Haryana
Search
sir 3086 kanak kis time tk beeje ja skde aa te ਪਚੇਤੇ beej varre ve dso kehra theek rho ?
(en)
3086 kisam di bijayi tuc october de chauthe hafte to november de chauthe hafte tak kar sakde ho. november de chauthe hafte hafte to bad PBW 658 ate PBW590 kisam di bijayi kr sakde ho.
Punjab
ਉਨੱਤ PBW 550 15 November to 5 dec. tak...Vadiya jhaad de du veer...
Punjab
pbw 658 te pbw 590 da Jhad da 40 man masa hu...
Punjab
25 November tak 3086 best aw ...50 -55 man hu.... 30 November tak unnat pbw 550 v jhad de ju 50 +....
Ji sada Apple beri da 3kille bagh haa te is nu pehli war fruit lgna hai te fruit suk riya hai koi spray jaa koi hor solution dsia jave ?
(en)
Maharashtra
kirpa karke fruit di photo bhejo ta jo tuhanu is bare poori jankari diti ja sake.
bade nhi ho rhe he ?
(en)
Maharashtra
iske uper aap NPK 19:19:19@1 killo ko 150 litre pani men mila kar prati acre ke hisab se spray kare.
18 rr ki kheti kharid sakte hai kya ?
(en)
Maharashtra
kripya aap apna swal vistar se puche ke aap kis ki kheti ke bare men jankaari lena chahte hai ta ki aapko iske bare men poori jankari di ja sake.
please suggest the Name of medicinal herbs that can be grown in Gurdaspur district ?
(en)
Chandigarh
You can grow Stevia, Aloe vera, Shatavari, ashwagandha, Safed musli, as medicinal crops.
ਸਫ਼ੇਦਾ ਪੋਦਾਂ , ਜਾਣਕਾਰੀ ?
(en)
Maharashtra
ਸਫੇਦਾ ਮਿਰਟਾਸਿਆਈ ਜਾਤੀ ਨਾਲ ਸੰਬੰਧ ਰੱਖਦਾ ਹੈ ਅਤੇ ਇਸਦੀਆਂ 300 ਜਾਤੀਆਂ ਹਨ ਇਸਦੇ ਵਧੀਆ ਵਿਕਾਸ ਲਈ ਚੰਗੇ ਜਲ ਨਿਕਾਸ ਵਾਲੀ ਮਿੱਟੀ ਦੀ ਲੋੜ ਹੁੰਦੀ ਹੈ ਇਹ ਬਹੁਤ ਤਰ੍ਹਾਂ ਦੀਆਂ ਮਿੱਟੀਆਂ ਵਿੱਚ ਉਗਾਇਆ ਜਾਂਦਾ ਹੈ, ਪਰ ਇਹ ਚੰਗੇ ਨਿਕਾਸ ਵਾਲੀ, ਜੈਵਿਕ ਤੱਤਾਂ ਨਾਲ ਭਰਪੂਰ ਦੋਮਟ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦਾ ਹੈ ਪਾਣੀ ਸੋਖਣ ਵਾਲੀ, ਖਾਰੀ ਅਤੇ ਲੂਣੀ ਮਿੱਟੀ ਸਫੈਦੇ ਦੀ ਪੈਦਾਵਾਰ ਲਈ ਉਚਿੱਤ ਨਹੀਂ ਮੰਨੀ ਜਾਂਦੀ ਹੈ ਕਿਸਮਾਂ: Eucalyptus camaldulensis, FRI 4 and FRI 6, Eucalyptus globules, Eucalyptus citriodora.ਸਫੇਦੇ ਦੀ ਖੇਤੀ ਮੁੱਖ ਤੌਰ ਤੇ ਉਦਯੋਗਿਕ ਕੰਮਾਂ ਲਈ ਕੀਤੀ ਜਾਂਦੀ ਹੈ ਵਪਾਰਕ ਖੇਤੀ ਲਈ ਜ਼ਮੀਨ ਚੋਂ ਨਦੀਨ ਅਤੇ ਮੁੱਢ ਕੱਢ ਦਿਓ ਜ਼ਮੀਨ ਨੂੰ ਭੁਰਭੁਰਾ ਕਰਨ ਲਈ 2-3 ਵਾਰ ਵਾਹੋ ਬਿਜਾਈ ਲਈ 30x30x30 ਸੈ.ਮੀ. ਜਾਂ 45x45x45 ਸੈ.ਮੀ. ਦੇ ਟੋਏ ਪੁੱਟੋ ਇਸਦੀ ਬਿਜਾਈ ਦਾ ਉਚਿੱਤ ਸਮਾਂ ਜੂਨ ਤੋਂ ਅਕਤੂਬਰ ਹੁੰਦਾ ਹੈ ਜ਼ਿਆਦਾ ਘਣਤਾ ਨਾਲ ਬਿਜਾਈ ਲਈ 1.5x1.5 ਮੀਟਰ ਦੇ ਫਾਸਲੇ ਤੇ(ਲਗਭਗ 1690 ਪੌਦੇ ਪ੍ਰਤੀ ਏਕੜ) ਜਾਂ 2x2 ਮੀਟਰ ਫਾਸਲ ਤੇ(ਲਗਭਗ 1200 ਪੌਦੇ ਪ੍ਰਤੀ ਏਕੜ) ਬਿਜਾਈ ਕਰੋ ਸ਼ੁਰੂਆਤੀ ਸਾਲਾਂ ਵਿੱਚ ਅੰਤਰ-ਫਸਲਾਂ ਵੀ ਉਗਾਈਆਂ ਜਾ ਸਕਦੀਆਂ ਹਨ ਅੰਤਰ-ਫਸਲੀ ਸਮੇਂ ਫਾਸਲਾ 4x2 ਮੀਟਰ(ਲਗਭਗ 600 ਪੌਦੇ) ਜਾਂ 6x1.5 ਜਾਂ 8x1 ਮੀਟਰ ਦਾ ਫਾਸਲਾ ਰੱਖੋ ਹਲਦੀ ਅਤੇ ਅਦਰਕ ਵਰਗੀਆਂ ਫਸਲਾਂ ਜਾਂ ਚਿਕਿਤਸਕ ਪੌਦੇ ਅੰਤਰ-ਫਸਲਾਂ ਦੇ ਤੌਰ ਤੇ ਲਈਆਂ ਜਾ ਸਕਦੀਆਂ ਹਨ 2x2 ਮੀਟਰ ਦਾ ਫਾਸਲਾ ਜ਼ਿਆਦਾਤਰ ਵਰਤਿਆ ਜਾਂਦਾ ਹੈ ਇਸਦੀ ਬਿਜਾਈ ਮੁੱਖ ਖੇਤ ਵਿੱਚ ਪਨੀਰੀ ਲਗਾ ਕੇ ਕੀਤੀ ਜਾਂਦੀ ਹੈ 1.5x1.5 ਮੀਟਰ ਦੇ ਫਾਸਲੇ ਤੇ ਬਿਜਾਈ ਕਰਨ ਨਾਲ ਲਗਭਗ 1690 ਪੌਦੇ ਪ੍ਰਤੀ ਏਕੜ ਪ੍ਰਾਪਤ ਕੀਤੇ ਜਾ ਸਕਦੇ ਹਨ, ਜਦਕਿ 2x2 ਮੀਟਰ ਦੇ ਫਾਸਲੇ ਨਾਲ ਲਗਭਗ 1200 ਪੌਦੇ ਪ੍ਰਤੀ ਏਕੜ ਪ੍ਰਾਪਤ ਕੀਤੇ ਜਾ ਸਕਦੇ ਹਨ ਇਸ ਫਸਲ ਲਈ ਬੀਜ ਸੋਧਣ ਦੀ ਜ਼ਰੂਰਤ ਨਹੀਂ ਹੁੰਦੀ ਹੈ ਇਸਦਾ ਪ੍ਰਜਣਨ ਬੀਜਾਂ ਜਾਂ ਪੌਦੇ ਦੇ ਭਾਗਾਂ ਦੁਆਰਾ ਹੁੰਦਾ ਹੈ ਨਰਸਰੀ ਲਈ ਛਾਂ ਵਿੱਚ ਬੈੱਡ ਤਿਆਰ ਕਰੋ ਅਤੇ ਉਸ ਤੇ ਬੀਜ ਬੀਜੋ 25-35° ਸੈ. ਤਾਪਮਾਨ ਤੇ ਨਵੇਂ ਪੌਦਿਆਂ ਦਾ ਤੇਜ਼ੀ ਨਾਲ ਵਾਧਾ ਹੁੰਦਾ ਹੈ 6 ਹਫਤਿਆਂ ਵਿੱਚ ਪੌਦੇ, ਜਦੋਂ ਇਨ੍ਹਾਂ ਦਾ ਦੂਜਾ ਪੱਤਾ ਨਿਕਲਣਾ ਸ਼ੁਰੂ ਹੋ ਜਾਂਦਾ ਹੈ, ਤਾਂ ਇਹ ਪੋਲੀਥੀਨ ਦੇ ਲਿਫਾਫੇ ਵਿੱਚ ਲਗਾਉਣ ਲਈ ਤਿਆਰ ਹੋ ਜਾਂਦੇ ਹਨ ਬਿਜਾਈ ਤੋਂ 3-5 ਮਹੀਨੇ ਬਾਅਦ ਇਹ ਪੌਦੇ ਮੁੱਖ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਂਦੇ ਹਨ ਮੁੱਖ ਖੇਤ ਵਿੱਚ ਪਨੀਰੀ ਜ਼ਿਆਦਾਤਰ ਵਰਖਾ ਦੇ ਮੌਸਮ ਵਿੱਚ ਲਗਾਈ ਜਾਂਦੀ ਹੈ ਬਿਜਾਈ ਤੋਂ 3-5 ਮਹੀਨੇ ਬਾਅਦ ਨਵੇਂ ਪੌਦੇ ਮੁੱਖ ਖੇਤ ਵਿੱਚ ਲਗਾਏ ਜਾਂਦੇ ਹਨ ਨਵੇਂ ਪੌਦੇ ਟੋਇਆਂ ਵਿੱਚ ਮਾਨਸੂਨ ਦੇ ਸ਼ੁਰੂ ਵਿੱਚ ਲਗਾਏ ਜਾਂਦੇ ਹਨ ਬਿਜਾਈ ਸਮੇਂ ਨਿੰਮ ਦੇ ਤੱਤਾਂ ਦੇ ਨਾਲ-ਨਾਲ ਫਾਸਫੇਟ 50 ਗ੍ਰਾਮ ਅਤੇ ਵਰਮੀ-ਕੰਪੋਸਟ 250 ਗ੍ਰਾਮ ਪ੍ਰਤੀ ਟੋਆ ਪਾਓ ਨਿੰਮ ਵਾਲੇ ਤੱਤ ਪੌਦਿਆਂ ਨੂੰ ਸਿਉਂਕ ਤੋਂ ਬਚਾਉਂਦੇ ਹਨ ਪਹਿਲੇ ਸਾਲ NPK ਦੀ 50 ਗ੍ਰਾਮ ਮਾਤਰਾ ਪਾਓ ਦੂਜੇ ਸਾਲ 17:17:17@ 50 ਗ੍ਰਾਮ ਪ੍ਰਤੀ ਪੌਦਾ ਪਾਓ ਹੱਥੀਂ ਗੋਡੀ ਵੀ ਕਰਦੇ ਰਹੋ ਅਤੇ ਨਦੀਨਾਂ ਦੇ ਹਮਲੇ ਨੂੰ ਚੈੱਕ ਕਰਦੇ ਰਹੋ ਖੇਤ ਨੂੰ ਨਦੀਨ-ਮੁਕਤ ਰੱਖਣ ਲਈ ਸ਼ੁਰੂਆਤੀ ਸਮੇਂ ਵਿੱਚ, 2-3 ਗੋਡੀਆਂ ਕਰੋ ਮੁੱਖ ਖੇਤ ਵਿੱਚ ਪਨੀਰੀ ਲਗਾਉਣ ਤੋਂ ਤੁਰੰਤ ਬਾਅਦ ਸਿੰਚਾਈ ਕਰੋ ਮਾਨਸੂਨ ਵਿੱਚ ਸਿੰਚਾਈ ਦੀ ਲੋੜ ਨਹੀਂ ਹੈ, ਪਰ ਜੇਕਰ ਮਾਨਸੂਨ ਵਿੱਚ ਦੇਰੀ ਹੋਵੇ ਜਾਂ ਵਧੀਆ ਤਰ੍ਹਾਂ ਨਾਲ ਨਾ ਹੋਵੇ ਤਾਂ ਸੁਰੱਖਿਅਤ ਸਿੰਚਾਈ ਕਰੋ ਸਫੈਦਾ ਸੋਕੇ ਨੂੰ ਸਹਾਰਨਯੋਗ ਫਸਲ ਹੈ, ਪਰ ਉਚਿੱਤ ਪੈਦਾਵਾਰ ਲਈ ਪੂਰੇ ਵਿਕਾਸ ਵਾਲੇ ਸਮੇਂ ਵਿੱਚ ਕੁੱਲ 25 ਸਿੰਚਾਈਆਂ ਦੀ ਲੋੜ ਹੁੰਦੀ ਹੈ ਸਿੰਚਾਈ ਦੀ ਜ਼ਿਆਦਾਤਰ ਲੋੜ ਗਰਮੀਆਂ ਵਿੱਚ ਅਤੇ ਕਾਫੀ ਹੱਦ ਤੱਕ ਸਰਦੀਆਂ ਵਿੱਚ ਹੁੰਦੀ ਹੈ ਟਿਸ਼ੂ ਦੁਆਰਾ ਬਿਜਾਈ ਤੋਂ ਪੰਜ ਸਾਲਾਂ ਵਿੱਚ 50 ਤੋਂ 76 ਮਿਲੀ ਟਨ ਝਾੜ ਪ੍ਰਾਪਤ ਕੀਤਾ ਜਾਂਦਾ ਹੈ, ਜਦਕਿ ਮੂਲ ਬਿਜਾਈ ਤੋਂ 30 ਤੋਂ 50 ਮਿਲੀ ਟਨ ਝਾੜ ਪ੍ਰਾਪਤ ਹੁੰਦਾ ਹੈ ਫਸਲ ਦਾ ਝਾੜ ਖੇਤ ਪ੍ਰਬੰਧ, ਪੌਦੇ ਦੀ ਘਣਤਾ, ਜਲਵਾਯੂ ਆਦਿ ਅਨੁਸਾਰ ਘੱਟ-ਵੱਧ ਵੀ ਸਕਦਾ ਹੈ
ਪਸੁਅਾਂ ਲਈ ਪੇੜਾ ਤਿਅਾਰ ਕਰਨਾ ਹੈ ਜੀ ਕੀ ਕੀ ਅਤੇ ਕਿਨਾ ਕਿਨਾ ਮਿਲਾਇਆ ਜਾਵੇ ?
(en)
Rajasthan
ਪੇੜਾ ਆਟੇ ਤੋਂ ਹੀ ਤਿਆਰ ਹੁੰਦਾ ਹੈ , ਉਹ ਪਸ਼ੂ ਨੂੰ ਦਿੱਤਾ ਜਾਂਦਾ ਹੈ , ਬਾਕੀ ਉਸ ਵਿਚ ਗੁੜ, ਸ਼ੱਕਰ, ਜਾਂ ਤਾਰਾ ਮੀਰਾ ਲਗਾ ਕੇ ਦੇ ਸਕਦੇ ਹੋ , ਜੋ ਪਸ਼ੂ ਖਾਂਦਾ ਹੋਵੇ ਆਸਾਨੀ ਨਾਲ ਉਹ ਦੇ ਸਕਦੇ ਹੋ..
3086 bijayi to kinne baad nissre te aundi hai ?
(en)
ihh pakkan de lyi 156 din da sma lai jandi hai. 90 dina baad ballyian bnnia shuru ho jandia hnn...
shriram kank de Sab to vad jhad wale Beeja Bare daso g te kina jhad hunda ha pls ans jaroor dena g pls Sir ja mam ?
(en)
Maharashtra
shriram dia ihh kyi kisma hnn jiwe ki super 152, 172, 231, 251, 272 etc. ihna kisma da jhaad 65-70 mnn prati acre hunda hai. ate ihna di height 102 cm hundi hai. Ih kisma 100-105 dina de vich 50 % ballyian kadh laindia hnn ate ikk balli de vich 70-75 daane hunde hnn.
kali jiri ke kheti ke visay me jankari de ?
(en)
Maharashtra
kali jiri ke bare men jankari lene ke liye aap Sukhwinder Singh 8048075622 ji se sampark kar sakte hai.
February me bhi laga sakte hai August last week me khudai ke liye teyar ho jayegi seed kese teyar Kiya jata hai ?
(en)
Chandigarh
बिजाई के लिए ताजी और बीमारी रहित गांठों का चयन करें एक एकड़ ज़मीन के लिए 8—10 क्विंटल प्रति एकड़ बीज पर्याप्त होते हैं गांठों को कतारों में बोयें और कतारों के बीच 30 सैं.मी. और दो पौधों में 20 सैं.मी. का फासला रखेंं गांठों की बिजाई के बाद खेत में 50 क्विंटल प्रति एकड़ में हरे पत्तों की मलचिंग करें 40 दिन बाद 20 क्विंटल हरे पत्तों से प्रति एकड़ में दूसरी मलचिंग करें गांठों को 4—5 सैं.मी. की गहराई पर बोयें
मराठवड़ा में कौनसी बकरी पाली जा सकती है ?
(en)
Punjab
आप मराठवड़ा जमुनापारी और तोतबारी नसल पाली जा सकती है लेकिन अब बीटल नसल की बकरी भी रखना शुरू हो गए है
ਮੀਟ ਲਈ ਕਿਹੜੀ ਨਸਲ ਦੀ ਬੱਕਰੀ ਦਾ ਫਾਰਮ ਵਧੀਆ ਰਹੇਗਾ ?
(en)
--
Par veer g beetal nasl ta mhngi bhut mildi a j krr apa oho meet layi vrta ge ta ghata bhut paina asi vartniya meal layi k apa nu patha sastiya miln ate bhar jade hove kadd v jada hove
Punjab
ਮੀਟ ਦੇ ਲਈ ਯੂਨੀਵਰਸਿਟੀ ਦੇ ਮੁਤਾਬਿਕ ਤਾਂ ਬੀਟਲ ਨਸਲ ਵਧੀਆ ਹੈ ਪਰ ਤੁਸੀ ਬਰਬਰੀ ਵੀ ਰੱਖ ਸਕਦੇ ਹੋ ਇਹ ਵੀ ਮੀਟ ਲਈ ਵਧੀਆ ਹੈ ਇਹ ਬੀਟਲ ਨਾਲੋ ਬੱਚੇ ਵੀ ਜਿਆਦਾ ਦਿੰਦੀ ਹੈ
ਹਾਂ ਜਿਹੜਾ ਕਣਕ ਦਾ ਬੀਜ ਠੀਕ ਹੈ ਫੋਟੋ ਪਾਣ ਲੱਗਾ ਚੈੱਕ ਕਰਕੇ ਦੱਸੋ ਹਾਂ ਅਤੇ ਇਸ ਦਾ ਰੇਟ ਕੀ ਹੈ ?
(en)
Maharashtra
HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ ਇਸਦਾ ਬੀਜ 40 ਰੁਪਏ ਪ੍ਰਤੀ ਕਿੱਲੋ ਹੈ
725 ਦਾ ਝਾੜ ਕਿੰਨਾ ਹੈ ਜੀ ?
(en)
Maharashtra
PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ
ਸ੍ਰ ਜਵੀ ਤੇ ਬਰਸੀਮ ਵਿਚ ਮੋਥਰਾ ਹੈ ਕਿਹੜੀ ਸਪਰੇਅ ਕਰੀਏ ?
(en)
Maharashtra
ਜੇਕਰ ਪੌਦੇ ਸਹੀ ਢੰਗ ਨਾਲ ਖੜੇ ਹੋਣ ਤਾਂ ਨਦੀਨਾਂ ਦੀ ਰੋਕਥਾਮ ਦੀ ਲੋੜ ਨਹੀਂ ਹੁੰਦੀ ਹੈ ਨਦੀਨਾਂ ਨੂੰ ਕੱਢਣ ਲਈ ਕਹੀ ਨਾਲ ਗੋਡੀ ਕਰੋ ਇਹਨਾਂ ਵਿਚ ਕੋਈ ਵੀ ਨਦੀਨ ਨਾਸ਼ਕ ਦੀ ਸਪਰੇ ਕਰਨਾ ਸਿਫਾਰਿਸ਼ ਨਹੀਂ ਕੀਤਾ ਜਾਂਦਾ
गेहूं का अच्छा बीज कौन सा है ?
(en)
Maharashtra
आप गेहूं का बीज जैसे C 306, Sonalika,PBW 343,WH 711,UP 2338,WH 542,WH 416,WH 283,WH147,की बिजाई कर सकते हैं
Strawberry di paneeri kitho millu g ?
(en)
Punjab
Paneeri len lai tusi NS strawberry Farm, navjot singh shergill 9872595194 nal samparak kar sakde ho.
SSA sir ji mai Punjab hushiarpur dist de pind hezama to ha ji mai broilar poultry farm da kam karda ha ji te hun desi murgiea da kam start karna e ji kirpa karke daso ji kehri nasal de desi chiks lava ji and kehdi murgi egg vaste te kehdi mass vaste ja dona hi best e ji ?
(en)
Punjab
hnji jekar tusi commerical level te layer poltery farm shuru karna hai ta tusi bv300 breed rakh sakde ho.yeh year me 300 egg tak de deti hai . tusi meat de layi chabro breed rakh sakde ho . te kadaknath v thik hai. tusi only kadaknah breed da kamm v shuru kar sakde ho. eh depende karda tusi small level te shuru karde ho kyki rate v os hissab nal hi lagega chuche da . hor jankari layi tusi 7009534716 number te sukhpreet ji nal gall kar lavo.
SSA g ਕੀ ਖਾਰੇ ਪਾਣੀ ਦੇ ਬੋਰ ਨਾਲ ਕੀਤੀ ਰੌਣੀ ਵਿਚ ਕਣਕ ਦਾ ਉਗਾਆ ਸਹੀ ਹੋ ਸਕਦਾ ਕਿਰਪਾ ਕਰਕੇ ਜਲਦੀ ਉੱਤਰ ਦੇਣਾ ਜੀ । ਪਹਿਲਾਂ ਜ਼ਮੀਨ ਵਿਚ ਹਾਈਬ੍ਰਿਡ ਝੋਨਾ ਬੀਜਿਆ ਹੋਇਆ ਸੀ । ਨਹਿਰੀ ਪਾਣੀ ਦੀ ਬੰਦੀ ਹੋਣ ਕਾਰਨ ਮੁਸ਼ਕਿਲ ਆ ਰਹੀ ਆ ?
(en)
Ess tra de condition vich knak di g germination ghat hundi hai.ess khet vich knak da beej 50kg per acre pao
ਅਸੀ ਆਪਣੀ ਮੱਝ ਦੇ ਕਈ ਵਾਰ ਟੀਕਾ ਲਗਾਇਆ ਐ ਪਰ ਨਹੀ ਰਹਿੰਦੀ ਕੋਈ ਉਪਾਅ ਦੱਸੋ ?
(en)
Punjab
ਤੁਸੀ ਉਸਦੀ ਬੱਚੇਦਾਨੀ ਵਿਚ metricef-iu ਦਵਾਈ 2 ਦਿਨ ਲਗਾਤਾਰ ਭਰਵਾਓ ਅਤੇ ਨਾਲ ਹੀ Agrimin-i ਗੋਲੀਆਂ ਦਿਓ ਰੋਜਾਨਾ 1 ਗੋਲੀ ਅਤੇ 21 ਦਿਨ ਤਕ ਦਿਓ , ਫਿਰ ਜੱਦੋ ਅਗਲੀ ਵਾਰ ਹੀਟ ਵਿਚ ਆਵੇਗੀ ਤਾਂ ਉਸਦੀ AI ਕਰਵਾ ਕੇ Pregstay gold ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਰਹਿ ਜਾਵੇਗੀ ..
thanks
sar ji 1121de dane pak gye ne par isde pate chuk gye jida patya nu agg da sheek laga ohve isda ke karn aa ?
(en)
eh bacterial leaf blight krke ho rha hai.eh disease last de vich attack krdi hai.es nal poora plant v sukk jnda hai
vasi 6 month di gaban a, umar 3 saal ,kehdi feed kini maatra vich payi jaye ?
(en)
uss nu tuci gharr vich feed tyar krke paa skde ho , ehh feed tuci 1-1.5 kilo ek time di de skde ho , baki uss nu her 3 mahine badd pett de kiriya lyi goli jrur deo , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ , ਬਾਕੀ ਇਸਦੇ ਨਾਲ Enerboost ਪਾਊਡਰ 100 ਗ੍ਰਾਮ ਰੋਜਾਨਾ ਦਿਓ , ਇਸ ਨਾਲ ਪਸ਼ੂ ਦੀ ਕਮਜ਼ੋਰੀ ਦੂਰ ਹੁੰਦੀ ਹੈ ..
ਵੀਰ ਜੀ ਆ ਪ੍ਰੋਗਕਟ bio potash ਹੈ। ਇਸਦਾ ਕੀ ਰਿਜਲਟ ਹੋਵੇਗਾ ਕੀ ਇਹ ਮਿਊਰੇਟ ਆਫ ਪੋਟਾਸ਼ ਦਾ ਕੰਮ ਕਰ ਸਕਦੀ ਹੈ। ਕਣਕ ਵਿਚ ਦੋਵਾਂ ਦੇ ਫਾਇਦੇ ਨੁਕਸਾਨ ਦੱਸੋ ਜੀ ?
(en)
Chandigarh
ਹਾਂਜੀ ਇਹ ਮਿਊਰੇਟ ਆਫ ਪੋਟਾਸ਼ ਵਰਗਾ ਹੀ ਕੰਮ ਕਰਦੀ ਹੈ ਇਸ ਨਾਲ ਫਸਲ ਦੇ ਵਾਧੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ ਇਹ ਫਸਲ ਵਿੱਚ ਜਰੂਰਤੀ ਤੱਤ ਦੀ ਕਮੀ ਨੂੰ ਪੂਰਾ ਕਰਦੀ ਹੈ
Sir 3057 da chaad kina te time kina lgda g ?
(en)
Haryana
Arshdeep Singh ji kirpa karke 3057 bare visthar vich daso ke tusi kis fasal di jankari lena chode ho ta jo tuhanu visthar vich jankari diti ja sake.
Dr saab cow de a ki hunda ji jakham ban janda ?
(en)
Punjab
iss nu tuci Skinovet homeopathic dwai dia 10-10 drops din vich 3 varr deo atee iss nu curan-9 injection lgwao , iss nal farak paa jawega..
koi ds sakda h ki punjab vich maggot ja black soldier fly di farming koi krda h?
(en)
Punjab
black soldier fly di farming lai tusi contact -91-9894888871 te samparak kar sakde ho.
Sir 2967 ka chad kitna or time kitna hai es ka ?
(en)
Punjab
HD2967 da ostn jhaad 21.4q/acre hai. Eh pakkan lyi 157 dina da sma laindi hai. Isdi height 101 cm hai. Eh pili te bhuri kungi da takra ghat krdi hai.
adrak February month me bijai karna chahta hu konsi veraity laga sakte hai or February month me laga sakte hai ki nahin per hacteyar Kya seeds dalega ?
(en)
Maharashtra
adhrak ki bijayi april se june mahine tak ki jati hai. iski kisam jaise Himgiri, IISR Varada,IISR Mahima, Suprabha, Suruchi.isme rhizomes ki bijayi ki jati hai.ek hectare men 19-24 quintal rhizomes ki jarurat padhti hai.
hlo g kanak de bheej nu sodan layi eh dwai thik ea k nai aur kini use krni ?
(en)
Punjab
Hn g.Carbendizm 50% nal wheat seed nu treat kr skde ho.@1 gm dwai 1 kg seed nu lga ke treatment kro
मेरी गाय गर्भ से नही हो रही है क्या करे ?
(en)
आप उसकी बच्चेदानी में Lixin-iu दवाई 2 दिन लगातार भरवायें और साथ ही Agrimin-i गोलियां दें रोजाना 1 गोली और 21 दिन तक दें फिर जब अगली बार हीट में आयेगी तो उसकी AI करवाकर Pregstay gold पाउडर देना शुरू करें इसे 50 ग्राम रोजाना दें इससे रह जायेगी
mushroom di training kitho ley skde hai ji aapa ?
(en)
Punjab
mushroom di training tu c apne ilake de kvk center ton lai skde ho.
jhona allle Wahan Wich 11 tareek nu kanak beejni a. g... khdi variety laeya jissss da jaaaad sabbb to wadhhh Howe ?
(en)
Punjab
UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
ਸਰ ਬਾਸਮਤੀ ਦੇ ਕਰਚੇ ਵਾਲੇ ਖੇਤ ਵਿਚ happy seeder di ਵਰਤੋਂ ਕਰ ਸਕਦੇ ਹਾਂ ਕੇ ਨੀ ਅਤੇ ਕਿਸ ਤਰਾ ਕਰ ਸਕਦੇ ਹਾਂ ?
(en)
Punjab
Basmati wale khet vich bina aag lagaye happy seeder nal direct sowing kr skde ho.
tomoto variety ?
(en)
you can grow varieties like Hisar Arun (Selection 7),Hisar Lalit (NT 8),Hissar Lalima (Selection 18),Punjab Chhuhara,HS 110,HS 101,HS 102,H 24,H 86.
Maharashtra
HS 101: Suitable for growing in north India during winter condition. Plants are dwarf. Fruits are round and medium size and juicy. Fruits are borne in cluster. It is resistant to Tomato Leaf Curl Virus. HS 102: Early maturing variety. Fruits are small to medium in size, round and juicy. Swarna Baibhav Hybrid: Recommended for cultivation in Punjab, Uttarakhand, Jharkhand, Bihar and Uttar Pradesh. It is sown in September- October. Fruits keeping quality is good so suitable for long distance transport and processing. Gives yield of 360-400qtl/acre. Swarna Sampada Hybrid: Recommended for cultivation in Punjab, Uttarakhand, Jharkhand, Bihar and Uttar Pradesh. Suitable timing for sowing is August - September and February-May. It is resistant to bacterial wilt and early blight. It gives yield of 400-420qtl/acre. Keekruth: Plant height is about 100cm. Ready to harvest in 136days. Fruits are medium to large size, round shape, deep red color. Keekruth Ageti: Plant height is about 100cm. Fruits are medium to large size, round shape having green shoulder which disappears on ripening. Punjab Ratta: Ready for first picking in 125days from transplanting. Gives average yield of 225qtl/acre. This variety is suitable for processing. Punjab Chhuhara: Fruits are seedless, pear shape, red and firm with thick wall or skin. Marketable quality remains for 7days after harvesting and thus suitable for long distance transportation and processing. It gives average yield of 325qtl/acre. Punjab Tropic: Plant height is about 100cm. Ready to harvest in 141days. Fruits are of large size and round shape, they borne in cluster. Gives average yield of 90-95qtl/acre. Punjab Upma: Suitable for cultivation in rainy season. Fruits are oval shape, medium size and of firm deep red color. Gives average yield of 220qtl/acre. Punjab NR -7: Dwarf variety having medium size juicy fruits. It is highly resistant to fusarium wilt and root knot nematodes. Gives average yield of 175-180qtl/acre. Punjab Red cherry: Developed by Punjab Agricultural University. These cherry tomatoes are used in salads. These are of deep red color and in future it will be available in yellow, orange and pink color. Sowing is done in August or September and plant is ready to harvest in February and gives yield up to July. Its early yield is 150 qtl/acre and total yield is 430-440 qtl per acre. Punjab Varkha Bahar 2: Ready to harvest in 100days after transplanting. It is resistant to leaf curl virus. Gives average yield of 215 qtl/acre. Punjab Varkha Bahar 1: After transplanting, ready to harvest in 90days. It is suitable for sowing in rainy season. It gives resistance to leaf curl virus. Gives average yield of 215qtl/acre. Punjab Swarna: Released in 2018. It has dark green color foliage. It has oval shaped fruits which is orange in color and medium in size. First picking should be done after 120 days of transplanting. It gives an average yield of 166qtl/acre till end-March and gives total yield of 1087qtl/acre. The variety is suitable for table purpose.
es de vaare dsso??? ki krna chahida hi este hun ?
(en)
Maharashtra
jehde isde patte kinareya to eda ho rahe han oh potassium di kami de karn ho rahe han.jisde layi tuc 150 gm SSP prati boota pao. is to ilava isde tane de nal bordo paste lao.
3086 ਕਣਕ ਦੀ ਬਿਜਾਈ ਦਾ ਟਾਇਮ ਤੇ ਬਿਜਾਈ ਸਮੇਂ ਕਿੰਨੀ ਖਾਦ ਪਾਉਣੀ ਚਾਹਿਦੀ ਹੈ ?
(en)
Maharashtra
HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ ਕਣਕ ਦੀ ਬਿਜਾਈ 25 ਅਕ੍ਤੂਬਰ ਤੋਂ ਨਵੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਆਧਾਰ ਤੇ ਕਰੋ ਜੇ ਮਿੱਟੀ ਦੀ ਪਰਖ਼ ਨਹੀਂ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜ਼ਮੀਨ ਲਈ 55 ਕਿਲੋ ਯੂਰੀਆ, 55 ਕਿਲੋ ਡੀ ਏ ਪੀ ਪ੍ਰਤੀ ਏਕੜ ਬਿਜਾਈ ਸਮੇਂ ਪੋਰ ਦਿਓ 55 ਕਿਲੋ ਯੂਰੀਆ, ਪਹਿਲੇ ਪਾਣੀ ਨਾਲ ਛੱਟੇ ਨਾਲ ਪਾਓ ਹਲਕੀਆਂ ਜ਼ਮੀਨਾਂ ਵਿੱਚ 55 ਕਿਲੋ ਯੂਰੀਆ ਬਿਜਾਈ ਸਮੇਂ, 28 ਕਿਲੋ ਯੂਰੀਆ ਪਹਿਲੇ ਪਾਣੀ ਤੋਂ ਬਾਅਦ ਅਤੇ ਬਾਕੀ 28 ਕਿਲੋ ਯੂਰੀਆ ਖਾਦ ਪ੍ਰਤੀ ਏਕੜ, ਦੂਸਰੇ ਪਾਣੀ ਤੋਂ ਤੁਰੰਤ ਪਿੱਛੋਂ ਪਾਓ
sir kank di zn1 variety vare deseo kinna beej penda kinna jhar te time period ki aa ?
(en)
Haryana
PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਬੀਜ ਦੀ ਮਾਤਰਾ 45 ਕਿਲੋ ਪ੍ਰਤੀ ਏਕੜ ਮਾਤਰਾ ਹੋਣੀ ਚਾਹੀਦੀ ਹੈ ਬੀਜ ਸਾਫ ਅਤੇ ਵਧੀਆ ਹੋਣੇ ਚਾਹੀਦੇ ਹਨ
time ki aa sir es da Nov last Tak
ਮੈਂ ਲਖਵੀਰ ਸਿੰਘ ਮੇਰਾ ਸਵਾਲ ਹੈ ਕਿ ਸਾਡੀ 3 ਸਾਲ ਦੀ ਇੱਕ ਕੱਟੀ ਉਸ ਦੀਆਂ ਲੱਤਾ ਤੇ ਸੋਜ ਹੈ ਉਸ ਕਾਰਨ ਉਸ ਤੋਂ ਜਿਆਦਾ ਸਮਾਂ ਤਕ ਖੜ੍ਹੇ ਨਹੀਂ ਤੁਰੀਆਂ ਨਹੀਂ ਜਾਦਾ ਹੈ ਉਸ ਨੂੰ ਗਠੀਆ ਦੀ ਤਰ੍ਹਾਂ ਹੈ ਇਹ 34ਮਹੀਨੇ ਤੋਂ ਜਿਆਦਾ ਸਮਾਂ ਦਿੱਤਾ ਹੈ ?
(en)
Punjab
ਤੁਸੀ ਇਸ ਦਾ ਬੁਖਾਰ ਚੈੱਕ ਕਰਵਾਓ , ਜੇਕਰ ਬੁਖਾਰ ਹੈ ਤਾਂ ਨਜ਼ਦੀਕੀ ਡਾਕਟਰ ਤੋਂ ਇਲਾਜ ਕਰਵਾਓ , ਇਸਦੇ ਨਾਲ ਨਾਲ ਤੁਸੀ ਕਾਲੀਆ ਮਿਰਚਾਂ 15 ਗ੍ਰਾਮ ਰੋਜਾਨਾ ਦਿਓ ,ਬਾਕੀ ਉਸ ਨੂੰ Sarrakind bolus 1-1 ਗੋਲੀ ਸਵੇਰੇ ਸ਼ਾਮ ਦਿਓ ਇਸ ਨਾਲ ਫਰਕ ਪੈ ਜਾਵੇਗਾ ..
katti nu kachhi thah te banno
katti ta kachhi tha he ha ji
ਠੀਕ ਨਹੀਂ ਹੋਈ ਜੀ ਕੱਟੀ
pls mainu dasyo k..baby pig after a birth kiny dina to baad.. pregnant hon lyi tyar ho janda a. matlb k kiny dina baad os nu asi lwa skdy haan..ty pregnant hon to baad..oh female pig kina dina tak delivery kr dindi a ?
(en)
ਜੀਪਸੱਮ ਦੀ ਵਰਤੋ ਖੇਤ ਚ ਕਿੰਨੇ ਟਾਇਮ ਬਾਅਦ ਕਰਨੀ ਚਾਹੀਦੀ ਏ ?
(en)
Maharashtra
ਖੇਤ ਵਿਚ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਅਧਾਰ ਤੇ ਕਰਨੀ ਚਾਹੀਦੀ ਹੈ ਜੇਕਰ ਮਿੱਟੀ ਵਿਚ ਗੰਧਕ ਦੀ ਕਮੀ ਹੈ ਤਾ ਤੁਸੀ ਜਿਪਸਮ ਦੀ ਵਰਤੋਂ ਕਰ ਸਕਦੇ ਹੋ ਇਸਦੀ ਮਾਤਰਾ ਇਕ ਏਕੜ ਵਿਚ ਇਕ ਕੁਇੰਟਲ ਦੀ ਵਰਤੋਂ ਕੀਤੀ ਜਾਂਦੀ ਹੈ
Bathinda de nede strawberry plants kitho mil sakde ne ?
(en)
Maharashtra
bathinde vich strawbeery da farm visit ate paudhe lain layi tuc Khalsa Strawberry Farm, Dhapali, Jaspal Singh :-098724 56624 nal sampark kar sakde ho.
NS Strawberries 98725-95194
ਮੈਂ ਲਖਵੀਰ ਸਿੰਘ ਮੇਰਾ ਸਵਾਲ ਹੈ ਕਿ ਸਾਡੀ 3 ਸਾਲ ਦੀਇੱਕ ਕੱਟੀ ਉਸਦੀਆਂ ਲੱਤਾ ਤੈ ਸੋਜ ਹੈ ਉਸ ਕਾਰਨ ਉਸ ਤੋਂ ਜਿਆਦਾ ਸਮਾਂ ਤਕ ਖੜ੍ਹੇ ਨਹੀਂ ਤੁਰੀਆਂ ਨਹੀਂ ਜਾਦਾ ਹੈ ਉਸ ਕਾਰਨ ਉਸਨੂੰ ਗਠੀਆ ਦੀ ਤਰ੍ਹਾਂ ਹੈ ਇਹ 34 ਮਹੀਨੇ ਤੋਂ ਹੈ ਇਸ ਨੂੰ ਗੋਡਿਆਂ ਤੋਂ ਗਿਟੀਆ ਵਿਚ ਦਰਦ ਹੈ ਉਸ ਦਾ ਇਲਾਜ ਦੱਸੋ ਜੀ
(en)
Os nu Bolus Sarrakind 2 golia 3 din deo rojana ji.
sir cow da dry matter sahi karn da formula das do?
(en)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ ,
Mineral mixture ਬਾਰੇ ਦੱਸੋ ਇਸਨੂੰ ਕਿਵੇਂ ਤਿਆਰ ਕਰ ਸਕਦੇ ਹਾਂ ਜਾ ਕਿਹੜਾ ਖਰੀਦ ਸਕਦੇ ਹਾਂ ਅਸੀਂ ਘਰ ਵਿੱਚ ਫ਼ੀਡ ਤਿਆਰ ਕਰਨੀ ਹੈ ਜੀ ਸਰਦੀਆਂ ਲਈ ਇਸ ਬਾਰੇ ਵੀ ਦੱਸ ਦਿੳ ਜੇ ਹੋ ਸਕੇ ਤਾਂ ?
(en)
Punjab
ਘਰ ਵਿੱਚ ਫੀਡ ਤਿਆਰ ਕਰਨ ਦਾ ਫਾਰਮੂਲਾ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ , ਬਾਕੀ ਮਿਨਰਲ ਮਿਕਸਚਰ ਤੁਸੀ Agrimin ਦਾ ਦੇ ਸਕਦੇ ਹੋ , ਇਸ ਨੂੰ ਤੁਸੀ ਰੋਜਾਨਾ 50 ਗ੍ਰਾਮ ਦਿੰਦੇ ਰਹੋ , ਇਸਦੇ ਨਾਲ ਪਸ਼ੂਆਂ ਦੀ ਵਧਿਆ ਗਰੋਥ ਹੁੰਦੀ ਰਹਿੰਦੀ ਹੈ ..
which seed is best in opium ?
(en)
Maharashtra
you can grow variety like chetak .it is high yielding variety. Average plant height is upto 80-90cm. Flowers are of white color and capsules are big and boll shape. Gives more yield in high fertile soil. Contain about 12.5% Morphine. Gives average morphine yield of 2kg/acre.
sarson nu 30 days hoge..kehde npk da spray kriye ??
(en)
Punjab
tuc saro de uper NPK 19:19:19@1 killo ja 13:00:45@2 killo rati acre de hisab nal spray karo.isde nal saro di growth vadia ho jandi hai.
keht thore kamjoor neh teh Sandy neh DAP toh elva ki paa sakde seed nal ?
(en)
Maharashtra
khaadan di varto mitti parkh de adhar te hi karo.khet vich kanak di bijayi de same 55 killo urea ate 55 killo DAP prati acre de hisab nal pao.
sir DBW 173 seed da bajai da time last kine date tak ha ji ?
(en)
Punjab
DBW 173 di bijayi tuc 25 october to november de chauthe hafte tak kar sakde ho.
basmati da rate ki chal rea 1121 ?
(en)
Punjab
1121 da rate 3100 to 3500 tak chal reha hai ji.
1121 basmati punjab ki rate ajj da ?
(en)
Punjab
1121 da rate 3100 to 3500 tak chal reha hai ji.
sygenta 26 kanak da bheej da sahi samay bheejayi da ate isda jhaad kina hai ?
(en)
Maharashtra
SW-26 kisam da khad 26 Quintal per acre dasya gya hai ate ehe pakan vich 120-130 din lendi hai.isdi bijayi tuc october de chauthe hafte to november de chauthe hafte tak kiti ja sakdi hai.
kanak da 725 beej...khde wahan Wich hunda ha...te isss ta jhaaad kinna hai ?
(en)
Maharashtra
PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ
sir kanak beejni hai ghrda beej oh kanak de daane gin ke veeje c saare hi ugree a jo apa mul da beej lai ke vejhde a te ghrde beej vich koi jhadd da fark rehndaa hai jaa koi fark ni jankari dein ?
(en)
Maharashtra
ji nahi is nal jhaad vich koi fark nahi painda.jekar tuc ghrde beej nal kanak di bijayi karnna chahunde ho ta isdi sodh jarur karo kyuki sodhe hoye beej nu bimari ghat lagdi hai.tuc kanak de beej nu bavistin@3gm ja Raxil@2gm ja Thiram@2gm ja Vitavax@2gm nu prati killo beej de hisab nal sodh sakde ho.
ਸਰ ਜੀ ਕੱਟਾ ਹੈ 5 ਮਹੀਨੇ ਦਾ ਉਸਦੀਆਂ ਲੱਤਾਂ ਬਹੁਤ ਕਮਜ਼ੋਰ ਹਨ ਿਕ ਉਸ ਨੂੰ nerokind and neroboost injection 10 ml ਿੲੱਕਠੇ ਲਾਈਏ ਿੲਹਨਾ ਵਿੱਚੋਂ ਿੲੱਕ ਹੀ ਲਾਈਏ ਅਤੇ ਸਰ ਿਕੱਨੇ ਿਚਰ ਬਾਅਦ ਿਫਰ ਲਾਉਣਾ ਹੈ ਿੲਹ ਵੀ ਜ਼ਰੂਰ ਦੱਸਣਾ ਸਰ ?
(en)
Os nu 1 Injection Nuroboost 10ml rojana 5 din tak lwao nall hi Liquid Metstrong 250ml 20ml swere 20ml shame nu deo nall hi liquid Sharkaferol 200ml 1 chamach sawere 1 chamach shame nu deo ji
ਵੀਰ ਜੀ ਇਸ ਵਾਰ ਕਣਕ ਝੋਨੇ ਦੇ ਵੱਡ ਵਿਚ 0 ਡਰਿੱਲ ਨਾਲ ਬੀਜਣ ਦਾ ਇਰਾਦਾ ਹੈ। ਜ਼ਮੀਨ ਸਿੱਲ ਵਾਲੀ ਹੈ। audio ?
(en)
Punjab
Khet vich perfect moisture te zero drill nal knak beej skde ho.jekar zameen vich pani rukda hai tn ess vich single super phosphate @155 kg per acre di varto kro.knak nu pehla pani 21-25 din baad lgao.pehle pani wele 40 kg urea per acre pao
sir g poly house bare dasso ?
(en)
Haryana
ਇਹ ਇੱਕ ਖੇਤੀ ਕਰਨ ਦੀ ਅਜਿਹੀ ਤਕਨੀਕ ਹੈ ਜਿਸ ਦੌਰਾਨ ਤੁਸੀਂ ਬੇ-ਮੌਸਮ ਰੁੱਤ ਦੀਆ ਫਲ - ਸਬਜ਼ੀਆ ਅਤੇ ਹੋਰ ਫਸਲਾ ਉਗਾ ਸਕਦੇ ਹੋ ਇਸ ਦਾ ਸ਼ੁਰੁਆਤੀ ਖਰਚਾ ਜਿਆਦਾ ਹੁੰਦਾ ਹੈ ਅਤੇ ਹਰ ਸਟੇਟ ਦੇ ਵਿੱਚ ਅਲੱਗ-ਅਲੱਗ ਸਬਸਿਡੀ ਦਿੱਤੀ ਜਾਂਦੀ ਹੈ ਪੋਲੀਹਾਊਸ ਦੇ ਵਿੱਚ ਤੁਸੀ ਫਲ ਸਬਜੀਆ ਨੂੰ ਲੋੜੀਦਾ ਤਾਪਮਾਨ ਅਤੇ ਲੋੜੀਦੀ ਠੰਡਕ ਅਤੇ ਪਾਣੀ ਦੇ ਸਕਦੇ ਹੋਂ ਇਸ ਦੇ ਅੰਦਰ ਲਗਾਈਆ ਸਬਜ਼ੀਆਂ ਨੂੰ ਬਿਮਾਰੀਆ ਵੀ ਘੱਟ ਪੈਦੀਆ ਹਨ ਇਸ ਤੋਂ ਇਲਾਵਾ ਇਸ ਤਕਨੀਕ ਵਿੱਚ ਪਾਣੀ ਦੀ ਘੱਟ ਜਰੂਰਤ ਹੁੰਦੀ ਹੈ ਤੇ ਮਜ਼ਦੂਰਾਂ ਦਾ ਖਰਚਾ ਵੀ ਬਹੁਤ ਘੱਟ ਹੁੰਦਾ ਹੈ ਇੱਕ ਏਕੜ ਲਈ ਲੱਗਭੱਗ 35-38 ਲੱਖ ਤੱਕ ਖਰਚਾ ਆ ਜਾਂਦਾ ਹੈ ਤੁਸੀ PAU ਫਲੋਰੀਕਲਚਰ ਅਦਾਰੇ ਨਾਲ ਸੰਪਰਕ ਕਰ ਸਕਦੇ ਹੋਂ ਇਥੋ ਤੁਹਾਨੂੰ ਤੁਹਾਡੀ ਜਰੂਰਤ ਦੇ ਅਨੁਸਾਰ ਪੋਲੀਹਾਊਸ ਜਾਂ ਗਰੀਨਹਾਊਸ ਦੀ ਟ੍ਰੇਨਿਗ ਮਿਲੇਗੀ ਜਿਸ ਦਾ ਤੁਹਾਨੂੰ ਸਰਟੀਫਿਕੇਟ ਵੀ ਦਿੱਤਾ ਜਾਵੇਗਾ ਇਹ ਟ੍ਰੇਨਿੰਗ 5 ਦਿਨ ਦੀ ਮੁਫਤ ਟ੍ਰੇਨਿੰਗ ਹੁੰਦੀ ਹੈ
Punjab
Polly house te 1 ekar te 40lac tak da kharch aunda hai jis te 50% subsidy mil jandi hai is bare puri jankari lai tusi Puneet Gupta 9780200996 nal samparak kar sakde ho.
sab ton vd kank di kes varity da jhad a ?
(en)
Haryana
ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
Punjab
ok
ਕਣਕ ਨੰੂ ਖਾਦ ਪਹਿਲਾ ਪਾਣੀ ਲਾਣ ਤੋ ਪਹਿਲਾ ਪਾਣਾ ਚਾਹਿਦਾ ਹੈ ਕੇ ਬਾਦ ਚ ?
(en)
Maharashtra
ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਆਧਾਰ ਤੇ ਕਰੋ ਜੇ ਮਿੱਟੀ ਦੀ ਪਰਖ਼ ਨਹੀਂ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜ਼ਮੀਨ ਲਈ 55 ਕਿਲੋ ਯੂਰੀਆ, 55 ਕਿਲੋ ਡੀ ਏ ਪੀ ਪ੍ਰਤੀ ਏਕੜ ਬਿਜਾਈ ਸਮੇਂ ਪੋਰ ਦਿਓ 55 ਕਿਲੋ ਯੂਰੀਆ, ਪਹਿਲੇ ਪਾਣੀ ਨਾਲ ਛੱਟੇ ਨਾਲ ਪਾਓ ਹਲਕੀਆਂ ਜ਼ਮੀਨਾਂ ਵਿੱਚ 55 ਕਿਲੋ ਯੂਰੀਆ ਬਿਜਾਈ ਸਮੇਂ, 28 ਕਿਲੋ ਯੂਰੀਆ ਪਹਿਲੇ ਪਾਣੀ ਤੋਂ ਬਾਅਦ ਅਤੇ ਬਾਕੀ 28 ਕਿਲੋ ਯੂਰੀਆ ਖਾਦ ਪ੍ਰਤੀ ਏਕੜ, ਦੂਸਰੇ ਪਾਣੀ ਤੋਂ ਤੁਰੰਤ ਪਿੱਛੋਂ ਪਾਓ
Punjab
pehla
ਉਨਤ 550 ਦਾ ਬਿਜਾਈ ਦਾ ਸਹੀ ਟਾਈਮ ਦਸਿੳ ਜੀ। ਕਿਲੇ ਦੀ ਬੀਜ ਦੀ ਮਾਤਰਾ ?
(en)
Maharashtra
UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਕਣਕ ਦੀ ਬਿਜਾਈ 25 ਅਕ੍ਤੂਬਰ ਤੋਂ ਨਵੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ