Maharashtra
Search
chotale di fot vaste kehdi sprey kiti jawe taki chotala vadia for kre ?
(en)
isdi growth de layi tuc NPK 19:19:19@1 killo nu prati acre de hisab nal spray karo ja fir gibberellic acid@250 ml nu 150 litre pani vich mila ke spray karo isde nal fasl di growth ho jandi hai.
Mircha loun same Jameen thale Kehdi Kehdi khad Pouni chahidi hai te Kini matra ch Pouni chahidi aa ?
(en)
ਨਾਈਟ੍ਰੋਜਨ 25 ਕਿਲੋ (55 ਕਿਲੋ ਯੂਰੀਆ), ਫਾਸਫੋਰਸ 12 ਕਿਲੋ (ਸਿੰਗਲ ਸੁਪਰ ਫਾਸਫੇਟ 75 ਕਿਲੋ) ਅਤੇ ਪੋਟਾਸ਼ 12 ਕਿਲੋ (ਮਿਊਰੇਟ ਆਫ ਪੋਟਾਸ਼ 20 ਕਿਲੋ) ਪ੍ਰਤੀ ਏਕੜ ਪਾਓ ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਪਨੀਰੀ ਖੇਤ ਵਿੱਚ ਲਗਾਉਣ ਸਮੇਂ ਪਾਓ ਬਾਕੀ ਬਚੀ ਨਾਈਟ੍ਰੋਜਨ ਪਹਿਲੀ ਤੁੜਾਈ ਤੋਂ ਬਾਅਦ ਪਾਓ ਵਧੀਆ ਝਾੜ ਲੈਣ ਲਈ, ਟਾਹਣੀਆਂ ਨਿਕਲਣ ਤੋਂ 40-45 ਦਿਨਾਂ ਬਾਅਦ ਮੋਨੋ ਅਮੋਨੀਅਮ ਫਾਸਫੇਟ 12:61:00 ਦੀ 75 ਗ੍ਰਾਮ ਪ੍ਰਤੀ 15 ਲੀਟਰ ਪਾਣੀ ਦੀ ਸਪਰੇਅ ਕਰੋ ਵੱਧ ਝਾੜ ਦੇ ਨਾਲ-ਨਾਲ ਵੱਧ ਤੁੜਾਈਆਂ ਕਰਨ ਲਈ, ਫੁੱਲ ਨਿਕਲਣ ਸਮੇਂ ਸਲਫਰ/ਬੈਨਸਲਫ 10 ਕਿਲੋ ਪ੍ਰਤੀ ਏਕੜ ਪਾਓ ਅਤੇ ਕੈਲਸ਼ੀਅਮ ਨਾਈਟ੍ਰੇਟ 10 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ
3hf cow aa o heat chh ni aa ryiaa sb to best t kudrti desi trika dso ta jo 100% heat. chh onn t ai krwa skyea t keda seman best h buulll name plss ?
(en)
Punjab
ਤੁਸੀ ਪਸ਼ੂ ਨੂੰ 100 ਗ੍ਰਾਮ ਪੁਰਾਣਾ ਗੁੜ ( ਜੇਕਰ ਸਾਲ ਪੁਰਾਣਾ ਹੋਵੇ ਤਾਂ ਵਧੀਆ ਰਹੇਗਾ) , 100 ਗ੍ਰਾਮ ਸਰੋਂ ਦਾ ਤੇਲ,100 ਗ੍ਰਾਮ ਕੈਲਸ਼ੀਅਮ ਨੂੰ ਆਪਸ ਵਿੱਚ ਮਿਲਾ ਕੇ 18-20 ਦਿਨ ਲਗਾਤਾਰ ਖਵਾ ਦਿਓ ਤੇ ਉਸ ਤੋਂ ਬਾਅਦ ਪਸ਼ੂ ਨੂੰ ਟੀਕਾ ਭਰਾਉਣ ਤੋਂ ਬਾਅਦ ਗੁੜ ਤੇ ਤੇਲ ਦੇਣਾ ਬੰਦ ਕਰ ਦਿਓ ਤੇ ਕੈਲਸ਼ੀਅਮ 200 ਗ੍ਰਾਮ ਨੂੰ ਜੌਂ ਦਾ ਦਲੀਆ ਬਣਾ ਕੇ ਉਸ ਨਾਲ ਖਵਾਓ ਜਾਂ ਫਿਰ ਇਸਨੂੰ minotas ਦੀਆਂ 21 ਗੋਲੀਆ ਲਿਆ ਕੇ ਇੱਕ ਹਰ ਰੋਜ਼ 1 ਦਿਓ ਤੇ ਇਸ ਦੇ ਨਾਲ ਹੀ ovamin powder 50 ਗ੍ਰਾਮ ਹਰ ਰੋਜ਼ ਦਿਓ ਬਾਕੀ ਅੱਜਕਲ ਸਰਕਾਰੀ ਹਸਪਤਾਲ ਵਿੱਚ ਵਧੀਆ ਸੀਮਨ ਆਏ ਹਨ ਗਾਵਾਂ ਲਈ ਤੁਸੀ ਉੱਥੋ ਪਤਾ ਕਰੋ ਜਿਵੇ hf ett ਵੀ ਵਧੀਆ ਸੀਮਨ ਹੈ
सर जी हमें ये बताओ की हम गेहू की बिजाई के तुरंत बाद गुल्ली डंडे का सप्रे कर सकते ह् या नहीं कर सकते ह् तो कोण सी कंपनी की दवा ले ?
(en)
Nahi ji bijaayi ke turant baad app gulli dande wali spray nahi kr skte ho..gulli dande wali spray ka shidkaav app 35 din ke baad kr skte ho. abhi gulli dande ki spray krne kaa koi faida nahi hai..
sadi Maj nu 5 month ho ge sui nu hun heat ch ne aundi koi hal daso ?
(en)
Punjab
ਤੁਸੀ ਪਸ਼ੂ ਨੂੰ 100 ਗ੍ਰਾਮ ਪੁਰਾਣਾ ਗੁੜ ( ਜੇਕਰ ਸਾਲ ਪੁਰਾਣਾ ਹੋਵੇ ਤਾਂ ਵਧੀਆ ਰਹੇਗਾ) , 100 ਗ੍ਰਾਮ ਸਰੋਂ ਦਾ ਤੇਲ,100 ਗ੍ਰਾਮ ਕੈਲਸ਼ੀਅਮ ਨੂੰ ਆਪਸ ਵਿੱਚ ਮਿਲਾ ਕੇ 18-20 ਦਿਨ ਲਗਾਤਾਰ ਖਵਾ ਦਿਓ ਤੇ ਉਸ ਤੋਂ ਬਾਅਦ ਪਸ਼ੂ ਨੂੰ ਟੀਕਾ ਭਰਾਉਣ ਤੋਂ ਬਾਅਦ ਗੁੜ ਤੇ ਤੇਲ ਦੇਣਾ ਬੰਦ ਕਰ ਦਿਓ ਤੇ ਕੈਲਸ਼ੀਅਮ 200 ਗ੍ਰਾਮ ਨੂੰ ਜੌਂ ਦਾ ਦਲੀਆ ਬਣਾ ਕੇ ਉਸ ਨਾਲ ਖਵਾਓ ਜਾਂ ਫਿਰ ਇਸਨੂੰ minotas ਦੀਆਂ 21 ਗੋਲੀਆ ਲਿਆ ਕੇ ਇੱਕ ਹਰ ਰੋਜ਼ 1 ਦਿਓ ਤੇ ਇਸ ਦੇ ਨਾਲ ਹੀ ovamin powder 50 ਗ੍ਰਾਮ ਹਰ ਰੋਜ਼ ਦਿਓ
मैडम जी बीमारी तो किले में है खालियों में कॉपर आॅक्सर और कार्बेनडाज़िम डालने से क्या होता है ?
(en)
Chandigarh
किले के लिए आप कॉपर ऑक्सीक्लोराइड 500 ग्राम या कार्बेनडाज़िम 400 ग्राम को 150 लीटर पानी में मिलाकर इस्तेमाल करें
goat farming de class kado lagde ?
(en)
Punjab
ਬੱਕਰੀ ਪਾਲਣ ਦੀ ਟ੍ਰੇਨਿੰਗ ਦੀ ਕੋਈ ਪੱਕੀ ਮਿਤੀ ਅਜੇ ਜਾਰੀ ਨਹੀ ਕੀਤੀ ਗਈ ਹੈ ਤੁਸੀ ਜਦੋਂ ਵੀ ਚਾਹੋ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿੱਚ ਜਾ ਕੇ ਬੱਕਰੀ ਪਾਲਣ ਦੀ ਟ੍ਰੇਨਿੰਗ ਲਈ ਫਾਰਮ ਜਮਾ ਕਰਵਾ ਸਕਦੇ ਹੋਂ ਤੇ ਜਦੋਂ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਂਦਾ ਹੈ ਇਸ ਦੇ ਨਾਲ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਵੀ ਟ੍ਰੇਨਿੰਗ ਲਈ ਫਾਰਮ ਜਮਾ ਕਰਵਾ ਸਕਦੇ ਹੋ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿੱਚ ਟ੍ਰੇਨਿੰਗ ਲੈਣ ਲਈ ਫਾਰਮ ਵੀ ਜਵਾਬ ਦੇ ਨਾਲ ਅੱਪਲੋਡ ਕੀਤਾ ਗਿਆ ਹੈ
Punjab
khte a
Sir majj nu 3 dabbe milkout powder de dete pr than vich koi jyade sudhar ni hoya. Dudh hje v 30% aunda msa .Ki kita jaawe?
(en)
Punjab
tuci iss nu powder v dinde rho , isde nal tuci Potasium iodied dwai deni suru kro , iss nu 7gm rojana deo , isde nal tuci Mumidium powder 50 gm rojana deo , iss nal farak paa jawega..
ਅਲਸੀ ਦੀ ਖੇਤੀ ਬਾਰੇ ਜਾਣਕਾਰੀ ਦਿਓੁ ਜੀ ?
(en)
Maharashtra
ਇਹ ਸੰਘਣੀ ਚੀਕਣੀ ਕਾਲੀ ਮਿੱਟੀ ਅਤੇ ਚੀਕਣੀ ਦੋਮਟ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ ਇਹ ਵਧੇਰੇ ਵਰਖਾ ਵਾਲੇ ਇਲਾਕਿਆਂ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ ਇਸ ਲਈ ਮਿੱਟੀ ਦਾ pH 5.0-7.0 ਹੋਣਾ ਚਾਹੀਦਾ ਹੈ ਤੁਸੀ ਇਸਦੀਆਂ ਕਿਸਮਾਂ ਜਿਵੇ LC 2063 (2007),LC 2023 (1998) ਦੀ ਬਿਜਾਈ ਕਰ ਸਕਦੇ ਹੋ ਮਿੱਟੀ ਨੂੰ ਭੁਰਭੁਰਾ ਕਰਨ ਲਈ ਦੋ-ਤਿੰਨ ਵਾਰ ਖੇਤ ਨੂੰ ਵਾਹੋ ਅਤੇ ਫਿਰ ਤਵੀਆਂ ਨਾਲ ਦੋ ਤਿੰਨ ਵਾਰ ਵਾਹੋ ਨਮੀ ਨੂੰ ਬਣਾਈ ਰੱਖਣ ਲਈ ਕਹੀ ਨਾਲ ਮਲਚਿੰਗ ਕਰੋ ਵੱਖ-ਵੱਖ ਰਾਜਾਂ ਵਿੱਚ ਬਿਜਾਈ ਅਕਤੂਬਰ ਦੇ ਪਹਿਲੇ ਪੰਦਰਵਾੜੇ ਤੋਂ ਅੱਧ ਨਵੰਬਰ ਤੱਕ ਕੀਤੀ ਜਾਂਦੀ ਹੈ ਸੇਂਜੂ ਫਸਲਾਂ ਨੂੰ ਅਗੇਤੀ ਬਿਜਾਈ ਦੀ ਲੋੜ ਹੁੰਦੀ ਹੈ ਅਗੇਤੀ ਬਿਜਾਈ ਫਸਲ ਨੂੰ ਪੱਤਿਆਂ ਦੇ ਸਫੇਦ ਧੱਬੇ ਰੋਗ ਅਤੇ ਕੁੰਗੀ ਤੋਂ ਵੀ ਬਚਾਉਂਦੀ ਹੈ ਕਤਾਰਾਂ ਵਿੱਚਲਾ ਫਾਸਲਾ 23 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 7-10 ਸੈ.ਮੀ. ਰੱਖੋ ਬੀਜ ਨੂੰ 4-5 ਸੈ.ਮੀ. ਡੂੰਘਾ ਬੀਜੋ ਅਲਸੀ ਦੀ ਬਿਜਾਈ ਆਮ ਤੌਰ ਤੇ ਛਿੱਟਾ ਦੇ ਕੇ ਜਾਂ ਮਸ਼ੀਨ ਦੁਆਰਾ ਕਤਾਰਾਂ ਵਿੱਚ ਕੀਤੀ ਜਾਂਦੀ ਹੈ ਇੱਕ ਏਕੜ ਲਈ ਲਗਭਗ 15 ਕਿਲੋ ਬੀਜਾਂ ਦੀ ਲੋੜ ਹੁੰਦੀ ਹੈ ਬਵਿਸਟਨ ਜਾਂ ਥੀਰਮ 2 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧਿਆ ਜਾ ਸਕਦਾ ਹੈ ਬਿਜਾਈ ਸਮੇਂ 25 ਕਿਲੋ ਨਾਈਟ੍ਰੋਜਨ(55 ਕਿਲੋ ਯੂਰੀਆ) ਅਤੇ 16 ਕਿਲੋ ਫਾਸਫੋਰਸ(100 ਕਿਲੋ ਸੁਪਰ ਫਾਸਫੇਟ) ਪ੍ਰਤੀ ਏਕੜ ਪਾਓ ਸਿੰਚਿਤ ਸਥਿਤੀਆਂ ਵਿੱਚ ਬਿਜਾਈ ਸਮੇਂ ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਫਾਸਫੋਰਸ ਦੀ ਪੂਰੀ ਮਾਤਰਾ ਸ਼ੁਰੂਆਤੀ ਖਾਦ ਦੇ ਤੌਰ ਤੇ ਪਾਓ ਬਾਕੀ ਬਚੀ ਨਾਈਟ੍ਰੋਜਨ ਬਿਜਾਈ ਤੋਂ 35 ਦਿਨ ਬਾਅਦ ਪਹਿਲੀ ਸਿੰਚਾਈ ਦੇ ਨਾਲ ਪਾਓ ਨਦੀਨਾਂ ਦੀ ਰੋਕਥਾਮ ਨਦੀਨ-ਨਾਸ਼ਕਾਂ ਦੁਆਰਾ ਕੀਤੀ ਜਾ ਸਕਦੀ ਹੈ ਅਲਸੀ ਵਿੱਚ ਮੁੱਖ ਪਾਏ ਜਾਣ ਵਾਲੇ ਨਦੀਨ ਜਾਮੁਨੀ ਬੂਟੀ, ਬਾਥੂ, ਗੁੱਲੀ-ਡੰਡਾ, ਚਿੱਟੇ ਫੁੱਲਾਂ ਵਾਲੀ ਬੂਟੀ, ਕੰਡਿਆਲੀ ਬੂਟੀ ਆਦਿ ਆਈਸੋਪ੍ਰੋਟਿਊਰੋਨ 75 ਡਬਲਿਊ ਪੀ 500 ਗ੍ਰਾਮ ਨੂੰ ਪ੍ਰਤੀ ਏਕੜ ਲਈ 200 ਲੀਟਰ ਪਾਣੀ ਵਿੱਚ ਮਿਲਾ ਕੇ ਪਹਿਲੀ ਸਿੰਚਾਈ ਤੋਂ ਪਹਿਲਾਂ ਜਾਂ ਬਾਅਦ ਜਾਂ ਬਿਜਾਈ ਤੋਂ 2 ਦਿਨ ਦੇ ਵਿੱਚ ਪੁੰਗਰਾਅ ਤੋਂ ਪਹਿਲਾਂ ਸਪਰੇਅ ਕਰੋ ਬਿਜਾਈ ਤੋਂ ਬਾਅਦ ਅਤੇ ਜਦੋਂ ਫੁੱਲ ਬੀਜਾਂ ਵਿੱਚ ਤਬਦੀਲ ਹੋਣ ਲੱਗ ਜਾਣ ਤਾਂ ਸਿੰਚਾਈ ਕਰਨਾ ਜ਼ਰੂਰੀ ਹੁੰਦਾ ਹੈ ਸਿੰਚਾਈ ਦਾ ਫਾਸਲਾ ਜਲਵਾਯੂ ਦੀ ਸਥਿਤੀ ਅਤੇ ਮਿੱਟੀ ਦੀ ਕਿਸਮ ਤੇ ਨਿਰਭਰ ਕਰਦਾ ਹੈ ਜਦੋਂ ਇਸਦੇ ਕੈਪਸੂਲ ਪੂਰੀ ਤਰ੍ਹਾਂ ਭੂਰੇ ਹੋ ਜਾਣ, ਤਾਂ ਇਸਦੀ ਕਟਾਈ ਕਰੋ ਇਸਦੀ ਕਟਾਈ ਅਪ੍ਰੈਲ ਮਹੀਨੇ ਵਿੱਚ ਕੀਤੀ ਜਾਂਦੀ ਹੈ
SIR ji satshree akal sir ji canola mustard da seed kaha sa milaga give me contact number
(en)
Punjab
Canola mustard ke beej aap Najdiki Krishi Vigyan kendra se le sakte hai.jiska address hai :-Rajendra Agricultural University At+(P.O)Saraya - 843126 ,Muzaffarpur ,Bihar.9431475656
sir Apple ber bare dasdo ?
(en)
Punjab
ਹਾਂਜੀ ਤੁਸੀ ਥਾਾਈ ਐਪਲ ਬੇਰ ਦੇਖਣ ਵਿੱਚ ਹਰੇ ਸੇਬ ਵਰਗਾ ਹੀ ਹੁੰਦਾ ਹੈ ਇਸਦੇ ਫਰੂਟ ਦਾ ਵਜ਼ਨ 150-200 ਗ੍ਰਾਮ ਹੁੰਦਾ ਹੈ ਇਹ ਦੇਖਣ ਵਿੱਚ ਸੇਬ ਤਰਾਂ ਲੱਗਦਾ ਹੈ ਤੇ ਇਹ ਥਾਈਲੈਡ ਦੀ ਵਰਾਇਟੀ ਹੈ 6-7 ਮਹੀਨਿਆਂ ਵਿੱਚ ਇਸ ਤੇ ਫਲ ਆਉਦਾ ਹੈ ਇਸ ਪੌਦੇ ਦਾ ਕੱਦ 10-15 ਫੁੱਟ ਹੁੰਦਾ ਹੈ ਇਸ ਲਈ 1 ਏਕੜ ਵਿੱਚ 450 to 500 ਪੌਦੇ ਲੱਗਦੇ ਹਨ ਪਹਿਲੇ ਸਾਲ 1 ਬੂਟੇ ਤੋਂ 25-30 ਕਿਲੋ ਫਲ ਅਤੇ ਦੂਜੇ ਸਾਲ 45-50 ਕਿਲੋ ਫਲ ਪ੍ਰਾਪਤ ਹੁੰਦੇ ਹਨ ਭਾਰਤ ਵਿੱਚ ਹਾਈਦਰਾਬਾਦ ਵਿੱਚ ਇਸਦੀ ਵੱਡੀ ਮਾਰਕੀਰ ਹੈ ਇਸ ਪੌਦੇ ਦਾ ਜੀਵਨ ਕਾਲ 20 ਸਾਲ ਹੈ ਇਹ ਪੌਦਾ 50-60 ਰੁਪਏ ਤੱਕ ਨਰਸਰੀ ਤੋਂ ਮਿਲ ਜਾਂਦਾ ਹੈ Apple ber bare puri jankari lai tusi Pawan Kumar 9878726420 nal samparak kar sakde ho.
sadi majj nu 15 din hoge kujni kha rahi bahut dr nu dakhaleya koei fark ni pehnda ji karde kate walea nu vech daei a par sun karke. bache da pap ni kar sakde desi dawaei bahut khavati hon daso ki kri a jo o kuj khan lagje 20 din nu sun wali a ?
(en)
Punjab
iss nu tuci nazdiki doctor ton check krwao kyuki isdi condition de hisab nal isda vdiaa ilagg ho skda hai , jekar doctor ton farak nhi penda tan tuci iss nu guru angad dev vetneiary university ludhiana laa jao , uthe isda vdia treatment hoo jawega..
Akarkra irani de seeds kitho milnge ?
(en)
Punjab
Akarkra Irani de seed len lai tusi Akshe Verma +91 8770285764 nal samparak kar sakde ho.
cottan ?
(en)
Avinash g kirpa kr ke apna swal vistaar se puche tan jo apko iss ke bare mein poori jankari di ja ske...Dhanyavaad G.
Sir ਬੱਕਰੀ ਦਾ ਦੁੱਧ ਵਧਾੳਣ ਲੲੀ ਕੀ ਦਿੱਤਾ ਜਾਵੇ ਤੇ ਕਿੰਨੀ ਮਾਤਰਾ ਚ ਫੀਡ ਤਿਅਾਰ ਕਰਣ ਦਾ ਫਾਰਮੂਲਾ ਦੱਸੋ ?
(en)
Punjab
ਸਭ ਤੋਂ ਪਹਿਲਾ ਤਾਂ ਬੱਕਰੀ ਦੀ ਡੀਵਰਮਿੰਗ ਜਰੂਰੀ ਹੈ Nilworm ਮੈਡੀਸਨ ਨਾਲ ਬੱਕਰੇ ਦੀ ਡੀਵਰਮਿੰਗ ਕਰੋ ਅਤੇ ਛੋਲੇ ਅਤੇ ਮੱਕੀ ਰੋਜ਼ਾਨਾ 200 ਗ੍ਰਾਮ ਬੱਕਰੀ ਨੂੰ ਦਿੰਦੇ ਰਹੋ ਸਇਆਬੀਮ ਤੇ ਮੂੰਗਫਲੀ ਵੀ ਦੇਣੀ ਚਾਹੀਦੀ ਹੈ ਕੋਈ ਮਲਟੀਵਿਟਾਮਿਨ ਜਾਂ ਕੋਈ ਲਿਵਰ ਟੋਨਿਕ ਜਰੂਰ ਪਿਆਓ ਤੇ ਲਿਵਰਟਾਨਿਕ ਦੇ ਨਾਲ ਇਹ ਦੱਸੀ ਹੋਈ ਫੀਡ ਬਣਾ ਕੇ ਪਾਓ ਬਣਾਉਣ ਲਈ ਸਮੱਗਰੀ :• 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ,• ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ ਜਾਂ ਫਿਰ ਸੱਜਰੀ ਸੂਈ ਬੱਕਰੀ ਨੂੰ 300-400 ਗ੍ਰਾਮ ਤੱਕ ਫੀਡ ਪਾ ਸਕਦੇ ਹੋ ਜੇਕਰ ਛੋਟੇ ਬੱਚੇ ਹਨ ਜਾਂ ਫਿਰ ਫੰਡਰ ਬੱਕਰੀ ਹੈ ਉਸ ਨੂੰ ਘੱਟ ਫੀਡ ਪਾਉਣੀ ਚਾਹੀਦੀ ਹੈ
ਕਿਸਾਣਾ ਲਈ ਸਰਕਾਰ ਵੱਲੋ ਜੋ ਵੀ ਸੱਬਸਿਡੀ ਆਉਦੀ ਆ ਖੇਤੀ ਸੰਦਾਂ ਜਾ ਬੀਜਾ ,ਖਾਦਾ ਤੇ ਉਹ ਸੱਬਸਿਡੀ ਦੀ ਜਾਣਕਾਰੀ ਸਿੱਧੀ ਕਿਸਾਣ ਨੰੂ ਕਿਸ ਐਪਲੀਕੇਸਨ ਤੋ ਮਿਲਦੀ ਆ ?
(en)
Punjab
ਕਿਸਾਨਾਂ ਲਈ ਸਬਸਿਡੀ ਅਪਲਾਈ ਕਰਨ ਲਈ ਕੋਈ ਸਪੈਸ਼ਲ ਮੋਬਾਈ਼ਲ ਐਪ ਨਹੀ ਹੈ ਜੀ ਇਹ ਖੁਦ ਕ੍ਰਿਸ਼ੀ ਵਿਗਿਆਨ ਜਾ ਕੇ ਜਾਂ ਆਪਣੇ ਖੇਤੀਬਾੜੀ ਅਫਸਰ ਕੋਲ ਜਾ ਕੇ ਹੀ ਫਾਰਮ ਭਰੇ ਜਾਂਦੇ ਹਨ ਪਰ ਅਸੀ ਸਮੇਂ ਸਮੇਂ ਤੇ ਆਪਣੀ ਖੇਤੀ ਦੇ ਫੇਸਬੁੱਕ ਪੇਜ਼ ਤੇ ਇਸ ਤਰਾਂ ਦੀ ਜਾਣਕਾਰੀ ਸ਼ੇਅਰ ਕਰਦੇ ਰਹਿੰਦੇ ਹਾਂ ਤੇ ਕੋਸ਼ਿਸ਼ ਰਹੇਗੀ ਜਲਦੀ ਹੀ ਕਿ ਇਸ ਐਪ ਤੇ ਹੀ ਸਾਰੀ ਜਾਣਕਾਰੀ ਤੁਹਾਨੂੂੰ ਮਿਲ ਜਾਇਆ ਕਰੇਗੀ ਬਾਕੀ ਤੁਬਸਿਡੀ ਨਾਲ ਜੁੜਿਆ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀ ਐਪ ਤੇ ਹੀ ਪੁੱਛ ਸਕਦੇ ਹੋ ਤੁਹਾਡੇ ਸਵਾਲ ਦੇ ਅਨੁਸਾਰ ਤੁਹਾਨੂੰ ਜਾਣਕਾਰੀ ਉੱਪਲੱਬਧ ਕਰਬਾਈ ਦਿੱਤੀ ਜਾਵੇਗੀ
Punjab
Koi ne
What is the mandi rate for pomegranate in bangalore, Karnataka ?
(en)
Punjab
Karnataka me Banglore mandi Anar ka bhaav 6000 se 8000/quintal tak chal raha hai.
1121 da rate ambala mandi da dsso ?
(en)
Punjab
1121 da mandi rate 3000 to 3500 tak chal reha hai.
ਆਪਣੀ ਮੱਝ ਦੋ ਮਹੀਨੇ ਦੀ ਗਭਣ ਏ ਉਸ ਥਲੇ ਦੁੱਧ ਵੀ 8 ਲੀਟਰ ਏ ਪਰ ਉਹ ਹੁਣ ਤੋਂ ਹੀ ਦੁੱਧ ਘਟਾਈ ਜਾਂਦੀ ਏ ਇਕ ਵੇਲੇ ਹੀ ਮਿਲਦੀ ਏ ਕੋਈ ਹੱਲ ਦੱਸੋ ?
(en)
Punjab
uss nu tuci Milkout powder 2-2 chamch swere sham , Calcimust gold liqued 100ml rojana deo , isde nal tuci Lactomood homeopathic dwai dia 10-10 drops din vich 3 varr deo , iss nal farak paan lgg jawega...
sat Sri akal ji sir allu wich kanshorsiam di varto bare jankari share krna ji ?
(en)
ਆਲੂ ਬੀਜਣ ਸਮੇਂ ਕਨਸ਼ੋਰਸ਼ੀਅਮ ਜੀਵਾਣੂ ਖਾਦ 4 ਕਿਲੋ ਪ੍ਰਤੀ ਏਕੜ ਨੂੰ ਮਿੱਟੀ ਵਿੱਚ ਰਲਾ ਕੇ ਪਾਉਣ ਨਾਲ ਆਲੂ ਦਾ ਝਾੜ ਵਧਦਾ ਹੈ ਅਤੇ ਨਾਲ ਹੀ ਜ਼ਮੀਨ ਦੀ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ ਕਨਸ਼ੋਰਸ਼ੀਅਮ ਦਾ ਟੀਕਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਾਈਕ੍ਰੋਬਾਇਆਲੋਜੀ ਵਿਭਾਗ ਪਾਸੋ ਮਿਲਦਾ ਹੈ
sir kinnu da ki rate chal reha abohar area vich ?
(en)
Punjab
Abohar vich Kinnow da rate 1000 to 2100 de kreeb hai ji.
karshi Vigayan kendra pala Kirnapur balaghat ka pashu palan vibhag ka contact no. chahiye ?
(en)
Punjab
JNKVV Krishi Vigyan Kendra,Post-Pala, Kiranapur Pin Code-481115 (M.P.) Address: Balaghat, Madhya Pradesh 481001 Phone: 095757 51588, Tel: 07632-246729 Fax: 246729
मुझे है चींग मशीन लेनी है मुझे कितने चुजो की मशीन लेनी चाहीए और है चींग मशिन के बारे में पुरी जानकारी किसी पुस्ती का में मिलेगी क्या कृपया पुरी जानकारी दे धन्यवाद ?
(en)
Punjab
Hatching machine lene ke lia aap Mr Dinesh 8943270008 se samparak kar sakte hai.
Sir cow nu 9 month laga hoya par dudh ni laya leoti vi ni lahi ki kita jave ?
(en)
Punjab
uss nu intavita-Nh liqued 10-10ml swere sham , Anabolite liqued 100ml rojana dena suru kro, iss nal farak paa jawega..
Punjab
sir ji vitum h na de syrup piayo
Punjab
ytum H
ਸਰ ਮੈ ਆਪ ਜੀ ਪਾਸੋਂ ਸਲਾਹ ਲੈਣੀ ਚਾਹੁੰਦਾ ਹਾਂ ਕਿ ਮੈਂ ਇਕ ਬਿਘਾ ਜਗਾ ਨਿੰਬੂਆ ਦੇ ਬੂਟੇ ਲਗਵਾਉਣੇ ਚਾਹੁੰਦਾ ਹਾਂ ਮੈਨੂੰ ਦਸੋ ਕਿ ਮੈਂ ਬੂਟੇ ਕਿਥੋਂ ਲਵਾਂ ਅਤੇ ਕਿਸ ਜਾਤੀ ਦੇ ਲਵਾਂ ਮੈਂ ਪਿੰਡ ਤੂੰਗਾਂ ਨਾਭਾ ਪਟਿਆਲਾ ਦਾ ਰਹਿਣ ਵਾਲਾ ਹਾਂ ?
(en)
Harmeet singh g tuc boote PAU LUDHIANA ja kise v v certified nursury ton lao jithe shi kisam de boote milde hon...jekar PAU ton laine hnn tan othe horticulture department de nal sampark kr skde ho. tuhanu wdia kisam de boote mil jange...iss ton ilaava apne nede de KVK de vich ja ke v ptaa kro kyi vaar othe v boote available hunde hnn...Baghbani vibhag nal tuc sampark kr skde ho.
Agrimin ਮਿਨਰਲ ਮਿਕਚਰ ਕਿੰਨੇ ਤਰਾ ਦਾ ਆਉਂਦਾ ਹੈ ਤੇ ਕਿਹੜਾ ਕਿਹੜੇ ਪਸੂ ਨੂੰ ਦੇਣਾ ਚਾਹੀਦਾ ਹੈ ?
(en)
Punjab
agrimin de mineral mixture , chelated agrimin forte , Agrimin , Agrimin forte , Agrimin super , ehh sb agrimin de mineral mixture hai ,ehna nu rojana 50gm de skde ho , ehhna sbb da kam pashu vich mineral di kami nu puura kitta jnda hai , jekar pashu heet vich naa awwe tan Agrimin super powder 100gm de hisab nal denn nal pashu heet vich aa jnda hai ,ehh sbb product vdia hai
ਸਰ ਕਣਕ ਦੇ ਬੀਜ ਨੂੰ ਕਲੋਰੋ ਦਵਾਈ ਲਾ ਸਕਦੇ ਇਸ ਨਾਲ ਕੋਈ ਨੁਕਸਾਨ ਤਾ ਨਹੀ ?
(en)
Punjab
ਕਲੋਰਪਾਈਰੀਫਾਸ 20 ਈਸੀ ਨਾਲ ਬੀਜ ਦੀ ਸੋਧ ਕਰਕੇ ਹੀ ਬਿਜਾਈ ਕਰਨੀ ਚਾਹੀਦੀ ਹੈ ਇਸ ਦੀ ਮਾਤਰਾ @4 ਮਿਲੀਲਿਟਰ ਪ੍ਰਤੀ ਕਿਲੋ ਦੇ ਹਿਸਾਬ ਨਾਲ ਹੈ
sir talab me super phosphate Kitna dalna Chahiye ?
(en)
Aapko talab me super phosphate dalne ki jrurat nahi hai.
sr 3.5 acre m talab ha us kon kon kisam dale or fish seed ka le I'm belong to ferozpur help me sr
Madhya Pradesh
मुझे मछली पालन करना है इसके लिए पैसे नहीं है लेकिन जमीन है मेरे पास हम क्या करें इसके लिए प्लीज हमें सजेशन दें मैं भोपाल के रहने वाला हूं मेरा नंबर 7277 57 3132 है
ਸਤਿ ਸ੍ਰੀ ਅਕਾਲ ਜੀ ਸਰ ਜੀ ਮੱਛੀ ਪਾਲਣ ਲਈ ਪੰਚਾਇਤੀ ਛੱਪੜ ਲੈਣਾ ਹੈ ਰਕਬਾ ਕਰੀਬ ਦੋ ਏਕੜ ਜ਼ਮੀਨ ਹੈ ਪਲੀਜ਼ ਦੱਸੋ ਜੀ ਉਸ ਦਾ ਠੇਕਾ ਕਿੰਨਾ ਦਿਤਾ ਜਾਵੇ ਤੇ ਹੋਰ ਵੀ ਜਾਣਕਾਰੀ ਦੇਣ ਦੀ ਕਿਰਪਾ ਕਰੋ ਜੀ
Punjab
hlooo sir ssa ji sir main fish narsury farming karni aww jada jankari nai aww mainu kuj 4 kanala ch kina seed pawa
मझली पालन की जानकारी चहिए sir g please
Jharkhand
सर क्या अभी सही समय है मछली पालन के लिए क्या करें।
Punjab
sir tuhade kol katla da seed mil jauga fingerling size
Punjab
hai ji mere kol hai
ਓਰਗੈਨਿਕ ਖੇਤੀ ਬਾਰੇ ਜਾਣਕਾਰੀ ਦਓ ?
(en)
Gurdeep singh ji organic ikk bhut vadda field hai jis de vich bina reha spreha di varto ton bina kheti kiti jandi hai. iss de vich tuc kis cheez di jankari lena chaunde ho kirpa kr ke vistar nal dso. Tuc koi reh spray tyaar krna chaunde ho ja fir koi hor jankari laina chaunde ho.
Chandigarh
ਜੈਵਿਕ ਖੇਤੀ ਕੀ ਹੈ ਇਹ ਇੱਕ ਤਰੀਕਾ ਹੈ, ਜਿਸ ਵਿੱਚ ਫਸਲਾਂ ਉਗਾਉਣ ਲਈ ਰਸਾਇਣਿਕ ਖਾਦਾਂ ਜਾਂ ਕੀਟਨਾਸ਼ੀਆਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਹੈ ਜੈਵਿਕ ਖੇਤੀ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵੱਧਦੀ ਹੈ ਅਤੇ ਪੈਦਾਵਾਰ ਦੀ ਗੁਣਵੱਤਾ ਵਿੱਚ ਵੀ ਵਾਧਾ ਹੁੰਦਾ ਹੈ ਇਸ ਵਿੱਚ ਖੇਤੀ ਲਈ ਪਸ਼ੂਆਂ ਅਤੇ ਫਸਲਾਂ ਦੇ ਵਿਅਰਥ ਅਤੇ ਕੁੱਝ ਬਾਇਓਫਰਟੀਲਾਈਜ਼ਰ ਵਰਤੇ ਜਾਂਦੇ ਹਨ ਜੈਵਿਕ ਖੇਤੀ ਵਾਤਾਵਰਨ ਅਨੁਕੂਲ ਵਿਧੀ ਹੈ ਅਤੇ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ ਵਿਸ਼ੇਸ਼ਤਾਵਾਂ: • ਇਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ ਅਤੇ ਖੇਤੀ ਲਈ ਮਸ਼ੀਨਾਂ ਦੀ ਲੋੜ ਘੱਟ ਪੈਂਦੀ ਹੈ • ਇਹ ਅਸਿੱਧੇ ਢੰਗ ਨਾਲ ਜ਼ਮੀਨ ਨੂੰ ਮਿੱਤਰ-ਸੂਖਮਜੀਵ ਪ੍ਰਦਾਨ ਕਰਦਾ ਹੈ, ਜੋ ਘੁਲਣਸ਼ੀਲ ਤੱਤਾਂ ਨੂੰ ਪੌਦਿਆਂ ਦੇ ਵਾਧੇ ਲਈ ਵਰਤੋਂ ਵਿੱਚ ਲਿਆਉਂਦੇ ਹਨ • ਇਸ ਕੁਦਰਤੀ ਤਰੀਕੇ ਨਾਲ ਨਾਈਟ੍ਰੋਜਨ ਦੀ ਕਮੀ ਪੂਰੀ ਹੋ ਜਾਂਦੀ ਹੈ ਅਤੇ ਸਾਨੂੰ ਬਾਰ-ਬਾਰ ਖੇਤ ਵਿੱਚ ਰਸਾਇਣ ਪਾਉਣ ਦੀ ਲੋੜ ਨਹੀਂ ਪੈਂਦੀ ਇਸ ਨਾਲ ਪਸ਼ੂਆਂ ਦੇ ਗੋਹੇ ਅਤੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਮੁੜ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ • ਜੋ ਪਸ਼ੂ ਜੈਵਿਕ ਢੰਗ ਨਾਲ ਤਿਆਰ ਕੀਤੀਆਂ ਫਸਲਾਂ ਨੂੰ ਖੁਰਾਕ ਦੇ ਤੌਰ ਤੇ ਵਰਤਦੇ ਹਨ, ਉਨ੍ਹਾਂ ਨੂੰ ਵਧੇਰੇ ਸੰਤੁਲਿਤ ਤੱਤ ਮਿਲਦੇ ਹਨ ਅਤੇ ਸਿਹਤ ਵੀ ਚੰਗੀ ਰਹਿੰਦੀ ਹੈ • ਜੈਵਿਕ ਖੇਤੀ ਕਰਨ ਨਾਲ ਜੰਗਲੀ-ਜੀਵਨ ਅਤੇ ਕੁਦਰਤੀ ਅਵਾਸ ਵਿੱਚ ਸੁਧਾਰ ਆਉਂਦਾ ਹੈ
ki AI kron to bad ghate dudh nu Milk out powder nal pura kita ja sakda hai ?
(en)
Punjab
hnji iss powder da duudh vdaunn vich vdia result hai , bakki khurak nal vdia howe tan duudh puura ho jnda hai , isss powder de nal tuci Calcimust gold 100ml rojana de skde ho , iss nal duudh jlddi vaddh jayuga..
sir 60*25 me talb me Kitna Chuna dalna Chahiye ?
(en)
is size ke talab me aap direct chuna dal sakte hain, isse pehle chune ko dehyderate karen or aadhe acre me 20 se 25 kilo chuna dal sakte hain.
sir menu pbw 343 bare full details deo isda jhad bejai da sma ?
(en)
Punjab
UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ ਇਸਦਾ ਕੱਦ 100cm ਹੈ ਇਸਨੂੰ ਬੀਜਣ ਦਾ ਸਹੀ ਸਮਾਂ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਹੈ
सर Ovalanta kit online mil sakti hai kya ?
(en)
Punjab
hnji yeh online nahi milegi. yeh mankind pharama company ka product hai. or is company ke head office ka contact number 11-26844592 hai. aap is number par call karke apne nazdiki dealer ke bare me posh sakte ho.
sir eh powder da result kida da ha ehh kon kon c ghatt nu puri karda aa ?
(en)
Punjab
isda result vdia hai ehh pashu vich mineral di kami nu puura krda hai , jiss nal pashu varr varr repeat nhi hunda hai , iss nal duudh v vdia hunda hai , iss nu tuci rojana 50gm de hisab nal de skde ho,..
sr kya pig farming may subsidi milte hai ja nhiii ?
(en)
hnji pig farm mu subsidy milji hai. yeh total 8 lakh ka project hota hai isme 2 lakh ki subsidy hoti hai.
sir batan khumb da spawn da ki price hai and ik 14kg da polithean tyar karke kine paise da bnega ?
(en)
Punjab
Spawn cost is Rs. 100 per Kg . 14 Kg. Will cost Rs. 50 to 60 only.
sir mai pukraj allu lgaye hai , ehh edda ho rehe hai , ehh jhulass rogg hai ya nhi , isda jldi ilagg dso , ehh harr sall eme hunde hai ?
(en)
ihh insects de kaarn ho reha hai. iss de upper rogor@300ml ja actara@80gm ja imidacloprid@60ml nu 150ltr pani de nal mila ke prati acre te spray kr skde ho. ihh patte bahr nu khull jange.
ਸਰ ਜੀ ਮੱਝ ਸੁਈ ਨੂੰ 8 ਮਹੀਨੇ ਹੋ ਗਏ ਪਰ ਬੋਲ ਹੀ ਨਹੀ ਰਹੀ ਕੀ ਦਿੱਤਾ ਜਾਵੇ ਕਿ ਨਵੇ ਦੁੱਧ ਹੋ ਜਾਵੇ ?
(en)
Punjab
ਤੁਸੀ ਪਸ਼ੂ ਨੂੰ 100 ਗ੍ਰਾਮ ਪੁਰਾਣਾ ਗੁੜ ( ਜੇਕਰ ਸਾਲ ਪੁਰਾਣਾ ਹੋਵੇ ਤਾਂ ਵਧੀਆ ਰਹੇਗਾ) , 100 ਗ੍ਰਾਮ ਸਰੋਂ ਦਾ ਤੇਲ,100 ਗ੍ਰਾਮ ਕੈਲਸ਼ੀਅਮ ਨੂੰ ਆਪਸ ਵਿੱਚ ਮਿਲਾ ਕੇ 18-20 ਦਿਨ ਲਗਾਤਾਰ ਖਵਾ ਦਿਓ ਤੇ ਉਸ ਤੋਂ ਬਾਅਦ ਪਸ਼ੂ ਨੂੰ ਟੀਕਾ ਭਰਾਉਣ ਤੋਂ ਬਾਅਦ ਗੁੜ ਤੇ ਤੇਲ ਦੇਣਾ ਬੰਦ ਕਰ ਦਿਓ ਤੇ ਕੈਲਸ਼ੀਅਮ 200 ਗ੍ਰਾਮ ਨੂੰ ਜੌਂ ਦਾ ਦਲੀਆ ਨਬਣਾ ਕੇ ਉਸ ਨਾਲ ਖਵਾਓ ਜਾਂ ਫਿਰ ਇਸਨੂੰ minotas ਦੀਆਂ 21 ਗੋਲੀਆ ਲਿਆ ਕੇ ਇੱਕ ਹਰ ਰੋਜ਼ 1 ਦਿਓ ਤੇ ਇਸ ਦੇ ਨਾਲ ਹੀ ovamin powder 50 ਗ੍ਰਾਮ ਹਰ ਰੋਜ਼ ਦਿਓ
sir batan khumb kive tyar krye ?
(en)
Punjab
ਬਟਨ ਖੁੰਬ*---ਕੰਪੋਸਟ ਦੀ ਤਿਆਰੀ - ਸਤਬਰ ਮਹੀਨੇ ਦੇ ਅੱਧ ਵਿਚ ਤੂੜੀ ਅਤੇ ਖਾਦਾਂ ਤੋਂ ਕੰਪੋਸਟ ਤਿਆਰ ਕੀਤੀ ਜਾਂਦੀ ਹੈ ਲੋੜੀਂਦੇ ਤੱਤ--- ਤੂੜੀ 300 ਕਿਲੋ,15 ਕਿਲੋ ਚੋਕਰ , 9 ਕਿਲੋ ਕਿਸਾਨ ਖਾਦ ,3 ਕਿਲੋ ਯੂਰੀਆ ,3 ਕਿਲੋ ਸੁਪਰਫਾਸਫੇਟ,3 ਕਿਲੋ ਮਿਊਰੇਟ ਆਫ ਪੋਟਾਸ,5 ਕਿਲੋ ਸੀਰਾ ,30 ਕਿਲੋ ਜਿਪਸਮ,250 ਗ੍ਰਾਮ ਲਿਡੇਨ (5%) ਧੂੜਾ ਅਤੇ ਫਿਊਰਾਡਾਨ (3 ਜੀ) 150 ਗ੍ਰਾਮ ( 9 ਕਿਲੋ ਕਿਸਾਨ ਖਾਦ ਅਤੇ 3 ਕਿਲੋ ਸੁਪਰਫਾਸਫੇਟ ਦੀ ਥਾਂ ਇਕ ਕਿਲੋ ਡੀ ਏ ਪੀ ਅਤੇ6.5 ਕਿਲੋ ਯੂਰੀਆ ਪਾਏ ਜਾ ਸਕਦੇ ਹਨ ) ਢੇਰ ਲਗਾਉਣਾ----- ਤੂੜੀ ਨੂੰ ਪੱਕੇ ਫਰਸ਼ ਤੇ ਖਿਲਾਰ ਕੇ ਸਾਫ ਪਾਣੀ ਨਾਲ 48 ਘੰਟਿਆ ਲਈ ਗਿਲਾ ਕਰੋ ਖਾਦਾਂ ਅਤੇ ਚੋਕਰ ਰਲਾ ਕੇ 24 ਘੰਟੇ ਲਈ ਸਿਲ ਰੱਖੋ ਫੇਰ ਇਸ ਖਾਦਾਂ ਅਤੇ ਚੋਕਰ ਤੇ ਮਿਸ਼ਰਣ ਨੂੰ ਗਿਲੀ ਤੂੜੀ ਉਪਰ ਖਿਲਾਰ ਕੇ ਤੰਗਲੀ ਨਾਲ ਫਰੋਲੋ ਅਤੇ 3 ਫਟਿਆ ਦੀ ਮਦਦ ਨਾਲ ਇਕ 5×5×5 ਫੁਟ ਦਾ ਢੇਰ ਲਗਾ ਕੇ ਫੱਟੇ ਹਟਾ ਦਿਓ ਢੇਰ ਦੀ ਪਲਟੀ ------- ਢੇਰ ਨੂੰ ਸੱਤ ਵਾਰ ,ਪਹਿਲਾ 3 ਵਾਰ ਹਰ ਚੌਥੇ ਦਿਨ ਅਤੇ ਫਿਰ ਚਾਰ ਵਾਰ ਹਰ ਤੀਜੇ ਦਿਨ ਪਲਟੋ ਸੀਰਾ , ਜਿਪਸਮ , ਫਿਊਰਾਡਨ ਅਤੇ ਲਿਡੇਨ ਨੂੰ ਪਹਿਲੀ ,ਤੀਜੀ,ਛੇਵੀ ਅਤੇ ਸਤਵੀ ਪਲਟੀ ਤੇ ਪਾਓ ਇਸ ਤਰਾਂ 24 ਦਿਨਾਂ ਵਿਚ ਕੰਪੋਸਟ ਤਿਆਰ ਕੀਤੀ ਜਾਂਦੀ ਹੈ ਤੂੜੀ ਦੇ ਨਾਲ ਪਰਾਲੀ ਕੁਤਰ ਕੇ (2-5ਇੰਚ) 1:1 ਜਾ 1:2 (ਭਾਰ/ਭਾਰ) ਹਿਸੇ ਵਿਚ ਪਈ ਜਾ ਸਕਦੀ ਹੈ ਪਰਾਲੀ 8 ਵੇ ਦਿਨ ਪਾਉਣੀ ਚਾਹੀਦੀ ਹੈ ਪਾਸਚੁਰੀਕਰਨ ਵਿਧੀ-- ਲੋੜੀਂਦੀ ਸਮਗਰੀ----- ਤੂੜੀ 1000 ਕਿਲੋ ,ਮੁਰਗੀਆਂ ਦੀ ਖਾਦ 400 ਕਿਲੋ ਚੋਕਰ 70 ਕਿਲੋ ,ਜਿਪਸਮ 40 ਕਿਲੋ,ਅਤੇ ਯੂਰੀਆ 15 ਕਿਲੋ ਢੇਰ ਲਗਾਉਣਾ---- ਤੂੜੀ ਨੂੰ ਪੱਕੇ ਫਰਸ਼ ਤੇ ਚਾਰ ਦਿਨ ਤੱਕ ਗਿਲਾ ਕਰੋ ਮੁਰਗੀਆਂ ਦੀ ਖਾਦ ,ਚੋਕਰ ਅਤੇ ਯੂਰੀਆ ਗਿਲੀ ਤੂੜੀ ਵਿਚ ਰਲਾ ਕੇ ਇਕ ਢੇਰ (5 ਚੋੜਾ ਤੇ 5 ਉਂਚਾ ) ਬਣਾਓ ਢੇਰ ਦੀ ਪਲਟੀ ਅਤੇ ਪਸਚੁਰੀਕਰਨ------- ਢੇਰ ਨੂੰ ਚਾਰ ਵਾਰ 2,4,6 ਅਤੇ8 ਵੇ ਦਿਨ ਪਲਟੋ ਦੂਜੀ ਪਲਟੀ ਵਿਚ ਜਿਪਸਮ ਰਲਾਓ 8 ਦਿਨਾਂ ਬਾਅਦ ਤੂੜੀ ਨੂੰ ਪਸਚੁਰੀਕਰਨ ਕਮਰੇ ਵਿਚ ਲੈ ਜਾਓ ਪਸਚੁਰੀਕਰਨ ਕਮਰੇ ਦਾ ਤਾਪਮਾਨ ਦੂਜੇ ਦਿਨ 65ਸੈ ਤੇ 8 ਘੰਟੇ ਲਈ ਵਧਾਓ ਫਿਰ ਤਾਪਮਾਨ ਨੂੰ 42-45ਸੈ ਤੱਕ ਪੰਜ ਦਿਨ ਲਈ ਰੱਖੋ ਕੰਪੋਸਟ 15 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ ਕੰਪੋਸਟ ਨੂੰ ਠੰਡਾ (25ਸੈ)ਕਰ ਕੇ ਖ਼ੂਬਾਂ ਦੀ ਬਿਜਾਈ ਕਰ ਦਿਓ ਖੁੰਬਾ ਦੀ ਬਿਜਾਈ --- ਕੰਪੋਸਟ ਦੇ ਢੇਰ ਨੂੰ ਖੋਲ ਕੇ ਠੰਡਾ ਕੀਤਾ ਜਾਂਦਾ ਹੈ ਫਿਰ ਉਸ ਵਿਚ ਨਮੀ(65-88%) ਅਤੇ ਪੀ ਐਚ (7.5-8.2) ਦੀ ਪਰਖ ਕੀਤੀ ਜਾਂਦੀ ਹੈ ਟਰੇਅ ਜਾ ਲਿਫਾਫਿਆਂ ਵਿਚ ਬੀਜ 300 ਗ੍ਰਾਮ ਪ੍ਰਤੀ ਵਰਗ ਮੀਟਰ ਦੇ ਹਿਸਾਬ 7 ਇੰਚ ਕੰਪੋਸਟ ਵਿਚ ਰਲਾਇਆ ਜਾਂਦਾ ਹੈ ਬੀਜ ਰਲੀ ਕੰਪੋਸਟ ਨੂੰ ਅਖਬਾਰ ਨਾਲ ਢੱਕ ਦਿਤਾ ਜਾਂਦਾ ਹੈ ਇਸ ਉਪਰ ਹਰ ਰੋਜ ਹਲਕਾ ਜਿਹਾ ਪਾਣੀ ਦਾ ਛਿੜਕਾ ਕੀਤਾ ਜਾਂਦਾ ਹੈ ਕੇਸਿੰਗ-------- ਬਿਜਾਈ ਤੋਂ 2-3 ਹਫਤਿਆਂ ਬਾਅਦ ਕੰਪੋਸਟ ਉਤੋਂ ਅਖਬਾਰ ਲਾਹ ਕੇ ਕੇਸਿੰਗ ਦੀ 1.5 ਦੀ ਤਹਿ ਲਗਾ ਦਿਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿੱਟੀ(4:1) ਹੁੰਦੀ ਹੈ ਜੋ ਕਿ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ ਖੁੰਬਾ ਦਾ ਫੁੱਟਣਾ--- ਕੇਸਿੰਗ ਦੇ 2 ਹਫਤੇ ਬਾਅਦ ਛੋਟੇ ਛੋਟੇ ਸਫੇਦ ਕਿਣਕੇ ਦਿਖਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਖ਼ੂਬਾਂ ਦਾ ਆਕਾਰ ਲੈ ਲੈਂਦੇ ਹਨ ਇਸ ਵੇਲੇ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਤੱਕ ਵਧਾ ਦਿੱਤਾ ਜਾਂਦਾ ਹੈ ਖੁੰਬਾ ਦੀ ਤੁੜਾਈ----- ਖ਼ੂਬਾਂ ਹਰ ਰੋਜ ਇਕ ਸਮੇ ਤੇ ਤੋੜੀਆਂ ਜਾ ਸਕਦੀਆਂ ਹਨ ਖ਼ੂਬਾਂ ਨੂੰ ਟੋਪੀ ਤੋਂ ਪਕੜ ਕੇ ਹਲਕਾ ਜਿਹਾ ਦਬਾ ਕੇ ਘੁਮਾਓ ਅਤੇ ਉਪਰ ਖਿੱਚ ਲਵੋ ਹੇਠਲਾ ਮਿੱਟੀ ਵਾਲਾ ਹਿਸਾਂ ਚਾਕੂ ਨਾਲ ਕੱਟ ਦਵੋ ਪਾਣੀ ਅਤੇ ਹਵਾ ਦਾ ਸੰਚਾਰ ------ ਬਿਜਾਈ ਤੋਂ ਬਾਅਦ ਹਰ ਰੋਜ ਪਾਣੀ ਦਾ ਛਿੜਕਾ ਕੀਤਾ ਜਾਂਦਾ ਹੈ ਖ਼ੂਬਾਂ ਫੁਟਨ ਤੋਂ ਬਾਅਦਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਤੱਕ ਵਧਾ ਦਿੱਤਾ ਜਾਂਦਾ ਹੈ
Aalooa di bijayi ton le ke putan tak kehdi-kehdi jruri tat ja koi hor spray te kinne time te krni chahidi hai ?
(en)
Punjab
ਆਲੂਆਂ ਵਿੱਚ ਜੈਵਿਕ ਖਾਦ-ਆਲੂ ਬੀਜਣ ਸਮੇਂ ਕਨਸ਼ੋਰਸ਼ੀਅਮ ਜੀਵਾਣੂ ਖਾਦ 4 ਕਿਲੋ ਪ੍ਰਤੀ ਏਕੜ ਨੂੰ ਮਿੱਟੀ ਵਿਚ ਰਲਾ ਕੇ ਪਾਉਣ ਨਾਲ ਆਲੂ ਦਾ ਝਾੜ ਵਧਦਾ ਹੈ ਅਤੇ ਨਾਲ ਹੀ ਜਮੀਨ ਦੀ ਸਿਹਤ ਵਿਚ ਸੁਧਾਰ ਹੁੰਦਾ ਹੈ 20 ਟਨ ਗੋਹੇ ਦੀ ਰੂੜੀ, ਰੂੜੀ ਦੀ ਖਾਦ 10-15 ਦਿਨ ਪਹਿਲਾਂ ਪਾਓ 83 ਕਿਲੋ ਯੂਰੀਆ, 155 ਕਿਲੋ ਸੁਪਰਫਾਸਫੇਟ,40 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਸਮੇਂ ਪਾ ਸਕਦੇ ਹੋ 82 ਕਿਲੋ ਯੂਰੀਆ ਮਿੱਟੀ ਚੜਾਉਣ ਸਮੇਂ ਪਾਓ ਬਾਇਓਜ਼ਾਈਮ ਦੀ ਵਰਤੋਂ -ਬਾਇਓਜ਼ਾਈਮ ਦੇ ਕਿਣਕੇ 8 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਹਿਲਾਂ ਅਾਲੂਆਂ ਦੀ ਬਿਜਾਈ ਸਮੇਂ ਅਤੇ ਫਿਰ 8ਕਿਲੋ ਪ੍ਰਤੀ ਏਕੜ ਮਿੱਟੀ ਚੜਾਉਣ ਸਮੇਂ ਪਾਓ ਬਿਜਾਈ ਤੋਂ 25-30 ਦਿਨਾਂ ਬਾਅਦ ਮਿੱਟੀ ਚੜਾਉਣੀ ਚਾਹੀਦੀ ਹੈ
sir cow ne dalia kha leyya 4din to uthh nahi rahi koi hall dasso ?
(en)
Punjab
iss nu tuci Digamax powder 50gm rojana deo , isde nal Anabolite liqued 100-100ml swere sham deo , iss nal farak paan lgg jawega..
ਮੇਰੇ ਕੋਲ ਨੀਲੀ ਰਾਵੀ ਝੋਟੀ ਹੈ ਤਿੰਨ ਸਾਲ ਦੀ ਉਸ ਨੇ ਹੀਟ ਨਹੀ ਕੱਢ ਰਹੀ ਮੈ ਉਸ ਵਾਸਤੇ 10 ਕਿਲੋ ਬੜੇਮੇ ਤੇ 10 ਕਿਲੋ ਗੁੜ ਲਿਆਉਣ ਦਾ ਹੈ ਤੇ ਉਸ ਨੂੰ ਕਿਸ ਢੰਗ ਨਾਲ ਦੇਵਾ ਝੋਟੀ ਥੋੜੀ ਕਮਜ਼ੋਰ ਵੀ ਹੈ ਤੇ ਹੋਰ ਇਸ ਨੂੰ ਕੀ ਦੇ ਸਕਦੇ ਹਾ ਤਾ ਜੋ ਹੀਟ ਵਧੀਆ ਕੱਡੇ ਤੇ ਗੱਭਣ ਹੋ ਸਕੇ ?
(en)
Punjab
ਤੁਸੀ ਮੱਝ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 100 ਗ੍ਰਾਮ ਦਿਓ , ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ ਰੋਜਾਨਾ 1 ਗੋਲੀ ਦੇਣੀ ਹੈ , ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਮੱਝ ਹੀਟ ਵਿਚ ਨਹੀਂ ਆਉਂਦੀ ਤਾਂ ਤੁਸੀ Ovalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਮੱਝ ਨੂੰ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ...
Rajasthan
ਪਸ਼ੂ ਨੂੰ ਹੀਟ ਵਿੱਚ ਲਿਆਉਣ ਲਈ ਪੰਸਾਰੀ ਦੀ ਦੁਕਾਨ ਤੋਂ ਜੈਫਲ ਦੇ ਤਿੰਨ ਪੀਸ ਲੈ ਆਵੋ ਉਸ ਤੋਂ ਬਾਅਦ ਇਸ ਨੂੰ ਗਰਮ ਕਰਕੇ ਭੁੰਨ ਲਵੋ ਜਿਸ ਨਾਲ ਇਹ ਨਰਮ ਹੋ ਜਾਵੇਗਾ ਜੈਫਲ ਦਾ ਇੱਕ ਪੀਸ ਭੁੰਨ ਕੇ ਬਰੀਕ ਕਰ ਲਓ ਉਸ ਤੋਂ ਬਾਅਦ ਇਸਨੂੰ ਆਟੇ ਦੇ ਪੇੜੇ ਦੇ ਉੱਪਰ ਗੁੜ ਲਗਾ ਕੇ ਖਵਾ ਦਿਓ ਇਸ ਤਰਾਂ ਲਗਾਤਾਰ ਤਿੰਨ ਦਿਨ ਤੱਕ ਖਵਾਓ ਉਸ ਨਾਲ ਵੀ ਪਸ਼ੂ ਹੀਟ ਵਿੱਚ ਆ ਜਾਵੇਗਾ ਜਾਂ ਫਿਰ ਤੁਸੀ ਵੜੇਵੇ ਰਾਤ ਨੂੰ ਭਿੳੈ ਦਿਓ ਤੇ ਸਵੇਰੇ 100 ਗ੍ਰਾਮ ਗੁੜ ਮਿਲਾ ਕੇ ਪਸ਼ੂ ਨੂੰ ਖਵਾ ਦਿਓ ਬਾਕੀ ਤੁਸੀ ਡਾਈਟ ਦਾ ਸਹੀ ਖਿਆਲ ਰੱਖੋ[
ਕੀ ਮੁਰਗੀ ਪਾਲਣ ਦੇ ਨਾਲ ਨਾਲ ਮੱਛੀ ਪਾਲਣ ਦਾ ਧੰਦਾ ਹੋ ਸਕਦਾ ਹੈ ?
(en)
Punjab
ਹਾਜੀ ਮੁਰਗੀ ਪਾਲਣ ਦੇ ਨਾਲ ਮੱਛੀ ਪਾਲਣ ਦਾ ਕੰਮ ਕੀਤਾ ਜਾ ਸਕਦਾ ਹੈ ਜੇਕਰ ਇਸ ਲਈ ਮਾਡਲ ਦੇਖਣਾ ਹੈ ਤਾਂ ਕ੍ਰਿਸ਼ੀ ਵਿਗਿਆਨ ਕੇਂਦਰ ਨੂਰਮਹਿਲ ਵਿੱਚ ਇਸਦ ਮਾਡਲ ਬਣਾਇਆ ਗਿਆ ਹੈ ਉੇੱਥੋ ਜਾ ਕੇ ਦੇਖ ਸਕਦੇ ਹੋ ਇਸ ਮਾਡਲ ਦੀ ਵੀਡੀਓ ਦੇਖਣ ਲਈ ਇਸ ਲਿੰਕ ਤੇ ਕਲਿੱਕ ਕਰੋ https://www.youtube.com/watch v=zvETIzlggPA&t=12s
ਸਰ ਮੱਝ ਦੁੱਧ ਨਹੀ ਰਲੀ ਉਸ ਨੇ ਤਾਰਾ ਵੀ ਨਹੀ ਦਿੱਤੀਆ 5 ਮਹੀਨੇ ਹੋ ਗਏ ਸੂਈ ਨੂੰ ਉਸ ਨੂੰ agrimin ਵੀ ਦੇ ਦਿਤਾ farticare c tablet ਵੀ ਦੇ ਦਿਤੀਆ ਅਤੇ vetmate injection ਵੀ ਲਾ ਦਿਤਾ ਪਰ ਕੋਈ ਫਾਈਦਾ ਕੋਈ ਇਲਾਜ ਦੱਸੋ ?
(en)
iss nu tuci TUNE-H injection 10ml lgwao , iss nal heet vich aa jawegi jekar nhi auundi tan 10 din de farak nal dubara repeat kro ...
sir buffalo milk ni laundi kina kina time koi hall daso ?
(en)
Punjab
ਤੁਸੀ ਮੱਝ ਨੂੰ milko-milk ਦਵਾਈ ਦੇਣੀ ਸ਼ੁਰੂ ਕਰੋ ਇਸਦੇ ਨਾਲ ਤੁਸੀ lactomood ਹੋਮਿਓਪੈਥਿਕ ਦਵਾਈ ਵੀ ਦੇਣੀ ਸ਼ੁਰੂ ਕਰੋ , ਇਸਦੀਆਂ 10 ਬੂੰਦਾਂ ਰੋਟੀ ਦੇ ਰੱਖਕੇ ਦਿਨ ਵਿਚ 3 ਵਾਰ ਦਿਓ ਇਸਨੂੰ ਚਾਰਾ ਪਾਉਣ ਤੋਂ 1 ਘੰਟਾ ਪਹਿਲਾ ਦਿਓ , ਜਾ ਤੁਸੀ Nt-stress ਦਵਾਈ ਵੀ ਦੇ ਸਕਦੇ ਹੋ , ਇਸਨੂੰ ਤੁਸੀ 50 ਗ੍ਰਾਮ ਰੋਜਾਨਾ ਦਿਓ ਇਸ ਨਾਲ ਫਰਕ ਪੈ ਜਾਵੇਗਾ
sr kya goat farming or pig farming mai subsidhi milti hai ?
(en)
Punjab
ਪਿਛਲੇ ਕੁੱਝ ਸਮੇਂ ਤੋਂ ਲੋਨ ਦੇ ਕੇਸ ਜਿਆਦਾ ਡਿਫਾਲਟਰ ਹੋਣ ਕਾਰਨ ਪੰਜਾਬ ਸਟੇਟ ਵਿੱਚ ਬੱਕਰੀ ਪਾਲਣ ਤੇ ਕੋਈ ਲੋਨ ਪਾਸ ਨਹੀ ਕੀਤਾ ਜਾ ਰਿਹਾ ਹੈ ਤੇ ਸੂਰ ਪਾਲਣ ਦਾ ਲੋਨ ਤਾਂ ਮਿਲਦਾ ਹੈ ਜੇਕਰ ਤੁਹਾਡੇ ਕੋਲ ਸੂ੍ਰ ਪਾਲਣ ਦਾ ਟ੍ਰੇਨਿੰਗ ਸਰਟੀਫਿਕੇਟ ਹੈ ਤੇ ਤੁਸੀ ਆਪਣਾ ਬੈਕ ਖਾਤਾ ਸਹੀ ਤਰੀਕੇ ਨਾਲ ਚਲ ਰਹੇ ਹੋਂ ਤੇ ਉਸ ਵਿੱਚ ਪੈਸਿਆ ਦਾ ਲੈਣ ਦੇਣ ਸਹੀ ਚੱਲਦਾ ਹੈ ਤਾਂ ਤੁਸੀ ਇਸ ਬਾਰੇ ਆਪਣੇ ਬੈਕ ਮੈਨੇਜ਼ਰ ਨਾਲ ਗੱਲ ਕਰ ਸਕਦੇ ਹੋ
Punjab
sr kya sabsidhi v mile ja nhii
Punjab
pig farm par subsidy hai.
kya himachal k sirmour disst k shillai tel mein hum afriken boer goats ko pall sekte hai aur agar han to hum inko keha se kherid sekte hai pure goats ?
(en)
Punjab
Boer Goat South Africa की नसल है इंडिया में एक है कई जगहों पर पर पाली जाती है पर महंगी होने के कारन इसकी मार्किट ज्यादा नहीं है लेकिन आप हिमाचल में बोयर बकरी पाल सकते है इसमें कोई दिक्कत नहीं है बोयर बकरी खरीदने के लिए आप इस नंबर पर 8879809944 (asif) संपर्क कर सकते हैं
m45 ਦੀ ਗੋਭੀ ਵਿੱਚ ਸਪ੍ਰੇ ਕਰਨ ਤੋਂ ਬਾਅਦ ਕਿੰਨੇ ਸਮੇਂ ਵਿੱਚ ਪਾਣੀ ਦੇ ਸਕਦੇ ਹਾਂ ਸਾਡੀ ਗੋਭੀ ਨੁੰ ਸੋਕਾ ਵੀ ਮਾਰ ਰਿਹਾ ਹੈ ?
(en)
Punjab
ਗੋਭੀ ਵਿੱਚ M-45 ਦੀ ਸਪਰੇਅ ਕਰਨ ਤੋਂ ਬਾਅਦ ਖੇਤ ਵਿਚ ਲੋੜ ਅਨੁਸਾਰ ਪਾਣੀ ਲਗਾ ਸਕਦੇ ਹੋ ਜੇਕਰ ਸੋਕਾ ਲਗ ਰਿਹਾ ਹੈ ਤਾਂ ਸਪਰੇਅ ਕਰਨ ਤੋਂ 2-3 ਘੰਟੇ ਬਾਅਦ ਪਾਣੀ ਲਗਾ ਸਕਦੇ ਹੋ
Punjab
m45 ਸਪਰੇ ਮਾਰੀ ਹੀ ਕਿਉ ਆ ਵੀਰ ਖਾਣ ਵਾਲੀਆ ਫਸਲਾ ਤਾ ਆਪਾ ਜਹਿਰ ਮੁਕਤ ਕਰੀਏ
ਮੈਂ ਦੁੱਧ ਦਾ ਖੋਆ ਤਿਆਰ ਕਰਨ ਦਾ ਕੰਮ ਸੁਰੂ ਕਰ ਰਿਹਾ ਹਾਂ ਇਸ ਦੀ ਮਾਰਕਿਟੰਗ ਬਾਰੇ ਜਾਣਕਾਰੀ ਦਿਓ ਮੋਬਾਇਲ ਨੰਬਰ ਵੀ ਮਿਲ ਜਾਵੇ ?
(en)
ਧੰਨਵਾਦ ਸਰ ਜੀ
ਸਰ ਜੀ ਪਿਉਰ ਗਿਰ ਗਾਂ ਅਤੇ ਸਾਹੀਵਾਲ ਕਿਥੋਂ ਮਿਲੇਗੀ ਕਿਨੇ ਰੁਪਏ ਦੀ ਮਿਲਣ ਸਕਦੀਆਂ ਹਨ ਕੋਈ ਕੁਟੈਕਟ ਨੰਬਰ ਦੱਸੋ ?
(en)
Punjab
Gir ja sahiwal punjab vich khreedan lai tusi Gulam Ashraf 9915672525 nal samparak kar sakde ho.
Eh medicine kis layi aa g ?
(en)
Punjab
iss vich jo powder hai ohh antria di sooj , shidi , liver nu set rkhda hai , iss nal hajam v set rehnda hai , pashu vdia growth krda hai atte bolus dewormnig lyi usee hundi hai , iss nal peet vich kirre khtam hunde hai jiss nal pashu di khurak sahi trah sarrir nu lggdi hai ..
sir than bnnd hunda hai atte dudh auuuna bnnd ho jnda hai dwai dso ?
(en)
Punjab
Os nu powder patasium iodide 20gm 7gm rojana 6din takk deo powder Mamidum 50gm rojana 5 din tak deo nall hi Injection Vitame-H 5ml Injection Ifer-H 5ml ekk din chadd ke 5 Injection lao
npk 13045 aalu kachhi putayi krni hai te usnu sprey kinne tym phla krni chahidi aa jo sanu chnga jhad mil ske aalu mote ho skn ?
(en)
ਮੋਟੇ ਆਲੂਆਂ ਦੀ ਪੈਦਾਵਾਰ ਲਈ, 13:0:45 ਦੀ 2 ਕਿਲੋ ਅਤੇ ਮੈਗਨੀਸ਼ੀਅਮ ਈ ਡੀ ਟੀ ਏ 100 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ ਬਿਮਾਰੀਆਂ ਦੇ ਹਮਲੇ ਨੂੰ ਰੋਕਣ ਲਈ ਉੱਲੀਨਾਸ਼ਕ ਪ੍ਰੋਪਿਨੇਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਪਾਓ ਆਲੂਆਂ ਦਾ ਆਕਾਰ ਅਤੇ ਗਿਣਤੀ ਵਧਾਉਣ ਲਈ ਹਿਊਮਿਕ ਐਸਿਡ (12%) 3 ਗ੍ਰਾਮ+ਐੱਮ ਏ ਪੀ 12:61:0 ਦੀ 8 ਗ੍ਰਾਮ ਜਾਂ ਡੀ ਏ ਪੀ 15 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਪੌਦੇ ਦੇ ਵਾਧੇ ਸਮੇਂ ਕਰੋ ਇਸਦੀ ਸਪਰੇ ਤੁਸੀ 15 ਦਿਨਾਂ ਦੇ ਫ਼ਾਸਲੇ ਤੇ ਕਰ ਸਕਦੇ ਹੋ
ਸੌਂਫ ਦੀ ਖੇਤੀ ਕਰਨੀ ਹੋਵੇ ਤਾਂ ਦਸੋ ਕਿਨਾਂ ਬੀਜ ਪਵੇਗਾ ਤੇ ਬਿਹਾੲੀ ਦਾ ਕਿ ਸਮਾਂ ਹੈ ?
(en)
Punjab
ਸੌਂਫ ਦੀ ਬਿਜਾਈ ਅਕਤੂਬਰ ਦੇ ਦੂਸਰੇ ਪੰਦਰਵਾੜੇ ਵਿੱਚ ਹੁੰਦੀ ਹੈ ਸੌਂਫ ਦਾ ਬੀਜ 4 ਕਿਲੋ ਪ੍ਰਤੀ ਏਕੜ ਪੈਂਦਾ ਹੈ
Thanx sir
sir ik beetal bakkri two bache Vali kinne rupees Di molecular ?
(en)
Punjab
hnji eh bakri di purety de depend karda hai. tusi 9815684401 number te call kar lavo tohanu beetal bakri v pure mil javegi te hor jankari vi de diti javegi ji.
सर टाटा कंपनी का व्हीट सीड्स कैसा ह् ?
(en)
TATA company ke products ache aate hai..ina agar wheat ka seed le rhe ho toh kirpa uska saath mein bill jrur le tan jo agar apko iss mein koi problem aati hai atoh aage ja ke app iss ka claim kr ske....
hello ji. boht boht dhanwaad tuhada virender singh ji. tuhadi sulaah naal mein Kanak beej k oss vech pendimethalin@1ltr di sapray keeti hai. jis naal mere jo Kanak de naal hi boht sari javii ugg jandi c o bilkul nai hoi. khet vech sirf kanak hi dis di a ess waar boht boht dhanwaad tuhada . meinu hun agge da das deyo k baad vech jo sapray kryi di a ohh kehri kryi jaye te khaad de naal kehri cheez pyi jaye jo kanak peeli na howe panni ton baad ?
(en)
Satnam singh ji jo pendimethalin@1ltr di spray kri hai uss da result 20-25 din tak rhega..jo gulli danda awega ohh 35 dina te awega..ihh sbh ton vaddi ate kanak de lyi nuksandayak cheez hai...kanak nu pehla pani 25 dina ton pehla na lgao...ho ske tan 30 din te ja ke pehla pani lgao...jdo kanal poori aud man jawe uss sme iss nu pani lgauna hai. jdo iss stage te kanak nu pani lgaunde ho tan kanak di growth wdia hundi hai. iss sme kanak de vich pehli urea pao....jo gulli dande wali spray krni hai ohh tuc 35 dina te kr skde ho...ihh spray leader@13gm ja axial@400ml ja puma power@400ml di prati acre de hisab nal spray kro. gulli danda control de vich rhega....
meharbanni veer ji
ਸਰ ਜੀ ਕੱਟਾ ਹੈ 10 ਿਦਨ ਦਾ ਉਸਨੂੰ ਕੀ ਦਈਏ ਕੀ ਉਹ ਠੰਡ ਤੋਂ ਬਚਿਆਂ ਰਹੇ ਅਤੇ ਤੰਦਰੁਸਤ ਰਹੇ ?
(en)
Punjab
ਉਸ ਨੂੰ ਤੁਸੀ ਸਰਦੀਆਂ ਵਿਚ ਸਵੇਰੇ ਜਲਦੀ ਬਾਹਰ ਨਾ ਕੱਢੋ , ਦੁੱਧ ਚੜਣ ਤੇ ਕੱਢਿਆ ਕਰੋ , ਇਸਦੇ ਨਾਲ ਤੁਸੀ ਟਾਈਮ ਟਾਈਮ ਤੇ ਉਸਦੇ ਪੇਟ ਦੇ ਕੀੜਿਆਂ ਲਈ ਦਵਾਈ ਦਿੰਦੇ ਰਹੋ , ਜਿਸ ਨਾਲ ਬੱਚਾ ਜਲਦੀ ਗਰੋਥ ਕਰਦਾ ਹੈ , ਬਾਕੀ ਤੁਸੀ Microtone liqued 5ml ਰੋਜਾਨਾ ਦੇ ਸਕਦੇ ਹੋ ,ਬੱਚਿਆਂ ਲਈ ਇਸ ਹਿਸਾਬ ਨਾਲ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ , ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ.
ਸਰ ਜੀ ਕੱਟਾ ਹੈ 4 ਜਾਂ5 ਮਹੀਨੇ ਦਾ ਤੇ ਪੱਠੇ ਖਾ ਲੈਂਦਾ ਪਰ ਲੱਤਾਂ ਕਮਜ਼ੋਰ ਹਨ ਤੇ ਬੈਠ ਕੇ ਉੱਠਿਆ ਨਹੀਂ ਜਾਂਦਾ ਆਪ ਉਠਾਉਣਾ ਪੈਦਾ ਹੈ ਚੁੱਕ ਕੇ ?
(en)
Punjab
uss nu nerokind injection 10ml ya neroboost injection 10ml lgwane suru kro , uss nu Microtone liqued 20ml rojana dena suru kro , ehh animax pharma company da product hai , iss nal jldi farak paa jawega..
wheat me powry mildew ko kese hta skte h ?
(en)
Chandigarh
जब इस बीमारी का हमला सामने आए तो फसल पर घुलनशील सल्फर 2 ग्राम को 1 लीटर पानी में मिलाकर या 400 ग्राम कार्बेनडाज़िम को प्रति एकड़ में स्प्रे करें गंभीर हालातों मे प्रोपीकोनाज़ोल 1 मि.ली. को प्रति लीटर पानी में मिलाकर स्प्रे करें