Punjab
Search
ahh vashi kihri nasal di hai ji ?
(en)
Eh cross breed cow he ji
sir g Narma khidaan waste kehri dvaie karie ?
(en)
Punjab
Narma kidon layi koi special spray nahi aundi. tuc narme de uper 13:00:45@2 killo prati acre de hisab nal spray kar sakde ho.
ਸਰ ਜੀ ਮੈ ਧਨੀਆ 3 ਵਾਰ ਬੀਜਆ ਸੀ ਪਰ ਊਹ ਿੲਕ ਵਾਰ ਵੀ ਨਹੀ ਊਗਾ. ਧਨੀਆ ਆਪਾ ਿਕਸ ਤਰਾ ਬੀਜ ਸਕਦੇ ਹਾ ?
(en)
Punjab
ਕਿਰਪਾ ਕਰਕੇ ਮਿੱਟੀ ਦੀ ਜਾਂਚ ਕਰਾਓ ਤਾ ਕਿ ਤੁਹਾਨੂੰ ਪਤਾ ਚਲ ਸਕੇ ਕੇ ਮਿੱਟੀ ਵਿਚ ਕਹਿੰਦੇ ਤੱਤ ਦੀ ਕਮੀ ਹੈ ਛੇਤੀ ਪੁੰਗਰਨ ਲਈ ਬੀਜਾਂ ਨੂੰ ਬਿਜਾਈ ਤੋਂ ਪਹਿਲਾਂ ਚੰਗੀ ਤਰ੍ਹਾਂ ਰਗੜ ਲੈਣਾ ਚਾਹੀਦਾ ਹੈ ਤਾਂ ਜੋ ਇਸਦੇ ਉਪਰਲੇ ਵਾਧੂ ਛਿਲਕੇ ਉਤਰ ਜਾਣ ਬਿਜਾਈ ਤੋਂ ਪਹਿਲਾਂ ਬੀਜਾਂ ਨੂੰ 8 ਤੋਂ 12 ਘੰਟੇ ਲਈ ਪਾਣੀ ਵਿਚ ਭਿਊ ਕੇ ਰੱਖ ਦੇਣਾ ਚਾਹੀਦਾ ਹੈ ਫ਼ਸਲ ਨੂੰ ਜੜ੍ਹ ਗਲਣ ਅਤੇ ਪੌਦੇ ਸੁੱਕਣ ਦੀ ਬਿਮਾਰੀ ਤੋਂ ਬਚਾਉਣ ਲਈ ਬੀਜਾਂ ਵਿਚ 4 ਗ੍ਰਾਮ ਟਰਾਈਕੋਡਰਮਾ ਵਿਰਾਇਡ /ਪੈਸਿਊਡੋਮੋਨਾਸ ਫਲੋਰਸੈਂਸ ਪ੍ਰਤੀ ਕਿਲੋਗ੍ਰਾਮ ਬੀਜ ਵਿਚ ਮਿਲਾਉਣਾ ਚਾਹੀਦਾ ਹੈ ਇਸਦੀ ਬਿਜਾਈ ਲਈ ਪੋਰਾ ਢੰਗ ਵਰਤਿਆ ਜਾਂਦਾ ਹੈ ਸਬਜ਼ੀਆਂ ਵਿਚ ਪ੍ਰਯੋਗ ਕਰਨ ਲਈ ਇਸ ਦੀ ਬਿਜਾਈ ਅਕਤੂਬਰ ਦੇ ਪਹਿਲੇ ਹਫ਼ਤੇ ਕਰਨੀ ਚਾਹੀਦੀ ਹੈ ਅਤੇ ਬੀਜ ਤਿਆਰ ਕਰਨ ਲਈ ਬਿਜਾਈ ਅਕਤੂਬਰ ਦੇ ਅਖੀਰਲੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰਨੀ ਚਾਹੀਦੀ ਹੈ ਕਤਾਰ ਤੋਂ ਕਤਾਰ ਦਾ ਫਾਸਲਾ 30 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 15 ਸੈ:ਮੀ: ਰੱਖੋ ਬੀਜ ਦੀ ਡੂੰਘਾਈ 3 ਸੈ:ਮੀ: ਤੋਂ ਜਿਆਦਾ ਨਹੀ ਹੋਣੀ ਚਾਹੀਦੀ
ਸਰ ਜੀ ਮੇਰੀ ਮੱਝ ਸੱਜਰ ਸੂਈ ਹੈ ਉਸ ਦੇ ਥਣਾ ਤੇ ਭੱਲ ਬਹੁਤ ਪਈ ਹੈ ਕੋਈ ਦੇਸੀ ਿੲਲਾਜ ਦੱਸੋ. ?
(en)
Tusi us nu Injection Betavet 3ml Injection Lasix 8ml 2 din lwao ji es nall farak pe jawe
sir 272 shriram di bijayi da sahi time ki hai is nu last kado tak beej sakde ha ?
(en)
Punjab
tusi kanak di bijaai November mhine de akhri hfte tkk kr skde ho.
Punjab
sirf 272 shriram bare hi dasso plz
Punjab
ihh ageti ate picheti kisam hai iss di bijaayi tuc november shuru ton lai ke end tak beej skde ho. jekar shuru te bijaayi krde ho tan jhaad wadh mil janda hai . ageti kanak di bijaayi faidemand hundi hai.
Punjab
gagan ji plz tusi apna mob.no. deo tuhade to jankari chahidi hai
ਵੀਰ ਜੀ ਅਾ ਖਲ िਕਨੀ ਤੋ िਕਨੀ ੳੁਮਰ ਦੇ ਪਸ਼ੂ ਨੂੰ ਪਾ ਸਕਦੇ ਹਾ ?
(en)
Punjab
ehh tuci 3 mahine di umarr to badd deni suru kro , uss nu 20gm deo , fir jiwe jiwe umarr jyada hundi hai uss hisab nal vddade reho , jddo puuri hifer bnn jawe tan feed atte khall mix krke 1-1.5 kilo ek time vich deo , atte jddo duudh denn lgg jawe tan 3kilo duudh mgar 1 kilo de hisab nal feed ate khall mix krke deo , iss hisab nal tuci de skde ho..
ਅਰਬੀ ਦੇ ਨਾਲ ਮੱਟਰ ਦੀ ਖੇਤੀ ਕਰਨ ਲਈ ਜਾਣਕਾਰੀ ਦਿਓ ਜੀ ?
(en)
Punjab
ਨਹੀਂ ਜੀ ਤੁਸੀਂ ਅਰਬੀ ਨਾਲ ਮਟਰ ਦੀ ਖੇਤੀ ਨਹੀਂ ਕਰ ਸਕਦੇ ਮਟਰਾਂ ਦੇ ਨਾਲ ਤੁਸੀਂ ਸੇਮ ਫਲੀ, ਖੀਰਾ, ਬੈਂਗਣ, ਗਾਜਰ, ਮੂਲੀ, ਪਾਲਕ, ਟਮਾਟਰ, ਸ਼ਲਗਮ ਲਾ ਸਕਦੇ ਹੋ
Sir ma fish & Pig farm integrated plant dekhna chaunda ha. Punjab vich koi link daso Ji ?
(en)
Punjab
Deep gill ji Punjab vich fish & Pig farm integrated plant dekhan lai tusi Sapinder singh 9915420758 Sungrur nal samparak kar sakde ho.
what is the kadaknath ?
(en)
Punjab
Kadaknath is only Black Meat Chicken (B.M.C.) Breed of India. It is a native bird of Madhya Pradesh, reared mainly by the tribal communities of Bhil and Bhilala. The commonly available colours of kadaknath are jet-black, penciled and golden. The bird is very popular among the adiwasis mainly due to its adaptability to the local environment, disease resistance, tasty meat quality, texture and flavour. though the flesh of this breed is black, it is considered not only a delicacy of distinctive taste, but also of medicinal value. Protein content in kadaknath is higher than 25% in an ordinary bird it varies between 18-20%. Research has shown that this species has lower cholesterol(0.73-1.05%) than white chicken(13-25%) High levels of 18 amino acids out of which 8 are essential for the human and rich in hormone. Vitamins B1,B2,B6, B12, C and E, niacin, protein, fat, calcium, phosphorus, iron, nicotinic acids, etc.
Maharashtra
It is chicken found in chattisgarh ..in black color .
सर मैंने अनार की खेती की है उसमें मिट्टी और देसी खाद मिक्स करके डाली है पर ग्रोथ नहीं है क्या करें अभी कॉपर दिया है उससे फायदा होगा ?
(en)
Punjab
अगर उसमें आपने देसी खाद डाली है तो उससे पौधे की ग्रोथ हो जाएगी इसके अलावा आप प्रति पौधा 8—10 किलो वर्मी कंपोस्ट डालें
sir ji bangan ch full bhut ban reha pr fal ni ban reha ?
(en)
Punjab
iss de upper npk 191919@1kg nu 150 ltr pani de nal mila ke prati acre te spray kro.
kanak di bijai lai DAP KHAD jarori hai koi hor khad pa sakde a DAP di jga te ?
(en)
Punjab
isde lai sb to pehla ta mitii di janch karvauni jaruri hai ta ki khuraki (ਤਤਾ) di ghat vadh de hisab nal hi eh paya ja skee amm toar te 50 to 55 kilo dap bizai vele prati acre penda hai .Jekr tusi DAP di tha te SSP vrtna chahunde ho tan isdi matra 155 kilo prti acre de hisaab nal vrt skde ho.
ਵੀਰ ਜੀ ਅਸੀ 8november -10november tak, ਕਣਕ ਦੀ ਬਿਜਾਈ ਕਰਨੀ ਹੈ।audio suno ?
(en)
Punjab
ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈIਇਹ ਕਿਸਮਾਂ ਹਰ ਤਰਾਂ ਦੀ ਮਿੱਟੀ ਵਿਚ ਉਗ ਜਾਂਦੀਆਂ ਹਨ ਤੁਸੀ ਸਲਫ਼ਰ@3ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਕੇ ਬਿਜਾਈ ਕਰ ਸਕਦੇ ਹੋ ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਆਧਾਰ ਤੇ ਕਰੋ ਜੇ ਮਿੱਟੀ ਦੀ ਪਰਖ਼ ਨਹੀਂ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜ਼ਮੀਨ ਲਈ 55 ਕਿਲੋ ਯੂਰੀਆ, 55 ਕਿਲੋ ਡੀ ਏ ਪੀ ਪ੍ਰਤੀ ਏਕੜ ਬਿਜਾਈ ਸਮੇਂ ਪੋਰ ਦਿਓ 55 ਕਿਲੋ ਯੂਰੀਆ, ਪਹਿਲੇ ਪਾਣੀ ਨਾਲ ਛੱਟੇ ਨਾਲ ਪਾਓ ਹਲਕੀਆਂ ਜ਼ਮੀਨਾਂ ਵਿੱਚ 55 ਕਿਲੋ ਯੂਰੀਆ ਬਿਜਾਈ ਸਮੇਂ, 28 ਕਿਲੋ ਯੂਰੀਆ ਪਹਿਲੇ ਪਾਣੀ ਤੋਂ ਬਾਅਦ ਅਤੇ ਬਾਕੀ 28 ਕਿਲੋ ਯੂਰੀਆ ਖਾਦ ਪ੍ਰਤੀ ਏਕੜ, ਦੂਸਰੇ ਪਾਣੀ ਤੋਂ ਤੁਰੰਤ ਪਿੱਛੋਂ ਪਾਓ ਪੋਟਾਸ਼ ਤੱਤ ਦੀ ਘਾਟ ਵਾਲੀਆ ਜਮੀਨਾ ਵਿੱਚ 12 ਕਿਲੋ ਪੋਟਾਸ਼ (20 ਕਿਲੋ ਮਿਊਰੇਟ ਆਫ ਪੋਟਾਸ਼) ਪ੍ਰਤੀ ਏਕੜ ਪਾਓ ਹਾਂਜੀ ਤੁਸੀ ਹੈਪੀਸੀਡਰ ਦੇ ਨਾਲ ਕਣਕ ਦੀ ਬਿਜਾਈ ਕਰ ਸਕਦੇ ਹੋ
sir jikank da beej mere kol barbat hai es lau beejan time sahi hai ?
(en)
Haryana
Barbat kisam pehla lgaayi jandi c par iss de danya di quality wdia nahi hundi c ate iss nu peeli ate bhoori kungi pain da khatra vadh hunda c. iss kr ke iss di PAU ne sifarish band kr dtii hai.
2967 ਤੇ 3086 ਲਈ ਬਿਜਾਈ ਦਾ ਸਹੀ ਸਮਾਂ ਕਹਿੜਾ ਏ ਕੀ ਅਸੀਂ ਇਨ੍ਹਾਂ ਨੂੰ ਨੰਵਬਰ ਚ ਬੀਜ ਸਕਦੇ ਹਾਂ ?
(en)
Punjab
ਇਹਨਾਂ ਦੀ ਬਿਜਾਈ ਦਾ ਸਹੀ ਸਮਾਂ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਹੈ
tarn taran mandi 1121 da ke rate va ?
(en)
Punjab
Tarjinder Singh ji tarn taran vich 1121 da bhaa 2900 to 3586 de lagbhag chal reha hai ji.
ਵੀਰ ਜੀ audio sunke jwab deo ?
(en)
Punjab
ਇਸਦੇ ਉਪਰ gibberellic acid@250ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਜਿਸਦੇ ਨਾਲ ਇਸਦੀ ਗਰੋਥ ਵਧੀਆ ਹੋਏਗੀ ਦੂਜਾ ਇਸਦੇ ਉਪਰ M-45@400gm ਦੀ ਸਪਰੇ ਕਰੋ ਇਸਦੇ ਨਾਲ ਬੂਟੇ ਸਹੀ ਹੋ ਜਾਣਗੇ
sir ji tamatar de patte aive ho rhe a plz suggest ?
(en)
tmatar de boote uper machar da hamla hai jis karke eh is tra ho rahe han isdi roktham de layi tuc imidacloprid@1.5ml nu prati litre pani de hisab nal spray karo.
ਕਣਕ ਦਾ ਨਵਾ ਬੀਜ ਲਾਉਣਾ ਿਕਹੜਾ ਲਾਿੲਆ ਜਾਵੇ ?
(en)
Maharashtra
ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
sir saro di byer 5222 variety 19 oct nu biji si pehli vari saro biji ha kive thekpal kariye te ki ki khad padi ha kado pani lagega ?
(en)
Punjab
ਖੇਤ ਦੀ ਤਿਆਰੀ ਸਮੇਂ 7-12 ਟਨ ਰੂੜੀ ਦੀ ਖਾਦ ਦੀ ਵਰਤੋ ਕਰੋ ਖਾਦਾਂ ਦੀ ਸਹੀ ਵਰਤੋਂ ਲਈ ਮਿੱਟੀ ਦੀ ਜਾਂਚ ਕਰਵਾਉ ਤੋਰੀਏ ਦੀ ਫ਼ਸਲ ਵਿੱਚ ਸੇਂਜੂ ਵਰਤੋਂ ਲਈ ਮਿੱਟੀ ਦੀ ਜਾਂਚ ਕਰਵਾਉ ਤੋਰੀਏ ਦੀ ਫ਼ਸਲ ਵਿੱਚ ਸੇਂਜੂ ਹਾਲਤਾ ਵਿੱਚ 25 ਕਿਲੋ ਨਾਈਟ੍ਰੋਜਨ (55 ਕਿਲੋ ਯੂਰੀਆ ) ਅਤੇ 50 ਕਿਲੋ ਸਿੰਗਲ ਸੁਪਰ ਫਾਸਫੇਟ ਦੀ ਵਰਤੋ ਕਰੋ ਪੋਟਾਸ਼ੀਅਮ ਦੀ ਵਰਤੋਂ ਕੇਵਲ ਮਿੱਟੀ ਵਿੱਚ ਇਸਦੀ ਕਮੀ ਹੋਣ ਤੇ ਹੀ ਕਰੋ ਰਾਇਆ ਅਤੇ ਗੋਭੀ ਸਰੋਂ ਵਿਚੋ 40 ਕਿਲੋ ਨਾਈਟ੍ਰੋਜਨ (90 ਕਿਲੋ ਯੂਰੀਆ), 12 ਕਿਲੋ ਫਾਸਫੋਰਸ (75 ਕਿਲੋ ਸਿੰਗਲ ਸੁਪਰ ਫਾਸਫੇਟ ) ਅਤੇ 6 ਕਿਲੋ ਪੋਟਾਸ਼ੀਅਮ (10 ਕਿਲੋ ਮਿਊਰੇਟ ਆਫ ਪੋਟਾਸ਼ ) ਪ੍ਰਤੀ ਏਕੜ ਪਾਉ ਘੱਟ ਵਰਖਾ ਵਾਲੇ ਖੇਤਰਾਂ ਵਿੱਚ ਸਾਰੀ ਖਾਦ ਬਿਜਾਈ ਤੋ ਪਹਿਲਾਂ ਪਾਉ ਸਿੰਚਿਤ ਹਲਾਤਾ ਵਿੱਚ ਤੋਰੀਏ ਲਈ ਖਾਦ ਦੀ ਸਾਰੀ ਮਾਤਰਾ ਬਿਜਾਈ ਤੋਂ ਪਹਿਲਾਂ ਪਾਓ,ਗੋਭੀ ਸਰੋਂ,ਰਾਇਆ ਲਈ ਖਾਦ ਦੀ ਅੱਧੀ ਮਾਤਰਾ ਬਿਜਾਈ ਤੋਂ ਪਹਿਲਾਂ ਅਤੇ ਅੱਧੀ ਮਾਤਰਾ ਪਹਿਲੇ ਪਾਣੀ ਨਾਲ ਪਾਓ ਬਰਾਨੀ ਹਲਾਤਾ ਵਿੱਚ ਖਾਦ ਦੀ ਸਾਰੀ ਮਾਤਰਾ ਬਿਜਾਈ ਤੋਂ ਪਹਿਲਾਂ ਪਾਓ ਫ਼ਸਲ ਦੀ ਬਿਜਾਈ ਰਾਉਣੀ ਤੋ ਬਾਅਦ ਕਰੋ ਵਧੀਆ ਫ਼ਸਲ ਲੈਣ ਲਈ ਬਿਜਾਈ ਤੋਂ ਬਾਅਦ ਤਿੰਨ ਹਫਤਿਆਂ ਦੇ ਫਾਸਲੇ ਤੇ ਤਿੰਨ ਸਿੰਚਾਈਆਂ ਦੀ ਜਰੂਰਤ ਹੁੰਦੀ ਹੈ ਜਮੀਨ ਵਿੱਚ ਨਮੀ ਨੂੰ ਬਚਾਉਣ ਲਈ ਜੈਵਿਕ ਖਾਦਾਂ ਦੀ ਵਧੇਰੇ ਵਰਤੋਂ ਕਰੋ
Sir ji cow ke thann pr side me cut gya h bich me se aur dhudh nikalte time cut me se blood aa jata h aur dusri cow ke thano me red color ke chote chote daane ho rahe h. medicine batana ji jaldi aur homeopathy mt batana qki yaha homeopathy medicine nahi milti h ?
(en)
Aap use Injection Injection Intacef-tejo 3.375gm Injection Megludyne 20ml Injection C.R.B 30ml 3 din lwao ji nall jakhma te Coolmac tube lao ji
ਅਾਲੂ ਦੇ ਿਵੱਚ ਡੀਲਾ. ਬਹੁਤ ਹੈ ਕੋਈ ਹੱਲ ਦਸੋ ?
(en)
Maharashtra
ਆਲੂਆਂ ਦੀ ਬਿਜਾਈ ਕਰਨੀ ਹੋਵੇ ਉਸ ਤੋਂ ਪਹਿਲਾ ਤੁਸੀ ਖੇਤ ਤਿਆਰ ਕਰ ਕੇ ਖਾਲੀ ਖੇਤ ਦੇ ਵਿਚ pendimethalin@1ltr ਨੂੰ 150ltr ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰ ਦਿਓ . ਇੱਹ ਸ਼ੁਰੁਆਤੀ ਸਮੇ ਦੇ ਵਿਚ ਪੁੰਗਰਨ ਵਾਲੇ ਨਦੀਨਾਂ ਨੂੰ ਕੰਟਰੋਲ ਕਰ ਲੈਂਦੀ ਹੈ . ਇੱਹ ਉਸ ਸਮੇ ਤਕ ਨਦੀਨਾਂ ਨੂੰ ਨਹੀਂ ਪੁੰਗਰਨ ਦਿੰਦੀ ਜਦੋ ਤਕ ਆਲੂਆਂ ਦਾ ਜਮਾਵ ਨਾ ਹੋ ਜਾਵੇ . ਇਸ ਦੀ ਸਪਰੇ ਆਲੂਆਂ ਦੀ ਬਿਜਾਈ ਕਰਨ ਤੋਂ 1 ਦਿਨ ਪਹਿਲਾ ਕਰਨੀ ਪੈਂਦੀ ਹੈ . ਜਦੋ ਆਲੂਆਂ ਦਾ ਜਮਾਵ 10% ਹੋ ਜਾਵੇ ਬੂਟੇ 5cm ਦੇ ਹੋ ਜਾਣ ਜਾ ਇਸ ਤੋਂ ਵੱਡੇ ਹੋ ਜਾਣ ਤਾਂ ਤੁਸੀ sencor@Metribuzin 70 WP (70% w/w) 200ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ . ਇੱਹ post emergence ਸਪਰੇ ਹੈ . ਇੱਹ ਬਾਅਦ ਦੇ ਵਿਚ ਪੁੰਗਰਨ ਵਾਲੇ ਨਦੀਨਾਂ ਨੂੰ ਕੰਟਰੋਲ ਕਰਦੀ ਹੈ . ਇਸ ਨਾਲ ਬਾਅਦ ਦੇ ਵਿਚ ਨਦੀਨ ਨਹੀਂ ਪੁੰਗਰਦੇ ਹੱਨ . ਇਸ ਦਵਾਈ ਦਾ ਅਸਰ ਬਹੁਤ ਵਧੀਆ ਹੈ .
ਵੱਛੀ ਦੇ ਸੂਣ ਵਿਚ 15 ਦਿਨ ਰੇ ਗੲਏ ਨੇ ਚਿਚੜ ਬਹੁਤ ਲੱਗ ਗੲਏ ਹੱਲ ਦੱਸੌ ਜੀ ?
(en)
Tusi us nu Bolus Hitek 100mg deo nall hi 50ml taramira the tel rojana 10 din tak deo ji
sir sore aali jameen ch salfur danedaar kini pauni chaidi h kanak vich ?
(en)
Punjab
khet vich sulphur di matra 3 killo di varto jandi hai.
Punjab
agar kharapan jyada ho to
Kalli jeeri khate upjau hundi hai kis te kiss msusam vich hundi dasso
(en)
Maharashtra
kaali jeeri bare poori jankari ate isde beej lain layi tuc Sukhwinder Singh:- 8048075622 ji nal sampark kar sakde ho.
ਕਣਕ ਦੇ ਕਿਆਰੇ ਕਿੱਡੇ ਕਿੱਡੇ ਪਾਉਣੇ ਚਾਹੀਦੇ ਨੇ ?
(en)
Punjab
ਕਣਕ ਦੇ ਕਿਆਰੇ ਤੁਸੀ ਆਪਣੇ ਪਾਣੀ ਦੇ ਸਰੋਤ ਦੇ ਹਿਸਾਬ ਨਾਲ ਬਣਾ ਸਕਦੇ ਹੋ ਜਿਸ ਨਾਲ ਤੁਹਾਨੂੰ ਖੇਤ ਵਿਚ ਸਿੰਚਾਈ ਕਰਨ ਵਿਚ ਕੋਈ ਦਿੱਕਤ ਨਾ ਆਏ
मुझे dragon fruit ka plant lgana hai kha se podhe milenge plz btaye ?
(en)
Chandigarh
iske plant ke liye aap Vijay Sharma ko 7065414241 pr smprk kr skte ho
jhoti nwe dudh hai teeka bhrwaye ton kinne din bad pta lgda hai ?
(en)
Punjab
AI karvon to bad tusi 3 month baad doctor to check larva sakde Ho ji
sir ji jangli sur rat nu a ke bought nuksan karda e ji koi hal daso ji farn da ja marn da ji ki kariea ji ?
(en)
Punjab
Manjit Signh ji tuc jangli soora to bcha layi khet de dwale kandyali tar di varto kar sakde ho kyuki ehna nu marn di sifarish nhi kiti jandi.
sir ji ful gobi di panery nu pani keve te kene din bad dena e ji . te kene size te put ke kehat CH lagana hai ji ?
(en)
ਨਰਸਰੀ ਵਿੱਚ ਬੀਜ ਬੀਜੋ ਅਤੇ ਸਿੰਚਾਈ ਕਰੋ ਅਤੇ ਜਰੂਰਤ ਅਨੁਸਾਰ ਖਾਦਾਂ ਪਾਉ ਬਿਜਾਈ ਤੋਂ 25-30 ਦਿਨ ਬਾਅਦ ਪੌਦੇ ਜਾਂ ਪਨੀਰੀ ਨਵੇ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਂਦੇ ਹਨ ਪਨੀਰੀ ਲਈ 3-4 ਹਫਤੇ ਪੁਰਾਣੇ ਪੌਦੇ ਹੀ ਵਰਤੋ ਅਗੇਤੀ ਬੀਜੀ ਪਨੀਰੀ ਨੂੰ ਛੇਤੀ ਛੇਤੀ ਪਾਣੀ ਦਿੰਦੇ ਰਹੋ ਤਾ ਕੇ ਬੂਟੇ ਘਟ ਮਰਨ
sir ji hari mirch di paniri keve tear kar sakde ha ji
..?
(en)
Punjab
kirpa karke apna swal vistar nal puho ta jo tuhanu is abre poori jankari diti ja sake.
1105 ਅਤੇ 2967 ਦੋਵੇ ਰਲਾ ਕੇ ਬੀਜ ਸਕਦੇ ਹਾਂ ?
(en)
Maharashtra
ਹਾਂਜੀ ਤੁਸੀ ਇਹਨਾਂ ਨੂੰ ਰਲਾ ਕੇ ਬੀਜ ਸਕਦੇ ਹੋ ਪਰ ਇਹਨਾਂ ਦਾ ਬੀਜ ਤੁਸੀ ਅਗਲੇ ਸਾਲ ਲਈ ਨਹੀਂ ਰੱਖ ਸਕਦੇ
eh kine percent murha hai ji ?
(en)
Rajasthan
haji ehh vdia muurah nasal di he hai , tuci isdi khurak da dyan rkho , isde nal her 3 month bad deworming jrur krwao jiss nal ehh vdia growth kre atte duudh vdia dewe ..
ਸਰ ਜੀ ਮੱਝ 8 ਮਹੀਨੇ ਬਾਅਦ ਕਲ ਬੋਲੀ ਹੈ ਮੈ ਟੀਕਾ ਤਾਂ ਭਰਾ ਦਿਤਾ ਜੀ ਹੁਣ ਕੀ ਦੇਵਾ ਕਿ ਫਿਰੇ ਨਾ ਰਹਿ ਜਾਏ ?
(en)
Punjab
teeka bharvon to badd tusi pregstay gold powder ya fir keepar plus powder Dena shuru Karo.
Sir ji a cow ha ase da dhud nahi vadh riha pahile 2 sua te 15-16 liter dhud dita se hun 3 sua ta 8 liter dindi he sua nu 23 din ho gae ne dhud dino din ghatda he janda he kurak vich dana te muskan feeed ve pande ha hun tusi daso ?
(en)
Es nu Liquid Anabolit 1 litter 100ml rojana deo ji Tablet Lactomax 200 10 swere 10 golia shame nu deo powder Glactogog 30gm dea 7 pack lao te ekk pack rojana deo ji
Good morning to everyone Dear Kanak Shri Ram 272 di bijai kitti e Beej 35 kg hi piya e Galti naal Koi hall esda g ?
(en)
Maharashtra
kirpa karke eh daso k tuc kanak di bijayi kehde dhang nal kiti hai ta jo tuahnu is bare poori jankari diti ja sake.
28 29 बीज गेहूं की क्या औसतन है ?
(en)
Punjab
कृपया आप इस किसम का पूरा नाम बताये ताकि आपको इसके बारे में पूरी जानकरी दी जा सके
sir majj nu jaharvad ho gya ?
(en)
Pic upload karo ji
Sir kattee aa 2 mahine di feed tudi v khandi aa thodi kamjor aa kal di holi holi uthdi aa jiven latan kamjor hon ?
(en)
Os nu Liquid Metstrong 250ml 20ml swere 20ml shame nu deo nall hi liquid Sharkaferol 200ml ekk chamach swere ekk chamach shame nu deo
sir mere kol cheeta makk piya h 250.kg hoyega je kise nu chahida hove ta plz mere nal contack kro.mera mobile no.8872272912 ?
(en)
Punjab
Sucha ji kisana nal jankari sanjhi karn layi tuhada bahut bahut dhanwad is tra diyan Ads tuc sadi Apni Kheti Buy and Sell app te post kar sakde ho. jis v kisan nu is di jarurat hoyegi oh sidha tuhade nal sampark kar sakde han.
Punjab
thanks g
Baag nu copper oxcychloride Di Sprey krni Ae kataai krwai c esli but Kinnu lagya hoya ohnu koi nuksaan Te ni krdi ?
(en)
Maharashtra
ji nahi copper oxychloride ik ullinashak hai jo paudeya nu ulli de hamle to bchaundi hai isde nal koi nuksaan nahi hunda.
sir ji mere pass ek jersey gaay hh use teeka bharwaye 8 din ho gye hh teeke ke agle din usne blood giraya tha or 4 din baad thodi si moti taar di thi or aaj patli lambi taar di thi kya vo thehar sakti hai ?
(en)
Ha ji thehr sakdi he Thsi us nu powder stay progen 500gm 25gm rojana deo ji
dog ?
(en)
Punjab
kirpa krke apna swal vistar nal pusho tan jo tuhanu sahi jankari diti jaa skee.
Sri ram 152 knk DA beej pisle season wala beej Sakde a ja new beej di bijaee kiti jave ?
(en)
Punjab
Jekar seed healthy hai and disease free hai tn tuc last year wala seed beej skde ho
3-4 ਅੈੱਚ ਅੈੱਫ ਗਾਂਵਾ ਚ ਰਪੀਟਰ ਦੀ ਸਮੱਸਿਆ ਆ ਰਹੀ ਆ ਜੀ । ਫੀਡ -ਪਾਊਡਰ ਜੋ ਪਹਿਲਾਂ 10 ਸਾਲਾ ਤੋਂ ਪਾ ਰਹੇ ਆ ਜੀ ਉਹੀ ਆ ਪਰ ਇਸ ਸਾਲ ਸਮੱਸਿਆ ਆ ਰਹੀ ਆ ਜੀ। ਗਾਂ 10-15 ਦਿਨਾਂ ਤੋਂ ਦੁਬਾਰਾ ਹੀਟ ਚ ਆ ਰਹੀ ਆ ਜਾ ਦਵਾਈ ਵੀ ਧਰਾ ਧਰਾ ਕੇ ਵੇਖ ਲੲੀ ਜੀ। ਟੀਕੇ ਵੀ ਦੋ-ਦੋ ਰਖਾੳਂਦੇ ਆ ਸੁਬਾ ਸ਼ਾਮ ਹੀਟ ਦੇ 24 ਘੰਟਿਆ ਬਾਅਦ।ਟੀਕਾ ਰਖਵਾੳਣ ਤੋਂ ਬਾਅਦ ਨਾਡ਼ ਚ Recptlਟੀਕਾ ਵੀ ਲਗਵਾਏ ਪਰ ਨਹੀ ਰਹੀਆ ਜੀ। ਕੋਈ ਹਲ ਦਸੋ ਦੁਧ ਵੀ ਬਿਲਕੁਲ ਸੁਕ ਚੁੱਕੀਆ ਨੇ ?
(en)
Ohna nu Injection Vitame-H 5ml ekk din chadd ke 5 Injection lgao. Powder Ripro min dry 500gm 50 gm rojana 20 din tak deo nall hi Injection Metphos 20ml 5 din chadd ke 5 Injection lwao ji es nall conception rate vadh jawega.
sir 3086 .2967 kank cho kehda beej vadia a jyda growth krda hove ?
(en)
Punjab
HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ
ਕਣਕ ਨੂੰ ਪਹਿਲੀ ਯੂਰੀਆ ਕਿੰਨੀ ਪਾਈਏ ਜੀ। ਕੋਰ ਲਾਉਣ ਤੋਂ ਪਹਿਲਾਂ ਛਿੱਟਾ ਦੇਵਾ ਜੀ ਜਾਂ ਬਾਅਦ ਚ ?
(en)
Punjab
ਕੋਰ ਲਗਾਉਣ ਤੋਂ 1 ਦਿਨ ਪਹਿਲਾਂ ਯੂਰੀਆ ਦਾ ਛਿੱਟਾ ਦੇ ਦਿਓ ਯੂਰੀਆ ਦੀ ਪਹਿਲੀ ਕਿਸ਼ਤ 40-45 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦੇ ਦਿਓ
Punjab
kor ki hunda ji
15-16 ਨਵੰਬਰ ਤੱਕ ਬਿਜਾਈ ਕਰਨੀ ਕਿਹੜੀ ਕਣਕ ਬੇਸਟ ਰਹੂ 3086 ਨਾਲ 550 ਜਾਂ 343 ਰਲਾ ਕੇ ਬੀਜ ਸਕਦੇ ਆ ਜਾਂ ਇੱਕਲੀ 3086 ਦਸਿੳ ਜੀ ?
(en)
Punjab
ਹਾਂਜੀ ਤੁਸੀ ਇਹਨਾਂ ਦੀ ਰਲਾ ਕੇ ਬਿਜਾਈ ਕਰ ਸਕਦਾ ਇਹੋ ਪਾਰ ਹਨ ਕਿਸਮਾਂ ਦਾ ਬੀਜ ਤੁਸੀ ਅਗਲੇ ਸਾਲ ਲਈ ਨਹੀਂ ਰੱਖ ਸਕਦੇ
ਕਣਕ 27-10 ਨੂੰ ਬੀਜੀ ਸੀ 45 kg ਬੀਜ ਥੋੜੀ ਵਿਰਲੀ ਜੀ ਉਗਰੀ ਲਗਦੀ। ਕਣਕ ਦਾ ਬੀਜ ਕਿੰਨੇ ਦਿਨਾਂ ਤੱਕ ਸਾਰਾ ਉਗਰ ਕੇ ਬਾਹਰ ਆ ਜਾਂਦਾ ਜੇ ਘੱਟ ਉਗਰੇ ਤਾਂ ਪਹਿਲਾਂ ਪਾਣੀ ਜਲਦੀ ਲਾ ਸਕਦੇ ਆ ਜੀ ਕੁਛ ਕ ਬੀਜ ਦਾ ਛਿੱਟਾ ਦੇ ਕੇ ?
(en)
Maharashtra
ਕਣਕ ਦਾ ਬੀਜ 7-9 ਦਿਨਾਂ ਬਾਅਦ ਉਗ ਜਾਂਦਾ ਹੈ ਜੀ ਨਹੀਂ ਤੁਸੀ ਇਸਨੂੰ ਪਹਿਲਾਂ ਪਾਣੀ ਬਿਜਾਈ ਤੋਂ 20-25 ਦਿਨਾਂ ਬਾਅਦ ਹੀ ਲਾਓ
sab to vadh potash kehre npk vich hai ?
(en)
Maharashtra
tuc 00:00:50 di varto kar sakde ho isde vich potash di matra vadh hundi hai.
a kis krke a g ki kra ?
(en)
Maharashtra
kirpa karke eh daso k tuc is vich kehdi kehdi khaad payi hai ta jo tuhanu is bare poori jankari diti ja sake ke eh kehde jaruri tat di kami de karn ho rahe han.
jekar kanak beejan sama dap di varto karyia ta single super phosphate kado payia g. ?
(en)
Maharashtra
jekar tuc kanak vich DAP di varto kr rahe ho ta tuhanu SSP di varto karn di lod nahi hai eh dono hi phosphorus di kami nu poora karde han.
Punjab
nhi ji single super phosphate vich calcium and sulphur v ta hundi a ki es di kanak nu lod nhi hundi.
Punjab
daso g
kank vich dap 40 kilo kille di pyi aa ji bahut aa ja shitta maar dyie phle paani nl ?
(en)
Maharashtra
Kanak vich 55 killo DAP prati acre de hisab nal payi jandi hai.isdi poori matra tuc bijayi de same por deo.
sir ji ਅਸੀ ਕਣਕ ਵਿਚ 0 ਦਿਨ ਤੋ ਲੈ ਕੇ end ਤੱਕ ਕੀ ਪਾਈਏ ਜਿਸ ਨਾਲ ਝਾੜ ਵਧੇ ਅਤੇ ਬੂਟੇ ਵੀ ਤੰਦਰੁਸਤ ਰਹਿਣ ਕਿਰਪਾ ਕਰਕੇ ਸਾਲਾਹ ਦਿਉ ਕੀ ਅਸੀ ਕਣਕ ਵਿਚ ਵੀ ਬਾਇਓਵੀਟਾ ਪਾ ਸਕਦੇ ਹਾ ?
(en)
Punjab
ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਆਧਾਰ ਤੇ ਕਰੋ ਜੇ ਮਿੱਟੀ ਦੀ ਪਰਖ਼ ਨਹੀਂ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜ਼ਮੀਨ ਲਈ 55 ਕਿਲੋ ਯੂਰੀਆ, 55 ਕਿਲੋ ਡੀ ਏ ਪੀ ਪ੍ਰਤੀ ਏਕੜ ਬਿਜਾਈ ਸਮੇਂ ਪੋਰ ਦਿਓ 55 ਕਿਲੋ ਯੂਰੀਆ, ਪਹਿਲੇ ਪਾਣੀ ਨਾਲ ਛੱਟੇ ਨਾਲ ਪਾਓ ਹਲਕੀਆਂ ਜ਼ਮੀਨਾਂ ਵਿੱਚ 55 ਕਿਲੋ ਯੂਰੀਆ ਬਿਜਾਈ ਸਮੇਂ, 28 ਕਿਲੋ ਯੂਰੀਆ ਪਹਿਲੇ ਪਾਣੀ ਤੋਂ ਬਾਅਦ ਅਤੇ ਬਾਕੀ 28 ਕਿਲੋ ਯੂਰੀਆ ਖਾਦ ਪ੍ਰਤੀ ਏਕੜ, ਦੂਸਰੇ ਪਾਣੀ ਤੋਂ ਤੁਰੰਤ ਪਿੱਛੋਂ ਪਾਓ ਪੋਟਾਸ਼ ਤੱਤ ਦੀ ਘਾਟ ਵਾਲੀਆ ਜਮੀਨਾ ਵਿੱਚ 12 ਕਿਲੋ ਪੋਟਾਸ਼ (20 ਕਿਲੋ ਮਿਊਰੇਟ ਆਫ ਪੋਟਾਸ਼) ਪ੍ਰਤੀ ਏਕੜ ਪਾਓ ਹਾਂਜੀ ਤੁਸੀ ਇਸਦਾ ਇਸਤੇਮਾਲ ਕਰ ਸਕਦੇ ਹੋ
kapas k bhav adampur mandi ?
(en)
Punjab
Adampur (hisar) me kapas ka bhav 5200 se 5400 tak chal raha hai.
660 knk bare jankari deo ?
(en)
Maharashtra
PBW 660: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੰਜਾਬ ਰਾਜ ਦੇ ਜ਼ਿਆਦਾ ਵਰਖਾ ਵਾਲੇ ਖੇਤਰਾਂ ਵਿੱਚ ਕਣਕ ਦੀ ਪੈਦਾਵਾਰ ਵਧਾਉਣ ਲਈ ਇਸ ਦੀ ਕਾਢ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 100 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਅਤੇ ਇਸ ਤੋਂ ਵਧੀਆ ਕਿਸਮ ਦੀਆਂ ਰੋਟੀਆਂ ਬਣਦੀਆਂ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 162 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦਾ ਔਸਤਨ ਝਾੜ 17.1 ਕੁਇੰਟਲ ਪ੍ਰਤੀ ਏਕੜ ਹੈ
sir B20 sapray kes kam aunde a fullgobi Te B20 Te boron dono ek he na ?
(en)
Punjab
hnji eh iko hi hn. is vich boron 20% mauzood hunda hai. ih jhaad vich vadha krda hai. isdi matra 1gm prti litre de hisaab nal vrti jandi hai.
Genda sukh rha h uske pate bhure bhure ho ke jal rhe h konsi sapre kare taki bo bapish hare ho sake ?
(en)
Maharashtra
ਇਸਦੀ ਰੋਕਥਾਮ ਲਈ ਕਾੱਪਰ ਆਕਸੀਕਲੋਰਾਈਡ 25 ਗ੍ਰਾਮ ਜਾਂ ਕਾਰਬੈਂਡਾਜ਼ਿਮ 20 ਗ੍ਰਾਮ ਨੂੰ 10 ਲੀਟਰ ਪਾਣੀ ਵਿੱਚ ਮਿਲਾ ਕੇ ਖਾਲੀਆਂ ਵਿੱਚ ਪਾਓ
ਵੀਰ ਜੀ1121 ਬਾਸਮਤੀ ਦਾ ਰੇਟ ਕੀ ਹੈ ?
(en)
1121 da rate 3300-3500rs. chal reha hai..iss da rate mandi mandi de hisab nal vakh vakh chal reha hai.
je kanak de beej nu waste decompser naal shodna hove ta kive shodyia, je waste decompser nal shodyia ta hor divai di lod ha ja nhi ?
(en)
jekar tuhaade kol waste decomposer tyaar pyaa hai tan uss de nal tuc sodh skde ho..kanak de beej nu neeche kise bori ja gatte te bicha ke uss de upper waste decomposer da halka halka shidkaav kr ke uss nu hath nal upper mal deo. Ikk gal da dhyan rhe hi beej jyada gilla na howe ate waste decomposer sare beej de upper lagg jawe....iss trah tuc beej di sodh kr skde ho. jekar tuc iss ton baad beej di sodh raxil@13ml ja captan@120gm prati 40kg beej de hisaab nal sodh rhe ho tan ihh beej di hor v wdia ate vadh safety ate protection hai. beej nu bimaari nahi paindi hai.. jekar dwaayi lyaa skde ho tan bhut wdia gal hai nahi tan ikkale waste decomposer nal v kam chal jawega.