Punjab
Search
3086 nal khera beej mix krka beej sakda hn ?
(en)
HD 3086 wheat di bhut vdia and famous quality hai.es nal hor koi beej mix krke nhi beej skde.esdi beejayi kalli di hi hovegi
Dbw 173 beej bathinda vicho kitho milo no. send kryo ji ?
(en)
Maharashtra
DBW 173 de beej tuc Brar seed store ludhiana 161 5088210, 161 2461723 AND Punjab Seed Company Gidderbaha, Muktsar 01637- 230382 to lai sakde ho.
sriram 272 kanak punjab ch beej sakde aa esda beej bathinda to milda hai jhad te bijaai da time dso ji ?
(en)
Punjab
Shriram di Super 272 variety da yield 23-25 quiental per acre average hai.eh 156 days di variety hai.esda beej tuc apni local market de kise v dealer to purchase kr skde ho.esdi sowing tuc bathinda area vich kr skde ho
Punjab
Hanji tuc Shriram 272 kisam di bijayi punjab vich kar sakde ho.isdi bijayi to october de chauthe hafte to november tak kar sakde ho. isde beejan bare jankari lain layi tuc Mr Vikas :-9501410577 nal sampark kar sakde ho.
ssa ji kine % pure aa ji ?
(en)
Rajasthan
hnji Gurwinder singh ji ehh vdia muurah nasal hai , tuci isdi khurak da dyan rkhoo jiss nal ehh vdia duudh dewegi..
sir khurakh vich ki dyiye ji growt nhi kr rhi g ehh
Punjab
iss nu Agrimin powder 50 gm rojana deo, isde nal her 3 mahine badd isdi deworming jrur krwao ,ehna nal sarir di kami v puuri howegi ate time te heet vich v awegi.
ਵੀਰ ਜੀ ਪਿਛਲੇ ਸਾਲ ਜਮੀਨ ਵਾਹ ਕੇ ਕਣਕ ਬੀਜੀ ਸੀ ਗੁਲੀ ਡੰਡਾ ਬਹਤ ਜਿਆਦਾ ਸੀ ਇਸਵ ਵਾਰ ਹੈਪੀ ਸੀਡਰ ਨਾਲ ਬੀਜਣੀ ਆ ਬੀਜਣ ਸਾਰ ਸਪਰੇ ਕਰ ਸਕਦੇ ਆ ਪਿਛਲੇ ਸਾਲ ਦੀ ਫੋਟੋ ਆ ਜੀ ?
(en)
Punjab
ਕਣਕ ਦੀ ਬਿਜਾਈ ਤੋਂ ਦੋ ਦਿਨਾਂ ਦੇ ਅੰਦਰ ਪੈਂਡੀਮੈਥਾਲਿਨ @1.5 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਇਹ ਸਪਰੇਅ ਖੇਤ ਵਿਚ ਨਦੀਨਾਂ ਨੂੰ ਉਗਣ ਤੋਂ ਰੋਕਦੀ ਹੈ ਸਪਰੇਅ ਕਰਨ ਵੇਲੇ ਖੇਤ ਵਿਚ ਨਮੀ ਦਾ ਹੋਣਾ ਜਰੂਰੀ ਹੈ
Punjab
ਗੁੱਲੀ ਡੰਡੇ ਦੀ ਰੋਕਥਾਮ ਦੇ ਲਈ ਤੁਸੀ ਬਿਜਾਈ ਤੋਂ ਦੋ ਦਿਨ ਪਹਿਲਾਂ ਜਾ ਦੋ ਦਿਨ ਬਾਅਦ ਤੁਸੀ Pendimethalin@1 litre ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰ ਸਕਦੇ ਹੋ ਇਸਦੇ ਨਾਲ ਗੁੱਲੀ ਡੰਡੇ ਦੀ ਰੋਕਥਾਮ ਹੋ ਜਾਂਦੀ ਹੈ
ਵੀਰ ਜੀ ਝੋਟੀ ਆ ਪਹਿਲੇ ਸੂਏ 15 ਦਿਨ ਰਹਿ ਗਏ ਸੂਣ ਵਿੱਚ, ਬਹੁਤ ਕਮਜ਼ੋਰ ਹੈ ਜਦੋਂ ਉਹਨੂੰ ਖੁਰਾਕ ਪਾਉਂਦੇ ਤਾਂ ਉਹਨੂੰ ਮੋਕ ਲੱਗ ਜਾਂਦੀ ਹੈ ਕੋਈ ਹੱਲ ਦੱਸੋ ਵੀਰ ਜੀ ?
(en)
Punjab
uss nu tuci Intas company da Hyporid powder dena suru kro , issda 1 pouch rojana deo, isde nal Rumiseck bolus 1-1 swere sham deo , iss nal farak paa jawega.
sir dragan fruit ki kheti krne mai 1 ekad me kitna kharch aayega plant with poll ke sath ?
(en)
Punjab
Dragon fruit ke bare men poori jankari lene ke liye aap Vijay sharma:-7065414241 ji se sampark kar sakte hai.
ਐਚ ਡੀ 3086 ਦੇ ਬੀਜ ਦੀ ਮਾਤਰਾ ਦੱਸੋ ਜੀ ?
(en)
Maharashtra
ਬੀਜ ਦੀ ਮਾਤਰਾ 45 ਕਿਲੋ ਪ੍ਰਤੀ ਏਕੜ ਮਾਤਰਾ ਹੋਣੀ ਚਾਹੀਦੀ ਹੈ ਬੀਜ ਸਾਫ ਅਤੇ ਵਧੀਆ ਹੋਣੇ ਚਾਹੀਦੇ ਹਨ
ਕਣਕ ਦਾ ਵਧੀਆ ਬੀਜ ਕੇੜਾ ਹਾ ਤ ਬਿਜਾਈ ਕੱਦੋ ਕਰਨੀ ?
(en)
Chandigarh
ਕਣਕ ਦੀ ਬਿਜਾਈ 25 ਅਕ੍ਤੂਬਰ ਤੋਂ ਨਵੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ ਹੇਠ ਦਿਤੀਆਂ ਕਿਸਮਾਂ ਬੀਜਣ ਲਈ ਅਨੁਕੂਲ ਹਨ: :UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
ਸਰ PBW-667 ਅਤੇ PBW-550 ਕਣਕ ਦਾ ਕੱਦ ਕਿੰਨਾ-ਕਿੰਨਾ ਹੈ ਪੱਕਣ ਦਾ ਸਮਾਂ ਕਿੰਨਾ ਲੈਂਦੀ ਹੈ ?
(en)
Haryana
UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ
ਸਰ ਮੱਝ ਸੂਈ ਨੂੰ 2 ਮਹੀਨੇ ਹੋ ਗਏ ਨਾ ਹੀ ਦੁੱਧ ਵਧੀਆ ਨਾ ਹੀ ਫੈਟ, ਸਰੋਂ ਅਤੇ ਵੜੇਵਿਆਂ ਦੀ ਖਲ ਪਾਈ ਦੀ, ਦੁੱਧ ਉਹੀ 5 ,7 ਲੀਟਰ ਹੈ ਜੀ, ਕੀ ਕਾਰਨ ਆ ਜੀ ?
(en)
Punjab
ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਕਰਦਾ ਹੈ , ਜੇਕਰ ਨਸਲ ਵਧਿਆ ਹੋਵੇ ਤਾਂ ਦੁੱਧ ਵੀ ਵਧਿਆ ਹੁੰਦਾ ਹੈ , ਜੇਕਰ ਨਸਲ ਵਧਿਆ ਨਹੀਂ ਹੈ ਤਾਂ ਦੁੱਧ ਉੰਨਾ ਹੈ ਰਹੇਗਾ ਜਿੰਨਾ ਉਸ ਨਸਲ ਦਾ ਹੁੰਦਾ ਹੈ , ਬਾਕੀ ਤੁਸੀ ਇਸ ਨੂੰ ਹੁਣ Milkout powder 2-2 ਚਮਚ ਸਵੇਰੇ ਸ਼ਾਮ ਦੇਣੇ ਸ਼ੁਰੂ ਕਰੋ , ਇਸਦੇ ਨਾਲ ਤੁਸੀ fatplus powder 50gm ਰੋਜਾਨਾ ਦਿਓ , ਇਨ੍ਹਾਂ ਦਾ ਵਧਿਆ ਰਿਜਲਟ ਹੈ , ਬਾਕੀ ਖੁਰਾਕ ਦਾ ਪੂਰਾ ਧਿਆਨ ਰੱਖੋ , ਖੁਰਾਕ ਤੋਂ ਬਿਨਾ ਦੁੱਧ ਨਹੀਂ ਵੱਧ ਸਕਦਾ ..
Punjab
thanks sr
sir 15oct nu pukraj allu di Bijai Kari aa jis vich DAP 125KG POTASH 50KG ZINC 2KG Payia Hai . hun is vich putan tak vadh jhar laan layi ki payia jave. complete jankri daso time period ?
(en)
jekar tuc pehli var allu di bijayi kar rahe ho ta ehi khurak tuc fasl nu de sakde ho. jekar tuc allu di bijayi pehlan to ese jameen vich kar rahe ho ta tuc 30 din di fasl hon te 45 killo urea prati acre de hisab nal pao.ate 50 din di fasl hon te fer 45 killo urea prati acre de hisab nal pao. sinchayi de same pani vattan de adh tak hi rahe isde nal hi fasl di vadia growth hoyegi ate jhaad vadia niklda hai.
ਐਚ ਡੀ 3086 ਦਾ ਝਾੜ ਤੇ ਬਿਜਾਈ ਦਾ ਸਹੀ ਸਮਾ ਦੱਸੋ ?
(en)
Haryana
HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ ਕਣਕ ਦੀ ਬਿਜਾਈ 25 ਅਕ੍ਤੂਬਰ ਤੋਂ ਨਵੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ
Punjab
ਬੀਜ ਦੀ ਮਾਤਰਾ ਦੱਸੋ
sir ਕੀੜਿਆ ਦੇ ਭੋਣ ਦਾ ਕੋਈ ਪੱਕਾ ਹੱਲ ਦੱਸਿਆ ਜਾਵੇ ?
(en)
Punjab
Khushwinder brar ji ik var tusi dite gae link te click vidio dekho ate ajma ke dekho ji. https://www.youtube.com/watch v=B_x3eCbdqMw
Sri ram 272 kanak da kinna jhar hai and eh kitho milu Kirpa krke jaldi dseya jawe nd contact no. Ditta jawe ?
(en)
Maharashtra
Shriram 272 kisam da jhaad 28.7 quintal prati acre nhunda hai.isde beej lain layi tuc Mr Vikas 9501410577 ji nal sampark kar sakde ho.
bhloon hf cow bar bar boli jandi hai 4 bari teeka bhraya phir bol pyi koi hal dsso ?
(en)
Punjab
tuci usdi bachedani vich Lixin-iu dwai 2 din lgatar bhrwao , ate nal he Agrimin -i golia denia suru kro , 21 din tak rojana 1 golia dinde rho , jddo agli varr heet vich awwe tan tuci uss nu Tikka bhrwa ke Agrimin-i golia 15 din tak dinde rho , atte tikka bhrwaun ton badd Pregstay gold powder v 50 gram rojana deo , iss trah rehh jawegi..
Sab to vadh jhar den wali kanak di kehdi brati hai nd osda par acar kinna jhar hai?
(en)
Punjab
ਹੇਠ ਦਿਤੀਆਂ ਕਿਸਮਾਂ ਬੀਜਣ ਲਈ ਅਨੁਕੂਲ ਹਨ ਅਤੇ ਇਹਨਾਂ ਦਾ ਝਾੜ ਵੀ ਵੱਧ ਹੁੰਦਾ ਹੈ: UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
hanji ji doctor ji swaal audio vich puch lya hae, ans daso ?
(en)
uss nu tuci Metricef-iu dwai bachedani vich bhrwao , isde nal Agrmin-i golia rojana 1 goli deo ate 21 din dinde rho atte nal Pregstay gold powder 50 gm deo , fir jddo agli varr heet vich awwe tan uss nu tikka nhi bhrwana hai atte powder dinde rehna hai , fir agli varr heet vich auun te tika bhrwana hai ..
सर मैंने पालतू कुत्ता रखना है सबसे अच्छी नसल कौन सी है जो बच्चों के साथ भी ठीक रहे और कितने में मिल जाएगा छोटा बच्चा नर या मादा ?
(en)
Labrador (Labra) नसल सबसे अच्छी है यह गांव में 2500-3000 rs.तक मिल जाएगा और शहर में 5000 rs. तक मिल सकता है आप इस नसल को रख सकते है
ਮਾਲਟੇ ਦਾ ਬਾਗ ਆ ਜੀ 3 ਕਿਲੇ ਉਸ ਦੇ ਪਤੇ ਇਕੱਠੇ ਹੋ ਰਹੇ ਆ ਤੇ ਲਾਇਣਾ ਬਣ ਰਹਿਆਂ ਪਤੀਆਂ ਤੇ ਇਸ ਤਰਾਂ ਅਤੇ ਤੇਲਾ ਵੀ ਪੇ ਰਿਹਾ ਕਿਹੜੀ ਸਪਰੇ ਕਰਾ ਜੀ ।2000 ਲਿਟਰ ਪਾਣੀ ਪੇਂਦਾ ਜੀ ਕਿਨੀ ਡੋਜ ਪਵੇਗੀ ਦਵਾਈ ਦੀ ਇਹ ਵੀ ਦਸੋ ?
(en)
Punjab
ਇਸਦੇ ਉਪਰ ਕੀਟ ਦਾ ਹਮਲਾ ਹੈ ਜੋ ਫਸਲ ਤੇ ਕਿਸੇ ਵੀ ਸਮੇ ਹਮਲਾ ਕਰ ਸਕਦਾ ਹੈ ਇਸਦੇ ਛੋਟੇ ਕੀਟ ਸੰਤਰੀ ਰੰਗ ਦੇ ਜਦਕਿ ਵੱਡੇ ਕੀਟ ਸਲੇਟੀ ਰੰਗ ਦੇ ਹੁੰਦੇ ਹਨ ਇਹ ਪੱਤਿਆਂ ਅਤੇ ਨਵੀਆਂ ਟਹਿਣੀਆਂ ਦਾ ਰਸ ਚੂਸਦਾ ਹੈ ਇਸ ਨਾਲ ਪੱਤੇ ਸੁੱਕ ਅਤੇ ਮੁੜ ਜਾਂਦੇ ਫਸਲ ਤੇ ਕਿਸੇ ਵੀ ਸਮੇ ਹਮਲਾ ਕਰ ਸਕਦਾ ਹੈ ਇਸਦੇ ਛੋਟੇ ਕੀਟ ਸੰਤਰੀ ਰੰਗ ਦੇ ਜਦਕਿ ਵੱਡੇ ਕੀਟ ਸਲੇਟੀ ਰੰਗ ਦੇ ਹੁੰਦੇ ਹਨ ਇਹ ਪੱਤਿਆਂ ਅਤੇ ਨਵੀਆਂ ਟਹਿਣੀਆਂ ਦਾ ਰਸ ਚੂਸਦਾ ਹੈ ਇਸ ਨਾਲ ਪੱਤੇ ਸੁੱਕ ਅਤੇ ਮੁੜ ਜਾਂਦੇ ਹਨ ਇਸ ਨਾਲ ਟਾਹਣੀਆਂ ਸੁੱਕ ਜਾਂਦੀਆਂ ਹਨ, ਫਲਾਂ ਚ ਹਰਾ-ਪਨ ਆ ਜਾਂਦਾ ਹੈ ਅਤੇ ਆਖਿਰ ਭਾਰੀ ਨੁਕਸਾਨ ਹੁੰਦਾ ਹੈ ਜੇਕਰ ਇਸਦਾ ਹਮਲਾ ਨਵੀਆਂ ਟਾਹਣੀਆਂ ਤੇ ਦਿਖੇ ਤਾਂ ਟ੍ਰਾਈਜ਼ੋਫੋਸ+ਡੈਲਟਾਮੈਥਰਿਨ 2 ਮਿ.ਲੀ. ਜਾਂ ਪ੍ਰੋਫੈੱਨੋਫੋਸ+ਸਾਈਪਰਮੈਥਰਿਨ 1 ਮਿ.ਲੀ. ਜਾਂ ਕੁਇਨਲਫੋਸ 1 ਮਿ.ਲੀ. ਜਾਂ ਐਸੀਫੇਟ 1 ਗ੍ਰਾਮ ਜਾਂ ਇਮੀਡਾਕਲੋਪ੍ਰਿਡ 5 ਮਿ.ਲੀ. ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ ਜੇਕਰ ਲੋੜ ਪਵੇ ਤਾਂ 15 ਦਿਨਾਂ ਦੇ ਫਾਸਲੇ ਤੇ ਦੋਬਾਰਾ ਸਪਰੇਅ ਕਰੋ ਜੇਕਰ ਇਸਦਾ ਹਮਲਾ ਨਵੀਆਂ ਟਾਹਣੀਆਂ ਤੇ ਦਿਖੇ ਤਾਂ ਟ੍ਰਾਈਜ਼ੋਫੋਸ+ਡੈਲਟਾਮੈਥਰਿਨ 2 ਮਿ.ਲੀ. ਜਾਂ ਪ੍ਰੋਫੈੱਨੋਫੋਸ+ਸਾਈਪਰਮੈਥਰਿਨ 1 ਮਿ.ਲੀ. ਜਾਂ ਕੁਇਨਲਫੋਸ 1 ਮਿ.ਲੀ. ਜਾਂ ਐਸੀਫੇਟ 1 ਗ੍ਰਾਮ ਜਾਂ ਇਮੀਡਾਕਲੋਪ੍ਰਿਡ 5 ਮਿ.ਲੀ. ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ ਜੇਕਰ ਲੋੜ ਪਵੇ ਤਾਂ 15 ਦਿਨਾਂ ਦੇ ਫਾਸਲੇ ਤੇ ਦੋਬਾਰਾ ਸਪਰੇਅ ਕਰੋ
doger pusha g 13-14 din tk vdna ehda koi jiyada nuksan ta ni hunda k sprey kiti jave k rehn diye sr ju ?
(en)
Maharashtra
jhone diyan munjran de uper fungus de karn ho rahe han isdi roktham de layi tuc tilt@200ml nu 150 litre pani de vich mila ke spray karo isde nal eh thik ho jange kyuki jekar eh bimari jyada fail jandi hai ta sare daaneya nu kaala kar dindi hai ate jhaad de uper asar hunda hai.
jhone nu Hun sprew di lorr tan nhi ?
(en)
Chandigarh
hun iste spray krn di lod nhi haii. khet da lgatar srvekhn krde rho jekr tuhanu koi keet ja bimari da hmla dikhai dinda hai tan hi koi spray di vrto kro.
Sir ja mam g super gold 1112 kank nu panjab ( muktsar ) vich Beej sakde ha k nahi g pls ans do te is Da asli Beej kitho mil sakda ha g pls ans jaroor dena ?
(en)
Punjab
super gold 1112 kisam de beej lain layi tuc SUPER GOLD KARNAL SEED FARM 09 4172-00752 nal sampark kar sakde ho.isdi bijayi tuc punjab vich kar sakde ho.
https://chat.whatsapp.com/BrhsfzWEcIaAbniYS4HZDR यह ग्रुप सिरसा हरियाणा से है किसानों के लिए जो किसान हरियाणा सिरसा फतेहाबाद ऐलनाबाद हिसार से हैं वह इस ग्रुप के लिंक को ओके करें ?
(en)
Punjab
किसानो के साथ जानकारी Share करने के लिए आपका बहुत बहुत धन्यवाद्
sir g, ਗਾਂ ਦੋ ਵਾਰੀ ਸੂਈ ਆ ਹੁਣ ਗੱਭਣ ਠਹਿਰ ਨਹੀ ਰਹੀ 21 ਦਿਨ ਬਾਅਦ ਫਿਰ ਬੋਲੀਆ AI ਵੀ ਕਰਵਾਈ ਤੇ ਟੱਠੇ ਤੋ ਵੀ ਬਣਾਈ ਕੋਈ ਹੱਲ ਜੀ ?
(en)
Punjab
ਤੁਸੀ ਉਸਦੀ ਬੱਚੇਦਾਨੀ ਵਿਚ Lixin-iu ਦਵਾਈ 2 ਦਿਨ ਲਗਾਤਾਰ ਭਰਵਾਓ ਅਤੇ ਨਾਲ ਹੀ Agrimin-i ਗੋਲੀਆਂ ਦਿਓ ਰੋਜਾਨਾ 1 ਗੋਲੀ ਅਤੇ 21 ਦਿਨ ਤਕ ਦਿਓ , ਫਿਰ ਜੱਦੋ ਅਗਲੀ ਵਾਰ ਹੀਟ ਵਿਚ ਆਵੇਗੀ ਤਾਂ ਉਸਦੀ AI ਕਰਵਾ ਕੇ Pregstay gold ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਰਹਿ ਜਾਵੇਗੀ ..
sir Aa sagwan de butte de patte is tarra de q ho ge han ?
(en)
Punjab
kirpa karke isde patteya di nede di photo bhejo ta jo tuhanu is bare poori jankari diti ja sake.
calf dii growth lii koi product dsso ?
(en)
Punjab
ਬੱਚਿਆਂ ਲਈ ਇਸ ਹਿਸਾਬ ਨਾਲ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ , ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ...
Haryana
thxxx dr.sabh
Sir cow de sun ch 40 din rehnde ne ji ajj oh chitte rang di moti dhar de rahi a g.. Ki sab kuch thik hai ?
(en)
Punjab
tuci uss nu Utrogen homeopathic dwai deni suru kro iss nu 15-15ml krke din vich 3 varr deo , iss nal anddar di safai ho jawegi , isda gaban pashu nu koi nuksan v nhi hai , baki uss nu Anabolite liqued 100ml rojana deo , iss nal energy v mildi rehegi ..
zero dril ਮਸੀਨ ਨਾਲ ਏਕੜ ਕਣਕ ਦਾ ਕਿਨਾ ਬੀਜ਼ ਪੌਣਾ ਜਰੂਰੀ ਆ ਤੇ dap ?
(en)
Punjab
Zero drill nal kanak de beej di matra 40 killo prati acre de hisab nal hi paindi hai isde nal tuc 55 killo DAP da istemal kar sakde ho.
Punjab
dap ਕੀਨਾ
wheat dii koii late bijn walii variety dsoo production bii wdiyaa hove ?
(en)
Chandigarh
Haryana vich tusi picheti bijai lyi UP 1338, PBW 343, Sonalika kisman beej skde ho
Haryana
thxxx
kissan 444 wheat kaisi variety hai ?
(en)
Punjab
kisan 444 kisam ki poori jankari lene ke liye aap Dr T. Y. Mirja 8999542709 ji se sampark kar sakte hai.
dogar pussa da jhad kina and time kina landa and 2 number pani vich kina jhad dinda ?
(en)
Punjab
isda jhaad 90 man tak chal janda hai. isde pakkan da sma 155 din da sma laindi hai.pani de hisab nal isda jhaad ghat janda hai.
nim da drkht bijiya 8 fut uchha hai jithon taahni shuru hundi hai utho goond ja nikl rea eh dsseo ki karan hai ?
(en)
Maharashtra
ਇਸਦੇ ਉਪਰ ਪੈਰ ਗਲਣਾ ਬਿਮਾਰੀ ਦਾ ਹਮਲਾ ਹੋ ਗਿਆ ਹੈ ਜਿਸਦੇ ਵਿਚ ਜਮੀਨ ਦੇ ਨੇੜੇ, ਤਣੇ ਅਤੇ ਟਾਹਿਣੀਆਂ ਉੱਤੇ ਪਾਣੀ ਭਿੱਜੇ ਧੱਬੇ ਬਣ ਜਾਂਦੇ ਹਨ ਸਮਾਂ ਪੈਣ ਤੇ ਇਨ੍ਹਾਂ ਚੋਂ ਗੂੰਦ ਨਿਕਲਣਾ ਸ਼ੂਰੂ ਹੋ ਜਾਂਦਾ ਹੈ ਇਸਦੀ ਰੋਕਥਾਮ ਦੇ ਲਈ ਗਲੀ ਹੋਈ ਛਿੱਲ ਨੂੰ ਖੁਰਚ ਕੇ ਕਿਰਮ ਰਹਿਤ ਘੋਲ ਲਗਾਓ ਅਤੇ ਜ਼ਖਮ ਤੇ ਬੋਰਡੋ ਪੇਸਟ ਲਗਾ ਦਿਓ ਪ੍ਰਭਾਵਿਤ ਬੂਟਿਆ ਉਪਰ ਬੋਰਡੋ ਮਿਸ਼ਰਣ ਦਾ ਛਿੜਕਾਅ ਕਰੋ ਪ੍ਰਭਾਵਿਤ ਬੂਟਿਆਂ ਨੂੰ 50 ਮਿਲੀ ਲੀਟਰ ਸੌਡੀਅਮ ਹਾਈਪੋਕਲੋਰਾਈਟ 5% 10 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਬੂਟੇ ਦੇ ਹਿਸਾਬ ਨਾਲ ਬੂਟਿਆਂ ਦੀ ਛਤਰੀ ਹੇਠ ਜ਼ਮੀਨ ਅਤੇ ਮੁੱਢਾਂ ਨੂੰ ਚੰਗੀ ਤਰਾਂ ਗੜੁੱਚ ਕਰੋ
sir ji mango plant growth nahi kr rya 4 month da hai ki kriye just nal iss di growth Howe mere swal da jaldi te Shai ans Dita jave apji da danbadi Howa ga ?
(en)
Punjab
Mango de boote nu tuc 150gm urea pa deo isde nal boote di growth honi shuru ho jayegi.
saron bejni a g khedi variety top de a g daso vadh jhad vali ?
(en)
Chandigarh
ਤੋਰੀਏ ਦੀਆਂ ਕਿਸਮਾਂ : PBT 37, TL 15, TL 17, ਰਾਇਆ ਦੀਆਂ ਕਿਸਮਾਂ: PBR 91, RLM 619, ਗੋਭੀ ਸਰੋਂ ਦੀਆਂ ਕਿਸਮਾਂ: GSL 1, PGSH51 ਕਿਸਮਾਂ ਤੁਸੀਂ ਬੀਜ ਸਕਦੇ ਹੋ
Saron de lyi tuc TL 15 , TL 17, RH 0749, RH 0406, RH 9801, RH 9304 , 45s42, 45s35, 45s46, T 59 vargia kisma lgga skde ho..ihna di bijaayi tuc 25 september ton lai k october month de vich kr skde ho.
how to make sure that injection(semen)used for artificial insemination is of good/original quality? especially while getting services from village vetenary doctors ?
(en)
Quality of semen can be judged from microscopic examination . Rest is reliability of a person whatever he may be.
barseen di growth layi asi npk 1919 di spray kar sakde aa ja koi hor spray da pls daseo sir ji ?
(en)
Punjab
hanji tuc NPK 19:19:19 di varto kar sakde ho. isdi matra 1 killo nu 150 litre pani vich mila ke spray kar sakde ho.is to ilava tuc hoshi@400ml di spray kar sakde ho.
majh sui nu 1.5 mahina ho gya usde ik thn nu bahut jyada soj ho gyi hai dudh sahi aa reha hai ilaz dsso ?
(en)
tuci uss nu carpaid injection 10ml lgwao , ehh carries company da product hai , yaa tuci cotalife injection lgwa skde ho , enna cho koi v lgwaa deo , ਤੁਸੀ ਉਸ ਨੂੰ ਕਾਲੀਆ ਮਿਰਚਾਂ 100 ਗ੍ਰਾਮ ਲਿਆ ਕੇ 20 ਗ੍ਰਾਮ ਰੋਜਾਨਾ ਦੇਣੀਆਂ ਸ਼ੁਰੂ ਕਰੋ , ਇਸਦੇ ਨਾਲ ਤੁਸੀ ਸਬਜ਼ੀ ਵਾਲਾ ਪੇਠਾ 1 ਕਿਲੋ ਰੋਜਾਨਾ ਖਿਲਾਓ , 5 ਦਿਨ ਦੇਣ ਨਾਲ ਫਰਕ ਪੈ ਜਾਵੇਗਾ
ਮਝ ਦੀ ਛਾਪ ਚੁਰਾ ਚੁਰਾ ਹੋ ਗਿਆ ਚਰਬੀ ਭਰਨ ਲੲਈ ਕਿ ਦਿਤਾ ਜਾਵੇ ?
(en)
ਇਸ ਨੂੰ ਤੁਸੀ ਭਾਥਾ 100 ਗ੍ਰਾਮ , ਅੰਬ ਹਲਦੀ 100 ਗ੍ਰਾਮ , ਹਾਥੀ ਦੰਦ ਦਾ ਬੁਰਾ 500 ਗ੍ਰਾਮ , ਇਹ ਸਮਾਨ ਤੁਸੀ ਪੰਸਾਰੀ ਦੀ ਦੁਕਾਨ ਤੋਂ ਲੈ ਸਕਦੇ ਹੋ , ਬਾਕੀ ਉਸ ਨੂੰ ਬੇਸਨ 225 ਗ੍ਰਾਮ ਮਿਲਾ ਕੇ ਦਿਓ , ਇਹਨਾਂ ਪਹਿਲਾ ਇਹਨਾਂ ਚੀਜਾਂ ਦਾ ਪਾਊਡਰ ਬਣਾ ਲਓ ਜਦੋ ਮੱਝ ਨੂੰ ਦੇਣਾ ਹੋਵੇ ਉਸ ਟਾਈਮ ਬੇਸਨ ਮਿਲਾ ਕੇ ਦਿਓ , ਇਸ ਤਰ੍ਹਾਂ 5 ਦਿਨ ਦਿਓ , ਬਾਕੀ ਤੁਸੀ Calcimust gold liqued 100ml ਰੋਜਾਨਾ ਦੇਣਾ ਸ਼ੁਰੂ ਕਰੋ ..
kanak de 2-3 beej mix kr k beejan naal jhaad jaada hunda a ya nhi 2967 naal kehde kehde beej mix kr sakde haan ?
(en)
Harman ji kanak di ikk kile de vich ikko kisam da beej hi beejo..tan jo tuc agle saal uss kisam nu agge rakh sko. jekar jhaad hi vdhauna hai tan 45kg per acre beej de hisaab nal iss nu 2 hissya de vich vand ke doohri bijaayi krdeo...iss nal jhaad vadh nikalda hai. 22.5kg beej di ikk side ton bijaayi krdeo ate 22.5kg beej di duji side ton bijaayi krdeo.
The gas which emits for rice field is ?
(en)
Chandigarh
Methane gas gets emitted from rice field.
2967 da kina jhad hai ?
(en)
Chandigarh
isda jhaad 21.4qtl prti acre hunda hai.
sir maj nu teeka laveye nu 16 k din hoye eh fr mote mote nalle krr rahi a hale pehlan jhotti a ?
(en)
Punjab
uss nu Utrogen homeopathic dwai deni suru kro iss nu 15-15ml krke din vich 4 varr deo , iss nal anddar di safai ho jawegi , bakki jekar majj nhi rehi hai tan ohh 21 dina badd dubara heet vichh aa jawegi , tuci pehla iss nu ehh dwai deo...
ਮੈ ਜੀ ਡੇਅਰੀ ਫਾਰਮ ਦਾ ਕੰਮ ਸੁਰੂ ਕਰਨਾ ਜੀ ਮੈਨੂੰ ਮੁਰ੍ਹਾ ਨਸਲ ਦੀ ਮੱਝ ਪੰਜਾਬ ਦੇ ਕਿਹੜੇ ਡੇਅਰੀ ਫਾਰਮ ਤੋ ਮਿਲ ਸਕਦੀ ਜੀ ? ਉਸ ਡੇਅਰੀ ਫਾਰਮ ਦਾ ਐਡਰਿਸ ਦੱਸਣਾ ਜੀ ?
(en)
Punjab
ਮੁਰ੍ਹਾ ਨਸਲ ਦੀਆਂ ਮੱਝਾਂ ਤੇ ਕੱਟੀਆਂ ਲੈਣ ਲਈ ਤੁਸੀ 7973302035 ਤੇ ਜੈ ਸਿੰਘ ਜੀ ਨਾਲ ਗੱਲ ਕਰੋ ਇਹਨਾਂ ਦਾ ਮੁਰਹਾ ਦਾ ਫਾਰਮ ਹੈ ਮੋਗਾ ਜ਼ਿਲਾ ਵਿੱਚ ਬੱਧਣੀ ਕਲਾਂ ਪਿੰਡ ਵਿੱਚ
sir mitti test karvoni aaa kitho test kraye ?
(en)
Punjab
Bhupinder Singh g tuc apne nede de krishi vigyan kender to mitti check krwa skde ho ja Government approved labroratory to krva skde ho
25 -30 letr wali cows lai koi proper feed formula chida a ji fat ghat as rhi a Hun ?
(en)
Punjab
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ, ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ, ਇਸਦੇ ਨਾਲ ਤੁਸੀ Fatplus ਪਾਊਡਰ ਦੀ ਵੀ ਵਰਤੋਂ ਕਰ ਸਕਦੇ ਹੋ , ਇਸ ਪਾਊਡਰ ਨੂੰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਫੈਟ ਵੱਧ ਜਾਵੇਗੀ ਬਾਕੀ ਜੋ ਖੁਰਾਕ ਦਿੰਦੇ ਹੋ ਉਹ ਵਧਿਆ ਦਿਓ
ਜਿੰਕ 2 ਕਣਕ ਦਾ ਕੀ ਝਾੜ ਜੀ ਤੇ 725 ਦਾ ਜੀ ?
(en)
Chandigarh
PBW 1 Zn ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725 ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Punjab
ਕ੍ਰਿਪਾ ਕਰਕੇ ਉਨਤ 550 ਬਾਰੇ ਜਾਣਕਾਰੀ ਦਿਓ ।
Chandigarh
UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ। ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
ਅਕਤੂਬਰ ਦੇ ਆਖਰੀ ਹਫਤੇ ਵਿੱਚ ਕਣਕ ਦੀ ਕਿਹੜੀ ਕਿਹੜੀ ਬਰਾਈਟੀ ਬੀਜ ਸਕਦੇ ਹਾ ?
(en)
Punjab
ਕਣਕ ਦੀ ਬਿਜਾਈ ਦਾ ਸਹੀ ਸਮਾਂ ਅਕਤੂਬਰ ਦੇ ਚੌਥੇ ਹਫਤੇ ਤੋਂ ਨਵੰਬਰ ਦੇ ਆਖਰੀ ਹਫਤੇ ਤਕ ਹੈ ਸਾਰੀਆਂ ਕਿਸਮਾਂ ਦੀ ਬਿਜਾਈ ਤੁਸੀਂ ਕਰ ਸਕਦੇ ਹੋ ਜਿਵੇਂ UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
1105 ਕਣਕ ਬੀਜਣ ਦਾ ਸਹੀ ਸਮਾ ਕੀ ਹੈ ਜੀ ?
(en)
Chandigarh
ਇਸਦੀ ਬਿਜਾਈ 25 ਅਕਤੂਬਰ ਤੋਂ ਨਵੰਬਰ ਮਹੀਨੇ ਤੱਕ ਕੀਤੀ ਜਾਂਦੀ ਹੈ
6 ਮਹੀਨੇ ਦਾ ਦੇਸੀ ਮੁਰਗਾ ਹੈ ਪਿਛਲੇ 2 ਦਿਨਾਂ ਤੋਂ ਚੁੰਜ ਖੁਲੀ ਰੱਖ ਕੇ ਸਾਹ ਲੈਂਦਾ ਹੈ ਤੇ ਸੁਸਤ ਜਾ ਹੈ ਪੂਛ ਵੀ ਸਿਦੀ ਰੱਖਦਾ ਹੈ ਕੋਈ ਇਲਾਜ ?
(en)
Punjab
ਹਾਜੀ ਜਦੋਂੰ ਸਾਹ ਲੈਦਾ ਹੈ ਖਰ ਖਰ ਦੀ ਅਵਾਜ ਵੀ ਕਰਦਾ ਹੈ ਜਾਂ ਨਹੀ ਇਸ ਤਰਾਂ ਥੋੜਾ ਡਿਟੇਲ ਨਾਲ ਦੱਸੋ
Rajasthan
ਨਹੀਂ ਜੀ ਸਾਹ ਤਾਂ ਨੌਰਮਲ ਹੀ ਲੈਂਦਾ ਹੈ ਪਰ ਸੁਸਤ ਜਾ ਹੈ ਥੋੜ੍ਹਾ ਬਹੁਤ ਤੁਰ ਫਿਰ ਕੇ ਬੈਠ ਜਾਂਦਾ ਹੈ ਪਹਿਲਾਂ ਪੂਰਾ ਐਕਟਿਵ ਸੀ
Rajasthan
ਦੱਸੋ ਕੁੱਝ Dr. Shashi pal ਜੀ ਐਨੇ ਦਿਨਾਂ ਚ ਤਾਂ ਮੁਰਗਾ ਰੱਬ ਨੂੰ ਪਿਆਰਾ ਹੋ ਜਾਣਾ
Hitek F injection ਤੇ hitek ਚ ਕੀ ਫਰਕ ਆ ਜੀ ?
(en)
Punjab
hiteck injection da assar 35-40 din tak rehnda hai atte Hiteck-F injection da assar 60-70 din tak rehnda hai , baki kam eko he krda hai ..
ki koi ehna bare jwab devega g ?
(en)
Punjab
ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ
ਇਹ ਕੱਟੀ ਕਿੰਨੇ %pure ਹੈ ਤੇ ਕਿਹੜੀ ਨਸ਼ਲ ਹੈ ਜੀ ?
(en)
Rajasthan
ehh pure muurah nasal di katti hai , tuci isdi khurak da puura dyan rkho tan jo time te nwe duudh ho jawe..
ਸਰ ਜੀ 2967 ਦਾ ਟਾਇਮ ਕਣਕ ਬੀਜਣ ਦਾ ਕੀ ੲੇ ?
(en)
Chandigarh
ਇਸਦੀ ਬਿਜਾਈ 25 ਅਕਤੂਬਰ ਤੋਂ ਨਵੰਬਰ ਮਹੀਨੇ ਤੱਕ ਕੀਤੀ ਜਾਂਦੀ ਹੈ
2967 ਤੇ 3087 ਦਾ ਝਾੜ ਕਿੰਨਾ ਨਿਕਲਦਾ ਹੈ ਜੀ ਭਾਰੀਆਂ ਜਮੀਨਾਂ ਚ
2967 ਤੇ 3087 ਦਾ ਝਾੜ ਕਿੰਨਾ ਨਿਕਲਦਾ ਹੈ ਜੀ ਭਾਰੀਆਂ ਜਮੀਨਾਂ ਚ
ਵੀਰ ਜੀ ਪਾਲਕ ਬੀਜੀ ਆ ਪਹਿਲੇ ਪਾਣੀ ਤੋ ਬਾਦ ਵਿੱਚ ਕਿਤੇ ਕਿਤੇ ਕਮਲਾਉਣ ਦੀ ਆ ਇਲਾਜ ਦੱਸੋ ?
(en)
ਇਸਦੇ ਉਪਰ ਤੁਸੀ M-45@400gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਇਸਦੇ ਨਾਲ ਪੱਤੇ ਠੀਕ ਹੋ ਜਾਣਗੇ
ਵੀਰ ਜੀ ਕਣਕ 725 ਤੇ 3086 ਮਿਲਾ ਕੇ ਬੀਜ ਸਕਦੇ ਹਾ ਤੇ ਰਿਜਾਲਟ ਕਿਵੇ ਰਹੂ ਇਨਾ ਦਾ ?
(en)
Punjab
PBW 725 AND HD 3086 dono hi alag alag character diyan varieties han.ehna di beejayi mix krke nhi ho skdi.Vdia yield lain lyi ehna di alag alag beejayi kro
Sir, For wheat which variety do you recommend for cultivation in upcoming season ?
(en)
Chandigarh
Below given are the varieties which are suitable for sowing : UNNAT PBW 343: Suitable for irrigated and timely sown areas. Ready to harvest in 155 days. It is resistant to lodging, water logging conditions. It is also resistant to karnal bunt and tolerant to blight. It gives average yield of 23.2 qtl/acre. PBW 1 Zn: The plant of this variety attains the height of 103 cm. the crop is ready to harvest in 151 days. It gives an average of 22.5 qtl/acre of crop yield. UNNAT PBW 550: It is grown in all areas of Punjab. It gets ready for harvesting within 145 days. It is resistant to yellow and brown rusts diseases. It has an average height of 86 cm. It gives an average yield of 23 qtl/acre. HD 2967: It is double dwarf variety with an average plant height of 101 cm. The ears are medium dense. It is resistant to yellow and brown rust but susceptible to karnal bunt and loose smut diseases. It takes about 157 days to mature. The yield is 21.5 qtl/acre.
Harvinder sir ji Kanak hd3086 aur Hd2967 beej konsa badiya h aur konse ka jhad jayda h ?
(en)
Punjab
dono ka result bdia hai. aap is mein se kisi ki bhi bijai kr skte ho. in mein se HD 3086 ka jhaad jyada hai. HD 3086 ka jhaad 23qtl aur HD2967 ka jhad 21.5qtl prti acre hai.
corogen ki sprey ki hai fame ki bhi try ki but result nahi aa rha, bdiya dwai btaye ?
(en)
aap iske uper Spinosad 2.5%SC@80ml/150Ltr pani ke hisab se spray karen.
sir ਆਲੂ ਲਾਉਣੇ ਸੀ ਵੱਟਾ ਤੇ ਜਾ ਵਿੱਡਾ ਤੇ ਸਹੀ ਰਹਿਣਗੇ ?
(en)
Chandigarh
ਬਿਜਾਈ ਲਈ ਦੋ ਢੰਗ ਮੁੱਖ ਤੌਰ ਤੇ ਵਰਤੇ ਜਾਂਦੇ ਹਨ: 1.ਵੱਟਾਂ ਅਤੇ ਖਾਲੀਆਂ ਵਾਲਾ ਢੰਗ 2. ਪੱਧਰੇ ਬੈਂਡਾਂ ਵਾਲਾ ਢੰਗ ਤੁਸੀਂ ਇਹਨਾਂ ਵਿਚੋਂ ਕੋਈ ਵੀ ਤਰੀਕੇ ਨਾਲ ਬੀਜ ਸਕਦੇ ਹੋ