Chandigarh
Search
ਸਰ 1637 ਤੇ 1728 ਦਾ ਕੀ ਰੇਟ ਚੱਲ ਰਿਹਾ ?
(en)
sir patato nu 50 din hogge but allo moota ni ho reha blide prob ayi c osdi sprey krti c ?
(en)
ਬਾਇਓਜ਼ਾਈਮ ਦੀ ਤਰਲ ਵਰਤੋਂ 200ml ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਇਸ ਨਾਲ ਆਲੂਆਂ ਦੀ ਪੈਦਾਵਾਰ ਵਧਦੀ ਹੈ
sir ji 725 kank da jhad kive aa nd eh pakn vich kina time lendi aa te es di bijayi kdo aa ?
(en)
Chandigarh
Pbw 725 (2015) : ਇਹ ਕਿਸਮ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਸਦੀ ਬਿਜਾਈ 25 ਨਵੰਬਰ ਤੱਕ ਕੀਤੀ ਜਾ ਸਕਦੀ ਹੈ
Punjab
25 November nu ta bhut late ho jadi ji
Punjab
Hun es di bijayi late ho gi ji mai 2016 to a kannak bij reha ji 1kile cho 26 qwatal nikldi meri kannak har sal mai 10kile bij da ji baki 3086 mai 25 October nu biji 725
Punjab
ok sir
sir cargill de calf starter khark kata nu kini pa sakda hm ta es nal kina wight da fark panda aaa ?
(en)
Punjab
iss nal vdia growth hundi hai , isde nal nal khuraak v vdia honni jruri hai , ਤੁਸੀ ਉਮਰ ਦੇ ਹਿਸਾਬ ਨਾਲ ਪਸ਼ੂਆਂ ਨੂੰ ਫੀਡ ਦੇ ਸਕਦੇ ਹੋ ਜਿਵੇਂ ਕਿ ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ.
main sriram 272 ,252 seed Lena sir , tusi khanne da address dita c othe seed available nahi hai Sir mainu koi hor address deo plz JA koi hor seed bare daso jis da char 25 quintal to upar hove Kindly suggest sir plz ?
(en)
Punjab
Shriram 272,252 beej lain layi tuc Durga Beej Bhandar , link road Jagraon to lai sakde ho.
ਸਰ ਜੀ 3086 ਕਣਕ ਦਾ ਬੀਜ ਪ੍ਰਤੀ ਏਕੜ ਕਿੰਨਾ ਪੈਦਾ ਹੈ ?
(en)
Punjab
1 ਏਕੜ ਦੀ ਬਿਜਾਈ ਲਈ 40-45ਕਿਲੋ ਬੀਜ ਵਰਤਿਆ ਜਾਂਦਾ ਹੈ
ਕਿਨੂੰ ਦੇ ਬਾਗ ਵਿਚ ਕਣਕ ਬੀਜਣ ਲਈ DAP ਜਾ ਸੁਪਰ ਦੋਵਾਂ ਵਿੱਚ ਕਿਹੜੀ ਖਾਦ ਦੀ ਵਰਤੋਂ ਕਰ ਸਕਦੇ ਹਾਂ ਅਤੇ ਇਸ ਦੀ ਮਿਕਦਾਰ ਪ੍ਰਤੀ ਏਕੜ ਵੀ ਦੱਸੋ ਜੀ ?
(en)
Punjab
DAP and single super phosphate dono hi phosphorous di deficiency nu poora krde han.Tuc ehna vicho koi v ikk fertilizer use kr skde ho.Super phosphate vich calcium and sulphur v hundi hai.esdi dose @155 kg per acre hai.DAP di dose @50 kg per acre hai
Isme 2ft*2ft khade khod ke mitti aur Vakati ka khad sab mix karke anar lagaye hai shradh Pakah me lagaye the pr growth nahi hai jo bhi hai muje guide karave ?
(en)
Maharashtra
Mangilal ji aapne jo isme humic acid ka istemal kiya hai us se in paudho ki growth honi shuru ho jayegi.
hello sir mere pas nimbu h ji or mandi me jayada bikte nhi kha sale kru ji koi esi industry btaye jo mere se nimbu leske from hisar haryana ?
(en)
Jamin aur pani ki yeh report hai kheti anar ki ?
(en)
sir mineral mixture konsi company ka dain or kis chezz ma calf ko diya Jaya or kis matra main ?
(en)
Punjab
tuci calf nu agrimin da mineral mixture de skde ho , choote claf nu tuci 20 gm to suru kro atte badde nu tuci 50gm tak rojana de skde ho , iss nal vdiia growth ho jawegi..
yeh dwai di hai abhi ?
(en)
Maharashtra
Blue get -727 men copper oxychloride hai siki matra 3gm prati litre pani ke hisab se spray ki jati hai. green-95 men humic acid hai yeh paudhe ki growth ke liye istemal ki jati hai.iski matra 1-1.5 killo ko prati acre ke hisab se spray kiya jata hai.
कृषि से संबंधित न्यूज़ पेपर हिंदी वाला घर कैसे मंगवा सकते है हर महीने कितना खर्चा लगेगा ?
(en)
Deepak kumar g iss ke liye app jab bhi kisi khetibadi mela mein jaate ho tab vhaa par iss ki registration krwa skte ho...modern kheti ki magazine aati hai woh lgwa skte ho. iss ka saal ka 400rs. tak ka kharha hota hai. online inka no. search kr ke bhi app inse baat kr ke magazine lgwaa skte ho.
ਮੀਟ ਉਤਪਾਦਨ ਲਈ ਕਿਹੜੀ ਨਸਲ ਦਾ ਬੱਕਰਾ ਫਾਰਮ ਚੰਗਾ ਰਹੁ ?
(en)
ਇਸ ਲਈ ਤੁਸੀ ਬੀਟਲ ਨਸਲ ਦਾ ਬੱਕਰਾ ਰੱਖ ਸਕਦੇ ਹੋ , ਇਹ ਵਧਿਆ ਕਿਸਮ ਹੈ , ਬਾਕੀ ਤੁਸੀ ਆਪਣੇ ਹਿਸਾਬ ਨਾਲ ਛੋਟਾ ਜਾਂ ਬੜਾ ਰੱਖ ਸਕਦੇ ਹੋ
--
Veer ji bettal nasl da bakra ta mahnga bhut milda atee j krr apaniss nu meat lai vechiya ta iss vich koi munafa nahi milda keo k meat wala. Banda tolayi de hisab nal bakra laike jamda hai te bettal nasl ta phla hi aini mhngi hai k khad khurak shmbal da kharcha krke uss vich koi munafa nahi ate meat wala banda msaa 10000 takk bakra laike janda hai te isdiya ta patha hi 10 10 hjar diya mildiya ne
sir mere pass 2 ke Leke machi plant hai main machi kahan Bichhoo
ਸਰ ਲਸਣ ਦੀਆ ਭੂਕਾ ਉਪਰ ਤੋ ਪੀਲੀਆ ਹੋ ਰਹੀਆ ਨੇ ਜੀ ?
(en)
Punjab
jekar sirrya ton sukk ke mach rhi hai ate peeli pai rhi hai tan ihh fungus di problem hundi hai. iss di roktham de lyi blue copper oxide@400gm ja carbendazim@400gm ja M-45 @400gm nu 150 ltr paani de nal mila ke prati acre te spray kro.
sir murgi ko marbal ke tukde ki jaga khariya de sakte he ?
(en)
sir appa 2 kg tata namak 2 kg pakistani namak os vich moti elachi, kali mirch, nachadar, kali jiri ,soya, metha ,karnoli ,sab mix karaka namak baniya aa eh thik aa majh ta cow layi her week 50 gm ek nu dinda ha ?
(en)
Rajasthan
hnji bilkul sahi hai ji . isnu weak vich 1 var hi dita jave.
ਇਸ ਦਾ ਇਸਤੇਮਾਲ ਕਿਸ ਤਰ੍ਹਾਂ ਕਰ ਸਕਦੇ ਹਾਂ ?
(en)
Chandigarh
ਇਸਦੀ ਮਾਤਰਾ 1 ਗ੍ਰਾਮ ਪ੍ਰਤੀ ਕਿਲੋਗ੍ਰਾਮ ਬੀਜ ਦੇ ਹਿਸਾਬ ਨਾਲ ਵਰਤੋ
Punjab
Mittali ji ਇਸ ਨੂੰ ਬੀਜ ਤੇ ਕਿਸ ਤਰ੍ਹਾਂ ਪਰਯੋਗ ਕਰ ਸਕਦੇ ਹਾਂ ਸੁੱਕਾ ਜਾ ਪਾਣੀ ਨਾਲ
ਸਵਰਾਜ 735 ਅਤੇ ਫੋਰਡ 3600 ਦੋਵਾਂ ਚੋ ਕਿਹੜਾ ਡੀਜ਼ਲ ਘੱਟ ਪੀਦਾ ?
(en)
kam de vjo ford 3600 agge hai par kam de nal nal diesel di khapat v vadh hai. jo 735 hai uss di diesel di khapat ghat hai.
wheat seed kisan444 khan se milega ?
(en)
Chandigarh
iske beej lene ke liye aap Dr T. Y. Mirja 8999542709 ko samprk kr skte ho.
Rajasthan
Enna kol beej khatam ho Chukka hai and ena Da reply hai v next year miluga
sir kanak 2967 and unt 550 da beej pau ludhiana to mil javega plz no. de deo ?
(en)
Punjab
ਹਾਂਜੀ ਤੁਹਾਨੂੰ ਇਸਦਾ ਬੀਜ ਪੀ.ਏ.ਯੂ ਤੋਂ ਮਿਲ ਜਾਵੇਗਾ ਅਤੇ ਤੁਸੀਂ 81469-00244 ਤੇ ਸੰਪਰਕ ਕਰ ਸਕਦੇ ਹੋ
ਸਰ ਗਾਂ ਤਾਜ਼ੀ ਸੂਈ ਹੈ ਉਸ ਦਾ ਦੁੱਧ ਗੁਲਾਬੀ ਰੰਗ ਦਾ ਹੈ ਕੀ ਇਲਾਜ ਕਰੀਏ ?
(en)
Punjab
iss nu tuci Jeckshoot injection 20ml, injection Moxel 4gm lgwane suru kro , ehh tuci 2-3 din lgwao , jddo farak paai jawe uddo bnnd krr deo , iss nal jlddi thekk ho jawega..
Papye di kheti krni hove ta uss di nursery te kehdi variety di varto krni chaidi aa puri detail deo ?
(en)
Chandigarh
Red Lady, Punjab Sweet, Pusa Delicious, Pusa Dwarf, Honey Dew ਕਿਸਮਾਂ ਪੰਜਾਬ ਵਿੱਚ ਬੀਜਣ ਲਈ ਅਨੁਕੂਲ ਹਨ ਪਪੀਤੇ ਦੀ ਖੇਤੀ ਦੇ ਲਈ, ਚੰਗੀ ਤਰ੍ਹਾਂ ਤਿਆਰ ਜ਼ਮੀਨ ਦੀ ਲੋੜ ਹੁੰਦੀ ਹੈ ਜ਼ਮੀਨ ਨੂੰ ਸਮਤਲ ਕਰਨਾ ਜ਼ਰੂਰੀ ਹੈ ਆਖਰੀ ਵਾਰ ਵਾਹੀ ਸਮੇਂ, ਗਲੀ-ਸੜੀ ਰੂੜ੍ਹੀ ਦੀ ਖਾਦ ਪਾਓ ਨਵੇਂ ਪੌਦਿਆਂ ਨੂੰ 25x10 ਸੈ.ਮੀ. ਦੇ ਪੋਲੀਥੀਨ ਬੈਗਾਂ ਵਿੱਚ ਤਿਆਰ ਕੀਤਾ ਜਾਂਦਾ ਹੈ ਪੋਲੀਥੀਨ ਬੈਗ ਵਿੱਚ ਪਾਣੀ ਦੇ ਉਚਿੱਤ ਨਿਕਾਸ ਲਈ ਹੇਠਲੇ ਹਿੱਸੇ ਵਿੱਚ 1 ਮਿ.ਮੀ. ਵਿਆਸ ਵਿੱਚ 8-10 ਸੁਰਾਖ ਕਰੋ ਰੂੜੀ ਦੀ ਖਾਦ, ਮਿੱਟੀ ਅਤੇ ਰੇਤ ਦੇ ਸਮਾਨ ਅਨੁਪਾਤ ਨਾਲ ਪੋਲੀਥੀਨ ਬੈਗਾਂ ਨੂੰ ਭਰੋ ਮੁੱਖ ਤੌਰ ਤੇ ਬੈਗਾਂ ਵਿੱਚ ਜੁਲਾਈ ਦੇ ਦੂਜੇ ਹਫਤੇ ਤੋਂ ਸਤੰਬਰ ਦੇ ਤੀਜੇ ਹਫ਼ਤੇ ਤੱਕ ਬੀਜ ਬੀਜੇ ਜਾਂਦੇ ਹਨ ਬਿਜਾਈ ਤੋਂ ਪਹਿਲਾਂ ਕਪਤਾਨ 3 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ ਨਵੇਂ ਨਿਕਲੇ ਪੌਦਿਆਂ ਨੂੰ ਉਖੇੜਾ ਰੋਗ ਤੋਂ ਬਚਾਉਣ ਲਈ ਕਪਤਾਨ 0.2% ਦਾ ਮਿੱਟੀ ਵਿੱਚ ਛਿੜਕਾਅ ਕਰੋ ਨਵੇਂ ਪੌਦਿਆਂ ਦਾ ਰੋਪਣ ਸਤੰਬਰ-ਅਕਤੂਬਰ ਮਹੀਨੇ ਵਿੱਚ ਕੀਤਾ ਜਾਂਦਾ ਹੈ
Punjab
Mis nursery di sowing kdo hundi aaa
Punjab
Te uss nu kive tiyar kita janda he te kine dina vich plant tiyar ho janda he iss da bezz kitho milda he
Hd 3159 da beej lena hove ta kitho milluga ?
(en)
Punjab
Beej len lai tusi Brar seed store ludhiana 161 5088210, 161 2461723 ਅਤੇ Punjab Seed Company Gidderbaha, Muktsar 01637- 230382 nal sampark kar sakde ho.
12 32 16 wich koi Hor khaad v mix kr sakde ke Dec ch pauni ae Kinnu da Baag Ae, asi hun os wich super Te Kali and Nela tootha mudh wich kina paa sakde Aa 200 Boota Ae plz tell me answer , 6 saal da boota ae
(en)
Punjab
nhi ji 12:32:16 vich kuch hor mix na kro. is vich nitrogen, potassium atey phosphorus tat mauzood hunde hn. is ton ilava kise hor di vrto krn di lod nhi hai.
ਕੀ ਅਸੀ ਕਣਕ ਦੀ ਬਿਜਾਈ ਸਮੇ dap ਦੇ ਨਾਲ Uriya ਵੀ ਪਾ ਸਕਦੇ ਹਾਂ ?
(en)
Maharashtra
ਹਾਂਜੀ ਤੁਸੀ ਯੂਰੀਆ ਦੀ ਵਰਤੋਂ ਕਰ ਸਕਦੇ ਹੋ ਖੇਤ ਦੀ ਬਿਜਾਈ ਦੇ ਸਮੇ ਯੂਰੀਆ ਦੀ ਮਾਤਰਾ @55 ਕਿੱਲੋ ਦਾ ਇਸਤੇਮਾਲ ਕਰ ਸਕਦੇ ਹੋ
Punjab
Uria de advantages aaa sowing time of wheat
Maharashtra
is naal nitrogen tat di kmi poori hundi hai
sulfer Di varto kyu kite jandi Kinnu de Baag ch ?
(en)
Chandigarh
ih jroori ttan di ghaat nu poora krdi hai atey naal hi fungicide (ullinashak) da v kam krdi hai.
ਕਿਹੜੀ ਸਪਰੇ ਕਰੀ ਜਾਵੇ ਜੀ ?
(en)
Chandigarh
ਤੁਸੀਂ ਪ੍ਰੋਜਿਬ@5gm ਨੂੰ 150ਲੀਟਰ ਪਾਣੀ ਵਿੱਚ ਰਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ
Rajasthan
जयपुर राजस्थान से बोल रहा हूं मेरे को जीरा की खेती करना है कैसे करना है
sir meri ek murgi bina chilke ka anda deti he kya karu ?
(en)
Punjab
hnji aapki murgi me calcium ki kami hai isliye aisa hai. aap kissi feed poltery feed wali shop se marbal pattar ke tukde aate hai. woh feed me de. ya fir yeh aapko kisi nazdiki bade layer murgi farm se bhi feed mil jayegi. yeh murgi ko de or iske sath me ostovet liquad calsium 100 bird to 30 ml ke hissab me dena shuru kare.
need knowledge about mp chari jowar help appreciated ?
(en)
Chandigarh
MP Chari is known as the best varieties of sorghum for multicut purpose.it contains 5-6% more protein content. it gives an average yield of 8-10qtl/acre. The optimum time for sowing this variety is in June-July month.
ਬੇਰੀ ਤੇ ਕਿਹੜੀ ਸਪਰੇਅ ਕੀਤੀ ਜਾਵੇ ਜੀ malation and m45 and imidacloropide , ਮੇਰੇ ਘਰ ਪਈਆ ਜਾ ਕੋਈ ਹੌਰ ਕਰਨੀ ਹੈ ?
(en)
Chandigarh
ਸੁੰਡੀ ਦੇ ਕਾਰਨ ਪੱਤਿਆਂ ਵਿੱਚ ਮੋਰੀਆਂ ਹੋ ਰਹੀਆਂ ਹਨ ਇਸਦੀ ਰੋਕਥਾਮ ਲਈ malathion@3-4ml ਪ੍ਰਤੀ ਲੀਟਰ ਦੇ ਹਿਸਾਬ ਨਾਲ ਵਰਤੋਂ
eh ki karn aa ji anar patt rhe aa ?
(en)
Punjab
ih paani jyada den naal fal fttne shuru ho jande hn. tusi hun Mulching kro atey paani sifarish kite anusaar hi do.
Shri ram 252 beej waree jankari deo ji Hun time sahi aa beejan da ?
(en)
Chandigarh
ਹਾਂਜੀ ਤੁਸੀਂ ਨਵੰਬਰ ਮਹੀਨੇ ਵਿੱਚ ਇਸਦੀ ਬਿਜਾਈ ਕਰ ਸਕਦੇ ਹੋ ਇਸ ਦੇ ਪੌਧੇ ਦੀ ਉਚਾਈ 103 ਸੈਂਟੀਮੀਟਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 28.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਹ ਕਿਸਮ 157 ਦਿਨਾਂ ਵਿੱਚ ਪੱਕ ਜਾਂਦੀ ਹੈ
ਅੰਬ ਦਾ ਬੂਟਾ ਗ੍ਰੋਥ ਨਹੀਂ ਕਰ ਰਿਹਾ m45 ਦੀ ਵੀ ਸਪਰੇ ਕਰੀ ਸੀ ਉਸ ਨਾਲ ਵੀ ਕੋਈ ਫਰਕ ਨਹੀਂ ਪਿਆ ਕੋਈ ਇਲਾਜ਼ ਦੱਸੋ ਜਿਸ ਨਾਲ ਨਵੇਂ ਪੱਤੇ ਕੱਢ ਸਕੇ ਜੁਵਾਬ ਦਿਓ ਜੀ ਇਸ ਲਈ ਮੈਂ ਤੀਜੀ ਵਾਰੀ ਪੁੱਛਿਆ ਕੋਈ ਜੁਵਾਬ ਨਹੀਂ ਮਿਲਿਆ ?
(en)
Chandigarh
ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
ਗਾਂ ਸੂਈ ਨੂੰ ਚਾਰ ਘੰਟੇ ਹੋ ਗਏ ਜੇਰ ਨੀ ਸੁਟ ਰਹੀ ਕੀ ਇਲਾਜ ਕਰੀਏ ?
(en)
ਤੁਸੀ ਗਾਂ ਨੂੰ virbac ਕੰਪਨੀ ਦੀ utrivive liquad 500 ml ਪਿਆਓ ਤੇ ਫਿਰ ਦੋ ਘੰਟਿਆ ਬਾਅਦ ਇੰਨਾ ਹੀ ਪਿਆਓ ਇਸ ਦੇ ਨਾਲ ਹੀ calcimust gel 300 ml ਦੀ ਬੋਤਲ ਪਿਆ ਦਿਓ ਇਸ ਨੂੰ ਦੋ ਘੰਟਿਆ ਬਾਅਦ ਫਿਰ ਇੰਨੀ ਹੀ ਪਿਆਓ ਇਸ ਨਾਲ ਜੇਰ ਪੈ ਜਾਵੇਗੀ
Hd 3086 kis tareekey ki mitti mai bona chaiya aur isko lgane ke terms and conditions kya hai ?
(en)
Chandigarh
ਇਸਦੀ ਖੇਤੀ ਲਈ ਚੀਕਣੀ ਜਾਂ ਨਹਿਰੀ ਮਿੱਟੀ, ਜੋ ਕਿ ਸਹੀ ਮਾਤਰਾ ਵਿੱਚ ਪਾਣੀ ਸੋਖ ਸਕੇ, ਵਧੀਆ ਮੰਨੀ ਜਾਂਦੀ ਹੈ ਭਾਰੀ ਮਿੱਟੀ ਵਾਲੇ ਸੁੱਕੇ ਖੇਤਰ, ਜਿਸ ਵਿੱਚ ਪਾਣੀ ਦੇ ਨਿਕਾਸ ਦਾ ਪੂਰਾ ਪ੍ਰਬੰਧ ਹੋਵੇ, ਇਸਦੀ ਖੇਤੀ ਲਈ ਵਧੀਆ ਮੰਨੀ ਜਾਂਦੀ ਹੈ
2967 kanak kehdia bimarian da sahmna kar sakdi hai ?
(en)
Punjab
is nu aam taur te pili koongi atey bhoori koongi pain da khtra hunda hai.
ਕਣਕ ਨੂੰ ਪਾਣੀ ਦੇਣ ਤੋ ਬਾਅਦ ਕਣਕ ਇਕਦਮ ਪੀਲੀ ਤੇ ਰੁਕ ਜਾਦੀ ਹੈ ਕੋਈ ਊਪਾਅ ਦਸੋ ਜੀ ?
(en)
Punjab
ਕਿਰਪਾ ਕਰਕੇ ਇਹ ਦੱਸੋ ਪਾਣੀ ਕਿਸ ਕਿਸਮ ਦਾ ਹੈ - ਨਹਿਰੀ ਜਾਂ ਮੋਟਰ ਵਾਲਾ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
6 saal da Baag Ae Kinnu da ohnu super paa sakde hun 200 Boota kini pawaaa, nal Kali Te Nela tootha paa sakde Ohdi doze Dso
(en)
Punjab
sulphur di matra 2gm prati litre pani de hisab nal istemal kiti jandi hai.
Sir kanak te megzine di spry bizai ton kine time bad kar sakde te gulli dande di sapry pani ton pehla vi kar sakde ?
(en)
Punjab
jekr kanak magnesium di ghaat dikhai deve tan hi manganese di vrto kro. nhi ji gulli dande di spray paani ton pehlan na kro. is di spray baad vich kiti jandi hai
aa dsso ji jawi nu ki problem hai ehde ptte chitte ho rhe ne ?
(en)
Chandigarh
kirpa krke tusi eh dsso ki is vich tusi kini matra vich atey kehdian khadan di vrto kiti hai tan jo tuhanu shi jankari diti jaa ske
what is the yield of pigeon pea ?
(en)
Chandigarh
The yield of crop depends upon the variety which is grown. Pusa 855 (4-5 qtl/acre), Pusa 922 (7.5-8 qtl/acre), Pusa 992 (7 qtl/acre), T21 (4-5 qtl/acre), Prabhat (5-6qtl/acre), Gwalior 3 (3-4 qtl/acre) are the varieties normally grown in Rajasthan.
ਮੇਰੇ ਕੋਲ ਗਾ ਪਹਿਲੇ ਸੂਆ ਸੂਈ ਨੂੰ 8 ਮਹੀਨੇ ਹੋਗੇ ਹੁਣ ਦੁੱਧ 10ਲੀਟਰ ਪਰ ਹੀਟ ਵਿਚ ਨਹੀਂ ਆਈ ਡਿਵਾਰਮਿੰਗ ਵੀ ਕਰ ਦਿੱਤੀ ਹਾਈਟੈਕ ਟੈਬਲੇਟ ਨਾਲ 2.5kg crs ਪਾਊਡਰ ਦੇ ਦਿਤਾ Cyclomin 7 (1ਡਿਵਾ),nutrisacc bolus (1ਡਿਵਾ) 3ing. vitum-h 10ml 1ing. tonophoshan 30ml ਬੱਚੇਦਾਨੀ ਸਹੀ ਹੈ ਡਾਕ੍ਟਰ ਨੂੰ ਚੈਕ ਕਰਵਾ ਦਿਤੀ ਆਪਣੀ ਹੱਥੀਂ ਤਿਆਰ ਫੀਡ ਪਾਉਣਾ ਹਾਂ 4kg ?
(en)
Punjab
tuci iss nu EO 21 bolus deo , ehh Go Healthy company da product hai , issdi dabbi vich 4 golia hundia hai 1-1 swere sham deni hai atte 2 din denn nal 10 dinna vich heet vich aa jawegi , jekar fir v nhi awwe tan 11 din duubara fir repeat kro, bakki tuci ehh photo dekh skde ho..
sade kol vehdi hai hfte tk soon wali hai ohde chare thna nu soja aa gya. ki karan ho skda kehdi dwai deyie ?
(en)
Punjab
tuci uss nu carpaid injection 10ml lgwao , ehh carries company da product hai , yaa tuci cotalife injection lgwa skde ho , enna cho koi v lgwaa deo , ਤੁਸੀ ਉਸ ਨੂੰ ਕਾਲੀਆ ਮਿਰਚਾਂ 100 ਗ੍ਰਾਮ ਲਿਆ ਕੇ 20 ਗ੍ਰਾਮ ਰੋਜਾਨਾ ਦੇਣੀਆਂ ਸ਼ੁਰੂ ਕਰੋ , ਇਸਦੇ ਨਾਲ ਤੁਸੀ ਸਬਜ਼ੀ ਵਾਲਾ ਪੇਠਾ 1 ਕਿਲੋ ਰੋਜਾਨਾ ਖਿਲਾਓ , 5 ਦਿਨ ਦੇਣ ਨਾਲ ਫਰਕ ਪੈ ਜਾਵੇਗਾ,
ਵੀਰ ਜੀ ਜਵਾਬ ਦਿਉ ਜੀ ?
(en)
Punjab
Knak vich urea @110 kg per 3-4 kistan vich pa skde ho.DAP @50 kg per drill kr skde ho.Potash 20 kg per acre khet tyar krn wele broadcast kro g.
ਸੱਤ ਸ੍ਰੀ ਅਕਾਲ ਜੀ ਨਰਮੇ ਨੂੰ ਖਿਡਾਉਣ ਵਾਸਤੇ ਕੋਈ ਦਵਾ ਜੀ ?
(en)
Chandigarh
13:00:45@2 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
Haryana
Mitali ji namaskar _American Kesar ugayen ya nahi kya iski market hai ya nahi, kripaya Salah de.
3086 ਤੇ 2967 ਮਿਕਸ ਕਰਕੇ ਬੀਜ ਸਕਦੇ ਹਾਂ ਅਤੇ ਇਸ ਨਾਲ ਝਾੜ ਵੱਧ ਸਕਦਾ ?
(en)
Punjab
HD 2967 and HD 3086 nu mix krke bijai na kro.eh dono kisma hi bhut vdia jhaad waliyan han.vdhiya jhaad lyi ehna di alag alag bijai kro.
Sir lasun vich parli pa sakde aa es nal ki fyada ?
(en)
Punjab
Ihh kakhha de control de lyi varti jandi hai. khaali jgah de vich tuc iss nu visha skde ho jis nal nadeena nu control kita ja skda hai.te kore ton bchondi hai
aaloaa vich guli danda baut ha ji ma sancore di Spray karni aalua nikale aa, 100% ale sancore nuksan ta ni karegi ?
(en)
Chandigarh
ਜਦੋ ਆਲੂਆਂ ਦਾ ਜਮਾਵ 10% ਹੋ ਜਾਵੇ ਬੂਟੇ 5cm ਦੇ ਹੋ ਜਾਣ ਜਾ ਇਸ ਤੋਂ ਵੱਡੇ ਹੋ ਜਾਣ ਤਾਂ ਤੁਸੀ sencor@Metribuzin 70 WP (70% w/w) 200ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ
Punjab
madam alo 80% nikal aye hun sancore nuksan karegi
Chandigarh
tusi isdi vrto kr skde ho. eh nuksan nhi kregi.
sir aa berseen peela ho raha iss da ki hall ho skda ?
(en)
Punjab
kirpa krke tusi eh dsso ki is vich khedi khaad atey kini matra vich istemaal kiti hai
Punjab
urea , 4killo
Punjab
jdoo ajje barseen nikal raha c ta uss time v 1 kiloo pa diti honi a
Sat shri akal sukhwinder ji thanx for showing concern.sir, yesterday around 12:00 pm I hv done this artificial insemination (AI). the doctor was saying that this white discharge will stop within 12 hours of A.I. but approximately 24 hours have been passed and it is still running. Is it due to unsuccessful A.I. if yes, than plz tell me the right time for AI and type of injection waiting for your response ?
(en)
As per your explanation these are the symptoms of unsuccessful A.I. Right time for doing first A.I is within 18-36 hours after the animal shows symptoms of heat. and as the first one was unsuccessful, you can do second A.I. of the animal after 24 hours of the first AI. As 24 hours has passed so it is the right time for the Second AI.
ਸ੍ਰੀਮਾਨ ਜੀ ap3 ਮਟਰ ਬੀਜੇ ਨੂੰ ਇਕ ਮਹੀਨਾ ਹੋ ਗਿਆ ਫੁੱਲ ਵੀ ਪੈਣ ਲੱਗੇ ਪਰ ਮਟਰਾਂ ਨੇ ਬੂਟਾ ਨਹੀਂ ਕੀਤਾ 90kg ਯੂਰੀਆ ਤੇ 60kg d a p ਪਾਈ ਕੀ ਕਰੀਏ ਹੱਲ ਦੱਸੋ ?
(en)
ਮਟਰ ਨੂੰ ਤੁਸੀ NPK 19:19:19@1 ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਮਟਰ ਦੀ ਗਰੋਥ ਹੋ ਜਾਏਗੀ
Thank you sir
2111 price in punjab ?
(en)
Punjab
1121 3100 to 3500 1509 2800 to 3000 tak chal reha hai ji.
ਸਰ ਜੀ powder stay projen ਕਿਸ ਕੰਪਨੀ ਦਾ ਆ ਵਧਿਆ ਹੁੰਦਾ ਆ ?
(en)
ehh powder vetland pharma company da prodcut hai .
cow ?
(en)
Punjab
Rupinder Singh ji kirpa karke apna swal visthar nal pusho ta jo tuhanu puri jankari diti ja sake.
सर NDDB SAG का मूराह का BM-377 क्या रिज्लट है और मेल फिमेल की क्या औसत है ?
(en)
Es ka 18.500 kg yield hai or 60% yeh female hai.
sir ji kanak vich potash and sulphur di spray kdo krni chahidi and konsi krni chahidi please ans dso ji ?
(en)
Haryana
potash di varto mitti parkh de adhar te hi karo. jekar khet di mitti vich pani ghat jeerda hai ta tuc sulphur@3 killo prati acre de hisab nal pa sakde ho.
3086 ਤੇ 1105 .272 ਨੂੰ ਪੀਲੀ ਕੁੰਗੀ ਲਗਦੀ ਅਾ ਜੀ ਕੇ ਨਹੀ ?
(en)
Maharashtra
ਇਹ ਤਿੰਨੋ ਕਿਸਮਾਂ ਪੀਲੀ ਕੁੰਗੀ ਦਾ ਟਾਕਰਾ ਕਰਦੀਆਂ ਹਨ ਇਹਨਾਂ ਨੂੰ ਇਹ ਬਿਮਾਰੀ ਨਹੀਂ ਲੱਗਦੀ
Punjab
thanku g
Kanak pani LA k fr shitta de k bej SAK de aa ?
(en)
Maharashtra
kanak di bijai de layi jekar khet vich nami ghat hai ta tuc rauni karke kanak di bijai kar sakde ho.chitte de nal bijai kar sakde ho par isde vich beej iksar khet vich nahi digda.
aloo ki growth promotor daso g ?
(en)
Chandigarh
growth vaste 13:00:45@2 kilo prti acre de hisaab nal spray kro.