Manage Expert Answers

Search

Total Count :- 258604

sir Maine 2 bigha barseem Boe hai katai ke bad Woh ug Nahi rahi hai kirpya uska upchar bataie ?

(en)
Posted by
Santosh Kumar (8171176608)
Santosh Kumar
Uttar Pradesh
Bareilly
Write Answer
Posted Date (20 Dec 2018 11:45 AM) Assigned Date (-)
Answered Date (20 Dec 2018 04:29 PM) Translated Date (-)

iske uper aap sumitomo ki Hoshi@400ml ja oswal ka jalwa@300ml prati acre ke hisab se spray karen is se barseem ki growth ho jayegi.

ਇਹ ਕੀ ਕੰਮ ਕਰਦੀ ਹੈ ?

(en)
  • 2
Posted by
ਗੁਰਮੀਤ ਸਿੰਘ (6280584732)
ਗੁਰਮੀਤ ਸਿੰਘ
Punjab
Bathinda
Write Answer
Posted Date (20 Dec 2018 11:44 AM) Assigned Date (-)
Answered Date (20 Dec 2018 04:22 PM) Translated Date (-)

ਇਹ ਇਕ ਕੀਟਨਾਸ਼ਕ ਹੈ ਜੋ ਨੀਮਾਟੋਡ ਦੀ ਰੋਕਥਾਮ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ ਇਸਦੀ ਮਾਤਰਾ 200-250 ਗ੍ਰਾਮ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਇਸਤੇਮਾਲ ਕੀਤੀ ਜਾਂਦੀ ਹੈ

urea de naal biovita paun da koi fayda hai kanak nu ?

(en)
Posted by
Harpinder Singh (9780527957)
Harpinder Singh
Punjab
Bathinda
Write Answer
Posted Date (20 Dec 2018 11:28 AM) Assigned Date (-)
Answered Date (20 Dec 2018 03:43 PM) Translated Date (-)

Biovita ik jaivik khaad hai jo fasl da boojha bnaun da kam karda hai isdi matra ik acre vich 4 killo da istemal kita janda hai.

sir g mera saval hai ki bhindi aur krela ki buaai kis mahene me Kare ?

(en)
Posted by
shivbhola pal (6386129311)
shivbhola pal
Uttar Pradesh
Fatehpur
Write Answer
Posted Date (20 Dec 2018 11:12 AM) Assigned Date (-)
Answered Date (20 Dec 2018 03:41 PM) Translated Date (-)

भिंडी उत्तर में यह वर्षा और बसंत के मौसम में उगाई जाती है खरीफ के मौसम में, इसकी बिजाई जून-जुलाई के महीने और बसंत ऋतु में फरवरी-मार्च के महीने में की जाती है करेला गर्मियों के मौसम में, बिजाई के लिए फरवरी से मार्च और खरीफ के मौसम के लिए, जून से जुलाई का महीना उपयुक्त होता है पहाड़ी क्षेत्रों में, मार्च से अप्रैल में बिजाई पूरी कर लें

20 Dec 2018

thanks sir ji

February k mahine me 7 acre mentha ki fasal lagani hai mentha ki fasal me waste decomposer ka kya fayda hai detail me batayen ?

(en)
Posted by
Asad Khan (7017353277)
Asad Khan
Uttar Pradesh
Budaun
Write Answer
Posted Date (20 Dec 2018 11:08 AM) Assigned Date (-)
Answered Date (20 Dec 2018 03:38 PM) Translated Date (-)

waste decomposer fasl ki growth ke liye istemal kiya jata hai yeh fasl ko bimariyon aur keeton ke hamle se bhi bchata hai .

Uttar Pradesh

20 Dec 2018

mentha ki kheti me khad kiya lgaye

sir topic dwai ikthhe dholi ch ghol skde aa ke pump ch pa lyiye ?

(en)
Posted by
manjinder singh (7696875893)
manjinder singh
Punjab
Rupnagar
Write Answer
Posted Date (20 Dec 2018 11:05 AM) Assigned Date (-)
Answered Date (20 Dec 2018 03:21 PM) Translated Date (-)

topic dwayi nu tuc aapni jameen de hisab nal tuc matra nu pani vich mila ke fer pump vich pao ate isdi spray karo.

uttar pradesh k badaun jile me waste decomposer kahan aur kaise milega ?

(en)
Posted by
Asad Khan (7017353277)
Asad Khan
Uttar Pradesh
Budaun
Write Answer
Posted Date (20 Dec 2018 11:02 AM) Assigned Date (-)
Answered Date (20 Dec 2018 02:48 PM) Translated Date (-)

आप वेस्ट डीकंपोज़र को इस लिंक पर क्लीक करके मंगवा सकते है:- https://www.amazon.in/Waste-Decomposer-Organic-Bottle-Farming/dp/B07F12V17W इसके इलावा आप इसे National Centre of Organic Farming ghaziabad, Uttar Pradesh contact number :- 0120 276 4906 भी मंगवा सकते है

poltry farm knowledge ?

(en)
Posted by
Akshay Kumar (8708675198)
Akshay Kumar
Haryana
Panchkula
Write Answer
Posted Date (20 Dec 2018 10:58 AM) Assigned Date (-)
Answered Date (09 Jan 2019 04:03 PM) Translated Date (-)

Poultry Training lai tusi Central Poultry, Development Organization (Northern Region) Ministry of Agriculture & Farmers Welfare, Government of India, Industrial Area, Phase-I, Chandigarh – 160 002, Tel.No: 0172-2655391 se samparak kar sakte hai.

Sir answer dedo g swala de ?

(en)
Posted by
gurpreet (9914564978)
gurpreet
Punjab
Patiala
Write Answer
Posted Date (20 Dec 2018 10:52 AM) Assigned Date (-)
Answered Date (20 Dec 2018 02:46 PM) Translated Date (-)

ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ

mere kol 6 hen te 1 murga c ohna nu 7 mahine ho gye ne pr hale tk oh ande ni de rhiya egg formula dita c capsule bahut paya, pr oh ande ni de lgiya koi hal dsso jis nal oh ande den lg pain ?

(en)
Posted by
Ravinder singh (7347400019)
Ravinder singh
Punjab
Ferozpur
Write Answer
Posted Date (20 Dec 2018 10:32 AM) Assigned Date (-)
Answered Date (20 Dec 2018 07:16 PM) Translated Date (-)

ਜੀ ਤੁਸੀ ਓਹਨਾ ਨੂੰ egg formula ਪ੍ਰੋਡਕਟ ਦਿੰਦੇ ਰਹੋ ਇਸਦੇ ਨਾਲ ਤੁਸੀ ਇਸਦੇ ਨਾਲ ਤੁਸੀ Ostovet ਕੈਲਸ਼ੀਅਮ ਦਿਓ , ਇਸ ਨੂੰ 15ml ਪ੍ਰਤੀ 100 ਮੁਰਗੀਆਂ ਦੇ ਹਿਸਾਬ ਨਾਲ ਦਿਓ , ਬਾਕੀ ਤੁਸੀ ਲਾਈਟ ਸਵੇਰ ਨੂੰ ਜਲਦੀ ਜਗਾਉ ਅਤੇ ਰਾਤ ਨੂੰ ਲੇਟ ਬੰਦ ਕਰੋ ,ਕਿਉਕਿ ਲਾਈਟ ਨਾ ਜਗਾਣ ਕਰਕੇ ਵੀ ਇਹ ਸਮੱਸਿਆ ਆ ਜਾਂਦੀ ਹੈ..

20 Dec 2018

sir je appa light night nu on rakhiye continue ta koi problem ta nai

Answered Date (20 Dec 2018 01:16 PM) Translated Date (-)

murga change Kro Bhai ji

20 Dec 2018

sir murga ta aseel Va mere koll hen de Mager v lagda

1000 desi murgiya lai kina wadda shed chahida hai ?

(en)
Posted by
Gurpinder Sran (8386096292)
Gurpinder Sran
Rajasthan
Hanumangarh
Write Answer
Posted Date (20 Dec 2018 10:29 AM) Assigned Date (-)
Answered Date (20 Dec 2018 07:18 PM) Translated Date (-)

1000 desi murgia ande walia lyi 2000-2500 sq.feet jgahh di jruur howegi , jekar tuci meet lyi murgya nu rkhna hai tan 1200-1400 sq.feet jgah di jrurat hundi hai

sir Kanak nu potash kine time Baad pauni chahidi aa ?

(en)
Posted by
Gurinder singh (9914365350)
Gurinder singh
Punjab
Tarn Taran
Write Answer
Posted Date (20 Dec 2018 10:18 AM) Assigned Date (-)
Answered Date (20 Dec 2018 03:19 PM) Translated Date (-)

kanak nu potash mitti parkh de adhar te hi pauni chahidi hai jekar mitti vich potash tat di kami aundi hai ta tuc 20 killo MOP prati acre de hisab nal pa sakde ho.

eh dwaiyia da aalua te ki fayda a ji ?

(en)
  • 2
Posted by
jagmohan singh (9814570164)
jagmohan singh
Punjab
Ludhiana
Write Answer
Posted Date (20 Dec 2018 09:47 AM) Assigned Date (-)
Answered Date (20 Dec 2018 04:59 PM) Translated Date (-)

Canstar ik plant growth regulator hai jisde vich Paclobutrazol 23 SC nam da salt maujood hunda hai eh jyadatar faldar bootya de uper vartya janda hai. Mahalaabh ik khaad hai jo potash tat di kami nu poora kardi hai isde nal jhaad vich vadha hunda hai ate allu mote hunde han isdi matra 7 gram prati litre pani de vich mila ke spray kiti jandi hai ate jekar chitta dena hai ta 50 killo prati acre de hisab nal varti jandi hai.

Answered Date (20 Dec 2018 06:30 PM) Translated Date (-)

Thank sir

narme da ki rate chl rha h ?

(en)
Posted by
Jai Singh (9501776199)
Jai Singh
Punjab
Barnala
Write Answer
Posted Date (20 Dec 2018 09:46 AM) Assigned Date (-)
Answered Date (24 Dec 2018 01:39 AM) Translated Date (-)

narme da rate pehla nalo 100 rs. prati qtl piche ghat gya hai hai. hun rate 5310 rs. prati qtl chal reha hai.

ਹੁਣ ਕਿਸੇ ਸਰੋ ਦਾ ਟਾਈਮ ਹੈ ਜੀ, ਜੇ ਸਰੋ ਦੀ ਬਿਜਾਈਕਰਨੀ ਹੋਵੇ ਤਾ ਕਿਹੜਾ ਬੀਜ ਸਕਦੇ ਹਾ ?

(en)
Posted by
Harpreet Singh (9814743341)
Harpreet Singh
Punjab
Patiala
Write Answer
Posted Date (20 Dec 2018 09:42 AM) Assigned Date (-)
Answered Date (20 Dec 2018 03:11 PM) Translated Date (-)

ਸਰੋਂ ਦੀ ਬਿਜਾਈ ਦਾ ਸਹੀ ਸਮਾਂ ਸਤੰਬਰ ਤੋਂ ਅਕਤੂਬਰ ਹੈ ਤੋਰੀਆ ਫਸਲ ਲਈ ਬਿਜਾਈ ਸਤੰਬਰ ਦੇ ਪਹਿਲੇ ਪੰਦਰਵਾੜੇ ਤੋਂ ਅੱਧ ਅਕਤੂਬਰ ਤੱਕ ਕਰ ਲੈਣੀ ਚਾਹੀਦੀ ਹੈ ਅਫਰੀਕਨ ਸਰੋਂ ਅਤੇ ਤਾਰਾਮੀਰਾ ਦੀ ਫਸਲ ਅਕਤੂਬਰ ਦੇ ਅਖੀਰ ਤੱਕ ਬੀਜੀ ਜਾ ਸਕਦੀ ਹੈ ਰਾਇਆ ਫਸਲ ਦੀ ਬਿਜਾਈ ਅੱਧ ਅਕਤੂਬਰ ਤੋਂ ਨਵੰਬਰ ਦੇ ਅਖੀਰ ਤੱਕ ਕੀਤੀ ਜਾਂਦੀ ਹੈ ਜਦੋਂ ਤਾਰਾਮੀਰਾ ਨੂੰ ਮੁੱਖ ਫਸਲ ਦੇ ਵਿੱਚ ਉਗਾਇਆ ਜਾਂਦਾ ਹੈ ਤਾਂ ਇਸ ਦੀ ਬਿਜਾਈ ਮੁੱਖ ਫਸਲ ਤੇ ਨਿਰਭਰ ਕਰਦੀ ਹੈ

sir g kank biji nu 45 ku din ho gye, barish da pani v aa gya khet ch kyi din phla, meri zmeen retli hai. is te aha spray kr deva dono magnese or 19.19.19 di ki result aa sir isda or shami kra ja severe dso g ?

(en)
  • 1
Posted by
AMAN MOUDGILL (7696313890)
AMAN MOUDGILL
Punjab
Patiala
Write Answer
Posted Date (20 Dec 2018 09:27 AM) Assigned Date (-)
Answered Date (20 Dec 2018 02:56 PM) Translated Date (-)

jekar kanak peeli pai rahi hai ta tuc Manganese Sulphate@1 killo nu 150 litre pani vich mila ke prati acre de hisab nal spray karo. tuhanu NPK 19:19:19 paun di lod nahi hai.

ਵੀਰ ਜੀ ਅਮਰੂਦ ਦਾ ਬੂਟਾ ਸੜ ਗਿਆ ਸੀ ਅਗ ਨਾਲ , ਦਬਾਰਾ ਹਰਾ ਹੋਇਆ ਪਰ ਪਹਿਲਾਂ ਵਾਂਗ ਫਲ ਨੀ ਪੈ ਰਿਹਾ ਕੋਈ ਹੱਲ ਦੱਸੋ ਜੀ , ਧੰਨਵਾਦ ?

(en)
Posted by
ਗੁਰਇੱਕਬਾਲ ਸਿੰਘ (9878397933)
ਗੁਰਇੱਕਬਾਲ ਸਿੰਘ
Punjab
Amritsar
Write Answer
Posted Date (20 Dec 2018 09:23 AM) Assigned Date (-)
Answered Date (20 Dec 2018 02:54 PM) Translated Date (-)

ਅਮਰੂਦ ਦੇ ਬੂਟੇ ਨੂੰ ਵਰਮੀ ਕੰਪੋਸਟ@8-10 ਕਿੱਲੋ ਪਾਓ ਜਿਸਦੇ ਨਾਲ ਬੂਟੇ ਨੂੰ ਤੱਤਾਂ ਦੀ ਕਮੀ ਪੂਰੀ ਹੋ ਜਾਏਗੀ ਅਤੇ ਫ਼ਲ ਵਧੀਆ ਆਉਣਾ ਸ਼ੁਰੂ ਹੋ ਜਾਂਦਾ ਹੈ

ਗੁਲੀ ਡੰਡੇ ਦੀ ਸਪਰੇ ਕਰਨ ਤੋ ਕਿਨੇ ਦਿਨਾ ਬਾਅਦ ਯੂਰੀਆ ਪਾ ਸਕਦੇ ਹਾ ਦਸੋ ਜੀ ?

(en)
Posted by
Harpreet Singh (9814743341)
Harpreet Singh
Punjab
Patiala
Write Answer
Posted Date (20 Dec 2018 09:19 AM) Assigned Date (-)
Answered Date (20 Dec 2018 01:51 PM) Translated Date (-)

Gulli dande di spray karn to 8-10 din baad urea pao ta jo nadeen changi tra sukne start ho jan

sadi majj ni mil rhi 3-4 din ho gye. katti nu v dudh ni peen dindi. khan peen sabh thik aa ?

(en)
Posted by
avtar singh (7307302728)
avtar singh
Punjab
Bathinda
Write Answer
Posted Date (20 Dec 2018 09:16 AM) Assigned Date (-)
Answered Date (20 Dec 2018 05:56 PM) Translated Date (-)

ਤੁਸੀ ਉਸਦਾ ਬੁਖਾਰ ਚੈੱਕ ਕਰਵਾਓ ਜੇਕਰ ਬੁਖਾਰ ਨਹੀਂ ਹੈ ਤਾਂ ਤੁਸੀ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ , ਇਸਦੀਆਂ 10-10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਓ , ਇਸਦੇ ਨਾਲ ਤੁਸੀ Anti stress ਦਵਾਈ ਦੀ ਗੋਲੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ ਦਿਓ , ਜਾਂ ਤੁਸੀ Stress-ess liqued 50ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਵੀ ਫਰਕ ਪੈ ਜਾਵੇਗਾ, ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੀ ਵੱਧ ਜਾਵੇਗਾ..

ਸਤਿ ਸ੍ਰੀ ਅਕਾਲ ਜੀ, ਕਣਕ ਨੂੰ ਦੋ ਬੋਰੀਆਂ ਯੂਰੀਆ ਤੋਂ ਅਲਾਵਾ ਕੁਝ ਹੋਰ ਪਾਉਣਾ ਚਾਹੀਦਾ ਹੈ ਜਾਂ ਨਹੀਂ ਜੇ ਪਾਉਣਾ ਚਾਹੀਦਾ ਹੈ ਤਾਂ ਕੀ ਪਾਉਣਾ ਚਾਹੁੰਦਾ ਹੈ । ਫਿਲਹਾਲ 40 ਦਿਨ ਦੀ ਹੋ ਗਈ ਹੈ ਪਾਣੀ ਲਾ ਕੇ ਇਕ ਬੋਰੀ ਯੂਰੀਆ ਖਾਦ ਪਾ ਦਿੱਤੀ ਹੈ । ਧੰਨਵਾਦ ?

(en)
Posted by
ਭੁਪਿੰਦਰ ਸਿੰਘ (9781570574)
ਭੁਪਿੰਦਰ ਸਿੰਘ
Punjab
Ferozpur
Write Answer
Posted Date (20 Dec 2018 08:56 AM) Assigned Date (-)
Answered Date (20 Dec 2018 02:39 PM) Translated Date (-)

ਕਣਕ ਦੇ ਫੁਟਾਰੇ ਦੇ ਲਈ ਤੁਸੀਂ progibb ਨਾਮ ਦਾ ਪ੍ਰੋਡਕਟ ਦੀ ਵਰਤੋਂ ਕਰ ਸਕਦੇ ਹੋ ਇਹ sumitomo ਕੰਪਨੀ ਦਾ ਆਉਂਦਾ ਹੈ ਇਹ ਇੱਕ ਗ੍ਰੋਥ ਪ੍ਰੋਮੋਟਰ ਦਾ ਕੰਮ ਕਰਦਾ ਹੈ ਇਸ ਦੀ ਵਰਤੋਂ ਹਰੇ ਚਾਰੇ, ਝੋਨੇ ਅਤੇ ਕਣਕ ਦੇ ਲਈ ਕਰ ਸਕਦੇ ਹਾਂ ਇਹ ਝਾੜ ਵਿੱਚ ਕਾਫੀ ਬਹੁਤ ਵਾਧਾ ਕਰਦਾ ਹੈ ਇਸ ਦੀ ਮਾਤਰਾ 5gm ਹੁੰਦੀ ਹੈ ਜਦੋਂ ਕਣਕ ਨੂੰ ਪਹਿਲਾ ਯੂਰੀਆ ਦੇਣਾ ਹੁੰਦਾ ਹੈ ਉਸ ਸਮੇਂ ਇਸ ਨੂੰ ਇੱਕ ਗਿਲਾਸ ਪਾਣੀ ਵਿੱਚ ਘੋਲ ਕੇ ਸੁੱਕੀ ਰੇਤ ਦੇ ਨਾਲ ਮਿਲਾ ਕੇ ਫਿਰ ਯੂਰੀਆ ਦੇ ਨਾਲ ਮਿਲਾਓ ਅਤੇ ਫਿਰ ਖੇਤ ਦੇ ਵਿੱਚ ਛਿੱਟਾ ਦਿਓ ਇਸ ਦੇ ਨਾਲ ਇੱਕ ਪੁੜੀ ਆਉਂਦੀ ਹੈ, ਪਹਿਲਾਂ ਇਸ ਨੂੰ ਘੋਲਣਾ ਹੈ ਅਤੇ ਫਿਰ ਉਸ ਦੇ ਵਿੱਚ progibb ਪਾਉਂਣਾ ਹੈ ਕਿਉਂਕਿ ਇਹ ਸਿੱਧਾ ਹੀ ਪਾਣੀ ਵਿੱਚ ਘੁਲਦਾ ਨਹੀਂ, ਇਸ ਤਰ੍ਹਾਂ ਇਸ ਦੀ ਵਰਤੋਂ ਕਰਨੀ ਹੈ

Answered Date (20 Dec 2018 09:37 AM) Translated Date (-)

ਕਣਕ ਬੀਜੀ ਕਿਸ ਤਰੀਕੇ ਨਾਲ ਪਹਿਲਾ ਐ ਦਸੋ ਜੀ

Answered Date (20 Dec 2018 09:38 AM) Translated Date (-)

Simple drill nal kari

20 Dec 2018

ਜ਼ਮੀਨ ਕਿਸ ਤਰਾਂ ਦੀ ਜੀ

Answered Date (20 Dec 2018 09:40 AM) Translated Date (-)

ਚੀਕਨੀ

Answered Date (20 Dec 2018 09:42 AM) Translated Date (-)

ਅਜੇ, ਤੱਕ ਯੂਰੀਆ ਏ ਪਾ ਪਾਓ

Nadin nashak di kinni matra per acre karni hai g.kanak 40 Dina di ho gai hai or gulli danda de 4-5 patte ho gaye han or kehdi dwai pai jave g.or chaura patta te kinni matra karni hai g ?

(en)
Posted by
Nishan singh (7009228708)
Nishan singh
Punjab
Amritsar
Write Answer
Posted Date (20 Dec 2018 08:52 AM) Assigned Date (-)
Answered Date (20 Dec 2018 01:52 PM) Translated Date (09 Feb 2021 04:48 PM)

Aaam taur te kanak de vich gulli danda 35-40 dina de vich hi baahr nikalda hai. jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .

Sir ji allu nu blight to bachane lyi Ki karie ?

(en)
Posted by
Raman Badyal (8360216689)
Raman Badyal
Punjab
Hoshiarpur
Write Answer
Posted Date (20 Dec 2018 08:40 AM) Assigned Date (-)
Answered Date (20 Dec 2018 02:38 PM) Translated Date (-)

ਜੇਕਰ ਬਲਾਈਟ ਦਾ ਹਮਲਾ ਦਿਖੇ ਤਾਂ ਪ੍ਰੋਪਿਨੇਬ 40 ਗ੍ਰਾਮ ਪ੍ਰਤੀ 15 ਲੀਟਰ ਪਾਣੀ ਦੀ ਸਪਰੇਅ ਕਰੋ

ਸਤਿ ਸ਼੍ਰੀ ਅਕਾਲ ਜੀ ਮੇਰੀ ਇੱਕ ਗਾਂ ਤਿੰਨ ਮਹੀਨੇ ਦੀ ਗੱਭਣ ਹੈ ਜੀ ਕੀ ਮੈ ਉਸ ਨੂੰ ਦੇਸੀ ਘਿਓ ਦੇ ਪ੍ਰਸਾਦੇ ਦਾ ਪੇੜਾ ਦੇ ਸਕਦਾ ਤੇ ਕਿੰਨੇ ਦਿਨ ਦੇ ਸਕਦਾ ਜੀ ਧੰਨਵਾਦ ?

(en)
Posted by
ਪਿ੍ਤਪਾਲ ਸਿੰਘ (9781665406)
ਪਿ੍ਤਪਾਲ ਸਿੰਘ
Punjab
S.A.S. Nagar
Write Answer
Posted Date (20 Dec 2018 08:22 AM) Assigned Date (-)
Answered Date (20 Dec 2018 05:54 PM) Translated Date (-)

hnji tuci uss nu desi ghhe ka pedda de skde ho , tuci rojana 100gm ghhe nu atte vich milla ke pakka de skde ho..

jhoti nu 8va mahina lga 2 mahine rh gye suun nu, ohnu ki khurak payi jawe, vitam h de rhe hn, feed de rhe hn ?

(en)
Posted by
amar Singh (9463277638)
amar Singh
Punjab
Ferozpur
Write Answer
Posted Date (20 Dec 2018 08:20 AM) Assigned Date (-)
Answered Date (20 Dec 2018 05:22 PM) Translated Date (-)

ਉਸ ਨੂੰ VITUM-H ਰੋਜਾਨਾ 10ml ਦੇਣਾ ਸ਼ੁਰੂ ਕਰੋ ਅਤੇ Metabolite ਪਾਊਡਰ ਦੀਆਂ ਰੋਜਾਨਾਂ 1 ਪੁੜੀ ਦਿੳੁ ਇਸ ਨਾਲ ਲੇਵਾ ਵੀ ਬਣਦਾ ਹੈ ਪਸ਼ੂ ਸੂਣ ਵੇਲੇ ਸੌਖਾ ਰਹਿੰਦਾ ਹੈ ਅਤੇ ਜੇਰ ਜਲਦੀ ਪੈਦੀ ਹੈ..

hlo sir mera question kadknath ware hai.. kadknath de eggs di demand punjab ch kini hai and per egg and per kg meet da rate ki hai punjab wich ?

(en)
Posted by
binder chahal (7696735504)
binder chahal
Punjab
Barnala
Write Answer
Posted Date (20 Dec 2018 08:07 AM) Assigned Date (-)
Answered Date (21 Dec 2018 02:46 PM) Translated Date (-)

ਕੜਕਨਾਥ ਮੱਧ ਪ੍ਰਦੇਸ਼ ਦੀ ਪਿਓਰ ਨਸਲ ਹੈ ਇਸ ਦੀ ਚਮੜੀ ਕਾਲੀ ਚਮਕੀਲੀ ਹੁੰਦੀ ਹੈ, ਕਲਗੀ ਵੀ ਕਾਲੀ ਹੁੰਦੀ ਹੈ ਤੇ ਇਸਦੀ ਚੁੰਝ ਤੇ ਜੀਭ ਵੀ ਕਾਲੇ ਰੰਗ ਦੀ ਹੁੰਦੀ ਹੈ ਅੰਡੇ ਦੇਸੀ ਅੰਡਿਆ ਦੀ ਤਰ੍ਹਾਂ ਹੁੰਦੇ ਹਨ ਤੇ ਖੂਨ ਲਾਲ ਨਾਲੋਂ ਥੋੜਾ ਗੂੜਾ ਲਾਲ ਹੁੰਦਾ ਹੈ ਇਸਦੇ ਅੰਡੇ ਵਿੱਚ ਪ੍ਰੋਟੀਨ ਦੀ ਮਾਤਰਾ ਜਿਆਦਾ ਹੁੰਦੀ ਹੈ ਤੇ ਫੈਟ ਬਿਲਕੁੱਲ ਘੱਟ ਹੁੰਦੀ ਹੈ ਸੂਗਰ ਦੇ ਮਰੀਜ਼ਾਂ ਲਈ ਵੀ ਇਹ ਫਾਇਦੇਮੰਦ ਹਨ ਇਸ ਦੇ ਚਿਕਨ ਦਾ 800 ਰੁਪਏ ਕਿਲੋ ਤੱਕ ਰੇਟ ਹੈ ਤੇ ਛੋਟੇ ਬੱਚੇ ਜੇਕਰ ਮੱਧ ਪ੍ਰਦੇਸ਼ ਤੋਂ ਮਗਵਾਉਂਦੇ ਹੋ ਤਾਂ ਪ੍ਰਤੀ ਬੱਚਾ 90-100 ਰੁਪਏ ਤੁਹਾਨੂੰ ਮਿਲੇਗਾ ਇਸ ਦਾ ਅੰਡਾ 45-50 ਰੁਪਏ ਪ੍ਰਤੀ ਅੰਡਾ ਸੇਲ ਹੋ ਜਾਂਦਾ ਹੈ 3 ਮਹੀਨੇ ਤੱਕ ਇੱਕ ਬੱਚੇ ਦੇ ਪਾਲਣ ਤੇ ਖਰਚਾ 150 ਰੁਪਏ ਹੁੰਦਾ ਹੈ ਤੇ ਜਦੋਂ ਚੂਚੇ ਵੱਡੇ ਹੋ ਜਾਂਦੇ ਹਨ ਤਾਂ 1500 ਰੁਪਏ ਆਮਦਨ ਹੋ ਜਾਂਦੀ ਹੈ ਇਸ ਨੂੰ ਫੀਡ ਨਾਰਮਲ ਬਰੈਲਰ ਵਾਲੀ ਦੇ ਸਕਦੇ ਹੋ ਜਾਂ ਇਸ ਦੇ ਨਾਲ ਪਾਲਕ ਵੀ ਖਵਾ ਸਕਦੇ ਹੋ ਜਿਸ ਵਿੱਚ ਆਇਰਨ ਹੁੰਦਾ ਹੈ ਜੋ ਇਸ ਲਈ ਫਾਇਦੇਮੰਦ ਹੁੰਦਾ ਹੈ ਮੱਧ ਪ੍ਰਦੇਸ਼ ਵਿੱਚ ਬਹੁਤ ਸਾਰੇ ਕੜਕਨਾਥ ਮੁਰਗੇ ਦੇ ਫਾਰਮ ਹਨ ਤੇ ਇਸ ਲਈ ਬਹੁਤ ਸਾਰੀਆਂ ਕੰਪਨੀਆਂ ਕੌਂਟਰੈੱਕਟ ਕਰਦੀਆਂ ਹਨ ਤੇ ਹੁਣ ਇਹ ਕੰਪਨੀਆਂ ਪੰਜਾਬ ਵੱਲ ਵੀ ਆਪਣਾ ਕੰਮ ਵਧਾ ਰਹੀਆਂ ਹਨ ਪਰ ਕੌਟਰੈਕਟ ਫਾਰਮਿੰਗ ਵਿੱਚ ਧੋਖਾ ਹੋ ਸਕਦਾ ਹੈ ਤੇ ਦੂਜਾ ਇਹ ਕਾਫੀ ਵੱਡੇ ਪੱਧਰ ਤੇ ਸ਼ੁਰੂ ਹੀ ਕਰਵਾਉਦੇ ਹਨ ਬਾਕੀ ਤੁਸੀ ਪੂਰੀ ਜਾਣਕਾਰੀ ਲੈ ਕੇ ਖਰੀਦੋ ਕਿਉਂਕਿ ਕਈ ਲੋਕਾਂ ਨਾਲ ਇਹ ਧੋਖਾ ਹੋ ਰਿਹਾ ਹੈ ਕਿ ਕਈ ਫਾਰਮਾਂ ਵਾਲੇ ਕਾਲੀ ਦੇਸੀ ਕਾਲੀ ਬਰੈਲਰ ਮੁਰਗੀ ਲੈ ਕੇ ਉਸ ਨਾਲ ਕੜਕਨਾਥ ਦਾ ਕਰੋਸ ਕਰਵਾ ਲੈਂਦੇ ਹਨ ਜਿਸ ਦਾ ਪਤਾ ਦੋ ਮਹੀਨੇ ਬਾਅਦ ਲੱਗਦਾ ਹੈ ਜਦੋਂ ਬੱਚਿਆਂ ਦੀ ਕਲਗੀ ਆ ਜਾਂਦੀ ਹੈ ਕਰਾੱਸ ਨਸਲ ਦੇ ਬੱਚਿਆਂ ਦੀ ਕਲਗੀ ਲਾਲ ਹੁੰਦੀ ਹੈ ਉਹ ਪਿਓਰ ਕੜਕਨਾਥ ਨਹੀਂ ਹੁੰਦੇ ਇਸ ਲਈ ਇਹ ਜ਼ਰੂਰ ਚੈੱਕ ਕਰ ਲਓ ਵੱਡੇ ਪੱਧਰ ‘ਤੇ ਅਜੇ ਤੱਕ ਇਸਦੀ ਮਾਰਕੀਟਿੰਗ ਨਹੀਂ ਹੈ ਕਿਉਂਕਿ ਕਾਲੇ ਮੀਟ ਨੂੰ ਖਾਣਾ ਲੋਕ ਪਸੰਦ ਘੱਟ ਕਰਦੇ ਹਨ ਪਰ ਛੋਟੇ ਪੱਧਰ ‘ਤੇ ਕੁੱਝ ਫਾਰਮਾਂ ਵਾਲੇ ਮੱਧਪ੍ਰਦੇਸ਼ ਤੋਂ ਬੱਚੇ ਤੇ ਅੰਡੇ ਮੰਗਵਾ ਕੇ ਸੋਸ਼ਲ ਮੀਡੀਆ ਦੀ ਮਦਦ ਨਾਲ ਮੁਨਾਫਾ ਕਮਾ ਰਹੇ ਹਨ ਪਰ ਹੌਲੀ-ਹੌਲੀ ਇਸ ਦੀ ਮਾਰਕੀਟਿੰਗ ਪੰਜਾਬ ਵਿੱਚ ਸ਼ੁਰੂ ਹੋ ਰਹੀ ਹੈ ਜੇਕਰ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਪੋਲਟਰੀ ਫਾਰਮ ਚਲਾ ਰਹੇ ਹੋ ਤੇ ਤੁਹਾਡੇ ਆਲੇ ਦੁਆਲੇ ਤੁਹਾਡੇ ਲਿੰਕ ਲੋਕਾਂ ਨਾਲ ਵਧੀਆ ਹਨ ਤਾਂ ਤੁਸੀਂ ਅਸਾਨੀ ਨਾਲ ਇਸ ਕਿੱਤੇ ਵਿੱਚ ਕਾਮਯਾਬ ਹੋ ਸਕਦੇ ਹੋ ਇਸ ਦੀ ਟ੍ਰੇਨਿੰਗ ਸੈਟਰਲ ਪਿਲਟਰੀ ਡਿਵੈਲਪਮੈਂਟ ਫੇਸ 1 ਚੰਡੀਗੜ ਵਿੱਚ ਬਣੇ ਦਫਤਰ ਤੋ ਮਿਲ ਜਾਵੇਗੀ ਇਹ ਪੰਜ ਦਿਨ ਦੀ ਟ੍ਰੇਨਿੰਗ ਹੁੰਦੀ ਹੈ ਤੇ ਮੁਫਤ ਹੁੰਦੀ ਹੈ ਬਾਕੀ ਕੜਕਨਾਥ ਮੁਰਗੇ ਰੱਖਣ ਵਾਲੇ ਕਿਸਾਨ ਨਾਲ ਤੁਸੀ 70095 34716 ਨੰਬਰ ਤੇ ਸਲਾਹ ਕਰ ਸਕਦੇ ਹੋ

Answered Date (20 Dec 2018 08:11 PM) Translated Date (-)

answer plzz

Sarson Saat Dino Ki Hone jaa rahi hai isme Pani Laga Diya Hai ?

(en)
Posted by
rohit Sharam (7351568187)
rohit Sharam
Uttar Pradesh
Bareilly
Write Answer
Posted Date (20 Dec 2018 07:59 AM) Assigned Date (-)
Answered Date (20 Dec 2018 02:37 PM) Translated Date (-)

पहली सिंचाई के लिए बिजाई के 30-40 दिनों के बाद पहली सिंचाई करें और दूसरी सिंचाई बिजाई के 70-80 दिनों के बाद करें फूल और कलियां बनने की अवस्थाएं सिंचाई के लिए गंभीर होती हैं इन अवस्थाओं में पानी की कमी उपज को गंभीर रूप से प्रभावित करती है मिट्टी की किस्म, पानी की उपलब्धता आदि के आधार पर सिंचाई करें

Answered Date (23 Dec 2018 12:41 PM) Translated Date (-)

सरसों 70 दिनों की होने जा रही है इसमे क्या करें

Sir majj nu bukhar ho gya c. 3 din ho gye kuch khandi ni. Koi hal dso desi howe ta vdia ?

(en)
Posted by
Karn Brar (7888708849)
Karn Brar
Punjab
Sangrur
Write Answer
Posted Date (20 Dec 2018 07:54 AM) Assigned Date (-)
Answered Date (21 Dec 2018 07:13 PM) Translated Date (-)

uss nu tuci sonf 100gm rojana deni suru kro, ehh tuci danne vich milla ke yaa vasse he de skde ho , isde nal livoferrol liqued 100ml rojana deo , ehna nal farak paa jawega..

30day ho gye sui nu majh hara or dana ght khandi hai bhukh vaste ki dita jawe jis nal hara chara vdh kha ske ?

(en)
Posted by
Ramandeep Singh (8054397765)
Ramandeep Singh
Punjab
Bathinda
Write Answer
Posted Date (20 Dec 2018 07:47 AM) Assigned Date (-)
Answered Date (20 Dec 2018 05:20 PM) Translated Date (-)

uss nu tuci Livtantra liqued 100ml rojana dena suru kro , isde nal tuci Ruminizer powder 50 gm rojana deo , iss nal bhukkh v lggegi atte uss nu energy v millegi .

sar total te topic mila ke kar sakte ha ?

(en)
Posted by
harman (6283389456)
harman
Punjab
Bathinda
Write Answer
Posted Date (20 Dec 2018 07:46 AM) Assigned Date (-)
Answered Date (20 Dec 2018 02:30 PM) Translated Date (-)

tuc ehna dona nu ikathe mila ke spray kar sakde ho par ehna di spray nadeena de hisab nal karo.

sir g kanak uppr khati lassi di sprey kado kar sakde aa g is di kini doze prati acre pauni paindi aa mere kol 3 mahine purani lassi ha g ?

(en)
Posted by
SEWAKGILL (8360201061)
SEWAKGILL
Punjab
Faridkot
Write Answer
Posted Date (20 Dec 2018 07:26 AM) Assigned Date (-)
Answered Date (20 Dec 2018 02:35 PM) Translated Date (-)

khatti lassi di spray ik jaivik hal hai jisde nal kanak nu fungus de hamle to bchaya ja sakda hai.isdi matra ik acre de layi 3 litre nu 150 litre pani vich mila ke prati acre de hisab nal spray kiti jandi hai.

sir kanak 40-42 din di ho gyi hai ohnu phli sprey krni hai kehdi sprey kriye jis nal vadia growth ho je, te jehdi kakha waste sprey krde hn ohde nal koi sprey lg jandi hai growth promoter ?

(en)
Posted by
bhupinder brar (9888696791)
bhupinder brar
Punjab
Fazilka
Write Answer
Posted Date (20 Dec 2018 07:00 AM) Assigned Date (-)
Answered Date (20 Dec 2018 02:28 PM) Translated Date (-)

kanak de change futaare de lyi tuc progibb nam de product di vrto kar skdo ho. ihh sumitomo company da aunda hai. ihh ikk growth promotor da kam krda hai. iss di varto hare chaare, jhone ate kanak de lyi kar skde ha .ihh jhadd de vich kaffi vaahda krda hai . iss di matra 5gm hundi hai. jdo kanak nu phla urea dena hunda hai us sme isnu ikk glass panni de nal ghol ke sukki ret de nal milaa ke fir urea de nal mila lao ate fir khet de vich shitta de deo . iss de nal ikk pudi aondi hai phla esnu gholna hai ate fir usde vich progibb pauna hai kyuki eh direct pani de vich ghulda nahi hai . iss trah is di varto karni hai. punjabi ch v kardo.ji nahi tuc growth promotor nu herbicide de nal na varto.

sir axial herbicide kine patte to kine patte tak da gulli danda marde aa te eh vad to vad kine din de kanak te kiti ja sakde aa ?

(en)
Posted by
ਜੱਸੀ ਬਰਾੜ (9872810522)
ਜੱਸੀ ਬਰਾੜ
Punjab
Faridkot
Write Answer
Posted Date (20 Dec 2018 06:21 AM) Assigned Date (-)
Answered Date (21 Dec 2018 10:32 AM) Translated Date (-)

axial ik herbicide hai jo gulli dande di roktham de layi varti jandi hai. eh 2-3 patteya de nadeena uper asar karna shuru kar dindi hai.

KANAK TE 00.52.34 DE SPRAYS KINI DOZE PER ACRE KITI JAWE?

(en)
Posted by
GURLAL SINGH GILL (9464075962)
GURLAL SINGH GILL
Punjab
Bathinda
Write Answer
Posted Date (20 Dec 2018 06:11 AM) Assigned Date (-)
Answered Date (20 Dec 2018 12:43 PM) Translated Date (-)

kanak nu jekar tuc urea ate DAP khaad poori matra vich payi hai ta tuhanu kuch hor khet vich paun di lod nahi hai. isde nal hi kanak di poori growth ho jandi hai.

Namaskar sir, Mere pass ek cow hai Hf mix nasal hai wo pregnant nhi ho rahi Wo heat me aa rahi hai to doctor ko bula k artificial crossing kara rahe hai or natural crossing karaya hum ne fir v 40 din fir heat me aa rahi aisa 5 month se ho raha hame Kya karna chahiye ?

(en)
Posted by
Qamar Raza (9115224270)
Qamar Raza
Uttar Pradesh
Kushinagar
Write Answer
Posted Date (20 Dec 2018 03:30 AM) Assigned Date (-)
Answered Date (21 Dec 2018 03:03 PM) Translated Date (-)

बच्चेदानी में इन्फेक्शन है जी इसलिए यह ठहर नहीं रही सबसे पहले आप उसकी बच्चेदानी में Lixin-IU दवाई भरवायें इसे 2 दिन लगातार भरवायें इसके साथ आपAgrimin-i गोलियां दें इसकी रोजाना 1 गोली देते रहें और 21 दिन तक दें फिर अगली बार हीट में आने पर उसकी AI करवायें के बाद उसे pregstay gold powder 40 ग्राम देना शुरू करें

Apni kheti app te Dhania di dori 15cm line to line ate 15cm paunde to paude eh jankari sahi hai ke ghat ?

(en)
Posted by
sran (9646413485)
sran
Punjab
Moga
Write Answer
Posted Date (20 Dec 2018 01:01 AM) Assigned Date (-)
Answered Date (20 Dec 2018 12:41 PM) Translated Date (-)

Sran ji dhaniye di bijai jekar por vidhi nal kiti jandi hai ta is vich doori 30cm rakh ke bijai kiti jandi hai. eh university valo sifarish kiti jandi hai.

whats the rate of kadaknath chicks ?

(en)
Posted by
Ravi Bhardkar (9421170903)
Ravi Bhardkar
Maharashtra
Sindhudurg
Write Answer
Posted Date (20 Dec 2018 12:26 AM) Assigned Date (-)
Answered Date (21 Dec 2018 02:51 PM) Translated Date (-)

For All information call Sumit Jandar 8275592788.

I m looking pure honey in lucknow ?

(en)
Posted by
Kashif Hasan (9026099457)
Kashif Hasan
Uttar Pradesh
Lucknow
Write Answer
Posted Date (19 Dec 2018 11:40 PM) Assigned Date (-)
Answered Date (22 Dec 2018 02:19 PM) Translated Date (-)

you can contact to Nitin 9942630004 for pure honey.

I am looking desi layers for egg qty 25 layer adult plz let me know where i can get adult layers in lucknow ?

(en)
Posted by
Kashif Hasan (9026099457)
Kashif Hasan
Uttar Pradesh
Lucknow
Write Answer
Posted Date (19 Dec 2018 11:38 PM) Assigned Date (-)
Answered Date (10 Jan 2019 10:48 AM) Translated Date (-)

Chicks lene ke lia aap Sumit Kumar 8006000291, 7906547529 se samparak kar sakte hai.

I like too start farming of stevia what help can b given by pau ?

(en)
Posted by
AnKit NaRwal (6280564403)
AnKit NaRwal
Punjab
Sangrur
Write Answer
Posted Date (19 Dec 2018 11:33 PM) Assigned Date (-)
Answered Date (10 Jan 2019 12:05 PM) Translated Date (-)

On commercial level stevia farming is not recommended by PAU so there is no help provided to farmers by PAU. In Punjab some farmers are doing stevia farming on their behalf you can conatct one of them Rajpal Singh Gandhi:- 9814060700 for information about stevia farming.

Desi murgi palan ke liye konsi nasal rkhu ?

(en)
Posted by
Ajinkya (9130513191)
Ajinkya
Maharashtra
Pune
Write Answer
Posted Date (19 Dec 2018 11:17 PM) Assigned Date (-)
Answered Date (20 Dec 2018 07:19 PM) Translated Date (-)

desi murgi ke leya app chabron , giriraja, banraja enme se koi v nasal rkhh skte ho ...

Answered Date (20 Dec 2018 12:30 AM) Translated Date (-)

kadaknath

Answered Date (06 Jul 2019 12:08 AM) Translated Date (-)

dp cross

ye 10 oct. k ganne me kharpatwar h isme hm unique ki 2 4 d aur tata ki mettrivisen ki spray kr sakte h ghas khatam ho jayegi aur ganna trench se lgaya h usme genhu 40 din k hogye h genhu pr nuksan to nhi hoga ?

(en)
  • 4
Posted by
azim khan (9555668297)
azim khan
Uttar Pradesh
Rampur
Write Answer
Posted Date (19 Dec 2018 10:38 PM) Assigned Date (-)
Answered Date (20 Dec 2018 11:29 AM) Translated Date (-)

hanji aap iski spray kar sakte hai is se koi nuksaan nahi hota.

sir mai 600bag mushroom lya hoya 1 flesh aun ton baad hun bed khaali hoge ne1 flesh nu v aj 22 day hoge sir hun bed kiwe chlange plz help me sir ?

(en)
Posted by
davi (9914187703)
davi
Punjab
Patiala
Write Answer
Posted Date (19 Dec 2018 10:29 PM) Assigned Date (-)
Answered Date (09 Jan 2019 11:54 AM) Translated Date (-)

eh tapman de ghatn de karn ho janda hai isde layi tuc bed nu halka pani deo ate raat de same kamre vich 2-3 bulb lgao jisde nal kamre da tapman vadhega ate dubara to flesh auna shuru ho jayega.

npk 0 52 34 di sprey da aluaa te ki labh hunda ha ?

(en)
Posted by
Navjot singh (9988228810)
Navjot singh
Punjab
Ludhiana
Write Answer
Posted Date (19 Dec 2018 10:13 PM) Assigned Date (-)
Answered Date (20 Dec 2018 05:24 AM) Translated Date (-)

ihh growth da kam krdi hai. jiwe ki npk 191919 di spray krde ho usse dhang nal hi iss da kam hunda hai. ihh aloo da size mota krdi hai.

poultry farm ?

(en)
Posted by
vishal kamble (9146668996)
vishal kamble
Maharashtra
Mumbai
Write Answer
Posted Date (19 Dec 2018 10:08 PM) Assigned Date (-)
Answered Date (20 Dec 2018 08:41 PM) Translated Date (-)

kirpa krke apna swla vistar nal pusho ki tuci poultry farm ware ki jankari lena chaunde ho tan jo tuahnu sarii jankari diti ja ske ate ehh dso ki tuci egg lyi rkhnia hai ya meet lyi , kirpa krke vistar vich dso ..

sir g beet sugar (ਚੁਕੰਦਰ ਖੰਡ ਵਾਲੀ) nu 0.0.50 te boron di spray karni aw es nal 19.19.19 di jarurat ha ?

(en)
Posted by
Babbal (7696779768)
Babbal
Punjab
Gurdaspur
Write Answer
Posted Date (19 Dec 2018 10:06 PM) Assigned Date (-)
Answered Date (20 Dec 2018 11:32 AM) Translated Date (-)

ji nahi tuhanu NPK 19:19:19 di spray di lod nahi hai.

eh ki karn aa g 2967 knank aa g 26 oct nu beeji si ?

(en)
  • 1
Posted by
aman (9914609498)
aman
Punjab
Mansa
Write Answer
Posted Date (19 Dec 2018 09:53 PM) Assigned Date (-)
Answered Date (20 Dec 2018 11:33 AM) Translated Date (-)

Ihh kise kise beej de vich ho janda hai. Ihh poore vaahn de vich ikk do bootya di smasya ho skdi hai. Ihh problem poore khet de vich nahi ho skdi.....Ihh kyi vaar early maturity di smasya ho jandi hai. Jekar 2-4 boote hnn tan ihh koi vaddi problem nahi hai.

meri bhais 8 din ki biyai ho chuki hai ur use uroton de rha hun teen din se de rha hun, par ab tak koi gandhi gobar me nazar nahi ayi, to doze bda dun, 150gm de rha hun, ya zer sahi girne ke baad gandhi janwar nahi fenkta ?

(en)
Posted by
Gaurav yadav (7007824648)
Gaurav yadav
Uttar Pradesh
Kannauj
Write Answer
Posted Date (19 Dec 2018 09:40 PM) Assigned Date (-)
Answered Date (21 Dec 2018 07:12 PM) Translated Date (-)

uss nu tuci ehh dwai dinde rho , iss nal andar di safai hundi hai , isde nal tuci Lactomx bolus 10 bolus rojana deo atte 20 din tak dinde rho , ehh tuci kutt ke roti vich deo , iss nal duudh vdega ..

21 Dec 2018

ab sir din ka 3 leter doodh de rahi hai.... gajar aur arhar ki churi bhi de rha hi.... kam kregi.... . . .waise ab gandagi to jhaad rahi hai.... par doodh bhut kam ha..i

21 Dec 2018

aur theek se plahti bhi nhi hai...

qauil kaha se milegi ?

(en)
Posted by
rafiq (9925642904)
rafiq
Gujarat
Kutch
Write Answer
Posted Date (19 Dec 2018 09:33 PM) Assigned Date (-)
Answered Date (12 Jan 2019 10:47 AM) Translated Date (-)

Chicks or in ke bare me puri jankari lene ke lia aap 04024018687 Poultry Chicks Hydrabad se samparak kare.

quail information about ?

(en)
Posted by
rafiq (9925642904)
rafiq
Gujarat
Kutch
Write Answer
Posted Date (19 Dec 2018 09:27 PM) Assigned Date (-)
Answered Date (09 Jan 2019 09:06 AM) Translated Date (-)

Quails are comparatively sturdy birds Early sexual maturity - starts laying eggs in about six to seven weeks of age High rate of egg laying -280 eggs per year 6 quails can be reared in a sq.ft. of floor space. After 2 weeks, Quails can be reared in cages. This will help to gain good body weight, as unnecessary wandering of animals is avoided. Each unit is about 6 feet in length and 1 foot in width, and subdivided into 6 subunits. To save space, the cages can be arranged upto 6 tiers high. There can be 4 to 5 cages in a row. The bottom of the cage is fixed with removable wooden plates to clean the bird droppings. Long narrow feed troughs are placed in front of the cages. Water troughs are placed at the back of the cages. Feed material should be made of small particles A 5 weeks old quail consumes about 500 gms of feed Quails of 6 month old, consumes about 30-35 gms of feed per day. Quails require about 400 gms feed for the production of 12 eggs. At the age of six weeks, female quails usually weigh 175-200 g and the males weigh about 125-150 g The day old quail chicks usually weigh 8-10 g. Hence, the quail chicks need more temperature. Absence of adequate temperature and exposure to high speed cool wind leads to clustering of young ones, which results in high mortality

ਕਣਕ ਵਿੱਚ ਗੁੱਲੀ ਡੰਡਾ ਬਹੁਤ ਜ਼ਿਆਦਾ ਹੈ Bayer di Atlantic ਦਵਾਈ ਕਰਨ ਦੀ ਸੋਚ ਰਹੇ ਹਾਂ ਇਸਦਾ ਕਣਕ ਨੂੰ ਕੋਈ ਨੁਕਸਾਨ ਤਾਂ ਨਹੀਂ 40ਦਿਨ ਦੀ ਕਣਕ ਆ ?

(en)
Posted by
Amandeep Singh (9878477114)
Amandeep Singh
Punjab
Hoshiarpur
Write Answer
Posted Date (19 Dec 2018 09:21 PM) Assigned Date (-)
Answered Date (20 Dec 2018 11:47 AM) Translated Date (-)

ਜੇਕਰ ਗੁੱਲੀ ਡੰਡਾ ਹੈ ਤਾ ਤੁਸੀ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ Atlantis ਇਕ strong ਨਦੀਨਾਸ਼ਕ ਹੈ ਇਸਦੀ ਮਾਤਰਾ 160 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਇਸਦੀ ਸਪਰੇ ਕਰਦੇ ਸਮੇ ਖੇਤ ਦੇ ਵਿਚ ਨਮੀ ਨਹੀਂ ਹੋਣੀ ਚਾਹੀਦੀ ਇਸਦੀ ਸਪਰੇ ਕਰਨ ਤੋਂ ਬਾਅਦ ਕਣਕ ਨੂੰ 15 ਦਿਨ ਤਕ ਨਹੀਂ ਦੇਣਾ ਹੈ ਜੇਕਰ ਤੁਸੀ 15 ਦਿਨ ਤੋਂ ਪਹਿਲਾਂ ਕਣਕ ਨੂੰ ਪਾਣੀ ਦਿੰਦੇ ਹੋ ਤਾ ਇਹ ਕਣਕ ਨੂੰ ਨੁਕਸਾਨ ਪਹੁੰਚਾ ਸਕਦੀ ਹੈ

Muzaffarpur mein Karaoke Birds kahan Milenge Mujhe iska farm kholna hai Iske baare mein Mujhe Jankari De ?

(en)
Posted by
Sunil Kumar (8292067582)
Sunil Kumar
Bihar
Muzaffarpur
Write Answer
Posted Date (19 Dec 2018 09:06 PM) Assigned Date (-)

what the hell is this on 48 days old dbw173. no herbicide spray, all doses of fertilizer broadcasted. is this fungus. plz advice ?

(en)
  • 4
Posted by
Balraj Singh Dhillon (8427942302)
Balraj Singh Dhillon
Punjab
Amritsar
Write Answer
Posted Date (19 Dec 2018 09:01 PM) Assigned Date (-)
Answered Date (09 Jan 2019 10:56 AM) Translated Date (-)

It is nutrient deficiency. to overcome this do a spray of manganese sulphate@1 kg per acre.

wasif Malik g ka response Nahin Hai ?

(en)
Posted by
durgesh patel (6267479896)
durgesh patel
Madhya Pradesh
Raisen
Write Answer
Posted Date (19 Dec 2018 08:38 PM) Assigned Date (-)
Answered Date (10 Jan 2019 09:48 AM) Translated Date (-)

sir hi hmari baat hui hai Wasif Malik 9548535104 ji se aap un se samparak kar sakte hai agar nai hua to hame bta dena humari taraf se aap ko kisi or farmer ka no. de dia jae ga.

ਗੋਬੀ ਨੂੰ ਕੋਰਾਜਿਨ ਕਰਨ ਨਾਲ ਵਜਨ ਦਾ ਫ਼ਰਕ ਪੈਦਾ ਕੇ ਨਹੀ ?

(en)
Posted by
Rana Kang (9517684721)
Rana Kang
Punjab
Tarn Taran
Write Answer
Posted Date (19 Dec 2018 08:35 PM) Assigned Date (-)
Answered Date (20 Dec 2018 11:56 AM) Translated Date (-)

ਕੋਰਾਜਿਨ ਇਕ ਕੀਟਨਾਸ਼ਕ ਹੈ ਜੋ ਸੁੰਡੀ ਦੀ ਰੋਕਥਾਮ ਦੇ ਲਈ ਵਰਤਿਆ ਜਾਂਦਾ ਹੈ ਇਸਦੀ ਵਰਤੋਂ ਨਾਲ ਵਜ਼ਨ ਦੇ ਉਪਰ ਕੋਈ ਫਰਕ ਨਹੀਂ ਪੈਂਦਾ

20 Dec 2018

ਧੰਨਵਾਦ ਜੀ

Answered Date (20 Dec 2018 08:41 PM) Translated Date (-)

ਵਜਨ ਵਾਸਤੇ ਕੋਈ ਸਪਰੇ ਹੋਵੇ ਼

Answered Date (20 Dec 2018 09:50 PM) Translated Date (-)

wajan spray nhi vdaundi wajan koi v sabji Da usdi sewa vdaundi ha

sir agar kanak nu 2 din baad pani laya jave ta urea apna benifit poora dendi ha ya nhi, urea da benifit ghat ta nhi janda kise kam krke kanak nu urea paun to 2 din bad kanak nu pani lagaya c ?

(en)
Posted by
NAVRAJ RANDHAWA (9779147934)
NAVRAJ RANDHAWA
Punjab
Gurdaspur
Write Answer
Posted Date (19 Dec 2018 08:32 PM) Assigned Date (-)
Answered Date (20 Dec 2018 12:02 PM) Translated Date (-)

jekar kanak nu urea paun to 2 din bad pani launde ho ta urea da asar ho janda hai.

goat farming ka loan ki process complete btao ji ?

(en)
Posted by
mahender baror (9672784142)
mahender baror
Rajasthan
Hanumangarh
Write Answer
Posted Date (19 Dec 2018 08:19 PM) Assigned Date (-)
Answered Date (09 Jan 2019 09:15 AM) Translated Date (-)

goat farming loan lene ke liye sabse pehle aapko apne nazdiki kvk se goat farming ki traning leni padegi . traning lene ke baad aapko us certificate ke base par hi aap apne nazdiki nabard ke cgm ya fir pashu palan department ke officer se milke file teyar karvaye. uske baad bank ko aap yeh file dikhaye . uske bad bank manager aage loan ke liye file verify karega.

3 ਸਾਲ ਦੀ ਝੋਟੀ ਆ 2 ਵਾਰੀ ਟੀਕਾ ਭਰਾ ਦਿਤਾ ਫਿਰ ਵੀ ਨਹੀ ਰਹੀ ਫਿਰ ਦਵਾਈ ਭਰੀ ਦਿਤੀ ਫਿਰ ਟੀਕਾ ਭਰਾ ਦਿਤਾ ਫਿਰ ਵੀ ਨਹੀ ਰਹੀ ਹੁਣ ਉਹ ਹਰ ਰੋਜ ਹੀਟ ਵਿਚ ਰਹਿੰਦੀ ਆ ਕੀ ਕੀਤਾ ਜਾਏ ਜੀ ਨਵੇਂ ਦੁੱਧ ਨੀ ਰਹਿੰਦੀ ?

(en)
Posted by
davinder singh (9815288245)
davinder singh
Punjab
Sangrur
Write Answer
Posted Date (19 Dec 2018 08:14 PM) Assigned Date (-)
Answered Date (20 Dec 2018 05:17 PM) Translated Date (-)

tuci uss nu Flukrid-DS dwai di goli deo atte tuci uss nu Agrimin powder 50gm rojana deo , isde nal tuci Gestaprojen powder 50gm rojana dena suru kro , ehh tuci 21 din tak deo fir agli varr jddo heet vich awwe tan tikka bhrwa ke ehh powder badd ch v dinde rho , iss nal rehh jawegi..

ਮੱਝ ?

(en)
Posted by
amar Singh (9463277638)
amar Singh
Punjab
Ferozpur
Write Answer
Posted Date (19 Dec 2018 07:55 PM) Assigned Date (-)
Answered Date (19 Dec 2018 08:49 PM) Translated Date (-)

kirpa krke apna swal vistar nal dso ji tan jo tuhanu uss varee sahi jankari diti jaa skee..

kanak nu phle pani to bad hexaconazole di sprey kr skde aa ?

(en)
Posted by
karanbirsingh (8591920001)
karanbirsingh
Punjab
Muktsar
Write Answer
Posted Date (19 Dec 2018 07:48 PM) Assigned Date (-)
Answered Date (20 Dec 2018 12:15 PM) Translated Date (-)

Hexaconazole ik fungicide hai isdi varto ta hi karo jekar tuhanu fasl vich koi fungus da hamla dikhai dinda hai

Hf bashi 4 mahine di gabban hai usnu raaji karn vaste ki dita jawe ?

(en)
Posted by
dhot (9803475615)
dhot
Punjab
Amritsar
Write Answer
Posted Date (19 Dec 2018 07:48 PM) Assigned Date (-)
Answered Date (19 Dec 2018 08:50 PM) Translated Date (-)

uss nu tuci Deworming lyi Fenbendazole salt di koi v goli deo , ehh gaban safe deworming goli hai , bakki uss nu hara chara , feed vdia matra vich deo , isde nal nal tuci Enroboost powder 50gm rojana dena suru kro , iss nal sariir vdiaa ho jawega atte energy v millegi ..