Chandigarh
Search
pr123,pr124,pr121,pr127de detail dio g ena vicho rice kisda vadia te jhad ?
(en)
PR 121: ਇਹ ਛੋਟੇ ਕੱਦ ਦੀ ਸਿੱਧੀ ਮੁੰਜਰ (ਸਿੱਟੇ )ਵਾਲੀ ਕਿਸਮ ਹੈ ਇਸ ਕਿਸਮ ਉਤੇ ਜ਼ਮੀਨ ਵਿਚਲੀ ਜ਼ਿਆਦਾ ਸਲਾਬ (ਗਿੱਲੇਪਣ) ਦਾ ਕੋਈ ਅਸਰ ਨਹੀਂ ਹੁੰਦਾ ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ ਇਸ ਕਿਸਮ ਉਤੇ ਝੁਲਸ ਰੋਗ ਦਾ ਕੋਈ ਅਸਰ ਨਹੀਂ ਹੁੰਦਾ ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ PR 123: ਇਹ ਦਰਮਿਆਨੇ ਕੱਦ ਦੀ ਸਿੱਧੀ ਮੁੰਜਰ (ਸਿੱਟੇ ) ਵਾਲੀ ਕਿਸਮ ਹੈ ਇਸ ਦੇ ਪੱਤੇ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ ਇਸ ਦਾਣੇ ਬਹੁਤ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ ਇਸ ਕਿਸਮ ਉਤੇ ਝੁਲਸ ਰੋਗ ਦਾ ਪ੍ਰਭਾਵ ਬਹੁਤ ਘੱਟ ਹੁੰਦਾ ਹੈ ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PR 124: ਇਹ ਕਿਸਮ 135ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ 30.5 ਕੁਇੰਟਲ ਪ੍ਰਤੀ ਏਕੜ ਝਾੜ ਦਿੰਦੀ ਹੈ
2967,3086,bb kena time lendya ne ?
(en)
Chandigarh
2967 atey 3086, ih dovein kisman pakkan vich 156-157 dina da sma laindian hn.
Punjab
3086 ਨੂੰ ਪੀਲੀ ਕੁੰਗੀ ਲਗਦੀ ਅਾ ਜੀ ...
Chandigarh
ਇਹ ਕਿਸਮ ਪੀਲੀ ਕੁੰਗੀ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ।
Punjab
thanku g
jamin da vattar khushk si kanak chngi trh uggi ni pani lga deyiye ja na ?
(en)
Maharashtra
kanak nu pani bijayi de 20-25 din bad hi lgao.ate kanak nu pehla pani halka lao.
main stevia di Kheti Karna chaunda han plz mainu Koi contract karn wali company bare daso ?
(en)
Chandigarh
tusi Rajpal Singh Gandhi.3. nu 9814060700 ja fir Rashid Khan nu 9039693757 te smprk kr skde ho.
UREA+MOP+POTAS BAHAI DE TO BAD PA SAKDE HAI ?
(en)
Maharashtra
urea nu tuc khet di tyari de same pa sakde ho par potash nu tuc mitti parkh de adhar te hi khet vich pao.
ਸਰ ਮੇਰੇ ਕੋਲ ਪਹਿਲੇ ਸੋਏ ਇੱਕ ਝੋਟੀ ਸੋਈ ਏ ਉਸ ਦੇ ਇੱਕ ਥਣ ਵਿੱਚੋਂ ਦੁੱਧ ਦੀਆ 3 ,4 ਧਾਰਾ ਆਉਦੀਆ ਨੇ ਕੋਈ ਇਲਾਜ ਦੱਸੋ ?
(en)
Os nu Powder milk out 900gm 2 chamach swere 2 chamach shame nu deo nall hi liquid Vittol 300ml 10-10ml swere shame deo nall hi 2kg chini di chasni bano te fer 2 litter mitha tell pao obal aon te 500gm kalmishora, 250gm mithasoda, 250gm jokharr te 150gm noshader ragged ke powder bna ke vich pao te obala aon te agg band kar deo te tharr ke 5 hise karlo ekk hisa rojana shame nu deo es nu den to bad passu nu ander bhano ta jo os te trel na pave te na hi nwaho 5 din tak farkk pe jawe ga
1105 kanak pakn vich kina sma lendi hai ?
(en)
Chandigarh
ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ
ਡੀਲਾ ਜੋ ਘਾਹ ਹੁੰਦਾ ਹੈ ਉਸਦੀ ਕਡਾਈ ਕਰਨਾ ਕੋਈ ਸੌਖਾ ਤਰੀਕਾ ਹੋਵੇ ਤਾਂ ਦੱਸੋ ਜੀ ?
(en)
Maharashtra
ਨਦੀਨ ਦੀ ਰੋਕਥਾਮ ਦੇ ਲਈ ਤੁਸੀ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਸਟੌਪ ਇਕ ਲਿਟਰ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
Haryana
hun koi sokha trika no h ji
yar kanak beejan to 1 month bad sitey bhot ho jande aa .... aida har saal aunda spray v krde aa fer v koi hall ni ... kyi bayer company de v spray kr chuka but sitey(ਕਣਕ ਚ ਸਿੱਟੇ) ni hatde ?
(en)
Punjab
jekar kanak de vich nadeena di smasy aundi hai ta tuc bijai to do din pehlan ja do din bad pendimethalin@1 litre nu 150 litre pani vich mila ke prati acre de hisab nal spray karo.
Punjab
bai 10 treek nu biji c hun hoju
amrood ki kheti bare v daso ?
(en)
Chandigarh
ਇਹ ਸਖਤ ਕਿਸਮ ਦੀ ਫਸਲ ਹੈ ਅਤੇ ਇਸ ਦੀ ਪੈਦਾਵਾਰ ਲਈ ਹਰ ਤਰ੍ਹਾਂ ਦੀ ਮਿੱਟੀ ਢੁਕਵੀਂ ਹੁੰਦੀ ਹੈ, ਜਿਸ ਵਿਚ ਮਾੜੀ ਤੋਂ ਲੈ ਕੇ ਖਾਰੀ ਅਤੇ ਘੱਟ ਨਿਕਾਸ ਵਾਲੀ ਮਿੱਟੀ ਵੀ ਸ਼ਾਮਲ ਹੈ ਇਸ ਦੀ ਪੈਦਾਵਾਰ 6.5 ਤੋਂ 7.5 pH. ਵਾਲੀ ਮਿੱਟੀ ਵਿਚ ਵੀ ਕੀਤੀ ਜਾ ਸਕਦੀ ਹੈ ਚੰਗੀ ਪੈਦਾਵਾਰ ਲਈ ਇਸ ਨੂੰ ਡੂੰਘੇ ਤਲ, ਚੰਗੇ ਨਿਕਾਸ ਵਾਲੀ ਰੇਤਲੀ ਚੀਕਣੀ ਮਿੱਟੀ ਤੋਂ ਲੈ ਕੇ ਚੀਕਣੀ ਮਿੱਟੀ ਵਿੱਚ ਬੀਜਣਾ ਚਾਹੀਦਾ ਹੈ ਖੇਤ ਨੂੰ 2 ਵਾਰ ਤਿਰਸ਼ਾ ਵਾਹੋ ਅਤੇ ਫਿਰ ਸਮਤਲ ਕਰੋ ਖੇਤ ਨੂੰ ਇਸ ਤਰਾਂ ਤਿਆਰ ਕਰੋ ਕੇ ਉਸ ਦੇ ਵਿੱਚ ਪਾਣੀ ਨਹੀ ਖੜਾ ਰਹਿਣਾ ਚਾਹੀਦਾ ਫਰਵਰੀ-ਮਾਰਚ ਜਾਂ ਅਗਸਤ-ਸਤੰਬਰ ਦਾ ਮਹੀਨਾਂ ਅਮਰੂਦ ਦੇ ਪੌਦੇ ਲਗਾਉੇਣ ਲਈ ਸਹੀ ਮੰਨਿਆਂ ਜਾਂਦਾ ਹੈ ਪੌਦੇ ਲਗਾਉਣ ਲਈ 6x5 ਮੀਟਰ ਫਾਸਲਾ ਰੱਖੋ ਜੇਕਰ ਪੌਦੇ ਵਰਗਾਕਾਰ ਢੰਗ ਨਾਲ ਲਗਾਏ ਹਨ ਤਾਂ ਪੌਦਿਆਂ ਦਾ ਫਾਸਲਾ 7 ਮੀਟਰ ਰੱਖੋ 132 ਪੌਦੇ ਪ੍ਰਤੀ ਏਕੜ ਲਾਏ ਜਾਂਦੇ ਹਨ ਜੜਾਂ ਨੂੰ 25 ਸੈ:ਮੀ ਦੀ ਡੂੰਘਾਈ ਤੇ ਬੀਜਣਾ ਚਾਹੀਦਾ ਹੈ ਜਦੋਂ ਪੌਦੇ 1 ਤੋਂ 3 ਸਾਲ ਪੁਰਾਣੇ ਹੋ ਜਾਣ ਤਾਂ ਇਸ ਵਿਚ 10 ਤੋਂ 25 ਕਿਲੋਗ੍ਰਾਮ ਦੇਸੀ ਰੂੜੀ ਦੀ ਖਾਦ, 155 ਤੋਂ 200 ਗ੍ਰਾਮ ਯੂਰੀਆ, 500 ਤੋਂ 1500 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 100 ਤੋਂ 400 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ ਪੌਦੇ ਦੇ 4 ਤੋਂ 6 ਸਾਲ ਦਾ ਹੋਣ ਤੇ ਇਸ ਵਿਚ 25 ਤੋਂ 40 ਕਿਲੋਗ੍ਰਾਮ ਰੂੜੀ (ਦੇਸੀ ਖਾਦ), 300 ਤੋਂ 600 ਗ੍ਰਾਮ ਯੂਰੀਆ, 1500 ਤੋਂ 2000 ਗ੍ਰਾਮ ਸਿੰਗਲ ਸੁਪਰ ਫਾਸਫੇਟ 600 ਤੋਂ 1000 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ 7 ਤੋਂ 10 ਸਾਲ ਦੀ ਉਮਰ ਦੇ ਬੂਟਿਆਂ ਵਿਚ 40 ਤੋਂ 50 ਕਿਲੋਗ੍ਰਾਮ ਰੂੜੀ (ਦੇਸੀ ਖਾਦ), 750 ਤੋਂ 1000 ਗ੍ਰਾਮ ਯੂਰੀਆ, 2000 ਤੋਂ 2500 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 1100 ਤੋਂ 1500 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ 10 ਸਾਲ ਤੋਂ ਵੱਧ ਉਮਰ ਦੇ ਪੌਦਿਆਂ ਲਈ 50 ਕਿਲੋਗ੍ਰਾਮ ਰੂੜੀ (ਦੇਸੀ ਖਾਦ), 1000 ਗ੍ਰਾਮ ਯੂਰੀਆ, 2500 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 1500 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ ਰੂੜੀ (ਦੇਸੀ ਖਾਦ) ਦੀ ਪੂਰੀ ਅਤੇ ਯੂਰੀਆ, ਸਿੰਗਲ ਸੁਪਰ ਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼ ਦੀ ਅੱਧੀ ਖੁਰਾਕ ਨੂੰ ਮਈ ਤੋਂ ਜੂਨ ਅਤੇ ਮੁੜ ਸਤੰਬਰ ਤੋਂ ਅਕਤੂਬਰ ਮਹੀਨੇ ਵਿਚ ਪਾਉਣੀ ਚਾਹੀਦੀ ਹੈ ਅਮਰੂਦ ਦੇ ਬੂਟੇ ਦੇ ਸਹੀ ਵਿਕਾਸ ਅਤੇ ਚੰਗੀ ਪੈਦਾਵਾਰ ਲਈ ਨਦੀਨਾਂ ਦੀ ਰੋਕਥਾਮ ਲੋੜੀਂਦੀ ਹੁੰਦੀ ਹੈ ਨਦੀਨਾਂ ਦੇ ਵਾਧੇ ਤੇ ਨਜ਼ਰ ਰੱਖੋ , ਮਾਰਚ , ਜੁਲਾਈ ਅਤੇ ਸਤੰਬਰ ਮਹੀਨੇ ਵਿੱਚ ਗਰਾਮੋਕਸੋਨ 6 ਮਿਲੀਲੀਟਰ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ ਨਦੀਨਾਂ ਦੇ ਵਾਧੇ ਨੂੰ ਰੋਕਣ ਲਈ ਗਲਾਈਫੋਸੇਟ 1.6 ਲੀਟਰ ਨੂੰ 200 ਲੀਟਰ ਪਾਣੀ ਵਿੱਚ ਪਾ ਕੇ (ਨਦੀਨਾਂ ਨੂੰ ਫੁੱਲ ਪੈਣ ਅਤੇ ਉਨ੍ਹਾਂ ਦੀ ਉਚਾਈ 15 ਤੋਂ 20 ਸੈਂਟੀਮੀਟਰ ਤੱਕ ਹੋ ਜਾਣ ਤੋਂ ਪਹਿਲਾਂ ) ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਪਹਿਲੀ ਸਿੰਚਾਈ ਪੌਦੇ ਲਗਾਉਣ ਤੋਂ ਤੁਰੰਤ ਬਾਅਦ ਅਤੇ ਦੂਜੀ ਸਿੰਚਾਈ ਤੀਜੇ ਦਿਨ ਕਰੋ ਇਸ ਤੋਂ ਬਾਅਦ ਮੌਸਮ ਅਤੇ ਮਿੱਟੀ ਦੀ ਕਿਸਮ ਦੇ ਹਿਸਾਬ ਨਾਲ ਸਿੰਚਾਈ ਦੀ ਲੋੜ ਪੈਂਦੀ ਹੈ ਚੰਗੇ ਤੇ ਸਿਹਤਮੰਦ ਬਾਗਾਂ ਵਿਚ ਸਿੰਚਾਈ ਦੀ ਬਹੁਤੀ ਲੋੜ ਨਹੀਂ ਹੁੰਦੀ ਨਵੇਂ ਲਾਏ ਪੌਦਿਆਂ ਨੂੰ ਗਰਮੀਆਂ ਵਿਚ ਹਫ਼ਤੇ ਬਾਅਦ ਅਤੇ ਸਰਦੀਆਂ ਵਿਚ ਮਹੀਨੇ ਵਿਚ 2 ਤੋਂ 3 ਵਾਰ ਸਿੰਚਾਈ ਦੀ ਲੋੜ ਹੁੰਦੀ ਹੈ ਪੌਦੇ ਨੂੰ ਫੁੱਲ ਪੈਣ ਵੇਲੇ ਜ਼ਿਆਦਾ ਸਿੰਚਾਈ ਨਹੀਂ ਕਰਨੀ ਚਾਹੀਦੀ ਕਿਉਂਕਿ ਜ਼ਿਆਦਾ ਸਿੰਚਾਈ ਨਾਲ ਫੁੱਲ ਡਿੱਗਣ ਦਾ ਖ਼ਤਰਾ ਵੱਧ ਜਾਂਦਾ ਹੈ ਬਿਜਾਈ ਤੋਂ 2-3 ਸਾਲ ਬਾਅਦ ਅਮਰੂਦ ਦੇ ਬੂਟਿਆਂ ਨੂੰ ਫੁੱਲ ਪੈਣੇ ਸ਼ੁਰੂ ਹੋ ਜਾਂਦੇ ਹਨ ਫ਼ਲਾਂ ਦੇ ਪੂਰੀ ਤਰ੍ਹਾਂ ਪੱਕਣ ਤੋਂ ਬਾਅਦ ਇਨ੍ਹਾਂ ਦੀ ਤੁੜਾਈ ਕਰਨੀ ਚਾਹੀਦੀ ਹੈ ਪੂਰੀ ਤਰ੍ਹਾਂ ਪੱਕਣ ਤੋਂ ਬਾਅਦ ਫ਼ਲਾਂ ਦਾ ਰੰਗ ਹਰੇ ਤੋਂ ਹਰਾ ਪੀਲਾ ਹੋਣਾ ਸ਼ੁਰੂ ਹੋ ਜਾਂਦਾ ਹੈ ਫ਼ਲਾਂ ਦੀ ਤੁੜਾਈ ਸਹੀ ਸਮੇਂ ਤੇ ਕਰਨੀ ਅਦ ਕਰ ਲੈਣੀ ਚਾਹੀਦੀ ਹੈ ਫ਼ਲਾਂ ਨੂੰ ਜ਼ਿਆਦਾ ਪੱਕਣ ਨਹੀਂ ਦੇਣਾ ਚਾਹੀਦਾ, ਕਿਉਂਕਿ ਜ਼ਿਆਦਾ ਪੱਕਣ ਨਾਲ ਫਲਾਂ ਦੇ ਸਵਾਦ ਅਤੇ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ
sir kya 0:0:52(potash) or sulphur Ki ek sath sapry kar saktay h ?
(en)
Punjab
kripya aap yeh btaye ke aapne konsi fasl men iski spray karni hai ta ki aapko iske bare men poori jankari di ja sake.
hlo sir hf cow kal di taaran kr rhi kdo tika bhrava skde A kine ku din taaran krdia cows onj taaran saaf a ?
(en)
jekar tara saaf hun ta cow heat de hor v lachan dikha rahi hai ta tusi hun teeka bhra sakde ho. AI karwaon to baad nall Powder Bovimen-B 100gm rojana dinde raho ji . baki jo tusi tara bare push rahe ho eh alag alag pashu de nirbhar karda koe kinne din tara karda kae var bina heat to v tara kar dinde hun.
sir aallu nu hun kis spary di lod hai kis cheej da hmla hunda aa din ch hje ndeena toh bina koi spray nhi kri dusra pani lag chukya sare aallu nu plz dsyo sir koi spray
(en)
Tuc apne khet da lgatar sarvekhan karo jekar tuhanu khet vich koi keeda ja bimari dikhayi dindi hai ta hi tuc koi spray karo.
rajvinder pal singh rana sir pls give me your contact main tuhade farm nu dakhna chnda hn ?
(en)
Rajvinder Pal Singh rana 8729013311.
Sir kanak de wch ki mix kar ke bejya jive jis nal vadya growth hove te jadh wch vai farak pave ?
(en)
Haryana
ਕਣਕ ਦੇ ਚੰਗੇ ਫੁਟਾਰੇ ਦੇ ਲਈ ਤੁਸੀ ਪਰੋਗਿਬ ਨਾਮ ਦਾ ਪ੍ਰੋਡਕਟ ਦੀ ਵਰਤੋ ਕਰ ਸਕਦੇ ਹੋ ਇਹ ਸੁਮਿਟੋਮੋ ਕੰਪਨੀ ਦਾ ਆਉਂਦਾ ਹੈ ਇਸ ਦੀ ਵਰਤੋਂ ਹਰੇ ਚਾਰੇ , ਝੋਨੇ ਅਤੇ ਕਣਕ ਦੇ ਲਈ ਕਰ ਸਕਦੇ ਹਾਂ ਇਹ ਝਾੜ ਦੇ ਵਿਚ ਕਾਫੀ ਵਾਧਾ ਕਰਦੀ ਹੈ ਇਸ ਦੀ ਮਾਤਰਾ 5gm ਹੁੰਦੀ ਹੈ ਜਦੋ ਕਣਕ ਨੂੰ ਪਹਿਲਾ ਯੂਰੀਆ ਦੇਣਾ ਹੁੰਦਾ ਹੈ ਉਸ ਸਮੇ ਇਸਨੂੰ ਇੱਕ ਗਿਲਾਸ ਪਾਣੀ ਦੇ ਨਾਲ ਘੋਲ ਕੇ ਸੁੱਕੀ ਰੇਤ ਦੇ ਨਾਲ ਮਿਲਾ ਕੇ ਫਿਰ ਯੂਰੀਆ ਦੇ ਨਾਲ ਮਿਲਾ ਲਓ ਅਤੇ ਫਿਰ ਖੇਤ ਦੇ ਵਿਚ ਛਿੱਟਾ ਦੇ ਦਿਓ ਇਸ ਦੇ ਨਾਲ ਇੱਕ ਪੁੜੀ ਆਉਂਦੀ ਹੈ ਪਹਿਲਾ ਇਸਨੂੰ ਘੋਲਣਾ ਹੈ ਅਤੇ ਫਿਰ ਉਸਦੇ ਵਿੱਚ ਪਰੋਗਿਬ ਪਾਉਣਾ ਹੈ ਕਿਉਂਕਿ ਇਹ ਡਾਇਰੈਕਟ ਪਾਣੀ ਦੇ ਵਿੱਚ ਘੁਲਦਾ ਨਹੀਂ ਹੈ ਇਸ ਤਰਾਹ ਇਸ ਦੀ ਵਰਤੋਂ ਕਰਨੀ ਹੈ
kanak nu magneese de spray kdo kriye te es de ki fyde hun ?
(en)
Punjab
jekr tuhanu kanak utte magnesium de ghaat de lacchan dikhai dinde hn tan hi manganese di spray kro.
sir salfar nu kank de nal dril kar sakde ha. isda ki fayda hove ga?
(en)
Punjab
tusi sulphur suhaga maarn smein paa skde ho. isdi vrto mitti jaanch de adhaar te hi pao. jekr mitti vich paani khda rehnda hai ja phir jmeen chhore vali hai tan isdi vrto kiti jandi hai
bakriya sale kithe houngi jehdiya bakriya hongia ehna nu khriduga kaun ?
(en)
Punjab
ehdi jankari layi tusi puri audio suno.
Punjab
thnx
3086 ਕਣਕ ਛੀਟੇ ਨਾਲ ਬੀਜਣ ਤੇ ਝਾੜ ਤਾ ਨੀ ਘੱਟ ਦਾ ?
(en)
Maharashtra
ਜੀ ਨਹੀਂ ਇਸਦੇ ਨਾਲ ਝਾੜ ਵਿਚ ਕੋਈ ਘਾਟਾ ਨਹੀਂ ਆਉਂਦਾ ਪਰ ਛਿੱਟੇ ਨਾਲ ਬੀਜੀ ਕਣਕ ਦੇ ਦਾਣੇ ਕਈ ਜਗਾ ਵੱਧ ਡਿਗ ਜਾਂਦੇ ਹਨ ਅਤੇ ਕਈ ਜਗਾ ਘਟ ਇਸ ਲਈ ਤੁਸੀ ਕਣਕ ਦੀ ਬਿਜਾਈ ਜੇਕਰ ਡਰਿੱਲ ਜਾ ਹੈਪ੍ਪੀ ਸੀਡਰ ਨਾਲ ਕਰਦੇ ਹੋ ਤਾ ਇਹ ਇਕਸਾਰ ਬਿਜਾਈ ਕਰਦੇ ਹਨ
thanx g
bakriya da farm khol lange te sanu ki bchuga dudh bchuga ya bachhe bchnge ?
(en)
sir mere pas vanraja aur grampriya ke 500 taiyar murgiya hai desi murgi ka rate kaha see pata kare ?
(en)
Punjab
Satyendra ji vese Murgiya ka rate nasal or area ke hisab se alag - alag hota hai par whole sale me is ka rate 250 se 300 ke lagbhag mil jata hai.
ਅੰਬ ਦਾ ਬੂਟਾ ਨਵੇਂ ਪੱਤੇ ਨਹੀਂ ਕੱਢ ਦਾ ਇਸ ਦਾ ਕੋਈ ਇਲਾਜ਼ ਦੱਸੋ ਜੀ , m 45 ਦੀ ਸਪਰੇ ਕੀਤੀ ਸੀ ਉਸ ਨਾਲ v ਕੋਈ ਫਰਕ ਨਹੀਂ ?
(en)
Punjab
ਅੰਬ ਦੇ ਬੂਟੇ ਨੂੰ ਵਰਮੀ ਕੰਪੋਸਟ ਕਿੱਲੋ ਪਾਓ ਇਸ ਤੋਂ ਇਲਾਵਾ ਬੂਟੇ ਦੀ ਕਟਾਈ ਛਟਾਈ ਕਰੋ ਜਿਸ ਨਾਲ ਬਿਮਾਰੀ ਵਾਲੀ ਟਾਹਣੀਆਂ ਕਟ ਦਿਓ ਅਤੇ ਉਸ ਉਪਰ ਬੋਰਡੋ ਪੇਸਟ ਲਾਓ
sir mai do cow 6 -7 mahine diya gaban layia c o koi cheej ni khandiya bhukh ghat lagdi aa pani v ghat pendiya te lewa vdan vaste v koi injection daso dwai ni khandiya ?
(en)
Os nu Injection Vitamor H 30ml lao te 5ml 4 din chadd ke 6 Injection lwao ji
ਸਰ 550 ਕਣਕ ਦਾ ਬੀਜ ਕਿੱਥੋਂ ਮਿਲੋਗਾ, ਜਿਲਾ ਮੋਗਾ ,ਬਲਾਕ ਬਾਘਾ ਪੁਰਾਣਾ ,ਤਹਿਸੀਲ ਨਿਹਾਲ ਸਿੰਘ ਵਾਲਾ ਡੀਲਰ ਦਾ ਨੰਬਰ ਭੇਜਿਆ ਜਾਵੇ ?
(en)
Maharashtra
ਇਸ ਕਿਸਮ ਦਾ ਬੀਜ ਤੁਸੀ ਆਪਣੇ ਨਜਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਲੈ ਸਕਦੇ ਹੋ : Krishi Vigyan Kendra,Moga,Village Budh Singhwala, Charik Road,Moga-140001 contact number:-8146570699
chache ki majh da dudh apne aap hi nikal jnda h dudh 8 k liter h ki dwa diti jave ?
(en)
Os nu Liquid Vittol 300ml 10-10ml swere shame deo Liquid Bovimen-GL 150ml 7ml rojana deo ji es nall farak pe jawe ga
sir Buffalo da ek than ghat gya ji koi siddi nhi ondi Dudh ona ghat gya ji koi treatment daso ji ?
(en)
Os nu Powder milk out 900gm 2 chamach swere 2 chamach shame nu deo nall hi liquid Vittol 300ml 10-10ml swere shame deo nall hi 2kg chini di chasni bano te fer 2 litter mitha tell pao obal aon te 500gm kalmishora, 250gm mithasoda, 250gm jokharr te 150gm noshader ragged ke powder bna ke vich pao te obala aon te agg band kar deo te tharr ke 5 hise karlo ekk hisa rojana shame nu deo es nu den to bad passu nu ander bhano ta jo os te trel na pave te na hi nwaho 5 din tak farkk pe jawe ga
madhyana Kyun kharab ?
(en)
Punjab
Kripya aap apna swal vistar se pooche taki aapko iske bare men poori jankari di ja sake.
sir 1121 da ki rate chal raha date 13/11/2018 ?
(en)
Punjab
1121 da rate 3100 to 3500 tak chal reha hai.
ਸਰ ਮੈ ਸਟੀਵਿਆਂ ਵੇਚਣੀ ਚਹੂੰਦਾ ਹਾਂ ਕਿਥੇ ਵੇਚਾ ?
(en)
Punjab
Stevia vechan lai tusi Rashid Khan 9039693757, Rajpal Singh Gandhi 9814060700 nal samparak karo.
Haryana
sir a bande ta alovera da kam krde ne
narme Nu tinde bhut ha khide nai koi hl dso ?
(en)
Chandigarh
isde uppr 13:00:45@2kilo prti acre de hisaab nal spray kro.
Punjab
esda koi aser ni hoea
kanak bijn ton phla vaahan vahun vele urea potash sulphur da chhita de skde han te utton suhaga mar skde aa, is bare jankari deo ?
(en)
Maharashtra
kanak de layi khet di tyari same tuc urea pa sakde ho. ate suhaga mar ke sulphur v khet ich pa sakde ho. par potash di varto tuc mitti parkh de adhar te hi karo.
dragon ke khet banaras me ho skdte hain kripya btaye ?
(en)
Punjab
Dragon fruit ke bare me puri jankari ke lia aap Vijay sharma 7065414241 se samparak kar sakte hai.
ਕਣਕ ਬੀਜੀ ਹੈ ਜੀ 24 ਅਕਤੂਬਰ ਨੂੰ ਪਾਣੀ ਲਾ ਦਿਓ ?
(en)
Chandigarh
ਹਾਂਜੀ ਤੁਸੀਂ ਹੁਣ ਪਹਿਲਾ ਪਾਣੀ ਲਾ ਸਕਦੇ ਹੋ ਕਣਕ ਦੀ ਬਿਜਾਈ ਤੋਂ 20-25 ਦਿਨਾਂ ਬਾਅਦ ਪਹਿਲੀ ਸਿੰਚਾਈ ਕੀਤੀ ਜਾਂਦੀ ਹੈ
sir shriram 252 di kddo tkk bjayi kr skde aa ae ageti kisam aa ke pichheti ?
(en)
Chandigarh
ih dovein ageti atey pichheti bijaai lyi anukool hai. isdi bijaai da shi sman November mhina hai.
127 ਝੋਨੇ ਦਾ ਕੀ ਝਾੜ ਰਿਹਾ ਜੀ ?
(en)
Chandigarh
ਇਸਦਾ ਝਾੜ 32-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
ਸਰ ਜੀ ਮੱਝ ਦੇ ਵਾਲ ਝੜਦੇ ਜਾ ਰਹੇ ਹਨ ਕਾਰਨ ਤੇ ਹੱਲ ਦੱਸੋ ਜੀ ?
(en)
Os nu Injection Hitek 1ml 50kg body weight de hisab nal chamdy ch lwao te nall hi Liquid Vitamor H 10ml rojana deo ji
ਜਵੀ ਦੇ ਪੱਤੇ ਸਫੇਦ ਕਿਉਂ ਹੋ ਗੇ ਜੀ ?
(en)
Punjab
ਕਿਰਪਾ ਕਰਕੇ ਤੁਸੀਂ ਫੋਟੋ ਦੋਬਾਰਾ ਭੇਜੋ ਤੁਹਾਡੇ ਵੱਲੋਂ ਭੇਜੀ ਗਈ ਫੋਟੋ ਠੀਕ ਤਰੀਕੇ ਨਾਲ ਅਪਲੋਡ ਨਹੀਂ ਹੋਈ ਆ
Punjab
photo aa ni rahi g
ਮੈ ਬਿਨਾ ਰੇਅ-ਸਪਰੇ ਤੋਂ ਸਬਜੀ ਉਗਾਉਣਾ ਚਾਹੁੰਦਾ ਹਾਂ ਹੁਣ ਗੋਭੀ ਦੇ ਪੱਤਿਆ ਵਿਚ ਮੋਰੀਆ ਜਿਹੀਆਂ ਹਨ ਜੇਕਰ ਸੁੰਡੀ ਦਾ ਹਮਲਾ ਹੈ ਤਾਂ ਕੀ ਹੱਲ ਕੀਤਾ ਜਾਵੇ --ਧੰਨਵਾਦ ?
(en)
NEEMASTAR NAL SOONDI DI ROKTHAM: ਨੀਮਾਸਤਰ- ਇੱਕ ਅਜਿਹਾ ਕੀਟਨਾਸ਼ਕ ਜੋ ਤੁਹਾਨੂੰ ਜੈਵਿਕ ਤਰੀਕੇ ਨਾਲ ਕੀਟਾਂ ਤੋਂ ਨਿਜਾਤ ਦਿਵਾ ਸਕਦਾ ਹੈ ਨੀਮਾਸਤਰ ਦੀ ਵਰਤੋਂ ਰਸ ਚੂਸਣ ਵਾਲੇ ਕੀਟਾਂ ਅਤੇ ਛੋਟੀ ਸੁੰਡੀਆਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ ਆਓ ਜਾਣੀਏ ਇਸ ਨੂੰ ਬਣਾਉਣ ਅਤੇ ਵਰਤਣ ਦੀ ਵਿਧੀ ਬਾਰੇ :- ਸਮੱਗਰੀ:-• 5 ਕਿਲੋ ਨਿੰਮੋਲੀਆਂ • 5 ਕਿਲੋ ਨਿੰਮ ਫਲ਼ • 5 ਲੀਟਰ ਗਊ-ਮੂਤਰ • 1 ਕਿਲੋ ਗਾਂ ਦਾ ਗੋਬਰ ਬਣਾਉਣ ਦੀ ਵਿਧੀ:-ਸਭ ਤੋਂ ਪਹਿਲਾਂ ਪਲਾਸਟਿਕ ਦੇ ਬਰਤਨ ਵਿੱਚ 5 ਕਿਲੋ ਕੁੱਟੇ ਹੋਏ ਨਿੰਮ ਦੇ ਪੱਤੇ ਲਓ ਅਤੇ 5 ਕਿਲੋ ਨਿੰਮੋਲੀਆਂ ਦੇ ਫ਼ਲ ਪੀਸ ਕੇ ਜਾਂ ਕੁੱਟ ਕੇ ਪਾਓ ਉਸ ਦੇ ਬਾਅਦ 5 ਲੀਟਰ ਗਾਂ ਦਾ ਮੂਤਰ ਅਤੇ 1 ਕਿਲੋ ਗਾਂ ਦਾ ਗੋਬਰ ਪਾਓ ਸਾਰੀ ਸਮੱਗਰੀ ਨੂੰ ਡੰਡੇ ਨਾਲ ਹਿਲਾ ਕੇ ਜਾਲੀਦਾਰ ਕੱਪੜੇ ਨਾਲ ਢੱਕ ਦਿਓ ਇਹ 48 ਘੰਟੇ ਵਿੱਚ ਤਿਆਰ ਹੋ ਜਾਵੇਗਾ 48 ਘੰਟੇ ਵਿੱਚ ਚਾਰ ਵਾਰ ਡੰਡੇ ਨਾਲ ਹਿਲਾਓ ਵਰਤਣ ਦਾ ਸਮਾਂ- ਨੀਮਾਸਤਰ ਦੀ ਵਰਤੋਂ 6 ਮਹੀਨੇ ਤੱਕ ਕਰ ਸਕਦੇ ਹੋ
550 ਕਣਕ ਦਾ ਬੀਜ ਕਿਥੋ ਮਿਲ ਸਕਦਾ ਹੈ?
(en)
ihh tuc apne nede de KVK ja PAU ja Kise v private dealer ton lai skde ho. kirpa kr ke apna address send kro otho da tuhanu address dekh ke dealer da no. de ditta jawega.
Sir npk 19 19 19 ch khere 2 tatt hunde a ?
(en)
iss de vich nitrogen, phosphorus ate potash de tatt hunde hnn..iss di spray 1kg prati acre de hisaab nal 150ltr pani de nal mila ke spray kr skde ho.
kanak nu Super khaad paun de ki fayide hun ?
(en)
kanak de vich DAP ja SUPER paun nal phosphorus di ghaat poori hundi hai. iss nal kanak di growth wdia hundi hai ate kanak wdia jamdi hai.
Punjab
thanks sir ji
ਵੀਰ ਜੀ ਸਾਡੇ ਨਿੰਬੂ ਦਾ ਸਾਰਾ ਫਲ ਝੜ ਜਾਦਾਹੈ ਤੇਫਲ ਲਗਦਾ ਵੀਘਟ ਹੈ ਜੀ?
(en)
Punjab
ਨਿੰਬੂ ਦੇ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਸ ਸਪਰੇਅ ਨਾਲ ਪੌਦਿਆਂ ਨੂੰ ਚੰਗੀ ਤਰਾਂ ਨਵਾ ਦਿਓ ਪੌਦਿਆ ਦਾ ਫਲ ਡਿੱਗਣਾ ਬੰਦ ਹੋ ਜਾਵੇਗਾ ਇਸ ਵਿੱਚ NAA ਹੁੰਦਾ ਹੈ ਜਿਸ ਕਰ ਕ ਇਹ ਫਲ ਡਿੱਗਣ ਨੂੰ ਰੋਕ ਦਿੰਦਾ ਹੈ
Me Muktsar district to aa asi khet di miiti test krvoni aa kede tatt ghat aa miti ch ki payie jide naal jhaarh vadh jave kanak da ?
(en)
Maharashtra
muktsar district vich tuc mitti da test KVK Address: Abohar-Malout Link Rd, Goniana, Punjab 152026 to karva sakde ho.isde nal hi tuhanu pta lagega k tuhade khet di mitti vich kehde tat di kami hai.
Punjab
Badal pind javo
sir g aaha sastha training vaste good ja Koi sarkari sastha hove training karondi daseoo g j pta kise sir nu ?
(en)
Punjab
hnni eh private institute hi hai. jekar tusi sirf ai bare hi traning leni hai ta fir eh thik hai. jekar tusi dairy bare traning leni hai ta pddb walo v traning diti jandi hai.
Rajasthan
Koi sarkari sastha ni karondi sir
sir cow nu bun pea 3 din hoge isda koi ilaz dr ta injection de jnde a pr koi fark ni pea ?
(en)
Os nu powder Impectdown 200gm kose pani vich ghol ke deo os to badh powder Tonakind Gold 125gm ek chamach swere shame Liquid Broton 500ml 50-50 ml swere shame deo ji
sir g eh dvai a de tia c hun kine tym baad bun khulu ga
zero Drill lyi kinna moisture hona jaruri hai ?
(en)
Punjab
kanak di bijai jekar zero drill nal kar rahe ho ta khet vattar hona chaida hai.jis nal beej sahi pungar sakn .
french beans di vadiya flowering ya fruit lyi ki kariye ?
(en)
isde uper tuc NPK 19:19:19@1 killo nu 150 litre pani vihc mila ke prati acre de hisab nal spray karo.
3086 da jhaarh kina 1 numbr jameen aa te kasi da pani hi lgda zero drill naal viiji aa ?
(en)
Maharashtra
HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ
ਸਰ ਲੌਗ ਦਾ ਬੂੱਟਾ ਵੱਡਾ ਨਹੀ ਹੋ ਰਿਹਾ ਜੀ ਕੀ ਪਾਇਆ ਜਾਵੇ ?
(en)
Haryana
ਜੇਕਰ ਲੌਂਗ ਦੇ ਬੂਟੇ ਦੀ ਗਰੋਥ ਨਹੀਂ ਹੁੰਦੀ ਤਾ ਤੁਸੀ ਇਸਦੇ ਵਿਚ 5-6 ਕਿੱਲੋ ਵਰਮੀ ਕੰਪੋਸਟ ਪਾਓ
Sabji mai 5 lakh invest kiya hai anar ki kheti me please muje guide kare ?
(en)
Punjab
अनार भारत की व्यापारिक फसल है इसे मिट्टी की कई किस्मों में उगाया जा सकता है अच्छी उपज और अच्छी वृद्धि के लिए गहरी दोमट और जलोढ़ मिट्टी की आवश्यकता होती है यह दोमट और हल्की क्षारीय मिट्टी को भी सहनेयोग्य है इसे हल्की मिट्टी में भी उगाया जा सकता है अनार की खेती के लिए मध्यम और काली मिट्टी भी उपयुक्त रहती है प्रसिद्ध किस्में:-Ganesh ,Jodhpur Local,Kandhari,Seedless (Bedana,Jyothi,Mridula,Ruby मिट्टी के भुरभुरा होने तक खेत की 2-3 बार जोताई करें उसके बाद खेत को समतल करने के लिए सुहागा फेरें बसंत के मौसम में रोपाई के लिए फरवरी-मार्च का समय उपयुक्त होता है और उष्ण कटिबंधीय और उप उष्ण कटिबंधीय क्षेत्रों में रोपाई के लिए जुलाई - अगस्त का समय उपयुक्त होता है मिट्टी की किस्म और जलवायु के आधार पर उपयुक्त फासला दें अनार की खेती के लिए वर्गाकार में 5मीटर x 5 मीटर फासले का प्रयोग किया जाता है बिजाई के लिए 60 x 60 x 60 मीटर आकार के खड्ढे खोदें पखवाड़े तक खड्ढों को धूप में खुला रखें उसके बाद 20 किलो रूड़ी की खाद और 1 किलो सुपर फास्फेट को मिट्टी में मिलाकर खड्ढों में भरें खड्ढों को भरने के बाद पानी डालें यह मिट्टी को व्यवस्थित करेगा मुख्य खेत में नए पौधों का रोपण किया जाता है अनार का प्रजणन एयर लेयरिंग विधि द्वारा किया जाता है एयर लेयरिंग बसंत के मौसम के साथ साथ नवंबर दिसंबर के महीने में किया जाता है एयर लेयरिंग के लिए 1 से 2 साल के पुराने, सेहतमंद और पैसिंल की मोटाई जितनी 45-60 सैं.मी. परिपक्व टहनियां लें बिजाई से पहले नए पौधों और कटिंग को IBA के घोल 1000 पी पी एम 1 ग्राम प्रति लीटर पानी में डुबोकर रखें पहले वर्ष के दौरान अच्छी तरह से गला हुआ गाय का गोबर 10 किलो, यूरिया 100 ग्राम, एस एस पी 250 ग्राम और म्यूरेट ऑफ पोटाश 50 ग्राम प्रति पौधे में डालें गाय का गोबर, एस एस पी, पोटाश की पूरी मात्रा और यूरिया की आधी मात्रा फूल निकलने के छ: सप्ताह पहले डालें यूरिया की बाकी बची मात्रा को फल विकसित होने के समय डालें 3 वर्षों तक फूलों की कलियों को निकालते रहें अच्छी वृद्धि और उपज के लिए 3-4 वर्ष बाद शुरू करें रोपाई के तुरंत बाद सिंचाई करें उसके बाद 10-15 दिनों तक 3 दिनों के अंतराल पर सिंचाई करें बारिश के मौसम में जल निकास प्रणाली का प्रबंध करें ताकि जल जमाव के हालातों में पानी खड़ा ना हो सकें गर्मियों में 7-10 दिनों के अंतराल पर और सिंचाई में 10-15 दिनों के अंतराल पर सिंचाई करें अनियमित सिंचाई फूलों के गिरने को बढ़ाती है फल के विकसित होने के समय पानी की कमी ना होने दें और मिट्टी में पानी की कमी होने से तुरंत ज्यादा पानी देने के कारण फलों में दरार आ जाती है और उसके बाद फल गिरने लगते हैं इसलिए फूल निकलने से लेकर कटाई की अवस्था तक नियमित और पर्याप्त सिंचाई दें ड्रिप सिंचाई से अनार की फसल अच्छे परिणाम देती है ड्रिप सिंचाई सिर्फ पानी को ही नहीं बचाता लेकिन पानी की कम मात्रा में भी अच्छे परिणाम देती है नदीनों की रोकथाम के लिए मलचिंग की जा सकती है नदीनों की रोकथाम के साथ साथ मिट्टी में नमी रहने में मदद करता है और भाप बनकर उड़ने को भी कम करता है कटाई और छंटाई ताजी सेहतमंद टहनियों की वृद्धि करने में मदद करती है बीमारी से प्रभावित शाखाओं और शाखाओं के ज्यादा बने गुच्छों को भी निकाल दें यह पौधे के आकार को उचित बनाए रखता है
ਸਰ ਜੀ ਮੰਡੀਆਂ ਦੇ ਭਾਅ ਵਿੱਚ ਬਾਸਪਤੀ ਦੇ ਰੇਟ ਬਾਰੇ ਕੋਈ ਅਪਡੇਟ ਨਹੀਂ ਹੁੰਦੀ ਸਿਰਫ ਸਬਜ਼ੀਆਂ ਦੇ ਰੇਟ ਹੀ ਹੁੰਦੇ ਹਨ ?
(en)
Punjab
1121 = 3100 to 3500 1509 = 2800 to 3000 tak chal reha hai ji.
Punjab
ਧੰਨਵਾਦ ਜੀ
ਪਸੂ ਦੇ ਬੰਨ ਦਾ ਕੌੲੀ ਪੱਕਾ ੲਿਲਾਜ ?
(en)
12 ਤੋਂ 20 ਨਵੰਬਰ ਤੱਕ ਬਿਜਾਈ ਲਈ ਕਣਕ ਦੀ ਕਿਹੜੀ ਕਿਸਮ ਸਭ ਤੋਂ ਢੁਕਵੀਂ ?
(en)
Maharashtra
ਨਵੰਬਰ ਦੇ ਦੂਜੇ ਹਫਤੇ ਤੋਂ ਨਵੰਬਰ ਦੇ ਚੌਥੇ ਹਫਤੇ ਤਕ ਤੁਸੀ ਕਣਕ ਦੀਆਂ ਕਿਸਮਾਂ ਜਿਵੇ ਉੱਨਤ ਪੀ ਬੀ ਡਬਲਯੂ 550 ਅਤੇ ਪੀ ਬੀ ਡਬਲਯੂ 550 ਕਿਸਮ ਦੀ ਬਿਜਾਈ ਕਰ ਸਕਦੇ ਹੋ
ਕਣਕ ਨੂੰ ਪਾਣੀ ਦੇਣ ਤੋ ਪਹਿਲਾ ਤੱਤ ਵਾਲੀ ਸਪਰੇ ਕਰ ਸਕਦੇ ਹਾ ਅਤੇ ਕਿਹੜੀ ਕਰਨੀ ਹੈ ?
(en)
Maharashtra
ਕਿਰਪਾ ਕਰਕੇ ਸਪਰੇ ਦਾ ਨਾਮ ਦੱਸੋ ਜਾ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
Punjab
manganese 1 kg per acre spray
sir 3086 kanak da jhadd kina k aa kini date tak beej skde aaa ?
(en)
Punjab
Hd 3086(2015) ਦਾ ਔਸਤਨ ਝਾੜ 23q/ acre ਹੈ ਕਣਕ ਬੀਜਣ ਦਾ ਸਹੀ ਸਮਾਂ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਹੈ
ਸਰ ਇਸ ਕੱਟੀ ਨੂੰ ਕਾਰਗਿਲ ਦੀ ਫੀਡ ਕਿਹੜੀ ਪਾਈ ਜਾਵੇ ਹੋਰ ਇਸ ਨੂੰ ਕੀ ਪਿਆ ਜਾਵੇ ?
(en)
Punjab
ਤੁਸੀ ਉਮਰ ਦੇ ਹਿਸਾਬ ਨਾਲ ਪਸ਼ੂਆਂ ਨੂੰ ਫੀਡ ਦੇ ਸਕਦੇ ਹੋ ਜਿਵੇਂ ਕਿ ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ.
mere sawal da jawab nahi mil raha ?
(en)
Punjab
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
ਸਤਿ ਸ੍ਰੀ ਅਕਾਲ ਵੀਰ ਜੀ ਗੋਬਰ ਗੈਸ ਵਿੱਚ ਸੂਰਾ ਦਾ ਗੋਬਰ ਪਾ ਸਕਦੇ ਜੀ ?
(en)
ਹਾਜੀ ਸਤਿ ਸ੍ਰੀ ਅਕਾਲ ਜੀ, ਹਾਜੀ ਬਿਲਕੁੱਲ ਤੁਸੀ ਸੂਰਾਂ ਦਾ ਗੋਬਰ ਵੀ ਗੋਬਰ ਗੈਸ ਵਿੱਚ ਪਾ ਸਕਦੇ ਹੋ ਸਾਡੇ ਕੋਲ ਪਿਛਲੇ ਦਸ ਸਾਲਾਂ ਤੋਂ ਸੂਰ ਫਾਰਮ ਤੇ ਗੋਬਰ ਗੈਸ ਪਲਾਂਟ ਚੱਲ ਰਿਹਾ ਹੈ
de deo jawab ji hun ?
(en)
Punjab
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
sar tusi akhan and push di photo mangi c. hun daso ki ah kine prsent he. rakh laie ja vech die. piur he ja nhi ?
(en)