheep Central Sheep and Wool Research Institute, Avikanagar se le sakte hai. iske liye aap 75971 04404 dr. p meena hi se contact kare.
punjab sarkar valu kank de beej utte subsidy deeti ja rahi ?
(en)
Punjab
hnji es te subsidy mil rahi hai ji. es de farm di last date 25 october hai. farm lain layi tusi sade helpline no. 9779977641 te call kar sakde ho ji.
hlo sir mera dog aa Pakistani bulli jisdi age 7 month di aa usde ear te jakhm ho gya ha oh thk nahi ho reha plz koi injection dsso jis nal osda jakhm thk ho jave ?
(en)
Os nu Injection Intacef-tejo 562mg rojana 3 - 5 din tak lwao ji
mujhe Bater k chuje Nandanam 3 mangwane hai kya Karun distt Gaya( Bihar ) mai hai ?
(en)
Punjab
Bater lene ke lia aap Mr. Abhishek Kumar (Proprietor) Mobile : +919955114442, Phone no : 91-612-3223310 se samparak kare.
ਕਣਕ ਦਾ ਬੀਜ ਕੇਹਡਾ ਵਧਿਆ ?
(en)
Chandigarh
ਕਣਕ ਦੀ ਹੇਠ ਦਿਤੀਆਂ ਕਿਸਮਾਂ ਤੁਸੀਂ ਬੀਜ ਸਕਦੇ ਹੋ: WHEAT VARIETIES:UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
bhindi ki buvai ?
(en)
Chandigarh
खरीफ के मौसम में, इसकी बिजाई जून-जुलाई के महीने और बसंत ऋतु में फरवरी-मार्च के महीने में की जाती है गर्मियों में समय पर बिजाई के लिए कतार से कतार में 45 सैं.मी. और पौधे से पौधे में 30 सैं.मी. फासले का प्रयोग करें गर्मियों में अगेती बिजाई के लिए 30 सैं.मी. x 20 सैं.मी. फासले का प्रयोग करें बारिश के मौसम में कतार से कतार में 60 सैं.मी. और पौधे से पौधे में 20-30 सैं.मी. फासले का प्रयोग करें बीज 2.5 सैं.मी. की गहराई में बोयें खरीफ के मौसम में 4-6 किलो बीज और गर्मियों के मौसम में 8-10 किलो बीज प्रति एकड़ में प्रयोग किए जाते हैं खेत की तैयारी के समय 8-10 टन गाय का गला हुआ गोबर डालें भिंडी की फसल के लिए नाइट्रोजन 40 किलो (90 किलो यूरिया) फासफोरस 16 किलो (एस एस पी 100 किलो) और पोटाश 20 किलो (म्यूरेट ऑफ पोटाश 35 किलो) प्रति एकड़ में डालें नाइट्रोजन की एक तिहाई मात्रा, फासफोरस और पोटाश की पूरी मात्रा खेत की तैयारी के समय डालें नाइट्रोजन की बाकी बची मात्रा बिजाई के बाद 30वें और 50 वें दिन टॉप ड्रेसिंग के तौर पर डालें बिजाई से पहले बसालीन 1 लीटर को प्रति एकड़ में डालें और बिजाई के तुरंत बाद लासो 1.6 मि.ली. को प्रति एकड़ में प्रयोग करें
kanak bijan wele 50 kg ssp te 40 kg dap pauon da ki fyda h ?
(en)
Punjab
ihna vichon kise ik di vrto kro. ih dovein phosphorus di ghaat nu poora krde hn. is nu paun da fayda hai
ਸਰ ਸ੍ਰੀ ਰਾਮ 272 ਕਣਕ ਡਾਕਰ ਵਾਹਣ ਵਿੱਚ ਕਾਮਯਾਬ ਹੈ ਜੀ ?
(en)
Chandigarh
ਹਾਂਜੀ ਤੁਸੀਂ ਇਸਦੀ ਬਿਜਾਈ ਡਾਕਰ ਜਮੀਨ ਵਿੱਚ ਕਰ ਸਕਦੇ ਹੋ ਇਸਦੇ ਬੂਟੇ ਦਾ ਕੱਦ 104 ਸੈਂਟੀਮੀਟਰ ਅਤੇ ਝਾੜ 28•7 ਕੁਇੰਟਲ ਪ੍ਰਤੀ ਏਕੜ ਅਤੇ ਪੱਕਣ ਵਿੱਚ157 ਦਿਨਾਂ ਦਾ ਸਮਾਂ ਲੈਂਦਾ ਹੈ
kanak da best bez daso ?
(en)
Punjab
ਕਣਕ ਦੀ ਹੇਠ ਦਿਤੀਆਂ ਕਿਸਮਾਂ ਤੁਸੀਂ ਬੀਜ ਸਕਦੇ ਹੋ: WHEAT VARIETIES:UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
sir kanak CH jekar dap di jgah supher PA daye theek rahu matra v dasdo g ?
(en)
Chandigarh
hanji tusi DAP di jagah te SSP di vrto kr skde ho. isdi matra 155kilo prti acre lyi vrti jandi hai.
sir g 1 Kanal vich kinea karma hundea ?
(en)
Punjab
kirpa karke hetha diti photo check kro.
ਸਰ ਏ ਕਿਹੜੀ ਕਿਸਮ ਜੀ ?
(en)
Eh Murra breed di buffalo he ji
ਸਰ ਜੀ ਕਣਕ ਦੀ ਬਿਜਾਈ ਸਮੇ ਸਲਫਰ ਪਾ ਸਕਦੇ ਹਾਂ । ਕਿੰਨੀ ਮਾਤਰਾ ਵਿੱਚ ?
(en)
Chandigarh
ਜੇਕਰ ਤੁਹਾਡੀ ਜਮੀਨ ਛੋਰੇ ਵਾਲੀ ਹੈਂ ਜਾਂ ਫਿਰ ਪਾਣੀ ਖੜਾ ਰਹਿੰਦਾ ਹੈ ਤਾਂ ਹੀ ਸਲਫਰ ਦੀ ਵਰਤੋਂ ਕਰੋ ਸਲਫਰ@3kg ਪ੍ਰਤੀ ਏਕੜ ਦੇ ਹਿਸਾਬ ਨਾਲ ਪਾਈ ਜਾਂਦੀ ਹੈ
lyo ji dubara photo ?
(en)
isde uper tuc imidacloprid@1.5 ml nu prati litre pani de hisab nal spray karo.
Bangan me fal acha aur jayada aye uske liye kya kar sakte hai aur sundi wale v nikalte hai bahut malathion karne par ?
(en)
bengan men fal aane ke liye aap isme NPK 19:19:19@1 killo ki spry karen aur sundi ki roktham ke liye aap Triazophos@20ml/10Ltr ke hisab se spray karen. iski spray aap 10-15 din bad dubara se karen.
4 . 15 ਦਿਨਾ ਦੇ ਮੁਰਗਿਅਾ ਨੂੰ ਮੋਟੇ ਕਰਨ ਲੲੀ ਕਿੰਨੇ ਨੰਬਰ ਫੀਡ ਪਾੲੀੲੇ ਜੀ ਦਸੋ ਜੀ ਕਿਪਾ ਕਰਕੇ ?
(en)
Punjab
ਵੀਰ ਜੀ ਮੁਰਗੀਆਂ ਦੀ ਬਰੀਡ ਕਿਹੜੀ ਹੈ
4. 15 ਦਿਨਾ ਦੇ ਮੁਰਗਿਅਾ ਲ਼ੲੀ ਵੀਰ ਕਿਹੜੀ ਫੀਡ ਹੁੰਦੀ ਅਾਜੀ ਕਿੰਨੇ ਨੰਬਰ ਮੋਟੇ ਕਰਨ ਲੲੀ ?
(en)
ਸਰ ਜੀ ਕਣਕ ਬਿਜਾਈ ਸਮੇ ਕਿਹੜੀ ਖਾਦ ਪਾਉਣੀ ਚਾਹੀਦੀ ਆ । ਇਸ ਦੀ ਮਾਤਰਾ ਦੱਸੋ ?
(en)
Punjab
ਰਸਾਇਣਿਕ ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਰਿਪੋਰਟ ਦੇ ਆਧਾਰ ਤੇ ਕਰੋ ਜੇ ਮਿੱਟੀ ਦੀ ਪਰਖ ਨਹੀ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ 55 ਕਿਲੋ ਯੂਰੀਆ 55 ਕਿਲੋ ਡੀ ਏ ਪੀ ਪ੍ਰਤੀ ਏਕੜ ਬਿਜਾਈ ਸਮੇ ਪੋਰ ਦਿਓ ਅਤੇ 55 ਕਿਲੋ ਯੂਰੀਆ ਪਹਿਲੇ ਪਾਣੀ ਨਾਲ ਛਿੱਟੇ ਨਾਲ ਪਾਓ ਹਲਕੀਆਂ ਜ਼ਮੀਨਾਂ ਵਿੱਚ 55 ਕਿਲੋ ਯੂਰੀਆ ਬਿਜਾਈ ਸਮੇ 28 ਕਿਲੋ ਯੂਰੀਆ ਪਹਿਲੇ ਪਾਣੀ ਤੋਂ ਬਾਦ ਅਤੇ ਬਾਕੀ 28 ਕਿਲੋ ਯੂਰੀਆ ਖਾਦ ਪ੍ਰਤੀ ਏਕੜ ਦੂਸਰੇ ਪਾਣੀ ਤੋਂ ਤੁਰੰਤ ਪਿੱਛੋਂ ਪਾਓ ਪੋਟਾਸ਼ ਤੱਤ ਦੀ ਘਾਟ ਵਾਲਿਆਂ ਜ਼ਮੀਨਾਂ ਵਿਚ 12 ਕਿਲੋ ਪੋਟਾਸ਼ (20 ਕਿਲੋ ਮਿਊਰੇਟ ਓਫ ਪੋਟਾਸ਼ ) ਪ੍ਰਤੀ ਏਕੜ ਪਾਓ ਜੇਕਰ 55 ਕਿਲੋ ਡੀ ਏ ਪੀ ਪਾਈ ਹੋਵੇ ਤਾਂ 20 ਕਿਲੋ ਯੂਰੀਆ ਪ੍ਰਤੀ ਏਕੜ ਬਿਜਾਈ ਵੇਲੇ ਘਟਾਓ ਕਲਰਾਠੀ ਜਮੀਨ ਵਿੱਚ ਬੀਜੀ ਕਣਕ ਦੀ ਫਸਲ ਨੂੰ ਸਿਫ਼ਾਰਸ਼ ਕੀਤੀ ਮਾਤਰਾ ਨਾਲੋਂ 25% ਵਧੇਰੇ ਨਾਈਟ੍ਰੋਜਨ ਪਾਓ
kanak ka kon sa bij boaa ?
(en)
Chandigarh
haryana mein gehun ki PBW 343, UP 2338, WH 711, WH 416, WH147 kismein aap beej skte ho.
Sir g 3086 Kanak da beej pichla Saal ala beej sakda a g ?
(en)
Punjab
hnji tusi beej skde ho. jekr tuhanu lgda hai beej saaf hai tan tusi isdi bijaai kr skde ho,
ਬਾਈ ਜੀ ਹਰੇ ਚਾਰੇ ਪਾ ਸਕਦੇ ਹਾਂ ਜਾਂ ਨਹੀਂ ?
(en)
Punjab
ਤੁਸੀਂ ਇਸਦੀ ਵਰਤੋਂ ਹਰੇ ਚਾਰੇ ਲਈ ਨਹੀਂ ਕਰ ਸਕਦੇ ਪਰ ਤੁਸੀਂ ਇਸ ਦੀ ਵਰਤੋਂ ਮੱਕੀ ਅਤੇ ਜਵਾਰ ਦੀ ਫਸਲ ਉੱਤੇ ਕਰ ਸਕਦੇ ਹੋ ਇਸਦੀ ਮਾਤਰਾ 250-300ml ਨੂੰ 50-60ਕਿਲੋ ਮਿੱਟੀ ਵਿੱਚ ਰਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿੱਚ ਪਾ ਦਿਓ
Punjab
spray ni kr skde isdi sir ?? nd is nal growth hoju makki te jwar di ?
sro da bee ?
(en)
Punjab
kirpa krke tusi apna svaal nal pucho tan jo tuhanu shi jankari diti jaa ske.
Sir panjeeri powder kis company da he and ehde ki benefits ne full information deo ji ?
(en)
Punjab
ehh unicef company da aa iss nal pashu nu enegry mildi hai.kamjori door hundi hai . atte sarir vdya growth krda hai. esnu 100 gram rozana dena hunda hai.