Punjab
Search
ਜਮੀਨ ਵਿਚ ਪਾਣੀ ਬਹੁਤ ਜਿਆਦਾ ਜੀਰਦਾ ਕੋਈ ਹੱਲ ਦੱਸੋ ਜਿਪਸਮ ਦੀ ਵਰਤੋ ਕੀਤੀ ਜਾ ਸਕਦੀ ਹੈ ਜਾ ਕੋਈ ਹੋਰ ?
(en)
han ji iss da ikko hi ilaaj hai..khet de vich gypsum di varto kro...jdo koi fasal di bijaayi krni hai tan khet de vich 1qtl prati acre de hisaab nal sartaj gypsum di varto kro ate iss nu khet de vich fasal beejn ton pehla khet tyar krde sme shitta de deo ate fir vaahn tyaar kr ke fasal beej deo...
is this time transplanting tomato or not ?
(en)
For northern state, tomato cultivation for spring season is done in late November and transplanted in second fortnight of January.
725 kanak kado tak beej skde aa ji ?
(en)
iss di bijaayi November mahine de vich kr skde ho...Last november tak iss di bijaayi ho jawegi.
2967 de nissare da ki tym a ?
(en)
ihh kisam pakkan de lyi 157 din laindi hai...iss da nisaara 90 dina baad shuru ho janda hai.
Haryana
HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ
azolla kitho milda ha Punjab vich ?
(en)
Punjab
Azolla ka seed lene ke lia aap Sandeep 7014864529 se samparak kare.
ਮੇਰੀਆਂ ਗਾਂਵਾ ਪਤਲਾ ਗੋਆ ਕਰਦਿਆਂ ਕੋਈ ਹੱਲ ਦੱਸੋ ਜੀ ਗੁੜ ਸੌਫ ਵੀ ਦਿੱਤੀ ਕੋਈ ਫਰਕ ਨਹੀ ?
(en)
Punjab
ਉਸ ਨੂੰ Enroboost 500gm ਦਾ ਪਾਊਡਰ 100gm ਹਰ ਰੋਜ਼ 5 ਦਿਨ ਦਿਓ ਨਾਲ ਹੀ Bolus Flygill MFL 2-2 ਗੋਲੀਆ 5 ਦਿਨ ਦਿਓ...
Rajasthan
Os nu 1kg sonf ragged lao te 1kg mehandi lao te 100-100gm ਦੋਵੇਂ ਰੋਜਾਨਾ ਦਿਉ.
Odisha
moringa khilao
sat sri akal ji, mere kol German shepherd female hai ji 8 month di Deworming hoi v aa proper way nal sharkoferol, vitam h , v de diti pr oh ajy v poori trah nl gandgi khno nhi ht rhi grass v kha jndi aa avdi poty v kha jndi aa so plz koi hll dso ji proper ?
(en)
sir2-3 dina nu saro bijni aa kehdi kism da bij better a badh jhaad lie ?
(en)
jagtar singh ji tuc saron de lyi late ho rhe ho...Saron de lyi tuc RH 0749, RH 0406, RH 9801, RH 9304 , 45s42, 45s35, 45s46, T 59 vargia kisma lgga skde ho..ihna di bijaayi tuc 25 september ton lai k october month de vich kr skde ho. pioneer walai 45s walia kisma da jhaad wdia hai.
ਕਣਕ ਨੰੂ ਪਾਣੀ ਬਿਜਾਈ ਤੋ ਕਿੰਨੇ ਦਿਨ ਬਾਅਦ ਲਾਇਏ ?
(en)
kanak nu pehla pani 25 dina ton baad hi deo..Jekar ho ske tan kanak nu pani 30 dina tak deo. Iss sme pehli urea da shitta de ke kanak nu pani de deo. 25-30 dina tak kanak pani de lyi poori aud mann lagg jandi hai. Iss ton pehla pani den nal kanak di growth ghat hundi hai. Par jekar tuc pani 25-30 din te dinde ho ate urea da shitta iss sme dinde ho tan growth teji nal hundi hai. Ihh kanak nu pani den di shi stage hundi hai. Kanak nu total 4-6 pania di lod paindi hai. jyada DAKAR vaahn de vich 4 pania nal sar janda hai ate Retle vich 6 pani tak lagg jande hnn...
बरसीम बोने का समय, बिधि एवं प्रजाति के बारें बताए ?
(en)
Maharashtra
अधिक उपज के लिए, 15 अक्तूबर से 15 नवंबर का समय बरसीम की खेती के लिए उपयुक्त होता है बरसीम की बिजाई बुरकाव विधि द्वारा की जाती है इसके लिए आप किस्मे जैसे Vardan, Mescavi, Bundelkhand Berseem, BL 10 की बिजाई कर सकते है
sir ਕਣਕ ਵਿਚ zinc ਮਿਲਾ ਕੇ ਬੀਜ ਸਕਦੇ ਹਾ ਜਾ ਫਿਰ ਪਿਛੋ ਸੁਟ ਸਕਦੇ ਆ ?
(en)
kanak de beej de nal sirf DAP di bijaayi kro. jekar zinc di ghaat hai tan uss nu pehli urea de nal mila ke shitta de deo...pehla pani 25-30 dina baad deo iss sme urea da shitta de ke pani deo...
basra ke chuje chahiye kimat ?
(en)
Punjab
Chuje lene ke lia aap Director Central Poultry Development Organization (Northern Region)Ministry of Agriculture & Farmers Welfare, Government of India, Industrial Area, Phase-I, Chandigarh – 160 002, Tel.No: 0172-2655391 nal samparak kar sakde ho.
sir g, barseen di growth lai ki kra g. urea b 2 vari pa liyea but koi progress nhi a ?
(en)
iss de upper sumitomo di Hoshi@400ml nu 150ltr pani de nal mila prati acre de hisaab nal spray kr deo. barseen di growth ho jawegi.
gulidande nu marrn waste, koi achhi dawai daso g, gulidnda 2 patiyea da ho gyiea g plz ?
(en)
Punjab
ਬਿਜਾਈ ਤੋਂ 2 ਦਿਨ ਅੰਦਰ 1.5 ਲਿਟਰ ਸਟੋਪ/ਪੈਂਡਿਨ/ਦੋਸਤ/ਮਾਰਕਪੈਂਡੀ/ਪੈਂਡਾ/ਬੰਕਰ/ਜਾਕੀਯਾਮਾ 30 ਈ ਸੀ (ਪੈਂਡੀਮੈਥਾਲਿਨ) ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾ ਕਰੋ ਬਿਜਾਈ ਤੋਂ 14-21 ਦਿਨ ਅੰਦਰ (ਪਹਿਲੇ ਪਾਣੀ ਤੋਂ 2-3 ਦਿਨ ਪਹਿਲਾਂ) 13 ਗ੍ਰਾਮ ਪ੍ਰਤੀ ਏਕੜ ਲੀਡਰ /ਐਸ ਐੱਫ 10/ਸਫਲ/ਮਾਰਕਸਲਫ਼ੋਂ 75 ਡਬਲਯੂ ਜੀ (ਸਲਫੋਸਲਫੁਰਾਨ) ਨੂੰ 150 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਤੇ ਛਿੜਕਾ ਕਰੋ
ess herbicide da ki result a ji, etki use kiti a frst time ?
(en)
Chandigarh
isda result vdia hai ji. ih mitti vich ndeenan de pungrav nu rokn vich mdd krda hai.
Sir ਇਕ ਗਾਂ ਹੈ ਉਹ ਮੂਹਰੇ ਤੋ ਪੂਰਾ ਜ਼ੋਰ ਮਾਰਦੀ ਆ ਉੱਠਣ ਲਈ ਪਰ ਪਿਛਲਿਆਂ ਲੱਤਾਂ ਤੋ ਉਠਿਆ ਨਹੀਂ ਜਾਂਦਾ mouhra ਤੋ ਉਠਦੀ ਆ ਇਲਾਜ ਖਾਂਦੀ ਪੀਂਦੀ ਪੂਰਾ ਆ ਕੋਈ ਸੱਟ ਨੀ ਵੱਜੀ ?
(en)
os nu Injection Mifex 450ml di botel vich Injection Tonophos 20ml Injection pa ke slow IV lwao Injection Trineurosol-Hp 5ml de 2 teeke Injection Nurokind plus 15ml 3 din lagwo ji es nall farak pe jawe ga.
Dso ji
kannauj me Ai center kha hai ?
(en)
Punjab
Gaurav ji agar aap AI ki Training lena chahte hai to apne jile ke Krishi vigyan kendra, Address: Anaugi, Uttar Pradesh 209733, Phone: 094154 88976 se samparak kare.
ਮੇਰੇ ਸਵਾਲ ਦੇ ਉੱਤਰ ਲਯੀ ਬਹੁਤ ਧੰਨਵਾਦ ਮੈਂ ਫ਼ਸਲ ਦੀ ਕੀਮਤ ਦੀ ਜਾਣਕਾਰੀ ਕਿਥੋਂ ਲੈ ਸਕਦੀ ਹਾਂ ਅਤੇ marigold ਦੀ marketing ਵਾਰੇ ਵੀ ਜਾਣਕਾਰੀ ਲੈਣਾ ਚਾਉਂਦੀ ਹਾਂ ?
(en)
ਹਾਜੀ ਇਸ ਦੀ ਮਾਰਕੀਟਿੰਗ ਛੋਟੇ ਲੈਵਲ ਤੇ ਥੋੜੀ ਖੁਦ ਮਿਹਨਤ ਕਰਨੀ ਪੈਂਦੀ ਹੈ ਜਿਵੇ ਲੋਕਲ ਦੁਕਾਨਾ ਵਾਲਿਆ ਨੂੰ ਮਿਲ ਕੇ ਹੀ ਫੁੱਲ ਵੇਚੇ ਜਾ ਸਕਦੇ ਹੌਲੀ ਹੌਲੀ ਅੱਗੇ ਲਿੰਕ ਬਣ ਜਾਂਦੇ ਹਨ ਬਾਕੀ ਜੇਕਰ ਤੁਸੀ ਜਿਆਦਾ ਡਿਟੇਲ ਵਿੱਚ ਜਾਣਕਾਰੀ ਲੈਣੀ ਹੈ ਤਾਂ ਸਾਡਾ ਪਟਿਆਲਾ ਨੇੜੇ ਮੰਜਾਲ ਖੁਰਦ ਪਿੰਡ ਫੁੱਲਾਂ ਦਾ ਫਾਰਮ ਹੈ ਸੇਰਗਿੱਲ ਐਗਰੀਕਲਚਰਲ ਫਾਰਮ ਤੁਸੀ ਇੱਕ ਵਾਰ ਫਾਰਮ ਖੁਦ ਜਾ ਕੇ ਦੇਖੋ ਤੇ ਡਿਟੇਲ ਵਿੱਚ ਜਾਣਕਾਰੀ ਲੈ ਸਕਦੇ ਹੋ
tomato diesease ?
(en)
Chandigarh
Given below are the diseases which mainly affect the tomato: Fruit Rot: Major disease of tomato and observed due to changing weather. Water soaked lesions are appeared on fruits. Afterwards they turn into black or brown color and causing rotting of fruits. Before sowing, do seed treatment with Tricoderma@5-10gm or Carbendazim@2gm or Thiram@3 gm/Kg of seeds. If infection observed in field collect and destroy infected fruit and leaves which lies on ground. Fruit rot and anthracnose attacked mostly observed in cloudy weather, to control take spray of Mancozeb@400gm or Copper Oxychloride@300gm or Chlorothalonil@250gm/200Ltr water. Repeat spray with 15 days interval. Anthracnose: Warm temperatures, high moisture are ideal condition for spread of this disease. It is characterized by black spots that are formed on infected parts. Spots are usually circular, water-soaked and sunken with black margins. The fruits with many spots drop off prematurely resulting in heavy loss of yield. If Infestation of Anthracnose is observed. To control this disease, spraying of Propiconazole or Hexaconazole@200ml/200Ltr of water should be done. Early Blight: Common and major disease of tomato. Initially small, brown isolated spots are observed on leaf. Later spots are seen on stem and also on fruits. Fully developed spots become irregular, dark brown color with concentric ring inside spots. In severe condition, defoliation occurred. If infestation of early blight is observed, take spray of Mancozeb@400gm or Tabuconazol@200ml/200Ltr. Repeat spray 10-15 days after first spray. In cloudy weather, chances of incidence of early and late blight increases. As a preventive measure, spray with Chlorothalonil@250gm/100Ltr of water. Also sudden rain pattern aggravate blight and other diseases take spray of Copper based fungicides@300gm/Ltr+Streptocycline@6gm/200Ltr water to control blight disease. Wilt and Damping off: Moist and poorly drain soil causes damping off disease. It is soil borne disease. Water soaking and shriveling of stem occurs. Seedlings killed before emergence. If it appears in nursery the entire lot of seedling may get destroyed. To prevent root rot, drench soil with 1% Urea@100gm/10Ltr and Copper oxychloride @250gm/200Ltr water. To control wilt, drench nearby soil with Copper oxychloride@250gm or Carbendazim@400gm/200Ltr of water. Increased temperature and humidity due to watering facilitate fungal growth at roots, to overcome it, apply Trichoderma 2 kg/acre along with cow dung near roots of plants. To control soil born disease, drench soil with Carbendazim@1gm/Ltr or Bordo mix@10gm/ltr, 1 month after that apply 2 kg Trichoderma /acre, mixed with 100kg cow dung. Powdery Mildew Powdery Mildew: Patchy, white powdery growth appears on lower side of leaves. It parasitizes the plant using it as a food source. It commonly occurs on older leaves just before or at fruit set. But it can develop at any stage of crop development. In severe infestation it causes defoliation. Avoid water lodging in field. Keep field clean. To control this disease, spraying with Hexaconazole along with sticker @1ml/Ltr of water should be done. In case of sudden rain, chances of powdery mildew is more. Mild infestation takes spray of water soluble sulphur@ 20gm/10Ltr of water 2-3 times with interval of 10 days.
ਹੈਪੀ ਸੀ ਡਰ ਨਾਲ ਕਣਕ ਦੀ ਫਸਲ ਬਿਜਾਈ ਕੀਤੀ ਹੈ ਅੱਗ ਨਹੀਂ ਲਾਈ ਪਿੰਡ ਦਾਨਾ ਰੋਮਾਣਾ ਜਿ ਲਾ ਫਰੀਦਕੋਟ ਨਾਮ ਇਕਬਾਲ ਸਿੰਘ ਧਾਲੀਵਾਲ ਪਰਾਲੀ ਨੂੰ ਗੱਲਣ ਦਾ ਤਰੀਕਾ ਦੱਸੋ ਜੀ ਧੰਨਵਾਦ ਨੰਬਰ 9592383849
343 kanak bare dso full and 3086 bare v kehri best aa ?
(en)
Punjab
tusi ehna vicho koi v kism beej skde ho. dona da result vdia hai. UNNAT PBW 343 kism 155 dina vich pak jandi hai atey 23.2qtl/acre jhaad dindi hai atey 3086 kism 23qtl/acre jhaad dindi hai.eh 156 dina vich pakdi hai.
Meri jmeen di PH value ghat ha es lyi fasl da char ghat hunda ha.. mai khet vich ki pava ?
(en)
Navjot singh ji tuc shi sme te ihh swal puchya hai..kanak beejan ton pehla tuc apne khet di mitti test krwao...jdo tuc apne khet di mitti test krwaoge tan uss de vich tuc sare micro ate macro nutrients di check up krwao...jis cheez di v ghaat hoyi uss anusaar khaad pao...jdo tuc Mitti test krwaoge tan uss sme jdo report aa gyi tan ohna ton ihh puchyeo ke main inni dosage khaadan di vartda hai mnu kehdi khaad kini pauni chaidi hai..jekar ohna ne ihh jankari na ditti tan iss di photo apni kheti app de vich bhej deo tuhanu iss di jankari de ditti jawegi....jdo jhona lgaoge tan uss sme tuhanu fertilizer di maatra vadh nahi pauni pwegi.....
ਫਸਲਾਂ ਵਾਸਤੇ ਮਿੱਟੀ ਦਾ ਨਮੂਨਾ ਲੈਣ ਲਈ ਜ਼ਮੀਨ ਦੀ ਉੱਪਰਲੀ ਤਹਿ ਤੋ ਘਾਹ ਫੂਸ ਪਰੇ ਕਰਕੇ ਖੁਰਪੇ ਨਾਲ 6 ਇੰਚ ਡੂੰਘਾ ਟੋਇਆ ਪੁੱਟਕੇ ਇੱਕ ਪਾਸੇ ਇਕ ਇੰਚ ਮਿੱਟੀ ਦੀ ਤਹਿ ਉੱਪਰੋਂ ਥੱਲੇ ਤੱਕ ਇਕਸਾਰ ਕੱਟੋ ਇਸ ਮਿੱਟੀ ਨੂੰ ਸਾਫ਼ ਕੱਪੜੇ ਜਾ ਬਰਤਨ ਵਿੱਚ ਪਾਉ ਇਸੇ ਤਰ੍ਹਾਂ 7-8 ਹੋਰ ਥਾਵਾਂ ਤੋ ਮਿੱਟੀ ਲਵੋ ਇਸ ਮਿੱਟੀ ਨੂੰ ਆਪਸ ਵਿੱਚ ਚੰਗੀ ਤਰ੍ਹਾਂ ਨਾਲ ਮਿਲਾਕੇ ਉਸ ਵਿੱਚੋ ਅੱਧਾ ਕਿਲੋਗ੍ਰਾਮ ਮਿੱਟੀ ਲੈ ਲਵੋ ਜੇ ਮਿੱਟੀ ਗਿੱਲੀ ਹੋਵੇ ਤਾਂ ਛਾਂ ਵਿੱਚ ਸੁਕਾਓ ਇਸ ਨਮੂਨੇ ਨੂੰ ਕੱਪੜੇ ਦੀ ਥੈਲੀ ਵਿੱਚ ਪਾ ਕੇ ਕਿਸਾਨ ਦਾ ਨਾਮ, ਪਤਾ ਅਤੇ ਖੇਤ ਨੰਬਰ ਲਿਖਕੇ ਇੱਕ ਪਰਚੀ ਉਸ ਉੱਤੇ ਰੱਖ ਦੇਵੋ ਇਸ ਤਰੀਕੇ ਨਾਲ ਖੇਤ ਵਿੱਚੋ ਰਲਵਾ-ਮਿਲਵਾ ਨਮੂਨਾ ਲੈਣਾ ਚਾਹੀਦਾ ਹੈ ਜੇਕਰ ਕਿਸੇ ਖੇਤ ਦੇ ਕੁਝ ਹਿੱਸੇ ਵਿੱਚ ਜ਼ਮੀਨ ਦੀ ਕਿਸਮ ਤੇ ਉਪਜਾਊ ਸ਼ਕਤੀ ਵੱਖਰੀ ਹੋਵੇ, ਉਸ ਹਿੱਸੇ ਦੀ ਮਿੱਟੀ ਦਾ ਅਲੱਗ ਨਮੂਨਾ ਲਵੋ ਕੱਲਰ ਵਾਲੀ ਜ਼ਮੀਨ ਵਿੱਚੋ ਮਿੱਟੀ ਦਾ ਨਮੂਨਾ ਲੈਣ ਲਈ ਜ਼ਮੀਨ ਵਿੱਚ 3 ਫੁੱਟ ਡੂੰਘਾ ਟੋਇਆ ਪੁੱਟ ਕੇ ਸਿੱਧੇ ਪਾਸੇ ਉੱਪਰੋਂ ਸ਼ੁਰੂ ਕਰਕੇ ਹੇਠਾਂ 6 ਇੰਚ ਤੱਕ 1 ਫੁੱਟ ਅਤੇ 2 ਫੁੱਟ ਦੀ ਡੂੰਘਾਈ ’ਤੇ ਨਿਸ਼ਾਨ ਲਗਾਉ ਹਰ ਡੂੰਘਾਈ ਤੋਂ ਖੁਰਪੇ ਦੀ ਮਦਦ ਨਾਲ ਤਕਰੀਬਨ 1 ਇੰਚ ਮੋਟੀ ਤਹਿ ਉਤਾਰ ਕੇ ਅੱਧਾ ਗ੍ਰਾਮ ਮਿੱਟੀ ਲਵੋ ਇਸ ਤਰ੍ਹਾਂ ਕੁੱਲ ਚਾਰ ਨਮੂਨੇ ਲਵੋ ਹਰ ਡੂੰਘਾਈ ਤੋ ਨਮੂਨੇ ਲੈ ਕੇ ਵਿਧੀ 1 ਤਰ੍ਹਾਂ ਸੰਭਾਲੋ, ਪਰਚੀ ਉੱਪਰ ਨਮੂਨੇ ਦੀ ਡੂੰਘਾਈ ਵੀ ਲਿਖੋ ਬਾਗ ਲਗਾਉਣ ਲਈ ਮਿੱਟੀ ਦੀ ਪਰਖ ਵਾਸਤੇ ਨਮੂਨਾ ਲੈਣ ਲਈ ਖੇਤ ਦੇ ਵਿਚਕਾਰ 6 ਫੁੱਟ ਡੂੰਘਾ ਟੋਇਆ ਪੁੱਟ ਕੇ ਸਿੱਧੇ ਪਾਸੇ ਤੋ ਉੱਪਰ ਹੇਠਾਂ ਵੱਲ ਨਿਸ਼ਾਨ ਲਾ ਕੇ ਨਿਸ਼ਾਨ 6 ਇੰਚ ‘ਤੇ 2 ਨਿਸ਼ਾਨ 1 ਫੁੱਟ’ ਤੇ ਲਾ ਕੇ ਹਰ ਫੁੱਟ ’ਤੇ ਨਿਸ਼ਾਨ ਲਾਉ ਖੁਰਪੇ ਨਾਲ 6 ਇੰਚ ਦੇ ਨਿਸ਼ਾਨ ਤੱਕ 1 ਇੰਚ ਮੋਟੀ ਤਹਿ ਇੱਕ ਸਾਰ ਲਾਉ ਜਿਸ ਦਾ ਭਾਰ ਲਗਪਗ ਅੱਧਾ ਕਿਲੋਗ੍ਰਾਮ ਹੋਵੇ ਇਸੇ ਤਰ੍ਰਾਂ 6 ਨਮੂਨੇ 1-1 ਫੁੱਟ ਦੂਰੀ ’ਤੇ ਲਉ ਅਤੇ ਵੱਖ-ਵੱਖ ਥੈਲੀਆਂ ਵਿੱਚ ਪਾਉ ਜਿਸ ਦੀ ਗਿਣਤੀ 7 ਹੋ ਜਾਵੇਗੀ ਥੈਲੀ ਦੇ ਕਿਸਾਨ ਅਤੇ ਖੇਤਾਂ ਦੀ ਪੂਰੀ ਜਾਣਕਾਰੀ ਲਿਖ ਕੇ ਪਾਈ ਜਾਵੇ ਜੇ ਕਿਸੇ ਡੂੰਘਾਈ ਤੇ ਕੋਈ ਰੋੜਿਆ ਦੀ ਤਹਿ ਹੋਵੇ, ਉਸਦਾ ਨਮੂਨਾ ਅਲੱਗ ਲੈ ਕੇ ਵੱਖਰੀ ਥੈਲੀ ਵਿੱਚ ਪਾਉਣਾ ਚਾਹੀਦਾ ਹੈ, ਜਿਸ ਵਿੱਚ ਇੱਕ ਪਰਚੀ ਉੱਤੇ ਤਹਿ ਦੀ ਡੂੂੰਘਾਈ ਲਿਖੀ ਹੋਵੇ ਕੱਲਰ ਵਾਲੀ ਜ਼ਮੀਨ ਅਤੇ ਬਾਗਾਂ ਵਾਸਤੇ ਮਿੱਟੀ ਦਾ ਨਮੂਨਾ ਬਰਮੇ ਦੀ ਮਦਦ ਨਾਲ ਵੀ ਲਿਆ ਜਾ ਸਕਦਾ ਹੈ ਅਤੇ ਇਸਦੀ ਜਾਂਚ ਤੁਸੀਂ ਮਿੱਟੀ ਜਾਂਚ ਕੇਂਦਰ ਕੋਲੋ ਜਾਂ KVK ਕੋਲੋ ਕਰਵਾ ਸਕਦੇ ਹੋ
Punjab
tuhada baut dhanwad ji
ਸਰੋਂ ਨੂੰ ਆਰਗੈਨਿਕ ਤਰੀਕੇ ਨਾਲ ਵੱਧ ਝਾੜ ਕਿਵੇਂ ਲੈ ਸਕਦੇ ਹਾਂ ਇਸ ਨੂੰ ਨਦੀਨਾਂ , ਕੀੜੇ ਅਤੇ ਤੇਲੇ ਤੋਂ ਕਿਵੇਂ ਬਚਾ ਸਕਦੇ ਹਾਂ?
(en)
Chandigarh
ਇਸ ਨੂੰ ਜਿਆਣ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ ਤੁਸੀ ਇੱਕ ਵਾਰ ਇਹ ਕੁਦਰਤੀ ਫਾਰਮੂਲਾ ਜਰੂਰ ਅਪਣਾ ਕੇ ਦੇਖੋ 5 ਲੀਟਰ ਘੋਲ ਤਿਆਰ ਕਰਨ ਲਈ ਲੋੜੀਦੀਆਂ ਚੀਜਾਂ ਜਰੂਰੀ ਹਨ 200 ਗ੍ਰਾਮ ਨਿੰਮ ਦੇ ਪੱਤਿਆਂ ਦਾ ਅਰਕ 200 ਗ੍ਰਾਮ ਧਤੂਰੇ ਦੇ ਪੱਤਿਆਂ ਦਾ ਅਰਕ 200 ਗ੍ਰਾਮ ਅੱਕ ਦੇ ਪੱਤਿਆਂ ਦਾ ਅਰਕ 200 ਗ੍ਰਾਮ ਕਰੰਜ ਦੇ ਪੱਤਿਆਂ ਦਾ ਅਰਕ 200 ਗ੍ਰਾਮ ਤੁੰਮਿਆਂ ਦਾ ਅਰਕ 50 ਗ੍ਰਾਮ ਲਸਣ ਦਾ ਅਰਕ 50 ਗ੍ਰਾਮ ਤੰਬਾਕੂ ਦੇ ਪੱਤਿਆਂ ਦਾ ਅਰਕ 4 ਲੀਟਰ ਗਊ ਮੂਤਰ/ਮੱਝ ਦਾ ਮੂਤਰ ( ਜੇਕਰ ਦੇਸੀ ਗਾਂ ਦਾ ਹੋਵੇ ਤਾਂ ਵਧੀਆ ਹੈ ) ਤਿਆਰ ਕਰਨ ਦਾ ਤਰੀਕਾ ਇਹਨਾਂ ਸਭ ਚੀਜਾਂ ਨੂੰ ਮਿਲਾ ਕੇ 12-12 ਘੰਟੇ ਦੇ ਅੰਤਰਾਲ ਤੇ ਧੀਮੀ ਅੱਗ ਤੇ ਉਬਾਲ ਕੇ ਠੰਡਾ ਕਰ ਦਿਓ 3 ਵਾਰ 12-12 ਘੰਟੇ ਦੇ ਅੰਤਰਾਲ ਤੇ ਗਰਮ ਕਰਕੇ ਤੇ ਠੰਡਾ ਕਰਕੇ ਇਹ ਵਰਤਣ ਲਈ ਤਿਆਰ ਹੋ ਜਾਂਦਾ ਹੈ ਇਸ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਕਿ ਇਸਨੂੰ ਜਿੰਨਾਂ ਟਾਈਮ ਚਾਹੋ ਰੱਖ ਸਕਦੇ ਹੋ ਇਹ ਖਰਾਬ ਨਹੀ ਹੁੰਦਾ
sir hmne apni cow ko 1feb ko ai krvai thi kitne din tk bya jayegi or cow ka pregnancy period kitne time ka hota h ?
(en)
Punjab
hnji cow ka pregnancy period 9 month or 11-12 din ka hota hai. lekin kayi baar 8-10 din kam ya jeyada bhi le sakti hai . es hissab se cow ka time pura ho chuka hai or abkush dino me byane wali hai. aap cow pe pura dheyan rakhe.
ਵੀਰ ਜੀ ਸਿਰਫ ਮੱਝਾਂ ਲਈ ਸਰਦੀਆਂ ਵਾਸਤੇ ਵੰਡ ਦਾ ਸਭ ਤੋਂ ਵਧੀਆ ਫਾਰਮੂਲਾ ਦੱਸੋ ਸਰਦੀਆਂ ਵਿੱਚ ਜੋ ਹਰਾ ਚਾਰਾ ਪਾਉਣਾ ਹੁੰਦਾ। ਉਸ ਵਿਚ ਪ੍ਰੋਟੀਨ ਸਾਇਦ ਜ਼ਿਆਦਾ ਹੁੰਦਾ । ਕੋਈ ਫਾਰਮੂਲਾ ਹੋਵੇ ਜਿਸ ਨਾਲ ਮੱਝਾਂ ਕਮਜ਼ੋਰ ਵੀ ਨਹੀਂ ਹੋਣ ਬਿਲਕੁਲ ਰਾਜੀ ਰਹਿਣ ਦੁੱਧ ੳਉਤਪਾਦਨ ਵੀ ਪੂਰਾ ਰਹੇ ਅਤੇ ਸਭ ਤੋਂ ਅਹਿਮ ਗੱਲ ਫੈਟ ਪਰਸੰਟ ਜ਼ਿਆਦਾ ਬਣੇ ਦੁੱਧ ਵਿੱਚ ਵਧੀਆ ਤੋ ਵਧੀਆ ਫਾਰਮੂਲਾ ਦੱਸੋ ਜੀ। ਚਾਹੇ ਥੋੜਾ costly ਵੀ ਹੋਵੇ ।ਧੰਨਵਾਦ ?
(en)
Rajasthan
ਜੇਕਰ ਤੁਸੀ ਘਰ ਵਿੱਚ 100 ਕਿਲੋ ਖੁਰਾਕ ਤਿਆਰ ਕਰਨੀ ਹੈ ਤਾਂ 25 ਕਿਲੋ ਅਨਾਜ ( ਜਵਾਰ, ਬਾਜਰੀ ( ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ , 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ , ਫੀਡ ਤੁਸੀ 3 ਕਿਲੋ ਦੁੱਧ ਮਗਰ 1 ਕਿਲੋ ਦਿਓ, ਇਸ ਹਿਸਾਬ ਨਾਲ ਤੁਸੀ ਫੀਡ ਦੇ ਸਕਦੇ ਹੋ ਇਹ ਸਭ ਤੋਂ ਸੰਤੁਲਿਤ ਫੀਡ ਫਾਰਮੂਲਾ ਹੈ
1718 kism Punjab vich vik rahi hai g Te rate ?
(en)
ਸਰ ਬਰਸੀਨ ਵੱਡਾ ਕਰਨ ਲਈ ਕਹਿੜੀ ਸਪਰੇ ਕਰੇ ਕੋਈ ਸਨਟੀਫੈਕਟ ਨਾ ਹੋਵੇ ?
(en)
Chandigarh
ਬਰਸੀਮ ਦੀ ਗ੍ਰੋਥ ਲਈ 19:19:19@1ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ
sir g unnat 550 di bijai hun kar sakde aw ?
(en)
Punjab
pbw550 ਦੀ ਬਿਜਾਈ ਨਵੰਬਰ ਦੇ ਦੂਜੇ ਹਫਤੇ ਤੋਂ ਨਵੰਬਰ ਦੇ ਚੌਥੇ ਹਫਤੇ ਤੱਕ ਕੀਤੀ ਜਾਂਦੀ ਹੈ
sri man ji me 4 year se soybean ki kheti kr rha hu muje 4 sal se nuksan ho rha h kbi km barish ke karan to kbi jyada barish ke karan kbi unwanted kharpatbar ke karan ?
(en)
Chandigarh
kharpatvar ke nuksan se nche ke liye smy pr dvaion ka istemaal krein. ydi aapke shetr mein baarish km ya jyada hoti hai aur uske kaarn fasal ko nuksan hota hai to aap koi dusri fasal lgaa skte ho jo whaan ki baarish aur tapmaan ke liye uchit ho,
mujhe hf aur Jersey cow purchase karna h ?
(en)
Punjab
Cow lene ke lia aap Faizabad dairy farm mobile num. 8127933448 se samparak kare.
hf cow aur Jersey cow ke liye kon sa best semen hota h ?
(en)
Punjab
Rajvir ji HF and Jersey ke lia aap ABS ke semen le sakte hai je best hai.
Mujhe abs semen kaha se mil sakta h jo place mere pass me ho ?
(en)
Punjab
ABS ka Semen lene ke lia aap indians pharmacare pvt. ltd. Address: 246, punjabi pura,, Transport Nagar, Raghukul Vihar, Gupta Colony, Meerut, Uttar Pradesh 250002, Phone: 081910 01038 se samparak kare.
sir mere jmeen de ਇੱਕ ਟੱਕ vich fasal baut vadia khadi hundi aa par ਝਾੜ hamesa ਘੱਟ rehda ha chahe kank hove ja jhona esda ki karan ha ?
(en)
ithe nematode ho skda hai. jdo koi v fasal beejde ho tan iss nu dwaayi lgaa ke beej di sodh kr ke beejo...duji gal ihh hai ki jdo fasal ugg jawe tan uss fasal de kuj ku boote jithe fasal jma maadi hai otho putt ke dekho...jekar uss dia jda de vich gandha hnn tan iss da matlab hai othe nematode hai. iss di roktham de lyi furadon@7kg per acre de hisaab nal shotta deo..ih nematode kde v marda nahi hai iss nu sirf kuch hadd tak control kita ja skda hai.
ਸਰ ਜੀ M-45 Powder ਫਸਲ ਲੲੀ ਕਿਸ ਵਾਸਤੇ ਵਰਤਿਅਾ ਜਾਂਦਾ ਹੈ?
(en)
ih ikk fungicide dwaayi hai. iss de vich mancozeb nam da salt hunda hai..jo ki pattya de upper dhabbe, tna galan, powdery ate downy mildew ate ukheda rog nu rokdi hai. kehn da matlab hai ki ihh fungus nal pain walia bimaaria di roktham da kam krdi hai. iss di maatra 400gm per acre hai.
Punjab
ਜਵਾਬ ਦੇਣ ਲੲੀ ਤੁਹਾਡਾ ਧੰਨਵਾਦ
Chetanji mere shawl ka jawab nahi diya ?
(en)
Punjab
आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं
ਬੇਰੀਆੰ ਦੇ ਬਾਗ ਉੱਪਰ ਫੰਗੀ ਸਾਈਡ ਰੋਗ ਤੋੰ ਕੈਰਾਥੀਨ ਦਾ ਛਿੜਕਾ ਕਰਦੇ ਹੁੰਦੇ ਸੀ । ਪਰ ਕੈਰਾਥੀਨ ਮਾਰਕੀਟ ਵਿੱਚ ਆਉਣੋ ਬੰਦ ਹੋ ਗਈ ਹੈ । ਕ੍ਰਿਪਾ ਕਰਕੇ ਦੱਸੋ ਕਿ ਉਸ ਦੀ ਜਗਾ ਤੇ ਹੋਰ ਕਿਹੜੀ ਦਵਾਈ ਦਾ ਛਿੜਕਾ ਕਰਿਆ ਜਾਵੇ ?
(en)
Chandigarh
ਤੁਸੀਂ ਕੋਪਰ ਓਕਸੀਕਲੋਰਾਈਡ @3 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਵਰਤੋ ਕਰ ਸਕਦੇ ਹੋ
sir ja kank da beej nu davai lai bina bej dea ta kush hunda ta ne ?
(en)
kanak nu kyi vaar kansua pai janda hai ate kyi vaar beej nu fungus pai jandi hai jis nal kanak dabb jandi hai. ihh problem kise kise vaahn de vich aundi hai...ihh problem odo vadh aundi hai jdo kanak daa beej jyaada slaabha beej dinde ha...uss sme fungus bn jandi hai... iss kr ke beej di sodh kr ke beejya janda hai ki dwaayi nal beej bimaaria ton bachya rhe....
मटर को उखेड़ा रोग लगा है कोई इलाज बतायें कृपया ?
(en)
iss ki roktham ke liye upl ki saaf@400gm ja M-45@400gm ko 150ltr pani mein mila kar paude ki jdo ke paas spray krein. yeh ukheda rog khatam ho jayega.
majj nu sukki khal khawoan da koi nuksan ta nahi g gilli ghatt khandi aa ?
(en)
majj nu sukki khal khavon da koe nuksan nahi hai ji. khva sakde ho. par es de nal tusi hara chara ghat deo. kyuki soyabeeen pet de andar ja ke fulda hai. es layi ghat hara chara deo.
Punjab
ok g
sir pehle sue jhoti a oh bacha bhul gayi a bache de chugan te v dhud nahi laundi koi hal dso ?
(en)
Rajasthan
ਹਾਜੀ ਤੁਸੀ ਕੋਸੇ ਪਾਣੀ ਵਿੋੱਚ ਸਰੋ ਦਾ ਤੇਲ ਪਾ ਕੇ ਅੱਧਾ ਘੱਟਾ ਥਣਾ ਕੋਲੋ ਮਾਲਿਸ਼ ਕਰੋ ਤੇ ਨਾਲ ਹੀ ਤੁਸੀ ਝੋਟੀ ਨੂੰ ਹੋਮੀਓੁਪੈਥਿਕ ਦਵਾਈ LECTOMOOD ਅਤੇ LECTOMIN ਦੋਨੇ ਦਵਾਈਆਂ ਸਵੇਰੇ ਸ਼ਾਮ 20-22 ਦਿਨ ਦਿੰਦੇ ਰਹੋ ਇਨਾਂ ਦਵਾਈਆਂ ਨੂੰ ਅੱਧੇ ਅੱਧੇ ਘੰਟੇ ਦੇ ਫਰਕ ਤੇ ਝੋਟੀ ਨੂੰ ਦਿਓ LECTOMOOD ਨੂੰ ਸਿੱਧੇ ਸਰਿੰਜ ਰਾਹੀ 1ml ਸਿੱਧੇ ਮੂੰਹ ਰਾਹੀ ਦਿਨ ਵਿੱਚ ਤਿੰਨ ਟਾਈਮ ਦਿਓ ਅਤੇ LECTOMIN ਦਾ ਇੱਕ ਚਮਚ ਦਿਨ ਵਿੱਚ ਤਿੰਨ ਵਾਰ ਦੇਵੋ
sir 2967 di bjee kehde month takk kr sakde jaada late na hove dseo ?
(en)
Punjab
ਇਸਦੀ ਬਿਜਾਈ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਕਰ ਸਕਦੇ ਹੋ
Dr shaib kank which kehre guli dande de spry Karie kehre company medican da name daso ?
(en)
Chandigarh
ਨੁਕਸਾਨ ਤੋਂ ਬਚਣ ਲਈ ਇੱਕ ਏਕੜ ਪਿੱਛੇ ਪੈਂਡੀਮੈਥਾਲਿਨ 1 ਲੀਟਰ ਨੂੰ 200 ਲੀਟਰ ਪਾਣੀ ਵਿਚ ਮਿਲਾ ਕੇ ਬੀਜਣ ਤੋਂ 0-3 ਦਿਨਾਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਛਿੜਕਾਅ ਕਰਨਾ ਚਾਹੀਦਾ ਹੈ
3086 kanak kini date tak bijni chahidi hai g ?
(en)
Punjab
ਇਸਦੀ ਬਿਜਾਈ ਦਾ ਸਮਾਂ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਹੈ
kanak dw bejj kinaa ponaa chaidaa Rotavator nl ?
(en)
Punjab
iss de lyi beej di matra 45kg per acre rakh skde ho...
Haryana
sada tw Jinaa koll Rotavator hh ..oh 65,70 kgg beejj pondaa aa ...fr grante krdaa ahh wdiyaa hiuu gyi
Waste decompose nal seed treatment kiwe kita janda ha ?
(en)
Punjab
kanak de beej nu neeche kise bori ja gatte te bicha ke uss de upper waste decomposer da halka halka shidkaav kr ke uss nu hath nal upper mal deo. Ikk gal da dhyan rhe hi beej jyada gilla na howe ate waste decomposer sare beej de upper lagg jawe....iss trah tuc beej di sodh kr skde ho. jekar tuc iss ton baad beej di sodh raxil@13ml ja captan@120gm prati 40kg beej de hisaab nal sodh rhe ho tan ihh beej di hor v wdia ate vadh safety ate protection hai. beej nu bimaari nahi paindi hai..
Rajasthan
sir waste decompose Kank de beej vaste Kive teyar kariye pela m 100Lt.... pani ch 1kg gud PA k teyar kita c sauni Di fasl ch paya c 100Lt vighe da
Rajasthan
Hanji Sir Koi deooo javav
ਕੀ ਅਸੀ ਕਣਕ ਨੂੰ ਯੂਰੀਆ ਪਾਉਣ ਲੱਗੇ ਵਿੱਚ ਡਾਈ ਖਾਦ ਮਿਲਾ ਸਕਦੇ ਹਾ ਜੀ ?
(en)
Nahi ji tuc kanak de vich urea ate DAP nu ikkatha nahi paa skde ho. DAP di kanak de beej nal mix kr ke bijaayi kr deo ate urea di pehli maatra 25 dina baad shitaa de ke paa deo ate pani lgaa deo.
ਕੀ ਅਸੀ ਕਣਕ ਵ ?
(en)
Kirpa kr ke apna swaal vistar nal pucho tan jo tuhanu iss di janakri ditti ja ske.
sir aa dso cows buffalo nu ਪੱਠੇ three time pona chyida aa ja do time severa shami dso sir g ?
(en)
Rajasthan
tuci pashua nu chara 3 time de skde ho , ehh tuci thoda thoda krke deo jiina ohh asaani nal hajam kr skee , tuci 30-35 kilo hara chara uss vich 4-5 kilo tuuri mix krke pashu nu de skde ho , iss nal vdia growth hundi rehndi hai ..
kanak beejan vele gulli dande de khaatme lyi kehri spray kiti jaave ?
(en)
Kanak di bijaayi ton 1-2 din pehla ja bijaayi ton 1-2 din de ander ander gulli dande ate hor nadeena di roktham de lyi pendimethalin@1ltr nu 150ltr pani de nal mila ke khali khet te spray kro...jekar kanak pungar ayi haintan iss di spray na kro..ihh fasal nu nuksaan phuncha skdi hai.
Kya Muzaffarnagar u.p mee paan kee Kheti kr sakte hai ?
(en)
Chandigarh
हांजी पान की खेती यु.पी. में की जा सकती है
Uttar Pradesh
Thank you
Meri HF cow hai uski leva bahut hard hai kripya karke koi sujhav de ?
(en)
Punjab
ਲੇਵਾ ਕਿਸ ਤਰਾਂ ਸਖਤ ਹੈ ਤੁਸੀ ਸਭ ਤੋਂ ਪਹਿਲਾਂ ਮਿੱਠਾ ਸੋਡਾ 2-3 ਚਮਚ ਦਿਓ ਤੇ ਲੇਵੇ ਤੇ ਨਵਰਤਨ ਤੇਲ ਦੀ ਮਾਲਿਸ਼ ਕਰੋ ਬਾਕੀ ਇਹ ਦੱਸੋ ਕਿ ਲੇਵੇ ਵਿੱਚ ਅਕੜੇਵਾ ਹੈ ਜਾਂ ਨਾੜ ਤਾਂ ਨਹੀ ਬਣੀ
Uttar Pradesh
sir please type Hindi or English
maj nu ek sal ho gea heat which nahi onde te milk ghat dinde koi medican daso ?
(en)
Os nu powder Agrimen super 1kg 50gm rojana deo Bolus Minotas 7 dea 3 dabbe lao te 1 goli Rojana deo ji es nall heat vich a javegi jekar na ai ta os Ovalanta Kit 5 din tak deo ji
Lemongrass ugane k liye 1ekkad m kitna seed pryapt hoga ?
(en)
iss ka beej ek acre ke liye 1.5-2kg pryapat rehta hai.
Ser mere bhens ko gabhan se pehle kharava Aya tha beyane ke bad dud nahi Ata pehle 6liter Ata tha ab 2liter se Kam koi upchar ?
(en)
Aap use Liquid Anabolit 1 litter 100ml swere 100ml shame ko de powder Enroboost 100gm rojana deo sath me Bolus Calcimust 20 lao 1 goli swere 1 goli shame ko de.
1 ekkad m kitna bujha Chunaa pryaapt hoga ?
(en)
ek acre mein agar app iss ki spray kr rhe ho toh 1-2kg prati acre ke hisaab se iss ka bordo mixture bna ke spray kr skte ho...ap kis fasal mein iss ka upyog krna chahte ho. kirpa vistar se btaayein..
Uttar Pradesh
Gehu me
Sir ji mausam bare jankari deo kanak di bajai karni si ?
(en)
Punjab
mausam vibhag vlon hje mausam saaf rhega. tusi kanak di bijaai kr skde ho
1 kille vich 30 kg dap he pa gya hai sir g es de Ki solution hai Kanak 45 kg he pyi hai huna Kanak di growth vich koi ghat na awe solution dso Zameen v thodi ghatt Upjau hai g ?
(en)
jekar DAP ghat pyaa hai tan hun DAP di varto aje na kro....jdo kanak 45 dina di ho gyi uss sme DR. DALAL ghol di spray krdeo...DAP di ghaat poori ho jawegi ate nal hi irea di v spray ho jawegi..iss nal kanak di growth wdia ho jawegi...ihh dr. dalal ghol di spray tyaar krn da tarika hai .Urea@2.5kg , DAP@2.5 kg zinc @0.5kg da ghol tyaar kr ke iss di spray kro. DAP nu ikk raat pehla bhio ke rakho ate urea zinc nu alag alag ghol ke baad de vich ihna tina nu 100-150 ltr pani de vich mix kr ke prati acre te spray kro. ihh growth da kam krdia hnn ate jo v fasal de vich ghaat hoyi uss di poorti ho jandi hai...
Sir 3086 da chaad te time kima hai?
(en)
Haryana
HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ
sir haldi vich ki bimari aa te is da ki ilaj kari aa ?
(en)
Chandigarh
haldi vich fungus de kaarn patte peele ho rhe hn. isdi roktham lyi M-45@400gm prti acre de hisaab nal vrto. is ton ilava NPK 19:19:19@1kilo prti acre de hisaab nal spray kro.
sar meri kheti ch desi khad bahot der pahal di pai hoi a meri fasal da jhaar ghatt hunda a har vari es vaar kanak ch ki ki khad pawa jo jhar jiyada mil sake salfar ja potash pava ja na te kado pawa ?
(en)
kanak de vich sulphur paun di lod nahi hai. potash vaahn tyaar krde sme 20kg prati acre de hisaab nal paa skde ho..Kanak de vich total 110kg urea paya janda hai..iss nu tuc 2-3 hissya de vich vand ke paa skde ho..kanak de vich DAP@55kg per acre de hisab nal payi jandi hai...Tuc ikk acre de hisab nal DAP da ikk gatta pa skde ho. Jekar SSP di varto kr rhe ho tan SSP@150kg per acre de hisaab nal vart skde ho. DAP nu kanak de beej nal mix kr ke beej deo. Isse dhang nal beej de nal SSP di v varto kr skde ho nahi tan kanak de lyi vaahn tyaar krde sme khet de vich shitta de skde ho..DAP ate SSP de vicho kise v ikk di varto krni hai. jekar vaahn de vich potash di kami hai tan POTASH@20kg per acre de hisaab nal tuc vart skde ho.
waste D composer bane nu 25 din ho gye. ki banya waste D composer kina time kharab nhi hunda ?
(en)
ihh kde v khrab nahi hunda hai..iss di koi expiry date nahi hai. iss di tuc lambe sme de lyi varto kr skde ho. iss nu pani de nal mix kr ke khet de vich khadi fasal nu dinde rho.