Manage Expert Answers

Search

Total Count :- 258604

sr gaye ke sune se pehle kiya dena chahiye ?

(en)
Posted by
ginni rajput (9478031618)
ginni rajput
Punjab
Pathankot
Write Answer
Posted Date (22 Dec 2018 04:29 PM) Assigned Date (-)
Answered Date (23 Dec 2018 10:36 AM) Translated Date (-)

pashu de suun ton 2 mahine pehla vitum liqued 10ml rojana . Metabolite powder di rojana 1 pudi deo , baki sunn ton 1 mahina pehla ehhna de nal nal Cargil di transition mix feed deo , iss nal pashu nu bhutt fyada hunda hai ..

ਇਹ ਦਵਾਈ ਮੈਣੇ ਤੇ ਅਸਰ ਕਰੋ ਫੋਟੋ ਚ ਜਿੰਨਾ ਆ ?

(en)
  • 2
Posted by
Bikram jeet singh (9592479434)
Bikram jeet singh
Punjab
Gurdaspur
Write Answer
Posted Date (22 Dec 2018 04:23 PM) Assigned Date (-)
Answered Date (24 Dec 2018 02:38 AM) Translated Date (-)

Han ji ihh mehne nu control kr lwegi. 4-5 dina de vich ihh mehna bethna/machna shuru ho jawega.

Answered Date (22 Dec 2018 07:11 PM) Translated Date (-)

pura aser kro

सर जी, मैं तुलसी की खेती करना चाहता हूं कृपया जानकारी प्रदान करे ?

(en)
Posted by
लोकेश जैन (9730301001)
लोकेश जैन
Rajasthan
Bhilwara
Write Answer
Posted Date (22 Dec 2018 03:58 PM) Assigned Date (-)
Answered Date (22 Dec 2018 04:37 PM) Translated Date (-)

तुलसी का वानस्पातिक नाम ओसिमम सैंकशम है यह कई तरह की मिट्टी में उगाई जाती है इसकी पैदावार के लिए नमकीन, क्षारीय और पानी खड़ा होने वाली मिट्टी से बचाव करें यह बढ़िया निकास वाली मिट्टी जिसमे बढ़िया जैविक तत्व मौजूद हों, में बढ़िया परिणाम देती है इसके बढ़िया विकास के लिए मिट्टी का pH 5.5-7 होना चाहिए प्रसिद्ध किस्में:- Drudriha Tulsi,Ram/Kali Tulsi (Ocimum canum),Babi Tulsi,Tukashmiya Tulsi ज़मीन की तैयारी:- तुलसी की खेती के लिए, अच्छी तरह से शुष्क मिट्टी की मांग की जाती है मिट्टी के भुरभुरा होने तक हैरो के साथ खेत की जोताई करें, फिर रूड़ी की खाद मिट्टी में मिलाएं तुलसी की रोपाई सीड बैड पर करें फरवरी के तीसरे महीने में नर्सरी बैड तैयार करें पौधे के विकास के अनुसार, 4.5 x 1.0 x 0.2 मीटर के सीड बैड तैयार करें बीजों को 60x60 सैं.मी. के फैसले पर बोयें बीजों को 2 सैं.मी. की गहराई पर बोयें बिजाई के 6-7 हफ्ते बाद, फसल की रोपाई खेत में करें तुलसी की खेती के लिए 120 ग्राम बीजों का प्रयोग प्रति एकड़ में करें फसल को मिट्टी से पैदा होने वाली बीमारीयों से रोकथाम के लिए, बिजाई से पहले मैनकोजेब 5 ग्राम प्रति किलोग्राम से बीजों का उपचार करें फसल की बढ़िया पैदावार के लिए बिजाई से पहले 15 टन रूड़ी की खाद मिट्टी में डालें तुलसी के बीजों को तैयार बैडों के साथ उचित अंतराल पर बोयें मानसून आने के 8 हफ्ते पहले बीजों को बैड पर बोयें बीजों को 2 सैं.मी. की गहराई पर बोयें बिजाई के बाद, रूड़ी की खाद और मिट्टी की पतली परत बीजों पर बना दें इसकी सिंचाई फुवारा विधि द्वारा की जाती है रोपाई के 15-20 दिनों के बाद, नए पौधों को तंदरुस्त बनाने के लिए 2% यूरिया का घोल डालें 6 हफ्ते पुराने और 4-5 पत्तों के अंकुरण होने पर अप्रैल के महीने में नए पौधे तैयार होते है तैयार बैडों को रोपाई 24 घंटे पहले पानी लगाएं ताकि पौधों को आसानी से उखाड़ा जा सकें और रोपाई के समय जड़ें मुलायम और सूजी हुई हो खेत की तैयारी के समय, रूड़ी की खाद को मिट्टी में मिलाएं खाद के तौर पर नाइट्रोजन 48 किलो(यूरिया 104 किलो), फासफोरस 24 किलो(सिंगल सुपर फासफेट 150 किलो) और पोटाश 24 किलो(मिउरेट 40 किलो) प्रति एकड़ में डालें नए पौधे लगाने के समय नाइट्रोजन की आधी मात्रा और फासफेट पेंटोऑक्साइड की पूरी मात्रा शुरुआती समय में डालें Mn 50 पी पी एम कंसंट्रेशन और Co@100 पी पी एम कंसंट्रेशन सूक्ष्म-तत्व डालें बाकी की बची हुई नाइट्रोजन को 2 हिस्सों में पहली और दूसरी कटाई के बाद डालें खेत को नदीनों से मुक्त करने के लिए कसी की मदद से गोड़ाई करें नदीनों की रोकथाम कम न होने पर यह फसल को नुकसान पहुंचाते है रोपण के एक महीने बाद पहली गोड़ाई और पहली गोड़ाई के चार हफ्ते बाद दूसरी गोड़ाई करें रोपण के दो महीने बाद कसी से अनुकूल गोड़ाई करें गर्मियों में, एक महीने में 3 सिंचाइयां करें और बरसात के मौसम में, सिंचाई की आवश्यकता नहीं होती एक साल में 12-15 सिंचाइयां करनी चाहिए पहली सिंचाई रोपण के बाद करें और दूसरी सिंचाई नए पौधों के स्थिर होने पर करें 2 सिंचाइयां करनी आवश्यक है और बाकी की सिंचाई मौसम के आधार पर करें रोपण के तीन महीने के बाद पौधा पैदावार देनी शुरू कर देता है इसकी तुड़ाई पूरी तरह से फूल निकलने के समय की जाती है पौधे को 15 सैं.मी. जमीन से ऊपर रखकर शाखाओं को काटें ताकि इनका दोबारा प्रयोग किया जा सकें भविष्य में प्रयोग करने के लिए इसके ताज़े पत्तों को धूप में सूखाया जाता है तुड़ाई के बाद, पत्तों को सूखाया जाता है फिर तेल की प्राप्ति के लिए इसका अर्क निकाला जाता है इसको परिवहन के लिए हवादार बैग में पैक किया जाता है पत्तों को सूखे स्थान पर स्टोर किया जाता है इसकी जड़ों से कई तरह के उत्पाद जैसे तुलसी अदरक, तुलसी पाउडर, तुलसी चाय और तुलसी कैप्सूल आदि तैयार किये जाते है

Answered Date (22 Dec 2018 05:27 PM) Translated Date (-)

बहुत बहुत धन्यवाद सर जी तुलसी को कहा बेचा जा सकता हैं और इसकी रेट क्या होगी

ਸਰ ਮੇਰੀ ਮੱਝ ਚਿੱਟੀਆ ਤਾਰਾ ਦਿੰਦੀ ਹੈ ਟੀਕਾ ਲਾਏ ਨੂੰ 4 ਦਿਨ ਹੋ ਗਏ ਹਨ ?

(en)
  • 1
Posted by
sukhvirsingh (9501267937)
sukhvirsingh
Punjab
Patiala
Write Answer
Posted Date (22 Dec 2018 03:52 PM) Assigned Date (-)
Answered Date (23 Dec 2018 06:25 AM) Translated Date (-)

ਮੱਝ ਆਮ ਤੌਰ ਤੇ ਇਸ ਤਰ੍ਹਾਂ ਦੇ ਜਾਲੇ ਕਰ ਦਿੰਦੀਆਂ ਹਨ ਪਰ ਇਸ ਵਿਚ ਘਬਰੋਣ ਵਾਲੀ ਕੋਈ ਗੱਲ ਨਹੀਂ ਹੈ ਇਸ ਨੂੰ ਅੱਟ ਵੀ ਕਿਹਾ ਜਾਂਦਾ ਹੈ

Answered Date (23 Dec 2018 08:39 AM) Translated Date (-)

ਠੀਕ ਹੈ ਜੀ ਧੰਨਵਾਦ ਤੁਹਾਡਾ ਜਵਾਬ ਦੇਣ ਦਾ

ਕੱਟੀਆਂ ਦੀ ਗਰੌਥ ਲਈ ਕੀ ਦਿੱਤਾ ਜਾਵੇ ?

(en)
Posted by
harpreet sandhu (8284906741)
harpreet sandhu
Punjab
Kapurthala
Write Answer
Posted Date (22 Dec 2018 03:49 PM) Assigned Date (-)
Answered Date (23 Dec 2018 06:28 AM) Translated Date (-)

ਉਨ੍ਹਾਂ ਨੂੰ ਕਾਰਗਿਲ ਦੀ ਫੀਡ ਉਮਰ ਦੇ ਹਿਸਾਬ ਨਾਲ ਦਿਉ ਤੇ ਨਾਲ ਹੀ Powder Calf Plan 3kg 50gm to 100gm rojana 3 month ਤੋਂ ਉਪਰ ਦੀਆਂ ਕੱਟੀਆਂ ਨੂੰ ਦਿਉ

sr mere pass ek viga jamin hai isme m kiya karu jise muje jada kamay kr sakta hu ?

(en)
Posted by
Nitin r patel (9726380548)
Nitin r patel
Gujarat
Valsad
Write Answer
Posted Date (22 Dec 2018 03:46 PM) Assigned Date (-)
Answered Date (24 Dec 2018 07:59 AM) Translated Date (-)

iss mein aap sbji vgaira lgaa skte ho jis se amdan achi ho jaati hai. aapke khet ki mitti kaisi hai kirpa yeh btaayein..

Answered Date (27 Dec 2018 10:38 AM) Translated Date (-)

ok

sir ehh dwai ki kam krdi hai , isss nal hor kuj paya jawe ya nhi dso ?

(en)
  • 1
Posted by
Mandeep dhillon (7009004272)
Mandeep dhillon
Punjab
Tarn Taran
Write Answer
Posted Date (22 Dec 2018 03:42 PM) Assigned Date (-)
Answered Date (22 Dec 2018 04:32 PM) Translated Date (-)

markpower ik nadeen nashak hai . isde vich Sulfosulfuron 75% Metsulfuran Methyl 5% nam da salt maujood hunda hai.eh gulli dande ate bathu di roktham karda hai.isdi matra ik acre vich 16 gm di varto kiti jandi hai.

ਮੱਝ ਅੱਜ ਹੀ ਤਾਰਾਂ ਦੇਣ ਲੱਗੀ ਹੈ ਜੀ ਪਰ ਬੋਲਦੀ ਨਹੀ ਪਹਿਲਾਂ ਵੀ ਇਕ ਵਾਰ ਤਾਰਾਂ ਦੇ ਚੁੱਕੀ ਹੈ। ਬਿੱਗ ਕਦੋਂ ਕਰਵਾਈਏ ਜੀ?

(en)
Posted by
Iqbaljit Singh (9501417060)
Iqbaljit Singh
Punjab
Sangrur
Write Answer
Posted Date (22 Dec 2018 03:42 PM) Assigned Date (-)
Answered Date (23 Dec 2018 06:30 AM) Translated Date (-)

ਉਸ ਨੂੰ ਅੱਜ ਕਰਵਾ ਦਿਉ ਜੀ ਤੇ ਨਾਲ Powder Minfa gold 100gm rojana deo ji

Answered Date (23 Dec 2018 07:43 AM) Translated Date (-)

ਧੰਨਵਾਦ ਜੀ ਪਾਊਡਰ ਕਿੰਨੇ ਦਿਨ ਦੇਣਾ ਹੈ ਜੀ

sir 5cows vaste achar kine kile pona chahida a ?

(en)
Posted by
shamsher singh (8872140666)
shamsher singh
Punjab
Gurdaspur
Write Answer
Posted Date (22 Dec 2018 03:30 PM) Assigned Date (-)
Answered Date (24 Dec 2018 11:00 AM) Translated Date (-)

150 kg daily lagega es hissab nal 525 quantal for one year approx so fodder of 3 acre thik rahega.

Answered Date (24 Dec 2018 12:26 PM) Translated Date (-)

OK sir

sir pashu di growth vaste ki dita jawe ji ?

(en)
Posted by
harpreet sandhu (8284906741)
harpreet sandhu
Punjab
Kapurthala
Write Answer
Posted Date (22 Dec 2018 03:30 PM) Assigned Date (-)
Answered Date (23 Dec 2018 10:42 AM) Translated Date (-)

pashua di vdia growth lyi khurak vdia deo , hara chara vdia matra vich deo , her 3-3 mahina badd deworming jrurr krwao , khurak de nal nal Enroboost powder 50gm rojana de hisab nal pashu nu dinde rho , iss nal vdia growth ho jndi hai ..

can any one tell me about this phase of turmeric ?

(en)
  • 1
Posted by
Rishi Vashisht (9803243802)
Rishi Vashisht
Punjab
Hoshiarpur
Write Answer
Posted Date (22 Dec 2018 03:28 PM) Assigned Date (-)
Answered Date (09 Jan 2019 11:24 AM) Translated Date (-)

there is no need to spray any thing on it. in the month of feburary crop will matured and you can apply a light irrigation if there is any draught condition in it. otherwise there is no need to spray anthing in it.

09 Jan 2019

thanks alot , sir

ਕੋਈ ਵੀਰ ਦੱਸ ਸਕਦਾ ਕਿ ਇੱਕ ਕੋਹ ਦੀ ਕਿੰਨੀ ਲੰਬਾਈ ਹੁੰਦੀ ਹੈ ?

(en)
Posted by
tinku (9878617753)
tinku
Punjab
Sangrur
Write Answer
Posted Date (22 Dec 2018 03:24 PM) Assigned Date (-)
Answered Date (24 Dec 2018 11:42 AM) Translated Date (-)

ਕੋਹ ਲੰਬਾਈ ਦਾ ਇਕ ਮਾਪ ਹੈ ਜਿਸਦੀ ਲੰਬਾਈ ਲਗਭਗ 2.5 ਕਿੱਲੋਮੀਟਰ ਹੁੰਦੀ ਹੈ ਲਗਭਗ ਸਵਾ ਮੀਲ

Sir g kanak nu pani di mar paigi te 2 var uria pa dita kanak nahi growth kr rahi aa te pili ji aa koi hl dsso ?

(en)
  • 2
Posted by
kashmir singh (6239788425)
kashmir singh
Punjab
Sangrur
Write Answer
Posted Date (22 Dec 2018 03:19 PM) Assigned Date (-)
Answered Date (22 Dec 2018 04:21 PM) Translated Date (-)

ਰੇਤਲੀਆਂ ਜ਼ਮੀਨਾਂ ਵਿੱਚ ਜਿੱਥੇ ਪਿਛਲੇ 5-6 ਸਾਲਾਂ ਤੋਂ ਲਗਾਤਾਰ ਝੋਨਾ ਲਾਇਆ ਜਾ ਰਿਹਾ ਹੈ, ਉੱਥੇ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਮੈਂਗਨੀਜ਼ ਤੱਤ ਦੀ ਘਾਟ ਆ ਸਕਦੀ ਹੈ ਮਿੱਟੀ ਪਰਖ ਆਧਾਰ ’ਤੇ ਜੇ ਜ਼ਮੀਨ ਵਿਚ ਉਪਲੱਬਧ ਮੈਗਨੀਜ਼ ਤੱਤ 3.5 ਕਿਲੋ ਪ੍ਰਤੀ ਏਕੜ ਤੋਂ ਘੱਟ ਹੋਵੇ ਤਾਂ ਅਜਿਹੀਆਂ ਜ਼ਮੀਨਾਂ ਵਿੱਚ ਬੀਜੀ ਕਣਕ, ਜੌਂਅ, ਜਵੀਂ, ਬਰਸੀਮ ਆਦਿ ਫਸਲਾਂ ਵਿੱਚ ਮੈਗਨੀਜ਼ ਦੀ ਘਾਟ ਆਵੇਗੀ ਇਸ ਘਾਟ ਨੂੰ ਪੂਰਾ ਕਰਨ ਲਈ 0.5% ਮੈਗਨੀਜ਼ ਸਲਫੇਟ (1 ਕਿਲੋ ਮੈਗਨੀਜ਼ ਸਲਫੇਟ 200 ਕਿਲੋ ਪਾਣੀ ਪ੍ਰਤੀ ਏਕੜ) ਦੇ ਘੋਲ ਦੀ ਸਪਰੇਅ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ ਜਿਹੜੇ ਖੇਤਾਂ ਵਿੱਚ ਇਹ ਘਾਟ ਆਉਂਦੀ ਹੈ, ਉੱਥੇ ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਸਪਰੇਅ ਕਰੋ ਅਤੇ ਬਾਅਦ ਵਿਚ ਪਾਣੀ ਲਾਓ ਇਸ ਤੋਂ ਬਾਅਦ ਹਫ਼ਤੇ ਦੀ ਵਿੱਥ ’ਤੇ 3 ਸਪਰੇਅ ਹੋਰ ਕਰੋ ਬਰਸੀਮ ਵਿਚ ਇਸ ਤੱਤ ਦੀ ਘਾਟ ਉਦੋਂ ਆਉਂਦੀ ਹੈ, ਜਦੋਂ ਬਰਸੀਮ ਵੱਢਣਯੋਗ ਹੋ ਜਾਂਦਾ ਹੈ ਅਜਿਹੀ ਫ਼ਸਲ ਨੂੰ ਕੱਟਣ ਉਪਰੰਤ ਤਕਰੀਬਨ 2 ਹਫ਼ਤੇ ਦੇ ਨਵੇਂ ਫੁਟਾਰੇ ’ਤੇ 0.5 ਫ਼ੀਸਦੀ ਮੈਗਨੀਜ਼ ਸਲਫੇਟ ਦਾ ਸਪਰੇਅ ਕਰੋ ਕਣਕ ਦੇ ਫੁਟਾਰੇ ਦੇ ਲਈ ਤੁਸੀਂ progibb ਨਾਮ ਦਾ ਪ੍ਰੋਡਕਟ ਦੀ ਵਰਤੋਂ ਕਰ ਸਕਦੇ ਹੋ ਇਹ sumitomo ਕੰਪਨੀ ਦਾ ਆਉਂਦਾ ਹੈ ਇਹ ਇੱਕ ਗ੍ਰੋਥ ਪ੍ਰੋਮੋਟਰ ਦਾ ਕੰਮ ਕਰਦਾ ਹੈ ਇਸ ਦੀ ਵਰਤੋਂ ਹਰੇ ਚਾਰੇ, ਝੋਨੇ ਅਤੇ ਕਣਕ ਦੇ ਲਈ ਕਰ ਸਕਦੇ ਹਾਂ ਇਹ ਝਾੜ ਵਿੱਚ ਕਾਫੀ ਬਹੁਤ ਵਾਧਾ ਕਰਦਾ ਹੈ ਇਸ ਦੀ ਮਾਤਰਾ 5gm ਹੁੰਦੀ ਹੈ ਜਦੋਂ ਕਣਕ ਨੂੰ ਪਹਿਲਾ ਯੂਰੀਆ ਦੇਣਾ ਹੁੰਦਾ ਹੈ ਉਸ ਸਮੇਂ ਇਸ ਨੂੰ ਇੱਕ ਗਿਲਾਸ ਪਾਣੀ ਵਿੱਚ ਘੋਲ ਕੇ ਸੁੱਕੀ ਰੇਤ ਦੇ ਨਾਲ ਮਿਲਾ ਕੇ ਫਿਰ ਯੂਰੀਆ ਦੇ ਨਾਲ ਮਿਲਾਓ ਅਤੇ ਫਿਰ ਖੇਤ ਦੇ ਵਿੱਚ ਛਿੱਟਾ ਦਿਓ ਇਸ ਦੇ ਨਾਲ ਇੱਕ ਪੁੜੀ ਆਉਂਦੀ ਹੈ, ਪਹਿਲਾਂ ਇਸ ਨੂੰ ਘੋਲਣਾ ਹੈ ਅਤੇ ਫਿਰ ਉਸ ਦੇ ਵਿੱਚ progibb ਪਾਉਂਣਾ ਹੈ ਕਿਉਂਕਿ ਇਹ ਸਿੱਧਾ ਹੀ ਪਾਣੀ ਵਿੱਚ ਘੁਲਦਾ ਨਹੀਂ, ਇਸ ਤਰ੍ਹਾਂ ਇਸ ਦੀ ਵਰਤੋਂ ਕਰਨੀ ਹੈ

फिसियन गाय पालन करना चाहता हूॅ ?

(en)
Posted by
anshu kumar (9973699744)
anshu kumar
Bihar
Begusarai
Write Answer
Posted Date (22 Dec 2018 03:16 PM) Assigned Date (-)
Answered Date (23 Dec 2018 02:14 PM) Translated Date (-)

कृप्या आप अपना विस्तार से बताएं क्या आप एचएफ (Holstein Friesian) नसल की गाय के बारे में बोल रहे या कोई ओर नसल के बारे में जानकारी लेना चाहते है .

ਵੀਰ ਜੀ ਛਟਾਲੇ ਨੰ ਯੂਰੀਆ ਦੀ ਸਪਰੇ ਕਰ ਸਕਦੇ ਹਾ ਤਾ ਇਕ ਏਕੜ ਵਿਚ ਕਿਨੀ ਕਰੀਐ ?

(en)
Posted by
daljeet (9501286170)
daljeet
Punjab
Tarn Taran
Write Answer
Posted Date (22 Dec 2018 03:03 PM) Assigned Date (-)
Answered Date (22 Dec 2018 03:37 PM) Translated Date (-)

ਤੁਸੀਂ ਡਾ.ਦਲਾਲ ਘੋਲ ਦੀ ਸਪਰੇ ਕਰ ਸਕਦੇ ਹੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ

topic te.allgrip da spray Mila k krna ha ja alag alag krna a g ?

(en)
Posted by
gagan (9988020012)
gagan
Punjab
Sangrur
Write Answer
Posted Date (22 Dec 2018 02:58 PM) Assigned Date (-)
Answered Date (22 Dec 2018 03:36 PM) Translated Date (-)

tuc ehna di ikathi spray kar sakde ho par ehna di spray nadeena de hisab nal hi karo.

Answered Date (22 Dec 2018 09:08 PM) Translated Date (-)

ok thanks mam

ye Kya Kam karti he ji ?

(en)
  • 2
Posted by
vikas patidar (9602178039)
vikas patidar
Rajasthan
Pratapgarh
Write Answer
Posted Date (22 Dec 2018 02:43 PM) Assigned Date (-)
Answered Date (23 Dec 2018 06:32 AM) Translated Date (-)

Answer ke lea audio sune

  • Answered Date (22 Dec 2018 08:11 PM) Translated Date (-)

    kes kam ate hiy

    sat shri akal sir kank nu pani lg gya hai te doosri urea pon di teyaari aa. change futav ke liye kank nu urea de nal kehri cheez pai jave is bare saanu jankari deo. shri ram 272 beej bijeya, 20 kille jgh hai, change futav lai kehra liqued hai,

    (en)
    Posted by
    ਨਵਦੀਪ ਪੁਰੀ (7009561774)
    ਨਵਦੀਪ ਪੁਰੀ
    Punjab
    Tarn Taran
    Write Answer
    Posted Date (22 Dec 2018 02:39 PM) Assigned Date (-)
    Answered Date (22 Dec 2018 03:34 PM) Translated Date (-)

    ਕਣਕ ਦੇ ਫੁਟਾਰੇ ਦੇ ਲਈ ਤੁਸੀਂ progibb ਨਾਮ ਦਾ ਪ੍ਰੋਡਕਟ ਦੀ ਵਰਤੋਂ ਕਰ ਸਕਦੇ ਹੋ ਇਹ sumitomo ਕੰਪਨੀ ਦਾ ਆਉਂਦਾ ਹੈ ਇਹ ਇੱਕ ਗ੍ਰੋਥ ਪ੍ਰੋਮੋਟਰ ਦਾ ਕੰਮ ਕਰਦਾ ਹੈ ਇਸ ਦੀ ਵਰਤੋਂ ਹਰੇ ਚਾਰੇ, ਝੋਨੇ ਅਤੇ ਕਣਕ ਦੇ ਲਈ ਕਰ ਸਕਦੇ ਹਾਂ ਇਹ ਝਾੜ ਵਿੱਚ ਕਾਫੀ ਬਹੁਤ ਵਾਧਾ ਕਰਦਾ ਹੈ ਇਸ ਦੀ ਮਾਤਰਾ 5gm ਹੁੰਦੀ ਹੈ ਜਦੋਂ ਕਣਕ ਨੂੰ ਪਹਿਲਾ ਯੂਰੀਆ ਦੇਣਾ ਹੁੰਦਾ ਹੈ ਉਸ ਸਮੇਂ ਇਸ ਨੂੰ ਇੱਕ ਗਿਲਾਸ ਪਾਣੀ ਵਿੱਚ ਘੋਲ ਕੇ ਸੁੱਕੀ ਰੇਤ ਦੇ ਨਾਲ ਮਿਲਾ ਕੇ ਫਿਰ ਯੂਰੀਆ ਦੇ ਨਾਲ ਮਿਲਾਓ ਅਤੇ ਫਿਰ ਖੇਤ ਦੇ ਵਿੱਚ ਛਿੱਟਾ ਦਿਓ ਇਸ ਦੇ ਨਾਲ ਇੱਕ ਪੁੜੀ ਆਉਂਦੀ ਹੈ, ਪਹਿਲਾਂ ਇਸ ਨੂੰ ਘੋਲਣਾ ਹੈ ਅਤੇ ਫਿਰ ਉਸ ਦੇ ਵਿੱਚ progibb ਪਾਉਂਣਾ ਹੈ ਕਿਉਂਕਿ ਇਹ ਸਿੱਧਾ ਹੀ ਪਾਣੀ ਵਿੱਚ ਘੁਲਦਾ ਨਹੀਂ, ਇਸ ਤਰ੍ਹਾਂ ਇਸ ਦੀ ਵਰਤੋਂ ਕਰਨੀ ਹੈ

    sir ji kanak 30 november di biji hoi aa usnu kinne din bad pani lgauna chahida hai, pehla pani launa chahida ya urea pauna chahida ?

    (en)
    Posted by
    Sunil Kaushal (8146245435)
    Sunil Kaushal
    Punjab
    Hoshiarpur
    Write Answer
    Posted Date (22 Dec 2018 02:31 PM) Assigned Date (-)
    Answered Date (22 Dec 2018 03:33 PM) Translated Date (-)

    ਕਣਕ ਨੂੰ ਪਹਿਲਾ ਪਾਣੀ 25 ਦਿਨਾਂ ਤੋਂ ਬਾਅਦ ਲਾਓ ਜੇਕਰ ਹੋ ਸਕੇ ਤਾਂ ਕਣਕ ਨੂੰ ਪਾਣੀ 30 ਦਿਨਾਂ ਤੱਕ ਦਿਓ ਇਸ ਸਮੇਂ ਪਹਿਲੀ ਯੂਰੀਆ ਦਾ ਛਿੱਟਾ ਦੇ ਕੇ ਕਣਕ ਨੂੰ ਪਾਣੀ ਦੇ ਦਿਓ 25-30 ਦਿਨਾਂ ਤੱਕ ਕਣਕ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ ਇਸ ਤੋਂ ਪਹਿਲਾਂ ਪਾਣੀ ਦੇਣ ਨਾਲ ਕਣਕ ਦੀ ਗ੍ਰੋਥ ਘੱਟ ਹੁੰਦੀ ਹੈ ਪਰ ਜੇਕਰ ਪਾਣੀ ਤੁਸੀਂ 25-30 ਦਿਨਾਂ ਤੇ ਦਿੰਦੇ ਹੋ ਅਤੇ ਯੂਰੀਆ ਦਾ ਛਿੱਟਾ ਇਸ ਸਮੇਂ ਦਿੰਦੇ ਹੋ ਤਾਂ ਗ੍ਰੋਥ ਤੇਜੀ ਨਾਲ ਹੁੰਦੀ ਹੈ, ਇਹ ਕਣਕ ਨੂੰ ਪਾਣੀ ਦੇਣ ਦੀ ਸਹੀ ਅਵਸਥਾ ਹੁੰਦੀ ਹੈ ਕਣਕ ਨੂੰ ਕੁੱਲ 4-6 ਪਾਣੀ ਦੀ ਲੋੜ ਹੁੰਦੀ ਹੈ ਜ਼ਿਆਦਾ ਡਾਕਰ ਵਾਹਨ ਵਿੱਚ 4 ਪਾਣੀ ਬਹੁਤ ਹੁੰਦੇ ਹਨ ਅਤੇ ਰੇਤਲੇ ਵਿੱਚ 6 ਪਾਣੀ ਲੱਗ ਜਾਂਦੇ ਹਨ read

    rir or bv 300 bread for 500 layers ?

    (en)
    Posted by
    manpreet singh (9781256366)
    manpreet singh
    Punjab
    Patiala
    Write Answer
    Posted Date (22 Dec 2018 02:31 PM) Assigned Date (-)
    Answered Date (02 Jan 2019 07:02 PM) Translated Date (-)

    RIR chicks len lai tusi Guru Angad Dev Veterinary And Animal Sciences University Ludhiana nal samparak karb sakde ho. chujea di booking lai tusi Dr Sukhminder singh 6280340082 se samparak kare.

    Answered Date (03 Jan 2019 12:34 PM) Translated Date (-)

    sir can i got just female chicks or not

    dr ਦਲਾਲ ਘੋਲ਼ ਨੂੰ ਆਲੂਆਂ ਦੀ ਫ਼ਸਲ ਤੇ ਸਪਰੇ ਕਰ ਸਕਦੇ ਹਾਂ ਕਿ ਨਹੀਂ 2 ਮਹੀਨੇ ਦੇ ਆਲੂ ਨੇ ?

    (en)
    Posted by
    Dalvir Dhaliwal (8264708485)
    Dalvir Dhaliwal
    Punjab
    Fatehgarh Sahib
    Write Answer
    Posted Date (22 Dec 2018 02:31 PM) Assigned Date (-)
    Answered Date (22 Dec 2018 03:32 PM) Translated Date (-)

    ਹਾਂਜੀ ਤੁਸੀਂ ਇਸਦੀ ਸਪਰੇ ਕਰ ਸਕਦੇ ਹੋ ਇਹ ਫ਼ਸਲ ਦੀ ਗਰੋਥ ਦੇ ਵਿਚ ਮਦਦ ਕਰਦਾ ਹੈ

    22 Dec 2018

    ਸਰ ਬਰਸੀਮ ਤੇ ਵੀ ਕਰ ਸਕਦੇ ਹਾਂ ਕਿ ਨਹੀਂ dr ਦਲਾਲ ਘੋਲ ਨੂੰ ਬਰਸੀਮ ਪੀਲ਼ਾ ਤੇ ਵਿੱਚ ਵਿੱਚ ਜਾਮਣੀ ਰੰਗ ਦਾ ਹੋਈ ਜਾਂਦਾ

    sat shri akal ji saanu chandn de boote bare jankari chahidi ?

    (en)
    Posted by
    gurmeet singh (9463628853)
    gurmeet singh
    Punjab
    Bathinda
    Write Answer
    Posted Date (22 Dec 2018 02:27 PM) Assigned Date (-)
    Answered Date (22 Dec 2018 03:30 PM) Translated Date (-)

    ਚੰਦਨ ਦੀ ਖੇਤੀ ਪੰਜਾਬ ਵਿਚ ਕਈ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ.. Red sandalwood, white sandalwood ਚੰਦਨ ਦੀਆਂ ਕਿਸਮਾਂ ਹਨ.. ਇਸਦੀ ਖੇਤੀ ਲਈ ਜਮੀਨ ਨੂੰ ਅਪ੍ਰੈਲ-ਮਈ ਮਹੀਨੇ ਵਿਚ ਤਿਆਰ ਕਿੱਤਾ ਜਾਂਦਾ ਹੈ.. ਇਸਦੀ ਬਿਜਾਈ ਮਈ-ਅਕਤੂਬਰ ਮਹੀਨੇ ਵਿਚ ਕਿੱਤੀ ਜਾਂਦੀ ਹੈ ਪਰ ਇਸਨੂੰ ਬੀਜਣ ਦਾ ਸਬ ਤੋਂ ਸਹੀ ਸਮਾਂ ਜੁਲਾਈ-ਅਗਸਤ ਮਹੀਨੇ ਹਨ.. ਪੌਧੇ ਤੋਂ ਪੌਧੇ ਦੀ ਦੂਰੀ 3ਮੀਟਰ ਹੋਣੀ ਚਾਹੀਦੀ ਹੈ.. ਯੂਰੀਆ@50ਗ੍ਰਾਮ/ਪੇੜ/ਸਾਲ,ਐਸ ਐਸ ਪੀ@100ਗ੍ਰਾਮ/ਪੇੜ/ਸਾਲ, ਐਮਓਪੀ @40ਗ੍ਰਾਮ/ਪੇੜ/ਸਾਲ ਨੂੰ ਦੋ ਹਿੱਸਿਆਂ ਵਿਚ ਦੇਣਾ ਹੈ .. ਪਹਿਲੀ ਡੋਜ਼ ਮਾਰਚ-ਅਪ੍ਰੈਲ ਮਹੀਨੇ ਵਿਚ ਅਤੇ ਦੂਜੀ ਡੋਜ਼ ਸਿਤਮਬਰ-ਅਕਤੂਬਰ ਮਹੀਨੇ ਵਿਚ ਦੇਣੀ ਹੈ.. ਇਸਦੇ ਬੂਟੇ ਲੈਣ ਲਈ Arun Khurmi ਨੂੰ 9878123123 ਸੰਪਰਕ ਕਰੋ

    ਸ਼੍ਰੀ ਮਾਨ ਜੀ, ਵੱਛੀ 14 ਮਹੀਨੇ ਦੀ ਹੈ ਜੀ ਕੀ ਦੋ ਬਾਰ ਬੋਲੀ ਦੀ ਹੈ ,ਤੇ ਇਸ ਬਾਰ ਨਾ ਕੋਈ ਮੈਲਾ ਬਯਾ ਹੈ ਸਿਰਫ ਇੱਕ ਦੂਸਰੇ ਡੰਗਰ ਉੱਤੇ ਚੜਨ ਦਈ ਹੈ ਕੀ ਟੀਕਾ ਭਰਵਾ ਦਿੱਤਾ ਜਾਵੇ ?

    (en)
    Posted by
    munish (8441948787)
    munish
    Punjab
    Pathankot
    Write Answer
    Posted Date (22 Dec 2018 02:16 PM) Assigned Date (-)
    Answered Date (23 Dec 2018 06:32 AM) Translated Date (-)

    Ha ji os nu AI karwao ji

    23 Dec 2018

    sir kehra injection krwana vdia rahuga agar bachii hf cross hai t

    sir ji 5 din pehla 2je sue jhoti sui si oh de ik thann cho dudh ghat aunda koi illaj daso ji detail ch ?

    (en)
    Posted by
    prabhjot singh (9417597145)
    prabhjot singh
    Punjab
    Sangrur
    Write Answer
    Posted Date (22 Dec 2018 01:48 PM) Assigned Date (-)
    Answered Date (23 Dec 2018 06:56 AM) Translated Date (-)

    Os nu powder milk out 900gm 2 chamach swere 2 chamach shame nu deo Liquid Anabolit 1 litter 100ml swere 100ml shame nu deo nall Tablet Lactomax 200 10 golia swere 10 golia shame nu deo ji

    23 Dec 2018

    khrelu illaj daso ji

    sir i have 80 desi hens 8.5 months old in november stock got flox pox that time egg production was 65 percent they all recovered but now egg prodution is just 10 percent i feeding layer feed vimreal groviplex and caldi plus ?

    (en)
    Posted by
    manpreet singh (9781256366)
    manpreet singh
    Punjab
    Patiala
    Write Answer
    Posted Date (22 Dec 2018 01:43 PM) Assigned Date (-)
    E

    Uttar Pradesh

    Answered Date (22 Dec 2018 02:00 PM) Translated Date (-)

    kuch extra dene ki jarurat nahi hai ji. lekin feed me thoda protein bada sakte hai or iske sath Soya extra Dal dijiye.

    Answered Date (22 Dec 2018 02:03 PM) Translated Date (-)

    sir in how many days they will come normal egg production

    E

    Uttar Pradesh

    22 Dec 2018

    3 to 4 week Give 250 gm dahi Or jaggery per liter of water.

    sat shree akal g, mainu kanak mahir dr. da number deo g. kanak bare gall krni a ?

    (en)
    Posted by
    Buta Singh (8559050003)
    Buta Singh
    Punjab
    Bathinda
    Write Answer
    Posted Date (22 Dec 2018 01:28 PM) Assigned Date (-)
    Answered Date (22 Dec 2018 01:36 PM) Translated Date (-)

    Buta singh ji tuhanu kise v expert da number nahi dita ja sakda tuc app te hi apna swal pa sakde ho jekar app chlun vich tuhanu koi dikkat aa rahi hai ta tuc sade helpline number 9779977641 te sampark kar sakde ho.

    ma mushroom te vegetable di kheti kar Na chadi aa manu proper traning kitho milogi ?

    (en)
    Posted by
    kuljit kaur (7087632583)
    kuljit kaur
    Punjab
    Shahid Bhagat Singh Nagar
    Write Answer
    Posted Date (22 Dec 2018 01:22 PM) Assigned Date (-)
    Answered Date (24 Dec 2018 06:18 AM) Translated Date (-)

    Mushroom di kheti de lyi tuhanu proper training di lod pwegi. iss de lyi tuc training PAU ludhiana de vicho lwo. othe practical krwaya janda hai. tuhanu reading de lyi ikk brief detail de rhe haa. par iss di tuhanu otho training laini pwegi.

    Answered Date (24 Dec 2018 06:20 AM) Translated Date (-)

    ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ

    ਸਰ ਕੁੱਤੀ ਪੈਰ ਵਿੰਗਾ ਰੱਖਦੀ ਹੈ ਨਸਲ ਬੁੱਲੀ ?

    (en)
    • 1
    Posted by
    Narinderpal singh (8968762279)
    Narinderpal singh
    Punjab
    Shahid Bhagat Singh Nagar
    Write Answer
    Posted Date (22 Dec 2018 01:08 PM) Assigned Date (-)
    Answered Date (23 Dec 2018 06:59 AM) Translated Date (-)

    Es nu Injection osta D - 600000 da teeka 5 din chadd ke 5 Injection lao ji nall hi Liquid osto pet 10ml swere 10ml shame nu deo vich Liquid vimral 1ml swere 1ml shame nu deo ji es nall farak pe jawe ga

    sir, leyar poultry farming ke liye puri training kaha milega mai assam se hun ?

    (en)
    Posted by
    lakshyajyoti dewri (9365274032)
    lakshyajyoti dewri
    Assam
    Morigaon
    Write Answer
    Posted Date (22 Dec 2018 01:05 PM) Assigned Date (-)
    Answered Date (09 Jan 2019 05:16 PM) Translated Date (-)

    Poultry training ke lia aap Krishi Vigyan Kendra Morigaon, Near Jain Mandir, Morigaon Road, Jagiroad, Email : kvk_morigaon@aau.ac.in se samparak kare.

    थाईएपल बेर के पौधे कहा मिलेगे ?

    (en)
    Posted by
    Raju Singh Rathore (8094920273)
    Raju Singh Rathore
    Rajasthan
    Jodhpur
    Write Answer
    Posted Date (22 Dec 2018 12:56 PM) Assigned Date (-)
    Answered Date (22 Dec 2018 03:27 PM) Translated Date (-)

    थाईएपल बेर के पौधे आपको मार्च महीने के बाद मिलेंगे और यह आपको सुनील जी से मिल जायगे . यह राजस्थान से है और इनका कांटेक्ट नंबर 9460997999 है जी I

    अनार की खेती ?

    (en)
    • 1
    Posted by
    Raju Singh Rathore (8094920273)
    Raju Singh Rathore
    Rajasthan
    Jodhpur
    Write Answer
    Posted Date (22 Dec 2018 12:53 PM) Assigned Date (-)
    Answered Date (22 Dec 2018 03:28 PM) Translated Date (-)

    अनार भारत की व्यापारिक फसल है इसे मिट्टी की कई किस्मों में उगाया जा सकता है अच्छी उपज और अच्छी वृद्धि के लिए गहरी दोमट और जलोढ़ मिट्टी की आवश्यकता होती है यह दोमट और हल्की क्षारीय मिट्टी को भी सहनेयोग्य है इसे हल्की मिट्टी में भी उगाया जा सकता है अनार की खेती के लिए मध्यम और काली मिट्टी भी उपयुक्त रहती है प्रसिद्ध किस्में :-Ganesh,Jodhpur Local,Kandhari,Seedless (Bedana) मिट्टी के भुरभुरा होने तक खेत की 2-3 बार जोताई करें उसके बाद खेत को समतल करने के लिए सुहागा फेरें बसंत के मौसम में रोपाई के लिए फरवरी-मार्च का समय उपयुक्त होता है और उष्ण कटिबंधीय और उप उष्ण कटिबंधीय क्षेत्रों में रोपाई के लिए जुलाई - अगस्त का समय उपयुक्त होता है मिट्टी की किस्म और जलवायु के आधार पर उपयुक्त फासला दें अनार की खेती के लिए वर्गाकार में 5मीटर x 5 मीटर फासले का प्रयोग किया जाता है बिजाई के लिए 60 x 60 x 60 मीटर आकार के खड्ढे खोदें पखवाड़े तक खड्ढों को धूप में खुला रखें उसके बाद 20 किलो रूड़ी की खाद और 1 किलो सुपर फास्फेट को मिट्टी में मिलाकर खड्ढों में भरें खड्ढों को भरने के बाद पानी डालें यह मिट्टी को व्यवस्थित करेगा मुख्य खेत में नए पौधों का रोपण किया जाता है अनार का प्रजणन एयर लेयरिंग विधि द्वारा किया जाता है एयर लेयरिंग बसंत के मौसम के साथ साथ नवंबर दिसंबर के महीने में किया जाता है एयर लेयरिंग के लिए 1 से 2 साल के पुराने, सेहतमंद और पैसिंल की मोटाई जितनी 45-60 सैं.मी. परिपक्व टहनियां लें बिजाई से पहले नए पौधों और कटिंग को IBA के घोल 1000 पी पी एम 1 ग्राम प्रति लीटर पानी में डुबोकर रखें पहले वर्ष के दौरान अच्छी तरह से गला हुआ गाय का गोबर 10 किलो, यूरिया 100 ग्राम, एस एस पी 250 ग्राम और म्यूरेट ऑफ पोटाश 50 ग्राम प्रति पौधे में डालें गाय का गोबर, एस एस पी, पोटाश की पूरी मात्रा और यूरिया की आधी मात्रा फूल निकलने के छ: सप्ताह पहले डालें यूरिया की बाकी बची मात्रा को फल विकसित होने के समय डालें 3 वर्षों तक फूलों की कलियों को निकालते रहें अच्छी वृद्धि और उपज के लिए 3-4 वर्ष बाद शुरू करें रोपाई के तुरंत बाद सिंचाई करें उसके बाद 10-15 दिनों तक 3 दिनों के अंतराल पर सिंचाई करें बारिश के मौसम में जल निकास प्रणाली का प्रबंध करें ताकि जल जमाव के हालातों में पानी खड़ा ना हो सकें गर्मियों में 7-10 दिनों के अंतराल पर और सिंचाई में 10-15 दिनों के अंतराल पर सिंचाई करें अनियमित सिंचाई फूलों के गिरने को बढ़ाती है फल के विकसित होने के समय पानी की कमी ना होने दें और मिट्टी में पानी की कमी होने से तुरंत ज्यादा पानी देने के कारण फलों में दरार आ जाती है और उसके बाद फल गिरने लगते हैं इसलिए फूल निकलने से लेकर कटाई की अवस्था तक नियमित और पर्याप्त सिंचाई दें ड्रिप सिंचाई से अनार की फसल अच्छे परिणाम देती है ड्रिप सिंचाई सिर्फ पानी को ही नहीं बचाता लेकिन पानी की कम मात्रा में भी अच्छे परिणाम देती है नदीनों की रोकथाम के लिए मलचिंग की जा सकती है नदीनों की रोकथाम के साथ साथ मिट्टी में नमी रहने में मदद करता है और भाप बनकर उड़ने को भी कम करता है कटाई और छंटाई ताजी सेहतमंद टहनियों की वृद्धि करने में मदद करती है बीमारी से प्रभावित शाखाओं और शाखाओं के ज्यादा बने गुच्छों को भी निकाल दें यह पौधे के आकार को उचित बनाए रखता है फूल निकलने के बाद फल 5-6 महीनों में पक जाते हैं जब फल हरे से हल्के पीले या लाल रंग का हो जाये, या फल पकना शुरू हो जाये तो यह कटाई के लिए उपयुक्त समय होता है कटाई करने में देरी ना करें क्योंकि इससे फलों में दरारें आ जाती हैं जिससे पैदावार कम हो जाती है कटाई के बाद फलों को एक सप्ताह के लिए छांव में स्टोर करके रखें यह फल के छिल्के को सख्त होने में मदद करेगा ताकि एक जगह से दूसरी जगह ले जाने में नुकसान कम हो फलों को भार के अनुसान छांटे

    sir ਅੰਡਰਗਰਾਊਂਡ ਪਾਇਪ ਲਾਈਨ ਦੇ ਨੱਕੇ ਦੇ ਆਲੇ ਦੁਆਲੇ ਇੱਟਾਂ ਦਾ ਖੇਲ ਬਨਾਉਣਾ 6 ਨੱਕੇ ਨੇ ਕੀਨੀ ਇੱਟ ਨਾਲ ਬਣ ਜਾਣ ਗਏ ਤੇ ਕਿਸ ਤਰਾਂ ਦੇ ਖੇਲ ਵਧੀਆ ਰਹਿਣ ਗਏ ਗੋਲ ਜਾ ਚੋਰਸ਼ ?

    (en)
    • 1
    Posted by
    Dalvir Dhaliwal (8264708485)
    Dalvir Dhaliwal
    Punjab
    Fatehgarh Sahib
    Write Answer
    Posted Date (22 Dec 2018 12:53 PM) Assigned Date (-)
    Answered Date (24 Dec 2018 02:50 AM) Translated Date (-)

    Dalvir singh ji ih tuc vaahn da muaka ate nakke de hisaab nal bna skde ho. tuhade nakke da pani kina hai ate khaal kina pani jhalda hai uss hisaab nal khel vaddi shotti bnauni pwegi. iss di wdia slaah tuhanu khel bnaun wala mistri de skda hai ki iss de upper kinia ittan lagg skdia hnn ate kina cement bajjri laggega.. Dhanwad g.

    Answered Date (22 Dec 2018 03:57 PM) Translated Date (-)

    tuc mistri to puchu ihte ki

    22 Dec 2018

    ਮਿਸਤਰੀ ਤਾਂ ਬਾਈ ਜੀ ਕਹਿੰਦਾ 12000 ਖਰਚਾ ਆਜੁ 4 5 ਨੱਕੇ ਤੇ 200 ਜਾ 250 ਇੱਟ ਲਾਕੇ ਕੱਲੇ ਕੱਲੇ ਤੇ ਪਲੇਟ ਸਿਸਟਮ ਕਰੋਣਾ ਆਪਾ

    any antibioic for fruit plants which is better than streptocycline or of same level ?

    (en)
    Posted by
    Ranbir Singh (7798688000)
    Ranbir Singh
    Punjab
    Tarn Taran
    Write Answer
    Posted Date (22 Dec 2018 12:49 PM) Assigned Date (-)
    Answered Date (09 Jan 2019 11:40 AM) Translated Date (-)

    antibiotic that is used other than streptocycline is Oxytetracycline but mostly streptocycline is used for fruit plants.

    09 Jan 2019

    how about validamycin it can be used as alternative?

    can we spray M-45 + Copper Oxchloride + strepto Cycline together if no what are the combination ?

    (en)
    Posted by
    Ranbir Singh (7798688000)
    Ranbir Singh
    Punjab
    Tarn Taran
    Write Answer
    Posted Date (22 Dec 2018 12:47 PM) Assigned Date (-)
    Answered Date (24 Dec 2018 02:42 AM) Translated Date (-)

    M-45 and copper oxy chloride both have same functioning. you have no need to spray both together. you can choose any one from them and mix strepto. strepto is good working with the copper oxy chloride as compared to the M-45.

    24 Dec 2018

    Thanks Harvinder

    Answered Date (22 Dec 2018 03:37 PM) Translated Date (-)

    aap in sabhi dawaiyo ko ek saath na milaye isse dawaa ka faayadaa nahi hoga. aap copper oxicloride ko singal use kare aur m-45 ko streptocycline ke saath use kar sakte hain.

    22 Dec 2018

    Thank you Devendra ji..

    sir photo payi aa magnese di eh dsso sahi hai kinna km krdi hai kanak te ehda result dsso ?

    (en)
    • 1
    Posted by
    sidhu (9465566578)
    sidhu
    Punjab
    Bathinda
    Write Answer
    Posted Date (22 Dec 2018 12:43 PM) Assigned Date (-)
    Answered Date (22 Dec 2018 03:22 PM) Translated Date (-)

    kirpa karke isdi photo dubara bhejo ta jo tuhanu is bare poori jankari diti ja sake.tuhade dwara bheji gayi photo clear upload nahi hoyi.

    sir ehh kanak 25 dina di hai , guli danda bhutt hai ehh dso spray kehri kiti jawe atte iss nu pani lgann ton badd kriye ya pehla ?

    (en)
    Posted by
    sidhu (9465566578)
    sidhu
    Punjab
    Bathinda
    Write Answer
    Posted Date (22 Dec 2018 12:32 PM) Assigned Date (-)
    Answered Date (22 Dec 2018 03:20 PM) Translated Date (-)

    ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ Topik ਦੀ ਥਾਂ ਇਹ ਸਪਰੇਆਂ ਵਰਤ ਸਕਦੇ ਹੋ ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ

    ਕੀ ਅਸੀਂ ਹੁਣ ਚੁਕੰਦਰ ਦੀ ਖੇਤੀ ਕਰ ਸਕਦੇ ਹਾਂ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਬੀਜਣ ਤੋਂ ਲੈ ਕੇ ਪੁੱਟਣ ਤੱਕ ?

    (en)
    Posted by
    Jagjit Hundal (9876001371)
    Jagjit Hundal
    Punjab
    Amritsar
    Write Answer
    Posted Date (22 Dec 2018 12:24 PM) Assigned Date (-)
    Answered Date (22 Dec 2018 03:17 PM) Translated Date (08 Oct 2020 05:05 PM)

    ਚੁਕੰਦਰ ਦੀ ਬਿਜਾਈ ਦੇ ਲਈ ਸਤੰਬਰ ਦੇ ਆਖਰੀ ਹਫਤੇ ਅਤੇ ਅਕਤੂਬਰ ਦੇ ਅੱਧ ਤਕ ਬੀਜ ਸਕਦੇ ਹੋ ਖੇਤ ਦੀ ਤਿਆਰੀ ਦੇ ਲਈ ਖੇਤ ਵਾਹੋ ਬੀਜ ਦੇ ਚੰਗੇ ਉਤਪਾਦ ਦੇ ਲਈ ਜਮੀਨ ਨੂੰ ਚੰਗੀ ਤਰਾਂ ਤਿਆਰ ਕਰੋ ਅਤੇ ਉਸਮੇ ਸਹੀ ਮਾਤਰਾ ਵਿਚ ਨਮੀ ਬਣਾ ਕੇ ਰੱਖੋ ਬਿਜਾਈ ਦੇ ਲਈ ਕਤਾਰਾਂ ਵਿਚ 45-50 cm ਦਾ ਫ਼ਾਸਲਾ ਰੱਖੋ ਇਕ ਏਕੜ ਵਿਚ 1.5-2.5 ਕਿੱਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਖੇਤ ਦੀ ਤਿਆਰੀ ਦੇ ਸਮੇ 5 ਟਨ ਰੂੜੀ ਦੀ ਖਾਦ ਦਾ ਪ੍ਰਯੋਗ ਕਰੋ ਖਾਦਾਂ ਦੀ ਮਾਤਰਾ ਯੂਰੀਆ 25 ਕਿੱਲੋ , ਕਿੱਲੋ ਅਤੇ ਪੋਟਾਸ਼ 30 ਕਿੱਲੋ ਪ੍ਰਤੀ ਏਕੜਦਾ ਪ੍ਰਯੋਗ ਕਰੋ ਚਕੁੰਦਰ ਨੂੰ 8 ਸਿੰਚਾਈਆਂ ਦੀ ਲੋੜ ਹੁੰਦੀ ਹੈ ਪਹਿਲੀ ਸਿੰਚਾਈ ਬਿਜਾਈ ਦੇ 25 ਦਿਨ ਬਾਅਦ ਅਤੇ ਅਗਲੀਆਂ 4 ਸਿੰਚਾਈਆਂ 25 ਦਿਨਾਂ ਦੇ ਅੰਤਰਾਲ ਤੇ ਕਰੋ ਅਤੇ ਬਾਕੀ ਦੀ ਸਿੰਚਾਈ 20 ਦਿਨਾਂ ਦੇ ਅੰਤਰਾਲ ਤੇ ਕਰੋ ਇਸ ਫ਼ਸਲ ਦੀ ਤੁੜਾਈ ਮਾਰਚ ਦੇ ਅੰਤ ਤੋਂ ਮਈ ਦੇ ਮਹੀਨੇ ਵਿਚ ਕੀਤੀ ਜਾਂਦੀ ਹੈ ਜਦੋ ਪੱਤੇ ਦੀਆਂ ਹੇਠਲੀਆਂ ਤੇਹਾਂ ਪੀਲੇ ਰੰਗ ਦੀ ਹੋ ਜਾਏ ਤਾ ਤੁੜਾਈ ਕੀਤੀ ਜਾਂਦੀ ਹੈ ਕਟਾਈ ਦੇ ਇਕ ਤੋਂ ਤਿੰਨ ਦਿਨ ਪਹਿਲਾ ਹਲਕੀ ਸਿੰਚਾਈ ਦੀ ਲੋੜ ਹੁੰਦੀ ਹੈ

    sir sat sri akal, ki mai apne gaava(cows) de shed da mal mutr jo k directly khadde vich gir reha h us nu khetn (fodder crops) wich paani launde hoye khadde da pani paa skdn? es da koi nuksaan?

    (en)
    Posted by
    ankit (9876536065)
    ankit
    Punjab
    Patiala
    Write Answer
    Posted Date (22 Dec 2018 12:22 PM) Assigned Date (-)
    Answered Date (26 Dec 2018 12:05 PM) Translated Date (-)

    ਤੁਸੀ ਇਹ ਆਡੀਓ ਸੁਣੋ

  • हमें गीर ओर साहीवाल काकरेच थारपक का 99%बछीया वाला सिमन चाहिए ओर कहा से मिलेगा ओर वहा का फोन नम्बर भी चाहिए ?

    (en)
    Posted by
    Hirendra Singh Rawat (7055565783)
    Hirendra Singh Rawat
    Uttarakhand
    Chamoli
    Write Answer
    Posted Date (22 Dec 2018 12:05 PM) Assigned Date (-)
    Answered Date (09 Jan 2019 03:07 PM) Translated Date (-)

    इसके लिए आप 9837047761 नंबर पर राजीव शर्मा जी से संपर्क करे I यह abs कंपनी के distibuter है यह आपको provide कर सकते है

    Answered Date (23 Dec 2018 04:34 PM) Translated Date (-)

    rajsthan me kha milege

    सर, आलू के कंद में दरारें(चटकना)हो रही है क्या करना चाहिए ?

    (en)
    • 1
    Posted by
    Rahul kumar (8279929701)
    Rahul kumar
    Uttar Pradesh
    Mainpuri
    Write Answer
    Posted Date (22 Dec 2018 12:04 PM) Assigned Date (-)
    Answered Date (22 Dec 2018 02:31 PM) Translated Date (-)

    आलू में दरारें मिट्टी में नमी के कारण आती हैं इस पर कोई बीमारी या कीट का असर नहीं है इसकी रोकथाम के लिए आलू को पर्याप्त मात्रा में सिंचाई करें

    Uttar Pradesh

    22 Dec 2018

    Thanks Sir

    Sir majh de ਥਣ vich ਗਠ te ਸੋਜ ਹੈ ਕੀ ਇਲਾਜ kra ਜੇਕਰ ਸਲਾਈ paune aa ta aukhi pendi aa ?

    (en)
    Posted by
    ਅਮਨ ਝੱਜ (9914176713)
    ਅਮਨ ਝੱਜ
    Punjab
    Ludhiana
    Write Answer
    Posted Date (22 Dec 2018 11:52 AM) Assigned Date (-)
    Answered Date (23 Dec 2018 02:11 PM) Translated Date (31 Mar 2021 12:12 PM)

    iss nu potasium iodied 7gm rojana deo atte 1st day ifer-h injection 5ml lgwao , fir 2nd day V-5 injection 5ml lgwao , atte 3rd-4th day fir v-5 injection he lgwao atte 5th day fir ifer-h injection 5ml lgwao , iss nal farak paa jawega, 5 din tak treatment kro ..

    Answered Date (22 Dec 2018 02:46 PM) Translated Date (31 Mar 2021 12:12 PM)

    Injection Dexona aur 10 ml destile water 2 time milakar 5ml than me dalo

    Answered Date (09 Jan 2019 08:18 PM) Translated Date (31 Mar 2021 12:12 PM)

    sir je Mai dairy da kamm loan lai k Karna hai koe faida rvega loan lai k eh kamm Karen da

    Answered Date (31 May 2019 10:15 AM) Translated Date (-)

    Sir dairy di fait da rate kina

    Answered Date (03 Jun 2019 03:28 PM) Translated Date (-)

    ਸਰ ਜੀ ਮੇਰੀ ਗਾਂ ਨੂੰ 8 ਮਹੀਨਾ ਲੱਗੇ ਆ ਫੀਡ ਬਣਾਉਣ ਦਾ ਫਾਰਮੂਲਾ ਦਿਉ

    Answered Date (05 Sep 2019 08:49 PM) Translated Date (-)

    ਸਰ ਮੇਰੇ ਕੋਲ 2 hf ਨਸਲ ਵੱਛੀਆ ਹਨ 2ਸਾਲ ਦੀਆਂ ਨੇ ਉਹਨਾਂ ਦੇ ਲਈ ਖੁਰਾਕ ਬਾਰੇ ਜਾਣਕਾਰੀ ਦਿੱਤੀ ਜਾਵੇ

    Answered Date (21 Oct 2019 08:05 PM) Translated Date (31 Mar 2021 12:11 PM)

    डेयरी मिल्क प्रोडक्शन

    Answered Date (30 Mar 2021 09:24 PM) Translated Date (31 Mar 2021 12:10 PM)

    ਸੰਪਰਕ ਨੰਬਰ ਦਿਓ

    Answered Date (30 Mar 2021 09:25 PM) Translated Date (31 Mar 2021 12:10 PM)

    ਸੰਪਰਕ ਨੰਬਰ ਦਿਓ

    Answered Date (30 Mar 2021 09:25 PM) Translated Date (31 Mar 2021 12:10 PM)

    ਸਰ ਨਾ ਦਿਓ

    sir ji kanak vich 20 20 20 da spray kar sakde aw please dso ji ?

    (en)
    Posted by
    Gurdhyan Singh (9991580452)
    Gurdhyan Singh
    Haryana
    Ambala
    Write Answer
    Posted Date (22 Dec 2018 11:42 AM) Assigned Date (-)
    Answered Date (22 Dec 2018 02:12 PM) Translated Date (-)

    Gurdhyan ji kanak de vich tuhanu NPK di spray karn di lod nahi tuc khaadan di matra poori pao isde nal hi kanak di growth vadia ho jayegi.

    ਸਰ ਸਤਿ ਸ਼੍ਰੀ ਅਕਾਲ ਜੀ ਸਰ ਬੇਨਤੀ ਹੈ ਕੇ ਸਾਡੇ ਕੋਲ 2 ਕੱਟੀਆਂ ਜਿਹਨਾਂ ਦੀ ਉਮਰ ਕਰੀਬ 4 ਸਾਲ ਹੋ ਗਈ ਹੈ ਪਰ ਕੱਦ ਕਾਠ ਪੱਖੋ ਬਹੁਤ ਛੋਟੀਆਂ ਅਤੇ ਸਰੀਰ ਪੱਖੋ ਬਹੁਤ ਕਮਜੋਰ ਹਨ ਸਰ ਇਸ ਬਾਰੇ ਕੋਈ ਇਲਾਜ ਦੱਸੋ ਜੀ ?

    (en)
    Posted by
    ਪ੍ਰਤਾਪ ਸਿੰਘ ਭੁੱਲਰ (9464888040)
    ਪ੍ਰਤਾਪ ਸਿੰਘ ਭੁੱਲਰ
    Punjab
    Kapurthala
    Write Answer
    Posted Date (22 Dec 2018 11:39 AM) Assigned Date (-)
    Answered Date (23 Dec 2018 10:45 AM) Translated Date (-)

    tuci ohh nu Flukrid-DS bolus deo , iss nal pett de kirre khtam honge , isde nal tuci hara chara 30-35 kilo rojana deo , bakki ohna nu tuci Enroboost powder 50gm rojana dena suru kro ate Anbolite liqued 50ml rojana dinde rho , iss nal vdia growth howegi atte kamjori v door howegi ..

    ਧੰਨਵਾਦ ਜੀ

    want the poplar plants ?

    (en)
    Posted by
    rajat (8860797572)
    rajat
    Delhi
    South Delhi
    Write Answer
    Posted Date (22 Dec 2018 11:37 AM) Assigned Date (-)
    Answered Date (24 Dec 2018 02:46 AM) Translated Date (-)

    Please send your address. we will find the nearest location to get the poplar plants.

    Mirchi ki flower ke li ye Kon si davaiya ka chintakav karnna hota he ?

    (en)
    Posted by
    GOHIL KIRAN (6354663617)
    GOHIL KIRAN
    Gujarat
    Vadodara
    Write Answer
    Posted Date (22 Dec 2018 11:28 AM) Assigned Date (-)
    Answered Date (22 Dec 2018 02:08 PM) Translated Date (-)

    mirch pe aaap NPK 19:19:19@1 killo ko 150 litre pani men milakar prati acre ke hisab se spray kren.

    what is this diseas of kinnu plant and hw it can be cured same disease is in lemon also ?

    (en)
    • 2
    Posted by
    Kulveer Singh (9988029121)
    Kulveer Singh
    Punjab
    Patiala
    Write Answer
    Posted Date (22 Dec 2018 11:13 AM) Assigned Date (-)
    Answered Date (22 Dec 2018 02:06 PM) Translated Date (-)

    It is attack of insect. to control this do a spray of 1.5ml imidacloprid dissolved in 150 litre of water.

    22g kanak di fasal nu sundi bahut ag.white colour di.pani and cloro nal v nahi mari, nuksan bahut zyada kita, koi hal daso ?

    (en)
    Posted by
    harinder honey (8968868003)
    harinder honey
    Punjab
    Faridkot
    Write Answer
    Posted Date (22 Dec 2018 11:07 AM) Assigned Date (-)
    Answered Date (22 Dec 2018 02:02 PM) Translated Date (-)

    jekar kanak nu sundi pai gayi hai ta tuc urea de nal 300ml fipronil nu mila ke chitta deo.

    22 Dec 2018

    22g urea pani la k pa diti hai.hun koi hal ha ta daso

    sir , kanak nu Ik month baad pani laya par urea 10 din pehlan pa diti c koi problem tan ni hou ?

    (en)
    Posted by
    Vijay Thakur (8968053005)
    Vijay Thakur
    Punjab
    Hoshiarpur
    Write Answer
    Posted Date (22 Dec 2018 11:05 AM) Assigned Date (-)
    Answered Date (22 Dec 2018 01:57 PM) Translated Date (-)

    ji nahi isde nal koi nuksaan nahi hunda par koisish karo k urea nu pani de nal pao isde nal kanak vadia growth kardi hai.

    Kis kam lai hai ?

    (en)
    • 1
    Posted by
    gurmeet (9877545845)
    gurmeet
    Punjab
    Ludhiana
    Write Answer
    Posted Date (22 Dec 2018 10:52 AM) Assigned Date (-)
    Answered Date (23 Dec 2018 02:06 PM) Translated Date (-)

    ehh injection sojish , dard , bhukar vich kam krda hai ..

    sir dec de last week apa kanak beej skde han kehra seed bhejea ja skda ?

    (en)
    Posted by
    kulvir cheema (9915202160)
    kulvir cheema
    Punjab
    Ludhiana
    Write Answer
    Posted Date (22 Dec 2018 10:47 AM) Assigned Date (-)
    Answered Date (22 Dec 2018 01:38 PM) Translated Date (-)

    December de last week de vich tuc kanak di kisam jive PBW658 ate 590 kisam di bijai kar sakde ho is to ilava tuc Shriram 252 kisam di bijai kar sakde ho.

    axial kis lai a ?

    (en)
    Posted by
    Amritpal singh (9056457199)
    Amritpal singh
    Punjab
    Mansa
    Write Answer
    Posted Date (22 Dec 2018 10:47 AM) Assigned Date (-)
    Answered Date (22 Dec 2018 01:33 PM) Translated Date (-)

    Axial ik herbicide hai jo gulli dande di roktham de layi istemal kita janda hai isdi matra ik acre de vich 400ml di varto kiti jandi hai.

    ਐਚ ਐਫ ਗਾਂ ਸੁਈ ਆ ਪਹਿਲੇ ਸੁਏ ਇਕ ਥਨ ਵਿਚੋ ਦੂੰਧ ਘਟ ਆਉਦਾ ਵਾਕੀਆ ਦੇ ਮੁਕਾਵਲੇ ਤੀਸਰਾ ਹਿਸਾ ਇਸ ਦਾ ਇਲਾਜ ਦਸਿਆ ਜਾਵੇ ਦੂਧ ਨੋਰਮਲ ਹੈ ?

    (en)
    Posted by
    Kulwinder Singh (9467435723)
    Kulwinder Singh
    Punjab
    Bathinda
    Write Answer
    Posted Date (22 Dec 2018 10:45 AM) Assigned Date (-)
    Answered Date (23 Dec 2018 02:05 PM) Translated Date (-)

    uss nu tuci Milkout powder 2-2 chamch swere sham , lactomax bolus 10 golia rojana deo atte vitum-h liqued 10-10ml swere sham dinde rho , ehh sbb 20 din tak deo iss nal farak paa jawega..

    ਸਰ ਮੇਰੀ ਮੱਝ ਸੂਈ ਨੂੰ 5 ਮਹਿਨੇ ਹੋ ਗਏ ਸਰ ਮੈ ਉਸ ਨੂੰ ਦੋ ਵਾਰ AI ਕਰਵਾ ਚੁੱਕਿਆ ਹਾ ਅੱਜ ਫਿਰ ਏਸ ਤਰਾ ਕਰ ?

    (en)
    • 1
    Posted by
    Shamsher singh (8727943908)
    Shamsher singh
    Punjab
    Amritsar
    Write Answer
    Posted Date (22 Dec 2018 10:41 AM) Assigned Date (-)
    Answered Date (23 Dec 2018 02:01 PM) Translated Date (-)

    tuci isdi bachedani vich lixin-iu dwai 2 din lgatar bhrwao , isde nal uss nu Minfa gold powder 50gm rojana deo ate pregstay gold powder v 50gm rojana deo , jaddo agli varr heet vich aawe tan tikka bhrwa ke ehh powder dinde rho..

    Sir cow 10 din tak sun wali hai g ajj cow appe khul k 7, 8 kilo dana kha gyi sukha maki te jiri da mix koi dar tan nahi g ?

    (en)
    Posted by
    shergill (9781862774)
    shergill
    Punjab
    Patiala
    Write Answer
    Posted Date (22 Dec 2018 10:40 AM) Assigned Date (-)
    Answered Date (23 Dec 2018 02:03 PM) Translated Date (-)

    tuci hun uss nu feed dana bnnd kr deo ,bakki uss nu Broton liqued 50-50ml swere sham deo atte Latifur powder de 2-2 pouch swere sham deo atte isde total 6 pouch dene hai , iss nal farak pwega atte vdia energy millegi..

    what is happening to these potato leafs ?

    (en)
    • 1
    Posted by
    Ranbir Singh (7798688000)
    Ranbir Singh
    Punjab
    Tarn Taran
    Write Answer
    Posted Date (22 Dec 2018 10:34 AM) Assigned Date (-)
    Answered Date (22 Dec 2018 12:12 PM) Translated Date (-)

    It is due to blight.If infestation is observed, take spray of Propineb@40gm/15Ltr of water.

    22 Dec 2018

    what if instead we spray M-45 or Propiconazole ?

    Answered Date (24 Dec 2018 11:25 AM) Translated Date (-)

    sir ji propinabe kehdi compay ch aundi a ji , asi laen gye c ji dealer nu pta ni lagya ji

    24 Dec 2018

    Bayer di Antracol

    kanak nu pani lan to pahla urea pana thik e ya baad ch ?

    (en)
    Posted by
    amandeep singh (7657863988)
    amandeep singh
    Punjab
    Hoshiarpur
    Write Answer
    Posted Date (22 Dec 2018 10:24 AM) Assigned Date (-)
    Answered Date (22 Dec 2018 10:41 AM) Translated Date (-)

    Knak di fasl nu urea pani laoun to 2 din pehla urea pa skde ho kyuke pani laoun to pehla urea da asar jyada milda hai. jekar baad vich urea paouni hai tn frr pani laoun to 3 din baad pa skde ho

    ਡਾ ਸਾਿਹਬ ਸੀਤ ਸ੍ਰੀ ਅਕਾਲ ਜੀ ਮੇਰਾ ਸਵਾਲ ਇਹ ਹੈ ਕਿ ਸਾਡੇ ਬੁਹਤ ਸਾਰੀ ਰੂੜੀ ਹੈ ਅਸੀ ਆਪਣੀ ਜਮੀਨ ਵਿੱਚ ਵਰਤੋ ਕਰਨੀ ਪਰ ੳੇਸ ਵਿੱਚ ਬਹੁਤ ਸਾਰੇ ਲਿਫਾਫੇ ਹਨ ਇਨੰਾ ਨੰੂ ਖਤਮ ਕਰਨ ਲਈ ਕੋਈ ਦਵਾਈ ਦੱਸੋ ਲਿਫਫੇ ਖਤਮ ਹੋ ਜਾਣ ਦਵਾਈ ਦੀ ਮਾਤਰਾ ਨਾਮ ਕਿੱਥੇ ਮਿਲਦੀ ਹੈ ਧੰਨਵਾਦੀ ਹੋਵਾਗਾ ?

    (en)
    Posted by
    ਨਵਤੇਜ ਸਿੰਘ (9041286032)
    ਨਵਤੇਜ ਸਿੰਘ
    Punjab
    Patiala
    Write Answer
    Posted Date (22 Dec 2018 10:01 AM) Assigned Date (-)
    Answered Date (22 Dec 2018 12:11 PM) Translated Date (-)

    ਨਵਤੇਜ ਸਿੰਘ ਜੀ non biodegradable ਲਫਾਫੇ ਹੁੰਦੇ ਹਨ ਇਹਨਾਂ ਨੂੰ ਗਾਲਣ ਦੇ ਲਈ ਕੋਈ ਵੀ ਦਵਾਈ ਨਹੀਂ ਆਉਂਦੀ ਤੁਹਾਨੂੰ ਰੂੜੀ ਸਾਫ ਕਾਰਨ ਲਈ ਲਿਫਾਫੇ ਰੂੜੀ ਵਿੱਚੋ ਕੱਢਣੇ ਪੈਣਗੇ

    Answered Date (22 Dec 2018 06:31 PM) Translated Date (-)

    ਠੀਕ ਜੀ ਧੰਨਵਾਦ ਜੀ

    how to save guava plants from frost ?

    (en)
    Posted by
    Ranbir Singh (7798688000)
    Ranbir Singh
    Punjab
    Tarn Taran
    Write Answer
    Posted Date (22 Dec 2018 09:59 AM) Assigned Date (-)
    Answered Date (24 Dec 2018 02:54 AM) Translated Date (-)

    In the high frost you can spray the water on the plants and also apply the water to the roots of the guava plants. This is the only one way to save the guava plants from frost.

    24 Dec 2018

    Thanks Sirji..

    how can we take precautions in guava plants to counter Wilt disease ?

    (en)
    Posted by
    Ranbir Singh (7798688000)
    Ranbir Singh
    Punjab
    Tarn Taran
    Write Answer
    Posted Date (22 Dec 2018 09:57 AM) Assigned Date (-)
    Answered Date (22 Dec 2018 12:02 PM) Translated Date (-)

    The wilt disease is soil-borne and is difficult to control. It start with the onset of monsoon.It spread when Stagnation of water in guava field for long duration.To control wilt do proper irrigation and while planting dip the roots in Bavistin for 3-4 mintues. and if infestation of disease shown and do a spray of copper oxychlride@3 gram per litre of water.

    ੲੇ ਸੀ ਅੈਮ 9 ਨਦੀਨ ਨਾਸਕ ਦੱਸੋ ਜੀ ?

    (en)
    Posted by
    pargat singh (9814558656)
    pargat singh
    Punjab
    Sangrur
    Write Answer
    Posted Date (22 Dec 2018 09:21 AM) Assigned Date (-)
    Answered Date (22 Dec 2018 11:52 AM) Translated Date (-)

    ACM-9 ਇਕ ਨਦੀਨਨਾਸ਼ਕ ਹੈ ਜਿਸਦੇ ਵਿਚ CLODINAFOP 9% + METRIBUZIN 20% WP ਨਾਮ ਦਾ ਸਾਲ੍ਟ ਮੌਜੂਦ ਹੁੰਦਾ ਹੈ ਇਹ ਗੁੱਲੀ ਡੰਡੇ ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ ਇਸਦੀ ਮਾਤਰਾ ਇਕ ਏਕੜ ਵਿਚ 240 ਗ੍ਰਾਮ ਦੀ ਵਰਤੋਂ ਕੀਤੀ ਜਾਂਦੀ ਹੈ