Punjab
Search
ssa ji, potash wheat ch kadon pauni chahidi hai g, please guide me ?
(en)
knak di beejayi wele khet tyar karn wele @12-15 kg potash per acre da chitta lga skde ho
ਸਲਫੁਰ ਦਾਣੇਦਰ ਸਹੀ ਰਹਉ ਜਾ ਪਾਊਡਰ ਪਾਊਡਰ ਵਾਲੀ ਨਾਲੇ ਕਿਲੇ ਦੀ ਕੀਨੇ ਕਿੱਲੋ ਪਾਉ ?
(en)
Punjab
ਤੁਸੀ ਦੋਨਾਂ ਵਿੱਚੋ ਕਿਸੇ ਦੀ ਵੀ ਵਰਤੋਂ ਕਰ ਸਕਦੇ ਹੋ ਇਸਦੀ ਮਾਤਰਾ ਇਕ ਏਕੜ ਦੇ ਲਈ 3 ਕਿੱਲੋ ਦਾ ਇਸਤੇਮਾਲ ਕੀਤਾ ਜਾਂਦਾ ਹੈ
sir kodtumme da achar kiwe painda hai pashua vaste ?
(en)
Rajasthan
10 killo kod tume layo, 1 kilo sarfla ( pansari to mill jawega) , 1 kilo namak ( pakistani,kala ,etc.total 4 namak 250 gram ekala ekala pao) ,1/2 killo jwen( 4 kisam di jwenn dukan to mill jawegia),200 gram kali jiri,200 gram karru,200 gram kalli mirch,1 kilo methe. es sara kuj mila ke ik mitti de ghade vich pa ke 10 din pa ke rakho te hillonde raho. fir jado suk geya kad ke powder bna lavo te daily 25 gram dinde raho.
Rajasthan
thanks sir g Hor jankari lai m phone call karuga g m Anupgarh to ha
Rajasthan
Hanji sir kise NE suaal da javav ni Dita pta ni kise nu aachar Kive paii da
sir ji max dwai ko gehu me ker sekte h mendusi ke h ji ye thk rehege ji ?
(en)
Punjab
kirpa karke isde salt da nam daso ja isdi photo bhejo ta jo tuhanu is bare poori jankari diti ja sake.
irrigation recommendations of barley crop?
(en)
Chandigarh
For barley, two or three irrigation are required during its life cycle. Avoid water stress during jointing, booting and heading stage. Moisture stress at this stage will lead to loss in yield. To optimize yield, soil moisture levels should remain above 50% of available moisture in the active root zone from seeding to the soft dough stage. Apply first irrigation at crown root initiation i.e 25 to 30 days after sowing. At panicle emergence stage applies second irrigation.
जाफरी गेंदा कब तक लगा सकते हैं, अभी अगर गेंदा लगाना हो तो कौन सी किस्म बोय सकते है ?
(en)
गेंदे की बिजाई एक वर्ष में कभी भी की जा सकती है बारिश के मौसम में इसकी बिजाई मध्य जून से मध्य जुलाई में करें सर्दियों में इसकी बिजाई मध्य सितंबर से मध्य अक्तूबर में पूरी कर लें African Marigold, French Marigold, Pusa Basanti Gainda, Pusa Narangi Gainda किस्में आप बीज सकते हो
Thanku sir abi pusa narangi pusa banti ki bijai kar sakte h kya time to nhi nikla na
Uttar Pradesh
इसका बीज कहा से प्राप्त किया जा सकता है, इसका रेट प्रति किग्रा क्या होगा?
आलू में जई की रोकथाम के लिए किस दवा का प्रयोग करें ?
(en)
आलू की बिजाई करनी हो तो पहले खेत को तैयार करके खाली खेत में pendimethalin@1ltr को 150 लीटर पानी के साथ मिलाकर प्रति एकड़ के हिसाब से स्प्रे करें यह शुरूआती समय में पुंगरने वाले नदीनों को कंट्रोल कर लेती है यह उस समय तक नदीनों को नहीं उगने देती जब तक आलू पैदा ना हो जाए इसकी स्प्रे आलूओं की बिजाई से एक दिन पहले करनी पड़ती है जब आलूओं का जमाव 10 प्रतिशत तक हो जाए पौधे 5 सै.मी. हो जाए तो इसके विकास के लिए आप sencor@Metribuzin 70 WP (70% w/w) 200ml प्रति एकड़ के हिसाब से स्प्रे करें यह post emergence स्प्रे है यह बाद में उगने वाले नदीनों को कंट्रोल करती है इससे बाद में नदीन पैदा नहीं होते इस दवाई का रिजल्ट अच्छा है
Uttar Pradesh
Thank you Sir
सर मैंने पराली को खेत के अंदर दबा दिया है और 15—20 दिन के बाद गेहूं में कीड़ा लग जाता है तो मैं सिंचाई के साथ कौन सी दवाई का प्रयोग कर सकता हूं ?
(en)
Punjab
Wheat seed ka treatment krke hi beejayi kr skte ho.seed treatment ke liye chloropyriphos 20 EC ko @4 ml per kg ka use kro
Sir sade kol cow aaa 2.5 year oh heat ch nhi aaa rahi koi medicine daso ?
(en)
Punjab
uss nu tuci Agrimin super powder 50 gm dena suru kro , iss nal vdia growth v howegi atte heet vich v aa jawegi ...
onion ch kabadd to bayar Di top star Di spray kar sakda ha
(en)
Punjab
ਜੀ ਨਹੀਂ ਤੁਸੀ ਇਸਦੀ ਵਰਤੋਂ ਨਾ ਕਰੋ ਨਦੀਨਾਂ ਦੇ ਪੁੰਗਰਾਅ ਉਪਰੰਤ ਬਿਜਾਈ ਤੋਂ 7 ਦਿਨ ਬਾਅਦ ਆਕਸੀਫਲੋਰਫੈੱਨ 425 ਮਿ.ਲੀ. ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਨਦੀਨਾਂ ਦੀ ਰੋਕਥਾਮ ਲਈ 2-3 ਗੋਡੀਆਂ ਦੀ ਸਿਫਾਰਸ਼ ਕੀਤੀ ਜਾਂਦੀ ਹੈ ਪਹਿਲੀ ਗੋਡੀ ਬਿਜਾਈ ਤੋਂ ਇੱਕ ਮਹੀਨੇ ਬਾਅਦ ਅਤੇ ਦੂਜੀ ਗੋਡੀ, ਪਹਿਲੀ ਗੋਡੀ ਤੋਂ ਇੱਕ ਮਹੀਨੇ ਬਾਅਦ ਕਰੋ
सर हमारी भैंस के थन में गांठ थी दूध तो निकलता था आपकी एप के द्धारा सवाल पूछा और दवाई दी थी पर गांठ तो ठीक नहीं हुई और पूरे थन से दूध आना बंद हो गया भैंस बेकार हो गई ?
(en)
आप कलमी शोरा 500 ग्राम, जों खार 250 ग्राम, मिठा सोड़ा 250 ग्राम , नुशादर 150 ग्राम, मिठा तेल 2 लीटर , खंड 2 किलो इन सभी चीजों में से पहले खंड की चाशनी बनाकर बीच मिठा तेल डालें और बाकि सामान भी डाल दें इस दवाई का 3 हिस्सो में बराबर बांट दें और इस दवाई को तीन दिन लगातार देनी है पर एक बात का ध्यान रखें कि एक हफ्ते तक शरीर पर तरेल और पानी नहीं पड़ना चाहिए उसे खुशक रखना है इससे ब्याने के बाद गाय का थन चल पड़ेगा , यह देसी तरीका है और इसके साथ आप Ceftroxacin साल्ट के इंजेक्शन लगवायें इसके 3 इंजेक्शन लगवाने हैं और रोजाना 4 ग्राम लगवायें
ਸਰ mop ਪੋਟਾਸ ਕਣਕ ਚ ਪਹਿਲਾ ਪਾਣੀ ਦੇਣ ਸਮੇ ਵੀ ਯੁਰੀਆ ਵਿਚ ਰਲਾ ਕੇ ਪਾ ਸਕਦੇ ?
(en)
Punjab
Mankdeep singh g knak wala khet tyar karn wele 12-15 kg potash per acre da chitta de skde ho.pehle pani wele urea nal mix krke na pao.
sir Muje desi murgi palan Ke bare me karnataka govt. ki kya yojana hai plz bataye ?
(en)
Punjab
Sudam Kamble ji Agar aap murgi palan shuru karna chahte hai, sab se pehle aap murgi palan ki training jrur le ta jo aap ko is ke bare me visthar me jankari mil sake training or yojnao ke lia aap apne jile ke KRISHI VIGYAN KENDRA Contact No. 09448863411, (08332)284978 se samparak kare .
sir fullgobi de growth layi koi spray ?
(en)
isde uper NPK 19:19:19@1 killo nu 150 litre pani vich mila ke prati acre de hisab nal spray karo.isde nl gobhi di growth ho jayegi.
sir 19 19 19 de 2sapray karteya,,,,,, par growth nahe ho rahe,,,,,, 15 November to fruit banan lag jayu
sir majj de 6-7 din hoyee aa tika lwaye nu ate ajj saff te halki niki tarr aayi ki ho sakda ?
(en)
Punjab
iss nu tuci Concimax bolus denia suru kro ,isdi rojana 1 goli deo atte 15 din tak dinde rho , jekar pashu nhi rehaa tan dubara 21 dinn badd heet vich aa jawega , jekar rehh gya hai tan ehna golia nal aandar di infection v khtam howegi ,
ਸਰ ਝੋਟੀ ਦੇ ਸੂਣ ਚ 10 ਦਿਨ ਰਹਿ ਗਏ ਪਰ ਝੋਟੀ ਨੇ ਲੇਵਾ ਨੀ ਵੱਡਾ ਕੀਤਾ ਕੋਈ ਹੱਲ ਦੱਸੋ ਜੀ ?
(en)
Punjab
tuci uss nu Intavita-Nh liqued 10-10ml swere sham deo , isde nal Metabolite powder di rojana 1 puudi deo , iss nal lewa vdiaa ho jawega atte sunn ton badd v de skde ho..
how to make sylage ?
(en)
Chandigarh
• Construct a surface/trench silo (silage storage structure). One cubic meter space / silo can store 500-600 kg of green fodder. • Harvest the crop at 30-35 per cent dry matter (DM) stage. • Wilt the harvested fodder to bring down DM to 30-35 per cent, if required. • Chop the fodder into small pieces of 2-3 cm size. • Fill the chopped fodder into the silo. • Press the chopped fodder in the silo layer by layer of 30-45 cm. • Filling and pressing should be completed as fast as possible. • Use additives during filling of fodder in the silo, if required. • After filling and pressing, seal the silo with thick polyethylene sheet. • Put weight through mud layer/ sand bags/ tyres on the sheet to prevent air flow beneath the sheet. • Open the silo for feeding, minimum after 45 days, as per need.
Haryana
in which position cut the green grass like maize
Haryana
can we make sylage of ( barsim
Kya dragon fruit ko uttar Pradesh ki kisi bhi mitti pee laga sakte hai ?
(en)
Maharashtra
इसे मिट्टी की विभिन्न श्रेणियों में अच्छे से उगाया जा सकता है पर यह अच्छे निकास वाली रेतली मिट्टी जिसमें जैविक तत्व अच्छी मात्रा में हो, में उगाया जाये तो अच्छे परिणाम देती है मिट्टी की पी एच 5.5-7 होनी चाहिए
1121 basmati punjab vich ki rate chalda ?
(en)
Punjab
1121 da rate 3000 to 3500 tak chal raha hai ji.
Shriram de kanak de beej waree daso ji ?
(en)
Maharashtra
shriram dia ihh kyi kisma hnn jiwe ki super 152, 172, 231, 251, 272 etc. ihna kisma da jhaad 65-70 mnn prati acre hunda hai. ate ihna di height 102 cm hundi hai. Ih kisma 100-105 dina de vich 50 % ballyian kadh laindia hnn ate ikk balli de vich 70-75 daane hunde hnn.
sir ehh ki problem ha koi hall daso ?
(en)
Punjab
iss nu tuci Avil injection 10ml , DCR injection 2.5 gm, lgwao , isde nal tuci Bovimin-gl 7ml rojana deni suru kro, iss nal farak paa jawega..
Aalooa de patte ikhathe jehe ho rahe ne isda karan ate treatment dso ?
(en)
isde vich machar chk kro jekar machar maujood hai ta tuc isde uper imidacloprid@60 ml nu 150 litre pani vich mila ke prati acre de hisab nal spray karo.
ਧੰਨਵਾਦ ਜੀ
sexseman is available in Bihar ?
(en)
Punjab
Bihar me sexseman lene ke lia Kamdhenu Cattle Development Address: Rajaura, Bihar 851131, Phone: 099342 20603 se samparak kare.
sir , egg formula name the product kissa ve medical store to nai millia ehh hun kittho milluga tusi dasso sir ?
(en)
Punjab
ਇਸ ਪ੍ਰੋਡਕਟ ਦੀ ਹੋਰ ਜਾਣਕਾਰੀ ਲਈ ਤੁਸੀ 9896040988 ਨੰਬਰ ਤੇ ਮਹੇਸ਼ ਜੀ ਨਾਲ ਗੱਲ ਕਰ ਲਵੋ ਇਹ ਉਪਲੱਬਧ ਕਰਵਾ ਦੇਣਗੇ
kehri nasal de aa eh murge ?
(en)
Uttar Pradesh
hnji isko aise dekhne se breed ka pata nai chal raha ji. iske liye isko khud dekh kar hi bta sakte hai.
sir mataran nu growth vaste kehdi spray karni chaidi aa 20 Oct nu lgaye c ?
(en)
Matran de uper tuc NPK 19:19:19@1 killo nu 150 litre pani vihc mila ke spray karo.isde nal fasl di growth ho jandi hai.
what is name of this caterpillar please give us details of this ?
(en)
Punjab
There is lot of species of caterpillar and it is one of them.This is Tobacco hornworm which belongs to family Sphingidae.
ਮੈਂ ਇੱਕ ਸਵਾਲ ਕੀਤਾ ਸੀ ਜਵਾਬ ਨਹੀਂ ਮਿਲਿਆ ਫਿਰ DBW 173 ਕਿਥੋਂ ਮਿਲੇਗਾ ਤੇ ਇਸ ਦਾ ਔਸਤ ਝਾੜ ਕੀ ਹੈ ?
(en)
Punjab
ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ
ਖੁੰਭਾ ਦੀ ਕਾਸ਼ਤ ਦੀ ਜਾਣਕਾਰੀ ਪ੍ਰਾਪਤ ਕਰਨੀ ਹੈ ਜੀ ਘਰ ਵਿੱਚ ਇਕ ਸੈਡ ਹੈ ਛੋਟਾ ਜਿਹਾ ਉਸ ਵਿੱਚ ਸ਼ੁਰੂ ਕਰਨ ਦੀ ਸੋਚ ਰਿਹਾ ਕੋਈ ਸੰਪਰਕ ਨੰਬਰ ਮਿਲ ਸਕਦਾ ਹੋਵੇ ਤਾਂ ਜ਼ਰੂਰ ਸਾਂਝਾ ਕਰਿਓ ਜੀ ?
(en)
Maharashtra
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ ਇਸ ਬਾਰੇ ਪੂਰੀ ਜਾਣਕਾਰੀ ਲੈਣ ਲਈ ਤੁਸੀ Ashok Vashist 7015136739 ਨਾਲ ਸੰਪਰਕ ਕਰ ਸਕਦੇ ਹੋ
1121 da ki price aa ajj ?
(en)
Punjab
1121 da rate 3000 to 3500 tak chal reha hai ji.
Orbit kanak Bare pta kise nu haryana di aa ?
(en)
Parmpal singh ji ihh kanak kise v university ja kise v sarkari adaayere ton sifarish nahi hai.
west bengal birbhum suri dubraj pur me unnat murgi kaha milega ?
(en)
Punjab
West Bengal me desi murgi lene ke lia aap G. S. Hatching & Supplier 9093257289 se samparak kare.
DBW 173 ਕਿੱਥੋਂ ਮਿਲੇਗਾ ਕੀ ਇਸ ਦਾ ਟਾਈਮ ਹੈਗਾ ਹੁਣ ਬਿਜਾਈ ਵਾਸਤੇ ਦੱਸੋ ?
(en)
Maharashtra
ਹਾਂਜੀ ਤੁਸੀ ਇਸਦੀ ਬਿਜਾਈ ਕਰ ਸਕਦੇ ਹੋ ਤੁਸੀ DBW173 ਦਾ ਬੀਜ ਲੈਣ ਲਈ Brar seed store ludhiana 161 5088210, 161 2461723 ਨਾਲ ਸੰਪਰਕ ਕਰ ਸਕਦੇ ਹੋ
sir mere kol 2 kattiya ne 2 saal diya heat ch nahi aa rahiya ki kita jawe ?
(en)
Punjab
tuci unna nu Agrimin super powder 50 gm rojana dena suru kro , iss nal vdiaa growth howegi atte ohh apne timee te heet vich aa jangia , bakki jddo unna da weight 3 quantal ho jawe uddo he tikka bhrwao , tuci ehh powder dinde rho , iss nal growth ho jawegi ..
murgi kaha milegi ?
(en)
Uttar Pradesh
aapko konsi breed kimurgi chahiye
pure organic seed of okra chaiye vo Kisi ke pass hai to dena ?
(en)
Punjab
Organic seed len lai tusi liveorganic 9873937528 se sampark kar sakte hai.
Haryana
sir Haryana me sirsa jila se bhi Kisi ke pas h kya
ਗਾਂ ਦਾ ਲੇਵਾ ਬਹੁਤ ਹੈ ਪਰ ਦੁਧ ਘਟ ਦੇਂਦੀ ਹੈ ਅਤੇ ਚੁਆਈ ਵੇਲੇ ਹਿਲਦੀ ਬਹੁਤ ਹੈ ?
(en)
Punjab
ਤੁਸੀ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ , ਇਸਦੀਆਂ 10-10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਓ , ਇਸਦੇ ਨਾਲ ਤੁਸੀ Anti stress ਦਵਾਈ ਦੀ ਗੋਲੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ ਦਿਓ , ਜਾਂ ਤੁਸੀ Stress-ess liqued 50ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਵੀ ਫਰਕ ਪੈ ਜਾਵੇਗਾ, ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੀ ਵੱਧ ਜਾਵੇਗਾ
sir gehu ka 231 bej hai ji yej ketna niklta hai ji ek ekad mai ?
(en)
Punjab
super 231 shri ram di kism hai. isdi ostn height 103-105cm hai. eh kism lgbhag 97 dina vich 50% baliya kadh laindi hai. eh pili kungi da mukabla krdi hai. isde dane sakht ate mote hunde hn.is kism da jhaad 65-70 mnn prati acre hai.
sir meri gajar di fasal nu 2 mahine ho gye hai per gajar puuri lal nhi hundi hai , ehh photo vich ha iss trah hai , iss vare dso ki paya jawe ?
(en)
Maharashtra
kirpa karke isdi kisam daso kyuki isdi kisam de hisab nal isda rang aunda hai.
onion ch bayar top star Di spray kar sakda ha full jankari daso ?
(en)
Maharashtra
kripya aap yeh btaye ke onion men konsi dikkat aa rahi hai taki aapko iske bare men poori jankari di ja sake.
Dear sir From last 2 years i am facing this issue in whole orchard. This issue in all fruits not even a single fruit is ok . Plz suggest solution for 20 plants crop. ? Regards Ajay singh
(en)
Maharashtra
It is due to fruit fly.females lay eggs below epidermis of young fruits. Later on maggots feed on pulp afterward fruits starts rotting and get drop.If orchards are having history of fruit fly, avoid taking rainy season crop. Do harvesting at right time. Avoid delay in harvesting. Remove and destroyed infested branches, fruits away from field. Take spray of Fenvalerate@80ml in 150Ltr of water at weekly intervals on fruit ripening. Harvest should be done after third day of spraying.
वो स्टाम्प दवाई नहीं है वो तो zedua है ?
(en)
Deepak kumar g kirpa apna swaal vistar se puche tan jo apko iss ki jankari di ja ske.
pehli sinchai 25 din bad krni hai buaai ke toh sinchai se pahle kon c dwai dalen kharptwar ke liye dono type ke kharptwar hai ?
(en)
Maharashtra
नुकसान से बचने के लिए पैंडीमैथालीन स्टांप (30 ई.सी.) 1 लीटर को 200 लीटर पानी के घोल में मिलाके बीजने के 0-3 दिनों के अंदर अंदर छिड़काव करना चाहिए चौड़े पत्तों वाले नदीनों की रोकथाम: चौड़े पत्तों वाले नदीनों की रोकथाम के लिए बिजाई के 25-30 दिनों के बाद 2,4-डी 200-400 ग्राम को प्रति एकड़ में डालें जब फसल को पहला पानी लग जाए तो जड़ें बनने के समय चौड़े पत्तों वाले नदीनों को रोकने के लिए फलूरोक्सीपर 80-240 ग्राम प्रति एकड़ में डालना 2,4-डी के स्थान पर अच्छा विकल्प है जब मिट्टी में र्प्याप्त नमी मौजूद हो तो नदीननाश्क, पहले और बाद में की जाने वाली दोनों स्प्रे का प्रयोग करें स्प्रे साफ और धूप वाले दिनों में करें नदीनों का फसल में मिलना एक बहुत बड़ी समस्या है इसके लिए 30-35 दिनों में क्लोडिनाफॉप प्रॉपरज़िल + मैटसलफिउरॉन - मिथाइल बना बनाया + 500 मि.ली. सरफकटैंट 200 लीटर पानी में डालकर प्रति एकड़ में स्प्रे करें
ਡਾਕਟਰ ਸ਼ਾਬ ਇੱਕ ਔਨਸ਼ਰ ਝੋਟੀ ੪. ੫ ਵਾਰ ਨਵੀ ਕਰਵਾਉਣ ਤੋਂ ਬਾਅਦ ਵੀ ਨਹੀਂ ਖਲੋਦੀ ਕੋਈ ਹਲ ?
(en)
Punjab
ਤੁਸੀ ਉਸਦੀ ਬੱਚੇਦਾਨੀ ਵਿਚ metricef-iu ਦਵਾਈ 2 ਦਿਨ ਲਗਾਤਾਰ ਭਰਵਾਓ ਅਤੇ ਨਾਲ ਹੀ Agrimin-i ਗੋਲੀਆਂ ਦਿਓ ਰੋਜਾਨਾ 1 ਗੋਲੀ ਅਤੇ 21 ਦਿਨ ਤਕ ਦਿਓ , ਫਿਰ ਜੱਦੋ ਅਗਲੀ ਵਾਰ ਹੀਟ ਵਿਚ ਆਵੇਗੀ ਤਾਂ ਉਸਦੀ AI ਕਰਵਾ ਕੇ Pregstay gold ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਰਹਿ ਜਾਵੇਗੀ ..
alovera di kheti krni hai ki kriye ?
(en)
Maharashtra
ਐਲੋਵੀਰਾ ਦੀ ਵਰਤੋ ਆਯੂਰਵੈਦਿਕ ਦਵਾਈਆਂ ਵਿੱਚ ਵੱਡੇ ਪੱਧਰ ਤੇ ਹੁੰਦੀ ਹੈ ਅੱਜਕਲ ਕਈ ਨੇਸ਼ਨਲ ਅਤੇ ਇੰਟਰ ਨੇਸ਼ਨਲ ਕੰਪਨਿਆ ਇਸਦੀ ਵਰਤੋ ਚਿਕਤਸਾ ਦੇ ਨਾਲ ਨਾਲ ਸੁੰਦਰਤਾ ਉਤਪਾਦ ਜਿਵੇਂ ਫੇਸਵਾਸ ਕਰੀਮ ,ਸ਼ੇੰਪੂ , ਦੰਤ ਪੇਸਟ ਹੋਰ ਕਈ ਸਾਰੇ ਪ੍ਰੋਡਕਟਸ ਵਿੱਚ ਇਸਦਾ ਇਤੇਮਾਲ ਹੁੰਦਾ ਹੈ ਖੇਤ ਦੀ ਤਿਆਰੀ ਵੇਸੇ ਐਲੋਵੇਰਾ ਦੇ ਪੌਦਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਉਪਜਾਊ ਅਨੁਪਜਾਊ ਮਿੱਟੀ ਵਿੱਚ ਆਸਾਨੀ ਨਾਲ ਉਗ ਜਾਂਦੇ ਹੈ ਬਸ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕੀ ਪੋਦਾ ਜਿਆਦਾ ਪਾਣੀ ਵਾਲੀ (ਸੇਮ) ਅਤੇ ਪਾਲਾ ਪੈਣ ਵਾਲੀ ਜਗ੍ਹਾ ਉੱਤੇ ਨਹੀ ਲਗਾਉਣਾ ਹੈ ਘੱਟ ਪਾਣੀ ਤੇ ਰੇਤਲੇ ਵਾਹਨ ਵਿਚ ਲਾਉਣ ਲਈ ਇਹ ਸਭ ਤੋਂ ਵਧੀਆ ਫ਼ਸਲ ਹੈ ਖੇਤ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਖੇਤ ਦੀ 2 ਵਾਰ ਚੰਗੀ ਤਰਾਂ ਵਾਹ ਕੇ ਉਸ ਵਿਚ ਪ੍ਰਤੀ ਹੇਕਟਰ 10 ਤੋਂ 20 ਟਨ ਦੇ ਵਿੱਚ ਪੁਰਾਣੀ ਰੂੜੀ ਦੀ ਖਾਦ ਪਾਓ ਨਾਲ ਵਿੱਚ 120 ਕਿੱਲੋਗ੍ਰਾਮ ਯੂਰੀਆ + 150 ਕਿੱਲੋਗ੍ਰਾਮ ਫਾਸਫੋਰਸ + 30 ਕਿੱਲੋਗ੍ਰਾਮ ਪੋਟਾਸ਼ ਇਨ੍ਹਾਂ ਨੂੰ ਖੇਤ ਵਿੱਚ ਸਮਾਨ ਰੂਪ ਨਾਲ ਬਖੇਰ ਦੇਵੋ ਫਿਰ ਇੱਕ ਵਾਰ ਹੱਲਕੀ ਵਹਾਈ ਤੇ ਕਰਾਹੇ ਨਾਲ ਵਾਹਨ ਨੂੰ ਪੱਧਰਾ ਕਰ ਲਾਓ ਫਿਰ ਖੇਤ ਵਿੱਚ 50×50 ਸੇਮੀ . ਦੀ ਦੁਰੀ ਉੱਤੇ ਵੱਟਾਂ ਬਣਾ ਲਾਓ ਪੌਦੇ ਦੀ ਰੋਪਾਈ ਅਤੇ ਸਾਂਭ ਸੰਭਾਲ ਪੌਦੇ ਦੀ ਰੋਪਾਈ ਕਿਸੇ ਵੀ ਸਮੇ ਵਿਚ ਕੀਤੀ ਜਾ ਸਕਦੀ ਹੈ ਪਰ ਚੰਗੀ ਉਪਜ ਪ੍ਰਾਪਤ ਕਰਨ ਲਈ ਜੂਨ-ਜੁਲਾਈ ਜਾਂ ਫਰਵਰੀ-ਮਾਰਚ ਦੇ ਵਿੱਚ ਕਰ ਸੱਕਦੇ ਹੋਂ ਐਲੋਵੇਰਾ ਦੀ ਰੋਪਾਈ ਵੱਟਾਂ ਉੱਤੇ ਹੁੰਦੀ ਹੈ ਇਹ ਪੌਦੇ ਕਿਸੇ ਪੁਰਾਣੇ ਐਲੋਵੇਰਾ ਫਾਰਮ ਜਾ ਨਰਸਰੀ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਅਸਲ ਵਿਚ ਐਲੋਵੇਰਾ ਦੇ ਇਕ ਵੱਡੇ ਪੌਦੇ ਦੇ ਨਾਲ ਛੋਟੇ ਛੋਟੇ 3-2 ਪਤੀਆਂ ਵਾਲੇ ਅਲੋਵੇਰਾ ਦੇ ਪੌਦੇ ਉੱਗ ਆਉਂਦੇ ਹਨ ਇਹੀ ਪੌਦੇ ਬਾਅਦ ਵਿਚ ਪਨੀਰੀ ਤੋਰ ਤੇ ਵਰਤੇ ਜਾਂਦੇ ਹਨ ਇਸ ਵਿਧੀ ਨੂੰ ਰੂਟ ਸ਼ੱਕਰ(ROOT SUCKER) ਕਿਹਾ ਜਾਂਦਾ ਹੈ ਚੰਗੀ ਉਪਜ ਲਈ ਕਿਸਮਾਂ ਸਿਮ – ਸਿਤਲ, L 1 , 2 , 5 ਅਤੇ 49 ਲਗਾਓ ਜਿਸ ਵਿੱਚ ਜੈਲ੍ਹ ਦੀ ਮਾਤਰਾ ਜਿਅਾਦਾ ਪਾਈ ਜਾਂਦੀ ਹੈ ਇਸ ਤੋ ਇਲਾਵਾ ਨੈਸ਼ਨਲ ਬੋਟਨੀਕਲ ਅਤੇ ਪਲਾਂਟ ਜੈਨੇਟਿਕ ਰਿਸੋਰਸ, ਆਈ.ਸੀ.ਏ.ਆਰ. ਦੁਆਰਾ ਰਿਲੀਜ਼ ਕੀਤੀਆਂ ਕਿਸਮਾਂ IC111271, IC111269, IC111280 ਆਦਿ ਹਨ ਵੱਟਾਂ ਉੱਤੇ 50 & 50 ਸੇਮੀ ਦੀ ਦੂਰੀ ਉੱਤੇ ਬੂਟੀਆਂ ਨੂੰ ਲਗਾਓ ਬੂਟੇ ਤੋਂ ਬੂਟੇ ਦੀ ਦੂਰੀ 50 ਸੇਮੀ ਰੱਖਣ ਉੱਤੇ ਪ੍ਰਤੀ ਏਕੜ 15000 ਬੂਟੀਆਂ ਦੀ ਲੋੜ ਰੋਪਾਈ ਲਈ ਹੋਵੇਗੀ ਸਿਚਾਈ ਸਾਲ ਭਰ ਵਿੱਚ ਇਸਨੂੰ ਸਿਰਫ 4 ਜਾਂ 5 ਵਾਰ ਸਿਚਾਈ ਦੀ ਲੋੜ ਹੁੰਦੀ ਹੈ ਸਿਚਾਈ ਲਈ ਡਰੀਪ ਪ੍ਰਣਾਲੀ ਚੰਗੀ ਰਹਿੰਦੀ ਹੈ ਇਸਤੋਂ ਇਸਦੀ ਉਪਜ ਵਿੱਚ ਵਾਧਾ ਹੁੰਦਾ ਹੈ ਗਰਮੀ ਦੇ ਦਿਨਾਂ ਵਿੱਚ 25 ਦਿਨਾਂ ਦੇ ਅੰਤਰਾਲ ਵਿੱਚ ਸਿਚਾਈ ਕਰਨੀ ਚਾਹੀਦੀ ਹੈ ਕੀੜੇ ਅਤੇ ਬਿਮਾਰੀਆ ਵੇਸੇ ਤਾਂ ਇਸ ਫਸਲ ਉੱਤੇ ਕੋਈ ਵਿਸ਼ੇਸ਼ ਕੀਟ ਅਤੇ ਰੋਗਾਂ ਦਾ ਪ੍ਰਭਾਵ ਨਹੀ ਹੁੰਦਾ ਹੈ ਪਰ ਕੀਤੇ-ਕੀਤੇ ਤਾਣੇ ਦੇ ਸੜਨ ਅਤੇ ਪੱਤੀਆਂ ਉੱਤੇ ਦਾਗ ਵਾਲੀ ਬੀਮਾਰਿਆ ਦਾ ਅਸਰ ਵੇਖਿਆ ਗਿਆ ਹੈ ਜੋ ਇੱਕ ਉੱਲੀ ਰੋਗ ਹੁੰਦਾ ਹੈ ਉਸਦੇ ਉਪਚਾਰ ਲਈ ਮੇਂੰਕੋਜੇਬ 3 ਗਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਛਿਡਕਾਵ ਕਰਨਾ ਚਾਹੀਦਾ ਹੈ ਐਲੋਵੇਰਾ ਦੀ ਕਟਾਈ ਇਹ ਫਸਲ ਇੱਕ ਸਾਲ ਬਾਅਦ ਕੱਟਣ ਲਾਇਕ ਹੋ ਜਾਂਦੀ ਹੈ ਕਟਾਈ ਦੇ ਦੋਰਾਨ ਪੌਦਿਆਂ ਦੀ ਸਭ ਤੋਂ ਪਹਿਲਾਂ ਹੇਠਲੀ ਠੋਸ 3 ਜਾਂ 4 ਪੱਤਾਂ ਦੀ ਕਟਾਈ ਕਰੋ ਉਸਦੇ ਬਾਅਦ ਲੱਗਭੱਗ ਇੱਕ ਮਹੀਨੇ ਦੇ ਬਾਅਦ ਉਸ ਨਾਲ ਉਪਰ ਵਾਲੀ ਪੱਤੀਆਂ ਦੀ ਕਟਾਈ ਕਰਨੀ ਚਾਹੀਦੀ ਹੈ ਕਦੇ ਵੀ ਉਪਰ ਵਾਲੀ ਨਵੀਂ ਨਾਜਕ ਪੱਤੀਆਂ ਦੀ ਕਟਾਈ ਨਾ ਕਰੋ ਕਟੇ ਹੋਏ ਪਤੀਆਂ ਵਿੱਚ ਫਿਰ ਨਾਲ ਨਵੀਂ ਪੱਤੀਆ ਬਣਨੀ ਸ਼ੁਰੂ ਹੋ ਜਾਂਦੀ ਹੈ ਪ੍ਰਤੀ ਹੇਕਟਰ 50 ਤੋਂ 60 ਟਨ ਤਾਜੀ ਪੱਤੀਆ ਪ੍ਰਤੀ ਸਾਲ ਮਿਲ ਜਾਂਦੀਆਂ ਹਨ ਦੂਜੇ ਸਾਲ ਵਿੱਚ 15 ਤੋਂ 20 ਫ਼ੀਸਦੀ ਵਾਧਾ ਹੁੰਦਾ ਹੈ ਬਾਜ਼ਾਰ ਵਿੱਚ ਇਸ ਦੀਆਂ ਪੱਤੀਆਂ ਦੀ ਅਨੁਮਾਨਿਤ ਕੀਮਤ 3 ਤੋਂ 6 ਰੂਪਏ ਕਿੱਲੋ ਹੁੰਦੀ ਹੈ ਇੱਕ ਤੰਦੁਰੁਸਤ ਪੌਦੇ ਤੋਂ ਇਕ ਸਾਲ ਵਿਚ ਲਗਭਗ 3-4 ਕਿੱਲੋ ਪੱਤੀਆ ਲਈਆਂ ਜਾ ਸਕਦੀਆਂ ਹਨ ਇਸ ਤਰਾਂ ਇਕ ਸਾਲ ਵਿਚ ਇਕ ਏਕੜ ਵਿਚੋਂ 1.5 ਤੋਂ 3 ਲੱਖ ਦੀ ਫ਼ਸਲ ਹੋ ਜਾਂਦੀ ਹੈ ਐਲੋਵੇਰਾ ਦਾ ਵਰਤੋ ਤੰਦੁਰੁਸਤ ਪੱਤੀਆਂ ਦੀ ਕਟਾਈ ਦੇ ਬਾਅਦ ਸਾਫ਼ ਪਾਣੀ ਨਾਲ ਧੋ ਕੇ ਪੱਤੀਆਂ ਦੇ ਹੇਠਲੇ ਹਿੱਸੇ ਵਿੱਚ ਬਲੇਡ ਜਾਂ ਚਾਕੂ ਨਾਲ ਕਟ ਲਗਾ ਕੇ ਥੋੜ੍ਹੇ ਸਮਾਂ ਲਈ ਛੱਡ ਦਿੰਦੇ ਹਨ ਜਿਸ ਵਿੱਚ ਪਿੱਲੇ ਰੰਗ ਦਾ ਗਾਡਾ ਚਿਪਚਿਪਾ ਰਸ ( ਜੇਲ੍ਹ ) ਨਿਕਲਦਾ ਹੈ ਉਸਨੂੰ ਇੱਕ ਟੈਂਕ ਵਿੱਚ ਇੱਕਠਾ ਕਰਕੇ ਇਸ ਰਸ ਨੂੰ ਸੁਖਾ ਲਿਆ ਜਾਂਦਾ ਹੈ ਇਸ ਸੁੱਕੇ ਹੋਏ ਰਸ ਨੂੰ ਵੱਖ ਵੱਖ ਢੰਗ ਨਾਲ ਤਿਆਰ ਕਰਨ ਦੇ ਬਾਅਦ ਵੱਖ ਵੱਖ ਨਾਮਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਕੀ ਸਕੋਤਰਾ , ਕੇਪ.. ਜਦੋ ਫਸਲ ਪੂਰੀ ਤਰਾਂ ਤਿਆਰ ਹੋ ਜਾਵੇ ਅਤੇ ਉਸਦੀ ਕਟਾਈ ਕਰ ਲਈ ਜਾਵੇ ਤਾਂ ਉਸ ਨੂੰ ਤੁਸੀ ਸਬਜੀ ਮੰਡੀ ਵਿੱਚ ਸਿੱਧੇ ਤੌਰ ਤੇ ਵੇਚ ਸਕਦੇ ਹੋਂ ਜੇਕਰ ਤੁਸੀ ਖੁਦ ਮੰਡੀ ਵਿੱਚ ਵੇਚਦੇ ਹੋ ਤਾਂ ਤੁਹਾਨੂੰ ਅੰਦਾਜਨ 5 ਤੋਂ 10 ਰੁਪਏ ਪ੍ਰਤੀ ਕਿੱਲੋ ਤੱਕ ਮੁੱਲ ਮਿਲ ਸਕਦਾ ਹੈ ਪਰ ਜੇਕਰ ਤੁਸੀ ਕਿਸੇ ਕੰਪਨੀ ਨਾਲ ਕੋਨਟ੍ਰੈਕਟ ਕਰਦੇ ਹੋ ਤਾਂ ਇਸਦਾ ਰੇਟ ਉਸ ਕੰਪਨੀ ਦੀ ਲੋੜ ਅਤੇ ਸ਼ਰਤਾਂ ਦੇ ਮੁਤਾਬਿਕ ਉਸ ਕੰਪਨੀ ਦੁਆਰਾ ਹੀ ਤੈਅ ਹੁੰਦਾ ਹੈ ਇਹ ਮੁੱਲ ਤੁਹਾਡੀ ਉਹਨਾਂ ਨਾਲ ਡੀਲਿੰਗ ਤੇ ਨਿਰਭਰ ਕਰਦਾ ਹੈ jekar tuc alovera da farm visit krna chaunde ho tan iss no. te sampark kr skde ho. HIMMAT SINGH 9914444442 GIDDARBAHA, PUNJAB.
sir g mere kol do osra Katia ne pr oh heat vich ni aa rahia feed b de rhe ne gud b de dita ki kriye k oh heat vich aa jan ?
(en)
Punjab
ਤੁਸੀ ਕੱਟੀਆਂ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 50 ਗ੍ਰਾਮ ਦਿਓ , ਜਾਂ ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ ਰੋਜਾਨਾ 1 ਗੋਲੀ ਦੇਣੀ ਹੈ ਤੇ 21 ਦਿਨ ਦੇਣੀਆ ਹਨ, ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਕੱਟੀਆਂ ਹੀਟ ਵਿਚ ਨਹੀਂ ਆਉਂਦੀ ਤਾਂ ਤੁਸੀ Obalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਕੱਟੀਆਂ ਨੂੰ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ.
Himachal Pradesh
thanks sir g
gagan veer ji apna contact number snd krdo plzz ?
(en)
Punjab
Tuhanu kise v expert da contact number nahi dita ja sakda tuhada jo vi swal hai tuc app te post kar sakde ho.
ਮਟਰਾਂ ਤੇ ਆਹ ਦਵਾਈ ਪਾਈ ਸੀ ਪਰ ਹੁਣ ਗੁੱਲੀ ਡੰਡਾ ਉਗ ਆਇਐਂ ਹੁਣ ਕੀਤਾ ਜਾ ਸਕਦਾ ਹੈ ਅਤੇ ਮਟਰਾਂ ਨੂੰ ਪਹਿਲਾਂ ਪਾਣੀ ਕਦੋਂ ਲਗਾਉਣਾ ਚਾਹੀਦਾ ਹੈ ?
(en)
Maharashtra
ਮਟਰ ਵਿਚ ਨਦੀਨਾਂ ਦੀ ਰੋਕਥਾਮ ਗੋਡੀ ਕਰਕੇ ਹੀ ਕੀਤੀ ਜਾ ਸਕਦੀ ਹੈ
सर मैं पाली हॉउस खेती करना चाहता हूं जिसमे मैं फूलो की खेती करने की सोच रहा हु मुझे इसके लिए आवश्यक जानकारी कहाँ से मिलेगी ट्रैनिंग की जरूरत है तो वो भी कहाँ से मिलेगी और यह भी बताये कि गवर्नमेंट कुछ इजी लोन प्रदान करती है क्या इस संदर्भ मैं?
(en)
Haryana
App iss ki training apne mazdeek ki khetibadi university se le slte ho, ja fir apne nazdeek ke KVK se training ke baare mein ptaa kr skte ho.
Sir my land has the Ph value around 7-8.5 which crop will be give the best results in rabi & khareef seasons ?
(en)
Chandigarh
in Rabi season, bengal gram, capsicum, chilly, pea, sugarcane, beetroot, fenugreek and in kharif season , pigeon pea, soybean, rice, sesame, cucumber, maize, radish, tomato can be grown.
Uttar Pradesh
Thanks mam..for ur generosity & information that shared with me.. If u please give me ur contact no for further enquiries
Uttar Pradesh
Ma am in ravi season can we grow sarso in our field that having the ph value 7-8.5 ..
how tomato plant grows ?
(en)
It can be grown in varied type of soil ranging from sandy loam to clay, black soil and red soil having proper drainage. It gives best result when grown under well drained sandy soil with high organic content. For good growth pH of soil should be 7-8.5. It can tolerate moderate acidic and saline soil. Avoid cultivation in high acidic soils. For early crops, light soil is beneficial where for heavy yields clay loam and silt-loam soils are useful.you can sow varieties like Punjab Ratta,Punjab Chhuhara,Punjab Tropic,Punjab Upma.For tomato plantation, it required well pulverise and levelled soil. To bring soil to fine tilth, plough land for 4-5times, then planking is done to make soil level. At time of last ploughing add well decomposed cow dung and Carbofuron@5kg or Neem cake@8kg per acre should be applied. Transplantation of tomato is done on raised bed. For that prepared raised bed of 80-90cm width. To destroy harmful soil borne pathogen, pest and organism, soil solarization is carried out. It can be done by using transparent plastic film as mulch. This sheet absorb radiation and thus increases soil temperature and kill pathogen.Do solarization for one month before sowing. Sow tomato seeds on raised beds of 80-90cm width and of convenient length. After sowing covered bed with mulch and irrigate bed with Rose-Can daily in morning. To protect crop from virus attack cover nursery bed with fine nylon net. 10-15days after transplanting sprayed 19:19:19 along with micronutrients@2.5 to 3gm/Ltr of water. To make plants healthier and stronger and to harden seedling against transplanting sock take spray of Lihocin@1ml/Ltr water at 20days after sowing. Damping Off damages crop to great extent, to prevent crop from it avoid overcrowding of seedlings and keep soil wet. If wilting is observed, do drenching of Metalaxyl@2.5gm/Ltr water, 2-3 times till plants are ready for transplantation. Seedling is ready for transplantation 25 to 30days after sowing with 3-4leaves. In case if seedlings age is more than 30days transplant it after de-toping. Water seedling beds 24hours before transplanting so that seedlings can be easily uprooted and be turgid at transplanting time. To protect crop from bacterial wilt, dip seedlings in 100ppm Streptocycline solution for 5 minutes before transplanting.For northern state, tomato cultivation for spring season is done in late November and transplanted in second fortnight of January. For autumn crop, sowing is done in July - August and transplanted in August - September. In hilly areas sowing is done in March- April and transplantation is done in April -May.Depending upon variety use and its growth habit, use spacing of 60x30cm or 75x60cm or 75x75cm. In Punjab, for dwarf variety use spacing of 75cm x 30cm and for rainy season use spacing of 120-150 x 30cm.In nursery sow seeds at depth of 4cm and then covered with soil. Transplanting of seedling in main field.Use seed rate of 100gm for preparing seedling for sowing in one acre land. At the time of land preparation, apply well rotten cow dung@10ton/acre and mix well in the soil. Apply fertilizer dose of N:P:K @60:25:25kg/acre in form of Urea@130kg/acre, Single Super Phosphate@155kg/acre and MOP@45kg/acre. Apply half dose of Nitrogen, full dose of Phosphorus and Potash applied as basal dose, apply it before transplanting. 20 to 30days after transplantation apply remaining 1/4th dose of nitrogen. Two month after transplantation, apply remaining dose of Urea. Do frequent weeding, hoeing and earthing up and keep field weed free till 45 days. If weed left uncontrolled then it will reduce crop yield upto 70-90%. Two to three days of after transplantation take spray of Fluchloralin (Basalin) @800ml/200Ltr water as pre-emergence weedicide. If weed intensity is high, take post emergence spray of Sencor@300g/acre. Mulching is also an effective way to reduce soil temperature along with weed control.In winter, apply irrigation with interval of 6 to 7days and in summer month, apply with interval of 10-15days depending upon soil moisture. Period of drought follow by heavy watering leads to cracking of fruits. Flowering stage is critical for irrigation, water stress during this stage can leads to flower drop and adversely affecting fruiting and productivity. According to various researches, it is found that, half inch irrigation at every fortnight causes maximum penetration of roots and thus gives high yield.Plant starts yielding by 70days after transplantation. Harvesting is done depending upon purpose like for fresh market, long distance transport etc. Mature green tomatoes, 1/4th fruits portion gives pink color are harvested for long distance markets. Almost all fruits turn into pink or red color but having firm flesh are harvested for local markets. For processing and seed extraction purpose, fully ripe fruits with soft flesh are used.
Maharashtra
LAND PREPARATION : For tomato plantation, it required well pulverise and levelled soil. To bring soil to fine tilth, plough land for 4-5times, then planking is done to make soil level. At time of last ploughing add well decomposed cow dung and Carbofuron@5kg or Neem cake@8kg per acre should be applied. Transplantation of tomato is done on raised bed. For that prepared raised bed of 80-90cm width. To destroy harmful soil borne pathogen, pest and organism, soil solarization is carried out. It can be done by using transparent plastic film as mulch. This sheet absorb radiation and thus increases soil temperature and kill pathogen. NURSERY MANAGEMENT AND TRANSPLANTING: Do solarization for one month before sowing. Sow tomato seeds on raised beds of 80-90cm width and of convenient length. After sowing covered bed with mulch and irrigate bed with Rose-Can daily in morning. To protect crop from virus attack cover nursery bed with fine nylon net. 10-15days after transplanting sprayed 19:19:19 along with micronutrients@2.5 to 3gm/Ltr of water. To make plants healthier and stronger and to harden seedling against transplanting sock take spray of Lihocin@1ml/Ltr water at 20days after sowing. Damping Off damages crop to great extent, to prevent crop from it avoid overcrowding of seedlings and keep soil wet. If wilting is observed, do drenching of Metalaxyl@2.5gm/Ltr water, 2-3 times till plants are ready for transplantation. Seedling is ready for transplantation 25 to 30days after sowing with 3-4leaves. In case if seedlings age is more than 30days transplant it after de-toping. Water seedling beds 24hours before transplanting so that seedlings can be easily uprooted and be turgid at transplanting time. To protect crop from bacterial wilt, dip seedlings in 100ppm Streptocycline solution for 5 minutes before transplanting. SOWING : Time of sowing For northern state, tomato cultivation for spring season is done in late November and transplanted in second fortnight of January. For autumn crop, sowing is done in July - August and transplanted in August - September. In hilly areas sowing is done in March- April and transplantation is done in April -May. Spacing Depending upon variety use and its growth habit, use spacing of 60x30cm or 75x60cm or 75x75cm. In Punjab, for dwarf variety use spacing of 75cm x 30cm and for rainy season use spacing of 120-150 x 30cm. Sowing Depth In nursery sow seeds at depth of 4cm and then covered with soil. Method of sowing Transplanting of seedling in main field.
layer poultary farm ch jdo murgi ande dena start krdi hai us tym da feed formula dsso te broiler feed da v formula dsso ?
(en)
Punjab
hnji layer de layi starter feed da formula te briolar da formula photo vich dase gaye hun. eh daily jini kha sakde murgi oni feed pa sakde ho. feed bnon layi eh sara sman mix karke feed teyar ho javegi te eh sara sman jithe pashuaa diya medican mildiya othe mil javega ji.
sir ji tamatar te thrips lyi eh davai kr skde aa k delegate ja koi hor ?
(en)
Punjab
kirpa karke isdi clear photo bhejo ja isde salt da nam daso ta jo tuhanu is bare poori jankari diti ja sake
..?
(en)
Punjab
kirpa karke aapna swal vistar nal pucho ta jo tuhanu is bare poori jankari diti ja sake.
ਸਰ ਜੀ 2967 ਤੇ725ਬੀਜਾਈ ਦਾ ਸਹੀ ਸਮਾਂ ਦੱਸੋ ਜੀ ?
(en)
Punjab
ਇਹਨਾਂ ਦੀ ਬਿਜਾਈ ਦਾ ਸਹੀ ਸਮਾਂ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਹੈ
ਪਹਿਲਨ ਝੋਟੀ ਸੂਈ ਨੂੰ ਪੰਜ ਦਿਨ ਹੋ ਗਏ ਪਰ ਲੇਵੇ ਤੋ ਪਲੂਨ ਨਹੀਂ ਜਾਂਦੀ ਹੈ ਕਿਰਪਾ ਕਰਕੇ ਕੋਈ ਹਲ ਦੱਸੋ ?
(en)
Punjab
ਇਸਦੇ ਕਈ ਕਾਰਨ ਹੋ ਸਕਦੇ ਹਨ ਤੁਸੀ 10 ਕਾਲੀਆ ਮਿਰਚਾਂ ਨੂੰ ਇੱਕ ਚਮਚਾ ਦੇਸੀ ਘਿਓ ਚ ਭੁੰਨ ਕੇ ਰਗੜ ਕੇ ਇਕ ਰੋਟੀ ਚ ਲਪੇਟ ਕੇ ਤਿੰਨ ਦਿਨ ਦਿਓ ਤੇ ਨਵਰਤਨ ਤੇਲ ਦੀ ਮਾਲਿਸ਼ ਕਰੋ ਇਸ ਦੇ ਨਾਲ ਨਾਲ ਥੋੜਾ ਮਿੱਠਾ ਸੋਢਾ ਵੀ ਦਿਓ ਪਸ਼ੂ ਨੂੰ ਤੇ wishprrek ਸਪਰੇਅ ਲਿਆ ਕੇ ਚੱਢੇ ਤੇ ਮਾਰੋ ਬਾਕੀ ਹੋਮੀਓਪੈਥਿਕ ਦਵਾਈਆ ਦਾ ਬਹੁਤ ਵਧੀਆ ਰਿਜਲਟ ਹੈ ਇਸ ਮੁਸ਼ਕਲ ਲਈ ਕੋਈ ਹੋਮੀਓਪੈਥਿਕ ਦਵਾਈ ਵੀ ਵਰਤੋ
सर बासफ कंपनी ने एक दवाई निकाली थी बिजाई के तुरंत बाद करने वाली और हम 35 दिन बाद बिना सिंचाई के सप्रे कर सकते है तो कौन सी करें ?
(en)
Maharashtra
बासफ कंपनी की स्टांप नाम की दवा आती है जिसमें पैंडीमैथालीन नाम का सॉल्ट होता है इसे आप बिजाई के 2 दिन पहले या 2 दिन बाद स्प्रे कर सकते हैं यह एक नदीननाशक है जो फसल में आने वाले नदीनों से बचाव करता है
3086 knk di bijayi time ki hai ?
(en)
Punjab
HD 3086 ਕਣਕ ਦੀ ਬਿਜਾਈ ਦਾ ਸਹੀ ਸਮਾਂ ਅਕਤੂਬਰ ਦੇ ਚੌਥੇ ਹਫਤੇ ਤੋਂ ਨਵੰਬਰ ਦੇ ਆਖਰੀ ਹਫਤੇ ਤਕ ਹੈ
Punjab
thanks
Punjab
ਕਣਕ ਬੀਜਣ ਦਾ ਸਹੀ ਸਮਾਂ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਹੈ
मेरा गाय एक माह के अंदर ब्याने वाली है उसका थन बहुत ही छोटा है थन मे दूध लाने का उपाय बताये ?
(en)
Punjab
उसे आप Intavita-NH liqued 10—10 मि.ली. सुबह शाम देना शुरू करें इसके साथ आप Metabolite powder की रोजाना एक पुड़ी दें इससे लेवा भी अच्छा हो जाएगा और दूध भी बढ़ जाएगा
kanak beejn lyi beej nu kida sodna chahida hai kehdi dwai lgauni chahidi aa ?
(en)
Maharashtra
kanak de beej nu tuc bavistin@3gm ja Raxil@3gm ja Thiram@3gm nu prati killo beej de hisab nal sodh kiti jandi hai.