Chandigarh
Search
ਸਤਿ ਸ੍ਰੀ ਅਕਾਲ ਜੀ Ap3 & 89 ਮਟਰਾਂ ਦੀ ਬਿਜਾਈ ਦਾ ਸਮਾਂ ਖਾਦ ਦੀ ਮਾਤਰਾ ਜੋ ਬਿਜਾਈ ਸਮੇਂ ਪਾਓੁਣੀ ਹੈ । ਤੇ ਨਦੀਨ ਨਾਸ਼ਕ ਗੁੱਲੀ ਡੰਡਾ ਚੋੜੀ ਪੱਤੀ ਵਾਲੇ ਜੋ ਵੀ ਉੱਗ ਦੇ ਹਨ ।ਦੀ ਰੋਕਥਾਮ ਲਈ ਜਾਣਕਾਰੀ ਵਿਸਥਾਰ ਨਾਲ ਦੱਸੋ ਜੀ ?
(en)
ਬਿਜਾਈ ਦੇ ਸਮੇਂ ਨਾਈਟ੍ਰੋਜਨ 20 ਕਿੱਲੋ (50 ਕਿੱਲੋ ਯੂਰੀਆ), ਫਾਸਫੋਰਸ 25 ਕਿੱਲੋ (150 ਕਿੱਲੋ ਸਿੰਗਲ ਸੁਪਰ ਫਾਸਫੇਟ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਖਾਦਾਂ ਦੀ ਪੂਰੀ ਮਾਤਰਾ ਕਤਾਰਾਂ ਵਿੱਚ ਪਾ ਦਿਓ ਇੱਕ ਜਾਂ ਦੋ ਵਾਰ ਗੋਡੀ ਕਰਨਾ ਇਹ ਕਿਸਮ ਤੇ ਨਿਰਭਰ ਕਰਦਾ ਹੈ ਪਹਿਲੀ ਗੋਡੀ ਫਸਲ ਬੀਜ਼ਣ ਤੋ 3-4 ਹਫਤਿਆ ਬਾਅਦ ਜਦੋਂ ਫਸਲ 2 ਜਾਂ 3 ਪੱਤੇ ਕੱਢ ਲੈਂਦੀ ਹੈ ਅਤੇ ਦੂਜੀ ਗੋਡੀ ਫੁੱਲ ਨਿੱਕਲਣ ਤੋਂ ਪਹਿਲਾ ਕਰੋ ਮਟਰਾਂ ਦੀ ਖੇਤੀ ਲਈ ਨਦੀਨ ਨਾਸ਼ਕਾਂ ਦੀ ਵਰਤੋ ਬਹੁਤ ਪ੍ਰਭਾਵਸ਼ਾਲੀ ਹੁੰਦੀ ਹੈ ਨਦੀਨਾਂ ਦੀ ਰੋਕਥਾਮ ਲਈ ਪੈਂਡੀਮੈਥਾਲਿਨ 1 ਲੀਟਰ ਪ੍ਰਤੀ ਏਕੜ ਅਤੇ ਬਸਾਲਿਨ 1 ਲੀਟਰ ਪ੍ਰਤੀ ਏਕੜ ਦੀ ਵਰਤੋ ਫਸਲ ਬੀਜਣ ਤੋ 48 ਘੰਟਿਆ ਦੇ ਅੰਦਰ ਅੰਦਰ ਕਰੋ
ਕਣਕ ਨੂੰ ਚੰਗੀ ਤਰਾਂ ਸੋਧ ਕਰਨ ਦਾ ਤਰੀਕਾ ਦਸੋ ਸਰ ?
(en)
Chandigarh
ਬੀਜ ਦੀ ਸੋਧ ਲਈ ਹੇਠ ਲਿਖੀਆਂ ਫੰਗਸਨਾਸ਼ੀ/ਕੀਟਨਾਸ਼ੀ ਦਵਾਈਆਂ ਵਿੱਚੋ ਕਿਸੇ ਇੱਕ ਦੀ ਵਰਤੋਂ ਕਰੋ: Raxil ਜਾਂ thriam ਜਾਂ vitavax@2ਗ੍ਰਾਮ/ਪ੍ਰਤੀ ਕਿਲੋਗ੍ਰਾਮ ਬੀਜ
Punjab
decomposer ਦੇ ਘੋਲ ਨਾਲ ਵੀ ਕਰ ਸਕਦੇ ਆ ਮੈਡਮ ਜੀ
me up aligarh se hu Kya sardiyon me bhi dhan boya ja sakta hai hamare yha agar boya ja sakta hai to please batayen kab or kese eski podh teyar ki Jaye or konsi beyrayti hai batayen kab Tak teyar ho jayega ?
(en)
Punjab
dhan ki fasal saal mein ek baar hi boyi jaati. is smy dhan ki buvaai nhi ho skti. ab knk ki bijaai kr skte ho.
sir vitamin h da price ke hai ?
(en)
Punjab
hni eh lagpag 1 liter 920 da hai . baki isdi 250ml te 500ml di packing v mil jandi hai.
PAU walo kehri javik khed tyaar kite gayi ha ate ehh kitha mil sakde ha ?
(en)
Jasvir singh ji iss di sade kol aje koi v update nahi ayi hai. jekar tuhanu kise ne iss khaad de baare dsya hai tan ihh khaad tuhanu PAU de vicho hi milegi.
Milk de sab too best quality A1 JA A2 kare hunde a ate maj da milk kis quality da hunda hai ?
(en)
I want to start desi layer farm in deep litter should I start with Gramapriya breed CARI Sonali breed ?
(en)
Uttar Pradesh
Desi ke liye cari debendra is also good.
Sir lekin cari Sonali zyada egg deti hai cari debendra ka koi specific reason aur abhi Institute ke dwara koi training program available hai January mein ya aage
ਮੱਝ ਆਪਣੇ ਸੂਣ ਦੇ ਟਾਈਮ ਤੋਂ ਇਕ ਮਹੀਨਾ ਪਹਿਲਾ ਸੂ ਗਈ ਉਸ ਨੂੰ 40 ਦਿਨ ਹੋ ਗਏ ਹੈ ਪਰ ਉਸਦਾ ਦੁੱਧ ਬਹੁਤ ਘਟ ਹੈ ਅਤੇ ਲੇਵਾ ਵੀ ਛੋਟਾ ਹੈ ਇਸਦਾ ਕੋਈ ਇਲਾਜ ਦਸੋ ?
(en)
Os nu Liquid Anabolite 1 litter 100ml swere 100ml shame nu deo nall hi Bolus joltter 1 goli swere 1 goli shame nu deo powder milk out 2 chamach swere 2 chamach shame nu deo es nall farak pe jawe ga.
tela bahut a 1121 nu
(en)
iss de upper jekar tele jyaada hai tan uss de lyi oswal di black gold@250ml -300ml nu 150ltr pani de hisaab nal mila ke prati acre te spray kr skde ho. iss di maatra tele de hisaab nal 300ml.per acre kr ke v spray kr skde ho...chess ja glamore vargia spreha ne hun kam nahi krna hai..iss kr ke ihna di spray na kro..
tela bahut a ji 1121 nu ki kriye
(en)
iss de upper jekar tele jyaada hai tan uss de lyi oswal di black gold@250ml -300ml nu 150ltr pani de hisaab nal mila ke prati acre te spray kr skde ho. iss di maatra tele de hisaab nal 300ml.per acre kr ke v spray kr skde ho...chess ja glamore vargia spreha ne hun kam nahi krna hai..iss kr ke ihna di spray na kro..
sir mere kol beetal goat aa but oh apni gardan nu pura modh lendi aa or fir gol gol ghumdi aa isda koi ilaz hai ?
(en)
Punjab
ਜਿਸ ਤਰੀਕੇ ਨਾਲ ਤੁਸੀ ਦੱਸ ਰਹੇ ਹੋ ਇਸ ਨੂੰ ਸਰਾਂ ਬਿਮਾਰੀ ਹੋ ਸਕਦੀ ਹੈ ਇਹ ਬਿਮਾਰੀ ਫੈਲਣ ਦਾ ਕਾਰਨ ਹੈ ਕਿ ਇੱਕ ਮੱਖੀ (ਵੱਡੀ ਮੱਖੀ ਵੀ ਕਹਿੰਦੇ ਹਨ) ਹੁੰਦੀ ਹੈ ਜੋ ਕਿ ਮੀਂਹ ਤੋਂ ਬਾਅਦ ਜਦੋਂ ਹੁੰਮਸ ਹੁੰਦੀ ਹੈ ਉਦੋਂ ਪੈਦਾ ਹੁੰਦੀ ਹੈ ਇਸ ਮੱਖੀ ਦੇ ਕੱਟਣ ਨਾਲ ਬੈਕਟੀਰੀਆ ਤੇਜ਼ੀ ਨਾਲ ਪਸ਼ੂ ਦੇ ਖੂਨ ਵਿੱਚ ਦਾਖਲ ਹੋ ਜਾਂਦੇ ਹਨ ਤੇ ਪਸ਼ੂ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਇਹ ਬਾਕੀ ਪਸ਼ੂਆਂ ਨੂੰ ਵੀ ਬੜੀ ਤੇਜ਼ੀ ਨਾਲ ਫੈਲਦਾ ਹੈ ਬਿਮਾਰੀ ਦੇ ਲੱਛਣ ਇਸ ਬਿਮਾਰੀ ਵਿੱਚ ਪਸ਼ੂ ਗੋਲ - ਗੋਲ ਘੁੰਮਦਾ ਹੈ ਤੇ ਕੰਧਾਂ ਜਾਂ ਦਰੱਖਤਾਂ ਵਿੱਚ ਵਾਰ ਵਾਰ ਆਪਣਾ ਸਿਰ ਮਾਰਦੇ ਹਨ ਪਸ਼ੂ ਵਾਰ ਵਾਰ ਪਿਸ਼ਾਬ ਕਰਦੇ ਹਨ ਪਸ਼ੂ ਬੇਚੈਨ ਰਹੇਗਾ ਇਹ ਤਿੰਨ ਤਰੀਕੇ ਨਾਲ ਹੋ ਸਕਦਾ ਜਿਵੇਂ ਕਈ ਕੇਸਾਂ ਵਿੱਚ ਤੁਰੰਤ ਤੇਜ਼ ਬੁਖਾਰ ਹੁੰਦਾ ਹੈ, ਕਈ ਵਾਰ ਅਚਾਨਕ ਤੇਜ਼ ਬੁਖਾਰ ਆਉਂਦਾ, ਕਈ ਕੇਸਾਂ ਵਿੱਚ ਪਸ਼ੂ ਅੰਨਾ ਹੋ ਜਾਂਦਾ ਹੈ ਤੇ ਡਿੱਗ ਪੈਂਦਾ ਹੈ ਪਸ਼ੂ ਚ ਖੂਨ ਦੀ ਕਮੀ ਆ ਜਾਂਦੀ ਹੈ ਜਦੋਂ ਵੀ ਕਦੇ ਪਸ਼ੂ ਕੰਬਦਾ ਹੋਇਆ ਡਿੱਗ ਪਵੇ ਤਾਂ ਉਦੋ ਜਿੰਨੀ ਜਲਦੀ ਹੋ ਸਕੇ ਡਾਕਟਰ ਨੂੰ ਬੁਲਾ ਕੇ ਇਲਾਜ ਸ਼ੁਰੂ ਕਰਵਾਾਂ
cow pichle pairan to kharhi nahi ho Rahi Pathe kha Rahi hai gobar,pishab bilkul theek aa dr.kahnda weakness aa 10din ho Gaye ilaj chalde nu ki kita jave ?
(en)
Os nu kharhi karan di kossis karo te nall Injection Mifex 450ml di botel vich Injection Tonophos 20ml pa ke slow IV lwao Injection prednisone 10ml Injection Trineurosol-Hp 5ml v lagwao ji
ਫੁੱਲਾਂ ਦੀ ਕਾਸਤ ਬਾਰੇ ਜਾਣਕਾਰੀ ਿਦਉ ?
(en)
Sidhu g tuc kehde fullan di kheti krna chaunde ho..kirpa kr ke iss baare dso...tuhanu uss hisaab nal iss di jankari de ditti jawegi.
sidhu g tuc ithe apna mere nam de nal swaal puch skde ho....tuhanu ithe hi sari jankari de ditti jawegi.....ja fir apni kheti de iss number te tuc call kr skde ho....9779977641....ithe swal puchan te tuhanu sari jankari jaldi milegi....
tuc gulaab di kheti kr skde ho. ihh best cheez hai. kyuki iss de vich munaafa wdia hai...iss ton ilaava tuc gladiolus di kheti kr skde ho..iss di v mang bhut hai...ja genda lgaa skde ho...sunflower jis nu soorajmukhi kehnde hnn iss nu tuc apni mukh fasal de nal nal vattan te lgaa ke doohri kheti kr skde ho....
Sidhu g Tuc iss de lyi tuc Gurpreet shergill g de nal gal kr ke beej vgaira lai skde ho...iss ton ilaava jashan shergill g nal tuc gal kr skde ho....ihh tuhanu fullan da beej ate sari jankari de denge.....Gurpreet shergill 9872624253,,,,,, Jashan shergill@ 9465025070.......ihna number te tuc call kr skde ho......jekar koi hor jankari di lod hoyi tan tuc sade nal contact kr skde ho....ihh dono number ikko farm de hn....Baki di lod jankari tuhaanu de ditti jawegi... Sidhu g baki di jankari de lyi apna swaal puchde rhyeo...
ਖੇਤ ਦੀ ਮਿੱਟੀ ਟੈਸਟ ਕਿੱਥੋ ਹੰਦਾ ਹੈ ਸਾਡੇ ਨੇੜੇ ਕੇਦਰ ਦਸੋ ?
(en)
ਫਸਲਾਂ ਵਾਸਤੇ ਮਿੱਟੀ ਦਾ ਨਮੂਨਾ ਲੈਣ ਲਈ ਜ਼ਮੀਨ ਦੀ ਉੱਪਰਲੀ ਤਹਿ ਤੋ ਘਾਹ ਫੂਸ ਪਰੇ ਕਰਕੇ ਖੁਰਪੇ ਨਾਲ 6 ਇੰਚ ਡੂੰਘਾ ਟੋਇਆ ਪੁੱਟਕੇ ਇੱਕ ਪਾਸੇ ਇਕ ਇੰਚ ਮਿੱਟੀ ਦੀ ਤਹਿ ਉੱਪਰੋਂ ਥੱਲੇ ਤੱਕ ਇਕਸਾਰ ਕੱਟੋ ਇਸ ਮਿੱਟੀ ਨੂੰ ਸਾਫ਼ ਕੱਪੜੇ ਜਾ ਬਰਤਨ ਵਿੱਚ ਪਾਉ ਇਸੇ ਤਰ੍ਹਾਂ 7-8 ਹੋਰ ਥਾਵਾਂ ਤੋ ਮਿੱਟੀ ਲਵੋ ਇਸ ਮਿੱਟੀ ਨੂੰ ਆਪਸ ਵਿੱਚ ਚੰਗੀ ਤਰ੍ਹਾਂ ਨਾਲ ਮਿਲਾਕੇ ਉਸ ਵਿੱਚੋ ਅੱਧਾ ਕਿਲੋਗ੍ਰਾਮ ਮਿੱਟੀ ਲੈ ਲਵੋ ਜੇ ਮਿੱਟੀ ਗਿੱਲੀ ਹੋਵੇ ਤਾਂ ਛਾਂ ਵਿੱਚ ਸੁਕਾਓ ਇਸ ਨਮੂਨੇ ਨੂੰ ਕੱਪੜੇ ਦੀ ਥੈਲੀ ਵਿੱਚ ਪਾ ਕੇ ਕਿਸਾਨ ਦਾ ਨਾਮ, ਪਤਾ ਅਤੇ ਖੇਤ ਨੰਬਰ ਲਿਖਕੇ ਇੱਕ ਪਰਚੀ ਉਸ ਉੱਤੇ ਰੱਖ ਦੇਵੋ ਇਸ ਤਰੀਕੇ ਨਾਲ ਖੇਤ ਵਿੱਚੋ ਰਲਵਾ-ਮਿਲਵਾ ਨਮੂਨਾ ਲੈਣਾ ਚਾਹੀਦਾ ਹੈ ਜੇਕਰ ਕਿਸੇ ਖੇਤ ਦੇ ਕੁਝ ਹਿੱਸੇ ਵਿੱਚ ਜ਼ਮੀਨ ਦੀ ਕਿਸਮ ਤੇ ਉਪਜਾਊ ਸ਼ਕਤੀ ਵੱਖਰੀ ਹੋਵੇ, ਉਸ ਹਿੱਸੇ ਦੀ ਮਿੱਟੀ ਦਾ ਅਲੱਗ ਨਮੂਨਾ ਲਵੋ ਕੱਲਰ ਵਾਲੀ ਜ਼ਮੀਨ ਵਿੱਚੋ ਮਿੱਟੀ ਦਾ ਨਮੂਨਾ ਲੈਣ ਲਈ ਜ਼ਮੀਨ ਵਿੱਚ 3 ਫੁੱਟ ਡੂੰਘਾ ਟੋਇਆ ਪੁੱਟ ਕੇ ਸਿੱਧੇ ਪਾਸੇ ਉੱਪਰੋਂ ਸ਼ੁਰੂ ਕਰਕੇ ਹੇਠਾਂ 6 ਇੰਚ ਤੱਕ 1 ਫੁੱਟ ਅਤੇ 2 ਫੁੱਟ ਦੀ ਡੂੰਘਾਈ ’ਤੇ ਨਿਸ਼ਾਨ ਲਗਾਉ ਹਰ ਡੂੰਘਾਈ ਤੋਂ ਖੁਰਪੇ ਦੀ ਮਦਦ ਨਾਲ ਤਕਰੀਬਨ 1 ਇੰਚ ਮੋਟੀ ਤਹਿ ਉਤਾਰ ਕੇ ਅੱਧਾ ਗ੍ਰਾਮ ਮਿੱਟੀ ਲਵੋ ਇਸ ਤਰ੍ਹਾਂ ਕੁੱਲ ਚਾਰ ਨਮੂਨੇ ਲਵੋ ਹਰ ਡੂੰਘਾਈ ਤੋ ਨਮੂਨੇ ਲੈ ਕੇ ਵਿਧੀ 1 ਤਰ੍ਹਾਂ ਸੰਭਾਲੋ, ਪਰਚੀ ਉੱਪਰ ਨਮੂਨੇ ਦੀ ਡੂੰਘਾਈ ਵੀ ਲਿਖੋ ਬਾਗ ਲਗਾਉਣ ਲਈ ਮਿੱਟੀ ਦੀ ਪਰਖ ਵਾਸਤੇ ਨਮੂਨਾ ਲੈਣ ਲਈ ਖੇਤ ਦੇ ਵਿਚਕਾਰ 6 ਫੁੱਟ ਡੂੰਘਾ ਟੋਇਆ ਪੁੱਟ ਕੇ ਸਿੱਧੇ ਪਾਸੇ ਤੋ ਉੱਪਰ ਹੇਠਾਂ ਵੱਲ ਨਿਸ਼ਾਨ ਲਾ ਕੇ ਨਿਸ਼ਾਨ 6 ਇੰਚ ‘ਤੇ 2 ਨਿਸ਼ਾਨ 1 ਫੁੱਟ’ ਤੇ ਲਾ ਕੇ ਹਰ ਫੁੱਟ ’ਤੇ ਨਿਸ਼ਾਨ ਲਾਉ ਖੁਰਪੇ ਨਾਲ 6 ਇੰਚ ਦੇ ਨਿਸ਼ਾਨ ਤੱਕ 1 ਇੰਚ ਮੋਟੀ ਤਹਿ ਇੱਕ ਸਾਰ ਲਾਉ ਜਿਸ ਦਾ ਭਾਰ ਲਗਪਗ ਅੱਧਾ ਕਿਲੋਗ੍ਰਾਮ ਹੋਵੇ ਇਸੇ ਤਰ੍ਰਾਂ 6 ਨਮੂਨੇ 1-1 ਫੁੱਟ ਦੂਰੀ ’ਤੇ ਲਉ ਅਤੇ ਵੱਖ-ਵੱਖ ਥੈਲੀਆਂ ਵਿੱਚ ਪਾਉ ਜਿਸ ਦੀ ਗਿਣਤੀ 7 ਹੋ ਜਾਵੇਗੀ ਥੈਲੀ ਦੇ ਕਿਸਾਨ ਅਤੇ ਖੇਤਾਂ ਦੀ ਪੂਰੀ ਜਾਣਕਾਰੀ ਲਿਖ ਕੇ ਪਾਈ ਜਾਵੇ ਜੇ ਕਿਸੇ ਡੂੰਘਾਈ ਤੇ ਕੋਈ ਰੋੜਿਆ ਦੀ ਤਹਿ ਹੋਵੇ, ਉਸਦਾ ਨਮੂਨਾ ਅਲੱਗ ਲੈ ਕੇ ਵੱਖਰੀ ਥੈਲੀ ਵਿੱਚ ਪਾਉਣਾ ਚਾਹੀਦਾ ਹੈ, ਜਿਸ ਵਿੱਚ ਇੱਕ ਪਰਚੀ ਉੱਤੇ ਤਹਿ ਦੀ ਡੂੂੰਘਾਈ ਲਿਖੀ ਹੋਵੇ ਕੱਲਰ ਵਾਲੀ ਜ਼ਮੀਨ ਅਤੇ ਬਾਗਾਂ ਵਾਸਤੇ ਮਿੱਟੀ ਦਾ ਨਮੂਨਾ ਬਰਮੇ ਦੀ ਮਦਦ ਨਾਲ ਵੀ ਲਿਆ ਜਾ ਸਕਦਾ ਹੈ ਅਤੇ ਇਸਦੀ ਜਾਂਚ ਤੁਸੀਂ ਮਿੱਟੀ ਜਾਂਚ ਕੇਂਦਰ ਕੋਲੋ ਜਾਂ KVK ਕੋਲੋ ਕਰਵਾ ਸਕਦੇ ਹੋ
ਸਰ ਸਾਡੇ ਨੇੜੇ ਕੇਦਰ ਕਿੱਥੇ ਹੈ
ab srso ka time h konsi achi rhy gi ?
(en)
Sarson ke liye app TL 15 , TL 17, RH 0749, RH 0406, RH 9801, RH 9304 , 45s42, 45s35, 45s46, T 59 jaisi kisme lgaa skte ho. jo pioneer ki kismein hai jaise ki 45s42 aur 45s46 woh sbse best hai.
AbHi iss ka sme chal rha hai.
Haryana
Acha ji es k liy kya kya kr na chaey
iss ke liye pehle khet ko tyaar kro fir baad mein sarso ke beej ka upchaar Bavistin@3gm per kg beej ke hisab se jrur kro. kyuki iss mein ukheda rog bhut aata hai. jis ke kaar beej ka pungraav kam hota hai aur paude mar jate hain.
Haryana
hm hi Haryana se h to hmare alg alg daal se beej ki estemaal kr te h
satish g agar koi bhi smasya ayi toh hum usska solution kr lenge agar baad mein koi smasya ayi toh....
Kisaan 444 kanak di variety bare dso yr koi ?
(en)
Kisan 444 kanak di kisam bare puri jankari lai tusi Dr. T. Y. Mirja 8999542709 nal sampark kar sakde ho.
sir lasan di putai kado toh kar sakde aa
sir lasan diya jarah suk rahiya Aa, teh hun lassn di putai da time v lage aa, spray karn da faida aa k nhi, Please reply
ਕਣਕ 3086 ਵਿੱਚ ਯੂਰੀਅਾ ਦੀ ਮਾਤਰਾ ਅਤੇ ਟਾੲੀਮਿੰਗ ਅਤੇ ਕੋੲੀ ਹੋਰ ਖਾਦ ?
(en)
Punjab
HD 3086 ਵਿੱਚ ਯੂਰੀਆ 110 ਕਿਲੋ ਇਕ ਕਿੱਲੇ ਵਿੱਚ ਪੈਂਦੀ ਹੈ 50 ਕਿਲੋ ਯੂਰੀਆ ਦਾ ਛਿੱਟਾ ਖੇਤ ਤਿਆਰ ਕਰਨ ਵੇਲੇ ਦੇ ਸਕਦੇ ਹੋ ਬਾਕੀ ਰਹਿੰਦੀ ਯੂਰੀਆ ਪਹਿਲੇ ਪਾਣੀ ਤੇ ਪਾ ਦਿਓ ਇਸ ਵਿੱਚ 50 ਕਿਲੋ DAP ਦੀ ਬਿਜਾਈ ਕਰੋ ਪੋਟਾਸ਼ ਦੀ ਘਾਟ ਵਾਲੀਆਂ ਜਮੀਨਾਂ ਵਿੱਚ 20 ਕਿਲੋ ਪੋਟਾਸ਼ ਇਕ ਕਿੱਲੇ ਵਿੱਚ ਪੈਂਦੀ ਹੈ
7 din di female calf aa Osnu 4 din ton loosmotion hai ?
(en)
Os nu Tablet Banminth fort di 1 goli deo nall Tablet Lupid 1 goli swere 1 goli shame nu deo ji powder ORT Calf de 3 dabbia lao te ekk dabbi vich 2 pauch honge ohna nu 1 litter pani vich mix karka deo ji es nall farak pe jawe ga
sir brinjal te mite pe gai hai ?
(en)
Chandigarh
ਇਸਦੀ ਰੋਕਥਾਮ ਲਈ ਐਬਾਮੈਕਟਿਨ 1-2 ਮਿ.ਲੀ. ਜਾਂ ਫੈਨਾਜ਼ੈਕੁਇਨ 2 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ
ਗੋਬੀ ਉਤੇ ਸਟੋਪ ਦਵਾਈ ਪਾਈਏ ਕੇ ਨਾ ?
(en)
Gobhi de upper stomp di spray na kro...jekar khaali jgah de vich iss di spray krna chaunde ho tan ihh kr skde ho..par iss di spray gobhi te nahi paini chaidi hai...iss nal fasal da nuksaan ho jawega...iss di spray khaali jgah te hi kam krdi hai...kehn da matlab hai ki bijayi ton 1-2 din pehla ja fasal di bijaayi krn ton baad 2 din de ander ander iss di spray kr skde ho...
sir saron di bijai kdo kiti jave te beej di matra te kehdi varity bejji jave ?
(en)
Saron de lyi tuc TL 15 , TL 17, RH 0749, RH 0406, RH 9801, RH 9304 , 45s42, 45s35, 45s46, T 59 vargia kisma lgga skde ho..ihna di bijaayi tuc 25 september ton lai k october month de vich kr skde ho.Sarson de beej di matra 1.5 kg per acre hai.Sarson di sowingbda time September to mid November tkk da hai
ਵੀਰ ਜੀ ਮੱਝ ਨੂੰ 5 ਤਰੀਕ ਨੂੰ ਟੀਕਾ ਭਰਿਆ ਸੀ ਤੇ 12 ਤਰੀਕ ਤੋਂ ਸਵੇਰ ਵੇਲੇ ਪਸਮਨਾ ਤੇ ਦੁੱਧ ਦੇਣਾ ਬੰਦ ਕਰ ਦਿੱਤਾ ਹੈ ਜੀ , ਮੈ ਉਸ ਨੂੰ MYCAL GOLD ਗੋਲੀਆ ਰੋਜ ਸਵੇਰੇ-ਸ਼ਾਮ ਦੇ ਰਹਿਆ ਜੀ ,ਤੇ ਨਾਲ Penecal Gel ਦੀਆ 2 ਬੋਤਲਾ ਪੀਲਾਈਆ ਹਨ ਪਰ ਕੋਈ ਫਰਕ ਨਹੀਂ ਪਿਆ ਜੀ , ਕੋਈ ਹੱਲ ਦੱਸੋ ਜੀ ?
(en)
Os nu Bolus joltter 1 goli swere 1 goli shame nu nall Liquid Anabolit 1 litter 100ml swere 100ml shame nu deo ji es nall farak pe jawe ga
Punjab
Dhanwad Ji
Punjab
Veer Ji bolus joltter nahi mildiyan paiyan
गाजर की अच्छी पैदावार कैसे करें ?
(en)
Chandigarh
गाजर की अच्छी पैदावार लेने के लिए समय पर खाद डालें और समय-समय पर कीटनाशक या फंग्सनाशी का प्रयोग करते रहें खेत को अच्छी तरह जोत कर नदीनों से मुक्त कर लेना चाहिए और कंकड़ों को अच्छी तरह तोड़कर समतल कर लें खेत की जोताई समय 10 टन रूड़ी की खाद मिट्टी में अच्छी तरह मिला दें ताजे गोबर और कम गली खाद को डालने से परहेज़ करें क्योंकि इससे जड़ें नर्म हो जाती हैं गली हुई रूड़ी की खाद के साथ नाइट्रोजन 25 किलो (55 किलो यूरिया), फासफोरस 12 किलो (75 किलो सिंगल सुपर फासफेट) और पोटाश 12 किलो (20 किलो म्यूरेट ऑफ पोटाश) की मात्रा प्रति एकड़ में बिजाई के समय डालें जड़ों के अच्छे विकास के लिए पोटाश की जरूरत होती है नदीनों की रोकथाम के लिए घास को हाथ से उखाड़कर बाहर निकालें और फसल और मिट्टी को बनाए रखें
ਵੀਰ ਜੀ ਮੈਂ ਹਰੇ ਗੰਢੂਆਂ ਬਾਰੇ ਜਾਣਕਾਰੀ ਲੈਣ ਲਈ ਪਹਿਲਾਂ ਵੀ ਪੋਸਟ ਪਾਈ ਸੀ ਆਡੀਓ ?
(en)
Punjab
ਇਸ ਦੀ ਖੇਤੀ ਵੱਖ-ਵੱਖ ਕਿਸਮ ਦੀ ਮਿੱਟੀ ਜਿਵੇਂ ਕਿ ਰੇਤਲੀ ਦੋਮਟ, ਚੀਕਣੀ, ਗਾਰ ਅਤੇ ਭਾਰੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ ਇਹ ਫਸਲ ਡੂੰਘੀ ਦੋਮਟ ਅਤੇ ਜਲੋੜ ਮਿੱਟੀ, ਜਿਸਦਾ ਨਿਕਾਸ ਪ੍ਰਬੰਧ ਵਧੀਆ, ਨਮੀ ਨੂੰ ਬਰਕਰਾਰ ਰੱਖਣ ਦੀ ਸਮਰੱਥਾ, ਜੈਵਿਕ ਤੱਤਾਂ ਵਾਲੀ ਮਿੱਟੀ ਵਿੱਚ ਵਧੀਆ ਨਤੀਜਾ ਦਿੰਦੀ ਹੈ ਵਿਰਲੀ ਅਤੇ ਰੇਤਲੀ ਮਿੱਟੀ ਇਸਦੀ ਖੇਤੀ ਲਈ ਵਧੀਆ ਨਹੀਂ ਮੰਨੀ ਜਾਂਦੀ ਹੈ, ਕਿਉਂਕਿ ਮਿੱਟੀ ਦੇ ਮਾੜੇ ਜਮਾਓ ਅਤੇ ਘੱਟ ਉਪਜਾਊ-ਪਨ ਕਾਰਨ ਇਸ ਵਿੱਚ ਗੰਢੀਆਂ ਦਾ ਉਤਪਾਦਨ ਸਹੀ ਨਹੀਂ ਹੁੰਦਾ ਹੈ ਇਸਦੀ ਖੇਤੀ ਲਈ ਮਿੱਟੀ ਦਾ pH 6-7 ਹੋਣਾ ਚਾਹੀਦਾ ਹੈ ਮਿੱਟੀ ਨੂੰ ਭੁਰਭੁਰਾ ਕਰਨ ਲਈ ਤਿੰਨ-ਚਾਰ ਵਾਰ ਡੂੰਘਾਈ ਨਾਲ ਵਾਹੋ ਮਿੱਟੀ ਵਿੱਚ ਜੈਵਿਕ ਤੱਤਾਂ ਦੀ ਮਾਤਰਾ ਵਧਾਉਣ ਲਈ ਰੂੜੀ ਦੀ ਖਾਦ ਪਾਓ ਫਿਰ ਖੇਤ ਨੂੰ ਛੋਟੇ-ਛੋਟੇ ਪਲਾਟਾਂ ਵਿੱਚ ਵੰਡ ਦਿਓ ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ ਹੁੰਦਾ ਹੈ ਨਵੇਂ ਪੌਦੇ ਅੱਧ-ਦਸੰਬਰ ਤੋਂ ਅੱਧ-ਜਨਵਰੀ ਤੱਕ ਰੋਪਣ ਲਈ ਤਿਆਰ ਹੋ ਜਾਂਦੇ ਹਨ ਰੋਪਣ ਲਈ 10-15 ਸੈ.ਮੀ. ਕੱਦ ਦੇ ਪੌਦੇ ਚੁਣੋ ਵਧੇਰੇ ਝਾੜ ਲੈਣ ਲਈ, ਰੋਪਣ ਸਮੇਂ ਕਤਾਰਾਂ ਵਿੱਚਲਾ ਫਾਸਲਾ 15 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 7.5 ਸੈ.ਮੀ. ਰੱਖੋ ਨਰਸਰੀ ਵਿੱਚ ਬੀਜ 1-2 ਸੈ.ਮੀ. ਡੂੰਘਾਈ ਤੇ ਬੀਜੋ ਬਿਜਾਈ ਲਈ ਰੋਪਣ ਵਿਧੀ ਦੀ ਵਰਤੋਂ ਕਰੋ ਸ਼ੁਰੂਆਤ ਵਿੱਚ ਨਵੇਂ ਪੌਦੇ ਹੌਲੀ-ਹੌਲੀ ਵੱਧਦੇ ਹਨ ਇਸ ਲਈ ਨੁਕਸਾਨ ਤੋਂ ਬਚਣ ਲਈ ਗੋਡੀਆਂ ਦੀ ਜਗ੍ਹਾ ਰਸਾਇਣਿਕ ਨਦੀਨ-ਨਾਸ਼ਕ ਵਰਤੋ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 72 ਘੰਟੇ ਦੇ ਵਿੱਚ ਪੈਂਡੀਮੈਥਾਲਿਨ (ਸਟੰਪ) 1 ਲੀਟਰ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਨਦੀਨਾਂ ਦੇ ਪੁੰਗਰਾਅ ਉਪਰੰਤ ਬਿਜਾਈ ਤੋਂ 7 ਦਿਨ ਬਾਅਦ ਆਕਸੀਫਲੋਰਫੈੱਨ 425 ਮਿ.ਲੀ. ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਨਦੀਨਾਂ ਦੀ ਰੋਕਥਾਮ ਲਈ 2-3 ਗੋਡੀਆਂ ਦੀ ਸਿਫਾਰਸ਼ ਕੀਤੀ ਜਾਂਦੀ ਹੈ ਪਹਿਲੀ ਗੋਡੀ ਬਿਜਾਈ ਤੋਂ ਇੱਕ ਮਹੀਨੇ ਬਾਅਦ ਅਤੇ ਦੂਜੀ ਗੋਡੀ, ਪਹਿਲੀ ਗੋਡੀ ਤੋਂ ਇੱਕ ਮਹੀਨੇ ਬਾਅਦ ਕਰੋ ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ਤੇ ਸਿੰਚਾਈ ਦੀ ਮਾਤਰਾ ਅਤੇ ਆਵਰਤੀ ਦਾ ਫੈਸਲਾ ਕਰੋ ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਅਤੇ ਫਿਰ ਲੋੜ ਅਨੁਸਾਰ 10-15 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ
नवजात बछडी़ को डीबार्मिंग की गोली कब और कितनी मात्रा दे और कैसे दें कृपया बताएं ?
(en)
Os ko 7 din ke bad Liquid Albomar 30ml 10ml rojana 3 din tak deo
ਇਕ ਏਕੜ ਵਿੱਚ ਕਣਕ ਦਾ ਕਿੰਨਾ ਬੀਜ ਪੈਂਦਾ ਹੈ ਜੀ ?
(en)
ikk acre de vich kanak da beej 45kg painda hai. sangrur area de vich jithe vaahn takde hnn othe beej 36kg per acre de nal v kam chal janda hai.
jiss egg ch bacha nikalda hai broiler waste haitury egg rate pura year maximum minimum ki rahnda hai g ?
(en)
Punjab
bache wala 25-30 rupess per birds ke hisab se mil skda hai , simple egg 7-8 rupess vich , desi egg 10-15 tak v mill skda hai , baki ehh ehna di demand de hisab nal rate up down hunda rehnda hai ..
Punjab
thanks g
Punjab
sat shiri akal sir g, please eh daso ke jo desi murgi murge ke bina bhi anda de sakdi hai , aur uski feed per day kitani khati hai aur usko cage main bhi rakha ja sakta hai , aur sal main kitna anda deti hai g, aur uska feed rate kiya hai ,, chiks kitane rupay ka milega aur kahan se milega wadia nasal ka , uska egg markit maximum minimum kiya rehta hai g , kiya garmi main bhi egg sale ho jata hai. thanks g
sir happy seeder nal kanak da beej kina penda haaa puri jankari deoo ?
(en)
Punjab
is lyi 45kilo beej prti acre de hisaab nal vrto.
ਖੇਤੀਬਾੜੀ ਵੱਲੋਂ ਸਿਫਾਰਿਸ਼ ਕੀਤੀਆਂ ਕਿਸਮਾਂ ਦੀ ਲਿਸਟ ਦੱਸੋ ਜੀ ?
(en)
UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
22 tarek nu kank bijni ha wad jad hovy kesm dso tudi ve bana wady ?
(en)
vadh jhaad ate vadh toodi de lyi tuc 2967, 3086, 1105 kisam lgaa skde ho.
ਸਰ HD 2967 ਬੀਜਣ ਦਾ ਸਹੀ ਵੇਲਾ ਕਿਹੜਾ ਹੈ ਜੀ ?
(en)
iss di bijaayi da shi sma 25 october ton lai ke 30 November tak hai. iss di bijaayi jini ageti ho ske unni ageti kro. 30 november ton baad iss di bijaayi late na kro.
solar system NH launn Te Kina balance aayuga ate Sarkar kine subsidy de rahe per vatt te ?
(en)
Punjab
ਇਸ ਬਾਰੇ ਪੂਰੀ ਜਾਣਕਾਰੀ ਲਈ ਤੁਸੀਂ ਅਮਰੀਕ ਸਿੰਘ ਜੀ 9814221784 ਨਾਲ ਸੰਪਰਕ ਕਰ ਸਕਦੇ ਹੋ
Punjab
thanks ji
ਮੁਰਗੀਆ 9 ਮਹिਨੇ ਦੀਆ ਹੋ ਗਈਆ ਹਨ egg ਨਹੀ ਦੇ ਰਹੀ ?
(en)
Punjab
enna nu tuci Liv52 liqued 20ml nu prati 100 birds de hisab nal ate B complex liqued 20ml prati 100birds de hisab nal rojana deo , iss nu 1 week lgaatar deo , baki khurak da v puura dyan rkho..
sir best tractor kheda hai mileage and power ?
(en)
40 kille di vaahi tak farmtrac 60, johndere, swaraj 855 varge tractor kaamjaab hnn....
gobbr gass lagaun te kina kharch aunda hai and kini subcidi milde hai ji ?
(en)
Punjab
ਗੋਬਰ ਗੈਸ ਘਣ ਮੀਟਰ ਦੇ ਹਿਸਾਬ ਨਾਲ ਲੱਗਦਾ ਹੈ ਜੇਕਰ ਘਰ ਵਿੱਚ 8-10 ਮੈਬਰ ਹਨ ਤਾਂ 4 ਘਣ ਮੀਟਰ ਵਾਲਾ ਗੋਬਰ ਗੈਸ ਪਲਾਂਟ ਲੱਗੇਗਾ ਇਸ ਤੇ 30-32 ਹਜ਼ਾਰ ਰੁਪਏ ਖਰਚਾ ਆ ਜਾਂਦਾ ਹੈ ਤੇ 12000 ਰੁਪਏ ਦੀ ਸਬਸਿਡੀ ਮਿਲ ਜਾਂਦੀ ਹੈ ਇਸ ਲਈ ਤੁਹਾਨੂੰ ਲੱਗਭੱਗ 1 ਕੁਇੰਟਲ ਗੋਬਰ ਦੀ ਜਰੂਰਤ ਪੈਂਦੀ ਹੈ ਇਸ ਨਾਲ 8-10 ਮੈਬਰ ਦਾ ਵਧੀਆ ਗੈਸ ਦਾ ਸਰ ਜਾਵੇਗਾ ਬਾਕੀ ਤੁਸੀ ਛੋਟਾ ਜਾ ਵੱਡਾ ਵੀ ਲਗਾ ਸਕਦੇ ਹੋ ਇਸ ਤੋਂ ਛੋਟਾ 2 ਘਣ ਮੀਟਰ ਦਾ ਹੁੰਦਾਾ ਹੈ ਜਿਸ ਲਈ 50 ਕਿਲੋ ਗੋਬਰ ਦੀ ਜਰੂਰਤ ਪੈਂਦੀ ਹੈ ਜੋ ਕਿ 3-4 ਮੈਬਰਾਂ ਲਈ ਠੀਕ ਰਹਿੰਦਾ ਹੈ
Punjab
tnx sr
0.05 थायोयूरिया क्या है थोडा समझाए ?
(en)
Punjab
थायोयूरिया किसान के खेतों की स्थितियों को ध्यान में रखते हुए फसल की उत्पादकता बढ़ाने की एक आसान और लागत प्रभावी तकनीक है, यह एक कार्बनिक यौगिक है जिसका अणुसूत्र SC(NH2)2 है संरचना की दृष्टि से यह यूरिया के समान ही है, अन्तर केवल इतना है कि यूरिया का आक्सीजन परमाणु के स्थान पर गंधक परमाणु है किन्तु थायोयूरिया के गुण, यूरिया से बहुत अलग हैं कार्बनिक संश्लेषण में थायोयूरिया एक अभिकर्मक (reagent) है (R1R2N)(R3R4N)C=S संरचना वाले सभी यौगिकों को सम्मिलित रूप से थायोयूरिया (Thioureas) कहते हैं
0:0:50 NPK 1kg कितने एकड मै डालना चाहिए सरसो मै ओर सलफर कितना डालना चाहिए ?
(en)
NPK 000050@1kg per acre ke hisaab se spray kr skte ho. sarson mein sulphur daalne ki jrurat nahi hai agar fir bhi daalna chahte ho toh iss ki maatra 3kg per acre hai.
sat Sri akal ji university de recommended kiti fungicide and insecticide and herbicides di list ho sake ta please share krna ji according to crop wise . dhanwad ?
(en)
Chandigarh
sir ji tusi Apni Kheti de Khetibari section ch jaa ke sabh fasla vich ndeena, keeta ate bimaria di roktham lyi vrtiya jaan walia dwayia di jaankari le skde ho. iss sambhandi hor jaankari lyi tusi 97799 77641 te call kr skde ho.
सलफर 80% WDG पाउडर एक एकड मे कितना डाला जाता है यूरिया के साथ मै ?
(en)
Chandigarh
इसकी मात्रा 1किलो प्रति एकड़ के हिसाब से इस्तेमाल करें
PB 1401 jhone ki rate veer ?
(en)
Punjab
1401 da rate 2800 to 3100 tak chal reha hai ji.
Punjab
1401 da rate 2800 to 3100 tak chal reha hai ji.
sroo dw Sara plant sukk janda ..oda bara dso ?
(en)
Chandigarh
kirpa krke tusi isdi photo bhejo atey jdan vich sionk check kro.
Haryana
okk g ...ESS Barr bijn to pella koi dwaii hh ESS dii
25oct tak 3086 beej sakde koi jhad te asar ta ni penda ?
(en)
HD 3086 da sowing time October de last week to November de last week tkk da hai.25 oct tkk sowing kr skde ho
jekar cow nu suun to bad har roj 3 kilo daliya te 1 kilo saro khal rinn ke payi jayiye ta kise hor feed ya hor kuj paunn di lod ta nhi ki is nal cow pura dudh dewegi ?
(en)
Punjab
dalia jldi hajam hoon wali khurak hai , ehh pashu de suun ton badd ditta jnda hai tan jo assani nal hajam ho jawe bakki feed da apna kam hunda hai , jiss nal pashu da vdia vikass hunda hai duudh vich fyada hunda hunda hai , tuci apni feed ghr vich tyar krke pashu nu de skde ho , iss nal pashu nu jyada fyada hunda hai ..
ਸਰ ਜੀ ਅਸੀ ਤਿੰਨ ਕਿੱਲੋ ਤੁਮੇ ਅਤੇ ਦੋ ਕਿੱਲੋ ਨਿੰਮ ਦੇ ਪੱਤੇ ਅਤੇ ਦੋ ਕਿਲੋ ਅੱਕ ਦੇ ਪੱਤੇ ਅਤੇ ਅੱਠ ਕਿਲੋ ਪਾਣੀ ਵਿੱਚ ਛੇ-ਸੱਤ ਦਿਨ ਲੲੀ ਪਾੲੇ ਸੀ ਉਸ ਪਾਣੀ ਨੂੰ ਅਸੀਂ ਮੱਕੀ ਦੇ ਤੇਲੇ ਅਤੇ ਸੁੰਡੀ ਲੲੀ ਕਿੰਨੀ ਮਾਤਰਾ ਵਰਤ ਸਕਦੇ ਹਾਂ ?
(en)
Punjab
ਹਾਂਜੀ ਤੁਸੀ ਇਸਦਾ ਇਸਤੇਮਾਲ ਕਰ ਸਕਦੇ ਹੋ ਇਸਨੂੰ ਤੁਸੀ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
I have one bigha of sagwan cultivation,and trees have completed 4 years ,now the problem is that the sagwan trees are not growing straight and having lot of branches instead of trimming it many times ur experts comments pls ?
(en)
please send the pictures of sagwan trees,, after that we will give you a better solution.
I want parali decomposer chemical. from where I will buy ?
(en)
Punjab
For information regarding Waste Decomposer, you can can contact to Mr. Gurpreet Atwal 8540000044
sir Mera jawaab Nahi mila ?
(en)
Punjab
aapke dvara puche gye prashan ka uttr de diya gya hai, kripya svaal jvaab section pr jakar apna uttr dekhiye. agr phir bhi aapko koi smsya ati hai to aap 9779977641 pr smprk kr skte ho.
full gobi nu kina pani daye te kado kado ?
(en)
Punjab
ਫਸਲ ਨੁੰ ਖੇਤ ਵਿੱਚ ਲਾਉਣ ਤੋਂ ਬਾਅਦ ਪਹਿਲੀ ਸਿੰਚਾਈ ਕਰੋ ਮਿੱਟੀ ਅਤੇ ਵਾਤਾਵਰਨ ਦੇ ਅਨੁਸਾਰ ਪਾਣੀ ਦੀ ਮਾਤਰਾ ਅਤੇ ਕੀਨੀ ਵਾਰ ਸਿੰਚਾਈ ਕਰਨੀ ਹੈ ਨਿਰਭਰ ਕਰਦੀ ਹੈ ਆਮ ਤੌਰ ਤੇ ਗਰਮੀਆਂ ਵਿੱਚ 7-8 ਦਿਨ ਬਾਅਦ ਅਤੇ ਸਰਦੀਆਂ ਵਿੱਚ 10-15 ਦਿਨਾਂ ਬਾਅਦ ਸਿੰਚਾਈ ਕਰੋ
sir kanak di kisan 444 varety bare puri jankari deo g te isda beej kitho mil sakda te jad kina hunda ?
(en)
Punjab
Aman ji Kisan 444 kisam bare puri jankari ate beej len lai tusi Dr. T. Y. Mirja 8999542709 nal samparak kar sakde ho.
Punjab
super gold karnal da ha net ta sarch karo
ਸਰ ਮੇਰੇ ਕੋਲ ਲਗਭਗ 3ਸਾਾਲ ਦੀ ਝੋਟੀ ਹੈ ਪਰ ੳੁਹ ਬੋਲ ਨਹੀ ਰਹੀ ਕੋੲੀ ਹੱਲ ਦੱਸੋ ?
(en)
Punjab
ਤੁਸੀ ਝੋਟੀ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 100 ਗ੍ਰਾਮ ਦਿਓ , ਜਾਂ ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ ਰੋਜਾਨਾ 1 ਗੋਲੀ ਦੇਣੀ ਹੈ , ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਝੋਟੀ ਹੀਟ ਵਿਚ ਨਹੀਂ ਆਉਂਦੀ ਤਾਂ ਤੁਸੀ Obalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਝੋਟੀ ਨੂੰ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ...
ਡਾਕਟਰ ਸਾਹਿਬ ਜੀ ਮਿਰਚਾਂ ਦੇ ਪੌਦੇਆ ਦੇ ਪੱਤੀਆਂ ਇਕੱਠੇ ਹੋ ਗਏ ਹਨ ਤਕਰੀਬਨ 15ਪੌਦੇ ਲੱਗੇ ਹੋਏ ਹਨ ਦਵਾਈ ਦੱਸੋ ?
(en)
Es vich thiamethoxam @1 gm per liter de hisab de nal spray kro.eh tele krke hai
Punjab
ok sir
Ki eh koi kinnow de tne de bimari hai...har time gilla rehda hai eh hissa.. ?
(en)
Punjab
• ਗਲੀ ਹੋਈ ਛਿੱਲ ਨੂੰ ਖੁਰਚ ਕੇ ਕਿਰਮ ਰਹਿਤ ਘੋਲ ਲਗਾਓ ਅਤੇ ਜ਼ਖਮ ਤੇ ਬੋਰਡੋ ਪੇਸਟ ਲਗਾ ਦਿਓ • ਪ੍ਰਭਾਵਿਤ ਬੂਟਿਆ ਉਪਰ ਬੋਰਡੋ ਮਿਸ਼ਰਣ ਦਾ ਛਿੜਕਾਅ ਕਰੋ • ਪ੍ਰਭਾਵਿਤ ਬੂਟਿਆਂ ਨੂੰ 50 ਮਿਲੀ ਲੀਟਰ ਸੌਡੀਅਮ ਹਾਈਪੋਕਲੋਰਾਈਟ 5% 10 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਬੂਟੇ ਦੇ ਹਿਸਾਬ ਨਾਲ ਬੂਟਿਆਂ ਦੀ ਛਤਰੀ ਹੇਠ ਜ਼ਮੀਨ ਅਤੇ ਮੁੱਢਾਂ ਨੂੰ ਚੰਗੀ ਤਰਾਂ ਗੜੁੱਚ ਕਰੋ
majj soon vich 1.5 mahina rehnda hai us nu dalda gee de sakde ha , kirma wali goli hun diti jave ja soon to bad ,vitum h ki ki kam krdi hai ?
(en)
Punjab
hnji tuci hun kirma wali goli de skde ho , iss nu fenbendazole salt di goli deo , bakii tuci dalda ghhe 100gm de skde ho , vitam-h liqued pashu da lewa vdaun da kam krda hai , iss nal duudh vdia hunda hai , isss nu 10ml rojana dena hai ..
thaks sir soon to kie din pehla gee dena band krna
sir ਆਲੂ ਦਾ ਵਦੀਆ ਬੀਜ ਬਿਲਕੁੱਲ ਨਵਾਂ ਜਿਹਨੂੰ ਟਿਊਬਰ ਕਹਿੰਦੇ ਨੇ ਉਹ ਕਿਥੋਂ ਮਿਲ ਸਕਦਾ ਖੰਨਾਂ ਅਮਲੋਹ ਏਰੀਆ ਮੇਰਾ ਪਹਿਲਾਂ ਵੀ 2 ਵਾਰ ਮੈਂ ਇਹ ਸਵਾਲ ਪੁੱਛ ਲਿਆ ਕੋਈ ਜ਼ਵਾਬ ਨਈਂ ਮਿਲਿਆ ਮੈਂ ਅਗਲੀ ਵਾਰ ਲਈ ਸੀਡ ਤਿਆਰ ਕਰਨਾ ਨਾਲ਼ੇ ਇਹ ਵੀ ਦਸਇਓ ਕੀਨੇ ਬੈਗ ਨਾਲ ਕੀਨੇ ਏਕੜ ਦਾ ਬੀਜ ਤਿਆਰ ਹੋਜੂ plz tell me now ?
(en)
Aloo da beej lain lyi tuc apne local cold store nal contact kro.kyuke es nal tuhanu tuhade area de hisab nal beej mil skda hai
गेहूँ की नई किस्म जो 30ॉट तक बीज सके ?
(en)
Punjab
कृपया अपना सवाल विस्तार से पूछें ताकि आपको सही जानकारी दी जा सके
1121 paddy da ki rate aw punjab and haryana vich dso plz ?
(en)
Punjab
1121 da bhaa 3100 to 3400 tak chal reha hai ji.
rice de p-65,p201variety de jankari diyo ?
(en)
Punjab
p-65 atey P201 private jhone di kisam hai iss de jhaad ate pakkan de sme di janakri usse company ton hi milegi jis company di ihh kisam hai.
अक्टूबर गन्ने की अंतिम बुवाई कब तक कर सकते है ?
(en)
Chandigarh
यू पी में गन्ने की खेती का उपयुक्त समय बसंत का मौसम है फरवरी से मार्च गन्ने की रोपाई के लिए सबसे उपयुक्त समय है
ਇਹ ਕਿਹੜੀ ਨਸਲ ਦੀ ਗਾਂ ਹੈ ਜੀ ?
(en)
Eh cross breed cow he ji
hlo g November de last Ch wheat kehri biji jaa skdi ea aur university wlo kehri kisam Di safirash kiti gayi ea ?
(en)
University walo sifarish kitiyan varieties di sowing November de last week tkk ho skdi hai.jiwe HD 2967 HD 3086 PBW 343 PBW 725 PBW 677 PBW ZINC 1 PBW 550 TL 2908