Punjab
Search
ਮਸ਼ੀਨ ਨਾਲ ਕਣਕ ਬੀਜਣ ਤੋਂ ਬਾਅਦ ਕਿੰਨੇ ਦਿਨ ਮਗਰੋਂ ਵੱਟਾ ਪਾਉਣੀਆਂ ਚਾਹੀਦੀਆਂ ਨੇ ?
(en)
Machine nal kanak beejan ton baad teeje din vattan paa deo. iss ton baad kanak pungran lagg jandi hai fir jdo vattan paunde ho tan kanak otho chakki jandi hai ate kanak pungrdi nahi hai. Ho ske tan tuc ridge maker de nal vattan pao. iss nal kanak vattan kol v wdia ugdi hai..
ਡੀ ਏ ਪੀ ਤਾ 50ਕਿਲੋ ਕਿਲੇ ਦੀ ਤੇ ਕਣਕ ਦਾ ਬੀਜ ਵੀ 50ਕਿਲੋ ਹੀ ਪਾਈਏ ਕਿਲੇ ਦਾ 3086 ਬੀਜਣੀ ਹੈ ਕਣਕ ਡਾਕਟਰ ਜੀ ਇਸ ਦਾ ਜਵਾਬ ਦਿਉ ?
(en)
Nahi ji beej di maatra 50kg na pao..Beej di maatra 45kg hi rakho DAP di maatra 50kg per acre pao...urea di varto aje na kro. urea di varto 25-30 dina baad pehle pani de nal kro.
ਠੀਕ ਜੀ
ਕਣਕ ਬੀਜਣ ਸਮੇਂ ਡੀ ਏ ਪੀ ਕਿਨੀਂ ਪਾਈਏ ਡਾਕਟਰ ਜੀ ?
(en)
Punjab
55 ਕਿਲੋ ਡੀ.ਏ.ਪੀ ਪ੍ਰਤੀ ਏਕੜ ਬਿਜਾਈ ਸਮੇ ਪੋਰ ਦਿਉ
yah kis nasl ki bachchiya hai ?
(en)
yeh sahiwal breed hai ji.
aalua di kachhi putayi krni hai 13 045 di sprey kinne tym phla kriye ?
(en)
Paramjit singh ji alooa de upper adh november ton baad npk 191919@1kg ja 130045@2kg nu 150ltr pani de nal mila ke 7-10 dina de faasle te spreha krde rho...ihna npk da koi nuksaan nahi hai.. 7-10 dina de faasle te spreha krde ho...kachi putaayi ton 15 din pehla spray band kr deo.
सर गाय ब्याने के बाद कितना दुध देगी क्या इसे मेटाबोलाइट मिक्स पाउडर दे क्या ?
(en)
जी आप इसे सह पाउडर दे सकते है इससे दूध अच्छा होता है इसकी रोजाना एक पुड़ी दें और साथ में आप vitum-H liqued 10ml रोजाना दे सकते है इससे लेवा भी अच्छा बन जाएगा , बाकि पशु का दूध उसकी नसल पर , उसकी मां के दूध के रिकॉर्ड पर निर्भर करता है ,यदि इसकी मां का दूध अच्छा है तो इसका भी दूध अच्छा हो जाएगा आप खुराक का ध्यान रखें
Yeh desi breed he yeh 10 se 16 litter dhudh de sakti he aap ese Powder Metabolite Mix deo ji.
ਖੇਤ ਵਿੱਚ ਮਿੱਟੀ ਵਿੱਚ ਪਾਡੋ ਦੀ ਚੱਸ ਜੀ ਹੈ ਉਸ ਵਿੱਚ ਪਾਂਡੋ ਨੂੰ ਖਤਮ ਕਰਨ ਲਈ ਕੀ ਪਾਈਏ ਅਤੇ ਕਦੋਂ ਪਾਈਏ ਤੇ ਕਣਕ ਦੀ ਕਿਹੜੀ ਕਿਸਮ ਬੀਜੀ ਏ ?
(en)
Maharashtra
ਇਸਦੇ ਲਈ ਤੁਸੀ ਖੇਤ ਵਿਚ ਜੀਪਸਮ ਇਕ ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰੋ ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
Sir kush jgah te kanak hoyi ni hun ki kita jave ?
(en)
Gurpreet singh ji kirpa kr ke apni audio record kr ke bhejo ate poori gal dso...ate uss jgah di photo v bhejo...kanak sukk ch beeji c ja kiwe beeji c tan jo tuhaade swaal da jawab ditta ja ske.
3086 kanak kdo tk beej skde aa ?
(en)
3086 di bijaayi november mahine tak kr skde ho. Aje iss di bijaayi de 20-23 din pye hnn...ihh pakkan de lyi 150-155 din tak lai jandi hai. iss da jhaad 23 qtl prati acre hai. Iss di bijaayi jyada picheti na kro.
jo university wlo jeevanu teeka chlaya gya oh kisne launa hai ohde ki fayde hn te kithe milda hai oh ?
(en)
Punjab
jeevanu teeke nu beejan nu sodan de layi istemal kita janda hai jis nal beej nu mitti to lagn valiyan bimariyan ja keetan de hamle to bchaunda hai.eh teeke nu tuc PAU de microbiology vibhag to lai sakde ho.
dragan fruit ki kheti North India ,haryana me kis tarah ki ja sakti hai iske seeds kha se milenge ?
(en)
Harcharan singh ji app iss ke paude vijay kumar g se le skte ho. woh dragon fruit ki kheti krte hai. iss ke ilaava agar apko koi aur bhi jankari chayie toh aap unse baat kr skte ho. 7065414241
sri ram 252 kanak nu kado tak beej sakde ha te ghar da beej beej sakde ha ji dasyo ?
(en)
iss di bijaayi 15 december tak kiti ja skdi hai. par iss kanak nu november de vich beej deo nahi tan jhaad ghat janda hai. Jekar tuhaade kol pichle saal ghare PAU walia kisma hnn tan ohna di bijaayi kr skde ho jekar hybrid kisam pyi hai tan uss di bijaayi nahi ho skdi hai. 2967 vargia kisma di bijaayi ho jawegi.
gaa hai phla 2-3 sue dudh thik dindi c te hun oh doke paa rhi hai te psmdi v ni thik trh ?
(en)
Punjab
tuci uss nu Agrimin super powder 50 gm rojana dena suru kro , isde nal tuci Lactin bolus 1-1 swere sham ate milkout powder 2-2 chamch swere sham deo , iss nal duudh pasma vdia ho jawega atte powder nal ussdi kami puuri ho jawegi.
Os nu powder Agrimen super 1kg 50gm rojana deo Bolus Totavet 10x2 1 goli Rojana deo Liquid Metstrong 1 litter 100ml rojana deo ji.
2967 nu kine Paani laaai de pori detail dya jo ek Nadeen maran li Sprey Dso nale kdo kri dii nale 19 19 19 di kdo kra kanak nu ?
(en)
2967 kanak nu pehla pani 25 dina ton baad hi deo..Jekar ho ske tan kanak nu pani 30 dina tak deo. Iss sme pehli urea da shitta de ke kanak nu pani de deo. 25-30 dina tak kanak pani de lyi poori aud mann lagg jandi hai. Iss ton pehla pani den nal kanak di growth ghat hundi hai. Par jekar tuc pani 25-30 din te dinde ho ate urea da shitta iss sme dinde ho tan growth teji nal hundi hai. Ihh kanak nu pani den di shi stage hundi hai. Kanak nu total 4-6 pania di lod paindi hai. jyada DAKAR vaahn de vich 4 pania nal sar janda hai ate Retle vich 6 pani tak lagg jande hnn...
Aje kanak nu npk 191919 di koi lod nahi hai..kanak de lyi npk 191919 te aje koi kharcha na kro.....jekar kanak di bijaayi aje krni hai tan vaahn tyaar kr ke bijaayi ton 1-2 din pehla stomp di spray kr deo. ja fir beejan ton baad 2 din de ander ander spray kr deo. iss di maatra 1ltr per acre hai. kanak pungran ton baad iss di spray na kro.
Aaam taur te kanak de vich gulli danda 35-40 dina de vich hi baahr nikalda hai. jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
सर हमारी गाय को घाव हुआ हे वह ठीक नही हो रहा है सर inject बताए ?
(en)
Aap ese saf kar ke Topicur spry din vich 3 varr pao ji Injection Intacef 3gm 3 din lwao ji.
ਮੱਝ ਦੀ ਪੂਸ ਟੁੱਟਗੀ ੲਿਲਾਜ ਦਸੋ ਜੀ ?
(en)
Punjab
ਇਸ ਨੂੰ ਤੁਸੀ ਨਜ਼ਦੀਕੀ ਡਾਕਟਰ ਤੋਂ ਇਲਾਜ ਕਰਵਾਓ , ਇਸਦੀ ਹਾਲਤ ਦੇ ਹਿਸਾਬ ਨਾਲ ਇਸਦਾ ਵਧਿਆ ਇਲਾਜ ਹੋਵੇਗਾ
hnji Os nu kattwa deo ji
ਸਰ ਜੀ ਗਾਂ ਨੂੰ ਟੀਕਾ ਲਵਾਇਆ ਸੀ 15 ਦਿਨ ਹੋਏ ਆ ਗਾ ਨੇ ਫਿਰ ਬੈਠਣ ਲੱਗਿਆ ਪਾਣੀ ਮਾਰਿਆ ਆ 13 ਤਰੀਕ ਨੂੰ 6 ਮਹੀਨੇ ਹੋ ਜਾਣੇ ਆ ਪਿੱਛੇ ਵਾਰ 7 ਮਹੀਨੇ ਚੋਂ ਸੂਈ ਸੀ ਬੱਚਾ ਮਰਿਆ ਹੋਇਆ ਸੀ ਹੁਣ ਕੀ ਕਰਾ ?
(en)
Os nu harr month Injection Duraprogen 750mg Lwao te nall hi powder Stay projen 500gm lao te 25gm rojana lagatar deo ji.
sar g powder kis tara dena a
ganna ko kab lagane se achhi paidawar hogi ?
(en)
Chandigarh
January se February mhina ganne ki bijaai ke liye upyukt hota hai
Sir jhoti iss tara tara de rahi a dudh rangi a ki hun ai karwai jawe ja fir tara de saff hon tak wait kiti jawe ?
(en)
Punjab
jekar jhoti pehla hai tan tuci iss nu tika bhrwaa ke pregstay gold powder 50gm dena suru kro, jekar dujji varr ya uss ton jyada varr sunna hai tan pehla isdi bachedani ivch Lixin -iu dwai 2 din bhrwao , nal he Pregstay gold powder 50 gm deo , fir jddo aggli varr dubara heet vich aawe tan tikka bhrwao atte ehh powder dinde reho..
ਮੱਝ ਦੀ ਪੂਸ਼ ਟੁੱਟਗੀ ੲਿਲਾਜ ਦਸੋ ਜਲਦੀ ਜੀ ?
(en)
Punjab
ਇਸ ਨੂੰ ਤੁਸੀ ਨਜ਼ਦੀਕੀ ਡਾਕਟਰ ਤੋਂ ਇਲਾਜ ਕਰਵਾਓ , ਇਸਦੀ ਹਾਲਤ ਦੇ ਹਿਸਾਬ ਨਾਲ ਇਸਦਾ ਵਧਿਆ ਇਲਾਜ ਹੋਵੇਗਾ
Rajasthan
ਜਿਆਦਾ ਖੂਨ ਵਗ ਰਿਹਾ ਤਾਂ ਡਾਕਟਰ ਨੂੰ ਬੁਲਾਓ ਅਗਰ ਡਾਕਟਰ ਜਲਦੀ ਨਹੀਂ ਅਾ ਸਕਦਾ ਤਾਂ ਸਰੋਂ ਦਾ ਤੇਲ ਪੂਰਾ ਗਰਮ ਕਰਕੇ ਵਿਚ ਹਲਦੀ ਪਾਕੇ ਗਰਮ ਗਰਮ ਦੇ ਵਿੱਚ ਹੀ ਪੂਛ ਨੂੰ ਡੁਬੋ ਕੇ ਕਡ ਦੋ ਪਰ ਜਰਾ ਧਿਆਨ ਨਾਲ ਪਸ਼ੂ ਗਰਮ ਤੇਲ ਉਪਰ ਵੀ ਪਾ ਸਕਦਾ
ਮੱਝ ਨੂੰ ਮੂੰਹ-ਖੁਰ ਹੋ ਗਿਆ ਜੀ। ਇਸ ਦਾ ਕੋਈ ਦੇਸੀ ਇਲਾਜ ਹੋਵੇ ਜਾਂ ਕੋਈ ਹੋਰ ਇਲਾਜ ਹੋਵੇ ਤਾਂ ਜਰੂਰ ਦੱਸਿਓ ਜੀ ?
(en)
Punjab
usde khurra atte muud nu lal dwai de ghool nal saff kro , uss nu tuuri naa paoo , dalia dena suru kro ate thndda krke khilao , bakki hara chara deo jo naram howe , jo assani nal chbba ho jawe , baki tuci Avil injection 10ml , DCR injection 2.5gm lgwao atte TRP bolus 1-1 swere sham deo , iss nal jldi thekk ho jawega..
sir.main 1hafte nu knk bijni hai.kehra bee bijiye ?
(en)
Punjab
ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
sarson di best yield vaaste kehda spray kriye ji ?
(en)
Sarson de upper jhulas rog de lyi M-45@400gm ja copper oxychloride@400gm nu 150ltr pani de nal mila ke spray kro..jekar hara tela chepa bnda hai tan uss de lyi Dimethoate@300ml per acre de hisaab nal spray kro.
sir sadi majj de ek than which dude nahi utr reha baki which utr reha hai than which koi gnd v nahi hai ?
(en)
Os nu powder milk out 900gm 2 chamach swere 2 chamach shame nu deo nall hi liquid Anabolit 1 litter 100ml swere 100ml shame nu deo nall Bolus Milk mass JS 20 golia lao 2-2 swere shame deo ji
ਮਿਰਚ ਨੂੰ ਕੀ ਬਿਮਾਰੀ ਏ ਕਿਹੜੀ ਸਪਰੇ ਕਰੀਏ ਜੀ ?
(en)
Sweg singh ji mirch de pattya de upper lines bnyia hoyia hnn ja fir ikkale hi patte mud rhe hnn...
ਸਰ ਜੀ ਬੇਨਤੀ ਹੈ ਕਿ ਮੋਹਰਾ ਨਸਲ ਦੀ ਝੋਟੀ ਹੈ ਹੀਟ ਵਿੱਚ ਆਈ ਤੋ ਸਾਹਨ ਤੋਂ ਬਣਵਾਈ ਸੀ ਪਰੰਤੂ ਉਸ ਤੋਂ ਬਾਅਦ ਤਕਰੀਬਨ 20ਦਿਨ ਝੋਟੀ ਦੇ ਅੰਦਰੋ ਰੇਸੇ ਵਰਗਾ ਲੀਕਉਡ ਆ ਰਿਹਾ ਕੋਈ ਹਲ ਦੱਸਣ ਦੀ ਮਿਹਰਬਾਨੀ ਕਰਨੀ ਜੀ ਮੇਜਰ ਸਿੰਘ ਮਧੇਕੇ 7/11/18 ?
(en)
Os nu Liquid Utrawin-OZ 30ml IU 3 din tak bachedani ch bahro te nall Powder mac min dry 500gm 50 gm rojana 20 din tak deo Liquid Vitum H 250ml 10ml rojana deo ji.
Punjab
sbb to pehla tuci usdi bachedani vich Lixin-IU dwai bhrwao , iss nu 2 din lgatar bhrwao , isde nal tuci Agrimin-i goliya deo , isdi rojana 1 goli dinde reho ate 21 dina tk deo , fir agli varr heet vich auun te usdi AI krwao , AI to badd uss nu pregstay gold powder 50 gram dena suru kro ..
ਵੀਰ ਜੀ ਜਵਾਬ ਦੇਣ ਦੀ ਖੇਚਲ ਕਰਨੀ ਜੀ
ਸ਼ੁਕਰੀਆ ਸਰ ਜੀ
Bakri de dudh de khapat kis rate te hundi hai. Ate ke bakri palan sirf meet sale te adharit hai ?
(en)
Punjab
ਬੱਕਰੀ ਪਾਲਣ ਦਾ ਕਿੱਤਾ ਮੁੱਖ ਤੌਰ ਤੇ ਮੀਟ ਲਈ ਕੀ ਕੀਤਾ ਜਾਂਦਾ ਹੈ ਪਰ ਇਸ ਦੇ ਨਾਲ ਤੁਸੀ ਅੱਗੇ ਹੋਰ ਬੱਕਰੀ ਪਾਲਣ ਦਾ ਕੰਮ ਕਰਨ ਵਾਲਿਆ ਨੂੰ ਪੱਠ ਜਾਂ ਬੱਚੇ ਵੇਚ ਕੇ ਕੀ ਚੰਗਾ ਕਾਰੋਬਾਰ ਬਣਾ ਸਕਦੇ ਹੋ ਬਾਕੀ ਰਹੀ ਦੁੱਧ ਦੀ ਗੱਲ ਜੇਕਰ ਦੁੱਧ ਦੀ ਪੈਕਿੰਗ ਬਣਾ ਕੇ ਕਿਸੇ ਸਬਜ਼ੀ ਮੰਡੀ ਵਗੈਰਾ ਵਿੱਚ ਵੇਚ ਸਕਦੇ ਹੋਂ ਤਾਂ ਵਧੀਆ ਰਹਿੰਦਾ ਹੈ ਇਸ ਦੀ ਸਪੈਸ਼ਲ ਡਿਮਾਡ ਤਾਂ ਨਹੀ ਹੈ ਜਾਂ ਫਿਰ ਕਿਸੇ ਡਾਕਟਰ ਨਾਲ ਗੱਲ ਕਰਕੇ ਡੇਗੂ ਦੇ ਮਰੀਜਾ ਨੂੰ ਵੀ ਵੇਚ ਸਕਦੇ ਹੋ ਦੁੱਧ ਦਾ ਰੇਟ ਆਮ ਨੌਰਮਲ ਹੀ ਹੁੰਦਾ ਹੈ
sir koi kanak da bij dso jihda wadia ninkl da ho ve . nale pahla hii aa jave . ous too badd ma makki laouni aa ?
(en)
ihna kisma de vicho tuc vadh jhaad de hisaab nal kisam lgaa skde ho. ihna de pakkan da sma lagbhag brabar hi hai. UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
main brailor farming suru Karna chaunda han please mainu kise company da number deo jis nal main mil ke contract farming kar ska ?
(en)
Punjab
brailor contract farming ayi tusi venkey company nal contrack kar sakde ho . es layi tusi Salil Sood 9781017711 ji nal contact kar sakde ho.
Kanak to bijai to pehla potash paun da shi tarika dso dose bare b dso ?
(en)
Maharashtra
Kanak vich potash di varto mitti test de adhar te hi karo.jekar mitti vich potash tat di kami hai ta tuc 20 killo potash bijayi to pehlan pa sakde ho.
How to control broad leaf weed in upland rice cultivation?
(en)
Maharashtra
Use 2, 4-D @250 ml in 150 ltr water for controlling broad leaf weeds.
murgiyo ko juar khilana kesa hai ?
(en)
Punjab
hnji khila sakte hai
ਆਲੂ ਬੀਜਣ ਸਮੇ ਏਕੜ ਵਿਚ ਕੀਨਾ ਜੌਰਿਆ ਪਾ ਸਕਦੇ ਹਾ ਏਸ ਦਾ ਫ਼ੇਦੇ ਵਾਰੇ ਦਸੋ ?
(en)
ਬਿਜਾਈ ਤੋ ਦੋ ਹਫਤੇ ਪਹਿਲਾਂ ਖੇਤ ਦੀ ਤਿਆਰੀ ਸਮੇਂ 200 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਓ ਫਸਲ ਦੇ ਉਚਿੱਤ ਵਾਧੇ ਲਈ ਨਾਈਟ੍ਰੋਜਨ 75 ਕਿਲੋ (165 ਕਿਲੋ ਯੂਰੀਆ), ਫਾਸਫੋਰਸ 25 ਕਿਲੋ (155 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 25 ਕਿਲੋ (40 ਕਿਲੋ ਮਿਊਰੇਟ ਆੱਫ ਪੋਟਾਸ਼) ਦੀ ਮਾਤਰਾ ਪ੍ਰਤੀ ਏਕੜ ਵਿੱਚ ਪਾਓ ਬਿਜਾਈ ਸਮੇਂ ਨਾਈਟ੍ਰੋਜਨ ਦਾ 3/4 ਹਿੱਸਾ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਪਾਓ ਬਾਕੀ ਬਚਿਆ ਨਾਈਟ੍ਰੋਜਨ ਦਾ 1/4 ਹਿੱਸਾ ਬਿਜਾਈ ਤੋਂ 30-40 ਦਿਨ ਬਾਅਦ ਜੜ੍ਹਾਂ ਨਾਲ ਮਿੱਟੀ ਲਾਉਣ ਸਮੇਂ ਪਾਓ ਹਲਕੀਆਂ ਜ਼ਮੀਨਾਂ ਵਿੱਚ ਅੱਧੀ ਮਾਤਰਾ ਨਾਈਟ੍ਰੋਜਨ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ ਅਤੇ ਬਾਕੀ ਦੀ ਨਾਈਟ੍ਰੋਜਨ ਦੋ ਹਿੱਸਿਆ ਵਿੱਚ ਜੜਾਂ ਨੂੰ ਮਿੱਟੀ ਲਾਉਣ ਸਮੇਂ ਦੋ ਵਾਰ ਕਰਕੇ ਪਾਓ
sir mujhe egg poltry farming ka training chahiye kaha se milega ?
(en)
Punjab
Training ke lia aap Krishi Vigyan Kendra, Rajendra Agricultural University, Sipaya - 841501, Gopalganj, Bihar, 9430649455 se sampark kare.
sir poultry ke liye land kharidna hai kya agricultural land loan milta he kya sir apni ray jarur de Jay Hind apni kheti
zero dril ਨਾਲ ਬੀਜੀ ਕਣਕ ਵਿਚ ਚੂਹੇ ਪੇਗੇ ਬੌਤ ਖੁਡਾ ਪੱਟ ਰੇਹੇ ਆ ਕੋਈ ਹਲ ਦਸੋ ਜੀ ਕੋਈ ਦੁਬਾਈ ਦਸੋ ਜੇਸ ਦੀ ਖੁਸ਼ਬੋ ਨਾਲ ਭੱਜ ਜਾਣ ਕੇਸੇ ਚੀਜ਼ ਵਿਚ ਰਲਾ ਕੇ ਸੇਟਾ ਦਿਤਾ ਜਾਵੇ ਦਸੋ ਜੀ ?
(en)
Punjab
choohya di roktham lai tusi desi trika v varat sakde ho ohde lai tusi char vade vade fulke bnao ate ohna nu doha paseah to dalde ghee nal choparr deo. phir ehna chara fulkeah di churi kutt lavo ate 3 kg cement le ke us vich mix kar lavo, mix karan to bad us nu khet vich khilar deo ate jithe v tuhanu ehna diah khudda najar ah rahiah han ohna de age v pa deo. choohe es nu kha ke marr jan ge.
kaithal mandi ma basmati dhan ka rate kya chal raha h ?
(en)
Punjab
1509 da rate =2800 to 3000 1121 da rate = 3100 to 3500 chal reha hai ji.
sir mujhe egg poultry farm karna hai to konsi nasal ki murrgi rakh ni chaiye ?
(en)
Punjab
agar aap bade level par layer poltery farm shuru karna chahte hai to aap BV300 breed rakh sakte hai. yeh year me 300 egg deti deti hai. lekin iski feed bhi special hoti hai.agar aap gar me rakhna chahte ho to aap grampriya ya vanraja breed rakh sakte hai. yeh backyard poltery ke liye acchi breed hai.
Uttar Pradesh
thanks sir
sencor di spray krni a ji potato te aje potato grow ni hoye .and pani laye nu 5 din ho gye a .ki spray kr skde a .te sencor di kini amount pvegi ?
(en)
alooa di bijaayi krni howe uss ton pehla tuc khet tyaar kr ke khali khet de vich pendimethalin@1ltr nu 150ltr pani de nal mila ke prati acre te spray kr deo. ihh shuraati sme de vich pungran wale nadeena nu control kr laindi hai. ihh uss sme tak nadeena nu nahi pungran dindi jdo tak alooa da jamaav na ho jawe. iss di spray alooa di bijaayi krn ton 1 din pehla krni paindi hai. jdo alooa da jamaav 10% ho jawe boote 5cm de ho jan ja iss ton vadde ho jan tan tuc sencor@Metribuzin 70 WP (70% w/w) 200ml per acre de hisaab nal spray kr skde ho. ihh post emergence spray hai. ihh baad de vich pungran wale nadeena nu control krdi hai. iss nal baad de vich nadeen nahi pungrde hnn. iss dwaayi da result bhut wdia hai.
golden fish ki FCR kitni aani chahiye?
(en)
golden fish ki FCR 1.1 ani chahiye.
3086 and 343 da ki result aa dso g kanak da dova nu mix krke veej dai ?
(en)
Dona da jhaad brabar hai. 343 di pichle saal sodh kr ditti hai iss nu hun bimaari ghat paindi hai. tuc ihna dona de vicho koi v kisam lgaa skde ho.
ਕਣਕ ਬੀਜਣੀ ਆ ਕੁਝ ਕੁ ਧਲੀਆ ਖੁਸ਼ਕ ਹਨ ਕੀ ਕਰੀਏ ?
(en)
ikk vaar kanak beej deo..baad de vich jdo pani pgaa ke urea paoge urea uss jgah te shitta vdha ke paa deo..kanak brabar ho jawegi.
Sir sade kol 3 katte aa ohna nu ki khurak de skde aa vdia growth vaste ?
(en)
Punjab
ਬੱਚਿਆਂ ਲਈ ਇਸ ਹਿਸਾਬ ਨਾਲ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ , ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ.
Sir sadia 2 majha soon waliya han 1.5 month tak ik ne pehle sue suna ik ne dooje ohna nu ki khurak daiyea ta jo ohna da lewa(udder) vdia ho jave and dudh v vadia den ?
(en)
Punjab
tuci ohna nu Cargil di transition mix feed deni suru kro , isde nal Vitam-H liqued 10ml rojana deo , Metabolite powder di rojana 1 puudi deo , iss nal lewa atte duudh vdiaa ho jawega.
sir assi allu lgaye hai 25 din ho gya hai , uhna nu 1919 npk ya ifco da salt auunda hai ohh kr skde han , ek kille vich kini krni hai ate pani kina dso ji ?
(en)
Npk vakh vakh ratio de vich aundi hai..har ikk npk di maatra vakh vakh hai. jiwe ki npk 191919@1kg ja 130045@2kg ja 202020@1kg ja 181818@1kg ja 171717@1kg nu 150ltr pani de nal mila ke spray kr skde ho. ihh saria npk da ikko hi kam hai...Pani di maatra 100ltr prati acre ghat ton ghat vartni hai ate 150ltr ton pani vdhauna nahi hai. 100-150ltr de vich pani di maatra tuc vart skde ho.
12:61:00 npk kro ji oh jyada wdia ehde to
ਵੀਰ ਮੇਰੀਆ ਗਾਵਾ ਹੀਟ ਨਹੀ ਆਉਦੀਆ ਕੋਈ ਹਲ ਦੱਸੋ ?
(en)
ਤੁਸੀ ਗਾਵਾ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 50 ਗ੍ਰਾਮ ਦਿਓ , ਜਾਂ ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ ਰੋਜਾਨਾ 1 ਗੋਲੀ ਦੇਣੀ ਹੈ , ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਗਾਵਾ ਹੀਟ ਵਿਚ ਨਹੀਂ ਆਉਂਦੀ ਤਾਂ ਤੁਸੀ Obalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਗਾਵਾ ਨੂੰ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ...
sir meri majh sui nu 3 month hoge par majh chon de time laatan Mardi a sahi time mildi ni hagi koi ilaaj daso 11 litter dudh v haga par time te mildi ni ?
(en)
ਤੁਸੀ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ , ਇਸਦੀਆਂ 10-10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਓ , ਇਸਦੇ ਨਾਲ ਤੁਸੀ Anti stress ਦਵਾਈ ਦੀ ਗੋਲੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ ਦਿਓ , ਜਾਂ ਤੁਸੀ Stress-ess liqued 50ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਵੀ ਫਰਕ ਪੈ ਜਾਵੇਗਾ, ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੀ ਵੱਧ ਜਾਵੇਗਾ
Wheat di koi less day vali variety bare daseiyo Jo cotton fields de vich best hove ?
(en)
kanak di har ikk kisam da jhaad lagbhag 23qtl per acre hai ate ihna da pakkan da sma 150-155 din tak hai..cotton wale khet de vich 2967, 3086, 1105, ja unnat 343 di bijaayi kro....
UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
ਡਾਕਟਰ ਜੀ ਕਣਕ ਬੀਜਦੇ ਸਮੇਂ ਡਾਈ ਕਿਨੀਂ ਪਾਈਏ
kanak di bijaayi sme tuc 45kg beej de nal 50kg DAP prati acre de hisaab nal paa skde ho.
Punjab
Veer g kanak de seeds treat krn lyi. Rexil de nal choloro da use kariye ja nhi
sir bhes ko calcium kitna roj ka dena he or Mineral kitna dena hai kitne din tak dono dene hai ?
(en)
Punjab
calcium tuci calcimust gold 100ml rojana de skde ho , iss nu tuci uddo tak de skde ho jddo tak pashu dhuudh dinda rehnda hai atte mineral mixture tuci 50gm rojana puura de skde ho , iss nal mineral di kami puuri hundi hai , iss nu tuci pashu de suun ton 1 mahina pehla tak bnnd kr skde ho , iss nal sarrir vdiia growth krda hai ..
Madhya Pradesh
thanks sir
Madhya Pradesh
hppy diwali sir
sir bhes ko bukhar aaya tha or sahi ho gaya lekin dudh sirf 500 garm de rahe or bayaye huve 2 mahh huwa he kya kare ?
(en)
Aap use Liquid Anabolit 1 litter 100ml rojana deo Bolus Milk mass JS 20 golia lao te 1 swere 1 shame nu deo.
khet ch nami bilkul ghat a, rauni to bina kanak bejni a , any solution?
(en)
Punjab
Ghat moisture te knak di beejayi karn nal seed germination nhi hovega.es nal tuhada nuksaan ho skda hai.jekat moisture bhut ghat aw tn dobara rouni kr skde ho ja sukhe khet vich knak beej ke pani lga skde ho
ਗਾਵਾ ਜਾ ਮੱਝਾ ਨੂੰ ਚਾਰਾ ਦਾਣਾ ਪਾਉਣ ਦਾ ਸਹੀ ਤਰੀਕਾ ਦੱਸੋ ਜੀ ਤਾ ਜੋ ਪਸੂਆ ਤੋ ਵਧੀਆ ਦੁੱਧ ਲਿਆ ਜਾਵੇ ਤੇ ਮਸਟੈਟਸ ਤੋ ਵੀ ਬਚੇ ਆ ਜਾਵੇ ਦੁੱਧ ਚੋਣ ਦੇ ਟਾਇਮ ਚਾਰਾ ਦਾਣਾ ਪਾ ਲਈਏ ਤਾ ਦੁੱਧ ਵਿੱਚ ਕੋਈ ਸਮਿਲ ਤਾ ਨਹੀ ਆਵੇਗੀ ਤੇ ਪਸ਼ੂ ਖੜਾ ਵੀ ਰਹੇ ਗਾ ?
(en)
Rajasthan
ਤੁਸੀ ਜੱਦੋ ਪਸ਼ੂ ਦਾ ਦੁੱਧ ਲੈਂਦੇ ਹੋ ਉਸ ਟਾਈਮ ਉਸਦੇ ਚਾਰੇ ਵਿਚ ਦਾਣਾ ਮਿਲਾ ਕੇ ਵੀ ਦੇ ਸਕਦੇ ਹੋ ਇਸ ਨਾਲ ਇਹ ਫਾਇਦਾ ਹੁੰਦਾ ਹੈ ਕਿ ਪਸ਼ੂ ਚਾਰਾ ਅਤੇ ਦਾਣਾ ਖਾਂਦਾ ਦੁੱਧ ਵਧਿਆ ਦਿੰਦਾ ਹੈ ਅਤੇ ਜ਼ਿਆਦਾ ਟਾਈਮ ਤਕ ਦੁੱਧ ਦੇਣ ਤੋਂ ਬਾਦ ਖੜਾ ਵੀ ਰਹਿੰਦਾ ਹੈ , ਜਿਸ ਨਾਲ ਮੈਸਟਾਈਟਸ ਦੀ ਸਮੱਸਿਆ ਤੋਂ ਬਚਾ ਰਹਿੰਦਾ ਹੈ , ਬਾਕੀ ਤੁਸੀ ਮੀਠਾ ਸੋਡਾ ਰੋਜਾਨਾ 20 ਗ੍ਰਾਮ ਤਕ ਦੇ ਸਕਦੇ ਹੋ , ਇਸ ਨਾਲ ਦੁੱਧ ਦੀ ਵਿਚ ਸਮੱਸਿਆ ਨਹੀਂ ਆਉਂਦੀ
ਸਰ ਬੂਰੀ ਨੀਲੀ ਰਾਵੀ ਕੱਟੀ ਮੇਲੇ ਚ ਪਾ ਸਕਦੇ ਹਾਂ ?
(en)
hnji pa sakde ha ji.
Sir majj de 2 month pehla tika lagwaya c hun 2 month bad ajj kafi boli aa hun tak koi dhar ni diti te na hi ajj koi dhar diti sirf boli hi c kafi ringi aa Ki kita jave tika lage nu 2 month ho gye ?
(en)
Os nu AI karwao te nall Powder stayprogen 500gm 25gm rojana deo ji
ena di warto kanak da beej sodan lyi kive krni a ki faida hunda ena da ki a jivaanu teeka sahi a ena di warto kina time pehla kr sakde a dona bare poori jankari ditti jave g alag alag kis tra warto krni a ?
(en)
Maharashtra
Rhizobium di varto 5gm prati killo beej de hisab nal varti jandi hai. Raxil @2gm nu prati killo beej de hisab nal varto kiti jandi hai. beej nu sodan de tuc drum di varto nal 2-3 puthe sidhe gede dao jis nal dwayi beejan de uper lag jandi hai.
Dr. sahib DAP nal Super phosphate mix karke drill Kar sakde aa ji ?
(en)
Punjab
Super Phosphate ja DAP dono fertilizer vicho koi ikk fertilizer nu kndk vich use kr skde ho.Kyuke mix krn nal proper dose nhi milegi.
sir fullgobi de vich sundi patte bhut kandi ha ate mudd to cut de hai ki kita jawe ?
(en)
Sundi di roktham de layi tuc quinalphos@400ml ko 150 litre pani men mila kar prati acre ke hisab se spray kare.
Hello ?
(en)
Punjab
hanji
गेहू में पीला रतुआ और तेले चेपे के कोण से सप्रे कर सकते ह ?
(en)
Maharashtra
इस बीमारी की रोकथाम के लिए फफूंदी रहित किस्मों का प्रयोग करना चाहिए बदलवें फसली और अलग अलग किस्म की फसलों को एक जमीन पर एक समय लगाने जैसे तरीके अपनाने चाहिए नाइट्रोजन की ज्यादा प्रयोग से परहेज करना चाहिए जब इस बीमारी लक्षण दिखाई दे तो 35-40 किलोग्राम सल्फर का छिड़काव प्रति एकड़ या 2 ग्राम मैनकोजेब प्रति लीटर का छिड़काव या 1 मि.ली. प्रोपीकोनाज़ोल टिल्ट का एक लीटर पानी में घोल तैयार करके इसका डिड़काव करना चाहिए तेले चेपे की रोकथाम के लिए 60 मि.ली. थ्यमेथोक्सम या इमीडाक्लोप्रिड 100 लीटर पानी में घोल तैयार करके एक एकड़ फासले पर छिड़काव करें
मैडम जी गेहू में अछे फुटाव के लिए कौन सी दवाई का प्रयोग कर सकते ह् और कब और कैसे कर सकते ह् ?
(en)
Maharashtra
मिट्टी की जांच के आधार पर खादों का प्रयोग करें मिट्टी की जांच की मदद से हम उचित खाद देकर मिट्टी में आवश्यक तत्वों कमी कमी को पूरा कर सकते हैं सिंचित क्षेत्रों में N:P:K@60:24:12 किलोग्राम प्रति एकड़ में यूरिया 130 किलोग्राम, एस एस पी 150 किलोग्राम और म्यूरेट ऑफ पोटाश 20 किलोग्राम प्रति एकड़ में डालें नाइट्रोजन की आधी मात्रा और फासफोरस और पोटाश की पूरी मात्रा बिजाई के समय डालें नाइट्रोजन की बाकी मात्रा को पहली सिंचाई के समय डालें असिंचित क्षेत्रों में N:P:K@12:6:0 यूरिया 26 किलो और एस एस पी 40 किलो प्रति एकड़ में प्रयोग करें नाइट्रोजन, पोटाश और फासफोरस की पूरी मात्रा बिजाई के समय डालें फसल की पैदावार को बढ़ाने के लिए जिंक सलफेट 10 किलोग्राम प्रति एकड़ में डालें जिंक की कमी को जिंक सलफेट 0.5 प्रतिशत स्प्रे द्वारा पूरा किया जा सकता है 15 दिनों के अंतराल पर 2-3 स्प्रे करें ज़मीन की अच्छी जोताई और अच्छी पैदावार के लिए 19:19:19 की स्प्रे, पानी में घुलनशील खादें+स्टिकर 0.5 मि.ली. को प्रति लीटर पानी में मिलाकर बिजाई के 30 दिनों के बाद डालें
z78 दवाई का प्रयोग हम धान में कौन सी बीमारी के लिए करते है ?
(en)
Maharashtra
यह दवाई एकड़ की 400 ग्राम पड़ती है यह पत्तों के ऊपरी धब्बे और जड़ गलन और पत्तों में जो फंगस के कारण पीलापन आता है उसे रोकती है