Punjab
Search
menu daso ji vi bt narme de ਵੜੇਵਿਆ di ki pehchan hai te simple di ki asi kive fark pehchan sakde hai koi ki ਰੇਡੀਮੇਡ ਖਲ ਦਾ pta ni lagda ?
(en)
ਹਾਜੀ ਅੱਜਕਲ ਦੇਸੀ ਵੜੇਵੇ ਤਾਂ ਹੈ ਹੀ ਨਹੀ ਕਿਤੇ ਬਾਕੀ ਸਾਰੇ ਕਿਤੇ ਬੀਟੀ ਨਰਮੇ ਦੇ ਵੜੇਵੇ ਹੀ ਮਿਲਣਗੇ ਜੇਕਰ ਇਹਨਾਂ ਦੀ ਪਹਿਚਾਣ ਕਰਨੀ ਹੈ ਤਾਂ ਵੜੇਵਿਆ ਨੂੰ ਵਿੱਚੋ ਛਾਂਟ ਲਵੋ ਤੇ ਉਹਨਾਂ ਨੂੰ ਖੋਲ ਕੇ ਦੇਖੋ ਉਸ ਵਿੱਚ ਗਿਰੀ ਜਿਹੀ ਹੋਣੀ ਚਾਹੀਦੀ ਹੈ ਇਹੀ ਸਹੀ ਪਹਿਣਚਾਣ ਹੈ ਖਾਲੀ ਨਹੀ ਹੋਣੇ ਚਾਹੀਦੇ ਤੇ ਜੇਕਰ ਖਲ ਦੀ ਪਹਿਚਾਣ ਕਰਨੀ ਹੈ ਤਾਂ ਕੋਈ ਵੀ ਖਲ ਹੋਵੇ ਜਿਵੇ ਸਰੌ ਦੀ ਖਲ ਹੈ ਉਸਨੂੰ ਕੱਚ ਦੇ ਸਾਫ ਗਿਲਾਸ ਵਿੱਚ ਪਾ ਕੇ ਪਾਣੀ ਪਾ ਕੇ 8-10 ਘੰਟੇ ਰੱਖੋ ਉਸ ਤੋਂ ਬਾਅਦ ਜੇਕਰ ਪਾਣੀ ਦਾ ਰੰਗ ਤੇਲ ਵਰਗਾ ਪੀਲਾ ਹੋ ਗਿਆ ਤਾਂ ਖਲ ਸਹੀ ਹੈ ਜੇਕਰ ਪਾਣੀ ਦਾ ਰੰਗ ਨਾ ਬਦਲਿਆ ਤੇ ਪਾਣੀ ਸਾਫ ਰਿਹਾ ਤਾਂ ਖਲ ਨਕਲੀ ਹੈ
sw26 or shiriram 272 vcho kehda bheej jaada kamyaab a g sujaav dao ?
(en)
Maharashtra
shriam di 272 kanak di height 95cm hai. ihh kisam ageti ate picheti dona smya de vich lgg jandi hai. Is da jhaad 26-28qtl/acre hunda hai.isnu tuc darmiyani jameen vich bijayi kar sakde ho. SW-26 kisam da khad 26 Quintal per acre dasya gya hai ate ehe pakan vich 120-130 din lendi hai.Tuc ehna dona vicho kise di v bijayi kar sakde ho.
kisan 444 punjab vich lg skde aa te kis time tak ?
(en)
Punjab
Kisan 444 de bare puri jankari ate seed len lai tusi Dr T. Y. Mirja 8999542709 nal sampark kar sakde ho. kio ke eh khetibadi university valo sifarish nahi kiti gayi hai eh ik pvt compny da beej hai.
sardi vich fish paal sakde hn kya ?
(en)
sardi vich fish na pali jave ta thik hai kyuki sardiya vich ehna di growth nahi hundi te jekar growth hundi hai ta bohat slow hundi hai.
Punjab
sir ma new work start krna chunda ha ...tuc ds skde oo kive te kitho start kra
jasmeet tusi kitho belong krde ho
Punjab
fazilka dist...pind ghattian wali jattan
Punjab
ma fazilka dist pind ghattian wali jattan tu belong krda aa
ਮਿੱਟੀ ਟੈਸਟ ਕਿਵੇ ਅਤੇ ਕਿਥੋ ਕਰਾਈਏ ?
(en)
Punjab
Mitti test karvon lai tusi Krishi Vigyan Kendra Address: Abohar-Malout Link Rd, Goniana, Punjab 152026 nal sampark kar sakde ho.
ਵੀਰ ਜੀ ਕੀ ਸੂਣ ਵਾਲੇ ਪਸ਼ੂ ਨੂੰ ਕਣਕ ਦਾ ਦਲੀਆ ਪਾਉਣ ਨਾਲ ਕੋਈ ਫਾਇਦਾ ਹੁੰਦਾ ਹੈ ?
(en)
ਕਣਕ ਦਾ ਦਲੀਆ ਕਾਫੀ ਸਮੇਂ ਤੋਂ ਪਸ਼ੂਆ ਨੂੰ ਪਾਉਂਦੇ ਆ ਰਹੇ ਹਾਂ ਇਹ ਪੌਸ਼ਟਿਕ ਵੀ ਹੁੰਦਾ ਹੈ ਇਸ ਨਾਲ ਪਸ਼ੂ ਦੁੱਧ ਵੱਧ ਦਿੰਦਾ ਹੈ ਤੇ ਨਾਲ ਹੀ ਸਿਹਤਮੰਦ ਹੁੰਦਾ ਹੈ
Punjab
ਦਲੀਏ ਵਿੱਚ ਕੋਈ ਹੋਰ ਵੀ ਵਸਤੂ ਪਾ ਸਕਦੇ ਹਾਂ?
onion ch kabar Di spray bayar Di top star kar sakda ha ?
(en)
Maharashtra
ਜੀ ਨਹੀਂ ਤੁਸੀ ਇਸਦੀ ਵਰਤੋਂ ਨਹੀਂ ਕਰ ਸਕਦੇ ਨਦੀਨਾਂ ਦੇ ਪੁੰਗਰਾਅ ਉਪਰੰਤ ਬਿਜਾਈ ਤੋਂ 7 ਦਿਨ ਬਾਅਦ ਆਕਸੀਫਲੋਰਫੈੱਨ 425 ਮਿ.ਲੀ. ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਨਦੀਨਾਂ ਦੀ ਰੋਕਥਾਮ ਲਈ 2-3 ਗੋਡੀਆਂ ਦੀ ਸਿਫਾਰਸ਼ ਕੀਤੀ ਜਾਂਦੀ ਹੈ ਪਹਿਲੀ ਗੋਡੀ ਬਿਜਾਈ ਤੋਂ ਇੱਕ ਮਹੀਨੇ ਬਾਅਦ ਅਤੇ ਦੂਜੀ ਗੋਡੀ, ਪਹਿਲੀ ਗੋਡੀ ਤੋਂ ਇੱਕ ਮਹੀਨੇ ਬਾਅਦ ਕਰੋ
Brood ka muhu khul raha hai kya karein ?
(en)
Punjab
hnji rohtas ji aap apna question thoda detail me likhe ke aap kya pooshna chahte hai. is question me kush samaj nai aa raha hai.
Goat farming di tarinig kito mil sakdi he g ?
(en)
Punjab
Goat Farming di training lai tusi Krishi Vigyan Kendra, Bathinda Phone - 0164-2215619 ja fir Guru Angad Dev Veterinary and Animal Sciences University is a veterinary university in Ludhiana, Punjab, nal samparak kar sakde ho.
guru angad dev veterinary and animal science university da koey contact no he ta daso d
goat farming details dasso veer ji kon se nasal theek ha ?
(en)
Punjab
Pritpal ji jekar tusi punjab vich bakri palan karna hai te tusi Beetal, Black Bangal, Barbari, Sirohi rakh sakde ho. par jekar tusi shuru karna hai ta sab to pehla tusi goat farming di training jrur lao ji ta jo tuhanu bakri palan bare visthar vich jankari mil sake. training len lai tusi apne jile de Krishi Vigyan Kendra, Patiala, Address: Post Box No.-22, Rauni, Punjab 147001, Phone: 094642 10460 nal samparak kar sakde ho ja fir tusi is training Guru Angad Dev Veterinary and Animal Sciences University is a veterinary university in Ludhiana, Punjab to vi le sakde ho.
Punjab
thnx
..?
(en)
Punjab
kirpa karke apna swal vistar nal pucho ta jo tuhanu is bare poori jankari diti ja sake.
Hun es tym kehria kehria sabjia lga sakde aa full detail ?
(en)
Maharashtra
november vich tuc mirch,shkargandi,khumb,tmatar,bengan,matr,lettuce di bijai kar sakde ho.
calf konsi nasal ki hain ?
(en)
ਮੁਰਰ੍ਹਾ ਤੇ ਨੀਲੀ ਰਾਵੀ ਦਾ ਕਰੋਸ ਹੈ ਜੀ
ਇਸ ਦਵਾਈ ਨੂੰ ਆਲੂਆਂ ਤੇ ਕਰ ਸਕਦੇ ਆ ਜਾ ਨਹੀਂ ਆਲੂ ਤਕਰੀਬਨ20 ਕ ਦਿਨ ਦਾ ਹੋਇਆ ਦੂਸਰਾ ਪਾਣੀ ਲਾ ਰਹਿਆਂ plz ਜਲਦੀ ਦਸੋ ?
(en)
Maharashtra
ਕਿਰਪਾ ਕਰਕੇ ਇਸਦੀ ਕਲੀਅਰ ਫੋਟੋ ਭੇਜੋ ਜਾ ਇਸਦੇ ਸਾਲ੍ਟ ਦਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
Punjab
phosphates solubilising bacterial biofertiler
Punjab
hlo madm dso hun ji ?????
good afternoon sir , kanak de wich kiyarian diyan watta kol ek khud saron diyan addan beez sakde han g, koe kanak nu nuksan tan nahi hunda g ,je beez sakde han tan kinna beez pawega g ?
(en)
Gurcharan singh jekar tuc ikko kyaare de vich kanak walia vattan de upper saron beejna chaunde ho tan kanak de nal saron di bijaayi kaamjab nahi howegi. kyuki saron ghat pani bhaaldi hai ate kanak nu jayaada pani di lod hundi hai. ihh sari saron ukheda rog nal khraab ho jawegi ate jhaad v nahi bnega.
25 ਦਿਨ ਦੀ ਕਣਕ ਹੋਜੇ ਫਿਰ ਪਾਣੀ ਲਾਉ ਖਾਦ ਪਾ ਕੇ ਪਰ ਜੇ ਸਨਕੋਰ ਦਵਾਈ ਪਾਣੀ ਹੋਵੇ ਉਹ ਪਾਣੀ ਲਾਣ ਤੋ ਬਾਅਦ ਖਾਦ ਚ ਮਿਲਾ ਕੇ ਪਾਉ ਦੱਸੋ ਸਹੀ ਕੀ ਕਰੀਏ ?
(en)
Maharashtra
ਕਿਰਪਾ ਕਰਕੇ ਸਨਕੋਰ ਦਵਾਈ ਦੀ ਫੋਟੋ ਭੇਜੋ ਜਾ ਇਸਦੇ ਸਾਲ੍ਟ ਦਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
je sarson upar sirf foliar application kriye nutrients di rather than urea broadcasting ta kive rhu?
(en)
Maharashtra
fasl vich khaadan di varto mitti parkh de adhar te hi karo jekar khet vich tat di kami ghat matra vich ta tuc NPK di spray kar sakde ho.
NPK di spray sarson upar kine din baad kriye gg?
(en)
Punjab
Pehla pani lga ke NPK 19.19.19 @1KG per acre da spray kr skde ho
Rajasthan
sir aes nal Ki results miluga 19.19.19
sir 2867 te hd 3086 bej November last tak bejai ho sakdi aa g ke nhi mera vahan hje bahut gilla hai ?
(en)
Punjab
ਕਣਕ ਦੀ ਬਿਜਾਈ ਦਾ ਸਹੀ ਸਮਾਂ ਅਕਤੂਬਰ ਦੇ ਚੌਥੇ ਹਫਤੇ ਤੋਂ ਤੋਂ ਨਵੰਬਰ ਦੇ ਆਖਰੀ ਹਫਤੇ ਤਕ ਹੈ
sir kanak vich khaada kehdiya ate kine same tak paiye .ate kini matra vice paunia hain ?
(en)
Punjab
Kanak de vich total 110kg urea paya janda hai..iss nu tuc 2-3 hissya de vich vand ke paa skde ho..kanak de vich DAP@55kg per acre de hisab nal payi jandi hai...Tuc ikk acre de hisab nal DAP da ikk gatta pa skde ho. Jekar SSP di varto kr rhe ho tan SSP@150kg per acre de hisaab nal vart skde ho. DAP nu kanak de beej nal mix kr ke beej deo. Isse dhang nal beej de nal SSP di v varto kr skde ho nahi tan kanak de lyi vaahn tyaar krde sme khet de vich shitta de skde ho..DAP ate SSP de vicho kise v ikk di varto krni hai. jekar vaahn de vich potash di kami hai tan POTASH@20kg per acre de hisaab nal tuc vart skde ho.
sir kank diya sariea kisma di detail deo g kehri kado beez sakde a ?
(en)
Punjab
UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈIਕਣਕ ਦੀ ਬਿਜਾਈ ਦਾ ਸਹੀ ਸਮਾਂ ਅਕਤੂਬਰ ਦੇ ਚੌਥੇ ਹਫਤੇ ਤੋਂ ਨਵੰਬਰ ਦੇ ਆਖਰੀ ਹਫਤੇ ਤਕ ਹੈ
ਇਲਾਕਾ ਮਾਨਸਾ . ਨਰਮੇ ਵਾਲੇ ਵਾਹਨ ਲਈ ਪਛੇਤੀ ਵੱਧ ਝਾੜ ਵਾਲੀ ਕਿਸਮ ?
(en)
Haryana
ਤੁਸੀ ਕਣਕ ਦੀਆਂ ਕਿਸਮਾਂ ਜਿਵੇ PBW 658 ਅਤੇ PBW 590 ਦੀ ਬਿਜਾਈ ਕਰ ਸਕਦੇ ਹੋ
ਵੀਰ ਜੀ ਕਾਲੀ ਮਿੱਟੀ ਵਾਲੇ ਵਾਹਨ ਲਈ ਆਲੂ ਦੀ ਕਾਸਤ ਕਿਵੇ ਰਹੁ ਅਤੇ ਪ੍ਤੀ ਏਕੜ ਝਾੜ ਬਾਰੇ ਵੀ ਦੱਸੋ ?
(en)
Punjab
ਕਾਲੀ ਮਿੱਟੀ ਵਿਚ ਤੁਸੀ ਆਲੂਆਂ ਦੀ ਖੇਤੀ ਕਰ ਸਕਦੇ ਹੋ ਅਤੇ ਇਸਦਾ ਝਾੜ ਕਿਸਮ ਦੇ ਹਿਸਾਬ ਨਾਲ ਹੁੰਦਾ ਹੈ
kank da new beej kera bejea jiss da jhar 25 kuatl tk hove ?
(en)
Punjab
UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈIਇਹ ਝਾੜ ਖੇਤ ਦੀ ਹਾਲਤ ਅਨੁਸਾਰ ਵਧ ਵੀ ਸਕਦਾ ਹੈ
shriram 231 kesa beej or eski buaai kab tak kar saktay hain ?
(en)
Punjab
shriram ki kyi kisma hai jaise ki super 152, 172, 231, 251, 272 etc. in kismon ki paidavar 65-70 mnn prati acre hoti hai. aur inki height 102 cm hoti hai. in kismo ki 100-105 dino men 50 % ballyian nikal leti hai aur ek balli men 70-75 daane hote hai.
अमरुद का पौधा पीला हो गया है जडे काली हो गई है गांठ भी है सुझाव दे ?
(en)
Maharashtra
अगर अमरुद के पौधे की जड़ में गांठ बन रही है तो वो निमाटोड के कारण हो रही है इसकी रोकथाम के लिए आप नीम की खाल को पौधे की जड़ में डालें इसके इलावा इसके ऊपर copper oxychloride@3ml को प्रति लीटर पानी में मिला कर स्प्रे करें
tharipar cow kaha se milega ?
(en)
Punjab
Odisha me desi Cow ke lia aap Dr. Ranjit Dash – Team Leader, Mob/Whatsapp. +91-9937446956 se samparak kare.
sir ye dawa kis kam lyi hai ?
(en)
Haryana
Tatafen ek keetnashak hai jisme Fenvalerate nam ka salt maujood hota hai jo ke sundi , tele , shoot fly ki roktham ke liye istemal kiya jata hai.iski matra 2 ml ko prati litre pani men mila kar istemal kiya jata hai.
where to sell aloevera in East UP. Please guide ?
(en)
Punjab
Contact with Mr. Rashid Khan 9039693757 .
sir hamne buffalo calf laina Hain kaha sa milegi ?
(en)
Punjab
tusi buffalo calf lain layi 98155-09674 pardeep singh ji nal contact kar sakde ho.
sir ji American gaa nu sui nu 5 month ho ge oh 5 litre dukh Dindi a dome time Da ohde dudh nu increase Karn lyi desi tareeka daso ji ?
(en)
ਉਸ ਨੂੰ 250ਗ੍ਰਾਮ ਖੰਡ ਤੇ 250ਗ੍ਰਾਮ ਡਾਲਡਾ ਘਿਓ ਤੇ 200 ਗ੍ਰਾਮ ਨਿੰਬੂ ਪਾ ਕੇ ਰੋਜ਼ਾਨਾ 10 ਦਿਨ ਦਿਉ ਜੀ
sir saron da kehra bij bijana chahida aa ?
(en)
Punjab
Saron de lyi tuc TL 15 , TL 17, RH 0749, RH 0406, RH 9801, RH 9304 , 45s42, 45s35, 45s46, T 59 vargia kisma lgga skde ho..
HD 3086 ਕਣਕ ਦੀ ਬਿਜਾਈ ਦਾ ਸਹੀ ਸਮਾ ਕਿਨੀ ਤਰੀਕ ਤੋਂ ਕਿਨੀ ਤਰੀਕ ਤਕ ਹੈ ਜੀ ?
(en)
Punjab
ਇਸਦੀ ਬਿਜਾਈ ਦਾ ਸਹੀ ਸਮਾਂ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਹੈ
ਸਰੋ ik Acre de lai kine kg beej paona chadiya a je ?
(en)
Punjab
ਇਸਦਾ 1.5 ਕਿਲੋ ਬੀਜ ਪ੍ਰਤੀ ਏਕੜ ਹਿਸਾਬ ਨਾਲ ਵਰਤੋਂ
wh 1105 गेहु का बीज केसा ह जी। बिस्तार से बताऐ जी ?
(en)
Punjab
iski height 97cm hoti hai.. iska jhaad 23.1qtl/acre hai or yeh kism 157dino mai pakk jati hai. yeh kism pili or bhuri kungi ka takra krti hai.
Haryana
thanks
sir ji 3086 ਕਣਕ ਦਾ ਬੀਜ ਇਕ ਏਕੜ ਕਿੰਨਾ ਪਾਉਣਾ ਚਾਹੀਦਾ ਕਦੋ ਤਕ ਬਜਾਅ ?
(en)
Punjab
ਕਣਕ ਬੀਜਣ ਦਾ ਸਹੀ ਸਮਾਂ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਹੈ 1 ਏਕੜ ਦੀ ਬਿਜਾਈ ਲਈ 40-45ਕਿਲੋ ਬੀਜ ਵਰਤਿਆ ਜਾਂਦਾ ਹੈ
टमाटर में कीड़ा लग गया है निवारण बताये ?
(en)
videsh kumaar g iss ke ander soondi hai ja fir koi aur keeda hai...iss ke pehle apne konsi spray ki hai kirpa vistaar se btaaye....
sir silage bag aur bermi bed plastic wale keha se milege aur kya prise hota hai inka mujhe kese aur keha se mil sekte hai .himachal disst sirmour poanta sahib mein ?
(en)
yeh aap vermibed likh ke online search kr skte ho.. unka address leke app unse bed le skte ho.
sir ji cow ke pichhle than ka dood kam aa raha hai medicine buht lga diti hai than ke moorle hise se srak band lagta hai pipe pane se dood aata hai kya kiya jawe ?
(en)
Aap use powder Mamidum 50gm rojana 5 din tak deo nall hi Injection Vitamor H 5ml ek din chadd ke 5 Injection lwao ji, iss nal farak paan lgg jawega ..
hello sir, punjab ch tractor te subsidy mildi hai, je mildi hai te kinni mildi hai ?
(en)
Davinder singh ji agency tractor de upper subsidy nahi dindi hai..ohh vaise thoda bhut rate ghat kr dinde hnn..par ajehi koi v nami subsidy wali scheme nahi ayi hai.
ਮੱਝ ਹੈ ਮੋਰਾ ਨਸਲ ਦੀ ਪਹਿਲਾਂ ਸੂਆ ਹੈ ਦੁਧ 2ਲਿਟਰ ਹੈ ਮੱਝ ਦਾਨਾ ਤੇ ਚਾਰਾ ਫੁੱਲ ਖਾਦੀ ਹੈ 9915838491 plz dasna ?
(en)
Punjab
ਇਸ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ Calcimust gold 100ml ਰੋਜਾਨਾ ਦੇਣੀ ਸ਼ੁਰੂ ਕਰੋ ..
Sir jmeen da ki rate hai is time punjab, kkapurthala vich ?
(en)
Jobanpreet singh g Har ik area de vich jameen da alag alag rate chal reha hai...sadak wali da alag rate hai, narme wali da alag rate hai ate jhone wali da + motor laggi hoyi da alag rate hai.....Basic rate 15 lakh ton shuru ho reha hai.....iss ton baad upper nu rate jameen de hisaab nal vadh janda hai...jine v ithe kisan kapoorthale ton jude honge ohh ithe comment kr ke jameen de hisaab nal ds denge...Dhanwad g.
shiri ram 272 da beej kinve aa g or is da sahi samay ki a beejan da g ?
(en)
ihh bhut wdia beej hai..iss da jhaad v 23 qtl ton upper hai. iss di bijaayi november last tak kr skde ho.
R/S solution of that problem?
(en)
Chandigarh
The plants are turning reddish due to nitrogen deficiency. To get rid from this add urea@50-100gm per plant.
ਬੇਰੀ ਤੇ ਤੋਤਿਆਂ ਦੇ ਬੈਠਣ ਦਾ ਹੱਲ ਦੱਸੋ?ਇਹਨਾਂ ਨੂੰ ਕਿਵੇਂ ਰੋਕਿਆ ਜਾਵੇ ?
(en)
harshanpreet g Tottya ton bera nu sirf net wala jaal paa ke hi bachaya jaa skda hai ja fir kise ptaake vgaira di awaaz nal udaaya ja skda hai..iss ton ilaava hor koi tarika nahi hai.
Shukkrriiaaa sir ji
biofloc system se hum ko fish farming Karna haty 14 ft ka tank Kitnay bacha daltahy
sir m murgipalan karna chahta Hun MP m kon si nasl paali jati h or uske chuje or feed kaise prapt karun ?
(en)
Punjab
Agar aap poultry start karna chahte hai to aap karaknath ki farming kar sakte hai je meet or egg dono me asha hai aap is ki contract Farming ke lia aap Sumit Jandar 8275592788 se samparak kare.
sir haldi nu ki problem ha ?
(en)
jehde isde patteya vich sedh ho rahe han oh keet da hamla hai jisdi roktham de layi tuc quinalphos@500ml nu 150 litre pani vich mila ke prati acre dehisab nal spray karo. is to ilava jehde isde patte bhoore ho rahe han oh fungus de karn han jisde layi tuc propiconazole@2ml prati litre pani de hisab nal spray karo.
sir nerme me abhi tinde bhoot h unhe pakne k lia kon se dawai ki spray kre. ethrul ka kya result h ?
(en)
Punjab
iske uper aap 13:00:45@2 killo ko 15 litre pani men mila kar spray karen. kripya aap ethrul ki photo bheje ja iske sale ka nam btaye ta ki aapko iske bar emen poori jankari di ja sake.
plz video dekh k javab deo sir and ehna nu ikko keha pani milda fr b ik nu lag nhi rahe poore. and eh pappite pode te hi pakange k utaar k dwai la k pakone pu ?
(en)
Punjab
jekar isde fal jhad rahe han ta tuc isnu planofix@4ml nu 15 litre pani vich mila ke spray karo. is to ilava isnu 8-10 killo vermi compost pao.papite de pakkan da us di kisam te nirbhar karda hai kayi kisman boote de uper hi pakk jandiyan han par kayi kisman de fal todan to bad pakde han.
sir shimla mirch ki kheti kese kare ?
(en)
Punjab
यह एक महत्वपूर्ण सब्जी की फसल है जिसको ग्रीन हाउस या शेड नेट हाउस में उगाया जाता है इसकी खेती के लिए 18-35° सै. मिट्टी का तापमान होना आवश्यक है इसके अच्छे विकास के लिए विभिन्न प्रकार की चिकनी से दोमट मिट्टी में इसकी खेती करें यह कुछ हद तक तेज़ाबी मिट्टी में उगाई जा सकती है यह रेतली दोमट मिट्टी और पानी के अच्छे निकास में बढ़िया परिणाम देती है शिमला मिर्च की खेती के लिए मिट्टी का pH 6-7 होना चाहिए प्रसिद्ध किस्में:-Bomby (red color),Orobelle (yellow color),Indra (green).शिमला मिर्च की खेती के लिए, ज़मीन को अच्छी तरह से तैयार करें ज़मीन को भुरभुरा बनाने के लिए, 5-6 बार सुहागे से जोताई करें खेत की तैयारी के समय खेत में रूड़ी की खाद डालें और मिट्टी में मिलाएं बीजों को मुख्य तौर पर अक्तूबर के अंत में बोयें और रोपण के लिए मध्य-फरवरी का समय उचित होता है जल्दी पैदावार के लिए, बीजों को मध्य-अक्तूबर में बोयें और रोपण के लिए नवंबर के अंत का समय उचित होता है बिजाई के लिए पंक्ति से पंक्ति में 50 सैं.मी. और पौधे से पौधे में 40 सैं.मी. का फासला रखें बीज को 2-4 सैं.मी. गहरा बोयें .प्लास्टिक शीट की मदद से सुरंगी खेती: शिमला मिर्च की अगेती पैदावार के लिए गर्मियों के शुरू में इस विधि का प्रयोग किया जाता है यह दिसंबर से मध्य-फरवरी महीने के ठंडे मौसम में फसल की सुरक्षा करने में सहायता करती है बिजाई के समय कतार से कतार में 130 सैं.मी. और पौधे से पौधे में 30 सैं.मी. का फासला रखें बिजाई से पहले 45-60 सैं.मी. लम्बे डंडों को मिट्टी में स्थापित करें खेत को प्लास्टिक शीट से (100 गेज मोटाई) डंडों की सहायता से लगाएं फरवरी के महीने में सही तापमान होने पर प्लास्टिक शीट को हटा दें 2. गड्डे खोद कर बीज लगाकर भी इसकी खेती की जाती है बीज की मात्रा:-एक एकड़ खेत के लिए 200-300 बीजों का प्रयोग करें बीज का उपचार मिट्टी से होने वाली बीमारीयों से बचाने के लिए बिजाई से पहले थीरम या कप्तान, सिरेसन आदि 2 ग्राम में प्रति किलो बीजों को भिगोएं शिमला मिर्च की खेती के लिए, सबसे पहले नर्सरी बैडों को तैयार करें नए पौधे लगाने के लिए 300 x 60 x 15 सैं.मी. आकार के सीड बैड तैयार करें बीजों को तैयार किये गए बैडों पर बोयें और बिजाई के बाद नर्सरी बैडों को मिट्टी की पतली परत से ढक दें बीजों के उचित अंकुरण के लिए बिजाई के बाद तैयार बैडों पर हल्की सिंचाई करें जब पौधे के 4-5 पत्ते निकलने शुरू हो जाये तो आरोपण करें मुख्य खेत में आरोपण किया जाता है आरोपण आमतौर पर बरसात के मौसम में किया जाता है आरोपण के लिए मुख्यतः 50-60 दिनों की पौध का प्रयोग किया जाता है आरोपण से पहले नर्सरी बैडों को पानी लगाएं ताकि पौधे को आसानी से उखाड़ा जा सके खेत की तैयारी के समय, 20-25 टन प्रति एकड़ रूड़ी की खाद मिट्टी में मिलाएं रूड़ी की खाद के साथ, नाइट्रोजन 50 किलो( यूरिया 110 किलो), फासफोरस 25 किलो(सिंगल सुपर फासफेट 175 किलो) और पोटाशियम 12 किलो(मिउरेट ऑफ़ पोटाश 20 किलो) प्रति एकड़ में डालें पोटाशियम, फासफोरस की पूरी मात्रा और नाइट्रोजन 1/3 हिस्सा रोपण से पहले कतारों में खाद के रूप में मिलाएंऔर बाकी बची हुई नाइट्रोजन को दो बराबर हिस्सों में डालें पहली खुराक रोपण के एक महीने बाद और दूसरी रोपण के दो महीने के बाद डालें फसल की बढ़िया पैदावार के लिए, उचित समय के अंतराल पर गोड़ाई करें नए पौधों के रोपण के 2-3 हफ्ते बाद मेंड़ पर मिट्टी चढ़ाएं यह खेत को नदीन मुक्त करने में मदद करती है रोपण के 30 दिनों के बाद पहली गोड़ाई और 60 दिनों के बाद दूसरी गोड़ाई करें बिजाई के बाद तुरंत हल्की सिंचाई करें अगली सिंचाई रोपण के तुरंत बाद करें और फिर आवश्यकता के अनुसार सिंचाई करें शुष्क और अर्ध शुष्क क्षेत्रों में सिंचाई उचित अंतराल पर आवश्यक होती है अपरिपक्व हरे फल कटाई के लिए तैयार होते है अपरिपक्व फल नर्म और कुरकुरे कटाई के लिए बढ़िया होते है शिमला मिर्च की औसतन पैदावार मुख्य तौर 40-50 क्विंटल प्रति एकड़ होती है
Sir272 kanak da beej 15 Nov ton baad beejai kar sakde han k nahin ?
(en)
Punjab
hanji tuc isdi bijayi 15 november tak kar sakde ho. eh ageti ate picheti dono bijayi de layi anukool hai.
ਕਣਕ ਦੇ ਮੁੱਢ ਭੂਰੇ ਜਿਹੇ ਹਨ 6ਦਿਨ ਹੋ ਗਏ ਬੀਜੀ ਨੂੰ ਇਹ ਕੋਈ ਨੁਕਸਾਨ ਵਾਲੀ ਗੱਲ ਹੈ ਜਾਂ ਨਹੀਂ ?
(en)
Maharashtra
ਕਿਰਪਾ ਕਰਕੇ ਇਹ ਦੱਸੋ ਕਿ ਕਣਕ ਦੀ ਬਿਜਾਈ ਵੇਲੇ ਕ ਇਸ ਵਿਚ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
DAP 50KG Per Acar
ਨਵੀਂ ਜਮੀਨ ਹੈ ਜੀ , ਮਿੱਟੀ ਚੱਕੀ ਏ ਇਸ ਵਾਰ , ਹਾਿੲਓਲਾ ਸਰੋਂ ਬੀਜ ਦਿੱਤੀ ਏ ਜੀ, ਕਿ੍ਰਪਾ ਕਰਕੇ ਦੱਸੋ ਕੀ ਕੁਝ ਪਾਈਏ ਤਾਂ ਜੋ ਝਾੜ ਵਧੀਆ ਮਿਲੇ, ਫਸਲ ਪੱਕਣ ਤੱਕ ਦੱਸੋ ਜੀ ?
(en)
Punjab
ਖੇਤ ਦੀ ਤਿਆਰੀ ਸਮੇਂ 7-12 ਟਨ ਰੂੜੀ ਦੀ ਖਾਦ ਦੀ ਵਰਤੋ ਕਰੋ ਖਾਦਾਂ ਦੀ ਸਹੀ ਵਰਤੋਂ ਲਈ ਮਿੱਟੀ ਦੀ ਜਾਂਚ ਕਰਵਾਉ ਫ਼ਸਲ ਵਿੱਚ ਸੇਂਜੂ ਹਾਲਤਾ ਵਿੱਚ 25 ਕਿਲੋ ਨਾਈਟ੍ਰੋਜਨ (55 ਕਿਲੋ ਯੂਰੀਆ ) ਅਤੇ 50 ਕਿਲੋ ਸਿੰਗਲ ਸੁਪਰ ਫਾਸਫੇਟ ਦੀ ਵਰਤੋ ਕਰੋ ਪੋਟਾਸ਼ੀਅਮ ਦੀ ਵਰਤੋਂ ਕੇਵਲ ਮਿੱਟੀ ਵਿੱਚ ਇਸਦੀ ਕਮੀ ਹੋਣ ਤੇ ਹੀ ਕਰੋ ਰਾਇਆ ਅਤੇ ਗੋਭੀ ਸਰੋਂ ਵਿਚੋ 40 ਕਿਲੋ ਨਾਈਟ੍ਰੋਜਨ (90 ਕਿਲੋ ਯੂਰੀਆ), 12 ਕਿਲੋ ਫਾਸਫੋਰਸ (75 ਕਿਲੋ ਸਿੰਗਲ ਸੁਪਰ ਫਾਸਫੇਟ ) ਅਤੇ 6 ਕਿਲੋ ਪੋਟਾਸ਼ੀਅਮ (10 ਕਿਲੋ ਮਿਊਰੇਟ ਆਫ ਪੋਟਾਸ਼ ) ਪ੍ਰਤੀ ਏਕੜ ਪਾਉ ਘੱਟ ਵਰਖਾ ਵਾਲੇ ਖੇਤਰਾਂ ਵਿੱਚ ਸਾਰੀ ਖਾਦ ਬਿਜਾਈ ਤੋ ਪਹਿਲਾਂ ਪਾਉ ਬਰਾਨੀ ਹਲਾਤਾ ਵਿੱਚ ਖਾਦ ਦੀ ਸਾਰੀ ਮਾਤਰਾ ਬਿਜਾਈ ਤੋਂ ਪਹਿਲਾਂ ਪਾਓ ਨਦੀਨਾਂ ਦੀ ਰੋਕਥਾਮ ਲਈ 2 ਹਫਤਿਆਂ ਦੇ ਫਾਸਲੇ ਤੇ, ਜਦੋਂ ਨਦੀਨ ਘੱਟ ਹੋਣ 2-3 ਗੋਡੀਆਂ ਕਰੋ ਤੋਰੀਏ ਦੀ ਫਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਫਸਲ ਉਗਾਉਣ ਤੋਂ ਪਹਿਲਾਂ ਟਰਾਈਫਲੂਰਾਲਿਨ 400 ਮਿਲੀਲੀਟਰ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਛਿੜਕਾਅ ਕਰੋ ਰਾਇਆ ਦੀ ਫਸਲ ਲਈ ਬਿਜਾਈ ਤੋਂ 2 ਦਿਨ ਪਹਿਲਾਂ ਜਾਂ ਬਿਜਾਈ ਤੋਂ 25-30 ਦਿਨ ਬਾਅਦ ਆਈਸੋਪਰੋਟਿਊਰੋਨ 75 ਡਬਲਿਯੂ ਪੀ 300 ਗ੍ਰਾਮ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਬਿਜਾਈ ਤੋਂ ਬਾਅਦ ਸਪਰੇਅ ਕਰੋ ਫ਼ਸਲ ਦੀ ਬਿਜਾਈ ਰਾਉਣੀ ਤੋ ਬਾਅਦ ਕਰੋ ਵਧੀਆ ਫ਼ਸਲ ਲੈਣ ਲਈ ਬਿਜਾਈ ਤੋਂ ਬਾਅਦ ਤਿੰਨ ਹਫਤਿਆਂ ਦੇ ਫਾਸਲੇ ਤੇ ਤਿੰਨ ਸਿੰਚਾਈਆਂ ਦੀ ਜਰੂਰਤ ਹੁੰਦੀ ਹੈ ਜਮੀਨ ਵਿੱਚ ਨਮੀ ਨੂੰ ਬਚਾਉਣ ਲਈ ਜੈਵਿਕ ਖਾਦਾਂ ਦੀ ਵਧੇਰੇ ਵਰਤੋਂ ਕਰੋ
shreeram super 252 ka seeds Kahan se milega madhya Pradesh me ?
(en)
Apko iss ke liye kise bhi private dealer se sampark krna pdega...app kisi bhi market mein jaa kar shri ram ke dealer se yeh beej le skte ho.
Hello sir shri ram 252 kank vaare jankari deo g pls ?
(en)
Punjab
Super 252 di height 103 cm hai ihh toodi bnaun de kam v wdia aundi hai. eh 95 dina vich 50% baliya kd laindi hai. isda jhaad 26-28 q/acre tak hai.
Punjab
time ki bigi da
Punjab
iss di bijaayi 15 december tak kiti ja skdi hai. par iss kanak nu november de vich beej deo nahi tan jhaad ghat janda hai.
flowers ki kheti Kese kren?
(en)
Punjab
Kripya aap yeh btaye ke aapne konse flower ki kheti karni hai ta ki aapko uske bare men poori jankari di ja sake.
Punjab
sir ji kon se phool ki khati kar ni he
dr. 4 din di Katti nu loosmotion lag gaye koi ilage dso . dudh vi shi mattra ch chad de a ?
(en)
Punjab
Tusi us nu Liquid Broton 10ml rojana deo Tablet Lupid di 1-1 goli swere shame deo ji es nall farak pe jawega..
sir jo gaay ka pregnancy test hota hh sodium benzoate se kya vo sahii hotaa hh or use AI ke kitne din baad kr skte hai ?
(en)
Punjab
nhi ji iske varre mai kuush nhi btaya jaa sktta hai kyuki veterinary mai doctor dubara check krke he pashu ke sahi gabhin honna ka ptta lgaya jatta hai ..
ਕੀ ਅਾਲੂ ੳੁਪਰ ਜੈਬਰੈਲਕ ਅੈਸਿਡ ਦੀ ਸਪਰੇ ਕਿਸ ਸਟੇਜ ੳੁਪਰ ਕੀਤੀ ਜਾ ਸਕਦੀ ਹੈ ਅਤੇ ੲਿਸ ਦਾ ਕੀ ਫਾੲਿਦਾ ਹੈ ਅਤੇ ੲਿਸ ਦੀ ਕਿਨੀ ਮਿਕਦਾਰ ਪਾੳੁਣੀ ਚਾਹੀਦੀ ਹੈ ?
(en)
Han ji aloo de upper gibberellic acid@250ml per acre de hisab nal tuc spray kr skde ho...iss di spray aloo de upper bijaayi ton 40 dina baad kr skde ho. ihh npk wala.hi kam krdi hai. ihh growth da kam krdi hai.
ਜਿਸ ਜ਼ਮੀਨ ਵਿਚ zero dril ਨਾਲ ਕਣਕ ਬੀਜੀ ਗੲੀ ਹੇ ਓਸ ਜ਼ਮੀਨ ਵਿਚ ਗੁਲੀ ਡੰਡਾ ਕਿਨੈ ਪਰਸੇਟ ਘੱਟ ਓਗੌ ਜੀ ਸਪਰੇ ਦੀ ਜਰੂਰਤ ਪਓ ਕਰਨ ਦੀ ਗੁਲੀ ਡੰਡਾ ਰੋਕਣ ਲਈ ?
(en)
Grewal g jekar vaahn de vich gulli dande da beej pya hoyea tan uss ne apni stage te aa ke automatic ugg jana hai..ihh matter nahi krda hai ki tuc kanak shitte nal beeji hai ja fir normal drill nal ja zero drill nal ja fir zero drill nal...gulli danda jekar uggya tan uss de lyi tuhanu spray krni pwegi...Aaam taur te kanak de vich gulli danda 35-40 dina de vich hi baahr nikalda hai. jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .