Manage Expert Answers

Search

Total Count :- 258604

677 kanak bheeji hai isda bheej kine din vich ugg painda hai,te esnu pani kine din baad laona chyida ,, pani laon to pehla uriaa khaad paoni chyidi hai jaa baad vich ?

(en)
Posted by
Gurpartap singh (9653859015)
Gurpartap singh
Punjab
Gurdaspur
Write Answer
Posted Date (10 Nov 2018 05:31 PM) Assigned Date (-)
Answered Date (11 Nov 2018 10:19 AM) Translated Date (-)

ihh kisam 157 din de vich pakk jandi hai. iss da jhaad 22.5 qtl per acre hai ate iss di height 107cm hai...iss nu pani vaahn de hisaab nal 4-6 lgaune painde hnn..pehla pani 25-30 dina baad lgao...iss sme urea da ikk gatta pani ton pehla shitta de ke paa deo...iss di bijaayi krn ton baad iss da beej 7 dina vich dikhan lagg janda hai..

Answered Date (11 Nov 2018 11:05 AM) Translated Date (-)

Thanks sir

sir dragon fruit ki kheti ki all jankari dijiye plz ?

(en)
Posted by
vikas chandrawanshi (9981198627)
vikas chandrawanshi
Madhya Pradesh
Chhindwara
Write Answer
Posted Date (10 Nov 2018 05:28 PM) Assigned Date (-)
Answered Date (11 Nov 2018 05:57 AM) Translated Date (-)

Dragon ke bare me puri jankari ke lia aap Vijay sharma 7065414241 se sampark kare.

kanak nu kini khad dap pauni chahidi a sar ik kile ch ?

(en)
Posted by
harjot singh (8427114856)
harjot singh
Punjab
Gurdaspur
Write Answer
Posted Date (10 Nov 2018 05:26 PM) Assigned Date (-)
Answered Date (10 Nov 2018 12:07 PM) Translated Date (-)

DAP@55kilo prti kile de hisaab nal paindi hai.

ਕਣਕ ਬਿਜਾਈ ਸਮੇਂ ਦਾਣੇ ਦਾਰ ਸਲਫਰ ਪਾਉਣ ਦਾ ਕੋਈ ਲਾਭ ਦੱਸੋ ਤੇ ਕਿੰਨੀ ਮਾਤਰਾ ਚ ?

(en)
Posted by
ਗੁਰਪ੍ਰੀਤ ਬਰਾੜ (9877599822)
ਗੁਰਪ੍ਰੀਤ ਬਰਾੜ
Punjab
Fazilka
Write Answer
Posted Date (10 Nov 2018 05:17 PM) Assigned Date (-)
Answered Date (10 Nov 2018 11:55 AM) Translated Date (-)

ਜੇਕਰ ਜਮੀਨ ਛੋਰੇ ਵਾਲੀ ਜਾਂ ਜਮੀਨ ਵਿੱਚ ਪਾਣੀ ਜਿਆਦਾ ਖੜਦਾ ਹੈ ਤਾਂ ਹੀ ਇਸਦੀ ਵਰਤੋਂ ਕੀਤੀ ਜਾਂਦੀ ਹੈ ਇਸਦੀ ਮਾਤਰਾ 3ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ

ਫਾਇਦਾ ਦੱਸੋ ਜੀ ਇਸਦਾ

ਗੁਲੀ ਡੰਡੇ ਲੀ ਸਨਕੋਰ ਦਵਾਈ ਦਾ ਨਤੀਜਾ ਕੀ ਹੈ ਤੇ ਕਿਵੇ ਪਾਣੀ ਏ ?

(en)
Posted by
sarbjeet singh (8437950022)
sarbjeet singh
Punjab
Patiala
Write Answer
Posted Date (10 Nov 2018 05:15 PM) Assigned Date (-)
Answered Date (10 Nov 2018 12:01 PM) Translated Date (-)

ਇਸਦਾ ਰਿਜ਼ਲਟ ਵਧਿਆ ਹੈ ਇਸਦੀ ਮਾਤਰਾ 100ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ ਬਿਜਾਈ ਤੋਂ 35 ਦਿਨਾਂ ਬਾਅਦ ਇਸਦੀ ਵਰਤੋਂ ਕੀਤੀ ਜਾਂਦੀ ਹੈ

10 Nov 2018

ਨਾਲੇ ਕਹਿੰਦੇ ਨੇ ਪਾਣੀ ਲਾਣ ਤੋ ਬਾਅਦ ਗਿੱਲੇ ਵਿੱਚ ਖਾਦ ਚ ਮਿਲਾ ਕੇ ਪਾਉ ਤੇ ਪਾਣੀ ਕਣਕ ਨੂੰ 25 ਦਿਨਾ ਚ ਲੱਗ ਜਾਦਾ ਹੈ

Answered Date (10 Nov 2018 11:34 PM) Translated Date (-)

mittali ji, proper daso kida use krni a. spray ja urea

ਸਰ ਜੀ ਮੇਰੀ ਵੱਛੀ ਹੀਟ ਤੇ ਨਹੀਂ ਆਉਂਦੀ ਕੋਈ ਹੱਲ ਦੱਸੋ ?

(en)
  • 2
Posted by
Bikram jeet singh (9592479434)
Bikram jeet singh
Punjab
Gurdaspur
Write Answer
Posted Date (10 Nov 2018 05:06 PM) Assigned Date (-)
Answered Date (12 Nov 2018 09:11 AM) Translated Date (-)

ਵੱਛੀ ਦਾ ਵਜ਼ਨ 3 ਕੁਇੰਟਲ ਹੋਣਾ ਚਾਹੀਦਾ ਹੈ ਬਾਕੀ ਹੀਟ ਵਿਚ ਨਾ ਅਉਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਮਿਨਰਲ ਦੀ ਘਾਟ, ਡੀਵਾਰਮਿੰਗ ਦਾ ਪ੍ਰੋਪਰ ਨਾਂ ਕਰਵਾਉਣਾ ਜਾ ਫਿਰ ਪਸ਼ੂ ਨੂੰ ਪ੍ਰਾਪਰ ਖੁਰਾਕ ਨਾ ਮਿਲਣਾ ਤੁਸੀ ਵੱਛੀ ਨੂੰ ਹੀਟ ਚ ਲਿਆਉਣ ਲਈ ਮਿਨਰਲ ਮਿਕਚਰ ਪਾਓ ਲਗਾਤਾਰਾ ,ਵੱਛੀ ਦੀ ਪ੍ਰੋਪਰ ਡੀਵਾਰਮਿੰਗ ਕਰਵਾਓ,ਵੱਛੀ ਨੂੰ ਖੁਲਾ ਰੱਖੋ ਤਾਂ ਜੋ ਉਹ ਆਪਣੀ ਮਰਜੀ ਨਾਲ ਪਾਣੀ ਪੀ ਸਕੇ ਤੇ ਇਸ ਦੇ ਨਾਲ ਨਾਲ ਹੀਟ ਚ ਲਿਆਉਣ ਲਈ ਤੁਸੀ ਪਸ਼ੂ ਨੂੰ 100 ਗ੍ਰਾਮ ਪੁਰਾਣਾ ਗੁੜ ( ਜੇਕਰ ਸਾਲ ਪੁਰਾਣਾ ਹੋਵੇ ਤਾਂ ਵਧੀਆ ਰਹੇਗਾ) , 100 ਗ੍ਰਾਮ ਸਰੋਂ ਦਾ ਤੇਲ,100 ਗ੍ਰਾਮ ਕੈਲਸ਼ੀਅਮ ਨੂੰ ਆਪਸ ਵਿੱਚ ਮਿਲਾ ਕੇ 18-20 ਦਿਨ ਲਗਾਤਾਰ ਖਵਾ ਦਿਓ ਤੇ ਉਸ ਤੋਂ ਬਾਅਦ ਪਸ਼ੂ ਨੂੰ ਟੀਕਾ ਭਰਾਉਣ ਤੋਂ ਬਾਅਦ ਗੁੜ ਤੇ ਤੇਲ ਦੇਣਾ ਬੰਦ ਕਰ ਦਿਓ ਤੇ ਕੈਲਸ਼ੀਅਮ 200 ਗ੍ਰਾਮ ਨੂੰ ਜੌਂ ਦਾ ਦਲੀਆ ਬਣਾ ਕੇ ਉਸ ਨਾਲ ਖਵਾਓ

Answered Date (10 Nov 2018 06:50 PM) Translated Date (-)

crs mineral mixture 1,2 kg do or us ko fir Harmon ka injection lagao, 10 din may nhi aati h to 11 day fir s same injection lagao or dr. ko bi dikawo kya wo garb daran ki smata rakti h ya nhi

What is the maximum weight the sirohi buck and doe will gain in a year ?

(en)
  • 1
Posted by
Prashant Indurkar (8448432498)
Prashant Indurkar
Maharashtra
Chandrapur
Write Answer
Posted Date (10 Nov 2018 04:20 PM) Assigned Date (-)
Answered Date (10 Dec 2018 06:01 PM) Translated Date (-)

hnjio its depend on care but in In general female 30kg and Male 45 kg approx.

10 Dec 2018

ਸਰ ਬੋਰ ਬਕਰੀ ਚਾਹਿਦੀ ਹੈ

Answered Date (18 Dec 2018 07:45 AM) Translated Date (-)

ਸਰ ਬੱਕਰੀਆਂ ਲਈ ਵਧੀਆ ਫੀਡ ਮਾਰਮੂਲਾ ਦਸੋ

18 Dec 2018

Jasvir ji mjhe Punjabi samjh nai aati..pls Hindi mei bataya

Answered Date (18 Dec 2018 07:48 AM) Translated Date (-)

ਸਰ ਬੋਰ ਬੱਕਰੀਆ ਦੇ ਬੱਚੇ ਚਾਹਿਦੇ ਹਨ ਪੰਜਾਬ ਵਿੱਚ ਸਪਲਾਇਰ ਦੱਸੋ ਜੋਡਲ ਵਿਰੀ ਕਰ ਸਕੇ

Answered Date (18 Dec 2018 08:38 AM) Translated Date (-)

सर बकरियों के लिये फीड फारमुला बताया

Answered Date (18 Dec 2018 01:56 PM) Translated Date (-)

Jasvir sir Hindi mei formula bataye

Answered Date (18 Dec 2018 07:07 PM) Translated Date (-)

Plz send contact number

sir bhes or cati ko vitman H de sakte he kya iske kya fayda he or ye dhud wali bhes ko bhi de sakte he kya or kitne matra me dena he ?

(en)
Posted by
Ramnarayan (6265621180)
Ramnarayan
Madhya Pradesh
Agarmalwa
Write Answer
Posted Date (10 Nov 2018 04:15 PM) Assigned Date (-)
Answered Date (12 Nov 2018 01:08 PM) Translated Date (-)

app iss audio ko sunne..

  • Madhya Pradesh

    12 Nov 2018

    sir audio nhiy chal ra he

    Madhya Pradesh

    Answered Date (12 Nov 2018 08:34 PM) Translated Date (-)

    sir chal nayi ra he audio

    ਮੱਝਾ ਦੁੱਧ ਘਟ ਗੲੀਅਾ ਜੀ ਕੀ ਕਾਰਣ ਹੋ ਸਕਦਾ ਜੀ ਨਾਲੇ ਮੱਖ ਬਹੁਤ ਅਾ ਕੋੲੀ ਹੱਲਦਸੋ ਜੀ ?

    (en)
    Posted by
    ਹਰਪਾਲ ਸਿੰਘ (9464449659)
    ਹਰਪਾਲ ਸਿੰਘ
    Punjab
    Bathinda
    Write Answer
    Posted Date (10 Nov 2018 03:59 PM) Assigned Date (-)
    Answered Date (12 Nov 2018 01:04 PM) Translated Date (-)

    ਪਸ਼ੂਆ ਤੇ TickTac ਦਵਾਈ 2ml/1 litter ਪਾਣੀ ਚ ਮਿਲਾ ਕੇ ਲਾਉ ਇਸਦਾ ਛਿੜਕਾ ਚੰਗੀ ਤ੍ਰਾਹ ਕਰੋ ਅਤੇ ਪੂਰੇ ਕਮਰਿਆਂ ਵਿਚ ਇਸਦਾ ਛਿੜਕਾ ਕਰੋ, ਇਸਦੇ ਨਾਲ ਤੁਸੀ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵਿਚ ਫਰਕ ਪੈ ਜਾਵੇਗਾ

    hun kehri Sabji lyi jave ji jo February de vich khet vehla ho jave bhindi laguan vaste?

    (en)
    Posted by
    Balwinder (9988627077)
    Balwinder
    Punjab
    --
    Write Answer
    Posted Date (10 Nov 2018 03:57 PM) Assigned Date (-)
    Answered Date (10 Nov 2018 12:06 PM) Translated Date (-)

    tusi hun mooli, gajar, shalgam, dhania, methi, full gobhi, baingan, tamatar laa skde ho,

    10 Nov 2018

    mem ful gobi di paniery nu guryea khad pa sakde ha ji

    सर मुझे पोल्ट्री फॉर्म करनी है लेकिन पोल्ट्री फॉर्म के लिए सर बैंक से लोन कैसे ले क्या-क्या गवर्नमेंट की तरफ से क्या इसकीम मुझे कुछ भी पता नहीं सर इसके बारे में थोड़ी इंफॉर्मेशन और बता रहे थे तो अच्छा हुआ रहता है सर जी ?

    (en)
    Posted by
    hemant (9764346747)
    hemant
    Maharashtra
    Gondiya
    Write Answer
    Posted Date (10 Nov 2018 03:54 PM) Assigned Date (-)
    Answered Date (11 Nov 2018 06:04 AM) Translated Date (-)

    हिम्मत जी, अगर आप पोल्ट्री शुरू करना चाहते हैं तो सबसे पहले आपको इसकी ट्रेनिंग लेनी चाहिए जिसका आपको स्र्टीफिकेट भी मिल जाएगा उसी स्र्टीफिकेट के आधार पर आप अपना लोन एप्लाई कर सकते हैं ट्रेनिंग लेने के लिए आप Krishi Vigyan Kendra Hiwara, Post-Ratnara - 441614, Gondia, Maharashtra, 09822235221 से संपर्क कर सकते हैंं

    Maharashtra

    Answered Date (13 Nov 2018 07:53 PM) Translated Date (-)

    thanks sir g

    Maharashtra

    Answered Date (14 Nov 2018 09:02 PM) Translated Date (-)

    sir no sahi hai but unka transfer ho chuka hai unko koi idea nahi hai sir dusra no dijiye sir please

    14 Nov 2018

    Krishi Vigyan Kendra,At.Hiwara Post.Ratnara,Ta.Dist.Gondia (M.S.) Pin Code:441 614, Email:kvk_gondia@rediffmail.com, Fax: 07182-280 180, Phone No.:(07182) 280 180.

    chatala sir garoth nahi karda ke paiea ?

    (en)
    • 1
    Posted by
    gurpreet singh (9915575205)
    gurpreet singh
    Punjab
    Tarn Taran
    Write Answer
    Posted Date (10 Nov 2018 03:47 PM) Assigned Date (-)
    Answered Date (10 Nov 2018 10:31 AM) Translated Date (-)

    isde uper tuc gibberellic acid@250ml nu 150 litre pani vich mila ke prati acre de hisab nal spray karo.is to ilava tuc NPK 19:19:19@1 killo nu 150 litre pani vich mila ke spray karo.

    mere khargone m.p. ke lite gehu ki kism sabse achhi Hoti hai ?

    (en)
    Posted by
    vijendra singh (9584478501)
    vijendra singh
    Madhya Pradesh
    Khargone
    Write Answer
    Posted Date (10 Nov 2018 03:42 PM) Assigned Date (-)
    Answered Date (10 Nov 2018 10:34 AM) Translated Date (-)

    Khargone ke sinchit area men aap JW 1142, GW 322, JW 1201, HI 1544, JW 1106, HI 8498, JW 1215, JW 1202, JW 1203, MP4010, HD2932 aur asinchit ilake men aap W 17, JW 3288, HI 1531, JW 3211, HD 4672 ki bijayi kar sakte hai.

    aalu nu duja pani la rhe hn te urea nal kuj hor paa skde aa te sir m 45 dwayi aundi h te ohde nal koi plant growth di dwayi mix krke paa skde aa te ohdi doze kinni hai ?

    (en)
    Posted by
    ਨਵਦੀਪ ਪੁਰੀ (7009561774)
    ਨਵਦੀਪ ਪੁਰੀ
    Punjab
    Tarn Taran
    Write Answer
    Posted Date (10 Nov 2018 03:42 PM) Assigned Date (-)
    Answered Date (10 Nov 2018 10:26 AM) Translated Date (-)

    ਫਸਲ ਦੇ ਉਚਿੱਤ ਵਾਧੇ ਲਈ ਨਾਈਟ੍ਰੋਜਨ 75 ਕਿਲੋ (165 ਕਿਲੋ ਯੂਰੀਆ), ਫਾਸਫੋਰਸ 25 ਕਿਲੋ (155 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 25 ਕਿਲੋ (40 ਕਿਲੋ ਮਿਊਰੇਟ ਆੱਫ ਪੋਟਾਸ਼) ਦੀ ਮਾਤਰਾ ਪ੍ਰਤੀ ਏਕੜ ਵਿੱਚ ਪਾਓ ਬਿਜਾਈ ਸਮੇਂ ਨਾਈਟ੍ਰੋਜਨ ਦਾ 3/4 ਹਿੱਸਾ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਪਾਓ ਬਾਕੀ ਬਚਿਆ ਨਾਈਟ੍ਰੋਜਨ ਦਾ 1/4 ਹਿੱਸਾ ਬਿਜਾਈ ਤੋਂ 30-40 ਦਿਨ ਬਾਅਦ ਜੜ੍ਹਾਂ ਨਾਲ ਮਿੱਟੀ ਲਾਉਣ ਸਮੇਂ ਪਾਓ ਹਲਕੀਆਂ ਜ਼ਮੀਨਾਂ ਵਿੱਚ ਅੱਧੀ ਮਾਤਰਾ ਨਾਈਟ੍ਰੋਜਨ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ ਅਤੇ ਬਾਕੀ ਦੀ ਨਾਈਟ੍ਰੋਜਨ ਦੋ ਹਿੱਸਿਆ ਵਿੱਚ ਜੜਾਂ ਨੂੰ ਮਿੱਟੀ ਲਾਉਣ ਸਮੇਂ ਦੋ ਵਾਰ ਕਰਕੇ ਪਾਓ M-45 ਦੇ ਨਾਲ ਤੁਸੀ ਪਲਾਂਟ ਗਰੋਥ ਰੈਗੂਲੇਟਰ ਨੂੰ ਰਲਾ ਕੇ ਸਪਰੇ ਨਹੀਂ ਕਰ ਸਕਦੇ M-45 ਦੀ ਪ੍ਰਤੀ ਏਕੜ ਮਾਤਰਾ 400 ਗ੍ਰਾਮ ਹੁੰਦੀ ਹੈ

    sir dollar change ki kitni keemet Hoti hai ?

    (en)
    Posted by
    vijendra singh (9584478501)
    vijendra singh
    Madhya Pradesh
    Khargone
    Write Answer
    Posted Date (10 Nov 2018 03:41 PM) Assigned Date (-)
    Answered Date (11 Nov 2018 06:11 AM) Translated Date (-)

    US $ = rs73 canadian $ = 53 or je roj upar niche hota rehta hai.

    dividend syngenta ਕਿਵੇਂ ਹੈ( treatment fungicide ) ?

    (en)
    Posted by
    Taranjit (7589100915)
    Taranjit
    Punjab
    Fatehgarh Sahib
    Write Answer
    Posted Date (10 Nov 2018 03:14 PM) Assigned Date (-)
    Answered Date (10 Nov 2018 10:38 AM) Translated Date (-)

    Dividend vich Difenoconazole nam da salt maujood hunda hai . eh mitti to lagn vale roga di roktham kardi hai. isdi varto 2gm prati killo beej de hisab nal vart sakde ho.

    सर मुझे सागुन की खेती करनी है सर उसके लिए पौधा कहां से लाएं और कैसे किया जाए और इसके बारे में डिटेल दीजिए सर 77 चंदन की खेती कैसे करी जाए और उसके लिए किस प्रकार की मिट्टी चाहिए और कैसा वातावरण चाहिए पौधा कितने का आता है और कितने साल में कटता है इस प्रकार की टोटल इनफार्मेशन ?

    (en)
    Posted by
    hemant (9764346747)
    hemant
    Maharashtra
    Gondiya
    Write Answer
    Posted Date (10 Nov 2018 02:56 PM) Assigned Date (-)
    Answered Date (11 Nov 2018 06:16 AM) Translated Date (-)

    हिम्मत जी, चंदन की खेती के बारे में पूरी जानकारी के लिए अरूण खुरमी 9878123123 से संपर्क करें

    sir aloo ke patte aise ho rahe hain ?

    (en)
    • 2
    Posted by
    Sunil Kumar (9306770644)
    Sunil Kumar
    Haryana
    Karnal
    Write Answer
    Posted Date (10 Nov 2018 02:52 PM) Assigned Date (-)
    Answered Date (10 Nov 2018 10:22 AM) Translated Date (-)

    iske uper machar ka hamla hua hai jiski roktham ke liye aap imidacloprid@40 ml ko 150 litre pani men mila kar prati acre ke hisab se spray karen.

    ਸਰਜੀ ਕਾਬਲੀ ਛੋਲਿਆ ਦੀ ਵੱਧ ਝਾੜ ਦੇਣ ਵਾਲੀ ਕਿਹੜੀ ਕਿਸਮ ਹੈ ਰੈਤਲੇ ਬਾਹਣ ਚ ਲਗਾਉਣੇ ਨੇ ਜਿਲਾ ਪਟਿਆਲਾ ?

    (en)
    Posted by
    ਗੁਰਜੀਤ ਘੂਮਾਣ (9877402954)
    ਗੁਰਜੀਤ ਘੂਮਾਣ
    Punjab
    Patiala
    Write Answer
    Posted Date (10 Nov 2018 02:46 PM) Assigned Date (-)
    Answered Date (10 Nov 2018 10:18 AM) Translated Date (-)

    ਤੁਸੀ ਛੋਲਿਆਂ ਦੀ ਕਿਸਮ ਜਿਵੇ BG 1053,L 550,L 551,Pusa Chamatkar ਦੀ ਬਿਜਾਈ ਕਰ ਸਕਦੇ ਹੋ

    sir katti ha 3 months de 10 - 12 hours to laga tare ramb rahi ha ta doctor no check karwai c doctor ne temperature check Kita 104 c os na injection ta la dita par hati nhi doctor sab kahda shad koi jahrla janver ne kat leya thora halka da chance ho shakad na please koi hal dasso urgently ?

    (en)
    Posted by
    Ravinder Singh (9805062389)
    Ravinder Singh
    Punjab
    Moga
    Write Answer
    Posted Date (10 Nov 2018 02:44 PM) Assigned Date (-)
    Answered Date (12 Nov 2018 01:05 PM) Translated Date (-)

    isde lyi tuci ehh audio sunno ji ..

  • punjab vich koi maggots di farming krda h kya ja black soldier fly farming ?

    (en)
    Posted by
    Balwinder Singh (7696007221)
    Balwinder Singh
    Punjab
    Patiala
    Write Answer
    Posted Date (10 Nov 2018 02:16 PM) Assigned Date (-)
    Answered Date (13 Nov 2018 11:29 AM) Translated Date (-)

    black soldier fly farming ke lia aap Vishalakshi.D. Srikanth +919448856881 te sampark karo.

    sygenta sw23/26 Da jhad kiva a ,ata eh kina sma ch pk jndi a ?

    (en)
    Posted by
    mahabeer (8360555721)
    mahabeer
    Punjab
    Ferozpur
    Write Answer
    Posted Date (10 Nov 2018 02:12 PM) Assigned Date (-)
    Answered Date (10 Nov 2018 10:04 AM) Translated Date (-)

    SW-23 and SW-26 kanak diya kisam syngenta diya han.Syngenta velo SW-23 da jhad 24 quintal per acre hai ate pakan vich 130-140 din lendi hai. SW-26 kisam da khad 26 Quintal per acre dasya gya hai ate ehe pakan vich 120-130 din lendi hai.

    Answered Date (10 Nov 2018 05:36 PM) Translated Date (-)

    Isdaaa bheej kitho mil sakda hai

    sir 725 kank bejan da sahi week kehra hai nov. month da aur jhad kina isda jmeen dakar hai ?

    (en)
    Posted by
    Amandeep singh Dhaliwal 97804 10102 (9592300548)
    Amandeep singh Dhaliwal 97804 10102
    Punjab
    Ludhiana
    Write Answer
    Posted Date (10 Nov 2018 02:10 PM) Assigned Date (-)
    Answered Date (10 Nov 2018 10:01 AM) Translated Date (-)

    PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ ਇਸਦੀ ਬਿਜਾਈ ਤੁਸੀ ਨਵੰਬਰ ਦੇ ਚੌਥੇ ਹਫਤੇ ਤਕ ਕਰ ਸਕਦੇ ਹੋ

    kanak ch urea pani lon to pahla pona Chahidi ja bad ch ?

    (en)
    Posted by
    virpal singh (9872980026)
    virpal singh
    Punjab
    S.A.S. Nagar
    Write Answer
    Posted Date (10 Nov 2018 01:57 PM) Assigned Date (-)
    Answered Date (10 Nov 2018 10:13 AM) Translated Date (-)

    kanak vich urea 110 killo payi jandi hai jisdi adhi matra bijayi same pa sakde ho. baki adhi matra tuc pehle pani de nal pa sakde ho.

    kank da kehra beej jhera ghat time nal vadia jhaad deva December mahine ?

    (en)
    Posted by
    harpeet (9592500990)
    harpeet
    Punjab
    Fatehgarh Sahib
    Write Answer
    Posted Date (10 Nov 2018 01:50 PM) Assigned Date (-)
    Answered Date (10 Nov 2018 10:15 AM) Translated Date (-)

    november de chauthe hafte to bad tuc kanak di kisam jive PBW 658 ate PBW590 di bijayi kar sakde ho.isda jhaad 16-18 quintal prati acre hunda hai.

    ਪਹਿਲੇ ਸੂੲੇ ਮਝ ਸੂੲੀ ਸੀ ਜੋ ਅਾਪਣਾ ਕਟਰੂੂ ਭੁਲ ਗੲੀ ਹੈ ਅਤੇ ਦੁਧ ਵੀ ਨੀ ੳੁਤਾਰ ਦੀ ੲਿਲਾਜ ਦਸੋ ਜੀ ?

    (en)
    Posted by
    Manpreet Singh Chahal (9876854852)
    Manpreet Singh Chahal
    Punjab
    Patiala
    Write Answer
    Posted Date (10 Nov 2018 01:31 PM) Assigned Date (-)
    Answered Date (10 Nov 2018 09:16 AM) Translated Date (-)

    ਤੁਸੀ ਮੱਝ ਨੂੰ milko-milk ਦਵਾਈ ਦੇਣੀ ਸ਼ੁਰੂ ਕਰੋ ਇਸਦੇ ਨਾਲ ਤੁਸੀ lactomood ਹੋਮਿਓਪੈਥਿਕ ਦਵਾਈ ਵੀ ਦੇਣੀ ਸ਼ੁਰੂ ਕਰੋ , ਇਸਦੀਆਂ 10 ਬੂੰਦਾਂ ਰੋਟੀ ਦੇ ਰੱਖਕੇ ਦਿਨ ਵਿਚ 3 ਵਾਰ ਦਿਓ ਇਸਨੂੰ ਚਾਰਾ ਪਾਉਣ ਤੋਂ 1 ਘੰਟਾ ਪਹਿਲਾ ਦਿਓ , ਜਾ ਤੁਸੀ Nt-stress ਦਵਾਈ ਵੀ ਦੇ ਸਕਦੇ ਹੋ , ਇਸਨੂੰ ਤੁਸੀ 50 ਗ੍ਰਾਮ ਰੋਜਾਨਾ ਦਿਓ ਇਸ ਨਾਲ ਫਰਕ ਪੈ ਜਾਵੇਗਾ

    Answered Date (10 Nov 2018 08:53 PM) Translated Date (-)

    s s. g mera kol cow ha chon wala hil de bhot ha koi hal daso

    10 Nov 2018

    tusi v edi de sakde ho

    ki isda dwara bej rakh sakde a ji ?

    (en)
    • 2
    Posted by
    jaspal singh (9465975645)
    jaspal singh
    Punjab
    Ludhiana
    Write Answer
    Posted Date (10 Nov 2018 01:25 PM) Assigned Date (-)
    Answered Date (19 Nov 2018 06:19 AM) Translated Date (-)

    jaspal singh ji pahuja seeds de jine v fasla sbjia ja chaare de beej aunde hnn ihh sare lag hag beej hybrid hi aunde hn...iss da beej tuc agle saal lyi nahi rakh skde ho.

    mere yha genda ka seeds Nani mil rha hai kya apke madhyam se mil sakta hai ?

    (en)
    Posted by
    Raj Vijay yadav (9670754799)
    Raj Vijay yadav
    Uttar Pradesh
    Azamgarh
    Write Answer
    Posted Date (10 Nov 2018 01:15 PM) Assigned Date (-)
    Answered Date (10 Nov 2018 08:11 AM) Translated Date (-)

    Gende ka seed lene ke lia app Prem raj Saini 9719432296 se samparak kar sakte hai.

    Kanak 210 da beej kive bajai da sama ki ?

    (en)
    Posted by
    gurliakat Singh (9417604343)
    gurliakat Singh
    Punjab
    Faridkot
    Write Answer
    Posted Date (10 Nov 2018 01:12 PM) Assigned Date (-)
    Answered Date (10 Nov 2018 10:11 AM) Translated Date (-)

    Kanak da beej KRL 210 di bijayi 25 october to november de chauthe hafte tak kar sakde ho.isdi poori jankari lain layi tuc Dr. Gyanendra P. Singh ( Director),ICAR-Indian Institute of Wheat and Barley Research(IIWBR), Karnal-132001, Haryana, India,Tel: +91-184-2267490 nal samparak kar sakde ho.

    sir mere kol american kutti a ..oss de thna de vich 8-9 nikiya nikiya rasooliya ne sir bina operate to ilaaj haiga oss da ja nhi..j haiga ta jaroor dasio ..ohh 1-5 mahine tak soon wali a sir koi koi vadiya dwayi daso jis nall age doodh ch infection na awe te rasoliya v khtam ho jaan ?

    (en)
    Posted by
    swinder singh (9781072002)
    swinder singh
    Punjab
    Amritsar
    Write Answer
    Posted Date (10 Nov 2018 01:11 PM) Assigned Date (-)
    Answered Date (13 Nov 2018 06:50 AM) Translated Date (-)

    tusi eh audio suno ji.

  • Answered Date (14 Nov 2018 08:01 PM) Translated Date (-)

    okk sir thnks

    Tatanagar(Jamshedpur) me desi chicks kaha milenge aur kya price me ?

    (en)
    Posted by
    JP Prasad (9832247684)
    JP Prasad
    West Bengal
    Bardhaman
    Write Answer
    Posted Date (10 Nov 2018 01:00 PM) Assigned Date (-)
    Answered Date (10 Nov 2018 08:04 AM) Translated Date (-)

    Desi chicks lene ke lia aap Anuj Kumar Mehta 9534422915 se samparak kare .

    genhu ki bijayi ke bare me btayie ?

    (en)
    Posted by
    rakesh kumar (9416015100)
    rakesh kumar
    Haryana
    Mahendragarh
    Write Answer
    Posted Date (10 Nov 2018 12:35 PM) Assigned Date (-)
    Answered Date (10 Nov 2018 09:55 AM) Translated Date (-)

    गेंहू एक अनाज वाली फसल है इसे भारत की मिट्टी की कई किस्मों में उगाया जाता है चिकनी मिट्टी या नहरी मिट्टी, जो कि सही मात्रा में पानी को अपने में समा सके, अच्छी मानी जाती है सुराखदार और कम जल जमाव वाली मिट्टी गेहूं की खेती के लिए उपयुक्त नहीं होती भारी मिट्टी वाले सूखे क्षेत्र, जिनमें पानी के निकास का पूरा प्रबंध हो भी इसकी खेती के लिए अच्छे माने जाते हैं भारी मिट्टी जिसमें पोषक तत्वों की कमी हो और घटिया निकास वाली मिट्टी गेहूं की खेती के लिए उपयुक्त नहीं होती क्योंकि गेहूं जल जमाव के प्रति संवेदनशील होती है प्रसिद्ध किस्में और पैदावार:-C 306,Sonalika,PBW 343,WH 711,UP 2338,WH 542,WH 416,WH 283,WH147,WH 157 गेंहूं की बिजाई सही समय पर करनी जरूरी है गेहूं की बिजाई के लिए उचित समय 25 अक्तूबर से 15 नवंबर का समय होता है पिछेती बिजाई का फसल की पैदावार पर बुरा असर पड़ता है पिछेती बिजाई करनी हो तो दिसंबर के तीसरे सप्ताह से पहले पूरी कर लें काठिया गेहूं के लिए अक्तूबर के आखिरी सप्ताह से नवंबर के पहले सप्ताह का समय बिजाई के लिए उचित समय होता है फसल की अच्छी पैदावार के लिए कतारों में 20-22.5 सै.मी. का अंतर होना जरूरी है पिछेती बीजी गई फसल में कतारों में 15-18 सै.मी. तक का अंतर होना जरूरी है लंबी किस्मों के लिए बीज को 6-7 सैं.मी. गहराई में बोयें और अन्य किस्मों के लिए बीज को 5-6 सैं.मी. गहराई में बोयें बिजाई का ढंग:-1. बीज ड्रिल 2. हाथ से छींटा देना विधि द्वारा बीज की मात्रा छोटे दानों वाली किस्मों के लिए 40 किलोग्राम प्रति एकड़ में बीजों का प्रयोग करें मोटे दानों वाली किस्मों के लिए 50 किलोग्राम प्रति एकड़ में बीजों का प्रयोग करें यदि बिजाई पिछेती की गई हो तो 60 किलोग्राम प्रति एकड़ बीज का प्रयोग करें बिजाई से पहले बीज साफ और आकार के अनुसार छांटे हुए होने चाहिए मिट्टी की जांच के आधार पर खादों का प्रयोग करें मिट्टी की जांच की मदद से हम उचित खाद देकर मिट्टी में आवश्यक तत्वों कमी कमी को पूरा कर सकते हैं सिंचित क्षेत्रों में N:P:K@60:24:12 किलोग्राम प्रति एकड़ में यूरिया 130 किलोग्राम, एस एस पी 150 किलोग्राम और म्यूरेट ऑफ पोटाश 20 किलोग्राम प्रति एकड़ में डालें नाइट्रोजन की आधी मात्रा और फासफोरस और पोटाश की पूरी मात्रा बिजाई के समय डालें नाइट्रोजन की बाकी मात्रा को पहली सिंचाई के समय डालें असिंचित क्षेत्रों में N:P:K@12:6:0 यूरिया 26 किलो और एस एस पी 40 किलो प्रति एकड़ में प्रयोग करें नाइट्रोजन, पोटाश और फासफोरस की पूरी मात्रा बिजाई के समय डालें फसल की पैदावार को बढ़ाने के लिए जिंक सलफेट 10 किलोग्राम प्रति एकड़ में डालें जिंक की कमी को जिंक सलफेट 0.5 प्रतिशत स्प्रे द्वारा पूरा किया जा सकता है 15 दिनों के अंतराल पर 2-3 स्प्रे करें ज़मीन की अच्छी जोताई और अच्छी पैदावार के लिए 19:19:19 की स्प्रे, पानी में घुलनशील खादें+स्टिकर 0.5 मि.ली. को प्रति लीटर पानी में मिलाकर बिजाई के 30 दिनों के बाद डालें

    sir utter Pradesh k mirzapur jile me ABS sexcel simen lagavane k liye kaha see contact karana hoga please tell me sir For HF cow ?

    (en)
    Posted by
    Ankur singh (8896713764)
    Ankur singh
    Uttar Pradesh
    Mirzapur
    Write Answer
    Posted Date (10 Nov 2018 12:22 PM) Assigned Date (-)
    Answered Date (10 Nov 2018 09:24 AM) Translated Date (-)

    Uttar pardesh me ABS ka Sex seeman lene ke lia aap V K Traders , Maldahiya, Varanasi - 221002, Near Panchawati Mandir & Opposite Roadways Road 9794895070, 9415869520 and indians pharmacare pvt. ltd. Address: 246, punjabi pura,, Transport Nagar, Raghukul Vihar, Gupta Colony, Meerut, Uttar Pradesh 250002, Phone: 081910 01038 se sampark kar sakte hai.

    Usmawadi ate jakhrana nasl da bakra farm kive rahe ga ?

    (en)
    Posted by
    ()
    --
    --
    Write Answer
    Posted Date (10 Nov 2018 12:18 PM) Assigned Date (-)
    Answered Date (10 Nov 2018 12:25 PM) Translated Date (-)

    Usmawadi ate jakhrana breed de male bakre ta tusi rakh sakde ho eh vadiya rahega. par tusi es breed di bakri na rakho . kyku bakriya di feed hor state de hissab nal jado change ho jandi hai ta oh successfull ghat rehnda hai.

    sir mujhe 200 -250 Desi murgi chaiye egg ke liye sir kitna rupya lagega or kon si nasle ki shi rhe gi murgiya ?

    (en)
    Posted by
    MoAhmad (8887886715)
    MoAhmad
    Uttar Pradesh
    Unnao
    Write Answer
    Posted Date (10 Nov 2018 12:14 PM) Assigned Date (-)
    Answered Date (12 Nov 2018 06:44 AM) Translated Date (-)

    Mohamad ji aap Kadaknath rakh sakte hai is ke chuje lene ke lia aap Zeenwaal Poultry offering Kadaknath Chicks And Birds, Black Meat Chicken in Noida, Uttar Pradesh. Call us at 9871908858, 9958891603 se samparak kare.

    Uttar Pradesh

    12 Nov 2018

    thanks

    ਰੋਟਾਵੇਟਰ ਨਾਲ ਕਣਕ ਬੀਜਣਾ ਠੀਕ ਰਹੂ ਖੜੇ ਕਰਚਿਆਂ ਵਿੱਚ?

    (en)
    Posted by
    Kuldeep Singh Sidhu (9463992575)
    Kuldeep Singh Sidhu
    Punjab
    Barnala
    Write Answer
    Posted Date (10 Nov 2018 12:13 PM) Assigned Date (-)
    Answered Date (10 Nov 2018 06:45 AM) Translated Date (-)

    ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI

    hlo sir ji . sir ji karaknath murge nu hare chare CH ki ki de sakde ha ji ?

    (en)
    Posted by
    manjit singh (7986140189)
    manjit singh
    Punjab
    --
    Write Answer
    Posted Date (10 Nov 2018 11:55 AM) Assigned Date (-)
    Answered Date (10 Nov 2018 09:12 AM) Translated Date (-)

    ਕੜਕਨਾਥ ਮੁਰਗੇ ਨੂੰ ਤੁਸੀ ਹਰੇ ਵਿੱਚ ਪਾਲਕ ਦੇ ਸਕਦੇ ਹੋ ਜਾਂ ਫਿਰ ਕਣਕ ਘਾਹ (wheat grass ) ਦੇ ਸਕਦੇ ਹੋ

    Answered Date (10 Nov 2018 02:45 PM) Translated Date (-)

    wheat grass ki e ji ohde bare daso ji

    Answered Date (10 Nov 2018 02:45 PM) Translated Date (-)

    apna no do ji

    ਕਣਕ ਦੀ ਬਿਜਾਈ ਸਮੇ ਕਿਹੜੀ ਖਾਦ ਅਤੇ ਦਵਾਈ ਜਾ ਇਸ ਤੋ ਇਲਾਵਾ ਹੋਰ ਕੀ ਕੁਝ ਅਤੇ ਕਿੰਨੀ ਮਾਤਰਾ ਵਿਚ ਪਾਇਆ ਜਾਵੇ ਜੀ । plz explain in detail... Ki DAP khaad paoni jaroori ae ?

    (en)
    Posted by
    MANPREET SINGH (8146555676)
    MANPREET SINGH
    Punjab
    Amritsar
    Write Answer
    Posted Date (10 Nov 2018 11:47 AM) Assigned Date (-)
    Answered Date (10 Nov 2018 06:52 AM) Translated Date (-)

    ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਆਧਾਰ ਤੇ ਕਰੋ ਜੇ ਮਿੱਟੀ ਦੀ ਪਰਖ਼ ਨਹੀਂ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜ਼ਮੀਨ ਲਈ 55 ਕਿਲੋ ਯੂਰੀਆ, 55 ਕਿਲੋ ਡੀ ਏ ਪੀ ਪ੍ਰਤੀ ਏਕੜ ਬਿਜਾਈ ਸਮੇਂ ਪੋਰ ਦਿਓ 55 ਕਿਲੋ ਯੂਰੀਆ, ਪਹਿਲੇ ਪਾਣੀ ਨਾਲ ਛੱਟੇ ਨਾਲ ਪਾਓ ਹਲਕੀਆਂ ਜ਼ਮੀਨਾਂ ਵਿੱਚ 55 ਕਿਲੋ ਯੂਰੀਆ ਬਿਜਾਈ ਸਮੇਂ, 28 ਕਿਲੋ ਯੂਰੀਆ ਪਹਿਲੇ ਪਾਣੀ ਤੋਂ ਬਾਅਦ ਅਤੇ ਬਾਕੀ 28 ਕਿਲੋ ਯੂਰੀਆ ਖਾਦ ਪ੍ਰਤੀ ਏਕੜ, ਦੂਸਰੇ ਪਾਣੀ ਤੋਂ ਤੁਰੰਤ ਪਿੱਛੋਂ ਪਾਓ ਪੋਟਾਸ਼ ਤੱਤ ਦੀ ਘਾਟ ਵਾਲੀਆ ਜਮੀਨਾ ਵਿੱਚ 12 ਕਿਲੋ ਪੋਟਾਸ਼ (20 ਕਿਲੋ ਮਿਊਰੇਟ ਆਫ ਪੋਟਾਸ਼) ਪ੍ਰਤੀ ਏਕੜ ਪਾਓ

    Answered Date (10 Nov 2018 12:28 PM) Translated Date (-)

    Sir Potash v bijai time paoni ae ja baad vich

    Answered Date (10 Nov 2018 12:29 PM) Translated Date (-)

    khet vich potash di deficiency da kiven pta challe ga jekar mitti di parkh na karvai hove.

    ਫੋਰਡ 3600 ਨੂੰ ਗਵਰਨਰ ਡੀਜ਼ਲ ਪੰਪ ਲਾਉਣ ਨਾਲ ਡੀਜ਼ਲ ਦੀ ਖਪਤ ਘੱਟ ਜਾਂਦੀ ਹੈ ਕਿ ਨਹੀਂ ?

    (en)
    Posted by
    ਜਗਮੀਤ ਸਿਂਘ (8284078908)
    ਜਗਮੀਤ ਸਿਂਘ
    Punjab
    Fazilka
    Write Answer
    Posted Date (10 Nov 2018 11:45 AM) Assigned Date (-)
    Answered Date (16 Nov 2018 02:10 AM) Translated Date (-)

    jagmeet singh ji iss de sambandhi tuc ikk vaar kise change mistri di slaah jrur lwo. kyuki ohna da daily da kam hunda hai ate ohna nu iss cheez di vadh knowledge hundi hai. iss kr ke ikk vaar ohna ton iss de baare pucho ate slaah lwo.

    Answered Date (10 Nov 2018 12:29 PM) Translated Date (-)

    koi fidaa ne y tractor. mrdaa bhut a load t apne pind krvaea a

    Answered Date (10 Nov 2018 12:31 PM) Translated Date (-)

    hun v onaa he khapat. a diesel d but. ਫਰਾਟਾ ਖਤਮ ਹੋ ਜੂ

    Answered Date (08 Dec 2018 09:58 PM) Translated Date (-)

    ਡੀਜਲ ਖ਼ਪਤ ਤਾ ਘੱਟ ਹੋ ਜਾਉ ਪਰ ਖਿਚਾਈ ਖਤਮ

    3086 & 2967 kehdi industry da vdia hove ga ?

    (en)
    Posted by
    jastinder pal singh (9780500365)
    jastinder pal singh
    Punjab
    Muktsar
    Write Answer
    Posted Date (10 Nov 2018 11:41 AM) Assigned Date (-)
    Answered Date (10 Nov 2018 06:48 AM) Translated Date (-)

    3086 ate 2967 kisam najdiki krishi vigyan kendra to lai sakde ho.eh kisam nu kayi private companyian aapna nam de ke vech rahe han.

    ਸਰਦਾਰ ਸੀਡ ਜਿਹੜੀ ਕੰਪਨੀ ਇਸਦਾ ਹੈ ਕਿ ਬੀਜ ਅਸਲੀ ਜਾਂ ਨਕਲੀ ਹੈ ਦੋ ਫੋਟੋ ਸੈਂਡ ਕੀਤੀਆਂ ?

    (en)
    • 2
    Posted by
    Iqbal singh (9855350149)
    Iqbal singh
    Punjab
    Gurdaspur
    Write Answer
    Posted Date (10 Nov 2018 11:39 AM) Assigned Date (-)
    Answered Date (10 Nov 2018 06:44 AM) Translated Date (-)

    ਇਹ ਕਿਸਮ HD2967 ਹੈ ਜਿਸਨੂੰ ਸਰਦਾਰ ਸੀਡੀ ਕੰਪਨੀ ਵਲੋਂ ਤਿਆਰ ਕੀਤੀ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ

    Answered Date (10 Nov 2018 12:10 PM) Translated Date (-)

    sardar seed & singla seed eko farm diea hi Han malout

    sir 10 to 15 november de vich kanak beejni kehda beej vdia rhega ?

    (en)
    Posted by
    manjinder singh (7696875893)
    manjinder singh
    Punjab
    Rupnagar
    Write Answer
    Posted Date (10 Nov 2018 11:38 AM) Assigned Date (-)
    Answered Date (10 Nov 2018 06:24 AM) Translated Date (-)

    tuc kanak di kisam jive Unnat PBW343, PBW Zn1, PBW 725, PBW677,WH 3086,WH1105,HD2967, PBW621 kisam di bijai kar sakde ho.

    ਆ ਕਿਹੜਾ insect ਆ brinjal ਦਾ ਤੇ ਇਸ ਲਈ ਸਵਾ(ash) or lassi ਵਰਤੀ ਜਾ ਸਕਦੀਆਂ or ਸਪਰੇ ਕੇਹਰਿ ਕਰਨੀ ਆ ?

    (en)
    • 1
    Posted by
    arsh (9780861995)
    arsh
    Punjab
    Ludhiana
    Write Answer
    Posted Date (10 Nov 2018 11:36 AM) Assigned Date (-)
    Answered Date (10 Nov 2018 06:12 AM) Translated Date (-)

    ਇਸਦੇ ਵਿਚ ਫਲ ਅਤੇ ਸ਼ਾਖ ਦਾ ਗੜੂੰਆ ਦਾ ਹਮਲਾ ਹੈ ਇਹ ਬੈਂਗਣ ਦੀ ਫਸਲ ਦਾ ਮੁੱਖ ਅਤੇ ਖਤਰਨਾਕ ਕੀੜਾ ਹੈ ਸ਼ੁਰੂਆਤ ਵਿੱਚ ਇਸ ਦੀਆਂ ਛੋਟੀਆਂ ਗੁਲਾਬੀ ਸੁੰਡੀਆਂ ਪੌਦੇ ਦੀ ਗੋਭ ਵਿੱਚ ਮੋਰੀਆਂ ਕਰ ਕੇ ਅੰਦਰੋਂ ਤੰਤੂ(ਟਿਸ਼ੂ) ਖਾਂਦੀਆ ਹਨ ਅਤੇ ਬਾਅਦ ਵਿੱਚ ਫ਼ਲ ਤੇ ਹਮਲਾ ਕਰਦੀਆਂ ਹਨ ਨੁਕਸਾਨੇ ਫ਼ਲਾਂ ਉੱਪਰ ਵੱਡੇ ਸੁਰਾਖ ਨਜ਼ਰ ਆਉਂਦੇ ਹਨ ਅਤੇ ਖਾਣ ਯੋਗ ਨਹੀਂ ਹੁੰਦੇ ਹਨ ਇਸਦੇ ਲਈ ਸਵਾਹ ਅਤੇ ਖੱਟੀ ਲੱਸੀ ਦੀ ਵਰਤੋਂ ਨਹੀਂ ਕੀਤੀ ਜਾਂਦੀ ਇਹ ਉੱਲੀ ਦੀ ਰੋਕਥਾਮ ਕਰਦੇ ਹਨ ਇਸ ਕੀੜੇ ਦੀ ਰੋਕਥਾਮ ਦੇ ਲਈ ਨੁਕਸਾਨੇ ਫ਼ਲ ਹਰ ਹਫਤੇ ਤੋੜ ਕੇ ਨਸ਼ਟ ਕਰ ਦਿਓ ਨਰਸਰੀ ਲਾਉਣ ਤੋਂ 1 ਮਹੀਨੇ ਬਾਅਦ ਟ੍ਰਾਈਜ਼ੋਫੋਸ 20 ਮਿ.ਲੀ. ਪ੍ਰਤੀ 10 ਲੀਟਰ ਪਾਣੀ ਅਤੇ 50 ਗ੍ਰਾਮ ਨਿੰਮ ਐਕਸਟ੍ਰੈਕਟ 50 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ 10-15 ਦਿਨਾਂ ਦੇ ਵਕਫੇ ਤੇ ਇਹ ਸਪਰੇਅ ਦੋਬਾਰਾ ਕਰੋ ਫੁੱਲ ਨਿਕਲਣ ਸਮੇਂ ਕੋਰਾਜੈੱਨ 18.5% ਐੱਸ.ਸੀ. 5 ਮਿ.ਲੀ. + ਟੀਪੋਲ 5 ਮਿ.ਲੀ. ਦਾ ਘੋਲ 12 ਲੀਟਰ ਪਾਣੀ ਵਿੱਚ ਮਿਲਾ ਕੇ 20 ਦਿਨਾਂ ਦੇ ਵਕਫੇ ਤੇ ਦੋ ਵਾਰ ਸਪਰੇਅ ਕਰੋ ਸ਼ੁਰੂਆਤੀ ਹਮਲੇ ਵਿੱਚ 5% ਨਿੰਮ ਐਕਸਟ੍ਰੈਕਟ 50 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ ਜ਼ਿਆਦਾ ਹਮਲਾ ਦਿਖਣ ਤੇ 25% ਸਾਈਪਰਮੈਥਰੀਨ 2.4 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ ਕੀੜਿਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਜਾਣ ਤੇ ਸਪਾਈਨੋਸੈੱਡ 1 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ ਫਲ ਪੱਕਣ ਤੋਂ ਬਾਅਦ ਟ੍ਰਾਈਜ਼ੋਫੋਸ ਜਾਂ ਕਿਸੇ ਹੋਰ ਕੀਟਨਾਸ਼ਕ ਦੀ ਸਪਰੇਅ ਨਾ ਕਰੋ

    ਵੀਰ ਜੀ ਮੇਰੀਆ ਸਜਰ ਗਾਂਵਾ ਦੁੱਧ ਤੋ ਸੁੱਕ ਗਇਆ ਹਨ ਡਾ ਨੂੰ ਚੈਕ ਕਰਵਾਇਆ ਹਨ ਪਰ ਕੋਇ ਬੁਖਾਰ ਵੀ ਨਹੀ ਹੈ ਕੋਇ ਹਲ ਦਸੋ ?

    (en)
    Posted by
    Jaspreet singh bhangu (9888899435)
    Jaspreet singh bhangu
    Punjab
    Amritsar
    Write Answer
    Posted Date (10 Nov 2018 11:34 AM) Assigned Date (-)
    Answered Date (12 Nov 2018 01:25 PM) Translated Date (-)

    ਤੁਸੀ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ .

    thankx sir

    politry farm address ?

    (en)
    Posted by
    satwant singh (9530685686)
    satwant singh
    Punjab
    Bathinda
    Write Answer
    Posted Date (10 Nov 2018 11:34 AM) Assigned Date (-)
    Answered Date (10 Nov 2018 09:26 AM) Translated Date (-)

    Harbans Poultry Farm, Address: Amargarh Link Road, Goniana, Punjab 151201, Phone: 098140 97055 nal sampark karo.

    bathinda de nede koi poulatry farm dsso ?

    (en)
    Posted by
    satwant singh (9530685686)
    satwant singh
    Punjab
    Bathinda
    Write Answer
    Posted Date (10 Nov 2018 11:32 AM) Assigned Date (-)
    Answered Date (10 Nov 2018 09:27 AM) Translated Date (-)

    Bathinda vich poultry farm dekhan lai tusi Harbans Poultry Farm, Address: Amargarh Link Road, Goniana, Punjab 151201, Phone: 098140 97055 nal sampark karo.

    Sir matar de podhe jadh to suk rahe ne koi hal daso ?

    (en)
    Posted by
    Sukhjeet Singh (9017249541)
    Sukhjeet Singh
    Haryana
    Kurukshetra
    Write Answer
    Posted Date (10 Nov 2018 11:26 AM) Assigned Date (-)
    Answered Date (10 Nov 2018 06:01 AM) Translated Date (-)

    kirpa karke mitti vich seonk chk kro jekar seonk maujood hai ta 1 litre chlorpriphos nu 150 litre pani vihc mila ke prati acre de hisab nal spray karo.

    sat shri akal g sir aalua te matribuzin 70% , m45 , and tele di spray ikhathi kr sakde a koi nuksan tan nai kru aalua nu?

    (en)
    Posted by
    Jagdeep Singh Randhawa (7696763077)
    Jagdeep Singh Randhawa
    Punjab
    Jalandhar
    Write Answer
    Posted Date (10 Nov 2018 11:06 AM) Assigned Date (-)
    Answered Date (10 Nov 2018 06:08 AM) Translated Date (-)

    ji nahi tuc ehna di alag alag to spray karo. isdi spray tuc 3-4 dina de antral te kar sakde ho.

    ek chotta ja farm karn li kheri cow raki jaan jis nal agoo munafa v Hove jive ki aage hor heifer cow tiaar hon cow nasal hf jarsy ratti te sahiwal ?

    (en)
    Posted by
    anmol Singh Chattha (7710700643)
    anmol Singh Chattha
    Punjab
    Patiala
    Write Answer
    Posted Date (10 Nov 2018 10:55 AM) Assigned Date (-)
    Answered Date (13 Nov 2018 06:47 AM) Translated Date (-)

    tusi eh audio suno.

  • thanks g

    Answered Date (25 Nov 2018 06:18 PM) Translated Date (-)

    g meri ek cow hai os da bacha maar giya a oho dud nhi dedi te tang kr rhi ha koi opaaye dso kirpa krke plz dso rucvest hai manu es da opaaye kirpa krke ds do g jaldi hi plz plz

    kank nu pahle pani nal urea de nal hor ki pona chi daa ?

    (en)
    Posted by
    gurwinder singh (8360192726)
    gurwinder singh
    Punjab
    Fatehgarh Sahib
    Write Answer
    Posted Date (10 Nov 2018 10:51 AM) Assigned Date (-)
    Answered Date (10 Nov 2018 05:36 AM) Translated Date (-)

    kanak nu pehle pani de nal urea@55kg hi payi jandi hai. baki khaad jive phosphorus ate nitrogen di adhi matra tuc kanak di bijayi same payi jandi hai.

    ਮਟਰ ਸੁਕ ਰਹੇ ਹਨ ਜੀ ?

    (en)
    • 1
    Posted by
    jaswinder singh (9872003739)
    jaswinder singh
    Punjab
    Sangrur
    Write Answer
    Posted Date (10 Nov 2018 10:51 AM) Assigned Date (-)
    Answered Date (10 Nov 2018 05:39 AM) Translated Date (-)

    ਇਸਦੇ ਉਪਰ NPK 19:19:19@1 ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸ ਤੋਂ ਇਲਾਵਾ ਤੁਸੀ M-45@400ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

    Happy seeder nal Kanak bheji aa ਵੱਤਰ ghat c kafi thava t Kanak nai Nikli. Kai thaa. Nikal aye Hun phr pani la skde aa ?

    (en)
    Posted by
    Bhupinder Singh (8847409527)
    Bhupinder Singh
    Punjab
    Kapurthala
    Write Answer
    Posted Date (10 Nov 2018 10:27 AM) Assigned Date (-)
    Answered Date (10 Nov 2018 06:09 AM) Translated Date (-)

    ji nahi tuc pani bijayi to 20-25 din bad hi lao.is to pehlan pani laun di sifarish nahi kiti jandi.

    Answered Date (10 Nov 2018 03:13 PM) Translated Date (-)

    Hun Kanak Kai tha to nai nikali

    retli jameen vaste kanakh beej Dia kisma ?

    (en)
    Posted by
    gurliakat Singh (9417604343)
    gurliakat Singh
    Punjab
    Faridkot
    Write Answer
    Posted Date (10 Nov 2018 10:24 AM) Assigned Date (-)
    Answered Date (10 Nov 2018 05:56 AM) Translated Date (-)

    ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈIਇਹ ਕਿਸਮ ਹਰ ਤਰਾਂ ਦੀ ਮਿੱਟੀ ਵਿਚ ਉਗ ਜਾਂਦੀਆ ਹਨ ਅਤੇ ਇਸਦਾ ਝਾੜ ਮਿੱਟੀ ਦੀ ਕਿਸਮ ਦੇ ਅਧਾਰ ਤੇ ਵੱਧ ਜਾ ਘੱਟ ਜਾਂਦਾ ਹੈ

    Answered Date (10 Nov 2018 01:16 PM) Translated Date (-)

    thanks sir

    syngenta sarkar 99 kank de Beej Bare daso g te is Da jhad kina ha g te is nu panjab vich Beej sakde ha k nahi ans jaroor dena pls Sir ja mam ?

    (en)
    Posted by
    avtar bhullar (9569637696)
    avtar bhullar
    Punjab
    Muktsar
    Write Answer
    Posted Date (10 Nov 2018 10:19 AM) Assigned Date (-)
    Answered Date (12 Nov 2018 06:17 AM) Translated Date (-)

    syngenta vllon kanak da 99 beej viksit nhi kita giaa hai. kirpa krke tusi eh dsso ki tuhanu is beej baare kis ton pta chleya hai ja tusi kehde store ton pta kita hai.

    veer ji kanak de seed dressing lai ki saaf dwai nu vrt skde ha,je ha ta 40kg beej lai kinne gram saaf Lga skde ha ?

    (en)
    Posted by
    Sandeep Pandher (9781625802)
    Sandeep Pandher
    Punjab
    Ludhiana
    Write Answer
    Posted Date (10 Nov 2018 10:12 AM) Assigned Date (-)
    Answered Date (12 Nov 2018 05:56 AM) Translated Date (-)

    nhi ji tusi beej de sodh lyi saaf di vrto na kro. beej de sodh lyi tusi Raxil@2gm ja thiram@2gm ja vitavax@2gm prti kilo beej de hisaab naal vrto.

    zero drill nall kank da ki chadd rehnda ha g ma phela war beji a plz dasyeo ?

    (en)
    Posted by
    ਦਿਲਪਰੀਤ ਸਿੰਘ (8289005609)
    ਦਿਲਪਰੀਤ ਸਿੰਘ
    Punjab
    Faridkot
    Write Answer
    Posted Date (10 Nov 2018 10:11 AM) Assigned Date (-)
    Answered Date (10 Nov 2018 05:51 AM) Translated Date (-)

    kanak da jhaad usdi kisam te nirbhar karda hai.zero drill nal kanak de jhaad vich koi fark nahi painda. isda jhaad vadia niklda hai.

    Answered Date (10 Nov 2018 11:39 AM) Translated Date (-)

    jamin gili a thodi jhi ..is lai gila vahn koi asr ta nhi ponda g kank nu ugrn vich ja gile vahn krke kank nu koi hor problem on ta dar hove gg

    sir 2967 da time kinne din da .kinne days tk beez sakde aa ehnu akhri treek ki aa g ?

    (en)
    Posted by
    Happy (7986303366)
    Happy
    Punjab
    Patiala
    Write Answer
    Posted Date (10 Nov 2018 09:52 AM) Assigned Date (-)
    Answered Date (10 Nov 2018 05:32 AM) Translated Date (-)

    2967 kisam di bijayi tuc november de chauthe hafte tak kar sakde ho.eh lagbhag 157 din vich pakk jandi hai. isdi austan paidavar 21.5 quintal prati acre hundi hai.

    ਮੇਰੇ ਕੋਲ 3 female calf hai..ਉਹਨਾਂ ਦੀ growth ਲਈ cargil calf stater use ਕਰ ਰਿਹਾ ਹੋਰ ਕਿ ਦਿੱਤਾ ਜਾਵੇ ਜੋ ਜਿਆਦਾ growth ਕਰੇ ?

    (en)
    Posted by
    Amandeep Singh (9914554168)
    Amandeep Singh
    Punjab
    Kapurthala
    Write Answer
    Posted Date (10 Nov 2018 09:49 AM) Assigned Date (-)
    Answered Date (11 Nov 2018 08:29 AM) Translated Date (-)

    Dhudh nall cargill di calf statter feed Balance kurak he is lai hor koi kurak di jrorat nhi he ji isde nal thodi soyabeen Di Khal de sakde Ho.

    hnji assi ganna cut ke December ch kanak da kehra seed bej skde han ?

    (en)
    Posted by
    kulvir cheema (9915202160)
    kulvir cheema
    Punjab
    Ludhiana
    Write Answer
    Posted Date (10 Nov 2018 09:45 AM) Assigned Date (-)
    Answered Date (10 Nov 2018 05:27 AM) Translated Date (-)

    tuc december vich PBW 658 ate PBW590 kisam di bijayi kar sakde ho.

    Kdknath chicks kitho ਮਿਲ ਸਕਦੇ ਨੇ ਔਰ kine ਦਾ ਮਿਲੇਗਾ ?

    (en)
    Posted by
    Gagandeep singh (7973149394)
    Gagandeep singh
    Punjab
    Mansa
    Write Answer
    Posted Date (10 Nov 2018 09:34 AM) Assigned Date (-)
    Answered Date (10 Nov 2018 05:16 AM) Translated Date (-)

    ਕੜਕਨਾਥ ਦੇ ਬੱਚੇ ਲੈਣ ਲਈ ਬਲਜੀਤ ਸਿੰਘ ਗਿੱਲ ਪੱਤੀ ਜੀ ਨਾਲ 9463697859 ਤੇ ਸੰਪਰਕ ਕਰ ਸਕਦੇ ਹੋਂ ਇਹ ਤੁਹਾਨੂ ਬਿਲਕੁੱਲ ਪਿਉਰ ਨਸਲ ਦੇ ਬੱਚੇ ਦੇ ਦੇਣਗੇ ਬਾਕੀ ਰੇਟ ਬਾਰੇ ਤੁਸੀ ਇਹਨਾਂ ਨਾਲ ਇਸ ਨੰਬਰ ਤੇ ਸੰਪਰਕ ਕਰ ਲਵੋ