Chandigarh
Search
iss sall basmati 1718 and 1728 da jhad kive rha ha ?
(en)
mattara nu pani kadu laie 15 /10 de bejand ha ?
(en)
ਪਹਿਲਾ ਪਾਣੀ ਫੁੱਲ ਪੈਣ ਤੋ ਪਹਿਲਾ ਅਤੇ ਫਲੀਆ ਬਨਣ ਸਮੇ ਲਗਾਉ
Punjab
nitrogan khad kini pani chidi ha
ਕਣਕ ਬੀਜੀ ਨੂੰ 20 ਦਿਨ ਹੋ ਗਏ ਨੇ ?
(en)
Punjab
kirpa krke apna swaal visthaar nal pucho g.ta jo tuhanu poori jankari diti ja ske
सरसों के अंदर जी बथुआ ह जी उसका कोई सप्रे बताओ जी ,, ऐसा हो कि फसल को कोई नुकसान न हो, बस वो खरपतवार को समाप्त कर दे,, सरसो अभी छोटी ही ह जी ?
(en)
Punjab
नदीनों की रोकथाम के लिए आइसोप्रोटिउरॉन 75 डब्लयु पी 300 ग्राम को 200 लीटर पानी में डालकर प्रति एकड़ पर बिजाई के बाद स्प्रे करें
Haryana
उगी हुई ह जी सरसों
52 kanak da charr kinna hunda hai ?
(en)
navdeep singh ji jekar tuc shriram wali 252 di gal kr rhe ho tan uss da jhaad average 26qtl tak chla janda hai. baaki ihh vaahn di mitti te v nirbhar krda hai.
ਕਣਕ ਦੇ ਵਿਚ ਖਾਦ ਦੀ ਸਹੀ ਮਾਤਰਾ ਦਸੋ ?
(en)
Punjab
ਕਣਕ ਵਿੱਚ ਖਾਧ ਦੀ ਵਰਤੋਂ ਲਈ ਤੁਸੀਂ ਕਨਸ਼ੋਰਸ਼ੀਅਮ 0.5 ਕਿਲੋ ਨੰੂ 1 ਲਿਟਰ ਪਾਣੀ ਵਿੱਚ ਮਿਲਾ ਕੇ ਉਸ ਵਿੱਚ ਪ੍ਰਤੀ ਏਕੜ ਕਣਕ ਦਾ ਬੀਜ ਮਿਲਾ ਲਉ ਸੋਧੇ ਹੋਏ ਬੀਜ ਨੂੰ ਪੱਕੇ ਫਰਸ਼ ਤੇ ਖਿਲਾਰ ਕੇ ਛਾਵੇਂ ਸੁਕਾ ਲਉ ਅਤੇ ਛੇਤੀ ਬੀਜ ਦਿਉ ਜੈਵਿਕ ਖਾਦ ਲਈ ਝੋਨੇ ਦੀ ਫੱਕ ਦੀ ਸਵਾਹ ਜਾਂ ਗੰਨੇ ਦੀ ਗੁੱਦੀ ਦੀ ਸਵਾਹ 4 ਟਨ ਪ੍ਰਤੀ ਏਕੜ 27 ਕਿਲੋ ਡੀ. ਏ. ਪੀ ਦੀ ਜਗ੍ਹਾ ਵਰਤ ਸਕਦੇ ਹੋ ਰਸਾਇਣਿਕ ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਰਿਪੋਰਟ ਦੇ ਆਧਾਰ ਤੇ ਕਰੋ ਜੇ ਮਿੱਟੀ ਦੀ ਪਰਖ ਨਹੀ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜਮੀਨ ਲਈ 55 ਕਿਲੋ ਯੂਰੀਆ ,55 ਕਿਲੋ ਡੀ.ਏ.ਪੀ ਪ੍ਰਤੀ ਏਕੜ ਬਿਜਾਈ ਸਮੇ ਪੋਰ ਦਿਉ ਪੋਟਾਸ਼ ਘਾਟ ਵਾਲੀਆ ਜਮੀਨਾਂ ਵਿੱਚ 12 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਉ ਅਤੇ 1 ਏਕੜ ਦੀ ਬਿਜਾਈ ਲਈ 40-45ਕਿਲੋ ਬੀਜ ਵਰਤਿਆ ਜਾਂਦਾ ਹੈ
3086 ਤੇ1105 ਵਿੱਚ ਕੀ ਫਰਕ ਹੈ ਇਹਨਾ ਵਿੱਚੋ ਝਾੜ ਕਿਸ ਦਾ ਜਿਆਦਾ ਹੈ ?
(en)
Punjab
ihna da jhaad lagbhag brabar hi hai. 3086 di height 96cm hai ate 1105 di 97cm hai. jhaad dona da 23 qtl prati acre hai. 3086 dakar jameena de vich wdia kaamyaab hai.
ਸਰ ਸਟੌਂਪ ਦੀ ਸਪਰੇ ਕਣਕ ਦੀ ਜੰਮਣ ਸਕਤੀ ਤੇ ਅਸਰ ਤਾ ਨਹੀ ਕਰਦੀ ?
(en)
Punjab
ਸਟੌਂਪ ਸਪਰੇਅ ਨਦੀਨਾਂ ਨੂੰ ਉਗਣ ਤੋਂ ਰੋਕਦੀ ਹੈ ਇਹ ਸਪਰੇਅ ਨਾਲ ਕਣਕ ਨੂੰ ਉਗਣ ਵਿੱਚ ਸਮਸਿਆ ਨਹੀਂ ਆਵੇਗੀ
8054397765 as number ta mosem smbdi Jan Kari sari send ker daya kero 1 month ?
(en)
Punjab
Ramandeep singh ji mosam di jankari lai tusi aap de home page te ja ke mosam te click karo uthe hi tuhanu aon vale 1 week de mosam di jankari mil javegi.
Punjab
Ramandeep singh ji mosam di jankari lai tusi aap de home page te ja ke mosam te click karo uthe hi tuhanu aon vale 1 week de mosam di jankari mil javegi.
Punjab
Ramandeep singh ji mosam di jankari lai tusi aap de home page te ja ke mosam te click karo uthe hi tuhanu aon vale 1 week de mosam di jankari mil javegi.
Punjab
Ramandeep singh ji mosam di jankari lai tusi aap de home page te ja ke mosam te click karo uthe hi tuhanu aon vale 1 week de mosam di jankari mil javegi.
kanak nu pahla pani laya 28 din bad, sancor dwai pani lgaun ton bad khnde aa k pani laun ton bad reh nal mix krke pao, isde bare dsso ?
(en)
Maharashtra
is di varto tuc khaad de nal rla ke kar sakde ho. is to ilava tuc isdi spray v kar sakde ho. jisde ayi khet vich halki nami da hona jaruri hai.
ਕਣਕ ਵਿਚ ਯੂਰੀਆ ਤੇ DAP ਨਹੀਂ ਪੋਣਾ! varmi-compost( ਗੰਡੋਆ ਦੀ ਖਾਦ ) ਕਿੰਨੀ ਪਾਊ ਕਿੱਲੇ ਦੇ ਹਿਸਾਬ ਨਾਲ ਪਾਉ ਤੇ ਕਿਵੇਂ ਕਿੰਨੀ ਵਾਰੀ ਵਿਚ ਪਾਉ ਜਲਦੀ ਉੱਤਰ ਦੇਣਾ ਜੀ ?
(en)
Maharashtra
ਵਰਮੀ ਕੰਪੋਸਟ ਦੀ ਮਾਤਰਾ ਇਕ ਏਕੜ ਵਿਚ ਇਕ ਟਨ ਪੈ ਜਾਂਦੀ ਹੈ ਇਸਦੀ ਵਰਤੋਂ ਤੁਸੀ ਇਕ ਤੋਂ ਦੋ ਵਾਰ ਕਰ ਸਕਦੇ ਹੋ
Punjab
ਗੰਡੋਇਆ ਖਾਦ ਇਕ ਕਿੱਲੇ ਵਿਚ 10 ਕੁਇੰਟਲ ਪਾਉਣੀ ਹੈ ਜੀ ਤਿੰਨ ਸਾਲ, ਮੇਰਾ ਨੰਬਰ 9876291995 ਹੈ ਜੀ
KANAK DE VITCH SULPHER ATE MOP GHAT DIA KI NISANIA HAN?
(en)
Chandigarh
sulphur di ghaat hon te patte peele paine shuru ho jande hn khaas taur te nve ugge ptte. potassium di ghaat hon nal hethan ton ptte peele hon lg jaande hn, jehda baad vich poore ptte nu peela kr dinda hai atey is naal vikaas v bhut houli hunda hai.
ਗੋਭੀ ਦੇ ਪੱਤਿਆ ਿਵਚ ਗਲੀਆ ਹੋ ਰਹੀਆ ਨੇ ਜੀ ?
(en)
Punjab
ਇਹ ਚਮਕੀਲੀ ਪਿੱਠ ਵਾਲੇ ਪਤੰਗੇ ਦਾ ਹਮਲਾ ਹੋ ਸਕਦਾ ਹੈ ਇਸ ਦੀਆ ਸੁੰਡੀਆਂ ਪਤਿਆ ਨੂੰ ਖਾਂਦੀਆਂ ਹਨ ਅਤੇ ਪਤਿਆਂ ਵਿਚ ਮੋਰੀਆਂ ਕਰ ਦਿੰਦੀਆਂ ਹਨ ਇਸਦੀ ਰੋਕਥਾਮ ਲਈ 100ml ਸੁਮੀਸੀਡੀਨ 20 ਈ ਸੀ ਦੀ ਪ੍ਰਤੀ ਏਕੜ ਹਿਸਾਬ ਨਾਲ ਸਪਰੇ ਕਰੋ
ਇਹ ਕਿਸ ਚੀਜ ਦੀ ਕਮੀ ਕਾਰਨ ਹੋ ਰਹੇ ਨੇ ਜੀ ਨੇ ਹੀ ਗ੍ਰੋਥ ਕਰਦੇ ਆ ?
(en)
Punjab
ਕਿਰਪਾ ਕਰਕੇ ਇਹ ਦੱਸੋ ਤੁਸੀਂ ਇਸ ਵਿੱਚ ਕਿੰਨੀ ਮਾਤਰਾ ਵਿੱਚ ਕਿਹੜੀਆਂ ਕਿਹੜੀਆਂ ਖਾਦਾਂ ਪਾਈਆਂ ਹਨ
Punjab
ਇਹ ਇਕ ਕਨਾਲ ਤੋਂ ਥੋੜ੍ਹਾ ਜਿਹਾ ਘੱਟ ਹੈ 25 ਕਿੱਲੋ ਯੂਰੀਆ 2 ਵਾਰ ਪਾਯਾ ਤੇ ਇਕ ਵਾਰ ਅੰਮ੍ਰਿਤ ਨਾਮੁ। ਦੀ ਜੈਵਿਕ ਖਾਦ ਦੀ ਇਕ ਡੱਬੀ ਸੀ ਗ੍ਰੋਥ ਲਯੀ ਕਰੀਂ ਸੀ ਸਪਰੇਅ ਉਸ ਦੀ ਪਹਿਲਾਂ ਵੀ ਹਰਾ ਚਾਰਾਂ ਵਿਜੀਆਂ ਸੀ ਉਹ ਵੀ ਇਸ ਤਰਾਂ ਹੀ ਹੋਇਆ ਸੀ ਕੀਤੇ ਹੋਗਿਆ ਸੀ ਤੇ ਕਿਤੇ ਜਮਾ ਵੀ ਨੀ ਹੋਇਆ 2 ਵਾਰ ਹਰੇ ਚਾਰੇ ਪਾਸੇ ਤਾਂ ਬਹੁਤ ਘਾਟਾ ਪਿਆ
Chhattisgarh me poultry farm ki traning kaha se milta hai ?
(en)
Punjab
Poultry ki training ke lia aap Kvk Rajnandgaon, Address: Surgi, Chhattisgarh 491441, Phone: 070000 80177 se samparak kare.
ਹਰੇ ਚਾਰੇ ਲਯੀ ਮੱਕ ਅਤੇ ਬੀਜਿਆ ਸੀ ਨਾਲ ਤੋੜੀਆਂ ਤੇ ਸਰੋ ਵ ਰਲਾ ਲਯੀ ਸੀ ਪਰ ਨਾ ਇਸਨੇ ਗ੍ਰੋਥ ਕਰੀਂ ਆ ਨਾਲ ਉਪਰੋਂ ਪਤੇ ਪੀਲੇ ਰੰਗ ਦੇ ਹੋਈ ਜਾਂਦੇ ਨੇ ?
(en)
Punjab
ਕਿਰਪਾ ਕਰਕੇ ਇਸਦੀ ਪੂਰੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਤੁਹਾਡੇ ਦਵਾਰਾ ਭੇਜੀ ਗਈ ਫੋਟੋ ਅੱਧੀ ਅੱਪਲੋਡ ਹੋਈ ਹੈ
afhim k pas pas kya lagaye ki afhim ko nukshan nhi pahche or kon si phasal lagaye afhim k pas usse afhim ko fhayda ho sake ?
(en)
Punjab
Jitender kumar g afeem ke baare mein jankari dene ki govt. ki taraf se sifarish nahi ki jaati hai. iss liye apko hum iss ke baare mein jankari nahi de skte. Anya faslon ki jankari lene ke liye kirpa aap hmaare saath jude rhe apko unki jankari de di jayegi...Dhanyawad g.
ਮੇਰੇ ਵੱਲੋਂ ਸਾਰਿਅਾ ਮੈਬਰਾ ਨੂੰ ਸਤਿ ਸ੍ਰੀ ਅਕਾਲ ਜੀ ਮੇਰੇ ਕੋਲ਼ ਇੱਕ ਝੋਟੀ ਹੈ ੳੁਮਰ ਕਰੀਬ 2 ਸਾਲ ਕਰੀਬ 15 ਦਿਨ ਪਹਿਲਾ ੳੁਹ ਹੀਟ ਵਿੱਚ ਸੀ ਜਿਸ ਦੇ ਟੀਕਾ ਭਰਾ ਦਿੱਤਾ ਸੀ ਕੀ ਝੋਟੀ ਹੁਣ ਕੱਦ ਕਰੂਗੀ ਤੇ ੳੁਸ ਕੀ ਖੁਰਾਕ ਤੇ ਕਿਵੇ ਦੇਵਾ ਦੱਸੋ ਵੀਰ ਜੀ ਮਿਹਰਬਾਨੀ ਜੀ ?
(en)
Punjab
ਘਰ ਦੀ ਫੀਡ ਬਣਾ ਕੇ ਦੇਣੀ ਸ਼ੁਰੂ ਕਰੋ , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ , ਬਾਕੀ ਇਸਦੇ ਨਾਲ Enerboost ਪਾਊਡਰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਪਸ਼ੂ ਦੀ ਕਮਜ਼ੋਰੀ ਦੂਰ ਹੁੰਦੀ ਹੈ ..
ਸਰ ਮੇਰੇ ਕੋਲ hf ਗਾ ਉਹ ਗਭਣ।ਨਹੀ ਰਹਿਦੀ ਟੀਕੇ ਬਹਤ ਭਰਾਏ ਆ ਸਰ ਕੋਈ ਹਲ ?
(en)
Punjab
ਤੁਸੀ ਉਸਦੀ ਬੱਚੇਦਾਨੀ ਵਿਚ Lixin-iu ਦਵਾਈ 2 ਦਿਨ ਲਗਾਤਾਰ ਭਰਵਾਓ ਅਤੇ ਨਾਲ ਹੀ Agrimin-i ਗੋਲੀਆਂ ਦਿਓ ਰੋਜਾਨਾ 1 ਗੋਲੀ ਅਤੇ 21 ਦਿਨ ਤਕ ਦਿਓ , ਫਿਰ ਜੱਦੋ ਅਗਲੀ ਵਾਰ ਹੀਟ ਵਿਚ ਆਵੇਗੀ ਤਾਂ ਉਸਦੀ AI ਕਰਵਾ ਕੇ Pregstay gold ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਰਹਿ ਜਾਵੇਗੀ ..
sir aaLu di fasal vich nadeen bhut jyada aalu di vail b vaddi ho gyi a .. nadeen waste kehdi spray thik rhugi jo aalu di vail nu asar na paawe ?
(en)
ਆਲੂਆਂ ਦੀ ਬਿਜਾਈ ਕਰਨੀ ਹੋਵੇ ਉਸ ਤੋਂ ਪਹਿਲਾ ਤੁਸੀ ਖੇਤ ਤਿਆਰ ਕਰ ਕੇ ਖਾਲੀ ਖੇਤ ਦੇ ਵਿਚ pendimethalin@1ltr ਨੂੰ 150ltr ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰ ਦਿਓ . ਇੱਹ ਸ਼ੁਰੁਆਤੀ ਸਮੇ ਦੇ ਵਿਚ ਪੁੰਗਰਨ ਵਾਲੇ ਨਦੀਨਾਂ ਨੂੰ ਕੰਟਰੋਲ ਕਰ ਲੈਂਦੀ ਹੈ . ਇੱਹ ਉਸ ਸਮੇ ਤਕ ਨਦੀਨਾਂ ਨੂੰ ਨਹੀਂ ਪੁੰਗਰਨ ਦਿੰਦੀ ਜਦੋ ਤਕ ਆਲੂਆਂ ਦਾ ਜਮਾਵ ਨਾ ਹੋ ਜਾਵੇ . ਇਸ ਦੀ ਸਪਰੇ ਆਲੂਆਂ ਦੀ ਬਿਜਾਈ ਕਰਨ ਤੋਂ 1 ਦਿਨ ਪਹਿਲਾ ਕਰਨੀ ਪੈਂਦੀ ਹੈ . ਜਦੋ ਆਲੂਆਂ ਦਾ ਜਮਾਵ 10% ਹੋ ਜਾਵੇ ਬੂਟੇ 5cm ਦੇ ਹੋ ਜਾਣ ਜਾ ਇਸ ਤੋਂ ਵੱਡੇ ਹੋ ਜਾਣ ਤਾਂ ਤੁਸੀ sencor@Metribuzin 70 WP (70% w/w) 200ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ . ਇੱਹ post emergence ਸਪਰੇ ਹੈ . ਇੱਹ ਬਾਅਦ ਦੇ ਵਿਚ ਪੁੰਗਰਨ ਵਾਲੇ ਨਦੀਨਾਂ ਨੂੰ ਕੰਟਰੋਲ ਕਰਦੀ ਹੈ . ਇਸ ਨਾਲ ਬਾਅਦ ਦੇ ਵਿਚ ਨਦੀਨ ਨਹੀਂ ਪੁੰਗਰਦੇ ਹੱਨ . ਇਸ ਦਵਾਈ ਦਾ ਅਸਰ ਬਹੁਤ ਵਧੀਆ ਹੈ .
ਸਰ ਬੱਕਰੇ ਦੇ ਕੱਦ ਨੀ ਵੱਧ ਰਹੇ ਕੋਈ ਹੱਲ ?
(en)
Punjab
ਇਸਦੇ ਲਈ ਤੁਸੀ ਉਨ੍ਹਾਂ ਨੂੰ ਛੋਲੇ, ਮੱਕੀ, ਕਣਕ ਨੂੰ ਥੋੜੀ ਥੋੜੀ ਮਾਤਰਾ ਵਿਚ ਮਿਲਾ ਕੇ ਫੀਡ ਤਿਆਰ ਕਰੋ ਅਤੇ ਓਹਨਾ ਨੂੰ 250ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਜੱਦੋ ਉਹ ਆਸਾਨੀ ਨਾਲ ਖਾਣ ਲਗ ਜਾਵੇ ਫਿਰ ਤੁਸੀ ਅੱਧਾ ਅੱਧਾ ਕਿਲੋ ਰੋਜਾਨਾ ਦਿਓ , ਫਿਰ ਇਸ ਹਿਸਾਬ ਨਾਲ ਤੁਸੀ ਇਸਦੀ ਮਾਤਰਾ ਵਧਾ ਸਕਦੇ ਹੋ , ਇਸ ਨਾਲ ਵਧਿਆ ਗਰੋਥ ਹੋ ਜਾਵੇਗੀ
ਮੱਝ ਸੂਈ ਨੂੰ 10 ਦਿਨ ਹੋਏ ਆ ਉਹ ਪੱਠੇ ਬਹੁਤ ਘੱਟ ਖਾਂਦੀ ਆ ਫੀਡ ਵੀ ਨਹੀਂ ਖਾਂਦੀ ਇਲਾਜ ਦਸੋ ਜੀ ?
(en)
Punjab
ਉਸ ਨੂੰ ਤੁਸੀ Ruminizer powder 50 ਗ੍ਰਾਮ ਦੇਣਾ ਸ਼ੁਰੂ ਕਰੋ , ਉਸ ਨੂੰ rumisek bolus 1-1 ਗੋਲੀ ਸਵੇਰੇ- ਸ਼ਾਮ ਨੂੰ ਦਿਓ , ਇਸ ਨਾਲ ਫਰਕ ਪੈ ਜਾਵੇਗਾ ..
how to cultivation of cucumber ?
(en)
Chandigarh
It can be sown in variety of soils ranging from sandy loam to heavy soil. But a loamy soil which is rich in organic matter and has well drainage system is best for the cucumber farming. The pH ranging from 6-7 is suited best for cucumber farming. Japanese Long Green variety is mainly grown in Punjab. For cucumber plantation, it requires well prepared and weed free field. To bring soil to fine tilth, 3-4 ploughings must be done before planting. FYM such as cow dung is mixed with soil to enrich the field. Then nursery beds are prepared having width of 2.5m and at the distance of 60cm. Sowing should be done in second fortnight of February to first week of March and in rainy season sowing is done in June-July month. Use plant to plant spacing of 60cm. Seeds are sown at the depth of 2-3cm. Seed rate of 1.25-1.6 kg is sufficient for one acre of land. In summer season it requires frequent irrigation and in rainy season it does not require any irrigation. In total it requires 10-12 irrigations. Pre-irrigation is required before sowing then subsequent irrigation is required after 2-3 days of sowing. After second sowing, the crops are then irrigated at the interval of 4-5 days. Application of well decomposed cow dung @60qtl/acre and fertilizer dose of Nitrogen @20kg (Urea@45kg), phosphorus @10 kg (Single phosphate @65kg) and potassium@10kg (Muriate of potash@17kg)is done. At the time of sowing half dose of nitrogen, full dose of phosphorus and potash is added. Rest of the nitrogen dose is added in two equal splits i.e. first half dose is added after one month and rest of the dose is added at the time of flowering. Plants start yielding in about 45-50 days after sowing. Mainly 10-12 harvestings can be done. Harvesting is mainly done when the seed of cucumber are soft and the fruits are green and young. Harvesting is done with the help of sharp knife or any sharp object.
Haryana
my cow is not showing symptoms of hit. from last 6 month. so what should I do
ਵੀਰ ਜੀ ਕੀ ਪਾਲਕ ਵਿੱਚ ਸੁੰਡੀ ਦੀ ਰੋਕਥਾਮ ਦਾ ਕੋਈ ਦੇਸੀ ਤਰੀਕਾ ਹੈ (ਬਿਨਾ ਕਿਸੇ ਸਪਰੇਅ ਤੋਂ) ?
(en)
NEEMASTAR NAL SOONDI DI ROKTHAM: ਨੀਮਾਸਤਰ- ਇੱਕ ਅਜਿਹਾ ਕੀਟਨਾਸ਼ਕ ਜੋ ਤੁਹਾਨੂੰ ਜੈਵਿਕ ਤਰੀਕੇ ਨਾਲ ਕੀਟਾਂ ਤੋਂ ਨਿਜਾਤ ਦਿਵਾ ਸਕਦਾ ਹੈ ਨੀਮਾਸਤਰ ਦੀ ਵਰਤੋਂ ਰਸ ਚੂਸਣ ਵਾਲੇ ਕੀਟਾਂ ਅਤੇ ਛੋਟੀ ਸੁੰਡੀਆਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ ਆਓ ਜਾਣੀਏ ਇਸ ਨੂੰ ਬਣਾਉਣ ਅਤੇ ਵਰਤਣ ਦੀ ਵਿਧੀ ਬਾਰੇ :- ਸਮੱਗਰੀ:-• 5 ਕਿਲੋ ਨਿੰਮੋਲੀਆਂ • 5 ਕਿਲੋ ਨਿੰਮ ਫਲ਼ • 5 ਲੀਟਰ ਗਊ-ਮੂਤਰ • 1 ਕਿਲੋ ਗਾਂ ਦਾ ਗੋਬਰ ਬਣਾਉਣ ਦੀ ਵਿਧੀ:-ਸਭ ਤੋਂ ਪਹਿਲਾਂ ਪਲਾਸਟਿਕ ਦੇ ਬਰਤਨ ਵਿੱਚ 5 ਕਿਲੋ ਕੁੱਟੇ ਹੋਏ ਨਿੰਮ ਦੇ ਪੱਤੇ ਲਓ ਅਤੇ 5 ਕਿਲੋ ਨਿੰਮੋਲੀਆਂ ਦੇ ਫ਼ਲ ਪੀਸ ਕੇ ਜਾਂ ਕੁੱਟ ਕੇ ਪਾਓ ਉਸ ਦੇ ਬਾਅਦ 5 ਲੀਟਰ ਗਾਂ ਦਾ ਮੂਤਰ ਅਤੇ 1 ਕਿਲੋ ਗਾਂ ਦਾ ਗੋਬਰ ਪਾਓ ਸਾਰੀ ਸਮੱਗਰੀ ਨੂੰ ਡੰਡੇ ਨਾਲ ਹਿਲਾ ਕੇ ਜਾਲੀਦਾਰ ਕੱਪੜੇ ਨਾਲ ਢੱਕ ਦਿਓ ਇਹ 48 ਘੰਟੇ ਵਿੱਚ ਤਿਆਰ ਹੋ ਜਾਵੇਗਾ 48 ਘੰਟੇ ਵਿੱਚ ਚਾਰ ਵਾਰ ਡੰਡੇ ਨਾਲ ਹਿਲਾਓ ਵਰਤਣ ਦਾ ਸਮਾਂ- ਨੀਮਾਸਤਰ ਦੀ ਵਰਤੋਂ 6 ਮਹੀਨੇ ਤੱਕ ਕਰ ਸਕਦੇ ਹੋ
sir es nu suee hoye 2 din ho gya g eh kehri breed a?
(en)
Eh cross breed cow he..
mera ganna peelapan te ho reha hai kehdi dwayi kriye pind taranji khera zilla sangrur ?
(en)
jagsir singh ji ganna lagge nu kine din ho gye hnn ate iss de vich lohe wali spray kiti hai ja nahi kirpa kr ke ihh dso..ho ske tan fotoa jrur bhejo tan jo dekh ke tuhanu iss di jankari ditti ja ske.
suk da orange da poda ?
(en)
Punjab
Is nu vermi compost@5-7 killo prati paudha pao ate is de uper copper oxychloride@3gm prati litre pani de hisab nal spray karo.
sir, eh tomato da plant jis wich foollagge hoe ne sirf eik tomato lagia hoia bakki fool suk ke gir rahe ne eis da koi upai dasso eih main gamle wich plant kitta ?
(en)
Chandigarh
is vich copper oxychloride@3gm prti litre paani de hisaab naal spray kro.
sir kya aalo main 0:0:52 (potash) or sulphar ki spray ik sath kar saktay hain ?
(en)
Punjab
hanji tusi ihna nu rlaa ke vrt skde ho
hd 3226 kanak de vaaj ware full details deo ji te kitho milo eh te jhaad kina esda ?
(en)
Punjab
Hardeep singh ji HD3226 kanak di new kisam hai jo is vaar haje testing vich hai next year tusi is da seed le sakde ho. agle saal es da seed len lai tusi Punjab Seed Company, Gidderbaha, Muktsar 1637-230382,230982 te samparak kar sakde ho.
Punjab
Hardeep singh ji HD3226 kanak di new kisam hai jo is vaar haje testing vich hai next year tusi is da seed le sakde ho. agle saal es da seed len lai tusi Punjab Seed Company, Gidderbaha, Muktsar 1637-230382,230982 te samparak kar sakde ho.
ਸਰ ਜੀ ਸਾਹੀਵਾਲ ਗਾਂ ਇਕ ਸੁਏ ਵਿਚ ਕਿਨੇ ਲਿਟਰ ਦੁਧ ਦਿੱਤੀ ਹੈ ਮੁਹਰਾਂ ਨਸਲ ਦੀ ਮੱਝ ਇਕ ਸੁਏ ਵਿਚ ਕਿਨੇ ਲਿਟਰ ਦੁਧ ਦਿੱਤੀ ਹੈ ?
(en)
Punjab
vadia nasal di sahiwal cow da duudh 15-16 liter rojana hunda hai , suue vich 4575 liter tak de skdi hai bakki jekar croos nasal hai tan duudh jyada v ho skda hai , muurah nasal da record 22 liter per day tak hai , puure suue vich 6710 liter tak de skdi hai , ehh vdia kurrak atte nasal de hunda hai ..
ਧੰਨਵਾਦ ਰਵਿੰਦਰ ਜੀ
ਸਰ ਜੀ ਸਾਹੀਵਾਲ ਗਾਂ ਡੇਅਰੀ ਵਿਭਾਗ ਮਹੱਈਆ ਕਰਵਾ ਸਕਦਾ ਐ ਜੇ ਲੈਣੀ ਹੋਏ
kanak beeji nu 20 din ho gye pani kinne dina tak la deyiye te kehdi reh te khad paiye ?
(en)
Chandigarh
pehli sinchai bijaai ton 3hfte baad kiti jaani chahidi hai. tusi urea@55kilo prti acre de hisaab naal vrt skde ho.
सर आपने जवाब नही दिया अशवगंधा की फसल के बारे मे पुछा था ?
(en)
Punjab
अशवगंधा का बीज आपको चौधरी चरण सिंह कृषि विश्विद्यालय यूनिवर्सिटी हिसार से खरीद सकते है इसके लिए आप डॉ राजेश आर्य जी से 8708593974 पर कॉल करके वह पर चले जाये और बीज खरीद लो
sir sadi jameen mari aa kank di bejai smae dap te super rla ke pa sakde result meljuga ke ni ?
(en)
Punjab
DAP ja SSP ehna vichon kise ikk di vrto kro. SSP@155kilo ja DAP@55kilo prti acre de hisaab naal vrto.
2967 गेहूं के बारे जानकारी दें ?
(en)
iss di sari jankari iss photo de vicho dekh skde ho.
Chandigarh
HD 2697: पौधे का कद 83-91 सैं.मी. होता है यह किस्म 128-133 दिनों में कटाई के लिए तैयार हो जाती है भारी ज़मीनें इस किस्म की खेती के लिए अच्छी रहती हैं इसके दाने मोटे सुनहरे रंग के होते हैं इसकी औसतन पैदावार 18-24 क्विंटल प्रति एकड़ होती है
sir basmati da rate vaduu ga k nhi ?
(en)
Han ji 1121 da rate vadhan de chances hnn..iss da rate 3270-3350rs. prati qtl chal reha hai.
9/11/18 nu kanak di bijaia kiti aa Hun dso ki ki pauna and kdo kdo full detail 3086 and 343 ?
(en)
kanak nu pehla pani 25 dina ton baad hi deo..Jekar ho ske tan kanak nu pani 30 dina tak deo. Iss sme pehli urea da shitta de ke kanak nu pani de deo. 25-30 dina tak kanak pani de lyi poori aud mann lagg jandi hai. Iss ton pehla pani den nal kanak di growth ghat hundi hai. Par jekar tuc pani 25-30 din te dinde ho ate urea da shitta iss sme dinde ho tan growth teji nal hundi hai. Ihh kanak nu pani den di shi stage hundi hai. Kanak nu total 4-6 pania di lod paindi hai. jyada DAKAR vaahn de vich 4 pania nal sar janda hai ate Retle vich 6 pani tak lagg jande hnn...
Kanak de vich total 110kg urea paya janda hai..iss nu tuc 2-3 hissya de vich vand ke paa skde ho..kanak de vich DAP@55kg per acre de hisab nal payi jandi hai...Tuc ikk acre de hisab nal DAP da ikk gatta pa skde ho. Jekar SSP di varto kr rhe ho tan SSP@150kg per acre de hisaab nal vart skde ho. DAP nu kanak de beej nal mix kr ke beej deo. Isse dhang nal beej de nal SSP di v varto kr skde ho nahi tan kanak de lyi vaahn tyaar krde sme khet de vich shitta de skde ho..DAP ate SSP de vicho kise v ikk di varto krni hai. jekar vaahn de vich potash di kami hai tan POTASH@20kg per acre de hisaab nal tuc vart skde ho.
nutrient managmanet practices of rice ?
(en)
Maharashtra
For paddy apply N:P:K@50:12:12 kg/acre in form of Urea @110 kg/acre, SSP@75 kg/acre and MOP@20 kg/acre. Before fertilizer application, carried out soil test and apply fertilizer on the basis of soil test result. Apply P and K dose if soil test show deficiency of it. If DAP is to be used, apply Urea@100 kg/acre, DAP@27 kg/acre and MOP@20 kg/acre. Apply 1/3rd dose of Nitrogen and whole dose of P and K before last puddling. Apply second dose three week after transplanting and three weeks after 2nd dose, apply remaining dose of Nitrogen. Use neem coated Urea as it will increased uptake of N. Apply Zinc sulphate heptahydrate@25 kg or zinc sulphate monohydrate@16 kg/acre at puddling to overcome zinc deficiency. Due to water scarcity, young leaves give yellow or yellow white appearance about three week after transplanting. Apply irrigation immediately also spray with ferrous sulphate@1 kg/100 ltr water per acre, two-three time with weekly intervals.
eh patte sukh kyu rahe ne hall daso ?
(en)
Punjab
kripya aap yeh btaye ke aap ise khurak ke taur par kya daalte hai ta ki aapko iske bare men poori jankari di ja sake. iske ilava iske uper aap copper oxychloride@3gm prati litre pani ke hisab se spray karen.
Punjab
thank you
Punjab
thank you
Punjab
thank you
Hlo doctors November wich kitchen garden wich kediya kediya vegetables lgaa sakde aa ?
(en)
Chandigarh
tusi hun palak, gobhi, gajar, aalu, matar di bijaai kr skde ho.
Punjab
Mam layout send krdo plzz ena da
Punjab
Mam layout send krdo plzz ena da
mausam kiwe rahu ji kal nu kanak Di beejai krni ha ?
(en)
Punjab
mausam vibhag de anusar aun vale hafte tak mausam saaf rahega.
sir sartaj jypsum(paudar) ,cargill ( danedar) dona vicho kehri jayda vdiya hai ?
(en)
Sartaj gypsum da result cargill de nalo wdia hai. tuc iss di varto kro.
Sarya nu sat Shri akal g ?
(en)
Harpal singh ji Sat Shri akal g.
अशवगंधा की फसल के बारे में बताएं कैसे बोय सकते है बीज कहां से खरीद सकते है जिससे सही बीज प्राप्त हो ?
(en)
Punjab
अशवगंधा का बीज आपको चौधरी चरण सिंह कृषि विश्विद्यालय यूनिवर्सिटी हिसार से खरीद सकते है इसके लिए आप डॉ राजेश आर्य जी से 8708593974 पर कॉल करके वह पर चले जाये और बीज खरीद लो
ki aapa Urea Sulphate with SOP 18.18.18 and potash 13.0.45 ikhathia rlla ke 1 mahine de aalooa te spray kr sakde aa esda fyada v dso ?
(en)
Maharashtra
tuc ehna dona vicho kise ik di varto kar sakde ho.jekar ehna di varto karna chahunde ho ta tuc 5-7 dina de antar te spray kar sakde ho.
mam isda fayda ki hunda fasal te
dsyo ji
Sir ma hetchery start Karna chahta hu kya aap hetchery Ki training karate ho ?
(en)
Punjab
Poultry Hatchery ki training ke lia aap Central Poultry Development Organization (Northern Region)Ministry of Agriculture & Farmers Welfare, Government of India, Industrial Area, Phase-I, Chandigarh – 160 002, Tel.No: 0172-2655391 nal sampark kar sakde ho.
हम अशवगंधा की खेती करना चाहते है वो कैसे होगी और उसे बेचना कहां है और बीज हम कहां से प्राप्त कर सकते है ?
(en)
Punjab
अशवगंधा का बीज आपको चौधरी चरण सिंह कृषि विश्विद्यालय यूनिवर्सिटी हिसार से खरीद सकते है इसके लिए आप डॉ राजेश आर्य जी से 8708593974 पर कॉल करके वह पर चले जाये और बीज खरीद लो
ਸਰ ਜੀ ਮੈ ਵਾਹਣ ਦੀ ਰੋਣੀ ਕਰਕੇ ਕਣਕ ਹੈਪੀ ਸੀਡਰ ਨਾਲ ਬੀਜੀ ਆ ਅੱਜ ਜੀ ਨਦੀਨ ਬਹੁਤ ਉਗੇ ਆ ਜਿਵੇ ਲੁੱਕੀ ਇਹ ਤੇ ਕਿਹੜੀ ਸਪਰੇ ਕਰਾ ਜੀ ?
(en)
Maharashtra
ਬਿਜਾਈ ਤੋ 14-21 ਦਿਨਾਂ ਅੰਦਰ isoproturon@13 ਗ੍ਰਾਮ ਪ੍ਰਤੀ ਏਕੜ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ
Araucaria (Christmas tree) nu kehri bimari lagi hoi hai te Esda elaaz daso ji ?
(en)
Chandigarh
is vich gundiaa rog da hmla hai. isdi roktham lyi 50ml sodium hypochlorite 5% nu 10ltr paani vich rlaa ke prti boota spray kro.
sir / madam ena dina vich kanak da kehda beej best rhuga jisda jhadd wadiya rhuga ?
(en)
Punjab
ਕਣਕ ਬੀਜਣ ਦਾ ਸਹੀ ਸਮਾਂ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਹੈ ਅਤੇ ਵੱਧੀਆ ਝਾੜ ਲਈ ਤੁਸੀ ਹੇਠ ਲਿਖੀਆਂ ਕਿਸਮਾਂ ਬੀਜ ਸਕਦੇ ਓ Pbw 343(2017) ਜਿਸਦਾ ਝਾੜ 23.2 q/acre ਹੈ Pbw 550(2017) ਜਿਸਦਾ ਝਾੜ 23.0q/acre ਹੈ Pbw 1 zinc(2017) ਦਾ ਝਾੜ 22.5 q/acre ਹੈ Pbw 725 (2015) ਦਾ ਔਸਤਨ ਝਾੜ 22.9q/acre ਹੈ Hd 3086(2015) ਦਾ ਔਸਤਨ ਝਾੜ 23q/ acre ਹੈ Wh 1105(2014) ਦਾ ਔਸਤਨ ਝਾੜ 23.1q/ acreਹੈ ਬਾਕੀ ਕਿਸਮਾਂ ਦੀ ਚੋਣ ਤੁਸੀ area ਤੇ ਮਿੱਟੀ ਦੇ ਅਧਾਰ ਤੇ ਕਰ ਸਕਦੇ ਓ ਅਤੇ ੳੁਨਤ pbw550 ਦੀ ਬਿਜਾਈ ਨਵੰਬਰ ਦੇ ਦੂਜੇ ਹਫਤੇ ਤੋਂ ਨਵੰਬਰ ਦੇ ਚੌਥੇ ਹਫਤੇ ਤੱਕ ਕੀਤੀ ਜਾਂਦੀ ਹੈ
Punjab
22 yaar hun de time te 550 te 3086 vadia ha g
sir 1month dii kattii mittii khann to nii htt rahii ate na hii hraa khan lgg rehii aw koi desi ilaj hoyea ta ohh v dss deo ?
(en)
uss nu tuci albomar liqued 10ml deo , isde nal vdia deworming ho jawegi , hafte badd fir 10ml de deo , bakki uss nu sharkoferrol liqued 10ml rojana dena suru kro , iss nal growth vdia howegi..
sir barseen nu pani khdaye bina vv kese hor method nl bjeya ja sakhda ?
(en)
Maharashtra
barseem di bijai chitte nal hi kiti jandi hai.
vachii nu parso ai krwai c ajj khunn suti reyi aa hun dobra ai krwoni puuu ja nhii lod sugest me ?
(en)
Punjab
ehh koi daran wali gal nhi hai tuci iss nu pregstay gold powder 50 gm rojana dena suru kro, iss nu 15-20 tak dinde rho ...
hf cow nu first time ai krwaii c monday ajj ooh blood dekhaa rayii aa ki chakrr hoo skda ?
(en)
Punjab
ehh koi darrn wali gal nhi hai , iss nu tuci Pregstay gold powder 50 gm rojana dena suru kro ,iss nal pashu de gaban rehnn di asss vaddh jndi hai ..
sir mere kol 4 month da bakra aa oh na height krda pya na hi mota hunda pya deworming v kiti tusi dso osnu ki paiye ?
(en)
Punjab
ਇਸਦੇ ਲਈ ਤੁਸੀ ਉਨ੍ਹਾਂ ਨੂੰ ਛੋਲੇ, ਮੱਕੀ, ਕਣਕ ਨੂੰ ਥੋੜੀ ਥੋੜੀ ਮਾਤਰਾ ਵਿਚ ਮਿਲਾ ਕੇ ਫੀਡ ਤਿਆਰ ਕਰੋ ਅਤੇ ਓਹਨਾ ਨੂੰ 250ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਜੱਦੋ ਉਹ ਆਸਾਨੀ ਨਾਲ ਖਾਣ ਲਗ ਜਾਵੇ ਫਿਰ ਤੁਸੀ ਅੱਧਾ ਅੱਧਾ ਕਿਲੋ ਰੋਜਾਨਾ ਦਿਓ , ਫਿਰ ਇਸ ਹਿਸਾਬ ਨਾਲ ਤੁਸੀ ਇਸਦੀ ਮਾਤਰਾ ਵਧਾ ਸਕਦੇ ਹੋ , ਇਸ ਨਾਲ ਵਧਿਆ ਗਰੋਥ ਹੋ ਜਾਵੇਗੀ ਅਤੇ ਡੇਵਰਮਿੰਗ ਲਈ ਤੁਸੀ Albendazole ਗੋਲੀ ਦੇ ਸਕਦੇ ਹੋ , ਇਸਦੀ 1 ਗੋਲੀ 70 ਕਿਲੋ ਭਾਰ ਦੇ ਹਿਸਾਬ ਨਾਲ ਦਿਓ ..
ਐਂਟਰਾਕੋਲ ਦਵਾਈ ਆਲੂਆਂ ਤੇ ਕਿਸ ਲਈ ਵਰਤੀ ਜਾਂਦੀ ਐ ?
(en)
Chandigarh
ਇਹ ਫੰਗਸਨਾਸ਼ੀ ਦਾ ਕੰਮ ਕਰਦੀ ਹੈ ਅਤੇ ਇਸਦੀ ਮਾਤਰਾ 500-700 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ
Punjab
ਇਸਨੂੰ npk 191919 ਨਾਲ ਇਕਠੀ ਕਰ ਸਕਦੇ ਆ ਜਾ ਨਹੀਂ ਜੀ ਆਲੂਆਂ ਤੇ ??
Chandigarh
ਨਹੀਂ ਜੀ ਤੁਸੀ ਇਹਨਾਂ ਨੂੰ ਰਲਾ ਕੇ ਨਹੀਂ ਵਰਤ ਸਕਦੇ।
ਕਣਕ ਨੂੰ ਪਹਿਲੇ ਪਾਣੀ ਨਾਲ ਬਾਇਓਵੀਟਾ ਜਾ ਟੋਕੀ ਪਾਇਆ ਜਾਣਾ ਚਾਹੀਦਾ ਹੈ ?
(en)
Maharashtra
ਤੁਸੀ ਦੋਨਾਂ ਵਿੱਚੋ ਕਿਸੇ ਇਕ ਦਾ ਇਸਤੇਮਾਲ ਕਰ ਸਕਦੇ ਹੋ ਇਹ ਦੋਨੋ ਹੀ Growth Promoter ਹਨ ਜੋ ਫ਼ਸਲ ਦੀ ਗਰੋਥ ਦੇ ਲਈ ਇਸਤੇਮਾਲ ਕੀਤੇ ਜਾਂਦੇ ਹਨ
सर 12-14 लीटर दूध देने वाली भैस पर Dams Yield: 5653 Sire Dams Yield: 4446 इस बूल का सिमन रखने पर जो बच्ची होगी वो कितना दूध कर सकती हैं ?
(en)
Punjab
इसका बच्चे का दूध 18 लीटर से ज्यादा हो सकता है बाकि उसकी खुराक और देखभाल पर निर्भर करता है
ਵੀਰ ਜੀ ਮਰਲਾ ਕੁ ਥਾਂ ਵਿੱਚ ਪਾਲਕ ਲਾਈ ਹੋਈ ਹੈ ਅਤੇ ਉਸ ਨੂੰ ਸੁੰਡੀ ਪੈ ਗਈ ਹੈ ਕਿਹੜੀ ਦਵਾਈ ਪਾਈ ਜਾਵੇ ?
(en)
ਇਸਦੀ ਰੋਕਥਾਮ ਦੇ ਲਈ ਮੈਲਾਥਿਆਨ 50 ਈ ਸੀ@3ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ
सर मुझे cari Priya नस्ल की 500 चुजे चाहिये मै उत्तरप्रदेश के महराजगंज जिले का रहनेवाला हू । मुझे ये कहा से, कितने रुपए मे ,कैसे मिल सकते है बताने की कृपा करें ?
(en)
Punjab
Desi chicks lene ke lia aap Anuj Kumar Mehta 9534422915 se samparak kare.
Punjab
murgiah lene ke lia aap satyendra 9638043640 se samparak kare.