Punjab
Search
country chicks
(en)
Country Chicks West bangal me lene ke lia aap G. S. Hatching & Supplier, Keshpur, Kolkata 09093257289 se samparakl kare.
hlo sir ji mai poultry farm da kam karda ha ji meno karknath chiks chiede e ji koi help ho sakdi e ji mai Punjab hushiarpur to belong karda ha ji ?
(en)
Punjab
ਕੜਕਨਾਥ ਦੇ ਬੱਚੇ ਲੈਣ ਲਈ ਬਲਜੀਤ ਸਿੰਘ ਗਿੱਲ ਪੱਤੀ ਜੀ ਨਾਲ 9463697859 ਤੇ ਸੰਪਰਕ ਕਰ ਸਕਦੇ ਹੋਂ ਇਹ ਤੁਹਾਨੂ ਬਿਲਕੁੱਲ ਪਿਉਰ ਨਸਲ ਦੇ ਬੱਚੇ ਦੇ ਦੇਣਗੇ ਬਾਕੀ ਰੇਟ ਬਾਰੇ ਤੁਸੀ ਇਹਨਾਂ ਨਾਲ ਇਸ ਨੰਬਰ ਤੇ ਸੰਪਰਕ ਕਰ ਲਵੋ ਜਾਂ ਤੁਸੀ 7009534716 ਨੰਬਰ ਤੇ ਸੁਖਪ੍ਰੀਤ ਜੀ ਨਾਲ ਵੀ ਗੱਲ ਕਰ ਸਕਦੇ ਹੋ ਇਨਾਂ ਤੋ ਵੀ ਮਿਲ ਜਾਣਗੇ
guar di hg-563 variety nu kinnia falia lgdia.???
(en)
Punjab
HG 563: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ ਭਾਰਤ ਦੇ ਸਾਰੇ ਗਵਾਰਾ ਉਗਾਉਣ ਵਾਲੇ ਖੇਤਰਾਂ ਵਿੱਚ ਉਗਾਈ ਜਾਂਦੀ ਹੈ ਇਸਦਾ ਝਾੜ 7-8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਫਲੀਆਂ ਦੀ ਗਿਣਤੀ ਬਾਰੇ ਬੀਜ ਵਿਭਾਗ ਵਲੋਂ ਕੋਈ ਜਾਣਕਾਰੀ ਨਹੀਂ ਦਿਤੀ ਜਾਂਦੀ ਹੈ ਇਸਦੇ ਝਾੜ ਦਾ ਅਨੁਮਾਨ ਲਾਇਆ ਜਾ ਸਕਦਾ ਹੈ
sir jive retli mitti and rakh (4:1) hundi h is vich 4:1 ik da simple ki matlb h g ?
(en)
Punjab
kirpa karke aapna swal vistar nal pucho ke tuc mitti de sample bare jankari laina chahunde ho ta jo tuhanu is bare poori jankari diti ja sake.
hd3159 or shreeram 152 black soil me best result degi kya ?
(en)
Punjab
hd-3159 yeh variety haryana ki hai or hariyana se hi aapko iska pure seed mil sakta hai. agar aap iska seeds mangvana chahte hain to is number par sampark karen, 86071 95200, Yonish, Kamboj Seeds. Shriram Super 152 variety abhi available nahi hai, Madhya pradesh me iski availability bhot kam hai agar aap is baare me or jankari chahte hain to is number par sampark karke pta kar sakte hain, NK jain 9425425228, Sagar, Madhya Pradesh.
मेथी की खेती कब की जानी चाहिए अंतिम बुवाई का समय कब तक है ?
(en)
Maharashtra
वानस्पतिक उद्देश्य के लिए अक्तूबर के आखिरी सप्ताह से लेकर नवंबर का पहला सप्ताह बिजाई के लिए अनुकूल होता है जब कि बीज उद्देश्य के लिए नवंबर का महीना बिजाई के लिए उत्तम समय होता है बीजों को पूरी धूप में बोयें
ਵੀਰ ਜੀ ਵੈਸਟ ਡੀਕਮਪੋਸਰ ਕੈਸ਼ delivery ਕਰਨ ਬਾਰੇ ਜਾਣਕਾਰੀ ਦੇਉ ?
(en)
Punjab
Gagan ji jekar tusi Waste Decomposer kise online site to magvode ho ta us vich cash on delivery di option hundi hai jis da matlab hunda hai jado vastu tuhade kol tuhade ghar ah jandi hai us same tusi us vastu da mul pay (dena) karna. jekar tusi magvana chode ho ta tusi hetha dite lick te click karo tuhanu kuj no. vi dite gae han jihna te samparak kar ke tusi Punjab vich Waste Decomposer le sakde ho. https://www.amazon.in/Waste-Decomposer-Organic-Bottle-Farming/dp/B07F12V17W ਲੁਧਿਆਣਾ ਰਾਜੀਵ ਗੁਪਤਾ 9814800554 ਗੁਰਦਾਸਪੁਰ ਰਾਜੀਵ ਕੋਹਲੀ 7009150976 ਬਟਾਲਾ ਗੁਰਮੁਖ ਸਿੰਘ ਰੰਗੀਲਪੁਰ 9876524292 ਧਾਰੀਵਾਲ ਸੁਧੀਰ ਕਲੇਰਾਂਵਾਲੇ 9888863007 ਮੁਕੇਰੀਆਂ, ਪਠਾਨਕੋਟ ਮਨਭਾਵੰਨ ਸਿੰਘ ਕਾਹਲੋਂ ਪੁਰਾਣਾ ਸ਼ਾਲਾ 9417947716 ਅੰਮ੍ਰਿਤਸਰ ਅਨੁਰਾਗ ਦੀਪ ਸਿੰਘ 7508384002 ਜਲੰਧਰ ਪੰਕਜ ਜੈਨ 9357821727 ਸੰਗਰੂਰ ਸੁਖਵਿੰਦਰ ਪੱਪੀ 9417040717 ਲੁਧਿਆਣਾ ਰਾਜੀਵ ਗੁਪਤਾ 9814800554 ਚੰਡੀਗੜ ਜਗਪ੍ਰੀਤ ਸਿੰਘ 7409459649 ਮੁਕਤਸਰ ਗੁਰਮੀਤ ਸਿੰਘ 9814072072 ਬਰਨਾਲਾ ਰਵੀਦੀਪ ਸਿੰਘ ਫਰਵਾਹੀ 9888180780 ਜਗਰਾਓਂ ਰਸਪਿੰਦਰ ਗਰੇਵਾਲ 9915252143
Harvinder sran sir Syngenta wheat kiwe a ?
(en)
SW-23 and SW-26 kanak diya kisam syngenta diya han.Syngenta velo SW-23 da jhad 24 quintal per acre hai ate pakan vich 130-140 din lendi hai. SW-26 kisam da khad 26 Quintal per acre dasya gya hai ate ehe pakan vich 120-130 din lendi hai.
sir Maine 1st time potato ki kheti ki hai sir potato ki pattiya aa rahi hai use kide see bachane ke liye kaun si medicine du please help sir ?
(en)
Maharashtra
kripya aap yeh btaye k potato men konsa keet hai ta ki aapko uske bare men poori jankari di ja sake.
Uttar Pradesh
mam Jo pattiyo ko kha jate hai
Maharashtra
patton ko khane vale keeton ki roktham ke liye aap iske uper quinalphos@500ml ko 150 litre pani men mila kar prati acre ke hisab se spray karen.
Uttar Pradesh
aur mam Fogg se bhi bachane ke liye Kya karu please help
sir isda koi answer ni aya ?
(en)
Punjab
Kala ji sadi team valo tuhade swal nu bareeki nal janchan layi call kiti gayi c par tuahde valo koi jwab nahi dita geya.kirpa karke apna swal vistar nal pucho ja sade helpline number 9779977641 te sampark kar sakde ho.
सर क्या भैंस हीट पर है ?
(en)
Ji aap ese check karwa le jeh Discharge saaf nhi he
sir waste Decomposer kha se milega ?
(en)
Punjab
Punjab vich Waste Decomposer len lai tusi hetha likhe no. te samparak kar sakde ho. ਲੁਧਿਆਣਾ ਰਾਜੀਵ ਗੁਪਤਾ 9814800554 ਗੁਰਦਾਸਪੁਰ ਰਾਜੀਵ ਕੋਹਲੀ 7009150976 ਬਟਾਲਾ ਗੁਰਮੁਖ ਸਿੰਘ ਰੰਗੀਲਪੁਰ 9876524292 ਧਾਰੀਵਾਲ ਸੁਧੀਰ ਕਲੇਰਾਂਵਾਲੇ 9888863007 ਮੁਕੇਰੀਆਂ, ਪਠਾਨਕੋਟ ਮਨਭਾਵੰਨ ਸਿੰਘ ਕਾਹਲੋਂ ਪੁਰਾਣਾ ਸ਼ਾਲਾ 9417947716 ਅੰਮ੍ਰਿਤਸਰ ਅਨੁਰਾਗ ਦੀਪ ਸਿੰਘ 7508384002 ਜਲੰਧਰ ਪੰਕਜ ਜੈਨ 9357821727 ਸੰਗਰੂਰ ਸੁਖਵਿੰਦਰ ਪੱਪੀ 9417040717 ਲੁਧਿਆਣਾ ਰਾਜੀਵ ਗੁਪਤਾ 9814800554 ਚੰਡੀਗੜ ਜਗਪ੍ਰੀਤ ਸਿੰਘ 7409459649 ਮੁਕਤਸਰ ਗੁਰਮੀਤ ਸਿੰਘ 9814072072 ਬਰਨਾਲਾ ਰਵੀਦੀਪ ਸਿੰਘ ਫਰਵਾਹੀ 9888180780 ਜਗਰਾਓਂ ਰਸਪਿੰਦਰ ਗਰੇਵਾਲ 9915252143
dsw 11 wheat bare jankari dio kile da kina beej pauga ?
(en)
Punjab
eh kisam PAU valo sifarish nahi kiti jandi jekar eh kise private company valo tyar kiti gayi hai ta ke tuhanu is bare poori jankari diti ja sake.
gulli danda nai marda ji kanak ch ki kra ?
(en)
Maharashtra
ਨੁਕਸਾਨ ਤੋਂ ਬਚਣ ਲਈ ਇੱਕ ਏਕੜ ਪਿੱਛੇ ਪੈਂਡੀਮੈਥਾਲਿਨ 1 ਲੀਟਰ ਨੂੰ 200 ਲੀਟਰ ਪਾਣੀ ਵਿਚ ਮਿਲਾ ਕੇ ਬੀਜਣ ਤੋਂ 0-3 ਦਿਨਾਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਛਿੜਕਾਅ ਕਰਨਾ ਚਾਹੀਦਾ ਹੈ
Punjab
zero drill nal kere kank ch v ho jade a ji
sir majj apni pichli latt nu ghdees ke turdi ha koi hl dso ?
(en)
Tusi us di video upload karo kioki os nu saran ho sakdi he jo asi thanu video dekh ke dass sakde ha
sorry 152 super price per kg ?
(en)
Punjab
Shriram Super 152 variety abhi available nahi hai, Madhya pradesh me iski availability bhot kam hai agar aap is baare me or jankari chahte hain to is number par sampark karke pta kar sakte hain, NK jain 9425425228, Sagar, Madhya Pradesh
hd3159or shreeram 252 ka price or batayen per kg ?
(en)
Punjab
Shriram Super 152 variety abhi available nahi hai, Madhya pradesh me iski availability bhot kam hai agar aap is baare me or jankari chahte hain to is number par sampark karke pta kar sakte hain, NK jain 9425425228, Sagar, Madhya Pradesh
ਸਤਿ ਸ਼੍ਰੀ ਅਕਾਲ ਜੀ ਸਰ ਮੇਰੇ ਕੋਲ ੲਿਕ ਮੱਝ ਹੈ, ਜੋ ਪਿਛਲੇ 7 ਮਹੀਨਿਅਾਂ ਤੋ ਗੱਬਣ ਨੀ ਰਹਿ ਰਹੀ, ਅਸੀ ਹਰ ਵਾੲਿੲੇ ਤੇ ਟੀਕਾ ਲਗਵਾ ਰਹੇ ਡਾਕਟਰ ਸਾਬ ਕੋਲੋ ਪਰ ਅਜੇ ਕੋੲੀ ਅਾਸ ਨੀ ਜਾਗ ਰਹੀ, ਦੱਸੋ ਜੀ ਅਸੀ ਕੀ ਕਰੀੲੇ ?????
(en)
Tusi us nu Bolus Flukired DS 6gm deo powder Agrimen super 1kg 50gm rojana deo Bolus Agrimen I dea 7 golia dea 3 dabbe lao te 1 goli Rojana deo ji es
Punjab
ਗੁੜ ਚਾਰੋ ਜੀ ਤੇ ਇਕ ਤਾਰਾਮੀਰਾ ਦਿੳ ਜੀ ਰੋਜ 50gm
ਸਰ ਬਾਸਮਤੀ1121 ਦਾ ਬੀਜ ਨੂੰ ਇਸ ਟਾਈਮ ਕੋਈ ਦਵਾਈ ਲਾ ਕੇ ਰੱਖ ਸਕਦੇ ਹਾਂ ਜੇਕਰ ਹਾਂ ਤਾਂ ਕਿਹੜੀ ਤੇ ਇਹ ਦਵਾਈ ਕਿਸ ਵਾਸਤੇ ਹੁੰਦੀ ਹੈ ?
(en)
Punjab
ਬਾਸਮਤੀ ਦੇ ਬੀਜਾਂ ਨੂੰ ਤੁਸੀ ਚੰਗੀ ਤਰਾਂ ਸਾਫ ਕਰਕੇ ਧੁੱਪ ਲਵਾ ਕੇ aluminium phosphide ਦੀਆਂ ਗੋਲੀਆਂ ਨੂੰ ਕੱਪੜੇ ਚ ਬੰਨ੍ਹ ਕੇ ਰੱਖ ਸਕਦੇ ਹੋ
ਮਟਰਾਂ ਨੂੰ M45 ਤੇ ਸੁੰਡੀ ਵਾਲੀ ਇੱਕਠੀ ਕੀਤੀ ਜਾ ਸਕਦੀ ਹੈ ?
(en)
Punjab
M-45 fungicide hai.esda spray soondi wali spray vich mila ke na kro.kyuke fungicide and insecticide da spray alag alag hi krna chaida hai.ehna da kmm karn da tarika alag alag hunda hai.ikathe spray krn nal ehna da result ghat aounda hai
ਸਰ ਸ੍ਰੀ ਰਾਮ ਕੰਪਨੀ ਦਾ 272 ਤੇ252 ਬੀਜ ਕਿਥੋਂ ਮਿਲ ਸਕਦਾ ਸਾਨੂ ਮੁਕਤਸਰ ਤੇ ਕੋਟਕਪੂਰਾ ਦੋਵੇਂ ਸ਼ਹਿਰ ਨੇੜੇ ਹਨ ਅਤੇ ਇਹਨਾਂ ਵਿਚੋਂ ਇਸ ਟਾਈਮ ਕਿਹੜੇ ਬੀਜ ਦਾ ਟਾਈਮ ਹੈ ਅਤੇ ਕਿੰਨਾ ਝਾੜ ਹੈ ਅਤੇ ਇਹ ਬੀਜ ਅਗੇ ਵਾਸਤੇ ਆਪਣੇ ਖੇਤ ਵਿਚੋਂ ਰੱਖ ਸਕਦੇ ਹਾਂ ਕਿਤੇ ਇਹ ਹੇਬਿਰਡ ਤਾਂ ਨਹੀਂ ?
(en)
Haryana
ਤੁਸੀ ਇਹਨਾਂ ਕਿਸਮਾਂ ਦੇ ਬੀਜ ਦੇ ਲਈ ਮੁਕਤਸਰ ਵਿਚ Farm Trading Company, old Grain Market :- 9815545256 ਅਤੇ ਕੋਟਕਪੂਰਾ ਵਿਚ Sanyam Goyal , new grain market :-9888903581 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦੇ ਬੀਜ ਤੁਸੀ ਨਵੰਬਰ ਦੇ ਚੌਥੇ ਹਫਤੇ ਤਕ ਕਰ ਸਕਦੇ ਹੋ ਇਹਨਾਂ ਕਿਸਮਾਂ ਦਾ ਬੀਜ ਤੁਸੀ ਅਗਲੇ ਸਾਲ ਲਈ ਨਹੀਂ ਰੱਖ ਸਕਦੇ ਇਹਨਾਂ ਕਿਸਮਾਂ ਦਾ ਝਾੜ ਲਗਭਗ 24-25 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
2 mahine di bassi de sing dgae c os jga te keede pe gye koee hall dasso g ?
(en)
Tusi jakhm te Lorexen spry lao ji din vich 3 varr ess nall farak pe jawe ga
1 sir jigulli dande di roktham lyi kanak beejan to bad kheri spray karyia ? 2 ki kanak te koi asar pau ?
(en)
Haryana
gulli dande di roktham de layi tuc pendimethalin@1 litre nu 150 litre pani vich mila ke prati acre de hisab nal spray karo.isde nal kanak vich nadeena di roktham ho jandi hai.
Punjab
kanak di growth te koi asar ta ni panda ji
sir spry machine anudan par kese milegi koun si site he up ?
(en)
Rohit yadav g aap konsi spray wali machine lena chahte ho kirpa audio record kr ke vistaar se btaaye.
Uttar Pradesh
sir khet me Dave chidakne ke liy betari machine lena chahata hunt
ਮਸਰੂਮ ਦੀ ਕਾਸਤ ਵਾਰੇ ਪੂਰੀ ਜਾਣਕਾਰੀ ਦਿਓ ਜੀ ??
(en)
Maharashtra
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
sir ਕਣਕ ਦੀ ਫਸਲ ਨੂੰ ਬੀਜਣ ਵਾਲੀ ਮਸ਼ੀਨ ਚ ਖਰਾਬੀ ਆਉਣ ਕਰਕੇ ਕਣਕ ਦਾ ਬੀਜ 17 ਵੀਗੇ ਜਮੀਨ ਚ 250 kg ਪੈ ਗਿਆ, ਇਸ ਦਾ ਕੀ ਹੱਲ ਹੋ ਸਕਦਾ ਹੈ ?
(en)
Punjab
jekar tuhade hisab nal eej vadh pai geya hai ta isda hale koi hal nahi kita ja sakda tuhanu isde pungran di wait krni payegi kyuki beej da pungrna osdi germination percentage te nirbahr karda hai. isda hale koi v hal nahi kita ja sakda.
Punjab
doori beej do beej ghat karke
goat farm kine to shru Karna chaida a g ?
(en)
Punjab
Goat Farm shuru karn lai sabh to pehla tusi is di training jrur lao ji ta jo tuhanu goat farm bare visthar vich pata lag sake. Is di training lai tusi apne jile de Krishi Vigyan Kendra, Address: Post Box No.-22, Rauni, Punjab 147001, Phone: 09464210460, nal samaparak kar sakde ho ja fir tusi Guru Angad Dev Veterinary And Animal Sciences University Ludhiana to vi le sakde ho. training len lai training farm answer nal bhej dita geah hai.
Punjab
got farming te lone kina milda
unat 343 ਕਣਕ ਤੇ 2967 ਦੋਨੋ ਮਿਕਸ ਕਰਕੇ ਬੀਜ ਸਕਦੇ ਅਾ ?
(en)
Punjab
PBW 343 and HD 2967 nu mix krke beejayi kr skde ho.Eh beej next year lyi v mix seed hi rakh skde ho
sir mai first time jaivik kanak beejan ja reha hai os baare thodi ji jankari de skde o jii ?
(en)
Punjab
Is bare jankari lai Amarnath Singh 9815000112 se samparak kare.
khanna city vich waste decomposer available hai k nhi sir plz dsyo ?
(en)
Punjab
Punjab vich Waste Decomposer len lai tusi hetha likhe no. te samparak kar sakde ho. ਲੁਧਿਆਣਾ ਰਾਜੀਵ ਗੁਪਤਾ 9814800554 ਗੁਰਦਾਸਪੁਰ ਰਾਜੀਵ ਕੋਹਲੀ 7009150976 ਬਟਾਲਾ ਗੁਰਮੁਖ ਸਿੰਘ ਰੰਗੀਲਪੁਰ 9876524292 ਧਾਰੀਵਾਲ ਸੁਧੀਰ ਕਲੇਰਾਂਵਾਲੇ 9888863007 ਮੁਕੇਰੀਆਂ, ਪਠਾਨਕੋਟ ਮਨਭਾਵੰਨ ਸਿੰਘ ਕਾਹਲੋਂ ਪੁਰਾਣਾ ਸ਼ਾਲਾ 9417947716 ਅੰਮ੍ਰਿਤਸਰ ਅਨੁਰਾਗ ਦੀਪ ਸਿੰਘ 7508384002 ਜਲੰਧਰ ਪੰਕਜ ਜੈਨ 9357821727 ਸੰਗਰੂਰ ਸੁਖਵਿੰਦਰ ਪੱਪੀ 9417040717 ਲੁਧਿਆਣਾ ਰਾਜੀਵ ਗੁਪਤਾ 9814800554 ਚੰਡੀਗੜ ਜਗਪ੍ਰੀਤ ਸਿੰਘ 7409459649 ਮੁਕਤਸਰ ਗੁਰਮੀਤ ਸਿੰਘ 9814072072 ਬਰਨਾਲਾ ਰਵੀਦੀਪ ਸਿੰਘ ਫਰਵਾਹੀ 9888180780 ਜਗਰਾਓਂ ਰਸਪਿੰਦਰ ਗਰੇਵਾਲ 9915252143
sit katti ne swer da kuch khada ni sust ji hoyi khdi aa j bukhar howe tn usto apaa ki kr skde aa ghrelu nukta hi ?
(en)
Tusi us nu ekk Tablet Nimocid-P di te ekk goli Terramycin di deo ji
ਕਣਕ ਬੀਜਣ ਤੋਂ ਬਾਅਦ ਗੁੱਲੀ ਡੰਡੇ ਦੇ ਖ਼ਾਤਮੇ ਲਈ ਕੀ ਕਰਨਾ ਚਾਹੀਦਾ ?
(en)
Punjab
ਗੁੱਲੀ ਡੰਡੇ ਵਾਲੀ ਸਪਰੇਅ ਪਹਿਲੇ ਪਾਣੀ ਤੋਂ ਬਾਅਦ ਹੀ ਹੋਵੇਗੀ ਕਣਕ ਬੀਜ ਕੇ ਸਟੌਂਪ(ਪੈਂਡੀਮੈਥਾਲਿਨ) 1.5 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਇਸ ਨਾਲ ਹੋਰ ਨਦੀਨ ਨਹੀਂ ਉਗਦੇ
We want to plant watermelon with sugarcane in January 2019, so please give suggestions regarding seed variety and other etc Also suggest for any company that could provide seeds and guidance and then takeaway the product from us Thanks & Regards Rakesh Chavan Pune, India 7350643434 ?
(en)
sir ji majj de ik than cho dudh ni aaa reha baki de than normal ne na koi ghand hai te koi sojis hai bas ik do thar vajdi hai ki problem ho sakdi hai te isda ki dwai hove ge ?
(en)
Tusi us nu Powder Milk out 900gm 2 chamach swere 2 chamach shame nu deo Bolus Calcimust 20 lao 1 goli swere 1 goli shame nu deo Liquid Anabolit 1 litter 100ml rojana deo ji es nall farak pe jawe ga
Cheeka (Haryana ) Mandi vich 1121 de ki rate hai ?
(en)
Punjab
1121 da rate 3100 to 3500 tak chal reha hai ji.
तोरिया की अच्छी उत्पादन कैसे प्राप्त करें ?
(en)
Chandigarh
मिट्टी के भुरभुरा होने तक खेत की अच्छी तरह से जोताई करें मिट्टी को समतल करने के लिए हल से या देसी हल से या कल्टीवेटर या हैरो से 2-3 बार जोताई करें आखिरी जोताई के समय अच्छी तरह से गला हुआ गाय का गोबर 16 क्विंटल प्रति एकड़ में डालें असिंचित क्षेत्रों के लिए नाइट्रोजन 20 किलो (यूरिया 45 किलो), फासफोरस 12 किलो (एस एस पी 75 किलो) और पोटाश 12 किलो (म्यूरेट ऑफ पोटाश 20 किलो) प्रति एकड़ में डालें जबकि सिंचित क्षेत्रों के लिए नाइट्रोजन 30-40 किलो (यूरिया 65-90 किलो), फासफोरस 20 किलो (एस एस पी 100 किलो) और पोटाश 20 किलो (म्यूरेट ऑफ पोटाश 35 किलो) प्रति एकड़ में डालें आखिरी जोताई के समय नाइट्रोजन की आधी मात्रा और फासफोरस और पोटाश की पूरी मात्रा डालें बाकी बची नाइट्रोजन को पहली सिंचाई के समय या बिजाई के 25-30 दिनों के बाद डालें यदि नदीनों की तीव्रता ज्यादा हो तो बिजाई के 20-25 दिनों के बाद गोडाई करें नदीनों के अंकुरण से पहले पैंडीमैथालीन 30 ई सी 1 लीटर को 200 लीटर पानी में मिलाकर स्प्रे करें
sir g ajj buffalo nu 10 month 10 din ho gyy. or kina dina tak suu skdi.. koi chkr t ni din otea lea rahi aa ?
(en)
5to7 din tak
Haryana
sir bans 11ve mhine me byati h or cow 10 ve me byati h
ber ke podhe par chhote chhote ber pile par kar ghar rahe hei koi upay bataye ?
(en)
Maharashtra
yeh jaruri tatv ki kami ke karn gir rahe hai iske uper aap planofix@4ml ko 15 litre pani men mila kar spray karen.
sir g aa ki problem ha koi hall daso. maaj sunwali a ?
(en)
Tusi es nu Bolus Hitek 100mg deo Liquid Actinovet 15ml 10 bunda din vich 3 varr deo ji
mujhey layer murgi plan karna hai, kitni murgiyon se suru karun aur lagat kitani aayegi ?
(en)
Punjab
अब कडकनाथ फार्मिंग हुआ और आसान... छोटा फार्मर भी काँट्रॅक्ट फार्मिंग कर सकता है, फीड, दवाई का सब खर्चा कंपनी करेगी,Whatsapp only- 8275592788
Sir Unnat 550 nu retli jmeen vich beej skde an ?
(en)
Punjab
Unnat PBW 550 kisam Punjab de sare ilakeya vich beeji ja sakdi hai.eh kisam 145 din vich pakk ke tyar ho jandi.isda jhaad 23 quintal prati acre hunda hai.
sir g beet sugar (ਚੁਕੰਦਰ ਖੰਡ ਵਾਲੀ) di bijai kar diti aw te pehla paani v nal hi lgaa Dita ha hun ki pauna chahida ha ?
(en)
Punjab
ਕਿਰਪਾ ਕਰਕੇ ਇਹ ਦੱਸੋ ਕ ਤੁਸੀ ਇਸਨੂੰ ਖਾਦ ਦੇ ਤੌਰ ਤੇ ਕੀ ਕੁਛ ਪਾਇਆ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
veterinary company pregstay gold powder khedi company da hai ?
(en)
Eh Vet land farma company da product he ji
i want to start kadaknath contract farming in hyderabad . how is possible?
(en)
Punjab
PLZ Contact with DAULAT FARMS AND HATCHERIES CORPORATION (Kadaknath & Deshi Chicken Hatchery) Phone: 078987 99394.
shree ram 152 ka hd3159 ka seeds madhya Pradesh me Kahan milega contact no and price per kg or pramanikta ka chinh batayen ?
(en)
Maharashtra
Shriram Super 152 variety abhi available nahi hai, Madhya pradesh me iski availability bhot kam hai agar aap is baare me or jankari chahte hain to is number par sampark karke pta kar sakte hain, NK jain 9425425228, Sagar, Madhya Pradesh
sir ji ਕਣਕ ਨੂੰ ਪਹਿਲੇ ਪਾਣੀ ਬਾਇਓਵੀਟਾ ਪਾ ਸਕਦੇ ਹਾ ਖਾਦ ਨਾਲ ਰਲਾ ਕੇ ?
(en)
Punjab
ਹਾਂਜੀ ਤੁਸੀ ਇਸਦਾ ਇਸਤੇਮਾਲ ਕਰ ਸਕਦੇ ਹੋ ਕਣਕ ਦੇ ਵਿਚ Biovita ਦੀ ਵਰਤੋਂ ਨਾਲ ਕਣਕ ਦੀ ਗਰੋਥ ਚੰਗੀ ਹੁੰਦੀ ਹੈ , ਪੌਦੇ ਚੰਗੀ ਤਰਾਂ ਤੱਤ ਸੋਖਦੀ ਹੈ ਜਿਸ ਨਾਲ ਸ਼ਾਖਾਵਾਂ ਵੱਧ ਜਾਂਦੀਆਂ ਹਨ ਅਤੇ ਝਾੜ ਵੀ ਵਧੀਆ ਨਿਕਲਦਾ ਹੈ
kanak nu beejn tohh phla sodna jarrori hai teh kanak nu kirri dawai nall sodna chida hai jo k best hoi gharo hee kanak daa beej pauna hai jii ?
(en)
Maharashtra
hanji kanak de beej nu sdna bahut jaruri hunda hai kyuki isde nal kanak de beejan nu mitti to lagn valiyan bimariyan to bchaya ja sakda hai.kanak de beej nu tuc Raxil@2 gm,Thiram@2 gm.Vitavax@2 gm,Tebuconazole@2gm prati killo bej de hisab nal sodh sakde ho.
What is the use of Multicomponent clostridial vaccine (MCV) in the baby goats ?
(en)
Punjab
MCV helps to protect against several diseases in Liver, Brain, Gut, Muscle like Black disease, Redwater, Pulp Kidney, Tetnus, Blackleg, gas gangarine, lamb dysentery, c.sordellii, etc.
Maharashtra
At what age of goats,we have to give this vaccine
Punjab
1 st vaccine after 14 days of birth and 2nd vaccine 30 days after 1st vaccine .
Maharashtra
Sir I am not getting this vaccine available in Maharashtra and Delhi also ..Is it available in the market or not ?
Maharashtra
Sir I am not getting this vaccine available in Maharashtra and Delhi also ..Is it available in the market or not ?
Maharashtra
Sir I am not getting this vaccine available in Maharashtra and Delhi also ..Is it available in the market or not ?
ਪੰਜਾਬ ਅੰਦਰ ਨਵੰਬਰ ਵਿਚ ਕਿਹੜੇ ਕਿਹੜੇ ਸਜਾਵਟੀ ਫੁੱਲਾਂ ਦੀ ਪਨੀਰੀ ਤਿਆਰ ਹੋ ਸਕਦੀ ਹੈ ?
(en)
Punjab
ਪੰਜਾਬ ਵਿਚ ਤੁਸੀ ਫੁਲ ਜਿਵੇ ਗੁਲਾਬ ,ਚਮੇਲੀ, ਗਲੇਡੀਓਲਸ,ਗੁਲਨਾਰ ਦੀ ਬਿਜਾਈ ਕਰ ਸਕਦੇ ਹੋ
Sir Uttam 550 nu retli Jmeena ch beez skde ha ?
(en)
Punjab
UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
ਡਾਕਟਰ ਸਾਹਿਬ ਜੀ ਸਾਡੀ ਮੱਝ ਦੇ ਥਣ ਸੂਣ ਤੋਂ ਬਾਅਦ ਖਰਾਬ ਹੋ ਜਾਂਦੇ ਹਨ ਚਾਰੇ ਥਣਾਂ ਉਪਰ ਜ਼ਖ਼ਮ ਹੋ ਜਾਂਦੇ ਹਨ ਇਸ ਤਰਾਂ ਇਸ ਫੋਟੋਆਂ ਪਰ ਹਨ ਸ੍ਰ ਇਹਨਾਂ ਦੇ ਇਲਾਜ਼ ਬਾਰੇ ਦੱਸੋ ਜੀ ?
(en)
Tusi us nu Liquid Vitamor H 10ml swere 10ml shame nu deo nall jakhma te Coolmac tube lao ji
sir where can I get mushroom farming training in Fatehgarh Sahib or near it ?
(en)
Punjab
Mushroom farming training lai Krishi Vigyan Kendra Address: Shamsher Nagar, Sirhind, Punjab 140406, Phone: 01763 221 217.
ਅਾਲੂ ਚ ਡੀਲਾ ਬਹੁਤ ਹੋ ਿਗਅਾ ਕੋਈ ਹੱਲ ਦਸੋ ?
(en)
ਆਲੂਆਂ ਦੀ ਬਿਜਾਈ ਕਰਨੀ ਹੋਵੇ ਉਸ ਤੋਂ ਪਹਿਲਾ ਤੁਸੀ ਖੇਤ ਤਿਆਰ ਕਰ ਕੇ ਖਾਲੀ ਖੇਤ ਦੇ ਵਿਚ pendimethalin@1ltr ਨੂੰ 150ltr ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰ ਦਿਓ . ਇੱਹ ਸ਼ੁਰੁਆਤੀ ਸਮੇ ਦੇ ਵਿਚ ਪੁੰਗਰਨ ਵਾਲੇ ਨਦੀਨਾਂ ਨੂੰ ਕੰਟਰੋਲ ਕਰ ਲੈਂਦੀ ਹੈ . ਇੱਹ ਉਸ ਸਮੇ ਤਕ ਨਦੀਨਾਂ ਨੂੰ ਨਹੀਂ ਪੁੰਗਰਨ ਦਿੰਦੀ ਜਦੋ ਤਕ ਆਲੂਆਂ ਦਾ ਜਮਾਵ ਨਾ ਹੋ ਜਾਵੇ . ਇਸ ਦੀ ਸਪਰੇ ਆਲੂਆਂ ਦੀ ਬਿਜਾਈ ਕਰਨ ਤੋਂ 1 ਦਿਨ ਪਹਿਲਾ ਕਰਨੀ ਪੈਂਦੀ ਹੈ . ਜਦੋ ਆਲੂਆਂ ਦਾ ਜਮਾਵ 10% ਹੋ ਜਾਵੇ ਬੂਟੇ 5cm ਦੇ ਹੋ ਜਾਣ ਜਾ ਇਸ ਤੋਂ ਵੱਡੇ ਹੋ ਜਾਣ ਤਾਂ ਤੁਸੀ sencor@Metribuzin 70 WP (70% w/w) 200ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ . ਇੱਹ post emergence ਸਪਰੇ ਹੈ . ਇੱਹ ਬਾਅਦ ਦੇ ਵਿਚ ਪੁੰਗਰਨ ਵਾਲੇ ਨਦੀਨਾਂ ਨੂੰ ਕੰਟਰੋਲ ਕਰਦੀ ਹੈ . ਇਸ ਨਾਲ ਬਾਅਦ ਦੇ ਵਿਚ ਨਦੀਨ ਨਹੀਂ ਪੁੰਗਰਦੇ ਹੱਨ . ਇਸ ਦਵਾਈ ਦਾ ਅਸਰ ਬਹੁਤ ਵਧੀਆ ਹੈ .
ਹੁਣ ਦਸੋ ਜੀ ਿਕਹੜ ੀ ਸਪਰੇਹੋਵੇਗੀ
Sir bakron ko sardi Zukham main Kon c medicine deni chahiye te kini matra ch ?
(en)
Punjab
Aap onhe Bolus Terramycin 1 goli swere 1 goli shame nu deo nall Tablet Betnisol 1 goli swere 1 goli shame nu 3 din tak deo ji
Maharashtra
Aap normal paracetamol bhi khela sakte ho plus Endrofloxycin dena ..antibiotic hai ye dawa !!
ਸਰ ਮੇਰੇ ਕੋਲ ਪਹਿਲਨ ਝੋਟੀ ਸੂਣ ਵਾਲੀ ਹੈ 5 ਦਿਨ ਰਹਿਦੇ ਨੇ ਉਸ ਦੇ ਲੇਵੈ ਨੂੰ ਭਲੁਣ ਹੈ ਉਸ ਦਾ ਇਲਾਜ ਦੱਸੋ ?
(en)
Os nu Injection Betavet 2.5ml Injection Lasix 8ml lwao ji
ਇਕ ਮਹੀਨੇ ਦੀ ਕੱਟੀ ਨੂੰ ਕੀ ਖੁਰਾਕ ਦਿੱਤੀ ਜਾਵੇ ?
(en)
Os nu cargill di calf statter feed pao ji
ਕਣਕ ਦਾ ਬੀਜ िਕਵੇ ਸੋिਦਅਾ ਜਾਵੇ ਤੇ िਕੰਨੀ ਖਾਦ ਪਾिੲਏ ਹੋਰ ਕੀ ਪਾਇਏ ?
(en)
Punjab
ਕਣਕ ਦੇ ਬੀਜ ਨੂੰ ਤੁਸੀ Raxil ਜਾ Thiram ਜਾ Vitavax ਜਾ Tebuconazole@2gm ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਸਕਦੇ ਹੋ ਕਣਕ ਦੀ ਬਿਜਾਈ ਦੇ ਸਮੇ ਤੁਸੀ ਯੂਰੀਆ @55kg ਅਤੇ 55 ਕਿੱਲੋ DAP ਪ੍ਰਤੀ ਏਕੜ ਦੇ ਹਿਸਾਬ ਨਾਲ ਪੋਰ ਦਿਓ ਬਾਕੀ ਰਹਿੰਦੀ 55 kg ਯੂਰੀਆ ਪਹਿਲੇ ਪਾਣੀ ਦੇ ਨਾਲ ਦਿਓ ਪੋਟਾਸ਼ ਦੀ ਵਰਤੋਂ ਤੁਸੀ ਮਿੱਟੀ ਪਰਖ ਦੇ ਅਧਾਰ ਤੇ ਹੀ ਕਰੋ ਜੇਕਰ ਮਿੱਟੀ ਵਿਚ ਪੋਟਾਸ਼ ਦੀ ਕਮੀ ਹੈ ਤਾ 20 ਕਿੱਲੋ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ
sir 3086 da jhad kina ho skda ?
(en)
Punjab
HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ
sir 3086 da jhad kina ho sakda ?
(en)
Haryana
HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ
sir ji ਅਸੀ ਕਣਕ ਦੀ ਬਿਜਾਈ ਜੀਰੋ ਡਰਿਲ ਨਾਲ ਕਰਨੀ ਹੈ ਜਮੀਨ ਥੋੜ੍ਹੀ ਖੁਸ਼ਕ ਹੈ ਵੱਤਰ ਘੱਟ ਵਿਚ ਬਿਜਾਈ ਕਰ ਸਕਦੇ ਹਾ ?
(en)
Punjab
ਹਾਂਜੀ ਤੁਸੀ ਖੇਤ ਨੂੰ ਵਾਹ ਕੇ ਕਣਕ ਦੀ ਬਿਜਾਈ ਕਰ ਸਕਦੇ ਹੋ