Punjab
Search
ਮੈਂ ਕਣਕ ਦੀ ਬੀਜਾਈ 15 ਤੋਂ 20 ਨਵੰਬਰ ਵਿੱਚ ਕਰਨੀ ਹੈ ਸੋ ਵਧੀਆਂ ਝਾੜ ਲਈ ਮੈਂ ਕਿਹੜਾ ਬੀਜ ਬੀਜਾਂ ?
(en)
UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
sar mere kol sahival cow a koe Punjab Sarkar sahaeta kardi a ?
(en)
sir 2967 te 3086 rla k beej skde aa ya nhi ?
(en)
Punjab
University de according HD 2967 and HD 3086 nu mix krke sowing na kro.eh dono varieties hi bhut vdia yield waliyan han.Perfect yield lyi alag alag sowing hi kro
Punjab
ok g thnk you
Amritsar Gir bull Da semen AI waste kitho mil sakda ji?
(en)
Najdeeke Veterinary Doctor nall contact karo ji
kanak 22 din ki ho chuki hai, urea pani dene se pahle dale ya pani dene ke bad ?
(en)
Punjab
Pani lgane se 1 din pehle aap urea ko broadcast kr skte ho.Agar pani lgane se baad dalni hai to pani lgane se 3-4 din ke baad urea dalo
kanak 22 din ki ho chuki hai urea pani dene se phle dale ya bad me ?
(en)
Maharashtra
नाइट्रोजन की आधी मात्रा और फासफोरस और पोटाश की पूरी मात्रा बिजाई के समय डालें नाइट्रोजन की बाकी मात्रा को पहली सिंचाई के समय डालें
sir ਆਲੂਆਂ ਨੂੰ ਅੱਜ ਦੂਜਾ ਪਾਣੀ ਲਾ ਰਹੇ ਹਾਂ ਅੱਜ 22 ਦਿਨ ਦਾ ਹੋਗਿਆ ਆਲੂ ਹੁਣ ਇਸਤੇ ਕੇਹੜੀ ਸਪਰੇਅ ਕਰਨੀ ਪਊ ਅਤੇ ਆਲੂ ਦੀ ਬੇਲ ਬਹੁਤ ਹੌਲੀ ਹੌਲੀ ਵੱਧ ਰਹੀ ਆ ਇਕ ਸਾਰ ਨਹੀਂ ਵਧਦੀਆਂ ਕੋਈ ਸਪਰੇਅ ਦਸਇਓ ਜੀ ਨਾਲ npk ਦੀ ਸਭ ਤੋਂ ਵੱਧੀਆ ਹੋਵੇ ?
(en)
Haryana
ਆਲੂਆਂ ਨੂੰ ਤੁਸੀ NPK 13:00:45@2 ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਆਲੂਆਂ ਦੀ ਵਧੀਆਂ ਗਰੋਥ ਹੋ ਜਾਂਦੀ ਹੈ
azolla farming bare v daso ?
(en)
Maharashtra
ske liye gaddhe ki lambayi , chodayi, aur dungayi 9x4x1ft ki honi chayie .eh cow ke liye aise do gaddhe bahut hote hai .hardin 1.5-2 killo azola khilaya ja sakta hai . iski tyari :- iski jameen samtal honi chayie aur jameen ko kisi sheet ke sath dhak de . ise ek tub ki trah bna le . aache se bareek ki hui 12 kg mitti ko jameen par dal de .taja cow ka gobar 5 killo ,ko 5 litre pani men milaye aur sare gaddhe men dal de . iske bad raja pani 12 litre ko gadde men paye . 30 gm phosphate ko daalen. machar vali jaali se eske uper ek chat bna di jati hai lakdi ke dando ke sahare . ab isme 500 gm azolla ko gadde men daalen.7-15 din men gaddha bhar jayega aur azolla ki ktayi ki ja sakti hai .
Punjab
ਇਹ ਪਾਣੀ ਦੀ ਸਤਹਿ ‘ਤੇ ਤੈਰਨ ਵਾਲਾ ਫਰਨ ਹੈ, ਜਿਸ ਵਿੱਚ ਸ਼ਾਖਾਂ, ਤਣਾ ਅਤੇ ਜੜ੍ਹਾਂ ਹੁੰਦੀਆਂ ਹਨ ਇਹ ਪੌਦਾ ਪਾਣੀ ਵਿੱਚ ਹੇਠਾਂ ਵੱਲ ਨੂੰ ਲਟਕਦਾ ਹੈ ਇਹ ਹਰੇ ਚਾਰੇ ਦੀ ਇੱਕ ਕਿਸਮ ਹੈ, ਜੋ ਪਸ਼ੂਆਂ ਲਈ ਫੀਡ ਦੇ ਤੌਰ ‘ਤੇ ਵਰਤੀ ਜਾਂਦੀ ਹੈ, ਕਿਉਂਕਿ ਇਹ ਪਸ਼ੂਆਂ ਦੁਆਰਾ ਅਸਾਨੀ ਨਾਲ ਪਚਾ ਲਿਆ ਜਾਂਦਾ ਹੈ ਬਾਕੀ ਹਰੇ ਚਾਰੇ ਵਾਲੀਆਂ ਫਸਲਾਂ ਦੇ ਮੁਕਾਬਲੇ ਅਜ਼ੌਲਾ ਵਿੱਚ ਵਧੇਰੇ ਪੋਸ਼ਕ ਤੱਤ ਹੁੰਦੇ ਹਨ ਇਸ ਤੋਂ ਇਲਾਵਾ ਝੋਨੇ ਦੀ ਫਸਲ ਵਿੱਚ ਨਾਈਟ੍ਰੋਜਨ ਦੀ ਮਾਤਰਾ ਨੂੰ ਠੀਕ ਬਣਾਈ ਰੱਖਣ ਲਈ ਵੀ ਇਸਦੀ ਵਰਤੋਂ ਕੀਤੀ ਜਾਂਦੀ ਹੈ ਇਸ ਲਈ ਅਜ਼ੌਲਾ ਨੂੰ ਝੋਨੇ ਦੀ ਫਸਲ ਵਿੱਚ ਬਾਇਓ-ਖਾਦ ਜਾਂ ਹਰੀ ਖਾਦ ਦੇ ਤੌਰ ‘ਤੇ ਵੀ ਵਰਤਿਆ ਜਾਂਦਾ ਹੈ ਇਹ ਪ੍ਰੋਟੀਨ, ਵਿਟਾਮਿਨ, ਅਮੀਨੋ ਐਸਿਡ ਅਤੇ ਖਣਿਜਾਂ(ਜਿਵੇਂ ਕਿ ਕੈਲਸ਼ੀਅਮ, ਪੋਟਾਸ਼ੀਅਮ, ਫਾਸਫੋਰਸ ਅਤੇ ਮੈਗਨੀਸ਼ੀਅਮ) ਦਾ ਚੰਗਾ ਸ੍ਰੋਤ ਹੈ ਇਹ ਫੀਡ ਦੇ ਤੌਰ ‘ਤੇ ਬੱਕਰੀਆਂ, ਸੂਰਾਂ, ਭੇਡਾਂ ਅਤੇ ਖਰਗੋਸ਼ਾਂ ਨੂੰ ਵੀ ਦਿੱਤਾ ਜਾ ਸਕਦਾ ਹੈ ਅਜ਼ੌਲਾ ਦੀ ਖੇਤੀ: • ਅਜ਼ੌਲਾ ਦੀ ਖੇਤੀ ਲਈ ਪਾਣੀ ਇਕੱਠਾ ਕਰਨ ਲਈ ਜਗ੍ਹਾ ਦੀ ਲੋੜ ਹੁੰਦੀ ਹੈ • ਪਾਣੀ ਇਕੱਠਾ ਕਰਨ ਲਈ 2 ਮੀਟਰ X 1 ਮੀਟਰ X 20 ਸੈ.ਮੀ. (ਲੰਬਾਈ X ਚੌੜਾਈ X ਉੱਚਾਈ) ਦੇ ਹਿਸਾਬ ਨਾਲ ਟੋਏ ਪੁੱਟੋ • ਪਾਣੀ ਰਿਸਣ, ਮਿੱਟੀ ਦੇ ਤਾਪਮਾਨ ਅਤੇ ਆਲੇ-ਦੁਆਲੇ ਤੋਂ ਪੌਦਿਆਂ ਦੀਆਂ ਜੜ੍ਹਾਂ ਦੇ ਵਿਕਾਸ ਤੋਂ ਬਚਾਅ ਲਈ ਟੋਇਆਂ ਨੂੰ ਪਲਾਸਟਿਕ ਸ਼ੀਟ ਨਾਲ ਢੱਕ ਦਿਓ • ਪਲਾਸਟਿਕ ਸ਼ੀਟ ‘ਤੇ ਬਰਾਬਰ ਮਾਤਰਾ ਵਿੱਚ 10-15 ਕਿਲੋ ਛਾਣੀ ਹੋਈ ਮਿੱਟੀ (ਬਿਨਾਂ ਕਿਸੇ ਮਿਲਾਵਟ ਦੇ) ਪਾਓ • ਗਾਰਾ ਤਿਆਰ ਕਰਨ ਲਈ ਗੋਬਰ 5 ਕਿਲੋ, ਐਜ਼ੋਫੋਸ 40 ਗ੍ਰਾਮ ਅਤੇ ਐਜ਼ੋਫਰਟ ਜਾਂ ਐੱਸ.ਐੱਸ.ਪੀ. 20 ਗ੍ਰਾਮ ਨੂੰ 10 ਲੀਟਰ ਪਾਣੀ ਵਿੱਚ ਮਿਲਾਓ ਇਸ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ਨੂੰ ਛਾਣ ਲਓ ਅਤੇ ਫਿਰ 8 ਸੈ.ਮੀ. ਤੱਕ ਉੱਚਾ ਪੱਧਰ ਚੁੱਕਣ ਲਈ ਹੋਰ ਪਾਣੀ ਮਿਲਾਓ • ਬਿਜਾਈ ਲਈ ਰੋਗ ਅਤੇ ਕੀਟਾਂ ਤੋਂ ਮੁਕਤ ਅਜ਼ੌਲਾ ਦੀ ਵਰਤੋਂ ਕਰੋ • ਟੋਏ ਵਿੱਚ ਅਜ਼ੌਲਾ 7-10 ਦਿਨਾਂ ਅੰਦਰ ਤਿਆਰ ਹੋ ਜਾਂਦਾ ਹੈ ਅਤੇ ਲਗਭਗ 1-1.5 ਕਿਲੋ ਪੈਦਾਵਾਰ ਪ੍ਰਾਪਤ ਹੁੰਦੀ ਹੈ • ਅਜ਼ੌਲਾ ਦੀ ਤੇਜ਼ੀ ਨਾਲ ਪੈਦਾਵਾਰ ਲਈ 2 ਕਿਲੋ ਗੋਬਰ, 25 ਗ੍ਰਾਮ ਐਜ਼ੋਫੋਸ ਅਤੇ 20 ਗ੍ਰਾਮ ਐਜ਼ੋਫਰਟ ਨੂੰ 2 ਲੀਟਰ ਪਾਣੀ ਵਿੱਚ ਮਿਲਾ ਕੇ ਤਿਆਰ ਕੀਤਾ ਗਾਰਾ 7 ਦਿਨ ਦੇ ਅੰਤਰਾਲ ਪਾਉਂਦੇ ਰਹੋ ਪਾਣੀ ‘ਚੋਂ ਅਜ਼ੌਲਾ ਬਾਹਰ ਕੱਢਣ ਦਾ ਤਰੀਕਾ ਪਾਣੀ ‘ਚੋਂ ਅਜ਼ੌਲਾ ਕੱਢਣ ਲਈ ਪਲਾਸਟਿਕ ਨਾਲ ਬਣੀ ਟਰੇਅ ਦੀ ਵਰਤੋਂ ਕਰੋ ਜਿਸ ਵਿੱਚ 1 ਵਰਗ ਸੈ.ਮੀ. ਵਾਲੀ ਜਾਲੀ ਦੇ ਸੁਰਾਖ ਬਣੇ ਹੋਣ ਸਾਵਧਾਨੀਆਂ: • ਨਾਈਟ੍ਰੋਜਨ ਤੋਂ ਇਲਾਵਾ ਜਲਦੀ ਹੀ ਥੋੜੇ ਅੰਤਰਾਲ ‘ਤੇ ਗੋਬਰ ਵਾਲਾ ਗਾਰਾ, ਸੁਪਰ ਫਾਸਫੇਟ ਅਤੇ ਹੋਰ ਮੈਕਰੋ ਅਤੇ ਸੂਖਮ-ਤੱਤ ਆਦਿ ਨਾ ਮਿਲਾਓ, ਇਸ ਨਾਲ ਇਹ ਸਮੇਂ ਤੋਂ ਪਹਿਲਾਂ ਹੀ ਪੱਕ ਜਾਂਦਾ ਹੈ • ਅਜ਼ੌਲਾ ਦੇ ਚੰਗੇ ਵਿਕਾਸ ਲਈ ਤਾਪਮਾਨ 30° ਸੈਲਸੀਅਸ ਤੋਂ ਘੱਟ ਰਹਿਣਾ ਚਾਹੀਦਾ ਹੈ ਜੇਕਰ ਤਾਪਮਾਨ ਇਸ ਤੋਂ ਵੱਧਦਾ ਹੈ ਤਾਂ ਛਾਂ ਲਈ ਨੈੱਟ ਲਾ ਕੇ ਤਾਪਮਾਨ ਠੀਕ ਕਰੋ • ਬੇਲੋੜੀ ਘਣਤਾ ਨੂੰ ਰੋਕਣ ਲਈ ਹਰ ਰੋਜ਼ ਜਾਂ ਥੋੜੇ ਦਿਨ ਬਾਅਦ ਅਜ਼ੌਲਾ ਪਾਣੀ ਵਿੱਚੋਂ ਕੱਢਦੇ ਰਹੋ • ਹਰ ਰੋਜ਼ pH ਚੈੱਕ ਕਰਦੇ ਰਹੋ ਅਤੇ 5.5-7 ਤੱਕ ਬਣਾਈ ਰੱਖੋ • ਪਾਣੀ ‘ਚੋਂ ਅਜ਼ੌਲਾ ਕੱਢਣ ਤੋਂ ਬਾਅਦ ਚੰਗੀ ਤਰ੍ਹਾਂ ਧੋ ਕੇ ਪਸ਼ੂਆਂ ਨੂੰ ਖਾਣ ਲਈ ਦਿਓ
ਸਰ ਬਸਪਤੀ 1509 ਅਤੇ 1121 ਦਾ ਭਾਅ ਦੱਸੋ ਅਤੇ ਵੱਖ-ਵੱਖ ਮੰਡੀਆਂ ਦੇ ?
(en)
Punjab
Fazilka 1121 = 3050 - 3200 1509 = 1895 - 2580 Tarn taran 1121 = 2900 - 3586 Anjnala 1121 = 3000 - 3441
Sat shri akaal Kanak vich STOMP 30 ec 1.5 litre (one acre)de spray karni hai ji,te daso ji paani kinna Vartiye ji Yaan kinya tankiya use kariye ?
(en)
Punjab
Stomp 30 ec da spray karn lyi pani 150 liter per acre use kr skde ho.18 liter wali tanki 7-8 per acre pao
Haryana
Thank u ji....
Eh powder kis lai use hunda ?
(en)
Punjab
eh mineral mixture Hai.jis nal pashu Di vitamins Di kami puri hundi hai Te pashu sahi time Te heat vich as janda.
poly house di training kithe hundi ha Punjab vich ?
(en)
Punjab
Poly House di training lai tusi KRISHI VIGYAN KENDRA, VPO Bahowal, Block Mahilpur, Tehsil Garhshankar (Hoshiarpur), PIN - 146105, Phone No. 01884-243647, 098157-51900 nal samparak karo ji.
यदि पशु को बिल्ली काट ले तो क्या करना चाहिए ?
(en)
Uttar Pradesh
vaccines kis name se aati h sir
ਸੂਰਾਂ ਦੀ ਰੋਕਥਾਮ ਦਾ ਕੋਈ ਸਾਧਨ ਦੱਸੋ ?
(en)
Maharashtra
ਸੂਰਾਂ ਦੀ ਰੋਕਥਾਮ ਦੇ ਲਈ ਤੁਸੀ ਆਪਣੇ ਖੇਤ ਦੇ ਆਲੇ ਦੁਆਲੇ ਕੰਡਿਆਲੀ ਤਾਰ ਲਾ ਕੇ ਬਚਾ ਕਰ ਸਕਦੇ ਹੋ ਇਸਦੇ ਨਾਲ ਤੁਹਾਡੀ ਫ਼ਸਲ ਨੂੰ ਕੋਈ ਨੁਕਸਾਨ ਨਹੀਂ ਹੁੰਦਾ
kanak biji c D A P 2 acre ch 50 kg piya koi hal ki kanak grow ni kregi ?
(en)
Punjab
Knak germination tn kregi bt sometimes knak vich phosphorous di deficiency aw jndi hai.os di poorti karn lyi DAP nu pehle pani te broadcast kr skde ho
sir 1-2 dina ch saro bijni a kihda bij skde aa ek acre ch kina beej pvega ?
(en)
Haryana
ਸਰੋਂ ਦੀ ਬਿਜਾਈ ਲਈ ਬੀਜ ਦੀ ਮਾਤਰਾ 1.5 ਕਿਲੋਗ੍ਰਾਮ ਪ੍ਰਤੀ ਏਕੜ ਦੀ ਜਰੂਰਤ ਹੁੰਦੀ ਹੈ
ਸਰ ਜੀ 3086 ਦਾ ਕਿੰਨਾ ਬੀਜ ਪਾਉ ਡਾਕਰ ਜਮੀਨ ਹੈ ! ਬੀਜ ਦਾ ਛਿੱਟਾ ਦੇਣਾ ਜੀ ! ਜਲਦੀ ਜੁਵਾਬ ਦਿਓ ਜੀ ?
(en)
Punjab
HD 3086 da 45-50 kg seed nu broadcasting method lyi use kr skde ho
ਸਰ ਗੁੱਲੀਡੰਡੇ ਦੀ ਕੋਈ ਨਵੀਂ ਦਵਾਈ ਆਈਹੈ ਜੋ ਉਗਣ ਤੋਂ ਬਾਅਦ ਕੰਮ ਕਰੇ ?
(en)
Punjab
ਬਿਜਾਈ ਤੋਂ 14- 21 ਦਿਨਾਂ ਅੰਦਰ (ਪਹਿਲੇ ਪਾਣੀ ਤੋਂ 2-3 ਦਿਨ ਪਹਿਲਾਂ) 13 ਗ੍ਰਾਮ ਪ੍ਰਤੀ ਏਕੜ ਲੀਡਰ/ਐਸ ਐਫ-10/ਸਫਲ/ ਮਾਰਕਸਲਫੋ 75 ਡਬਲਯੂ ਜੀ (ਸਲਫੋਸਲਫੂਰਾਨ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ ਗੁੱਲੀ ਡੰਡੇ ਦੀ ਰੋਕਥਾਮ ਦੇ ਲਈ ਯੂਨੀਵਰਸਿਟੀ ਵਾਲੀ ਸਿਫਾਰਿਸ਼ ਦਵਾਯੀਆਂ ਇਹ ਹਨ ਜੇਕਰ ਤੁਸੀ ਕਿਸੇ ਨਵੀ ਦਵਾਈ ਬਾਰੇ ਸੁਣਿਆ ਹੈ ਤਾ ਕਿਰਪਾ ਕਰਕੇ ਉਸਦਾ ਨਾਮ ਦੱਸੋ ਤਾ ਹੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
ਕਣਕ ਦੇ ਕਿਹੜੇ ਕਿਹੜੇ ਬੀਜ ਰਲਾ mix ਕਰਕੇ ਬੀਜ ਸਕਦੇ ਆ 3086,2967,1105, 2851 ਦਾ ਬੀਜ ਕਿੰਨਾ ਪਾਉਣਾ ਪ੍ਰਤੀ ਏਕੜ ?
(en)
Maharashtra
ਤੁਸੀ ਇਹਨਾਂ ਵਿੱਚੋ ਕਿਸੇ ਵੀ ਕਿਸਮ ਦੇ ਬੀਜ ਨੂੰ ਰਲਾ ਕੇ ਬੀਜ ਸਕਦੇ ਹੋ ਇਕ ਏਕੜ ਦੇ ਵਿਚ 40 ਕਿੱਲੋ ਬੀਜ ਦੀ ਲੋੜ ਪੈਂਦੀ ਹੈ ਅਤੇ ਹਨ ਦਾ ਬੀਜ ਤੁਸੀ ਅਗਲੇ ਸਾਲ ਲਈ ਨਹੀਂ ਰੱਖ ਸਕਦੇ
Punjab
ਬੀਜ ਰਲਾ ਕੇ ਨਾ ਬੀਜੋ ਵੀਰ ਜੀ. 1105/3086 ਦੋਨੇ ਬਹੁਤ ਵਧਿਆ ਬੀਜ ਆ ਪਿਛਲੇ ਸਾਲ ਅਸੀ 1105 ਬੀਜੀ ਸੀ 23/25 ਤੱਕ ਨਿਕਲੀ
Punjab
ਧੰਨਵਾਦ ਜੀ
koi mere veer das sakda eh kis chejj da poda a mehrbani hovegi ?
(en)
Chandigarh
ih knol-khol (Kohlrabi) da paudha hai.
Best Verity of wheat seeds ?
(en)
Maharashtra
You can grow varieties like C 306,Sonalika,PBW 343,WH 711,UP 2338,WH 542,WH 416, WH 283,WH 147,WH 157,Raj 3765.
Punjab
1105/3086
Sir kanak te guli tande lai. Sab to vadia dwai kehdi aa g ?
(en)
Punjab
Aaam taur te kanak de vich gulli danda 35-40 dina de vich hi baahr nikalda hai. jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
Haryana
kanak vich gulli dande di roktham de layi tuc bijai to pehlan ja bijayi to do din bad tuc pendimethalin@1litre nu 150 litre pani vich mila ke prati acre dehisab nal spray karo.
pbw 343 yield per one field ?
(en)
iss da jhaad 23.5qtl per acre hai ate ihh pakkan de lyi 155 din da sma laindi hai..
ਸਤਿ ਸ਼੍ਰੀ ਅਕਾਲ ਜੀ , ਸਰ ਬੇਨਤੀ ਹੈ ਕਿ ਸਾਨੂੰ ਦਸਿਆ ਜਾਵੇ ਕਿ ਗੁੱਲੀ ਡੰਡੇ ਅਦਿ ਹੋਰ ਨਦੀਨਾ ਦੀ ਰੋਕਥਾਮ ਲਈ ਕਿਹੜੀ-੨ ਵਧੀਆ ਕੰਪਨੀ ਦੀ ਕਿਹੜੀ-੨ ਦਵਾਈ ਵਰਤੀ ਜਾਵੇ । 5-7 company’s de name das deyo ji ?
(en)
Aaam taur te kanak de vich gulli danda 35-40 dina de vich hi baahr nikalda hai. jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho ....ihh dwayia tuc sumitomo, crystal, tata, nagarjuna, best agro, oswal, coromandel, syngenta, aries, swal, PI, aimco vargia companies dia lai skde ho.
Aaam taur te kanak de vich gulli danda 35-40 dina de vich hi baahr nikalda hai. jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho ....ihh dwayia tuc sumitomo, crystal, tata, nagarjuna, best agro, oswal, coromandel, syngenta, aries, swal, PI, aimco vargia companies dia lai skde ho.
सर हमारे गाय को FMD रोग से पीड़ित हैं कृप्या सही मार्गदर्शन दे ।उसकी उचित देखभाल के लिए क्या करना चाहिए ?
(en)
Rajasthan
मुंह खुर जल्दी फैलने वाला रोग है इसके बचाव के लिए पीड़ित पशु को बाकि पशुओ से अलग रखें पशुओ के चारे में सफाई रखें और मुंह खुर के टीके लगवाते रहे बाकि यदि पशु को तेज़ बुखार हो और चारा भी खाना छोड दे तो उसे जल्दी ही डॉक्टर से जांच करवायें पशु के खुर और मुंह में ध्यान से देखें कि कोई छालें तो नहीं है यदि छाले है तो उसे लाल दवाई के साथ धो दें और बोरोगलैसरी भी लगायी जा सकती है पशु को सख्त हरा चारा ना डालें और दलिया भी देते रहे fmd की बैकसीन आती है उसे भी प्रयोग कर सकते है बाकि इसका सही एलोपेथिक इलाज पशु की हालत देखकर ही किया जा सकता है पर आप इलाज के लिए होमियोपेथिक दवाई fm-vet की 10-10 बूंदो को दिन में तीन बार देते रहे जब इस दवाई को दें तो मुंह में कोई भी ओर दवाई ना लगायें खुरो पर चाहे तो लगा सकते है और गाय को Intacef 3gm 30ml और Curax 15ml टीका (इंजेक्शन) दोनों तरफ लगवाएं
Punjab
sir animal health di koi punjabi book ayundi hai
Punjab
hnji animals feed Te health wali book ondi hai Jo tohanu kise kissan mele to ya fir guru angad Dev vetnery university Ludhiana to MIL javegi.
Punjab
thanks sir
Punjab
sir punjabi vich aundi hai
papaya ki ropai ko time ?
(en)
Punjab
papaya ki rupayi ka smay february-march aur june-july aur iske ilava october-novmber tak kar sakte hai.
Ye dawai gende me dalni h kyuki podhe sukh rhe h to m iski kitni doze dalu ?
(en)
Chandigarh
yadi gende mein keet ka hmla dikhai de rha hai tbhi iska istemaal krein. iski dose 400-600ml prti acre ke hisaab se istemaal ki jati hai.
sw 26 wheat kado biji ja sakdi ha te ki a hybrid kism ha ?
(en)
Punjab
isdi bijaai November mhine vich kiti jandi hai. ih hybrid kism nhi hai atey isnu alg saal laun di sifarish nhi kiti jandi
summer multilayer farming ke liye best combination kya kre ?
(en)
Chandigarh
safeda + papita + berseem ya baingan + bhindi + palak +arbi ya tur + dhan + kaale maah. in mein se koi bhi combination aap summer ke liye lga skte ho.
garmi me genda ki kheti ki new technology ?
(en)
Chandigarh
Garmi mein gende ki kheti aap greenhouse mein kr skte ho.
sir calcium nitrat jo jhad vich paunde aa ke usda gholl bana ke fullgobi Te sapray kar sakde aa, je kar sakde aa ta 1kg kine panni vich pa ke sapray kar sakde aa ?
(en)
Calcium nirate ko aap fullgobhi men istemal kar sakte hai.iski matra 25kg prati acre ke hisab se istemal ki jati hai.
sir kanak da sab chnga bejj kheda jo hun bijya jawe ?
(en)
jekar toodi v bnauni hai tan 2967 kaamjab hai jekar ghat toodi di lod hai tan 3086 ate 1105 wdia hnn...2967 toodi ate jhaad dona de lyi wdia hai.
Punjab
sir 2967 and 3086 zero drill nall sai rahu
sir 60*25 miter ke talab me kitni Mashli bij dalna chahiye ?
(en)
Punjab
Dipak Chatap ji Is ke bare me puri jankari ke lia aap 9451411371 se sampark kare.
ਸਰ ਗਾਂ ਦਾ ਖੁਰ ਨੀਚੇ ਤੋਂ ਗਲ ਗਿਆ ਹੈ ਪੀਕ ਪੈ ਗਈ ਹੈ ਦਵਾਈ ਵੀ ਬਹੁਤ ਦਿਤੀ ਪਰ ਫਰਕ ਨਹੀਂ ਪਿਆ ਡਾਕਟਰ ਬੋਲਦਾ ਹੈ ਕਿ ਟੈਟਨਸ ਹੋ ਗਿਆ ਹੈ ਹੁਣ 2 ਦਿਨ ਤੋਂ ਉੱਠ ਵੀ ਨਹੀਂ ਰਹੀ ਇਸਦਾ ਕੋਈ ਵਧਿਆ ਇਲਾਜ ਦਸੋ ਜੋ ਜਲਦੀ ਠੀਕ ਹੋ ਜਾਵੇ ?
(en)
ਜੇਕਰ ਉੱਪਰ ਦੱਸੇ ਤਰੀਕੇ ਨਾਲ ਫਰਕ ਨਹੀ ਪੈ ਰਿਹਾ ਤਾਂ ਤੁਸੀ ਇਸਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਲੈ ਜਾਓ ਕਿਉਕੀ ਉੱਥੇ ਸਾਰਾ ਦੇਖ ਕੇ ਹੀ ਇਲਾਜ਼ ਹੋਵੇਗਾ ਕਿਉਕੀ ਇਹ ਵੱਡੀ ਸਮੱਸਿਆ ਬਣ ਸਕਦੀ ਹੈ
ਪੈਰ ਨੂੰ ਸਾਫ ਕਰਕੇ potassium (permanganate) ਦਾ ਗਾੜਾ ਘੋਲ ਬਣਾ ਕੇ ਚੰਗੀ ਤਰਾਂ ਪੈਰ ਵਿੱਚ ਪਾ ਦਿਉ paracetamol tablet ਵੀ ਜਰੂਰ ਦਿਉ
subha saam 2-2de do
sir 2967 kanak di bijai da shi sma ?
(en)
HD 2967 ਕਣਕ ਦੀ ਬਿਜਾਈ ਦਾ ਸਹੀ ਸਮਾਂ ਅਕਤੂਬਰ ਦੇ ਚੌਥੇ ਹਫਤੇ ਤੋਂ ਨਵੰਬਰ ਦੇ ਆਖਰੀ ਹਫਤੇ ਤਕ ਹੈ
108 variety kanak di kini yeild a g
hd- 3086 ਦੀ ਬਿਜਾਈ ਦਾ ਸਹੀ ਟਾਈਮ ਕੀ ਹੈ ?
(en)
HD 3086 ਕਣਕ ਦੀ ਬਿਜਾਈ ਦਾ ਸਹੀ ਸਮਾਂ ਅਕਤੂਬਰ ਦੇ ਚੌਥੇ ਹਫਤੇ ਤੋਂ ਨਵੰਬਰ ਦੇ ਆਖਰੀ ਹਫਤੇ ਤਕ ਹੈ
deworming ki haii ji ?
(en)
Punjab
ਪਸ਼ੂ ਦੇ ਪੇਟ ਦੇ ਕੀੜੇ ਮਾਰਨ ਦੀ ਪ੍ਰਕਿਰਿਆ ਨੂੰ ਡੇਵਰਮਿੰਗ ਬੋਲਦੇ ਹੈ , ਜੇਕਰ ਪਸ਼ੂ ਗੱਭਣ ਹੈ ਤਾਂ ਤੁਸੀ Fenbendazole ਦਵਾਈ ਦੀ ਗੋਲੀ ਦਿਓ ਅਤੇ ਬਾਕੀ ਪਸ਼ੂਆਂ ਨੂੰ Albendazole ਦੀ ਗੋਲੀ ਦਿਓ , ਹਰ 3 ਮਹੀਨੇ ਬਾਦ ਡੇਵਰਮਿੰਗ ਜਰੂਰ ਕਰਵਾਓ .
1
sir kehdi kanak da vadia jhadd rhuga ji 2-3 Dina bajee krne aa ge ?
(en)
jekar toodi v bnauni hai tan 2967 kaamjaab hai..jekar ikkala jhaad hi dekhna hai tan 3086 ate 1105 wdia hnn....2967 toodi ate jhaad dona de lyi shi hai..
veer g audio ?
(en)
Haryana
tuc ehna dona vicho kise ik di varto kar sakde ho. eh dono hi phosphorus di kami nu poora kardi hai.urea ik acre de layi 110 killo da istemal kita janda hai.jis vich 55 killo nu tuc kanak di bijai same kar sakde ho bakidi matra tuc pehle pani de nal pa sakde ho.
sir afeem di kheti bare jankari dass sakda koi menu Ghar vich 15-20 boote lgaune hai ?
(en)
Punjab
afeem di kheti di sifarish Punjab vich nhi kiti jaa skdi.
calf diyaa eyes cho panii niklda growth v thodii ghtt aa thoda susst jeha rehndaa ?
(en)
Punjab
ਤੁਸੀ ਸਭ ਤੋਂ ਪਹਿਲਾਂ ਇਸ ਦੀ ਡੀਵਰਮਿੰਗ ਕਰੋ ਬਾਜਾਰ ਵਿੱਚ ਬਹੁਤ ਸਾਰੀਆ ਪੇਟ ਦੇ ਕੀੜਿਆ ਵਾਲੀ ਗੋਲੀਆ ਆਉਦੀਆ ਜਿਵੇ fantas plus, albomar, fendykind plus ਆਦਿ ਤੇ ਬੈਲੇਸ ਡਾਈਟ ਦਿਓ ਬਾਕੀ ਤੁਸੀ ਖੁਰਾਕ ਵਿੱਚ ਵੜੇਵਿਆਂ ਦੀ ਖਲ ਦੀ ਜਗਾਂ ਤੇ ਸੋਇਆਬੀਨ ਦੀ ਖਲ ਦੇਣਾ ਸ਼ੁਰੂ ਕਰੋ ਜਾਂ ਫਿਰ ਫੀਡ ਵਿੱਚ ਗੁਆਰ ਚੂਰੀ ਦੀ ਮਾਤਰਾ ਵਧਾ ਦਿਓ
majh 1st sue sue aa 7 litr milk ha formula daso milk bduan layi 15 days sue nu hoye aa ?
(en)
Punjab
ਇਸ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ .
sir ji 100 kg feed da farmula daso
zero dirl ਮਸੀਨ ਨਾਲ ਕਣਕ ਬੀਜ ਕੇ ਸੂਹਾਗਾ ਮਾਰ ਸਕਦੇ ਹਾ ?
(en)
Punjab
ਬਾਅਦ ਵਿੱਚ ਸੁਹਾਗਾ ਮਾਰਨ ਦੀ ਕੋਈ ਲੋੜ ਨਹੀਂ ਹੈ ਬਸ ਤੁਸੀਂ ਜੀਰੋ ਡਰਿੱਲ ਨਾਲ ਕਣਕ ਦੀ ਬਿਜਾਈ ਕਰ ਦੋ
ਬਾਇਓ ਗੈਸ ਪਲਾਂਟ ਦੀ ਕੰਪੋਸਟ ਨੂੰ ਸਿੱਧਾ ਬਗੀਚੀ ਵਿੱਚ ਵਰਤ ਸਕਦੇ ਹਾਂ ਜੀ ਕੋਈ ਨੁਕਸਾਨ ਤਾਂ ਨੀ ਕਰੇਗੀ ਫੁੱਲਾਂ ਪੌਦਿਆਂ ਦਾ ਸਹੀ ਤਰੀਕਾ ਕੀ ਹੈ ਇਸਦੇ ਵਰਤਣ ਦਾ ਤੇ ਇਕ ਗਮਲੇ ਵਿੱਚ ਇਹ ਕੀਨੀ ਪਾਉਣੀ ਚਾਹੀਦੀ ਹੈ ?
(en)
Punjab
ਹਾਂਜੀ ਤੁਸੀਂ ਇਸਦੀ ਵਰਤੋਂ ਕਰ ਸਕਦੇ ਹੋ ਇਹ ਨੁਕਸਾਨ ਨਹੀਂ ਕਰਦੀ ਹੈ ਇਸਦੀ ਮਾਤਰਾ 1ਕਿਲੋ ਪ੍ਰਤੀ ਗਮਲਾ ਪਾਓ
ਮਾਨਸਾ ਨੇੜੇ ਗਡੋੲਿਅਾਂ ਞਾਲੀ ਖਾਦ ਕਿਥੋ ਮਿਲੁ ਜੀ ?
(en)
Punjab
Gadoa khad len lai tusi J.K Jevik Khad 9876291995 nal samparak karo ji.
ਮਿੱਟੀ ਦੇ ਨੁੁਮਨੇ ਲੲੀ ਸਾਡੇ ਨੇੜੇ ਕੇਦਰ ?
(en)
Punjab
Mitti test karvon lai tusi Krishi Vigyan Kendra, Address: Shamsher Nagar, Sirhind, Punjab 140406 Fatehgarh Sahib. Phone: 01763 221 217 nal samparak kar sakde ho.
ਮਝ ਨੂ ਸੂਣ ਤੋ ਬਾਅਦ 5-7 ਦਿਨ ਕਿਨੀ ਖੁਰਾਕ ਦੇਣੀ ਚਾਹੀਦੀ ਹੈ ਜੀ ?
(en)
Punjab
ਪਸ਼ੂ ਨੂੰ ਸੂਣ ਤੋਂ ਬਾਅਦ ਲੱਗਭੱਗ 2 ਘੰਟੇ ਅੰਦਰ ਕਾੜਾ ਦੇਣਾ ਚਾਹੀਦਾ ਹੈ ਕਾੜਾ ਦੇਣ ਦਾ ਫਾਇਦਾ ਇਹ ਹੈ ਕਿ ਲਵੇਰੀ ਦੀ ਜੇਰ ਜਲਦੀ ਪੈ ਜਾਂਦੀ ਹੈ ਤੇ ਉਸਨੂੰ ਬਦਹਜ਼ਮੀ ਨਹੀ ਹੁੰਦੀ ਕਾੜੇ ਵਿੱਚ ਸੌਂਫ , ਅਜਵੈਣ ,ਮੇਥੇ , ਸੋਏ, ਕੜੂ, ਕਾਲੀ ਜੀਰੀ, ਧੌਲੀ ਜੀਰੀ , ਵੱਡੀ ਇਲੈਚੀ, ਸੁੰਢ ਅਤੇ ਭੂਰੀਆਂ ਮਿਰਚਾਂ ਪੈਂਦੀਆਂ ਹਨ ਹਰ ਇੱਕ ਚੀਜ ਇੱਕ ਤੋਲਾ ਪੈਂਦੀ ਹੈ ਕਾੜਾ ਬਣਾਉਣ ਲਈ ਪਹਿਲਾਂ ਲੱਗਭੱਗ 3 ਕਿੱਲੋ ਪਾਣੀ ਨੂੰ ਉਬਾਲੋ ਸਾਰੀਆਂ ਚੀਜਾਂ ਨੂੰ ਪੀਸ ਕੇ ਉਬਲਦੇ ਪਾਣੀ ਵਿੱਚ ਪਾਓ ਅਤੇ ਅੱਗ ਨੂੰ ਮੱਠੀ ਕਰ ਲਵੋ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਉਸ ਵਿੱਚ ਇੱਕ ਪਾਅ ਤੋਂ ਅੱਧਾ ਕਿਲੋ ਗੁੜ ਜਾਂ ਸ਼ੱਕਰ ਪਾਓ ਤੇ ਕੜਛੀ ਨਾਲ ਹਿਲਾਉਦੇ ਰਹੋ ਥੋੜੀ ਦੇਰ ਬਾਅਦ ਇਸ ਨੂੰ ਅੱਗ ਤੋਂ ਲਾਹ ਲਵੋ ਅਤੇ ਠੰਡਾ ਕਰ ਕੇ ਪਸ਼ੂ ਨੂੰ ਪਿਆਉ ਇਹ ਕਾੜਾ ਮੱਝ ਨੂੰ 4-5 ਦਿਨਾਂ ਲਈ ਦਿਓ ਅਤੇ ਤੁਸੀ ਇਸ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ ,ਉਸ ਤੋਂ ਬਾਦ ਤੁਸੀ ਫੀਡ ਦੇਣੀ ਸ਼ੁਰੂ ਕਰ ਸਕਦੇ ਹੋ , 3 ਕਿਲੋ ਦੁੱਧ ਮਗਰ 1 ਕਿਲੋ ਫੀਡ ਦੇ ਹਿਸਾਬ ਨਾਲ ਦਿਓ ,ਇਸ ਤ੍ਰਾਹ ਤੁਸੀ ਦੁੱਧ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ ..
3086 ,1105,343 ੲਿਹ ਬੀਜ ਕਿਹੜੀ ਕੰਪਨੀ ਦੇ ਬੈਸਟ ਹਨ ?
(en)
vaise jekar dekhya jawe tan tine hi bharoseyog kisma hnn...par jekar apa end tak poora result kadh ke dekhyie tan ihna de vicho 3086 best hai...
sir sade kol Mahindra 575 Di tractor hai usda pump krwaea c jhona laga k hun oh vahai vale load bht lenda Kala duaa marda hai is da ki Karan ho skda engine kre nu 2 sal hue ne ?
(en)
Yadwinder singh ji ikk vaar iss nu kise change mistri de kol check krwao kyuki kyi vaar thodi bhut engine problem reh jandi hai. iss di kise mistri ton slaah lao.
sir mainu eh dso K jehda maj na milan jive doodh na utaaran te jO doodh laun vich injection vartya janda hai ki Os injection da asar doodh vich anda hai te injection na laun vaaste koi solution dasO jis naal maj doodh laave ?
(en)
Punjab
duudh uttar lyi injection di varto nhi krni chahidi hai , iss nal pashu nu v nuksan hunda hai atte kayi bimaria v lggdia hai , jyada injection di varto hoonn nal duudh penn nal v nuksan hunda hai , isde lyi tuci ਤੁਸੀ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ , ਇਸਦੀਆਂ 10-10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਓ , ਇਸਦੇ ਨਾਲ ਤੁਸੀ Anti stress ਦਵਾਈ ਦੀ ਗੋਲੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ ਦਿਓ , ਜਾਂ ਤੁਸੀ Stress-ess liqued 50ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਵੀ ਫਰਕ ਪੈ ਜਾਵੇਗਾ, ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੀ ਵੱਧ ਜਾਵੇਗਾ..
sir g puri jankari deyo 2 month de suyi hoyi buffalo or cow nu ਲੇਟੀ dea skda aa ik time kali kank de ਲੇਟੀ। 2 kilo ik jani nu or usdi duari khurak ghata deti java.. vesa m 2 dina t pa reha milk vadia dea rahi aa is ਲੇਟੀ vch kuch hor add kr skda aa or m eha ਲੇਟੀ regular deni chonda is de koi problem t nhi hai kali kank da daliea plz sir puri jankari deyo ?
(en)
Rajasthan
ਤੁਸੀ ਪਸ਼ੂ ਨੂੰ ਇਸ ਤਰੀਕੇ ਨਾਲ ਤਿਆਰ ਕਰਕੇ ਦਿਓ , ਇਸ ਨਾਲ ਦੁੱਧ ਵਿਚ ਵੀ ਫਾਇਦਾ ਹੁੰਦਾ ਹੈ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ ,
Punjab
sir aa ta dea dita phla m... hun m regular dena chonda hmm.. kala kank da daliea
sir main bihar se hun aur mere yanha kali miti hai .to mujhe bataye mujhe kiski kheti karni chahey..
kanak nu pani kine dina baad launa chahida hai g ?
(en)
kanak nu pehla pani 25 dina ton baad hi deo..Jekar ho ske tan kanak nu pani 30 dina tak deo. Iss sme pehli urea da shitta de ke kanak nu pani de deo. 25-30 dina tak kanak pani de lyi poori aud mann lagg jandi hai. Iss ton pehla pani den nal kanak di growth ghat hundi hai. Par jekar tuc pani 25-30 din te dinde ho ate urea da shitta iss sme dinde ho tan growth teji nal hundi hai. Ihh kanak nu pani den di shi stage hundi hai. Kanak nu total 4-6 pania di lod paindi hai. jyada DAKAR vaahn de vich 4 pania nal sar janda hai ate Retle vich 6 pani tak lagg jande hnn...
sir venus fly trap Punjab vich kitho miluga g plz jankari deo ?
(en)
Punjab
Gurdas ji jekar tusi venus fly trap plant punjab vich lena chode ho ta is de seed tuhanu bohat saria online site te mil janda hai.jive ke Flipkart, Amazon etc.
aha palak bejya cc pehla shi c par hun machan lagg gya ki problem ho sakde aww ?
(en)
Chandigarh
iste M-45@400gm prti acre de hisaab naal spray kro.
Punjab
pani la do indofil da M45 , UPL saaf, Bayer antracol koi vi or do
Sir 2 ekar wich nimbu lae ne nimbu wich ndeena di roktham lae koi spray ?
(en)
Chandigarh
ਗਲਾਈਫੋਸੇਟ 1.6 ਲੀਟਰ ਨੂੰ ਪ੍ਰਤੀ 150 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ ਗਲਾਈਫੋਸੇਟ ਦੀ ਸਪਰੇਅ ਸਿਰਫ ਨਦੀਨਾਂ ਤੇ ਹੀ ਕਰੋ , ਮੁੱਖ ਫਸਲ ਤੇ ਨਾਂ ਕਰੋ
ਸਤਿ ਸ਼੍ਰੀ ਅਕਾਲ ਮੈਂ ਮੋਹਾਲੀ ਵਿਚ ਫੁੱਲਾਂ ਦੀ ਖੇਤੀ ਕਰਨਾ ਚਾਉਂਦੀ ਹਾਂ ਇਸ ਸਮੇ ਕਿਹੜੀ ਖੇਤੀ ਠੀਕ ਰਹੂਗੀ ਮੈਂ ਇਸ ਕਿੱਤੇ ਵਿਚ ਨਵੀ ਹਾਂ ?
(en)
Chandigarh
ਫੁੱਲਾਂ ਲਈ ਗਲੇਡੀਓਲਸ, ਗੇਂਦਾ, ਚਮੇਲੀ ਦੀ ਖੇਤੀ ਕਰ ਸਕਦੇ ਹੋ
m g ek keara lassan lgaea hai us di bdia pedawaar lai koi orgenic tarika ds do g ?
(en)
Punjab
isdi chngi paidavaar lyi tusi vermi compost 1kilo prti acre de hisaab naal ja pathiyan di spray kr skde ho
Rock superphosphate bare jaankari deo g?
(en)
Maharashtra
Rock phosphate, phosphorus da ikk jaivik srot hai. Ih aam taur te phosphorus khaadan bnaun lyi vrtiaa janda hai atey jaivik phosphorus khaad di trh v vrtiaa janda hai jdon is nu seedha mitti vich laagu kita janda hai. Ih aam taur te rsaynik phosphorus khaadan ton sasta hunda hai. Ih mitti di upjau shkti nu v vdhaunda hai.
ਇਕ ਬਿਘਾ ਦੀ ਕਿੰਨੀ ਲੰਬਾਈ ਤੇ ਚੋੜਾਈ ਹੁੰਦੀ ਹੈ?
(en)
Punjab
20 karm x 20 karm = 400 varg karm = 1 biga
21780 square feet hundi hai.
Jai Jaga di lambai Charlie Karma hove ta chorahi kini chaidi hei
Punjab
ਪ੍ਰਭਨੂਰ ਫਤਿਹਗੜ੍ਹ ਸਾਹਿਬ ਵਿਚ ਪੋਣੇ ਪੰਜ ਬਿੱਘਾ ਕਿੱਲੇ ਵਿਚ , 1440 ਕਰਮ ਕਿੱਲੇ ਵਿਚ, 36,40 ਦਾ ਹੁੰਦਾ ਕਿੱਲਾ
sir eh dwai wdia g kanak lyi ?
(en)
Punjab
hanji isda result vdia hai. tusi isdi vto kanak lyi kr skde ho