Manage Expert Answers

Search

Total Count :- 258604

kanak nu dusri khadd keda diti jave ?

(en)
Posted by
jitender singh (7521818910)
jitender singh
--
--
Write Answer
Posted Date (21 Dec 2018 04:05 PM) Assigned Date (-)
Answered Date (21 Dec 2018 04:47 PM) Translated Date (-)

kanak nu doosri khaad doje pani de nal pao. kanak de vich total 110 killo urea paindi hai jisnu tuc 2-3 brabar hisseya vich vand ke pa sakde ho.

Sir gaye ke ek than ki Ander ki naas tutt gayi hai jiski vajah se dud tapak jata hai fir bektirya ho jata hai usse band karne ke leei koi upaye ?

(en)
Posted by
arif bhai (9409322645)
arif bhai
Gujarat
Banaskantha
Write Answer
Posted Date (21 Dec 2018 03:48 PM) Assigned Date (-)
Answered Date (21 Dec 2018 07:36 PM) Translated Date (-)

iske liye app gaye ko vitum-h liqued 10-10ml subah sham dena suru kren , iske sath metabolite powder di rojana 1 puddi den , isse farak padne lgg jayega..

सर हमारी भैंस को खुरपका हो गया है 10—12 दिन हो गए है डॉक्टर इलाज कर रहा है पर फर्क नही पड़ रहा भैंस चारा भी नहीं खा रही बताएं ?

(en)
Posted by
jitender kumar (8556884274)
jitender kumar
Uttar Pradesh
Mainpuri
Write Answer
Posted Date (21 Dec 2018 03:29 PM) Assigned Date (-)
Answered Date (21 Dec 2018 03:56 PM) Translated Date (-)

आप नीला थोथा का घोल बनाकर और पशु के खुर के ऊपर लगा सकते हैं इसके अलावा आप फिनाइल से भी पशुओं के घाव को धो सकते हैं लेकिन सर नीला थोथा थोड़ा जहरीला होता है इसलिए इस का घोल बनाने के लिए आप 1 ग्राम से कम लेना है इसको 1 लीटर गर्म पानी में घोल बनाकर जब पानी कुनकुना रह जाए तब पशुओं के चारों पेरो को धोना है इसके अलावा आप लाल दवा से भी पशु के पैर धो सकते हैं, फिनाइल से भी आप पशु के पैर धो सकते हो एक भाग फिनायल में पचास भाग पानी मिलाकर प्रयोग करे और इलाज के लिए होमियोपेथिक दवाई fm-vet की 10-10 बूंदो को दिन में तीन बार देते रहे जब इस दवाई को दें

सर मेरे आम के बाग में फल तो बनते हैं लेकिन शुरू की अवस्था में ही झड़ जाते हैं ?

(en)
Posted by
दीक्षित कुमार (7017366254)
दीक्षित कुमार
Uttar Pradesh
Rampur
Write Answer
Posted Date (21 Dec 2018 03:23 PM) Assigned Date (-)
Answered Date (21 Dec 2018 04:18 PM) Translated Date (-)

अगर फल गिर जाता है तो Planofix@4ml को 15 लीटर पानी में मिला कर स्प्रे करें यह जरुरी तत्व और फंगस के कारण गिरना शुरू करते है

किस अवस्था में करना है स्प्रे सर

Mujhe aseel chiken ke chiks chahiye kaha per milenge ?

(en)
Posted by
Parvej Khan (9649830655)
Parvej Khan
Rajasthan
Nagaur
Write Answer
Posted Date (21 Dec 2018 03:22 PM) Assigned Date (-)
Answered Date (10 Jan 2019 11:06 AM) Translated Date (-)

Asil chicks lene ke lia aap Man Singh 9649050050 se samparak kar sakte hai.

sir meri ik jhoti hai 3 saal di hai gaban nhi hundi 2 var AI karvali 1 var jhote to karwali fir v Hun taran Kari jadi aa 21 din baad hi fir taran karn lagg jadi taran Puri saaf nhi kardi daso ki kita jawe keeper + vi Dita see agrimin te CRS powder v de ke vekh leya ?

(en)
Posted by
Tejinder Singh (9417186129)
Tejinder Singh
Punjab
Sangrur
Write Answer
Posted Date (21 Dec 2018 03:15 PM) Assigned Date (-)
Answered Date (21 Dec 2018 07:41 PM) Translated Date (-)

ਤੁਸੀ ਉਸਦੀ ਬੱਚੇਦਾਨੀ ਵਿਚ Lixin-iu ਦਵਾਈ 2 ਦਿਨ ਲਗਾਤਾਰ ਭਰਵਾਓ ਅਤੇ ਨਾਲ ਹੀ Agrimin-i ਗੋਲੀਆਂ ਦਿਓ ਰੋਜਾਨਾ 1 ਗੋਲੀ ਅਤੇ 21 ਦਿਨ ਤਕ ਦਿਓ , ਫਿਰ ਜੱਦੋ ਅਗਲੀ ਵਾਰ ਹੀਟ ਵਿਚ ਆਵੇਗੀ ਤਾਂ ਉਸਦੀ AI ਕਰਵਾ ਕੇ Pregstay gold ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਰਹਿ ਜਾਵੇਗੀ ..

gulli dande lyi kehri spray kri jave ji ?

(en)
Posted by
gagan (9988020012)
gagan
Punjab
Sangrur
Write Answer
Posted Date (21 Dec 2018 02:46 PM) Assigned Date (-)
Answered Date (21 Dec 2018 03:52 PM) Translated Date (-)

ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ Topik ਦੀ ਥਾਂ ਇਹ ਸਪਰੇਆਂ ਵਰਤ ਸਕਦੇ ਹੋ ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ

21 Dec 2018

sir eh 160 gm da ki matlab a g

sir mere pukhraj aalu 50 din de ho gye ma uriya 1 vaar hi paya aalu de patte pile rang de ho gye hun ma uriya pauna ma esdi spray kra ja ਛਿਟਾ Deva ?

(en)
Posted by
Navjot singh (9988228810)
Navjot singh
Punjab
Ludhiana
Write Answer
Posted Date (21 Dec 2018 02:45 PM) Assigned Date (-)
Answered Date (21 Dec 2018 03:53 PM) Translated Date (-)

ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ

sir kanak da beej 1/2 Jan tak bajai Kar sakde daso ?

(en)
Posted by
gurliakat Singh (9417604343)
gurliakat Singh
Punjab
Faridkot
Write Answer
Posted Date (21 Dec 2018 02:41 PM) Assigned Date (-)
Answered Date (21 Dec 2018 03:36 PM) Translated Date (-)

tuc kanak di kisam Shriram 252 di bijai kar sakde ho.

सर जी नमस्कार मुझे कड़कनाथ पौल्ट्री फार्म के बारे में पूछना है ?

(en)
Posted by
शेर सिंह (9672531134)
शेर सिंह
Rajasthan
Alwar
Write Answer
Posted Date (21 Dec 2018 02:11 PM) Assigned Date (-)
Answered Date (21 Dec 2018 02:23 PM) Translated Date (-)

कड़कनाथ जो है यह मध्य प्रदेश की झाबुआ जिले का जंगलों में पाई जाने वाली एक प्रजाति का एक मुर्गा है यह मुर्गा आजकल बहुत ज्यादा डिमांड में है क्योंकि इस मुर्गे का मांस काले कलर का होता है हड्डियां पंख और त्वचा भी काले कलर की होती है यह मुर्गा पौष्टिक गुणों से भरपूर होता है इसमें भी वन से लेकर बी12 तक विटामिंस बहुत सारे अमीनो एसिड इस मुर्गे में पाए जाते हैं इस मुर्गे में आयरन और हीमोग्लोबिन अधिक होने के कारण इस के खून का रंग गहरा लाल होता है जिससे काले कलर का प्रतीत होता है आजकल यह कई जगह अवेलेबल है लेकिन प्योर देसी कड़कनाथ की अगर बात करें तो प्योर देसी मतलब जो 5 से 6 महीने में 5 से 6 महीने में 1 किलो का होता है उसे देसी कहा जाता है और जिस की त्वचा हड्डी पंख सारा कुछ काला होता है उसे देसी कड़कनाथ कहा जाता है I इसका 1000 मुर्गा रखने के लिए 2000 sqayer फट की जरुरत पड़ेगी इसका एक चूजा ₹80 डेढ़ सौ तक ₹150 उपलब्ध हैइसकी फार्म शुरू करने के लिए आप SK Breeders Kadaknath Gadarwara 98275 45496 पर संपर्क कर सकते है

sir calf grower feed banon da vadia ja formula dasso pls ?

(en)
Posted by
Gurmailbhullar (9780570898)
Gurmailbhullar
Punjab
Ferozpur
Write Answer
Posted Date (21 Dec 2018 02:09 PM) Assigned Date (-)
Answered Date (21 Dec 2018 02:43 PM) Translated Date (-)

ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ

yeh gehu mai kesa rahega ?

(en)
  • 2
Posted by
vikas patidar (9602178039)
vikas patidar
Rajasthan
Pratapgarh
Write Answer
Posted Date (21 Dec 2018 02:06 PM) Assigned Date (-)
Answered Date (21 Dec 2018 03:48 PM) Translated Date (-)

Pradhan 19:19:19 ek ghulansheel khaad hai iska istemal sabjiyon men jyada kiya jata hai.aap genhu men khaadon ki matra poori daalen iske istemal karne ki jarurat nahi hai.

Where to sell Aloe vera whats the price ?

(en)
Posted by
RAJEEV RANJAN (8969985492)
RAJEEV RANJAN
Bihar
East Champaran
Write Answer
Posted Date (21 Dec 2018 02:04 PM) Assigned Date (-)
Answered Date (21 Dec 2018 03:46 PM) Translated Date (-)

Aloevera sell karne ke lia aap Rashid Khan 9039693757 se samparak kare.

Can anyone give detailed explanation of how soil testing is done what is average cost per test How long does it take What are the parameters to find a suitable crop for the soil ?

(en)
Posted by
RAJEEV RANJAN (8969985492)
RAJEEV RANJAN
Bihar
East Champaran
Write Answer
Posted Date (21 Dec 2018 02:01 PM) Assigned Date (-)
Answered Date (21 Dec 2018 03:44 PM) Translated Date (-)

Soil testing can be done in your nearest Krishi Vigyan kendra . Krishi Vigyan Kendra, Pipra Kothi, East Champaran, Mobile no.:: 0124-2764907. here you will get all the information about soil testing and cost also.

21 Dec 2018

Thanks for the info

majj Suui nu 5 din ho gye dudh vdaun lyi koi upaye ?

(en)
Posted by
gurpreet singh (9815471569)
gurpreet singh
Punjab
Mansa
Write Answer
Posted Date (21 Dec 2018 01:56 PM) Assigned Date (-)
Answered Date (21 Dec 2018 02:45 PM) Translated Date (-)

ਇਸ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 2 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ

sir egg formula de kine dose deni aw ?

(en)
Posted by
iqbalbhullar (6280565974)
iqbalbhullar
Punjab
Bathinda
Write Answer
Posted Date (21 Dec 2018 01:40 PM) Assigned Date (-)
Answered Date (21 Dec 2018 02:41 PM) Translated Date (-)

ਇਸਨੂੰ ਫੀਡ ਵਿੱਚ ਪਾਉਣਾ ਹੈ ਜਿਵੇ ਤੁਸੀ ਕਣਕ ਦੀ ਕਣੀ ਵਿੱਚ 200 ਗ੍ਰਾਮ ਇਹ ਮਿਲਾ ਕੇ ਖਵਾਓ I ਤੁਸੀ 9896040988 ਨੰਬਰ ਤੇ ਮਹੇਸ਼ ਜੀ ਨਾਲ ਗੱਲ ਕਰ ਸਕਦੇ ਹੋ

Answered Date (21 Dec 2018 02:53 PM) Translated Date (-)

egg formule de pic pa sakde oo

21 Dec 2018

tusi egg formula di pic dekh sakde ho.

  • 1

ਸਰ ਗਾਂ ਦੇ ਥਨਾ ਵਿਚੋ ਖੁਨ ਆਉਦਾ ਛੇਤੀ ਇਲਾਜ ਦਸੋ ?

(en)
Posted by
sukhdeep singh (9877386413)
sukhdeep singh
Punjab
Patiala
Write Answer
Posted Date (21 Dec 2018 01:24 PM) Assigned Date (-)
Answered Date (21 Dec 2018 02:00 PM) Translated Date (-)

ਜੇਕਰ ਥਣ ਦੇ ਵਿੱਚੋ ਖੂਨ ਆਉਦਾ ਹੈ ਤਾਂ ਮਟਰ ਦੇ ਦਾਣੇ ਜਿੰਨੀ ਹਿੰਗ ਪਸ਼ੂ ਨੂੰ 3 ਦਿਨ ਚਾਰੋ ਇਸ ਦੇ ਨਾਲ ਨਾਲ ਹੋਮੀਓਪੈਥਿਕ ਮੈਡੀਸਨ Mesticine-B ਅੱਧਾ Ml ਦਿਨ ਵਿੱਚ 3 ਵਾਰ ਦਿਓ ਇਸ ਨਾਲ 2 ਦਿਨਾਂ ਵਿੱਚ ਫਰਕ ਪੈ ਜਾਵੇਗਾ ਨਾਲ ਥੋੜਾ ਮਿੱਠਾ ਸੋਢਾ ਵੀ ਦਿਓ

Sir cow 14 dec nu taran krn lgi c te ajj 21 dec nu ja k blood sutiya 8 din tk heat chln da ki mtlb hai ki eni lmbi heat natural hai ja kise problm krke hai es vr lixen bhrai c jis krke AI ni krayi per hun agli heat v jekar ese trah ene din chli ta teeka bhraun da sahi time kehra rhuga dso ji ?

(en)
Posted by
tejinder singh (8360973162)
tejinder singh
Punjab
Hoshiarpur
Write Answer
Posted Date (21 Dec 2018 01:18 PM) Assigned Date (-)
Answered Date (21 Dec 2018 07:39 PM) Translated Date (-)

tuci hun iss nu Agrimin-i golia denia suru kro , isdi rojana 1 goli deo atte 21 din tak dinde rho , jddo agli varr heet vich awegi tan tuci pehle din lixin-iu dwai bhrwao fir uss to agle din tikka bhrwao , atte ehh golia rojana dinde rho , iss trah infection v khtam howega atte rehh v jawegi..

murgian ande nahi dindiyan 6 month deya ho gayia koi medicine daso ?

(en)
Posted by
harpeet (9592500990)
harpeet
Punjab
Fatehgarh Sahib
Write Answer
Posted Date (21 Dec 2018 01:08 PM) Assigned Date (-)
Answered Date (21 Dec 2018 02:43 PM) Translated Date (-)

ਜੇਕਰ ਮੁਰਗੀਆ ਦੀ ਉਮਰ ਵੀ ਅੰਡੇ ਦੇਣ ਵਾਲੀ ਹੋ ਗਈ ਹੈ egg formula ਨਾਮ ਦਾ ਪ੍ਰੋਡਕਟ ਆਉਦਾ ਹੈ ਇਸਨੂੰ ਫੀਡ ਵਿੱਚ ਪਾਉਣਾ ਹੈ ਜਿਵੇ ਤੁਸੀ ਕਣਕ ਦੀ ਕਣੀ ਵਿੱਚ 200 ਗ੍ਰਾਮ ਇਹ ਮਿਲਾ ਕੇ ਖਵਾਓ ਇਸ ਨਾਲ ਅੰਡੇ ਦੇਣ ਲੱਗ ਜਾਣਗੀਆ ਇਸ ਪ੍ਰੋਡਕਟ ਦੀ ਹੋਰ ਜਾਣਕਾਰੀ ਲਈ ਤੁਸੀ 9896040988 ਨੰਬਰ ਤੇ ਮਹੇਸ਼ ਜੀ ਨਾਲ ਗੱਲ ਕਰ ਸਕਦੇ ਹੋI

ਕਣਕ ਦੇ ਵਿੱਚ ਜੌਂ ਹੈ , ਮਾਰਨ ਲਈ ਸਪਰੇ ਦਸੋ ?

(en)
Posted by
Boota Singh Bhullar (9041444012)
Boota Singh Bhullar
Punjab
Bathinda
Write Answer
Posted Date (21 Dec 2018 12:57 PM) Assigned Date (-)
Answered Date (21 Dec 2018 02:39 PM) Translated Date (-)

ਇਹ ਬੀਜ ਮਿਕ੍ਸ ਦੇ ਕਾਰਨ ਉਗਦੀ ਹੈ ਇਸਦੇ ਉਪਰ ਤੁਸੀ ਗੁੱਲੀ ਡੰਡੇ ਜਾ ਬਾਥੂ ਵਾਲੀ ਸਪਰੇ ਕਰ ਦਿਓ

meri katti de infection ton dr. to 3 din dvai kri cc te hun v safad gahra chitta pdarth sutdi hai 10 din ho gye aa koi hall ?

(en)
Posted by
Mangat (9878458973)
Mangat
Punjab
Jalandhar
Write Answer
Posted Date (21 Dec 2018 12:52 PM) Assigned Date (-)
Answered Date (21 Dec 2018 07:33 PM) Translated Date (-)

tuci uss nu Concimax bolus denia suru kro , isdi rojana 1 goli deo atte 14 din tak dinde rho , ehh intas company da product hai, ehh pashu de gaban rehhn vich help krdi hai jekar pashu gaban nhi howega tan dubara heet vich aa jawega ate infection khtam ho jawega.

Answered Date (23 Dec 2018 08:32 PM) Translated Date (-)

thkss paji

मेरा Reffer कोड क्या है ?

(en)
Posted by
शेर सिंह (9672531134)
शेर सिंह
Rajasthan
Alwar
Write Answer
Posted Date (21 Dec 2018 12:50 PM) Assigned Date (-)
Answered Date (21 Dec 2018 02:15 PM) Translated Date (-)

नमस्कार जी , यह आपको एप्प के होमपेज पर ही लिखा मिल जायेगा I जैसे आपका रैफर कोड 1u5ry3 है I आप अगर अपने रेफरेंस कोड से किसी को अपनीखेती एप्प डाउनलोड करवाते हैं तो 10 अंक आपको मिलते हैं और 10 अंक एप्प डाउनलोड करने वाले को इस तरह अगर आप अधिक से अधिक लोगों को एप्प डाउनलोड करवाते हैं तो आप अधिक से अधिक अंक प्राप्त कर सकते हैं और इन अंको की मदद से आप अपनीखेती एप्प में ही खरीद सकते हैं विभिन्न उत्पाद जैसे की अपनीखेती टी- शर्ट्स, कप्स, और भी अन्य वस्तुएं

Answered Date (21 Dec 2018 01:34 PM) Translated Date (-)

मेरा रेफर कोड क्या हे

is there anyone to answer my question please ?

(en)
Posted by
Balraj Singh Dhillon (8427942302)
Balraj Singh Dhillon
Punjab
Amritsar
Write Answer
Posted Date (21 Dec 2018 12:20 PM) Assigned Date (-)
Answered Date (09 Jan 2019 11:19 AM) Translated Date (-)

Balraj ji, your all questions had already answered. you can check your answer in my questions option.

tata ralligold ya bioveta ko pani lagane se pehle daalen ya baad me ?

(en)
Posted by
surender chahar (9671339970)
surender chahar
Haryana
Hisar
Write Answer
Posted Date (21 Dec 2018 12:11 PM) Assigned Date (-)
Answered Date (21 Dec 2018 03:05 PM) Translated Date (-)

aap ise pani lgane ke pehle ja bad dono same daal sakte hai yeh ik jaivik khaad hoti jiska istemal fasl ki growth ke liye kiya jata hai.

sir kadkanath murgi kaha milegi uttar Pradesh me please help ?

(en)
Posted by
Surya Pratap Singh (9559487474)
Surya Pratap Singh
Uttar Pradesh
Sant Ravidas Nagar
Write Answer
Posted Date (21 Dec 2018 12:06 PM) Assigned Date (-)
Answered Date (21 Dec 2018 03:48 PM) Translated Date (-)

Karak nath ke chuje lene ke lia aap Sumit Jandar 8275592788 se samparak kare.

21 Dec 2018

thanks sir

ਸਰ ਕਣਕ ਨੂੰ ਪਹਿਲਾ ਪਾਣੀ ਲਗਾ ਦਿੱਤਾ। ਗੁੱਲੀ ਡੰਡਾ ਅਤੇ ਖੰਡੀ ਬਾਥੂੰ ਬਹੁਤ ਆ ਜੀ ਕਿਹੜੀ ਸਪਰੇ ਕਰੀਏ। ਸਪਰੇ ਕਰਨ ਤੋਂ ਪਹਿਲਾਂ ਯੂਰੀਆ ਪਾਈਏ ਜਾਂ ਬਾਅਦ ਵਿੱਚ ਪਾਈਏ ਜੀ ਦੂਸਰਾ ਰੇਹ ?

(en)
Posted by
Happy (7986303366)
Happy
Punjab
Patiala
Write Answer
Posted Date (21 Dec 2018 11:31 AM) Assigned Date (-)
Answered Date (21 Dec 2018 12:12 PM) Translated Date (09 Feb 2021 04:48 PM)

ਆਮ ਤੌਰ \'ਤੇ, ਕਣਕ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿਚ ਬਾਹਰ ਆ ਜਾਂਦੀ ਹੈ.ਜਦੋਂ ਤੁਸੀਂ ਪਹਿਲਾਂ ਪਾਣੀ ਲਗਾਉਂਦੇ ਹੋ, ਗੁੱਲੀ ਡੰਡਾ ਕਣਕ ਦੇ ਨਾਲ-ਨਾਲ ਵਧਣਾ ਸ਼ੁਰੂ ਹੋ ਜਾਂਦਾ ਹੈ. ਇਸ ਸਮੇਂ ਕਣਕ ਲਗਭਗ 40 ਦਿਨਾਂ ਦੀ ਹੋ ਜਾਂਦੀਹੈ. ਇਸ ਵੇਲੇ ਅਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾਕੇ ਪ੍ਰਤੀ ਏਕੜ ਤੇ ਸਪਰੇ ਕਰੋ. ਇਹਨਾਂ ਵਿੱਚੋਂ ਕਿਸੇ ਵੀ ਇਕ ਸਪਰੇ ਦੀ ਵਰਤੋਂ ਕਰ ਸਕਦੇ ਹੋ ਜੇਕਰ ਬਾਥੂ ਹੈ ਤੋਂ ਉਸ ਲਈ algrip 10gm ਜਾਂ total16gm ਨੂੰ 150 ਲੀਟਰ ਪਾਣੀ ਵਿੱਚ ਮਿਲਾਕੇ ਸਪਰੇ ਕਰ ਸਕਦੇ ਹਨ.

ਵੇਸਟ ਡੀ ਕੰਪੋਜਰ ਕੀ ਹੈ ਇਸਦੀ ਵਰਤੋਂ ਕਿਸ ਫਸਲ ਲਈ ਕੀਤੀ ਜਾਂਦੀ ਹੈ ?

(en)
Posted by
amar Singh (9463277638)
amar Singh
Punjab
Ferozpur
Write Answer
Posted Date (21 Dec 2018 11:26 AM) Assigned Date (-)
Answered Date (21 Dec 2018 03:04 PM) Translated Date (-)

waste decomposer ਇਕ ਵਦੀਆ ਪ੍ਰੋਡਕਟ ਹੈ ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਜੋ ਕਿ ਕਿਸੇ ਵੀ ਪੈਸਟੀਸਾਈਡ ਵਾਲੀ ਦੁਕਾਨ ਤੋਂ ਲੈ ਸਕਦੇ ਹੋ I ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ Iਇਸਨੂੰ ਕਿਸੇ ਵੀ ਫ਼ਸਲ ਦੇ ਉਪਰ ਇਸਤੇਮਾਲ ਕਰ ਸਕਦੇ ਹੋ

21 Dec 2018

mansa distt ch kitho milega ji decomposer 1 dabi to 1 kile da tiyar kar sakde a

Answered Date (23 Dec 2018 08:36 PM) Translated Date (-)

i want buy this product tell me where from i can buy please help me

23 Dec 2018

miss a product 7 days water ch rakhna fer crop nu Dena ?

iss da full result kine time ch hunda he ?

(en)
Posted by
Shubh Kang (8847274584)
Shubh Kang
Punjab
Fazilka
Write Answer
Posted Date (21 Dec 2018 11:22 AM) Assigned Date (-)
Answered Date (21 Dec 2018 03:03 PM) Translated Date (-)

kirpa karke apna swal vistar nal pucho ta jo tuhanu is bare poori jankari diti ja sake.

Answered Date (21 Dec 2018 11:24 AM) Translated Date (-)

ibrotin vet multi dose Vial

Sir mai kandknath farm ki jankari chahta hu iska mandikarn kaise hoga pls vistaar se ?

(en)
Posted by
Makhan Singh (9465734040)
Makhan Singh
Punjab
Sangrur
Write Answer
Posted Date (21 Dec 2018 11:21 AM) Assigned Date (-)
Answered Date (21 Dec 2018 02:50 PM) Translated Date (-)

कड़कनाथ जो है यह मध्य प्रदेश की झाबुआ जिले का जंगलों में पाई जाने वाली एक प्रजाति का एक मुर्गा है यह मुर्गा आजकल बहुत ज्यादा डिमांड में है क्योंकि इस मुर्गे का मांस काले कलर का होता है हड्डियां पंख और त्वचा भी काले कलर की होती है यह मुर्गा पौष्टिक गुणों से भरपूर होता है इसमें भी वन से लेकर बी12 तक विटामिंस बहुत सारे अमीनो एसिड इस मुर्गे में पाए जाते हैं इस मुर्गे में आयरन और हीमोग्लोबिन अधिक होने के कारण इस के खून का रंग गहरा लाल होता है जिससे काले कलर का प्रतीत होता है आजकल यह कई जगह अवेलेबल है लेकिन प्योर देसी कड़कनाथ की अगर बात करें तो प्योर देसी मतलब जो 5 से 6 महीने में 5 से 6 महीने में 1 किलो का होता है उसे देसी कहा जाता है और जिस की त्वचा हड्डी पंख सारा कुछ काला होता है उसे देसी कड़कनाथ कहा जाता है I इसका 1000 मुर्गा रखने के लिए 2000 sqayer फट की जरुरत पड़ेगी इसका एक चूजा ₹80 डेढ़ सौ तक ₹150 उपलब्ध हैइसकी फार्म शुरू करने के लिए आप SK Breeders Kadaknath Gadarwara 98275 45496 पर संपर्क कर सकते है

Answered Date (21 Dec 2018 12:56 PM) Translated Date (-)

सर मुझे कड़क नाथ फार्म खोलना हे 200 चूजे से सर्वात करना चाहता हू इसका कितना खर्चा आयेगा और बचा कितने दिन का होता हे और कितने रुपये मे एक मिलता हे मेरा वाट्सएप नम्बर हे 6350305027

dap 55 kilo, ਸਲਫਰ ਦਾਨੇਦਾਰ 10kilo, 25 kilo ਯੂਰੀਆ ਬੀਜਾਈ ਸਮੇ 25 kilo ਯੂਰੀਆ ਪਹਿਲੇ ਪਾਣੀ ਤੋ ਪਹਿਲਾ ਪਾਇਆ ਸੀ ਜੀ ਹੱਲ ਿਦਸੋ ?

(en)
  • 3
Posted by
Avtar Singh (9876976175)
Avtar Singh
Punjab
Ludhiana
Write Answer
Posted Date (21 Dec 2018 11:16 AM) Assigned Date (-)
Answered Date (22 Dec 2018 10:38 AM) Translated Date (-)

ਇਹ ਤੱਤਾਂ ਦੀ ਕਮੀ ਦੇ ਕਾਰਨ ਹੋ ਰਹੀ ਹੈ ਇਸਦੇ ਲਈ ਤੁਸੀ ਕਣਕ ਦੇ ਉਪਰ ਡਾ.ਦਲਾਲ ਘੋਲ ਦੀ ਸਪਰੇ ਕਰੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ

ਸਰ ਜੀ ਮੈ ਆਪਣਾ ਕਾਰੋਬਾਰ ਕਰਨਾ ਚਾਹੁੰਦਾ ਹਾਂ ਤੁਸੀਂ ਮੈਨੂੰ ਸਲਾਹ ਦਿਉ ਮੈ ਕਿਹੜਾ ਜਾਨਵਰ ਰੱਖਾ ?

(en)
Posted by
sandeep singh (9877202914)
sandeep singh
Punjab
Mansa
Write Answer
Posted Date (21 Dec 2018 11:00 AM) Assigned Date (-)
Answered Date (21 Dec 2018 02:37 PM) Translated Date (-)

ਸਾਰੇ ਕਾਰੋਬਾਰਾ ਦੇ ਅਲੱਗ ਅਲੱਗ ਫਾਇਦੇ,ਖਰਚਾ ਤੇ ਮਿਹਨਤ ਹੈ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਸੀ ਕਿੰਨਾ ਕੁ ਖਰਚਾ ਕਰਨਾ ਹੈ ਜਾਂ ਤੁਹਾਨੂੰ ਕਿਹੜੇ ਕੰਮ ਦਾ ਤਜ਼ਰਬਾ ਹੈ ਜੇਕਰ ਜਗਾਂ ਘੱਟ ਤੇ ਖਰਚਾ ਘੱਟ ਕਰਨਾ ਹੈ ਤਾਂ ਤੁਸੀ ਬੱਕਰੀ ਪਾਲਣ ਵੀ ਸ਼ੁਰੂ ਕਰ ਸਕਦੇ ਹੋ ਜਾਂ ਪੋਲਟਰੀ ਦਾ ਕੰਮ ਵੀ ਸ਼ੁਰੂ ਕਰ ਸਕਦੇ ਹੋ ਤੁਸੀ ਸਭ ਤੋਂ ਪਹਿਲਾ ਕੰਮ ਚੁਣੋ ਤੇ ਉਸ ਬਾਰੇ ਪੱਕਾ ਮਨ ਬਣਾਓ, ਉਸ ਤੋਂ ਬਾਅਦ ਤੁਸੀ ਉਸ ਕੰੰਮ ਦੇ ਸਫਲ ਨੇੜੇ ਦੇ ਕਿਸਾਨ ਦੇਖੋ ਉਹਨਾਂ ਤੋ ਕੰਮ ਬਾਰੇ ਜਿੰਨੀ ਹੋ ਸਕਦੇ ਖੁਦ ਜਾ ਕੇ ਸਲਾਹ ਲਵੋ ਫਿਰ ਉਸ ਕਿਤੇ ਬਾਰੇ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋ ਟ੍ਰੇਨਿੰਗ ਬਾਰੇ ਪਤਾ ਕਰੋ ਫਿਰ ਜਦੋ ਤੁਹਾਨੂੰ ਕੰੰਮ ਬਾਰੇ ਪਤਾ ਲੱਗ ਗਿਆ ਤਾਂ ਤੁਸੀ ਸ਼ੁਰੂ ਕਰ ਸਕਦੇ ਹੋ ਤੇ ਕੋਈ ਮੱਦਦ ਦੀ ਜਰੂਰਤ ਹੋਈ ਤਾਂ ਆਪਣਾ ਸਵਾਲ ਪੋਸਟ ਕਰੋ ਅਸੀ ਤੁਹਾਡੀ ਪੂਰੀ ਮੱਦਦ ਕਰਨ ਦੀ ਕੋਸ਼ਿਸ਼ ਕਰਾਂਗੇ ਜੀ

gehu pila ho rha h kya kiya jaye ?

(en)
  • 1
Posted by
samander (8053350789)
samander
Haryana
Palwal
Write Answer
Posted Date (21 Dec 2018 10:59 AM) Assigned Date (-)
Answered Date (21 Dec 2018 02:57 PM) Translated Date (-)

रेतली ज़मीनों में जहां पिछले 5—6 वर्षों से लगातार धान लगाया जा रहा है वहां रबी की फसलों में मैंगनीज़ तत्व की कमी आ सकती है मिट्टी की जांच के आधार पर यदि ज़मीन में उपलब्ध मैंगनीज़ तत्व 3.5 किलो प्रति एकड़ से कम हो तो ऐसी ज़मीनों में बोयी गेहूं, जौं, जई, बरसीम आदि फसलों में मैंगनीज़ की कमी आएगी इस कमी को पूरा करने के लिए 0.5 प्रतिशत मैंगनीज़ सल्फेट 1 किलो मैंगनीज़ सल्फेट 200 किलो पानी प्रति एकड़ के घोल की स्प्रे करने की सिफारिश की जाती है जिन खेतों में यह कमी आती है वहां गेहूं को पहला पानी लगाने से 2—3 दिन पहले स्प्रे करें और बाद में पानी लगाएं इसके बाद सप्ताह के अंतराल पर 3 स्प्रे और करें बरसीम में इस तत्व की कमी तब आती है जब बरसीम कटाई योग्य हो जाता है ऐसी फसल को काटने के उपरांत तकरीबन 2 सप्ताह के नए फुटाव पर 0.5 फीसदी मैंगनीज़ सल्फेट की स्प्रे करें

21 Dec 2018

hmara kheto me dhan ki fsel nahi hoti vo bhud jmin h

Allu de patee iss tarha ho rahe ne isdi roktham lyi koi treatment ?

(en)
  • 2
Posted by
Satinder (9814008200)
Satinder
Punjab
Ludhiana
Write Answer
Posted Date (21 Dec 2018 10:49 AM) Assigned Date (-)
Answered Date (21 Dec 2018 02:56 PM) Translated Date (-)

eh jhulas rog ho geya hai jisdi roktham de layi tuc Propineb@40gm/15Ltr pani de hisab nal spray karo.

ਵੀਰ ਜੀ ਦਸ ਮਹੀਨੇ ਦੀ ਕਟੀ ਨੂੰ ਕਬਜ਼ ਹੋ ਗਈ ਹੈ ਕੋਈ ਹੱਲ ਦਸੋ ਜੀ ?

(en)
Posted by
ਹਰਪ੍ਰੀਤ ਸਿੰਘ (9814016443)
ਹਰਪ੍ਰੀਤ ਸਿੰਘ
Punjab
Fatehgarh Sahib
Write Answer
Posted Date (21 Dec 2018 10:37 AM) Assigned Date (-)
Answered Date (21 Dec 2018 07:31 PM) Translated Date (-)

ਤੁਸੀ ਉਸ ਨੂੰ ਅਰੰਡੀ ਦਾ ਤੇਲ ਦੇਣਾ ਸ਼ੁਰੂ ਕਰੋ , ਇਸ ਨੂੰ 10 ਮਿਲੀ ਸਵੇਰੇ ਅਤੇ 10 ਮਿਲੀ ਸ਼ਾਮ ਨੂੰ ਦਿਓ , ਅਤੇ ਜੱਦੋ ਉਸ ਨੂੰ ਚੰਗੀ ਤ੍ਰਾਹ ਫੋਸ ਆਉਣ ਲਗ ਜਾਵੇ ਫਿਰ ਇਸ ਨੂੰ ਦੇਣਾ ਬੰਦ ਕਰ ਦਿਓ, ਜਾਂ ਤੁਸੀ Unlock powder ਦੇ ਸਕਦੇ ਹੋ..

sir , gazra and mullian ch gulli danda jeada hogea hai g, kedi spray kria ta jo gazran ate mullian nu koi nuksan na hove thanks ?

(en)
Posted by
Narinder Singh Chahal (9781612103)
Narinder Singh Chahal
Punjab
Sangrur
Write Answer
Posted Date (21 Dec 2018 10:34 AM) Assigned Date (-)
Answered Date (21 Dec 2018 02:52 PM) Translated Date (-)

ਨਦੀਨਾਂ ਦੀ ਰੋਕਥਾਮ ਅਤੇ ਮਿੱਟੀ ਨੂੰ ਹਵਾਦਾਰ ਬਣਾਉਣ ਲਈ ਹੱਥਾਂ ਨਾਲ ਅਤੇ ਕਹੀ ਜਾਂ ਕਸੀਏ ਦੀ ਮਦਦ ਨਾਲ ਗੋਡੀ ਕਰੋ

ਸਰ ਜੀ ਮੱਝ ਦੇ ਇਕ ਮਹੀਨਾ ਵੀਹ ਦਿਨ ਪਹਿਲਾਂ AI ਕਰਵਾਇਆ ਸੀ ਪਰ ਮੱਝ ਦੋ ਤਿੰਨ ਵਾਰ ਬੋਲ ਪਈ ਅੱਜ ਵੀ ਰਿੰਗੀ ਜਾਂਦੀ ਹੈ ਪਰ ਤਾਰਾ ਨਹੀਂ ਦਿੰਦੀ ਕੋਈ ਉਪਾਅ ਦੱਸੋ ਜੀ ?

(en)
Posted by
Birpal kaur (9417508165)
Birpal kaur
Punjab
Barnala
Write Answer
Posted Date (21 Dec 2018 10:32 AM) Assigned Date (-)
Answered Date (21 Dec 2018 07:30 PM) Translated Date (-)

pashu de ringan de kayi karan ho skde hai , ehh jruri nhi pashu heet vich aa ke ringda howe hor v koi smasiya ho skdi hai , pashu da bina tara denn ton usde heet vich ptaa krna mushkil hai , tuci iss nu Agrimin forte powder 30 gm rojana dena suru kro , iss nal usdi kami v puuri howegi atte jekar naa rehi howegi tan heet vich v awegi.

30 november di kanak biji aa ji kinne dina bad pani lgauna chahida hai te urea pauna chahida hai te urea de nal ki pauna chahida hai ?

(en)
Posted by
Sunil Kaushal (8146245435)
Sunil Kaushal
Punjab
Hoshiarpur
Write Answer
Posted Date (21 Dec 2018 10:30 AM) Assigned Date (-)
Answered Date (21 Dec 2018 02:49 PM) Translated Date (-)

ਕਣਕ ਨੂੰ ਪਹਿਲਾ ਪਾਣੀ 25 ਦਿਨਾਂ ਤੋਂ ਬਾਅਦ ਲਾਓ ਜੇਕਰ ਹੋ ਸਕੇ ਤਾਂ ਕਣਕ ਨੂੰ ਪਾਣੀ 30 ਦਿਨਾਂ ਤੱਕ ਦਿਓ ਇਸ ਸਮੇਂ ਪਹਿਲੀ ਯੂਰੀਆ ਦਾ ਛਿੱਟਾ ਦੇ ਕੇ ਕਣਕ ਨੂੰ ਪਾਣੀ ਦੇ ਦਿਓ 25-30 ਦਿਨਾਂ ਤੱਕ ਕਣਕ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ ਇਸ ਤੋਂ ਪਹਿਲਾਂ ਪਾਣੀ ਦੇਣ ਨਾਲ ਕਣਕ ਦੀ ਗ੍ਰੋਥ ਘੱਟ ਹੁੰਦੀ ਹੈ ਪਰ ਜੇਕਰ ਪਾਣੀ ਤੁਸੀਂ 25-30 ਦਿਨਾਂ ਤੇ ਦਿੰਦੇ ਹੋ ਅਤੇ ਯੂਰੀਆ ਦਾ ਛਿੱਟਾ ਇਸ ਸਮੇਂ ਦਿੰਦੇ ਹੋ ਤਾਂ ਗ੍ਰੋਥ ਤੇਜੀ ਨਾਲ ਹੁੰਦੀ ਹੈ, ਇਹ ਕਣਕ ਨੂੰ ਪਾਣੀ ਦੇਣ ਦੀ ਸਹੀ ਅਵਸਥਾ ਹੁੰਦੀ ਹੈ ਕਣਕ ਦੇ ਫੁਟਾਰੇ ਦੇ ਲਈ ਤੁਸੀਂ progibb ਨਾਮ ਦਾ ਪ੍ਰੋਡਕਟ ਦੀ ਵਰਤੋਂ ਕਰ ਸਕਦੇ ਹੋ ਇਹ sumitomo ਕੰਪਨੀ ਦਾ ਆਉਂਦਾ ਹੈ ਇਹ ਇੱਕ ਗ੍ਰੋਥ ਪ੍ਰੋਮੋਟਰ ਦਾ ਕੰਮ ਕਰਦਾ ਹੈ ਇਸ ਦੀ ਵਰਤੋਂ ਹਰੇ ਚਾਰੇ, ਝੋਨੇ ਅਤੇ ਕਣਕ ਦੇ ਲਈ ਕਰ ਸਕਦੇ ਹਾਂ ਇਹ ਝਾੜ ਵਿੱਚ ਕਾਫੀ ਬਹੁਤ ਵਾਧਾ ਕਰਦਾ ਹੈ ਇਸ ਦੀ ਮਾਤਰਾ 5gm ਹੁੰਦੀ ਹੈ ਜਦੋਂ ਕਣਕ ਨੂੰ ਪਹਿਲਾ ਯੂਰੀਆ ਦੇਣਾ ਹੁੰਦਾ ਹੈ ਉਸ ਸਮੇਂ ਇਸ ਨੂੰ ਇੱਕ ਗਿਲਾਸ ਪਾਣੀ ਵਿੱਚ ਘੋਲ ਕੇ ਸੁੱਕੀ ਰੇਤ ਦੇ ਨਾਲ ਮਿਲਾ ਕੇ ਫਿਰ ਯੂਰੀਆ ਦੇ ਨਾਲ ਮਿਲਾਓ ਅਤੇ ਫਿਰ ਖੇਤ ਦੇ ਵਿੱਚ ਛਿੱਟਾ ਦਿਓ ਇਸ ਦੇ ਨਾਲ ਇੱਕ ਪੁੜੀ ਆਉਂਦੀ ਹੈ, ਪਹਿਲਾਂ ਇਸ ਨੂੰ ਘੋਲਣਾ ਹੈ ਅਤੇ ਫਿਰ ਉਸ ਦੇ ਵਿੱਚ progibb ਪਾਉਂਣਾ ਹੈ ਕਿਉਂਕਿ ਇਹ ਸਿੱਧਾ ਹੀ ਪਾਣੀ ਵਿੱਚ ਘੁਲਦਾ ਨਹੀਂ, ਇਸ ਤਰ੍ਹਾਂ ਇਸ ਦੀ ਵਰਤੋਂ ਕਰਨੀ ਹੈ

21 Dec 2018

hello Virender ji progibb da technical ki h

ਸਗੁਨ 21 11 ਦੀ ਸਪਰੇ 50 ਤੋ 60 ਦਿਨ ਦੀ ਕਣਕ ਤੇ ਕਰ ਸਕਦੇ ਹਾ ਜਾ ਨਹੀ ?

(en)
Posted by
Beant somal (9855905500)
Beant somal
Punjab
Ludhiana
Write Answer
Posted Date (21 Dec 2018 10:29 AM) Assigned Date (-)
Answered Date (21 Dec 2018 02:48 PM) Translated Date (-)

ਜੀ ਨਹੀਂ ਤੁਸੀ ਇਸਦੀ ਸਪਰੇ 50 -60 ਦਿਨਾਂ ਦੀ ਕਣਕ ਤੇ ਨਹੀਂ ਕਰ ਸਕਦੇ ਇਸਦੀ ਵਰਤੋਂ 30-35 ਦਿਨਾਂ ਦੀ ਕਣਕ ਤੇ ਕੀਤੀ ਜਾਂਦੀ ਹੈ

ਕੀ ਹੁਣ ਕਣਕ ਬੀਜ ਸਕਦੇ ਹਾਂ ਜੀ ?

(en)
Posted by
ਹਰਜਿੰਦਰ ਸਿੰਘ (8571922020)
ਹਰਜਿੰਦਰ ਸਿੰਘ
Haryana
Ambala
Write Answer
Posted Date (21 Dec 2018 10:25 AM) Assigned Date (-)
Answered Date (21 Dec 2018 02:33 PM) Translated Date (-)

ਹਾਂਜੀ ਤੁਸੀਂ ਕਣਕ ਦੀ ਕਿਸਮ ਜਿਵੇ PBW658, PBW590 ਅਤੇ Shriram 252,231 ਦੀ ਬਿਜਾਈ ਕਰ ਸਕਦੇ ਹੋ

ਸਰ ਜੀ ਕਣਕ ਤੇ ਯੂਰੀਆ ਡੀ ਏ ਪੀ ਅਤੇ ਜਿੰਕ ਦੀ ਸਪਰੇਅ ਕਰਨ ਦਾ ਅਸਰ ਹੈ ਜੇ ਅਸਰ ਹੈ ਤਾ ਕਿਨਾ ਕਿਨਾ ਪਾਈਏ ਜੀ ?

(en)
Posted by
jagsir singh (8727819073)
jagsir singh
Punjab
Mansa
Write Answer
Posted Date (21 Dec 2018 10:10 AM) Assigned Date (-)
Answered Date (21 Dec 2018 02:30 PM) Translated Date (-)

ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ

ਬੈਂਗਣ ਦੀ ਖੇਤੀ ਕਿਵੇਂ ਹੋਣੀ ਚਾਹੀਦੀ ਹੈ ?

(en)
Posted by
ਹਰਪਾਲ ਸਿੰਘ (8284065976)
ਹਰਪਾਲ ਸਿੰਘ
Punjab
Amritsar
Write Answer
Posted Date (21 Dec 2018 10:06 AM) Assigned Date (-)
Answered Date (21 Dec 2018 02:24 PM) Translated Date (07 Apr 2023 02:18 PM)

ਬੈਂਗਣ ਦੀ ਫਸਲ ਸਖਤ ਹੋਣ ਕਾਰਨ ਇਸ ਨੂੰ ਵੱਖ ਵੱਖ ਤਰ੍ਹਾਂ ਦੀਆਂ ਮਿੱਟੀਆਂ ਵਿੱਚ ਉਗਾਇਆ ਜਾ ਸਕਦਾ ਹੈ ਇਹ ਇੱਕ ਲੰਬੇ ਸਮੇਂ ਦੀ ਫਸਲ ਹੈ, ਇਸ ਲਈ ਵਧੀਆ ਨਿਕਾਸ ਵਾਲੀ ਉਪਜਾਊ ਰੇਤਲੀ ਦੋਮਟ ਮਿੱਟੀ ਉਚਿੱਤ ਹੁੰਦੀ ਹੈ ਅਤੇ ਵਧੀਆ ਝਾੜ ਦਿੰਦੀ ਹੈ ਅਗੇਤੀ ਫਸਲ ਲਈ ਹਲਕੀ ਮਿੱਟੀ ਅਤੇ ਵੱਧ ਝਾੜ ਲਈ ਚੀਕਣੀ ਅਤੇ ਨਮੀਂ ਜਾਂ ਗਾਰੇ ਵਾਲੀ ਮਿੱਟੀ ਉੱਚਿਤ ਹੁੰਦੀ ਹੈ ਫਸਲ ਦੇ ਵਾਧੇ ਲਈ 5.5-6.6 pH ਹੋਣੀ ਚਾਹੀਦੀ ਹੈ ਪ੍ਰਸਿੱਧ ਕਿਸਮਾਂ:- Punjab Bahar,Punjab No 8,Jamuni GOI (S 16),Punjab Barsati,Punjab Neelam,Punjab Sadabahar,PH 4,Pusa Purple Long ਬੈਂਗਣ ਦੇ ਬੀਜ 3 ਮੀ.ਲੰਬੇ, 1 ਮੀ.ਚੌੜੇ ਅਤੇ 15 ਸੈ.ਮੀ. ਉੱਚੇ ਬੈੱਡਾਂ ਤੇ ਬੀਜੇ ਜਾਂਦੇ ਹਨ ਪਹਿਲਾਂ ਬੈੱਡਾਂ ਵਿੱਚ ਵਧੀਆ ਰੂੜੀ ਦੀ ਖਾਦ ਪਾਓ ਫਿਰ ਬਿਜਾਈ ਤੋਂ ਦੋ ਦਿਨ ਪਹਿਲਾਂ ਕਪਤਾਨ ਦਾ ਘੋਲ ਪਾਓ ਤਾਂ ਜੋ ਨਰਸਰੀ ਬੈੱਡਾਂ ਵਿਚਲੇ ਪੌਦਿਆਂ ਨੂੰ ਨਸ਼ਟ ਹੋਣ ਤੋਂ ਬਚਾਇਆ ਜਾ ਸਕੇ ਫਿਰ 5 ਸੈ.ਮੀ. ਦੇ ਫਾਸਲੇ ਤੇ ਬਿਜਾਈ ਕਰ ਕੇ ਬੈੱਡਾਂ ਨੂੰ ਗਲ਼ੀ ਹੋਈ ਖਾਦ ਜਾਂ ਸੁੱਕੇ ਪੱਤਿਆਂ ਨਾਲ ਢੱਕ ਦਿੱਤਾ ਜਾਂਦਾ ਹੈ ਹਲਕੀ ਸਿੰਚਾਈ ਕਰੋ ਪੌਦਿਆਂ ਦੇ ਪੁੰਗਰਣ ਤੱਕ ਬੈੱਡਾਂ ਨੂੰ ਕਾਲੇ ਰੰਗ ਦੀ ਪੋਲੀਥੀਨ ਸ਼ੀਟ ਜਾਂ ਪਰਾਲੀ ਨਾਲ ਢੱਕ ਦਿਓ ਤੰਦਰੁਸਤ ਪੌਦੇ ਜਿਨ੍ਹਾਂ ਦੇ 3-4 ਪੱਤੇ ਨਿਕਲੇ ਹੋਣ ਅਤੇ ਕੱਦ 12-15 ਸੈ.ਮੀ. ਹੋਵੇ, ਖੇਤ ਵਿੱਚ ਪਨੀਰੀ ਲਗਾਉਣ ਲਈ ਤਿਆਰ ਹੁੰਦੇ ਹਨ ਖੇਤ ਵਿੱਚ ਪਨੀਰੀ ਸ਼ਾਮ ਦੇ ਸਮੇਂ ਹੀ ਲਗਾਓ ਅਤੇ ਪਨੀਰੀ ਲਗਾਉਣ ਤੋਂ ਬਾਅਦ ਹਲਕੀ ਸਿੰਚਾਈ ਕਰੋ ਰੋਪਣ ਕਰਨ ਤੋਂ ਪਹਿਲਾਂ ਖੇਤ ਨੂੰ ਵਧੀਆ ਤਰੀਕੇ ਨਾਲ 4-5 ਵਾਰ ਵਾਹੋ ਅਤੇ ਪੱਧਰਾ ਕਰੋ ਫਿਰ ਖੇਤ ਵਿੱਚ ਲੋੜ ਮੁਤਾਬਿਕ ਆਕਾਰ ਦੇ ਬੈੱਡ ਬਣਾਓ ਪਹਿਲੀ ਫਸਲ ਲਈ ਅਕਤੂਬਰ ਵਿੱਚ ਪਨੀਰੀ ਬੀਜੋ ਤਾਂ ਜੋ ਨਵੰਬਰ ਤੱਕ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ ਦੂਜੀ ਫਸਲ ਲਈ ਨਵੰਬਰ ਵਿੱਚ ਪਨੀਰੀ ਬੀਜੋ ਤਾਂ ਜੋ ਫਰਵਰੀ ਦੇ ਪਹਿਲੇ ਪੰਦਰਵਾੜੇ ਤੱਕ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ ਤੀਜੀ ਫਸਲ ਲਈ ਫਰਵਰੀ-ਮਾਰਚ ਵਿੱਚ ਪਨੀਰੀ ਬੀਜੋ ਤਾਂ ਜੋ ਅਪ੍ਰੈਲ ਦੇ ਅਖੀਰ ਤੋਂ ਪਹਿਲਾਂ ਹੀ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ ਚੌਥੀ ਫਸਲ ਲਈ ਜੁਲਾਈ ਵਿੱਚ ਪਨੀਰੀ ਬੀਜੋ ਤਾਂ ਜੋ ਅਗਸਤ ਤੱਕ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ ਫਾਸਲਾ ਫਸਲ ਦੀ ਕਿਸਮ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਤੇ ਨਿਰਭਰ ਕਰਦਾ ਹੈ ਕਤਾਰਾਂ ਵਿੱਚ 60 ਸੈ.ਮੀ. ਅਤੇ ਪੌਦਿਆਂ ਵਿੱਚ 35-40 ਸੈ.ਮੀ. ਦਾ ਫਾਸਲਾ ਰੱਖੋ ਨਰਸਰੀ ਵਿੱਚ ਬੀਜਾਂ ਨੂੰ 1 ਸੈ.ਮੀ. ਡੂੰਘਾਈ ਵਿੱਚ ਬੀਜੋ ਅਤੇ ਮਿੱਟੀ ਨਾਲ ਢੱਕ ਦਿਓ ਖੇਤ ਵਿੱਚ ਪਨੀਰੀ ਲਗਾ ਕੇ ਇਸਦੀ ਬਿਜਾਈ ਕੀਤੀ ਜਾਂਦੀ ਹੈ ਇੱਕ ਏਕੜ ਖੇਤ ਦੀ ਪਨੀਰੀ ਤਿਆਰ ਕਰਨ ਲਈ 300-400 ਗ੍ਰਾਮ ਬੀਜਾਂ ਦੀ ਵਰਤੋਂ ਕਰੋ ਅਖੀਰ ਵਾਰ ਖੇਤ ਨੂੰ ਵਾਹੁਣ ਵੇਲੇ ਰੂੜੀ ਦੀ ਖਾਦ 10 ਟਨ ਪ੍ਰਤੀ ਏਕੜ ਮਿੱਟੀ ਵਿੱਚ ਮਿਲਾਉ ਨਾਇਟ੍ਰੋਜਨ 25 ਕਿਲੋ (55 ਕਿਲੋ ਯੂਰੀਆ), ਫਾਸਫੋਰਸ 25 ਕਿਲੋ (155 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 12 ਕਿਲੋ (20 ਕਿਲੋ ਮਿਊਰੇਟ ਆੱਫ ਪੋਟਾਸ਼ੀਅਮ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਫਾਸਫੋਰਸ, ਪੋਟਾਸ਼ ਅਤੇ ਨਾਈਟ੍ਰੋਜਨ ਦੀ ਪੂਰੀ ਮਾਤਰਾ ਪਨੀਰੀ ਖੇਤ ਵਿੱਚ ਲਗਾਉਣ ਸਮੇਂ ਪਾਓ ਦੋ ਤੁੜਾਈਆਂ ਤੋਂ ਬਾਅਦ 25 ਕਿਲੋ ਨਾਇਟ੍ਰੋਜਨ ਪ੍ਰਤੀ ਏਕੜ ਪਾਓ ਪਾਣੀ ਚ ਘੁਲਣਯੋਗ ਖਾਦਾਂ: ਫਸਲ ਦੇ ਸ਼ੁਰੂਆਤੀ ਵਿਕਾਸ ਸਮੇਂ ਹਿਊਮਿਕ ਤੇਜ਼ਾਬ 1 ਲੀਟਰ ਪ੍ਰਤੀ ਏਕੜ ਜਾਂ ਮਿੱਟੀ ਵਿੱਚ ਮਿਲਾ 5 ਕਿਲੋ ਪ੍ਰਤੀ ਏਕੜ ਪਾਓ ਇਹ ਫਸਲ ਦੇ ਝਾੜ ਅਤੇ ਵਾਧੇ ਵਿੱਚ ਬਹੁਤ ਮਦਦ ਕਰਦਾ ਹੈ ਪਨੀਰੀ ਲਗਾਉਣ ਤੋਂ 10-15 ਦਿਨ ਬਾਅਦ ਖੇਤ ਵਿੱਚ 19:19:19 ਦੇ ਨਾਲ 2.5 – 3 ਗ੍ਰਾਮ ਪ੍ਰਤੀ ਲੀਟਰ ਸੂਖਮ ਤੱਤਾਂ ਦੀ ਸਪਰੇਅ ਕਰੋ ਸ਼ੁਰੂਆਤੀ ਵਿਕਾਸ ਸਮੇਂ ਕਈ ਵਾਰ ਘੱਟ ਤਾਪਮਾਨ ਕਾਰਨ ਪੌਦੇ ਮਿੱਟੀ ਵਿੱਚੋਂ ਸੂਖਮ ਤੱਤ ਨਹੀਂ ਲੈ ਪਾਉਂਦੇ ਹਨ, ਜਿਸ ਨਾਲ ਪੌਦਾ ਪੀਲਾ ਪੈ ਜਾਂਦਾ ਹੈ ਅਤੇ ਕਮਜ਼ੋਰ ਦਿਖਦਾ ਹੈ ਅਜਿਹੀ ਸਥਿਤੀ ਵਿੱਚ 19:19:19 ਜਾਂ 12:61:0 ਦੀ 5-7 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ ਲੋੜ ਮੁਤਾਬਿਕ 10-15 ਦਿਨ ਬਾਅਦ ਦੋਬਾਰਾ ਸਪਰੇਅ ਕਰੋ ਪਨੀਰੀ ਖੇਤ ਵਿੱਚ ਲਗਾਉਣ ਤੋਂ 40-45 ਦਿਨਾਂ ਬਾਅਦ 20% ਬੋਰੋਨ 1 ਗ੍ਰਾਮ ਵਿੱਚ ਸੂਖਮ ਤੱਤ 2.5-3 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਸਪਰੇਅ ਕਰੋ ਫਸਲ ਵਿੱਚ ਤੱਤਾਂ ਦੀ ਪੂਰਤੀ ਅਤੇ ਝਾੜ 10-15% ਵਧਾਉਣ ਲਈ 13:00:45 ਦੀਆਂ 10 ਗ੍ਰਾਮ ਪ੍ਰਤੀ ਲੀਟਰ ਪਾਣੀ ਦੀਆਂ ਦੋ ਸਪਰੇਆਂ ਕਰੋ ਪਹਿਲੀ ਸਪਰੇਅ 50 ਦਿਨਾਂ ਬਾਅਦ ਅਤੇ ਦੂਜੀ ਸਪਰੇਅ ਪਹਿਲੀ ਸਪਰੇਅ ਤੋਂ 10 ਦਿਨ ਬਾਅਦ ਕਰੋ ਜਦੋਂ ਫੁੱਲ ਜਾਂ ਫ਼ਲ ਨਿਕਲਣ ਦਾ ਸਮਾਂ ਹੋਵੇ ਤਾਂ 0:52:34 ਜਾਂ 13:0:45 ਦੀ 5-7 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ ਵੱਧ ਤਾਪਮਾਨ ਹੋਣ ਕਰ ਕੇ ਫੁੱਲ ਡਿੱਗਣੇ ਸ਼ੁਰੂ ਹੋ ਜਾਂਦੇ ਹਨ, ਇਸ ਦੀ ਰੋਕਥਾਮ ਲਈ ਪਲੈਨੋਫਿਕਸ(ਐਨ ਏ ਏ) 5 ਮਿ.ਲੀ. ਪ੍ਰਤੀ 10 ਲੀਟਰ ਪਾਣੀ ਦੀ ਸਪਰੇਅ ਫੁੱਲ ਨਿਕਲਣ ਸਮੇਂ ਕਰੋ 20-25 ਦਿਨ ਬਾਅਦ ਇਹ ਸਪਰੇਅ ਦੋਬਾਰਾ ਕਰੋ ਨਦੀਨਾਂ ਨੂੰ ਰੋਕਣ, ਵਧੀਆ ਵਿਕਾਸ ਅਤੇ ਉੱਚਿਤ ਹਵਾ ਲਈ ਦੋ-ਚਾਰ ਗੋਡੀਆਂ ਕਰੋ ਕਾਲੇ ਰੰਗ ਦੀ ਪੋਲੀਥੀਨ ਸ਼ੀਟ ਨਾਲ ਪੌਦਿਆਂ ਨੂੰ ਢੱਕ ਦਿਓ ਜਿਸ ਨਾਲ ਨਦੀਨਾਂ ਦਾ ਵਿਕਾਸ ਘੱਟ ਜਾਂਦਾ ਹੈ ਅਤੇ ਜ਼ਮੀਨ ਦਾ ਤਾਪਮਾਨ ਵੀ ਬਣਿਆ ਰਹਿੰਦਾ ਹੈ ਨਦੀਨਾਂ ਨੂੰ ਰੋਕਣ ਲਈ ਪੌਦੇ ਲਗਾਉਣ ਤੋਂ ਪਹਿਲਾਂ ਮਿੱਟੀ ਵਿੱਚ ਫਲੂਕਲੋਰਾਲੀਨ 800-1000 ਮਿ.ਲੀ. ਪ੍ਰਤੀ ਏਕੜ ਜਾਂ ਓਕਸਾਡਾਇਆਜ਼ੋਨ 400 ਗ੍ਰਾਮ ਪ੍ਰਤੀ ਏਕੜ ਪਾਓ ਵਧੀਆ ਨਤੀਜੇ ਲਈ ਪੌਦੇ ਲਗਾਉਣ ਤੋਂ ਪਹਿਲਾਂ ਐਲਾਕਲੋਰ 2 ਲੀਟਰ ਪ੍ਰਤੀ ਏਕੜ ਦੀ ਮਿੱਟੀ ਦੇ ਤਲ ਤੇ ਸਪਰੇਅ ਕਰੋ ਗਰਮੀਆਂ ਵਿੱਚ ਹਰ 3-4 ਦਿਨ ਬਾਅਦ ਪਾਣੀ ਲਾਓ ਅਤੇ ਸਰਦੀਆਂ ਵਿੱਚ 12-15 ਦਿਨ ਬਾਅਦ ਪਾਣੀ ਲਾਓ ਵਧੇਰੇ ਝਾੜ ਲੈਣ ਲਈ ਸਹੀ ਸਮੇਂ ਤੇ ਪਾਣੀ ਲਾਉਣਾ ਬਹੁਤ ਜਰੂਰੀ ਹੈ ਫਸਲ ਨੂੰ ਕੋਹਰੇ ਵਾਲੇ ਦਿਨਾਂ ਵਿੱਚ ਬਚਾਉਣ ਲਈ ਮਿੱਟੀ ਵਿੱਚ ਨਮੀ ਬਣਾਈ ਰੱਖੋ ਅਤੇ ਲਗਾਤਾਰ ਪਾਣੀ ਲਾਓ ਫਸਲ ਵਿੱਚ ਪਾਣੀ ਖੜਨ ਤੋਂ ਰੋਕੋ, ਕਿਉਂਕਿ ਬੈਂਗਣ ਦੀ ਫਸਲ ਖੜੇ ਪਾਣੀ ਨੂੰ ਨਹੀਂ ਸਹਾਰ ਸਕਦੀ

vatta te palak jehi bht aa eda di kehri spry kra jo kanak nu na nuksan kre ?

(en)
  • 1
Posted by
gurpreet singh (7707919301)
gurpreet singh
Punjab
Fatehgarh Sahib
Write Answer
Posted Date (21 Dec 2018 10:01 AM) Assigned Date (-)
Answered Date (21 Dec 2018 02:20 PM) Translated Date (-)

vattan te palak di roktham de layi Algrip@10gram nu 150 litre pani de hisab nal istemal karo.

sir ji ਮਝ ਦੇ ੩੦ ਅਕਤੂਬਰ ਨੂੰ ਟੀਕਾ ਭਰਵਾਯ ਸੀ ਪਰ ਉਹ ਦੋ ਤਿੰਨ ਵਾਰ ਬੋਲ਼ ਚੁੱਕੀ ਹੈ ਅੱਜ ਵੀ ਰਿੰਗ ਰਹੀ ਹੈ ਤਾਰਾ ਨਹੀਂ ਦਿੱਤੀਆਂ ਹਨ ਕਿ ਕੀਤਾ ਜਾਵੇ ਜੀ ਕੋਈ ਉਪਾਅ ਦੱਸੋ ਜੀ ਧੰਨਵਾਦ ?

(en)
Posted by
Birpal kaur (9417508165)
Birpal kaur
Punjab
Barnala
Write Answer
Posted Date (21 Dec 2018 09:54 AM) Assigned Date (-)
Answered Date (21 Dec 2018 07:30 PM) Translated Date (-)

pashu de ringan de kayi karan ho skde hai , ehh jruri nhi pashu heet vich aa ke ringda howe hor v koi smasiya ho skdi hai , pashu da bina tara denn ton usde heet vich ptaa krna mushkil hai , tuci iss nu Agrimin forte powder 30 gm rojana dena suru kro , iss nal usdi kami v puuri howegi atte jekar naa rehi howegi tan heet vich v awegi.

Answered Date (21 Dec 2018 07:38 PM) Translated Date (-)

thanks ji

ye Kon c nasal h ?

(en)
  • 1
Posted by
Karamveer Gujjar (9829672037)
Karamveer Gujjar
Haryana
Panchkula
Write Answer
Posted Date (21 Dec 2018 09:51 AM) Assigned Date (-)
Answered Date (24 Dec 2018 10:56 AM) Translated Date (-)

Body structure ke hissab se yeh Marwari lag raha hai. lekin agar kisi horse ki height 58 inches se kam hai to usko pony kehte hai.

Eh dwai da result kida da he g puri information deo g is dwai vare ?

(en)
  • 1
Posted by
Jashan (8360363315)
Jashan
Punjab
Sangrur
Write Answer
Posted Date (21 Dec 2018 09:46 AM) Assigned Date (-)
Answered Date (21 Dec 2018 02:28 PM) Translated Date (-)

Satasat ik herbicide hai jis vich Sulfosulfuron 75% + Metsulfuron methyl 5% WG nam da salt maujood hunda hai. isdi spray same khet vich halki nami honi jaruri hundi hai. jyada gill vich v isdi spray na karo. kirpa karke top care nam de product di clear photo bhejo ja isde salt da nam daso ta jo tuhanu is bare poori jankari diti ja sake.

murgi palan ki jankai de ?

(en)
Posted by
Niwas kumar (9525269385)
Niwas kumar
Bihar
Madhepura
Write Answer
Posted Date (21 Dec 2018 09:20 AM) Assigned Date (-)
E

Uttar Pradesh

Answered Date (21 Dec 2018 04:29 PM) Translated Date (-)

अगर आप मुर्गी पालन को अपने व्यवसाय के रूप में अपनाना चाहते हैं तो आपके लिए बेहद जरुरी हों जाता है की पहले आप यह तय कर लें की आप अपने ग्राहकों अर्थात लोगो को देना क्या चाहते हैं यदि आप मुर्गी पालन करके अंडे बेचना चाहते हैं तो आपको लेयर मुर्गिया मुर्गी पालन के लिए चुननी होंगी क्योकि अंडे देने वाली मुर्गियों को लेयर चिकन कहा जाता है लेयर मुर्गियां अपनी चार पांच महीने (अर्थात 15-22 सप्ताह ) में अंडे देना प्रारम्भ कर देती हैं और उसके बाद लगभग 11 -12 महीने तक अंडे देती हैं अर्थात अपनी 1.5 साल की उम्र में अंडे देना कम या बंद कर देती हैं साधारणतया मुर्गी पालन का व्यवसाय करने वाले लोग एक मुर्गी को जब उसने पहली बार अंडे देना शुरू किया था उसके बाद लगभग 1 साल 1 महीने तक रखते हैं और फिर मांस हेतु बाज़ार में बेच देते हैं इस प्रकार की मुर्गियां ठण्ड के मौसम से गर्मियों के मौसम में अधिक अंडे देती हैं मुर्गियों के अंडे देते वक़्त वातावरण का भी प्रभाव पड़ता है अँधेरे के मुकाबले उजाले वाला वातावरण मुर्गियों को जल्दी अंडे देने में मदद करता है इस प्रकार की मुर्गिया एक साल में लगभग 300 अंडे और इस प्रकार की मुर्गियों की कुछ नस्ल 300 से ज्यादा अंडे दे सकती हैं लेयर मुर्गियों की भी दो या तीन प्रकार की नस्लें होती है साधारणतया हम इनको इनके अंडे के रंग से परिभाषित कर सकते हैं वो लेयर मुर्गिया जो सफ़ेद रंग का अंडा देती हैं यह आकार में दुसरे मुर्गियों की तुलना में थोड़ी छोटी होती हैं और खाना अर्थात चारा भी कम खाती हैं दूसरी लेयर मुर्गियां ब्राउन (भूरा) रंग का अंडा देती हैं और आकार में बड़ी होने के साथ साथ ज्यादा खाना/चारा खाती हैं और इनका अंडा भी अन्य लेयर मुर्गियों की तुलना में थोडा बड़ा होता है अब यदि आप अपने मुर्गी पालन के व्यवसाय को अपना मुख्य व्यवसाय के रूप में अपनाने की तैयारी कर रहे हैं तो आपको अधिक उत्पादकता वाली मुर्गियों को अपने मुर्गी पालन का हिस्सा बनाना होगा आपको आपके व्यवसाय के लिए अपनी नजदीकी Hatchery से स्वस्थ चूजो का चयन करना होगा आपको इस बात का ध्यान रखना होगा की सब प्रकार की मुर्गिया एक समान अंडो का उत्पादन नहीं कर सकती 1. यदि आपने चूजो को जहाँ आप रहते हैं वहाँ से न खरीदकर किसी अन्य शहर से ख़रीदा है और परिवहन के माध्यम से अपने फार्म तक मंगवाया है तो आपको चूजो को पानी पिलाने का बेहद सतर्कता के साथ ध्यान रखना पड़ेगा क्योकि शुरू के सप्ताह बहुत सारे चूजे पानी पीना पसंद नहीं करते इसलिए आपको उनके रखने के स्थान पर उचित पानी की व्यवस्था कर उनको पानी पीने के लिए प्रशिक्षित करना पड़ेगा 2. आपको समय समय पर चूजो का टीकाकरण कराना होगा जो मुर्गियों को अनेक संक्रामक रोगों से बचाएगा 3. चूजो की बढती उम्र में आपको उनका विशेष ध्यान रखना होगा बढती उम्र से हमारा अभिप्राय एक सप्ताह से लेके पांच सप्ताह के चूजो से है और इसके बाद आपको इनको अच्छी गुणवत्ता वाला खाना देना होगा क्योकि जितना अधिक ध्यान आप अपने मुर्गी पालन व्यवसाय का रखेंगे उतना अधिक लाभ आप इस व्यवसाय में कमाएंगे 4. ध्यान दीजिये मुर्गियों के अंडे का आकार उनकी 1 साल दो महीने की उम्र तक बढ़ता रहता है 5. खाने में कैल्सियम की मात्रा उचित मात्रा में दें और दिन में तीन से चार बार चारा/खाना डालें

21 Dec 2018

sar jee pharme kese banaye murgee ka

majj de bache nu ik din de dono time kina kina dudh pilauna sahi hai g ta growth vadiya howe ?

(en)
Posted by
vikram singh (7508777673)
vikram singh
Punjab
Sangrur
Write Answer
Posted Date (21 Dec 2018 09:14 AM) Assigned Date (-)
Answered Date (21 Dec 2018 04:43 PM) Translated Date (-)

ਹਰ ਰੋਜ਼ ਸਰੀਰਕ ਭਾਰ ਦਾ ਦਸਵਾ ਹਿੱਸਾ ਦੁੱਧ ਪਿਆਉਣਾ ਚਾਹੀਦਾ ਹੈ ਜਿਵੇਂ 30 ਕਿੱਲੋ ਦੀ ਕੱਟੀ ਨੂੰ 3 ਕਿੱਲੋ ਦੁੱਧ ਬਾਕੀ ਤੂੜੀ ਤੇ ਪੱਠੈ ਸ਼ੁਰੂਆਤ ਵਿੱਚ ਨਹੀ ਦੇਣੇ ਤੁਸੀ ਮਹੀਨੇ ਬਾਅਦ ਕਾਫ ਸਟਾਟਰ ਕਾਰਗਿੱਲ ਦਾ ਦੇਣਾ ਸ਼ੁਰੂ ਕਰੋ ਤੇ ਜਾਂ ਥੋੜਾ ਜਿਹਾ ਹਰਾ ਵੀ ਪਾ ਸਕਦੇ ਹੋ ਤਿੰਨ ਮਹੀਂਨਿਆ ਬਾਅਦ ਪੱਠੇ ਤੇ ਫੀਡ ਪਾਉਣੀ ਸ਼ੁਰੂ ਕਰ ਦਿਓ ਬਾਕੀ ਕੱਟੀ ਦਾ ਤੋਰਾ ਫੇਰਾ ਕਰਵਾਓ ਤੇ ਗਲ ਵਿੱਚ ਸੰਗਲ ਪਾ ਕੇ ਨਾ ਰੱਖੋ

sir cow nu 8 mhina lgya hai koi vdia supplement dso jis nal body vi bhari hove te undder vich v vada hove ?

(en)
Posted by
Davinder singh (7696555249)
Davinder singh
Punjab
Muktsar
Write Answer
Posted Date (21 Dec 2018 09:12 AM) Assigned Date (-)
Answered Date (21 Dec 2018 06:05 PM) Translated Date (-)

tuci cow nu vitum-H liqued 10ml rojana dena suru kro , isde nal tuci Enroboost powder 100gm rojana dena suru kro , iss nal lewa atte duddh vdiaa ho jawega, bakki tuci usdi khurak da v poora dyan rkho..

majj de bache nu Janam ton kinne din Baad deworming krwai jandi hai atte dooji te teeji kinne din baad karwai jandi hai g Matra v dasdo g Tina di ?

(en)
Posted by
vikram singh (7508777673)
vikram singh
Punjab
Sangrur
Write Answer
Posted Date (21 Dec 2018 09:12 AM) Assigned Date (-)
Answered Date (21 Dec 2018 12:16 PM) Translated Date (-)

ਛੋਟੇ ਕਟੜੂ ਵਛੜੂ ਨੂੰ ਜਨਮ ਤੋਂ 7 ਦਿਨਾਂ ਬਾਅਦ ਤੇ ਉਸ ਤੋਂ ਬਾਅਦ 7 -8 ਮਹੀਨਿਆਂ ਤੱਕ ਹਰ ਮਹੀਨੇ ਡੀਵਰਮਿੰਗ ਕਰਨੀ ਚਾਹੀਦੀ ਹੈ ਹਰ ਵਾਰ ਸਾਲਟ ਬਦਲ ਕੇ ਡੀਵਰਮਿੰਗ ਕਰੋ ਤੇ ਛੋਟੇ ਕੱਟੇ ਵੱਛੜੂਆਂ ਨੂੰ ਤੁਸੀ ਲਿਕਵਡ ਦਵਾਈ ਨਾਲ ਡੀਵਰਮਿੰਗ ਕਰ ਸਕਦੇ ਹੋ ਉਸ ਤੋਂ ਬਾਅਦ ਹਰ ਤਿੰਂਨ ਮਹੀਨਿਆ ਬਾਅਦ ਡੀਵਰਮਿੰਗ ਕਰਨੀ ਹੁੰਦੀ ਹੈ ਹਰ ਦਵਾਈ ਦੀ ਅਲੱਗ ਅਲੱਗ ਮਾਤਰਾ ਦੇਣੀ ਹੁੰਦੀ ਹੈ ਤੇ ਭਾਰ ਅਨੁਸਰ ਡੋਜ ਦੇਣੀ ਹੁੰਦੀ ਹੈ ਹਰ ਦਵਾਈ ਦੇ ਉੱਪਰ ਇਸ ਦੀ ਡੋਜ਼ ਲਿਖੀ ਹੁੰਦੀ ਹੈ

ਬਰੂਸੀਲੋਸਿਸ ਬਿਮਾਰੀ ਬਾਰੇ ਜਾਣਕਾਰੀ ਦਿੱਤੀ ਜਾਵੇ ?

(en)
Posted by
Kulwant Batth (9119700062)
Kulwant Batth
Punjab
Ferozpur
Write Answer
Posted Date (21 Dec 2018 08:52 AM) Assigned Date (-)
Answered Date (21 Dec 2018 11:45 AM) Translated Date (-)

ਪਸ਼ੂਆਂ ਦੇ ਗਰਭ ਧਾਰਨ ਤੋਂ ਬਾਅਦ ਨਾਲ ਦੀ ਨਾਲ ਉਸ ਦੀ ਖਾਸ ਸੰਭਾਲ ਤੇ ਖੁਰਾਕ ਦਾ ਕੰਮ ਸ਼ੁਰੂ ਹੋ ਜਾਂਦਾ ਹੈ ਕਈ ਵਾਰ ਮੱਝਾਂ ਅਤੇ ਗਾਵਾਂ ਵਿੱਚ ਗਰਭ ਜਾਂ ਉਸ ਵਿੱਚ ਪਲ ਰਹੇ ਬੱਚੇ ਦਾ ਜ਼ਿੰਦਾਂ ਜਾਂ ਮਰਿਆ ਹੋਇਆ ਗਰਭ ਦੇ ਕਿਸੇ ਵੀ ਮਹੀਨੇ ਵਿੱਚ ਸੁੱਟ ਦੇਣਾ ਜਿਹੜਾ ਕਿ ਜ਼ਿੰਦਾ ਰਹਿਣ ਦੇ ਕਾਬਿਲ ਨਾ ਹੋਵੇ ਇਸ ਨੂੰ ਤੂ ਜਾਣਾ ਕਹਿੰਦੇ ਹਨ ਇੱਕ ਅਜਿਹੀ ਬਿਮਾਰੀ ਹੈ ਜੋ ਬਰੂਸੈਲਾ ਨਾਂ ਦੇ ਬੈਕਟੀਰੀਆ ਕਰਕੇ ਹੁੰਦੀ ਹੈ ਤੇ ਇਸਨੂੰ ਬਰੂਸੀਲੋਸਿਸ ਕਹਿੰਦੇ ਹਨ ਇਹ ਬਿਮਾਰੀ ਮੱਝਾਂ , ਗਾਵਾਂ ,ਭੇਡਾਂ ਅਤੇ ਬੱਕਰੀਆਂ ਵਿੱਚ ਪਾਈ ਜਾਂਦੀ ਹੈ ਪਰ ਮੱਝਾਂ ਅਤੇ ਗਾਵਾਂ ਵਿੱਚ ਇਸ ਦਾ ਸਭ ਤੋਂ ਜਿਆਦਾ ਨੁਕਸਾਨ ਹੁੰਦਾ ਹੈ ਇਹ ਬਿਮਾਰੀ ਬਿਮਾਰ ਜਾਨਵਰਾਂ ਤੋਂ ਆਦਮੀਆਂ ਨੂੰ ਵੀ ਲੱਗ ਜਾਂਦੀ ਹੈ ਇਸ ਦੇ ਮੁੱਖ ਲੱਛਣ ਹਨ ਕਿ ਜਿਵੇਂ ਲਵੇਰੀਆਂ ਵਿੱਚ ਸੂਣ ਦੇ ਆਖਰੀ ਮਹੀਨਿਆਂ ਵਿੱਚ ਤੂਅ ਜਾਣਾ ਅਤੇ ਫਿਰ ਜੇਰ ਨਾ ਪੈਣਾ ਅਤੇ ਬੱਚੇਦਾਨੀ ਸੁੱਜ ਜਾਣਾ ਆਦਿ ਕਈ ਵਾਰ ਮੱਝਾਂ/ਗਾਵਾਂ ਦੇ ਲੱਤਾਂ ਦੇ ਜੋੜ ਵੀ ਸੁੱਜ ਜਾਂਦੇ ਹਨ ਅਤੇ ਉਹਨਾਂ ਵਿੱਚ ਪਾਣੀ ਵਰਗਾ ਤਰਲ ਪਦਾਰਥ ਭਰ ਜਾਂਦਾ ਹੈ ਇਸ ਬਿਮਾਰੀ ਦਾ ਵੱਡਾ ਨੁਕਸਾਨ ਵੱਡੇ ਵੱਗਾਂ ਵਿੱਚ ਹੁੰਦਾ ਹੈ ਜਿੱਥੇ ਬਹੁਤ ਸਾਰੇ ਗੱਭਣ ਪਸ਼ੂ ਇੱਕੋ ਵੇਲੇ ਤੂਅ ਜਾਂਦੇ ਹਨ ਜਦੋਂ ਕੋਈ ਪਸੂ ਤੂਅ ਜਾਂਦਾ ਹੈ ਤਾਂ ਇਸ ਬਿਮਾਰੀ ਦੇ ਜਰਾਸੀਮ ਮਰੇ ਹੋਏ ਬੱਚੇ ਨਾਲ ਬਾਹਰ ਆ ਜਾਂਦੇ ਹਨ ਤੇ ਪਸ਼ੂ ਦੇ ਪਿਛਲੇ ਹਿੱਸੇ ਅਤੇ ਪੂੰਛ ਨਾਲ ਲੱਗੇ ਰਹਿੰਦੇ ਹਨ ਜਦੋਂ ਪਸ਼ੂ ਪੂਛ ਹਿਲਾਉਦਾ ਹੈ ਤਾਂ ਜਰਾਸੀਮ ਕੋਲ ਖੜੇ ਪਸੂਆਂ ਦੇ ਅੰਦਰ ਚਲੇ ਜਾਂਦੇ ਹਨ ਜਿਸ ਨਾਲ ਸਾਰੇ ਪਸ਼ੂ ਬਿਮਾਰ ਹੋ ਜਾਂਦੇ ਹਨ ਵੱਗ ਵਿੱਚ ਇਸ ਬਿਮਾਰੀ ਦਾ ਪਤਾ ਕਰਨ ਲਈ ਦੁੱਧ ਟੈਸਟ ਕੀਤਾ ਜਾਂਦਾ ਹੈ ਜਿਸਨੂੰ ਰਿੰਗ ਮਿਲਕ ਕਹਿੰਦੇ ਹਨ ਦੁੱਧ ਟੈਸਟ ਕਰਨ ਤੋਂ ਬਾਅਦ ਜੇਕਰ ਪਤਾ ਚੱਲਣ ਤੇ ਬਿਮਾਰ ਪਸ਼ੂਆਂ ਦਾ ਖੂਨ ਵੀ ਚੈਕ ਕੀਤਾ ਜਾਂਦਾ ਹੈ ਤੇ ਬਿਮਾਰ ਪਸ਼ੂਆਂ ਨੂੰ ਅਸਾਨੀ ਨਾਲ ਬਾਹਰ ਕੱਢਿਆ ਜਾਦਾ ਹੈ ਕਿਵੇ ਕਰੀਏ ਇਲਾਜ਼ ਇਸ ਬਿਮਾਰੀ ਦਾ ਕੋਈ ਪੱਕਾ ਇਲਾਜ ਨਹੀ ਹੈ ਕੁੱਝ ਕੁ ਸਾਵਧਾਨੀਆਂ ਹੀ ਹਨ ਜਿਵੇਂ ਕਿ ਸ਼ੈਡ ਵਿੱਚ ਸਫਾਈ ਅਤੇ ਵੈਕਸੀਨ ਦੇ ਟੀਕੇ ਮਰੇ ਹੋਏ ਬੱਚੇ ਅਤੇ ਜੇਰ ਵਗੈਰਾਂ ਨੂੰ ਚੂਨਾ ਪਾ ਕੇ ਕਿਸੇ ਡੂਘੇ ਟੋਏ ਵਿੱਚ ਨੱਪਣਾ ਚਾਹੀਦਾ ਹੈ ਵੈਕਸੀਨ ਦਾ ਟੀਕਾ ਕੌਟਨ ਸਟ੍ਰੇਨ 19 ਲਗਾਉਣਾ ਬਹੁਤ ਜਰੂਰੀ ਹੈ ਇਹ ਵੈਕਸੀਨ ਸਿਰਫ ਕੱਟੀਆਂ ਅਤੇ ਵੱਛੀਆਂ ਵਿੱਚ ਲਗਾਈ ਜਾਂਦੀ ਹੈ ਵੈਕਸੀਨ ਦਾ ਟੀਕਾ 4-8 ਮਹੀਨੇ ਦੀ ਉਮਰ ਤੱਕ ਲਗਾਇਆ ਜਾਂਦਾ ਹੈ ਤੇ ਇਸ ਦਾ ਅਸਰ ਪੰਜਵੇ ਸੂਏ ਤੱਕ ਰਹਿੰਦਾ ਹੈ

Answered Date (21 Dec 2018 11:56 AM) Translated Date (-)

ਧੰਨਵਾਦ ਜੀ

ye bachi kis nasal ki he ji or 2din pahale thika barwaya Dr. ne bola ki ese ghee or haldi khilao esaese gyabhin hone ki aas bad jati he Kya yah sahi he ya nahi ?

(en)
  • 3
Posted by
vikas patidar (9602178039)
vikas patidar
Rajasthan
Pratapgarh
Write Answer
Posted Date (21 Dec 2018 08:46 AM) Assigned Date (-)
Answered Date (23 Dec 2018 11:01 AM) Translated Date (-)

yeh croos nasal ki cow hai or app tika bhrwane ke badd ghee or haldi de skte hai , kyuki haldi antibotics da kam krdi hai jo anndar jakhm thik krti hai per isse jyada nhi dena chahiye , jaddi app medicine dena chahte hai ton app concimax bolus jo ki intas company ki hai uski rojana 1 goli de skte han or 14 din tak dete rehe , isse pashu ke gabhin rehne ki asss vadhh jattti hai ..

Sir ma mushroom di kheti shuru karni chahunda ha fatehgarh Sahib vikhe. Menu eh daso ke is business vich kini cost lagdi ha te Kina profit ho sakda ha. Ki isdi marketing asaani naal ho sakdi ha ?

(en)
Posted by
ANWAR MOHAMMED (9988002172)
ANWAR MOHAMMED
Punjab
Patiala
Write Answer
Posted Date (21 Dec 2018 08:41 AM) Assigned Date (-)
Answered Date (21 Dec 2018 02:02 PM) Translated Date (-)

mushroom di kheti bare poori jankari lain layi tuc Ashok Vashist 7015136739 nal sampark kar sakde ho ehna to tuhanu mushroom di kheti te aun vale kharche ate munafe bare jankari mil jayegi.

sir kank nu 3var khad pani hai kine kine bad pai jave g kank 21 nov. nu beji aa and dakar jmeen hai kine paniaa di jrurat hundi hai kine kine sme bad pani laya jave vistar nl dso ?

(en)
Posted by
Amandeep singh Dhaliwal 97804 10102 (9592300548)
Amandeep singh Dhaliwal 97804 10102
Punjab
Ludhiana
Write Answer
Posted Date (21 Dec 2018 08:39 AM) Assigned Date (-)
Answered Date (21 Dec 2018 01:59 PM) Translated Date (-)

Kanak nu total 4-6 pania di lod paindi hai. jyada DAKAR vaahn de vich 4 pania nal sar janda hai ate Retle vich 6 pani tak lagg jande hnn.jekar kanak nu urea 2 hisseya vich pauni hai ta isnu 42-45 dina tak pa deo jekar 3 hisseya vich pauni hai ta 45-48 dina tak urea pa sakde ho.

ਇਹ ਬੱਤਖ ਕਿੱਥੋਂ ਮਿਲੁਗੀ ?

(en)
  • 1
Posted by
Kirat (9814143214)
Kirat
Punjab
Amritsar
Write Answer
Posted Date (21 Dec 2018 08:34 AM) Assigned Date (-)
Answered Date (21 Dec 2018 10:34 AM) Translated Date (-)

Batakh len lai tusi ROCKY ROAD FARMS 9855562208 nal samparak karo ji.

ਸਰ ਜੀ ਮੇਰੀ ਗਾਂ 2-12-18 ਨੂੰ ਵੱਛੇ ਕਰਾਸਿੰਗ ਕਰਾਈ ਆ ਤੇ ਉਹ ਜੋ ਬੈਠਦੀ ਆ ਤਾ ਕੋਈ ਵਾਰ ਪਿੱਛੇ ਵਰਗੀ ਮਾਰ ਦੀ ਆ ਇਹ ਕੀ ਕਰਦੀ ਆ ਇਹ ਕੀ ਪਿੱਛਾ ਆ ਕੇ ਕੁਝ ਹੋਰ ਆ ?

(en)
Posted by
Bikram jeet singh (9592479434)
Bikram jeet singh
Punjab
Gurdaspur
Write Answer
Posted Date (21 Dec 2018 08:29 AM) Assigned Date (-)
Answered Date (21 Dec 2018 07:27 PM) Translated Date (-)

uss nu tuci Avil injection 10ml , Moxel injection 4gm lgwao , isde nal tuci Lapsin powder di 1pudi nu adha kilo besan vich milla ke dena suru kro , iss nal farak paa jawega..

Answered Date (22 Dec 2018 03:25 PM) Translated Date (-)

ਸਰ ਕੀ ਕਾਰਨ ਹੈ ਇਹ ਜੋ ਗਾਂ ਕਰਦੀ ਆ

sir Hun Kank da kahda Beej la skde ha ?

(en)
Posted by
sukhjinder singh (6284222075)
sukhjinder singh
Punjab
Fazilka
Write Answer
Posted Date (21 Dec 2018 08:28 AM) Assigned Date (-)
Answered Date (21 Dec 2018 01:57 PM) Translated Date (-)

Hun kanak da beej PBW658 ,PBW590 , Shriram 252 ate Shriram231 kisam di bijai kiti ja sakdi hai.

Kanak nu urea kina Te kado daea, bijn to pehla nahi paea, November de pahele hafte biji he jamin Dakar he ik pani la dita ?

(en)
Posted by
kabal singh (9915043121)
kabal singh
Punjab
Barnala
Write Answer
Posted Date (21 Dec 2018 08:23 AM) Assigned Date (-)
Answered Date (21 Dec 2018 01:56 PM) Translated Date (-)

Kanak de vich total 110kg urea paya janda hai..iss nu tuc 2-3 hissya de vich vand ke paa skde ho. urea nujekar pani de nal khet vich paunde ho ta isda asar vadia hunda hai jis nal isdi growth vadia hundi hai.

आलू में 19.19.19.के साथ m45 की स्प्रे की जा सकती है ?

(en)
Posted by
Manjeet Singh (9458539777)
Manjeet Singh
Uttar Pradesh
Pilibhit
Write Answer
Posted Date (21 Dec 2018 08:12 AM) Assigned Date (-)
Answered Date (21 Dec 2018 01:53 PM) Translated Date (-)

जी नहीं आप इनकी अलग अलग से स्प्रे करें इनकी स्प्रे आप 2-3 दिनों के अंतराल पर कर सकते है

ਮੈਗਨੀਜ ਦੀ ਕਮੀ ਦਾ ਕੀ ਪਤਾ ਲਗਦਾ ਹੈ ਕਣਕ ਵਿਁਚ ?

(en)
Posted by
Gurmeet Randhawa (9914552697)
Gurmeet Randhawa
Punjab
Moga
Write Answer
Posted Date (21 Dec 2018 08:12 AM) Assigned Date (-)
Answered Date (21 Dec 2018 01:52 PM) Translated Date (-)

ਬੂਟੇ ਦੇ ਵਿਚਕਾਰਲੇ ਪੱਤਿਆਂ ਦੀਆਂ ਨਾੜੀਆਂ ਦੇ ਦਰਮਿਆਨ ਵਾਲੀ ਥਾਂ ਤੇ ਹਲਕੇ ਪੀਲੇ ਸਲੇਟੀ ਰੰਗ ਤੋਂ ਗੁਲਾਬੀ ਭੂਰੇ ਰੰਗ ‘ਚ ਦਿਖਾਈ ਦਿੰਦੀਆਂ ਹਨ ਪੱਤਿਆਂ ਦੇ ਹੇਠਲੇ 2/3 ਹਿੱਸੇ ਤੇ ਭਿੰਨ-ਭਿੰਨ ਆਕਾਰ ਦੇ ਧੱਬੇ ਨਜ਼ਰ ਆਉਂਦੇ ਹਨ ਬਾਅਦ ਵਿੱਚ ਇਹ ਧੱਬੇ ਨਾੜੀਆਂ ਵਿਚਕਾਰ, ਜਿਹੜੀਆਂ ਕਿ ਹਰੀਆਂ ਰਹਿੰਦੀਆਂ ਹਨ, ਇਕੱਠੇ ਹੋ ਕੇ ਇੱਕ ਲੰਮੀ ਧਾਰੀ ਜਾਂ ਗੋਲ ਆਕਾਰ ਧਾਰਨ ਕਰ ਲੈਂਦੇ ਹਨ

sir kanak peeli ho gayi ki us upper urea Di spray kar sakde ha, agar ha ta urea kinna pa sakde ha ?

(en)
Posted by
sukhdeep Bal (8059094039)
sukhdeep Bal
Haryana
Fatehabad
Write Answer
Posted Date (21 Dec 2018 08:10 AM) Assigned Date (-)
Answered Date (21 Dec 2018 01:48 PM) Translated Date (-)

ਕਣਕ ਦੇ ਉਪਰ ਤੁਸੀ ਡਾ.ਦਲਾਲ ਘੋਲ ਦੀ ਸਪਰੇ ਕਰ ਸਕਦੇ ਹੋ :- ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ