Haryana
Search
ਖੇਤ ਥੋੜਾ ਖੁਸ਼ਕ ਸੀ ਕਣਕ ਠੀਕ ਪੁੰਗਰੀ ਹੈ ਪਰ ਕਿਤੇ ਨਾ ਕਿਤੇ ਘੱਟ ਹੈ ਸਰ ਪਾਣੀ ਕਦੋਂ ਤਕ ਲਾਈਏ ?
(en)
ਪਹਿਲੀ ਸਿੰਚਾਈ ਬਿਜਾਈ ਤੋਂ 20-25 ਦਿਨਾਂ ਬਾਅਦ ਕਰੋ ਇਹ ਸਮਾਂ ਸਹਾਇਕ ਜੜ੍ਹਾਂ ਬਣਨ ਦਾ ਹੁੰਦਾ ਹੈ ਅਤੇ ਇਸ ਸਮੇਂ ਨਮੀ ਦੀ ਕਮੀ ਹੋਣ ਨਾਲ ਝਾੜ ਵਿੱਚ ਕਮੀ ਬਹੁਤ ਆਉਂਦੀ ਹੈ
Punjab vich moringa Di kheti krn wale kisan de cont. deo g ?
(en)
Maharashtra
punjab vich moringa di kheti de lyi tuc Khushdeep 9216804444 ji nal sampark kar sakde ho.
sir ji kanak da beej 725 te 3086 da kina jhaar aa ek kila da te isda bijen da khera time sahi je te beej kila da kina beeji h ji ok ?
(en)
Haryana
PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ ਕਣਕ ਦੀ ਬਿਜਾਈ ਸਹੀ ਸਮੇਂ ਤੇ ਕਰਨੀ ਜਰੂਰੀ ਹੈ ਪਿਛੇਤੀ ਬਿਜਾਈ ਦਾ ਫਸਲ ਦੀ ਪੈਦਾਵਾਰ ਤੇ ਬੁਰਾ ਅਸਰ ਪੈਂਦਾ ਹੈ ਕਣਕ ਦੀ ਬਿਜਾਈ 25 ਅਕ੍ਤੂਬਰ ਤੋਂ ਨਵੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ ਬੀਜ ਦੀ ਮਾਤਰਾ 40 ਕਿਲੋ ਪ੍ਰਤੀ ਏਕੜ ਮਾਤਰਾ ਹੋਣੀ ਚਾਹੀਦੀ ਹੈ ਬੀਜ ਸਾਫ ਅਤੇ ਵਧੀਆ ਹੋਣੇ ਚਾਹੀਦੇ ਹਨ
DAP fasal vich ki kam krda ha ?
(en)
http://dfssssghjrtbz.com/ buy cialis 5mg online canada cheap uk cialis soft
Maharashtra
DAP diammonium phosphate hunda hai te is vich 18% nitrogen ate 46% phosphorous maujood hundi hai.eh fasl vich phosphorus tat di kami nu poora karda hai jis nal fasl di growth vadia hundi hai.
Garam pirya nasl ke bache jharkhand me kaha milenge ?
(en)
Punjab
Jharkhand me desi chicks ke lia aap S.K. Poultry feed and chicks center 9534422915 nal samparak kar sakde ho.
economic importance and geographical distribution of cotton and rice crop ?
(en)
Chandigarh
Cotton is a fibre crop. Cotton seed is fed to cattle and crushed to make oil. This cottonseed oil is used for cooking and in products like soap, margarine, emulsifiers, cosmetics, pharmaceuticals, rubber and plastics. Linters are the very short fibres that remain on the cottonseed after ginning. Maharashtra, Madhya Pradesh, Punjab, Tamil Nadu, Karnataka and Rajasthan states are important producers. Rice: The by-products of milling, including bran and rice polish (finely powdered bran and starch resulting from polishing), are used as livestock feed. Oil is processed from the bran for both food and industrial uses. Broken rice is used in brewing, distilling, and in the manufacture of starch and rice flour. GEOGRAPHICAL DISTRIBUTION Rice is the world s leading food crop, cultivated over an area of about 155 million hectares with a production of about 596 million tonnes.
Desi murgi ka chuja jharkhand me kaha milega ?
(en)
Punjab
Jharkhand me desi chick lene ke lia aap S.K. Poultry feed and chicks center 9534422915 se samparak kare.
ਖਟੀ ਦੇ ਬੂਟੇ ਦੇ ਪੱਤੇ ਝੜਦੇ ਜਾ ਰਹੇ ਹਨ ਇਹਦੇ ਬਾਰੇ ਜਾਣਕਾਰੀ ਦਿੱਤੀ ਜਾਵੇ ?
(en)
Maharashtra
ਇਸਦੇ ਬੂਟੇ ਨੂੰ ਵਰਮੀ ਕੰਪੋਸਟ 8-10 ਕਿੱਲੋ ਪ੍ਰਤੀ ਬੂਟੇ ਦੇ ਹਿਸਾਬ ਨਾਲ ਪਾਓ ਇਸਦੇ ਨਾਲ ਪੱਤੇ ਝੜਨਾ ਬੰਦ ਹੋ ਜਾਣਗੇ
ਸਰ ਝੋਟੀ िਤੰਨ ਵਾਰ ਰਪੀਟ ਹੋ ਗਈ ਕੋਈ ਇਲਾਜ ?
(en)
Os nu powder Prag Stay gold 600gm 2 chamach daily deo Bolus Ovumin advance dea 21 golia lao te 1 goli Rojana deo ji heat vich aon te AI karwao te nall Bolus Concimax dea 14 golia lao te 1 swere 1 shame nu deo ji
dr. saab cow nwe dhudh ni ho rhi 5.6 var tika lva leya te dwai v bhra lai us tho bad 2 var fer tika bhra leya fer v ni inkli dso ki kriye ?
(en)
Os nu Bolus Minotas 7 golia dea 3 dabbe lao te 1 goli Rojana deo Powder Minfa gold 100gm rojana deo jekar es nall v heat vich ai ta os Ovalanta Kit 5 din tak deo ji
sir Hun Kehri wheat di kisam bhejni chahidi a ?
(en)
Haryana
ਤੁਸੀ ਕਣਕ ਦੀਆਂ ਹੇਠ ਦਿਤੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
gende ke podhe lagane k liye use kis tarah upcharit Kare sir ji ?
(en)
Punjab
gende ko lgane se pehle uske paudhon ko bavistin ke ghol men 2 minute ke liye rakhe. is se yeh paudhe upcharit ho jayege.
Madhya Pradesh
ok sir
sir just ab flowers k podhe laga de ya abhi nhi ?
(en)
Chandigarh
hnji is sny aap foolon ki kheti kr skte ho. November ka mhina bijaai ke liye anukool hai. jyada thand mein inki bijaai na krein.
Madhya Pradesh
okk mem
ਸਰ ਗਾ ਦੇ ਲੋਈ ਕੰਡੇ ਖੜੇ ਰਹਿਦੇ ਆ ?
(en)
Rajasthan
ਤੁਸੀ ਇਸਦਾ ਤਾਪਮਾਨ ਚੈੱਕ ਕਰੋ ਅਤੇ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ , ਜਿਸ ਨਾਲ ਇਸ ਨੂੰ ਦੇਖ ਕੇ ਵਧਿਆ ਇਲਾਜ ਹੋਵੇਗਾ
ਸਰ ਜੀ ਇਸ ਸੀਮਨ ਬਾਰੇ ਦੱਸੋ ਜੀ ?
(en)
Punjab
hanji ehh muurah nasal da seeman ha ate ehh rustam bull da hai , isda vdia record hai ..
ਧੰਨਵਾਦ ਸਰ ਜੀ
Hlo g hun faldaar butte laa skde k nai ?
(en)
Chandigarh
hnji tusi November mhine vich fulldar butte laa skde ho. hun tusi gende, guldaudi, barf de beej laa skde ho.
sir ਕਣਕ ਦਾ ਕਿਹੜਾ ਬੀਜ ਵਦਿਆ 3086 ਜਾ 2967 ਡਕਾਰ ਜਮੀਨ ਵਾਸਤੇ ਇਹ ਅਸੀਂ 15November nu bijni aw ?
(en)
Haryana
HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ
3086 kank da vad to vad kinna beej pa sakde ji ek aker da?
(en)
Maharashtra
3086 kisam da vadh to vadh tuc 40 killo beej di varto kar sakde ho.
sw23 kank da zad kive aa te es kank di bijayi kdo aa ?
(en)
Maharashtra
SW-23 and SW-26 kanak diya kisam syngenta diya han.Syngenta velo SW-23 da jhad 24 quintal per acre hai ate pakan vich 130-140 din lendi hai
Punjab
sw23 di kine time tak hondi aa ji
Punjab
sw23 di bijayi kina time hove gi
majh ਕੁਜ ਖਾ ਨਹੀਂ ਰਹੀ ਗਾਲੀ ਤਾਂ ਕਰਦੀ ਬੁਖਾਰ ਵੀ ਨਹੀਂ ਮੈਨੂੰ ਲੱਗਦਾ ਜ਼ਿਆਦਾ ਖਾ ਗਈ ਕੋਈ ਦਵਾਈ ਦੱਸਦੋ ?
(en)
Os nu Liquid Broton 500ml 50-50 ml swere shame deo ji
ਪੋਟਾਸ਼ ਪ੍ਰਤੀ ਏਕੜ ਕਿੰਨੀ ਪਾਈਏ। ਬਿਜਾਈ ਵੇਲੇ ਪਾਈਏ ਜਾ ਪਹਿਲੇ ਪਾਣੀ ਨਾਲ ?
(en)
Maharashtra
ਪੋਟਾਸ਼ ਦੀ ਵਰਤੋਂ ਮਿੱਟੀ ਪਰਖ ਦੇ ਅਧਾਰ ਤੇ ਹੀ ਕਰੋ ਪੋਟਾਸ਼ ਤੱਤ ਦੀ ਘਾਟ ਵਾਲੀਆ ਜਮੀਨਾ ਵਿੱਚ 12 ਕਿਲੋ ਪੋਟਾਸ਼ (20 ਕਿਲੋ ਮਿਊਰੇਟ ਆਫ ਪੋਟਾਸ਼) ਪ੍ਰਤੀ ਏਕੜ ਪਾਓ ਗੁਰਦਾਸਪੁਰ, ਹੁਸ਼ਿਆਰਪੁਰ, ਰੋਪੜ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਿਲ੍ਹਆਂ ਲਈ 24 ਕਿਲੋ ਪੋਟਾਸ਼ (40 ਕਿਲੋ ਮਿਊਰੇਟ ਆਫ ਪੋਟਾਸ਼) ਪ੍ਰਤੀ ਏਕੜ ਪਾਓ
Madhya Pradesh
pehle pani k sath dale
ਵੀਰ ਜੀ ਆਪਾ 3086 ਕਿੰਨੀ ਤਾਰੀਖ ਤੰਕ ਬੀਜ ਸਕਦੇ ਹਾਂ ?
(en)
Haryana
3086 ਕਿਸਮ ਨੂੰ ਤੁਸੀ ਨਵੰਬਰ ਦੇ ਚੌਥੇ ਹਫਤੇ ਤਕ ਬੀਜ ਸਕਦੇ ਹੋ
please upload daily basmati 1121, 1509 prices ?
(en)
Punjab
1121 = 3100 to 3500 1509 = 2700 to 2800
bro. knk kinne dina vich bahar aa jandi aa ?
(en)
Punjab
Kanak bijayi to lagbhag 7-9 din bad bahr aa jandi hai.
Madhya Pradesh
5-6 days me
sir barseen de nal javvii vi bejii ja sakhdii aa chare lyi?
(en)
Haryana
Barseem de nal tuc saro ja raya di bijai kar sakde ho.
sir majh pehle sue hi sui aw te sui nu kai din ho gye ne te usdi dhar bahout patli aw te bahout keddi(Sakhat) hai te dudh v ghat e koi vdia solution dso jis nall dhar patli te naram ho javve te nalle dhudh vadd javve ?
(en)
Os nu Injection V-5 5ml ekk din chadd ke 5 Injection lao Powder patasium iodide 20gm 7gm rojana 6din takk deo nall 250gm chini di chasni bano te fer vich 250gm mitha tell pao obal aon te 200gm nimbu pao thaar ke deo eh 5-7 din deo ji es nall farak pe jawe ga
ਸਰ ਜੀ ਵਧਿਆ ਮਿਰਨਲ ਕਿਸ ਕੰਪਨੀ ਦਾ ਆ ਵਰਤਨ ਵਾਸਤੇ ?
(en)
VIRBAC, INTAS, CARUS Te Vet-Mankind da mixture vadeea hunda ne
Haryana
Bayer company Concebov
sir saro K 1001 hybrid kive da beej aa ?
(en)
Punjab
eh kisam PAU valo sifarish nahi hai kirpa karke isda poora nam daso ja isdi company da nam daso ta jo tuhanu is bare poori jankari diti ja sake.
ਇਸ ਨੂੰ ਬੀਜ ਤੇ ਕਿਸ ਤਰ੍ਹਾਂ ਲਾਇਆ ਜਾਵੇ ਸੁੱਕਾ ਜਾ ਫਿਰ ਪਾਣੀ ਦੇ ਨਾਲ ?
(en)
Punjab
ਕਣਕ ਨੂੰ ਸੀਡ ਡਰੈਸਰ ਡਰੱਮ ਦੀ ਵਰਤੋਂ ਨਾਲ ਦਵਾਈ ਨੂੰ ਸੁੱਕਾ ਲਗਾਕੇ ਬੀਜ ਦੀ ਸੋਧ ਕੀਤੀ ਜਾਂਦੀ ਹੈ ਜੇਕਰ ਸੀਡ ਡਰੈਸਰ ਡਰੱਮ ਨਾ ਮਿਲੇ ਤਾਂ ਇਹ ਕੰਮ ਘੜੇ ਨਾਲ ਵੀ ਚਲਾਇਆ ਜਾ ਸਕਦਾ ਹੈ ਬੀਜ ਨੂੰ ਦਵਾਈ ਲਾਉਣ ਲਈ ਸੀਡ ਡਰੈਸਰ ਡਰੱਮ ਜਾਂ ਘੜਾ ਆਦਿ ਲੈ ਕੇ ਉਸ ਨੂੰ 2/3 ਹਿੱਸੇ ਬੀਜ ਨਾਲ ਭਰ ਦਿਉ, ਭਾਵ ਡਰੱਮ ਜਾਂ ਘੜੇ ਦਾ ਤੀਜਾ ਹਿੱਸਾ ਖਾਲੀ ਰੱਖੋ ਅਤੇ ਫਿਰ ਲੋੜੀਂਦੀ ਮਾਤਰਾ ਵਿੱਚ ਦਵਾਈ ਪਾਉ ਬਰਤਨ ਦਾ ਢੱਕਣ ਬੰਦ ਕਰਕੇ ਮੋਟਾ ਖੱਦਰ ਦਾ ਕੱਪੜਾ ਬੰਨ੍ਹ ਦਿਉ ਫਿਰ ਪੰਜ ਮਿੰਟ ਹਿਲਾਉ ਤਾਂ ਕਿ ਹਰ ਇੱਕ ਦਾਣੇ ਉਪਰ ਇੱਕੋ ਜਿੰਨੀ ਦਵਾਈ ਚੜ੍ਹ ਜਾਵੇ ਜੇਕਰ ਸੀਡ ਡਰੈਸਰ ਡਰੱਮ ਹੋਵੇ ਤਾਂ ਕੇਵਲ ਤਿੰਨ ਮਿੰਟ ਲਈ ਸਿੱਧੇ-ਪੁੱਠੇ ਗੇੜੇ ਹੀ ਕਾਫ਼ੀ ਹਨ
ਆ ਦਵਾਈ ਕਿਸ ਵਾਸਤੇ ਆ ਅਤੇ ਇਸ ਦਾ ਕੀ ਰਿਜਲਟ ਹੈ ਅਤੇ ਇਸ ਦੀ ਵਰਤੋ ਕਣਕ ਵਿਚ ਕਰ ਸਕਦੇ ਹਾ ?
(en)
Maharashtra
Toki ਇਕ bio stimulant ਹੈ ਜੋ ਫ਼ਸਲ ਦੀ ਗਰੋਥ ਦੇ ਲਈ ਵਰਤਿਆ ਜਾਂਦਾ ਹੈ ਅਤੇ ਇਸਦੇ ਨਾਲ ਝਾੜ ਵਿਚ ਵੀ ਵਾਧਾ ਹੁੰਦਾ ਹੈ ਇਸਦੀ ਮਾਤਰਾ ਇਕ ਏਕੜ ਦੇ ਲਈ 5 ਕਿੱਲੋ ਦਾ ਇਸਤੇਮਾਲ ਕੀਤਾ ਜਾਂਦਾ ਹੈ
Basmati 1121 da price hor increase hona ?
(en)
Punjab
1121 da rate 3100 to 3500 tak hi chal reha ji.
Sr m Kadaknat palan karna chata hu to iska anda or murge kahape bach sakta hu ?
(en)
Punjab
अब कडकनाथ फार्मिंग हुआ और आसान... छोटा फार्मर भी काँट्रॅक्ट फार्मिंग कर सकता है, फीड, दवाई का सब खर्चा कंपनी करेगी, Whatsapp only- 8275592788
Gujarat
tnx sr je
40 litre doodh wala cemen chahiye jisme hundred percent bachiya hi ho hf gaya ka uttarakhand me kaha par we milega ?
(en)
Aap A
Aap ABS ke distributor se contact kare ji
hmare pas 20 ltr dudh dene wali gaye hai humne uska dudh 40 ltr tk krna hai use kaun sa semen lgawana chahiye aur wo kaha se prapat hoga uttarakhand me ?
(en)
Punjab
iske liye app gaye ko Hf nasal ka jyada duudh dene wale seman bhrwa skte hai , jise bacha hF nasal ka hoga , jddi nasal koi or hai too cross nasal ka bacha hoga , jissme duudh dene k samta jyada hogi ..
audio sunee ?
(en)
Punjab
kirpa krke tusi clear audio bhejo. tuhaade dvara bheji gyi audio vich awaaz saaf nhi hai jis krke prshn da pta nhi chl reha hai
Sir, Main Duck farming krna Chahta hu eske eggs Kaha pr sell kre ?
(en)
Punjab
Agar aap poultry karna chahte hai to aap karaknath ki contract farming start kar sakte hai is me aap ko bechne khreedne ki koi smaseah nai rahge puri jankari ke lia aap Sumit Jandar 8275592788 se samapark kare.
koin sa desi chicken breed best hoga for egg and meat ke liye in bihar.aur kitna kharch aaye ga egg dene tak, eak murgi ka feed me kya kharcha aata hai ?
(en)
Punjab
tusi karaknath farm kar sakde ho eh egg ate meet dona lai thik hai is di contract farming lai tusi sumit jandar 8275592788 se samparak kare.
thnxs sir g
ਬਰਸੀਮ 23 ਦਿਨ ਦਾ ਹੋ ਗਿਆ ਆ ਵੱਧ ਨਹੀ ਰਿਹਾ ਆ ਕਿਹੜੀ ਸਪਰੇ ਕਰੀਏ ਦੱਸੋ ?
(en)
Punjab
tuc NPK 2 kg 13:00:45 nu 150 ltr pani de vich mila k spray kr skde ho
ਮਟਰਾਂ ਦੇ ਫੁੱਲ 5% ਨਿਕਲ ਗਏ ਹੁਣ ਕਿਹੜੀ ਦਵਾਈ ਦੀ ਸਪੇਰ ਕੀਤੀ ਜਾਵੇ ?
(en)
Punjab
tuc 1 kg NPK 191919 nu 150ltr pano vich mila k prti acre de hisaab nal spray karo
poltary farm ?
(en)
Punjab
kirpa krke apna swal vistar nal pusho ki tuci poultry farm varre ki jankari lenna chahunde ho tan jo tuhanu sahi jankari diti jaa ske.
Ha Ji puri jankari chaiye
Punjab
Rahul ji agar aap first time poultry start karna chahte hai to sab se pehle aap ke pas poultry taraining hona jruri hai us ke bad aap poultry start kare training se aap ko chick ki naslo ke bare me pehchan ho jae gi or aap ko in ki feed in ki bimaria ke bare me bhi pata chale ga, training ke lia aap apne jille ke KVK Kender se sampark kare.
cotton rate kya hai ?
(en)
Punjab
kapas bhav = 5300- 5400
General information about urab ?
(en)
Chandigarh
Saline - alkaline soil, also waterlogged soils are not suitable for mash cultivation. For good growth, it required stiff loamy or heavy soils with good water retentive capacity. To bring soil to fine tilth, do 2-3 ploughings before sowing. Keep in mind that when the last land preparations are done, the ground should be flat and drainage is good. Optimum time for kharif sowing is last week of June to first week of July. Optimum time for summer cultivation is from March to April. For sub-mountainous region, complete sowing from 15-25 July. Sow seeds at depth of 4-6cm. Black gram grown in hilly areas are of better quality. At time of sowing, apply Nitrogen@4-5kg in form of Urea@11kg per acre and Phosphorus@12-15kg in form of SSP@70kg/acre. Mash is grown as a kharif crop. If needed provide irrigation depending upon the climatic conditions. Best time for harvesting of mash is when leaves are shed and pods become greyish black. Cut crop with sickle and then spread harvested crop on floor to dry. Then threshing is done and seeds are separated from pods.
Andhra Pradesh
Tq
npk 0:0:50 te sulfer nu mix kar k aallua te spray kar sakde aa ?
(en)
Punjab
hnji tusi is nu rlaa ke vrt skde ho. pr sulphur di vrto odon kro jekr jmeen ght paani jeerdi hai. sulphur ik trh da fungusnashi da v km krdi hai.
ਗੰਡੋਇਆ ਖਾਦ ਖਰੀਦਣ ਲਈ ਮੇਰੇ ਨਾਲ ਸੰਪਰਕ ਕਰੋ ਜੀ, ਧੰਨਵਾਦ ਮੇਰਾ ਨੰਬਰ ਹੈ 987629195 ਜ਼ਿਲ੍ਹਾ ਪਟਿਆਲਾ ?
(en)
Punjab
Manjinder ji jankari lai bohat bohat dhanvad ji kirpa karke tusi sadi buy/sell aap te vi apni ads pa do jo chija vi tuhade kol javik kheti lai hai ta jo kisan tuhanu sida tuhade no. te samparak kar sakan.
ਵੀਰ ਜੀ ਮੇਰੇ ਕੋਲ 40 ਦਿਨ ਦੀ ਕੱਟੀ ਹੈ ਉਸ ਦੇ ਖਾਜ ਨਾਲ ਵਾਲ ਲਹਿ ਰਹੇ ਹਨ ਉਸ ਦਾ ਇਲਾਜ ਦੱਸੋ ?
(en)
Os nu Injection Hitek 1ml chamdy ch lwao te nall Liquid Multistar 100ml lao te 5ml rojana deo ji
mere broiler farm pe ajj chiks 1 din ka hai , 5000 chiks hai g usko kitani sakkar dun aur kitana mitha soda , dr. sahib aur usko 2 din to sakkar de dunga uske wad 3-4-5-6-7 din me kaun si medicine deni hai aur kitani dose me deni hai please jarur dasana g, tan ke murga achhi growth kar jawe g ?
(en)
sir meri cow 3 ya 4 din heet me rahati 5ve din blood nikalti eska koi upay bataye heet control aye or gabin ho sake ?
(en)
Aap use Liquid oflokind OZ 30ml IU 3 din tak bachedani ch bahro te nall Powder Bovimen-B 100gm rojana de or fer heat aon te AI karwao ji
ਹੈਪੀ ਸੀਡਰ ਨਾਲ ਕਿਸੇ ਵੀਰ ਨੇ ਕਣਕ ਬਜੋਨੀ ਹੋਵੈ ਕਿਰਾਏ ਤੇ 7589310987 ?
(en)
Punjab
nirmal singh ji jankari lai bohat bohat dhanwad ji ik var tusi sadi Apni Kheti buy/ sell te apni ads vi jrur pa deo ta jo othe tuhadi ads nu dekh ke kisan sida tuhade nal tuhade no. te samparak kar sakn te eh vi likh deo ke tusi kis- kis area vich ja sakde ho.
goats di deworming kiss Time krni chahidi aa swere ja sham nu ?
(en)
Punjab
dewroming tuci kise v time kr skde ho , per je tuci sham de time sara kujj khwaun ton badd kro tan jyada vdia hunda hai
layer farm vich jaddo murgi anda dena lgdi hai us time jo feed dena hai g, usda rate andaja ki hai g please daso g ?
(en)
Punjab
feed tuci rojana 110-130 gm tak prati murgi de hisab nal de skde ho , bakii ehna dina vich swere jldi atte ratt nu derr tak unnha de kamre vich light jgaa ke rakho , jiss nal andia di pedawar vdia rehndi hai , isde rate tuci feed wale delear nal smprk kro kyuki ekale de hisab nal rate vich v farak rehnda hai
pb 1401 mushall jhone ki rate ?
(en)
Punjab
Pb 1401 = 3150 de lagbhag hai.
chitie Di kank aa kine jhad aa, Rotavator nl ?
(en)
Punjab
kirpa karke eh kisam da poora nam daso a jo tuhanu is bare poori jankari diti ja sake.
ਸਰ ਝੋਟੀ ਬਨਵਾਈ ਸੀ ਰਹੀ ਨੀ ਇਕ ਵਾਰ ਪਹਿਲੀ ਹੀਟ ਮਿਸ ਕਰਵਾਈ 19 ਦਿਨ ਬਾਅਦ ਬੋਲ ਪਈ ਕੀ ਕਾਰਣ ਨਹੀ ਰਹੀ 26 ਮਹੀਨੇ ਦੀ ਹੌ ਗਈ ਤਾਰਾ ਵੀ ਬੋਲਦੀ ਵੀ ਹੈ ਜੀ ?
(en)
Punjab
ਉਸਦੀ ਬੱਚੇਦਾਨੀ ਵਿਚ metricef-iu ਦਵਾਈ 2 ਦਿਨ ਲਗਾਤਾਰ ਭਰਵਾਓ ਅਤੇ ਨਾਲ ਹੀ Agrimin-i ਗੋਲੀਆਂ ਦਿਓ ਰੋਜਾਨਾ 1 ਗੋਲੀ ਅਤੇ 21 ਦਿਨ ਤਕ ਦਿਓ , ਫਿਰ ਜੱਦੋ ਅਗਲੀ ਵਾਰ ਹੀਟ ਵਿਚ ਆਵੇਗੀ ਤਾਂ ਉਸਦੀ AI ਕਰਵਾ ਕੇ Pregstay gold ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਰਹਿ ਜਾਵੇਗੀ ..
ਕਣਕ 550 ਦਾ ਸਹੀ ਸਮਾਂ ਕਦੋ ਹੈ ?
(en)
Punjab
ੳੁਨਤ pbw550 ਦੀ ਬਿਜਾਈ ਨਵੰਬਰ ਦੇ ਦੂਜੇ ਹਫਤੇ ਤੋਂ ਨਵੰਬਰ ਦੇ ਚੌਥੇ ਹਫਤੇ ਤੱਕ ਕੀਤੀ ਜਾਂਦੀ ਹੈ
Punjab
thanks
ਸਰ ਜੀ ਮੈਂ ਪਹਿਲਾਂ ਵੀ ਸਵਾਲ ਪੁੱਛਿਆ ਸੀ ਕਿ ਵੱਟਾਂ ਉੱਤੇ ਕਣਕ ਦੀ ਬਿਜਾਈ ਬਾਰੇ ਤੁਹਾਡੇ ਕੀ ਵਿਚਾਰ ਹਨ ਤੁਸੀਂ You Tube Link ਕਿਹਾ ਸੀ ਪਾਉਣ ਨੂੰ ਹੁਣ ਮੈਂ Link ਵੀ ਸੇ਼ਅਰ ਕਰ ਰਿਹਾ ਹਾਂ ਕ੍ਰਿਪਾ ਕਰਕੇ ਆਪਣੇ ਵਿਚਾਰ ਦੇਉ ? Link- https://www.youtube.com/playlist?list=PLuv1zHpyjAjFbS70zcoeTQSKDwmR4JMmm
(en)
Haryana
Jaspal singh ji beda wali kanak kaamjab nahi hai. kanak di bijaayi machine nal hi kaamjaab hai. kanak da beej shi maatra de vich varto. Beej di maatra 45kg hi varto , bootya da faasla shi rakho tan jo paude shi dhang nal fail sakan ate growth ho ske. shi sme pani ate urea pao. ihh cheezan kanak de lyi jruri hnn.
ਕਣਕ ਤੇ ਸਪਰੇ ਕਰਨੀ ਕਿੰਨੇ ਦਿਨ ਤੇ ਕਰਨੀ ਹੈ ਜੀ ਪਾਣੀ ਤੋ ਪਹਿਲਾ ?
(en)
Punjab
ਇਹ ਗ੍ਰੋਥ ਪ੍ਰੋਮੋਟਰ ਦਾ ਕੰਮ ਕਰਦੀ ਹੈ ਅਤੇ ਇਸਨੂੰ ਬਿਜਾਈ ਤੋਂ 15-20 ਦਿਨਾਂ ਬਾਅਦ ਵਰਤੋ
ਸਰ ਜੀ ਮੇਰੀ ਮੱਝ ਨੂੰ ਸੂਏ 10 ਿਦਨ ਹੋ ਗਏ ਹਨ ਊਹ ਚਰਬੀ ਮਾਰਨ ਲੱਗ ਪਈ ਹੈ ਕੋਈ 100% ਪੱਕਾ ਿੲਲਾਜ ਦੱਸੋ ?
(en)
Punjab
ਤੁਸੀ Calcimust gel 300ml ਕਰਕੇ ਲਗਾਤਾਰ 3 ਦਿਨ ਦਿਓ , ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ , ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ , ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ , ਇਸ ਨਾਲ ਫਰਕ ਪੈ ਜਾਵੇਗਾ , ਉਸਦਾ ਪਿੱਛਾ ਉਚਾ ਰੱਖੋ , ਤੂੜੀ ਘਟ ਪਾਓ ..
allo da rate dsso and chamtkar dwai mepiquad chloride 5% aqueous solotion salt barre dasso allo mota krn lyi shi aa ?
(en)
Punjab
Rajinder ji Hushiarpur mandi allu rate 600 to 800 chal reha hai ji. Mepiquad chloride nu narme vich istemal kita janda hai jekar tuc allu mote karne han ta tuc 13:00:45@2 killo nu 150 litre pani vich mila ke spray karo.
Punjab
dasso
गेंदे की खेती करने की जानकारी ?
(en)
Chandigarh
इसे मिट्टी की व्यापक किस्मों में उगाया जा सकता है पर यह अच्छे जल निकास वाली उपजाऊ मिट्टी में उगाने पर अच्छे परिणाम देती है मिट्टी अच्छे निकास वाली होनी चाहिए क्योंकि यह फसल जल जमाव वाली मिट्टी में स्थिर नहीं रह सकती मिट्टी की पी एच 6.5 से 7.5 होनी चाहिए तेजाबी और खारी मिट्टी इसकी खेती के लिए अनुकूल नहीं है फ्रैंच गेंदे की किस्म हल्की मिट्टी में अच्छी वृद्धि करती है जबकि अफ्रीकी गेंदे की किस्म उच्च जैविक खाद वाली मिट्टी में अच्छी वृद्धि करती है African Marigold और French Marigold किस्में उत्तराखंड में बीजने के लिए उपयुक्त हैं मिट्टी के भुरभुरा होने तक खेत की जोताई करें मिट्टी की उपजाऊ शक्ति बढ़ाने के लिए आखिरी जोताई के समय 250 क्विंटल रूड़ी की खाद और अच्छी तरह से गला हुआ गाय का गोबर मिट्टी में मिलायें बारिश के मौसम में, इसकी खेती के लिए जून का पहला सप्ताह उपयुक्त होता है गर्मियों के मौसम में, इसकी खेती के लिए फरवरी का दूसरा सप्ताह उपयुक्त होता है सीढ़ीनुमा खेती में अफ्रीकन गेंदे के लिए 40x40 सैं.मी. और छोटे कद की किस्मों के लिए 30x20 सैं.मी. फासले का प्रयोग करें और सामान्य हालातों में अफ्रीकन गेंदे के लिए 60x60 सैं.मी. और छोटे कद की किस्मों के लिए 60x40 सैं.मी. फासले का प्रयोग करें नर्सरी में बीजों को 2 सैं.मी. की गहराई पर बोयें एक एकड़ खेत में बिजाई के लिए 600-800 ग्राम बीज आवश्यक होते हैं गेंदे की पूरी फसल को नाइट्रोजन84 किलो (यूरिया 180 किलो), फासफोरस 41 किलो (एस एस पी 260 किलो) और पोटाश 33 किलो (म्यूरेट ऑफ पोटाश 55 किलो) प्रति एकड़ में आवश्यकता होती है नाइट्रोजन की आधी मात्रा और फासफोरस और पोटाश की पूरी मात्रा रोपाई के 7 दिनों के बाद डालें और बाकी बची मात्रा नाइट्रोजन को रोपाई के 30 से 40 दिन बाद डालें किस्म के आधार पर गेंदा 2 से 2.5 महीने में तुड़ाई के लिए तैयार हो जाते हैं फ्रैंच गेंदे की किस्म 1.5 महीने में तुड़ाई के लिए तैयार हो जाती है जबकि अफ्रीकी गेंदे की किस्म दो महीने में तैयार हो जाती है जब गेंदे का पूरा आकार विकसित हो जाये तब उसे तोड़ लें कटाई सुबह के समय और शाम के समय करें फूलों की तुड़ाई से पहले खेत को सिंचित करना चाहिए इससे फूलों की गुणवत्ता लंबे समय तक बनी रहती है
ਡਾਕਰ ਜਮੀਨ ਚ ਮਿੱਟੀ ਦੀਆ ਡਲੀਆ ਸੀ ਅਸੀ ਮਸੀਨ ਨਾਲ ਕਣਕ ਬੀਜ ਦਿੱਤੀ 40 ਕਿੱਲੋ ਬੀਜ ਪਾਕੇ ਕਣਕ ਬਾਹਰ ਆ ਜਾਉ ?
(en)
Chandigarh
ਹਾਂਜੀ ਬੀਜ ਪੁੰਗਰ ਆਉਣਗੇ ਕਣਕ ਦੀ ਬਿਜਾਈ ਵੇਲੇ ਜਮੀਨ ਵੱਤਰ ਹੋਣੀ ਚਾਹੀਦੀ ਹੈ ਅਤੇ ਬਿਜਾਈ ਬੀਜਾਂ ਦੀ ਸੋਧ ਕਰਕੇ ਕੀਤੀ ਹੋਣੀ ਚਾਹੀਦੀ ਹੈ