Manage Expert Answers

Search

Total Count :- 258604

ਸੁਰਾ ਲਈ ਲੋਨ ਵਿਚ ਸਬਸਿਡੀ ਕਿਨੀ ਹੈ ?

(en)
Posted by
sukhjinder singh (7009753363)
sukhjinder singh
Chandigarh
Chandigarh
Write Answer
Posted Date (12 Nov 2018 10:19 AM) Assigned Date (-)
Answered Date (12 Nov 2018 05:39 AM) Translated Date (-)

ਸੂਰ ਪਾਲਣ ਲਈ ਸਬਸਿਡੀ ਲੈਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਟ੍ਰੇਨਿੰਗ ਸਰਟੀਫਿਕੇਟ ਦੀ ਜਰੂਰਤ ਹੁੰਦੀ ਹੈ ਸੂਰ ਪਾਲਣ ਦੀ ਟ੍ਰੇਨਿੰਗ 5 ਦਿਨ ਦੀ ਹੁੰਦੀ ਹੈ ਜੋ ਕਿ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਵੱਲੋ ਕਰਵਾ ਜਾਂਦੀ ਹੈ ਆਮ ਤੌਰ ਤੇ ਸੂਰ ਪਾਲਣ ਲਈ ਲੋਨ ਤੇ 25% ਸਬਸਿਡੀ ਮਿਲਦੀ ਹੈ ਜਿਵੇ ਕੁੱਲ 8 ਲੱਖ ਦਾ ਪ੍ਰੋਜੈਕਟ ਹੈ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਤੁਸੀ ਸਭ ਤੋਂ ਪਹਿਲਾਂ ਜ਼ਿਲੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਤੋਂ ਫਾਰਮ ਲੈ ਕੇ ਭਰ ਬੈਕ ਕੋਲ ਜਾਉਗੇ ਉਸ ਤੋਂ ਬਾਅਦ ਬੈਕ ਜਦੋ ਲੋਨ ਦੇਣ ਲਈ ਰਾਜ਼ੀ ਹੋ ਗਿਆ ਉਹ ਤੁਹਾਡੀ ਫਾਈਲ ਪੂਰੀ ਕਰਣਗੇ ਫਿਰ ਤੁਸੀ ਫਾਈਲ ਨੂੰ ਡਿਪਟੀ ਡਾਇਰੂੈਕਟਰ ਕੋਲ ਲੈ ਕੇ ਜਾਉਗੇ ਤੁਸੀ ਕਿਸੇ ਵੀ ਸਰਕਾਰੀ ਜਾਂ ਪ੍ਰਾਈੇਵੇਟ ਬੈੱਕ ਤੋਂ ਅਪਲਾਈ ਕਰ ਸਕਦੇ ਹੋ

hello SSA ji. sir Kanak nu pehla panni lonaa a kai lok panni loan ton pehla uriya khad Paa dinde ne phirr panni. ki Edan karna Shi a k panni loan ton Baad hi khaad pyi jye. nale Kanak peeli na howe ESS li khaad de naal hor kehri cheez milaa k pyi jye jis naal boota vdia chle ?

(en)
Posted by
Satnam singh gill (9915892001)
Satnam singh gill
Punjab
Gurdaspur
Write Answer
Posted Date (12 Nov 2018 10:15 AM) Assigned Date (-)
Answered Date (12 Nov 2018 07:04 AM) Translated Date (-)

kanak peeli hon de kayi karn ho sakde han jis vich jaruri tat di kami v hundi hai. kanak vich urea pehle pani de nal chatte nal pao. isde nal kanak vich jaruri tat di kami poori ho jandi hai.

sir hamari calf 2 saal ki HoGi Hain iski ai karwana ka liya konsi cheeZ da jis se ja weight gain or heat main aye ?

(en)
  • 1
Posted by
Gurman Dhillon (7973713423)
Gurman Dhillon
Punjab
Tarn Taran
Write Answer
Posted Date (12 Nov 2018 10:15 AM) Assigned Date (-)
Answered Date (12 Nov 2018 06:54 AM) Translated Date (-)

सबसे पहले आप इसकी डीवॉर्मिंग सही समे पर करते रहे और उसे संतुलित खुराक भी देनी शुरू करें क्योंकि खुराक सही होने से पशु की ग्रोथ बढ़िया होती है इसके साथ आप इसे growth mantra पाउडर देना शुरू रें या आप puberaid पाउडर भी दे सकते हैं इससे जल्दी पशु का विकास होता है यह आप 40 ग्राम रोजाना दें सकदे हो और जब इसका weight 3 क्विंटल हो जाये तब इसे ai करवा सकते हो

hamari katti 2 saal ki HoGi Hain iski ai karwana ka liya Kya chhez dain ise ?

(en)
  • 2
Posted by
Gurman Dhillon (7973713423)
Gurman Dhillon
Punjab
Tarn Taran
Write Answer
Posted Date (12 Nov 2018 10:11 AM) Assigned Date (-)
Answered Date (12 Nov 2018 05:55 AM) Translated Date (-)

आप कटड़ी को सही हरा चारा डालें उसकी डीवार्मिग 3 महीने के बाद करवायें कटड़ी को चिचड़ नहीं लगे होने चाहिये उसके रहने वाला कमरा अच्छा हो जिसमें वह आराम से रह सके कटड़ी को खुलना छोडे ताकि वह अपनी मर्जी से पानी पी सके और कटड़ी को रोजाना 50 ग्राम मिर्नल मिक्सर्च जरूर डालें और फीड के साथ साथ मोरिगा वृक्ष के 250 ग्राम पत्ते रोजाना खिलायें और साथ में उनको puberaid powder 40 ग्राम रोजान दें एक कटड़ी को 5 किलो तक दे

सर जी मध्यप्रदेश के उज्जैन जिले की AI training कहा होती है. ?

(en)
Posted by
Hoshiyar singh panwar dist..Ujjain (m.p) (9009386001)
Hoshiyar singh panwar dist..Ujjain (m.p)
Madhya Pradesh
--
Write Answer
Posted Date (12 Nov 2018 10:08 AM) Assigned Date (-)
Answered Date (22 Nov 2018 12:01 PM) Translated Date (-)

AI ki training ke lia aap Krishi Anusandhan Kendra, Ujjain Address: Opposite Vikram Nagar Railway Station, Madhya Pradesh 456010, Phone: 0734 252 6976 se samparak kare.

Answered Date (12 Nov 2018 10:11 AM) Translated Date (-)

Helpline no.. ho to bataye

ਵੀਰ ਜੀ ਕਣਕ ਦਾ ਵੱਧ ਝਾੜ ਪ੍ਰਾਪਤ ਕਰਨ ਲਈ ਕਿਸ ਤੱਤ ਦੀ ਵਰਤੋਂ ਫਾਇਦੇਮੰਦ ਹੈ ਅਤੇ ਇਸ ਦੀ ਵਰਤੋਂ ਕਦੋਂ ਕਰਨੀ ਚਾਹੀਦੀ ਹੈ ?

(en)
Posted by
Harvinder Kaushal (9877254105)
Harvinder Kaushal
Punjab
Patiala
Write Answer
Posted Date (12 Nov 2018 09:54 AM) Assigned Date (-)
Answered Date (16 Nov 2018 10:00 AM) Translated Date (-)

ਕਣਕ ਦੇ ਵਿਚ ਤੁਸੀ Progibb ਦੀ ਵਰਤੋਂ ਕਰ ਸਕਦੇ ਹੋ ਇਸ ਦੀ ਮਾਤਰਾ 5gm ਹੁੰਦੀ ਹੈ ਜਦੋਂ ਕਣਕ ਨੂੰ ਪਹਿਲਾ ਯੂਰੀਆ ਦੇਣਾ ਹੁੰਦਾ ਹੈ ਉਸ ਸਮੇਂ ਇਸ ਨੂੰ ਇੱਕ ਗਿਲਾਸ ਪਾਣੀ ਦੇ ਨਾਲ ਘੋਲ ਕੇ ਸੁੱਕੀ ਰੇਤ ਦੇ ਨਾਲ ਮਿਲਾ ਕੇ ਫਿਰ ਯੂਰੀਆ ਦੇ ਨਾਲ ਮਿਲਾਓ ਅਤੇ ਫਿਰ ਖੇਤ ਵਿੱਚ ਛਿੱਟਾ ਦਿਓ ਇਸ ਦੇ ਨਾਲ ਜੋ ਇੱਕ ਪੁੜੀ ਆਉਂਦੀ ਹੈ ਪਹਿਲਾ ਉਸ ਨੂੰ ਘੋਲਣਾ ਹੈ ਅਤੇ ਫਿਰ ਇਸ ਦੇ ਵਿੱਚ progibb ਪਾਉਣਾ ਹੈ ਕਿਉਂਕਿ ਇਹ ਸਿੱਧੇ ਹੀ ਪਾਣੀ ਵਿੱਚ ਸਹੀ ਢੰਗ ਨਾਲ ਘੁਲਦਾ ਨਹੀਂ, ਇਸ ਤਰ੍ਹਾਂ ਇਸ ਦੀ ਵਰਤੋਂ ਕਰੋ

Hlo doc eh keda plant aa plzz tell ?

(en)
  • 1
Posted by
Harpreet (9530510381)
Harpreet
Punjab
Ferozpur
Write Answer
Posted Date (12 Nov 2018 09:30 AM) Assigned Date (-)
Answered Date (12 Nov 2018 06:26 AM) Translated Date (-)

eh ikk ornamental plant atey isda naam spider plant hai.

12 Nov 2018

Thnku g Me kaafi plants de name pta krne aa tusi mnu apna contract number de deo me what’s ap te puchluga Plzzz

12 Nov 2018

Thnku g Me kaafi plants de name pta krne aa tusi mnu apna contract number de deo me what’s ap te puchluga Plzzz

meri zmeen saim wali hai te kanak bijan sme DAP de naal gypsum te super pa sakda ha ke nhi ?

(en)
Posted by
satnam singh (7347345050)
satnam singh
Punjab
Ferozpur
Write Answer
Posted Date (12 Nov 2018 09:26 AM) Assigned Date (-)
Answered Date (12 Nov 2018 07:01 AM) Translated Date (-)

jekar tuc DAP di varto kar rahe ho ta tuhanu super paun di lod nahi hai kyuki eh dono hi phosphorus tat di kami nu poora karde han. is to ilava jekar jameen shore vali hai ta tuc gypsum@1 quintal prati acre de hisab nal khet vich pa sakde ho.

ਸੱਤ ਸੀ ਅਕਾਲ ਇਹ ਸੀਮਨ ਸਹੀ ਹੈ M29 MBF 209/17 II ICAR-CIRB hisar 28-07-2017 ?

(en)
Posted by
Jagwinder singh sidhu (9501998468)
Jagwinder singh sidhu
Punjab
Bathinda
Write Answer
Posted Date (12 Nov 2018 09:21 AM) Assigned Date (-)
Answered Date (12 Nov 2018 06:02 AM) Translated Date (-)

ਹਾਜੀ ਇਹ ਬਿੱਲਕੁੱਲ ਸਹੀ ਹੈ

ਸਰ 1121 ਝੋਨੇ ਦੇ ਬੀਜ ਨੂੰ ਕਿਹੜੀ ਦਵਾਈ ਲਾ ਕੇ ਰੱਖੀ ਜਾਵੇ ?

(en)
Posted by
ਸੁਖਮੰਦਰ ਸਿੰਘ (7009704418)
ਸੁਖਮੰਦਰ ਸਿੰਘ
Punjab
Muktsar
Write Answer
Posted Date (12 Nov 2018 09:19 AM) Assigned Date (-)
Answered Date (12 Nov 2018 06:28 AM) Translated Date (-)

ਸੋਧ ਲਈ ਥਿਰਮ@2gm ਜਾ ਰੈਕਸਿਲ@2gm ਜਾ ਵਿਟਾਵੈਕਸ@2gm ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਵਰਤੋ

Goat farming ?

(en)
Posted by
Akshay (8857816891)
Akshay
Maharashtra
Nandurbar
Write Answer
Posted Date (12 Nov 2018 08:16 AM) Assigned Date (-)
Answered Date (12 Nov 2018 04:33 AM) Translated Date (-)

Akshay ji agar aap goat farming start karna chahte hai to sab se pehle aap ko is ki training leni jruri hai ta jo aap ko is ki or jeada visthar me jankari mil sake. training ke lia aap Krishi Vigyan Kendra, Address: Kolda, Maharashtra 425412, Phone: 02564 240 544 se sampark kare.

ਸਰ ਮਝ ਸੂੲੀ ਨੂੰ 3 ਦਿਨ ਹੋ ਗੲੇ,ਥਣਾਂ ਦੇ ਵਿੱਚ ਭਲ ਹਨ ਜੀ, ਕੋੲੀ ਹੱਲ ਦੱਸੋ ਜੀ ?

(en)
Posted by
ਦਵਿੰਦਰ ਸਿੰਘ (7009550575)
ਦਵਿੰਦਰ ਸਿੰਘ
Punjab
Barnala
Write Answer
Posted Date (12 Nov 2018 08:13 AM) Assigned Date (-)
Answered Date (12 Nov 2018 05:57 AM) Translated Date (-)

ਤੁਸੀ ਮੱਝ ਨੂੰ ਸਬਜ਼ੀ ਵਾਲਾ ਪੇਠਾ ਦੇਣਾ ਸ਼ੁਰੂ ਕਰੋ , ਹਰਾ ਧਨੀਆ ਵੀ ਦੇ ਸਕਦੇ ਹੋ , ਉਸਦੇ ਲੇਵੇ ਤੇ ਨਵਰਤਨ ਤੇਲ ਦੀ ਮਾਲਿਸ਼ ਕਰੋ ,ਉਸ ਨੂੰ ਇਕ ਚਮਚ ਮਿਠਾ ਸੋਡਾ ਦਿਉ ਅਤੇ mesti plus ਨਾਮ ਦੀ ਹੋਮੀੳੇਪੈਥਿਕ ਦਵਾਈ ਦਿਨ ਵਿੱਚ ਤਿੰਨ ਵਾਰ ਸਰਿਜ ਨਾਲ ਸਿੱਧੇ ਮੂੰਹ ਰਾਹੀ ਦਿਉ ਦਵਾਈ ਦੇਣ ਤੋ ਬਾਅਦ ਦਵਾਈ ਵਾਲੀ ਬੋਤਲ ਨੂੰ ਚੰਗੀ ਤਰਾਂ ਬੰਦ ਕਰ ਦਿਉ ਕਿਉਕਿ ਇਹ ਉੱਡ ਜਾਂਦੀ ਹੈ, ਹੋਰ ਵੀ ਬਹੁਤ ਤਰੀਕਿਆਂ ਦੀ ਵਰਤੋਂ ਕਰ ਸਕਦੇ ਹੋ ਜਿਵੇ 1 ਪੀਸੀ ਹੋਈ ਹਲਦੀ ਨੂੰ ਸਰੋ ਦੇ ਤੇਲ ਵਿਚ ਮਿਲਾ ਕੇ ਪੇਸਟ ਬਣਾ ਲਾਓ ਅਤੇ ਸੋਜ ਹੋਣ ਦੀ ਸੂਰਤ ਵਿਚ ਹਵਾਨੇ ਤੇ ਇਸਦੀ ਮਾਲਿਸ਼ ਕਰੋ ਸਰੋ ਦੇ ਤੇਲ ਅਤੇ ਹਲਦੀ ਵਿਚ ਰੋਗਾਣੂ ਨਾਸ਼ਕ ਹੁੰਦੇ ਹਨ ਅਤੇ ਇਹਨਾਂ ਵਿੱਚ ਸੋਜ ਘਟਾਉਣ ਦੀ ਵੀ ਸਕਤੀ ਹੁੰਦੀ ਹੈ 2.ਥਣਾ ਦੀ ਬਿਮਾਰੀ ਹੋਣ ਦੀ ਸੂਰਤ ਵਿਚ ਥੋੜਾ ਜਿਹਾ ਸਰੋ ਦਾ ਤੇਲ(ਕੌੜਾ ਤੇਲ) ਗਰਮ ਪਾਣੀ ਵਿਚ ਪਾ ਕ ਹਵਾਨੇ ਤੇ ਮਾਲਿਸ ਕੀਤੀ ਜਾਂਦੀ ਹੈ ਜਾਂ ਕਾਲੀ ਮਿਰਚ ਨੂੰ ਪੀਸ ਕ ਉਸ ਵਿਚ ਗਲੋ ਮਿਲਾ ਕੇ ਤੇ ਵਿਚ ਗੁੜ ਪਾ ਕ ਪਸ਼ੂ ਨੂੰ ਖਿਲਾਓ ਤੇ ਨਵਰਤਨ ਤੇਲ ਦੀ ਮਾਲਿਸ਼ ਜਰੂਰ ਕਰੋ.

Sir Matar nu full peh rahe ne. Khehri spray kiti jave k jada full Lagan ?

(en)
Posted by
Manjinder Bal (9872375636)
Manjinder Bal
Punjab
Amritsar
Write Answer
Posted Date (12 Nov 2018 08:04 AM) Assigned Date (-)
Answered Date (12 Nov 2018 07:00 AM) Translated Date (-)

matar de uper tuc NPK 19:19:19@1 killo nu 150 litre pani vich mila ke prati acre de hisab nal spray karo.

3 november nu kank bizi c ajj 11 november tak bhot hi kam germination hoi hai ki karie ?

(en)
Posted by
karamjit singh (9877754186)
karamjit singh
Punjab
Patiala
Write Answer
Posted Date (12 Nov 2018 08:03 AM) Assigned Date (-)
Answered Date (12 Nov 2018 06:58 AM) Translated Date (-)

kirpa karke eh daso k tuc kanak de kehde beej di warto kiti hai.ate eh beej tuc nva leya hai ja ghar da rakhya beej beejya hai ta jo tuhanu is bare poori jankari diti ja sake.

Answered Date (13 Nov 2018 05:02 AM) Translated Date (-)

2967 c mull lia c beej ta beej ke dekhia c shi c aur baviston aur raxil vi lai c

Answered Date (13 Nov 2018 05:04 AM) Translated Date (-)

hun yesterday kuj vad nikldi dis rhi c

ਸਰ ਅਸੀ ਕੱਦੂ, ਖੀਰਾ, ਚੱਪਣ ਕੱਦੂ, ਸਿਮਲਾ ਮਿਰਚ, ਗੋਭੀ ਲਾਉਣੀ ਹੈ ਉਸ ਤੇ ਪੈਡੀਮੈਥਲੀਨ ਦੀ ਸਪ੍ਰੇਅ ਕਰ ਸਕਦੇ ਹਾ ਅਤੇ ਕਦੋ ਕਿਵੇ ਕਰਨੀ ਹੈ ?

(en)
Posted by
kulvir singh (9781258777)
kulvir singh
Punjab
Sangrur
Write Answer
Posted Date (12 Nov 2018 07:58 AM) Assigned Date (-)
Answered Date (12 Nov 2018 06:56 AM) Translated Date (-)

Pendimethalin :- ਇਹ ਇਕ pre-emergence herbicide ਹੈ ਜਿਸਨੂੰ ਤੁਸੀ ਸਬਜ਼ੀਆਂ ਦੀ ਬਿਜਾਈ ਤੋਂ ਦੋ ਦਿਨ ਪਹਿਲਾਂ ਖੇਤ ਦੀ ਤਿਆਰੀ ਸਮੇ @1 litre ਸਪਰੇ ਕਰ ਸਕਦੇ ਹੋ ਇਸਦੇ ਨਾਲ ਖੇਤ ਵਿਚ ਨਦੀਨਾਂ ਦੀ ਮਾਤਰਾ ਘੱਟ ਜਾਂਦੀ ਹੈ

ਇਹ ਮੁਰਗੀ ਨੂੰ ਕੀ ਹੋਇਆ ਉਪਰੀ ਸਾਇਡ ਖੰਭ ਉਖੜ ਗਏ ?

(en)
  • 1
Posted by
Gagandeep singh (7973149394)
Gagandeep singh
Punjab
Mansa
Write Answer
Posted Date (12 Nov 2018 07:43 AM) Assigned Date (-)
Answered Date (12 Nov 2018 03:49 PM) Translated Date (-)

iss photo nu dekh ke lgda hai iss nu protin atte mineral di kami ho skdi hai , isss nu tuci Nazdiki vdia doctor nu check krwao kyuki isde hor v lashan dekhh ke vddia ilagg howega..

गन्ने की उचित प्रजाति ?

(en)
Posted by
Ajeet Singh (9455583732)
Ajeet Singh
Uttar Pradesh
Faizabad
Write Answer
Posted Date (12 Nov 2018 06:54 AM) Assigned Date (-)
Answered Date (12 Nov 2018 06:46 AM) Translated Date (-)

गन्ने की किस्मे जैसेअगेती पकने वाली किस्में: CoS 687, CoS 8436, CoS 88230, CoS 95435, CoS 91232 या मध्य मौसम और देरी से पकने वाली किस्में: Co 1148, CoS 767, BO 91 या पूर्वी यू पी के बाढ़ संभावित क्षेत्रों के लिए किस्में: CoSe 96234, CoSe 96436, Co-98014 (Karan-1), Co-pant 97222, Colk-94184(Birendra), Co-0233 (Kamal), Co-0233 की बिजाई कर सकते है

sir kacha allu do mahine da ho gai hai is nu motta karan vaste koi dawai daso ?

(en)
Posted by
Balihar singh (9417872451)
Balihar singh
Punjab
S.A.S. Nagar
Write Answer
Posted Date (12 Nov 2018 06:28 AM) Assigned Date (-)
Answered Date (12 Nov 2018 06:41 AM) Translated Date (-)

ਮੋਟੇ ਆਲੂਆਂ ਦੀ ਪੈਦਾਵਾਰ ਲਈ, 13:0:45 ਦੀ 2 ਕਿਲੋ ਅਤੇ ਮੈਗਨੀਸ਼ੀਅਮ ਈ ਡੀ ਟੀ ਏ 100 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ ਬਿਮਾਰੀਆਂ ਦੇ ਹਮਲੇ ਨੂੰ ਰੋਕਣ ਲਈ ਉੱਲੀਨਾਸ਼ਕ ਪ੍ਰੋਪਿਨੇਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਪਾਓ ਆਲੂਆਂ ਦਾ ਆਕਾਰ ਅਤੇ ਗਿਣਤੀ ਵਧਾਉਣ ਲਈ ਹਿਊਮਿਕ ਐਸਿਡ (12%) 3 ਗ੍ਰਾਮ+ਐੱਮ ਏ ਪੀ 12:61:0 ਦੀ 8 ਗ੍ਰਾਮ ਜਾਂ ਡੀ ਏ ਪੀ 15 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਪੌਦੇ ਦੇ ਵਾਧੇ ਸਮੇਂ ਕਰੋ

pr 121 da jhad 28 quintal per acre reha, pr127 33 quintal 60 kg, cr212 da 33 quintal 75 kg cr 212 ch moisture ne ghtda next time ghat time lain wali kehde variety lagaee jwa pr 126 to ilawa cr212 no sale krn ch b problem aae ?

(en)
Posted by
Veer (8847213097)
Veer
Punjab
Shahid Bhagat Singh Nagar
Write Answer
Posted Date (12 Nov 2018 05:56 AM) Assigned Date (-)
Answered Date (12 Nov 2018 06:40 AM) Translated Date (-)

jekar tuc ghat sma lain vali kisam sava 200,127 di bijayi kar sakde ho.eh 85-90 dina de vich tyaar ho jandi hai..ghat sme de vich pakkan de kaarn ihna nu bimaari v ghat paindi hai.

ਮੇਰੇ ਕੋਲ 40 ਦਿਨ ਪੁਰਾਣੀ ਖੱਟੀ ਲੱਸੀ ਪਈ ਹੈ ਕਣਕ ਬੀਜਣ ਤੋਂ ਕਿੰਨੇ ਦਿਨਾਂ ਬਾਅਦ ਸਪ੍ਰੇ ਕਰ ਸਕਦੇ ਹਾਂ ਉਸਤੋਂ ਬਾਅਦ ਦਾ time ਵੀ ਦੱਸ ਦਿਓ?

(en)
Posted by
ਗੁਰਪ੍ਰੀਤ ਬਰਾੜ (9877599822)
ਗੁਰਪ੍ਰੀਤ ਬਰਾੜ
Punjab
Fazilka
Write Answer
Posted Date (12 Nov 2018 05:14 AM) Assigned Date (-)
Answered Date (12 Nov 2018 06:35 AM) Translated Date (-)

ਤੁਸੀ 40 ਦਿਨ ਪੁਰਾਣੀ ਖੱਟੀ ਲੱਸੀ ਦੀ ਵਰਤੋਂ ਨਵੀ ਉਗ ਰਹੀ ਕਣਕ ਦੇ ਉਪਰ ਨਹੀਂ ਕਰ ਸਕਦੇ ਕਿਉਕਿ ਇਹ ਨਵੇਂ ਉਗ ਰਹੇ ਪੱਤਿਆਂ ਨੂੰ ਮਚਾ ਦਿੰਦੀ ਹੈ ਖੱਟੀ ਲੱਸੀ ਇਕ ਤਰਾਂ ਦੇ ਉੱਲੀਨਾਸ਼ਕ ਦਾ ਕੰਮ ਕਰਦੀ ਹੈ ਜੇਕਰ ਇਸਦੀ ਵਰਤੋਂ ਕਰਨਾ ਚਾਹੁੰਦੇ ਹੋ ਤਾ ਤੁਸੀ 15 ਦਿਨ ਪੁਰਾਣੀ ਲੱਸੀ ਦੀ ਵਰਤੋਂ ਕਰ ਸਕਦੇ ਹੋ ਇਸਦੀ ਸਪਰੇ ਤੁਸੀ 10 ਦਿਨ ਦੇ ਫਾਸਲੇ ਤੇ ਕਰ ਸਕਦੇ ਹੋ ਕਣਕ ਉਪਰ ਇਸਦੀ ਸਪਰੇ ਤੁਸੀ ਬਿਜਾਈ ਤੋਂ 30-35 ਦਿਨ ਬਾਦ ਕਰਨੀ ਸ਼ੁਰੂ ਕਰ ਸਕਦੇ ਹੋ

I want to plant 1000 shagwan trees in sonebhadra uttar Pradesh, please tell be the best plant hybrid breed? where to get those plants in eastern up please suggest thanks ?

(en)
Posted by
Neeraj Singh (9452529110)
Neeraj Singh
Uttar Pradesh
Sonbhadra
Write Answer
Posted Date (12 Nov 2018 01:55 AM) Assigned Date (-)
Answered Date (12 Nov 2018 04:20 AM) Translated Date (-)

Neeraj Singh ji Plant lene ke lia aap INDIA PLANTATION 7379285555, 8726191111 se sampark kare.

Answered Date (12 Nov 2018 10:18 AM) Translated Date (-)

thanks, big help

sir cow ko 9 mhine 12 din aaj pure ho gye h abi tk nhi byai or kitne din legi ji ?

(en)
Posted by
abhishek (8708891356)
abhishek
Haryana
Kurukshetra
Write Answer
Posted Date (11 Nov 2018 10:46 PM) Assigned Date (-)
Answered Date (12 Nov 2018 05:44 AM) Translated Date (-)

hnji isme gabrane ki koe jarurat nahi hai ji. kai baar pashu kush din pehle ya baad me bhi byata hai. isliye wait kare 8-10 din me cow byai jayegi.

sir / mam.... Meri HF cow hai wo 13 april 2018 se hit me aa rahi hai. cow ki delivery 9 fab 2018 ko hua .... please help ?

(en)
Posted by
Surya Pratap Singh (9559487474)
Surya Pratap Singh
Uttar Pradesh
Sant Ravidas Nagar
Write Answer
Posted Date (11 Nov 2018 10:38 PM) Assigned Date (-)
Answered Date (12 Nov 2018 05:47 AM) Translated Date (-)

Aap use powder Agrimen super 1kg 50gm rojana de or sath me use Totavet 10x2 1 goli Rojana de aap heat me ane par Liquid Utrawin-OZ 30ml IU 3 din tak bachedani me bhrwae.

Answered Date (12 Nov 2018 12:13 PM) Translated Date (-)

thanks allot sir

rotavator te kinni subsidy hai ji ?

(en)
Posted by
Gurdeep Singh (8054726777)
Gurdeep Singh
Punjab
Sangrur
Write Answer
Posted Date (11 Nov 2018 10:26 PM) Assigned Date (-)
Answered Date (12 Nov 2018 04:12 AM) Translated Date (-)

Rotavator te 50% subsidy hai ji Is Bare jeada jankari lai tusi Gurpreet Singh 8283800910 nal sampark kar sakde ho.

sir g buffalo suii aa.. ki khurak diti javea ohnu.. phla ਸੂਏ he sui hee. dso ta jo milk vadia leyq javea.. ਲੇਟੀ vch v dso ki ki payea jaave ?

(en)
Posted by
AMAN MOUDGILL (7696313890)
AMAN MOUDGILL
Punjab
Patiala
Write Answer
Posted Date (11 Nov 2018 10:22 PM) Assigned Date (-)
Answered Date (12 Nov 2018 05:48 AM) Translated Date (-)

Osnu 2 kg kanak da dalia 250gm gurr pkka ke 100ml sarso da tell vich 50ml taramira the tel pa ke deo.

sbb ne vahai karti vakhte n. p. k paya kharu ane bijo ugaro na uge inaa mate dava khari plz answer me ?

(en)
Posted by
rabari shamal bhai (8401764900)
rabari shamal bhai
Gujarat
Gandhinagar
Write Answer
Posted Date (11 Nov 2018 10:18 PM) Assigned Date (-)
Answered Date (16 Nov 2018 09:17 AM) Translated Date (-)

khet ki vhayi ke same aap NPK 12:32:16 @50 killo ka istemal kar saket hai yeh phosphorus ki kami ho poora karta hai.e

Sir wheat 677 nu pani to pehla urea de nal hor kehdi khad ja vadiya jhaad len lyi ki pa sakde han ?

(en)
Posted by
Gurpartap singh (9653859015)
Gurpartap singh
Punjab
Gurdaspur
Write Answer
Posted Date (11 Nov 2018 10:17 PM) Assigned Date (-)
Answered Date (12 Nov 2018 05:18 AM) Translated Date (-)

ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਆਧਾਰ ਤੇ ਕਰੋ ਜੇ ਮਿੱਟੀ ਦੀ ਪਰਖ਼ ਨਹੀਂ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜ਼ਮੀਨ ਲਈ 55 ਕਿਲੋ ਯੂਰੀਆ, 55 ਕਿਲੋ ਡੀ ਏ ਪੀ ਪ੍ਰਤੀ ਏਕੜ ਬਿਜਾਈ ਸਮੇਂ ਪੋਰ ਦਿਓ 55 ਕਿਲੋ ਯੂਰੀਆ, ਪਹਿਲੇ ਪਾਣੀ ਨਾਲ ਛੱਟੇ ਨਾਲ ਪਾਓ ਹਲਕੀਆਂ ਜ਼ਮੀਨਾਂ ਵਿੱਚ 55 ਕਿਲੋ ਯੂਰੀਆ ਬਿਜਾਈ ਸਮੇਂ, 28 ਕਿਲੋ ਯੂਰੀਆ ਪਹਿਲੇ ਪਾਣੀ ਤੋਂ ਬਾਅਦ ਅਤੇ ਬਾਕੀ 28 ਕਿਲੋ ਯੂਰੀਆ ਖਾਦ ਪ੍ਰਤੀ ਏਕੜ, ਦੂਸਰੇ ਪਾਣੀ ਤੋਂ ਤੁਰੰਤ ਪਿੱਛੋਂ ਪਾਓ ਪੋਟਾਸ਼ ਤੱਤ ਦੀ ਘਾਟ ਵਾਲੀਆ ਜਮੀਨਾ ਵਿੱਚ 12 ਕਿਲੋ ਪੋਟਾਸ਼ (20 ਕਿਲੋ ਮਿਊਰੇਟ ਆਫ ਪੋਟਾਸ਼) ਪ੍ਰਤੀ ਏਕੜ ਪਾਓ

hnji ghori gabban nhi ruk rhi bar bar repeat ho rehi aaa koi daseo ggg olaj safai wala inj ve lagwea c ?

(en)
Posted by
jagroop banghu (7652930951)
jagroop banghu
Punjab
Gurdaspur
Write Answer
Posted Date (11 Nov 2018 09:56 PM) Assigned Date (-)
Answered Date (12 Nov 2018 06:04 AM) Translated Date (-)

Os nu powder Prag Stay gold 600gm 2 chamach daily deo sath me Liquid Vitum H 250ml 10ml rojana deo ji te cross karwa ke nall Injection Receptel 2.5ml IV Intravenous lagwo ji

सर सात महीने की गर्भवती गाय को मेटाबोलाइट मिक्स दे सकते क्या ओर कि मात्रा मे दे ?

(en)
Posted by
Yuvraj janwa (9660185356)
Yuvraj janwa
Rajasthan
Udaipur
Write Answer
Posted Date (11 Nov 2018 09:36 PM) Assigned Date (-)
Answered Date (12 Nov 2018 06:12 AM) Translated Date (-)

आप उसे पाउडर Metabolite Mix 8 महीने 20 दिन की होने पर देना शुरू करे और रोज़ाना 1 पाउच 20 दिन तक दे

sir white Sora Jamin me bauat hai, cotton sarson first Pani lagane se kharab ho jaye hai ,konsi spray ya khad use kare ?

(en)
Posted by
pawan (8054212487)
pawan
Punjab
Fazilka
Write Answer
Posted Date (11 Nov 2018 09:32 PM) Assigned Date (-)
Answered Date (12 Nov 2018 05:56 AM) Translated Date (-)

iske liye aap khet men gypsum@1 quintal prati acre ke hisab se istemal karen.

sir sade kol ek cow hai.ousnu mastitis di problem buhat ay rhi hai.. 8 ,10 baad dubara mastitis ho jande. ous de fortivir, intecef 3375, m ceft. buhat antibiotics la lya..par theek nhi ho rha koi treament daso sir plz ?

(en)
Posted by
Gurwinder singh (8968054752)
Gurwinder singh
Punjab
Patiala
Write Answer
Posted Date (11 Nov 2018 09:28 PM) Assigned Date (-)
Answered Date (13 Nov 2018 06:36 AM) Translated Date (-)

Os nu 2kg chini di chasni bano te fer vich 2kg mitha tell pao obal aon te 500gm kalmishora, 250gm mithasoda te, 250gm jokharr te 150gm noshader ragged ke pao te obala aon te agg band kar deo te tharr ke 5 hise karlo ekk hisa rojana raat nu saon to pehla deo te passu nu ander bhano ta jo os upper trel na pave te na hi passu nu nwaho 6din takk es nall farak pe jawe ga ji

pb 1401 jhone ki rate ?

(en)
Posted by
Balkaran singh (7589207774)
Balkaran singh
Punjab
Bathinda
Write Answer
Posted Date (11 Nov 2018 08:50 PM) Assigned Date (-)
Answered Date (22 Nov 2018 12:20 PM) Translated Date (-)

Pb 1401 = 3150 de lagbhag hai.

ਜੈਵਿਕ ਟੀਕੇ ਦਾ ਕੀ ਫਾਇਦਾ ਹੁੰਦਾ ਕਣਕ ਨੂੰ ,ਇਹ ਲਾੳੁਣਾ ਕਿਵੇਂ ਅਾ,ਕੀ ਇਹਦੇ ਨਾਲ ਝਾੜ ਵੀ ਵਧਦਾ ?

(en)
Posted by
Dharminder singh (9041600536)
Dharminder singh
Punjab
Sangrur
Write Answer
Posted Date (11 Nov 2018 08:46 PM) Assigned Date (-)
Answered Date (12 Nov 2018 06:00 AM) Translated Date (-)

ਕਣਕ ਨੂੰ ਸੀਡ ਡਰੈਸਰ ਡਰੱਮ ਦੀ ਵਰਤੋਂ ਨਾਲ ਦਵਾਈ ਨੂੰ ਸੁੱਕਾ ਲਗਾਕੇ ਬੀਜ ਦੀ ਸੋਧ ਕੀਤੀ ਜਾਂਦੀ ਹੈ ਜੇਕਰ ਸੀਡ ਡਰੈਸਰ ਡਰੱਮ ਨਾ ਮਿਲੇ ਤਾਂ ਇਹ ਕੰਮ ਘੜੇ ਨਾਲ ਵੀ ਚਲਾਇਆ ਜਾ ਸਕਦਾ ਹੈ ਬੀਜ ਨੂੰ ਦਵਾਈ ਲਾਉਣ ਲਈ ਸੀਡ ਡਰੈਸਰ ਡਰੱਮ ਜਾਂ ਘੜਾ ਆਦਿ ਲੈ ਕੇ ਉਸ ਨੂੰ 2/3 ਹਿੱਸੇ ਬੀਜ ਨਾਲ ਭਰ ਦਿਉ, ਭਾਵ ਡਰੱਮ ਜਾਂ ਘੜੇ ਦਾ ਤੀਜਾ ਹਿੱਸਾ ਖਾਲੀ ਰੱਖੋ ਅਤੇ ਫਿਰ ਲੋੜੀਂਦੀ ਮਾਤਰਾ ਵਿੱਚ ਦਵਾਈ ਪਾਉ ਬਰਤਨ ਦਾ ਢੱਕਣ ਬੰਦ ਕਰਕੇ ਮੋਟਾ ਖੱਦਰ ਦਾ ਕੱਪੜਾ ਬੰਨ੍ਹ ਦਿਉ ਫਿਰ ਪੰਜ ਮਿੰਟ ਹਿਲਾਉ ਤਾਂ ਕਿ ਹਰ ਇੱਕ ਦਾਣੇ ਉਪਰ ਇੱਕੋ ਜਿੰਨੀ ਦਵਾਈ ਚੜ੍ਹ ਜਾਵੇ ਜੇਕਰ ਸੀਡ ਡਰੈਸਰ ਡਰੱਮ ਹੋਵੇ ਤਾਂ ਕੇਵਲ ਤਿੰਨ ਮਿੰਟ ਲਈ ਸਿੱਧੇ-ਪੁੱਠੇ ਗੇੜੇ ਹੀ ਕਾਫ਼ੀ ਹਨ ਵੱਖ-ਵੱਖ ਫ਼ਸਲਾਂ ਲਈ ਬੀਜ ਦੀ ਸੋਧ ਟ੍ਰਾਈਕੋਡਰਮਾ ਹਾਰਜ਼ੀਐਨਮ ਨਾਲ ਕਰ ਸਕਦੇ ਹੋ ਇਸਦੇ ਨਾਲ ਫ਼ਸਲ ਨੂੰ ਮਿੱਟੀ ਤੋਂ ਲੱਗਣ ਵਾਲੇ ਕੀਤਾ ਅਤੇ ਬਿਮਾਰੀਆਂ ਦੇ ਹਮਲੇ ਤੋਂ ਬਚਾਇਆ ਜਾ ਸਕਦਾ ਹੈ

Bai ji zero drill naal kanak beejni hai.. is lai harvesting to baad Ki krna chahida hai... full explanation dasso ji... Jwaab Jaldi deo ji ?

(en)
Posted by
Ramandeep Gill (9781375675)
Ramandeep Gill
Punjab
Ferozpur
Write Answer
Posted Date (11 Nov 2018 08:44 PM) Assigned Date (-)
Answered Date (12 Nov 2018 06:26 AM) Translated Date (-)

ਜਮੀਨ ਦੀ ਤਸੀਰ ਅਨੁਸਾਰ ਖੇਤ ਨੂੰ ਦੋ ਤੋਂ ਤਿੰਨ ਵਾਰ ਵਾਹ ਕੇ ਤਿਆਰ ਕੀਤਾ ਜਾ ਸਕਦਾ ਹੈ ਜੇ ਗਿੱਲ ਕਾਫ਼ੀ ਹੋਵੇ ਤਾਂ ਖੇਤਾਂ ਦੀ ਵਹਾਈ ਸ਼ੁਰੂ ਕਰ ਦਿਓ, ਨਹੀਂ ਤਾਂ ਰੌਣੀ ਕਰੋ ਸੁੱਕੀ ਜ਼ਮੀਨ ਦੀ ਤਿਆਰੀ ਲਈ ਰੋਲਰ ਵਾਲੇ ਕਲਟੀਵੇਟਰ ਦੀ ਵਰਤੋ ਕਰੋ ਜੇ ਝੋਨੇ ਦੀ ਕਟਾਈ ਕੰਬਾਈਨ ਨਾਲ ਕੀਤੀ ਹੋਵੇ ਤਾਂ ਬਚੀ ਹੋਈ ਪਰਾਲੀ ਨੂੰ ਹੇਠ ਲਿਖੇ ਤਰੀਕਿਆਂ ਦੁਆਰਾ ਸੰਭਾਲ ਸਕਦੇ ਹਾਂ :ੳ) ਬਚੀ ਹੋਈ ਪਰਾਲੀ ਨੂੰ ਮੁੱਢ ਕੱਟਣ ਵਾਲੇ ਰੀਪਰ ਨਾਲ ਕੱਟਣ ਤੋਂ 2-3 ਧੁੱਪਾਂ ਲੱਗਣ ਤੋਂ ਬਾਅਦ ਗੱਠਾਂ ਬੰਨਣ ਵਾਲੀ ਮਸ਼ੀਨ ਨਾਲ ਇਕੱਠਾ ਕੀਤਾ ਜਾ ਸਕਦਾ ਹੈ ਅ) ਕੁਤਰੀ ਹੋਈ ਪਰਾਲੀ ਨੂੰ ਜ਼ਮੀਨ ਵਿੱਚ ਮਿਲਾਉਣ ਲਈ ਵਹਾਈ ਵਾਲੀਆਂ ਮਸ਼ੀਨਾਂ ਦੀ ਵਰਤੋਂ ਕਰੋ ੲ) ਕੰਬਾਈਨ ਨਾਲ ਕੱਟੇ ਝੋਨੇ ਦੇ ਵੱਢ ਵਿੱਚ ਕਣਕ ਦੀ ਸਿੱਧੀ ਬਿਜਾਈ ‘ਹੈਪੀ ਸੀਡਰ’ ਨਾਲ ਕੀਤੀ ਜਾ ਸਕਦੀ ਹੈ ਸਮੇਂ ਅਤੇ ਖਰਚ ਦੀ ਬੱਚਤ ਲਈ ਬਿਨ੍ਹਾਂ ਵਹਾਈ ਕਣਕ ਦੀ ਬਿਜਾਈ ਕਰੋ ਬਿਜਾਈ ਸਮੇਂ ਜੇਕਰ ਨਦੀਨ ਜਿਆਦਾ ਹੋਣ ਤਾਂ ਬਿਜਾਈ ਤੋਂ ਪਹਿਲਾਂ ਅੱਧਾ ਲਿਟਰ ਗ੍ਰਾਮੋਕਸੋਨ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ ਬਿਜਾਈ ਟਰੈਕਟਰ ਨਾਲ ਚੱਲਣ ਵਾਲੀ ਜ਼ੀਰੋ ਟਿੱਲ-ਡਰਿੱਲ ਨਾਲ ਕਰੋ

Raxil ਕਣਕ ਨੂੰ ਕਿਵੇਂ ਲਾੳੁਣੀ ਅਾ ਤੇ ਕਿੰਨਾ ਚਿਰ ਪਹਿਲਾਂ ਲਾੳੁਣੀ ਅਾ ਤੇ ਇਸਦਾ ਫਾਇਦਾ ਕੀ ਹੁੰਦਾ ?

(en)
Posted by
Dharminder singh (9041600536)
Dharminder singh
Punjab
Sangrur
Write Answer
Posted Date (11 Nov 2018 08:38 PM) Assigned Date (-)
Answered Date (12 Nov 2018 06:22 AM) Translated Date (-)

ਕਣਕ, ਮੱਕੀ, ਮੂੰਗਫ਼ਲੀ ਅਤੇ ਦਾਲਾਂ ਆਦਿ ਫ਼ਸਲਾਂ ਨੂੰ ਸੀਡ ਡਰੈਸਰ ਡਰੱਮ ਦੀ ਵਰਤੋਂ ਨਾਲ ਦਵਾਈ ਨੂੰ ਸੁੱਕਾ ਲਗਾਕੇ ਬੀਜ ਦੀ ਸੋਧ ਕੀਤੀ ਜਾਂਦੀ ਹੈ ਜੇਕਰ ਸੀਡ ਡਰੈਸਰ ਡਰੱਮ ਨਾ ਮਿਲੇ ਤਾਂ ਇਹ ਕੰਮ ਘੜੇ ਨਾਲ ਵੀ ਚਲਾਇਆ ਜਾ ਸਕਦਾ ਹੈ ਬੀਜ ਨੂੰ ਦਵਾਈ ਲਾਉਣ ਲਈ ਸੀਡ ਡਰੈਸਰ ਡਰੱਮ ਜਾਂ ਘੜਾ ਆਦਿ ਲੈ ਕੇ ਉਸ ਨੂੰ 2/3 ਹਿੱਸੇ ਬੀਜ ਨਾਲ ਭਰ ਦਿਉ, ਭਾਵ ਡਰੱਮ ਜਾਂ ਘੜੇ ਦਾ ਤੀਜਾ ਹਿੱਸਾ ਖਾਲੀ ਰੱਖੋ ਅਤੇ ਫਿਰ ਲੋੜੀਂਦੀ ਮਾਤਰਾ ਵਿੱਚ ਦਵਾਈ ਪਾਉ ਬਰਤਨ ਦਾ ਢੱਕਣ ਬੰਦ ਕਰਕੇ ਮੋਟਾ ਖੱਦਰ ਦਾ ਕੱਪੜਾ ਬੰਨ੍ਹ ਦਿਉ ਫਿਰ ਪੰਜ ਮਿੰਟ ਹਿਲਾਉ ਤਾਂ ਕਿ ਹਰ ਇੱਕ ਦਾਣੇ ਉਪਰ ਇੱਕੋ ਜਿੰਨੀ ਦਵਾਈ ਚੜ੍ਹ ਜਾਵੇ ਜੇਕਰ ਸੀਡ ਡਰੈਸਰ ਡਰੱਮ ਹੋਵੇ ਤਾਂ ਕੇਵਲ ਤਿੰਨ ਮਿੰਟ ਲਈ ਸਿੱਧੇ-ਪੁੱਠੇ ਗੇੜੇ ਹੀ ਕਾਫ਼ੀ ਹਨ ਵੱਖ-ਵੱਖ ਫ਼ਸਲਾਂ ਲਈ ਬੀਜ ਦੀ ਸੋਧ ਥੀਰਮ, ਕੈਪਟਾਨ, ਬਾਵਿਸਟਨ, ਵੀਟਾਵੈਕਸ, ਰੈਕਸਿਲ ਆਦਿ ਧੂੜੇਦਾਰ ਦਵਾਈਆਂ ਨਾਲ ਕੀਤੀ ਜਾਂਦੀ ਹੈ ਇਸਦੀ ਮਾਤਰਾ 2 ਗ੍ਰਾਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਕੀਤੀ ਜਾਂਦੀ ਹੈ

whats the best time of sowing wheat725 in Punjab district pathankot ?

(en)
Posted by
sharry (8728800156)
sharry
--
--
Write Answer
Posted Date (11 Nov 2018 08:32 PM) Assigned Date (-)
Answered Date (12 Nov 2018 06:05 AM) Translated Date (-)

Wheat must be sown at the optimum time. Delayed sowing causes a gradual decline in the yield of wheat. The time of sowing is 25 October – November.

ਨਿੰਬੂ ਦੇ ਬਾਗ ਵਿਚ ਕੀ ਫਾਇਦਾ ਹੈ ਜੀ ਅਸੀਂ ਲਗਾਉਣਾ ਚਾਹੁੰਦੇ ਹਾਂ ?

(en)
Posted by
kuldeep (9878340239)
kuldeep
Punjab
Mansa
Write Answer
Posted Date (11 Nov 2018 08:24 PM) Assigned Date (-)
Answered Date (06 Dec 2018 05:41 PM) Translated Date (-)

ਹਾਜੀ ਇਸ ਤਰਾਂ ਕੁੱਝ ਵੀ ਕਹਿਣਾ ਮੁਸ਼ਕਿਲ ਹੈ ਜੇਕਰ ਤੁਹਾਨੂੰ ਖੇਤੀ ਦਾ ਪੂਰਾ ਤਜ਼ਰਬਾ ਹੈ ਤੇ ਮਾਰਕਿਟਿੰਗ ਦੀ ਜਾਣਕਾਰੀ ਰੱਖਦੇ ਹੋ ਤਾਂ ਬਿਲਕੁੱਲ ਫਾਇਦਾ ਹੈ ਜੀ ਬਾਕੀ ਤੁਸੀ ਇੱਕ ਵਾਰ 7665000058 ਨੰਬਰ ਤੇ ਨਵਦੀਪ ਸਿੰਘ ਜੀ ਨਾਲ ਸਲਾਹ ਕਰ ਲਵੋ ਇਨਾਂ ਨੂੰ ਵੀ ਬਾਗ ਬਾਰੇ ਕਾਫੀ ਤਜ਼ਰਬਾ ਹੈ

सर मधुमक्खी में बढ़ बार नहीं हो रही क्या करना चाहिए ?

(en)
Posted by
Ashok Kumar (9012988759)
Ashok Kumar
Uttar Pradesh
Sambhal
Write Answer
Posted Date (11 Nov 2018 08:24 PM) Assigned Date (-)
Answered Date (15 Nov 2018 11:52 AM) Translated Date (-)

iske liye aap dr ruchira tiwari je se 9411006092 number par contact kare woh aapke iske bare me detail me bta denge.

ਸਰ ਬਰਸਨ ਦੇ ਛੇਤੀ ਗਰੋਥ ਲਈ ਕਿਸ ਦੀ ਵਰਤੋਂ ਕਰਾ ?

(en)
Posted by
ਨਵਪ੍ਰੀਤ ਸਿੰਘ (9592433341)
ਨਵਪ੍ਰੀਤ ਸਿੰਘ
Punjab
Amritsar
Write Answer
Posted Date (11 Nov 2018 08:23 PM) Assigned Date (-)
Answered Date (12 Nov 2018 06:04 AM) Translated Date (-)

ਬਰਸੀਮ ਦੀ ਗਰੋਥ ਦੇ ਲਈ ਤੁਸੀ gibberellic acid@250ml ਜਾ NPK 19:19:19@1 kg ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਲਈ ਸਪਰੇ ਕਰ ਸਕਦੇ ਹੋ

sir sadi jhoti 3saal di ho gi boldi nai koi hall dasso ?

(en)
Posted by
vikramjeet sing (9041516426)
vikramjeet sing
Punjab
Rupnagar
Write Answer
Posted Date (11 Nov 2018 08:18 PM) Assigned Date (-)
Answered Date (12 Nov 2018 07:00 AM) Translated Date (-)

ਤੁਸੀਝੋਟੀ ਨੂੰ Agrimin super powder ਦੇਣਾ ਸ਼ੁਰੂ ਕਰੋ , ਇਸ ਨੂੰ ਤੁਸੀ 50 ਗ੍ਰਾਮ ਰੋਜ ਦਿਓ ਜਾਂ ਤੁਸੀ Obamin powder ਵੀ ਦੇ ਸਕਦੇ ਹੋ , ਇਸ ਪਾਊਡਰ ਨੂੰ ਤੁਸੀ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਝੋਟੀ ਹੀਟ ਵਿਚ ਆ ਜਾਵੇਗੀ.

sir sadi jhoti ni boldi 3 saal umar koi Hal dasso ?

(en)
Posted by
vikramjeet sing (9041516426)
vikramjeet sing
Punjab
Rupnagar
Write Answer
Posted Date (11 Nov 2018 08:14 PM) Assigned Date (-)
Answered Date (12 Nov 2018 01:18 PM) Translated Date (-)

uss nu Agrimin super powder 100gm rojana dena suru kro ate minotas dwai di golia deo rojana 1 goli deo atte 21 din tak dinde rho , iss nal heet vich aa jawegi..

Answered Date (11 Nov 2018 08:46 PM) Translated Date (-)

totavit of mankind daily one tablet(bolus)

ਸਰ 1637 ਤੇ 1728 ਦਾ ਕੀ ਰੇਟ ਚੱਲ ਰਿਹਾ ?

(en)
Posted by
ਨਿਰਪਾਲ ਸਿੰਘ (9041860855)
ਨਿਰਪਾਲ ਸਿੰਘ
Punjab
Sangrur
Write Answer
Posted Date (11 Nov 2018 08:12 PM) Assigned Date (-)

bakri farm shuru karn lai koi slah dio ?

(en)
Posted by
SUKHJINDER singh (9914411903)
SUKHJINDER singh
Punjab
Sangrur
Write Answer
Posted Date (11 Nov 2018 08:03 PM) Assigned Date (-)
Answered Date (12 Nov 2018 05:14 AM) Translated Date (-)

Sukhjinder singh Bakri farm suru karan lai sabh to pehla tuhade kol is di training honi jruri hai ta jo tusi bakria bare hor jeada visthar nal jan sako is di training lai tusi apne jile de Krishi Vigyan Kendra, Kheri , Sangrur Phone: 0161 240 1960 nal samparak kar sakde ho ja fir tusi is di training Guru Angad Dev Veterinary and Animal Sciences University is a veterinary university in Ludhiana, Punjab, to vi le sakde ho.

12 Nov 2018

Thanks

ਕੀ ਕਣਕ ਨੂੰ 1919 ਦੀ ਸ਼ਪਰੇਅ ਕਰ ਸਕਦੇ ਹਾ ਤੇ ਕਿੰਨੇ ਸਮੇ ਬਾਅਦ ਕਰ ਸਕਦੇ ਹਾ ਅਤੇ ਇਸ ਨਾਲ urea 1 ਏਕੜ ਵਿੱਚ ਇਸ ਨਾਲ ਕਿੰਨੀ ਚਾਹੀਦੀ ਹੈ ?

(en)
Posted by
jashan uppal (9878596719)
jashan uppal
Punjab
Amritsar
Write Answer
Posted Date (11 Nov 2018 08:02 PM) Assigned Date (-)
Answered Date (12 Nov 2018 06:03 AM) Translated Date (-)

ਜੀ ਨਹੀਂ ਇਸਦੀ ਸਪਰੇ ਕਣਕ ਦੇ ਲਈ ਸਿਫਾਰਿਸ਼ ਨਹੀਂ ਕੀਤੀ ਜਾਂਦੀ ਇਸਦੀ ਜ਼ਿਆਦਾ ਵਰਤੋਂ ਸਬਜ਼ੀਆਂ ਵਿਚ ਕੀਤੀ ਜਾਂਦੀ ਹੈ

sir AI da wadia result mil sake iss waste semen kithe bharna(deposit) chahida hai ? matlab horn ch ja piche, j horn vich bharna hai ta kehre horn ch bharna chahida hai please detail vich dasna ?

(en)
Posted by
Jaskaran Singh (9988221883)
Jaskaran Singh
Punjab
Ferozpur
Write Answer
Posted Date (11 Nov 2018 07:48 PM) Assigned Date (-)
Answered Date (12 Nov 2018 06:18 AM) Translated Date (-)

tusi eh photo dekho te puri audio suno.

  • 1

ਕੱਟੀ ਡਾਈ ਮਹੀਨੇ ਦੀ ਆਂ ਜੀ ਉਸ ਨੂੰ calf mate ਦਿੰਦੇ ਆਂ ਜੀ ਫ਼ੀਡ ਕਿਹੜੀ ਦਿੱਤੀ ਜਾਵੇ ਜਿਸ ਨਾਲ ਵਧਿਆ ਗਰੋਥ ਕਰੇ ?

(en)
Posted by
Ranjeet Badesha (9815013947)
Ranjeet Badesha
Punjab
Bathinda
Write Answer
Posted Date (11 Nov 2018 07:43 PM) Assigned Date (-)
Answered Date (12 Nov 2018 12:30 PM) Translated Date (-)

Os nu Calf growther Feed pao ji.eh thik rahegi. baki aje chara te toodi holi holi start karo esde nal soyabeen di khal pa sakde ho.

jalandhar may koi fish farming ka exaprt h kya ?

(en)
Posted by
Balwinder Singh (7696007221)
Balwinder Singh
Punjab
Patiala
Write Answer
Posted Date (11 Nov 2018 07:35 PM) Assigned Date (-)
Answered Date (12 Nov 2018 07:05 AM) Translated Date (-)

hnji tusi balraj singh ji nal 9888212975 number te contact kar sakde ho. ehna da 13 acer vich fish farm hai. village rupewal vich hai near sahkot.

2851 kanak de lahi kho jayi meti honi chaidi ha ratli ja pakhi zameen and beez kina pona chaida aa ?

(en)
Posted by
varinder kumar (8054555652)
varinder kumar
Punjab
Fazilka
Write Answer
Posted Date (11 Nov 2018 07:33 PM) Assigned Date (-)
Answered Date (12 Nov 2018 05:55 AM) Translated Date (-)

2851 nu tuc kise v tra di mitti vich beej sakde ho isda beej ik acre de layi 40 killo varto kiti jandi hai.

ਸੇਮ ਫਲੀ ਬੀਜਨ ਦਾ ਸਮਾ ਦੱਸੋ ਜੀ ?

(en)
Posted by
ਜਲਵਿੰਦਰ ਕੰਗ (8968344198)
ਜਲਵਿੰਦਰ ਕੰਗ
Punjab
Bathinda
Write Answer
Posted Date (11 Nov 2018 07:26 PM) Assigned Date (-)
Answered Date (12 Nov 2018 03:53 AM) Translated Date (-)

ਇਸਦੀ ਬਿਜਾਈ ਦਾ ਸਹੀ ਸਮਾਂ ਜੁਲਾਈ ਤੋਂ ਅਗਸਤ ਮਹੀਨੇ ਹੁੰਦੇ ਹਨ

1saal di bachi nu sarso da oil Dita si usnu 2 din Hoga us too bad usne kujh vi ni khaya kuj vi ni khandi ?

(en)
Posted by
husan (6239853745)
husan
Punjab
Patiala
Write Answer
Posted Date (11 Nov 2018 07:24 PM) Assigned Date (-)
Answered Date (12 Nov 2018 12:32 PM) Translated Date (-)

Os nu Liquid Dozliv 500ml 50ml swere 50ml shame nu deo nall hi Bolus Rumentas 2 golia swere 2 golia shame nu deo ji

ਬਾਈ ਜੀ ਨਿੰਬੂ ਦੀ ਕਿਹੜੀ ਵਰਾਇਟੀ ਵਧੀਆ , ਮੁਕਤਸਰ ਏਰੀਏ ਲਈ ਜੋ ਵਪਾਰਕ ਖੇਤੀ ਲਈ ਵੀ ਵਧੀਆ ਹੋਵੇ ?

(en)
Posted by
Jagmeet Singh (8699555651)
Jagmeet Singh
Punjab
Muktsar
Write Answer
Posted Date (11 Nov 2018 07:14 PM) Assigned Date (-)
Answered Date (12 Nov 2018 06:02 AM) Translated Date (-)

ਨਿੰਬੂ ਦੀਆਂ ਕਿਸਮਾਂ ਜਿਵੇ Punjab Baramasi,Eureka,Punjab Galgal ਦੀ ਬਿਜਾਈ ਕਰ ਸਕਦੇ ਹੋ

sir eh katta kine prsent nili ravi da he 2 month da ho gya ?

(en)
  • 4
Posted by
lakhwinder jaria (9876303824)
lakhwinder jaria
Punjab
Mansa
Write Answer
Posted Date (11 Nov 2018 07:14 PM) Assigned Date (-)
Answered Date (12 Nov 2018 12:54 PM) Translated Date (-)

kirpa krke isdia akha atte push di photo v bejjo ji .tan jo sahi jankari diti jaa ske..

sir please mujhe Hawaii orange marigold ki seeds growing ki information Dena winter summer kab lagi jada hai ?

(en)
Posted by
Viney Kumar (9779829508)
Viney Kumar
Punjab
Jalandhar
Write Answer
Posted Date (11 Nov 2018 07:10 PM) Assigned Date (-)
Answered Date (12 Nov 2018 06:40 AM) Translated Date (-)

ਇਸਦੀ ਬਿਜਾਈ ਇੱਕ ਸਾਲ ਵਿੱਚ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ ਮੀਂਹ ਦੇ ਮੋਸਮ ਵਿੱਚ ਇਸਦੀ ਬਿਜਾਈ ਅੱਧ ਜੂਨ ਤੋਂ ਅੱਧ ਜੁਲਾਈ ਵਿੱਚ ਕਰੋਂ ਸਰਦੀਆਂ ਵਿੱਚ ਇਸਦੀ ਬਿਜਾਈ ਅੱਧ ਸੰਤਬਰ ਤੋਂ ਅੱਧ ਅਕਤੂਬਰ ਵਿੱਚ ਪੂਰੀ ਕਰ ਲਓ

Sir majj 1 November nu sui ha par mella bilkul nahi sitia gud and binola khal pa reha ha. Gulkand ate lati ve pa reha ha but mella bilkul nahi sit rehi. Koi hal.?

(en)
Posted by
sarbjeet singh (7009953201)
sarbjeet singh
Punjab
Ferozpur
Write Answer
Posted Date (11 Nov 2018 07:07 PM) Assigned Date (-)
Answered Date (12 Nov 2018 12:55 PM) Translated Date (-)

Os nu Liquid Metra 1 litter 100ml rojana deo ji es nall farak pe jawega...

sir NDDB ka murrah ke best siman kon Kon Se hai ?

(en)
Posted by
Aniket Raghuwanshi (8319653590)
Aniket Raghuwanshi
Madhya Pradesh
Betul
Write Answer
Posted Date (11 Nov 2018 06:41 PM) Assigned Date (-)
Answered Date (27 Nov 2018 02:10 PM) Translated Date (-)

Is ke bare me puri jankari ke lia aap Central Semen Station, Kernwan Road, Bhadbhada Bhopal (M.P.), 0755 - 2696808 se samparak kare.

बकरी के टिके के बारे मे जानकारी दिजीये ?

(en)
Posted by
vijay damu puakar (7798185944)
vijay damu puakar
Maharashtra
Nandurbar
Write Answer
Posted Date (11 Nov 2018 06:40 PM) Assigned Date (-)
Answered Date (27 Nov 2018 03:50 PM) Translated Date (-)

भेड़ों और बकरियों को परजीवी रहित करने के लिए समय सारणी भेड़ें और बकरियां — ये जानवर चरने के लिए बाहर जाते हैं, इसलिए इनके अंदर परजीवी काफी मात्रा में पाए जाते हैं 1. 1 से 4 महीने के मेमनों और छल्लारूओं को 20 दिन के अंतराल पर परजीवी रहित करते रहें 2. 5 महीने के बाद वर्ष में 4 बार परजीवी रहित करें

sir pashujanya rog ki hunda hun ?

(en)
Posted by
Manjeet Singh (9592910110)
Manjeet Singh
Punjab
Sangrur
Write Answer
Posted Date (11 Nov 2018 06:23 PM) Assigned Date (-)
Answered Date (12 Nov 2018 04:32 AM) Translated Date (-)

hnji tohade question di samaj nai lagi ji tusi kis bare push rahe ho. thoda detail vich pusho ke ki pushna chohnde ho tusi fir hi es bare sahi jwab dita ja skada hai.

sir cows nea milk ghata dita kyi dina t.. m ta khurak v bda k vkh layi but koi fark ni aa.. thand ho gyi is krka ta ni hega sir dso .ਠੰਡ da v reson ho skda hai plz dso

(en)
Posted by
AMAN MOUDGILL (7696313890)
AMAN MOUDGILL
Punjab
Patiala
Write Answer
Posted Date (11 Nov 2018 06:05 PM) Assigned Date (-)
Answered Date (11 Nov 2018 07:57 PM) Translated Date (-)

ਕਈ ਵਾਰ ਪਸ਼ੂ ਨੂੰ ਮੌਸਮ ਦੀ ਤਬਦੀਲੀ ਦਾ ਅਸਰ ਪੈਂ ਜਾਂਦਾ ਹੈ ਇਸ ਲਈ ਉਸ ਨੂੰ Liquid Anabolit 1 litter 100ml rojana deo Bolus Calcimust 20 lao 1 goli swere 1 goli shame nu deo ਇਸ ਨਾਲ ਪਸ਼ੂ ਨੂੰ ਫਰਕ ਪੈ ਜਾਵੇਗਾ

barseen kive vade ga ?

(en)
Posted by
yaseen (6280174892)
yaseen
Punjab
Sangrur
Write Answer
Posted Date (11 Nov 2018 05:48 PM) Assigned Date (-)
Answered Date (12 Nov 2018 05:46 AM) Translated Date (-)

Barseem di growth de layi tuc gibberellic acid@250 ml ja NPK 19:19:19@1 killo nu 150 litre pani vich mila ke prati acre de hisab nal spray kar sakde ho.

han g wheater bare daso g kanak de bejie karni aun vale dina ch rain ta nhi a rahi g ?

(en)
Posted by
ਲਖਵਿੰਦਰ singh (8427746582)
ਲਖਵਿੰਦਰ singh
Punjab
Ferozpur
Write Answer
Posted Date (11 Nov 2018 05:26 PM) Assigned Date (-)
Answered Date (12 Nov 2018 05:45 AM) Translated Date (-)

mausam vibhag de anusar mangalvar ate budhvar badlwayi rahegi. is to bad shanivar nu v badlvayi bani rahegi.